Live Sidhu Moosewala ਸਿੱਧੂ ਮੂਸੇਵਾਲਾ Basant Mela Mela Hoshiarpur DoabaTv

Поделиться
HTML-код
  • Опубликовано: 30 янв 2020
  • Live Sidhu Moosewala Basant Mela Mela Hoshiarpur DoabaTv
  • РазвлеченияРазвлечения

Комментарии • 3,7 тыс.

  • @SurinderSingh-ln3pv
    @SurinderSingh-ln3pv Год назад +1430

    ਮੇਰੀ 51 ਸਾਲ ਦੀ ਉਮਰ ਹੋਗੀ ਮੈ ਬਹੁਤ ਅਖਾੜੇ ਵੇਖੇ ਅੱਜ ਤੱਕ ਪਰ ਕੋਈ ਵੀ ਕਲਾਕਾਰ ਅਪਣੇ ਪਿਓ ਨੂੰ ਨਾਲ ਲੈਕੇ ਗਾਉਦਾ ਨਹੀ ਵੇਖੀਆ ਇਕ ਸਿੱਧੂ ਦੇ ਗੀਤ ਹੀ ਨੇ ਜੋ ਕਿਸੇ ਵੀ ਪਰੀਵਾਰ ਦੇ ਮੈਬਰ ਨਾਲ ਸੁਣ ਸਕਦੇ ਹਾ ਇਸ ਮੁੰਡੇ ਨਾ ਕੋਈ ਵਲਗਰ ਬੋਲ ਬੋਲੀਆ ਨਾ ਕੁੜੀਆ ਨਚਾਈਆਂ ਨਾ ਕਿਸੇ ਨਸੇ ਨੂੰ ਪ੍ਰਮੋਟ ਕੀਤਾ ਪਰ ਫੇਰ ਵੀ ਲੋਕਾਂ ਨੇ ਜਰੀਆ ਨਹੀ ਵੇਖੋ ਕਿਨੇ ਰਿਸਪੈਕਟ ਦੇ ਰਿਹਾ ਅਪਣੇ ਪਿਉ ਨੂੰ ਕਹਿਦਾ ਕੁਰਸੀ ਤੇ ਬਹਿ ਜਾਓ ਥੱਕ ਜਾਓਗੇ ਸਲੂਟ ਹੈ ਬਾਈ ਤੈਨੂੰ ਤੇ ਤੇਰੀ ਸੋਚ ਨੂੰ ਬਾਈ ਤੂੰ ਹਮੇਸਾ ਪੰਜਾਬੀਆਂ ਦੇ ਦਿਲਾਂ ਵਿਚ ਅਮਰ ਰਹੇਗਾ

  • @gurichauhan7949
    @gurichauhan7949 Год назад +56

    ਉੱਚੀ ਹੇਕ ਜੱਟ ਦੀ ਕੱਢੇ ਭੁਲੇਖੇ ਸਾਰੇ
    Love you jatta ❤❤🥀🥀

  • @pb43samrala
    @pb43samrala Год назад +125

    ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala

  • @officialsidhufan0
    @officialsidhufan0 6 месяцев назад +42

    January 2024 ch kon kon sunn rha bai nu dsiyo maada ja 😢😢💔💔💔 . miss you bai

  • @deepchoudhary1630
    @deepchoudhary1630 Год назад +39

    ਦੋ ਪੈਰ ਘੱਟ ਤੁਰਨਾ,ਪਰ ਤੁਰਨਾ ਮੜਕ ਦੇ ਨਾਲ 💪
    ਇਹ ਗੱਲ ਸਿੱਧੂ ਬਾਈ ਲਈ ਹੀ ਬਣੀ ਆ 🔥🙏

    • @Gumnam_bande
      @Gumnam_bande Год назад +1

      ਵੀਰੇ ਬਾਈ ਤੋਰਦਾ ਵੀ ਸਬ ਤੋਂ ਅਗੇ ਸੀ te tordaਵੀ ਮੜਕ ਨਾਲ ਸੀ ❤️🙏😭😭😭😭

    • @deepchoudhary1630
      @deepchoudhary1630 Год назад +2

      @@Gumnam_bande ਬਿਲਕੁਲ ਸਹੀ ਆ ਗੱਲ ਬਾਈ ਜੀ 🙏🙏

  • @SurinderSingh-ln3pv
    @SurinderSingh-ln3pv Год назад +216

    ਸਿੱਧੂ ਭਾਵੇ ਅੱਜ ਤੂੰ ਇਸ ਪਾਪੀ ਦੁਨੀਆ ਵਿਚ ਨਹੀ ਪਰ ਸਾਡੇ ਦਿਲਾਂ ਤੇ ਤੂੰ ਰਾਜ ਕਰ ਰਿਹਾ ਮੈ ਤਾਂ ਮਰਕੇ ਵੀ ਨਹੀ ਭੁਲਾਗਾ ਯਾਰ ਸੱਚ ਗਾਉਦਾ ਸੀ ਤੂੰ ਪਰ ਲੋਕਾਂ ਨੂੰ ਬਹੁਤ ਚੁਭਦਾ ਸੀ ਬਾਈ Justice ⚖ for shidu moosewala

    • @hardeepsinghcheema429
      @hardeepsinghcheema429 Год назад +1

      ਬਿਲਕੁੱਲ ਸਹੀ ਕਿਹਾ ਵੀਰ

    • @user-ob7le4xq6z
      @user-ob7le4xq6z Год назад

      ❤❤❤❤❤❤❤❤

    • @SatDhiman
      @SatDhiman Год назад +1

      I love sidhu bro................

