Sahi kheya veere..Innia vdia gallan kitian bhaji huna ne rooh khush hoi ohna ne inni mehnat nal vedio Banaie hosla ki vadona 92 janeya ne dislike kar ditta
Lots of love for sidhu moosewala from Pakistan ❤ he is a pure talent& shaking the music world , but the more brilliant thing is his lyrics, stay bless . i dont know why indians and specially punjabis are against him or defame him
Sir you might have missed skit named "Facts". skit gaane de intro c, je tuc ohnu sunoge te tuhanu pata chaluga, ke eh geet "sidhu baii de father Saab walo ek asliyat beyaan kiti gai hai. Baaki Sidhu baii ne pehle ve geet gaye hai bahut sohne, jehde dil de bade nede haege, tuc ve kadde sunna, Dear mama, Baapu, cut off, Regret, I'm better now. Eh Sidhu Moosewala baare ek soch haege ke ohh sirf hathyaaran de geet gaunda hai. We appreciate your efforts. If all senior artists are like you sir, who believe in appreciating their juniors, punjabi industry ek alag level de pujuge
Eh geet sun ke tehne nu mirchan bahut lagian ne... Tehne nu koi paani de deo g... Sidhu da koi muqabla nahi.... Very humble soft spoken Turban Boy... Moosewala love u a lot..,
Paji aaj jine comnt kdi NY aye hune sidhu varga NY bn sakda Punjab de har nojwaan de dil vich vasda sidhu da na le bhut hit ho ge Bai sidhu bhut sepal bnda hus nu mil ke dehk tenu apna bna le ga bhut mehnti bnda sidhu sada praa sadi jaan bn gya aaj de date vich
