You are visiting old Lahore. If you come towards Gulberg, jail road, DHA or Bahria you will see the new Lahore that is equally beautiful and modern too.
Masha Allah. Khushi Bhabhi aur ap boht khubsurat couple ho. Allah apko aur apki family ko hamesha khush rakhy. We always welcome our Singh brothers and sisters to Pakistan.
Public say KOI khtrh Nahi Apko,muhabat krnay walay logh milyn gay, AIK fysd bhe public may Sikh, Hindu Kay leay nfret Nahin, police security serf is leay h,,, KOI dushmn shrart nah KR Jay
ਰਿਪਨ ਖੁਸ਼ੀ ਬਹੁਤ ਹੀ ਵਧੀਆ ਲੱਗਾ, ਤੁਸੀਂ ਵੀ ਸਰਵਨ ਬੱਚੇ ਹੋ, ਮਾਤਾ ਪਿਤਾ ਨੂੰ ਯਾਤਰਾ ਕਰਵਾ ਦਿੱਤੀ ਼ ਧੰਨਵਾਦ ❤❤🙏🙏🇺🇸
ਬਾਈ ਜੀ ਲਹੌਰ ਸਹਿਰ ਦੇਖਨ ਨੂੰ ਬਹੁਤ ਤਮੰਨਾ ਸੀ ਬਹੁਤ ਦਿੱਲ ਵਿੱਚ ਉਦਾਸੀ ਸਾ ਜਾਂਦੀ ਸੀ ਜਦੋ ਪਾਕਿਸਤਾਨ ਦੀ ਜੇਕਰ ਕੋਈ ਵੀ ਗੱਲ ਕਰਦਾ ਜਾ ਵੀਡੀਓ ਦੇਖ ਦੇ
ਮਨ ਵਿਚ ਕਰੇਜ ਪੂਰੀ ਉਠ ਜਾਦੀ ਹੈ ਪਰ ਕੀ ਕਰੀਏ ਮਜਬੂਰ ਹਾਂ ਬਿਨਾਂ ਪਾਸਪੋਟ ਤੋਂ ਆ ਜਾ ਨਹੀਂ ਸਕਦੇ ਲਹੌਰ ਦੀਆਂ ਮਾਤਾ ਜੀ ਗੱਲਾਂ ਕਰਿਆ ਕਰਦੇ ਰੋਂਦੇ ਰਹਿੰਦੇ ਸੀ ਅਸੀਂ ਸਾਰੇ ਭੈਣ ਭਰਾਵਾਂ ਨੇ ਵੀ ਰੌਣ ਲੱਗ ਜਾਣਾ ਮਾਤਾ ਜੀ ਨੇ ਨਾਨਾ ਨਾਨੀ ਜੀ ਤਿੰਨ ਮਾਮਿਆ ਨੂੰ ਯਾਦ ਕਰਕੇ
ਮੈਟਲੀਂ ਤੌਰ ਤੇ ਅਪ ਸੈਟ ਹੋ ਜਾਂਦੇ ਸੀ ਪਰ ਅਪਸੈਟ ਉਦੋਂ ਹੁੰਦੇ ਜਾਦੋ ਦੇਸ ਵੰਡਣ ਵਾਲੇ ਦਿਨ ਆ ਜਾਂਦੇ
ਦੋ ਮਹੀਨਿਆਂ ਤੋਂ ਬਾਅਦ ਮਸਾ ਠੀਕ ਹੁੰਦੇ ਹਰ ਸਾਲ ਹੀ ਲੋੜ ਪਾ ਲੈਂਦੇ ਸੀ ਕਿਉਂ ਕਿ ਨਾਨਾ ਜੀ ਲਹੌਰ ਸਹਿਰ ਵਿੱਚ ਸਿਸਨ ਜਜ ਸਾਹਿਬ ਦੀ ਕੁਰਸੀ ਤੇ ਸੀ ਮਾਤਾ ਜੀ ਆਪਣੇ ਨਾਭੇ ਸਹਿਰ ਵਿੱਚ ਦਾਦਾ ਦਾਦੀ ਜੀ ਕੋਲ ਆਏ ਹੋਏ ਸੀ ਉਹਨਾਂ ਦਿਨਾਂ ਵਿੱਚ ਐਸਾ ਭਾਣਾ ਵਰਤਿਆ ਜਿਹੜੇ ਜਿੱਥੇ ਸੀ ਉੱਥੇ ਹੀ ਰੈ ਗਏ ਆਸ ਰੱਖੀ ਸੀ ਵੀ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਏਧਰ ਭੇਜੇਗੀ ਪਰ ਪਰਮਾਤਮਾ ਨੂੰ ਕੁੱਝ ਹੋਰ ਹੀ ਮਨਜੂਰ ਸੀ ਮੁਸਲਮਾਨ ਹੀ ਨਾਨਾ ਜੀ ਦੇ ਨਾਲ ਮੁਲਾਜ਼ਮ ਲਾਏ ਹੋਏ ਸੀ ਮੁਸਲਮਾਨਾਂ ਜਦੋਂ ਹੱਲਾ ਬੋਲਿਆ ਤਾਂ ਮੁਲਾਜਮ ਹੀ ਬੇਈਮਾਨ ਹੋ ਗਏ ਉਹਨਾਂ ਨੇ ਹੀ ਘਰ ਦਾ ਗੇਟ ਖੁਲਵਾਇਆ ਸਾਰੇ ਦੇ ਸਾਰੇ ਮਾਰ ਦਿੱਤੇ ਉਹਨਾਂ ਟਾਈਮਾਂ ਵਿੱਚ ਇਕ ਚੰਗਾ ਈਮਾਨਦਾਰ ਮੁਸਲਮਾਨ ਚੌਕੀਦਾਰ ਸੀ ਉਸ ਨੇ ਸਾਰੀ ਘਟਨਾ ਇਕ ਸਾਲ ਬਾਅਦ ਚਿੱਠੀ ਰਾਹੀਂ ਮਾਤਾ ਜੀ ਦੇ ਦਾਦਾ ਦਾਦੀ ਜੀ ਨੂੰ ਲਿਖਿਆ ਸੀ ਵੀ ਇਸਤਰਾਂ ਸਾਰੇ ਮਾਰ ਦਿੱਤੇ ਗਏ ਅਜ ਬਾਈ ਨੇ ਲਹੌਰ ਦਾ ਸਹਿਰ
ਦੇ ਦਰਸ਼ਨ ਕਰਵਾਏ ਨੇ ਯਾਦਾਂ ਹਰੀਆਂ ਹੋ ਗਈਆਂ ਭਰਾਵੋ ਕਿਸੇ ਦਾ ਵੀ ਪਰਿਵਾਰ ਨਾ ਵਿਛੜੇ ਪੜ੍ਹਨ ਸੁਣਨ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 25/11/24
Very sad😢
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
ਰਿਪਨ ਜੀ ਤੁਸੀਂ ਤਾਂ ਬੇਬੇ ਬਾਪੂ ਹੁਰੀਂ ਵੀ ਜਮ ਗਏ ਹਨ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਰਿਪਨਜੀਤ ਜੀ ਤੂਹਾਡਾ ਬਹੁਤ ਬਹੁਤ ਧਨਵਾਦ ਗੁਰੂ ਘਰ ਦੇ ਦਰਸ਼ਨ ਕਰਵਾਏ ਲਗਦੇ ਪੰਜਾਬ ਦੀ ਜਾਨਕਾਰੀ ਕਰਵਾਈ
ਮਲੇਰਕੋਟਲੇ ਸ਼ਹਿਰ ਦਾ ਲੋਹੇ ਦਾ ਬਣਿਆ ਸਮਾਨ ਵੀ ਬਹੁਤ ਸ਼ਹਿਰਾਂ ਵਿੱਚ ਸਪਲਾਈ ਹੁੰਦਾ
ਲਾਹੁਰ ਦਾ ਰੇਲਵੇ ਸਟੇਸ਼ਨ ਬਹੁਤ ਸੋਹਣਾ ਹੈ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ❤❤❤❤❤❤❤❤❤❤❤ 22:27 22:27
ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਯਾਤਰਾ ਤੇ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਵਾਹ ਜੀ ਵਾਹ ਦਿਲ ਨੂ ਸਕੂਨ ਮਿਲ ਜੰਦਾ ਵਲੋਗ ਦੇਖ ਇੰਝ ਲਗਦਾ ਆਸੀ ਵੀ ਘੁਮ ਰਹਿ ਏ ਓਦਰ ਨਾਲ ਨਾਲ ਵਾਹ ਇਕ ਦਿਨ ਮੈਂ ਵੀ ਉਥੇ ਜਾਵਾਂਗਾ ਮੇਰਾ ਦਿਲ ਦੀ ਗੱਲ ਹੈ❤😊
ਬੋਹਤ ਪਿਆਰੇ ਲੋਗ ਨੀ ਓਦਰ ਦੇ ਲਵ ਯੂ ਪਾਕਿਸਤਨ ਪੂਰੇ ਸਾਰੇ ਨੀਂਦੇ ਵਸਦੇ ਰੋ ਲਹਿੰਦਾ ਪੰਜਾਬ ❤❤❤😊
ਬੇਬੇ ਬਾਪੂ ਨਾਲ ਸਿਰਾਂ ੲਏ❤
ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਤੇ ਖੁਸ਼ੀਆਂ ਬਖਸ਼ੇ❤❤❤❤❤❤❤❤❤❤❤❤
ਲੋਹੇ ਲਈ ਗੁਬਿੰਦਗੜ੍ਹ ਮੰਡੀ ਬਟਾਲਾ ਜੈਤੋ ।
ਬਹੁਤ ਵਧੀਆ ਲੱਗਿਆ ਵੀਰ ਜੀ
