ਭਗਵੰਤ ਮਾਨ ਜਾ ਸਕਦੇ ਨੇ BJP ਵਿੱਚ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਆਮ ਆਦਮੀ ਪਾਰਟੀ ਚ ਪਿਆ ਭੁਚਾਲ

Поделиться
HTML-код
  • Опубликовано: 5 окт 2024
  • ਭਗਵੰਤ ਮਾਨ ਜਾ ਸਕਦੇ ਨੇ BJP ਵਿੱਚ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਆਮ ਆਦਮੀ ਪਾਰਟੀ ਚ ਪਿਆ ਭੁਚਾਲ

Комментарии • 167

  • @JoginderSingh-bj6qn
    @JoginderSingh-bj6qn Час назад +37

    ਇਹਨਾਂ ਨੂੰ ਹੁਣ ਇੱਕੋ ਚੀਜ ਦੀ ਕਮੀਂ ਹੈ। ਛਿੱਤਰ ਪਰੇਡ ਚਾਹੀਦੀ ਐ।

  • @pawankumargoyal4255
    @pawankumargoyal4255 2 часа назад +17

    ਅਪੰਗ ਮੁੱਖਮੰਤਰੀ ਬਣਾ ਕੇ ਰੱਖ ਦਿੱਤਾ
    ਭਗਵੰਤ ਮਾਨ ਨੂੰ❤❤❤❤❤❤

  • @butasingh5723
    @butasingh5723 Час назад +14

    ਸਵਾਦ ਆਗਿਆ

  • @ArshdeepSingh-oh4qk
    @ArshdeepSingh-oh4qk Час назад +25

    ਸਹੀ ਗੱਲਾਂ ਨੇ ਬਾਈ ਜੀ। 1000,

  • @GurdevSingh-m3t
    @GurdevSingh-m3t 2 часа назад +30

    ਤੁਸੀਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ❤❤❤

  • @aav-aapoapnevichaar2685
    @aav-aapoapnevichaar2685 2 часа назад +23

    ਧੰਨਵਾਦ ਜਸਵਿੰਦਰ ਬਾਈ ਜੀ ਮੇਰੀ ਆਵਾਜ ਲੋਕਾਂ ਤੱਕ ਪਹੁੰਚਾਉਣ ਲਈ ❤

    • @kisantv7230
      @kisantv7230 2 часа назад +1

      ਤੁਸੀਂ ਕੌਣ ਵੀਰ ਜੀ ?

  • @rajanbansal733
    @rajanbansal733 Час назад +16

    ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਹੁੰਦੀ ਝਾੜੂ ਵਾਲਾ ਮੇਲਾ ਹੁਣ ਖਤਮ ਹੋ ਗਿਆ ਪੰਜਾਬ ਵਿੱਚ ਅੱਜ ਤੱਕ ਦੀ ਸਭ ਤੋਂ ਘਟੀਆ ਸਰਕਾਰ

  • @jaswinderbrar38
    @jaswinderbrar38 2 часа назад +8

    ਜਸਵਿੰਦਰ ਬਰਾੜ ਮਹਿਮਾ

  • @gurcharansingh3029
    @gurcharansingh3029 2 часа назад +7

    ਸੱਜਣਾ ਮੈਨੂੰ ਲਗਦਾ ਕੇਜਰੀਵਾਲ ਹੁਣ ਬੀਜੇਪੀ ਵਿਚ ਜਾਊ।ਪੰਜਾਬ ਵਿੱਚ ਬੀ ਜੇ ਪੀ ਦਾ ਰਾਜ ਹੋਵੇਗਾ।

    • @sarabjeetkaour5571
      @sarabjeetkaour5571 Час назад

      ਏਹ ਚਾਲ ਸੀ बीजेपी ਦੀ ਕੀ ਕੇਜਰੀਵਾਲ ਨੂੰ ਪੰਜਾਬ ਚ ਭੇਜਣ ਦੀ । ਹੁਣ ਪਹਿਲਾਂ ਕੇਜਰੀਵਾਲ ਅੰਦਰ ਕਰਤਾ ਤੇ ਹੁਣ ਰਿਹਾ ਕਰਕੇ ਅਸਤੀਫ਼ਾ ਲੈ ਲਿਆ l ਤੇ ਹੁਣ ਭਗਵੰਤ ਮਾਨ ਨੂੰ bjp ਪਾਰਟੀ ਵਿਚ ਸ਼ਾਮਲ ਕਰਨਗੇ l

