ik hor happiest couple aa oh v ehna d rees nl vlogging krde ne hun oh UK gye hoye aa bt jinni deeply eh dsde aa hr ik chiz bare har koi khushi te rippn di rees ni kr skda ❤❤❤
Ripan te khushi beta ji bahut bahut piar beta ji ajj de vlog vich gold banada dekhia aa sab sade bachhe hi dikha sake bahut bahut dhanbad keep it up beta ji 👍👍👍👍👍👍👍god bless both of you❤❤❤❤❤❤ Lakhwinder Kaur from gurdaspur
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Beautiful couple ❤❤ nice information making process of gold in this video ❤yeh Jo aap bol reha hai white gold yeh white gold nahi jab breek gold mei mùrkary ( para )dalte hai to gold us mei aa jata hai bad mei garam karta hai to gold ki dali banti hai ❤❤
ਸਹੀ ਹੈ ਬਾਈ ਮੈਂ ਗੁਰਮੀਤ ਸਿੰਘ ਮਸੌਣ ਲਕਸ਼ਮੀ ਜਿਊਲਰ ਮੁਕਤਸਰ
ਸੋਨੇ ਦੀਆਂ ਖਾਣਾ ਇਸ ਤਰ੍ਹਾਂ ਹੀ ਹੁੰਦੀਆਂ ਹਨ
ਕਿਸੇ ਚ ਵੱਧ ਤੇ ਕਿਸੇ ਚ ਘੱਟ ਨਿਕਲਦਾ ਹੈ
👍
Tu kad k leaona shona dss bhlla
@@gillsingh729bharawa general knowledge na di vi koi cheez hundi a
@@gsmasoun9005😅 25:07
@@kaifysingh1276 ਇਹੋ ਜਿਹਿਆਂ ਕੋਲ ਨੌਲਜ ਕੋਈ ਨਹੀਂ ਹੁੰਦੀ ਨਾ ਨੌਲਜ ਲੈਂਦੇ ਨੇ, ਸਿਰਫ਼ ਕੂਮੈਂਟ ਲਿੱਖਣ ਜਾਣਦੇ ਨੇ ਨਾ ਮੂੰਹ ਨਾ ਸਿਰ।
ਤੁਹਾਡੀ ਵੀ ਇਨ੍ਹਾਂ ਕੱਚੇ ਰਾਹਾਂ ਤੇ ਮੋਟਰਸਾਈਕਲ ਤੇ ਲੰਮੇ ਸਫ਼ਰਾਂ ਦੀ ਸਖ਼ਤ ਮਹਿਨਤ ਨੂੰ ਸਲੂਟ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
ਸੋਨਾ ਬਣਦਾ ਦੇਖ ਕੇ ਤਾਂ ਮਨ ਖ਼ਰਾਬ ਹੀ ਹੋ ਗਿਆ। ਇਹਨਾਂ ਲੋਕਾਂ ਦੀ ਮਿਹਨਤ ਦੇਖ ਕੇ ਅਤੇ ਇਹਨਾਂ ਦੀ ਜ਼ਿੰਦਗੀ ਦੇਖ ਕੇ ਤਾਂ ਸੋਨਾ ਪਾਉਣਾ ਗੁਨਾਹ ਵਰਗਾ ਲੱਗਣ ਲੱਗ ਪਿਆ।😢