    • @jagjitsinghsomal754
      @jagjitsinghsomal754 Год назад +1

      ਪੁੱਤਰਾ ਤੈਨੂੰ ਮਾਰਨ ਵਾਲਿਆਂ ਦੇ ਸਿਰੋਂ ਪਾਪ ਨਹੀਂ ਲੈ ਸਕਦਾ ।ਜੋਸ ਭਰਨ ਵਾਲੇ ਗੀਤ ਗਾਏ ਨੇ, ਅਸ਼ਲੀਲ ਨਹੀਂ ਗਾਇਆ, ਜਿਸ ਨਾਲ ਆਪਣਾ ਤੇ ਪੂਰੇ ਖਾਨਦਾਨ ਦਾ ਸਿਰ ਸ਼ਰਮ ਨਾਲ ਨੀਵਾਂ ਹੋਵੇ। ❤🙏✌😊

    • @lisasmith-vu1zy
      @lisasmith-vu1zy 8 месяцев назад

      ​@@SatDhimanmoi aussi i love moose wala

  • @kamaljeetkaurlotus6309
    @kamaljeetkaurlotus6309 2 года назад +98

    ਕੁੜੀਆਂ ਦਾ ਅਣਕਿਹਾ ਮਹਿਬੂਬ ਜਿਸ ਨੂੰ ਪਾਉਣ ਦੀ ਇੱਛਾ ਹਰ ਜਨਮ ਅਤੇ ਰਹਿੰਦੀ ਦੁਨੀਆਂ ਤੱਕ ਰਹੇਗੀ।

    • @arshbhullar8619
      @arshbhullar8619 9 месяцев назад

      ryt ji pr suurme a ni soch de

    • @jassrai8396
      @jassrai8396 8 месяцев назад

      wah ji kya socha a..

    • @J_s_Sidhu
      @J_s_Sidhu 7 месяцев назад

      😆😆

    • @harpreetsinghhappy5281
      @harpreetsinghhappy5281 3 месяца назад

      thanks

    • @kamaljeetkaurlotus6309
      @kamaljeetkaurlotus6309 3 месяца назад

      @@arshbhullar8619 ਸੂਰਮੇ ਨਹੀਂ ਸੋਚਦੇ ਪਰ ਕੁੜੀਆਂ ਤਾਂ ਸੋਚ ਸਕਦੀਆਂ।

  • @gurdialsingh4709
    @gurdialsingh4709 Год назад +13

    ਲੰਡੀ ਬੁੱਚੀ‌‌ ਤਾਂ ਬਹੁਤ ਬਾਂਦਰ ਟਪੂਸੀਆ ਮਾਰਦੇ ਫਿਰਦੇ ਪਰ ਜੱਟ‌ ਦਾ‌ ਮੁਕਬਲਾ ਕਿਨੇ ਕਰਨਾ miss you ‌ਸਿੱਧੂ ਮੂਸੇ ਵਾਲੇ

  • @SukhwinderSingh-xu2fp
    @SukhwinderSingh-xu2fp Год назад +18

    ਰੱਬ ਮੇਰੀ ਜਾਨ ਲੈ ਲਵੇ ਪਰ ਰੱਬਾ ਸਿਧੁ ਨੂੰ ਵਾਪਸ ਮੋੜ ਦੇ

    • @kisankaur4459
      @kisankaur4459 4 месяца назад +3

      SIDHU IS BACK, SHOTA SIDHU, 🙏❣

  • @rvgovtjobs
    @rvgovtjobs 7 месяцев назад +9

    ਚਾਹ ਦਿਲ ਚ ਹੀ ਰਹਗਿਆ ਜੱਟਾ ਤੈਨੂੰ ਮਿਲਣ ਦਾ ਭਾਈ😢😢😢

  • @mgrandomvlog1750
    @mgrandomvlog1750 Год назад +113

    2023 ਚ ਕੌਣ ਸੁਣ ਰਿਹਾ ਜੱਟ ਮੂਸੇ ਵਾਲੇ ਨੂੰ

    • @AmitKumar-dx9bg
      @AmitKumar-dx9bg 11 месяцев назад +9

      Hamesha he sunde rehna a banda di rees nhi kar sakda 7 janma tak koi v 2023 2123 2223 2323 2423 2523 2623 garrenty a❤❤❤❤❤❤❤

    • @meetindersinghbajwa820
      @meetindersinghbajwa820 9 месяцев назад +1

      🤚🤚

    • @Sandeep-l3j
      @Sandeep-l3j 5 месяцев назад +3

      Sidhu c sidhu h te always sidhu hi rhega h bs dukh es gl da ki veer g aj sade vich ni h 😢😢😢😢😢

    • @VarinderSingh-gj8wy
      @VarinderSingh-gj8wy 5 месяцев назад +2

      24 vich yarr😢😢😢

    • @jassytofficial6610
      @jassytofficial6610 4 месяца назад

      ਕਦੀ ਪਹਿਲਾਂ ਨਹੀਂ ਸੁਣਿਆ ਸੀ

  • @shubhpreet1
    @shubhpreet1 2 года назад +97

    ਮੈਂ ਉਹ ਬਦਕਿਸਮਤ ਹਾ ਜਿਸ ਨੇ ਜਿਉਂਦੇ ਜੀ ਸਿੱਧੂ ਨੂੰ ਨਹੀਂ ਸੁਣਿਆ ਪਰ ਯਾਰ ਜਦ ਤੋਂ ਸਿੱਧੂ ਗਯਾ ਸਾਰੇ ਖਆੜੇ ਦੇਖ ਲਏ
    Respect for Legend sidhu Moosewala

