Anmol kwatra ਦਾ ਹੁਣ ਤੱਕ ਦਾ ਸਭ ਤੋਂ ਦਿਲਚਸਪ ਇੰਟਰਵਿਊ

Поделиться
HTML-код
  • Опубликовано: 1 авг 2024
  • Anmol kwatra ਦਾ ਹੁਣ ਤੱਕ ਦਾ ਸਭ ਤੋਂ ਦਿਲਚਸਪ ਇੰਟਰਵਿਊ
    #anmolkwatra #dailypostpunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 2,4 тыс.

  • @jasmannu_5
    @jasmannu_5 4 года назад +25

    ਅਨਮੋਲ ਵਰਗੇ ਇਨਸਾਨ ਇਸ ਦੁਨੀਆਂ ਤੇ ਕੋਈ ਨਹੀਂ ਬਣ ਸਕਦਾ ਲੋਕ ਇਸ ਵੀਰੇ ਨੂੰ ਬਦਨਾਮ ਕਰਦੇ ❣️❣️❣️❣️love you veere

  • @kuka6853
    @kuka6853 2 года назад +20

    ਪੱਤਰਕਾਰ ਨੇ ਸਵਾਲ ਵੀ ਬਹੁਤ ਸਖਤ ਕੀਤੇ ਸੀ। ਪਰ ਅਨਮੋਲ ਨੇ ਜੁਆਬ ਬਹੁਤ ਸੋਹਣੇ ਤੇ ਸਾਫ ਦਿੱਤੇ। ਕਿਸੇ ਵੀ ਗੱਲ ਚ ਕਾਣ ਨਹੀ ਸੀ👌👍❤️🙏🇩🇪

  • @KulwantSingh-mm5ou
    @KulwantSingh-mm5ou 4 года назад +203

    ਅਨਮੋਲ ਵੀਰ ਲੱਗੀਅਾ ਰੈਹ ਹਾਥੀ ਚਲੇ ਬਜਾਰ ਕੁੱਤੇ ਭੋਕਣ ਹਜਾਰ

  • @jotsingh60
    @jotsingh60 2 года назад +20

    ਬਾਈ J ਇਹ ਬੰਦਾ ਪੈਸੇ ਖਾ ਕੇ ਵੀ ਕਿਸੇ ਗਰੀਬ ਦੀ ਮਦਦ ਕਰਦਾ ਤਾਂ ਵੀ ਬਹੁਤ ਬਧੀਆ ਕੰਮ ਕਰ ਰਿਹਾ ਅਨਮੋਲ ਬਾਈ ਜਿੰਦਾਬਾਦ♥️♥️

  • @ravipal660
    @ravipal660 4 года назад +581

    ਪੱਤਰਕਾਰ ਵੀਰ ਨੇ ਸਵਾਲ ਬਹੁਤ ਤਿੱਖੇ ਕੀਤੇ ਕਾਸ਼ ਜੇ ਕਦੀ ਕਿਸੇ ਲੀਡਰ ਨੂੰ ਕੀਤੇ ਹੁੰਦੇ

    • @Ajay-zw2tq
      @Ajay-zw2tq 4 года назад +4

      Shi gal a vre

    • @rashpindergill3562
      @rashpindergill3562 4 года назад +4

      Sahi keha

    • @Navdeepsingh-mq4tc
      @Navdeepsingh-mq4tc 4 года назад +7

      ਬਹੁਤ ਲੀਡਰਾਂ ਨੂੰ ਇਹ ਪੱਤਰਕਾਰ ਸਵਾਲ ਕਰ ਚੁੱਕਿਆ 22 l ਤੁਸੀਂ ਇਹਦੀਆਂ ਹੋਰ interview ਦੇਖਿਓ l ਇਹ ਹਰੇਕ ਨੂੰ ਐਵੇਂ ਹੀ ਸਵਾਲ ਕਰਦਾ ਹੈ l ਬੇਬਾਕ ਪੱਤਰਕਾਰ ਹੈ

    • @ravipal660
      @ravipal660 4 года назад +4

      ਬਹੁਤ ਚੰਗੀਂ ਗੱਲ ਆ ਫਿਰ ਤਾਂ ਵੀਰ ਜੀ

    • @jasgrewal8914
      @jasgrewal8914 4 года назад +8

      Ik amm bande nu swal pushde ho je ehi captain nu karoo ja leader nu karo

  • @deepa12917
    @deepa12917 4 года назад +239

    ਵੀਰ ਤੂੰ ਦਿਲੋਂ ਚੰਗਾ ਕੰਮ ਕਰਦਾ ਰਹਿ
    ਕਿਉਂਕਿ ਸਾਰੇ ਲੋਕਾਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ

    • @Deroc597
      @Deroc597 4 года назад +4

      ਇੱਕ ਵੀ ਚੱਜ ਦਾ ਸਵਾਲ ਨੀ ਕੀਤਾ ਵੀਰ ਨੇ ਬਸ ਅਨਮੋਲ ਨੂੰ ਬਦਨਾਮ ਈ ਕਰੀ ਜਾਂਦਾ।

    • @officialmalhitechnical6021
      @officialmalhitechnical6021 4 года назад

      Pana saddu nu taker paterkar veer ik var

  • @user-ub8rb8tx8x
    @user-ub8rb8tx8x 4 года назад +94

    ਹੀਰਾ ਹੀਰਾ ਹੀ ਹੁੱਦਾ 🙏🏻

    • @malwewale2294
      @malwewale2294 2 года назад

      Ehde ajj de live dekh Facebook te ja ke

  • @jangsingh2271
    @jangsingh2271 4 года назад +3

    ਲੋਕ ਲੀਡਰਾਂ ਦੀਆ ਜੁੱਤੀਆਂ ਖਾਣੀਆਂ ਗਿੱਜ ਗਏ ,,, ਅਨਮੋਲ ਵੀਰ ਖਿੱਚ ਕੇ ਰੱਖ ਕੰਮ

  • @gurmitsingh5106
    @gurmitsingh5106 4 года назад +154

    ਅਨਮੋਲ ਵਾਕਿਆ ਹੀ ਅਨਮੋਲ ਹੀਰਾ ਹੈ।

  • @MandeepSingh-dy5vp
    @MandeepSingh-dy5vp 4 года назад +595

    ਅੱਜ ਜੇ ਭਗਤ ਸਿੰਘ ਜਿੰਦਾ ਹੁੰਦਾ ਮੀਡੀਆ ਨੇ ਉਹਦੇ ਉਪਰ ਵੀ ਕਿੰਤੂ ਪ੍ਰੰਤੂ ਕਰਨਾ ਸੀ

    • @Amitgakhar63
      @Amitgakhar63 4 года назад +3

      bilkul sahi galll ji.

    • @pihu5874
      @pihu5874 4 года назад

      Sahi gal kahi

    • @harjotsingh4993
      @harjotsingh4993 4 года назад +2

      ਕਹਿੰਦੇ ਤਾਂ ਹੁੰਦੇ ਨੇ
      ਕਿ ਜੇ ਰੱਬ ਹੁੰਦਾ ਲੋਕਾਂ ਦਿਆਂ ਅੱਖਾਂ ਸਾਹਮਣੇ ਉਹਨਾਂ ਕੋਲ ਤਾਂ ਲੋਕ ਉਸ ਨੂੰ ਵੇਚ ਖਾਂਦੇ...

    • @harjotsingh4993
      @harjotsingh4993 4 года назад +3

      Lv u heera amol veera

    • @MandeepSingh-dy5vp
      @MandeepSingh-dy5vp 4 года назад +2

      @@harjotsingh4993 ਰੱਬ ਹੈ ਜਾਂ ਨਹੀਂ ਇਹ ਤਾਂ ਰੱਬ ਹੀ ਜਾਣੇ ਪਰ ਆਪਣੇ ਸਾਰਿਆ ਵਿਚ ਇਨਸਾਨੀਅਤ ਜਰੂਰ ਹੈ ਇਹ ਗੱਲ ਸਾਨੂੰ ਸਾਰਿਆਂ ਨੂੰ ਜਰੂਰ ਸਮਝਣੀ ਚਾਹੁੰਦੇ ਹੈ🙏

  • @lakhugujjar4687
    @lakhugujjar4687 4 года назад +114

    ਅਨਮੋਲ ਭਾਜੀ ਇਕ ਸੋਨੇ ਦਾ ਗਹਿਣਾ ਹੈ

  • @Jaspreet_Kaur08
    @Jaspreet_Kaur08 2 года назад +4

    ਵੀਰ ਜੀ ਇਦਾ ਸਵਾਲ ਨਹੀਂ ਪੁਛਣੇ ਚਾਹੀਦੇ ਸੀ ਅਨਮੋਲ ਵੀਰ ਨੂੰ.. ਤੁਹਾਡਾ ਅਨਮੋਲ ਵੀਰ ਨੂੰ ਸਵਾਲ ਕਰਨ ਤਰੀਕਾ ਸਹੀ ਨੀ ਲੱਗਾ...ਲੀਡਰਾਂ ਨੂੰ ਇਦਾ ਦੇ ਸਵਾਲ ਪੁਛਿਆ ਕਰੋ ਉਹ ਸ਼ਰੇਆਮ ਗਲਤ ਕੰਮ ਕਰਦੇ ਆ.anmol veer luvv u we always with u

  • @Amandeepsingh-np2wt
    @Amandeepsingh-np2wt 4 года назад +3

    ਅਨਮੋਲ ਹੀਰਾ ਬੰਦ ਹੈ ਅਨਮੋਲ ਵੀਰ ਅਸੀਂ ਬਹੁਤ ਮਿਹਨਤ ਕੀਤੀ ਹੈ ਪਰ ਲੋਕ ਸਾਨੂੰ ਆਖਦੇ ਬੇਈਮਾਨ ਪਰ ਸਾਡਾ ਰੱਬ ਜਾਣਦਾ

  • @lakhveersinghmallan4273
    @lakhveersinghmallan4273 4 года назад +80

    ਸਹੀ ਬੰਦਾ ਹੈ ਅਮਨੋਲ

  • @lakshmehra2867
    @lakshmehra2867 4 года назад +212

    ਮੱਕੜ ਸਾਬ ਇਦਾ ਦੇ ਸਵਾਲ ਲੀਡਰਾਂ ਨੂੰ ਕਰਿਆ ਕਰੋ
    ਅਨਮੋਲ ਤਾ ਹੀਰਾ ਬੰਦਾ ਆ

    • @BaljinderKaur-zn1cm
      @BaljinderKaur-zn1cm 4 года назад +6

      Veer eh Banda kise nu ne bakshada

    • @jasscovers2782
      @jasscovers2782 4 года назад +1

      Bilkul bhaji

    • @singhapurstudy3477
      @singhapurstudy3477 4 года назад +3

      @@BaljinderKaur-zn1cm bakshan leaders nu janda social worker km kr rhe hi krn deo