ਧੰਮੀ ਸਾਹਬ ਮੈਂ ਬਚਪਨ ਤੋਂ ਹੀ ਤੁਹਾਡਾ ਬਹੁਤ ਵੱਡਾ ਫੈਨ ਹਾਂ.ਤੇ ਹੁਣ ਸਿੱਧੂ ਨੂੰ ਵੀ ਬਹੁਤ ਸੁਣੀਦਾ ਇਸ ਕਰਕੇ ਬਹੁਤ ਜਿਆਦਾ ਖੁਸ਼ੀ ਹੋਈ ਕਿ ਤੁਸੀਂ ਸਿੱਧੂ ਦੇ ਗੀਤ ਦੀ ਤਰੀਫ ਕੀਤੀ ਜੋ ਸਚਮੁੱਚ ਹੀ ਬਹੁਤ ਤਰੀਫ ਦੇ ਕਾਬਿਲ ਹੈ. ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ...
295 is the LEGENDARY and NO ONE CAN BEAT HIM🙏🏼❤️
vary good
ਤੁਸੀਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਭਾਜੀ, ਆਪਣੇ ਨਾਲ-ਨਾਲ ਸਾਡੇ ਦਿਲਾਂ ਦੇ ਵਿਚਾਰ ਵੀ ਪੇਸ਼ ਕਰ ਦਿੱਤੇ, ਇਸ ਕਰਕੇ ਨਵੇਂ ਆ ਰਹੇ ਗੀਤਾਂ ਦੀ ਸਮੀਖਿਆ ਇਸ ਗੀਤ ਵਾਂਗ ਕਰਦੇ ਰਿਹਾ ਕਰੋ, ਕਿਉਂਕਿ ਜੋ ਤੁਹਾਡੀ ਅੱਖ ਨੇ ਦੇਖਣਾ, ਉਹ ਅਸੀਂ ਨਈਂ ਦੇਖ ਸਕਦੇ, ਧੰਨਵਾਦ
ਬਹੁਤ ਵਧੀਆਂ ਵੀਰ ਜੀ 👍
Love from Pakistan 🇵🇰
Sidhu Bai The Great
King 👑 of Punjabi music Industry
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਪੂਰੇ ਗੀਤ ਦਾ, ਚੰਗੀ ਗੀਤਕਾਰੀ ਨੂੰ ਸਲਾਹੁਣ ਵਾਲੀ ਤੁਹਾਡੀ ਇਹ ਵਿਚਾਰ ਚਰਚਾ ਸ਼ਲਾਘਾਯੋਗ ਉੱਦਮ ਹੈ ।
ਬਹੁੱਤ ਵਧੀਆ ਰਿਏਕਸ਼ਨ ਧਾਮੀ ਸਾਹਬ 🙏👍
ਵੀਰ ਜੀ ਸਤਿ ਸ਼੍ਰੀ ਅਕਾਲ ।
ਮੈ ਵੀ ਇਹ ਗੀਤ ਬੇਟੇ ਦੇ ਕਹਿਣ ਤੇ ਹੀ ਸੁਣਿਆ ਏ ਇਸਦਾ ਮਤਲਬ ਨਵੀ ਪਨੀਰੀ ਸਿੱਧੂ ਮੂਸੇ ਆਲੇ ਨੂੰ ਸੱਚਮੁੱਚ ਬਹੁਤ ਸੁਣ ਰਹੀ ਹੈ ।
ਅਗਲੀ ਗੱਲ ਇਹ ਕਿ ਤੁਸੀਂ ਇਕ ਇਕ ਲਾਇਨ ਅਤੇ ਸ਼ਬਦ ਬਾਰੇ ਏਨੀ ਚੰਗੀ ਤਰਾਂ ਦੱਸ ਦਿੱਤਾ ਹੈ ਕਿ ਮੇਰੇ ਕੁਝ ਵੱਖਰਾ ਲਿਖਣ ਲਈ ਬਚਿਆ ਹੀ ਨਹੀਂ । ਵੈਸੇ ਜਿਗਰਾ ਚਾਹੀਦਾ ਹੁੰਦਾ ਏ ਏਨਾ ਕੌੜਾ ਬੋਲਣ ਲਈ । ਖੁਸ਼ੀ ਦੀ ਗੱਲ ਇਹ ਹੈ ਕਿ ਕਿਸਾਨ ਅੰਦਲੋਨ ਤੋਂ ਬਾਅਦ ਸਾਡੀ ਗੀਤਕਾਰੀ ਅਤੇ ਗਾਇਕੀ ਵਿੱਚ ਕੁਝ ਤਬਦੀਲੀ ਜਰੂਰ ਆਈ ਏ । ਤੁਸੀਂ ਜਿੱਥੇ ਵੀ ਕਹਿਣ ਦੀ ਲੋੜ ਸੀ ਆਪਣੇ ਮਿੱਠੇ ਜਿਹੇ ਅੰਦਾਜ਼ ਨਾਲ ਉਸਨੂੰ ਗਲਤ ਨੂੰ ਗਲਤ ਕਿਹਾ ਬੜਾ ਚੰਗਾ ਲੱਗਿਆ । ਅੰਤ ਵਿੱਚ ਕੁਝ ਚੰਗੇ ਗੀਤਾਂ ਦਾ ਜ਼ਿਕਰ ਕਰਨਾ ਵੀ ਕਾਬਲੇ ਤਾਰੀਫ ਹੈ । ਜਲਦੀ ਹੀ ਮੈਂ ਤੁਹਾਡੇ ਨਾਲ ਸਾਕਸ਼ੀ ਰੱਤੀ ਦਾ ਇਕ ਬਹੁਤ ਹੀ ਪਿਆਰਾ ਗੀਤ ਸਾਂਝਾ ਕਰਾਂਗਾ ਜੇ ਸੰਭਵ ਹੋਇਆ ਤਾਂ ਉਸ ਬਾਰੇ ਵੀ ਆਪਣੇ ਵਿਚਾਰ ਦੱਸਣਾ ।