ਸੋਨਾ ਜ਼ਰੂਰ ਖਰੀਦੋ ਇਨ੍ਹਾਂ ਦੀ ਰੋਜ਼ੀ-ਰੋਟੀ ਇਸੇ ਤੋਂ ਚੱਲਦੀ ਹੈ ਦੇ ਹਰ ਕੋਈ ਸੋਨਾ ਨਹੀਂ ਖਰੀਦੇਗਾ ਤਾਂ ਇਹ ਭੁੱਖ਼ੇ ਮਰਨਗੇ
Na paya kar
ਸਹੀ ਗੱਲ ਆ ਵੀਰ।
ਆਪਣਾ ਸੋਨਾ ਮੈਨੂੰ ਦੇ ਦਿਉ 😄
asal ch sona paun nal galat vibrat peda hundi hei only show off layi vdya had ki garm bahut hunda 20009 km nicho nikalda bach k raho
ਆਪਣੇ ਆਪ ਨੂੰ ਦੋਖੀ ਨਾ ਸਮਝੋ, ਥੋਡੇ ਮਨ ਦਾ ਖੇੜਾ ਮੋੜ ਲਿਆਉਣ ਲਈ ਥੋਡੇ ਗੁਨਾਹ ਆਪਣੇ ਸਿਰ ਲੈਣ ਲਈ ਬਿਨਾ ਸ਼ਰਤ ਤਿਆਰ ਹਾਂ
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
ਜਿਵੇਂ ਇਸ ਪੱਥਰ ਚੋ ਸੋਨੇ ਨੂੰ ਪਹਿਚਾਨਣਾ ਇਹਨਾਂ ਦਾ ਕੰਮ ਹੈ, ਉਸ ਤਰ੍ਹਾਂ ਹੀ ਆਪਣੇ ਅੰਦਰੋ ਪਰਮਾਤਮਾ ਨੂੰ ਖੋਜਣਾ ਆਪਣਾ ਕੰਮ ਹੈ, ਨਾਮ ਜਾਪ ਕਰਕੇ ਜੀ 🙏🙏🙏ਵਾਹਿਗੁਰੂ ਜੀ 🙏🙏🙏🙏🙏🙏🙏🙏
ਮਹਾਰਾਜ ਜੀ ਦਾ ਲੱਖ ਲੱਖ ਸ਼ੁਕਰ ਹੈ ਕਿ ਅਸੀਂ ਪੰਜਾਬ ਵਿੱਚ ਜਨਮੇਂ ਜਿੰਨੀ ਵਾਰ ਵੀ ਧਰਤੀ ਜਨਮ ਹੋਵੇ ਪੰਜਾਬ ਹੀ ਜਨਮ ਹੋਵੇ ਇੱਥੇ ਤਾਂ ਜਾਨਵਰਾਂ ਦੀ ਜ਼ਿੰਦਗੀ ਵੀ ਥੋੜੀ ਹੋਣੀ ਆ 😅ਖਾ ਜਾਂਦੇ ਹੋਣੇ ਆ
ਓਹ ਭਰਾ ਤੁਹਾਡਾ ਕਿੱਥੇ ਦੇਣ ਦੇਵਾਂਗੇ ਜਿਹੜੀ ਦੁਨੀਆਂ ਤੁਸੀਂ ਦਿਖਾ ਰਹੇ ਹੋ ਘਰ ਬੈਠਿਆਂ ਨੂੰ ਹੀ....
ਬੜੀ ਔਖੀ ਜਿੰਦਗੀ ਇਹਨਾਂ ਲੋਕਾਂ ਦੀ , ਦੇਖਣ ਵਿੱਚ ਸੋਨੇ ਦੀਆਂ ਖਾਨਾ ਵਿੱਚ ਕੰਮ ਕਰਦੇ ਨੇ ❤
ਸੁ਼ਕਰ ਪਰਮਾਤਮਾ ਦਾ ਕੀ ਅਸੀਂ ਪੰਜਾਬ ਵਿੱਚ ਜਨਮੇ ਆ
ਪੱਥਰ ਜੇ ਤਾਂ ਸਾਡੇ ਖੇਤੋਂ ਵੀ ਨਿਕਲੇ ਸੀ ਹਕੁੱਟ ਦੇਖਦੇ ਆ ਕੱਲ ਨੂੰ ਕੀ ਬਣਦਾ ਕਿ ਜਲਦੀ ਜਲਦੀ ਰਾਤ ਲੰਘ ਜੇ ਕੱਲ ਨੂੰ ਬੋਰੀਆਂ ਭਰ ਕੇ ਚੱਕੀ ਤੋਂ ਪਾਸਾ ਲਿਆਉਂਦੇ ਹਾਂ ਫਿਰ ਪਰਸੋਂ ਨੂੰ ਢੇਰ ਲਗਾ ਦੇਵਾਂਗੇ ਸੋਨੇ ਦੇ😂😂😂🎉😂🎉😂🎉
😂😂😂😂😂😂😂😂😂dakka vaj Jana Rola na paoo na veer ji na
ਬਹੁਤ ਵਧੀਆ ਲੱਗਿਆ ਸੋਨੇ ਦੀ ਖਾਣ ਵੇਖ ਕੇ ਬਹੁਤ ਮਿਹਨਤ ਕਰਕੇ ਹੀ ਡਲੀ ਸੋਨੇ ਦੀ ਤਿਆਰ ਕੀਤੀ ਗਈ ਹੈ ਗੀਤਾਂ ਵਿਚ ਤਾਂ ਅਸੀਂ ਵੀ ਪੰਜਾਬ ਨੂ ਸੋਨੇ ਦੀ ਚਿੜੀ ਆਖਦੇ ਹਾਂ ਪਰ ਉਹ ਸਾਰਾ ਸੌਨੇ ਦਾ ਹੀ ਭੰਡਾਰ ਹੈ,,,,,,,,,,, ਏਥੇ ਤਾਂ ਮਿੱਟੀ ਵੀ ਬਹੁਤ ਸੋਹਣੀ ਲਾਲ ਲਾਲ ਰੰਗ ਦੀ
