ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਚੜਿਆ ਉਮੀਦਵਾਰ ਪੰਚਾਇਤੀ ਚੋਣਾਂ ਦਾ ਨਵਾਂ ਰੰਗ | Talk With Rattan

Поделиться
HTML-код
  • Опубликовано: 20 дек 2024

Комментарии • 47

  • @ahalsingh6112
    @ahalsingh6112 2 месяца назад +14

    21 ਵੀ ਸਦੀ ਦੀ ਸਭ ਤੋ ਵਡੀ ਗਲਤੀ , ਆਪ ਸਰਕਾਰ ਨੂੰ ਵੋਟ ।

    • @Goodvibes-TrueVibes3
      @Goodvibes-TrueVibes3 2 месяца назад +1

      ਇਤਹਾਸ ਚ ਲਿਖੀ ਜਾਉ ਇਹ ਗਲਤੀ

  • @darasingh3026
    @darasingh3026 2 месяца назад +9

    ਇਹ ਵਿਅਕਤੀ ਬਹੁਤ ਗਲਤ ਕਰ ਰਿਹਾ ਹੈ ਇਹੋ ਪੈਟਰੋਲ ਦੀ ਬੋਤਲ ਆਮ ਆਦਮੀ ਪਾਰਟੀ ਦੇ ਸਰਪੰਚ ਉੱਪਰ ਪਾ ਕੇ ਕੰਮ ਕਰੇ ਖੁਦ ਕਿਉ ਆਪਣੇ ਉੱਪਰ ਪਾ ਰਿਹਾ ਹੈ

  • @gurchransingh5674
    @gurchransingh5674 2 месяца назад +13

    ਐਮ ਐਲ ਏ ਕੁਲਵੰਤ ਸਿੰਘ ਪੰਡੋਰੀ ਦੀ ਪਹਿਲੀ ਧੱਕਾ ਸਾਹੀ ਸਾਹਮਣੇ ਆਈ ਹੈ ਪੰਡੋਰੀ ਦੂਜੀ ਵਾਰ ਐਮ ਐਲ ਏ ਬਣਿਆ ਭਾਵੇ ਅਸੀ ਵਿਰੋਧੀ ਹਾ ਪਰ ਪੰਡੋਰੀ ਦੀ ਕੋਈ ਸਿਕਾਇਤ ਸਾਹਮਣੇ ਨਹੀ ਆਈ ਸੀ ਪੰਡੋਰੀ ਦਾ ਹਲਕਾ ਮਹਿਲ ਕਲਾ ਵਿੱਚ ਕੋਈ ਸਰਪੰਚ ਨਹੀ ਜਿੱਤ ਰਿਹਾ ਪੰਡੋਰੀ ਦਾ ਅਸਲੀ ਚਿਹਰਾ 7 ਤਰੀਖ ਨੂੰ ਸਾਹਮਣੇ ਆਉ ਵੀ ਹੋਰ ਕਿੰਨਾ ਧੱਕਾ ਕਰਦਾ

  • @KuldeepSingh-vv6dm
    @KuldeepSingh-vv6dm 2 месяца назад +17

    ਹਰ ਇੱਕ ਪਿੰਡ ਵਿੱਚ ਇਹ ਹੋ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਭੰਡ ਦੀ ਸਰਕਾਰ ਵਿੱਚ ਭੰਡ ਦਾ ਕੋਈ ਸਰਪੰਚ ਤਾ ਦੂਰ ਦੀ ਗੱਲ ਕੋਈ ਮੈਬਰ ਨਹੀਂ ਜਿੱਤ ਸਕਦੇ ਇਸ ਕਰਕੇ ਲੋਕਾਂ ਨਾਲ ਧੱਕਾ ਕਰ ਰਹੇ ਹਨ

    • @sabi-mansa
      @sabi-mansa 2 месяца назад +1

      ਲੱਖ ਲਾਹਨੇਤ ਭੰਡ ਨਾਲੇ ਲਾਲਚੀ ਬੇਗ਼ੈਰਤ ਭੇਡਾਂ ਦੇ, ਜਿਹੜੀਆਂ ਅਪਣਾ ਦੀਨ ਈਮਾਨ ਗੁਆ ਕੇ ਬਈਆ ਦੇ ਸਾਲ਼ੇ ਬਣਕੇ ਮੈਂ ਮੈ ਕਰਦੀਆ, ਇਹਨਾਂ ਦੇ ਜੁੱਤੀ ਫਿਰਨੀ ਚਾਹੀਦੀ, ਜਿਹੜੀਆਂ ਭੰਡ ਪਿੱਛੇ ਪੂਛ ਕੁੰਢੀ ਕਰੀ ਫਿਰਦੀਆਂ