ਦਿਲੋਂ ਸਤਿਕਾਰ ਨਾਲ ਤੁਹਾਡਾ ਛੋਟਾ ਵੀਰ ਜਸਵਿੰਦਰ ਰੱਤੀ ।
ਮੈਂ ਵੀ ਇਹ ਗਾਣਾ ਬਹੁਤ ਵਾਰ ਸੁਣਿਆ, ਕੋਈ ਜਿਗਰੇ ਵਾਲਾ ਹੀ ਸੱਚਾਈ ਬਿਆਨ ਕਰ ਸਕਦੈ
💯💯💯💯💯💯💯💯💯💯
ਬਹੁਤ ਚੰਗੀ ਗੱਲ ਕੀਤੀ ਧਾਮੀ ਸਾਬ
i Respect u
ਬਹੁਤ ਵਧਿਆ ਗੱਲ ਕਹੀ ਵੀਰ ਜੀ 295 song nine ❤️👌
ਸਵਾਦ ਤਾਂ ਧਾਮੀ ਸਾਬ ਵੀ ਟਹਿਣੇ ਤੇ ਈ ਲੈਣ ਆਏ ਆ 😄😄
Dhami bhaji di iss video nu views v jayada mile. Vaise sahi gal kar gaye
😂😂😂.. Tehne diyan tahniya tod tiya sidhu ne
Fuddu patarkar tehna ehe sabb ik agendey de tehat kmm krde aa
ਅੱਜ-ਕੱਲ 10 ਵਿੱਚੋ 9 ਗਾਣਿਆ ਵਿੱਚ ਜੱਟਵਾਦ ਦੀ ਗੱਲ ਹੁੰਦੀ ਹੈ । ਜਾਤਪਾਤ ਪਹਿਲਾ ਨਾਲੋ ਵੱਧ ਰਿਹਾ ਪੰਜਾਬ ਵਿੱਚ ਸੋ ਕੋਸ਼ਿਸ ਕਰੋ ਇਸ ਮੁੱਦੇ ਤੇ ਕੰਮ ਕਰਨ ਲਈ । ਜੇਕਰ ਸਮੁੱਚੇ ਪੰਜਾਬੀਆ ਦੀ ਗੱਲ ਹੋਵੇ ਤਾਂ ਆਪਸੀ ਭਾਈਚਾਰਾ ਹੋਰ ਮਜਬੂਤ ਹੋਵੇਗਾ ✅
This is the maximum we can go for this Sidhu 295 Sirrrrs
Bilkul bai g eda de songs nal hate hi vadni...ekta bht durh di gal aa
ਮੇਰੇ ਪਿੰਡ ਤੇ ਆਲੇ ਦੁਅਾਲੇ ਦੇ ਪਿੰਡਾਂ ਵਿੱਚ ਬਹੁਤੇ SC ਸਿੱਧੂ ਆ ........
sohne geet nu support jaroor chahidi thankew sir
ਧੰਨਵਾਦ ਧਾਮੀ ਜੀ ਤੁਸੀਂ ਸੱਚ ਦੀ ਸਪੋਰਟ ਕੀਤੀ 🙏
Nice reactions sir... Thanks
Always Sidhu ❤️❤️❤️❤️
ਚੰਗੇ ਗੀਤਾਂ ਤੇ ਵੀ ਲੋਕ dislike ਕਰੀ ਜਾਂਦੇ ਆ ਚੰਗਾ ਤਾਂ ਕਹਿਣਾਂ ਨੀ ਉਸਨੂੰ ਬਸ ਮਾੜਾ ਹੀ ਬੋਲਣਾਂ ਸਿੱਧੂ ਬਾਈ ਨੂੰ
Sahi kheya veere..Innia vdia gallan kitian bhaji huna ne rooh khush hoi ohna ne inni mehnat nal vedio Banaie hosla ki vadona 92 janeya ne dislike kar ditta
ਧੰਮੀ ਸਾਹਿਬ ਤੁਸੀਂ ਇਹ ਗੱਲ ਗ਼ਲਤ ਕਹੀ ਹੈ ਕਿ ਚੰਗਾ ਸੁਣਨ ਵਾਲੇ ਉਸ ਦੇ ਗੀਤ ਘੱਟ ਸੁਣਦੇ ਹਨ ....