  • @balbirsidhu05
    @balbirsidhu05 Час назад +4

    ਐਨੇ ਪਾਗਲ ਲੋਕ ਭੀ ਹੋ ਸਕਦੇ ਹਨ। ਕੋਈ ਸੋਚ ਭੀ ਨਹੀ ਸਕਦਾ ।

  • @AmarSingh-gp2hd
    @AmarSingh-gp2hd 2 часа назад +5

    ਅਸੀਂ ਗੁਲਾਮ ਹਾਂ ਦਿੱਲੀ ਦੇ 🚩 ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ⛳ ਐਸ ਐਫ਼ ਜੇ ਜਿੰਦਾਬਾਦ 🚩🚩

    • @dharamsinghji35
      @dharamsinghji35 Час назад +1

      84 vekhia goonda raj taliban soch nahin chahidi

  • @pardeeppassi8385
    @pardeeppassi8385 2 часа назад +16

    िਦॅਲੀ ਵਾਲੇ ਲੂॅਟ ਕੇ ਖਾ ਜਾਣਗੇ ਪੰਜਾਬ ਨੂੰ

  • @balkourdhillon5402
    @balkourdhillon5402 2 часа назад +4

    ਵਾਹ ਬਈ ਆਹ ਗੱਲ ਤੁਹਾਡੀ ਸੋਲਾਂ 'ਆਨੇ ਸਚ ਹੋ ਸਕਦੀ ਆ ਮਾਨਤਾ ਕੇਜਰੀਵਾਲ ਦੀ ਸੀਟੀ ਰਲ ਗਈ ਆਆ ਭਾਜਪਾ ਨੂੰ ਅਗੇ ਲਿਅ'ੳਉਣ ਲਈ। ਧੰਨਵਾਦ। ਭਰਾਵਾ ਜਨਤਾ ਨੂੰ ਚੌਕਸ ਰਹਿਣ ਲਈ।

  • @DarshanSingh-vn4on
    @DarshanSingh-vn4on 3 часа назад +38

    ਇਕ ਬਿਜ਼ਲੀ ਬਿਲ ਮਾਫ ਕਰਨ ਨਾਲ ਬਦਲਾਵ ਨਹੀਂ ਆ ਜਾਂਦਾ

  • @NarinderSingh-od9kr
    @NarinderSingh-od9kr 2 часа назад +28

    ਆਪ ਪਾਰਟੀ ਨੇ ਸੋਚਿਆ ਪੰਜਾਬ ਦੇ ਪੈਸੇ ਨਾਲ਼ ਹਰਿਆਣਾ ਵੋਟਾਂ ਲੜਾਂਗੇ ਪਰ ਫੇਲ੍ਹ ਰਹੇ.... ਪੈਸਾ ਬਰਬਾਦ ਹੋ ਰਿਹਾ ਪੰਜਾਬ ਦਾ

  • @jaswindersingh-lq6sl
    @jaswindersingh-lq6sl 49 минут назад +2

    ਭੰਡਵੰਤ ਮਾਨ/ ਕੰਜਰੀਵਾਲ

  • @jugrajSinghBhullar-ig2tb
    @jugrajSinghBhullar-ig2tb 2 часа назад +8

    ਪਰਾਲੀ ਦਾ ਮੁੱਦਾ ਹਾਈਲਾਈਟ ਕੀਤਾ ਜਾਂਦਾ ਪਰ ਬੁੱਢੇ ਨਾਲੇ ਬਾਰੇ ਅਦਾਲਤ ਵੀ ਸੋ ਮੋਟੋ ਨਹੀਂ ਲੈਂਦੀ।