    • @HarjinderSingh-on4mh
      @HarjinderSingh-on4mh 4 года назад +5

      ਮੱਕੜ ਨੂੰ ਪਤਾ ਆ ਲੀਡਰਾਂ ਤੋ ਸਵਾਲ ਪੁਛੇ ਤਾ ਮੇਰੀ ਬੁੰਡ ਪਾੜ ਦੇ ਆ ਤਾ ਕਰ ਕੇ🤣🤣🤣🤣🤣

    • @amangagat2718
      @amangagat2718 4 года назад +1

      Sahi gall aw brother

  • @rohitwadali1686
    @rohitwadali1686 4 года назад +59

    ਅਨਮੋਲ ਬਰੋ ਲੱਗਿਆ ਰਹਿਣ ਹਾਥੀ ਚੱਲੇ ਬਜ਼ਾਰ ਕੂਤੇ ਭੋਕਨ ਹਜ਼ਾਰ

  • @gurpalsingh9115
    @gurpalsingh9115 4 года назад +81

    Anmol veer best
    Bro ਦੁਨੀਆਂ ਤਾਂ ਬਾਬੇ ਨਾਨਕ ਜੀ ਤੇ ਵੀ ਉਂਗਲ ਕਰਦੀ ਸੀ 22 ਤੂੰ ਚੰਗਾ ਕੰਮ ਕਰ ਰਿਹਾ ਕਰਦਾ ਰਹਿ

  • @81183-brar
    @81183-brar 4 года назад +35

    ਵਾਹਿਗੁਰੂ ਜੀ ਹਰ ਕਿਸੇ ਨੂੰ ਦੇਖਦੇ ਨੇ ਜੇ‌ ਅਨਮੋਲ ਵੀਰ ਗਲਤ ਹੋਵੇਗਾ ਤਾਂ ਇਸ ਨੂੰ ਸਜ਼ਾ ਮਿਲ ਜਾਵੇਗੀ ਜੇ ਅਨਮੋਲ ਵੀਰ ਸਹੀ ਹੋਇਆ ਤਾਂ ਇਸ ਨੂੰ ਇਸ ਦੀ ਸੇਵਾ ਦਾ ਫਲ ਜ਼ਰੂਰ ਮਿਲੇਗਾ

  • @komaldhillon4923
    @komaldhillon4923 4 года назад +2

    ਬਹੁਤ ਵਧੀਆ ਜਵਾਬ ਦਿੱਤੇ।

  • @sunnyjosan4501
    @sunnyjosan4501 4 года назад +74

    Tenu bolan Di akal ni aa repotra, tu anmol nl gl kr rea tu ode pair vrga v ni aa akl sikh gl krn di

  • @amrindersingh6153
    @amrindersingh6153 4 года назад +136

    Anmol brother is best God bless you 🙏🙏 brother 👍

  • @arshsandhu8684
    @arshsandhu8684 4 года назад +82

    ਦਿਲੋ ਸਲਾਮ ਆ ਸਾਰੀ ਟੀਮ ਨੂੰ
    ਦੋਸਤੋ ਇੱਕ ਵਾਰ ਬਸ ਹਸਪਤਾਲ ਜਾ ਕੇ ਜਰੂਰ ਦੇਖੋ
    ਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿੰਨਾ ਵੀ ਕਰ ਸਕਦੇ ਆ ਆਪਾ ਰਲ ਕੇ ਸਾਥ ਦਈਏ ਅਨਮੋਲ NGO ਟੀਮ ਦਾ

  • @mukhtiarmukhtiarsingh6320
    @mukhtiarmukhtiarsingh6320 4 года назад +2

    ਕੋਹੇਨੂਰ ਹੀਰਾ ਉਹ ਅਨਮੋਲ ਜੀ ਜਿਸ ਦਾ ਕੋਈ ਮੁੱਲ ਨਹੀਂ ਹੁੰਦਾ ਨਾ ਹੀ ਕੋਈ ਮੁੱਲ ਲਾ ਸਕਦਾ ਹੈ

  • @sharrysharry7137
    @sharrysharry7137 4 года назад +38

    Love ❤️you Anmol ver ji🙏

  • @reetdhillon6974
    @reetdhillon6974 4 года назад +109

    ਅਨਮੋਲ ਵੀਰੇ ਤੁਸੀਂ ਲੋਕਾਂ ਦੀਆ ਗੱਲਾਂ ਦੀ ਪਰਵਾਹ ਨਹੀ ਕਰੋ ਕਰੋੜਾ ਲੋਕਾ ਦੇ ਦਿਲਾਂ ਦੀ ਧੜਕਣ ਹੋ ਤੁਸੀਂ ਦਿਲ ਛੋਟਾ ਨਹੀ ਕਰਨਾ ਪਲੀਜ ਵੀਰੇ ਰਬ ਗਵਾਹ ਹੈ ਲੋਕਾਂ ਨੂੰ ਸਫਾਈ ਦੇਣ ਦੀ ਲੋੜ ਨਹੀ god bless you vere