ਪਰ ਮੈਂ ਤੁਹਾਨੂੰ ਇਕ ਗੱਲ ਦੱਸਣੀ ਚਾਹੁੰਦਾ ਹਾਂ ਜੀ ਜੋ ਗੀਤ ਸਿੱਧੂ ਗਾਉਂਦਾ ਹੈ ਓ ਸਰੇ ਗੀਤ ਮੈਂ ਆਪਣੀ ਭੈਣ ਦੇ ਕੋਲ ਬੈਠ ਕੇ ਵੀ ਸੁਣ ਸਕਦਾ ਹਾਂ
ਮੇਰੀ ਬੇਟੀ 5ਸਾਲ ਦੀ ਹੈ ਬੇਟਾ 2ਸਾਲ ਦਾ ਹੈ ਜਦੋਂ ਉਹ ਸਿੱਧੂ ਗੀਤ ਸੁਣਦੇ ਨੇ ਤਾ ਮੈਨੂੰ ਇਹ ਨਹੀਂ ਲਗਦਾ ਕੇ ਇਹ ਕੁਝ ਗਲਤ ਸਿਖਗੇ ਇਸ ਗੀਤ ਤੋਂ .....
ਜੇ ਮੇਰੇ ਬੱਚੇ ਅੱਜ ਕਲ ਦੇ ਕੋਈ ਹੋਰ ਗੀਤ ਸੁਣਦੇ ਨੇ ਤਾ ਮੇਰੇ ਦਿਲ ਵਿਚ ਡਰ ਜਿਹਾ ਪੈ ਜਾਂਦਾ ਕੇ ਇਹ ਕਿ ਸੁਣੀ ਜਾਂਦੇ ਨੇ ਤਾ ਮੈਂ ਓਹਨਾ ਨੂੰ ਰੋਕ ਦਿਨਾਂ ......
ਬਾਕੀ ਧੰਮੀ ਸਾਹਿਬ ਤੁਸੀਂ ਆਪ ਬਹੁਤ ਸਮਝਦਾਰ ਹੋ ..... 🙏
Paji sab di gl kiti kyi nhi sundey
@@dharmindergill9823 🙏🙏🙏🙏
ਬਾਈ ਜੀ ਇਹ ਤੁਸੀ ਸੋਚਦੇ ਹੋ ,,
@@sardarjirahaounwale4974 bilkul veere sidhu de song family vich baith ke sun skde a Dekh skde a
@@AshokRai-fk7ln loki ta aiven e badnam kari Jande ne ......
Loka ne ta rab nu v nahi bakshya Sidhu ta fir insan hai
ਵਿਜੇ ਧੰਮੀ ਜੀਮਹਾਨ ਗੀਤਕਾਰ ਹੈ ਮੈਂ ਪਿਛਲੇ ਕੋਈ ਪੰਝੀ ਸਾਲਾਂ ਤੋਂ ਉਨ੍ਹਾਂ ਦੇ ਗੀਤਾਂ ਨੂੰ ਸੁਣ ਰਿਹਾ ਹਾਂ **ਸਿੱਧੂ ਮੂਸੇਵਾਲੇ ਦੇ ਗੀਤ 295 ਦੀ ਧੰਮੀ ਸਾਹਿਬ ਨੇ ਬਹੁਤ ਹੀ ਵਧੀਆ ਵਿਆਖਿਆ ਕੀਤੀ ਹੈ ਦਿਲੋਂ ਸਲੂਟ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ
ਤੁਸੀ song ਸਪੋਟ ਕੀਤੀ ਚੰਗੀ ਗੱਲ ਆ ,,,song ਦਾ ਸਹੀ ਮਤਬਲ ਨਹੀਂ ਪਤਾ ਥੋਨੂੰ 🙏🙏🙏🙏 ਗੱਲਾ ਲੁਕੋ ਗਏ
ਸਮਜ ਸਾਰੀ ਆ ਪਰ ਬੋਲਿਆ ਨਹੀਂ ਗਾਣੇ ਵਾਰੇ ਭਾਈ ਨੇ
ਵਗਦੀ ਗੰਗਾ ਵਿੱਚ ਸਾਰੇ ਹੱਥ ਧੋਂਦੇ ਐ।
Sidhu varga bnda ni aj de tym ch industry vich🙏❤
Mate Milego gayi matab dost
Hadd.bitti..or.beet rahi.sachi.gall.likhda..sidhu veer...Dhami.Sir.🙏🙏🙏🙏🙏❤️❤️❤️❤️
Right bro
Lots of love for sidhu moosewala from Pakistan ❤ he is a pure talent& shaking the music world , but the more brilliant thing is his lyrics, stay bless . i dont know why indians and specially punjabis are against him or defame him
ਸਿੱਧੂ ਜਿੰਦ ਜਾਨ
ਸਃਸਿੱਧੂ ਮੂਸੇਵਾਲ ਵੀਰ ਜੀ 295🎤 ਬਹੁਤਤਤਤਤਤਤਤ ਵਧੀਆ ਜੀ..🙏🙏ਧੰਨਵਾਦ ਜੀ ਇਸ ਗੀਤ ਬਾਰੇ ਵਿਚਾਰ ਦੇਣ ਲੲੀ🙏🙏
