Prank ਕਰਨਾ ਪਿਆ ਮਹਿੰਗਾ । ਪੰਜਾਬ ਚ ਪਹਿਲੀ ਵਾਰ Tokra Tv

Поделиться
HTML-код
  • Опубликовано: 1 янв 2025

Комментарии • 621

  • @shayarmaan5586
    @shayarmaan5586 2 года назад +237

    ਭਿੰਦੇ 22 ਨੂੰ ਸਾਰੇ ਕਿਰਦਾਰ ਜੱਚਦੇ ਆ ਜਿਊਂਦਾ ਰਹਿ ਵੀਰ 🙏🙏

  • @randeepkharay8141
    @randeepkharay8141 9 месяцев назад +11

    ਫਾਲਤੂ ਭਈਏ ਭੱਜਾ ਦਿਉ 😊😊😂😂

  • @Sharanjit420
    @Sharanjit420 2 года назад +295

    ਪਤੰਦਰ ਅਸਲੀ ਪੁਲਸ ਵਾਲਾ ਹੀ ਲਗਦਾ ਜਵਾਂ 😂😂

  • @Malkeet43
    @Malkeet43 2 года назад +45

    ਢਿੱਡ ਵੇਖ ਕੇ ਲਗਦਾ ਲੈਵਲ ਅਜੇ ਸਬ ਇੰਸਪੈਕਟਰ ਦਾ 22 ਦਾ.... ਲਵ ਯੂ ਦੋਵਾਂ ਨੂੰ♥️♥️♥️♥️♥️

    • @SameerKhan-ps7yq
      @SameerKhan-ps7yq Год назад +1

      Sub inspector nahi bai pait dasda ki 36 inch wala dsp hunda hai 😁😁😁

  • @vinodbinjola
    @vinodbinjola 2 года назад +43

    ਅਜ ਪਿਹਲੀ ਵਾਰ ਤੁਹਾਡਾ ਪਰੈੰਕ ਵੀਡਿਉ ਦੇਖਿਆ ਤਾਂ ਮੈਨੂੰ ਬਹੁਤ ਪਸੰਦ ਆਇਆ ਉਮੀਦ ਕਰਦਾ ਹਾਂ ਕਿ ਭਵਿੱਖ ਵਿਚ ਇਸੇ ਤਰ੍ਹਾਂ ਦੇ ਮਨੋਰੰਜਕ ਵੀਡਿਉ ਆਉਂਦੇ ਰਹਿਣਗੇ |

  • @MajersinghHarpuria-pr8pl
    @MajersinghHarpuria-pr8pl 2 месяца назад +3

    ਸੱਚੀ ਗੱਲ ਵਾ ਜੋ ਪਹਿਲੇ ਮੁੰਡੇ ਨੇ ਕਿਹਾ..10.20. ਤੋਂ ਸ਼ੁਰੂ..ਫੇਰ ਹਜ਼ਾਰਾਂ ਲੱਖਾਂ ਤੱਕ 💔💯ਤੁਪੇ ਤੁਸ਼ੀਂ ਪੈਸਿਆਂ ਲਈ ਖੜ ਦੇ ਉ ਲੋਕਾਂ ਲਈ nai ਮੰਗਤਿਓਂ..100 ਚੋਂ ਸਿਰਫ 7% ਹੀ ਪੁਲਿਸ ਵਾਲੇ ਹੱਕ ਦੀ ਕਮਾਈ ਕਰਦੇ ਨੇ.ਤੇ ਸੱਚ ਦਾ ਸਾਥ ਦਿੰਦੇ ਨੇ ਨਹੀਂ ਤੇ ਅੱਜ ਦੇ ਜੁਗ ਚ ਤਗੜੇ ਦੇ ਤਲਵੇ ਚੱਟ ਦੇ ਨੇ 💯

  • @SukhwinderSingh-wq5ip
    @SukhwinderSingh-wq5ip 2 года назад +36

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sidhu22522
    @sidhu22522 2 года назад +92

