@@5493dev earth da Suraj de chakkar laana, gravity hi taa hai, Saadi galaxy milky way te ek dusri galaxy Andromeda aapas ch takran waali hai , gravity de kaaran..
@@5493dev oh gaamad pendu, fer rocket kis tarah mars planet and moon te bhejta, seedhi bas fad ke chalaa gya? Soch earth and mars dono Suraj de chakkar laa rahe ne, kinni math di calculation karni payi hoyegi , ghoomdi hooyi earth to rocket chadna, fer ohnu ghoomde hoye mars planet te utaar Naa. Tusi unpad pendu loka nu bas rab da bhaana bol deya karo.. Tu yaar afeem chitta, ya goli sholi kha tu RUclips te ki kar reha hai
Religion makes claims only. Religion does not try to prove anything. Religion is based on stories, belief, faith, books, etc. Science is the observation of nature. Science deals with real things, unlike religion.
Void space is Braham in which Primordial Energy takes different forms to create, nurtures,and transforms subatomic particles, atoms, molecules, gases, light sound,fragrance, matters,substances, Rocks, Rivers flora and fauna.
Jive Bhai Saab ji... Tusi bolya na ki science nu lok mzak krde ne.. Te taade varge log vi dharm nu mzak krde ne.. Eh bolke ki...rabb di chaplusi krde ne... Bhagta ne rabb di chaplusi nhi kiti... Prem kita rabb naal.. Jide baru tanu 2 percent nhi pta....
Qudrat urdu / persian word hay es da arth hay shakti /power . E sara pasara us di shakti da manifestation hay . ""Qudrat koan kaha vichar ,varyan na jawan ek baar - - - - " (japji).
QUESTION 1How Did Life Begin?When you were a child, did you ever startle your parents by asking, “Where do babies come from?” If so, how did they respond? Depending on your age and their personality, your parents might have ignored the question or given you a hurried, embarrassed answer. Or perhaps they told you some fanciful tales that you later found to be
Ana looka de rab de definition onu kush karna..oda nam lena..ae pujari vad da rab hai...jo real rab hai osde rule sab liye same hun.. Jave baldi aag vich hath davo gye ta oh tuhanda hat nu jala degi..Fer pave ode age ardaas karo na manter pado ..aag ne ta fer ve hath sadna..ae a rule os rab de os kudrat de...baki sab Karam te a jave da Karam ove da fal..baki sab bekaar
आप समझा रहे है कि जो दिखाई दे रहा है, वह वास्तविक नहीं और जो वास्तविक है, वह न तो दिखाई देता है और न ही बयान किया जा सकता है। जिस तरह गूंगा व्यक्ति गुड़ की मिठास को बयान नहीं कर सकता, उसी तरह आध्यात्मिक अनुभव शब्दो मै बयान नहीं किए जा सकते। भीखा साहिब भी यही कहते है: भीखा बात अगम की कहां सुनने में नाही। जो जाने सो कहे ना, कहे सो जाने नाही।। आप समझाते है कि आंतरिक सूक्ष्म आध्यामिक अनुभव आम बोलने वाली भाषा में बयान नहीं किए जा सकते, जिसके अंतर में आध्यात्मिक रहस्य प्रकट हो जाते है, उसकी जुबान बंद हो जाती है। क्यो कि यहां कुछ ऐसा है ही नहीं जिससे वहां की तुलना की जा सके। कोई भी सुहागिन पति के मिलाप और प्रेम के आनंद को शब्दो में बयान नहीं कर सकती। उसी तरह प्रभु मिलाप के परम आनन्द को भी आंतरिक आध्यात्मिक मंडलों के संबंध में कुछ कुछ इशारे ही दिए है क्योंकि उम मंडलों को शब्दो में पूरी तरह प्रकट कर सकना असंभव है। एक कहावत है ” जिन हरि पाया तिन ही छिपाया” महात्मा समझाते है कि अपनी आध्यात्मिक अवस्था को छिपाकर रखना जरूरी है, क्योंकि संसार में कोई इसका सच्चा कद्रदान नहीं है। जिसके पास हीरा होता है, उसे छिपाकर रखता है, उसकी नुमाइश नहीं करता। आंतरिक अनुभव अभ्यासी की निजी जायदाद होती है। उनका प्रयोग केवल और ज्यादा से ज्यादा आध्यात्मिक तरक्की के लिए ही किया जाना चाहिए।
My simple question is how did that fire ball came in the universe ? This discussion started that once upon a time there was one fire fall made of gasses which over time split and formed another fireball that over periods became cold and finally became earth .. coming back to my question how did the very first fire ball came into existence ?? Things can move forward only when this basic question is answered. In the end he is saying there is some energy that exits which , but who created that energy , and we all know without any doubt “ energy can never be created or destroyed” The bigger question is what is that energy ? Who created it ? Can we say that the so called energy is God ? The Granths also say “ God didn’t take birth ( A-juni) from anyone .. it existed on His own … so now people call that energy as GOD.. that’s what I believe and about 90% of worlds population believe . That so called Energy AKA God can never die … I am not convinced with this discussions at all …
Our intelligence is limited to know about the material world only around us when we are in awake condition. If the scientists cannot explain where we exist during mode of sleep where we experience all joy and sorrow it is just foolish to believe in any theory.
