Amazing video beta ji ajj tusi ik new tribe di market life dikhai ripan te khushi beta ji aa sab tusi hi kar sakde ho bahut bahut dhanbad beta ji keep it up beta ji 👍👍👍👍👍👍👍👍god bless both of you lot's of wishes From Lakhwinder Kaur gurdaspur🙏🙏🙏🙏🙏🙏🙏🙏🙏🙏🙏🙏🙏🙏🙏
❤❤❤❤❤ ਸਾਡੇ ਕਰਮਾਂ ਵਿੱਚ ਕਿਥੇ ਘੁੰਮਣਾ ਫਿਰਨਾ ਤੁਹਾਡੇ ਬਲੋਗ ਦੇਖ ਕੇ ਹੀ ਦੁਰ ਦੂਰ ਤਕ ਘੁਮ ਲੈ ਬਾਬਾ ਚੜਦੀ ਕਲਾ ਵਿੱਚ ਰਖੇ ਤੁਹਾਨੂੰ ਜੀ
ਤੁਹਾਡਾ ਬਹੁਤ ਬਹੁਤ ਧੰਨਵਾਦ ਅਫਰੀਕਾ ਦੇ ਕਬੀਲਿਆਂ ਦੀ ਜ਼ਿੰਦਗੀ ਦਿਖਾਉਣ ਲਈ , ਵਾਹਿਗੁਰੂ ਤੁਹਾਨੂੰ ਖੁੱਸ਼ ਰੱਖੇ ।
ਬਹੁਤ ਰੰਗ ਬਰੰਗੀ ਦੁਨੀਆਂ ਆ ਆਪਾ ਪੰਜਾਬ ਵਾਲੇ ਬਹੁਤ ਕਿਸਮਤ ਵਾਲੇ ਹਾ ਧਰਤੀ ਪਾਣੀ ਹਵਾ ਖਾਣਾ ਪੀਣਾ ਬਹੁਤ ਵਧੀਆ ਹੈ
ਬਾਈ ਜੀ ਆਪਜੀ ਦੇ ਬਲੋਗ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਕਿ ਦੁਨੀਆਂ ਕਿੱਥੇ ਖੜ੍ਹੀ ਹੈ ਆਪਾ ਨੂੰ ਪਰਮਾਤਮਾ ਨੇ ਬਹੁਤ ਵਧੀਆ ਰੱਖਿਆ ਹੈ ਅਸੀਂ ਫੇਰ ਵੀ ਦੁਖੀ ਹੋਈ ਜਾਂਦੇ ਹਾਂ
ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਰਿਪਨ ਬਰਦਰ ਖੁਸ਼ੀ ਸਿਸਟਰ ਗੁੱਡ ਲੱਕ
ਰਇਪਨ ਤੁਹਾਨੂੰ ਇਸ ਲੋਕਾਂ ਵਿੱਚ ਖਤਰਾ ਨਹੀਂ ਵੇਖਨ ਵਿਚ ਬਹੁਤ ਖ਼ਤਰਨਾਕ ਲਗਦੇ ਨੇ ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ
ਅੱਜ ਤੋਂ 40 -45 ਸਾਲ ਪਹਿਲਾਂ ਪੰਜਾਬ ਵਿਚ ਵੀ ਟਾਇਰਾਂ ਤੋਂ ਬਣੀਆਂ ਚੱਪਲਾਂ ਪਾਉਂਦੇ ਸੀ 👍👍
ਯਰ ਆਹ ਦੇਖ ਕੇ ਤਾ ਆਏ ਲਗਦਾ ਵੀ ਆਪਾ ਸਵਰਗਾਂ ਚ ਰਹਿਨੇ ਆ
ਰਿਪਨ ਖੁਸ਼ੀ ਜੀ ਗੇਡੂ ਜਸੂਮਸੀਹ ਨੂੰ ਮੰਨਦਾ ਹੈ ਗਲ ਵਿੱਚ ਸਲੀਬ ਪਾਈ ਹੋਈ ਹੈ.ਰਿਪਨ ਖੁਸ਼ੀ ਅਸੀ ਇਸ ਉਮਰ ਵਿੱਚ ਕਿਸੇ ਦੇਸ਼ ਵਿਦੇਸ਼ ਵਿੱਚ ਜਾ ਨਹੀ ਸਕਦੇ ਅਗਲੇ ਜਨਮ ਵਿੱਚ ਜੇ ਰਬ ਨੇ ਚਾਹਿਆ ਤਾ ਸਾਡੇ ਤੇ ਗਰੀਬੀ ਬਹੁਤ ਜਿਆਦਾ ਹੈ ਪਹਿਲਾ ਵੀ ਤੁਸੀ ਥੋਪੀਆ ਗਏ ਸੀ ਉਦੋ ਦਾ ਮੈੰ ਤੁਹਾਡਾ ਫੈਨ ਹਾਂ.ਪਾਕਿਸਤਾਨ ਲਾਹੌਰ ਦੇ ਤੁਸੀ ਸਾਨੂੰ ਘਰ ਬੈਠੇ ਦਰਸ਼ਨ ਕਰਵਾਏ ਪਿੰਡ ਪਿੰਡ ਘੁਮਾਇਆ ਰੂਹ ਖੁਸ਼ ਹੋਗੀ ਹੈ ਵਾਹਿਗੁਰੂ ਟਰੈਵਲ ਜੋੜੀ ਨੂੰ ਚੜਦੀਕਲਾ ਵਿੱਚ ਰਖੇ ❤❤
