ਅਸਤੀਫ਼ਾ ਪ੍ਰਵਾਨ...ਹੋਈ ਜਨਤਕ ਰਲੀ ਮਿਲੀ ਖੇਡ ! ਮੀਟਿੰਗ ਦਾ ਅੰਦਰਲਾ ਸੱਚ...

Поделиться
HTML-код
  • Опубликовано: 24 янв 2025

Комментарии • 210

  • @karamjeetsingh4109
    @karamjeetsingh4109 14 дней назад +10

    ਸਰਦਾਰ ਹਮੀਰ ਸਿੰਘ ਜੀ ਵੱਲੋਂ ਸ਼ੁਰੂ ਕੀਤਾ ਹੋਇਆ ਨਵਾਂ ਚੈਨਲ ਪਲਾਂਗ ਨੂੰ ਅਸੀਂ ਰੋਜ਼ਾਨਾ ਬੜੀ ਰੀਜ ਨਾਲ ਸੁਣਦੇ ਹਾਂ ਜਿਸ ਕੋਲੋਂ ਸਾਨੂੰ ਬਹੁਤ ਹੀ ਮਹੱਤਵਪੂਰਨ ਅਤੇ ਚੰਗੀਆਂ ਜਾਣਕਾਰੀਆਂ ਮਿਲਦੀਆਂ ਹਨ ਇਸ ਲਈ 22 ਹਮੀਰ ਸਿੰਘ ਜੀ ਦਾ ਅਤੇ ਦੂਸਰੇ ਸਾਰੇ ਮੈਂਬਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @guljarsingh1758
    @guljarsingh1758 14 дней назад +15

    ਪਰਨਾਲਾ ਉੱਥੇ ਦਾ ਉੱਥੇ ਹੈ ਇਹ ਅਕਾਲ ਤਖਤ ਦੇ ਹੁਕਮ ਤੋ ਮੁਨਕਰ ਹਨ ਇਹ ਆਪਣੀ ਚਾਲ ਤੋ ਬਾਜ ਨਹੀ ਆ ਰਹੇ ਇਨਾ ਦੀਆ ਲੂੰਬੜ ਚਾਲਾਂ ਤੋ ਲੋਕ ਭਲੀ ਭਾਂਤ ਜਾਣੂ ਹਨ। ਸਾਰੀ ਆਪ ਜੀ ਦੀ ਟੀਮ ਬਹੁਤ ਵਧੀਆ ਚਰਚਾ ਕਰਕੇ ਲੋਕਾਂ ਨੂੰ ਸੁਚੇਤ ਕਰਦੀ ਹੈ ਵਾਹਿਗੁਰੂ ਜੀ

  • @CharanjitShergill-p6o
    @CharanjitShergill-p6o 14 дней назад +10

    ਹਮੀਰ ਸਿੰਘ ਜੀ ਚੰਗਾ ਹੁੰਦਾ ਜੇ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਦੇ ਨਾਲ 7ਮੈਬਰੀ ਕਮੇਟੀ ਨੂੰ ਵੀ ਪ੍ਰਵਾਨ ਕਰ ਲੈਦੇ ਤਾ ਜਿੱਥੇ ਅਕਾਲੀ ਦਲ ਦੀ ਏਕਤਾ ਹੋ ਜਾਂਦੀ ਅਤੇ ਹੁਕਮਨਾਮੇ ਦੀ ਸੰਪੂਰਨਤਾ ਵੀ ਹੋ ਜਾਂਦੀ ਜੀ

  • @AkaldeepSingh
    @AkaldeepSingh 14 дней назад +12

    ਆਮ ਲੋਕਾਂ ਅਤੇ ਸਿੱਖ ਸੰਗਤ ਵੱਲੋਂ ਬਾਦਲ ਦਲ ਦੇ ਲੀਡਰਾਂ ਨੂੰ ਪੱਕੇ ਤੌਰ ਤੇ ਛੇਕ ਦਿੱਤਾ ਹੋਇਆ ਹੈ ਇਹਨਾਂ ਦੇ ਪੱਲੇ ਕੁੱਝ ਵੀ ਨਹੀਂ ਹੈ

  • @rajindersinghdhaliwal1700
    @rajindersinghdhaliwal1700 15 дней назад +23

    ਸਰਦਾਰ ਹਮੀਰ ਸਿੰਘ ਦੀ ਰਿਪੋਰਟਿੰਗ ਬਾ-ਕਮਾਲ!

  • @gurmukhsingh6126
    @gurmukhsingh6126 15 дней назад +42

    ਬਾਦਲ ਲਾਣੇ ਨੇ ਅਕਾਲ ਤਖ਼ਤ ਸਾਹਿਬ ਨਾਲ ਚਲਾਕੀਆਂ ਚਤੁਰਾਈ ਆ ਨਹੀਂ ਛੱਡਣੀਆਂ ਪਰ ਹੁਣ ਚਲਣੀਆਂ ਨਹੀਂ

  • @HarbhajanSarwara
    @HarbhajanSarwara 14 дней назад +29

    ਪ੍ਰਰਕਾਸ ਬਾਦਲ ਕਿਸੇ ਵੀ ਮਾਪ ਦੰਡਾਂ ਨਾਲ “ਫਖਰੇ ਕੌਮ” ਦੇ ਕਾਬਲ ਨਹੀਂ ਸੀ ਇਸ ਫੈਸਲੇ ਬਾਰੇ ਤਾਂ ਜਥੇਦਾਰ ਬਹੁਤ੨ ਵਧਾਈ ਦੇ ਪਾਤਰ ਹਨ। ਅਤੇ ਇਹ ਫੈਸਲਾ ਕਿਸੇ ਵੀ ਕੀਮਤ ਤੇ ਵਪਸ ਨਹੀਂ ਲੈਣਾ ਚਾਹੀਦਾ। ਜਿਸ ਬੰਦੇ ਨੇ ਪੰਥ ਨੂੰ ਜੜਾਂ ਤੋਂ ਪੁਟਿਆ ਉਸਨੂੰ ਕੌਮ ਦਾ ਸਭ ਤੋਂ ਵੱਡਾ ਸਤਿਕਾਰ ਦੇਣਾ ਕਿੱਡੀ ਵੱਡੀ ਭੁੱਲ ਸ? ਵਾਹਿਗੁਰੂ ਨੇ ਸਾਡੀ ਭੁੱਲ ਬਖਸ਼ ਦਿੱਤੀ। ਲੱਖ ੨ ਸ਼ੁਕਰ ਹੈ।

  • @CharanjitShergill-p6o
    @CharanjitShergill-p6o 15 дней назад +19

    ਸਾਰੇ ਵਿਦਵਾਨਾਂ ਦਾ ਬਹੁਤ ਸਤਿਕਾਰ ਜੀ

  • @GurtejSingh-h7j
    @GurtejSingh-h7j 14 дней назад +1

    ਅੱਜ ਸਾਡੇ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਧਾਰਮਿਕ ਅਦਾਰਿਆਂ ਅਤੇ ਸਿਆਸੀ ਇਕਾਈਆਂ ਨੂੰ ਬਚਾਈਏ। ਇਹ ਸਮਾਂ ਆਪਸੀ ਇਕਤਾ ਦਾ ਹੈ, ਨਾ ਕਿ ਵੰਡ ਦਾ। ਅਕਾਲੀ ਦਲ ਸਿਰਫ਼ ਪਾਰਟੀ ਨਹੀਂ ਸਿੱਖ ਪੰਥ ਦੀ ਆਵਾਜ਼ ਹੈ। ਸਭ ਨੂੰ ਇਕੱਠੇ ਹੋ ਕੇ, ਸਦਭਾਵਨਾ ਨਾਲ ਚੱਲਣਾ ਚਾਹੀਦਾ।

