Smajdaar tu hoo thik .... Duniyaa kiwa ayi ki bneyaaa kida aya asi .. asi eithaa kyo eh sab answer haga tera kolo dss menu .... Tusi bss science di theories nu mnda ja asi nhi @@Jalalpuria379
Bhed chaal nhi chenille ta bakri vali chaal chal lo jo chaldi chldi cheating thawan te muh mardi a main kehda insane nu Bhed di tarah hona chahida malik de age chardin te Edward odhar muh nhi mardiya
यह भाई साहेब बिल्कुल अपरिपक्व ओर अव्यवहारिक हैं जैसा कि प्रायः वाम पंथी होते ही है । मैं भी युवा अवस्था मे ऐसा ही था परन्तु खोज खोज कर ज्ञान लेने से उसे परखने से तथा जीवन के अनुभवो से बहुत कुछ समझ आ गई। परन्तु यह आदरणीय भाई साहेब ठहर गए आगे नही बड़े । कारण ऐसी ही संगत मे फस गए। अपनी खोज नही की । कभी मेल होगा तो बात करेंगे ।
Ki rub suta peya hai duniya vich kine galat kam ho rehe hai .ek bachi da rap hunda dekh reha hai .eh rub beth ke sub thamasha dekh reha hai Eh rub nu ehi khusi hai
Bevkoofa de samj to bahr dian gallan . He’s not against natural god or universe , hes against a god which is made by people . Ehdian gallan after 2 more generations samj aungia.
unfortunatly sikhi wich parmatama nhi Rabb, Eshwar, allah prmeshwar keha hai Guru Granth wich. Paramatama meaning puri Atma . Par saaday Guru Nanak sahib nay jo moolmnter ditahai Jado oh kisay srir wich aya he nhi na oh koi aatma hai .fir prmatma kiway hoyan
Rab kade feel v hove kise gareed di rakhi kare dhi bhains di lutdi izatt bcha lawe kise garib nu roti di thur ton marno bacha lawe dwai thoron bacha lawe kade tan rab awe
Bai ji ne jehri gall krati nh oh gall boht deep a dhungi gall a eh gll nu koi koi bnda hi smjh skda chaj nl specially concept of god ali gall boht vdia se te mainu ik gall yaad agi there is no god. God is the greatest lie invented by man💯✅
Rab dikhda ve hai,Sunday ve hai,suad ve hega, Jekar Rab vich vishwas hai,Ih Balkaur Singh de personaly vichar hai, una nu gurbani bare gian nahi, Gian prapt Karan lai Guru jaruri hai, Ina nu gian lain de jarurat hai. Ina nu puchho insan da Janam kis kam lai hoai hai, ke karna chahida, te ke karna chahida, iss bare khoj Karan de lod hai.
Bhut vdde smjdar and great y ji. .....mera ajj ess nu sun len Zindagi sikha gia.....God is one, created all World but my thoughts every time questions to me.,....Is it true? Same to you bai balkaur singh ji.....10 years ago.. ❤❤
Most beautiful Conversations, I EVER HEARD, SALUTE, Let's adopt this interview in our lives and enjoy this beautiful life, Thank you both and S S AKAL TO ALL.
बलकार सिंह जी ने सही कहा है अधिकारी व्यापारी पुजारी दरबारी चाणक्य नीति के अनुसार भी ये वर्ग मछली के जैसे हैं जैसे मछली पानी से रहते हुए कब पानी पी जाती हैं किसी को पता नहीं चलता है वैसा ही इन उपरोक्त लोगों के बारे मे है 😂
Sahi aa ha rabb mera nl bht ware nuksan hoyea ta mnu bcha jnda mera 5 ware bike accident hoya mera 1 chirit tk ni wjji.. Mera nuksan hona c mnu phla e dsta c odn hi hogya pr mera bcha hogya dekhn wali nigah chahidi aa jeda dil saaf aa jeda kise na glt ni krda ohnu sb disda
ਅਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ।
👉🏿ਏ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
I also born in Sikh my father is following ritual of Sikhism like Amrit .but without any evidence you can not proof god at all 😊😊
ਜਿਸ ਨੂੰ ਤੂੰ ਰੱਬ, ਕੁਦਰਤ, ਪਰਮਾਤਮਾ ਕਹਿੰਦਾ ਹੈਂ ਉਹ ਤੇਰੇ ਵਿੱਚ ਵੀ ਹੈ, ਰੱਬ ਕੁਦਰਤ ਨੂੰ ਜਦੋਂ ਬੰਦਾ ਸਮਝ ਜਾਂਦਾ ਤਾਂ ਆਪਣੇ ਆਪ ਤੇ ਆਕੇ ਰੁਕ ਜਾਂਦਾ ਹੈ ਮਤਲਬ ਤੂੰ ਵੀ ਉਸੇ ਕੁਦਰਤ ਵਿੱਚੋਂ ਇੱਕ ਹੈਂ ਜਿਸ ਨੂੰ ਤੂੰ ਰੱਬ ਕੁਦਰਤ ਕਹਿੰਦਾ ਹੈਂ
sikh dharm da rabb naal koi len den nhi, its is a philosophy not religion, isnu brahman matt naal na jodo
Estra de gadhe bahut ne aapni chal chalde jaou
@@mohitjeetsingh7765ਫਿਰ ਢਢਰੀ ਨਾਲ ਲੈਣ ਦੇਣ ਹੋਵੇਗਾ ਜੀ!!
ਜੇ ਕਿਸੇ ਪੂਰਨ ਦੀ ਮਾਰ ਖਾਧੀ ਹੁੰਦੀ, ਤਾ ਪੱਤਰਕਾਰ & ਬਲਕੌਰ ਸਿੰਘ ਨੂੰ ਰੱਬ ਖੁਲ੍ਹੀਆ ਅੱਖਾਂ ਨਾਲ ਵੀ ਦਿਖ ਜਾਣਾ ਸੀ।
👉🏿ਸਬੂਤ ਨੰ:1:- ਦੁਇ ((👁️👃👁️)) ਦੁਇ ਲੋਚਨ ਪੇਖਾ।। ਹਉ ਹਰਿ ਬਿਨੁ ਅਉਰੁ ਨ ਦੇਖਾ।।
ਪਰੂਫ ਨੰ:2:- ਗੁਰਹਿ ਦਿਖਾਇਓ
(👁️👃👁️) ਲੋਇਨਾ।।੧।।ਰਹਾਉ।। ਈਤਹਿ ਊਤਹਿ ਘਟਿ ਘਟਿ ਘਟਿ ਘਟਿ, ਤੁੰਹੀ ਤੂੰਹੀ ਮੋਹਿਨਾ।।
Bas kro yaar samajdar hojo
Matlab v dasso eh pankti da??
Smajdaar tu hoo thik .... Duniyaa kiwa ayi ki bneyaaa kida aya asi .. asi eithaa kyo eh sab answer haga tera kolo dss menu .... Tusi bss science di theories nu mnda ja asi nhi @@Jalalpuria379
@@Jalalpuria379ik hor gal kdii guru granth sehib read kita dss menu boll ja pta howa ta eh ni pushda
ਇਹ ਰੱਬ ਹੋ ਗਏ ਸ਼ਬਦ 😂ਹਨ
ਬਾਪੂ ਦੀਆਂ ਬਹੁਤ ਗੱਲਾਂ ਸਹੀ ਆ ਬਾਈ ਤੁਸੀਂ ਮੰਨੋ ਯਾਂ ਨਾਂ ਮੰਨੋ
ਪਰ ਆਪਾਂ ਨੂੰ ਭੇਡ ਚਾਲ ਨਹੀਂ ਚੱਲਣਾ ਚਾਹੀਦਾ
Bhed chaal nhi chenille ta bakri vali chaal chal lo jo chaldi chldi cheating thawan te muh mardi a main kehda insane nu Bhed di tarah hona chahida malik de age chardin te Edward odhar muh nhi mardiya
Ahh ਗੱਲਾਂ ਨੂੰ ਸਮਜਣ ਲਈ ਬਹੁਤ ਵੱਡਾ ਦਿਮਾਗ ਚਾਹਿਦਾ
Bhagwan sadi budhi to pre hai
ਇਹ ਗਲਾਂ ਕੋਈ ਖਾਸ ਨੀ ਇਹ ਤਾਂ ਬਹੁਤ ਕਾਮਰੇਡ ਤੇ ਕਾਮਰੇਡੀ ਸੋਚ ਦੇ ਧਾਰਨੀ ਧਰਮ ਪਰਚਾਰਕ ਵੀ ਇਹ ਕੁੱਝ ਬੋਲ ਰਹੇ ਆ
यह भाई साहेब बिल्कुल अपरिपक्व ओर अव्यवहारिक हैं जैसा कि प्रायः वाम पंथी होते ही है । मैं भी युवा अवस्था मे ऐसा ही था परन्तु खोज खोज कर ज्ञान लेने से उसे परखने से तथा जीवन के अनुभवो से बहुत कुछ समझ आ गई। परन्तु यह आदरणीय भाई साहेब ठहर गए आगे नही बड़े । कारण ऐसी ही संगत मे फस गए। अपनी खोज नही की । कभी मेल होगा तो बात करेंगे ।
ਜੇਕਰ ਜੀਵਨ ਹੈ ਸੁਆਸ ਹੈ ਤੇ ਰੱਬ ਵੀ ਹੈ
ਵਿਗਿਆਨ ਨੇ ਬਹੁਤ ਕੁੱਝ ਦਿੱਤਾ ਹੈ ਸੰਸਾਰ ਨੂੰ ਪਰ ਜੀਵਨ ਨਹੀਂ ਦੇ ਸੱਕਦੀ. ਓਹ ਸਿਰਫ ਰੱਬ ਹੀ ਹੈ ਹੋਰ ਕੁੱਝ ਵੀ ਨਹੀਂ
Bilkul sahi kaha
Right aa ji
Nastik bande hi asa kah sakde han. Kal nu mot a gai fir?
Great bro,,,,👍👍👍👍🙏🏻🙏🏻🙏🏻🙏🏻
Rub jaroor hai .par suta peya hai .es rub da koi hor rol nahi. insan apni marzi nal sab kuj karda hai .
