Bai ji tohadi himmat de dat deni bandi a jina kade Amritsar tak v nhai dekhya oh ajj Africa da anad man rahe a o v ghar bethe waheguru ji thanu hamesha chardika rakhan 🙏🙏
Well that's a neighboring country of Uganda. You must also go to Uganda and see the beaches there such as munyonyo Beach, Gaba beach and Aero Beach as I am an Indian born but I stayed in Uganda for 11 years , it's a nice country
Vade paji or babi ji wahegure ji meher karn app ji nu koi Takleef nahove sache patsah ji tha nam Lo app he ang sang hon ge ji or ji bahut Taraki karo ge Thanks satnam singh Gk 1 Delhi wala
Pls make long video , ainni door aake ,20,30 min di video pake veerji koi fayida ni. Agar main tohadi jagah traveller hunda live hi kardinda. Pls try if possible.
Veer ji tusi kahde si ehe khoteya te bhar dhode aa apne bi hle tak dhode aa khoteya te bhar India vich ehe jehiya bhut jgah es to bi madi jindgi jioude aa lok
ਸਾਡੀ ਧਰਤੀ ਗੁਰੂਆਂ ਸਾਹਿਬਾਨ ਤੇ ਪੀਰਾਂ ਪੈਂਗਬਰਾ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਭਾਗਾਂ ਵਾਲੀ ਧਰਤੀ ਹੈ ਕਿਨੇ ਮੌਸਮ ਹਨ ਹਰ ਤਰ੍ਹਾਂ ਦੀ ਫ਼ਸਲ ਹੋ ਜਾਂਦੀ ਹੈ ਖਾਸ ਕਰਕੇ ਪੰਜਾਬ ਦੇ ਲੋਕ ਕਰਮਾ ਵਾਲੇ ਹਨ ਰੱਜ ਕੇ ਰੋਟੀ ਖਾਣ ਨੂੰ ਮਿਲਦੀ ਹੈ ਇਥੇ।
ਧੰਨ ਬਾਬਾ ਨਾਨਕ ਦੇਵ ਜੀ।ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਸਿਫਤ ਜਿੰਨੀ ਵੀ ਕਰਲੋ ਓਹਨੀ ਥੋੜੀ ਹੈ।
,,Ballu ਰਟੈਂਡਾ,,
ਕਾਲੇ ਕੋਟ ਵਾਲੇ ਵੀਰ ਜੋ ਤੁਹਾਡਾ ਬਾਉਸਰ ਆ ਉਹਦਾ ਮੇਰੇ ਵੱਲੋ ਧੰਨਵਾਦ ਜਰੂਰ ਕਰਿਉ ਉਹ ਬੰਦਾ ਡਿਉਟੀ ਦਾ ਪੱਕਾ ਆ ਉਸ ਦੇ ਖੜਨ ਦਾ ਤਰੀਕਾ ਡਿਉਟੀ ਕਰਨ ਦਾ ਸਟਾਇਲ ਮੈਨੂੰ ਚੰਗਾ ਲੱਗਾ
Sahi aa bro ave hi smjo
nice bro
Uh kise de massage da reply ni karde,,inna time hai ni
Aaaaaaaaaaaaaaaaaaaaaa see e2sesee3eseC
7
No
