ਲਾਹੌਰ ਵਿੱਚ ਦੇਖਿਆ ਪਾਕਿਸਤਾਨ ਦਾ ਵਿਆਹ Pakistan Wedding | Ripan Khushi Vlogs | Punjabi Travel Couple

Поделиться
HTML-код
  • Опубликовано: 24 дек 2024

Комментарии • 943

  • @shawindersingh6931
    @shawindersingh6931 Год назад +70

    ਬਹੁਤ ਵਧੀਆ ਵਿਆਹ ਲੱਗਿਆ ਆਪਣੇ ਨਾਲੋ l ਆਪਣੇ ਵਾਲੇ ਤਾਂ ਫੁੱਲ ਅਵਾਜ ਕਰਕੇ ਗੀਤ ਲਾਉਦੇ ਚਾਹੇ ਕਿਸੇ ਨੂੰ ਹਾਰਟ ਅਟੈਕ ਹੀ ਹੋਜੇ l ਲਹਿੰਦੇ ਪੰਜਾਬ ਵਾਲੇ ਬਹੁਤ ਸਿਆਣੇ ਹਨ l

    • @Evil233cc
      @Evil233cc 9 месяцев назад +1

      Sahi gal a

    • @talwindersingh463
      @talwindersingh463 7 месяцев назад +1

      Sardara. Saram. Kar. Pakistan. Sikh. Hindu. Bate. No. Saf. So. Sad. 😭😭☠️😭😭

  • @kanwaljitsingh6296
    @kanwaljitsingh6296 Год назад +22

    ਰਿਪਨ ਜੀ ਬਹੁਤ ਹੀ ਵਧੀਆ ਲੱਗਾ ਓਧਰ ਦੇ ਲੋਕਾਂ ਦਾ ਪਿਆਰ ਦੇਖ ਕੇ ਤੁਸੀਂ ਇੱਕ ਨਵੀਂ ਸਾਂਝ ਪਾਈ ਆ ਪੰਜਾਬੀਆਂ ਵਿੱਚ ਮੈਂ ਲਹਿੰਦਾ ਤੇ ਚੜ੍ਹਦਾ ਪੰਜਾਬ ਨਹੀਂ ਕਹਾਂਗਾ ਮੈਂ ਤੇ ਸਿਰਫ ਪੰਜਾਬ ਕਹਾਂਗਾ ਅਸਲੀ ਪੰਜਾਬ. ਕਾਸ਼ ਰੱਬ ਕਰੇ ਫੇਰ ਇਕੱਠਾ ਹੋ ਜਾਵੇ. ਸਾਡੇ ਵੱਡੇ ਵੀ ਓਧਰੋਂ ਹੀ ਆਏ ਸੀ ਸਿਆਲਕੋਟ ਜਿਲ੍ਹਾ ਪਿੰਡ ਸ਼ਾਇਦ ਦਬੁਰਜੀ.

  • @JaswinderSingh-gf7xk
    @JaswinderSingh-gf7xk Год назад +7

    pakisitan vich meriage bout badiya hundiya ne ahla tala jorhi ko sadha slamat rakhay.jassi bai charhda punjab .30 12 2023

  • @pritamkaur7122
    @pritamkaur7122 Год назад +55

    ਮਨ ਖ਼ੁਸ਼ ਹੋ ਗਿਆ ਇਹਨਾਂ ਸੋਹਣਾਂ ਪ੍ਰੋਗਰਾਮ ਅੱਜ ਤੱਕ ਨਹੀਂ ਦੇਖਿਆ ਮੌਕਾ ਮਿਲਿਆ ਜ਼ਰੂਰ ਜਾਣਾ ਲਹਿੰਦੇ ਪੰਜਾਬ ਲੋਕ ਬਹੁਤ ਵਧੀਆ ਖੁਸ਼ ਦਿੱਲ ਵਾਲੇ ਆ ਵਾਹਿਗੁਰੂ ਜੀ ਹਮੇਸ਼ਾ ਖੁਸ਼ੀਆਂ ਬਣਾਈਂ ਰੱਖਣ ਜੀ

    • @TusharSharma-i2y
      @TusharSharma-i2y Месяц назад

      Dil nhi khus mullia dekh ke Khush hogya 😂😂

  • @Balwindersingh-gx9hu
    @Balwindersingh-gx9hu 5 месяцев назад +8

    ਬੜੀ ਖੁਸ਼ੀ ਹੋਈ ਇਹ ਪ੍ਰੋਗਰਾਮ ਦੇਖ ਕੇ ਪਾਕਿਸਤਾਨੀ ਵੀਰਾਂ ਦਾ ਪਰ ਇਕ ਦੁੱਖ ਵੀ ਹੈ ਕਿ ਸਾਡਾ ਰੰਗਲਾ ਪੰਜਾਬ ਲੀਰਾਂ ਲੀਰਾਂ ਕਰ ਦਿੱਤਾ ਰਾਜ ਨੀਤੀ ਨੇ