ਸਿਰ ਤੇ ਦਸਤਾਰ, ਮੂੰਹ ਤੇ ਦਾੜ੍ਹਾ ਤੇ ਨਾਂ ਨਾਲ ਸਿੰਘ ਪਰ ਗੱਲਾਂ ਗੁਰਮਤਿ ਦੇ ਮੂਲ ਸੰਦੇਸ਼ ਨਾਲੋਂ ਉਲਟ। ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ।।
Good ❤
ਮੈਂ ਵੀ ਪਰਮਾਤਮਾ ਨੂੰ ਨਹੀਂ ਸੀ ਮੰਨਦਾ ਪਰ ਜਦੋਂ ਗਿਆਨ ਹੋਇਆ ਫੇਰ ਮੰਨਣ ਲੱਗ ਪਿਆ ਪਰ ਬਲਕੌਰ ਸਿੰਘ ਦੀ ਇਕ ਗੱਲ ਨਾਲ ਸਹਿਮਤ ਹਾਂ ਜੋਂ ਪੁਜਾਰੀ ਵਾਦ ਤੇ ਰਾਜ ਕਰਤਾ ਸ਼ਰੇਣੀ ਵਾਲੀ ਗੱਲ ਨਾਲ ਪਰ ਅਸਲ ਚ ਪਰਮਾਤਮਾ ਇਕ ਚੇਤਨਾ ਆ ਜੋ ਆਪਣੇ ਦਿਮਾਗ ਨੂੰ ਜ਼ੀਰੋ ਲੈਵਲ ਜਾਣੀ ਗਿਆਂਨ ਦੀ ਚੇਤਨਾ ਵਾਧਾ ਕੇ ਸਾਨੂੰ ਗਿਆਨ ਹੁੰਦਾ ਫੇਰ ਅੱਸੀ ਖੰਡ ਬ੍ਰਹਿਮੰਡ ਤੇ ਮਨੁੱਖ ਦੇ ਦਿਮਾਗ ਵਾਰੇ ਜਾਣ ਸਕਦੇ ਹਾਂ ਉਸ ਵਾਰੇ ਵੀ ਗਿਆਨ ਹੋ ਜਾਂਦਾ ਜੋਂ ਸਾਨੂੰ ਦਿਖਾਈ ਨਹੀਂ ਦਿੰਦਾ ਸਾਨੂੰ ਖੁਦ ਆਪਣੇ ਗ੍ਰੰਥਾ ਨੂੰ ਪੜ੍ਹਨਾ ਪਏ ਗਾ ਸੋ ਅੱਸੀ ਕੁੱਝ ਹੱਦ ਤੱਕ ਇੰਨਾ ਨਾਲ ਸਹਿਮਤ ਹਾਂ ਜੀ।
ਵਾਹਿਗੁਰੂ ਜੀ ਹਜਰ ਨਜ਼ਰ ਜੀ
Bahute log parmatma nu sirf iss lyi mann de ne taki ohna nu kuj mill jaaye. Ohna diya Kaamnava pooriya ho jaan
Jarnail Singh Ji Thonu Jo Gian Ha Apna Kol Rkho Loka Nu Babkuf Na Banao .
Bapu Dea Gllna Da Mja Na Lo Sara BND kro pknd.
ਬਹੁਤ ਵਧੀਆ ਇੰਟਰਵਿਊ ਹੈ ਜੀ। ਸੱਭ ਤੋੰ ਵੱਧ ਕਸੂਰਵਾਰ ਅਤੇ ਖੂਨ ਪੀਣੀ ਜਮਾਤ ਪੁਜਾਰੀਆਂ ਦੀ ਹੈ। ਇਹ ਸਰਕਾਰਾਂ ਨਾਲ ਰਲਕੇ ਚੱਲਦੀ ਹੈ। ਅਤੇ ਮਿਹਨਤਕਸ਼ ਜਮਾਤ ਦੀ ਲੁੱਟ ਕਰਦੀ ਨਾਲੇ ਦਬਾਕੇ ਰੱਖਦੀ ਹੈ। ਇਹ ਆਪਣੀ ਮਨਮਰਜੀ ਦੀ ਸਰਕਾਰ ਬਣਾਉਣ ਵਿੱਚ ਵੀ ਅੰਦਰਖਾਤੇ ਆਪਣਾ ਯੋਗਦਾਨ ਪਾਉਂਦੀ ਹੈ। ਸੋ ਇਸ ਪੁਜਾਰੀਵਾਦ ਤੋਂ ਛੁਟਕਾਰਾ ਪਾਉਣ ਲਈ ਨਾਗਰਿਕਾਂ ਨੂੰ ਬਹੁਤ ਹੀ ਸੁਚੇਤ ਹੋਣ ਦੀ ਲੋੜ ਹੈ।
ਅਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ।
👉🏿ਏ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
ਬਿਲਕੁਲ ਸਹੀ !! ਕਿਉਕਿ ਪੂਜਾਰੀ ਢਢਰੀ ਬਹੁਤ ਸ਼ਾਤੱਰ ਦਿਮਾਗ ਹੈ ਜੀ਼
Ki rub suta peya hai duniya vich kine galat kam ho rehe hai .ek bachi da rap hunda dekh reha hai .eh rub beth ke sub thamasha dekh reha hai
Eh rub nu ehi khusi hai
ਰੱਬ (ਆਪ ਹੀ ਪੂਜਾਰੀ, ਆਪ ਹੀ ਦੇਵਾ।।(ਬਿਲਾਵਲੁ, ਮਹਲਾ ੫-੮੦੩)਼
Bevkoofa de samj to bahr dian gallan . He’s not against natural god or universe , hes against a god which is made by people . Ehdian gallan after 2 more generations samj aungia.
Right vre lokk offend ho jande ne jaldii hiii
Yess u are saying all right
Sanu dobiya biperwaad ne hai
You're right.
ਆਜ਼ਾਦ ਤੇ ਖੁੱਲੇ ਦਿਮਾਗ ਵਾਲਾ ਇਨਸਾਨ ਹੀ ਇਹਨਾਂ ਗਲਾ ਨੂੰ ਸਮਝ ਸਕਦਾ ਹੈ ਗੁਲਾਮ ਜਾਂ ਅੰਧਵਿਸ਼ਵਾਸੀ ਜਾਂ ਬਹੁਤਾ ਧਾਰਮਿਕ ਇਨਸਾਨ ਇਹਨਾਂ ਗਲਾ ਨੂੰ ਨਹੀਂ ਸਮਝ ਮੰਨ ਸਕਦਾ,, ਬਹੁਤ ਵਧੀਆ ਵਿਚਾਰ ਬਿਲਕੁਲ ਸਹੀ ਗੱਲਾ ਬਿਲਕੁਲ ਸਹਿਮਤ ਬਾਈ ਜੀ ਧੰਨਵਾਦ ਜੀ
It is right
Bilkul
👌👌👌👍👍👍
*ਰੱਬ ਦੀ ਹੋਂਦ* ਇੱਕ ਬਹੁਤ ਵੱਡੀ ਉਲਝਣ ਹੈ ।
ਜਦੋਂ ਰੱਬ ਨੂੰ ਮੰਨਣ ਵਾਲੇ ਲੋਕ
ਚੋਰੀ,ਯਾਰੀ, ਭਿਵਚਾਰ, ਵੱਢ ਟੁੱਕ, ਕੰਮਚੋਰ, ਵਿਹਲੜ, ਗੁੰਡਾਗਰਦੀ, ਲੁੱਟਮਾਰ,ਰੇਪਿਸਟ, ਟੈਕਸ ਚੋਰ, ਬੇਇਮਾਨ,ਭਰਿਸਟਾਚਾਰ ਆਦਿ ਨੂੰ ਅੰਜਾਮ ਦਿੰਦੇ ਐ, ਉਦੋਂ ਇਨਾਂ ਨੂੰ ਰੱਬ ਨਹੀਂ ਦਿਸਦਾ।
ਰੱਬ ਦੀ ਹੋਂਦ ਇਹਨਾਂ ਲੋਕਾਂ ਵਾਸਤੇ ਕਦੇ ਹੁੰਦੀ ਐ ਤੇ ਕਦੇ ਨਹੀਂ।
ਖੁੱਲੀਆਂ ਅੱਖਾਂ ਨਾਲ ਪਾਪ ਕਰਨਾ ਤੇ ਫਿਰ ਬੰਦ ਅੱਖਾਂ ਕਰਕੇ ਪਾਪ ਬਖ਼ਸਾਉਣ ਵਾਸਤੇ ਰੱਬ ਨੂੰ ਖੁਸ਼ ਕਰਨਾ।
ਸਾਡੇ ਦੇਸ਼ ਦੀ ਬਦਕਿਸਮਤ ਹੈ ਕਿ ਅਸੀਂ " ਰਬ " ਦੀ ਵਿਚਾਰ ਚਰਚਾ ਕਰਨ ਤੋਂ ਡਰਦੇ ਹਾਂ ।
ਵਿਚਾਰ ਚਰਚਾ ਕਰਨ ਵਾਲਿਆਂ ਨੂੰ ਨਾਸਤਿਕ ਤੇ ਕਾਫਰ ਕਿਹਾ ਜਾਦਾ ਹੈ ।
ਭਾਰਤੀਆਂ ਦੀ ਸੋਚ ਨੂੰ ਪੁਜਾਰੀ ਜਮਾਤਾਂ ਨੇ ਜੰਗਾਲ ਪੈਦਾ ਕਰ ਦਿਤਾ ਹੈ ।
ਸਰਦਾਰ ਬਲਕੋਰ ਸਿੰਘ ਅਜਿਹੀਆਂ ਗਿਆਨ ਭਰਪੂਰ ਵੀਡੀਓਜ ਲਗਾਤਾਰ ਭੇਜਦੇ ਰਹੋ ਜੀ ।
ਬਹੁਤ ਬਹੁਤ ਧੰਨਵਾਦ ਜੀ ।
ਆਪ ਜੀ ਸ਼ੁਭਚਿੰਤਕ ,
ਪਰਮਜੀਤ ਵਿਦਿਆਰਥੀ ,
ਜੀਰਾ ।
ਮਿਤੀ ÷ 26- 08-2022
Na mann Bagwan nu aap ka he nuksaan hai janm maut me fese raho ge
*@paramjitsingh862---*
ਤੁਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ।
👉🏿ਏ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
HATHIARA DIYA GALLA KARAN WALE PUJNIYA NAHI HO SAKDE
ਗੁਰਬਾਣੀ ਦਾ ਦੇਸ਼ ਵੰਡਣ ਨਾਲ ਕੀ ਸਬੰਧ ਹੈ।ਦੂਜੀ ਗੱਲ ਬਲੌਰ ਸਿੰਘ ਕਹਿ ਰਿਹਾ ਕਿ ਰੱਬ ਨਾ ਦੇਖਿਆ ਜਾਂਦਾ ਨਾਂ ਸੁਣਦਾ ਨਾ ਸੁਗਿਆ ਜਾਂਦਾ। ਇਸ ਨੂੰ ਪੁੱਛਿਆ ਜਾਵੇ ਕਿ ਹਵਾ ਨੂੰ ਵੇਖਿਆ ਜਾ ਸਕਦਾ ਹੈ ਫਿਰ ਵੀ ਇਸ ਤੋਂ ਬਿਨਾਂ ਇੱਕ ਮਿੰਟ ਨਹੀਂ ਸਰਦਾ। ਬਲੌਰ ਸਿੰਘ ਬਾਬੇ ਨਾਨਕ ਜੀ ਤੋਂ ਜ਼ਿਆਦਾ ਸਿਆਣਾ ਹੈ। ਬਲੌਰ ਸਿੰਘ ਦੀ ਲੋਕਾਂ ਨੇ ਬਾਪੂ ਬਾਪੂ ਕਰਕੇ ਹਵਾ ਖਰਾਬ ਕਰ ਦਿੱਤੀ ਹੈ।ਬੜੀ ਬਦਕਿਸਮਤੀ ਹੈ ਕਿ ਪੱਗਾਂ ਬੰਨ ਬੰਨ ਕੇ ਲੋਕ ਪ੍ਰਮਾਤਮਾ ਦੀ ਹੋਂਦ ਤੇ ਕਿੰਤੂ ਕਰ ਰਹੇ ਹਨ। ਅੱਜ ਤੱਕ ਕਿਸੇ ਵੀ ਹਿੰਦੂ ਵੀਰਾਂ ਨੇ ਅਤੇ ਮੁਸਲਮਾਨ ਵੀਰਾਂ ਨੇ ਰੱਬ ਤੇ ਕਿੰਤੂ ਨਹੀਂ ਕੀਤਾ। ਇਥੇ ਸਿੱਖਾਂ ਦੇ ਘਰੇ ਜਨਮ ਲੈ ਕੇ ਹੀ ਸਿੱਖ ਕੌਮ ਦੀਆਂ ਜੜ੍ਹਾਂ ਪੁੱਟ ਰਹੇ ਹਨ। ਇਹ ਲੋਕ ਚਾਰ ਅੱਖਰ ਪੜਕੇ ਲੋਕਾਂ ਨੂੰ ਮੂਰਖ਼ ਸਮਝਣ ਲੱਗ ਜਾਂਦੇ ਹਨ। ਇਹਨਾਂ ਵਾਸਤੇ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਕਥਨ ਕੀਤਾ ਹੈ ਕਿ ਪੜਿਆ ਮੂਰਖੁ ਆਖਿਆ ਜਿਸ ਲਭਿ ਲੋਭਿ ਹੰਕਾਰ।
ਗੁਰਬਾਣੀ ਨੇ ਇਹੋ ਜਿਹੇ ਲੋਕਾਂ ਨੂੰ ਮੂਰਖ਼ ਦਾ ਦਰਜਾ ਦਿੱਤਾ ਹੈ।
ਕੇਵਲ ਸਿੰਘ ਮੌੜ
Prava hawa dikhe ya na dikhe but hawa da proof haiga aa but rab da koi proof nai bss anna vishvas aa
Hawa hai tuci sabat karo
Sab da da jaal es kol nagrik tantra pujari baad eahi galan Jesu masih kehnda si us time .bibal balkor Singh ne jehada pari lagdi
ਬਹੁਤ ਸਿਆਣਪ ਜਮ ਕਾ ਭਓੁ ਬਿਆਪੈ।
Waheguru a v clear ho gya ji
ਹਾਲੇ ਤਾੰ ਅਸਲ ਲੜਾਈ ਬਾਕੀ ਹੈ, ਅਜੇ ਏ ਵੀ ਤਾੰ ਸਾਬਤ ਕਰਨਾ ਬਈ ਕਿਸਦਾ ਰੱਬ ਸਬ ਤੋੰ ਵੱਡਾ ਤੇ ਸਭ ਤੋੰ ਜਿਆਦਾ ਮਹਾਨ ਹੈ 😉😉😉😉😉
ਬਲਕੌਰ ਸਿੰਘ ਬਹੁਤ ਸੋਹਣੇ ਵਿਚਾਰ ਧੰਨਵਾਦ
ਬਾਪੂ ਕੋਲ ਸਿਰਫ਼ ਕਿਤਾਬੀ ਗਿਆਨ ਹੈ। ਉਹ ਵੀ ਅਧੂਰਾ ਹੈ। ਰੱਬ ਨੂੰ ਜਾਣਨ ਸਮਝਣ ਅਤੇ ਦੇਖਣ ਵਾਲੇ ਅਧਿਆਤਮਿਕ ਗਿਆਨ ਤੋਂ ਕੋਹਾਂ ਦੁਰ ਹੈ।
ਵੀਰ ਤੇਰੇ ਕੋਲ ਹੈ ਅਧਿਆਤਮਿਕ ਗਿਆਨ..?