  • @bikkarvihan7685
    @bikkarvihan7685 4 года назад +216

    ਇਲਜ਼ਾਮ ਉਹਨਾ ਤੇ ਲਗਦੇ ਨੇ ਜੌ ਕੁਝ ਖਾਸ ਕਰਨਾ ਚਾਹੁੰਦੇ ਹਨ

  • @pindbutahri982
    @pindbutahri982 4 года назад +4

    ਬਹੁਤ ਵਧੀਅਾ ਅਨਮੋਲ ਵੀਰ

  • @sonusahota7270
    @sonusahota7270 4 года назад +29

    ਮੇਰੇ ਵੀਰ ਜਿਦਾ ਤੁਸੀ ਸਵਾਲ ਅਨਮੋਲ ਨਾਲ ਕਿਤੇ ਵਾ ੲਿਵੇ ਦੇ ਸਵਾਲ ਤਿੱਖੇ ਤੁਸੀ ਬਿਕਰਾਮ ਮਜੀਠੀਅਾ ਨਾਲ ਕਰੋ ਫਿਰ ਦੇਖ ਦੇ ਬੋਲ ਸਕਦੇ ਤੁਸੀ ਜਾਂ ਨਹੀ

  • @sehajsingh8681
    @sehajsingh8681 4 года назад +91

    ਅਨਮੋਲ ਕਵਾਤਰਾ ਹਿੰਦੂ ਧਰਮ ਦਾ ਉਹ ਕਿੰਨੀ ਸੇਵਾ ਕਰਦਾ ਉਹ ਕਰ ਲੈਣਦੋਂ ਜੇ ਆਪ ਨੀ ਕੁਝ ਕਰਨਾ ਨਾ ਲਗਾਉ ਕਲੰਕ ਵੀਰ ਤੇ

    • @harjeetthind6620
      @harjeetthind6620 4 года назад +10

      Sehaj Singh bro ਹਿੰਦੂ ਧਰਮ ਕੀ ਵੀਰ 🙏🏻 plz ਲੋਕਾਂ ਨੂੰ ਧਰਮਾਂ ਵਿੱਚ ਨਾਂ ਵੰਡੋ
      ਅਨਮੋਲ video ਵਿੱਚ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ।
      ਇਨਸਾਨੀਅਤ ਹੀ ਉਸ ਦਾ ਧਰਮ ਲਗਦਾ video ਦੇਖ ਕੇ

    • @rajandeol7465
      @rajandeol7465 4 года назад +3

      Harjeet Thind ah gal kiti aa veer dil di gl krr geya 🙏

    • @deppunice6375
      @deppunice6375 4 года назад +1

      Ida de lok dharma di gal karke loka nu marva dinde ne

    • @SunilKumar-pc5hp
      @SunilKumar-pc5hp 4 года назад

      Ehda kmm dharma to agge da

    • @harpreet1427
      @harpreet1427 4 года назад

      Kidi buri gal kahi. Yaar tu

  • @viksingh4584
    @viksingh4584 4 года назад +38

    LOVE AND SUPPORT FOR ANMOL❤️❤️❤️

  • @parmjitsinghparm3541
    @parmjitsinghparm3541 4 года назад +2

    ਬਾਈ ਸਹੀ ਕੰਮ ਕਰਨ ਵਾਲੇ ਘੱਟ ਤੇ ਲੱਤਾਂ ਖਿੱਚਣ ਵਾਲੇ ਜਿਆਦਾ ਹੁੰਦੇ ਆ

  • @manatsandhupb88
    @manatsandhupb88 4 года назад +3

    ਕੁਮੈਟ ਤੇਰੇ ਹੱਕ ਵਿਚ ਨੇ ਵੀਰ

  • @gagandeepsinghriar1678
    @gagandeepsinghriar1678 4 года назад +76

    ਪੱਤਰਕਾਰ ਵੀਰ ਨੇ ਅਨਮੋਲ ਵੀਰ ਨੂੰ ਸਵਾਲ ਬੜੇ ਤਿੱਖੇ
    ਭਾਵਕ ਕਰਨ ਵਾਲੇ ਪੁੱਛੇ

  • @gurjantguri2836
    @gurjantguri2836 4 года назад +27

    anmol kwtara ਤੂੰ ਫਿਕਰ ਨਾ ਕਰੀ ਇਸ ਦੁਨੀਆ ਨੇ ਬਾਬੇ ਨਾਨਕ ਨੂੰ ਵੀ ਵੱਟੇ ਮਾਰੇ ਆ ਇਸ ਦੁਨੀਆ ਨੇ ਰੱਬ ਵੇਚ ਕਿ ਖਾ ਚੱਲੀ ਆ ਹਾਰਦੇ ਨੲਈ ਹੁੰਦੇ ਕਦੇ ਮਰਦ ਦਲੇਰ ਦੁਨੀਆ ਦਾ ਕੀ ਭੁਕਦੀ ਹੁਦੀ ਆ anmol veer jindabad

    • @jassaaujla7618
      @jassaaujla7618 4 года назад

      Lyo kar lo gal hun esdi tulna guru nanak dew ji nal kari jane bevkoof log 100% koi sahi ni hunda es vic v galtya ho sakdiya kwatre vic

