Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Ripan te khushi beta ji bahut bahut piar beta ji aaj de vlog vich jo v dikhaya bahut vadhia lagga har pakh noo pesh karna vadhia lagga beta ji apna ye khushi da khial rakhna god bless both of you Lakhwinder Kaur from Gurdaspur
ਬਾਈ ਜੀ ਇੱਥੇ ਵਸਦੇ ਪੰਜਾਬੀ ਜੋ ਮਰਜ਼ੀ ਕਹਿਣ
ਪਰ ਘੁੰਮਣ-ਫਿਰਨ ਦੇ ਨਾਂ ਤੇ ਤੁਹਾਡਾ ਫ਼ਰਜ ਬਣਦਾ ਸਭ ਕੁਝ ਦਿਖਾਉਣਾ, ਤਾਂ ਜੋ ਕੋਈ ਹੋਰ ਆਵੇ ਉਸਨੂੰ ਸਭ ਪਤਾ ਹੋਵੇ। ਸਭ ਤਰ੍ਹਾਂ ਦੇ ਵਲੌਗ ਪਾਇਆ ਕਰੋ ਚੰਗੀ ਮਾੜੀ ਥਾਂ, ਤਾਂ ਜੋ ਸਾਨੂੰ ਹਰ ਦੇਸ਼ ਦੀ ਹਰ ਤਰ੍ਹਾਂ ਦੀ ਜਾਣਕਾਰੀ ਮਿਲ ਸਕੇ। ਸਾਨੂੰ ਤੁਹਾਡੀ ਹਰ ਇੱਕ ਵੀਡੀਓ ਵਧੀਆ ਲੱਗਦੀ ਆ ਤੇ ਸਾਨੂੰ ਹਮੇਸ਼ਾ ਕੁਝ ਨਾ ਕੁਝ ਸਿੱਖਣ ਲਈ ਹੀ ਮਿਲਦਾ।
ਦਿਲ ਤੋਂ ਧੰਨਵਾਦ ਤੁਹਾਡਾ
🙏
ਰਿਪਨ ਵੀਰ ਜੀ ਕੀਨੀਆਂ ਵਾਲਿਆਂ ਪੰਜਾਬੀਆਂ ਦਾ ਖ਼ਾਸ ਕਰਕੇ ਹਰੇਕ ਵਲੌਗ ਵਿੱਚ ਧੰਨਵਾਦ ਜ਼ਰੂਰ ਕਰਿਆ ਕਰੋ ਪਲੀਜ਼, ਕਿਉਂਕਿ ਉਹਨਾਂ ਨੇ ਤੁਹਾਨੂੰ ਬਹੁਤ ਬਹੁਤ ਪਿਆਰ ਦਿੱਤਾ,,, ਮੈਂ ਨੀ ਮੰਨਦਾ ਇੰਨਾ ਕਿਸੇ ਹੋਰ ਕੰਟਰੀ ਵਾਲਿਆਂ ਨੇ ਕੀਤਾ ਹੋਊ,,, ਧੰਨਵਾਦ ਵੀਰ ਜੀ 🙏🏻🙏🏻🙏🏻♥️
♥️♥️
Sahi gal aa bai
ਵਾਹਿਗੁਰੂ ਜੀ ਦਾ ਲੱਖਾਂ ਵਾਰੀ ਸ਼ਕਰ ਕਿ ਸਾਨੂੰ ਪੰਜਾਬ ਵਿੱਚ ਜਨਮ ਦਿੱਤਾ। ਦੁਨੀਆਂ ਦੁੱਖਾਂ ਨਾਲ ਭਰੀ ਪਈ ਹੈ। ਵਾਹਿਗੁਰੂ ਜੀ ਇੰਨਾਂ ਦੇ ਕਿਰਪਾ ਕਰੋ ਜੀ। 🙏🙏🙏🙏🙏🙏
M
ਰਿਪਨ ਜੀ ਤੁਸੀਂ ਉਰੀਜਨਲ ਚੀਜ਼ਾਂ ਵਿਖਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਕੀਨੀਆ ਵਾਲੇ ਵੀਰਾਂ ਨੂੰ ਬੇਨਤੀ ਹੈ। ਆਪਣੇ ਪੰਜਾਬ ਵਾਲਿਆਂ ਨੂੰ ਪੁੱਛਿਓ ਕਿ 4 ja 5 ਨੋਕਰ ਹੈ। ਤੁਹਾਡੇ ਕੋਲ ਹੈ। ਤੁਸੀ ਆਪਣੇ ਦੇਸ਼ ਕੀਨੀਆ ਦੇ ਰਾਜੇ ਹੋ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਆਪਣੇ ਆਲਿਆ ਨੂੰ ਜਿਸ ਥਾਂ ਵੀ ਹੈ। ❤