ਜਦੋਂ ਤੱਕ ਤੂੰ ਸਮਝਣਯੋਗ ਨਹੀਂ ਹੁੰਦਾ ਓਦੋਂ ਤੱਕ ਦਿਮਾਗ਼ ਵਿਚ ਚੇਤਨਾ ਨਹੀਂ ਉਤਰ ਸਕਦੀ
veer tera adhiatmik gyaan e kehnda he ke pujari de muh vich ptasa pao tan ki tuhanu rabb di prapti hove paven aap kol 10 rupaiye v na hon
100% sach
Sari umra nikal gai akal nahin I buddhe nu jhanda love for any body
I appreciate that I was born in Sikh religion my father is guru gobind Singh ji
Dhan Dhan Shiri Guru Gobind Singh Ji nu koti koti parnaam.Waheguru JI Sarbat da bhala karna ji.
Sri guru gobind singh Ji Duniya de sab ton mahabali sun
ਪਵਿੱਤਰ ਬਾਈਬਲ ਦੱਸਦੀ ਹੈ ਪ੍ਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇੱਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾ ਜੋ ਕੋਈ ੳੁਸ ਉਤੇ ਵਿਸਵਾਸ ਕਰੇ ਉਹ ਨਾਸ਼ ਨਾ ਹੋਵੈ ਸਗੋਂ ਅਨੰਤ ਜੀਵਨ ਪਾਵੇ 🙏✝️✝️ਯਹੂੰਨਾ੩ :੧੬ ਬਚਨ ਹੈ ਆਮੀਨ 🙏✝️✝️
Concept with conviction
@@SatnamSingh-jy9sm naam change karo please singh naam sirf guru govind singh ji de puttaran nal hee lagdaa waa .... Tuc satnam masih warto
ਹਾ ਹਾ ਹਾ ਹਾ ਇਹ ਬੜਾ ਗਿਆਨੀ ਇਹ ਨੂ ਰੱਬਦਿਖਦਾ ਨੀ ਇਹ ਨੇ ਗੁਰੂ ਨੂੰ ਹੀ ਨਿਕਾਰ ਤਾਂ ਵਾਹਿਗੁਰੂ ਇਸ ਨੂੰ ਸਮੱਤ ਵਕਸੇ
ਇਹ ਸਭ ਗਿਆਨ ਹੋਣ। ਤੋਂ ਬਾਦ ਹੀ ਬੋਲਿਆ ਜਾ ਸਕਦਾ ਜਦ ਗਿਆਨ ਨਾ ਹੋਵੇ ਵਿਰੋਧ ਕੀਤਾ ਜਾਂਦਾ ਜੋ ਹਾਰ ਦੀ ਨਿਸ਼ਾਨੀ ਹੈ ਧੰਨਵਾਦ ਬਾਈ ਜੀ
ਵਾਹਿਗੁਰੂ ਜਦੋਂ ਕਿਸੇ ਬੰਦੇ ਤੇ ਪ੍ਰਸੰਨ ਹੁੰਦੇ ਉਸ ਅਨਭਉ ਦੇਦੇ ਵਿਸ਼ਵਾਸ਼ ਦੇਦੇ ਉਸ ਸ਼ਕਤੀ ਦਵਾਰਾ ਇਸ਼ਨਾਨ ਉਸ ਨੂੰ ਚੇਤੇ ਕਰਦਾਂ
ਜੋ ਇਹਨਾਂ ਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ। ਬਾਬਾ ਜੀ ਠੀਕ ਕਹਿੰਦੇ ਹਨ।
ਬਾਣੀ ਵਿੱਚ ਦਰਜ਼ ਹੈ ਅੱਖਾਂ ਬਾਜੋਂ ਦੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਜੋਂ ਚਲਣਾਂ ਬਿਨ ਹੱਥਾਂ ਕਰਨਾ ਜਿਵੇਂ ਬਾਜੋਂ ਬੋਲਣਾਂ ਇਊ ਜੀਵਿਤ ਮਰਨਾਂ, ਨਾਨਕ ਹੁਕਮੈ ਪਛਾਣ ਕੇ ਤੋਂ ਖਸਮੈ ਮਿਲਣਾਂ
Waheguru ji bhut badia ji.
Per hun interview dene wale nu ko samjay,,,bas chenel nu v TRP millni chide aa 😂
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
ਵਾਹ!!
ਅਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ।
👉🏿ਏ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
ਨਾਸਤਿਕਤਾ ਨੂੰ ਗਿਆਨ ਮੰਨਣਾ ਮੂਰਖਤਾ ਹੈ। ਫੁੱਦੂ ਗੱਲਾਂ ਕਰ ਰਿਹਾ ਹੈ ਇਹ ਬੰਦਾ । ਨਿਗੁਰੇ ਬੰਦੇ ਕੀ ਜਾਣਨ ਗੁਰੂ ਜਾਂ ਰੱਬ ਬਾਰੇ । ਗੁਰਬਾਣੀ ਅਨੁਸਾਰ ਨਿਗੁਰੇ ਬੰਦੇ ਦਾ ਨਾਮ ਵੀ ਬੁਰਾ ਹੈ ।
ਤੁਹਾਡੇ ਵਿਚਾਰ ਬਾਵਾ ਸਾਹਿਬ ਬੀ ਆਰ ਅੰਬੇਡਕਰ ਨਾਲ ਕਾਫੀ ਮਿਲਦੇ ਹਨ
ਸਲੋਕੁ ਮਃ ੧ ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
ਬਾਪੂ ਜੀ ਤੁਹਾਡੀ ਉਮਰ ਦਾ ਲਿਹਾਜ ਕਰਦੇ ਹੋਏ ਕੋਈ ਅਨਉਚਿਤ ਸਬਦ ਦਾ ਪਰਯੋਗ ਨੀ ਕਰ ਰਿਹਾ ਪਰ ਏਨਾ ਜਰੂਰ ਕਹਾਂਗਾ ਕਿ ਮੈਨੂੰ ਤਰਸ ਆਉਂਦਾ ਤੁਹਾਡੀ ਮਨੋ ਬਿਰਤੀ ਤੇ ਜਿਹੜੇ ਸਵਾਲ ਤੁਸੀਂ ਕਰ ਰਹੇ ਹੋਂ ਏਹਨਾ ਦੇ ਜਵਾਬ ਤਾਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਮਾਂ ਪਹਿਲਾਂ ਦੇ ਦਿੱਤੇ ਹਨ। ਮਾਫ ਕਰਨਾ ਬਾਪੂ ਜੀ ਤੁਸੀ ਗਿਆਨ ਯੋਗੀ ਤੇ ਕਰਮ ਯੋਗੀ ਦੇ ਸਿਧਾਂਤ ਨੂੰ ਅਨ ਦੇਖਿਆ ਕਰ ਗੇ ਨਹੀ ਤਾਂ ਤੁਸੀਂ ਵੀ ਮਹਾਤਮਾਂ ਬਣ ਸਕਦੇ ਸੀ।
ਬਾਪੂ ਜੀ ਦੁੱਧ ਵਿੱਚ ਘਿਓ ਵੀ ਹੈ ਤੇ ਘਿਓ ਦਾ ਸਵਾਦ ਵੀ ਹੈ ਪਰ ਉਹਦੇ ਲਈ ਦੁੱਧ ਨੂੰ ਕੜਨਾਂ ਪੈਂਦਾ ਕੜੇ ਨੂੰ ਵੀ ਕੋਈ ਜਾਗ ਲਾਉਣ ਵਾਲਾ ਚਾਹੀਦਾ ਤੇ ਗੱਲ ਅਜੇ ਏਥੇ ਨੀ ਮੁਕਦੀ ਅੱਗੇ ਤੁਸੀਂ ਆਪ ਜਾਣਦੇ ਹੋਂ ਜੇ ਦੁੱਧ ਵਿੱਚੋਂ ਘਿਓ ਕੱਢਣ ਲਈ ਏਨਾ ਕੁਛ ਕਰਨਾਂ ਪੈਂਦਾ ਤਾਂ ਬੰਦੇ ਵਿੱਚ ਰੱਬ ਦੇਖਣ ਲਈ ਵੀ ਬਹੁਤ ਕੁਛ ਕਰਨਾਂ ਪੈਂਦਾ ਸਿਰਫ ਗਿਆਨ ਯੋਗੀ ਹੋਣ ਨਾਲ ਕੁਛ ਨੀ ਹੁੰਦਾ ਬਾਪੂ ਜੀ ਕਰਮ ਯੋਗੀ ਵੀ ਬਣਨਾ ਪੈਂਦਾ। 🙏🙏🙏
Veer rabb nu manan de tarikey bhot glt ne oh keh riha bapu eh.