  • @nikkukocher2595
    @nikkukocher2595 2 года назад +1

    ਬਹੁਤ ਹੀ ਵਧੀਆ ਕੰਮ ਕਰ ਰਿਹਾ ਅਨਮੋਲ ਕਵਾਤਰਾ

  • @kuka6853
    @kuka6853 2 года назад +1

    ਲੱਤਾਂ ਖਿੱਚਣ ਵਾਲੇ ਜਿਆਦਾ ਹੁੰਦੇ ਆ। ਕੀੜੀ ਵਾਲ਼ੀ ਚਾਲ ਚ ਚੱਲੇ ਰਹੋ👌👍🙏

  • @pandatji5008
    @pandatji5008 4 года назад +246

    ਚੰਗਾ ਕੰਮ ਕਰਨ ਵਾਲੇ ਨੂੰ ਕੰਮ ਕਰਨ िਦਉ ਉਸ ਦੀਆ ਲॅਤਾ ਨਾ िਖਚੋ

  • @bhawanjitdhillon4204
    @bhawanjitdhillon4204 4 года назад +123

    ਪੰਜਾਬ ਤਦੇ ਨਹੀਂ ਅਗਾਹ ਵੱਧ ਸਕਦਾ ਕਿੳੁ ਕਿ ਜੋ ਚੰਗਾ ਕੰਮ ਕਰਨ ਦੀ ਕੌਸ਼ਿਸ਼ ੳੁਹਨੂੰ ਕਰਨ ਨਹੀਂ ਦਿੰਦੇ ਟਿਕਣ ਨਹੀਂ ਦਿੰਦੇ ਕਿਸੇ ਨੂੰ ਮੂਰਖ ਲੋਕ 😡 ਚੰਗੇ ਕੰਮ ਕਰਦੇ ਰਹੋ ਚਿਕੜ ਵਿੱਚ ਕਮਲ ਦਾ ਫੁਲ ਖਿਲਦਾ ਸਦਾ ਤੇ ਖਿੜਿਅਾਂ ਰਹੇਗਾ ਅਾਪਣੇ ਅਾਪ ਨਾਲ ਵਾਅਦਾ ਕਰੋ ਗੰਦੀ ਸੋਚ ਵਾਲਿਅਾ ਦੀ ਸੁਣੋ ਨਾ ਅਾਪਣੇ ਰਾਹ ਤੁਰੇ ਜਾੳੁ 🙏

  • @tejitej6483
    @tejitej6483 4 года назад +5

    Anmol is not fake....He is a proof of humanity...and their is his personal life too....nobody has right to speak against his personal life....gud luck Anmol

  • @HarPreetSingh-uv8hg
    @HarPreetSingh-uv8hg 4 года назад +23

    Anmol vera 👍👍❣️❣️

  • @karanveerkamboj3240
    @karanveerkamboj3240 4 года назад +44

    Brother ur the best don't worry about hatters we all are with you

  • @harshdeepsingh772
    @harshdeepsingh772 4 года назад +2

    ਅਨਮੋਲ ਵੀਰ ਸੱਚਾ ਹੈ ਸਾਨੂੰ ਵੀਰ ਦੀ ਸਪੋਟ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਕਿ ਸਾਡਾ ਵੀਰ ਜਲਦੀ ਠੀਕ ਹੋਵੇ ਤੇ ਵੱਧ ਚੜ ਕੇ ਸੇਵਾ ਕਰੇ

  • @rupindersinghkhurana883
    @rupindersinghkhurana883 4 года назад +17

    Anmol paji kise gl Di tension naa lo loka da kam a ponkna tuc apna kam krde raho waheguru always bless u Nd with u God bless you paji

  • @balwinderchhawla5737
    @balwinderchhawla5737 4 года назад +59

    Salute aa anmol veere, parmatma tanu tandrusti

  • @jassajassa2598
    @jassajassa2598 4 года назад +34

    Love u anmol veer

  • @loveysingh1251
    @loveysingh1251 4 года назад +23

    Love u anmol veer 🙏🙏🙏

  • @HarbhajanSingh-zt7ro
    @HarbhajanSingh-zt7ro Год назад +1

    ਅਨਮੋਲ ਪੁੱਤਰ ਬਹੁਤ ਵਧੀਆ ਹੈ ਲੋਕ ਤਾਂ ਇਸ ਤਰ੍ਹਾਂ ਹੀ ਬੋਲਦੇ ਹਨ ਜਿਉਂਦੇ ਰਹਪੁਤਰ❤

  • @garrysingh385
    @garrysingh385 4 года назад +42

    ਯਾਰ ਬਾਕੀ ਗੱਲਾਂ ਛੱਡੋ ।ਘਰ ਵਾਲੀ ਦੇ ਛੱਡ ਜਾਣ ਦੀ ਗੱਲ ਨਹੀ ਸੀ ਕਰਨੀ ਚਾਹੀਦੀ ਸੀ।ਇਸ ਤਰ੍ਹਾਂ ਤਾਂ ਬੰਦਾ ਨਿਰਾਸ਼ਾ ਵਿੱਚ ਹੀ ਜਾਊਗਾ ਹੋਰ ਦੱਸੋ ਕੀ ਕਰੇ।ਬੜਾ ਦੁੱਖ ਹੋਇਆ ਸੁਣ ਕੇ

    • @sunnyhans7940
      @sunnyhans7940 4 года назад +1

      Anmol veer da dil bhot vadda va jo es de bande de gall sun gya eh sawal kese hor bande nu pushya hunda ta pta nhi kii hona se reporter nall