ਸਹੀ ਗੱਲ ਹੈ ਜੀ ਇਕ ਸਾਡਾ ਪੰਜਾਬ ਵਿੱਚ ਜਨਮ ਹੋਇਆ ਦੁਜਾ ਸਿੱਖ ਧਰਮ ਵਿੱਚ ਸਾਨੂੰ ਬਹੁਤ ਸੁਕਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਦਾ🙏
❤
ਬਿਲਕੁਲ ਸਹੀ ਕਿਹਾ
2008/9 ਵਿੱਚ ਵੀਰੇ ਮੈਂ ਕਾਂਗੋ ਵਿੱਚ 10 ਮਹੀਨੇ 🇺🇳United Nation ਦੀ ਫੌਜੀ ਡਿਊਟੀ ਦੌਰਾਨ ਰਿਹਾ ਹਾਂ ਬਹੁਤ ਬੁਰੇ ਹਾਲਾਤ ਸੀ, ਬਹੁਤ ਭੁੱਖਮਰੀ ਸੀ। 1$ USD ਲਈ ਬੰਦਾ ਵੀ ਮਾਰ ਸਕਦੇ ਨੇ। ਸਾਡਾ ਸਿੱਖ ਫੌਜੀ ਭਰਾ ਖਿੜਕੀ ਵਿੱਚੋਂ ਗਰਦਨ ਬਾਹਰ ਕੱਢ ਕੇ ਗੱਡੀ ਬੈਕ ਕਰ ਰਿਹਾ ਸੀ ਜਿਸਦੇ ਸਿਰ ਤੋਂ ਪੱਗ ਲਾਹ ਕੇ ਭੱਜ ਗਏ ਅਤੇ 50$ US dollars ਦੇ ਕੇ ਪੱਗ ਵਾਪਸ ਲਈ ਸੀ।
😢
😢
ਪੰਜਾਬ ਦੇ ਲੋਕਾਂ ਦੇ ਫ਼ਾਰਮ ਹਾਊਸ ਵਿਖਾ ਵੀਰ ਜੀ।ਰੇਲ ਪੱਟੜੀਆਂ ਤਾ ਦਿੱਲੀ ਵਿਚ ਬਹੁਤ ਇਹੋ ਹਾਲ ਹਨ
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
#ਰਿਪਨ ਵੀਰ ਜੀ, ਇਹ ਲੋਕ ਵੀ ਕੈਟਾਗਰੀਆਂ ਵਿੱਚ ਵੰਡੇ ਹੋਣਗੇ, ਜਿਵੇ ਪੜਿਆ ਲਿਖਿਆ ਵਰਗ, ਅਨਪੜ੍ਹ ਵਰਗ, ਅਮੀਰ ਵਰਗ ਤੇ ਗਰੀਬ ਵਰਗ, ਸ਼ਹਿਰੀ ਖੇਤਰ ਦੇ ਪੇਂਡੂ ਇਲਾਕੇ, ਅਨਪੜ੍ਹ ਲੋਕਾਂ ਤੇ ਗਰੀਬ ਲੋਕਾਂ ਦੀ ਮਦਦ ਲਈ ਸਰਕਾਰ ਵੱਲੋਂ ਕੀ ਉਪਰਾਲੇ ਹਨ, ਇਹਨਾਂ ਗੱਲਾਂ ਬਾਰੇ ਵੀ ਚਾਨਣਾ ਪਾਓ। ਧੰਨਵਾਦ
Right
Waheguru ji mehar bnai rakhna Sikh Kom te punjab punjabi te sare loka te🙏🏼 ♥
ਫਿਰ ਵੀ ਪੰਜਾਬ
ਛਡ ਕੇ ਭਜ ਰਹੇ ਆਂ।
ਲੋਕ ਅਾਪਣੈ ਬੋਹਾ ਬੁਡਲਾਡੈ ਨੂੰ ਅੈਵੇ ਬੈਕ ਵਾਡ ਕਹਿਦੈ ਅਾ
ਆਸਕਰ ਦੇ ਝੋਲਾ ਪੁਰਾਣੀਆਂ ਬੀਬੀਆਂ ਵਾਂਗ ਪਾਇਆ ਹੋਇਆ 😂😂
I ❤Punjab.. shukar a rabb da asi bhut sohne punjab ch reh re a..
ਵੀਰ ਕਾਲੇ ਕੋਟ ਆਲੇ ਨੂੰ ਐਕਸਟਰਾ ਟਿਪ ਜਰੂਰ ਦਿਉ ਬੰਦਾ ਵਧੀਆ ਲੱਗਾ
Avocado ਬੜਾ ਵਧੀਆ ਹੁੰਦਾ par fokla ਹੁੰਦਾ taste lai use to hona panda bit it is healthy, New Zealand ch tree hunde
ਅਸਲੀ ਸਵਰਗ ਆ ਬਾਈ ਪੰਜਾਬ ਕਹਿਣ ਨੂੰ ਜੋ ਮਰਜੀ ਕੋਈ ਕਹੀ ਜਾਵੇ
Jindgi Waheguru ji dinda Sache patsha ji 🙏🏼 ❤
ਬੇਟਾ ਗਰੀਬੀ ਤਾਂ ਆਪਣੇ ਇੱਥੇ ਵੀ ਬਹੁਤ ਹੈ। ਲੱਗਦਾ ਤੁਸੀਂ ਕਦੇ ਉਨਾਂ ਪਾਸੇ ਗਏ ਨਹੀਂ 😊
Up. Bihar. Ehna. Varge. Lokk. Ne
Veer ji tuc bilkul thik khde ho Waheguru ji da shukar gujar hona chahida ❤
Bhai ripan and kushi babhi nu naal2 rakhya karo bohat jada door chali jandi hai😂😂😂😂😂😂😂😂
They look like sisters .