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸੋਨੇ ਦੀ ਫੈਕਟਰੀ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ
From ❤ Barnala area
ਜਿਵੇ ਮਿੱਟੀ ਵਿਚ ਸੋਨਾ ਦੁੱਧ ਵਿਚ ਮੱਖਣ ਹੈ ਪਰ ਖੋਜ ਕਰਨੀ ਪੈਣੀ
ਇਸੇ ਤਰਾ ਬੰਦੇ ਦੇ ਅੰਦਰ ਪ੍ਰਮਾਤਮਾ ਵਸਦਾ ਹੈ ਜਿਹੜੇ ੳੇਸ ਦੀ ਖੋਜ ਕਰਦੇ ਨੇ ਉਹ ਉਸਨੂ ਪ੍ਰਾਪਤ ਕਰ ਲੈਦੇ ਨੇ
ਬਹੁਤ ਬਹੁਤ ਧੰਨਵਾਦ ਸਰ ਜੀ ਨਵੀ ਜਾਣਕਾਰੀ ਦਿੱਤੀ ਤੁਸੀ
ਕਿਵੇ ਸੋਨੇ ਦੀ ਖੋਜ ਹੁੰਦੀ ਹੈ
Very well said
ਅੱਜ ਸੋਨਾ ਵੀ ਨਿਕਲਦਾ ਦੇਖ ਲਿਆ ਸਾਬਾਸ਼ ਬੇਟਾ ਜੀ I thankful to you for this 🙏 ❤️
ਵੱਡੇ ਵੀਰ ਤੇ ਸਾਡੀ ਭਾਬੀ ਸ਼੍ਰੀ ਨੂੰ ਬਹੁਤ ਸਾਰਾ ਪਿਆਰ ❤❤ ਹਮੇਸ਼ਾ ਖੁਸ਼ ਰਹੋ
ਕਰਨ ਅੰਮ੍ਰਿਤਸਰ
ਸੋਨਾ,ਛੱਡੋ,ਹੀਰੇ ਵੀ ਨਿਕਲ, ਜਾਂਣ,, ਇਹਨਾਂ ਗਰੀਬਾ ਹਾਲ ਇਹੀ ਰਹਿਣਾ ਹੈ ਜੀ
ਬਹੁਤ ਵਧੀਆ ਮੇਹਨਤ ਤੁਸੀ ਵੀ ਬਹੁਤ ਕਰਦੇ ਓ ਵਲੌਗ ਬਣਾਓਣ ਲਈ 🙏
ਵਾਹਿਗੁਰੂ ਜੀ ਮਿਹਰ ਕਰਨ ਚੜਦੀਕਲਾ ਬਖਸ਼ਣ ਇਸ ਤਰਾ ਸੈਰ ਕਰਵਾਉਦੇ ਰਹੋ ਸਦਾ ਖੁਸ਼ ਰਹੋ🙏
❤❤ ਵਾਕਿਆ ਹੀ ਰੰਗ ਕਾਲਾ ਹੋ ਗਿਆ ,ਵਾਹਿਗੁਰੂ ਖੁਸੇ ਬਖਸਣ
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🚩(ਤਰਨਤਾਰਨ ਸਾਹਿਬ ਖੇਮਕਰਨ)❤
ਬਹੁਤ ਵਧੀਆ ਲੱਗਿਆ ਰਿੰਪਨ ਖੁਸ਼ੀ। ਸੋਨਾ ਕੱਡਦੇ ਲੋਕ ਮਿਹਨਤ ਬਹੁਤ ਹੈ ਰਹਿੰਦੀ ਕਸਰ ਸਰਕਾਰਾ ਟੈਕਸ ਲਾ ਕੇ ਕੱਡ ਦਿੰਦਿਆ ਹਨ। ਼਼਼ਧੰਨਵਾਦ ਰਿੰਪਨ ਖੁਸ਼ੀ। ਼਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
ਧੰਨ,ਉ,ਪੁੱਤਤੁੱਸੀ,ਕਿਨਾ ਕੁੱਝ,ਸਾਨੁੰ,ਵਿਖੋਦੇ ਉ,ਤੁੱਹਾਡਾ,ਡੱਰਹੀ ਲੱਗਾ,ਰੱਹੇਦਾ
ik hor happiest couple aa oh v ehna d rees nl vlogging krde ne hun oh UK gye hoye aa bt jinni deeply eh dsde aa hr ik chiz bare har koi khushi te rippn di rees ni kr skda ❤❤❤
Hmmmmmm
KI NAAM A OHNE DE PAGE Da
@@sunnyahuja6052 the happiest couple