ਬਹੁਤ ਵਧੀਆ ਜ਼ਿੰਦਗੀ ਆਪਣੇ ਅਨੁਸਾਰ ਇਹ ਲੋਕ ਜੀ ਰਹੇ ਹਨ
ਬਹੁਤ ਵਧੀਆ ਲੱਗਿਆ ਕਬੀਲਿਆਂ ਦੀ ਜ਼ਿੰਦਗੀ ਵੇਖ ਕੇ । ਇੱਕ ਗੱਲ ਦੱਸੋ ਇਹਨਾਂ ਦੇ ਸਮਾਨ ਦਾ ਖਰੀਦਦਾਰ ਕੋਣ ਹੈ ।ਬਾਹਰੀ ਲੋਕ ਤਾਂ ਨਜ਼ਰ ਨਹੀਂ ਆ ਰਹੇ ।
ਬਹੁਤ ਵਧੀਆ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
Amazing video beta ji ajj tusi ik new tribe di market life dikhai ripan te khushi beta ji aa sab tusi hi kar sakde ho bahut bahut dhanbad beta ji keep it up beta ji 👍👍👍👍👍👍👍👍god bless both of you lot's of wishes From Lakhwinder Kaur gurdaspur🙏🙏🙏🙏🙏🙏🙏🙏🙏🙏🙏🙏🙏🙏🙏
ਰਿਪਨ ਭਰਾ ਆਪਾਂ ਇੱਕੋ ਹੀ ਜਿਲੇ ਦੀਆਂ ਜਦੋਂ ਤੁਸੀਂ ਪੰਜਾਬ ਆ ਗਏ ਮੈਂ ਤੁਹਾਡੇ ਪਿੰਡ ਆਊਗਾ ਤੇ ਤੁਹਾਡੇ ਘਰੇ ਵੀ ਆਊਗਾ ਆਈ ਲਵ ਯੂ ਬਰਦਰ ਸਿਸਟਰ ❤️🙏👍
ਦੇਗੂਉ ਬੰਦਾ ਖੁਸ਼ ਦਿਲ ਆ ਹੱਸਦਾ ਰਹਿੰਦਾ ❤❤
Ripan khushi ur doing great 👍 job showing us everything 👏 it's different world Amazing Ripan I really like ur voice ♥️ God bless you 🙏 Both 🎉
ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ❤❤
ਬਹੁਤ ਵਧੀਆ ਸਫ਼ਰ ਦਿਖਾਉਣ ਲਈ ਧੰਨਵਾਦ ਰਿਪਨ ਵੀਰ 🙏🙏
ਰੱਬ ਤੈਨੂੰ ਚੜਦੀ ਕਲਾ ਰੱਖੇ ਰਿਪਨ ਬਰਦਰ ਖੁਸ਼ੀ ਗੁੱਡ ਲੱਕ ਜੀ
ਹਰੇਕ ਖਿੱਤੇ ਦੀ ਅਲਗ ਬੋਲੀ , ਅਲਗ ਰਹਿਣ ਸਹਿਣ ਤੇ ਅਲੱਗ ਹੀ ਖਾਣ ਪੀਣ ਹੁੰਦਾ ਹੈ ਤੇ ਅਫ਼ਰੀਕੀ ਮਹਾਂਦੀਪ ਦੇ ਇਸ ਖਿੱਤੇ ਦਾ ਰੰਗ ਢੰਗ ਦਿਖਾਉਣ ਲਈ ਤੁਹਾਡਾ ਦਿਲੋਂ ਧੰਨਵਾਦ । ਅਵਤਾਰ ਸਿੰਘ ਚੰਡੀਗੜ੍ਹ
ਵਾਹਿਗੁਰੂ ਭਲੀ ਕਰੇ ਰੱਬ ਮੇਹਰ ਕਰੇ
ਭਾਂਤ ਭਾਂਤ ਦੀ ਦੁਨੀਆਂ ਰੱਬਾ ਤੇਰੀ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਸੈਕੁਰਿਟੀ ਬਹੁਤ ਵਧੀਆ ਦੇ ਰਹੇ ਆ ਜ਼ਿੰਮੇਵਾਰੀ ਪੂਰੀ ਨਿਭਾਉਂਦੇ ਆ ਗਾਈਡ ਜਰੂਰੀ ਆ ਤੁਸੀਂ ਸਹੀ ਕਿਹਾ
Veer ji es Blog vich tusi dare huye Lage baki video bhut badhiya c good luck