ਮੋਟਰਸਾਈਕਲ ਵੀਂ ਸਭ ਕੋਲ਼ ਇੱਕੋ ਜਹੇ ਆ
Kye baat he Puttar Ripan khusi
Puttar bebe bapu nu yatra krake
Apnne jindgi safal karrha he
Rab Sukhrakhe
ਕਰੀ ਰੱਬਾ ਮੇਲ ਕਿਤੇ ਦਿੱਲੀ ਤੇ ਲਾਹੌਰ ਦਾ ਇੱਕੋ ਜਿਹਾ ਰੰਗ ਹੋ ਜਾਏ ਮੁੜ ਕੇ ਦੋਨਾਂ ਰੁਪਈਆਂ ਦਾ ਲੈਣ ਦੇਣ ਹੋ ਜਾ ਸਾਡੇ ਦਾਤੀਆਂ ਤੇ
ਬੰਬਈ ਵਿਚ ਤਾਂ ਫੀਅਟ ਟੈਕਸੀ ਚੱਲਦੀ ਹੈ ਅੰਬੇਸਡਰ ਤਾਂ ਕੱਲਕੱਤੇ ਚੱਲਦੀ ਹੈ
ਮੈਨੂੰ ਫੇਰ ਦੁਆਰਾ ਬਾਪੂ ਗੱਲਾਂ ਦਸ ਲਾਹੌਰ ਦੀਆ ❤❤❤
Love ❤️ and respect 🙏from Pakistan 🇵🇰
🌹🌹🌹🌹🌹🌹🌹
Long live punjab
🌹🌹🌹🌹🌹🌹🌹
I love you beta and bati
ਬਾਈ ਲੋਹਾ ਗੋਬਿੰਦਗੜ੍ਹ ਮੰਡੀ ਚ ਆ ਕੇ ਵੇਖ ਲੈਣਾ
Ripan khushi bhut vadia aaj da vlog najara aa gia ji. Tuhada dhanwad ji.❤deepa bathinda to.❤❤❤
ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਤੁਹਾਡਾ ਬਹੁਤ - ਬਹੁਤ ਧੰਨਵਾਦ ਜੀ ਲਹੌਰ ਦੀਆਂ ਗੱਲੀਆਂ ਅੱਤੇ ਬਜ਼ਾਰ ਦੀ ਸੈਰ ਕਰੌਣ ਲਈ । ਬਹੁਤ ਵੱਧੀਆ ਲੱਗਿਆ ਲਹੌਰ ਦੀਆਂ ਗੱਲੀਆਂ ਦੇਖਕੇ ਅੱਤੇ ਸਟੇਸ਼ਨ ਦੇਖਕੇ ।
Bhut khoob Naulakha bazar of Lahore
ਪਹਿਲਾ।ਕਮੇਟ। ਮੇਰਾ।ਰਿਪਨ। ਖੁਸ਼ੀ। ਜੀ।ਸਤਿ।ਸ਼੍ਰੀ। ਅਕਾਲ ❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਜੀ 👌👌🙏
Waheguru ji Mehar karen Babe Bapu te❤❤❤🥰🥰🙏🏻🙏🏻🙏🏻🙏🏻
ਰਿਪਨ ਭਾਈ ਜੀ ਪਹਿਲਾਂ ਤੁਸੀਂ ਗੲਏ ਸੀ ਕੱਚੇ ਘਰਾਂ ਵਾਲੇ ਪਿੰਡ ਦੁਬਾਰਾ ਫਿਰ ਜਾਏਉ ਜੀ ਜਵਾਬ ਦੇਣਾ ਜ਼ਰੂਰ ਜੀ❤❤❤❤❤❤❤❤❤❤❤❤❤❤
❤ Lohar ❤
Pai ji bohat Khushi hondi ap nu wekh ky. Tusi har saal aao in Sha ALLAH sady Pyar Wich kami ni hoay gi. 🎉
Motorcycle ਕੱਟਣਾ illegal ਹੈ ਪਰ ਫੇਰ ਵੀ ਇਹ ਹਰ ਜਗਹ ਦਿਖਾਈ ਦੇ ਰਹੇ ਹਨ 😊
Guru pyari sadh sangat ji 🙏 WAHEGURU ji ka Khalsa WAHEGURU ji ki fateh ji 🙏 ❤❤
Waheguru ji ka Khalsa Waheguru ji ki Fateh 🙏🙏
