पूर्वी सिंघभूम, झारखण्ड से बोल रहा हूँ. मैं माँ भगवती का भक्त हूँ. गुरु गोबिंद सच्चे बादशाह का चरित्र मुझे बचपन से ही खींचती आयी है. मैंने अपने सिख भाई बहनो की मदद से पंजाबी भाषा सीखी है थोड़ी बहोत. यह वीडियो काफी informative रही है. एतिहास का बाद की कहानी भी उतनी आवयश्यक है जितना पहले का. बाबा बंदा सिंह बहादुर के 11वें गुरु होने या ना होने पे वीडियो चाइये. वाहेगुरु जी का खालसा. वाहेगुरु की फ़तेह. जय मंगला काली 🪯🕉️
❤❤❤आदरणीय भाई जी आपको शत शत नमन है परम पिता गुरु साहिबान के बारे इन बातों का पता ही नहीं था. आपने इस बारे मेरे जैसै अनेकों का ज्ञान वर्धन किया है ❤️🌹🌺🙏🙏🙏
🌹🌹Waheguru ji ka Khalsa Waheguru ji ki Fateh 🌹🌹Bahut detailed historical jankari de laye app da bahut bahut dhanyawad. Please keep this Guru Seva (historical information) on for enlightening people (Sikhs and Non-Sikhs) Dhanyawad.
Chandigarh UT Punjab Mohali. Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️
ਲੁਧਿਆਣਾ ਤੋਂ ਗੁਰਮੀਤ ਸਿੰਘ ਜੋ ਤੁਸੀਂ ਇਤਿਹਾਸ ਦਸਦੇ ਹੋ ਬਹੁਤ ਵਦੀਆ ਸੇਵਾ ਨਿਭਾਅ ਰਹੇ ਹੋ। ਬਹੁਤ ਬਹੁਤ ਧੰਨਵਾਦ ਹੈ ਜੀ।
ਜਿਹੜੀਆਂ ਗੱਲਾਂ ਦਾ ਸਾਰੀ ਉਮਰ ਨੀ ਪਤਾ ਲੱਗਿਆ ਉਨ੍ਹਾਂ ਤੇ ਵੀਡੀਓ ਬਣਾ ਕੇ ਤੁਸੀਂ ਅੱਖਾਂ ਖੋਲ੍ਹ ਦਿੱਤੀਆਂ। ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ। ਵਾਹਿਗੁਰੂ ਤੂਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ ਤੇ ਸਾਨੂੰ ਇਤਿਹਾਸਕ ਜਾਣਕਾਰੀ ਮਿਲਦੀ ਰਹੇ।
ਘੋਲੀਆ ਕਲਾਂ ਮੋਗਾ
पूर्वी सिंघभूम, झारखण्ड से बोल रहा हूँ. मैं माँ भगवती का भक्त हूँ. गुरु गोबिंद सच्चे बादशाह का चरित्र मुझे बचपन से ही खींचती आयी है. मैंने अपने सिख भाई बहनो की मदद से पंजाबी भाषा सीखी है थोड़ी बहोत. यह वीडियो काफी informative रही है. एतिहास का बाद की कहानी भी उतनी आवयश्यक है जितना पहले का. बाबा बंदा सिंह बहादुर के 11वें गुरु होने या ना होने पे वीडियो चाइये. वाहेगुरु जी का खालसा. वाहेगुरु की फ़तेह.
जय मंगला काली 🪯🕉️
ਖ਼ਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵੀ ਜਾਣਕਾਰੀ ਭਰਪੂਰ ਖੋਜ ਕਰ ਕੇ ਵੀਡੀਓ ਬਣਾਈ ਜਾਵੇ ਜੀਓ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਕਟਮਈ ਸਥਿਤੀ ਵੇਲੇ ਉਨ੍ਹਾਂ ਦੇ ਪਰਿਵਾਰ ਨੂੰ ਦੁਸ਼ਮਣਾ ਦੇ ਸ਼ਹਿਰ ਦਿੱਲੀ ਵਲ ਭੇਜਣ ਵਾਲੀ ਹਕੀਕਤ ਵੀ ਖੋਜ ਕਰਨਾ ਮੰਗਦੀ ਹੈ ਜੀ ਜ਼ਰੂਰ ਕੋਸ਼ਿਸ਼ ਕਰਨਾ ਜੀਓ ਵਾਹਿਗੁਰੂ ਫਤਹਿ ਬਖਸ਼ਿਸ਼ ਕਰਦੇ ਰਹਿਣ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ
ਬਾਬਾ ਬੰਦਾ ਸਿੰਘ ਜੀ ਬਹਾਦੁਰ ਅੰਮ੍ਰਿਤ ਛਕਣ ਤੋ ਬਾਅਦ ਗੁਰਬਖਸ਼ ਸਿੰਘ ਜੀ ਅਕਾਲੀ ਹੋ ਗਏ ਕਿਤਾਬ ਵਿੱਚੋਂ ਗੁਰਬਖਸ਼ ਸਿੰਘ ਜੀ ਦਾ ਇਤਿਹਾਸ ਮਿਟਾ ਦਿੱਤਾ ਪੰਥ ਵਿੱਚ ਗਦਾਰਾ ਨਿੰਦਕਾਂ ਦੀ ਕਮੀ ਨਹੀਂ ਜਿੰਨਾ ਮੁਗ਼ਲ ਨਾਲ ਅੰਗਰੇਜ਼ਾਂ ਨਾਲ ਸਮਝੋਤੇ ਕਰਨ ਵਾਲੇ ਗਦਾਰਾ ਦਾ ਕਦੀ ਨਾਮ ਨਹੀਂ ਲੈਣਗੇ ਬਾਬਾ ਗੁਰਬਖਸ਼ ਸਿੰਘ ਜੀ ਨਾਲ ਗਦਾਰੀ ਜੁਲਮ ਕਰਨ ਤੇ ਕਰਾਉਣ ਵਾਲਿਆਂ ਦੀ ਨਾਮ ਕਦੀ ਨਹੀਂ ਲੈਣਗੇ ਨਾ ਉਹਨਾਂ ਦੀ ਵਿਡੀਓ ਬਨਾਉਣਗੇ ਜਿਹੜੇ ਇਹਨਾਂ ਦੀਆਂ ਆਪਣੀਆਂ ਕੁਲਾਂ ਵਾਲੇ ਉਹ ਬਹੁਤ ਮਹਾਨ ਮਹਾਰਾਜ ਤੇ ਬਾਕੀ ਸਾਰੇ ਗਦਾਰ।।
Need reach jarue a hone a
ਬਾਬਾ ਬੰਦਾ ਸਿੰਘ ਜੀ ਨੇ ਹੀ ਨੇ ਹੀ ਨਾਨਕ ਸ਼ਾਹੀ ਸਿੱਕੇ ਜਾਰੀ ਕੀਤੇ ਸਨ ਉਹਨਾਂ ਨੇ ਆਪਣਾ ਨਾਂ ਕੀਤੇ ਇਸਤੇਮਾਲ ਨਹੀਂ ਕੀਤਾ ਤੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ 🎉
ਉਹਨਾਂ ਕਦੇ ਅਪਣੇ ਆਪ ਨੂੰ ਗੁਰੂ ਨਹੀ ਅਖਿਆ
ਫੇਰ ਥੋਨੂੰ ਪਤਾ ਏ ਕੱਖ ਨੀ। ਬੰਦੇ ਬਹਾਦਰ ਨੇ ਆਪਣਾ ਪੰਥ ਬਣਾ ਲਿਆ ਸੀ ਬੰਦੲੀ ਖਾਲਸਾ।
ਵਿਰੋਧੀਆਂ ਨਾਲ ਰੱਲੇ ਕੁੱਝ ਲੋਕਾਂ ਨੇ ਆਪਣਾ ਅੱਡ ਜਥਾ ਬਣਾ ਲਿਆ ਸੀ , ਏਸੇ ਕਾਰਨ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਕਿਉਂਕਿ ਓਹ ਝੂਠੀਆਂ ਚਿੱਠੀਆਂ ਜ਼ੋ ਮਾਤਾ ਜੀ ਨੇ ਤੇ ਹੁੰਦੀਆਂ ਸਨ ਓਹ ਸਿੱਖਾਂ ਨੂੰ ਵਿਖਾਉਂਦੇ ਹਨ ਜਦੋਂ ਕਿ ਮਾਤਾ ਜੀ ਤਾਂ ਅਨੰਦਪੁਰ ਸਾਹਿਬ ਦੇ ਕਿਲੇ ਚ ਈ ਜੋਤੀ ਜੋਤ ਸਮਾ ਗਏ ਸਨ,ਪਰ ਓਨਾ ਦੀ ਮੌਤ ਨੂੰ ਸਿੱਖਾਂ ਨੇ ਗੁਪਤ ਰੱਖਿਆ ਸੀ@@harjotkhattra4496
@@harjotkhattra4496 ਪਰ ਬਾਈ ਜੀ ਬਾਅਦ ਵਿੱਚ ਓਨਾ ਨੂੰ ਪਛਤਾਵਾ ਵੀ ਹੋਇਆ ਸੀ ਕਿ ਅਸੀਂ ਏ ਕੀ ਕਰ ਬੈਠੇ ਅਸੀਂ ਗੁਰੂ ਸਾਹਿਬ ਜੀ ਦੇ ਹੁਕਮ ਤੋਂ ਬਾਹਰ ਹੋ ਗਏ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਤੋ ਮਾਫੀ ਮੰਗ ਲਈ ਸੀ
ਬਾਬਾ ਬੰਦਾ ਬਹਾਦੁਰ ਜੀ ਦੀ ਵੀਡਿਉ ਬਣਾਓ ਜੀ
@@harjotkhattra4496 ਸਿੱਖਾਂ ਦੇ ਦੋ ਧੜੇ ਹੋ ਗਾਏ ਸੀ ਇੱਕ ਧੜੇ ਨੇ ਸਿੱਖਾਂ ਦਾ ਸਾਥ ਦੇਣਾ ਛੱਡ ਦਿੱਤਾ ਤੇ ਮੁਗਲਾਂ ਦੇ ਕਹੇ ਅਨੁਸਾਰ ਕੰਮ ਕਰਨ ਲੱਗੇ, ਮਾਤਾ ਜੀ ਦੇ ਨਾਂ ਤੇ ਝੂਠੀਆਂ ਚਿੱਠੀਆਂ ਆਮ ਸਿੱਖਾਂ ਨੂੰ ਵਿਖਾਉਂਦੇ ਰਹੇ ਜਦੋਂ ਕਿ ਮਾਤਾ ਜੀਤੋ ਜੀ ਤਾਂ ਅਨੰਦਪੁਰ ਸਾਹਿਬ ਵਿਖੇ ਹੀ ਜੋਤੀ ਜੋਤਿ ਸਮਾ ਗਏ ਸੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਲਹੌਰ ਤੇ ਕਬਜ਼ਾ ਕਰਨ ਲਈ ਕਿਹਾ ਤੇ ਓਹਨਾਂ ਨੇ ਸਾਥ ਨਾਂ ਦਿੱਤਾ,,
ਲਾਹਨਤ ਹੈ ਮਾਤਾ ਜੀ ਨੇ ਕਿੰਨੀ ਇੱਜਤ ਦਵਾਈ ਫਿਰ ਵੀ ਅਕਲ ਨਹੀਂ ਆਈ ਇਸਨੂੰ।ਸਾਹਿਬਜ਼ਾਦਿਆਂ ਵਰਗਾ ਕੋਈ ਹੋਰ ਨਹੀਂ ਬਣ ਸਕਦਾ
ਬਿਲਕੁੱਲ ਬਣਾਓ...📢
ਪਰ ਸਾਡਾ ਦਿਲ ਨੀ ਮੰਨਦਾ ਬੰਦਾ ਸਿੰਘ ਬਹਾਦਰ ਜਿਸਤੇ ਦਸਵੇਂ ਪਾਤਸ਼ਾਹ ਨੇ ਯਕ਼ੀਨ ਨਾਲ ਹੱਥ ਰੱਖਿਆ ਹੋਵੇ ਓਹ ਗ਼ਲਤ ਹੋ ਸਕਦਾ..