  • @santdhillon9805
    @santdhillon9805 14 дней назад +4

    ਸੱਜਨੋ, ਜੇ ਇਹ ਸਿਆਣੇ ਹੁੰਦੇ ਤਾਂ ਆਹ ਨੌਬਤ ਆਉਣੀ ਹੀ ਨਹੀਂ ਸੀ, ਬਾਕੀ ਗਲਤੀਆਂ ਦੀ ਸਜ਼ਾ ਪਰਮਾਤਮਾ ਨੇ ਦੇਣੀ ਹੁੰਦੀ ਹੈ ਇਸ ਲਈ ਗਲਤੀ ਤੇ ਗਲਤੀ ਕਰਦੇ ਜਾਣਗੇ, ਦੇਰ ਸਵੇਰ ਫੇਰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਸਾਹਮਣੇ ਆਉਣਗੇ ਤੇ ਇਹਨਾ ਦੀ ਚਤੁਰਾਈ ਨੂੰ ਜੱਗ ਜਾਹਰ ਕਰ ਦੇਣਗੇ ਜੀ, ਗੁਰੂ ਨਾਨਕ ਦੇਵ ਜੀ ਦੇ ਬਚਨ ਸਨ ਕਿ ਮਰਦਾਨਿਆ ਰੱਬ ਦੇ ਰੰਗ ਵੇਖਦਾ ਰਹਿ🙏🙏🙏🙏

  • @gurmailsingh3297
    @gurmailsingh3297 14 дней назад +13

    ਅਕਾਲੀ ਦਲ ਸਿਰੀ ਅਕਾਲ ਤਖਤ ਸਾਹਿਬ ਜੀ ਤੋੰ ਭਗੌੜਾ ਹੋ ਗਿਅਾ ਹੈ ਸਿਖ ਸੰਗਤਾਂ ਨੂੰ ਚਾਹੀਦਾ ਹੈ ਕਿ ੲਿਹਨਾਂ ਭਗੋੜੲਿਅਾ ਨੂੰ ਮੁਹ ਨਾ ਲਾੳੁਣ

  • @daljitsingh-xb6bg
    @daljitsingh-xb6bg 15 дней назад +13

    ਬਾਦਲ ਦੇ ਚੱਕਰ ਵਿਚ ਸ਼੍ਰੋਮਣੀ ਅਕਾਲੀ ਦਲ ਨਾ ਖਤਮ ਹੋ ਜਾਏ।

  • @BhagSingh-r8c
    @BhagSingh-r8c 15 дней назад +13

    ਅਮੀਰ ਸਿੰਘ ਜੀ ਅਸੀਂ ਤਾਂ ਉਡੀਕਦੇ ਰਹਿੰਦੇ ਸਾਂ ਵੀ ਸਾਨੂੰ ਕਿਹੜੇ ਵੇਲੇ ਸੱਦਾ ਆਵੇ ਕਿਸੇ ਧਰਨਿਆਂ ਦਾ ਮੁਜਾਰਿਆਂ ਦਾ ਅਕਾਲੀ ਦਲ ਵੱਲੋਂ ਤੇ ਅਸੀਂ ਜਾਈਏ ਅਸੀਂ ਤਾਂ ਬੇਚੈਨ ਹੋ ਜਾਨੇ ਤੋਂ ਹੁਣ ਸਾਡਾ ਇਹਨਾਂ ਨੂੰ ਮੂੰਹ ਲਾਣ ਜੀ ਨਹੀਂ ਕਰਦਾ

    • @shivdevsingh4287
      @shivdevsingh4287 14 дней назад

      @@BhagSingh-r8c ਜੇਕਰ ਹੁਣ ਇਹ ਆਪਣੇ ਆਪ ਨੂੰ ਲੋਕਾਂ ਅਤੇ ਪੰਜਾਬੀਆਂ ਦੀ ਪਾਰਟੀ ਕਹਾਉਂਦੇ ਹਨ ਤਾਂ ਫੇਰ ਚੰਡੀਗੜ੍ਹ ਲੈਣ ਲਈ ਪੁਰਾਣੇ ਅਕਾਲੀਆਂ ਵਾਂਗ ਮੋਰਚਾ ਲਾਉਣ।

  • @PritamSingh-wt7jx
    @PritamSingh-wt7jx 14 дней назад +5

    ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ ਹੈ ਓਹਨਾਂ ਨੂੰ ਉਚੇ ਅਹੁਦੇ ਦੇ ਦਿੱਤੇ ਹਨ ਇਹ ਹੀ ਬਾਦਲ ਦੀ ਕਰਨੀ ਹੈ

  • @GurtejSingh-h7j
    @GurtejSingh-h7j 14 дней назад +1

    ਇਸ ਸਮੇਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਧਾਰਮਿਕ ਸੰਸਥਾਵਾਂ ਦੇ ਫੈਸਲੇ ਸੋਚ ਸਮਝ ਕੇ ਲੈਣੇ ਚਾਹੀਦੇ ਹਨ। ਸਾਨੂੰ ਧਾਰਮਿਕ ਅਤੇ ਸਿਆਸੀ ਸੰਗਠਨਾਂ ਦੀ ਮਜ਼ਬੂਤੀ ਲਈ ਇਕੱਠੇ ਹੋਣਾ ਚਾਹੀਦਾ ਹੈ, ਤਾਂ ਜੋ ਕੌਮ ਦਾ ਸੁਪਨਾ, ਇਕਤਾ ਅਤੇ ਅਦਾਰਸ਼ ਸਦਾ ਅਬਾਦ ਰਹਿਣ

  • @jagjitkhalsa7670
    @jagjitkhalsa7670 13 дней назад

    ਸਰਦਾਰ ਹਮੀਰ ਸਿੰਘ ਜੀ ਦਾ ਪੰਜਾਬ ਦੀ ਰਾਜਨੀਤੀ ਨੂੰ ਪਹਿਚਾਨਣ ਦਾ ਤਰੀਕਾ ਬਹੁਤ ਖੂਬ ਹੈ ਹਮੀਰ ਸਿੰਘ ਜੀ ਪੱਤਰਕਾਰਤਾ ਦੇ ਬਾਬਾ ਬੋਹੜ ਹਨ

  • @MajorSingh-ir9bz
    @MajorSingh-ir9bz 14 дней назад +8

    ਮੈਨੂੰ ਲਗਦੈ ਦਲਜੀਤ ਚੀਮਾ ਤੇ ਹਰਚਰਨ ਬੈਂਸ ਤੇ ਵਲਟੋਹਾ ਬਾਦਲਾਂ ਤੋਂ ਕੋਈ ਪਿਛਲਾ ਬਦਲਾ ਲੈ ਰਹੇ ਐ ਕਿਉਂਕਿ ਦਿਨ ਦਿਨ ਤਾਣੀ ਨੂੰ ਉਲ਼ਝਾਉਣ ਲਈ ਇਹ ਮਹਾਂਪੁਰਸ਼ ਜ਼ਿੰਮੇਵਾਰ ਐ

    • @harpalsingh5181
      @harpalsingh5181 14 дней назад

      ਬਿਲਕੁਲ ਸਹੀ ਗਲ ਆ

  • @ssss4705
    @ssss4705 14 дней назад +4

    ਦੀਪਕ ਜੀ ਬਾਦਲ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਕਹਿਣਾ ਹੀ ਮੂਰਖਤਾ ਵਾਲੀ ਗੱਲ ਹੈ ਬਾਦਲ ਦਲ ਦੀ ਚਤੁਰਾਈਆਂ ਨਾਲ ਗੱਲ ਨਹੀਂ ਬਣਨੀ ਲੋਕ ਸੱਭ ਦੇਖ ਰਹੇ ਹਨ