ਯੂਗਾਡਾਂ ਦੇ ਲੋਕਾਂ ਵਿੱਚ ਗਰੀਬੀ ਜ਼ਰੂਰ ਹੈ ਪਰ ਫੇਰ ਵੀ ਲੋਕ ਚੰਗੇ ਹਨ
ਰਿਪਨ ਜੀ ਖੁਸ਼ੀ ਜੀ ਆਵਦਾ ਧਿਆਨ ਰੱਖਣਾ ਜੀ ਵਾਹਿਗੁਰੂ ਮੇਹਰ ਕਰੇ
draun nal ta views aune ne tansion na lao ina k ta chalda aw 😂😂😂😂
@@sandeepkumar-b8m3vtera varga sirf gala hi karda na ghar Bhadh ka himat ha ta uhna vag kar ka dekha
ਰਿਪਨ ਯਾਰ ਆਹੀ ਕੁਛ ਦੇਖਣਾ ਤਾਂ
ਬਠਿੰਡੇ ਪਟਿਆਲੇ ਆਲੇ ਫਾਟਕ ਤੇ
ਆਜੀ।।
ਇਸਤੋਂ ਵੱਧ ਸੁਗੰਧੀ ਆਜੂ।।
ਬਾਈ ਜੀ ਹਰ ਦੇਸ਼ ਵਿੱਚ ਇਹੋ ਜਿਹੇ ਹਾਲਾਤ ਵਿਚ ਲੋਕਾਂ ਨੂੰ ਰਹਿਣਾ ਪੈਂਦਾ ਗਰੀਬੀ ਅਤੇ ਇਨਸਾਨ ਦੀ ਮਜਬੂਰੀ ਹੈ ਸਰਕਾਰਾ ਚਾਹੁਣ ਤਾਂ ਇਹਨਾਂ ਦੇ ਦਿਨ ਅੱਛੇ ਹੋ ਸਕਦੇ ਹਨ ਬਾਕੀ ਆਪਣਾ ਖਿਆਲ ਰੱਖਿਆ ਘਰੇ ਤੁਹਾਡੀ ਲੋੜ ਹੈ
ਜਿਹੜੇ -ਜਿਹੜੇ ਲੋਕਾਂ ਵਿੱਚ ਮੈਂ ਫਸੀ ਹੋਵੇ, ਉਹਨਾਂ ਲੋਕਾਂ ਨੂੰ ਰਿਪਨ -ਖੁਸ਼ੀ ਦੇ ਬਣਾਏ ਵਲੋਗ ਦੇਖਦੇ ਰਹਿਣਾ ਚਾਹੀਦਾ ਹੈ, ਮਨ ਬਿਰਤੀ ਬਦਲ ਜਾਵੇਗੀ ।
ਸਤਿ ਸ਼੍ਰੀ ਅਕਾਲ ਰਿਪਨ ਤੇ ਖੁਸੀ ਜੀ
ਵੀਰ ਤੁਹਾਡੇ ਬਲੋਗ ਦੇਖਣ ਦੀ ਨਸੇ ਦੀ ਤਰਾ ਲੱਤ ਲੱਗੀ ਰਹਿੰਦੀ ਐ
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
ਗੁਰਮੀਤ ਔਜਲਾ ਲੋਗੋਵਾਲ
ਹਿਲੋ ਰਿਪਨ ਐਂਡ ਖੁਸ਼ੀ ਤੇ ਬਾਈ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ
Kinya Punjabi Veera ne jo pyar kita or yuganda waliya ne salute hai Punjabio
ਜਿਉਂਦੇ ਵਸਦੇ ਰਹੋ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਬਹੁਤ ਜਾਣਕਾਰੀ ਦੇ ਰਹੇ ਉ ਰਿਪਨ ਵੀਰੇ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਵੀਰ ਜੀ ਤੁਸੀਂ ਤਾ ਸਾਊਥ ਅਫ਼ਰੀਕਾ ਕੀਨੀਆ ਯੁਗਾਂਡਾ ਸਾਰਾ ਮੁਲਕ ਘੁਮਾ ਦਿਤਾ ਅਸੀਂ ਤਾ ਸਪਨੇ ਵਿਚ ਨਹੀਂ ਦੇਖਣਾ ਸੀ. ਬਹੁਤ ਸੁੰਦਰ velog ਦੇਖਣ ਨੂੰ ਮਿਲਿਆ.