  • @sabi-mansa
    @sabi-mansa 2 месяца назад +5

    ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @CanadaKD
    @CanadaKD 2 месяца назад +4

    ਇਹ ਗੱਲ ਵੀ ਸਾਰੀ ਉਮਰ ਪੰਜਾਬੀ ਯਾਦ ਰੱਖਣਗੇ ਬਈ ਪੰਜਾਬ ਦੇ ਲੋਕ ਤਾਂ ਐਨੇ ਬੁੱਧੂ ਆਂ ਬਈ ਇੱਕ ਸ਼ਰਾਬੀ ਤੇ ਭੰਡ ਨੂੰ ਹੀ ਪੰਜਾਬ ਸੰਭਾਲ ਤਾਂ ਸੀ।

  • @chamkaur_sher_gill
    @chamkaur_sher_gill 2 месяца назад +5

    ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤

  • @Dosanjh84
    @Dosanjh84 2 месяца назад +5

    ਬੋਲਬਾਣੀ ਤੋਂ ਲੱਗਦਾ ਪਟਵਾਰੀ ਬੰਦਾ ਤਾਂ ਠੀਕ ਹੈ ਪਰ ਵਿਚਾਰਾ ਉੱਪਰਲੇ ਦਬਾਅ ਹੇਠ ਆ ਇਸਨੂੰ ਫੋਨ ਆਇਆ ਹੋਣਾ ਕਿ ਫਲਾਣੇ ਬੰਦੇ ਦਾ ਪਹਿਲਾ ਆਹ ਰੌਲਾ ਸੀ ਉਹ ਦੁਬਾਰਾ ਪੱਟ ਕੇਸ ਤੇ ਪੇਪਰ ਖਾਰਿਜ ਕਰ ਤਾਂ ਹੀ ਸਾਰਾ ਕੇਸ ਪਹਿਲਾਂ ਰਟੀ ਬੈਠਾ।

  • @Dosanjh84
    @Dosanjh84 2 месяца назад +8

    ਇਹਨਾਂ ਵਾਲੀ ਤਾਂ ਹੱਦ ਹੀ ਹੋ ਗਈ, ਤਾਂ ਹੀ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਪੰਜਾਬ ਦਾ ਹੱਲ ਸਿਰਫ਼ ਤੇ ਸਿਰਫ਼ ਖੇਤਰੀ ਪਾਰਟੀ ਹੀ ਹੈ ਨਾਂ ਕਿ ਦਿੱਲੀ ਤੋਂ ਚੱਲਣ ਵਾਲੀਆਂ ਜਾਂ ਦਿੱਲੀ ਦੇ ਕਹਿਣ ਤੇ ਚੱਲਣ ਵਾਲੀਆਂ ਪਾਰਟੀਆਂ।

    • @sabi-mansa
      @sabi-mansa 2 месяца назад +1

      ਇਹ ਬਈਆ ਨੇ ਸ਼ਰਮ ਲਾਹ ਰੱਖੀ ruclips.net/video/FULYMcpIYC8/видео.htmlsi=eJJdYr0yWYImM0-Y