  • @ਸ੍ਰਰਣਜੀਤਸਿੰਘਜੀ

    ਪੰਥ ਨੂੰ ਚਲਾਕੀਆ ਨਹੀ ਆਉਂਦੀਆ
    ਪਰ
    ਪੰਥ ਨੂੰ ਸਮਝ ਸਭ ਕੁਝ ਆਉਦਾ ਹੈ
    ਪਰ
    ਅਕਾਲੀਦਲ ਬਾਦਲ ਨੂੰ ਲਗਦਾ ਕੁਝ ਸਮਝ ਨਹੀ ਆ ਰਿਹਾ
    ਪਰ
    ਕੁਦਰਤ ਸਭ ਠੀਕ ਕਰ ਰਹੀ ਹੈ

    • @OfficialJasSingh
      @OfficialJasSingh 14 дней назад

      ਬਿਲਕੁੱਲ।

    • @Kiranpal-Singh
      @Kiranpal-Singh 14 дней назад

      ਸੁਖਬੀਰ ਬਾਦਲ
      *ਚਤੁਰਾਈ ਤੋਂ ਬਾਜ਼ ਨਹੀਂ ਆ ਸਕਦਾ* !

  • @DEVGANSINGH
    @DEVGANSINGH 14 дней назад +8

    ਤੱਥਾਂ 'ਤੇ ਆਧਾਰਿਤ ਚਰਚਾ ਸ਼ਲਾਘਾਯੋਗ ਹੈ, ਪੈਨਲਿਸਟਾਂ ਦਾ ਧੰਨਵਾਦ।

  • @GurtejSingh-h7j
    @GurtejSingh-h7j 14 дней назад

    ਅਕਾਲੀ ਦਲ ਪਾਰਟੀ ਪਹਿਰੇਦਾਰੀ ਅਤੇ ਸ਼ਾਂਤਮਈ ਲੋਕਰਾਜੀ ਸੰਘਰਸ਼ ਦੇ ਆਦਰਸ਼ਾਂ ਦੇ ਬਿਲਕੁਲ ਅਨੁਕੂਲ ਹੈ।

  • @shivdevsingh4287
    @shivdevsingh4287 15 дней назад +10

    ਡਾਕਟਰ ਸਾਹਿਬ ਜੀ, ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਬਿਲਕੁਲ ਐਲਾਨ ਕਰਨਗੇ, ਕਿਓਂਕਿ ਜੱਥੇਦਾਰ ਸਾਹਿਬ ਸਾਰੀ ਕੀਤੀ ਕਰਾਈ ਖੂਹ ਵਿੱਚ ਨਹੀਂ ਪਾਉਣਗੇ ਅਤੇ ਅਕਾਲੀ ਫੂਲਾ ਸਿੰਘ ਵਾਲਾ ਹੁਣ ਤੱਕ ਰੋਲ ਨਿਭਾਕੇ ਹੁਣ ਗਿਆਨੀ ਗੁਰਬਚਨ ਸਿੰਘ ਨਹੀਂ ਬਣਨਗੇ।

  • @ravinderjitsingh-mu4is
    @ravinderjitsingh-mu4is 14 дней назад +4

    ਬਹੁਤ ਵਧੀਆ ਤੇ ਤਰਕਪੂਰਨ ਡੀਬੇਟ ਸਾਰੇ ਸੂਝਵਾਨ ਪੈਨਲਿਟ ਵੱਲੋ ਤੇ ਦੀਪਕ ਜੀ ਵੱਲੋ, ਧੰਨਵਾਦ ਜੀ

  • @kuldeepmanak7421
    @kuldeepmanak7421 14 дней назад +5

    ਦੀਪਕ ਜੀ ਬਹੁਤ ਵਧੀਆ ਦਬੇਟ ਜੀ ਹੋਰ ਚੈਨਲਾਂ ਦੀ ਤਰਾਂ ਕਾਵਾ ਰੋਲੀ ਨਹੀਂ ਸਿੱਧੂ ਸਾਬ ਦੇ ਬਹੁਤ ਵਧੀਆ ਵਿਚਾਰ

  • @a.s.g.5173
    @a.s.g.5173 15 дней назад +9

    ਚਾਰੇ ਵਿਦਵਾਨਾਂ ਵੱਲੋਂ ਬਹੁਤ ਵਧੀਆ ਚਰਚਾ

  • @ssss4705
    @ssss4705 14 дней назад +2

    ਲੋਕ ਨਵਾਂ ਪਹਿਲਾਂ ਵਰਗੇ ਸ਼੍ਰੋਮਣੀ ਅਕਾਲੀ ਦਲ ਲੱਭਦੇ ਸੀ ਆਸ ਕਰਦੇ ਸੀ ਜਥੇਦਾਰ ਸਾਹਿਬ ਜੀ ਤੋਂ। ਪਰ ਸੱਭ ਬੇਕਾਰ ਬਾਦਲ ਦਲ ਨੂੰ ਤਾਂ ਲੋਕ ਪਹਿਲਾਂ ਹੀ Reject ਕਰ ਚੁੱਕੇ ਹਨ ਤਾਂ ਗੁਨਾਹਗਾਰਾਂ ਨੂੰ ਹੁਣ Elect ਕੌਣ ਕਰੇਗਾ

  • @rajindersinghdhaliwal1700
    @rajindersinghdhaliwal1700 14 дней назад +28

    ਸਰਦਾਰ ਹਮੀਰ ਸਿੰਘ ਜੀ,ਜੇ ਧਾਰਮਿਕ ਸੰਸਥਾ ਦਾ ਪ੍ਰਧਾਨ ਇਕ ਰਾਜਨੀਤਕ ਪਾਰਟੀ ਦੀ ਭਰਤੀ ਕਰਦਾ ਤਾਂ ਇਲੈਕਸ਼ਨ ਕਮਿਸ਼ਨ ਕੁੱਝ ਨੀ ਕਹੀੰਦਾ?

    • @OfficialJasSingh
      @OfficialJasSingh 14 дней назад +7

      ਨਹੀਂ ਜੀ।😂 ਓਹ ਕਬੂਤਰ ਬਣ ਜਾਂਦਾ।

    • @shivdevsingh4287
      @shivdevsingh4287 14 дней назад +1

      @@OfficialJasSingh ਕਹਿਣਾ ਕਿਸੇ ਨੇ ਕੀ ਐ,ਬਸ ਸ਼ਰਮ ਲਾਹੀ ਹੋਈ ਹੈ।

  • @GurtejSingh-h7j
    @GurtejSingh-h7j 14 дней назад

    ਇਸ ਸਮੇਂ ਸਾਡੇ ਲਈ ਸਭ ਤੋਂ ਵੱਡੀ ਲੋੜ ਇਹ ਹੈ ਕਿ ਅਸੀਂ ਆਪਣੇ ਧਾਰਮਿਕ ਅਤੇ ਸਿਆਸੀ ਅਸੂਲਾਂ ਉੱਤੇ ਕਾਇਮ ਰਹੀਏ। ਸਿੱਖ ਕੌਮ ਦੇ ਵਿਰੋਧੀਆਂ ਵਲੋਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਕਈ ਜਤਨ ਹੋ ਰਹੇ ਹਨ। ਜੇ ਅਸੀਂ ਆਪਣੇ ਅੰਦਰ ਸਥਿਰਤਾ ਅਤੇ ਸਮਝਦਾਰੀ ਨਾਲ ਹੱਲ ਲੱਭ ਕੇ ਇਕੱਠੇ ਰਹੇ, ਤਾਂ ਉਹ ਸਾਡੇ ਖਿਲਾਫ ਸਫਲ ਨਹੀਂ ਹੋ ਸਕਣਗੇ। ਅਕਾਲੀ ਦਲ ਸਿਰਫ਼ ਇੱਕ ਪਾਰਟੀ ਨਹੀਂ, ਸਿੱਖ ਰਾਇਤ ਦਾ ਪੁਰਾਤਨ ਪ੍ਰਤੀਕ ਹੈ ਅਤੇ ਇਸ ਦੀ ਮਜ਼ਬੂਤੀ ਸਾਡੇ ਧਾਰਮਿਕ ਅਤੇ ਸਿਆਸੀ ਹਿੱਤਾਂ ਦੀ ਰਾਖੀ ਕਰਦੀ ਹੈ।