ਰਿਪਨ ਵੀਰ ਸਲੰਮ ਏਰੀਆ ਸਰਕਾਰਾਂ ਲੀਡਰ ਹੀ ਰੇਲਵੇ ਦੀ ਸਰਕਾਰੀ ਜ਼ਮੀਨਾਂ ਵਿੱਚ ਵਸਾਉਂਦੀਆ ਹਨ ਹੌਲੀ-ਹੌਲੀ ਵਸੋਂ ਵੱਧਦੀ ਜਾਂਦੀ ਹੈ
ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ
Punjab jindavad sukr waheguru da
ਆਦਤ ਰੋਜ਼ ਦਾ ਇੱਕ ਵਲੋਗ ਦੇਖਣ ਦੀ 👻💯
Waheguru ji kirpa kre aap te 🙏🙏🙏
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ,ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੀ ਦੁਨੀਆਂ ਦੇ ਦਰਸ਼ਨ ਕਰਵਾਉਂਦੇ ਹੋ, ਧੰਨਵਾਦ ਜੀ, ਵਲੋ ਰਾਣਾ ਰਾਣੀਪੁਰੀਆ,10,,,8,,,2023,
Waheguru ji ka khalsa waheguru ji ki Fateh. God bless all of you
Please show Gurdwaras Sahib ji
ਸਤਿ ਸ੍ਰੀ ਆਕਾਲ। ਰਿਪਨ ਸਕੂਲ ਚ ਗਏ ਸੀ ਲੱਗਿਆ ਸਕੂਲ ਵੀ ਕਵਰ ਕਰੋਗੇ। ਅਧਿਆਪਕ ਹੋਣ ਕਾਰਨ ਬੇਨਤੀ ਹੈ ਕਿ ਸਕੂਲ ਨੂੰ ਵੀ ਕਵਰ ਕਰ ਲਿਆ ਕਰੋ ਜੀ।
Waheguru ji 🙏🏻🙏🏻🙏🏻 love you sidhu mosewala forever 😘😘😘😘
ਸ਼ੁਕਰ ਹੈ ਰੱਬ ਜੀ ਦਾ ਜੋ ਪੰਜਾਬ ਦੇ ਵਾਸੀ ਹਾਂ 🙏
1455 ਖੁਸ਼ੀ ਸਾਡੀ ਸ਼ੇਰਨੀ ਭੈਣ ਹੈ ਪਤਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਪੋਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਧੀ ਹੈ ❤
Ripan khushi jeonde raho baee. apne aap nu khush naseeb smjhde han ki panjabi han ❤❤❤
Waheguru ji waheguru mehar Karn 🙏❤️❤️❤️
ਰਿਪਨ ਜੀ ਰੇਲਵੇ ਲਾਈਨ ਦੇ ਨੇੜੇ ਸਲੱਮ ਏਰੀਆ ਹੋਣ ਦਾ ਕਾਰਨ ਹੈ ਸਰਕਾਰੀ (ਰੇਲਵੇ )ਦੀ ਜਗ੍ਹਾ ਫ੍ਰੀ ਵਿੱਚ ਮਿਲਣਾ, ਜਿਨੀ ਦੇਰ ਸਰਕਾਰ ਬੈਠਣ ਦੇਵੇ.
ਰੇਲਵੇ ਲਾਈਨ ਦੇ ਨਾਲ ਜੋ ਜਮੀਨ ਹੈ ਕੋਈ ਰੋਕਦਾ ਨਹੀ ਹਰ ਦੇਸ਼ ਵਿਚ ਇਸੇ ਤਰਾਂ ਹੀ ਮਿਲੇਗਾ।
دونوں اچھے لگتے ہو اللہ دونوں خوشگوار رکھے❤❤❤❤❤❤❤❤❤❤❤
Please also show the slums on India in Mumbai, when you return to India.