Ustad Sidhu moose wale da koi sahni nahi aa ji dhami Saab
ਸੱਚ ਤਾਂ ਇਹ ਹੈ ਕਿ ਜਿੰਨਾ ਨੂੰ ਗੰਦੇ ਗੀਤ... ਜਿਨਾ ਵਿੱਚ ਕਿਸੇ ਦੀ ਧੀ ਭੈਣ ਨੂੰ ਟਾਰਗੇਟ ਕੀਤਾ ਜਾਂਦਾ ਪਸੰਦ ਨੇ...... ਓਹ ਸਿੱਧੂ ਦੇ ਗੀਤ ਸੁਣਨੇ ਪਸੰਦ ਨਹੀਂ ਕਰਦੇ .......
Ryt
Hnji
Dil Da Ni Mada Apna Sidhu Moose Wala 💕💞😍😘😍😘
No one can defeat sidhu moose wala 🔥❤️✍️
Mate ਦਾ ਮਤਲਬ ਦੋਸਤ ਹੁੰਦਾ ਵੀਰ ਜੀ
“ਸਜ਼ਾ ਓਸ ਨੂੰ ਵੀ ਛੇਤੀ mate ਮਿਲੂਗੀ 🤙
Sidhu love aa apna🇵🇰
Love you aa Dhami Saab! Tusin v please koi ਝੋਟੇ ਅਰਗਾ ਗੀਤ ਲਿਖੋ ਜੀ
Legend Sidhu 👍👍
Sidhu di kalam nu koi defeat nhi kar sakda 🔥❤️👀
Moose ala 💪🇵🇰🔥
ZiindaBad
Love from Pakistan 🇵🇰🔥💪
💯💯💯
Baba jii ne kalam bakshi jatt de
Kodha
Sir great explain, i don't know punjabi too much but now i feel like there is too much great singer in punjabi industry
ਧੰਮੀ ਹੇਅਰਾਂ ਵਾਲਾ ਜੀ ਸਤਿਕਾਰ। ਅਾਪ ਜੀ ਵਰਗਾ ਨਾਮੀ ਗੀਤਕਾਰ ਹੀ ਚੰਗੇ ਗੀਤਾਂ ਦੀ ਪ੍ਰਸ਼ੰਸ਼ਾ ਕਰ ਸਕਦੈ। ਜਿੳੁਦੇ ਵਸਦੇ ਰਹੋ। ਤੁਹਾਡੇ ਗੀਤ ਵੀ ਦਿਲ ਚ ਹਨ।
ਧੰਮੀ ਸਾਬ ਤੁਸੀਂ ਵੀ ਸੱਚੇ ਦਿਲ ਦੇ ਇਨਸਾਨ ਹੋ, ਸਲਿਉਟ ਆ ਤੁਹਾਨੂੰ, ਸਿੱਧੂ ਬਾਈ ਘੈਂਟ ਜੱਟ
ਸਤਿ ਸਿਰੀ ਅਕਾਲ ਗੁਰਦੇਵ.....u r a living Legend
Really legend next level
Sidhu Moose Wala ❤️❤️❤️❤️
Sidhu moose wala ustad ji ❤️❤️❤️
ਬਹੁਤ ਹੀ ਵਧੀਆ ਵਿਚਾਰ ਹਨ ਧਾਮੀ ਜੀ
ਸਿੱਧੂ ਮੂਸੇ ਵਾਲਾ ਜ਼ਿੰਦਾ ਬਾਦ ਸੱਚ ਬੋਲੇਆ ਏ ਕੋਈ ਝੂਠ ਨਹੀਂ ਬੋਲਦਾ ਸਿੱਧੂ
Paji you are legend. 🙏🌺🙏
Baei ji tusi bohut mehant nal sanu geet de bol sunaye waheGuru ji tohnu taraki bahkse ji
ਵਿਜੇ ਧੰਮੀ ਸਾਹਬ ਏਸ ਵੀਡਿਓ ਤੋਂ ਬਾਅਦ ਆਪਣੇ subscribers,like, comments ਤੇ view check kr leo ।😂😂😂😂
ਇੱਕੋ ਗੱਲ ਕਹਿਨਾ ਮੈਂ ਬਾਕੀ ਗੱਲਾਂ ਤਾਂ ਬਹੁਤ ਨੇ ਕਹਿਣ ਨੂੰ ।
Chal oye
ਬਹੁਤ ਵਧੀਆ ਜੀ🙏🙏🙏
Shi gal hai sir ji
Sidhu moose Wala 💯🔥💯✍️
Bhut vadiah sir ji thx u sidhu di sport kran lyi
ਬਹੁਤ ਵਧੀਆ ਜੀ
Sidhu moose wala att 22 💯💯💯💯💯💯✍️👌