    ਬਿਨਾ ਦਵਾਈ ਖੂਨ ਵਧਾਉ ਟੈਨਸਨ ਦੂਰ ਭਜਾਉ।ਸਿਰਫ ਪੰਜ ਮਿੰਟ ਟੋਕਰਾ ਟੀਵੀ ਲਾਉ 🙏🥰

  • @harman8390
    @harman8390 2 года назад +67

    ਦਿਲ ਖੁਸ਼ ਹੋ ਜਾਂਦਾ ਤੁਹਾਡੀ ਵੀਡੀਓ ਦੇਖ ਕੇ... very big fan of both of you...ਵਾਹਿਗੁਰੂ ਜੀ ਮੇਹਰ ਕਰਨ ❤

  • @manjinderdhaliwal9479
    @manjinderdhaliwal9479 2 года назад +16

    ਵੀਰ ਜੀ ਆਪ ਜੀ ਦੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਹਨ ਜੀ ਆਮ ਵਿਅਕਤੀ ਹਰ ਮਹਿਕਮੇ ਵਿੱਚ ਕਾਲੀਆ ਭੇਡਾਂ ਹੁੰਦੀਆ ਹਨ ,,ਹਰ ਮਹਿਕਮੇ ਵਿੱਚ ਵਧੀਆ ਲੋਕ ਵੀ ਹਨ ਜੀ

  • @lovesidhu07
    @lovesidhu07 Год назад +75

    ਖੌਫ ਦਾ ਦੂਜਾ ਨਾ :- ਪੰਜਾਬ ਪੁਲਿਸ 😂😂

  • @ParamjeetSingh-k4u5f
    @ParamjeetSingh-k4u5f Год назад +66

    ਲਗਦਾ ਇਹ ਪਰਵਾਸੀਆਂ ਨੂੰ ਭਜਾ ਕੇ ਹੀ ਸਾਹ ਲੈਣ ਗੇ 😅😅😅😅😅😅😅

  • @officialsehmbi4069
    @officialsehmbi4069 2 года назад +6

    Hitt like Pb 06 ਦਿਲ ਖੁਸ਼ ਕਰਤਾ ਵੀਰੇ

  • @iamsukhpreetsingh1
    @iamsukhpreetsingh1 2 года назад +25

    ਬਹੁਤ ਵਧੀਆ ਚੈਨਲ। ਆਓ ਸਾਰੇ ਰਲ ਮਿਲ ਕੇ ਸਹਿਯੋਗ ਕਰੀਏ ਤਾਂ ਜੋ ਚੰਗੀਆਂ ਗੱਲਾਂ ਸਾਹਮਣੇ ਆ ਸਕਣ।❤️❤️👏👏👏

  • @Sukhbhullar123
    @Sukhbhullar123 2 года назад +150

    ਪੰਜਾਬ ਪੁਲਿਸ ਵੇਖ ਕੇ ਬਿਹਾਰ ਵਾਲੇ ਨੇ ਬੜੀ ਛੇਤੀ ਗੇਅਰ ਬਦਲ ਲਿਆ

    • @Punjab_bolda_tv
      @Punjab_bolda_tv 2 года назад +6

      Eda oitha krda apna Punjabi truck 🚒 drive veer 🙏🏻

    • @amypanesar1594
      @amypanesar1594 2 года назад +2

      Bakwas

    • @gurveer.singh.grewal.3361
      @gurveer.singh.grewal.3361 2 года назад +12

      @@Punjab_bolda_tv ਤੂੰ ਕਿੱਥੇ ਦੇਖਿਆਂ ਟਰੱਕ ਡਰਾਈਵਰਾਂ ਨੂੰ ਏਦਾਂ ਕਰਦਿਆਂ ਅਸੀਂ ਤਾਂ ਦਬਕਾ ਮਾਰਕੇ ਮੂਤ ਕੱਢ ਦੲੀ ਦਾ ਬਿਹਾਰ ਪੁਲਿਸ ਦਾ ਕਦੇ ਨਹੀਂ ਡਰੇ ਆਪਣੀ ਗੱਡੀ ਦੇ ਪੇਪਰ ਪੂਰੇ ਲਾਇਸੈਂਸ ਆਸੀ ਕਿਉ ਡਰਨਾ ਮੁੰਡਾ ਵਿਆਹੁਣਾ ਆਸੀ ਬਿਹਾਰ ਪੁਲਿਸੀਆ ਦੀ ਕੁੜੀ ਨਾਲ

    • @सत्यसनातन-श1ट
      @सत्यसनातन-श1ट 2 года назад

      Je police wale tere kol aa jaan ta teri v bund paad ju. Eh jaan ke majbura naal eho ja krde ne.