    • @vellyjatt9127
      @vellyjatt9127 4 года назад

      kisdi wife shdgi

  • @hayervicky7713
    @hayervicky7713 4 года назад +91

    ਲੋਕ ਤਾਂ ਰੱਬ ਨੂੰ ਨਹੀਂ ਬਖਸ਼ਦੇ

    • @Sikhiseeker
      @Sikhiseeker 4 года назад

      Hayer vicky
      Rab neh ajj di date vich roul ke rakh tay saray

  • @ankushjindal9728
    @ankushjindal9728 4 года назад +18

    Anmol darling love you hira banda hai tuu media faddu hai sali❤️❤️

  • @jaswinderbali9119
    @jaswinderbali9119 4 года назад +25

    Donki ਜਾਣ ਦੇ ਭੌਂਕੀ, ਜਿਹੜੇ ਸਵਾਲ ਕਰਦੇ ਪੁੱਠੇ

  • @barjesh1977
    @barjesh1977 4 года назад +29

    Love u anmol from 🇺🇸 keep carry on ur good work for needy peoples God will bless u with everything u want in ur life .

  • @babbusidhu6191
    @babbusidhu6191 4 года назад +15

    ਅਨਮੋਲ ਸਹੀ ਹੈ ਵੀਰ ਜੀ

  • @binderjeetkaur8762
    @binderjeetkaur8762 Год назад +1

    ਜਿਉਂਦਾ ਰਹਿ ਵੀਰ ਹਮੇਸਾ ਚੰਗੇ ਕੰਮ ਕਰਦੇ ਰਹੋ ਪਿੱਛੇ ਨੀ ਹਟਣਾ ਲੋਕਾ ਦਾ ਕੰਮ ਤਾ ਬੋਲਣਾ ਹੀ ਹੈ ਇਹਨਾਂ ਨੂੰ ਅਪਣਾ ਕੰਮ ਕਰਨ ਦਿਓ ਚੰਗੇ ਕੰਮ ਕ ਹਮੇਸ਼ਾ ਲੋਕ ਰੋੜਾ ਹੀ ਬਣਦੇ ਆ ਤੁਸੀ ਲੋੜਵੰਦ ਮਰੀਜਾ ਦਾ ਧਿਆਨ ਰੱਖੋ ਵੀਰ ਪਰਮਾਤਮਾ ਤੁਹਾਨੂੰ ਸਾਰੇ ਸੁੱਖ ਦੇਣਗੇ 🤲👏

  • @pawanjitsingh1809
    @pawanjitsingh1809 4 года назад +2

    ਅਨਮੋਲ ਪੁਤ ਦੀ ਉਮਰ ਛੋਟੀ ਪਰ ਕੰਮ ਵੱਡੇ ਸੋਚ ਵੱਡੀ

  • @ekamkabddigamiyekam2178
    @ekamkabddigamiyekam2178 4 года назад +18

    ਹੀਰਾ ਬੰਦਾ

  • @sahilgarg1128
    @sahilgarg1128 4 года назад +34

    ਸੱਚੇ ਜਵਾਬ ਸੀ ਸਾਰੇ

  • @manjitkaur6505
    @manjitkaur6505 4 года назад +2

    Well done good job

  • @basramufliswriter1751
    @basramufliswriter1751 4 года назад +2

    ਅਨਮੋਲ ਹੀਰਾ ਹੈ ਇਹਨੇ ਦਿਨੋ ਦਿਨ ਚਮਕਣਾ ਇਹਦੀ ਚਮਕ ਦਿਨੋ ਦਿਨ

  • @Waheguru786.
    @Waheguru786. 4 года назад +147

    Fuddu Banda interview lain Wala koi leedar hunda sale di awaaz ni niklni c

  • @gursharanbal4137
    @gursharanbal4137 4 года назад +17

    Interviewer sounds very rude...need to improve himself first.
    Anmol veere keep up the good work...v r with u.

  • @jslinghuman5491
    @jslinghuman5491 4 года назад +59

    Fitta muhhh interview lann vly dy

    • @penduunionzindaad
      @penduunionzindaad 4 года назад

      madam eh patarkar eda da he aa ehdiya sariya interview bht vadia hundiya eh sidhe swal krda

    • @pagal7011
      @pagal7011 4 года назад

      Interview lain wala Banda bekaar aa ,leader agge jubaan ni nikldi.hun vekh kive bolda .jad k Anmol kinna polite aa.hira aa

    • @9Jaishriram
      @9Jaishriram 3 года назад

      👍

    • @gamingwithsanam9446
      @gamingwithsanam9446 3 года назад

      🤣🤣🤣

    • @narindersingh5119
      @narindersingh5119 3 года назад +1

      Right juttia maro reporter dii

  • @ARMAAANGULERIAAA
    @ARMAAANGULERIAAA 3 года назад +8

    Such a person with golden heart ♥

  • @lakhvirladi4829
    @lakhvirladi4829 4 года назад +93

    jado kise di help hundi aa odo ta media ne aa k interview kiti ni

  • @jaswindersingh858
    @jaswindersingh858 4 года назад +16

    Anmol veere u r great person. Please ignore jealous person.