  • @kashmir2445
    @kashmir2445 2 месяца назад +3

    ਇਸ ਭਾਈ ਨੂੰ ਨਿਆਂ ਜ਼ਰੂਰ ਦੇਵੋ ਜੀ

  • @kanwardeep6975
    @kanwardeep6975 2 месяца назад +1

    🙏ਪਹਿਲੀ ਗੱਲ ਲੜਨ ਦੇ ਰਾਹਾਂ ਦੀ ਦੂਰੀ ਖੜ ਕੇ ਨਹੀਂ ਲਾਈ ਜਾ ਸਕਦੀ ਸਗੋਂ ਉਨ੍ਹਾਂ ਰਾਹਾਂ ਤੇ ਜਾ ਕੇ ਪਤਾ ਲੱਗਦੀ ਹੈ। ਇੱਥੇ ਸੌਖੇ ਤਾਂ ਸਾਹ ਵੀ ਨਹੀਂ ਮਿਲਦੇ ਉਹਦੇ ਲਈ ਵੀ ਮੰਹੂ ਖੋਲਣ ਦੀ ਮਸ਼ੱਕਤ ਆਪ ਹੀ ਕਰਨੀ ਪੈਂਦੀ ਹੈ। ਆਪਣੇ ਆਪ ਨੂੰ ਖਤਮ ਕਰਨ ਨਾਲ ਮੁਸ਼ਕਲ ਹੱਲ ਨਹੀਂ ਹੋਣੀ, ਉਹਦੇ ਨਾਲ ਲੜਨਾ ਚਾਹੀਦਾ ਹੈ। 🙏

  • @Goodvibes-TrueVibes3
    @Goodvibes-TrueVibes3 2 месяца назад +1

    ਕੀ ਕਹੀਏ ਹੁਣ, ਬੱਸ ਸਿੱਧੀ ਜਿਹੀ ਗੱਲ ਹੈ ਕੇ ਅੰਤ ਆ ਗਿਆ ਆਮ ਪਾਰਟੀ ਦਾ.

  • @GurjantSingh-eh6em
    @GurjantSingh-eh6em 2 месяца назад

    ਸ ਰਤਨ ਜੀ ਇਸ ਤਰ੍ਹਾਂ ਮਰਨ ਦਾ ਕੀ ਫਾਇਦਾ ਲੋਕਾਂ ਨੂ ਅਪਣੇ ਆਪ ਸੀਰ ਜੋੜ ਕੈ ਸੋਚਣਾ ਚਾਹੀਦਾ ਹੈ।ਕੇ ਸਾਨੂ ਕੀਹੋ ਜਿਹੇ ਲੀਡਰਾਂ ਦੀ ਲੋੜ ਹੈ।ਉਹਨਾ ਲੀਡਰਾਂ ਦੀ ਭਾਲ ਕਰੋ।ਈਸ ਤਰ੍ਹਾਂ ਮਰਨ ਨਾਲ ਅਪਣਾ ਨੁਕਸਾਨ ਕਰੋਗੇ।

  • @sabi-mansa
    @sabi-mansa 2 месяца назад +2

    AAP Drama compny bhjao Punjab bachao Jagdi jmeer waleo 🙏

  • @jaswinderbrar38
    @jaswinderbrar38 2 месяца назад

    ਕੰਗ ਜੀ ਕਾਨਫਰੰਸ ਕਰਕੇ ਦੱਸੋ

  • @sukhvirkaur789
    @sukhvirkaur789 2 месяца назад +2

    ❤❤

  • @manjeetkarda719
    @manjeetkarda719 2 месяца назад

    Y gg bhot bhot mubarka sada yyy won

  • @fukravlogger2452
    @fukravlogger2452 2 месяца назад +3

    MLA da b rad ho jnda a MP da b

  • @jaswinderbrar38
    @jaswinderbrar38 2 месяца назад

    ਝਾੜੂ ਵਾਲਿਆਂ ਨੂੰ 27 ਮਹਿੰਗੀ ਪਊ

  • @ਖੇਤੀ
    @ਖੇਤੀ 2 месяца назад +1

    Sab jga ehi haal aw sarkar pura jor laa rhi aw apne sarpnch bnon lyi ja ta barodhiya de paper radd kr rhe ja duji tra jor pa rha mla jma ਬੇੜਾ। gark krta eh badlab lea ke aye eh vota ਪੌਣ ਦਾ ਬਹੁਤ ਅਫਸੋਸ ਹੋ ਰਿਹਾ