  • @jassakhatkar1484
    @jassakhatkar1484 4 года назад +149

    ਮੈਂ ਅੱਜ ਤੋਂ ਡੇਢ ਸਾਲ ਪਹਿਲਾਂ ਲਿਖ ਦਿੱਤਾ ਸੀ ਕੇ ਸਿੰਧੂ ਦੇ ਵੀ ਟੈਟੂ ਬਣਨੇ ਆ ਅਤੇ ਸਿੰਧੂ ਸਿਰਾਂ ਆ ਬਾਕੀ ਆਪ ਦੇਖ ਲਓ

  • @PBX29.93
    @PBX29.93 2 года назад +188

    Legend never die 😭
    ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ

    • @DilpreetsinghHellar
      @DilpreetsinghHellar 10 дней назад +1

      @@PBX29.93 ok ji 😊🌹💐💐🤗🤗☺️☺️😌😌☺️😌☺️☺️☺️😌☺️☺️😌😌☺️😌 hai na ki thode din se bhi 😂😂🤭🤣🤣🤭🙈🙈🙈🙈

  • @sukhwinderkaur2523
    @sukhwinderkaur2523 Год назад +12

    ਜਦ ਤੱਕ ਜ਼ਿੰਦਗੀ ਹੈ ,ਤੇਰੇ ਹੀ ਫੈਨ ਰਹਾਂ ਗੇ 😢😢

  • @guggumahi5867
    @guggumahi5867 11 месяцев назад +60

    ਸੱਚ ਬੋਲ ਗਿਆ ਸੱਚ ਕਰ ਗਿਆ ਸਭ ਕੁਝ ਜੋ ਵੀ ਗਾਇਆ ਅੱਜ ਤੱਕ❤

  • @gurbazsingh7639
    @gurbazsingh7639 4 года назад +154

    ਸਿੱਧੂ ਦੇ ਗਾਣੇ ਨੀ ਐਨੇ ਵਧੀਆ ਲੱਗਦੇ ਜਿੰਨੀ ਆ ਗੱਲਾ
    ਬਾਈ ਅਸੀ ਤੇਰੀ ਆ ਗੱਲਾ ਦਾ ਹੀ ਸੋਅ ਕਰਾਉਣੇ

    • @karandeepbrar3594
      @karandeepbrar3594 4 года назад +8

      gurbaz SINGH bai menu jrur dsi jdo krvaya. Me v glla da e fan aa. 😂😂😂

    • @lofifobia
      @lofifobia 4 года назад +8

      o ja yar gane ta jind jan a tu aje dilon sunia hi ni bai

    • @gurwindermashiana7414
      @gurwindermashiana7414 4 года назад +1

      😃😃😃😃🤣

    • @ashabajaj1436
      @ashabajaj1436 3 года назад

      Hello

    • @akashkamboj861
      @akashkamboj861 3 года назад +1

      Hahahaha 😂😂😂ohh bhra Jdo gallan da show Krayo menu v shad lyo😂😂😂

  • @ArshadKhan-dv6xm
    @ArshadKhan-dv6xm 4 года назад +39

    Jehda jehda mosse wale nu psand karda like karo pti lage kena ne mere bro de fan love you jatta

  • @niteshsharma2657
    @niteshsharma2657 Год назад +4

    The real OG mosewala 😍❤️😔🚩😒❤️❤️

  • @Royalgamerzyt444
    @Royalgamerzyt444 Год назад +56

    Legend never die❤❤🥺
    ਹਾਲੇ ਮੁੱਕਿਆ ਨੀ🔥🔥

  • @sardarji6124
    @sardarji6124 4 года назад +58

    ਜੱਟ ਦਾ ਮੁਕਾਬਲਾ ਕਰਨਾ ਸੋਖਾ ਨਹੀ 5911 ਵਰਗਾਂ ਜੱਟ ਕੱਲਾ ਹੀ ਇੰਡਸਟਰੀ ਨੂੰ। ਖਿਚੀ ਫ਼ਿਰਦਾ ਹੈ

  • @amritgill28
    @amritgill28 Год назад +20

    3001 years ch kon kon sun riha bai nu ❤❤

  • @mintashergill2935
    @mintashergill2935 Год назад +10

    ਝੋਟੇ ਦੀ ਐਂਟਰੀ ਰੋਮਣ ਰੈਸ ਨੂੰ ਪਿਛੇ ਛੱਡਦੀ ਆ❤❤

  • @SurinderSingh-ln3pv
    @SurinderSingh-ln3pv 4 месяца назад +17

    वो लोग कितने लकी है जिनो ने सिधू भाई को live देखा है हम तो घर पर ही बैठे रहे अब कोन कोन देख रहा है यह प्रोग्रेम plz ब्बातों हम को भी