  • @JagroopSingh-fh9dp
    @JagroopSingh-fh9dp 24 минуты назад +2

    ਇਹ ਸਰਕਾਰ ਬੀ ਜੇ ਪੀ ਨਾਲ ਰਲ ਗਈ ਹੈ ਇਹਨਾ ਰਲ ਮਿਲ ਕੇ ਪੰਜਾਬ ਵਿੱਚ ਝੋਨੇ ਦੀ ਖਰੀਦ ਬੰਦ ਕਰਨੀ ਹੈ

  • @sarabjeetkaour5571
    @sarabjeetkaour5571 Час назад +4

    ਸਹੀ ਕਿਹਾ ਵੀਰ ਜੀ 100% ।

  • @ParminderSingh-yg1qh
    @ParminderSingh-yg1qh 20 минут назад +2

    ਤੁਸੀਂ ਬਿਲਕੁਲ 100% ਨਹੀਂ ਤੁਸੀਂ ਜੋ ਗੱਲ ਕੀਤੀ ਹੈ ਉਹ 500%ਸੱਚੀਆ ਗੱਲ ਕੀਤੀ ਹੈ

  • @gurshansingh9273
    @gurshansingh9273 48 минут назад +9

    ਬਿਲਕੁਲ ਸਹੀ

  • @gurcharansingh3029
    @gurcharansingh3029 2 часа назад +5

    ਭਗਵੰਤ ਬੀਜੇਪੀ ਵਿੱਚ ਗਿਆ ਤਾਂ ਰਾਜ ਬੀਜੇਪੀ ਦਾ ਮੁੱਖਮਨਤਰ ਭਗਵੰਤ।

  • @jarnailsingh9949
    @jarnailsingh9949 3 часа назад +6

    047th like Jarnail Singh Khaihira Retired C H T Seechewaal ❤

  • @RAITVCHANNEL
    @RAITVCHANNEL 25 минут назад +2

    ਬਹੁਤ ਸੋਹਣੇ ਵਿਚਾਰ ਨੇ ਬਾਈ ਜੀ ਦੇ ਸੱਚੀਆਂ ਗੱਲਾਂ ਕੀਤੀਆਂ ਨੇ

  • @ArshdeepSingh-oh4qk
    @ArshdeepSingh-oh4qk Час назад +3

    ਇਹ ਨਾ ਰਿਸ਼ਤੇ ਨਹੀਂ ਹੁੰਦੇ ਸੀ
    ਪਰ ਇਹ ਨਾ ਨੇ ਗੁਣ ਨਹੀਂ ਮੰਨਿਆ

  • @jyotibajaj257
    @jyotibajaj257 44 минуты назад +5

    ਸਹੀ ਗੱਲ ਹੈ ਜੀ

  • @satpalgarg2894
    @satpalgarg2894 31 минуту назад +1

    ਭਗਵੰਤ ਮਾਨ ਵਿਚ ਗੈਰਤ ਨਹੀਂ ਹੈ ਜੇਕਰ ਭਗਵੰਤ ਮਾਨ ਵਿਚ ਗੈਰਤ ਹੁੰਦੀ ਤਾਂ ਉਹ ਕੇਜਰੀ ਨੂੰ ਤੋੜਕੇ ਜਵਾਬ ਦੇ ਦਿੰਦੇ l

  • @DalipSingh-ey9jd
    @DalipSingh-ey9jd Час назад +3

    Now Bagwant Mann will learn his lesson he never done anything thinking for Panjba

  • @PritpalSingh-rh4uf
    @PritpalSingh-rh4uf 53 минуты назад +1

    B.maan should be join Bjp / Congress for better punjab

  • @tajinderpal5535
    @tajinderpal5535 Час назад +2

    Very good analysis.
    True never die.