MA SHA ALLAH SARDAR G APKI BEGHUM KA BHT ACHA KARDAAR HAI APKY SATH
Waheguru ji ka khalsa Waheguru ji ki Fateh Rauwal sidhwan bet ludhiana
Mashallah ji good vlog 💕
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Mashallah🇵🇰🇵🇰💚💚
ਖੂਬਸੂਰਤ ਸ਼ਹਿਰ ਲਹੌਰ ਵੇਖ ਕੇ ਮਨ ਖੁਸ਼ ਹੋ ਗਿਆ । ਸੋਹਣਾ ਬਲੋਗ ਹੈ ।
ਬਾਈ ਜੀ ਪੁਰਾਣੇ ਕੱਚੇ ਘਰ ਵਾਲੇ ਪਿੰਡ ਗਏ ਸੀ ਦੁਬਾਰਾ ਫਿਰ ਜਾਏਉ ਜੀ ਅਗਲਾ ਬਲੋਗ ਉਥੇ ਦੀ ਆਵੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਮੰਡੀ ਗੋਬਿੰਦਗੜ੍ਹ ਲੋਹਾ ਮੰਡੀ ਹੈ
Baba g tuhanu sda khush rakhan
Ripon and khusi beta gbu wmk ❣️💖
🎉🎉❤❤❤
Dhann Dhann shiri Guru Nanak Dev ji maharaj
Nice ❤❤❤bhut vadyia bloge a ji ❤❤❤❤GBU❤❤
ਅਸੀ ਵੀ ਧੂਰੀ ਤੋਂ ਆ
Waheguru ji ❤❤
Wahhh zabardast ❤Geo Punjab❤️Khushi g tusi vi bolo chup chup na roho SHUKRIYA
ਅਸੀਂ ਧੂਰੀ ਤੋ ਹਾ ਜੀ
Very nice vlog 👌👌🌹👌👌
Very nice video ripan and khushi g👌👌😊
Most beautiful city in pakisthan ❤❤❤
ਸ਼ਤਿ ਸ਼੍ਰੀ ਅਕਾਲ
ਬਹੁਤੇ ਵਧੀਆ ਜੀ ਲਾਹੋਰ ਵਿੱਚ 2 ਦਿਨ ਹੋਰ ਹੋੰ ਤਾਂ ਲਾਹੋਰ ਦੀ ਪਹਿਲੀ ਫੀਮੇਲ ਪੁਲਿਸ ਕਮਿਸ਼ਨਰ ਡਾਕਟਰ ਅਨੁਸ ਮਨੁਸ ਚੋਧਰੀ ਨੂੰ ਵੀ ਮਿਲੋ ਜੀ
Bahut badhiya Lag Gaya Multan Kadam ja rahe ho Intezar rahega Multan block d all D best❤❤❤❤❤
THANKS FOR SEE NULAKA BAZZAR IN LAHORE CITY MARKET IN PAKISTAN 🇵🇰 😀 😋 😊 😍 😄 🇵🇰 😀 😋 😊 😍 😄 🇵🇰 😀
Go to Jia Bagga
Ripen. Veer. Very. Nice. Sanja. Punjab. Zindabad. I. L❤. Punjabi. From. K. S. A
Waheguru ji 🎉🎉🎉❤🎉🎉🎉
You are visiting old Lahore. If you come towards Gulberg, jail road, DHA or Bahria you will see the new Lahore that is equally beautiful and modern too.