  • @preetchahal8174
    @preetchahal8174 4 года назад +147

    ਦੁਬਾਰੇ ਜਮ ਜਮ ਆਈ ਜਾਣ ਪਵੇ🤣🤣🤣🤣🤣😂😂😂😄😄😃😃😆😅😅😅😀😃😁😅😅😆😅😃😃😂😄😄😀😃😂😄😄😀🤣😂😃😄😀😃😃😂😄😀😃😃

  • @arrymehna5070
    @arrymehna5070 4 года назад +192

    Bale jatta jama kalje ਠੰਡ hi pa dina jado gaunda love you jatta... Sidhu Ustad jindabad...bai starting te ta jma swad hi leyata.. Sidhu de nam te kardo bai like frrr

    • @sonambajwa1781
      @sonambajwa1781 4 года назад +4

      Sidhu y attt ghaint 🔥🔥🔥❤️📣

    • @sidhusaab154
      @sidhusaab154 4 года назад +2

      @@sonambajwa1781Sidhu moose wala always zindabaad

  • @user-kk7vf2jy3i
    @user-kk7vf2jy3i 2 месяца назад +2

    Miss you bai 😢😢😢ਜੱਟਾ ਪਤਾ ਨਹੀਂ ਕਦੋਂ ਆਵੇਗਾ, ਤੇ ਇੰਡਸਟਰੀ ਚ ਕਦੋਂ ਖੌਰੂ ਪਾਏਗਾ। ਪਰ ਜਿਹੜੇ ਜਿਹੜੇ ਨੂੰ ਖੂੰਜੇ ਲਾਕੇ ਗਿਆ ਤੂੰ, ਹਾਲੇ ਤੱਕ ਉਹ ਉੱਠ ਨਹੀਂ ਸਕੇ। ਉਹ ਮੁੜਕੇ ਕਦੇ ਨਾ ਉੱਠਦੇ ਕੇਰਾ ਜਿਹਤੇ ਪਾਤਾ ਭਾਰ। ਤੂੰ ਤੂੰਹੀ ਸੀ ਜੱਟਾ ,ਤੇਰੀ ਜਗਾ ਹਾਲੇ ਵੀ bilboard ਤੇ ਆ, ਕੋਈ ਤੇਰੇ ਉਪਰ ਨਹੀਂ ਆ, ਤੂੰ ਬਾਜ ਆ ਜਿਹੜਾ ਅਸਮਾਨ ਨੂੰ ਚੀਰ ਕੇ ਰੱਖ ਦਿੰਦਾ। ਕੌਣ ਕਹਿੰਦਾ ਤੂੰ ਮਰ ਗਿਆ, ਤੂੰ ਅਮਰ ਆ ਜੱਟਾ, ਤੇ ਸਦੀਆਂ ਤੱਕ ਤੇਰਾ ਐਵੇਂ ਹੀ ਉੱਚਾ ਰੁਤਬਾ ਰਹੇਗਾ। ਜਿਹੜੇ ਤੂੰ ਗਾਣੇ ਲਿਖ ਗਿਆ ਤੇ ਗਾ ਗਿਆ, ਉਹਦੀ ਕਾਪੀ ਕਰਨੀ ਵੀ ਕਿਸੇ ਦੇ ਬੱਸ ਦੀ ਗੱਲ ਨਹੀਂ। ਰੱਬ ਨੇ ਇੱਕੋ ਇੱਕ ਪੀਸ ਬਣਾਇਆ ਸੀ ਇੰਡਸਟਰੀ ਦਾ ਕਿੰਗ ਸਿੱਧੂ moseala।

  • @PartapSingh-uc6qn
    @PartapSingh-uc6qn 7 месяцев назад +5

    Sidhu Tere Warga singer na koi hai na koi hoga❤

  • @piyushkumar-wo9bg
    @piyushkumar-wo9bg 2 года назад +28

    20:37 ਜੋਰ ਬਿਨਾ ਪੱਟਾਂ ਤੇ ਥਾਪੀ ਵਾੱਜਦੀ ਨਾ !!
    RIP SIDHU MOOSEWALA 👑

  • @gurmeetgurna3921
    @gurmeetgurna3921 4 года назад +105

    Ah le chko salio bina CD 💿 ton💪 #sidhu✌️

  • @eshaanshaan4156
    @eshaanshaan4156 Год назад +17

    Jina chir duniya ni khatam hundi tu ni .tera nam hmesha chlunga.. Miss you jataaa

  • @kuldeepsinghkuldeepsingh8944
    @kuldeepsinghkuldeepsingh8944 Год назад +5

    ਜਾਦਾ ਜਾਦਾ ਸਿੱਧੂ ਮੂਸੇਵਾਲਾ ਗੱਲ ਸੱਚ ਕੈ ਗਿਆ ਪਰੋਸਾ ਕਰਨ ਦਾ ਨਾ ਕਿਸੇ ਤੇ ਟਾਇਮ ਰਹਿ ਗਿਆ

  • @honeykumar4533
    @honeykumar4533 4 года назад +87

    Deakh Musse Wala Musse Wala Hoi Pai ee.Ustaad Ji Zindabad #sidhumoosewala 👆Sade Jile Chh Pb07 Hoshiarpur Kro Like👍.