Dss lokan ne pakhand waad nhi failaayea
ਕੁਦਰਤ ਹੀ ਰੱਬ 🙏
ਕੁਦਰਤ ਰਬ ਨਹੀ ਹੈ ਜੀ
@@jagjitsingh2760ਫਿਰ ਕੁਦਰਤ ਕੀ ਆ ।ਜੋ ਕੁੱਝ ਵੀ ਅਸੀਂ ਦੇਖਦੇ ਹਾਂ ,, ਮੇਰੀ ਗੱਲ ਸਮਝ ਲੈਣਾਂ ਫਿਰ ਇਹ ਸੱਭ ਕੁਝ ਕਿਸ ਤਰ੍ਹਾਂ ਹੋ ਰਿਹਾ, ਕੁੱਝ ਤਾਂ ਹੈ ।
@@paramjitsingh2461 ਵੀਰ ਜੀ ਕਾਦਰ ਨੂੰ ਜਾਣੋ ਕੁਦਰਤ ਦੀ ਸਮਝ ਲੱਗ ਜਾਵੇਗੀ ਜੀ
ਕੱਲੀ-ਕੱਲੀ ਗੱਲ ਬਾਪੂ ਦੀ 16ਆਨੇ ਆ।
I dont say anything to you , but plz follow guru nanak dev ji ideology , it change ur life
ਜਿੰਦਗੀ ਚੋ ਜਿੰਦਗੀ ਲੱਭਣਾ ਹੀ ਅਸਲ ਜਿੰਦਗੀ ਹੈ ...
ਸੁਖਚੈਨ ਬਾਲੇ ਜੱਟ ਸਿੱਖ ਬਲਕੌਰ ਸਿੰਘ ਬੀਰੇ ਸਾਂਨੂੰ ਭੀ ਬਹੁਤ ਮਾਂ ਣ ਹੈ ਤੁਹਾਨੂੰ ਛਵਦਾਂ ਨੂੰ ਸੁਣਕਰ ਬਹੁਤ ਹੀ ਖਫਰ ਜਿਹਾ ਮਹਿਸੂਸ ਹੋਤਾ ਹੈ ਜੀ
ਬਾਬਾ ਆਵੇ ਹੀ ਕਿਤਾਬਾ ਪੜਕੇ ਚਬਲਾ ਮਾਰੀ ਜਾਦਾ।ਗੁਰੂ ਨਾਨਕ ਦੇਵ ਜੀ ਨੂੰ ਵੀ ਇਹ ਮੂਰਖ ਆਮ ਬੰਦਾ ਹੀ ਆਖੀ ਜਾਦਾ ਆ।
ਇਹ ਲਾਲ ਸਲਾਮੀਆ ਆ।ਕਮਿਊਨਿਸਟ
ਬਾਬਾ ਰੱਬ ਹੈ ਆ. ਜਿਨਾਂ ਰੱਬ ਨੂੰ ਜਾਣ ਲਿਆ ਉਹ ਕਿਸੇ ਹਾਕਮ ਅੱਗੇ ਨੀ ਝੁਕੇ ਚਾਹੇ ਉਹ औरंगजेब ਹੋਵੇ ਚਾਹੇ ਬਾਬਰ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸੂਬਾ ਸਰਹੰਦ ਨੂੰ ਵੀ ਲਲਕਾਰ ਗਏ ਪਰ ਈਨ ਨਹੀਂ ਮੰਨੀ. ਛੋਟੀ ਓਮਰ ਚ ਏਹ ਜਜ਼ਬੇ ਏਹ ਬੀਰ ਰਸ ਪਰਮਾਤਮਾ ਦੀ ਬਾਣੀ ਪੜ੍ਹ ਕੇ ਹੀ ਮਿਲਿਆ ਸਿ. ਹਾਂ ਏਹ ਅਜੋਕੇ ਸਮਾਜ ਨੂ ਅਪਣੇ ਅਧਿਕਾਰਾਂ ਲਈ ਜਾਗਰੂਕਤਾ ਦੀ ਲੋੜ ਹੈ. ਏਸ ਗੱਲ ਨਾਲ ਆਪਾਂ ਵੀ ਸਹਿਮਤ ਆ. ਇਨਸਾਨ ਦੀ ਆਖਰੀ ਮੰਜਿਲ ਪ੍ਰਮਾਤਮਾ ਦਾ ਮਿਲਾਪ ਹੀ ਹੈ.
ritgh bro
Dekho harek di apni apni soch aaa. Apa kuch ni keh skde kise bare
ਇਹ ਕਹਿਣਾ ਬਿਲਕੁਲ ਗਲਤ ਹੈ ਕਿ ਗੁਰੂ ਨਾਨਕ ਦੇਵ ਜੀ ਇਸਲਾਮ ਤੋਂ ਪ੍ਰਭਾਵਿਤ ਸਨ। ਗੁਰੂ ਨਾਨਕ ਦੇਵ ਜੀ ਨੇ ਬਹੁਤ ਵੱਡਾ ਗਿਆਨ ਦਿੱਤਾ ਹੈ ਜੋ ਕਿਸੇ ਵੀ ਸਮਕਾਲੀ ਧਰਮ ਨਾਲੋਂ ਬਹੁਤ ਵਿਸ਼ਾਲ ਹੈ।
ਆਤਮਾ ਹੀ ਪਰਮਾਤਮਾ ਹੈ ਜੋਂ ਕਿ ਸਾਡੇ ਅੰਦਰ ਹੀ ਹੈ 🙏
Ander. Ki. Loda. Aa. Sale. Ghuse. Ander. Ta bande. Mass. Dil. Nadia. Blood pressure system aa. Dimag. Aa. Rbb. Fir. Kire. Ang. Vich. Hega. Dsi
unfortunatly sikhi wich parmatama nhi Rabb,
Eshwar, allah prmeshwar keha hai Guru Granth wich. Paramatama meaning puri Atma . Par saaday Guru Nanak sahib nay jo moolmnter ditahai Jado oh kisay srir wich aya he nhi na oh koi aatma hai .fir prmatma kiway hoyan
ਬਾਪੂ ਐਵੇਂ ਨਹੀ ਬੋਲਦਾ 20 ਸਾਲ਼ਾ ਕਿਤਾਬਾਂ ਪੜ੍ਹਨ ਤੋ ਬਾਅਦ ਬਾਪੂ ਇਹ ਗੱਲਾ ਬੋਲਦਾ ਪੂਰਾ ਪਰਖ਼ ਦੇਖ਼ ਕੇ।। ਬਾਪੂ ਦੀਆਂ ਗੱਲਾ 100% ਸੱਚ ਨੇਂ।।
😂😂 ਤੁਸੀਂ ਸਾਬਿਤ ਕਰੋ ਰੱਬ ਹੈਨੀ ਕੋਈ ਹੈ ਪੜ੍ਹਿਆ ਲਿਖਿਆ ਤਾਂ ਮੈਨੂੰ ਸਾਬਿਤ ਕਰ ਸਕੇ 😂😂😂😂
ਜੇ ਓਹ ਦਿੱਖ ਹੀ ਗਿਆ
ਰੱਬ ਕਾਹਦਾ
ਜਾਨਣਾ ਤਾਂ ਕੁਦਰਤ ਮਾਣ
Punjab ambala tak nhe c
Himachal pradesh v c tay China border da Indian zila kinnor vich lokee saday vaangu Punjabi v jaanday nay
Auratain nu saabne kehnday nay
ਵਾਹ!!
ਅਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ।
👉🏿ਏ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
ਸੋ ਪੜਿਆ ਸੋ ਪੰਡਤ ਬੀਕਾ ਗੁਰ ਸਬਦ ਵਿਚਾਰ ॥
Thank you for very rich thoughts.
joyofsatan(dot)org
Ancient-forums(dot)com
Good luck.
ਗੁਰੂ ਨਾਨਕ ਦੇਵ ਜੀ ਰੱਬ ਰੂਪ c ,,,, ਗੁਰੂ ਗ੍ਰੰਥ ਸਾਹਿਬ ਜੀ,,ਹਾਜਰ ਸਮਰਥ ਗੁਰੂ ਹੈ ਜੀ,,,ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ,,,ਗੁਰੂਬਾਣੀ ਵਿੱਚ ਸਭ ਕੁਝ ਹੈ ,,, ਧਨ ਗੁਰੂ ਨਾਨਕ ਸਾਹਿਬ ਜੀ
Lol😂
ਓਏ ਬਾਬੇ , ਕਿਓਂ ਨੀ ਮਹਿਸੂਸ ਹੁੰਦਾ ਰੱਬ , ਸਭ ਹੁੰਦਾ, ਜਦ ਕੋਈ ਬੰਦਾ ਦੁਖਾਂ ਨਾਲ ਘਿਰ ਜਾਂਦਾ ਮਰਨ ਲਈ ਤਿਆਰ ਹੋ ਜਾਂਦਾ, ਫਿਰ ਪਤਾ ਲੱਗਦਾ ਰੱਬ ਕਿੱਥੇ ਆ,
ਸਾਡੇ ਜਿਲ੍ਹਾ ਸਿਰਸਾ ਦੇ ਦੋ ਹੀਰੇ ਬਾਪੂ ਬਲਕੌਰ ਸਿੰਘ ਪਿੰਡ ਸੁਖਚੈਨ ਅਤੇ ਕਾਮਰੇਡ ਸੁਵਰਨ ਸਿੰਘ ਵਿਰਕ ਪਿੰਡ ਕਰੀਵਾਲਾ , ਕੁਦਰਤ ਇਹਨਾਂ ਨੁੰ ਲੰਮੀ ਉਮਰ ਬਖਸ਼ੇ ।।
ਕੱਲੀ ਕੱਲੀ ਗੱਲ ਸੱਚ ਹੈ ਕੁਦਰਤ ਹੀ ਰੱਬ ਹੈ ਨਾ ਕੀ ਕੋਈ ਬੰਦਾ ਰੱਬ ਹੈ 👍👍👍👍 ਸਮਝੋ ਤੇ ਤਰਕ ਕਰੋ
Kudrat kis Ne paida kity.
कुदरत को भगवान ने बनाया है
🌷ਗੁਰੂ ਜੀ ਨੇਂ ਕਿਹਾ ਹੈ ਸਾਕਤ ਸੰਗ ਨਾਂ ਕੀਜੀਅੈ ਦੂਰੋਂ ਜਾੲੀਅੈ ਭਾਗ ।ਜਿਅਾਦਾ ਕੜਨ ਨਾਲ ਦੁੱਧ ਵੀ ਜਹਿਰ ਬਣ ਜਾਂਦਾ ਹੈ ।ੲਿਸ ਬੰਦੇ ਦਾ ਜਿਅਾਦਾ ਪੜਨ ਨਾਲ ਦਿਮਾਗ ਹਿੱਲ ਗਿਅਾ ।ਪਾਗਲਾ ਧਰਮੀ ਬੰਦੇ ਤਾਂ ਸਵਾ ਲੱਖ ਨਾਲ ਲੜੇ ਨੇ ੲਿਹ ਕਹਿੰਦੈ ਧਰਮ ਡਰਪੋਕ ਬਣਾਓਦੈ 🌷🌷
Veer una ne a ni kiha k drama dapok bnauda ...una kiha k brahman bad ne rab to daran nu bout manta diti Jo ki ath di galat gal a😊
ਬੋਪਾਰਾਏ ਸਾਹਿਬ ਧੰਨਵਾਦ
ਆ ਓਹੀ ਬੰਦਾ ਬਾਬਾ ਨੂੰ ਗਲਤ ਬੋਲਦਿਆਂ ਜੋ ਮੋਦੀ ਵਰਗਾ ਬੰਦਾ ਨੂੰ ਵੋਟ ਪੌਦਿਆਂ।ਪੁਜਾਰੀ ਧਰਮ ਸਡ ਦੋ ਭਾਈ 🙏
ਰੱਬ (ਆਪ ਹੀ ਪੂਜਾਰੀ, ਆਪ ਹੀ ਦੇਵਾ।।(ਬਿਲਾਵਲੁ, ਮਹਲਾ ੫-੮੦੩)਼
I salute all his thoughts, very clear, i wish if 10percent followed it we can have a different, punjab, a different India.