  • @GurtejSingh-h7j
    @GurtejSingh-h7j 14 дней назад

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

  • @baldevmankoo1049
    @baldevmankoo1049 14 дней назад +3

    ਸਾਂ ਕਿਹਰ ਸਿੰਘ ਜੀ ਜੇ ਜਥੇਦਾਰ ਸਾਹਿਬ ਹੁਣ ਵੀ ਪੁਰੀ ਦ੍ਰਿੜਤਾ ਨਾਲ ਇਸ ਬਾਰੇ ਨਹੀਂ ਬੋਲਦੇ ਤਾਂ ਫਿਰ ਇਹ ਸਮਝਿਆ ਜਾਵੇਗਾ ਕਿ ਜਥੇਦਾਰ ਸਾਹਿਬ ਭਗੋੜੇ ਹੋਗੇ।

  • @Chardikalag
    @Chardikalag 14 дней назад +4

    ਅਸਤੀਫਾ ਪ੍ਰਵਾਨ ਕੀਤਾ ਗਿਆਂ ਜਾਂ ਪ੍ਰਵਾਨ ਮਜਬੂਰੀ ਵੱਸ ਕਰਨਾ ਪਿਆਂ ।

  • @mohanaujlainfotainmentlive7422
    @mohanaujlainfotainmentlive7422 14 дней назад +1

    ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਹੈ ਪੰਥ ਧੜੇ ਦੀ ਮੈਂਬਰਸ਼ਿਪ ਰੱਦ ਕਰ ਦਿਉਂ!!?

  • @GurtejSingh-h7j
    @GurtejSingh-h7j 14 дней назад

    ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਸਿਆਸੀ ਪਾਰਟੀ ਹੈ ਜਿਸਦਾ ਮਜ਼ਬੂਤ ਹੋਣਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਬਹੁਤ ਜ਼ਰੂਰੀ ਹੈ।

  • @GurtejSingh-h7j
    @GurtejSingh-h7j 14 дней назад

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਸਾਥ ਕਰਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਸਫਲਤਾਵਾਂ ਵੀ ਹਾਸਲ ਕੀਤਾ ਹੈ ਸੁਖਬੀਰ ਸਿੰਘ ਬਾਦਲ ਜੀ ਨੇ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜਬੂਤ ਬਣਾਇਆ

  • @KuldeepSingh-ge4oy
    @KuldeepSingh-ge4oy 14 дней назад +2

    ਜਦੋਂ ਬਾਦਲ ਇਸ ਫਖਰੇ ਕੌਮ ਦੇ ਹੱਕਦਾਰ ਹੈ ਨਹੀ ਸੀ ਇਹ ਤਾਂ ਜਥੇਦਾਰ ਤੋਂ ਧਕੇ ਨਾਲ ਲਿਆ ਗਿਆ ਸੀ

  • @GurtejSingh-h7j
    @GurtejSingh-h7j 14 дней назад

    ਪੰਥਕ ਸੋਚ ਤੇ ਪਹਿਰਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਜੀ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਵਿਰੋਧੀਆਂ ਖਿਲਾਫ ਵਾਹਿਗੁਰੂ ਲੜਾਈ ਲੜਣ ਦੀ ਹਿੰਮਤ ਬਖਸ਼ਣ😊

  • @charanjitsingh6229
    @charanjitsingh6229 14 дней назад +17

    ਮਾਮਲਾ ਉਥੇ ਦਾ ਉਥੇ ਹੀ ਹੈ, ਪਰਨਾਲਾ ਉਥੇ ਦਾ ਉਥੇ ਹੈ, ਹੰਕਾਰ ਉਥੇ ਦਾ ਉਥੇ ਹੀ ਹੈ, ਸਗੋਂ ਪਹਿਲਾਂ ਤੋਂ ਵੀ ਵੱਧ ਹੋ ਗਿਆ ਹੈ, ਚੰਡਾਲ ਚੌਂਕੜੀ ਜਥੇਦਾਰ ਸਾਹਿਬਾਨ ਨੂੰ ਟਿੱਚ ਸਮਝਦੀ ਹੈ, ਹੁਣ ਜਥੇਦਾਰ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਜ਼ਤ ਰੱਖਣੀ ਹੈ, ਜਾਂ ਨਹੀਂ ।

    • @gurdeepsingh1403
      @gurdeepsingh1403 14 дней назад

      ਜਥੇਦਾਰ ਸਾਹਿਬ ਆਪਣਾ ਫੈਸਲਾ ਸਾਫ ਸਾਫ ਸੁਣਾ ਚੁੱਕੇ ਹਨ,,, ਬਾਦਲ ਟੋਲਾ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਹੋ ਚੁੱਕਿਆ ਹੈ ਜੀ,, ਹੁਣ ਫ਼ੈਸਲਾ ਪੰਥ ਨੇ ਕਰਨਾ ਹੈ। ਜਥੇਦਾਰ ਸਾਹਿਬ ਕੋਲ ਕੋਈ ਫੌਜ ਯਾਂ ਪੁਲਸ ਨਹੀਂ ਹੈ ਜੌ ਡੰਡੇ ਨਾਲ਼ ਫ਼ੈਸਲਾ ਲਾਗੂ ਕਰਵਾ ਸਕੇ ।

    • @dhindsa7418
      @dhindsa7418 14 дней назад +1

      ​@@gurdeepsingh1403 je nhi mnn de fr panth cho shek ditte jann veer g, bhot nuksaan krr rahe is tym

  • @ManhnSingh
    @ManhnSingh 15 дней назад +16

    ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਇਆ ਜਾਂਦਾ ਹੈ ਹੋਵੇਗਾ ਉਹੀ ਜੋ ਸੁਖਬੀਰ ਸਿੰਘ ਬਾਦਲ ਕਹੇਗਾ ਉਸੇ ਤਰ੍ਹਾਂ ਹੋਵੇਗਾ

    • @OfficialJasSingh
      @OfficialJasSingh 14 дней назад +3

      ਤੇ ਪੰਥ ਨੇ ਪਰਵਾਨ ਵੀ ਨਹੀਂ ਕਰਨਾ ਇਹ ਵੀ ਕੰਧ ਤੇ ਲਿਖਿਆ।

  • @ssss4705
    @ssss4705 14 дней назад +1

    ਮਰਨ ਵਰਤ ਹੁੰਦਾ ਰੋਸ ਆਪਣੀਆਂ ਸਰਕਾਰਾਂ ਕੋਲ ਪਰ ਇਸ ਕਾਰਪੋਰੇਟ ਸਰਕਾਰ ਜ਼ਾਲਮ ਸਰਕਾਰ ਨਾਲ ਕਾਹਦਾ ਰੋਸ ਵਰਤ

  • @HardeepSingh-nw4vf
    @HardeepSingh-nw4vf 14 дней назад

    Sab ਸਖਸ਼ੀਅਤਾਂ ਦਾ ਹੱਥ ਜੋੜ k ਸਤਸਰੀ ਅਕਾਲ ਬਲਾਉਣਾ v ਚੜਦੀਕਲਾ ਵੱਲ ਇਸ਼ਾਰਾ ਹੈ ਸਭ ਭਾਣੇ ਵਿਚ ਹੋ ਰਿਹਾ
    ਚੜਦੀਕਲਾ

  • @GurtejSingh-h7j
    @GurtejSingh-h7j 14 дней назад

    ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਸਿੱਖਾਂ ਦੇ ਹੱਕ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸਿੱਖ ਪੰਥ ਦਾ ਬੁਰਾ ਨਹੀਂ ਸੋਚ ਸਕਦੀ
    ਬੇਕਸੂਰ ਹੋ ਕੇ ਵੀ ਮਾਫੀ ਮੰਗਣਾ ਸ. ਸੁਖਬੀਰ ਸਿੰਘ ਬਾਦਲ ਦਾ ਵੱਡਪਣ ਹੈ

  • @Kiranpal-Singh
    @Kiranpal-Singh 14 дней назад +3

    ਸੁਖਬੀਰ ਬਾਦਲ
    *ਚਤੁਰਾਈ ਤੋਂ ਬਾਜ਼ ਨਹੀਂ ਆ ਸਕਦਾ* !