Hnji me v dkhe a bt oh v bhot ache a oh ta vse ghumn jnde a ina vang propr ni dasde kujj v
16:50 ਇਹ ਬਾਈ ਚਿੱਟੇ ਰੰਗ ਦਾ gold ਨਹੀਂ ਹੈਗਾ ਇਹ ਪਾਰਾ (mercury) ਹੈ ਜਿਸ ਨਾਲ ਸੋਨੇ ਦੇ ਕਣਾਂ ਨੂੰ ਇਕੱਠਾ ਕੀਤਾ ਜਾਂਦਾ ਹੈ
ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏 ਮੇਰਾ ਬਹੁਤ ਸਾਰਾ ਪਿਆਰ ਤਹਾਡੇ ਦੋਨਾਂ ਲਈ
ਸਤਿ ਸ੍ਰੀ ਆਕਾਲ। ਸ਼ਾਨਦਾਰ,ਅਦਭੁਤ ਕਵਰੇਜ।ਕੰਮ ਬਹੁਤ ਮਿਹਨਤ ਵਾਲਾ । ਤੁਸੀਂ ਵੀ ਸਾਨੂੰ ਸਭ ਕੁੱਝ ਦਿਖਾਉਣ ਲਈ ਬਹੁਤ ਮਿਹਨਤ ਕਰਦੇ ਹੋ।ਫੈਕਟਰੀ ਦਿਖਾਉਣ ਲਈ ਧੰਨਵਾਦ। ਢੇਰ ਸਾਰਾ ਪਿਆਰ ਸਤਿਕਾਰ।
ਭਾਬੀ ਦਾ ਦਿਲ ਤਾ ਕਰਦਾ ਹੋਣਾ ਸੋਨਾ ਲੈ ਕੇ ਆਉਣ ਨੂੰ 😂
Sada khush rho wehguru mehar kre 👌👌👌👌👌👌🙏🙏🙏🙏🙏 love from moga punjab
ਵੈਸੇ ਹੈ ਤਤਾਂ ਬਹੁਤ ਮਿਹਨਤ ਸੋਨਾ ਪੱਥਰਾਂ ਵਿੱਚੋਂ ਕੱਢਣਾ ਖੁਸ਼ੀ ਤੇ ਰਿਪਨ ਤੁਸੀ ਇਹ ਸੱਭ ਦਦਾ ਰੋਸ ਪੱਥਰਾਂ ਵਿਚੋਂ ਸੋਨਾ ਉੱਡਣਾ ਧੰਨਵਾਦ ਖੁਸ਼ੀ ਤੇ ਰਿਪਨ ਦਾ
ਬਹੁਤ ਬਹੁਤ ਸਖ਼ਤ, ਮੁਸੀਬਤਾਂ ਭਰੀ, ਦੁਨੀਆਂ ਤੋਂ ਦੂਰ ਦੀ ਜ਼ਿੰਦਗੀ ਜੀ ਰਹੇ ਨੇ ਇਹ ਲੋਕ। ਪੰਜਾਬ ਦੇ ਪਸ਼ੂਆਂ ਤੋਂ ਵੀ ਬਦਤਰ ਜ਼ਿੰਦਗੀ ਐ ਇਹਨਾਂ ਦੀ।
Ripan te khushi beta ji bahut bahut piar beta ji ajj de vlog vich gold banada dekhia aa sab sade bachhe hi dikha sake bahut bahut dhanbad keep it up beta ji 👍👍👍👍👍👍👍god bless both of you❤❤❤❤❤❤ Lakhwinder Kaur from gurdaspur
ਘੈਂਟ ਬਾਈ ਜੀ ਵਾਹਿਗੁਰੂ ਮਿਹਰ ਕਰੇ ਚੜਦੀਕਲਾ ਬਖਸੇ਼ ਨਾਮ ਸਿਮਰਨ ਦੀ ਦਾਤ ਬਖਸੇ਼ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ❤❤❤
ਸਤਿ ਸ਼੍ਰੀ ਆਕਾਲ ਜੀ ਹਰਦੀਪ ਸਿੰਘ ਬੋਹਾ ਤੋਂ ਬੁਹਤ ਵਧੀਆ ਲੱਗਦਾ ਵੀਰ ਜੀ 🙏🙏 ਸੋਡਾ ਹਰ ਬਲੌਗ ਅਸੀ ਵੇਖਦੇ ਹਾਂ ਬੁਹਤ ਬੁਹਤ ਧੰਨਵਾਦ ਜੀ ਸੋਨੂੰ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ।
Waheguru ji mehar krnaa appji te
Waheguru ji ka khalsa Waheguru ji ki fateh
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਪੰਜਾਬ ਵਰਗੀ ਧਰਤੀ ਕਿਤੇ ਨਹੀ❤
Waheguru ji chardikla vich rakhn thuvanu
ਬਹੁਤ ਮਿਹਨਤ ਨਾਲ ਤਿਆਰ ਹੁੰਦਾ ਸੋਨਾ
waheguru ji 🙏🏻tuhanu hmesha khush ❣️rkhn
ਗੋਲਡ mercury ਦੇ ਰੂਪ ਵਿੱਚ ਪਾਇਆ ਜਾਂਦਾ, ਫਿਰ heat with filtration ਕਰਨ ਤੋ ਬਾਅਦ ਗੋਲਡ ਵਿੱਚ ਤਬਦੀਲ ਹੁੰਦਾ.
Waheguru ji 🙏 mehar kareo❤😊
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🎉🎉🎉🎉🎉
ਸਤਿ ਸੀ੍ ਅਕਾਲ ਵੀਰ ਜੀ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
So nice brother both of you lot's of blessings
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਬਹੁਤ ਵਧੀਆ ਚੀਜ਼ ਮਿਲੀਆਂ ਦੇਖਣ ਨੂੰ ਦਸ ਦਿਨ ਹੋਗੇ ਦੇਖ ਦਿਆ ਨੂੰ ਹੋਰ ਵੀ ਦਿਖਾਣਾ ਜੀ
ਬਹੁਤ ਬਹੁਤ ਧੰਨਵਾਦ ਜੀ 🙏ਜਾਣਕਾਰੀ ਦੇਣ ਲਈ 🙏 ਹੱਸਦੇ ਵੱਸਦੇ ਰਹੋ 😊💖🌹🙏
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਇਹਨਾਂ ਲੋਕਾਂ ਨੂੰ ਹੋਰ ਤੱਕਰੀ ਦੇਵੇ ਤੁਸੀਂ ਆਪਣਾਂ ਖਿਆਲ ਰੱਖਣਾ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ❤
Ripan, Khushi, that is really amazing gold work.Stay blessed. 🙌❤️🙏🇺🇸
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ 🙏🏻🙏🏻🙏🏻
If anyone ask gold,bring them here,they can hardworking and get gold
Ryt bai g i m Gurmeet Singh masoun muktsar ton swarnkar
Lakshmi jewellers
Sona is tra hi niklda hy ..nyc
Dhan Guru Nanak Dev g Mhar kro 🙏🙏
Waheguru ji tuhanu khush rakhan
❤❤❤❤❤ ਇਕ ਕਿਲੋ ਸੋਨਾ ਮੇਰੇ ਲਈ ਵੀ ਲੈ ਆਉਣਾ ਜੀ ❤❤❤❤❤ਜਿਦੇ ਵਾਸਦੇ ਰਹੋਂ ਜੀ ❤❤❤❤❤❤