ਬਾਬਾ ਬਲਕੌਰ ਸਿੰਘ ਜੀ ਹਰ ਗੱਲ ਤਰਕਾਂ ਨਾਲ ਸਮਝਾਉਂਦੇ ਆ,
ਦਿਲੋਂ ਧੰਨਵਾਦ ਬਾਬਾ ਜੀ ।
ਦਿਸਦਾ ਤਾਂ ਬਾਬਾ ਕਰੰਟ ਨੀ ।। ਪਰ ਹੁੰਦਾ ਤਾਰਾਂ ਵਿੱਚ
ਓ ਤਾਂ ਵਿਰਲੀਆ ਅੱਖਾਂ ਨੇ ਜਿਨਾਂ ਨੂੰ ਰੱਬ ਦਿੱਸਦਾ
।।।
ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ
ਇਹ ਸਾਹਿਬ ਸ਼ਿਰੀ ਗੁਰੂ ਗਰੰਥ ਸਾਹਿਬ ਜੀ ਦਾ ਫੁਰਮਾਨ ਆ ਬਾਬਾ
ਤੇ ਬਾਬਾ ਤੇਰੀ ਉਮਰ ਕਰ ਕੇ ਕਹਿਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Crunt feel ta hunda na...
Rab kade feel v hove kise gareed di rakhi kare dhi bhains di lutdi izatt bcha lawe kise garib nu roti di thur ton marno bacha lawe dwai thoron bacha lawe kade tan rab awe
Right 💯
Uh. Kiria. Akha. Aa. Jiria. Sep. Da. Surma. Paa. K. Rekhde. Aa. Uh. K. Koi. Hor. Ghusio. Tusi. Ghuse. Hi rehoge
Ik. V. Banda. Dekha. Jine. Reb. Dekhia. Aa
ਬਾਪੂ ਬਲਕੌਰ ਸਿੰਘ ਜੀ 100% ਸਹੀ ਹੈ ਡੇਰਾਵਾਦ ਪਾਖੰਡ ਹੈ, ਰੱਬ, ਇਕ ਪਾਖੰਡੀ ਦੀ ਦੁਕਾਨਦਾਰੀ ਦਾ ਨਾਮ ਹੈ,
ਵਾਹ!!
ਅਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ।
👉🏿ਏ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
Highly illuminating interview. So motivating for me.
ਬਿਲਕੁੱਲ ਸਹੀ ਪਾਜੀ
ਰੱਬ ਰਾਮ ਹੈ । ਰਮਿਆ ਹੋਇਆ ਕਣ ਕਣ ਵਿੱਚ ਸਾਡੀ ਨਿਗਾਹ ਨਹੀਂ। ਤੁਲਸੀ ਇਹ ਸੰਸਾਰ ਨੂੰ ਭਏ ਮੋਤੀਆਂ ਬਿੰਦ ।
ਕੀ ਅਨਪੜ੍ਹ ਕੀ ਪੜ੍ਹੇ ਲਿਖੇ ਸਭ ਫਿਰਦੇ ਹਿਲੇ ਬਈ😂😂 ਦੁਨਿਆਵੀ ਸਿਖਿਆ ਹੈ, ਪਰ ਬ੍ਰਹਮ ਗਿਆਨ ਦੀ ਪ੍ਰਾਪਤੀ ਨਾਹੀ
Baba g diya Galla har kisi nu samz ni aaa sakdiyaaaa great man
ਬਲਕਰ ਸਿੰਘ ਜੀ !! ਜੇ ਰੱਬ ਹੀ ਫਰੌਡ ਹੈ, ਤਾ ਰੱਬ ਦੀ ਅੰਸ਼ ,, ਤੂੰ ਵੀ ਫਰੌਡ ਹੀ ਹੈ।
ਇਹ ਜਲਸੀਖ਼ੋਰ ਬੰਦਾ ਹੈ
Mr.balkor singh noble person..his all thought r best
Bai ji ne jehri gall krati nh oh gall boht deep a dhungi gall a eh gll nu koi koi bnda hi smjh skda chaj nl specially concept of god ali gall boht vdia se te mainu ik gall yaad agi there is no god. God is the greatest lie invented by man💯✅
ਜੇਹੜੇ ਬੱਚੇ ਆਪਣੇ ਮਾਂ ਬਾਪ ਦੇ ਆਗਿਆਕਾਰ ਨੀ ਰਹਿਣਾ ਚਾਹੁੰਦੇ ਓਹਨਾ ਲਈ father fraud hi aaaa 🥶🥶🤕🤕 ਜਿਹੜੇ ਬੱਚੇ ਆਗਿਆਕਾਰ ਆ ਓਹਨਾ ਲਈ ਮਾ ਬਾਪ FRIEND AAAA😊😊
🌷🌷 ਗੁਰੂ ਗਰੰਥ ਸਾਹਿਬ ਤਾਂ ਲਿਖੇ ਹੀ ਰੱਬ ਨੂੰ ਯਾਦ ਰੱਖਣ ਲੲੀ ਵੀ 24 ਘੰਟੇ ਹਰੇਕ ਸਾਹ ਨਾਲ ਯਾਦ ਕਰਨੈ ।ਮੈਨੂੰ ਅਾਸ ਨਹੀਂ ਸੀ ਵੀ ਸਿੰਘ ਕਹਾੳੁਣ ਵਾਲੇ ਅੈਨੇ ਪਾਗਲ ਹੋ ਜਾਣਗੇ ਕਿ ਰੱਬ ਨੂੰ ਨਾ ਮੱਨਣ ਵਾਲੇ ਕਮਲੇ ਦੀਅਾਂ ਗੱਲਾਂ ਸੁਣ ਕੇ ਕਹਿਣਗੇ ਵੀ ਅਸਲ ਗਿਅਾਨ ਤਾਂ ਅੱਜ ਮਿਲਿਅੈ 🌷🌷
9478139191 merw nal bichaar kro bhain ji
Granth Sahib ch Gyan aa rabb nhi ja guru nhi ji 🙏
22 sardar balkoar Singh ji di har gal true but aapa nu koarri lagdi aa...sahi education sub nu jagrook kardi aa. Salute 22 balkoar singh ji
Soory ਪਰ ਸੱਚ ਆ ਦੁਨੀਆ ਭੇਡ ਚਾਲ ਵਿੱਚ ਫਸੀ ਹੋਈ ਆ ।
je ehday magar lagna te oh kehdi landu chall a
ਬਲਕੌਰ ਸਿੰਘ ਜੀ ਰੱਬ ਵੇਖਣ ਵਾਲਾ ਨਹੀਂ ਪਰ ਉਹ ਹੈ ਇਹ ਸਾਡੇ ਬਿਬੇਕ ਦੀ ਗੱਲ ਹੈ।ਕਹਿ ਕਬੀਰ ਮੈ ਸੋ ਗੁਰ ਪਾਇਆ ਜਾ ਕਾ ਨਾਉ ਬਿਬੇਕੁ।
ਜਾਗੇ ਹੋਏ ਬਿਬੇਕ ਨਾਲ਼ ਹੀ ਬਲਕੌਰ ਸਾਹਿਬ ਗੱਲ ਕਰ ਰਹੇ ਨੇ
ਦੂਜਿਆਂ ਵਾਂਗੂ ਮੱਖੀ ਤੇ ਮੱਖੀ ਨਹੀਂ ਮਾਰ ਰਹੇ ਜਨਾਬ
ਪੰਜਾਬ ਦਾ ਸਭ ਤੋਂ ਨਿਕੰਮਾ ਪੱਤਰਕਾਰ ,ਬਲਕੌਰ ਸਿੰਘ ਜੀ ਦੀ ਗੱਲ ਬਾਰ ਬਾਰ ਟੋਕ ਰਿਹਾ ਹੈ।ਸਿੱਖ ਧਰਮ ਦੇ ਪੈਰੋਕਾਰ ਬਾਕੀ ਦੇ ਧਰਮਾਂ ਨੂੰ ਨਿਰਪੱਖ ਹੋ ਕੇ ਦੇਖਦੇ ਨਹੀਂ ਹਨ। ਆਵਦੀ ਸਿਫ਼ਤ ਕਰਨੀ ਹੁਛਲਪੁਣਾ ਹੈ।ਆਪਣੇ ਕਲਚਰ ਨੂੰ ਸਭ ਤੋਂ ਉੱਤਮ ਦੱਸਣਾ ਆਦਿ।
ਅਸੀਂ ਇਹ ਨਹੀਂ ਖਿਆਲ ਕਰਦੇ ਕਿ ਅਸੀਂ ਧਰਮ ਨੂੰ ਚੁਣਿਆ ਨਹੀਂ , ਸਗੋਂ ਜਿਸ ਧਰਮ ਚ ਜਨਮ ਲਿਆ ,ਉਹੀ ਧਰਮ ਹੋ ਗਿਐ।
He converses logically … being an atheist he comes up with strong ideology to support his beliefs
ਗੌਤਮ ਬੁਧ ਜੀ ਨੇ ਆਤਮਾ ਤੇ ਪਰਮਾਤਮਾ ਨੂੰ ਸਵੀਕਾਰ ਨਹੀਂ ਕੀਤਾ ਸਗੋਂ ਇਹ ਸੰਦੇਸ਼ ਦਿੱਤਾ ਕੀ ਜੋ ਬੀਜੋਗੇ ਉਹੀ ਵੱਡੋਗੋ
ਮਹਾਤਮਾ ਬੁੱਧ ਨੇ ਜੋਉਪਦੇਸ ਦਿਤਾ ਗੁਰ ਘਰ ਨੇ ਵੀ ਓਹੋ ਫਰਮਾਇਆ ਹੈ
ਜੇਸਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ
ਆਤਮ ਮੇ ਰਾਮ ਰਾਮ ਰਾਮ ਮੇਂ ਆਤਮ ਚੀਨਸ ਗੁਰੂ ਵਿਚਾਰਾਂ
Rab dikhda ve hai,Sunday ve hai,suad ve hega, Jekar Rab vich vishwas hai,Ih Balkaur Singh de personaly vichar hai, una nu gurbani bare gian nahi, Gian prapt Karan lai Guru jaruri hai, Ina nu gian lain de jarurat hai. Ina nu puchho insan da Janam kis kam lai hoai hai, ke karna chahida, te ke karna chahida, iss bare khoj Karan de lod hai.