    • @gurveer.singh.grewal.3361
      @gurveer.singh.grewal.3361 2 года назад +4

      @@सत्यसनातन-श1ट ਸਾਲਾਂ ਸਾਬ ਤੁਸੀਂ ਵੀ ਭੲੀਆ ਜੀ ਹੋ

  • @lubanawoodwork1083
    @lubanawoodwork1083 2 года назад +21

    ਦੋਨੋਂ ਵੀਰਾਂ ਨੂੰ 🙏 ਤਾਹਡੀ ਫਨੀ ਵੀਡੀਓ ਵੇਖ ਕੇ ਦਿਲ ਖੁਸ਼ ਹੋ ਜਾਂਦਾ ❤️❤️❤️

  • @harpreetsingharora3751
    @harpreetsingharora3751 Год назад +5

    The way he hugged the kid.... Character eh h sikhaa da... Bohot e wdia sir 🙏

  • @wonderstar2620
    @wonderstar2620 2 года назад +4

    ਬਹੁਤ ਵਧੀਆ ਵੀਰੇ ਟੋਕਰਾ ਟੀਵੀ ਵਾਲਿਉ।
    ਬੇਨਤੀ ਆ, ਕਿ ਇੱਕ ਦੋ ਵੀਡੀਓ ਪੁਲਿਸ ਵਾਲੀ ਹੋਰ ਕਰੋ ਜੀ

  • @desraaj3560
    @desraaj3560 Год назад +1

    Last ਚ ਬਹੁਤ ਵਧੀਆ message ਦਿੱਤਾ ਪੁਲੀਸ ਸਾਡੇ ਲਈ ਆ ❤❤ Punjab police zindabad

  • @arvindersinghsingh2164
    @arvindersinghsingh2164 2 года назад +4

    😂😂😂😂😂😂😂ਸਿਰਾ ਈ ਆ

  • @arpanmaan5327
    @arpanmaan5327 2 года назад +16

    ਜਾ ਯਰ ਮੁੰਡਾ ਈ ਰੋ ਪਿਆ ਸੀ 🤣

  • @harmeetsingh8894
    @harmeetsingh8894 2 года назад +6

    ਬਾਈ ਬਣਾਇਆ ਕਰੋ ਪਰਿਕ ਵੀਡੀਓ ਦਿੱਲੀਂ ਵਾਲਿਆਂ ਦੀਆਂ ਵੇਖ ਕੇ ਮਨ ਅੱਕਿਆ ਪਿਆ plzzzzzzzzzzzzzzzz ❤️❤️❤️❤️❤️❤️❤️❤️❤️

  • @ranbirs8313
    @ranbirs8313 10 месяцев назад

    ਸਹੀ ਗੱਲ ਆ ਵੀਰ,,, ਵਾਕਈ ਪੁਲਿਸ ਬਿਹਾਰੀਆਂ ਦੀ ਸੁਰੱਖਿਆ ਲਈ ਆ, ਪੰਜਾਬੀਆਂ ਲਈ ਨਹੀਂ

  • @MandeepSingh-yb2wl
    @MandeepSingh-yb2wl 2 года назад +3

    Attitude ਪੂਰਾ ਪੁਲਸੀਆ ਭਿੰਦੇ 22 ਦਾ 😂

  • @bindibai191
    @bindibai191 2 года назад +5

    🤣🤣🤣 ਭਿੰਦਾ ਐਸ ਐਚ ਓ 🤣

  • @mrgill7966
    @mrgill7966 2 года назад +12

    ਬਹੁਤ ਈ ਵਧੀਆ ਵੀਡੀਓ ਆ ਟੋਕਰਾ ਟੀ ਵੀ ਵਾਲੇ ਅੱਤ ਕਰੀ ਜਾਂਦੇ ਆ ਦੋਨੇ ਭਰਾ 😄👌👌

  • @blackdeerhd8440
    @blackdeerhd8440 2 года назад +31

    ਤੇਰੀ ਓਏ ,,, ਹਾਸਾ ਨੀ ਰੁੱਕਦਾ,, ਸਾਡੇ ਘਰ ਦੇ ਮੈਨੂੰ ਦੇਖ ਕੇ ਹੱਸੀ ਜਾਂਦੇ ਐ 😂😂😂😂😂😂

  • @devkant555
    @devkant555 2 года назад +5

    Bai Ji,Kya baat hei,Kamal karta Bai...