  • @HarjeetSingh-c4n
    @HarjeetSingh-c4n Год назад +196

    ਬਹੁਤ ਵਧੀਆ ਵਿਆਹ ਕੋਈ ਸ਼ੋਰ ਸਰਾਂਵਾਂ ਨਹੀਂ
    ਗੰਦੇ ਡਾਂਸ ਨਹੀਂ ,ਗੰਦੀ ਸ਼ਰਾਬ ਨਹੀਂ । ਬਹੁਤ ਵਧੀਆ ਖਾਣੇ ਦਿਲ ਖੁਸ਼ ਹੋ ਗਿਆ ਅੱਲਾ ਤਾਲਾ ਵਾਹਿਗੁਰੂ ਕਰੇ ਦੋਵੇਂ ਮੁਲਕਾਂ ਵਿੱਚ ਆਉਣਾ ਜਾਣਾ ਖੁੱਲ ਜਾਵੇ 🌹🙏🏻

    • @PradipKumar20151
      @PradipKumar20151 Год назад +9

      ਪੰਜਾਬ ਦੇ ਵਿਆਹ ਲੁੱਚ ਪੁਣੇ ਵਾਲੇ ਹੋ ਗਏ।

    • @karamjitsingh9493
      @karamjitsingh9493 10 дней назад

      Bhut hi saaf ਸੁੱਥਰਾ ਵਿਆਹ ਹੈ ਜੀ

  • @jobanpreet4935
    @jobanpreet4935 Год назад +36

    ਬਹੁਤ ਸੋਹਣਾ ਲੱਗਿਆ ਪਾਕਿਸਤਾਨ ਦਾ ਵਿਆਹ 🎉
    ਛੱਲੇ ਦੇ ਸੰਗੀਤ ਨੇ ਤਾਂ ਦਿਲ ਨੂੰ ਛੂਹ ਲਿਆ

  • @sevikang-yf2mp
    @sevikang-yf2mp Год назад +27

    Eh o Punjab di mitti aa jithe Sade Dade pardade khed ke jawan hoye te hasde basde c kade rooh khush hogi veer dhanbaad thoda video bnon lai

  • @rupinderpalsingh8171
    @rupinderpalsingh8171 6 месяцев назад +5

    Mann khush ho gya Pakistan Lahore da apsi pyar dekhke sade ethe apne hi apne nu akha vikhande hn baki bai g tusi v khush raho done jane

  • @MajorSingh-po6xd
    @MajorSingh-po6xd 15 дней назад +1

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਅਤੇ ਸਾਰੇ ਪਾਕਿਸਤਾਨੀ ਵੀਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ

  • @JagtarSingh-wg1wy
    @JagtarSingh-wg1wy Год назад +94

    ਰਿਪਨ ਜੀ ਤੁਸੀਂ ਸਾਨੂੰ ਵਿਆਹ ਵਿਖਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਇਸ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @bhinderduhewala2853
    @bhinderduhewala2853 Год назад +10

    ਵਿਆਹ ਬਹੁਤ ਵਧੀਆ ਲੱਗਾ ਪਾਕਿਸਤਾਨ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @harbhajansingh8872
    @harbhajansingh8872 Год назад +64

    ਬਹੁਤ ਸੋਹਣਾ ਲੱਗਿਆ ਪਾਕਿਸਤਾਨ ਦਾ ਵਿਆਹ 🎉🎉❤❤

  • @SandeepKaur-zv2vy
    @SandeepKaur-zv2vy 5 месяцев назад +5

    Rana veera de parsanality bhut shoni aa❤❤ love you bro from India ❤

  • @jatindersinghsingh5296
    @jatindersinghsingh5296 Год назад +12

    ਵਿਆਹ ਵਾਲੇ ਜੋੜੀ ਦੀ ਵਹਿਗੁਰੂ ਲੰਬੀ ਉਮਰ ਕਰੇ

  • @jass-jatti
    @jass-jatti Год назад +97

    9:00 ਛੱਲਾ ਮੁੜ ਕੇ ਨਹੀਂ ਆਇਆ ਦਿਲ ਨੂੰ ਛੂਹ ਗਿਆ ਸੰਗੀਤ 🙏🏻❤️🥺

  • @harpreet11560
    @harpreet11560 Год назад +26

    Gogi shah ji bhut bhut shukriya tusi sare punjab nu Pakistani wedding dikhayi, bhut nek rooh ho tusi...dil khush ho geya....Allah pak thonu tandrust rakhe,khush rakhe,Sare pariwar se mehar bhareya hath rakhe, Nawi viahi jodi nu Zindgi de nawe safar diyan mubarakbaad...❤🩵