ਬਾਹਮਣਵਾਦੀ ਇਤਿਹਾਸਕਾਰ ਤੇ ਮਸੰਦਾਂ ਦੀ ਗੰਦੀ ਚਾਲ ਹੈਂ ਲੋਕਾਂ ਨੂੰ ਭਟਕਾਉਣ ਦੀ ਕੇ ਓਹ ਬੰਦਾ ਸਿੰਘ ਤੇ ਸੱਕ ਕਰਨ ਜਿਸਨੇ ਗੁਰੂ ਗੋਬਿੰਦ ਪਾਤਸ਼ਾਹ ਦੇ ਹੁਕਮ ਤੇ ਮਜ਼ਲੂਮਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ... 🙏🏻🌹
ਪਿੰਡ ਬੂੜ ਚੰਦ ਤਹਿਸੀਲ ਪੱਟੀ ਬਲਾਕ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਸਾਹਿਬ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਨੂੰ ਦੇਖ ਦੇ ਹਾਂ ਵੀਰ ਜੀ, ਬਹੁਤ ਸੋਹਣੀ ਜਾਣਕਾਰੀ ਭਰਪੂਰ ਸਿੱਖ ਇਤਿਹਾਸ ਦੱਸਦੇ ਹੋ ਤੁਸੀਂ ਵੀਰ ਜੀ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਤੁਹਾਡਾ ਜੀ 🙏💐
ਮੇਰੀ ਭੂਆ ਦਾ ਪਿੰਡ ਬੂੜ ਚੰਦ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੋ ਤੁਸੀ ਇਹਨਾਂ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਜੀ ਹੋਣਾ ਦੇ ਯੋਤੀ ਯੋਤ ਸਮਾਉਣ ਤੋਂ ਬਾਅਦ ਦਾ ਇਤਿਹਾਸ ਸੁਣਾਇਆ ਹੈ, ਜੀ ਇਸੇ ਤਰਾਂ ਅੱਗੇ ਵੀ ਸੇਵਾ ਕਰਦੇ ਰਹੋ ਜੀ ਵਾਹਿਗੁਰੂ ਜੀ, ਅਸੀਂ ਪੰਜਾਬ ਰਾਜ ਦੇ ਜਿਲ੍ਹਾ ਤਰਨ ਤਾਰਨ ਪਿੰਡ ਬਾਕੀਪੁਰ ਦੇ ਵਸਨੀਕ ਹਾਂ ਜੀ, ਵਾਹਿਗੁਰੂ ਜੀ ਆਪ ਜੀਆਂ ਤੇ ਸਦਾ ਚੜ੍ਹਦੀਕਲਾ ਰੱਖਣ ਜੀ ਵਾਹਿਗੁਰੂ ਵਾਹਿਗੁਰੂ j
ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏
ਭੈਣੈ ਜੋ ਵੀਰ ਜੀ ਆਖ ਰਹੇ ਨੇ ਸਚੀ ਬਾਣੀ ਅਤੇ ਸਚਾ ਗੁਟਕਾ ਸਾਹਿਬ ਕਿਥੋ ਮਿਲੂ ਕੀ ਪਹਿਚਾਣ ਐ ੳਸਦੀ ਜਰੂਰ ਦੱਸੋ ਕਿਸੇ ਵੀਰ- ਭੈਣ ਨੁੰ ਪਤਾ ਹੋਵੇ ਜੀ 🙏🏻🙏🏻🙏🏻🙏🏻
ਵੀਰ ਜੀ ਦਾਸ ਨੇ ਆਪਣੀ ਮੱਤ ਮੁਤਾਬਿਕ ਬਹੁਤ ਸਾਰਾ ਇਤਿਹਾਸ ਖੋਜਣ ਦੀ ਕੋਸਿਸ਼ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਆਪ ਨੂੰ ਗਿਆਰਵਾਂ ਗੁਰੂ ਨਹੀ ਕਹਾਇਆ ਕਿਓਂ ਕੇ ਜਦੋਂ ਗੁਰੂ ਸਾਹਿਬ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਖੰਡੇ ਬਾਟੇ ਪਾਹੁਲ ਛਕਾ ਕੇ ਥਾਪੜਾ ਦੇ ਕੇ ਬਹੁਤ ਬਖਸਿਸਾ ਦੇ ਕੇ ਪੰਜਾਬ ਭੇਜਿਆ ਉਸ ਨੇ ਆਪਣੇ ਆਪ ਨੂੰ ਗੁਰੂ ਨਹੀ ਕਹਾਇਆ
ਜਿਸ ਤਰਾਂ ਦੁਨੀ ਚੰਦ ਦੋੜ ਗਿਆ ਤੇ ਹਾਥੀ ਦਾ ਮੁਕਾਬਲਾ ਫਿਰ ਗੁਰੂ ਸਾਹਿਬ ਨੇ ਬਚਿੱਤਰ ਸਿੰਘ ਨੂੰ ਥਾਪੜਾ ਦੇ ਕੇ ਬਚਿੱਤਰ ਸਿੰਘ ਤੋਂ ਕਰਵਾਇਆ ਜੀ ਵੀਰ ਜੀ ਮੈਂ ਤੁਹਾਡੀ ਹਰ ਵੀਡੀਓ ਦੇਖਦਾ ਹਾਂ ਤੁਸੀਂ ਬਹੁਤ ਸੁਚੱਜੇ ਢੰਗ ਨਾਲ ਇਤਿਹਾਸ ਨੂੰ ਪੇਸ਼ ਕਰਦੇ ਓ ਜੀ ਆਨੰਦ ਆ ਜਾਂਦਾ ਹੈ ਜੀ ਵੀਰ ਜੀ
ਆਪਣੇ ਹੀ ਸਿੱਖ ਕੌਮ ਦੇ ਬੰਦੇ ਵੈਰੀ ਹੋਏ ਨੇ ਵੀਰਿਆ,ਹਮੇਸ਼ਾ ਅਪਣਿਆ ਨੇ ਹੀ ਬੇਈਮਾਨੀਆਂ ਕੀਤੀਆਂ, ਫੇਰ ਵੀ ਖਾਲਸਾ ਅਮਰ ਸੀ ਤੇ ਅਮਰ ਹੀ ਰਹੂਗਾ 🙏🏻✍🏻
