Pranam ji tuhanu sareya nu.. Mainu eh video mere kise bahut hi budhimaan person Retired Proff sahab ji ne send kiti c. Baaki ess video vich kaafi kuchh gallaan sahi v hain. Par saariaa nahi. Jo lok galt hain ohna kar k tusi baakiaan nu dosh na deo. Jyotish ess materialistic science to b aggey da vigyaan hai. Respected Surjit ji te Harbhej ji main khud pichhle 15 saal to open research kar rehaa haan Astrologoy and Cosmic Energy uppar. Baaki rahi gal challenge di eh tuhade vargey insaana nu changa nahi lagda.. bahuta main b detail sanjhi nahi kar sakda hun. tuhade naal milna hoya kadi te jrur milaga. Apne vichar te tuhade b nek vicharaan da mel jarur hovey. Rab sab da bhala karey ji...
Harbhej veer ji ik benti hai hath jod ke tuhade aage ki tussi apni har ik Live session wich kirpa karke apne Punjab de nojawan/ youth nu nashe ton door rehan layi or nasha karn waleya nu nasha shadan layi jaroor benti kardeya karo, ho sakda koi tuhadi benti sun ke sidhe raste peh jawe or kise da putt bach jawe. es kam layi main tuhada teh dillon dhanbaadi howanga tuhada well wisher Hardev singh.
ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਹਨ ਸੁਰਜੀਤ ਸਿੰਘ ਦੌਧਰ ਸਾਹਿਬ ਨੇ। ਭਵਿੱਖ ਕੋਈ ਜੋਤਸ਼ੀ ਨਹੀਂ ਦੱਸ ਸਕਦਾ ਤੇ ਨਾ ਹੀ ਕਿਸੇ ਜੋਤਿਸ਼ ਦੇ ਉਪਾਅ ਦੇ ਨਾਲ ਹੋਣੀ ਟਲ ਸਕਦੀ ਹੈ ਜਾਂ ਬਦਲ ਸਕਦੀ ਹੈ। ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਬਚਣਾ ਚਾਹੀਦਾ।