You are not smart enough to understand that all religions including Sikhi are man made. And all Gods including Waheguru are also man made. Yes. We have energy. We have nature. We don’t need to rename nature or energy as a god.
Science is not agaist god , understanding of scence of evolution is sufficient for me to believe in god . Science explors the secrets of god . God is not what your relgious dogmas present .
Darwin thought that all life might be traced to a common ancestor. He imagined that the history of life on earth resembled a grand tree. Later, others believed that this “tree of life” started as a single trunk with the first simple cells. New species branched from the trunk and continued to divide into limbs, or families of plants and animals, and then into twigs, all the species within the families
@@5493dev but there are substantial evidences in favour of the theory of evolution , evolution is still happening example corona virus changing it's strains .
Hun nehi 100 sal baad insan man jawega jo hoya kudrat ne holi holi aap hi kita hun b ho reha.lekin insan ne darm de naam te vikas de naam te kudrat da nuksan bhut karta .hun dekho garmy bhut jiada ho rahi hai pani khatam hon lag peya
ਵਿਗਿਆਨੀ ਨੇ ਤਾਂ ਜਹਾਜ ਬਣਾ ਦਿੱਤੇ ਫੋਨ ਆਦਿ ਅਨੇਕਾਂ ਚੀਜਾ ਬਣਾ ਦਿਤੀਆਂ ਜਿਸ ਨੂੰ ਇਹ ਪਾਠ ਕਰਨ ਵਾਲੇ ਵੀ ਉਨਾਂ ਸਾਰੀਆਂ ਚੀਜਾ ਦਾ ਸੁਖ ਮਾਣਦੇ ਹਨ ਰੱਬ ਨੂੰ ਮੰਨਣ ਵਾਲੇ ਦੱਸਣ ਇਨਾਂ ਨੇ ਸਿਵਾਏ ਨਫਰਤ ਜਾਂ ਮਰਨ ਮਾਰਨ ਤੋਂ ਸਿਵਾਏ ਕੀ ਦਿੱਤਾ
Bahut bdea lekhea ji
😊☕🍪