ਆ ਹੁੰਣੇ ਇੱਕ ਦੋ ਘੰਟੇ ਪਹਿਲਾਂ।।। ਅਸੀਂ ਦੋਵੇਂ ਜੀਅ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਅਤੇ।।। ਉਸਤੋਂ ਥੋੜੀ ਦੁਰੀ ਤੇ ਨਾਨਕ ਸਰ ਵਾਲੇ ਠਾਠ।ਤੇ ਗਏ।। ਐਤਵਾਰ ਹੈ ਜਾਈ ਦਾ ਬੰਗਲਾ ਸਾਹਿਬ ਅਮ੍ਰਿਤ ਮਿਲਦਾ ਜਿਸਨੂੰ ਘਰਦੀ ਘਰੇ ਸਵੇਰੇ ਛਾੰਮ ਛਿਟਾ ਦਿੰਦੀ।।।ਚਲੋ ਭਾਵਨਾਵਾਂ ਛਰਦਾ ਜੇ ਹੈ।। ਕੋਈ ਮਾੜੀ ਗੱਲ ਨਹੀਂ।,😮ਦੁਜਾ ਕੋਈ ਰਾਹ ਵੀ ਤਾਂ ਨਹੀਂ ਰੇਹਾ ਕਿਸ ਕੋਲ ਆਵਦੇ ਦੁੱਖੜੇ ਰੋਵੇ।।ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਜੇ ਕਰਦੇ ਹਾਂ 🎉 ਕੋਈ ਕਿੰਤੂ ਪ੍ਰੰਤੂ ਨਹੀਂ।।।😮 ਨਾਨਕ ਸਰ ਠਾਠ ਤੇ ਇਸ ਲਈ ਜਾਈ ਦਾ ਕਦੇ ਕਦਾਈਂ 🎉ਉਥੇ ਮਹੋਲ ਬੜਾ ਛਾਂਤ ਜਿਹਾ ਹੋ।।।।।।
ਬਾਹਰ ਇਕ ਟੰਪਰੇਰੀ ਦੁਕਾਨ ਤੇ ਪ੍ਰਸ਼ਾਦ ਮਿਲਦਾ।।।ਉਸ ਦੂਕਾਨ ਤੈ ਭਈਆ ਬੈਠਾ।।😢ਸਰਦਾਰ ਸਾਹਬ ਆਪ ਹੋ ਨਹੀਂ ਸੀ।। ਟੁੱਟੀ ਫੁੱਟੀ ਜਹੀ ਮਿਕਸ ਬੋਲੀ ਹਿੰਦੀ ਪੰਜਾਬੀ।। ਹਾਂਜੀ ਸਰਦਾਰ ਜੀ ਖੁਲੈ ਪੈਸੇ ਨਹੀਂ ਹੈ।।😮ਅੰਦਰ ਗਾਡ ਵੀ ਹਿੰਦੀ ਬੋਲਣ ਵਾਲੇ 😢😢😢😢
ਗੁਰੂ ਸਾਹਿਬ ਦਾ ਕੋਈ ਮਿੱਤਰ ਤੇ ਦੁਸ਼ਮਣ ਨਹੀਂ ਉਹ ਆਪ ਅਕਾਲ ਪੁਰਖ ਦੀ ਊਰਜਾ ਹੈ।ਉਨ੍ਹਾ ਦੀ ਜੀਵਨੀ ਦੀ ਪੜਚੋਲ ਹੀ ਸਿੱਖ ਇਤਿਹਾਸਕ ਰਚਨਾਵਾਂ ਦਾ ਕਾਰਨ ਬਣੇਗੀ ਤੇ ਖਾਲਸੇ ਨੂੰ ਮੂੜ ਪ੍ਰਗਟ ਕਰਨ ਚ ਸਹਾਈ ਹੋਵੇਗੀ।ਅੱਜ ਜੋ ਕੁੱਝ ਵੀ ਹੋ ਰਿਹਾ ਸੱਭ ਉਨ੍ਹਾ ਨੂੰ ਪਤਾ ਹੈ।🙏🙏
ਵੀਰ ਜੀ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬੁਹਤ ਬੁਹਤ ਧੰਨਵਾਦ ❤ Dasuya HSP
ਬਾਬਾ ਬੰਦਾ ਸਿੰਘ ਬਹਾਦਰ ਜੀ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਹੀ ਸਨ ਤਰਕ ਲਈ ਗੁਰੂ ਸਾਹਿਬ ਦਾ ਅੰਤਿਮ ਸਮਾਂ ਦਸਦਾ ਹੈ। ਗੁਰੂ ਸਾਹਿਬ ਕੋਈ ਬੁਝਦਿਲ ਨਹੀਂ ਸਨ ਜਿਉਂਦੇ ਜੀਅ ਘੋੜੇ ਸਮੇਤ ਚਿਖਾ ਵਿਚ ਸਮਾ ਗਏ। ਰੋਂਦੇ ਸਿੰਘਾਂ ਕੋਲ ਇੱਕ ਸਿੱਖ ਆਉਂਦਾ ਹੈ ਕਾਰਨ ਜਾਣਨ ਤੇ ਕਹਿੰਦਾ ਮੈਨੂੰ ਗੁਰੂ ਸਾਹਿਬ ਰਾਸਤੇ ਵਿੱਚ ਮਿਲੇ ਅਤੇ ਉਹਨਾਂ ਕਿਹਾ ਮੈਂ ਜਲਦੀ ਆਵਾਂਗਾ। ਸ਼ੱਕ ਦੂਰ ਕਰਨ ਲਈ ਗੁਰੂ ਸਾਹਿਬ ਦੀ ਚਿਖਾ ਫਰੋਲੀ ਜਿਸ ਨੂੰ ਫਰੋਲਣ ਤੋਂ ਗੁਰੂ ਸਾਹਿਬ ਰੋਕ ਕੇ ਗ਼ਏ ਸਨ।ਚਿਖਾ ਵਿੱਚੋਂ ਕੇਵਲ ਇੱਕ ਕੜਾ ਮਿਲਿਆ, ਘੋੜੇ ਜਾਂ ਗੁਰੂ ਸਾਹਿਬ ਫੁਲ ਭਾਵ ਹੱਡੀਆਂ ਨਹੀਂ ਮਿਲੀਆਂ।
ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਬਾਬਾ ਵਿਨੋਦ ਸਿੰਘ ੳੁਰਫ(ਤੁਲਸੀ ਜੀ ਹਾਥਰਸ)ੳੁਹਨਾਂ ਤੋ ਬਾਅਦ ਸੁਆਮੀ ਜੀ ਆਗਰਾ ਤੇ ਬਾਬਾ ਜੈਮਲ ਸਿੰਘ ਜੀ ਵਿਆਸ ਤੱਕ ਦਾ ਇਤਿਹਾਸ ਵੀ ਜਰੂਰ ਪਤਾ ਕਰੋ ਜੀ
❤🙏 ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤🙏
ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਵੀਡੀਓ ਬਣਾਉਣੀ ਚਾਹੀਦੀ ਹੈ , ਸਾਨੂੰ ਪਤਾ ਤੁਸ਼ੀ ਇਹ ਕਾਰਜ ਵਧੀਆ ਤਰੀਕੇ ਨਾਲ਼ ਕਰੋਗੇ , ਕਿਓਂਕਿ ਕੁਝ ਹੋਇਆ ਤਾਂ ਜ਼ਰੂਰ ਸੀ , ਪਰ ਜੇਕਰ ਬਾਬਾ ਜੀ ਤੋਂ ਕੋਈ ਗ਼ਲਤੀ ਹੋ ਵੀ ਗਈ ਹੋਵੇਗੀ ਤਾਂ ਵੀ ਵੱਡੀ ਗੱਲ ਨਹੀ ਸੀ ਕਿਓਂਕਿ ਉਹ ਇਕ ਸਿੱਖ ਸੀ ਗੁਰੂ ਨਹੀਂ ਸੀ , ਪਰ ਉਹ ਇਕ ਸੱਚਾ ਸਿੱਖ ਸੀ , ਸਿੱਖੀ ਨਾਲ਼ ਗੁਰੂ ਨਾਲ਼ ਪਿਆਰ ਸੀ , ਉਨਾਂ ਦੀ ਲਾਸਾਨੀ ਸ਼ਹਾਦਤ ਅੱਗੇ ਸਾਡਾ ਸਿਰ ਝੁਕਦਾ ਹੈ
ਪਰ ਉਪਰੋਕਤ ਜੋ ਦੋ ਜਣਿਆ ਦਾ ਜ਼ਿਕਰ ਕੀਤਾ ਜੋ ਗੁਰੂ ਸਾਹਿਬ ਭਰਾ ਤੇ ਅਖੌਤੀ ਪੁੱਤਰ ਦਾ ਉਨਾਂ ਦਾ ਮੁਕਾਬਲਾਕਦੇ ਵੀ ਬੰਦਾ ਸਿੰਘ ਬਹਾਦਰ ਨਾਲ਼ ਨਹੀਂ ਕਰ ਸਕਦੇ
ਸਿਆਟਲ ਅਮਰੀਕਾ ਤੋਂ ਜੀ
ਬਾਬਾ ਬੰਦਾ ਸਿੰਘ ਬਹਾਦਰ ਦਾ ਪੂਰਾ ਇਤਿਹਾਸ ਜਰੂਰ ਖੋਜ ਕਰਕੇ ਸਾਂਝਾ ਕਰੋ ਭਾਜੀ ❤❤
ਜੋ ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਫਫੜੇ ਭਾਈਕੇ ਤੋ ਜਸਵੀਰ ਸਿੰਘ ਜੀ ਬਹੁਤ ਵਧੀਆ ਗੁਰੂ ਇਤਹਾਸ
ਮੇਰਾ ਪਹਿਲਾ ਕਮੇਂਟ ਆ ਸਰਧਾ ਨਾਲ ਲਾਈਕ ਕਰੋ ਜੀ
ਪੰਜਾਬ ਸਿਆਂ ਆਪ ਜੀ ਨੇ ਉਸ ਇਤਿਹਾਸ ਤੋਂ ਜਾਣੂ ਹੀ ਨਹੀਂ ਸਾਡੇ ਸਾਹਮਣੇ ਏਕ ਫਿਲਮ ਸਕ੍ਰੀਨ ਤਰ੍ਹਾਂ ਸਾਡੇ ਯਾਦ ਸ਼ਕਤੀ ਚ ਹਮੇਸ਼ਾ ਲਈ ਫਿਟ ਕਰ ਦਿੱਤਾ ਹੈ। ਵੀਰ ਜੀ ਇਸ ਤੋਂ ਪਹਿਲਾਂ ਮੈਨੂੰ ਇਸ ਬਾਰੇ ਕੁਝ ਵੀ ਅਤਾ ਪਤਾ ਨਹੀਂ ਸੀ ਗੁਰੂ ਸਾਹਬ ਆਪ ਜੀ ਤੇ ਵਡਭਾਗੀ ਕਿਰਪਾ ਕਰਨ ਜੀ ਧੰਨਵਾਦ ਪੰਜਾਬ ਸਿਆਂ ਚੈਨਲ ਦੀ ਪੂਰੀ ਟੀਮ ਅਤੇ ਆਪ ਜੀ ਦਾ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਆਪ ਨੂੰ ਬਹੁਤ ਬਹੁਤ ਚੜ੍ਹਦੀਕਲਾ ਬਖਸ਼ਣ ਤੇ ਆਪ ਪੰਥ ਦੀ ਸੇਵਾ ਕਰਦੇ ਰਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਰਾਜੀ ਰਹੋ ਖੁਸ਼ ਰਹੋ ਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣਾ ਸਦਾ ਹੀ
ਖਾਲਸਾ ਸੋਇ ਜੁ ਚੜੈ ਤੁਰੰਗ ਖਾਲਸਾ ਸੋਇ ਕਰੈ ਨਿਤ ਜੰਗ
PHADEE RAJE NHI SEDDA KHO HINDU RAJE C
Hindu brahmin ਰਾਜਾ @@ashokkumar-se5sl
😊😊p😮😮=@@ashokkumar-se5sl
ੴ ॥ ਜੰਗ ਆਪਣੇ ਮਨ ਨਾਲ ॥
ਮਨ ਜੋ ਆਪਣਾ ਵਾਹਿਗੁਰੂ ਵਾਹਿਗੁਰੂ ਨਹੀ ਜਪਦਾ ॥
🙏🏻🙏🏻
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ।।
ਇੱਕ ਬੇਨਤੀ ਹੈ ਕਿ =
ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਛਕਾਉਣ ਵੇਲੇ ਕਿਨ੍ਹੇ ਇੰਚ ਦੀ ਕ੍ਰਿਪਾਣ ਧਾਰਨ ਕਰਾਈ ਗਈ ਸੀ ।। ਜਿਨ੍ਹੇ ਇੰਚ ਦੀ ਕ੍ਰਿਪਾਣ ਅੱਜ ਅਸੀਂ ਪਹਿਣਦੇ ਹਾਂ ਕੀ ਇਹ ਕ੍ਰਿਪਾਣ ਧਾਰਨ ਕਰਾਈ ਸੀ ਜੇ ਆਹ
ਕ੍ਰਿਪਾਣ ਧਾਰਨ ਕਰਾਈ ਸੀ ਇਹ ਖੋਜ ਜ਼ਰੂਰ ਕਰਕੇ ਪਾਵੋ ਜੀ ।।