Tera dhanywaad ripan veere tuci saade ludhiane da budhe nale da name famous krta 😅😅🙏🙏
ਵੈਰੀ ਗੁਡ ਰਿੰਪਨ ਖੁ ਸ਼ੀ ਧੰਨਵਾਦ। ਸਵਰਨ ਸਿੰਘ ਪਾਤੜਾ ਪਟੀਆਲਾ
Number of vlogger Punjabi Travel Couple Number 1❤
Ssa ji koi gal nhi aapne desh ch v tan eho kush hai na har city ch eh vichare lok hai
ਬਹੁਤ ਵਧੀਆ ਵਾਹਿਗੁਰੂਜੀਮੇਹਰਕਰੀ
ਬੱਲੇ ਬਰਨਾਲਾ ਜੋੜੀ ਜਿੰਦਾਬਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻
Sat Sri Akal Balpreet Singh ji. May Waheguru ji bless you and your family
Ripan ਬਾਈ 'Ghana' ਦੇਸ਼ ਵੀ ਦਿਖਾਉਣ ਦੀ ਕੋਸ਼ਿਸ਼ ਕਰਿਓ
Waheguru ji mehar karn
Ripon veer app di sach vali gaal bahut sahi hai
Sukr h waheguru ji sada janm Punjab da h etho de vasnik han🙏🙏
Hamarey yha slum area's may roads to pakki hoti hai yha bilkul hi different hai 😍😻😻😘😘
Khushi Penn Jinda bad g
Khushi panjab Di shernni aa g
Sat Sri Akal we hope this is pretty much good looks like very tough but you guys enjoying it 🙏
Waheguru ji mehar krn sab te 🙏
Sare jahan se acha Hindustan hamara vishesh karke sanu mann Punjjabi hon da Raj Joga
God bless both of you take care
ਮੈਂ ਰਿਹਾਂ ਹਾਂ ਯੂਗਾਂਡਾ l ਬਹੁਤ ਮਾੜੇ ਹਾਲਾਤ ਸਨ 2011 ਵਿੱਚ l
God bless you all 🤗🤗
God bless both of you 🌹🌹🙏🙏🙏
thank you so much... ji
sari family milke dekhde hain barnala city
Waheguru ji waheguru ji
gurmeet ROMANIEI kurali PB G00D
Very nice good job Thanks bhaji Balpreet Singh ji
Waheguru ji kirpa rakhe sab te ji
Balpreet Singh ji is very nice and 😮havingaheart of gold,,lHis family is also same.❤😮❤😮God bless u all.
Wehguru mehar kre 🙏🙏🙏🙏🙏🙏🙏
Bai je khusi da dhan rakhna
ਵੀਰ ਜੀਬਹੁਤ ਬਹੁਤ ਧੰਨਵਾਦ ਜੀ❤❤❤❤🎉🎉🎉🎉🎉❤❤❤
ਬਹੁਤ ਪੁਰਾਣੀਆ ਰੇਲਵੇ ਲਾਈਨਾਂ ਵਿਛਿਆ ਹਨ ਇਹ ਲੋਕ ਛੋਟੀਆਂ ਚੀਜਾ ਵੇਚਣ ਲਈ ਰੇਲਵੇ ਲਾਈਨਾਂ ਕੋਲ ਬੈਠੇ ਸਨ ਅਬਾਦੀ ਵੱਧ ਗਈ ਮਹਿੰਗੇ ਰੇਟ ਹੋ ਗਏ ਇਹਨਾਂ ਥਾਵਾ ਦੇ ਕੰਜਰ ਰਾਜਨੀਤਕ ਬੰਦਿਆ ਕੋਲ ਪੈਸੇ ਆੲਏ ਉਹਨਾਂ ਜਮੀਨ ਖਰੀਦ ਲਈ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ
ਰੇਲਵੇ ਲਾਈਨਾਂ ਦੇ ਨਾਲ ਨਾਲ ਨਜਾਇਜ਼ ਕਬਜ਼ਾ ਚੱਲਦਾ ਹੈ। ਭਾਰਤ ਵਿੱਚ ਤਾਂ ਇਹੀ ਹਾਲ ਹੈ
Tusi sab kuch bahut sahi dikha rahe ho.Railway line dead hon karan o place unauthorized undi hain te poor lok uthte rehan lag jade han.