  • @varinderpal5869
    @varinderpal5869 Год назад +41

    ਤੁਹਾਡੀਆਂ ਵੀਡੀਓ ਦੇਖ ਕੇ ਸ਼ਾਇਦ ਹਿੰਦੁਸਤਾਨ ਪਾਕਿਸਤਾਨ ਦੇ ਹਾਲਾਤ ਵਧੀਆ ਹੋ ਜਾਨ। ਵਾਹਿਗੁਰੂ ਜੀ ਕਿਰਪਾ ਕਰਨ

  • @GarimaSharma-tm4cu
    @GarimaSharma-tm4cu Год назад +45

    Pakistan wale bahut acche Hain Sare log❤❤

  • @jagdeepsingh6540
    @jagdeepsingh6540 Год назад +10

    Bnsri bjaon wala bnda bahut javerdest bnsri bjaonda sidhi dil nu bjdi aa full talent ed

  • @surindersinghdhaliwal4352
    @surindersinghdhaliwal4352 11 месяцев назад +9

    ਵਿਆਹ ਸ਼ਾਦੀ ਕਮਾਲ ਹੈ
    ਸੰਗੀਤ
    ਰਵਾਇਤ
    ਖਾਣਾ
    ਪੀਣਾ
    Remarkable awesome

  • @harpreet11560
    @harpreet11560 Год назад +29

    Istoh Sohna viah mein ni dekhea kde v kise Vlog ya Movie ch....bhut hi shaandaar bhut pyare log❤❤ God Bless this Beautiful married couple....Ajj tak da sb toh sohna vlog lagea meinu.... ❤️😊🩵

    • @thkt5838
      @thkt5838 Год назад +1

      Same function every city punjab

    • @qamarhayatsahi
      @qamarhayatsahi 11 месяцев назад +2

      Dhanwaad Veere ❤
      Tussi vi Ayo ey Lehanda Punjab 🇵🇰 v tuhada apna Ghar ey,
      Har Charhda Punjab wale nu royal protocol dende Haan assi
      Again most welcome 🎉❤

  • @yousufmuhammad1062
    @yousufmuhammad1062 Год назад +12

    انڈین پنجاب اور پاکستانی پنجاب کی بہت ذیادہ محبت اور پیار نظر آرہا ہے ایسے ہی قائم رہے بارڈر ختم ہونا چاہیئے

    • @lalitbajaj4921
      @lalitbajaj4921 6 месяцев назад

      Gurmukhi lipi bhul gaye😢

    • @waraich_Jutt
      @waraich_Jutt 2 месяца назад

      ​@@lalitbajaj4921but kintu parantu nhi bhulle appa ??

  • @ranakaler7604
    @ranakaler7604 Год назад +7

    ਰੀਪਨ ਵੀਰ ਜੀ ਸਤਿਸ਼ਰੀ ਅਕਾਲ , ਪਾਕਿਸਤਾਨ ਦਾ ਵਿਆਹ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਾ, ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ, 13,,, 12,,, 2023,,

  • @chanansingh2534
    @chanansingh2534 Месяц назад +2

    ਬਹੁਤ ਵਧੀਆ ਲਗਾ।ਚੜਦੇ ਪੰਜਾਬ ਦਾ ਉਚੀ ਅਵਾਜ ਵਾਲਾ ਡੀ ਜੇ ਬਹੁਤ ਪ੍ਰੇਸ਼ਾਨ ਕਰਦਾ ਹੈ।

  • @AllSanataniParivar
    @AllSanataniParivar Год назад +11

    Aaye Haye challa mudd ke ni Aya Bhut bdiya lgiya sare Viyah Cho. 🇮🇳🙏🙏🙏🙏

  • @PawanKumar-qm3od
    @PawanKumar-qm3od Год назад +11

    😊bahut achhi mehman nawaji and bahut pyar dikha Bhai saheb ji ka app ji ne bhi shagan dekar badia Kiya and Bhai saheb ji ne bhi Dil se Khushi ji ko shagan Diya very good

  • @sukhchainsiyan3306
    @sukhchainsiyan3306 Год назад +21

    Bhut bhut pyar Pakistan wale vira nu

  • @Meet_punjab
    @Meet_punjab Год назад +22

    پاکستان کی شادی دیکھ کر خوشی ہوئی۔ اللہ دونوں ملکوں کے درمیان محبت کا سلسلہ جاری رکھے۔

  • @harpreet11560
    @harpreet11560 Год назад +48

    Bhut pyare log ne sachi dil❤ khush ho geya....Waheguru allah paak ehna nu tandrusti bakshe....bhut nek rooh ne Allah paak khushian banayi rakhe sari family upar....Viah bhut jyada sohna & ustoh v sohne pyare log ne...te Tusi v sare Charda Punjab aao asi sb tuhadi poori khidmat krage....❤ Congratulations sari family nu viah diyan🩵

    • @worldtravler4627
      @worldtravler4627 Год назад +1

      Lakin tuadi media te kendi pakistani log bhot bury nay

    • @harpreet11560
      @harpreet11560 Год назад +6

      @@worldtravler4627bai ji oh Hindi media kehndi modi de chamche ne jehre sirf ohi kehnde....Punjab & Punjabi log kde pakistan da bura nhi mangde na kise nu bura kehnde...