  • @GurtejSingh-h7j
    @GurtejSingh-h7j 14 дней назад

    ਮੇਰੀ ਵੋਟ ਦਾ ਹੱਕਦਾਰ ਸਿਰਫ਼ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਾ ਨਿਮਰਤਾ ਭਰਿਆਂ ਇਨਸਾਨ ਹੈ ਭਾਵੇਂ ਕੋਈ ਮਰਜੀ ਆਜੇ।

  • @GurtejSingh-h7j
    @GurtejSingh-h7j 14 дней назад

    ਪੰਜਾਬ ਦੇ ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਸੁਖਬੀਰ ਬਾਦਲ ਹੀ ਚੱਕ ਸਕਦੇ ਹਨ

  • @kuldipsinghdhesi7018
    @kuldipsinghdhesi7018 14 дней назад +2

    ਰੌਸਨ ਦਿਮਾਗ ਸਰਦਾਰ ਹਮੀਰ ਸਿੰਘ ❤❤❤❤

  • @GurtejSingh-h7j
    @GurtejSingh-h7j 14 дней назад

    ਪੰਜਾਬ ਦਾ ਜੋ ਵਿਕਾਸ ਸੁਖਬੀਰ ਸਿੰਘ ਬਾਦਲ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਹੋਇਆ, ਉਹ ਕੋਈ ਕੋਈ ਵੀ ਪਾਰਟੀ ਨਹੀਂ ਕਰ ਸਕਦੀ।

  • @amrikathwal2119
    @amrikathwal2119 14 дней назад +5

    ਸਿਧੁ ਸਾਬ ਪੈਸਾ ਕੋਲੋ ਇੱਕ ਰੁਪਿਆ ਨਹੀਂ ਲਾਉਂਦਾ ਕਦੇ ਚਾਪਲੂਸ ਬਹੁਤ ਉੱਨਾਂ ਨੂੰ ਸੁਨੇਹਾ ਲਾ ਦਿੰਦੇ ਨਾਲ ਦੇ ਕਿ ਪ੍ਰਧਾਨ ਦੀ ਨਿਗਾਹ ਚ ਰਹਿ ਦੇ ਦਿਉ ਥੈਲੀ ਲੱਖਾਂ ਲੈ ਰਹੇ ਅੱਜ ਵੀ

  • @DayaSingh-pq6tl
    @DayaSingh-pq6tl 14 дней назад

    ਲੜਾਈ ਹਮੇਸ਼ਾਂ ਅਮੀਰ ਤੇ ਗਰੀਬ ਵਿੱਚ ਹੁੰਦੀ ਹੈ

  • @gurdarshansingh6297
    @gurdarshansingh6297 14 дней назад

    ਸਰ ਭਾਵੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਵੀ ਕਹਿ ਦੇਣ ਕਿ ਕੋਮ ਇਹਨਾਂ ਲੀਡਰਾਂ ਦਾਗੀ ਜਾਂ ਬਾਗੀ ਦਾ ਸਾਥ ਦੇਵੋ ਤਾਂ ਵੀ ਕੌਮ ਇਹਨਾਂ ਨਾਲ ਨਹੀਂ ਖੜਨੀ

  • @yadwinder.sekhon
    @yadwinder.sekhon 15 дней назад +3

    ਬਹੁਤ ਵਿਸਥਾਰ ਨਾਲ ਚਰਚਾ ।

  • @KuldeepSingh-f6m9u
    @KuldeepSingh-f6m9u 13 дней назад

    ਜਥੇਦਾਰ ਸ੍ਰੀ ਆਕਾਲ ਤਖ਼ਤ ਸਾਹਿਬ ਜੀ,ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। ਸਖ਼ਤ ਸਟੈਂਡ ਲੈਣ ਦੀ ਜ਼ਰੂਰਤ ਹੈ।ਨਹੀਂ ਪਹਿਲਾਂ ਵਾਲਾ ਹੀ ਘੁੱਚ ਮਚੋਲਾ ਹੀ ਰਹਿਣਾ ਹੈ

  • @savindersingh4724
    @savindersingh4724 14 дней назад

    ਸਾਰਾ ਕੁਝ ਮਿਲੀ ਭੋਗਦਾ ਨਾਟਕਾ ਹਮੀਰ ਜੀ ਸਭ ਕੁਝ ਨਾਟਕਬਾਜ਼ੀ ਚੱਲ ਰਹੀ ਹੈ ਕੁਛ ਨਹੀਂ ਹ

  • @Kiranpal-Singh
    @Kiranpal-Singh 14 дней назад +2

    ਕਿਸਾਨ ਜਥੇਬੰਦੀਆਂ ਵਿੱਚ ਏਕਤਾ ….
    *ਸੰਘਰਸ਼ ਲਈ ਆਸ ਦੀ ਕਿਰਨ ਹੈ* !

  • @GurtejSingh-h7j
    @GurtejSingh-h7j 14 дней назад

    ਬਹੁਤ ਹੀ ਫੱਕਰ ਸੁਭਾਅ ਦੇ ਆਦਮੀ ਆ ਸੁਖਬੀਰ ਬਾਦਲ , ਜਿਨਾ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰੇਕ ਬੰਦੇ ਦੇ ਦੁੱਖ ਸੁਖ ਨੂੰ ਸੁਣਿਆ

  • @jagjitsingh5212
    @jagjitsingh5212 14 дней назад

    Good news and views thanks Deepak saab Hamir saab Dr Kehar saab and Sidhu saab ❤🙏🏻🙏🏻🙏🏻🙏🏻

  • @GurtejSingh-h7j
    @GurtejSingh-h7j 14 дней назад

    ਪੰਥਕ ਸੋਚ ਤੇ ਪਹਿਰਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਜੀ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਵਿਰੋਧੀਆਂ ਖਿਲਾਫ ਵਾਹਿਗੁਰੂ ਲੜਾਈ ਲੜਣ ਦੀ ਹਿੰਮਤ ਬਖਸ਼ਣ

  • @RavinderKumar-bf8hv
    @RavinderKumar-bf8hv 14 дней назад

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ‌। ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਕਿ ਵਿਭਾਗ ਦੇ ਵਿਜੀਲੈਂਸ ਸੈਲ/ਸੀਵੀਓ ਦੇ ਵੀ ਕਰੱਪਟ ਅਧਿਕਾਰੀਆਂ ਨਾਲ ਗੂੜੇ ਸਬੰਧ ਹਨ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