ਪੁਤਰ ਜੀ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਨੂੰ ਅਪਣਾ ਧਿਆਨ ਰਖਣਾ 🎉❤
ਇਹ ਲੋਕ ਬਹਤ ਵਧੀਆ ਨੇ। ਬਸ ਗਰੀਬੀ।ਬਹਤ।ਹੈ। ਸਰਕਾਰਾ ਦਾ ਬੇੜਾ ਗਰਕ ਰਿਹਾ ਹੈ। ਸਾਡੇ ਵੀਰ ਜੀ ਏਥੇ ਨਰੋਬੀ ਚ ਵੀਹ।ਸਾਲ ਰਹੇ ਸੀ। ਹੁਣ ਉਹ ਕਨੇਡਾ।ਹਨ।।ਪਰ ਕੀਨੀਆ।ਨੁ ਮਿਸ।ਕਰਦੇਨੇ
Bai ji tohadi himmat de dat deni bandi a jina kade Amritsar tak v nhai dekhya oh ajj Africa da anad man rahe a o v ghar bethe waheguru ji thanu hamesha chardika rakhan 🙏🙏
ਰਿਪਨ ਵੀਰ ਜੀ ਜੋ ਡਿਸਕਵਰੀ ਤੇ ਅਸੀਂ ਘਰ ਬੈਠੇ ਦੇਖਦੇ ਹੁੰਦੇ ਸੀ ਓ ਵੀ ਤੁਸੀਂ ਦਖਾਇਓ, ਜਿਵੇਂ ਸ਼ੇਰ ਚਿੱਤੇ ਜੰਗਲੀ ਮੱਝਾਂ ਗਾਵਾਂ ਹਿਰਨ ਸ਼ੈਰ ਆਦਿ, ਵਲੋ ਰਾਣਾ ਰਾਣੀਪੁਰੀਆ,
Waheguru ji kahnu pange laena chote veer nikl etho jalde
❤❤❤❤❤ 1:03
ਵਾਹਿਗੁਰੂ ਜੀ ਮੇਹਰ ਕਰੋ ਜੀ
ਹਮੇਸ਼ਾ ਚੜ੍ਹਦੀ ਕਲਾ ਵਿਚ ਰੱਬ ਤਹਾਨੂੰ ਰੱਖੇ ਵੀਰ ਜੀ ❤❤
ਵਾਹਿਗੁਰੂ ਜੀ ਮੇਹਰ ਕਰੋ ਜੀ ਸਤਿ ਸ੍ਰੀ ਅਕਾਲ ਜੀ
ਆ ਕਾਕੇ ਨੂੰ ਨਾਲ ਲਈ ਫਿਰਦਾ ਬਾਈ😂
very nice vlog ji.
Main daily vlog dekhdi aw soda subha uthn Sar Its like a habit for me.
ਪੰਜਾਬ ਚ ਕੀ ਆ ਹਰ ਸ਼ਹਿਰ ਪੁਰਾਣੇ ਕੱਪੜਿਆਂ ਦੀਆਂ। ਰੇਹੜੀਆਂ ਆਮ ਆ।
Bahji don't go this type of country.. asi location tow india mea bhout hai. Blog banye paise bnaye. Stay safe stay blessed bhai from ludhiana
I m from Kisumu Kenya
Come here in kisumu also
Bhaji daru da theka ni dikhea kite 😂😂😂😂 jida apne har gli vich a
bai jado juti vekh da c paper te ki likheya c
punjab ik state hai, sara india hi bht wadyia hai.
