I am very sorry to say that this vlog was just wasting of time. The tourist never have so much of extra time to waste. When you visited Mama Uganda there was no need for this country side visit.
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Cassava is a root vegetable. Sabudana is made from this, You can boiled it ot bake it on fire. taste like a potato , It is also grown in south India too
Je ina hi sasta hai fir tan thoda 50,000 shilling hi use kita hou Odan tan 2 lakh shilling change karaya c Pehlan research karke pher boli da hunda hai
Lakh da koi note nahi, sahi information deya karo. Ina degrade na kareya kro. Ethon de log friendly hai eda matlab aiven nhi ki thode nal takka karde hai, shabd sahi use kareya kro. Uganda da ek rural hissa dikha ke aiven na kaho ki saare hi Gareeb ne te 20,000 da change hai ni
Ripan te khushi beta ji Bahut bahut piarbeta ji ajj da vlog bahut vadhia, lagga keep it up beta ji apna te khushi bete da khial rakhna god bless both of you Lakhwinder Kaur from Gurdaspur
Kenya vich thonu restraunts tan jaldi milge kyunki tusi indians lokan nal c te city centre vich c, kampala vich bohot restraunts ne. Ate rural jaga te local cheezan hi milan giyan. Eh india nahi hai.
Iam always first looking daily vlog....@
Thanks of lot....@
Goode posture.
God bless you with good health 👍👍
@@sushilgarggarg1478❤❤❤❤
ਜਿੰਦਗੀ ਖੇਡਦੀ ਵੀ ਉਸਦੇ ਨਾਲ ਹੈ। ਜੋ ਚੰਗਾ ਖਿਡਾਰੀ ਹੁੰਦਾ ਹੈ। ਦਰਦ ਸਭ ਦੇ ਇੱਕ ਹੁੰਦੇ ਹਨ। ਪਰ ਹੌਸਲੇ ਅਲੱਗ ਅਲੱਗ ਹੁੰਦੇ ਹਨ। ਕਿਉਂਕਿ ਕੋਈ ਨਿਰਾਸ਼ ਹੋ ਕੇ ਵਿਖਰ ਜਾਦਾ ਹੈ। ਕੋਈ ਸੰਘਰਸ਼ ਕਰਕੇ ਨਿਖਰ ਜਾਦਾ ਹੈ। ਸਤਿ ਸ੍ਰੀ ਅਕਾਲ ਜੀ ਸਭ ਨੂੰ🙏🙏🙏🙏🙏 ਜੈ ਹਿੰਦ ਜੈ ਭਾਰਤ🇮🇳🇮🇳🇮🇳🇮🇳
Bai mai 2016 vich visit kita c ugenda
ਚਿੱਟੀ ਮੱਕੀ ਪਹਿਲਾਂ ਪੰਜਾਬ ਵਿੱਚ ਵੀ ਹੁੰਦੀ ਸੀ ਅੱਜ ਤੋਂ ਤਕਰੀਬਨ ਤੀਹ ਸਾਲ ਪਹਿਲਾਂ ਦੇਖੀ ਸੀ ਅਤੇ ਚਿੱਟਾ ਮੱਕਾ ਕਹਿੰਦੇ ਸੀ
Very nice ❤❤
Kya baat hai ❤
I am very sorry to say that this vlog was just wasting of time. The tourist never have so much of extra time to waste. When you visited Mama Uganda there was no need for this country side visit.