  • @GurtejSingh-h7j
    @GurtejSingh-h7j 14 дней назад

    ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਸੁੱਟਣ ਲਈ

  • @OP-HARMAN-GAMERZ
    @OP-HARMAN-GAMERZ 15 дней назад +4

    Enaa loka da bera garak ho jana Respected Hameer Singh ji😢

  • @suminderjeetsingh6767
    @suminderjeetsingh6767 14 дней назад +3

    ਚਲਾਕੀਆਂ ਨੇ ਬੇੜਾ ਗਰਕ ਦਿਤਾ ਕੌਮ ਦਾ

  • @GsinghSran
    @GsinghSran 14 дней назад +1

    ਮੈ ਬਹੁਤ ਪੱਤਰਕਾਰ ਅਤੇ ਵਿਦਵਾਨ ਦੇ ਵਿਚਾਰ ਸੁਣੇ ਹਨ ਕੋਈ ਵੀ ਰਾਜ ਕਰਦੀ ਪਾਰਟੀ ਦੇ ਖਿਲਾਫ ਕਦੇ ਨਹੀਂ ਬੋਲਦੇ ਸਿਰਫ ਅਕਾਲੀ ਦਲ ਦਾ ਹੀ ਇੰਨਾਂ ਦਾ ਵਿਰੋਧ ਕਰਦੇ ਹਨ ਕਿਉਂਕਿ ਸਰਕਾਰ ਦੇ ਡੰਡੇ ਦਾ ਡਰ ਹੈ

    • @gurdeepsingh1403
      @gurdeepsingh1403 14 дней назад

      ਨਹੀਂ ਸਰਾਂ ਸਾਹਿਬ ਇਕੁਲਾ ਅਕਾਲੀ ਦਲ ਆਪਣੇ ਆਪ ਨੂ ਪੰਥਿਕ ਪਾਰਟੀ ਕਹਿੰਦੇ ਹਨ ਇਸੇ ਕਾਰਣ ਇਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਹਨ । ਸ਼ਾਯਦ ਅੱਗੇ ਤੋਂ ਕੋਈ ਨਹੀਂ ਪੁੱਛੇਗਾ ਕਿਊ ਜੌ ਇੱਹ ਹੁਣ ਬਾਗੀ ਹੋ ਚੁੱਕੇ ਹਨ ਅਕਾਲ ਤਖ਼ਤ ਸਾਹਿਬ ਤੋਂ,,

  • @mukhtarsingh3581
    @mukhtarsingh3581 14 дней назад

    ਸ ਹਮੀਰ ਸਿੰਘ ਜੀ ਜੋ ਬੰਦੇ ਸੁਖਬੀਰ ਨੂੰ ਉਡੀਕਦੇ ਮੀਟਿੰਗ ਲੇਟ ਕਰਦੇ ਆ ਉਹ ਕਿੰਨੀ ਕ ਜੁਅਰਤ ਰੱਖਣ ਵਾਲੇ ਸਭ ਸਮਝ ਰਹੇ ਆ ਲੋਕ ਇਹ ਜਿਹੜਾ ਮਰਜੀ ਡਰਾਮਾ ,ਚਲਾਕੀਆਂ ਕਰ ਲੈਣ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਪਤਾ ਨਹੀਂ ਇਹ ਪੰਜਾਬ ਦਾ ,ਅਕਾਲੀਦਲ ਦਾ ,ਸਿੱਖ ਪੰਥ ਦਾ ਹੋਰ ਕਿੰਨਾ ਨੁਕਸਾਨ ਕਰਨਗੇ ਅਕਾਲ ਤਖਤ ਸਾਹਿਬ ਨੂੰ SGPC ਨੂੰ ਹੋਰ ਕਿੰਨਾ ਨਿਵਾਣ ਵਿੱਚ ਲੈ ਜਾਣਗੇ ਤੇ ਪੰਥ ਤਮਾਸ਼ਬੀਨ ਬਣ ਕੇ ਤਮਾਸ਼ਾ ਕਿਉਂ ਵੇਖ ਰਿਹਾ ਸਮਝ ਨਹੀਂ ਆ ਰਿਹਾ

  • @HARBANSSingh-fu9pc
    @HARBANSSingh-fu9pc 14 дней назад

    Jaspal ਸਿੰਘ ਜੀ ਨੇ sira ਲਗਾ ta

  • @avtarsinghthind5775
    @avtarsinghthind5775 14 дней назад +1

    ਅਜੇ ਤਕ ਨਾ ਤਾਂ ਰਵਾਇਤੀ ਅਕਾਲੀਆਂ ਨੂੰ ਤੇ ਨਾ ਅਖੌਇਤੀ ਅਕਾਲੀਆਂ (ਢੀਂਡਸਾ ਤੇ ਬਰਹਮਪੁਰਾ ਟਾਈਪ) ਨੂੰ ਸਿਖ ਜਗਤ ਨੇ ਸਵਕਾਰ ਕੀਤਾ ਹੈ, ਇਹ ਸਭ ਦਲੇਮਲੇ ਹਨ।

  • @devinderpuri1830
    @devinderpuri1830 14 дней назад +5

    Akali in hurry to get power ,It will not so easy.

  • @shivdevsingh4287
    @shivdevsingh4287 14 дней назад

    ਹਮੀਰ ਸਿੰਘ ਜੀ, ਹਰਜਿੰਦਰ ਸਿੰਘ ਰੰਧਾਵਾ ਤਾਂ ਆਖ ਰਹੇ ਸਨ ਕਿ ਕਿਸਾਨਾਂ ਦੀ ਏਕਤਾ ਵੱਲ ਅੱਜ ਗੱਲ ਅੱਗੇ ਨਹੀਂ ਵਧੀ ਹੈ।

  • @sekhonsekhon4142
    @sekhonsekhon4142 14 дней назад +1

    ਬੀਬੀ ਧਾਮੀ ਇਸਤਰੀ ਵਿੰਗ ਦੀ ਨੁਮਾਇੰਦਗੀ ਕਰ ਤਾਂ ਰਹੇ/ਰਹੀ ਹੈ 🦊🦊🤪

  • @karmjitsingh2081
    @karmjitsingh2081 15 дней назад +2

    ਸਤਿ ਸ੍ਰੀ ਅਕਾਲ

  • @SukhwantSingh-hv8tb
    @SukhwantSingh-hv8tb 15 дней назад +4

    SSA JI 🙏🙏🙏

  • @JasveerSingh-co5eq
    @JasveerSingh-co5eq 14 дней назад

    ਸ.ਹਮੀਰ ਸਿੰਘ ਸੁਖ ਵੀਰ ੩ ਮਹੀਨੇ ਦੇ ਅੰਦਰ ਦੁਆਰਾ ਫਿਰ ਬਣੂ

  • @jaisinghrandhawa-cz3bo
    @jaisinghrandhawa-cz3bo 14 дней назад

    ਖਾਲੀ ਦੱਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ

  • @GurcharanSingh-c9h
    @GurcharanSingh-c9h 14 дней назад +1

    ਕੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਹੋਏ ਫੈਸਲੇ ਮੁਤਾਬਕ ਬਨਾਈ ਹੋਈ 7ਮੈਬਰਾਂ ਦੀ ਕਮੇਟੀ ਦੇ ਮੈਂਬਰ ਵਿੱਚ ਸ਼ਾਮਲ, ਮਨਪ੍ਰੀਤ ਇਆਲੀ, ਝੂੰਦਾਂ, ਉਮੇਦਪੁਰੀ, ਬਡੂੰਗਰ ਬਾਦਲ ਧੜੇ ਦੀ ਵਰਕਿੰਗ ਕਮੇਟੀ ਦੀ ਮੰਨਣਗੇ ਜਾਂ ਜਥੇਦਾਰ ਸਾਹਿਬਾਨ ਦੀ ਮੰਨਣਗੇ,,,,

  • @paramjitdhamrait5185
    @paramjitdhamrait5185 14 дней назад +1

    Waheguru ji bless you all. Love from Holland.