  • @shinder1334
    @shinder1334 13 минут назад +1

    ਇੱਕ ਲੋਕ ਅਦਾਲਤ, ਦੂਜੀ ਬਣਾਉਟੀ ਸਰਕਾਰੀ ਅਦਾਲਤ ਇਨ੍ਹਾਂ ਦੋਹਾਂ ਵਿੱਚ ਪੱਖਪਾਤ ਹੋ ਸਕਦਾ ਹੈ, ਤੀਸਰੀ ਅਕਾਲ ਪੁਰਖ ਦੀ ਅਦਾਲਤ ਜਿਸ ਵਿੱਚ ਪੱਖਪਾਤ ਨਹੀਂ ਹੁੰਦਾ

  • @SukhrajSingh-cl8vm
    @SukhrajSingh-cl8vm 2 часа назад +1

    Sahi gal ji fail mukhmantri

  • @marshalmarshal7639
    @marshalmarshal7639 3 часа назад +4

    Bjp te rss gadder hun bhagwant Maan bjp ch nahi jaye gaa

  • @HardeepSinghCheema-p1n
    @HardeepSinghCheema-p1n Час назад +5

    App BJP ja rahi hai cong aia rahi hai bai

  • @bhajansingh3849
    @bhajansingh3849 2 часа назад +2

    Very nice discussion

  • @jarnailsingh9314
    @jarnailsingh9314 2 часа назад +2

    A,nachar,adamy,cm

  • @SSKOTLI
    @SSKOTLI Час назад +4

    ਬਾਈ ਜੀ ਕਿਸੇ ਗੱਲ ਦਾ ਤੱਥ ਤਾਂ ਰੱਖੋਂ,,

  • @balwindersidhusidhu6932
    @balwindersidhusidhu6932 2 часа назад +3

    ਰੋਲਾ ਪਾਉਂਣ ਨੁੰ ਤੂੰ ਹੀ ਬਹੁਤ ਆ

  • @SukhwinderSingh-bo2xo
    @SukhwinderSingh-bo2xo 2 часа назад +2

    Very good 👍

  • @KuldeepSingh-yg3bq
    @KuldeepSingh-yg3bq Час назад +1

    Keep it Up Maan CM Sahib Dont vairy

  • @kulwinderjatana8745
    @kulwinderjatana8745 2 часа назад +6

    ਬਾੲੀ िੲਨਾ ਨੇ ਪिਹਲਾ ਵਾਲੇ ਚੰਗੇ ਬਣਾਤੇ

  • @bmtoydrawings3067
    @bmtoydrawings3067 2 часа назад +1

    Bjp punjab da dushman hai bhagwant mann bjp ch nahin jana chahida

  • @RamSingh-nl6jk
    @RamSingh-nl6jk 2 часа назад +2

    V good

  • @jaswinderbrar38
    @jaswinderbrar38 2 часа назад +3

    ਬੀਜੇਪੀ 25 ਝਾੜੂ ਜੀਰੋਕਾਂਗਰਸ 60

  • @jangirsinghchahal7112
    @jangirsinghchahal7112 12 минут назад

    ਸਚਾਈ ਹੈ ਵੀਰ ਜੀ ਇਹਨਾਂ ਦਾ ਹਲ ਬੀਜੇਪੀ ਵਿਚ ਜਾ ਕੇ ਹੋਣਾ ਹੈ ਕਿਉਂਕਿ ਘਪਲੇ ਬਹੁਤ ਹੋ ਗੇ

  • @RajanVadehra
    @RajanVadehra Час назад +1

    Sare criminals chalau sarkar..

  • @rajindersinghdhillon2278
    @rajindersinghdhillon2278 Час назад +2

    ਕਾਂ ਦੇ ਸਿਰ ਜਿਨੀ ਖਾ ਕੇ ਆਇਆ

  • @BalkaransinghSandhu
    @BalkaransinghSandhu 36 минут назад +2

    ਸੱਚੀ ਗੱਲ ਹੈ

  • @ranjitsinghkalabula
    @ranjitsinghkalabula 15 минут назад

    ਆਪੋ ਆਪਣੀ ਮਾਨਸਿਕਤਾ ਮੁਤਾਬਕ ਹੀ ਗੱਲ ਕਰਦੈ ਹਰ ਕੋਈ। ਬਾਈ ਹੋਰੀਂ ਗੁੱਸੇ ਦੀ ਜੁਗਾਲੀ ਕਰ ਰਹੇ ਹਨ।