    • @agreecultureinformation8810
      @agreecultureinformation8810 Год назад +1

      Dono mulko ki public ek ho gyi to dono desh k neta bhuke mar jayege
      Insan insan ka dushman nhi hai bnaya ja rha hai

    • @worldtravler4627
      @worldtravler4627 11 месяцев назад

      @@MAJHE-WALE-35 sanu tuady te vishvash ni tusi pakistan ch apny agent bhejdy o attack krwan wasty

    • @worldtravler4627
      @worldtravler4627 11 месяцев назад

      @@MAJHE-WALE-35 agya na okaat te gali dena Hindustani di adat a kaash mery amny samny honda tu fer maza anda

  • @nirmalmann9347
    @nirmalmann9347 Год назад +19

    Marriage Party Function dekh ke ROOH KHUSH HO GEi.Bade adab nal 😅Rippon ate Khushi da Addar Satkar keta.Addar Satkar karn walaian da Dilo SHUKRIA.

    • @tabishrehman3448
      @tabishrehman3448 Год назад

      Welcome always ❤ love from Pakistan ❤

    • @Sameer.ali007
      @Sameer.ali007 Год назад

      sady passy riwaj a jy koi noo ti pehli war gr ay ty ono pessy dai de a.

  • @fatehtimes
    @fatehtimes Год назад +10

    ਬਿਨਾ ਸ਼ੋਰ ਸ਼ਰਾਬੇ ਦੇ ਕਿੰਨੇ ਵਧੀਆ ਮਾਹੌਲ ਵਿਆਹ ਹੋ ਰਿਹੈ , ਬਹੂਤ ਖੂਬ।

  • @Alihassan-lp5mo
    @Alihassan-lp5mo Год назад +44

    Lots of Love &respect from LAHORE,PUNJAB,PAKISTAN
    G AAYA NU

  • @harpreetsinghmoga
    @harpreetsinghmoga Год назад +97

    ਵਿਆਹ ਵਾਲੀ ਜੋੜੀ ਨੂੰ ਬਹੁਤ-ਬਹੁਤ ਵਧਾਈ ❤
    ਬਹੁਤ ਵਧੀਆ ਗੱਲ ਹੈ ਕਿ ਸਮੇਂ ਦੀ ਕਦਰ ਕਰਦੇ ਹਨ।

  • @ManjeetKaurSandhu-cg4gn
    @ManjeetKaurSandhu-cg4gn Год назад +20

    God bless you Ripan & khushi, Khuda launde Punjab dian donno family ko salamat rakhe lambian umran bakhshan

  • @goodhealthsecrets3686
    @goodhealthsecrets3686 Год назад +6

    ਬਹੁਤ ਵਧੀਆ ਜੀ ਲਹਿਦੇ ਪੰਜਾਬ ਦੇ ਰੀਤੀ ਰਿਵਾਜਾਂ ਤੁਹਾਡੇ ਬਲੋਗ ਰਾਹੀਂ ਦੇਖੇਂ

  • @SukhwinderSingh-wq5ip
    @SukhwinderSingh-wq5ip Год назад +27

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sukhidhindsa4909
    @sukhidhindsa4909 Год назад +4

    ਵੀਰ ਨਾਸਿਰ ਢਿੱਲੋਂ ਦਾ ਸੁਭਾ ਬਹੁਤ ਵਧੀਆ ਲੱਗਦਾ ਹਸਦੇ ਹੀ ਰਹਿਦੇ ਨੇ ਵਾਹਿਗੁਰੂ ਥੋਨੂੰ ਸਾਰਿਆ ਵੀਰਾ ਨੂੰ ਚੜ੍ਹਦੀ ਕਲ੍ਹਾ ਚ ਰੱਖੇ

  • @narinderwaraich7442
    @narinderwaraich7442 Год назад +19

    ਸਾਡੇ ਨਾਨਕਿਆਂ ਦਾ ਸ਼ਹਿਰ ਲਾਹੌਰ ਤੇ ਸਾਡੇ ਦਾਦਕਿਆਂ ਦਾ ਸ਼ਹਿਰ ਗੁੱਜਰਾਂਵਾਲਾ ਪਿੰਡ ਭੱਖੜਆਲੀ ਸੀ proud to be a bhau❤❤❤❤