  • @balwantsinghdhadda2644
    @balwantsinghdhadda2644 12 дней назад

    Very nice discussion Sir Ji

  • @ShamsherSingh-zt1vo
    @ShamsherSingh-zt1vo 14 дней назад +4

    ਡਾਕਟਰ ਕਿਹਰ ਸਿੰਘ ਜੀ ਦਾ ਅਕਾਲੀ ਦਲ ਦੇ ਬਾਦਲ ਧੜੇ ਨਾਲ ਬਹੁਤ ਪਿਆਰ ਰਿਹਾ ਹੈ,ਇਹ ਉਹਨਾਂ ਦੀ ਪੁਨਰ ਸੁਰਜੀਤੀ ਚਾਹੁੰਦੇ ਹਨ ਤੇ ਸ਼ਾਇਦ ਥੋੜੀਆਂ ਕੱਚੀਆਂ ਦਲੀਲਾਂ ਦੇਣ ਦੀ ਕੋਸ਼ਿਸ਼ ਵੀ ਕਰ ਰਹੇ ਹਨ,ਪਰ ਅਸਲ ਵਿੱਚ ਚਾਹੀਦਾ ਹੈ ਕਿ ਅਕਾਲੀ ਸੋਚ ਸੁਰਜੀਤ ਹੋਵੇ।

  • @mohangrewal3411
    @mohangrewal3411 15 дней назад +3

    WAHEGURU JI

  • @sarbjitsinghspall2821
    @sarbjitsinghspall2821 15 дней назад +3

    patnala ਓਥੇ ਦਾ ਓਥੇ ਹੈ .TOTALLY EYE WASH

  • @DarshanSingh-kh9sj
    @DarshanSingh-kh9sj 14 дней назад

    ਗੱਲਾਂ ਤਾਂ ਏਦਾਂ ਕਰ ਰਹੇ ਹਨ ਜਿਵੇਂ ਅੰਦਰ ਮੀਟਿੰਗ ਵਿੱਚ ਬੈਠੇ ਸੀ

  • @gurmatsangha1876
    @gurmatsangha1876 14 дней назад

    SSA G all of yourself. Very good information and discussion.

  • @jokergamings2901
    @jokergamings2901 14 дней назад +3

    ਮੈ ਯਕੀਨ ਨਾਲ ਕਹਿ ਸਕਦਾ ਹਾਂ, ਇਹ ਸ਼ੁੱਧ ਪੰਜਾਬੀ ਵੀ ਨਹੀਂ ਹਨ। ਬਾਕੀ ਪੰਥ ਯਾ ਅਕਾਲੀ ਹੋਣਾ ਦੂਰ ਦੀ ਕੌਡੀ ਹੈ।

    • @Kiranpal-Singh
      @Kiranpal-Singh 14 дней назад

      ਸਿਰਫ਼ ਬਾਦਲ ਲਾਣਾ ਹੀ ਸ਼ੁੱਧ ਪੰਜਾਬੀ ਹੈ 🤣

  • @sekhonsekhon4142
    @sekhonsekhon4142 14 дней назад

    ਮਾਫ਼ੀ ਸਾਹਿਤ ਇੱਕ ਪੰਜਾਬ ਦੇ ਪਿੰਡਾਂ ਦੀ ਇੱਕ ਕਹਾਵਤ ਸਾਂਝੀ ਕਰਦਾਂ 🙏ਕਿ ਪੈਂਦ ਪੈਜੋ ਜਾਂ ਸਿਰਹਾਣੇ ਪੈਜੋ!! ਚਿੱਤੜ ਓਥੇ ਹੀ ਰਹਿਣੇ ਨੇ। ਇਹੋ ਹਾਲ ਅਕਾਲੀ ਦਲ (ਬੱਦਲ) ਦਾ ਹੈ । ਸੁਖਬੀਰ ਬੇਦਿਲ ਨੇ ਵੀ ਆਹ ਹੀ ਦਾਅ ਖੇਡਿਆ । ਕਿ ਪੈਣਾ ਮੈਂ ਹੀ ਇਸ ਮੰਜੇ ਉੱਪਰ ਹੈ ।ਪਰ ਇੱਕ ਗੱਲ ਭੁੱਲ ਗਏ ਕਿ ਮੰਜਾ ਟੁੱਟਣਾ ਵੀ ਵਿਚਕਾਰੋਂ ਸ਼ੁਰੂ ਹੁੰਦਾ 😩😩😩

  • @jagjitsingh7543
    @jagjitsingh7543 15 дней назад +1

    ਇਹ ਸਭ ਡਰਾਮੇ ਬਾਜੀ ਹੈ। ਜਥੇਦਾਰ ਰਘਬੀਰ ਸਿੰਘ ਸਿਖ ਕੌਮ ਦੇ ਗਦਾਰ ਸੁੱਖੇ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

  • @Parmjitsingh-t3w4k
    @Parmjitsingh-t3w4k 14 дней назад

    ਕਿਸਾਨ ਜਥੇਬੰਦੀਆਂ ਦਾ ਏਕਾ ਨਹੀਂ ਹੋਣਾ ਕਿਉਂਕ ਘਨੋਰੀ ਵਾਲਿਆਂ ਨੇ ਕਿਹਾ ਪਹਿਲਾਂ ਮੋਰਚੇ ਵਿਚ ਸ਼ਾਮਿਲ ਹੋਵੋ

  • @SukhwantSingh-hv8tb
    @SukhwantSingh-hv8tb 15 дней назад +6

    SUKHBIR NE NAHI TALNA ASTIFA MANJUR DHOKHA HAI

  • @manjitkaur6153
    @manjitkaur6153 14 дней назад

    ਪਤਾ ਨਹੀਂ ਕਿਉਂ ਹਮੀਰ ਸਿੰਘ ਨੂੰ ਭਾਜਪਾ ਤੇ ਆਰਐਸਐਸ ਦੀ ਚਾਲ ਤੇ ਏਜੰਡਾ ਕਿਉਂ ਨਹੀਂ ਸਮਝ ਆ ਰਿਹਾ , ਕਿਉਂ ਨਹੀਂ ਦਿਸਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਰਖੜਅ ਤੇ ਮਲੂਕਾ ਵਗੈਰਾ ਦੀਆਂ ਚਾਲਾਂ ਕਿਉਂ ਨਹੀਂ ਸਮਝ ਰਹੇ, ਇਕ ਗੱਲ ਹੋਰ ਨਹੀਂ ਸਮਝ ਆ ਰਹੀ ਕਿ ਹਮੀਰ ਸਿੰਘ ਕਾਂਗਰਸ ਨੂੰ ਮੁੱਢ ਤੋਂ ਹੀ ਕਿਉਂ ਖਾਰਜ ਕੇ ਰਿਹਾ

  • @GurtejSingh-h7j
    @GurtejSingh-h7j 14 дней назад

    ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਕਮੀਆਂ ਜ਼ਰੂਰ ਆਈਆਂ ਹੋਣਗੀਆਂ, ਪਰ ਅੱਜ ਵੀ ਸਿੱਖ ਪੰਥ ਦੇ ਮਸਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਅਗਵਾਈ ਕਰ ਰਿਹਾ

  • @HARJITSINGH-qo6pl
    @HARJITSINGH-qo6pl 14 дней назад +2

    Akal Takhat order should be obeyed in true and complete spirit. Sikh Sangat will not support those leaders who are playing dirty politics with Akal Takhat