Sidhu moose wala bai 🔥🔥🔥🔥
🎯
Sir you might have missed skit named "Facts". skit gaane de intro c, je tuc ohnu sunoge te tuhanu pata chaluga, ke eh geet "sidhu baii de father Saab walo ek asliyat beyaan kiti gai hai. Baaki Sidhu baii ne pehle ve geet gaye hai bahut sohne, jehde dil de bade nede haege, tuc ve kadde sunna, Dear mama, Baapu, cut off, Regret, I'm better now. Eh Sidhu Moosewala baare ek soch haege ke ohh sirf hathyaaran de geet gaunda hai.
We appreciate your efforts. If all senior artists are like you sir, who believe in appreciating their juniors, punjabi industry ek alag level de pujuge
Uh missed Just listen veere n many more
Sidhu moosewale da ik song Game v bhot sohna Sidhu jo likhda sach likhda
Ryt bro
@@AmanSinghSalujaVlogs yes broo, Mei taan puri list like daan, but let sir start from this
Eh geet sun ke tehne nu mirchan bahut lagian ne...
Tehne nu koi paani de deo g...
Sidhu da koi muqabla nahi....
Very humble soft spoken Turban Boy...
Moosewala love u a lot..,
Sidhu ustaad ji 😘🥰
👍👍👍👍🚜🚜5911 ❤️ Sidhu moose wala
Sidhu zindabad 🥰👌
Sidhu ustaad aa ji...
ਬਹੁਤ ਖੂਬ ਜੀ
Jio jio waheguru tuhanu chardikala ch rkhe dhami ji🙏
Thnx for reacting on Sidhu moose Wala buddy,,,
Sidhu moose 💪💪💪💪💪💪💪Pakistan ♥️♥️♥️♥️♥️♥️♥️♥️Sidhu moose 🔥🔥🔥🔥🔥🔥🔥🔥🔥🔥🔥🔥🔥
ਗੀਤ ਬਹੁਤ ਸੋਹਣਾ ਸਰ ਜੀ ਪਰ ਤੁਸੀਂ ਠੀਕ ਤਰ੍ਹਾਂ ਸੁਣਿਆ ਨੀ ਜਾਂ ਪੰਜਾਬੀ ਠੀਕ ਤਰ੍ਹਾਂ ਲਿਖਿਆ ਨੀ ਵਿਆਖਿਆ ਵੀ ਨੀ ਸਹੀ ਕੀਤੀ । god bless u sidhu y eda hi baba g tarakkiya deve thonu 🙏
Sidhu Mosewala legend 💪💪
Bht vdia kita bai ji🔥
Sidhu moosewala💓
Sahi keya ji
Sidhu moose wala#5911 zindabad
ਬਹੁਤ ਵੱਡੀਆਂ ਗਲਾਂ ਕੀਤੀਆਂ ਤੂੰ ਸੀ sir..