ਬਾਈ ਜੀ ਬਹੁਤ ਵਧੀਆ ਸਾਡੇ ਗੁਰਦੂਆਰਿਆਂ ਵਿੱਚ ਬਹੁਤੇ ਉਹੀ ਸਾਧ ਅਤੇ ਪੰਡਤ ਨੇ ਸਿਰਫ ਨਾਮ ਦੇ ਪਿਛੇ ਸਿੰਘ ਲਗਣ ਕਾਰਨ ਪਛਾਣ ਕਰਨੀ ਮੁਸਕਲ ਹੋ ਰਹੀ ਹੈ
ਹਰਭੇਜ ਵੀਰ ਬਹੁਤ ਵਧੀਆ ਸੁਰਜੀਤ ਜੀ ਦੀ ਸੁਸਾਇਟੀ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਮੈਂਬਰ ਬਣਨਾ ਚਾਹੁੰਦਾ ਹਾ
ਬਹੁਤ ਵਧੀਆ ਉਪਰਾਲਾ ਪੰਜਾਬ ਨੂੰ ਮਾੜੇ ਰਾਹ ਤੋਂ ਹਟਾਉਣ ਲਈ , ਬਹੁਤ ਵਧੀਆ ਲੱਗਿਆ ਸੱਚੀਆਂ ਗੱਲਾਂ ਸੁਣ ਕੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਈ ਜੀ ਇਹ ਜੋਤਸ਼ੀ ਤਾਂ ਹੁਣ ਕਨੇਡਾ ਅਮਰੀਕਾ ਆਸਟਰੇਲੀਆ ਵਾਲਿਆਂ ਨੂੰ ਲੁੱਟਣ ਲੱਗੇ ਹੋਏ ਹਨ ਜੀ ਮੈ 2 3 ਦਿਨ ਪਹਿਲਾਂ ਇੱਕ ਕਨੇਡਾ ਦੇ ਚੈਨਲ ਤੋਂ ਸੁਣਿਆਂ ਸੀ ਪ੍ਰੋਗਰਾਮ ਇੱਕ ਇੱਕ ਔਰਤ ਤੋਂ 3 4 ਲੱਖ ਦੀ ਠੱਗੀ ਮਾਰੀ ਬੈਠੇ ਹਨ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਧੰਨਵਾਦ ਜੀ
ਬਹੁਤ ਵਧੀਆ ਲੱਗਿਆ
ਚੰਗੀ ਸਿੱਖਿਆ ਤੇ ਬਹੁਤ ਵਧੀਆ ਉੱਦਮ ਕੀਤਾ
ਵਾਹ ਬੇਟਾ ਹਰਭੇਜ ਵਾਹ ਆਹ ਦੌਧਰ ਬਾਈ ਨੇ ਕਮਾਲ ਕਰਤੀ ਸਾਡੇ ਮਨ ਦੀਆਂ ਗੱਲਾਂ ਕੀਤੀਆਂ ਵਧੀਆ ਸੇਵਾ ਜੇ ਲੋਕ ਸਮਝਣ
ਹਰਭੇਜ ਵੀਰ ਇਸੇ ਤਰ੍ਹਾਂ ਸੁਰਜੀਤ ਸਿੰਘ ਜੀ ਦੇ ਹੋਰ ਵੀ ਇੰਟਰਵਿਊ ਜਰੂਰ ਕਰੋ
ਬਹੁਤ ਚੰਗਾ ਲੱਗਾ ਜੀ ਆਪ ਦੇ ਵਿਚਾਰ ਸੁਣ ਕੇ। ਬਹੁਤ ਬਹੁਤ ਧੰਨਵਾਦ ਜੀਓ ❤❤❤
ਬਹੁਤ ਵਧੀਆ ਜੀ
ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ। ਦੋਨੋਂ ਵੀਰਾਂ ਅਤੇ ਚੈਨਲ ਦਾ ਧੰਨਵਾਦ ਕਰਦੇ ਹਾਂ।
ਇਹੋ ਜਿਹੇ ਉਪਰਾਲੇ ਕਰਨ ਵਾਲੇ ਮਹਾਨ ਬਾਈ ਜੀ ਅਤੇ ਦੌਧਰ ਬਾਈ ਜੀ,
ਧੰਨਵਾਦ ਜੀਉ
Tarksheel v galat bolde.
@@janaksharma-fm4pfare Bhai kahna Kya chahte ho.....
@@janaksharma-fm4pfhnji rabb toh upar kuch ni sabh kuch hunda je hun man de ni toh hi dukh pande
ਵੀਰ ਜਿਆਦਾਤਰ ਭੇਡਾਂ ਵਾਂਗ ਬਹੁਤ ਵਧੀਆ, ਬਹੁਤ ਵਧੀਆ ਲਿਖ ਰਹੇ ਨੇ। ਤਰਕਸ਼ੀਲ ਸੁਸਾਇਟੀ ਆਪਣੇ ਰਸਾਲਿਆਂ ਵਿੱਚ ਇਹ ਕਿਓ ਨਹੀ ਲਿਖ ਰਹੀ ਕਿ ਕਿਸੇ ਗ੍ਰੰਥ ਵਿੱਚ ਗੁਰਦੁਆਰੇ ਵਿੱਚ ਕਿਸੇ ਮੰਦਿਰ ਵਿੱਚ, ਕਿਸੇ ਡੇਰੇ ਵਿੱਚ ਕਿਸੇ ਮਸਜਿਦ ਵਿੱਚ ਕੋਈ ਸਕਤੀ ਨਹੀ ਹੈ ਕਿਓ।ਅਜਿਹਾ ਦੋਗਲਾਪਣ ਕਿਓ।