ਇਹੋ ਜਿਹੇ ਬੰਦਿਆਂ ਨੂੰ ਭੂਤ ਕਾਲ ਚ ਕੀ ਹੋਇਆ ਉਹ ਨਹੀਂ ਦਿੱਖਦਾ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਸੀ ਉਹਨਾਂ ਦਾ ਅੰਤ ਕਿੰਨਾਂ ਮਾੜਾ ਹੁੰਦਾ ਤੇ ਬਦਨਾਮੀ ਵਾਲੀ ਮੌਤ ਮਰਦੇ ਨੇ। ਇਸਨੂੰ ਕਿੰਨੀ ਵਧੀਆ ਉਪਾਧੀ ਮਿਲੀ ਸੀ ਬੈਠਿਆਂ ਬਿਠਾਇਆ ਸਭ ਕੁਝ ਮਿਲ ਗਿਆ ਸੀ ਇਸਨੂੰ ਚਾਹੀਦਾ ਸੀ ਮਾਤਾ ਜੀ ਦੇ ਚਰਨਾਂ ਨਾਲ ਹੀ ਬੈਠਾ ਰਹਿੰਦਾ ਉਹਨਾਂ ਦੀ ਸੇਵਾ ਕਰਦਾ ਸਿੰਘਾਂ ਵਾਂਗੂੰ ਦੇਸ਼ ਕੌਮ ਲਈ ਕੁਝ ਕਰਦਾ ਜੁਲਮ ਖਿਲਾਫ ਲੜਦਾ ਜੇ ਇੰਝ ਕਰਦਾ ਤਾਂ ਅੱਜ ਇਤਿਹਾਸ ਚ ਉਸਦਾ ਵੀ ਇੱਜਤ ਨਾਲ ਨਾਮ ਲਿਆ ਜਾਣਾ ਸੀ
ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਜਰੂਰ ਬਣਾਉ ਜੀ, ਉਹਨਾਂ ਨੇ ਵੀ ਗੁਰੂ ਸਾਹਿਬ ਜੀ ਦੀ ਹੁਕਮ ਅਦੂਲੀ ਕੀਤੀ ਸੀ ਕਿ ਨਹੀਂ।
ਵਾਹਿਗੁਰੂ ਜੀ ❤❤ ਵੀਰਾਂ ਜੀ ਤੁਸੀਂ ਅੱਜ ਦੇ ਸਮੇਂ ਤੇ ਤੇ ਵੀਡੀਓ ਬਣਾਉਣ ਅਜ 2024ਹੈ
ਬਹੁਤ ਵਧੀਆ ਗਿਆਨ ਦੇ ਰਹੇ ਹੋ ਬਾਈ ਜੀ ਵਾਹਿਗੁਰੂ ਆਪ ਜੀ ਨੂੰ ਸਦਾ ਚੜਦੀ ਰੱਖੇ ਪਿੰਡ ਟਹਿਣਾ ਫਰੀਦਕੋਟ ਤੋਂ
ਹਾਂ ਜੀ ਬਿਲਕੁਲ ਵੀਰ ਜੀ ਕਿ ਪਤਾ ਲਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਜਿਹੜਾਂ ਗਿਆਰਵੇਂ ਗੁਰੂ ਬਣਨ ਦਾ ਇਲਜਾਮ ਲਗਾਇਆ ਜਾਂਦਾ ਹੈ ਉਹਦੇ ਚ ਕਿੰਨੀਂ ਕੁ ਸਚਾਈ ਆ 🙏
ਏਹ ਓਹਨਾਂ ਵਿਰੋਧੀਆਂ ਨੇ ਪ੍ਰਚਾਰ ਕੀਤਾ ਜ਼ੋ ਓਸ ਸਮੇਂ ਦੇ ਹਾਕਮਾਂ ਨਾਲ ਮਿਲੇ ਹੋਏ ਸੀ
Yes
Thanks!
❤❤❤आदरणीय भाई जी आपको शत शत नमन है परम पिता गुरु साहिबान के बारे इन बातों का पता ही नहीं था. आपने इस बारे मेरे जैसै अनेकों का ज्ञान वर्धन किया है ❤️🌹🌺🙏🙏🙏
ਸਿੱਖ ਇਤਿਹਾਸ ਤੇ ਵੱਧ ਤੋ ਵੱਧ ਲਿਖੋ ਜੀ
ਜਦੋਂ ਮਾਤਾ ਜੀ ਨੇ ਉਸ ਬੱਚੇ ਨੂੰ ਗੋਦ ਲੈਣ ਦੀ ਗੱਲ ਕੀਤੀ ਤਾਂ ਤੁਸੀਂ ਇੱਕ ਸ਼ਬਦ ਵਰਤਿਆ ਕਿ ਕੀ ਪਤਾ ਗੁਰੂ ਸਾਹਿਬ ਨੂੰ ਅੱਗੇ ਬਾਰੇ ਪਤਾ ਹੋਵੇ ਇਹ ਠੀਕ ਨਹੀਂ ਲੱਗਾ ਵੀਰ ਜੀ ਬਿਲਕੁਲ ਗੁਰੂ ਸਾਹਿਬ ਨੂੰ ਸਭ ਕੁਝ ਪਤਾ ਸੀਗਾ ਉਹ ਜਾਨੀ ਜਾਣ ਹਨ ਬਾਕੀ ਤੁਸੀਂ ਬਹੁਤ ਵਧੀਆ ਇਤਿਹਾਸ ਬਾਰੇ ਦੱਸਦੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ🙏🙏🙏🙏
ਸੁਖਵਿੰਦਰ ਸਿੰਘ ਭਵਾਨੀਗੜ੍ਹ ਤੋ ਤੁਸੀ ਬਹੁਤ ਮੇਹਨਤ ਨਾਲ ਇਤਿਹਾਸ ਨੂੰ ਇਕੱਠ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਵਧੀਆ ਖੋਜ ਭਰੀ ਪੇਸ਼ ਕਾਰੀ ਜੀ ਧੰਨਵਾਦ ਜੀ। ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।