ਰਿਪਰ ਪੁੱਤਰ ਅਤੇ ਖੁਸੀਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਚਾੜਦੀ ਕਲਾ ਵਿੱਚ ਰੱਖੇ ਤੁਸੀਂ ਬਹੁਤ ਵਧਿਆ ਆਪਣੀ ਡਿਊਟੀ ਕਰ ਰਹੇ ਹੋ ਮਨ ਬਹੁਤ ਖੁਸ ਹੂੰਦਾ god bless। ਯੂ👍👍👍👍👍👌👌👌❤️❤️❤️
ਬਹੁਤ ਹੀ ਵਧੀਆ ਬਈ ਪਰਮਾਤਮਾ ਤੁਹਾਨੂੰ ਅਤੇ ਜੁਗਾਡਾ ਵਾਲੇ ਪੰਜਾਬੀ ਭਰਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ
ਇਹ ਦੋਨੋ ਜੀ ਰਿਪਨ ਤੇ ਖੁਸੀ ਨੂੰ ਚੜਦੀ ਕਲਾ ਚ ਰੱਖੇ👍
ਬਾਈ ਜੀ ਤੇ ਭਾਭੂ ਰਾਣੀ ਸਾਹਿਬਾ। ਤੇ ਆਪਣੇ ਜੂਗਾਡੇ ਵਾਲੇ ਪਰਿਵਾਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ। ਬਾਕੀ ਤੁਹਾਡਾ ਬਹੁਤ ਧੰਨਵਾਦ ਤੁਸੀ ਸਾਨੂੰ ਬਹੁਤ ਦੇਸ ਘੁਮਾ ਦਿੱਤੇ🙏🥰। ਬਾਕੀ ਬਾਈ ਇਹ ਮੱਕੀ ਆਪਣੇ ਪਹਾੜੀ ਖੇਤਰ ਵਿੱਚ ਹੁੰਦੀ ਹੈ। ਪਰ ਇਹ ਮੱਕੀ ਆਪਣੀ ਮੱਕੀ ਨਾਲ ਦਾ ਆਟਾ ਨਹੀਂ ਦਿੰਦੀ। ਇਹ ਉਹ ਹੀ ਖਾਂ ਸਕਦੇ ਜੋ ਲੱਗੇ ਹੋਏ ਹਨ। ਬਾਕੀ ਸਾਰਾ ਹੀ ਵਲਡ ਵਿੱਚ ਆਪਣੇ ਵਾਲੀ ਖੇਤੀ ਹੈ ਪਰ ਬਹੁਤ ਘੱਟ
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
so nice. ਬਹੁਤ ਸ਼ਾਨਦਾਰ ਕਵਰੇਜ। ਰਿਪਨ ਕਈ ਵਾਰੀ ਜਦੋਂ ਠੇਠ ਪੇਂਡੂ ਪੰਜਾਬੀ ਬੋਲਦੇ ਨੇ , ਬਹੁਤ ਵਧੀਆ ਲੱਗਦਾ। ਖੁਸ਼ੀ ਦੀ ਭਾਗੀਦਾਰੀ ਹੌਲੀ-ਹੌਲੀ ਵਧ ਰਹੀ, ਬੜਾ ਵਧੀਆ ਹੈ। ਜਿਉਂਦੇ ਰਹੋ। ਧੰਨਵਾਦ ਜੀਓ 🙏
ਮਹਿੰਗਾਈ ਇਹਨਾਂ ਲੋਕਾਂ ਦੇ ਹਿਸਾਬ ਨਾਲ ਤਾਂ ਬਹੁਤ ਜਿਆਦਾ
ਵਲੋਗ ਹੋਣ ਤੇ ਥੋਡੇ ਵਰਗੇ ਜਿਥੋਂ ਕੋਈ ਨੋਲਜ ਵੀ ਮਿਲਦੀ ,ਦੂਜੇ ਵਲੋਗਰ ਤੇ ਐਵੇਂ ਕਦੇ ਅੱਜ ਅਸੀਂ ਆ ਕੀਤਾ ਅੱਜ ਆ ਕੀਤਾ, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ❤
Shi a
Bilkul bai ,,,bhout Sohni video krdy ty knowledge v mildi 👍👍
ਵਾਹਿਗੁਰੂ ਜੀ ਮਿਹਰ ਕਰਨ ਸਦਾ ਖੁਸ਼ ਰਹੌ ਵੱਖ ਵੱਖ ਦੇਸਾ ਕੌਮਾ ਦੀ ਅਲੱਗ ਅਲੱਗ ਬੌਲੀ ਸਭਿਆਚਾਰ ਅਮੀਰੀ ਗਰੀਬੀ ਸਭ ਮਾਲਕ ਦੇ ਰੰਗ🙏
hhuuiyiuuuuu iiiuii
ਵੀਰ ਜੀ ਤੁਸੀਂ ਆਪਣੇ ਆਪ ਨੂੰ ਸੇਫ ਰੱਖੋ ਸਾਨੂੰ ਤੁਹਾਡੀ ਫ਼ਿਕਰ ਬਹੁਤ ਜ਼ਿਆਦਾ ਹੈ ਬਾਕੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ
ੳ ਬਹੁਤ ਪਸੰਦ ਆਇਆ ਧੰਨਵਾਦ ਜਿਉਂਦੇ ਰਹੁ
ਰਿਪਨ ਵੀਰ ਜੀ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ
ਸਾਨੂੰ ਵੀ ਕੋਈ ਦੇਸ਼ ਘੁੰਮਾ ਦਿਓ ਕੋਈ
Aap ਤੁਸੀ ਘੁੰਮਦੇ ਰਹਿੰਦੇ ਓ
ਬਹੁਤ ਵਧੀਆ ਬਲੋਗ ਜੀ ਸਸਤਾ ਬਹੁਤ ਹੈ ਯੂਗਾਂਡਾ ਆਪਣਾ ਖਿਆਲ ਰੱਖਿਓ ਜੀ ਤੁਹਾਡੇ ਜ਼ਰੀਏ ਦੁਨੀਆ ਦੇਖਣੀ ਹੈ
ਰੀਪਨ ਓਹ ਕੱਸਾਵਾ ਸੀ ਸ਼ਕਰਕੰਦੀ ਨਹੀਂ ਸੀ। ਇਹ ਓਹਨੂੰ ਉਬਾਲਕੇ ਓਸਦੀ ਰੋਟੀ ਜਿਹੀ ਬਣਾਕੇ ਖਾਂਦੇ ਨੇ। ਚਿੱਟੀ ਮੱਕੀ ਗੁਜਰਾਤ ਵਿੱਚ ਵੀ ਖਾਂਦੇ ਨੇ।
Africa is safe to travel , I had travelled from North to south, I am a vegetarian and I also had problem to find food for me
ਜਿਓਦੇ ਵਸਦੇ ਰਹੋ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ
ਅਸੀਂ ਵੀ ਯੂਗਾਂਡਾ ਵਿੱਚ ਰਹੇ ਹਾਂ ਬਹੁਤ ਹੀ ਵਧੀਆ ਦੇਸ਼ ਹੈ
ਮੈਂ ਜਿਲ੍ਹਾ ਕਪੂਰਥਲਾ ਦੀ ਹਾਂ ਸਾਡੇ ਖੇਤਾਂ ਚ ਚਿੱਟੀ ਮਕੀ ਹੀ ਹੁੰਦੀ ਹੈ।ਤੁਸੀਂ ਬਹੁਤ ਵਧੀਆ ਵਿਖਾ ਰਹੇ ਹੋ ਧੰਨਵਾਦ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਰੱਬ ਹਮੇਸਾ ਖੁਸ ਰੱਖੇ ਮੁਨਸ਼ੀ ਵਾਲਾ ਸੰਗਰੂਰ
ਰਿਪ ਅਤੇ ਖੁਸ਼ੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਖੁਸ਼ੀ ਬਹੁਤ ਸਿਆਣੀ ਬੇਟੀ ਹੈ ਖੁਸ਼ੀ ਹਰ ਟਾਈਮ ਸਿਰ ਢੱਕ ਕੇ ਰੱਖਦੀ ਹੈ ਬਹੁਤ ਅੱਛਾ ਲਗਿਆ
Cassava is a root vegetable. Sabudana is made from this, You can boiled it ot bake it on fire. taste like a potato , It is also grown in south India too
ਗਲ ਦਾਣੇ ਪਾਣੀ ਦੀ ਜਿਹੜਾ ਜਿੱਥੇ ਲੇ ਜਾਵੇ
ਬੜਾ ਮੋਹ ਏ ਮਿੱਟੀ ਨਾਲ ਜੀਨੇ ਮੋਹ ਨਾਲ ਪਾਲਿਆ
ਸਾਨੂੰ ਕਦਰ ਹੈ ਰਿਸ਼ਤਿਆਂ ਦੀ
ਸੰਗਾ ਸ਼ਰਮਾ ਵਾਲੇ ਆ
ਪੰਜਾਬ ਦੇ ਜਨਮੇ ਆ ਜੀ ਅਸੀਂ ਕਰਮਾ ਵਾਲਿਆ ਆ
ਪਾਜੀ ਤੁਸੀਂ ਮਸਤਾਨੇ ਫਿਲਮ ਦੀ ਵੀ ਮਸ਼ਹੂਰੀ ਕਰੋ
ਇਹ ਸਿੱਖ ਇਤਿਹਾਸ ਨਾਲ ਜੁੜੀਆਂ ਬਹੁਤ ਵੱਡੀ ਫ਼ਿਲਮ ਏ
ਖੁਸ਼ੀ ਭੈਣ ਨੂੰ ਵਾਲਾ ਦਾ ਸਟਾਈਲ ਚੰਗਾ ਅਫਰੀਕਾ ਵਿੱਚ ਇੰਡੀਅਨ ਟਾਟਾ ਕੰਪਨੀ ਦੇ ਟਰੱਕ ਚੱਲਦੇ ਲੱਗਦੇ ਸਤਿ ਸ਼੍ਰੀ ਆਕਾਲ ਜੀ
ਇਹੈ ਸਵਾਜਣਾ ਦੀਆਂ ਜ਼ੜਾ (ਮੂਲੀ )ਹੈ, ਇਸਦਾ ਅਚਾਰ ਪੈਂਦਾ ਹੈ 👍
Very nice Ripan bai ji good job
Mein Uganda 1994 vich ghum liya c
2 sal reh k aayeya c uganda bhut sasta hei👍👍
ਮੈਨੂੰ ਵੀ ਲੈ ਕੇ ਚਲੋ 🥰 I want to go with both of you.🥰