🙏 Jai Bhim ji 🌹
🙏Namo Buddha ji 🌹
*@SukhdevSingh2629--* ਵਾਹਿਗੁਰੂ ਦਾ **ਨਾਮੁ ਵੀ ਜਹਾਜ ਹੈ।
ਜੋ ਤੇਰੇ ਸਰੀਰ ਦੇ ਅੰਦਰ ਹੀ ਹੈ, ਜੇ ਆਪਣੇ ਪਿਤਾ ਦਾ ਪੁੱਤ ਹੈ, ਤਾ ਇਸੇ ਜਨਮੁ ਵਿਚ ਅੰਦਰੋ ਖੋਜ ਕਰਕੇ, ਫਿਰ ਇਸ ਜਹਾਜ ਉਤੇ ਚੜ੍ਹਕੇ, ਜਹਾਜ ਰਾਹੀ ਸੰਸਾਰ ਸੰਮੁੰਦਰ ਤੋ ਪਾਰ ਜਾ ਕੇ, ਜਹਾਜ ਤੋ ਨੀਚੇ ਉਤਰ ਜਾ
👉🏿ਵਾਹਿਗੁਰੂ ਨਾਮੁ ਜਹਾਜ ਹੈ, ਚੜ੍ਹੇ,,,, ਸੋ ਉਤਰੇ ਪਾਰ।
ਨਉ ਨਿਧਿ ਅੰਮ੍ਰਿਤ ਪ੍ਰਭ *"(ਨਾਮੁ)**।। ਦੇਹੀ ਮਹਿ, ਇਸ ਕਾ ਬਿਸ੍ਰਾਮ।।
ਸੋ *@SukhdevSingh2629* ਖੋਜੀਆ ਨੇ ਤਾ ਫੋਨ, ਜਹਾਜਾ ਦੀ ਖੋਜ ਕੀਤੀ।
ਤੂੰ ਆਪਣੀ ਦੇਹੀ ਚੋ **((ਨਾਮੁ)** ਹੀ ਖੋਜ ਲੈ। ਜੇ ਖੋਜ ਲਿਆ ਤਾ ਸਮਝੋ ਤੂੰ ਸੂਰਮਾ ਹੈ। 11:49
❤❤❤ਜੀਵੇ ਇਨਸਾਨ❤❤❤
ਪੁਜਾਰੀ, ਪ੍ਰਚਾਰਕ, ਕਥਾ ਵਾਚਕ, ਪਾਠੀ, ਕਾਜੀ, ਫਾਦਰ, ਜੋਤਿਸ਼ੀ, ਬਾਬੇ, ਸੰਤ, ਡੇਰੇਦਾਰ ਇਹਨਾਂ ਸਾਰਿਆਂ ਦੀ ਰੋਜੀ ਰੋਟੀ ਹੈ ਰੱਬ ਤੇ ਇਹ ਦਿਨ ਰਾਤ ਇਸ ਰਬ ਨੂੰ prove ਕਰਨ ਤੇ ਲੱਗੇ ਰਹਿੰਦੇ ਹਨ ਜਦੋਂ ਕਿ ਇਹਨਾਂ ਸਾਰਿਆਂ ਨੂੰ ਚੰਗੀ ਤਰਾਂ ਪਤਾ ਕਿ ਰੱਬ ਦਾ ਨਾਮ ਹੀ ਸਭ ਤੋਂ ਵੱਡੀ ਠੱਗੀ ਹੈ। ਬਹੁਤ ਵਧੀਆ ਜਾਣਕਾਰੀ ਦਿਤੀ ਜਾ ਰਹੀ ਹੈ ਕਿਰਪਾ ਕਰਕੇ ਇਸਨੂੰ ਜਾਰੀ ਰੱਖਿਆ ਜਾਵੇ।
*@jagsirsingh1338--* ਤੈਨੂੰ ਇਹ ਸਾਇੰਸ ਵਾਲਾ ਬੰਦਾ ਤਾ ਸਹੀ ਤੇ ਮਿੱਠਾ ਪਿਆਰਾ ਲਗਿਆ। ਕਿ ਰੱਬ ਦਾ **((ਨਾਮੁ))** ਠੱਗੀ ਹੈ।
ਪਰ ਤੈਨੂੰ ਗੁਰੂ ਗ੍ਰੰਥ ਸਾ: ਜੀ ਕੌੜੇ & ਝੂਠੇ ਲਗਦੇ ਹਨ, ਜੋ ਇਹ ਕਹਿੰਦੇ ਹਨ, ਕਿ ਜਿ ਬੰਦੇ ਨੇ ਹਿਰਦੇ ਵਿਚ ਰੱਬ ਨਾ ਨਾਮੁ ਨਹੀ ਬਸਾਇਆ, ਤਾ ਜਗਸੀਰ ਬਰਗਾ ਬੰਦਾ ਹਲ੍ਹਕੇ ਕੁੱਤੇ ਬਰਗਾ ਹੈ।
👉🏿 ਬਿਨੁ ਸਿਮਰਨ ਕੂਕਰ ਹਰਕਾਇਆ।। ਸਾਕਤ ਲੋਭੀ, ਬੰਧ ਨ ਪਾਇਆ।।
ਧਰਮ ਸ਼ਬਦਾਂ ਵਿਚ ਤਾ ਲਾਭਦਾਇਕ ਹੁੰਦਾ ਹੈ, ਪਰ ਅਸਲ ਵਿਚ ਇਹ ਸ਼ੋਸ਼ਣ, ਅੰਧ-ਵਿਸ਼ਵਾਸ, ਪਾਖੰਡ ਅਤੇ ਮਨੁੱਖਤਾ ਅਤੇ ਨੈਤਿਕਤਾ ਦੇ ਵਿਰੁੱਧ ਲੇ ਜਾਂਦਾ।
ਹਰ ਮਨੁੱਖ ਜੌ ਕੁਦਰਤਿ ਦੇ ਨਿੱਜਮ ਚ ਕੰਮ ਕਰੂਗਾ ਓਹ ਸੁੱਖੀ ਵਸੇਗਾ ਜੀ ਧੰਨਵਾਦ ਬਾਈ ਜੀ ❤❤
ਅਰਬੱਬ ਨਰਬਦ ਧੁੰਧੂਕਾਰਾ,, ਸਾਚੇ ਤੇ ਪਵਨਾ ਭਇਆ , ਪਵਨਾ ਤੇ ਜਲ ਹੋਏ,,,,,,,,,,