  • @real_IK16
    @real_IK16 2 года назад +28

    Confidence level of red shirt boy 👌🏼

  • @MajersinghHarpuria-pr8pl
    @MajersinghHarpuria-pr8pl 2 месяца назад +1

    ਪੁਲਿਸ ਵਾਲੇ ਪਰਾ ਇੱਕ ਵਾਰ ਫੇਰ ਸੋਨੂੰ ਸੀਤੋ ਵਾਲੇ ਇੰਟਰ ਵਿਊ ਕਰ ਯਾਰ 👌🏻

  • @desraaj3560
    @desraaj3560 Год назад +7

    ਸੱਚ ਯਾਰ ਪੁਲੀਸ 24 ਘੰਟੇ duty ਕਰਦੀ
    ਮੈਂ ਹੁਣ ਨਾਈਟ duty ਕਰਦਾ ਮੇਰਾ ਹੱਸਾਂ ਨੀ ਰੁਕਦਾ ਸਾਰੀ ਟੈਨਸਨ ਖਤਮ 😂😂

  • @jazzbirsingh662
    @jazzbirsingh662 Год назад +1

    ਇਕ ਗਲ ਸੋਚਣ ਵਾਲੀ ਆ,, ਚਿੰਤਾ ਦਾ ਵਿਸ਼ਾ ਵੀ ਹੈ।ਇੰਝ ਲਗਦਾ ਟੋਕਰਾ ਚੈਨਲ ਵਾਲੇ,, ਪੰਜਾਬ ਨਹੀ ਯੂਪੀ ਬਿਹਾਰ ਫਿਰਦੇ ਹੋਣ।

  • @prabhjotranddan9406
    @prabhjotranddan9406 2 года назад +2

    ਬਹੁਤ ਵਧੀਆ ਜੀ 🙏💯💯

  • @Baljinder730
    @Baljinder730 2 года назад +3

    Jaan lge koi gift zaroor dena c parwasi veeran nu..very nice video..God bless tokra tv🙏🏻👌

  • @KrishanDr-o7h
    @KrishanDr-o7h Месяц назад

    End wale ne sirra laye aa❤🙏dil nu lage aaji❤

  • @punjabiincanada484
    @punjabiincanada484 2 года назад +8

    ਪੱਦ ਕੱਡੀ ਜਾਨੇ ਗੁਰੁ ਜੀ ਬਿਹਾਰੀ ਦੇ 😂

  • @B_S-H-I-V-A
    @B_S-H-I-V-A 2 года назад +2

    ਭਿੰਦਾ ਭਾਜੀ ਬੇਸਟ ਟੋਕਰਾ ਟੀ ਵੀ ਅਲਟੀਮੇਟ 👌👌👌👌

  • @alakhjotsingh5994
    @alakhjotsingh5994 2 года назад +7

    Gud effort to show true corruption going on in police system nowadays in Punjab or all over india

  • @gurvinderkaur5526
    @gurvinderkaur5526 2 года назад +5

    ਅਜ ਤੁਹਾਡੀਆਂ ਵੀਡੀਉ ਪੁਲਿਸ ਵਾਲੀ ਤੇ ਬੂਟ ਹਾਊਸ ਬਹੁਤ ਹਸਾਇਆ ਸਾਨੂੰ

    • @Sran-g2q
      @Sran-g2q 4 месяца назад

      Asi kina bdiya Kam Kar Liya sanu bura kehna he kehna aa loka ne bas
      Eda na bhulo ki sare police wale iko jeha nhi hunde
      Manda sade mehkma vich bahut chor aa
      80% chor aa
      Jehda sallary to jyada upar to kamai krde aa
      Par sare nhi
      Kush Hak Sach di kamai v khande aa
      Please sariya laye nhi bolna chida
      Asi sode Seva laye ha
      Sonu dron tamkon
      Ja tang krn laye nhi ha