  • @greatgirl6013
    @greatgirl6013 4 года назад +9

    Anmol veer
    you rock the interview with your calmness
    You have every right to earn money for yourself like everyone else
    People who think you can’t do seva while living a normal life are very narrow minded
    Good for your courage to stand out
    Brother, Waheguru bless you

  • @sukhpalsingh1278
    @sukhpalsingh1278 4 года назад +1

    ਪੱਤਰਕਾਰ ਵੀਰ ਐਨੇ ਤਿੱਖੇ ਸਵਾਲ ਲੀਡਰਾਂ ਨੂੰ ਕਰਿਆ ਕਰੋ ਨਾ ਕਿ ਇੱਕ ਸਮਾਜਸੇਵੀ ਨੂੰ ਲੀਡਰਾਂ ਤੋ ਤੁਹਾਨੂੰ ਡਰ ਲੱਗਦਾ

  • @sync1017
    @sync1017 4 года назад +11

    He still doing great job, he works as a volunteer. He doesn't need any money. He is only helping people.

  • @amaninder8593
    @amaninder8593 4 года назад +8

    BHUT VADIA ANMOL VEER 😎😎 LOKAN NE 100 CH IK NEGATIVE POINT DEKHNA NA K 99% POSITIVE ✌✌ STAY STRONG GBU

  • @simrankaur5290
    @simrankaur5290 4 года назад +4

    AnmolKwatra= Ultimate Humanity, Absolute Kindness

  • @Balwinderkaur-du6fs
    @Balwinderkaur-du6fs 2 года назад +2

    Anmol god bless you

  • @canadaking
    @canadaking 4 года назад +81

    ਅਨਮੋਲ ਮੈਨੂੰ ਇਹ ਸਮਝ ਨਹੀਂ ਆਉਂਦੀ ਤੂੰ ਅਜੇ ਤੱਕ ਇਹ ਪਾਗਲ ਜਿਹੇ ਪੱਤਰਕਾਰ ਨੂੰ ਧੱਕੇ ਮਾਰ ਕੇ ਘਰੋਂ ਨਹੀਂ ਕੱਢਿਆਂ।

    • @msangha3319
      @msangha3319 4 года назад +2

      ਵੀਰ ਜੀ ਜਿਸ ਇੰਟਰਵਿਊ ਵਿੱਚ ਐਡ ਮਸ਼ਹੂਰੀ ਨਹੀਂ ਆਉਂਦੀ ੳੁਹ ਆਪ ਪੈਸੇ ਦੇ ਕੇ ਕੀਤੀ ਹੁੰਦੀ ਹੈ।

    • @SurinderSingh-hq8up
      @SurinderSingh-hq8up 4 года назад

      mandy san veer ji har gal nu negative kyo sochde ho.. har gal de 2 phlu hunde aa sochna tuc aa k ki choose krna... yrr Anmol di es koshish nal youth bdl riha so apa nu sath dena chida na kmiya kdiye.. baki tuc mere ton jiada samjdar ho jo tuc thik smjo ..

    • @sunnyhans7940
      @sunnyhans7940 4 года назад

      Babbar black veer sahi gall kahi tuce yrr ah bande kese nu galt boln te majbur karde ne anmol banda bhut vadiya

    • @msangha3319
      @msangha3319 4 года назад

      Surinder Singh Veer ji apni apni soch hai, ho sakda mai galat hova. Mai v anmol nu like kaeda si .Mai Usdi NGO nu like and appreciate karda ha but anmol nu kise vja nal ya personally like nahi krda . Mai ethe ldai nhi keni veere. apne vichara de matbhed ho sakde ne apa fon te gal krde aa, ho sakda tusi sahi hovo. Apna number send kar deo. Mere number 9877282640.

    • @VarinderSingh-ij7xl
      @VarinderSingh-ij7xl 4 года назад

      Sear ker 22, 👌good

  • @amandeepkaurbrar2921
    @amandeepkaurbrar2921 4 года назад +15

    nice work anmol bro

  • @punjabi1854
    @punjabi1854 4 года назад +2

    ਵੱਰਜਿਸ਼ ਕੱਰਨਾ ਵੀ ਮਾੜੀ ਗੱਲ ਹੈ ਇਹ ਵੀ ਲੋਕਾਂ ਤੋਂ ਜਾ ਮੀਡੀਆ ਤੋਂ ਪੁੱਛ ਕੇ ਕੀਤੀ ਜਾਵੇ ।

  • @gurvinderjeetsingh5556
    @gurvinderjeetsingh5556 4 года назад +2

    Full sport anmol veere

  • @canadaking
    @canadaking 4 года назад +195

    ਇਨਟਰਵਿਉ ਲੈਣ ਵਾਲਾ ਲਗਦਾ ਘਰ ਵਾਲੀ ਤੋਂ ਖਾ ਕੇ ਆਇਆ।

    • @babersher9333
      @babersher9333 4 года назад

      Ki Bai

    • @ravindersinghsidhu7799
      @ravindersinghsidhu7799 4 года назад

      Haha

    • @jarmansingh376
      @jarmansingh376 4 года назад +1

      Ki keha oyeeee 😡😡

    • @inderjitrandhawa3731
      @inderjitrandhawa3731 4 года назад +6

      ਨਹੀ ੳ ਵੀਰ.ਰਿਪੋਰਟ ਨੇ ਲੋਕਾ ਦੇ ਸਵਾਲ ਅੱਗੇ ਰੱਖੇ ਨੇ.ਜੋ ੳੁਸਦਾ ਫਰਜ਼ ਸੀ.