ਬੁਹਤ ਖੂਬ Sir g, ਬੁਹਤ ਡੂੰਘੀ ਜਾਣਕਾਰੀ ਮਿਲੀ, ਪਰ ਚਾਰਲਸ ਡਾਰਵਿਨ ਨੇ ਜੋ explanation ਦਿੱਤੀ ਹੈ, ਓਸ ਬਾਰੇ ਜਰੂਰ ਦਸਿਓ ਜੀ
ਸਮੁੰਦਰੀ ਬੈਕਟੀਰੀਆ ਤੋਂ ਜੂਨਾਂ ਦੀ ਉਤਪਤੀ ਹੋਈ। Darbin
ਸਮੁੰਦਰੀ ਬੈਕਟੀਰੀਆ ਤੋਂ ਜੂਨਾਂ ਦੀ ਉਤਪਤੀ ਹੋਈ darbin
very good discussion. The man didnt target any one religion and was reasonably respectful towards his non-belief. Healthy discussion.
ਰੱਬ ਆਇਆ ਹੋਇਆ ਸਾਨੂੰ ਸਮਝਾਉਣ ਲਈ। ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।
I am 62 years old I born in Sikh family. Last 37 years I didn’t believe in god . I happy more now than ever before so is my family
You do believe in something.could be in just your self.thats God
Read and understand the science of evolution of species you will start believing in god .
ਭਗਵਾਨ ਈ ਹੈ ਨਹੀਂ. ਠੀਕ ਆ ਗੱਲ। ਪਰ ਜਿਹੜੀ ਇਕ ਕੁਦਰਤੀ ਸ਼ਕਤੀ ਪੂਰੀ ਦੁਨੀਆ ਚ ਕੰਮ ਕਰ ਰਹੀ ਆ। ਓਹ ਹੀ ਭਗਵਾਨ ਹੈ।
You mean gravity ya electromagnetic force
@@thetribe2101 universe which kehdi gravity aa?? Science dasde is baare..
@@5493dev earth da Suraj de chakkar laana, gravity hi taa hai, Saadi galaxy milky way te ek dusri galaxy Andromeda aapas ch takran waali hai , gravity de kaaran..
@@thetribe2101 Pehla science dharti de rahhsya ta suljha nhi saki, universe ta hje bhot door di gall aa...
@@5493dev oh gaamad pendu, fer rocket kis tarah mars planet and moon te bhejta, seedhi bas fad ke chalaa gya?
Soch earth and mars dono Suraj de chakkar laa rahe ne, kinni math di calculation karni payi hoyegi , ghoomdi hooyi earth to rocket chadna, fer ohnu ghoomde hoye mars planet te utaar Naa.