ਫਿਰ ਧਰਮ ਕਿਉ ਚਲਾਇਆ।ਜੇ ਪਰਮਾਤਮਾ ਨਹੀ ਆ।ਜੇ ਮਰਮਾਤਮਾ ਨਹੀ ਤਾ ਫਿਰ ਗੁਰੂ ਪਾਤਸ਼ਾਹ ਨੂੰ ਕਿਉ ਕਹਿਣਾ ਪਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਜਾਰੜੇ ਦਾ ਸਾਨੂੰ ਸੱਥਰ ਚੰਗਾ ।
@@baldevsingh5169fir tuhanu c ithass folan di lor hai
@@amanneal5814ਕੁਰਪਸ਼ਨ ਖ਼ਤਮ ਹੋਣੀ ਚਾਹੀਦੀ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮😮
ਨਾਸਤਿਕ ਆਦਮੀ ਦੀ ਸੋਚ ਨਾਸਤਿਕਤਾ ਵਾਲੀ ਹੁੰਦੀ ਹੈ ਉਸਨੂੰ ਨੂੰ ਨਾਸਤਿਕਤਾ ਦਾ ਹੀ ਗਿਆਨ ਹੁੰਦਾ ਹੈ ਬਲਿਹਾਰੀ ਕੁਦਰਤਿ ਵਸਿਆ ਼਼ਆਪ ਕਲਾਧਾਰਿ ਜੱਗਿ ਮੈਂ ਪਰ ਵਸਿਆ ਰੱਬ ਸੀ ਹੈ ਸਦਾ ਰਹੇ ਗਾ
ਬਾਈ ji ਰੱਬ ਨੇ ਆਪਣਾ ਨਿਜਮ ਸੱਭ ਦੇ ਲਈ ਬਣਾਇਆ ਹੋਇਆ ਹੈ ਅਸੀ ਉਸ ਨੀਜਮ ਨੂੰ folow krna ਹੈ ਜੋਂ ਬਾਣੀ ਵੀ ਸਮਜੋਦੀ ਹੈ ਜੀ ❤
@@BootaLalllyan-no6bu ਹੈ ਕਿੱਥੇ ਅਖੌਤੀ ਰੱਬ
ਕੇਤੇ ਲੈ ਲੈ ਮੁਕਰ ਪਾਹੇ
ਕੇਤੇ ਮੂਰਖ ਖਾਹ ਹੀ ਖਾਹੇ
@@satinderpalsingh5559 ਪੜ੍ਹੀ ਜਾਉ ਪਾਗਲਾ ਦੀ ਤਰ੍ਹਾਂ ਇਹੀ ਰੱਟੇ ਮਾਰੀ ਜਾਉ ਨਿਕਲਣਾ ਕੁੱਝ ਨਹੀਂ
Nice post thanks❤❤❤❤❤❤
Bhut vdde smjdar and great y ji. .....mera ajj ess nu sun len Zindagi sikha gia.....God is one, created all World but my thoughts every time questions to me.,....Is it true? Same to you bai balkaur singh ji.....10 years ago..
❤❤
बोहोत ही वदीया विचार
ਰੱਬ ਦੁਨੀਆਂ ਦਾ ਸਭ ਤੋ ਵੱਡਾ Father ਆ fraud ਨੀ ਜਿੰਨੇ ਸਾਰੀ ਦੁਨੀਆਂ ਨੂੰ ਬਣਾਇਆ ਜਿੰਨੇ 🌛🌞✨✨✨ ਬਨਾਏ ਜੇ ਰੱਬ ਨੂੰ ਜਾਣਨਾ ਤਾਂ 📖 ਪਵਿੱਤਰ ਬਾਈਬਲ ਨੂੰ ਪੜੋ ਧਨਵਾਦ ਜੀ ❤❤❤
ਇੰਟਰਵਿਊ ਲੈਣ ਵਾਲ਼ਾ ਵਾਲ਼ਾ ਵੀਰ ਜ਼ਿਆਦਾ ਈ ਕਾਹਲਾ ਲਗਦਾ ਜਵਾਬ ਟੋਕਣ ਲਈ। ਗੁਸਤਾਖੀ ਮਾਫ, ਪਰ ਵੀਰ ਜੀ ਜਵਾਬ ਪੂਰਾ ਹੋਣ ਦਿਆ ਕਰੋ।
میں مسلمان ھوں پر بھائی بلکور سنگھ ژندہ باد ان کی تمام باتیں سچی ھیں اللّٰہ ان کو سلامت رکھے
Correct Brother , God bless you
Satseri akal sarean nu
ਬਹੁਤ ਵਧੀਆ.....ਬਾਬਾ ਜੀ ਹਰ ਗੱਲ ਦਾ ਜੁਆਬ ਬੜੀ ਤਸੱਲੀ ਨਾਲ ਦਿੰਦੇ ਨੇ....ਤਰਕ ਕਰੋ ਏਵੇਂ ਹੀ ਹਰ ਗੱਲ ਤੇ ਅੱਖਾਂ ਬੰਦ ਕਰ ਕੇ ਯਕੀਨ ਨਾ ਕਰਿਆ ਕਰੋ....!!!
ਵਾਹ!!
ਅਸੀ ਲੋਕ ਹੀ ਕੁੰਮੈਂਟ ਕਰ ਕਰ ਕੇ ਬਲਕੌਰ ਸਿੰਘ ਨੂੰ ਸੱਚਾ ਬਣਾ ਰਹੇ ਹਾਂ, ਤੇ ਗੁਰੂ ਸਾਹਿਬਾਨਾ ਨੂੰ & ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹੈ।
👉🏿ਏ ਮਨ , ਮਤ ਜਾਣੈ ਹਰਿ ਦੂਰ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।
ਵਾਹ ਬਾਈ ਨੇ ਤਾਂ ਸਿਰੇ ਲਾ ਦਿੱਤੀ ਸਾਰੀ ਗੱਲ ਐਨਾਂ ਗਿਆਨ 🎉❤
ਮੂਲ ਮੰਤਰ ਅਤੇ ਆਦਿ ਮੰਤਰ॥
੧ਓ ਸਤਿਨਾਮੁ ਕਰਤੁ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।॥
॥ਜਪੁ॥
ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕੁ ਹੋਸੀ ਭੀ ਸਚੁ।੧॥
ਸਬਦ ਅਰਥ
੧-ਪਰਮਾਤਮਾ ਇਕ ਹੈ॥ ਓ- ਓਅੰਕਾਰ, ਉਕਾਰਸ, ਸਾਕਾਰ॥ ਸਤਿਨਾਮੁ- ਸਚਾ, ਯਥਾਰਥਿਕ॥ ਕਰਤੁ-ਸਿਰਜਣਹਾਰ॥ ਪੁਰਖੁ-ਉਤਮ ਪੁਰਸ਼, ਨੇਕ ਪੁਰਸ਼, ਸ੍ਰੇਸ਼ਟ ਪੁਰਸ਼॥ ਨਿਰਭਉ-ਡਰ ਰਹਿਤ॥ ਨਿਰਵੈਰੁ-ਵੈਰ ਰਹਿਤ॥ਅਕਾਲ-ਸਮੇ ਤੋ ਰਹਿਤ॥ ਮੂਰਤਿ-ਸਰੂਪ, ਸੂਰਤ, ਸਕਲ॥ ਅਜੂਨੀ-ਜੂਨਾ ਤੋ ਰਹਿਤ॥ਸੈਭੰ-ਖੁਦ ਵਿਦਮਾਨ॥ ਗੁਰ-ਗਿਆਾਨ ਦਾਤਾ, ਗਿਆਨਵੰਤ, ਗੁਣ ਭਰਪੂਰ॥ ਪ੍ਰਸਾਦਿ-ਬਖਸ਼ਸ਼, ਕਿਰਪਾ, ਮਿਹਰ॥ ਜਪੁ-ਬਾਣੀ ਦਾ ਸਿਰਲੇਖ॥ ਆਦਿ-ਸੁੰਨ ਸਮਾਧਿ॥ ਸਚੁ-ਅਟਲ ਸਚਾਈ ਹੈ॥ ਜੁਗਾਦਿ-ਚਾਰੇ ਯੁਗ॥ ਹੈ ਭੀ-ਵਰਤਮਾਨ ॥ ਹੋਸੀ ਭੀ-ਸਦਾ ਹੀ॥
ਟੀਕਾ॥
ਗੁਰੂ ਨਾਨਕ ਸਾਹਿਬ ਜੀ ਇਸ ਪਾਵਨ ਮੂਲ ਮੰਤਰ ਰਾਹੀ ਫੁਰਮਾ ਰਹੇ ਹਨ ਕਿ ਪਰਮਾਤਮਾ ਇਕ ਅਤੇ ਸਾਕਾਰ ਹੈ ਅਰਥਾਤ ਉਸਦਾ ਦਾ ਸਰੂਪ ਹੈ॥ ਉਹ ਸਚਾ ਸਿਰਜਣਹਾਰਾ ਸ੍ਰੇਸ਼ਟ ਪੁਰਸ਼ ਹੈ॥ ਉਹ ਭੈਅ, ਡਰ, ਸਮੇ ਤੋ ਰਹਿਤ ਅਤੇ ਸੁਧ ਸਰੂਪ ਹੈ॥ ਪਰਮਾਤਮਾ ਜੂੰਨਾ ਤੋ ਰਹਿਤ ਹੈ, ਅਰਥਾਤ ਜਨਮ ਨਹੀ ਲੈਦਾ ਅਤੇ ਖੁਦ ਹੀ ਵਿਦਮਾਨ ਹੁੰਦਾ ਹੈ॥ ਗਿਆਨਦਾਤਾ ਅਰਥਾਤ ਪ੍ਰਭੂ ਦਾਤਾ ਬਖਸ਼ਣ ਵਾਲਾ ਹੈ॥
॥ਜਪੁ ॥
ਬਾਣੀ ਦਾ ਸਿਰਲੇਖ ਹੈ॥
ਗੁਰੂ ਨਾਨਕ ਸਾਹਿਬ ਜੀ ਅਗੇ ਫੁਰਮਾ ਰਹੇ ਹਨ ਕਿ ਇਹ ਅਟਲ ਸਚਾਈ ਹੈ ਕਿ ਪਰਮਾਤਮਾ ਸੁੰਨ ਸਮਾਧਿ ਤੋ ਅਤੇ ਚਾਰੇ ਯੁਗਾ ਵਿਚ ਸੁਭਾਇਮਾਨ ਸੀ ਹੁਣ ਵੀ ਹੈ ਅਤੇ ਸਦਾ ਹੀ ਰਹੇਗਾ॥੧॥
ਟੀਕਾਕਾਰ :- ਗੁਰਨਾਮ ਸਿੰਘ॥
||Principal and Primal Holy Hymn||
God is one, possess form, trueness, creator, virtuous, fearless, enmityless, timeless, have an image, unborn, self exists, enlightened and bestower.
Jap:- Name of Gurbani.
This is inevitable truth that God is exists from emptiness, through four ages, now and always be exists in future.