Ripi ji aapko rab ny badi fursat naal bhanya hay good blles yuu
Aap ny batala ka naam rosan kar deya AAP ky maa baap bagey bageysaali hy aap jesy san
Very good. ਰਿੰਪਨ ਖੁਸੀ ਬਹੁਤ ਬਹੁਤ ਧੰਨਵਾਦ
जय श्री राम 🙏🕉️ बहुत बहुत बधिया विडियो
Je ina hi sasta hai fir tan thoda 50,000 shilling hi use kita hou
Odan tan 2 lakh shilling change karaya c
Pehlan research karke pher boli da hunda hai
ਚਾਹੀਦਾ ਕੁ ਸਾਲ ਪਹਿਲਾਂ ਚਿੱਟੀ ਮੱਕੀ ਆਪਣੇ ਪੰਜਾਬ ਵਿੱਚ ਵੀ ਹੁੰਦੀ ਸੀ।
ਬਹੁਤ ਵਧੀਆ ਤੁਹਾਡੀ ਹਰੇਕ ਬਲਾਕ ਦੀ ਰੋਜ਼ਾਨਾ ਨਵੀਂ ਵੀਡੀਓ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ।
ਮੱਕੀ ਆਪਣੇ ਵੀ ਦੋ ਤਰ੍ਹਾਂ ਦੀ ਹੁੰਦੀ ਹੈ,,
ਆਪਣੇ ਵੀ ਚਿੱਟੀ ਮੱਕੀ ਹੁੰਦੀ ਹੈ 👍👍
ਚੀਜ਼ ਖਰੀਦਣ ਲੱਗਿਆਂ ਪਹਿਲਾਂ ਰੇਟ ਨੂੰ ਰੁਪਏ ਵਿੱਚ ਬਦਲ ਕੇ ਸਮਝਣ ਲਈ ਟਾਈਮ ਲੱਗ ਜਾਂਦਾ ਹੈ, ਤਾਂ ਬਹੁਤ ਮਜਾ ਆਉਂਦਾ ਹੈ।
Waheguru ji 🙏🏻🙏🏻🙏🏻🙏🏻 love you sidhu mosewala forever 😘😘😘😘😘
ਬਾਈ ਆਪਣੇ ਪੰਜਾਬ ਵਿੱਚ ਵੀ ਹੁੰਦੀਆ ਚਿੱਟੀ ਮੱਕੀ (ਛੱਲੀ)
Paji blog starting me music 🎶 jabardst he paji blog always good 👍
Bai Uganda vich mubbrara jarur visit karo bohat soni city hai
ਰਿਪਨ ਜੀ, ਚਿੱਟੀ ਮੱਕੀ ਆਪਣੇ ਵੀ ਹੁੰਦੀ ਐ। ਪਰ ਆਪਣੇ ਲੋਕ ਬੀਜਦੇ ਨਹੀਂ।
18.03 ਕਕਰੀਕਾ ਸ਼ੂਗਰ ਨਹੀਂ ਕਾਕੀਰਾ ਸ਼ੂਗਰ ਹੈ।
ਬਹੁਤ ਵਧੀਆ 👌 ਧੰਨਵਾਦ
ਅਜਾਇਬ ਸਿੰਘ ਧਾਲੀਵਾਲ ਮਾਨਸਾ
Very nice locality there... interesting blo..rab rakha ji
Waheguru Tanu chardikla charkhe❤❤
ਕਕਰਿਕਾ ਨਹੀਂ ਬਾਈ, ਕਾਕੀਰਾ ਸ਼ੂਗਰ ਹੈ, ਜਿੰਜਾ ਕੋਲ ਫੈਕਟਰੀ ਹੈ। ਇਸਦੀ ਮਾਲਿਕ ਹਿੰਦੀ ਫ਼ਿਲਮਾਂ ਦੀ ਪੁਰਾਣੀ ਏਕ੍ਟ੍ਰੇਸ ਮੁਮਤਾਜ਼ ਹੈ। ਪੂਰੇ ਬਰਨਾਲੇ ਜਿੱਡੀ ਫੈਕਟਰੀ ਹੈ😊
American also think in same way for indian currency
ਚਿੱਟੇ ਰੰਗ ਦੀ ਮੱਕੀ ਪੰਜਾਬ ਵਿੱਚ ਵੀ ਹੁੰਦੀ ਸੀ। 6:59 ਵੀਰ ਇਹ Mogo ਆ ਕਾਲੇ ਤੇ ਗੁਜਰਾਤੀ ਬਹੁਤ ਖਾਂਦੇ
Bhut vadia video god bless both of you 👌🏾👌🏾