  • @sonambajwa1781
    @sonambajwa1781 4 года назад +244

    Dirba kon kon jaa reha 9 Feb nu? 👍💖
    Sidhu Moosewala Best 🔝

  • @JashanDhaliwal-kc9lo
    @JashanDhaliwal-kc9lo Месяц назад +3

    2024 ਚ ਕੋਣ ਸੋਣ ਰਿਹਾ ਵਾ

  • @SurinderSingh-ln3pv
    @SurinderSingh-ln3pv Год назад +10

    ਸਿੱਧੂ ਦਾ ਨਾਮ ਪਾਰਸ ਸਿੱਧੂ ਹੋਣਾ ਚਾਹੀਦਾ ਸੀ ਕਿਉਕੇ ਜਿਹੜੀ ਵੀ ਚੀਜ ਨੂੰ ਹੱਥ ਲਾਇਆ ਜਾ ਜਿਸ ਦੇ ਨਾਲ ਖੜਾ ਹੋਈਆ ਉਸ ਨੂੰ ਸੋਨੇ ਦਾ ਬਣਾ ਦਿੱਤਾ ਸਿੱਧੂ ਬਾਈ ਅਮਰ ਰਹੇਗਾ ਰਹਿੰਦੀ ਦੁਨੀਆ ਤੱਕ

  • @sidhuson1722
    @sidhuson1722 4 года назад +45

    ਲਵ ਯੂ ਉਸਤਾਦ ਸਿਰਾ ਕਰ ਤਾਂ
    ਸਿੱਧੂ ਮੂਸੇ ਵਾਲਾ ਡਰਲਿੰਗ 😘

  • @pb55official48
    @pb55official48 4 года назад +18

    ਲੋਕ ਆਪ ਈ ਗਾਣੇ ਗਾ ਕੇ
    ਆਪ ਈ ਨਸ਼ਾ ਛਡਾਉ ਕੇਦਰ ਵਾਲੇ ਬਣ ਜਾਦੇ
    ਜਿਹਨਾ ਨੂੰ ਬਚਾਇਆ alcohal ny 😂😂😂
    Kaint babe kaint 😁😁😁

  • @chillmood5647
    @chillmood5647 Месяц назад +1

    ਸੂਰਮੇਂ ਮਰਦੇ ਨਹੀਂ ਬਲੀਏ ਜਹਾਨ ਤੇ ਅਮਰ ਹੋ ਜਾਂਦੇ 😢sidhu forever 💔💫

  • @ajayrouli1741
    @ajayrouli1741 Год назад +6

    Sidhu 22 ne thore time ch sab nu sabzia bechan te la dena c 💥✅

  • @jibranazam1252
    @jibranazam1252 4 года назад +100

    Sidhu moose wala ❤️💕 big respect from Pakistan 🇵🇰🇵🇰💖

  • @jotkaur5484
    @jotkaur5484 2 года назад +196

    Sidhu di awaaz nal ik old punjabi touch c... So addictive.... Brilliant singer ever... Assi yaad rakhunge... Ke ik daur aya c... Sidhu mossewale da... Yakeen ni hunda.. Aje bi.. Ke aina vadiya insaan sade ch nahi reha... Kash eh ik bura supna hi hunda

    • @ajmerbrar9128
      @ajmerbrar9128 2 года назад +2

      Syl Subbu
      Lose moose Wala

    • @ajmerbrar9128
      @ajmerbrar9128 2 года назад

      Toon waits nalue da song

    • @ajmerbrar9128
      @ajmerbrar9128 2 года назад

      Babu mans song toon war isnalueda

    • @kaurjasvir8039
      @kaurjasvir8039 Год назад

      Bilkul Right

    • @soniyakang7288
      @soniyakang7288 Год назад

      Sahi kiha zakeen nhi ho riha k sidhu bai sadey kol nhi rabba tu Dhaka krr gya ajey tk bardasht nahi ho raha sidhu da jna

  • @jasneetjasneet-ny4wd
    @jasneetjasneet-ny4wd Год назад +3

    Jo khya jatta sach kargya justice for sidhu moose wala 😭😭

  • @user-vo6zw5ho9t
    @user-vo6zw5ho9t 4 месяца назад +1

    ਇਸ ਢੋਲੀ ਵਿਰ ਦਾ ਧੰਨਵਾਦ ਜੋ ਝੋਟੇ ਦੇ ਆਨ ਤੋਂ ਪਹਿਲਾਂ ਹੀ ਢੋਲ ਠੀਕ ਕਰ ਰੀਹਾ ਸੀ

  • @SALMANKHAN-zw9fc
    @SALMANKHAN-zw9fc 2 года назад +42

    34:15 ਦੇਖ ਕੇ ਬਹੁਤ ਦੁੱਖ ਹੋਇਆ 😕😭😭
    ਹੁਣ ਉਨ੍ਹਾਂ ਦਾ ਸੁਭ ਕੀਤੋ ਮਿਲੇਗਾ ...
    ਰੱਬਾ ਕਿਉਂ ਖੋਹ ਲੇਆ ਸਾਡੇ ਵੀਰ ਨੂੰ...... 😢
    ਮਾਰਨ ਵਾਲੇਓ ਕੁਛ ਤਾਂ ਸੋਚ ਲੈਂਦੇ ....😢
    pr bai ਹੁਣ ਅਮਰ ਹੋ ਗਿਆ.....।

  • @usmangujjar8814
    @usmangujjar8814 4 года назад +63

    love you sidhu moose wala Jutt from Pakistan 🇵🇰🇵🇰
    koi jor in Jutt 💪💪👌👌

    • @sardarji6124
      @sardarji6124 4 года назад +5

      Bai ji sidhu Bai full chalda hai k pak Vic

    • @usmangujjar8814
      @usmangujjar8814 4 года назад +4

      g bilkol veer g Pakistan sidhu moose wala Jutt

    • @JagdeepSingh-bn7cp
      @JagdeepSingh-bn7cp 4 года назад +2

      Love u Punjabi veero love u from Punjab India love u mere Pakistani Punjabi veero