Tusi unpad pendu loka nu bas rab da bhaana bol deya karo..
Tu yaar afeem chitta, ya goli sholi kha tu RUclips te ki kar reha hai
Baiji, ਮਨੁੱਖ ਚੌਪਾਏ ਤੋਂ ਦੋ ਪੈਰਾਂ ਤੇ ਆਇਆ। ਟੌਪਿਕ ਚੰਗਾ ਹੈ ਪਰ ਇਨ੍ਹਾਂ ਨੂੰ ਬਿਆਨ ਕਰਨਾ ਨਹੀਂ ਆ ਰਿਹਾ।
ਜੋ ਬਹ੍ਰਿਮੰਡੈ ਸੋਈ ਪਿੰਡੈ ਜੋ ਖੋਜੈ ਸੋ ਪਾਵੈ
Oh sarabjeet ta manda hi nhi gurbani nu...
Gurua ne rabb di hond nu mannya..
Te guru da Sikh kive ho skda ae???
Minu smjh nhi aai...😄
@@themultiartist249 veere Sikhism ha hi ahe jis vich har mat de lok a sakde
We need a lot more wise people like Sarabjeet Ukhala ji.
❤ An information to all human to understand God v/s Science..
ਆਪ ਨੇ ਬਾਬੇ ਨਾਨਕ ਦੀ ਬਾਣੀ ਹੁਕਮੀ ਹੋਵਨਿ ਜੀਅ ਹੁਕਮ ਮਿਲੇ ਵਿਡਆਈ
Very good explanation...
ਸਾਇੰਸ ਅਸਥੂਲ ਦੀ ਖੋਜ ਕਰਦੀ। ਬਾਬਾ ਨਾਨਕ ਜੀ ਨੇ ਮਨ ਦੀ ਖੋਜ ਬਾਰੇ ਕਿਹਾ ( ਬਾਣੀ ਅਟੱਲ ਹੈ ਰੱਬ ਹੈ ਅੱਖ ਖੁੱਲਣ ਤੋਂ ਪਹਿਲਾਂ ਤੇ ਬੰਦ ਹੋਣ ਤੋਂ ਪਹਿਲਾਂ - ਜਿਹੜਾ ਵਿਸਵਾਸ ਨਾ ਮੰਨਣ ਤੇ ਲਵਾ ਰਿਹਾ ਵੀਰ ਤੇ ਭੈਣ ਜੀ ਉਹ ਮੰਨਣ ਵਾਲੇ ਪਾਸੇ ਲਾਉਣਾ -ਉਹ ਕੋਈ ਚਿਰਾਗ ਨੀ ਹੈ ਜੋ ਹੱਥ ਚ ਫੜਕੇ ਦਿਖਾਇਆ ਜਾਵੇ ਖੋਜਣਾ ਪੈਣਾ ਆਪਣੇ ਵਿੱਚੋਂ -ਬੰਦੇ ਖੋਜ ਦਿਲ ਹਰ ਰੋਜ਼ ਫਿਰ ਨ ਪਰੇਸ਼ਾਨੀ ਮਾਹਿ
ਸਾਇੰਸ ਇਕ ਦਿਨ ਐਨੀ ਤਰੱਕੀ ਕਰੇਗੀ ਸਭ ਧਰਮ ਨੂੰ ਭੁੱਲ ਜਾਣਗੇ ਕੋਈ ਇਨਸਾਨ ਹੱਥੀਂ ਕਿਰਤ ਨਹੀ ਕਰੇਗਾ ਸਭ ਡੀਜੀਟਲ ਵਹਿਲਾ ਬੰਦਾ ਉਸ ਦਿਨ ਆਪਣੀ ਬਰਬਾਦੀ ਤਹਿ ਕਰੇਗਾ ਇਹੀ ਸਾਇੰਸ ਦੁਨੀਆ ਖਤਮ ਕਰੇਗੀ ਨਿਉਕਲ ਬੰਬ ਚੱਲਣਗੇ -ਉਸ ਦਿਨ ਅਸੰਖਾ ਦੀ ਗਿਣਤੀ ਵਿੱਚ ਲੋਕ ਮੂਰਖ ਚੋਰ ਹਰਾਮਖੋਰ ਹੋ ਜਾਣਗੇ ਬਾਬਾ ਨਾਨਕ ਜੀ ਦੇ ਬਚਨ ਅਟੱਲ ਨੇ ਤੇ ਸੱਚ ਹੋਕੇ ਰਹਿਣਗੇ ॥ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰਿ ਜਾਹਿ ਜ਼ੋਰ - ਜਿੱਥੇ ਸਾਇੰਸ ਦੀ ਸੋਚ ਖਤਮ ਹੁੰਦੀ ਧਰਮ ਦੀ ਸੋਚ ਓਥੋਂ ਸ਼ੁਰੂ ਹੁੰਦੀ ਦੁਨਿਆਵੀ ਧਰਮ ਨਹੀ ਧਰਮ ਹੈ ਰੱਬ ਜਿਸਦੇ ਇਨਸਾਨ ਨੇ ਅਲੱਗ ਅਲੱਗ ਨਾਮ ਉਹ ਧਰਮ ਸਭ ਦੇ ਅੰਦਰ ਬਾਹਰ ਮੌਜੂਦ ਹੈ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੈ ਗੋਲਡੀ ਤੋਂ ਰੱਬ ਤੇ ਸਰਕਾਰ ਵੀ ਡਰਦੀ ਹੈ,
ਬਿਲਕੁਲ ਸਹੀ ਸਲਿਊਟ ਹੈ👌🏽👌🏽👌🏽👌🏽💯
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਤੇ ਸਰਕਾਰ ਵੀ ਡਰਦੀ ਹੈ, ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ
ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅
Where can we find his book?
Very good discusion
Where can i get his book?
You are have the knowledge about science and history
Good contribution to new generation.
Badhiya jankari ❤
ਇਸ ਸਾਰੀ ਗੱਲਬਾਤ ਦਾ ਵੀਡਿਓ ਦੇ ਟਾਈਟਲ God vs Science ਨਾਲ ਕੀ ਸਬੰਧ ਹੈ?
Great wisdom
Very nice sir ❤❤❤❤❤❤ very good Thank you sir
Science has to do hard work to prove things how the nature works but religion can just mention miracles, well explained!
Religion makes claims only. Religion does not try to prove anything. Religion is based on stories, belief, faith, books, etc. Science is the observation of nature. Science deals with real things, unlike religion.
A gall vadiya kiti
Good discussion
Ancient men invented god for all their questions and hardships in life; then it became like a business to make name, fame, and money etc.
Void space is Braham in which Primordial Energy takes different forms to create, nurtures,and transforms subatomic particles, atoms, molecules, gases, light sound,fragrance, matters,substances, Rocks, Rivers flora and fauna.
That's what bhi Ranjit singh try to tell our religious people. But our pujaree didn't like.
Oye hoye...acha...
Gurbani vi ehi kehndi aa???
Guru arjan dev ne kinnu bolya ??
"Bhut Janam bichdhe the madho"
Eh Janam tumahre lekhe"
Gurbani padhi kadi ???
@@themultiartist249 jaruri nhi gurbani sach hi hova.
@@PrincepreetSingh-z4g Shabash mere veer, bhut sohni gall kiti....waaah...😂😂
@@themultiartist249 bai gurbani likhi taa insana hi aa. te insaan to galtia hundia ayia na.
@@themultiartist249 gurbani taan 84 lakh juna di gal vi kardi hai par evolution ne es nu nakar dita hai. taan hoi na gurbani ethe galat.