ਸਿੱਘ ਸਾਬ ਜੀ ਨਗਰ ਕੀਰਤਨ ਦੇ ਇਤਹਾਸ ਬਾਰੇ ਜਾਣਕਾਰੀ ਦਿਓ ਕਿਹੜੇ ਗੁਰੂ ਸਾਹਿਬਾਨ ਨੇ ਨਗਰ ਕੀਰਤਨ ਆਰੰਭ ਕਰਵਾਏ 🙏🙏 ਗੁਰੀ ਸਿੱਘ ਕੰਬੋਜ਼ ਪਟਿਆਲਾ🙏🙏 ਕੀ ਅਸੀਂ ਗੁਰੂ ਗਰੰਥ ਸਾਹਿਬ ਜੀ ਨੂੰ ਸੜਕਾਂ ਗਲੀਆਂ ਵਿੱਚ ਲਿਜਾ ਸਕਦੇ ਹਾਂ ਕੀ ਮਰਿਆਦਾ ਹੈ ਕੀ ਹੁਕਮ ਸੀ ਗੁਰੂ ਸਾਹਿਬ ਜੀ ਦਾ 🙏🙏
ਹਾਂ ਜੀ ਜਰੂਰ, ਬਾਬਾਜੀ ਦੇ ਉੱਤੇ ਵੀ ਵੀਡਿਓ ਜਰੂਰ ਬਣਾਓ, ਸੰਗਤ ਨੂੰ ਸੱਚਾਈ ਜਾਣਨਾ ਵ ਬਹੁਤਾਂ ਜਰੂਰੀ ਆ ।। 🙏👳
ਵਾਹਿਗੁਰੂ ਜੀ ਕਾ ਖਾਲਸਾ 👏 ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 👏 ਧੰਨਵਾਦ ਸਹਿਤ 👏🙏
ਨਾ ਹਮ ਚੂੜਾ ਨਾ ਘੁਮਿਆਰ॥
ਨਾ ਜੱਟ ਅਰ ਨਾਹੀ ਲੁਹਾਰ।।
ਨਾ ਤਰਖਾਣ ਨਾ ਹਮ ਖਤ੍ਰੀ।।
4 ਹਮ ਹੈਂ ਸਿੰਘ ਭੁਜੰਗਨ ਛਤ੍ਰੀ।।
ਜਾਤ ਗੋਤ ਸਿੰਘਨ ਕੀ ਦੰਗਾ।
ਦੰਗਾ ਇਨ ਸਤਿਗੁਰ ਤੇ ਮੰਗਾ।।
ਖਾਲਸੋ ਹਮਰੋ ਬਡ ਧਰਮ।।
ਮਨ ਦੰਗੇ ਕਰਨੋ ਹਮਰੋ ਕਰਮ।।
ਮੂਰਖ ਜੋ ਗਰਬ ਜਾਤ ਕਾ ਕਰੈ।।
ਵਹਿ ਭੇਡੂ ਮੇ ਹੈਂ ਭੇਡਨ ਰਰੈ।।
ਜਾਤ ਅਰ ਪਾਤ ਗੁਰੂ ਹਮਰੋ ਮਿਟਾਈ । ।
ਜਬ ਪਾਂਚ ਸਿੰਘ ਹਮ ਪਹੁਲ ਪਿਆਈ।।
ਸੀਧੇ ਦਾੜ੍ਹੇ ਹਮਰੋ ਕੂੰਡੇ ਮੁਛਹਿਰੇ।
ਸਦਾ ਰਹੈਂ ਹਮ ਸ਼ਸਤ੍ਰਨ ਪਹਿਰੇ।।
ਹਮ ਗੀਦੋਂ ਗੁਰੂ ਸ਼ੇਰ ਬਨਾਇਓ।। ਜੀਵਣੇ ਕੀ ਹੈ ਰਾਹੁ ਬਤਾਇਓ।।
ਬਹੁਤ ਵਧੀਆ ਲਿਖਿਆ ਜੀ ਤੁਸੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋਏ ਬੇਟਾ ਆਕਾਲ ਪੁਰਖ ਇਸੇ ਤਰਾ ਸੇਵਾ ਲਵੇ ਸੰਗਰੂਰ ਪਿੰਡ ਬਾਲੀਆ
ਵਾਹਿਗੁਰੂ ਜੀ ਤੁੰਗ ਵਾਲ਼ੀ ਤੋਂ ਵੀਡੀਓ ਵੇਖ ਰਹੇ ਹਾਂ ਬਹੁਤ ਹੀ ਵਧੀਆ ਇਤਿਹਾਸ ਸੁਣਾਇਆ ਵਾਹਿਗੁਰੂ ਜੀ ਆਪ ਤੇ ਬਖਸ਼ਸ ਕਰਨ
ਧਰਮਪਾਲ ਸਿੰਘ ਪਿੰਡ ਸਹੋਰ ਜਿਲਾ ਬਰਨਾਲਾ ਵਾਹਿਗੁਰੂ ਜੀ ਇਤਹਾਸ ਸੁਣਾਉਣ ਦਾ ਬੱਲ ਵਖਸੀ ਰੱਖੇ
Thanks
ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵੀਡੀਓ ਬਣਾਓ ਜੀ। ਫਿਰੋਜ਼ ਰੋਲੀਆ ਹੁਸ਼ਿਆਰਪੁਰ
❤ਬਹੁਤ ਵਧੀਆ ਉਪਰਾਲਾ ਹੈ। ਜਾਰੀ ਰੱਖੋ ਜੀ।
ਬਾਬਾ ਬੰਦਾ ਸਿੰਘ ਜੀ ਦੀ ਵੀਡੀਓ ਜੀ
Very Good History Sharing Ji. May Guru Ji Bless you and your family. Manjit Singh from Malaysia
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਰਿਵਾਰ ਤੇ ਵੀਡੀਓ 🙏
ਪਿੰਡ ਜਲੂਰ ਜ਼ਿਲ੍ਹਾ ਸੰਗਰੂਰ ਤੋਂ ਦੇਖ ਰਿਹਾ ਜੀ❤ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।🙏🙏🙏🙏🙏🙏🥀🌷🌷🌻🌹🌹💐💐⚘🌻🌻🌻
🌹🌹Waheguru ji ka Khalsa Waheguru ji ki Fateh 🌹🌹Bahut detailed historical jankari de laye app da bahut bahut dhanyawad. Please keep this Guru Seva (historical information) on for enlightening people (Sikhs and Non-Sikhs) Dhanyawad.