  • @amanbatthverka5565
    @amanbatthverka5565 2 года назад +2

    😅😅😆 ਆਹ ਸਹੀ ਸੀ

  • @shakinakhatoon2123
    @shakinakhatoon2123 Год назад +1

    Patli kamariya bole heee😂😅

  • @ParminderSingh-sf6zk
    @ParminderSingh-sf6zk Месяц назад

    Hahhaha😂😂😂😂😂😂😂😂😂 sira .. bai mansa aa kro😊

  • @rushgamers7092
    @rushgamers7092 Год назад +1

    😂 vire di ਐਕਟਿੰਗ ਸਿਰਾ yr vadiya team a dova di

  • @sahil8731
    @sahil8731 2 года назад +4

    Mza aa gya bai🤣😂😂😂♥️

  • @balwindervartia2624
    @balwindervartia2624 2 месяца назад

    ਪਤੰਦਰਾ ਨੇ ਭਈਆਂ ਦੇ ਰੰਗ ਉਡਾ ਦਿੱਤੇ 😅😅😅

  • @ramankhirnian5061
    @ramankhirnian5061 2 года назад +1

    Bahut hi vaidy video veer God bless u 👍👍👍👍👍👍❤️❤️❤️❤️

  • @DharmveerSingh-in7oe
    @DharmveerSingh-in7oe 2 года назад +4

    Bhaiji bhut e att kari pyi aa yr 😂😂😂❤

  • @papibande9828
    @papibande9828 2 года назад +3

    Bai bhut vidia lgda thodi video dekh k 😘😘😘

  • @anoopsemwal8436
    @anoopsemwal8436 2 года назад +3

    Rose garden ch dhuma paati bhaji tuc👌👌😂

  • @guraman1652
    @guraman1652 2 года назад +1

    veer ji hor videos bnayeyo zrur ...bhut vdia lgeya eh video tuhadi ..

  • @tarsemjassar3362
    @tarsemjassar3362 Год назад +1

    ਬਾਹਲਾ ਦਬਕਾ ਪਤੰਦਰ ਦਾ 😂😂

  • @jattmehkma5497
    @jattmehkma5497 2 года назад +3

    ਅੱਤ ਕਰਾਉਂਦੇ ਭਰਾ

  • @nirmalsingh1028
    @nirmalsingh1028 2 года назад +6

    Lov from banglore paji u both are doing fab your vdos smell of my punjab 💜

  • @manindergill9928
    @manindergill9928 2 года назад +1

    Bai ji edda di pranks videos bnayaa kroo pls,saddi sari family bht khush ho gyi veer ji,khaas krke mere dada ji , ohna di seht theek ni rehndi ajj ohna de face te smile dekh k bht dil khush hoya, assi tv te sarri family bhaithe c, dhanwaad veer ji , pls edda di videos bnayaa kroo plss ❤❤❤❤

  • @jitsingh6489
    @jitsingh6489 2 года назад

    Thanks

  • @gaganbhathal4548
    @gaganbhathal4548 2 года назад +10

    you guys are awesome, simple topics, simple comedy........

  • @BeantBrar-fw1zx
    @BeantBrar-fw1zx 22 дня назад

    ਅਮਰੀਕ ਰੋੜ ਬਠਿੰਡਾ ਵਿਖੇ ਮੇਰੇ ਕੋਲੋਂ 500 ਰੁ
    ਲਏ ਸੀ ਇਕ ਪੁਲਿਸ ਵਾਲੇ ਨੇ। ਮੇਰੇ ਕੋਲੋਂ ਲਾਲ ਬੱਤੀ ਤੇ ਮੋਟਰਸਾਈਕਲ ਦੇ ਬਰੇਕ ਘੱਟ ਹੋਣ
    ਕਰਕੇ ਰੁਕਿਆ ਨਹੀ।ਇਸ ਨੂੰ ਰਿਸਵਤ ਲਗਾਲੋ
    ਜਾਂ ਫਿਰ ਫਾਇਨ ਲਗਾਲੋ ਪਰ ਹੈ ਤਾਂ ਰਿਸਵਤ ਹੀ ❤❤❤❤❤❤❤❤❤❤❤❤❤

  • @harashdeepdhindsa1825
    @harashdeepdhindsa1825 2 года назад +1

    Ajj tak da sabb to best episode aa eh vala

  • @theeaglesingh.fitnesseducation
    @theeaglesingh.fitnesseducation Год назад +1