Para hai mix kita hai para gold nu fad lenda fer kapde cho chann ke alag kar lende hai
ਵੀਰ ਜੀ ਜਿੰਨੀ ਇਹ ਲੋਕ ਮਿਹਨਤ ਕਰਦੇ ਆ ਨਾ,ਇਹਨਾ ਲੋਕਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਈ ਮਿਲਦਾ,ਇਥੋ ਦੀ ਸਰਕਾਰ ਜਾ ਪਰਾਈਵੇਟ ਮਹਿਕਮੇ ਨੂੰ ਚਾਹੀਦਾ ਕਿ ਇਹਨਾ ਲੋਕਾਂ ਨੂੰ ਵਧੀਆ ਘਰ ਬਣਾਕੇ ਦੇਣ ❤
ਇਹਨਾ ਲੋਕਾ ਦੀ ਸਖਤ ਮਹਿਨਤ ਵੇਖ ਕੇ ਮਨ ਉਦਾਸ ਹੋ ਗਿਆ ਕਿ ਏਨੀ ਮੁਸੱਕਤ ਨਾਲ ਸੋਨਾ ਬਣਦਾ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਬਹੁਤ ਵਧੀਆ ਜਾਣਕਾਰੀ
ਰੋਪੜ ਤੌਂ
Waheguru ji mehar karan tuhade te ....bhut mehnat krde tusi v....
ਰਿਪਨ ਤੈਖੁਸ਼ੀ ਇਥੈ ਸ਼ਫਾਰੀ ਵੀ ਬਹੂਤ ਵਧੀਆ ਹੁੰਦੀ ਐ
ਰਿਪਨ ਅਤੇ ਖੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਘਰ ਬੈਠਿਆ ਨੂੰ ਹੀ ਦੁਨੀਆ ਦੀ ਸੈਰ ਕਰਾਂ ਰਹੇ ਹੋ❤❤❤ ਪਿੰਡ ਬਰੇਹ ਤਹਿਸੀਲ ਬੁਢਲਾਡਾ ਜਿਲਾ ਮਾਨਸਾ🎉🎉🎉🎉🎉
ਵਾਈ ਮੇਰਾ ਪਿੰਡ ਵੀ ਬਰੇਹ ਆ
ਸਤਿ ਸ਼੍ਰੀ ਆਕਾਲ ਵੀਰ ਜੀ ਤੇ ਭਾਬੀ ਜੀ 🙏🏻👏🏼 ਰੱਬ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ ❤❤🙏🏻👏🏼
Veer g mein sare din free c aj sirf aap de Tibet China wale vlogs dekhe so thanks 🎉
ਰਿਪਨ ਖੁਸੀ ਜੋ ਤੁਸੀ ਦਿਖਾ ਰਹੇ ਹੋ ਕਦੇ ਨਹੀ ਸੀ ਦੇਖਿਆ god bless you
Apna Punjab sone di cheri aa khusi❤
Killi Paul nal vi milva dena Ripan veerji 😊
Hanjii
Waheguru ji 🙏🏻🙏🏻🙏🏻 love you sidhu mosewala forever 😘😘😘
Ripan Khushi ,that is really amazing gold work ,stay blessed✌️🇱🇷🇱🇷🇱🇷🇱🇷🇮🇳🇮🇳🇮🇳🇮🇳
ਪਹਿਲਾ ਸੁਣਦੇ ਹੁੰਦੇ ਸੀ ਕਿ ਸੋਨਾ ਪੱਥਰਾਂ ਵਿੱਚੋ ਨਿਕਲਦਾ ਆ,ਪਰ ਅੱਜ ਰਿਪਨ ਤੇ ਖੁਸ਼ੀ ਜੀ ਨੇ ਇਸ ਵਲਾਉਗ ਰਾਹੀ ਸਹੀ ਸਾਬਿਤ ਕਰ ਦਿਖਾਇਆ
ਪਹਿਲਾ ਪੰਜਾਬ ਦੇ ਪਿੰਡਾ ਵਿੱਚ ਵੀ ਇਸ ਤਰਾ ਹੀ ਕੱਚੀਆ ਸੜਕਾ ਸਨ
Ripan &Khushi you are very lucky. God bless you. Very thanks.