ਹਾਜੀ ਜ਼ਰੂਰ ਜਾਣਕਾਰੀ ਦਿੱਤੀ ਜਾਵੇ 🙏
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
Chandigarh UT Punjab Mohali. Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️
ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣਾ
ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੇ ਵਿਚਾਰ ਕਰੋ ਜੀ
ਅੱਜ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਹਾਜਰ-ਨਾਜਰ ਹਨ, ਤਖ਼ਤ ਤੇ vedio Banao…
ਪਤਾ
ਅਸੀਂ ਆਦਮਪੁਰ ਦੁਆਬਾ ਚ ਆਜੀ❤❤❤❤
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਬਹੁਤ ਵਧੀਆ ਕੰਮ ਕਰ ਰਹੇ ਹੋ ਧਮਨਵਾਦ ਜੀ
Hanji ji age es topic nu jarur contjnue kita jave Waheguru ji 🙏🏼
ਵਾਹਿਗੁਰੂ ਸਾਹਿਬ ਜੀ ਓ 🌹🌹🌹🌹🌹🌹🙏🏾
ਫੋਟੋਆਂ ਨਾਲ ਚੰਗਾ ਕਿ ਤੁਸੀਂ ਗੁਰੂ ਸਾਹਿਬਾਨਾਂ ਦੇ ਨਾਮ ਲਿਖ ਦਿਆ ਕਰੋ ਵਾਹਿਗੁਰੂ ਜੀ 🙏।
ਬਹੁਤ ਵਧੀਆ ਜਾਣਕਾਰੀ ਦਿੱਤੀ ❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ। ਧੰਨ ਧੰਨ ਦਸ਼ਮੇਸ਼ ਪਿਤਾ ਜੀ ਤੁਹਾਨੂੰ ਸੁਮੱਤ ਬਖਸ਼ਣ। ਦਾਸ ਬਲਜਿੰਦਰ ਸਿੰਘ ਨਵੀਂ ਦਿੱਲੀ ਤੋਂ। ਪਿੰਡ ਨੇੜੇ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
ਬਹੁਤ ਵਧੀਆ ਜਾਣਕਾਰੀ❤
Bahot wadia sewa kr rahe j tusi.. waheguru ji chardikla bakshan always.🎉
ਧੰਨ ਦਸਮੇਸ਼ ਪਿਤਾ ਜਾ 🙏🙏🙏🙏🙏🙏
Very good Veer g sathuran da itehash bahut badhia das rahe ho
Waheguru ji
Waheguru ji ka Khalsa waheguru ji ki fateh ji from USA
ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾ
ਹਾਂ ਜੀ ਖਾਲਸਾ ਜੀ ਬਾਬਾ ਬੰਦਾ ਸਿੰਘ ਜੀ ਤੇ ਵੀਡੀਓ ਜਰੂਰ ਬਣਾਓ ਜੀ।
ਬਹੁਤ ਵਧੀਆ, ਬਹੁਤ ਵਧੀਆ ਜੀ
ਬਹੁਤ ਬਹੁਤ ਧਨਵਾਦ ਵੀਰ ਜੀਓ
ਸ਼੍ਰੀ ਅਮ੍ਰਿਤਸਰ ਸਾਹਿਬ ਜੀ 🙏🏻
ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵੀ ਖੋਜ ਕਰਕੇ ਵੀਡੀਓ ਬਣਾਓ ਉਹਨਾ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਐ ਹੋ ਸਕਦੈ ਉਨ੍ਹਾ ਬਾਰੇ ਹੁਣ ਦੀ ਤਰਾਂ ਪੰਥਕ ਦੋਖੀਆਂ ਨੇ ਉਹਨਾਂ ਨੂੰ ਬਦਨਾਮ ਕਰਨ ਲਈ ਊਲ-ਜਲੂਲ ਲਿਖਿਆ ਹੋਵੇ
Bot hi dheyaan ਖਿੱਚਦਾ ਹੈ ਸਾਡੇ ਇਤਿਹਾਸ ਦੇਸੱਚੇ ਤੇ ਝੁਠੇ ਤਥਾ ਤੇ । ਇਕ ਵੇਰ ਅੱਖਾਂ ਖੁੱਲ੍ਹ ਜਾਂਦੀਆ ਨੇ।
Wahe guru ji da Khalsa waheguru ji di Fateh
Watching. Your vedio From
Shimla ( Himachal Pradesh)
ਵਾਹਿਗੁਰੂ ਜੀ।।
ਧੂਲਕੋਟ ਸ੍ਰੀ ਮੁਕਤਸਰ ਸਾਹਿਬ ਤੋਂ
Thank you 🙏 veerji
ਬਾਬਾ ਬੰਦਾ ਸਿੰਘ ਬਹਾਦਰ ਜੀ ਵਾਰੇ ਜ਼ਰੂਰ ਦੱਸੋ ਜੀ ਬੜੇ ਭੁਲੇਖੇ ਹਨ । ਜਸਪਾਲ ਸਿੰਘ ਹੁਸ਼ਿਆਰਪੁਰ
ਬੰਦਾ ਸਿੰਘ ਬਹਾਦਰ ਤੇ ਜਰੂਰ ਬਣਾਉ ਜੀ ਅਸੀਂ ਇੰਗਲੈਂਡ ਤੋਂ ਸੁਣਦੇ ਆ ਜੀ ਤੁਹਾਡੀਆਂ ਸਾਰੀਆ ਵੀਡੀਉ ਧੰਨਵਾਦ ਜੀ
🙏🙏 waheguru ji ka Khalsa waheguru ji ki Fateh 🙏🙏👍
ਜਰੂਰ ਵੀਡੀਓ ਬਣਾਈ ਜਾਵੇ ਵੀਰ ਜੀ
Waheguru ji ka khalsa waheguru ji ki Fateh 🙏🙏🙏🙏🙏🙏🙏
Bhut hi Wdia lga tuhadi videos dekh ke Main America 🇺🇸 Baith ke videos dekhda tuhadi Khalsa Jio Dhanwaad Bhut Bhut Tuhada Jio❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਬਹਾਦਰ ਸਿੰਘ ਜੀ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਪਤਾ ਲੱਗਣਾ ਚਾਹੀਦਾ ਨਗਰ ਆਪਣਾ ਪਿੰਡ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ,, ਨਹੀਂ ਜੀ ਬਾਬਾ ਬੰਦਾ ਸਿੰਘ ਬਹਾਦੁਰ ਜੀ ਨੇ ਗੁਰੂ ਨਹੀ ਅਖਵਾਇਆ,, ਇਹ ਤਾਂ ਉਹਨਾ ਨੂੰ ਬਦਨਾਮ ਕਰਨ ਲਈ ਇਤਹਾਸ ਵਿੱਚ ਮਿਲਾਵਟ ਕੀਤੀ ਗਈ ਹੈ ਜੀ,,,, ਖਾਲ਼ਸਾ ਲੈਬ ਬਜੀਦ ਪੁਰ, ਸਾਹਮਣੇ ਜਾਮਣੀ ਸਾਹਿਬ ਗੁਰੂਦੁਆਰਾ 10ਵੀਂ ਪਾਤਸ਼ਾਹੀ, ਫਿਰੋਜ ਪੁਰ,
Very good, please make more videos like this. l am from uk. I love your videos
I’m watching in New York USA. Ty sir🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
ਪਿੰਡ ਰਾਇਮਲ ਮਾਜਰੀ ਭਾਦਸੋ ਤੋਂ ਤੁਹਾਡੀ ਹਰ ਵੀਡੀਓ ਦੇਖਦਾ ਬਹੁਤ ਤੂਹਾਡੇ ਤੋ
Waheguru Ji ka Khalsa waheguru Ji ki Fateh ❤❤
ਬਹੁਤ ਵਧੀਆ 22 ਜੀ
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਬੱਣਾਉ ਜੀ ਸਾਨੰੰ ਹੋਰ ਜਾਣਕਾਰੀ ਮਿਲੇ ਜੁ