Ryt🙏
🙏🙏👍👍👌👌ਪੁੱਤਰ ਜੀਓ ਬਹੁਤ ਬਹੁਤ ਧੰਨਵਾਦ ਜੋਤਿਸ਼ ਤੇ ਚਾਨਣ ਪਾਇਆ ਅਸੀਂ ਤਾਂ ਪਹਿਲਾਂ ਹੀ ਨਹੀਂ ਮੰਨਦੇ ਸੀ ਅਸੀਂ ਤੁਹਾਡੇ ਤੋ ਵੀ ਬਹੁਤ ਕੁਝ ਸਿੱਖਣ ਲਈ ਮਿਲਿਆ ਹੈ ਧੰਨਵਾਦ
ਬਹੁਤ ਹਨ ਜੋਤਸ਼ੀ ਰੋਜੀ ਰੋਟੀ ਚਲਦੀ ਸੀ ਪਹਿਲਾਂ ਪਤਰੀ ਤੇ ਕਰਦੇ ਸੀ ਕੰਮ ਇਸ ਤੇ ਵਿਸ਼ਵਾਸ ਜਿਆਦਾ ਹੈ ਕੁਝ ਸਮੇ ਬਾਅਦ ਕੰਮ ਹੋ ਜਾਂਦਾ ਜੋ ਰਾਸ਼ੀ ਦੱਸਦੇ ਉਹ ਲਿਖ ਦੇ ਹਨ ਮੋਤ ਹੋਣ ਵਾਲੀ ਵਿੱਚ ਕੁਝ ਹੋਰ ਕੁਝ ਹੁੰਦਾ ਪੂਰਾ ਸੁਣੋ ਫਿਰ ਪਤਾ ਲੱਗਦਾ ਵਿੱਚ ਖੁਸ਼ ਕਰਦੇ ਫਿਰ ਉਸ ਦੇ ਉਲਟ ਇਹ ਹੈ ਦਾਨਪੁਨ ਕਰਨ ਦਾ ਢੰਗ ਅਸੀ ਧਰਮਸਥਾਨਾ ਤੇ ਜਾ ਕੇ ਤਾਂ ਸੇਵਾ ਕਰਦੇ ਪਰ ਘਰ ਦੇ ਨੂੰ ਪਾਣੀ ਦਾ ਗਿਲਾਸ ਨਹੀ ਦਿੰਦੇ ਮਿਹਨਤ ਕਰੋ ਤੇ ਹੱਕ ਖਾਵੋ ਖਾਣਾ ਸਹੀ ਖਉ ਸਭ ਠੀਕ ਹੋ ਜਾਣਾ ਕਦੇ ਕਹਿੰਦੇ ਇਹ ਪਿਛਲੇ ਜਨਮ ਦਾ ਭੋਗਦੇ ਫਿਰ ਇਸ ਜਨਮ ਦਾ ਅੱਗੇ ਜਾ ਕੇ ਆਪਾਂ ਗਾਂ ਦੀ ਪੂਜਾ ਕਰਦੇ ਇਥੇ ਖਾਦੇ ਕਿੰਨੇ ਕੀੜੇ ਅਸੀ ਰੋਜ ਮਾਰਦੇ ਦੂਜਾ ਨਾ ਕੋਈ ਮਰ ਕੇ ਆਕੇ ਦੱਸ ਦਾ ਜੋ ਚੰਗੇ ਕੰਮ ਕਰਦਾ ਉਹ ਸਦਾ ਜਿਉਦਾ ਹੈ ਧੰਨਵਾਦ ਜੀ ਚੰਗਾ ਵਿਸ਼ਾ ਹੈ ਜੀ
ਬਹੁਤ ਤਗੜਾ ਚੈਲੇਜ
ਪੈਸੇ ਵਾਪਸ ਲੈ ਕੇ ਦੇਣੇ
ਸਲਾਮ
ਸੁਰਜੀਤ ਦੳੁਧਰ ਜੀ
ਬਹੁਤ ਵਧੀਆ ਸਰ ਜੀ
ਬਹੁਤ ਵਧੀਆ ਗੱਲਾਂ ਸੁਣਨੀਆਂ ਜੀ
Sir you are very very intelligent such knowledge should spread and corruption in jyotish should stopped I want such type of book wahe guru
ਯੋਤਿਸ ਇਕ ਪਖੰਡ ਹੈ ਜੀ ਅਸੀ ਲੋਕਾ ਨੂ ਇਸ ਪਖੰਡ ਵਾਧ ਬਿਚੋ ਕਢਣਾ ਹੈ ਜੀ ਸਨੂ ਯੋਤਿਸੀਆ ਨੇ ਸਾਨੂ ਬਹੁਤ ਹੁਣ ਤਕ ਬਹੁਤ ਵੇਬਕੁਫ ਬਨਾਇਆ ਜੀਅਸੀ ਕੁਛ % ਲੋਕਾ ਮਗਰ ਲਗ ਕੇ ਆਪਨੀ ਜਿੰਦਗੀ ਬਰਵਾਦ ਕਰ ਲਈ ਹੈ ਜੀ
Fer te Sanu Masya Sangrand te Gurudwara Jana v nai chahida
Surjit Singh veer ji good thought your
ਬਹੁਤ ਹੀ ਵਧੀਆ ਵੀਡੀਓ ਬਾਈ ਜੀ ਬਿਲਕੁਲ ਸੱਚਾਈ ਬਿਆਨ ਕੀਤੀ ਐ
Pranam ji tuhanu sareya nu..