Translator:- Gurnam Singh
ਇਸ ਨੂੰ ਪੁੱਛੋ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿ ਗਏ ਉਹ ਝੂਠ ਹੈ॥॥ ਇਹ ਗੁਰੂ ਨਾਨਕ ਸਾਹਿਬ ਨੇ ਹੀ ਕਿਹਾ ਹੈ॥ ਪਰਮਾਤਮਾ ਹਰ ਜੁਗ ਵਿੱਚ ਵਿਦਮਾਨ ਹੁੰਦਾ ਪਰ ਜਨਮ ਨਹੀ ਲੈਦਾ॥
੧ ਸਤਿਜੁਗ - ਸਤਿ ਸੁਕ੍ਰਿਤ
੨ ਤ੍ਰੇਤਾ - ਰਿਸ਼ੀ ਮਨਿੰਦਰ ਜਿਸ ਨੇ ਰਾਮ ਦੇ ਪੱਥਰ ਤਾਰੇ ਸਨ॥
੩ ਦੁਆਪਰ - ਕਰੁਣਾਮਈ॥
੪ ਕਲਜੁਗ - ਕਬੀਰ ਸਾਹਿਬ ਜੀ॥ ਪ੍ਰਮਾਣ ਲਈ ਪੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੨੪ ( ਧਾਣਕੁ - ਜੁਲਾਹਾ ਰੂਪ) ਤੇ ੭੨੧॥
Duniya vich har dharm ne apna apna rub peda kita hai .es vicho kon shai hai .kis tra pta lagega
@@bindersingh5632 ਜੀਵ ਹਮਾਰੀ ਜਾਤੀ ਹੈ ਮਾਨਵ ਧਰਮ ਹੈ ਸਾਡਾ ਹਿੰਦੂ ਮੁਸਲਿਮ ਸਿੱਖ ਤੇ ਇਸਾਈ ਧਰਨ ਨਹੀ ਵੱਖਰਾ॥ ਸਤਿਗੂਰੁ ਸੰਤ ਰਾਮਪਾਲ ਜੀ ਮਹਾਰਾਜ॥ ਉਹਨਾ ਪੁਸਤਕ ਪੱੜੋ ਗਿਆਨ ਗੰਗਾ ਅਤੇ ਜੀਨੇ ਕੀ ਰਾਹ ॥
@@bindersingh5632paramatma ik hi a . Rahi gall sikhi di. Sikhi pooran dharam hai. Agya pai akaal ki tabhe chalayo panth .
ਬਾਪੂ ਬਲਕੌਰ ਸਿੰਘ ਬਿਲਕੁਲ ਸੱਚ ਬੋਲਦੇ ਹਨ ਪਰ ਲੋਕ ਮੱਥੇ ਤੇ ਅੱਖਾਂ ਹੁੰਦਿਆ ਵੀ ਅੰਨੇ ਹਨ ਇਹਨਾਂ ਦੀ ਸਮਝ ਤੋਂ ਪਰੇ ਹੈ। ਸਾਡੇ ਲੋਕ ਮੰਦਰਾਂ ਗੁਰਦੁਆਰਿਆਂ ਵਿੱਚੋਂ ਰੱਬ ਲੱਭੀ ਜਾਂਦੇ ਹਨ ਇਨਸਾਨੀਅਤ ਤੋਂ ਕੋਹਾਂ ਦੂਰ ਹਨ।
Me te app nhi man da rbb nu vahem ne bhot maneya rbb nu kde kuch chnga nhi hoya 😢
Most beautiful Conversations, I EVER HEARD, SALUTE, Let's adopt this interview in our lives and enjoy this beautiful life, Thank you both and S S AKAL TO ALL.
Bahut vadiya gallan babe diyan
ਪਰਮਾਤਮਾ ਮਨੁੱਖ ਦੇ ਅੰਦਰ ਆਤਮਿਕ ਜੋਤ ਹੈ, ਜੋ ਮਨੁੱਖ ਜਾਣ ਨਹੀ ਦੇਖ ਸਕਦਾ ਹੈ।। ਵਾਹਿਗੁਰੂ
ਜੀ।।
बलकार सिंह जी ने सही कहा है अधिकारी व्यापारी पुजारी दरबारी चाणक्य नीति के अनुसार भी ये वर्ग मछली के जैसे हैं जैसे मछली पानी से रहते हुए कब पानी पी जाती हैं किसी को पता नहीं चलता है वैसा ही इन उपरोक्त लोगों के बारे मे है 😂
ਜਿਹਨਾ ਨੇ ਰੱਬ ਨੂੰ ਮੰਨਿਆ ਉਨ੍ਹਾਂ ਨੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਸੀ ਨਹੀਂ ਕੀਤਾ ਤੂੰ ਉਗਲੀ ਕਟਵਾ ਕੇ ਦਿਖਾ
ੲਿਸ ਬਾਪੂ ਦੀਅਾ ਮੈ ਸਭ ੲਿੰਟਰਵਿੳੂ ਯੂ ਟਿੳੂਬ ਤੇ ਡਾੳੂਨ ਲੋਡ ਕਰਕੇ ਰੱਖੀਅਾ 5-6 ੲਿੰਟਰਵਿੳੂ ਅਾ ਵੱਖਰੇ ਵੱਖਰੇ ਚੈਨਲ ਤੇ, ਬੜੀਅਾ ਡੂੰਘੀਅਾ ਗੱਲਾ ਕਰਦਾ ਬਾਪੂ ਪਰ ਢੱਢਰੀਅਾ ਵਾਲਾ ਨੀ ਟੱਕਰਿਅਾ ਕਹਿੰਦਾ ਮੈ ਬਾਪੂ ਨਾਲ ਵਿਚਾਰ ਸਾਝੇ ਕਰਨੇ ਅਾ
ਬਾਪੁ ਨਿਮ ਦੀ ਦਾਤਨ ਵਰਗਾ ਕੋੜੀ ਪਰ ਗੁਣਕਾਰੀ
ਗੱਲਬਾਤ ਬਹੁਤ ਸੋਹਣੀ ਕੀਤੀ ਬਾਬੇ ਨੇਂ
Baba ji Punjab da endless banda h
99 % Right
ਸੌਂ ਪ੍ਰਤੀ ਸ਼ਤ ਕਿਓਂ ਨਹੀਂ 99%ਈਕਿਓਂ ਜੀ 🙏
@@kaursingh8369kiyu k RABB hai. es lyi 99 %
ਪੜ੍ਹ ਪੜ੍ਹ ਕਿਤਾਬਾਂ ਢੇਰ ਕੁੜੇ,
ਮੇਰਾ ਵੱਧਦਾ ਜਾਵੇ ਹਨੇਰ ਕੁੜੇ।
ਸੋ ਇਹੋ ਜਹੇ ਪਾਗਲਾ ਨਾਲ ਬਹੁਤਾ ਮੱਥਾ ਨਹੀਂ ਲਾਈਦਾ, ਏਦਾ ਤਾਂ ਅਸੀ ਇਹਦੇ ਨਾਲ ਮੱਥਾ ਲੈਕੇ ਸਾਬਿਤ ਕਰ ਸਕਦੇ ਹਾਂ ਕੇ ਰੱਬ ਹੈ। ਤੁਸੀ ਸਾਰੇ ਗਵਾਹ ਹੋ ਕੇ ਕਈ ਵਾਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਅਸੀ ਰੱਬ ਨੂੰ ਯਾਦ ਕਰਦੇ ਹਾਂ ਤੇ ਓਹ ਬਹੁਤ ਵੱਡੀ ਮੁਸ਼ਕਿਲ ਵੀ ਹੱਲ ਹੋ ਜਾਂਦੀ ਹੈ, ਇਹ ਇਕ ਨਾ ਇਕ ਵਾਰ ਸਭ ਨਾਲ ਹੋਇਆ ਜਰੂਰ ਹੋਵੇਗਾ । ਤਾਂ ਕੌਣ ਫੇਰ ਸਾਡੀ ਅਰਦਾਸ ਸੁਣ ਲੈਂਦਾ, ਨਨਕਾਣਾ ਸਾਹਿਬ ਦਾ ਰਸਤਾ ਕਿਵੇਂ ਖੁਲ ਗਿਆ, ਸਿੱਖ ਹਰ ਰੋਜ ਗੁਰੂ ਸਾਹਿਬ ਨੂੰ ਅਰਦਾਸਾ ਕਰਦੇ ਸੀ ਤਾਂ ਖੁੱਲ੍ਹਿਆ, ਨਹੀਂ ਤਾਂ ਪਾਕਿਸਤਾਨ ਤੇ ਭਾਰਤ ਦੀ ਕਿੰਨੀ ਦੁਸ਼ਮਣੀ ਹੈ ਆਪਸ ਵਿਚ, ਜੇਕਰ ਪਾਕਿਸਤਾਨ ਬਾਰਡਰ ਖੋਲਦਾ ਵੀ ਤਾਂ ਵਪਾਰ ਵਾਸਤੇ ਖੋਲਦਾ, ਪਰ ਖੁੱਲ੍ਹਿਆ ਤਾਂ ਖੁਲਿਆ ਕਿਹੜਾ , ਤੇ ਓਹ ਵੀ ਕਿੰਨਾ ਕੂ, ਨਹੀਂ ਤਾਂ ਕਿੰਨਾ ਵੱਡਾ ਬਾਰਡਰ ਸਾਂਝਾ ਹੈ ਦੋਵਾਂ ਦੇਸ਼ਾਂ ਦਾ। ਹੋਰ ਬਹੁਤ ਕਿਰਪਾ ਹੋਈ ਹੈ ਗੁਰੂ ਸਾਹਿਬ ਦੀ ਸਿੱਖਾਂ ਉੱਤੇ ਤੇ ਦੱਸਣ ਲੱਗਾ ਤਾਂ ਕਮੇਂਟ ਲੰਬਾ ਹੋ ਜਾਵੇਗਾ।
ਗੁਰੂ ਵਾਕ ਹੈ ਮੰਦਾ ਕਿਸੈ ਨਾ ਆਖੀਐ ਪੜ੍ਹ ਅਖਰ ਇਹੋ ਬੁਝੀਐ ਮੂੰਰਖੈ ਨਾਲ ਨਾ ਲੁਝੀਐ ਸੂਰਜ ਦੀ ਅਣਹੋਂਦ ਹੀ ਹਨੇਰਾ ਹੈ
ਬਲਕੌਰ ਸਿਆਂ ਤੂੰ ਪੜਿਆ ਜਰੂਰ ਹੈਂ ਪਰ ਆਪਣੀ ਪੜਾਈ ਦਾ ਤੂੰ ਗਲਤ ਇਸਤੇਮਾਲ ਕੀਤਾ, ਜੇ ਤੂੰ ਉਸ ਪੜਾਈ ਦਾ ਇਸਤੇਮਾਲ ਨਾਨਕ ਬਾਣੀ ਨੂੰ ਸਮਝਣ ਲਈ ਕਰਦਾ ਤਾਂ ਤੈਨੂੰ ਉਸ ਕਾਦਰ ਦੀ ਵੀ ਸਮਝ ਪੈਂਦੀ ਤੇ ਉਸ ਦੀ ਰਚੀ ਕੁਦਰਤ ਦਾ ਵੀ ਗਿਆਨ ਹੋ ਜਾਂਦਾ। ਪਰ ਤੇਰੀ ਕਿਸਮਤ ਮਾੜੀ ਕਹਾਂ ਤੇਰੇ ਕੋਈ ਕਰਮ ਹੀ ਮਾੜੇ ਹਨ ਕਿ ਤੂੰ ਸਿੱਖਾਂ ਦੇ ਘਰ ਜੰਮ ਕੇ ਵੀ ਤੈਨੂੰ ਗੁਰੂ ਨਾਨਕ ਦੇ ਘਰੋਂ ਧੱਕਾ ਮਿਲਿਆ ਹੋਇਆ ਹੈ
Bss kr praaa oh baba nanak ji nu maada thori kehnda lokan rabb de naam daa glt tarika bnaa leya eh kehna usda mtlb veer
ਰਬ ਦਿਸਦਾ ਹੈ ਵੀਰਿਅਾ ਪਰ ਦੇਖਣ ਦੀ ਚਾਹਤ ਹੋਣੀ ਚਾਹੀਦੀ
Bss bhraawa hun rabb nu koi banda na keh davi ...