    ਹਾਹਾਹਾਹਾ ਸਿਰਾ ਬਾਈ 😂

  • @sarvjeetsingh8121
    @sarvjeetsingh8121 3 месяца назад

    gurua chandan wali entry khatrnak k😂😂😂

  • @HardeepSingh-z7r
    @HardeepSingh-z7r 4 месяца назад +5

    ਭਿੰਦਾ ਬਾਈ ਇੰਡੀਆ ਦੀ ਕੋਈ ਰਾਸ਼ਟਰੀ ਬੋਲੀ ਨਹੀਂ।।। ਅਸੀਂ ਵਹਿਮ ਹੀ ਬੋਲ ਦਿਨੇ ਆ ਵੀ ਹਿੰਦੀ ਰਾਸ਼ਟਰੀ ਬੋਲੀ ਆ

    • @navjotkaur28784
      @navjotkaur28784 3 месяца назад

      Ohna Rashtra nahi Matra kehea

    • @jagbhajan1000
      @jagbhajan1000 Месяц назад

      Rastre boli koi ne hunda oh tan communication baste hunda v har jagah ho ske

  • @gagandeepsingh-dy7hy
    @gagandeepsingh-dy7hy 2 года назад +1

    Craaaa la ta bai ji 🌹🙏🙏🙏🙏 bhuat jyada kaint videos hundiya ne bai ji 🙏🙏🌹🙏 kirpa rakhe rabb🌹🌹🌹🌹

  • @LakhwinderSingh-v9e
    @LakhwinderSingh-v9e Год назад

    ਇਹ ਪੰਜਾਬੀ ਨੂੰ ਪ੍ਰੋਮੋਟ ਕਰ ਰਹੇ ਸ਼ਰਮ ਨਹੀਂ ਆਉਂਦੀ ਵਡੇ ਫਰੇਂਕੀ

  • @honeysaini4696
    @honeysaini4696 Год назад

    Sirra action police aale di😂😂😂

  • @devjungral4212
    @devjungral4212 27 дней назад +1

    Sira kari janda police wala

  • @RajwinderKaur-ms5me
    @RajwinderKaur-ms5me 2 года назад +2

    ਏ ਕੀ ਹੋ ਰਿਅਾ😂😂😂

  • @karnsood9435
    @karnsood9435 2 года назад +1

    Yr pranks video ee bnaya kro broo tadi prank videos de wait rvaa gi bro daily upload karya kro yr video dil lgaa rainda tadi video na veer ji. U both are very good person yr

  • @JaspalKala-p2s
    @JaspalKala-p2s Месяц назад

    ਪਤੰਦਰਾਂ ਨੇ ਹਲਕ ਚ ਲਿਆਤੇ ਸਾਰਿਆਂ ਦੇ 😂😂😂

  • @knightstar7264
    @knightstar7264 Год назад +1

    ਢਿੱਡ ਥੱਲ੍ਹੇ ਡੰਡਾ ਲਾਉਣਾ ਭੁੱਲ ਗਿਆ🙄☝️😅

  • @jaspal_singh666
    @jaspal_singh666 3 месяца назад +1

    ਤ੍ਰਾਹ ਕੱਢ ਤਾ ਸੀ 😂😂😂

  • @yograjsukhana55
    @yograjsukhana55 Год назад +1

    Bahut sohni vedio veer ❤😁😁😁😁😁😁😁

  • @mangabhutta9213
    @mangabhutta9213 Год назад +2

    Sala Dil kush ho Jana sirraa

  • @RohtasRRK
    @RohtasRRK 11 месяцев назад +1

    Kya baat hai sir 😂

  • @KulwinderSingh-xi4sc
    @KulwinderSingh-xi4sc Год назад

    ਬਾਈ ਵੀਡੀਓ ਛੋਟੀ ਆ ਯਰ। ਕਿਆ ਬਾਤ ਬਾਈ। ਐਂਕਰ ਤੇ ਪੁਲਿਸ ਵਾਲਾ ਦੋਵੇਂ ਸਿਰਾ ਨੇ। ਪੰਜਾਬ ਦੇ ਸਲੀਮ ਤੇ ਗੋਗਾ। ਜੀਓ।

  • @DhroovUnbeatable
    @DhroovUnbeatable 3 месяца назад

    😂😂😂😂 superb

  • @amanroyalcheema707
    @amanroyalcheema707 2 года назад +1

    Bhot vdya video veere najara aa gya

  • @amandeepsinghrandhawa5056
    @amandeepsinghrandhawa5056 2 года назад +2

    Bai tuhadi video di bhtt wait rendi bhtt vdia video hundia tuhadia I love you bro ❤️😘🥰