  • @mintusingh9197
    @mintusingh9197 Год назад +1

    Bapu ji ta ashirvaad vangu naal rehnde se sidhu bai de
    Bapu ji ne Bohf wadea kirdar nibhaya aa ikk pitta ts ikk Dost da

  • @Preet_turbantor
    @Preet_turbantor 4 месяца назад +3

    2024 nu kon kon sun rehaa

  • @ranvirsingh-lx9wq
    @ranvirsingh-lx9wq 4 года назад +148

    jo marzi aa bai. glla sachia te loka nu jgoan aalia krda moose aala.... . ajj to meri top psnd d list ch moose aale da naam enter aa. syed sidhu nu sun lok apne haqa lyi jaag jan

    • @ranvirsingh-lx9wq
      @ranvirsingh-lx9wq 4 года назад +6

      @Rajbeer Singh shi gl bro bnda dum rkhda. suker aa koi ashqi ty nasy to uper uth k goan lga

    • @goutamsharma6529
      @goutamsharma6529 4 года назад +2

      Positive attitude ha SIDHU bhai daa

    • @ranvirsingh-lx9wq
      @ranvirsingh-lx9wq 4 года назад +1

      @@goutamsharma6529 bikkul bai . youth nu kuch sikhna chahida.. k dunia ty apni pehchan kive bnoni.

  • @mangalkhan2477
    @mangalkhan2477 4 года назад +17

    ਉਸਤਾਦ ਨੇ ਅੱਤ ਕਰਾ ਤੀ 😚👌👌👌👌👌

  • @jasminbano5898
    @jasminbano5898 Год назад +8

    sidhu moosewala is not promote gun culture... he promote and give lesson ... how to respact and care of parents.. parents ki value kya hoti he...celebraty hote hue down to earth rahena... carodpati hote hue.... kheti kisaani se jude rahena...apne fance se bahut pyaar karna... apni community ki respect karna...only legend do this... he is legend ...and legend always alive... from Rajasthan

    • @thienypham2738
      @thienypham2738 7 месяцев назад

      So have you ever listened all of his discography? About me I really doubt if he sing about gangster in some music videos 😢

  • @GurpreetSingh-cw9nz
    @GurpreetSingh-cw9nz 7 месяцев назад +2

    ਅੱਜ ਸੁਣ ਰਿਹਾ ਸੀ ਫਿਰ ਏਦਾਂ ਲੱਗ ਰਿਹਾ ਸੀ ਸੱਚੀ ਲਾਈਵ ਚ ਬੈਠਾ ਹੋਵਾਂ miss u jatta ❤️❤️

  • @harpreetbajwa5447
    @harpreetbajwa5447 4 года назад +43

    Pyaar nu saamb k rakhi mitraa jo lok tenu krde Ne

  • @scientists1383
    @scientists1383 4 года назад +20

    Sirrrrrrrrrraaaaaa la ta babar sher sidhu Jutt nay.
    Attttttt aa mera sohna veer Rub sada khush rakhy tay chardi kala vich rakhy hamisha veer nu.
    Love from lehnday Punjab Pakistan 🇵🇰🇵🇰🇵🇰🇵🇰🇵🇰🇵🇰

  • @raghbirsinhh9635
    @raghbirsinhh9635 Год назад +2

    Verry good thinking verry verry good speaking & always parfarms all words

  • @amitwalia1519
    @amitwalia1519 Год назад +34

    Hats off to this lovely father his affection for his son (SIDDHU) is absolutely out of this world..I WILL definitely try to follow him..pooR father lost in this WORLD WITHOUT HIS SON..LOVE YOU SIR G..

  • @shanutalwar1042
    @shanutalwar1042 4 года назад +32

    aah chak...bina cd to tada budda att kranda...lv u aa jatta... dil jit leya veer

  • @sundeeprawani
    @sundeeprawani 2 года назад +21

    Great singer inke geet Nas Nas me Josh bhar dete hai love from bihar

  • @SehgalSahib
    @SehgalSahib Год назад +9

    😢😢😢miss u vadde bai 😢😢😢bhoot vadda loss Punjab nu😢

  • @ReetRavneet
    @ReetRavneet Год назад +78

    ਅੱਗੇ ਆਉਣ ਵਾਲੀਆ ਪੀੜੀਆਂ ਤਕ ਦੌਰ ਰਹੂ ਸਿੱਧੂ ਬਾਈ ਦਾ♥️💪

    • @hardeepsinghcheema429
      @hardeepsinghcheema429 Год назад +3

      Right

    • @rupeshkapil9304
      @rupeshkapil9304 Год назад +3

      Right

    • @surajhuraj4955
      @surajhuraj4955 4 месяца назад +2

      SURAJparkash❤❤

    • @DilpreetsinghHellar
      @DilpreetsinghHellar 12 дней назад +1

      ​@@surajhuraj4955hai kya krwana ite tusi ka hai 😂😂🤭🤣🤣🤭🤣🤣🤭🙈😂😂🤭🤣🤭🙈😂😂😂😂😂😂😂😂😂😂😂😂😂

    • @DilpreetsinghHellar
      @DilpreetsinghHellar 12 дней назад +2

      Oh 😯😱😯😱😱😱😱😱😱😱 hai na ki thode din se fesheyil ka hai 🙏😢♥️❤️🧡❤️😅

  • @oneminutpunvideos56
    @oneminutpunvideos56 4 года назад +268

    ਹਾਹਾ ਗਾਣੇ ਨੀ ਗੱਲਾ ਸੁਣਨ ਦਾ ਵੱਧ ਸਵਾਦ ਆਉਦੈ 😂😂😂 ਲਵ ਜੂ ਜੱਟਾ proude feel ਹੁੰਦੈ ਵੀ ਸਾਡਾ ਮਾਨਸਾ ਚ ਜੰਮੇਆ ਢੱਠਾ