Me v bahut ghumya jive silli guri kolkata sri nagar kandla but silli guri jo police a ona de pehchaan white rang de bardi a 🙏🙏
Rabb tuhanu bahut khush rakhe safe rakhe
Waheguru ji mehar kre 🙏
Army v as desh ch jandi ha India Di
ਬਹੁਤ ਹੀ ਘੈਟ ਗੁਰਸੇਵਕ ਸਿੰਘ ਚਹਿਲ ਪਿੰਡ ਮੋਜੋ ਖੁਰਦ ਨੇੜੇ ਰਾਜਿਆਂ
Waheguru ji mehar karo ❤❤ te thanu chadli call u ràkhe
India is best country in the world
ਮੈਡਗਾਸਕਰ ਦੇਸ਼ ਸਭ ਤੋਂ ਗਰੀਬ ਦੇਸ਼ ਆ ਜੀ
Love 💕💕 you work bro thanks Love ❤ from Pakistan
2 din bd assi v aa rehe aa veer ohh v 6 v bar
Kina kharcha aunda aa Kenya travel karn lyi
ਵਿਰ ਜੀ ਬੁਹਤ ਬੁਹਤ ਧੰਨਵਾਦ ਅਫ਼ਰੀਕਾ ਘੁਮਾਣ ਲਈ
Paji local food vi daso
Veere bhut vadiya vlog hunda aa tuhada baba mehar kre lbu bro live from jammu Katra vaishno devi ❤❤
Indian. Main. UP. Bihar. Same. To. Same. Yehi. Hai. Kabhi. UP. BIHar. Jao. Othe. Dekho
ਗੱਡੀ ਦੀ ਲਾਇਨ ਕੋਲ 'ਖੁਸ਼ੀ' ਬੇਟੀ ਦਾ ਫੋਨ ਖੋਹਣ ਲਗਦਾ ਸੀ।
ਜੈਂਬੋ ਲੇਤਾ ਮਾਝੀ ਮਹਰਾਗੇ ਨਕਸ਼ਿਆਂ ਜਾਲਾ
ਰਿਪਨ ਵੀਰ ਜੀ ਬਜਾਰ ਵਿੱਚ ਦੇਖਿਆ ਕਿ ਪੱਕੀਆਂ ਸੜਕਾਂ ਨਹੀਂ ਹੈ,
ਖਾਣ ਪੀਣ ਦਾ ਵੀ ਦੱਸ ਦਿਉ veer ਜੀ
ਬਾਈ ਜੀ ਮੈ ਅਫਰੀਕਾ ਦੇ ਦੇਸ਼ Muaritain ਦੇਸ਼ ਦਾ ਸਹਿਰ Zouerat ਵਿਚਮੈ ਛੇ ਮਹੀਨੇ ਰੇਹਾ ਸੀ । ਇਥੇ ਦੇ
ਲੋਕ ਵੀ ਇਨ੍ਹਾਂ ਨਾਲ ਮਿਲਦੇ ਜੁਲਦੇ ਹਨ ਮੈਰੀਟਾਨੀਆ ਵਿਚ ਲੋਕ ਅਧੇ ਕਾਲੇ ਤੇ ਗੋਰੇ ਹਨ ਬਾਕੀ ਮਾਰਕੀਟਾ ਸੇਮ ਹੀ ਹਨ ਪਰ ਲੋਕ ਬਹੁਤ ਚੰਗੇ ਹਨ ਕੋਈ ਖਤਰਾ ਨਹੀ ਹੈ ਜਿਸ ਤਰਾਂ ਮਰਜੀ ਘੰਮੋ ਫਰੋ ।ਤੁਹਡੀ ਪੂਰੀ ਮਦਦ ਕਰਨਗੇ
Well that's a neighboring country of Uganda. You must also go to Uganda and see the beaches there such as munyonyo Beach, Gaba beach and Aero Beach as I am an Indian born but I stayed in Uganda for 11 years , it's a nice country
Sat shiri Akal g Love you g
Very nice Vlog g 😊🙏🙏👌👌
Khushi aunty da ik dand kiwe tuttiya? Kite kale ne ghassun ta nai Maria?
Vade paji or babi ji wahegure ji meher karn app ji nu koi Takleef nahove sache patsah ji tha nam Lo app he ang sang hon ge ji or ji bahut Taraki karo ge Thanks satnam singh Gk 1 Delhi wala
ਰਿਪਨ ਜੀ ਬਹੁਤ ਵਧੀਆ ਬਲੌਗ ਹੈ ਜੀ ਤੁਸੀਂ ਆਪਣਾ ਧਿਆਨ ਰੱਖਣਾ ਜ਼ਰੂਰੀ ਹੈ ਜੀ ਏਰੀਆ ਖਤਰਨਾਕ ਹੈ ਵਚਾ ਰਖਣਾ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
Veer ji bilkul sach h k labnne ne moj punjab bargi paawe saare dunya kumm lao
Punjab Pakistan 🇵🇰
Kiniya wala Banda ithe bhi😅😅😅😅
ਸੁਖੀ ਰਹਿਣਾ ਤਾਂ ਆਪਣੇ ਤੋ ਨੀਵਿਆ ਨੂੰ ਦੇਖੋ
💯💯💯💯🙏
J ta pani original dasani da a ta fer v sasta a veer .