Mainu eh video mere kise bahut hi budhimaan person Retired Proff sahab ji ne send kiti c.
Baaki ess video vich kaafi kuchh gallaan sahi v hain. Par saariaa nahi. Jo lok galt hain ohna kar k tusi baakiaan nu dosh na deo. Jyotish ess materialistic science to b aggey da vigyaan hai. Respected Surjit ji te Harbhej ji main khud pichhle 15 saal to open research kar rehaa haan Astrologoy and Cosmic Energy uppar. Baaki rahi gal challenge di eh tuhade vargey insaana nu changa nahi lagda.. bahuta main b detail sanjhi nahi kar sakda hun. tuhade naal milna hoya kadi te jrur milaga. Apne vichar te tuhade b nek vicharaan da mel jarur hovey. Rab sab da bhala karey ji...
Very good surjeet bhai g
ਗੱਲਾਂ ਸੱਚੀ ਨੇ. ਪਰ ਮੈਨੂੰ ਜਦੋਂ ਲੋੜ ਪਈ ਕੋਈ ਤਰਕਸ਼ੀਲ ਨਹੀ ਨਹੀ dikya ਜੋ ਲੋੜਵੰਡ ਦੀ ਮਦਦ ਕਰੇ.
Thank you veer ਗੁੱਡ ਜੌਬ
Wah ji wah
Very Good👍👍👍👍👍 Gurtej Singh Dhaliwal Lopon moga
WaheGuru Ji ka Khalsa WaheGuru
Ik new subject. Bot he navi jankari mili. Raji reh Harbhej veer 🙏
Very nice impressive useful and educational interview bahut hi vadhia ji
Very good🙏
Bhut vadia veer jii 🙏🙏🙏🙏
Sira
surjeet singh
Dhudhar ggg
Tarksheel Sajno tuhaada baut baut dhanbaad.
I want ur member...free seva
Salute harbej veer dil ton❤🙏 thnx veer g da v & new interview di Wait ch your bro Er. sukhchain Singh 🙏
very interesting video
thankyou y
ਤਰਕਸ਼ੀਲ ਲੋਕਾਂ ਨੂੰ ਇਹ ਲੁਟੇਰਿਆਂ ਦਾ ਟੋਲਾ ਵੇਖਣਾ ਨਹੀਂ ਚਾਹੁੰਦਾ, ਥੋੜਾ ਬਚ ਕੇ ਰਹਿਣਾ ਜੀ। ਸਦੀਆਂ ਤੋਂ ਫੈਲਾਏ ਗਏ ਆਡੰਬਰ ਨੂੰ ਤੋੜਣਾ ਇਕ ਔਖਾ ਕੰਮ ਹੈ, ਸ਼ੁਭਕਾਮਣਾ ਤੁਹਾਡੀ ਸੰਸਥਾ ਨੂੰ।
Sardar ji, salute to your logic. Some baba has also cheated to us, I will talk to you on phone.