ਬਾਈ ਜੀ ਠੀਕ ਹੋ ਤੰਦਰੁਸਤ ਵਸਦੇ ਰਹੋ
ਆਪਣੇ ਇੰਡੀਆ ਚ egg roll ਕਹਦੇ ਨੇ ਯੁਗਾਂਡਾ ਚ ਇਸ ਨੂੰ rollax ਕਹਦੇ ਨੇ
Ripan bhaji n khushi bhabhiji manu aapji de blog bahut aache lagde hain
Lakh da koi note nahi, sahi information deya karo. Ina degrade na kareya kro. Ethon de log friendly hai eda matlab aiven nhi ki thode nal takka karde hai, shabd sahi use kareya kro. Uganda da ek rural hissa dikha ke aiven na kaho ki saare hi Gareeb ne te 20,000 da change hai ni
ਬਹੁਤ ਸੋਹਣੀ ਵੀਡੀਓ ਰਿਪਨ ਬਾਈ
SsA ji very sweet and beautiful family Rab mahr kara couple ji
Boht vadia tusi sanu Africa ghuma rhe o thanks
ਕਦੇ ਮਲੇਰਕੋਟਲਾ ਸ਼ਬਜੀ ਮੰਡੀ ਵਿੱਚ ਆਕੇ ਦੇਖਿਓ ਕਿੰਨਾ ਰੌਲਾ ਹੁੰਦਾ ।
ਅੰਗਰੇਜ਼ ਸਿੰਘ ਤਰਨਤਾਰਨ ਪੱਟੀ ਤੋਂ ।।🙏🙏🙏
Uthan naal yaariyan laiyan hon tan gate vadde rakhi de hunde hai
Te kumman da hi shonkh hai tan jera vadda rakhi da hunda hai
O agge chl
@@guruart7797tu chal, tenu kise ne balaya v nahi
ਬਹੁਤ ਵਧੀਆ ਲੱਗਦਾ ਤੁਹਾਡੇ ਬਲੋਗ ਵੇਖਕੇ 🌹🌹
زندگی خیرہووی شالا دونوں خوشگوار رہوڈ آئی ❤❤❤❤❤❤❤
ਵਾਹਿਗੁਰੂ ਜੀ ਤੁਹਾਨੂੰ ਚਾੜਦੀ ਕਲਾ ਵਿੱਚ ਰੱਖੇ
ਵੀਰ ਜੀ ਖੁਸ਼ੀ ਖ਼ਿਆਲ ਰੱਖੋ ਜੀ
Ripan te khushi beta ji Bahut bahut piarbeta ji ajj da vlog bahut vadhia, lagga keep it up beta ji apna te khushi bete da khial rakhna god bless both of you Lakhwinder Kaur from Gurdaspur
Waheguru ji mehar kro ji
Good beautiful bahut bahut Changa Lage Gaya🎉🎉🎉🎉🎉🎉🎉🎉🎉
Veer g ,tuhadi video dekhn ty Anand aa janda ,,,ty knowledge v mildi 👍👍👍🎉🎊
ਬਹੁਤ ਵਧੀਆ ਵਲੌਗ।❤👌
Enjoy a East Africa Uganda country....@
Pazi maza ahh janda Thade blogs thekh key lots of love from USA
ਬਹੁਤ ਵਧੀਆ 👍👍👍
