ਨਸ਼ੇੜੀ ਪਤੀ ਦੇ ਸਿਰ ਚਲਦੇ ਸੀ ਪਰਚੇ। ਪਰ ਸੱਚੇ ਪਿਆਰ ਨੇ ਬਦਲ ਕੇ ਰੱਖ ਦਿੱਤੀ ਜ਼ਿੰਦਗੀ । Food Stall Bathinda

Поделиться
HTML-код
  • Опубликовано: 24 янв 2025

Комментарии • 29

  • @happypawar1062
    @happypawar1062 2 года назад +8

    ਕਿਸੇ ਵੱਲੋਂ ਕੀਤਾ ਗਿਆ ਸੱਚਾ ਪਿਆਰ ਵੀ ਕਿਸੇ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ⛳⛳⛳⛳👏👏👏👏👏

  • @gurdeepmaanPB10punjab
    @gurdeepmaanPB10punjab 6 месяцев назад +2

    ਬਾਈ ਜੀ ਸਤਿ ਸ਼੍ਰੀ ਅਕਾਲ ਇਦਾਂ ਦਾ ਲਾ ਬਾਈ ਜੀ ਬਹੁਤ ਸੋਹਣੀ ਫੈਮਿਲੀ ਆ ਛੋਟਾ ਜਿਹਾ ਬੱਚਾ ਬੜਾ ਪਿਆਰਾ ਕੋਈ ਗੱਲ ਨਹੀਂ ਵੀਰੇ ਜਮਾ ਟੈਂਸ਼ਨ ਨਾ ਲੈ ਸਾਰਾ ਕੁਝ ਛੱਡਿਆ ਜਾਂਦਾ ਹੁੰਦਾ ਤੁਹਾਡੀ ਵਾਈਫ ਵੀਰੇ ਬਹੁਤ ਵਧੀਆ ਤੁਹਾਡੀ ਹੈਲਪ ਕਰਦੀ ਆ ਆਪਾਂ ਨੂੰ ਬੜੀ ਖੁਸ਼ੀ ਹੋਈ ਆ ਭੈਣਾਂ ਆਪਣੀ ਛੋਟੀ ਭੈਣ ਆਪਣੀ ਤੇ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਆਪਦੇ ਪਤੀ ਦਾ ਬੜਾ ਧਿਆਨ ਰੱਖ ਰਹੀ ਆ ਤੇ ਬੜੀ ਖੁਸ਼ੀ ਹੋਈ ਆ ਮਨ ਨੂੰ ਤੇ ਇਸਦੀ ਮੁੰਡੇ ਦੀ ਪੂਰੀ ਹੈਲਪ ਕਰੋ ਤੇ ਇਸ ਦੀ ਵਾਈਫ ਨੂੰ ਵੀ ਚਾਹੀਦਾ ਵਧੀਆ ਹੈਲਪ ਕਰਨ ਨਾਲ ਸਾਰੀ ਉਮਰ ਲਈ ਇਹਨੂੰ ਵਧੀਆ ਰਾਹ ਤੇ ਚੁਣੋ ਠੀਕ ਆ ਸਤਿ ਸ਼੍ਰੀ ਅਕਾਲ

  • @ManmeetSandhu.46
    @ManmeetSandhu.46 2 года назад +5

    ਬਹੁਤ ਹੀ ਵਧੀਆ ਬਾਈ ਜੀ ਅਸੀ ਵੀ ਇਹਸੇ ਦਲਦਲ ਚ ਨਿਕਲੇ ਆ ਗੁਡ ਵਰਕ ❤😍👍

  • @Makhan-r1j
    @Makhan-r1j 3 месяца назад

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ

  • @G.S.Dgamers
    @G.S.Dgamers 2 года назад +3

    ਬਹੁਤ ਵਧੀਆ ਲੱਗਿਆ ਜੀ ,ਬਾਕੀ ਮਿਹਨਤ ਨੂੰ ਸਲਾਮ ਆ ਜੀ ਤੁਹਾਡੀ ਨੂੰ,ਵਾਹਿਗੁਰੂ ਜੀ ਤਰੱਕੀਆ ਬਖ਼ਸਣ ਜੀ

  • @GurdevSingh-xy4sd
    @GurdevSingh-xy4sd 2 года назад +3

    Nice very good veer ji waheguru ji mahar kari

  • @manjitgill3975
    @manjitgill3975 2 года назад +10

    ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਮਰਨਾ ਗੋਡੇ ਟੇਕ ਕੇ ਜਿਉਣ ਨਾਲੋਂ ਕਿਤੇ ਬਿਹਤਰ ਹੁੰਦਾ ਹੈ😎😎😎😎😎🙏

    • @jodhsingh8570
      @jodhsingh8570 2 года назад

      U Right veer g 💯 💯 💯 💯 💯 💯 💯 💯 💯 💯 💯

  • @harpreetdhanoa8570
    @harpreetdhanoa8570 2 года назад +4

    Carry on bro

  • @malkeitkaur3046
    @malkeitkaur3046 2 года назад +6

    Keep working it is good for health and also mentally dont listen to people. I live in Canada people work and they keep busy dont listen to people who gossip and wont help you in any way. Encourage others to work people are wasting too much time on phonea, gossip and addictions. Waheguru ji mehar karti.

  • @mahibhangal782
    @mahibhangal782 2 года назад

    Nice very good keep working together god bless you both

  • @karmjitsingh5624
    @karmjitsingh5624 2 года назад +1

    Pyar de Life good 👍🏻

  • @gurdeepmaanPB10punjab
    @gurdeepmaanPB10punjab 6 месяцев назад

    Good 👍

  • @angelstudyclasses3793
    @angelstudyclasses3793 2 года назад

    Very good work 👍

  • @amanawander6128
    @amanawander6128 2 года назад

    WMk...

  • @BaljinderSingh-gm2wu
    @BaljinderSingh-gm2wu 2 года назад

    God bless y

  • @RajpalSingh-bt7bf
    @RajpalSingh-bt7bf 2 года назад

    Kha batt ha

  • @soniapandeer4029
    @soniapandeer4029 2 года назад

    Good work👍👍

  • @longowal1
    @longowal1 2 года назад +1

    Gud

  • @jagdeepsidhu9106
    @jagdeepsidhu9106 2 года назад +1

    Good

  • @JoginderSingh-fo7lx
    @JoginderSingh-fo7lx 2 года назад

    Loka na poki Jane a veer g gbu very good work

  • @GurpreetSharma762
    @GurpreetSharma762 2 года назад

    🙏

  • @hardeepsingh1225
    @hardeepsingh1225 2 года назад

    Very good

  • @narindersingh7591
    @narindersingh7591 2 года назад

    👍

  • @OkkhaadkuKhaadkuok
    @OkkhaadkuKhaadkuok 5 месяцев назад

    🥀🌺💐🌷🌹👌🏻👌🏻👌🏻👌🏻👌🏻👌🏻🤲🏻🤲🏻🤲🏻🤲🏻

  • @malkeitkaur3046
    @malkeitkaur3046 2 года назад +2

    Support karo please.

    • @navjotsinghjosan7892
      @navjotsinghjosan7892 2 года назад

      Hji bulkul ryt g sachi gal g

    • @sunnybhatia2149
      @sunnybhatia2149 2 года назад

      Bhen,dunia,ta,khande,nu,v,nahi,dekh,sakde,tusi,apne,kam,ch,dil,lga,k,kam,kro,