Good job 👍
Very good 👍👌 information
ਗੁਰੂ ਜੀ ਦੇ ਨਾਲ਼ ਪੰਡਤ ਨੂੰ ਕਦੇ ਮਾੜਾ ਨਹੀਂ ਕਿਹਾ ਸੱਭ ਦਾ ਸਤਿਕਾਰ ਕੀਤਾ ਬਾਣੀ ਵਿੱਚ
Very good job veer ji
Wah ji Wah ❤❤❤
Very good bhai. Jee jai vigyan
Vare good
Vare Nice
Thak.you
Bhot bhudia jaankari ditti tusi jyotish baarrein oollu wali gaall 👍👍👍💯💯💯😃😃😃😃
ਬੁਹਤ ਵਧੀਅਾ ਵੀਡੀਓ ਲੱਗੀ ੲਿਸ ਤਰਾ ਦੀਅਾ ਹੋਰ ਵੀਡੀਓ ਬਣਾ ਕੇ ਪਾਓ ਤਾ ਕੇ ਲੋਕ ਵਿਹਿਮਾ ਭਰਮਾ ਦੀ ਦਲਦਲ ਚੋ ਨਿਕਲ ਸਕਣ 🙏
Bhaji is science nu changi tarah study karon thanks
Very very good
Good information
Going 👍👍👍👍
ਵੀਰ ਜੀ ਮੈਂ ਇਕ ਪੰਡਿਤ ਨੂੰ ਮਿਲਿਆ ਉਸ ਨੇ ਮੈਨੂੰ ਕਿਹਾ ਕਿ ਸ੍ਰਿਸ਼ਟੀ ਦੀ ਰਚਨਾ ਬ੍ਰਹਮਾ ਜੀ ਨੇ ਕੀਤੀ ਹੈ ਤਾਂ ਮੈਂ ਪੰਡਿਤ ਨੂੰ ਦੁਬਾਰਾ ਮੋੜ ਕੇ ਪੁੱਛਿਆ ਕਿ ਇਸ ਸ੍ਰਿਸ਼ਟੀ ਦੇ ਵਿੱਚ ਪਾਕਿਸਤਾਨ ਬੰਗਲਾਦੇਸ਼ ਅਮੇਰਿਕਾ ਭੂਟਾਨ ਜਪਾਨ ਰਸ਼ੀਆ ਇਸ ਤਰ੍ਹਾਂ ਦੇ ਵੱਡੇ ਮੁਲਕ ਕਿਉਂ ਨਹੀਂ ਆਉਂਦੇ ਇਹਨਾਂ ਦੀ ਰਚਨਾ ਕਿਸਨੇ ਕੀਤੀ ਹੈ ਤਾਂ ਪੰਡਿਤ ਜੀ ਮੇਰੇ ਨਾਲ ਬਹਿਸ ਕਰਨ ਲੱਗ ਪਏ ਤੇ ਮੈਨੂੰ ਨਾਸਤਿਕ ਕਹਿ ਕੇ ਬਾਹਰ ਕੱਢ ਦਿੱਤਾ
ਇਹ ਪੰਡਤ ਹੀ ਨਹੀ ਸਿੱਖ ਪ੍ਰਚਾਰਕ ਵੀ ਹਨ ਜੇ ਤੁਸੀ ਕੋਈ ਸਵਾਲ ਕਰ ਲਿਆ ਤਾਂ ਇਹਨਾਂ ਦਾ ਜਵਾਬ ਹੁੰਦਾ ਤੁਹਾਡੇ ਚ ਸ਼ਰਧਾ ਨਹੀ ,ਪਰ ਜਵਾਬ ਨਹੀ ਦੇਣਗੇ
ਸ੍ਰਿਸ਼ਟੀ ਦਾ ਮਤਲਬ ਹੁੰਦਾ ਪੂਰਾ ਸੰਸਾਰ ਸਮਸਤ ਬ੍ਰਹਮੰਡ ਤੇ ਜੇਹੜੇ ਦੇਸ਼ਾਂ ਦੀ ਤੁਸੀ ਗੱਲ ਕਰਦੇ ਓ...ਓਹੋ ਸ੍ਰਿਸ਼ਟੀ ਦਾ ਇਕ ਹਿੱਸਾ ਮਾਤਰ ਨੇ...ਇਸਦੇ ਵਿਚ ਪੂਰੀ ਧਰਤੀ ਦੇ ਦੇਸ਼ ਆਉਂਦੇ ਆ ਤੇ ਏਨਾ ਨੂੰ ਜੇਹੜੇ ਨਾਮ ਮਿਲੇ ਉਹ ਲੋਕਾਂ ਤੋਂ ਮਿਲੇ ਹੈਂ
😂😂😂
Sahi kiha pandit ji ne😂😂😂
Nastik bnde he Pol kholde ne ena andhwishwasa di 😂😂❤❤
Es andhwas nu jad to khatam kr deo.......saare mil ke.....