ਸਹੀ ਤੇ ਸਪਸ਼ਟ ਗੱਲ ਕਰਦੇ ਤੂੰ ਹੋਰਾਂ ਵਾਂਗੂ ਆਪਸ ਚ ਲਾਰੋਦੇ ਨੀ ਤੂੰ.... ਸਲੂਟ ਤਾਹਨੂੰ ❤ ਲੋ
very nice. dhami saab sidhu is always greattt
I appreciate your too much great explanation, salute h sir aapko aapke ache kaam ke liye
Sidhu moose wala jindabaad
Dhanvad g
ਸਿਧੂ ਜਿੰਦ ਜਾਣ ਹੈ ਪੰਜਾਬ ਦਾ ਮਾਣ ਹੈ👍👍👍👍👍👍👍👍👍👍👍
5911 jatt moosewala🔥🔥🔥🔥🔥
❤️❤️❤️❤️❤️❤️🙏🙏 Sidhu Moose wala full 🔥🔥🔥🔥🔥🔥
ਬਹੁਤ ਵਧੀਆ ਵਿਚਾਰ ਵਿਜੈ ਜੀ
ਸੱਚੀਆਂ ਗੱਲਾਂ ਲਿਖੀਆਂ ਗਈਆਂ ਹਨ ਕਿਸੇ ਤੋਂ ਡਰਨ ਦੀ ਲੋੜ ਨਹੀਂ ਧਾਮੀ ਸਾਬ
Kiya baat guru ji laligill amritsar
Paji aaj jine comnt kdi NY aye hune sidhu varga NY bn sakda Punjab de har nojwaan de dil vich vasda sidhu da na le bhut hit ho ge Bai sidhu bhut sepal bnda hus nu mil ke dehk tenu apna bna le ga bhut mehnti bnda sidhu sada praa sadi jaan bn gya aaj de date vich
Very very nice Bhai ji ❤❤❤❤❤❤
Bhot wadiya vijay dhammi g ❤️❤️❤️
5911❤⛳
ਸਿੱਧੂ ਉਸਤਾਦ ਜਿੰਦਾਬਾਦ🙏
Right sir
Bahut wahdiya dhami sahib...........tuhadey ganiya ne v sanoo bahut khushiya detian jadon asin jawani ch si
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਧੰਮੀ ਸਾਹਿਬ ਸੱਚ ਨੂੰ ਸੱਚ ਕੱਚ ਨੂੰ ਕੱਚ ਆਖਿਆ
ਸਹੀ ਗੱਲ
🔥✊🏻✊🏻✊🏻
ਬਹੁਤ ਵਧਿਆ ਹੈ ਕੋਈ ਸੁਨੇਹਾ ਮਿਲਦਾ ਸੋਂਗ ਤੁ
Ryt bro
ਵਿਜੈ ਧਾਮੀ ਸਿਰਾਂ ਲਾ ਤਾ ਜਿਉਂਦਾ ਰਹਿ ਧੰਨਵਾਦ ਜੀ
Sidhu moose wala 🔥
ਧੰਮੀ ਸਾਬ ਇਸਤੋਂ ਪਹਿਲਾਂ ਇਕ ਸਕਿਟ ਆ ਓਹ ਸੁਣਲੋ ਤੁਹਾਨੂੰ ਸਾਰਾ ਕੁਝ ਸਮਜ ਆਊਗਾ ਗੀਤ ਬਾਰੇ
Nice sir g
ਧੰਮੀ ਸਾਹਿਬ
ਪੇਜ਼ ਬੁੱਕ ਫੇਸ ਕੀ ਹੁੰਦਾ?
😂😂😂
Txs sir spot karn layi
Nice sir ji
Sidhu NYC aa ji
ਧਾਮੀ ਸਾਹਿਬ ਸਤਿ ਸ੍ਰੀ ਅਕਾਲ, ਬਹੁਤ ਵਧਿਆ ਜੀ
Sach koura hunda dhammi sahb