  • @reshmabansal5530
    @reshmabansal5530 12 минут назад

    ਬਹੁਤ ਵਧੀਆ

  • @HarjinderKaur-cg4es
    @HarjinderKaur-cg4es 19 минут назад

    ਭਾਈ ਜੀ ਠੀਕ,ਹੀ,ਹੇ ਜੱਦ ਕੇਜਰੀ ਵਾਲ,ਚੱਵਲ ਨੇ,ਮਾੜੀ ਕੀਤੀਆਂ,ਤਾਂ,ਫਿਰਕਿਤੇ ਤਾਂ, ਭੱਗਵੱਤਮਾਨ ਨੇ ਜਾਣਾਹੀਆ,ਕੇਜਰੀ ਵਾਲ,,ਨੇ,ਗੱਲਤਕੀਤਾ ਥੋਖਾਕੀਤਾ ਜੇਗਿਆ ਤੇ,ਸੇਤ,ਮਾਨ,ਕਾਗਰੱਸ ਵਿੱਚ,ਜਾਉ

  • @NirmalsinghNirmalDahb
    @NirmalsinghNirmalDahb Час назад +1

    He who has. a great rise to sure fall one day

  • @malkeetkaurbrar922
    @malkeetkaurbrar922 2 часа назад +2

    Registries di noc da notification hi nhi bhej rahe,20 var annouce krta,pusho inna nu

  • @MilwantSingh
    @MilwantSingh 2 часа назад +2

    Bai Jasvinder eh rss di olad na,eh rss bjp na hi evm rahi Punjab nu khatam karn lai jitwaa 92,ehna to jo kam karwaona han jo congress,bjp to nahi hoa,Punjabis socho kad tak ehna dalaa to lut hunda rho ga

  • @walimanasinghsingh1237
    @walimanasinghsingh1237 2 часа назад +1

    Good luc g

  • @jasvirkaur4579
    @jasvirkaur4579 26 минут назад

    Miss you Sidhu moose wala put ❤❤❤❤❤❤❤

  • @Ranglapunjab103
    @Ranglapunjab103 7 минут назад

    ਜੁਗਨੂੰ, ਸੁੱਚਾ ਸਿੰਘ ਛੋਟੇਪੁਰ ਸੁਖਪਾਲ ਖੈਹਿਰਾ, ਫੂਲਕਾ ਤੇ ਹੋਰ ਪਤਾ ਨਹੀਂ ਕਿੰਨਿਆਂ ਨੂੰ ਠਿਬੀਆਂ ਲਾਕੇ CM ਦੀ ਕੁਰਸੀ ਤੱਕ ਪਹੁੰਚਿਆ ਸੀ ਹੁਣ ਆਪਣੀ ਵਾਰੀ ਆ ਗਈ, ਜੈਸੀ ਕਰਨੀ ਵੈਸੀ ਭਰਨੀ।

  • @gurpalsingh5388
    @gurpalsingh5388 Час назад +1

    Right veer

  • @ranjitsinghbains2476
    @ranjitsinghbains2476 Час назад

    Very good bother. Sach bolen Lei Danbad 🙏🙏

  • @ManpreetSingh-lu7ku
    @ManpreetSingh-lu7ku 15 минут назад

    2027 vich Congress pakki

  • @bmtoydrawings3067
    @bmtoydrawings3067 2 часа назад +1

    Kejriwal ne tan annahajare nu v dhpkha dita hai kejriwal koi honest banda nahin hai.

  • @SurinderSingh-ic2je
    @SurinderSingh-ic2je 48 минут назад

    Bilkul right🙏🙏

  • @13TVPUNJABI
    @13TVPUNJABI 2 часа назад +1

    Punjab bjp de sarkar hai aap de nahi hai

  • @tarungoyal4619
    @tarungoyal4619 30 минут назад +1

    Jitha sehtan de soch khatam hundi otho ehna de soch suru hundi

  • @sureshkumargarg7742
    @sureshkumargarg7742 Час назад

    AAP government baseless and shameless government in Punjab.CM Mann a joker

  • @krishankumarpuri5336
    @krishankumarpuri5336 2 часа назад +2

    BROTHER KINDLY WRITE THE NAME OF TEAM MEMBERS

  • @balbirsinghsandhu5151
    @balbirsinghsandhu5151 2 часа назад +1

    Bhagwant Maan nu cm post tu lahya ta punjab vich aap da bistra gol ho jau ..ek mla nahi jit sakda Maan tu bina ..