    • @sidhusingh3681
      @sidhusingh3681 Год назад

      mere mummy de nanke v othe ne

    • @Gurri_Grewal
      @Gurri_Grewal Год назад

      Sade v dadke gujjarwal , nanke Sialkot

    • @god.is.one682
      @god.is.one682 11 месяцев назад

      Mere nanke chathia wale te dadke sialkot

  • @TalwinderSandhu-vh7wj
    @TalwinderSandhu-vh7wj Год назад +20

    ਨਜ਼ਾਰਾ ਲਿਆ ਤਾ. ਆਪਣੇ ਪੰਜਾਬ ਨੂੰ ਵੇਖ ਆਨੰਦ ਆ ਗਿਆ. ਧੰਨਵਾਦ ਵੀਰ.

  • @SinghGill7878
    @SinghGill7878 Год назад +21

    Bhut vdhia ji pakistan di mehmaan Niwazi waheguru ji khush rakhan marriage valiy jodi nu 🙏

  • @davinderkaur8235
    @davinderkaur8235 Год назад +15

    ਬਹੁਤ ਵਧੀਆ ਵੀਲੋਗ ਬੇਟਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ❤️

  • @hyphyyankee
    @hyphyyankee Год назад +8

    Rabb di rza de utto ta kuch ni par je kitte Sohna Rabb sun lawe te donwe Punjab kathe ho jaan...Ameen 🤲

  • @sidhujassi3383
    @sidhujassi3383 Год назад +161

    ਪੰਜਾਬ ਦਾ ਕੋਈ ਵੀ ਪੈਲਂਸ ਨੀ ਰੀਸ ਕਰ ਸਕਦਾ ਲਹੋਰ ਦੀ ਆ ਸਜਾਵਟ ਦੀ ਮਨ ਖੁਸ਼ ਹੋ ਗਿਆ ਆ ਸਬ ਦੇਖ ਕੇ ❤❤

    • @mrshuntyarneja4192
      @mrshuntyarneja4192 Год назад +14

      Aine ve koe gal nahi punjab ve bahut khubsurat palce hn

    • @ashwinpaul6414
      @ashwinpaul6414 Год назад

      Bahi tusi vea dekhe ni ajy #raazmataazz event

    • @AvtarSingh-ko6cp
      @AvtarSingh-ko6cp Год назад

      @@mrshuntyarneja4192 q

    • @whatwillyousay3705
      @whatwillyousay3705 Год назад +2

      Sabb fail punjab ch wadde waade royal grand castle dhamkaana te dil chiddiya jiddaaa ghardeya da v

    • @whatwillyousay3705
      @whatwillyousay3705 Год назад +4

      ​@@mrshuntyarneja4192 praa tu sajawta e dekhi jaayi😂

  • @BaljeetKaur-xs5xl
    @BaljeetKaur-xs5xl Год назад +21

    Wahegureji bless pakistani 🇵🇰indian🇮🇳 brothers🎉🎉

  • @randeepkaur8026
    @randeepkaur8026 5 месяцев назад +1

    Wow 🤩 Thank You Ripon, Khushi, Tulsi Sanur, Pakistani via Dikhaya, Bahut Bahut Shukriya🙏

  • @sunilsatija3315
    @sunilsatija3315 Год назад +48

    Very nice Happy to PAK people love to India 🇮🇳 people. This is really heart touching we also live to PAK people ❤️

  • @manjeetkaurwaraich1059
    @manjeetkaurwaraich1059 Год назад +5

    ਲਿਪਟ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਵਧੀਆ ਵਿਆਹ ਵਿਖਾਇਆ ਬਹੁਤ ਬਹੁਤ ਧੰਨਵਾਦ

  • @amrikatwal2841
    @amrikatwal2841 Год назад +13

    Congratulations to bride and groom and specially to nasir dhillon and all the guests remind me indian wedding lots of love amrik from Canada

  • @kashifcheema6634
    @kashifcheema6634 Год назад +5

    Welcom g sadi pain nu ty sady veer nu lendhy punjab walu..sada hush raho..