  • @pbx1aledafangurinerwal159
    @pbx1aledafangurinerwal159 4 года назад +29

    BAI da music ni mada hor jo Marji kalo Bai nu rab kuch rakhe 🥰🥰🥰

  • @sorav4017
    @sorav4017 Год назад +3

    I am only fan of Sidhu moose wala

  • @deepsahb7619
    @deepsahb7619 Год назад +22

    The father of music industry

  • @lovelytanda123
    @lovelytanda123 4 года назад +10

    ਹੁਸਿਆਰਪੁਰੀਏ ਸਿਰਾ ਬਾਈ ਜੀ💪🇺🇸

  • @jassathwal7454
    @jassathwal7454 4 года назад +11

    Ehnu kehnde ne singer jatt kla hi kda batt 💪💪🤟🤟🤟👍👍👍love you sidhu brooo

  • @SonuSingh-zh8ee
    @SonuSingh-zh8ee Год назад +3

    Duniya te Bthere aane aa par ehde warga ni ਜੰਮ ਸਕਦਾ ਕੋਈ

  • @babbujassar800
    @babbujassar800 2 года назад +26

    ਲੋਕੀਂ ਕੁੱਝ ਵੀ ਕਹੀ ਜਾਣ ਕੇ ਤੂੰ ਬਾਈ ਚੱਲਿਆ ਗਿਆ ਪਰ ਸਾਡੇ ਲਈ ਹਮੇਸ਼ਾਂ ਜੀਉਂਦਾ ਰਹੇਗਾ ਸਾਡੇ ਝੋਟਿਆਂ ⚡🌋🏴‍☠️🪓

  • @balwindersingh-xl6vm
    @balwindersingh-xl6vm 4 года назад +85

    ਜਿਸ਼ਮ ਦੀ ਖ਼ੁਰਾਕ ਸਾਡੀ ❤💪🔥🔥

  • @Modify721
    @Modify721 4 года назад +32

    Aa gaa rya bina CD to love jatta

  • @kamleshsaini2322
    @kamleshsaini2322 Год назад +32

    Truely a legend , no one can replace him. Love you forever ❤️❤️❤️❤️

  • @kanwardeepsingh9819
    @kanwardeepsingh9819 Год назад +4

    ਸਿੱਧੂ ਵਰਗਾ ਕੋਈ ਕਲਾਕਾਰ ਨਹੀਂ ਆਉਣਾ ਉਹ ਸੱਚ ਬੋਲਣ ਦਾ ਦਮ ਰਖਦਾ ਸੀ ਸਟੇਜ ਤੇ ਵੀ

  • @happychohla7129
    @happychohla7129 4 года назад +134

    ਕਰੋ ਗਲ ਗਾਉਦਾ ਜੱਟ ਲਾਈਵ

    • @AmandeepSingh-cr2mx
      @AmandeepSingh-cr2mx 4 года назад +4

      King of Live Sidhu Moosewala Ustaad⛳
      Kise singer di hikk ch enna jorr ni jinne jorr naal Sidhu Moosewala Gaa dinda 📣💪🔥🔥

    • @AvtarSingh-fo1ng
      @AvtarSingh-fo1ng 4 года назад +1

      Babbu maan suni kdi live
      Ede nll ocha ta music hunda Maan da
      Ode ton uchi avaaj

    • @happychohla7129
      @happychohla7129 4 года назад +1

      @@AvtarSingh-fo1ng tenu pushea kine aa

    • @happychohla7129
      @happychohla7129 4 года назад +1

      ਬਾਬੂ ਮਾਨ ਵੀ ਅਤ ਤੇ ਸਿੱਧੂ ਮੌਂਸੇਵਾਲਾ ਵੀ

    • @jobansidhu5593
      @jobansidhu5593 4 года назад

      Bc ehnu tuc live kehde oo 😂😂😂

  • @cktpoint5478
    @cktpoint5478 4 года назад +22

    Sher hai sher .........dhanya hai wo maa jisne sher ko janm diyaaa love from UP

  • @sunny_am3737
    @sunny_am3737 11 месяцев назад +3

    Sidhu moose wala jindabad👍👍🙏🏻🙏🏻🙏🏻🙏🏻❤❤💥

  • @sorav4017
    @sorav4017 Год назад +3

    Pehle ve sidhu da fan se ,te Aaj ve sidhu da hai

  • @soniachauhan9691
    @soniachauhan9691 3 года назад +26

    One and only siddu moosewala I m also from Hoshiarpur I have seen his performance

  • @mr.dhinder.2322
    @mr.dhinder.2322 4 года назад +153

    💓 *ਮੂਸੇ* ਵਾਲਾ ਵੀਰ *ਘੈਂਟ* 😍 ਮੂਸੇ ਵਾਲੇ ਵੀਰ ਜਿੳੁਦਾ ਵਸਦਾ ਰਹਿ,, 🙏"" *ਬਾਬਾ ਜੀ ਤਾਹਨੂੰ ੲੇਦਾ ੲੀ ਚੜਦੀਕਲਾ ਚ ਰਖੇ* ""🙏 ਬਾਬਾ ਜੀ ਤੁਹਾਡੇ *ਪਰਿਵਾਰ* ਤੇ ਚਾਹੁਣ ਵਾਲੇ *ਫੈਨਸ* ਤੇ ਵੀ ਮੇਹਰ ਭਰਿਅਾ ਹਥ ਰਖੈ🙏🙏God bless u veeriya ..