  • @amarjitsinghkaura1217
    @amarjitsinghkaura1217 14 дней назад

    ਸਤਿ ਸ੍ਰੀ ਅਕਾਲ ਜੀ 🙏

  • @singhgurjit2210
    @singhgurjit2210 14 дней назад +1

    ਮਾਣਯੋਗ ਅਦਾਲਤ ਤੋੰ ਪਹਿਲਾਂ ਮੀਡੀਆ ਟਰਾਇਲ ਵਾਲੇ ਪਤਰਕਾਰ ਸਾਹਿਬਾਨ ਜੀੳ, ਇਕ ਪੰਜਾਬੀ ਹੋਣ ਦੇ ਨਾਤੇ ਜਰੂਰੀ ਹੈ ਕਿ ਇਹ ਲੜਾਈ ਸ਼ੁਰੂ ਹੋਈ ਹੈ ਕਹਿ ਰਹੇ ਹੋ ਜਨਾਬ ਇਹ ਵੀ ਦੱਸੋ ਕਦੋਂ ,ਕਿਵੇੰ ,ਕਿਥੇ ਖਤਮ ਹੋਵੇਗੀ ? ਗੁਰੂ ਸਾਹਿਬਾਨ ਸਮਕਾਲੀ ਪਤਰਕਾਰ ਵੀ ਲਭੋ ਜੋ ਅਕਾਲੀਦਲ ਅਤੇ ਕਿਸੇ ਵੀ ਸਿਖ ਸਰਦਾਰ ਨੇ ਕੌਮ ਨੂੰ ਸਹੀ ਸੇਧ ਆਪਸੀ ਲੜਾਈ ਰਹਿਤ ਤਾਕਤ ਤੇ ਰਹਿ ਹੋਣ ?ਹੋ ਸਕਦੈ ਉਦੋਂ ਆਪ ਜੀ ਜਿੰਨੇ ਵਡੇ ਅਲੋਚਕ, ਟਿਪਣੀਕਾਰ, ਪਤਰਕਾਰ, ਵਿਦਵਾਨ ਨਾ ਹੋਣ।ਜੋ ਮਹੀਮ ਸਰਜਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਅਕਾਲੀਦਲ, ਕਮੇਟੀ ਦੀ ਕੀਤੀ ਜਾ ਰਹੀ ਹੈ ਉਹ ਕਿਸੇ ਹੋਰ ਧਰਮ ਦੀ ਨਹੀਂ ਹੋ ਰਹੀ ।ਤੁਸੀਂ ਇਹ ਸਿਖ ਪੰਜਾਬ ਕਲਚਰ ਅਤੇ ਖੁੰਦਕ ਦੀ ਮਿਸਾਲ ਦੇ ਰਹੇ ਹੋ ਇਹ ਵੀ ਦਸੋ ਕਿ ਇਕ ਪਰਿਵਾਰ ਅਰਸ਼ ਤੋੰ ਫਰਸ਼ ਤੇ,ਚਪੜਾਸੀ ਬਣਨਾ,ਗੋਲੀ ਚਲਣਾ ,ਸਮਾਜਿਕ, ਆਰਥਿਕ ਤੌਰ ਤੇ ਹਰ ਪਾਸਿੳੰ ਹਮਲਾ ,ਕੀ ਇਹ ਸਿਖੀ ਰਵਾਇਤਾਂ ਅਨੁਸਾਰ ਮੁਆਫੀ ਮੰਗਣ ਉਪਰੰਤ ਵੀ ਕਤਲ ਕਰਨ ਦੇ ਬਰਾਬਰ ਕਰਨ ਲਈ, ਰਵਾਇਤਾਂ ਦੇ ਉਲਟ ਨਹੀੰ ? ਇਕ ਪਾਸੇ ਐਮ ਐਲ ਏ, ਐਮ.ਪੀ ਸੀਟਾਂ.ਹੀ ਪੈਮਾਨਾ ਹੈ ? ਸ਼੍ਰੀ ਮਾਨ ਜੀੳ ਪੰਜਾਬ ਦੀ ਡੈਮੋਗਰਾਫਿਕ ਸਮਾਜਿਕ ਜੋ ਹਾਲਾਤ ਬਣ ਰਹੇ ਹਨ ਉਹ ਸਾਫ ਸਪਸ਼ਟ ਕਰ ਰਹੇ ਹਨ ਕਿ ਅਗਰ ਸਾਰੇ ਦਾਗੀ ਬਾਗੀ ਦਲ ਧੜੇ ਜਥੇਬੰਦਕ ਸਿੰਘ ਇਕ ਪ੍ਰਧਾਨ, ਨਿਸ਼ਾਨ ਥਲੇ ਇਕ ਵੀ ਹੋ ਜਾਣ ਉਹ ਇਕੱਲੇ ਪੰਜਾਬ ਵਿੱਚ ਸਰਕਾਰ ਨਹੀ ਬਣਾ ਸਕਦੇ ।2027 ਦੀ ਉਡੀਕ ਕਰੋ।ਇਹ ਮਗਜ ਖਪਾਈ ਜੋ ਮਰਜੀ ਜਾਰੀ ਰਹੇ ।ਲਗੇ ਰਹੋ ਮੁੰਨਾ ਬਾਈ l

  • @Jaipal-mq6yt
    @Jaipal-mq6yt 14 дней назад

    ਅਕਾਲੀ ਦਲ ਬਾਦਲ ਦੀ ਥਾਂ ਹੁਣ ਕੋਈ ਹੋਰ ਧਿਰ ਖੇਤਰੀ ਪਾਰਟੀ ਦੇ ਰੂਪ ਵਿੱਚ ਲਵੇਗੀ

  • @LakhwinderSingh-kf4jc
    @LakhwinderSingh-kf4jc 14 дней назад +1

    Lots of thanksg

  • @RamSingh-qg6gx
    @RamSingh-qg6gx 15 дней назад +4

    ❤❤❤❤❤

  • @angrejsingh-zk5lj
    @angrejsingh-zk5lj 14 дней назад

    🙏🙏👍

  • @MohinderSinghMehmi
    @MohinderSinghMehmi 14 дней назад

    Good analysis. Appreciate

  • @jagirsingh2221
    @jagirsingh2221 14 дней назад

    All teams patrkar ji 🙏🙏🙏🙏🙏🙏

  • @tajindersinghgill4374
    @tajindersinghgill4374 14 дней назад

    ਬਾਦਲ ਮੰਡਲੀ ਨੂੰ ਕੌਮ ਨੇ ਦਿਲ ਵਿੱਚੋ ਕੰਡ ਦਿੱਤਾ ਹੈ ।ਸਿਰਫ ਚਮਚੇ ਕੜਸੇ ਹੀ ਬੰਚੇ ਨੇ ਉਹ ਵੀ ਲੋਕਾ ਦੀਆ ਅੱਖਾ ਵਿੱਚ ਰੜਕ ਰਹੇ ਨੇ । ਅਕਾਲ ਤਖਤ ਸਾਹਿਬ ਮਹਾਨ ਸੀ ਤੇ ਮਹਾਨ ਹੀ ਰਹੇ ਗਾ।

  • @RameshKumar-et2ld
    @RameshKumar-et2ld 15 дней назад +2

    ਚਰਨਾਥਲ ਵੀਰੇ ਥੋੜਾ ਜਿਹਾ ਹੌਲੀ ਤੇ ਟਿਕਾਈ ਨਾਲ ਬੋਲਿਆ ਕਰੋ, ਚੰਗਾ ਲੱਗੇਗਾ.

  • @JaggaSandhu-qs4uq
    @JaggaSandhu-qs4uq 14 дней назад

    All is well

  • @LakhasinghSingh-r7y
    @LakhasinghSingh-r7y 14 дней назад

    Very good news bro Waheguru Waheguru Waheguru Waheguru Waheguru 🙏🏻🙏🏻🙏🏻🙏🏻🙏🏻

  • @sukhpalsingh6665
    @sukhpalsingh6665 14 дней назад +1

    WAHEGURU