    • @sunnyhans7940
      @sunnyhans7940 4 года назад +1

      @@inderjitrandhawa3731 22 ji gussa na karna sawal aram na vi pushe ja sakde aa jarrori nhi ki gusse nall he sawal kro baki report vi apna kam vadiya kr reha va te anmol ve best of luck

  • @raviverma2781
    @raviverma2781 4 года назад +42

    ANMOL VIR COMMENTA Di tension ni leni. apna kam jari rakho sewa da

  • @dharmindersingh6639
    @dharmindersingh6639 4 года назад +5

    God bless you 🙏 anmol veer

  • @BaljinderSingh-dn5wq
    @BaljinderSingh-dn5wq 4 года назад +6

    Love you anmol veer tusi shi ho asi jande aa

  • @jessiahuja1487
    @jessiahuja1487 4 года назад +88

    ਪੱਤਰਕਾਰ ਬਕਵਾਸ ਕਰ ਰਿਹਾ ਹਰ ਇੱਕ ਦਾ ਦਿਲ ਵੱਡਾ ਨਹੀਂ ਹੁੰਦਾ

  • @iqbalkarwasravlogfarmerbnd9667
    @iqbalkarwasravlogfarmerbnd9667 4 года назад +51

    Yr Bai jeda koi chaj da Kam karda osnu be faaltu tang kyu karde o yr

    • @nirmaljitkaur8811
      @nirmaljitkaur8811 4 года назад

      Vvvv nice. Good. Veer

    • @andygill1448
      @andygill1448 4 года назад

      Anmol is good man why you do ing wrong guiston

    • @sunnyangurana99
      @sunnyangurana99 4 года назад +1

      Paji Duniya fudo va koi chnga kam krda onu nai krna dinde

  • @siratkaur6901
    @siratkaur6901 2 года назад +1

    Anmol kwatra is the best person and ❤️❤️genuine

  • @manatsandhupb88
    @manatsandhupb88 4 года назад +1

    ਯਾਰ ਮੱਕੜ ਭਾਜੀ last te Dil jit Liya

  • @rojerpawar4309
    @rojerpawar4309 4 года назад +23

    we sport ANMOL KAWATRA and his all team. very good .

  • @gurbazsinghkahlon3210
    @gurbazsinghkahlon3210 4 года назад +37

    Interview karn walla veer,,, please thora chaj nal swall karai karo & please if one doing good deeds be with him not against . And no body goes the gym to be a star .(common sense is applied) here

  • @shergill3500
    @shergill3500 4 года назад +5

    My prayers always wid u Anmol 🌹❤️

  • @smarttech2069
    @smarttech2069 4 года назад +14

    Anmol veer jiii salute......
    ਅਨਮੋਲ ਭਾਜੀ ਕੁਤੇ ਭੌਂਕਦੇ ਹੁੰਦੇ ਆ

  • @parmjeetjaswal4102
    @parmjeetjaswal4102 4 года назад +11

    Very calm response by anmol brother, inspiring from you!

  • @ChandanSingh-rg1bz
    @ChandanSingh-rg1bz 4 года назад +9

    Anmol is Best👍🏻
    Love u bro❤️
    God bless u🙏🏻

  • @LakhwinderSingh-xn7bo
    @LakhwinderSingh-xn7bo 3 года назад +1

    Anmol is really diamond

  • @ravipaul2682
    @ravipaul2682 4 года назад +1

    Anmol dear you r best

  • @HardevSingh-bi9ij
    @HardevSingh-bi9ij 4 года назад +7

    God bless you anmol paji

  • @jasbirkaur55
    @jasbirkaur55 4 года назад +46

    I am
    With anmol he is doing a great job but I don’t like the way reporter asking questions and he didn’t even appreciate his work atleast one time

  • @sumisumi2250
    @sumisumi2250 4 года назад +3

    Anmol is great mam God bless you 👍🙌😍😍❤️

  • @sandeepkaur9239
    @sandeepkaur9239 3 года назад +2

    Good bless you Anmol sir

  • @dharmindermadahar1680
    @dharmindermadahar1680 4 года назад +55

    ਦੁਨੀਆਂ ਨੇ ਤਾਂ ਗੁਰੂ ਪੀਰਾਂ ਨੂੰ ਵੀ ਨਹੀਂ ਬਖਸ਼ਿਆ

  • @punjabiaussielife3081
    @punjabiaussielife3081 4 года назад +31

    He is best man in world who is giving time to all poor people and people just keep pulling his legs

  • @amrindersidhu8955
    @amrindersidhu8955 Год назад +1

    We support anmol and his right path $ kind heart 👌👍

  • @yuviburj1454
    @yuviburj1454 2 года назад +1

    Love you anmol veer nice job

  • @devenderkaur9665
    @devenderkaur9665 4 года назад +59

    Tu Jo Anmol vire nu bakwaas kar reha hai aap das kdi kise di 10 rs naal madt kiti hai

    • @harjotsingh4993
      @harjotsingh4993 4 года назад +3

      Nhi vre... Eh. Na kho... Ohna ne keha k oh lokan di avaaj vich svaal kr rhe ne... Ohna da que puchan da tarika bohAt bdia... Anmol veere ne v kha c k bo bdia ਢੰਗ naal que puch rhe ne... Vre ohna ne ki ptta kinni k sewa kitti hove bro... Just support anmol kwatra... Bro... Dont look to any other... Wmk...

    • @gksandhu2579
      @gksandhu2579 4 года назад

      Davinder kaur ji tenu pta hi ni fr makkar saab vaare