ਭਾਜੀ ਸੋਚ ਕੇ ਬੋਲੋ ਅੰਮਿ੍ਤਸਰ ਤੇ ਤਰਨ ਤਾਰਨ ਵਿੱਚ ਹਜਾਰਾਂ ਘੋੜਾ ਗੱਡੀਆਂ ਹਨ ਇਸੇ ਤਰ੍ਹਾਂ ਲੋਹਾ ਮਲੇਰਕੋਟਲਾ ਤੇ ਅਹਿਮਦਗੜ੍ਹ ਨਹੀਂ ਹੁੰਦਾ ਲੋਹਾ ਬਟਾਲਾ ਤੇ ਗੋਬਿੰਦਗੜ੍ਹ ਹੁੰਦਾ
ਸੋਡੇ ਵਲੋਗ ਬਹੁਤ ਸੋਹਣੇ ਹੁੰਦੇ ਆ ❤ from New york
ਬਹੁਤ ਵਧੀਆ ਵਲੌਗ
Bindrakhiye da song aa❤
Amritsar vi ਜਰੂਰ ਆਇਆ ਕਰੋ ਜੀ 🎉🎉🎉
Parmatma chardi kalah vich rakhay
Allah pak ap ko sehat tandrusti wali Zindagi day Ameen
Waheguru Ji Khalsa Ripan and Khushi Waheguru Ji Fateh 🙏
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣ ਮਿਲੀ ਨੂੰ
❤Butiful video Yar ma Mustafa faslabad sa ❤
Appreciated behavior of Pakistan railway official
Very nice 👍👍❤❤🎉🎉
God bless you ❤️❤️🙏
Very beautiful vlog always ❤
Love 💕💕 you work bro thanks Love ❤ from Pakistan
Well come bro
Masha Allah. Khushi Bhabhi aur ap boht khubsurat couple ho. Allah apko aur apki family ko hamesha khush rakhy. We always welcome our Singh brothers and sisters to Pakistan.
Iam always first looking daily vlog 8P.M.on you tube and 7A.M on face book daily
Waheguru ji 🙏🤲❤️
Sat shree akal ji ❤ God bless you 💕🙏
ਭਰਾਵਾਂ ਅਮ੍ਰਿਤਸਰ ਸ਼ਹਿਰ ਸਾਰਾ ਘੁੰਮੇ ਤਾਂ ਪਤਾ ਲੱਗੇ।
ਵਲੌਗ ਤੋਂ ਪਹਿਲਾ ਸਟੱਡੀ ਕਰਿਆ ਕਰੋ।
ਅਮ੍ਰਿਤਸਰ ਵਰਗਾ ਲਾਹੌਰ ਕਦੀ ਵੀ ਨੇੜੇ ਤੇੜੇ ਵੀ ਨਈ ਹੋ ਸਕਦਾ।
Kaash Lahore 😢😢😢😢
Satnam wahaguru ji 🙏 ❤❤❤❤
Welcome to Punjab veer ji ❤
THANKS FOR SEE LAHORE CITY MARKET IN PAKISTAN 🇵🇰 😀 😋 😊 😍 😄 🇵🇰 😀 😋 😊 😍 😄 🇵🇰
Very nice vlog gear Beth k Lahore vekhea Thanks P.T.C. Raj Joga
Bai ne loha pehli vaat dekhya
Necklace of which Rani and wapis found again or not
🌹very nice vlog🌹
No cycle rikshas (pulled by human) in Pakistan.
Tusi bohut vadia karde thank you ji
Ripan veer Harry Potter movie warga plate form lagda aa❤
Sat sahri akal g ❤❤
ਬਹੁਤ ਬੁਰਾ ਹਾਲ ਆ ਬਜਾਰ ਦਾ
Public say KOI khtrh Nahi Apko,muhabat krnay walay logh milyn gay, AIK fysd bhe public may Sikh, Hindu Kay leay nfret Nahin, police security serf is leay h,,, KOI dushmn shrart nah KR Jay
ਮੇਰੇ ਵਲੋਂ ਸਨੇਹ ਨਹੀਂ ਪਾਲੀ ਨੂੰ ਵੀਡੀਓ ਬਣਾਈ ਲੋਕਾਂ ਨੂੰ ਨਾ ਦਿਖੇ ਵੀਡੀਓ ਵੀ ਬਣਾ😅😅😅
Bara changa laga h tohadi video vakh k
😮😮