ਸਤਿ ਸ਼੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ। ਤੁਸੀ ਬਲੋਗ ਵਿਚ ਚੰਗੀ ਮਾੜੀ ਹਰ ਇਕ ਜਗਾ ਦਿਖਾਇਆ ਕਰੋ। ਚੰਗੇ ਯੂਟਯੂਬਰ ਦੀ ਇਹੀ ਪਛਾਣ ਹੈ। ਸਲਮ ਏਰੀਆ ਰੇਲਵੇ ਲਾਈਨ ਦੇ ਨੇੜੇ ਹੋਣ ਦਾ ਕਾਰਣ ਜਗਾ ਦਾ ਸਸਤਾ ਹੋਣਾ ਅਤੇ ਕਬਜੇ ਵਾਲੀ ਹੋਣਾ ਹੈ।
Waheguru g Maher krn
SsA ji very sweet and beautiful family Rab mahr kara couple ji
V. Amazing vlog, Thx Ripan, Khushi and Balpreet Singh ji. You did v. Good job. 👏👌🙏🇺🇸
Sat Sri akla both
So beautiful 🎉 ਬਹੁਤ ਵਦੀਆ ਭਰਾ
ਸਤਿ ਸ੍ਰੀ ਅਕਾਲ ਜੀ❤❤❤ ਸੁਖਦੀਪ ਸਿੰਘ ਗਿੱਦੜਬਾਹਾ❤❤
ਸਤਿ ਸ਼੍ਰੀ ਆਕਾਲ ਜੀ
Veer ji mr.papa uganda vi dekha dinde.jis ne sari umar mama uganda nu waqt paie rakhya
Very good 👍 ਬੇਟਾ g
So Beautiful ❤️❤️
ਬਾਈ ਜੀ ਕਾਲੇ ਗਰੀਬ ਲੋਕ ਤਾਂ ਦੇਖ ਲਏ ਹੁਣ ਕਾਲੇ ਅਮੀਰ ਲੋਕ ਵੀ ਦਿਖਾ ਦਿਉ
Ripan te khushi beta ji bahut bahut piar beta ji aaj de vlog vich jo v dikhaya bahut vadhia lagga har pakh noo pesh karna vadhia lagga beta ji apna ye khushi da khial rakhna god bless both of you Lakhwinder Kaur from Gurdaspur
Thanks beta very nice very hard working gbu 🙏🙏
ਤੁਹਾਡਾ ਬਲੋਗ ਵੇਖਕੇ ਮਜਾ ਆ ਜਾਦੈ
God bless you guys 😊
Love 💕💕 you work bro thanks Love ❤ from Pakistan
hai ta bahut vadhia laga ASSI ARMY VICH GYE CI JOGANDA IHNA LOKA DI JATI LADAI BAHUT HAI ESE LAI ASSI GYE CI 06 MONTH LAI 1996 VICH. AREA DENGRESS HAI
ਪਹਿਲਾਂ ਆਪਣੇ ਵੀ 50,60ਸਾਲ ਪਹਿਲਾਂ ਇਸ ਤਰ੍ਹਾਂ ਹੀ ਹੁੰਦਾ ਹੈ ਸੀ ਖ਼ਾਸ ਕਰਕੇ ਗਰੀਬ ਬਸਤੀਆਂ ਵਿੱਚ ਹੁੰਦਾਂ
Bhaji Africa wala Sara vlog hai te khatrnak c par bada maza ayeya
God bless you both ❤❤❤
Railway के पास कोई प्राइवेट आदमी इन्हे कुछ नहीं कहता ये रेलवे की प्रॉपर्टी है
Love from punjab pakistan 🇵🇰
Very good 👍👍
Mastaney movie sirra karo
Bahut badhiya 👍👍
Very nice videos
But
Beginning ਦੇ ਵਿਚ ਵਧੀਆ ਨਹੀ ਲਗਦਾ opning ਔਡ ਜਿਹੀ ਲਗਦੀ ਏ ਵੀਰ ਜੀ
ਸਤਿ ਸ੍ਰੀ ਅਕਾਲ ਜੀ ਯੂਰਪ ਵੀ ਦਿਖਾ ਦੇਣਾ ਜੀ
ਗੁਹਾਟੀ ਵਰਗੇ ਸਹਿਰ ਜਾ ਕੇ ਦੇਖਿਆ ਬੇਲ ਤਲੇ ਏਹੋ ਹਾਲ ਆ ਅਸੀ ਕੋਲਾ ਭਰਨ ਗਏ ਸੀ