  • @GurjantSingh-eh6em
    @GurjantSingh-eh6em 12 минут назад

    ਭਾਈ ਸਾਹਿਬ ਜੀ ਜੋ ਕਨੂਨ ਬਦਲਨ ਦੀ ਗੱਲ ਕੀਤੀ ਉਸ ਨਾਲ ਪੈਸੇ ਦਾ ਰਸਤਾ ਖੁਲ ਗਿਆ ਸੀ।ਰਜੱਰਵ ਜਰਨਲ ਦੀ ਖੇਡ ਬਹੁਤ ਪੈਸੇ ਦੀ ਖੇਡ ਹੈ

  • @labhsingh8134
    @labhsingh8134 14 минут назад

    Very good analysis sir

  • @dharamsinghji35
    @dharamsinghji35 Час назад +1

    Akalian da congress da v dasde jihna ne punjab da chhadia hi kakh nahin

  • @sukhmandersingh590
    @sukhmandersingh590 Час назад

    Veer dian glan bilkul shi han

  • @bhailalsingh1336
    @bhailalsingh1336 59 минут назад

  • @balwindersinghdhindsa3306
    @balwindersinghdhindsa3306 12 минут назад

    4:38 4:38 ਬਾਈ ਪੰਜਾਬ ਵਿੱਚ ਕਾਗਰਸ ਸਰਕਾਰ ਆਵੇਗੀ

  • @SukhdevSingh-uv6sx
    @SukhdevSingh-uv6sx 7 минут назад

    You are Great

  • @kirpal5143
    @kirpal5143 26 минут назад

    Right

  • @Santokhsingh2123
    @Santokhsingh2123 51 минуту назад

    ਬਾਈ ਜੀ ਆਮ ਪਾਰਟੀ ਵਾਲੇ ਸਾਰੇ ਬਨਵੇਂ ਦੇ ਬਨਵੇਂ ਹੀ ਬੀ ਜੇ ਪੀ ਵਿਚ ਜਾਣ ਗੇ

  • @harmelsroa
    @harmelsroa Час назад

    Bhagwant mann only kept power in his hand.he totally disregarded public
    Andla.hr even disregarded
    Sc mla.hhe threatened sc mla. Very vigroursly.

  • @BilaKumar-h9y
    @BilaKumar-h9y Час назад

    Very well talks

  • @JasPinder-gx3xs
    @JasPinder-gx3xs 58 минут назад

    BJP DEE SIASUT A,A,PARTY OUPER SHAH GUEE HAI ,HARYAANE VANGOO PB VICHO A,A,PARTY ZEERO KURDOO KEJRIWAL RS DHALIWALL FDK ❤

  • @sirajdeen9165
    @sirajdeen9165 Час назад

    This press reporter under stand I am super Duper Perfact reporter.Seems he has Head of all reporter DGP of CID of PB and Delhi

  • @amanmehra3238
    @amanmehra3238 Час назад

    Ok bai ji

  • @RanjodhSingh-ue2me
    @RanjodhSingh-ue2me Час назад

    ❤💯👌

  • @gurdeepsingh1403
    @gurdeepsingh1403 Час назад +1

    Vibhav kumar service vi vadhiya karda hai, Yaad rakhyo Swati maliwal Peen Khan vale di service Tan aam gal hai Bai Ji.. Kejriwal sahib KUCHH vi bina soche nahi karde..tyar raho ikk hor khabar service di milungi

  • @bhupinder9954
    @bhupinder9954 38 минут назад

    Bhai shaib ji aap n bilkul sahi bataye sab choor hai khub paisa bna rahe hai Punjab 50 saal back aa gya hai aam party bhi choor hai