  • @barindersinghmander6375
    @barindersinghmander6375 2 месяца назад

    Deep sidhu bol such ho rehe😢😢

  • @amarjitsingh4470
    @amarjitsingh4470 2 месяца назад

    ਰਤਨ 😂 ਬਾਈ ਜੀ 😂ਇਹ ਸਰਪੰਚ ਸੁਧਾਰ ਲਹਿਰ ਆ 😂 ਕੋਈ ਨਾ ਟੈਕੀ ਚੋ ਵੀ ਪੈਸੇ ਖਾਦੇ ਆ 😂 ਸਰਪੰਚ ਨੇ

  • @KvSandhu
    @KvSandhu 2 месяца назад +3

    AAP party dee Sarkar faill a

    • @sabi-mansa
      @sabi-mansa 2 месяца назад +1

      Ehna punjab v fail kar rakhea

  • @kashmir2445
    @kashmir2445 2 месяца назад

    ਚੜ੍ਹਾ ਦੇ ਆਪਣਾ ਝੰਡਾ ਹੁਨ

  • @manjeetkarda719
    @manjeetkarda719 2 месяца назад

    Sada pind cheema bhot good aw jo sade yy nuu khada kittta yy de nal khde sare

  • @BaljinderSingh-lq7lt
    @BaljinderSingh-lq7lt 2 месяца назад +1

    Ki ho gia . Punjab nu..sate passe eho hall h

  • @Satbirsinghsidhu41
    @Satbirsinghsidhu41 2 месяца назад +1

    Y rattan online e sab kj chahida offline ni kj v cahida noc pan cad te adhar card number di details le k diti jave te on line form bhre jann na cancel hove na kj hor

  • @JasbirSingh-mw1vr
    @JasbirSingh-mw1vr 2 месяца назад

    Punjab haryana high court kis di udik kr rhi h

  • @Gillgaming0001
    @Gillgaming0001 2 месяца назад

    4500 vote aa pind di tai 150 naal es candidate dai ta sara pind kive sehmat aa 🤔🤔🤔🤔🤔

  • @manjeetkarda719
    @manjeetkarda719 2 месяца назад

    Yyy niranjan jet geya gg mubarka yyy g bhot bhot yyy gg

  • @krncheema2501
    @krncheema2501 2 месяца назад

    😂😂😂 ede chahe kagj pra do fr b ni jit da

  • @NirmalSingh-hn7lc
    @NirmalSingh-hn7lc 2 месяца назад

    ਨੋਟਾ ਦੱਬ ਦਿਓ

  • @manjeetkarda719
    @manjeetkarda719 2 месяца назад

    Narinjen vera juice ndabad

  • @kulbirkour481
    @kulbirkour481 2 месяца назад +3

    Badla wali sarkar da hal

  • @ArshpreetSingh-qg4zy
    @ArshpreetSingh-qg4zy 2 месяца назад

    Jo cagej radd karwa rahe han ona de bund mare jawe jdo pehla cagej sahe c jo pehla cagej sahe c balack samte de chon ladea hae oho ke anjan hae sawad fer c jekar chon ladke sarpanche lende cagej radd karwa ke sarpanche laen nal ke pta lagda hae sawad fer hae vota pendea ch pta lagda hae chole vitch kene ke dane hanbena vota to sarpanch bande ferde a ehe hae amm adme party desarkar kehnde c vpo dea satha vitcho sarkar cahlo jo patware sine ne c karda os de bund vitch danda dena c sale de vitch

  • @KewalSingh-e9u
    @KewalSingh-e9u 2 месяца назад +1

    Loko dekh lo jo ho reha hun dhake nal sarpanch bana lain ge tusi vote na paun jao age nu Bhand da boycott karo

  • @Dosanjh84
    @Dosanjh84 2 месяца назад +2

    ਮੇਰਾ ਹਰ ਗੱਲ ਕਾਂਗਰਸੀਆਂ ਅਕਾਲੀਆਂ ਨਾਲ ਜੋੜਨ ਵਾਲਿਆਂ ਨੂੰ ਇੱਕ ਸਵਾਲ ਹੈ ਕਿ ਇਹ ਬਾਪੂ ਵੀ ਇਸ ਉਮਰੇ ਝੂਠ ਬੋਲਦਾ ਜਾਂ ਵਿਕਿਆ ਹੋਇਆ ਜੋ ਕਹਿ ਰਿਹਾ ਕਿ ਇਹੋ ਜਿਹਾ ਧੱਕਾ ਨਾਂ ਅਕਾਲੀਆਂ ਵੇਲੇ ਹੋਇਆ ਨਾਂ ਕਾਂਗਰਸੀਆਂ ਵੇਲੇ। ਵੀਰ ਮੇਰਿਓ ਮੈਂ ਖੁਦ ਝਾੜੂ ਨੂੰ ਵੋਟਾਂ ਪਾਈਆਂ ਤੇ ਪਵਾਈਆਂ ਸੀ ਪਰ ਸੱਚ ਨੂੰ ਦੇਖੋ।

  • @JattJatt-pk2mn
    @JattJatt-pk2mn 2 месяца назад

    Sam thadka