  • @RavinderSingh-gn8jt
    @RavinderSingh-gn8jt 2 месяца назад +1

    Eni k attachment hai,,,v ਰੋਜ਼ ਸੁਣੀਦੇ ਸਿੱਧੂ mossewale ਦੇ ਗਾਣੇ,,,,,,, ਕਦੇ feel nhi ਹੁੰਦਾ ਵੀ ਸਿੱਧੂ 22 ਹੈ ਨਹੀਂ ਆਪਣੇ ਚ

  • @karanveer9016
    @karanveer9016 Год назад +28

    Love you jatta Miss u jatta😭😭

  • @tarun_sharma_1804
    @tarun_sharma_1804 4 года назад +21

    3:12 proud moment for that boy
    Moose wale n kehe nu vi chota bda ni smjheya✌️✌️✌️😎😎

  • @mansardarni-0681
    @mansardarni-0681 4 года назад +166

    ਬਹੁਤ ਮਾਣ ਸਾਨੂੰ ਆਪਣੇ ਸਿੱਧੂ ਵੀਰੇ ਤੇ ਰੱਬ ਹਮੇਸ਼ਾ ਖੁਸ਼ ਰੱਖੇ ਮੇਰੇ ਵੀਰੇ ਨੂੰ

  • @DesiJattTelecom
    @DesiJattTelecom 2 года назад +1

    1:02:45 tera nam schi chmk gia y dunia te ajj🙌🙌

  • @ghazalarehman9319
    @ghazalarehman9319 Год назад +11

    Lots of love and respect for sidhu moose wala sahab the king of Punjabi music from pakistan 🇵🇰 ..

  • @SarbjeetSingh-iy7pu
    @SarbjeetSingh-iy7pu 4 года назад +51

    mera favourite singer Sidhu Moose wala

  • @GoldySingh-cu7nx
    @GoldySingh-cu7nx 4 года назад +9

    Sidhu moose wala 5911 jatt Legend hai Love you bro tanu 🥰🥰🥰🥰🥰🥰😘😘😘😘😘😘👇👇

  • @FARMERTV-tz8hp
    @FARMERTV-tz8hp 6 месяцев назад +2

    Kon kon vekh reha 2024 ch jan feb ch.legend sidhu miss u😢

  • @user-xk5tq2sk3r
    @user-xk5tq2sk3r Год назад +2

    love u aaa oe jatta

  • @purepunjabi5032
    @purepunjabi5032 4 года назад +10

    Sidhu y program sohne lagde song to start krda 👌👌👌

  • @Red_Moose
    @Red_Moose 2 года назад +18

    "हो गया प्यार मोहब्बत अब बहुत है, the end " Sidhu Paaji

  • @Sandhubal-bs3cu
    @Sandhubal-bs3cu Год назад +3

    Miss you jatta 😭😭 rehndi dunia tak na rahuga Jatt moose waly da 🌍 da Raja c Jatt moose wala te rahuga v ♥️💓 da ni c mara Jatt moose wala legend 💪💪 down to earth c jatta tu

  • @Sidhu7464
    @Sidhu7464 Год назад +34

    Miss u jatta always ❤❤ nal khad ke tan wekhi kine sohne lgde hye oye 👌👌

  • @singhtalwinder8161
    @singhtalwinder8161 4 года назад +9

    Naam Lai ke thokda jatt sardara Di shaan 22 sidhu moose wala

  • @Arsh_buttar45
    @Arsh_buttar45 4 года назад +46

    Like- dislike just shows the ratio of sidhumoosewala's and remaining singer's fan!!🔥🔥

  • @arwindersingh2785
    @arwindersingh2785 Год назад +3

    ਦਿਲ ਦਾ ਨੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gagansharma18257
    @gagansharma18257 Год назад +7

    2023 haazri lwaoo ❤

  • @beingnaughtyofficial
    @beingnaughtyofficial 2 года назад +45

    1hr 3min line said....and moosetape is history 🔥🔥💥💥

  • @Modify721
    @Modify721 4 года назад +11

    Holi holi garm hunda ustad db je rkh y km love u 22

  • @JitenderKumar-lp2yv
    @JitenderKumar-lp2yv Год назад +4

    Bndaa Sidhu bilkul schhh boldaa sigga 💯 Bro Salute u 🙏 respect for your Mom and Pop and teachers 🙏 Love u Sidhu Moosewalla Bhai ❤️ Dil da ni maada Tera Sidhu Moosewalla 🔥

  • @manpreetsingh2973
    @manpreetsingh2973 2 года назад +2

    ਤੇਰੀ ਕਲਮ ਦਾ ਕੋਈ ਤੋੜ ਨੀ ਬਾਈ miss u