Very nice vlog 👍
Waheguru ji mehar krn sab te 👏🏻
😅
Enjoy a East Africa Tanzania 🇹🇿 country.....@
Waheguru ji 🙏
Eh a vlog ghar nach tap ke kanjar gidde nu vlog dasde akuj vlogger a thanks brother ehni janjari lai
No words for these people hats off to them,very hard work,
ਆਜੋ ਵਾਪਸ ਵੀਰ ਜੀ ਤੁਹਾਡੇ ਤੇ ਰੰਗ ਰੂਪ ਚ ਬੜਾ ਫਰਕ ਪੈਂਦਾ ਜਾਂਦਾ ਏ ਹੁਣ ਤੇ ਸ਼ਾਬਾਸ਼ ਵੀਰ ਜੀ ਐਨੇ ਆਓਖੇ ਹੋ ਕੇ ਵੀਡੀਓ ਬਣਾ ਰਹੇ ਹੋ ਬਸ ਕਰੋ ਹੁਣ ਬਹੁਤ ਹੋ ਗਿਆ ਹੈ ਜੀ
ਏਨੇ ਮੇਰੇ ਹੱਥ ਚੋ ਖੋਹ ਲਿਆ ਪਾਗ਼ਲ ਜੇ ਨੇ 😂😂Nyc
❤ਬਹੁਤ ਹੀ Work ਕਰਦੇ ਹਨ22ਜੀ very good🎉
Waheguru Mehar kre
Ist time dekhya kiwe niklda gold . awesome video.ur vlog too good.
ਬਾਈ ਜੀ ਤੁਹਾਡੀ ਵੀ ਮਿਹਨਤ ਨੂੰ ਸਲਾਮ ਅਸਲੀਅਤ ਵਿਖੋਣ ਲੲਈ।
Dolat banaun wale khud jhuggian ch poore khush a.
Veer Tera rang badal gyaa 😊😊😊tusi hun ajjo punjab gora hoke vapis chale jayoo good jop so prode of u and punjabi
Koi ESI cheej honi chahidi Jo Sona miti vicho alg kr lve khich k
ਵਾਹਿਗੁਰੂ ਜੀ ਸਭ ਕਿਰਪਾ ਕਰੋ
Rab Ana loka nu vi Sona paun wala kare
Very difficult process, you are great that you are showing us by your vlog thanks a lot ❤
Sat shri akal Ripan veer ji and Kushi sister ji very nice ji waheguru ji waheguru ji mehar karna ji 🎉🎉
ਮੈਂ ਵੀ blood diamond film ਬਾਰੇ ਹੀ ਸੋਚ ਰਿਹਾ ਸੀ ਤੁਹਾਡੇ ਬੋਲਣ ਤੋ ਪਹਿਲਾਂ ਹੀ ਬਹੁਤ ਜਬਰਦਸਤ ਫਿਲਮ ਹੈ
God bless both of you and your channel 💝😍😘😍😘😍
ਵੀਡੀਓ ਬਹੁਤ ਵਧੀਆ ਲੱਗੀ, ਬਹੁਤ- ਬਹੁਤ ਧੰਨਵਾਦ।
ਸਹੀ ਸੋਣਾ ਸਾਡਾ ਪੰਜਾਬ ਪੈਦਾ ਕਰਦਾ ਰਿਪਣ ਜੀ
ਸਚਾਈ -: ਇੱਕ ਦਿਨ ਦੁਨੀਆ ਦੇ ਇਸ ਖੇਡ ਮੇਲੇ ਨੂੰ ਛਡ ਕੇ ਸਭ ਨੇ ਜਾਣਾ ਨਾਮ ਸਿਮਰਨ ਤੋ ਬਿਨਾ ਕੁੱਝ ਵੀ ਨਾਲ ਨੀ ਜਾਣਾ❤
Ripan veer ji khushi ji Ina kuj dikhon lai dhanvad God bless U ❤❤❤❤❤❤❤❤❤
Beautiful couple ❤❤ nice information making process of gold in this video ❤yeh Jo aap bol reha hai white gold yeh white gold nahi jab breek gold mei mùrkary ( para )dalte hai to gold us mei aa jata hai bad mei garam karta hai to gold ki dali banti hai ❤❤
ਖੁੱਸੀ ਲੇਆ,ਪੱਥੱਰ,ਅੱਸੀ,ਵਿਚੋ,ਸੋਨਾ ਕੱਡਲਾਗੇ