  • @hardialsingh6159
    @hardialsingh6159 7 минут назад

    ਵੀਰ ਮੇਰਿਊ ਐਨਾ ਨਾਂ ਬੋਲ ਭਗਵੰਤ ਮਾਨ ਜੇਲ ਭੇਜ ਦਿਊ

  • @AjmerBhullar-i7y
    @AjmerBhullar-i7y Час назад

    End pakka

  • @BalkaransinghSandhu
    @BalkaransinghSandhu 11 минут назад

    ਕੁਝ ਹੋਵੇ ਭਾਜਪਾ ਨਹੀਂ ਆ ਸਕਦੀ ਪੰਜਾਬ ਚ...ਕਿਸੇ ਨੂੰ ਨਾ ਪਸੰਦ ਕਰਨਾ ਵੱਖਰੀ ਗੱਲ ਹੈ ਪਰ ਪੰਜਾਬ ਚ ਭਾਜਪਾ ਨੂੰ ਲੋਕ ਨਫਰਤ ਕਰਦੇ ਨੇ...ਜੰਮੂ ਕਸ਼ਮੀਰ ਦੇ ਲੋਕ ਵੀ ਇਨੀਂ ਨਫਰਤ ਭਾਜਪਾ ਨੂੰ ਨਹੀਂ ਕਰਦੇ ਜਿਨੀ ਪੰਜਾਬ ਚ ਕਰਦੇ ਨੇ...ਕਿਉ ਕਿ ਭਾਜਪਾ ਸਾਡੇ ਐਸ ਸੀ ਵੀਰਾਂ ਦੀ ਰਿਜਰਵੇਸ਼ਨ ਦੀ ਦੁਸ਼ਮਣ ਹੈ ਸਾਡੇ ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਦੀ ਦੁਸ਼ਮਣ ਹੈ...ਕਿਉ ਕਿ ਭਾਜਪਾ ਬਾਬਾ ਸਾਹਿਬ ਦਾ ਸੰਵਿਧਾਨ ਬਦਲ ਕੇ ਅਪਣੀ ਮਨੂੰਵਾਦੀ ਸੋਚ ਸਾਡੇ ਪੰਜਾਬ ਚ ਲਿਆ ਕੇ ਸਾਡੇ ਤੇ ਰਾਜ ਕਰਨਾ ਚਾਹੁੰਦੀ ਹੈ...ਇਸ ਲਈ ਛੋਟੇ ਛੋਟੇ ਲਾਲਚ ਤੋਂ ਬਚੋ ਅਤੇ ਅਤੇ ਭਾਜਪਾ ਆਰ ਐਸ ਐਸ ਨੂੰ ਪੰਜਾਬ ਚ ਨਾ ਆਉਣ ਦਿਓ.

  • @amarjitdhillon7116
    @amarjitdhillon7116 58 минут назад

    Very nice

  • @gianchand4884
    @gianchand4884 Час назад +1

    Awe jabla mari jandea kishan kishan kari jandea jiwe panjab wich hor ta koe washda ni garib dukanan majdur mulajam di gal ni kardea

  • @Rajtutomazara
    @Rajtutomazara 42 минуты назад +1

    ਬਹੁਤ ਸਹੀ ਗੱਲਾਂ ਕੀਤੀਆਂ ਬਾਈ ਨੇ.” “ਅਕਾਲੀ ਜਾਂ ਬੀਜੇਪੀ ਆਊ ਤਦ ਹੀ ਬਿਜਲੀ ਦਾ ਬਿੱਲ ਭੀ ਆਇਆ ਕਰੂ,
    ਨੌਜਵਾਨ ਬਾਹਰ ਜਾਣ ਤੋਂ ਭੀ ਰੁਕਣਗੇ,
    ਨਸ਼ੇ ਭੀ ਬੰਦ ਹੋਣਗੇ,
    ਹਰ ਇੱਕ ਨੂੰ ਨੌਕਰੀਆਂ ਭੀ ਮਿਲਣਗੀਆਂ …
    ਪ੍ਰਾਲੀ ਭੀ ਜਲਿਆ ਕਰੂ, ਟਿਊਬਲਾਂ ਦੀ ਬਿਜਲੀ ਦਾ ਬਿੱਲ ਭੀ ਆਊ ਤੇ ਸਰਕਾਰ ਚਲਾਉਣ ਵਾਲਿਆਂ ਦਾ ਖਜਾਨਾਂ ਭੀ ਭਰੂ