  • @harmeetkaur5199
    @harmeetkaur5199 Год назад +11

    Decoration bahut vadia hai saade khapkhana jiyada hai eh dekh ke maza aa gaya hai

  • @nsdhillon9937
    @nsdhillon9937 Год назад +10

    Janab dono parwaran nu shaadi mubark or saare veeran nu salam 🙏 from charhda Punjab 🙏

  • @sukhdevsingh6078
    @sukhdevsingh6078 7 месяцев назад +3

    ਵੰਡਿਆ ਤਾਂ ਸਾਡਾ ਪੰਜਾਬ ਗਿਆ ਇੰਡੀਆ ਦਾ ਕੀ ਗਿਆ ਬਹੁਤ ਵਧੀਆ ਬੋਲੀ ਏ ਜੀ

  • @Dr.Surindersohi
    @Dr.Surindersohi Год назад +5

    Bhot bhot vdia ji 🙏🙏 lahor sehar bhot vdia ji nd viah bhot jada Vdia lgea ❤❤kina pyar krdea otho de lok bhot vdia ne lok pakistan de ❤❤

  • @Jamil-Minhas
    @Jamil-Minhas Год назад +22

    Ripan G.............. There are several wedding halls in all cities of Pakistan, even in villages these marriage halls and Marquees exist but sometimes people arrange bigger areas in THIS way, which are dismantled after the wedding or Waleema ceremony.................. The reception you attended was a Waleema ceremony, which is hosted by the groom side whereas on 1st day (Nikah day / Baraat day), bride's side host the party.

  • @kaurkaur468
    @kaurkaur468 Год назад +48

    ਬਹੁਤ ਵਧੀਆ ਲੱਗਾ ਵੀਰ ਜੀ ,ਅੱਲਗ ਜਿਹਾ ਲੱਗਾ ਆਪਣੇ ਵਿਆਹਾਂ ਨਾਲੋਂ 👍

  • @ammyvirk4517
    @ammyvirk4517 Год назад +9

    ਪਾਕਿਸਤਾਨ ਦੇ ਵਿੱਚ ਵਿਆਹ ਦੇਖਕੇ ਬਹੁਤ ਵਧੀਆ ਲੱਗਾ

  • @Sajjad_ar04
    @Sajjad_ar04 Месяц назад +1

    Bhai marriage palace hoty hen Pakistan mea b😉
    Love you from punjab❤

  • @804-p4c
    @804-p4c Год назад +11

    Love from Pakistan Gujart Punjab ❤❤❤ bro welcome to Pakistan🇵🇰🇵🇰🇵🇰 ❤❤

  • @KamalSingh-dl6yc
    @KamalSingh-dl6yc Год назад +14

    ਵਾਹਿਗੁਰੂ ਜੀ ਚੜਦੇ ਤੇ ਲਹਿੰਦੇ ਪੰਜਾਬ ਤੇ ਮਿਹਰ ਕਰਨਾ ਇਹ ਪਿਆਰ ਹੋਰ ਵੀ ਗੂੜਾ ਹੋ ਜਾਵੇ,, naseer ji & friends da bhout --2 thanks ji

    • @MrNib007
      @MrNib007 Год назад

      Thanks pa gi, love from lahore

  • @LovepreetSingh-xs5sx
    @LovepreetSingh-xs5sx Год назад +8

    ਬਹੁਤ ਸੋਹਣਾ ਲੱਗਿਆ ਪਾਕਿਸਤਾਨ ਦਾ ਵਿਆਹ ਜੀ

  • @GurpreetSingh-i9l
    @GurpreetSingh-i9l Год назад +5

    Bahut vadia lgea ..Veere Lehnde Punjab de bhravan da viah dekh k...

  • @havindersingh6486
    @havindersingh6486 Год назад +5

    ਗੀਤ ਸੰਗੀਤ ਮਨ ਨੂੰ ਸ਼ਾਂਤੀ ਦੇਣ ਵਾਲਾ।

  • @rsinghheera2383
    @rsinghheera2383 Год назад +4

    waheguru Dona Punjaba da apyar es parker hi banai rakhe

  • @arvinderkaur270
    @arvinderkaur270 Год назад +9

    ਵਿਆਹ ਵੇਖ ਤੇ ਖਾ ਵੀ ਲਿਆ ਅਤੇ ਨਾਲੇ ਪਰ ਵੀ ਕਹਿ ਤਾਂ ਕਿ ਮੈਂ ਪਿੰਡਾਂ ਦਾ ਵਿਆਹ ਵੇਖਣਾ ਸੀ।। ਹੱਦ ਹੋ ਗਈ।। ਇਹ ਵੀ ਦੱਸ ਦਿੱਤਾ ਕਿ ਸਗਨ ਕਿੰਨਾ ਪਾਇਆ😂😂

  • @Liveworshipmedia
    @Liveworshipmedia Год назад +13

    ਪਾਕਿਸਤਾਨ ਦਾ ਵਿਆਹ ਦੇਖ ਕੇ ਬਹੁਤ ਵਦੀਆਂ ਲੱਗਾ ❤❤ਵਿਆਹ ਵਾਲੀ ਜੋੜੀ ਨੂੰ Congratulations 🎉💐🌺

  • @nwirfan
    @nwirfan Год назад +5

    Pakistan main marriage palaces bohat hain or is trha ki marquies b bohat hain

  • @anmolssidhu8626
    @anmolssidhu8626 Год назад +9

    ਸਮੀ ਬਾਈ ਕਿਆ ਬਾਤਾਂ ਨੇ ❤❤❤❤

  • @shaminderpalsingh4363
    @shaminderpalsingh4363 Год назад +3

    Pure punjab ma kyo na sajda kara mari asal punjabiyat busdi rahe . waheguru sada khush rakhe nasar veer te teem wark veera nu mari dua aa khush rho