ਬਹੁਤ ਵਧੀਆ ਰਿਪਨ ਖੁਸ਼ੀ, ਜਦੋਂ ਧਨੌਲਾ ਦਾ ਨਾਮ ਲੈਂਦੇ ਹੋ , ਮੇਰਾ ਦੋਸਤ ਯਾਦ ਕਰਵਾ ਦਿੰਦੇ ਹੋ ਜੋ ਅੱਜ ਕੱਲ੍ਹ ਸ਼ਿਕਾਗੋ ਤੋਂ ਧਨੌਲਾ ਗਏ ਹੋਏ ਹਨ ਜੀ। 🌹❤🙏🇺🇸
ਧੰਨਵਾਦ ਤੁਹਾਡਾ ਨਵੇਂ ਨਵੇਂ ਦੇਸ਼ ਵਿਖਾਉਣ ਲਈ
ਰਿਪਨ.ਵੀਰ.ਖੁਸ਼ੀ..ਜੀ..ਸਤਿ..ਸੀ.ਅਕਾਲ.ਜੌ.ਤੁਸੀ.ਵੱਖਰੇ.ਵੱਖਰੇ..ਦੇਸ਼ਾ.ਲੌਕ.ਦਿਖਾੳੁ.ਬੁਹੌਤ.ਵੱਡੀ.ਸੇਵਾ.ਹੈ...ਅੈਨੀ.ਦੁਨੀਅਾ.ਹਰ.ੲਿਸਾਨ.ਨਹੀ.ਦੇਖ.ਸਕਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️💕🌷🌹🌻🌹🌷💕❤️🙏🙏
Very good video I am Pakistani most beautiful vlog🎉
ਵਾਦੀਆ।ਲੱਗਾ।ਬੇਟਾ।ਤੁਹਾਨੂੰ।ਦੋਨਾਂਂ।ਬਹੁਤ।ਪਿਆਰ।❤👍👋
ਵਧੀਆ ਲਗਾ ਹਰੇ ਭਰੇ ਕਬੀਲੇ ਵੇਖ ਕੇ।
ਕੁਲ ਮਿਲਾ ਕੇ ਗਰੀਬੀ ਦਿੱਸ ਰਹੀ।
ਬਹੁਤ। ਰੰਗ। ਬਰੰਗੀ।ਦੁਨੀਆ। ਰਿਪਨ
You are a beautiful couple ❤n... Duniya ghum rahe ho ji... Dono ik dusre naal bahut acche lagde ho... Dona vich pyaar bana rahe... ❤
ਜਿਸ ਤਰ੍ਹਾਂ ਇਹ ਕਬੀਲੇ ਚੀਜ਼ਾਂ ਦਾ ਆਦਾਨ ਪ੍ਰਦਾਨ ਕਰਦੇ ਹਨ ਇਸ ਹਿਸਾਬ ਨਾਲ ਇਹ 1300 ਸਾਲ ਪਿੱਛੇ ਹਨ ਅੱਜ ਦੇ ਟਾਈਮ ਧਰਤੀ ਤੇ ਇਹ ਸਭ ਕੁਝ ਦੇਖ ਕੇ ਬੜਾ ਅਜੀਬ ਲੱਗ ਰਿਹਾ. ਪਰ ਮੈਨੂੰ ਲੱਗਦਾ ਆਪਣੇ ਬਜ਼ੁਰਗ ਵੀ ਪਹਿਲਾਂ ਪੁਰਾਣੇ ਇਦੀ ਰਹਿੰਦੇ ਹੋਣਗੇ🙏
Bahut badhiya video hai ji 🙏🙏🙏🙏🙏🙏🙏🙏
hun te jdo da add hoyea tuhde nal tuhde video dakh dakhe tusi apne apne lagn lag gye paji fmly de tra sachi galll love u paji
Mai v Pakistan to baad follow kita 😊
@@sandeepkaur-yn3lj hnji back duji video v dakho ana de
❤❤ਬਾਈ ਬਹੁਤ ਬਦੀਆ ❤ਹੈ ਘੈਟ
ਵਾਰੇ ਵਾਰੇ ਜਾਈਏ ਮਾਲਕ ਦੇ ਰੰਗਾਂ ਦੇ।
ਬਹੁਤ ਵਧੀਆ ਧਨਵਾਦ ਬਰਾੜ ਮੋਗਾ
Waheguru ji 🙏 tuhanu hamesha kush rakhe ❤😊🥰👩❤️👨
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
Very nice vlog Ethiopian tribe trade fair is very informative nzara aa gya vekh k Raj Joga C/O Deep electric works Joga
ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਬ ਕੁਜ ਦਿਖੋਂਣ ਲਾਇ