  • @harbhajansinghsingh2835
    @harbhajansinghsingh2835 42 минуты назад

    AGR Bhagwant bjp join karde taan. App party punjab ton khatam. Matlab. Safia khatam 🎉🎉🎉🎉

  • @budgeminem5433
    @budgeminem5433 Час назад

    maan sabh na kho

  • @harjeetsinghsingh9569
    @harjeetsinghsingh9569 2 минуты назад

    Good bro 👌👍🌹🙏🙏

  • @bhailalsingh1336
    @bhailalsingh1336 59 минут назад

    Thinks😊😊

  • @satnamsingh4918
    @satnamsingh4918 Час назад +1

    Bhakai mari jana kise gall da koi na aga na pisha

  • @SukhwinderSingh-w9v3p
    @SukhwinderSingh-w9v3p Час назад +1

    Patarkar sahab aap party naal ture c aam ghra de lok fer aap party jitti c, hun sarpanch bna ditte aa fer oho bande jina kol mote paise c, oh jihrhe aam ghra wale hn ohna fer 27 vich aapniya partya vich wapis murh jana a, te jihrhe sarpanch hn ohna te sarpanchi pahela e mul lyi aa, oh v baki rahendi sarpanchi jiti party da saropa pa k poori karnge.

  • @chamkaursingh9244
    @chamkaursingh9244 2 часа назад +1

    Bil kul keha karjilal ne v asi BJP RSS de aa

  • @darshanjoga2038
    @darshanjoga2038 41 минуту назад

    ਇਹਦਾ ਮਤਲਬ ਕੀ ਨਿਕਲਣਾ ਬਾਈ ਇਹ ਤਾਂ ਕਹਿ ਰਿਹਾ ਸੀ ਕਿ ਬੱਸ ਹੋ ਗਿਆ ਐਲਾਨ ਹੋਇਆ ਕੀ ਕੁੱਝ ਵੀ ਨਹੀਂ ਹੁਣ ਕਹਿੰਦਾ ਬੀਜੇਪੀ ਦੇ ਟੱਚ ਵਿੱਚ ਆ ਸ਼ਾਹ ਦੇ ਟੱਚ ਵਿੱਚ ਆ ਭਲਿਆ ਮਾਣਸਾ ਗਰਿਹ ਮੰਤਰੀ ਨਾਲ ਗੱਲ ਕਰਨ ਤੋ ਬਿਨਾਂ ਮੁੱਖ ਮੰਤਰੀ ਦੇ ਪੱਲੇ ਹੈ ਹੀ ਕੀ। ਸਾਰੀ ਗੱਲ ਕਰ ਰਿਹਾ ਕਿ ਕਹਿੰਦੇ ਨੇ, ਸੁਣਿਆ, ਕਹਿੰਦੇ ਨੇ ਇਸਨੂੰ ਆਪ ਨੂੰ ਖੁੱਦ ਕੁੱਝ ਨਹੀਂ ਪਤਾ ਬੱਸ ਜਦੋਂ ਕੋਈ ਵਿਰੋਧੀ ਹੋਵੇ ਤਾਂ ਉਹਨਾਂ ਦਾ ਵੈਸੇ ਹੱਕ ਬਣਦਾ ਹੈ ਕਿ ਬਿਨਾਂ ਮਤਲਬ ਦੀਆਂ ਗੱਲਾਂ ਕਰੇ।

  • @technicalchameli3515
    @technicalchameli3515 Час назад

    ਸੱਚ ਦੀ ਪੜਤਾਲ ਵਾਲੇ ਕਹਿਦੇ ਆਜ ਤੱਕ ਨਿਉਜ ਚੈਨਲ ਤੇ ਜਾ ਸਕਦੇ ਆ ਆਪਣਾ ਚੈਨਲ ਛੱਡ ਕੇ

  • @JagjitSingh-s9f
    @JagjitSingh-s9f 30 минут назад

    Bhagwant man hun ajj da capton amrinder s ban chuka hai jinu punjabi nafrat karan lag gae ne.