  • @BINDRABAN.CHAUDHARY
    @BINDRABAN.CHAUDHARY 2 года назад +7

    ਜੇ ਤੁਸੀ ਇਸ ਤਰ੍ਹਾਂ ਹੀ ਜਨਤਾ ਵਿੱਚ ਜਾਕੇ prank kro ਤਾਂ ਆਪਣਾ ਚੈਨਲ ਵਧੀਆ ਤਰੱਕੀ ਕਰੂਗਾ

  • @gursingh7609
    @gursingh7609 2 года назад +2

    😂😂😂nazara aa Gaya

  • @pindadaronakmela4129
    @pindadaronakmela4129 Год назад +1

    😂😂😂 bahut sohni video

  • @jatinsingh1856
    @jatinsingh1856 Месяц назад

    Next level acting police walo ki😂😂😂

  • @real_IK16
    @real_IK16 2 года назад

    Permission word sundeya e yellow sweater wala patli gali cho khiskn lga c hahahahahaha superb

  • @buntybains3555
    @buntybains3555 2 года назад +2

    Veer g video jaldi bna liya kro please ❤️❤️❤️❤️

  • @jaskaransingh8247
    @jaskaransingh8247 2 года назад +1

    😂😂😂😂kaintt c bai eda di vdeos bnao horr

  • @KaranBenipaL-hy8qd
    @KaranBenipaL-hy8qd 2 года назад +1

    Ssiirre veere hor on ho parts😂😂😂❤❤❤❤

  • @guriPenduyt304
    @guriPenduyt304 2 года назад +1

    Maza a gya yr ajj a video att si ❤️❤️❤️❤️❤️😂😂😂

  • @AlliBhaiFF
    @AlliBhaiFF 2 года назад

    Siraaaaaaaaaaa lataa esss baaaaaar ta bai j

  • @falconbirdaviary
    @falconbirdaviary 10 месяцев назад

    Sharan Bai ਤਾਂ ਸ਼ਲੇਦਾ । ਜਿਹੜਾ ਵੀ ਰੋਲ ਕਰਦਾ ਓਹੀ ਬਣ ਜਾਂਦਾ ਜਮਾ । 😂😂😂

  • @GursewakSingh-bg7cw
    @GursewakSingh-bg7cw 2 года назад +1

    😂😂😂boot vdia

  • @malookmasih-kk6jc
    @malookmasih-kk6jc 10 месяцев назад +1

    ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਆਮੀਨ ਜੈ ਮਸੀਹ ਕੀ ❤❤❤

  • @LakhwinderSinghTeona
    @LakhwinderSinghTeona Год назад

    Really very funny video bai ji. Bahut enjoy kita asi.

  • @smartpeople22
    @smartpeople22 2 года назад

    End krata bro.. End end

  • @___Gurbaaz
    @___Gurbaaz 2 года назад +2

    🤣🤣🤣 draa rkhe SHo saab ne

  • @iambrand1306
    @iambrand1306 Год назад

    Sirraa krrttaa veerr ❤❤

  • @ashokkumar-fn6iv
    @ashokkumar-fn6iv 2 года назад

    Paji mein tuhadi sariya videos dekhda Han
    Yeh video ta bahut mast.bnai
    Ludhiana waliya nu ta dra dita paji tuci 🤣🤣🤣

  • @RanjeetSingh-nu5dz
    @RanjeetSingh-nu5dz 2 года назад +1

    ਏਹਨਾ ਦੀ ਵੀਡੀਉ ਵੇਖੇ ਬਿਨਾ ਹੀ ਲਾਇਕ ਕਰ ਦੇਈ ਦੀ

  • @lovepreetdhaliwal987
    @lovepreetdhaliwal987 2 года назад +3

    ਕਿਉਂ ਮੂਤ ਕੱਢਿਆ ਡਰਾ ਕੇ 🤣🤣🤣

  • @engineergaming6056
    @engineergaming6056 Год назад +2

    Bhinda such a talented guy❤

  • @sukhmansidhu1633
    @sukhmansidhu1633 2 года назад +1

    😂😂😂 poori galbaat

  • @BabbuSingh-j5t
    @BabbuSingh-j5t Год назад

    Real police wala lgda bai😂😂😂