Nice work
Good job
Great man
Very nice vir ji
Singh sahib swad aa giya
Surjit ji bahut. Greatest. Insaan ne
👌👌👌👌
Awesome
Love you bro
Good job veer
ਵੀਰ ਜੀ ਖੰਨਾ ਮਲੇਰਕੋਟਲਾ ਰੋੜ੍ਹ ਤੇ ਇਕ ਮੁਸਲਮਾਨ ਔਰਤ ਬੀਬੀ ਆ ਉਹ ਦਾ ਘਰਵਾਲਾ ਜੱਟ ਆ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਜਾ ਕੰਮ ਕਾਰ ਨਹੀਂ ਚਲਦਾ ਬਹੁਤ ਠੱਗਦੀ ਆ ਲੋਕਾਂ ਨੂੰ ਮੇਰੇ ਤੇ ਮੇਰੀ ਸਹੇਲੀ ਨੇ ਬਹੁਤ ਪੈਸੇ ਦਿੱਤੇ ਪਰ ਕੁਝ ਨਹੀਂ ਹੋਇਆ🤔😟
Bhai name kya hai bande ka
Nice information.
Nyc video ji
Paji sirrraaaa gallan ....endd krwa ti sir ne
Gud
💯💯
Very good ji
VeryGoodVerJi
U is rite
Harbhej veer ji ik benti hai hath jod ke tuhade aage ki tussi apni har ik Live session wich kirpa karke apne Punjab de nojawan/ youth nu nashe ton door rehan layi or nasha karn waleya nu nasha shadan layi jaroor benti kardeya karo, ho sakda koi tuhadi benti sun ke sidhe raste peh jawe or kise da putt bach jawe.
es kam layi main tuhada teh dillon dhanbaadi howanga
tuhada well wisher Hardev singh.
ਵਾਹਿਗੁ
Very nice veer
👍🏻
👍🏻
Veer ji
Jyotish 6 mahiney naal nhi aanda
Ess di practice krni paindi
SURJIT daudhar G da phone he switch off aww reha g.
Thank you veereo
👍👍
Best👍💯 ji
🙏🙏💐💐💐💐💐
ਜਿਨਾਂ ਕੋਲ ਆਪਣਾ ਕਲੰਡਰ ਵੀ ਨਹੀਂ ਉਹੀ ਜੋਤਸ਼ੀ ਬਣਦੇ ਨੇ... Buddhist Calendar ਤੇ ਕਬਜ਼ਾ ਕਰਕੇ ਮਹਾਨ ਬਣਦੇ ਨੇ ..
Good
ਤੁਸੀਂ ਫੋਨ ਨਹੀਂ ਚੁੱਕਦੇ ਜਨਾਬ!!!
ਫੋਨ ਜਰੂਰ ਚੁੱਕਿਆ ਕਰੋ,
Waw
🙏🙏
👍
ਸੁਰਜੀਤ ਦੌਧਰ ਦਾ ਪੂਰਾ ਨਾਮ ਦੱਸੋ ਜੀ . .??
ਕਿਓਂ ਨਹੀਂ ਪੂਰਾ ਨਾਮ ਦੱਸਦੇ, ਨਹੀਂ ਇੱਕ ਸੁਆਲ ਆ. ..?
🦁🦁
✅✅
ਕੱਪੜ ਛਾਣ:- ਬਾਈ ਜੀ , ਅੱਖਾਂ ਦੇ ਅੰਨ੍ਹਿਆਂ ਦਾ ਇਲਾਜ ਹੈਗਾ ! ਪਰ ਅਕਲ ਦੇ ਅੰਨ੍ਹਿਆਂ ਦੇ ਇਲਾਜ ਲਈ ਹਸਪਤਾਲ ਪੂਰੀ ਦੁਨੀਆਂ ਵਿੱਚ ਅਜੇ ਤੱਕ ਨਹੀਂ ਬਣਿਆ , ਅਜਿਹੀ ਫਸਲ ਭਾਰਤ ਵਿੱਚ ਖਾਸ ਤੌਰ ਤੇ ਜਿਆਦਾ ਉੱਗਦੀ ਐ,
Nice
11:54 economist taan kehnde ne ki minimum support price nuksaan kardi aa
Ho gyaa khatam tarak hun??????
Good y
Veryyyyyyy niceeeee g
sadi class da monitor hunda c harbhej
Ok note kar liya
ਸਿਧੂ ਬਾਈ ਕਾਟੋ ਦੀ ਵੀ ਸੁਨੋ ਕੀ ਹੋ ਗਿਆ ਕਾਟੋ ਦਾ ਹ਼ਲ ਲਬੋ ਬਾਈ❤😂😂
Life of person is driven by date of birth time by God but only one man can read and change without money on earth presently
Good 👍