Good bai ji from moga punjab Ajit pal singh thanks very much
ਬਹੁਤ ਵਧੀਆ ਜਾਣਕਾਰੀ ਜੀ
Bless you beautiful couple 💞 take care both.. Rab rakha 👏
ਰਿਪਨ ਜੀ ਆ ਆਲੂ 5-7 ਛੋਟੇ ਪੀਸ ਤਾਂ ਲਿਆਓ ਬੀਜ ਤਿਆਰ ਕਰ ਲਵਾਂਗੇ। ਜੋ ਖਰਚਾ ਆਵੇਗਾ ਦੇ ਦਿਆਂਗੇ
Waheguru ji 🙏
Jionde raho Putter
ਵੀਰ ਡਰ ਨੀ ਲਗਦਾ ਸ਼ਕਲਾਂ ਹੀ ਖ਼ਤਰਨਾਕ ਨੇ 😅😨
ਬਾਈ ਇਹ ਥੋਪੀਆ ਦੇ ਸਾਨੂੰ ਜਾਨਵਰਾਂ ਬਾਰੇ ਵੀ ਜਾਣਕਾਰੀ ਦਿਓ ਜੋ ਜੰਗਲੀ ਜਾਨਵਰਾਂ ਦੇ ਬਾਰੇ ਵਿੱਚ ਜਾਣਕਾਰੀ ਦੋ
Ribbon paji online love love my India
ਜੰਗਲੀ ਜਾਨਵਰ ਤੈ ਘਰ ਲੈ ਕੇ ਆਉਣੇ ਨੇ
@@rajdeepsingh491😂😂😂
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
Very nice ji. Vipan.kusie.🙏🙏🙏🙏👍👍👌👌
ਰੀਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਬਲੌਕ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ,ਵਲੋ ਰਾਣਾ ਰਾਣੀਪੁਰੀਆ , 11,,2,,2024
ये ज़िंदगी के मेले...👌👌
ਮਿਉਜਿਕ ਬਹੁਤ ਸੋਹਣਾ ਵੀਡਿਓ ਦਾ 👈🇮🇳
Interesting and informative video. Degu keep up the good work - clever - explains well ! 👍👍
ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਅਸਲੀ ਤਸਵੀਰ ਵਿਖਾ ਰਹੇ ਹੋ ਜੀ ਬਹੁਤ ਬਹੁਤ ਲੱਗਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
Vir g sanu ghar bath ke hi darr lag rha .....tuc ana de vich ghum rhe oooo🙏🙏waheguru bless u
Very nice video god bless both of you take care 🌺
ਚਾਇਨਾ ਦਾ ਗੇੜਾ ਲਾਉ ਰਿਪਨ ਜੀ
ਰਿਪਨ ਬਾਈ ਜੀ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਕੰਮ ਕਰ ਰਹੇ ਹੋਂ ਵੀਰ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣਦੇ ਰਹੋ
please travel at Leepakshi Temple in Andhra Pradesh 👍
Bless you sweet couple ❤❤Stay safe and Take care rab rakha♥️♥️🌺🌺