🇵🇰 0:07 Punjabi travel couple Pakistan ka
Very nice Jee
❤❤
Waheguru sub ka bhala kare
Gobind Ram from Sindh Pakistan.
Pls make long video , ainni door aake ,20,30 min di video pake veerji koi fayida ni. Agar main tohadi jagah traveller hunda live hi kardinda. Pls try if possible.
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਰ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼। ਅਮਰਜੀਤ ਸਿੰਘ ਚਹਿਲ ਪਿੰਡ ਕਰਮਗੜ ਜਿਲਾ ਬਰਨਾਲਾ ਜੀ
Ssakal ji 22 ji rate v puch liya kro jida tamato da 🍌 banana da sabzi da gobi da thora idea ho janda k Punjab nalo kina ku frk aa rate da
Ehe chijan tha lndia dek Lena se Calcutta Bombay vich
Very nic vlog. this is real vlogging 👍👍👍
Railways lines kay saath government ki jagah hoti hay aur itne employees nahi hote ki yahan say hatta sakay
Veer ji tusi kahde si ehe khoteya te bhar dhode aa apne bi hle tak dhode aa khoteya te bhar India vich ehe jehiya bhut jgah es to bi madi jindgi jioude aa lok
Love from Himachal😊
Poverty is everywhere even in Canada, USA and Europe.
ਖਾਣ ਨੂੰ ਇਥੇ ਰੋਟੀ ਮਿਲਦੀ ਹੈ ਜਾ ਕੁਝ ਹੋਰ ਖਾਣਾ ਪੈਂਦਾ ਹੈ
Sat Shri akal Khushi te ripan veer ji 🙏🙏
Hlo kithu ji tusi
Shukar aa ajj oscar dekhn nu milya
Savare savare blog pta veere sone aj tq veere aj savare blog dekh nu milya tq bro
ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)
Very good good job God bless you veer ji 🙏 ❤
Very nice video god bless both of you take care 👌🏾
ਪੱਤ ਗਭੀ ਪੰਜਾਬ ਚੋ ਗਈ ਹੋਣੀ ਜੀ ਅਫਸੋਸ ਹੈ ਜੀ ਪੰਜਾਬ ਵਾਲਿਆਂ ਦਾ ਏਕਾ ਨਹੀਂ ਜੀ ਅਮੀਰੀ ਗਰੀਬੀ ਆਉਂਦੀ ਰਹਿੰਦੀ ਜੀ ਆਪਣੇ ਇੰਡੀਆ ਨਾਲੋਂ ਵੀ ਕੁਝ ਕ ਲੋਕਾਂ ਨਾਲੋਂ ਵਧੀਆ ਰਹਿ ਰਹੇ ਨੇ ਬਾਕੀ ਤੁਸੀਂ ਮੇਰਾ ਘਰ ਸੰਸਥਾ ਨਾਲ ਮਿਲਕੇ ਦੇਖੋ ਫਿਰ ਪਤਾ ਚਲਦਾ ਜੀ
ਮੈਨੂੰ ਵੀ ਲੈ ਕੇ ਚਲੋ 😊😊😊
ਵਾਹਿਗੁਰੂ ਜੀ ਮੇਹਰ ਕਰਨ
Enjoy a south Africa trip.....@
Sir moti ਇਲਾਚੀ ਲੈਕੇ ਆਇਓ
Have a nice Zindghi bai ji 📽️✌️
Nice cologne🙏🏽🙏🏽God bless you
Bro celi ni cedi chlde aaa me accra bagoso prestiya crutoom reh gye aa bhot chnga laga thono dekh k good bro
Ajj morning ch hi vlog pa ta
Waheguru ji
Veer g oskar di family nal v milawo
ਜੇ ਜਾਣਾ ਤਾਂ ਕਿਸੇ ਚੰਗੇ ਦੇਸ਼ ਜਾਂ ਇਥੇ ਕੀ ਜੋ ਦੇਖਾ ਰਿਹਾ ਲੋਕਾਂ ਨੂੰ
ਕਾਲਾ ਕੋਟ ਤੇ ਜੀਨ ਪਾਈ ਹੈ ਉਸਨੂੰ ਪੰਜਾਬੀ ਗਾਣਿਆਂ ਚ ਲੈਣਾ ਚਾਹੀਦਾ ਕਾਬਿਲ ਹੈ
Navdeep bara veere ne dikhya c aa slum aera
Bhai kapde boht saste c tusi ik adi tshirt ehna nu athe gift karde yr kuch dawnde
Ethe mosam thanda k garm smj e nhi aa rhi