Rippan ji you are very good speaker who have introduces all basic things of all small places of foreign countries
ਬਹੁਤ ਵਧੀਆ ਬਲੋਗ ਆ ਅਫਰੀਕਾ ਦਾ
Bdhy sohne vlogs ne veer ji south Africa de bhot mja aya dekh k ❤️
ਸਤਿ ਸੀ੍ ਅਕਾਲ ਵੀਰ ਜੀ
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ,
Sat shri akal ji waheguru ji tuhadi Jodi bnai rkhn
Very nice work Waheguru ji himesha kush rakhe 🥰🥰
ਸਤਿ ਸ੍ਰੀ ਆਕਾਲ ਜੀ
Very nice 👍👍 Parmatma chardikala vich rakhey
Karamgarh barnala god. Punjabi capal tarevlar safal Kare ji very good nice ji Wahegur ji ka kaalsa Baheguru ji ki fateh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻
Satsree akal Dona nu from palwal Haryana
Kenya vich thonu restraunts tan jaldi milge kyunki tusi indians lokan nal c te city centre vich c, kampala vich bohot restraunts ne. Ate rural jaga te local cheezan hi milan giyan. Eh india nahi hai.
1kg sabji leke kisi jaruratmand ko de Diya kro.
Ine sujation na dea kro jina hunda ona kr dinde a 1kg nal kehda kuj hona
Vir g ehna desha ch j koi kam kholna hove ta kidda kr sakde jrur dsio dhanbad hovega apda
ਰਿਪਨ ਮੈਂ ਤੁਹਾਡਾ ਨੇਪਾਲ ਟੂਰ ਦੇਖ ਰਿਹਾ ਸੀ ਤਾਂ ਉੱਥੇ ਮੈਂ ਇੱਕ ਗੱਲ ਨੋਟ ਕਿੱਤੀ ਕਿ ਨੇਪਾਲ ਵਿੱਚ ਗੱਡੀਆਂ ਦੇ ਨੰਬਰ ਜਹਿੜੇ ਅਸ਼ੀਂ ਗੁਰਮੁਖੀ ਅੰਕ ਲਿਖਦੇ ਹਾਂ ਉਹਨਾ ਵਿੱਚ ਸੀ ਜਿਵੇਂ ੧੨੩੪ ਇਹੋ ਜਿਹਾ ਵੀ ਦੱਸਿਆ ਕਰੋ
ਹੁਣ ਤਾ ਦੋ ਹਜ਼ਾਰ ਦਾ ਦੂਜਾ ਵੀ ਚੇਂਜ ਕਰਾ ਲੋ 😀😀 ਵਾਂ ਵੀ ਖੁਸ਼ੀ ਭੈਣ ਰਬ ਏਦਾ ਹੀ ਹੱਸਦੇ ਵਸਦੇ ਰਹੋ
Waheguru ji mehar karni .Very Beautiful volg
😘😘😘
God bless you Veer Ji ❤❤❤❤
May be one day I will travvele to India
Bhut Changa lagda...tohada block dekh k asi v Ganganagar Rajasthan to aa y g..
ਪੈਨ ਐਪਲ ਬਹੁਤ ਮਿਠਾਸ ਭਰਿਆ ਮਿਲਦਾ ਟੇਸਟ ਕਰਨਾ ਜਰੂਰ। ❤❤😊