Enjoy a villagers life of Ethiopia 🇪🇹 ❤❤❤❤
🎉😂😮😅
😂
❤ SsA ji very sweet couple ji Rab mahr kara
Duniya whic Sanu kush wakhraa dekhn nu mil janda thanks
Waheguru ji 🙏 mehar kare ❤😊👩❤️👨🥰
Love 💕💕 you work bro thanks Love ❤ from Pakistan
Well come bro
ਬਹੁਤ ਵਧੀਆ।।
ਉਹ ਭਰਾਵਾ ਆਪਣੀ ਜਨਾਨੀ ਦਾ ਖਿਆਲ ਰੱਖ ਕਿੱਤੇ ਪੈਸਿਆ ਦੇ ਲਾਲਚ ਵਿੱਚ 6/6 ਦਾ ਬੋਰ ਨਾ ਕਰਾ ਲਈ ਪੈਸਿਆ ਖਾਤਰ ਲੋਕਾ ਦਾ ਬੇੜਾ ਬੈਠ ਗਿਆ ਕਿੱਥੇ ਕਿੱਥੇ ਜਨਾਨੀ ਨੁੰ ਲਈ ਫਿਰਦਾ ਹੱਦ ਹੋਈ ਪਈ ਯਾਰ
Waheguru ji 🙏🙏🙏🙏🇮🇳🌹🇮🇳🙏🙏🙏🙏
HARSIMRAN DHILLON WAHEGURU 🙏❤️
ਇਹ ਕਿਹੜੇ ਰੱਬ ਨੂੰ ਮੰਨਦੇ ਨੇ ਬਾਈ ਕਿਸ ਦੀ ਪੂਜਾ ਕਰਦੇ ਨੇ ਮੈਨੂੰ ਤਾਂ ਲੱਗਦੈ ਇਹ ਰਾਕਸ਼ਸ਼ ਆ ਦੀ ਪੂਜਾ ਕਰਦੇ ਹੋਣੇ 🤔🤔🤔
Your traveling guide dagu nature is too good😊
Bhaji asin nai auna😂😂 but really thanks🙏🙏 for showing us a different places Be careful.
ਵੀਰ ਜੀ ਏਨਾ ਮੁਲਕਾਂ ਦੀ ਸਬਜ਼ੀ ਅਰਬ ਮੁਲਕਾਂ ਵਿੱਚ ਵੀ ਆਉਂਦੀ ਆ ਜੀ
Bai fir tuc rahe ho Dar ethe laggi jnda aw mnu ❤ dhyaan nl yari
ਬਹੁਤ ਵਧੀਆ ਜੀ ❤️💯
Wah ji wah enjoy to Ethiopia ❤Ripan & Khushi
ਸਤਿ ਸ੍ਰੀ ਅਕਾਲ ਵੀਰ ਜੀ ❤
Thanks for 7 subscriber ❤❤🎉🎉
ਵਾਹਿਗੁਰੂ ਜੀ
Waheguru ji🙏🙏🙏
Eh ਯਾਇਓ 😂😂😂
Rabb tanu traki bakse 🙏🥰❤️
Bai ji good 👍
Good 👍 👍
Buta singh kamalpura PB
Music ta att a ji starting wala 😊😊❤❤
Thoda Modern Africa bhi dikhao
Sat shiri Akal g Bai g khusi penn g
Sada tan h intarnett band h g
Ambala city ton g
ਸਤਿ ਸ਼੍ਰੀ ਅਕਾਲ ਬਾਈ ਜੀ
Good bro and sister🎉🎉🎉🎉
ਨੰਬਰ ਵਨ ਕਪਲ ਇਨ ਦਾ ਵਰਲਡ❤❤❤
Nice 👍🙂 Africa 🌍
Very nice ❤️❤️🙏
ਰਿਪਨ ਜੀ ਗਾਈਡ ਦੇ ਪੈਸੇ ਵੀ ਦੱਸਿਆ ਕਰੋ ਜੀ
🙏🙏👍 sat Sri akal ji 🙏🙏👍
ਪਹਿਲੀ ਵਾਰ ਮੀਟ ਵਿਚ ਆਲੂ ਦੇਖਦੀਆਂ