  • @amritpalsinghsodhi7893
    @amritpalsinghsodhi7893 Год назад +5

    ਸ਼ਹਿਰ ਦਾ ਵਿਆਹ ਵੀ ਤੁਹਾਡਾ ਵੇਖ ਲਿਆ ਲਾਹੌਰ ਦਾ ਹੁਣ ਕੋਈ ਪਿੰਡ ਦਾ ਵਿਆਹ ਵੀ ਦਿਖਾਓ ਫਰਕ ਪਤਾ ਲੱਗੇ ਸ਼ਹਿਰ ਤੇ ਪਿੰਡ ਦਾ ਧੰਨਵਾਦ

  • @yahabibiwallahwallah9958
    @yahabibiwallahwallah9958 Год назад +6

    U r doing very well sardar g love you from Multan punjab Pakistan ❤

  • @Jatinfoodvloger9593
    @Jatinfoodvloger9593 Год назад +17

    God bless you pajji and didi ji rab tuhadyan umran lambian kare jo tusi sari duniya nu khush kar rahe oo Jo asi supne ch nahi dekhna tusi real ch dikhata tuhi sachi Suchi rooh ho os patshah di jyonde wasde raho❤❤❤❤❤❤❤❤❤❤❤❤

  • @surinderpalsingh485
    @surinderpalsingh485 Год назад +23

    Bai g ,Bahut karma wale ho tussi jo tuhanu Lahore ch Viah vekhan da moka milea❤❤❤❤❤

  • @Sun_light777
    @Sun_light777 Год назад +4

    Bot sohni decorated palace n people’s also❤

  • @manjitsinghkandholavpobadh3753
    @manjitsinghkandholavpobadh3753 Год назад +6

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ❤

  • @sarbDhiman-jo9ek
    @sarbDhiman-jo9ek Год назад +3

    jo cheeja pakistan ch jinda ne jo culture hai ritual hai oh apne punjab ch lok bhull gye eh bht dukh di gl ve 😢 m chaoni aa v lok apne purane culture nu apna lain apniya roots jo apan lok bhulde ja rahe aa

  • @ShahidRaza-gd4zf
    @ShahidRaza-gd4zf Год назад +8

    Stunning hospitality from Pakistan Punjab and great v log

  • @BalwinderKaur-dk4xl
    @BalwinderKaur-dk4xl Год назад +6

    Very nice vlog Lots of love and respect from Lahore de marriage dekha dite

  • @rakeshverma1613
    @rakeshverma1613 Год назад +6

    The old man's flute is an excellent tune of challa local folk jai ho 🎉🎉🎉🎉😊😊😊

  • @rupinderpalsingh8171
    @rupinderpalsingh8171 6 месяцев назад +1

    Bahut vadhia shantmai viah asal ch Pakistan ch hale bhaichara zindabad hai

  • @rssingh6756
    @rssingh6756 Год назад +7

    hun ta lahoor pakka dekhange swad aa gya ji😊

  • @ravigill266
    @ravigill266 16 дней назад +1

    Decoration sab to vadia c phji g

  • @harnekmalla8416
    @harnekmalla8416 Год назад +11

    ਵਿਆਹ ਤਾਂ ਘੈਟ ਕਰਦੇ ਆ ਲਹੌਰੀਏ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @gurdialsingh7806
    @gurdialsingh7806 Год назад +1

    Bahut Vadhia video ha ji pakstani veera da dhanbad

  • @ramdas8842
    @ramdas8842 Год назад +7

    This couple just made history today …

  • @saabji2701
    @saabji2701 Год назад

    Naseer Dhillon Rana Sammy no Bahot sara piyar Charde Punjab wallo

  • @gumeetsingh5106
    @gumeetsingh5106 Год назад +54

    ਰਿਪਨ ਜੀ ਬੇਨਤੀ ਹੈ ਕਿ ਪੰਜਾਬੀ ਸ਼ਬਦਾਂ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇ ਜਿਵੇਂ ਕਿ ਮੇਲ ਫੀਮੇਲ ਕਿਹਾ ਜਾਂਦਾ ਹੈ ਇਸ ਨੂੰ ਅਨਪੜ ਬੀਬੀਆਂ ਤੇ ਭਰਾਵਾਂ ਨੂੰ ਸਮਝ ਨਹੀਂ ਆਉਂਦੀ ਸੋ ਕਿਰਪਾ ਕਰਕੇ ਪੰਜਾਬੀ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੀ

    • @sandeeprajvi402
      @sandeeprajvi402 Год назад +3

      Ena ku ta chalda

    • @ManprertKaur-mg3ei
      @ManprertKaur-mg3ei Год назад +1

      😊😊😊😊😊😊

    • @NavneetSingh-q8c
      @NavneetSingh-q8c 8 месяцев назад

      Tari pain nu veer ji o ta ap Pakistan 🇵🇰 che fase aa tu uto formalmente paalda 😂😂😂😊

    • @mastanarecords5197
      @mastanarecords5197 8 месяцев назад

      Sahi aa

    • @JoginderSingh-wk8sx
      @JoginderSingh-wk8sx 5 месяцев назад

      ❤❤❤❤🍀🍀🍀🌲🌲🌲🪴🪴🪴🪴🪴🪴🪴🪴🪴🪴⚘️🌴🌴🌴🌴🌴🌴🌷🌷🌷🌷♻️♻️♻️♻️♻️♻️♻️♻️♻️♻️​@@sandeeprajvi402

  • @harvindersinghbrar8511
    @harvindersinghbrar8511 11 месяцев назад

    Dil kush ho gaya ji waheguru ji chaddi kalan ch rakhe jodi nu

  • @sukhninderkaurdhillon5697
    @sukhninderkaurdhillon5697 Год назад +4

    God Bless you Ripan n Khushi Thanks for showing

  • @SukhTakhar-t9n
    @SukhTakhar-t9n Год назад +3

    ਸੰਗੀਤ ਕਿੰਨਾ ਪਿਆਰਾ .ਸਾਡੇ ਤਾਂ ਸਿੰਗਰ ਬਕਬਾਸ ਬਹੁਤ ਕਰਦੇ ਹਨ

  • @jatinderpuri848
    @jatinderpuri848 Год назад +3

    ਬਹੁਤ ਵਧਿਆ ਵਿਆਹ ਸੀ ਪਾਕਿਸਤਾਨ ਦਾ ਮਜਾ ਆ ਗਿਆ ਦੇਖਕੇ ਇਸੇ ਤਰਾਂ ਸਾਰਾ ਪਾਕਿਸਤਾਨ ਦਿਖਾਓ ਬਾਰਡਰ ਵੀ ਦੇਖੋ ਖਾਲੜਾ ਸਾਈਡ ਦੇ 👍

  • @Azeemali-mf9zb
    @Azeemali-mf9zb Год назад +7

    Love and respect for Pakistan❤❤

  • @sikandersidhu8881
    @sikandersidhu8881 Год назад +8

    ਬੰਸਰੀ ਵਜਾ ਕੇ ਛੱਲਾ ਦਿਲ ਨੂੰ ਛੂਹ ਗਿਆ

  • @mahivelma4236
    @mahivelma4236 Год назад +1

    Wah g wah..bahut vadhiya....bahut sunder...kash asi v lahore ja k vekh sakde..❤❤❤❤ from india

  • @anmolssidhu8626
    @anmolssidhu8626 Год назад +13

    ਵਾਹਿਗੁਰੂ ਜੀ ਚੜਦੇ ਤੇ ਲਹਿੰਦੇ ਪੰਜਾਬ ਤੇ ਮਿਹਰ ਕਰਨਾ ਇਹ ਪਿਆਰ ਹੋਰ ਵੀ ਗੂੜਾ ਹੋ ਜਾਵੇ ❤❤❤❤❤🎉🎉🎉🎉

  • @gujjarofdelhiharyanajammu1347
    @gujjarofdelhiharyanajammu1347 Год назад +2

    ऐसे हँसते हुए देख कर बहुत खुशी हुई सा!!!!
    हरे कृष्ण!!!

  • @ShakeelHussainVlogs
    @ShakeelHussainVlogs Год назад +6

    Big fan from wagha border village Lahore Punjab Pakistan💯🇵🇰❤

  • @JaswinderSingh-yu1ni
    @JaswinderSingh-yu1ni Год назад +2

    Bohut vdiya lagiya Pakistan Wale veer good job👍

  • @Musiclovers-js1dc
    @Musiclovers-js1dc Год назад +17

    ਐਹੋ ਜਿਹਾ ਵਿਆਹ ਤਾ ਅਸੀ ਪੁਰੇ ਹਿੰਦੋਸਤਾਨ ਚ ਨਹੀ ਦੇਖਿਆ। 😂😂😂😂😂😂😅😅😅😅

  • @bhajanbhangu4766
    @bhajanbhangu4766 Год назад +1

    ਬਹੁਤ ਵਧੀਆ ਜੀ ਪ੍ਰਮਾਤਮਾ ਚੱੜਦੀ ਕੱਲਾ ਕਰੇ ਤੁਹਾਡੀ