Sahi aa ha rabb mera nl bht ware nuksan hoyea ta mnu bcha jnda mera 5 ware bike accident hoya mera 1 chirit tk ni wjji.. Mera nuksan hona c mnu phla e dsta c odn hi hogya pr mera bcha hogya dekhn wali nigah chahidi aa jeda dil saaf aa jeda kise na glt ni krda ohnu sb disda
ਵੀਰ ਜੀ ਇਕ ਸਰਵਸ਼ਕਤੀਮਾਨ ਪਰਮਾਤਮਾ ਜਰੂਰ ਹੈ। ਮੇਰੇ ਜੀਵਨ ਵਿਚ ਇਹ ਗਲ ਵਾਪਰੀ ਸੀ 1990 ਨਵੰਬਰ ਵਿਚ। ਸਾਨੂੰ 15 ਕੁ ਅਤਵਾਦੀ ਜਾਨੋ ਮਾਰਨ ਆਏ ਸਨ । ਓੁਹਨਾ ਕੋਲ ਹਥਿਆਰ ਵੀ ਸਨ। ਮੈ ਸੋਚਿਆ ਅਜ ਸਾਡੀ ੧੨ ਮੈਬਰਾਂ ਦੀ ਮੌਤ ਪਕੀ ਹੈ, ਪਰ ਇਕ ਕਾਲੀ ਬਿਲੀ ਜੋ ਸਫੈਦ ਲਾਇਟਾ ਕਢ ਰਹੀ ਸੀ ; ਓੁਸਨੇ ੧੫ ਅਤਵਾਦੀਆ ਨੂੰ ਕਨਧ ਨਹੀਂ ਟਪਣ ਦਿਤੀ; ਜਿਸ ਕਰਕੇ ਸਾਡੀ ਸਭ ਦੀ ਜਾਨ ਬਚ ਗਈ। ਮੈਂ ਤਾਂ ਪਰਮਾਤਮਾ ਤੋਂ ਮੁਨਕਰ ਨਹੀਂ ਹੋ ਸਕਦਾ।
ਗੁਰਬਾਣੀ ਰੱਬ ਦੇ ਵਿਸ਼ੇ ਤੇ ਪੂਰੀ ਅਟੱਲ ਸਚਾਈ ਨਾਲ ਬੋਲ ਰਹੀ ਹੈ। ਰੱਬ ਦੀ ਮੌਜੂਦਗੀ ਨੂੰ ਹਰ ਥਾਂ ਹਾਜਰ ਮੰਨਣ ਦਾ ਉਪਦੇਸ਼ ਦਿੰਦੇ ਹਨ। ਰੱਬ ਨੂੰ ਮਿਲਣ ਦਾ ਤਰੀਕਾ ਵੀ ਦਸਦੇ ਹਨ।
ਕੀ ਇਹ ਸਬ ਗੁਰੂਆ ਪੀਰਾ ਦੇ ਉਪਦੇਸ ਗਲਤ ਹਨ।
ਬੰਦੇ ਨੂੰ ਇਕ ਬੂੰਦ ਅੱਡੇ ਵੱਡੇ ਸਰੀਰ ਨੂੰ ਬਣਾਉਦਾ ਰਬ ਹੋਰ ਕੋਈ ਨੀ ਬਣਾ ਸ਼ਕਦਾ
ਬਹੁਤ ਵਧੀਆ ਤਰਕ ਦੀਆਂ ਗੱਲਾਂ ,ਧੰਨਵਾਦ
ਕੁਦਰਤ ਹੀ ਰੱਬ ਹੈ ਰੱਬ ਇੱਕ ਦੁਨੀਆਂ ਕਰੈਕ
ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ
ਕੁਦਰਤ ਸ਼ਬਦ ਦਾ ਮਤਲਬ ਹੈ ਕਾਦਰ ਦੀ ਕ੍ਰਿਤ ,,,ਮਾਲਕ ਦੀ ਕ੍ਰਿਤ ,,,,,ਰੱਬ ਨੇ ਹੀ ਕੁਦਰਤ ਬਣਾਈ ਹੈ,,ਸਭ ਕੁਝ ਹੁਕਮ ਵਿੱਚ ਹੈ,,,,ਹੁਕਮ ਵਿੱਚ ਹੈ ਸਭ ਕੁਝ
Next to God/Rabb is nature. God is in nature.
Du e Kudrat saaj k vich aasan ditho chao
ਸਹੀ ਚ ਬਾਬਾ ਜੀ ਨੇ ਬਹੁਤ ਪੜ੍ਹਾਈ ਕੀਤੀ ਹੋਈ ਆ
ਪੜਿਆ ਮੂਰਖ ਆਖੀਐ---
ਮੈਨੂੰ ਅਨਪੜ੍ਹ ਲਗਦਾ ਹੈ
@@JaswinderSingh-ze6qmਇਸ ਨੂੰ ਸਮਝਣ ਲਈ ਦਿਮਾਗ਼ ਦਾ ਹੋਣਾ ਜਰੂਰੀ ਹੈ
ਬਲਕੌਰ ਸਿੰਘ ਨੇ ਭੁੱਖ ਯਾ ਨੀਂਦ ਯਾਂ ਹਵਾ ਦੇਖੀ ਹੈ। ਇਹਨਾਂ ਦਾ ਸਵਾਦ ਦੇਖਿਆ ਹੈ।ਇਹਨਾਂ ਦੀ ਸ਼ਕਲ ਸੂਰਤ ਦੇਖੀ ਹੈ ਜੇ ਹੈ ਤਾ ਦੱਸੇ।
ਰਬ ਕੋਈ ਬਹਿਸ ਦਾ ਵਿਸਾ ਨਹੀਂ ਬਲਕਿ ਖੋਜ ਦਾ ਵਿਸਾ ਹੈl ਗੁਰਬਾਣੀ ਦਾ ਫਰਮਾਨ ਹੈ
ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ ॥
ਬਾਪੂ ਜੀਆਂ ਦੇ ਵਿਚਾਰਾਂ ਨੂੰ ਪ੍ਫੁਲਤ ਕਰਨਾਾ ਚਾਹੀਦਾ ਬਹੁਤ ਹੀ ਵਧੀਆ ਵਿਚਾਰ ਨੇ ਅਜਿਹੇ ਸਤਿਕਾਰਯੋਗ ਵਿਅਕਤੀ ਸਮਾਜ ਚੇ ਬਹੁਤ ਘੱਟ ਮਿਲਦੇ ਨੇ! ਵੀਰ ਜੀ ਅਜ ਰਬ ਦੀ ਅਾੜ ਹੇਠ ਰੱਜ ਕੇ ਲੁਟਿਆ ਜਾ.ਰਿਹ ਜਿੰਨੀ ਵੱਢੀ ਪੰਜਾਬ ਚੇ ਗਾਤਰਿਆਂ ਵਾਲੇ ਲੈਂਦੇ ਨੇ ਕੋਈ ਲੈ ਨਹੀਂ ਸਕਦਾ
ਬਲਕੌਰ ਸਿੰਘਾ!! ਜੇ ਰਂਬ ਹੀ ਫਰੌਡ ਹੈ, ਤਾ ਰੱਬ ਦੀ ਅੰਸ਼ ,, ਤੂੰ ਵੀ ਫਰੌਡ ਹੀ ਹੈ।
ਡਾਕਟਰ ਵੀ ਮਰੇ ਬੰਦੇ ਤੋਂ ਪੈਸੇ ਬਣਾਈ ਜਾਂਦੇ ਆ
Run. Tu. Dar. Veer
Sory. Rub
@@ashokklair2629😅😅😅😅😅😅😅😅😅😅😅😅😅😅😅😅😅😅😅
ਅਸੀਂ ਆਪਣੇ ਦਾਦੇ ਨੂੰ ਵੀ ਬਾਈ ਕਹਿਣਦੇ ਸੀ
ਬਾਕੀ ਸਾਰੀਆਂ ਗੱਲਾਂ ਸਹੀ ਨੇ ਬਾਬਾ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਪ੍ਰਾਪਤੀ ਨਹੀਂ ਇਹ ਗੱਲ ਦੇ ਖਿਲਾਫ ਆ ਨਿਦਾ ਕਰਦਾ ਗੁਰੂ ਸਾਬ ਦੀ ਬੋਹਤ ਵੱਡੀ ਪ੍ਰਾਪਤੀ ਹੈ ਤੇ ਹਮੇਸ਼ਾ ਰਹੁ
Tuhanu lgda ji 🙏 eda
ਸ਼੍ਰੀ ਗੁਰੂ ਨਾਨਕ ਦੇਵ ਜੀ ਨਿੱਕੀ ਉਮਰ ਵਿੱਚ ਪਾਂਧੇ ਦਾ ਵਿਰੋਧ ਕੀਤਾ ਮੌਲਵੀ ਦਾ ਵਿਰੋਧ ਉਹਦੋਂ ਕਿਹੜਾ ਅਧਿਐਨ ਕੀਤਾ ਸੀ ਬਾਬੇ ਨੂੰ ਗਿਆਨ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਸਚ ਦੀ ਰੋਸ਼ਨੀ ਹੈ ਕੁਰਬਾਨੀ ਧਰਮ ਵਾਲਿਆਂ ਨੇ ਕੀਤੀ ਗੁਰੂ ਦੀ ਕੁਰਬਾਨੀ ਈਸਾ ਇਸਲਾਮ ਨਾਲ ਮਿਲਾਈ ਜਾਂਦਾ ਗੁਰੂ ਜੀ ਦੀ ਕੁਰਬਾਨੀ ਮਾਨਵਤਾ ਲਈ ਹੋਈ ਜਾਤ-ਪਾਤ ਖਤਮ ਕਰਨ ਲਈ ਹੋਈ ਇਕ ਸਰੋਵਰ ਸਾਰੇ ਇਕੱਠੇ ਇਸ਼ਨਾਨ ਕਰਨ ਦੁਨੀਆਂ ਇੱਕ ਹੋਵੇ ਗਿਆਨ ਵਾਲ਼ੇ ਨੂੰ ਲਿਆਇਆਂ ਕਰੋ
ਬਲਕੌਰ ਸਿੰਘ ਜੀ ਇਸਾਈਅਤ ਨੂੰ 2200 ਸਾਲ ਤੋਂ ਉੱਪਰ ਹੋਰ ਗਏ ਇਸ ਕਰਕੇ ਉਹ ਸਵਾ ਦੋ ਸੌ ਕਰੋੜ ਹਨ ਅਤੇ ਇਸਲਾਮ ਨੂੰ 1600 ਸਾਲ ਹੋ ਗਏ ਉਹ ਡੇਢ ਸੌ ਕਰੋੜ ਹਨ ਅਤੇ ਸਿੱਖ ਧਰਮ ਨੂੰ ਸਿਰਫ ਸਾਢੇ ਪੰਜ ਸੌ ਸਾਲ ਹੋਏ ਹਨ ਜਦੋਂ ਸਿੱਖ ਧਰਮ ਨੂੰ ਵੀ ਦੋ ਹਜ਼ਾਰ ਸਾਲ ਹੋ ਗਏ ਸਾਡੀ ਗਿਣਤੀ ਵੀ ਲਗਭਗ ਇੰਨੀ ਕੁ ਹੀ ਹੋਵੇਗੀ
Veer ji jain dharm nu 2550 saal hoge 40 lakh ne, dharm wadd jaan da karan satta di takat hundi hai.