ਕਿਸੇ ਵੀ ਗ੍ਰੰਥ ਦੀ statement ਆਪਸ ਵਿੱਚ ਮਿਲਦੀ ਨਹੀਂ ਗਲਤ ਲੱਗਦਾ ਸਭ ਗ੍ਰੰਥਾਂ ਵਿੱਚ ਲਿਖਿਆ ਪਦਾਰਥ ਤੋਂ ਹੀ ਪਦਾਰਥ ਬਣਿਆ ਕਰੋੜਾਂ ਅਰਬਾਂ ਸਾਲਾਂ ਦੀ ਕਿਰਿਆ ਤੋਂ ਬਾਅਦ ਧੁਰਮ ਗ੍ਰੰਥ ਸਿਰਫ ਧਰਤੀ ਤੱਕ ਹੀ ਸੀਮਤ ਹਨ ਖੰਡਾ ਬ੍ਰਹਮੰਡਾ ਦੀ ਕੋਈ ਜਾਣਕਾਰੀ ਨਹੀਂ ਹੈ ਕਿਸੇ ਧੁਰਮ ਨੂੰ ਇਸੇ ਲਈ ਰੱਬ ਨੂੰ ਨਿਰਾਕਾਰ ਹੀ ਮੰਨ ਲਿਆ ਗਿਆ ਕੋਈ ਠੋਸ ਸਬੂਤ ਪੇਸ਼ ਕਰਨ ਵਿੱਚ ਕੋਈ ਕਾਮਯਾਬ ਨਹੀਂ ਹੋਇਆ
99%☑️
ਵਧੀਆ ਵੀਰ ਜੀ 🙏 ਧੰਨਵਾਦ ਜੀ🙏
ਸਾਇੰਸ ਹੈਂ ਕੁਦਰਤ ਦੀ ਖੋਜ।
Very nice
26:40 ਓ ਸਰਦਾਰ ਜੀ! ਜਿਥੇ ਤੇਰੀ ਸਾਇੰਸ ਦੀ ਹੱਦ ਮੁੱਕਦੀਐ, ਉਥੋ ਰੱਬ ਨੂੰ ਮਿਲਣ ਦਾ ਸਚਾ ਮਾਰਗ ਚਲਣਾ ਸੁਰੂ ਹੁੰਦੈ।
26:40 ਢਢਰੀ ਵਾਲੇ ਵਾੰਗ (ਆੰਮ੍ਰਿਤ ਵੇਲੇ ਉਠਕੇ, ਨਾਮੁ ਜਪਣ) ਨੂੰ ਫੇਲ੍ਹ ਨਾ ਕਰੋ।
ਸਰਦਾਰ ਜੀ ! ਮਗਜ ਖਪਾਈ, ਤੇ ਚੈਨਲਾ ਤੇ ਵਾਹ! ਵਾਹ ਖੱਟਣ ਨਾਲੋ, ਪਹਿਲਾ ਥੋੜਾ ਬਹੁਤ ਗੁਰਬਾਣੀ ਨੂੰ ਸਮਝੋ।
ਪਰ ਤੂੰ ਤਾ ਗੁਰਬਾਣੀ ਨੂੰ, ਢਢਰੀਆ ਵਾਲੇ ਵਾੰਗ ਝੂਠੀ ਕਹਿ ਰਿਹੈ।
👉🏿ਬਾਣੀ ਚ ਲਿਖਿਆ ਕਿ:
ਝਾਲਾਗੇ, ਉਠਿ, **ਨਾਮੁ ਜਪੁ, ਨਿਸ ਬਾਸਰ ਆਰਾਧਿ।। ਕਾਰ੍ਹਾ ਤੁਝੈ ਨ ਬਿਆਪਈ, ---26:43
Good programe thank you very much
4:28 jede bande nu jini k samaj hundi a uni k gal kar dende a guru granth sahib ch sirf ik hi pangti labi a kamal di gal a
bai tu das da hor pangtia.
Good information.
please Read First one is from Raag Maru Mahala - pehla ; Page- 1035 of Guru Granth Sahib. Consists of 16 stanzas, known as Solhe ( from 16 ).
Very nice 👍
ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
ਗੁਰੂ ਸਾਹਿਬ ਕਹਿ ਰਹੇ ਹਨ ਕਿ ਇਹ ਮਨੁੱਖਾ ਜਨਮ ਤੁਹਾਨੂੰ ਪਰਮਾਤਮਾ ਨੂੰ ਮਿਲਣ ਲਈ ਮਿਲਿਆ ਹੈ।
ਇਹ ਸਰਦਾਰ ਜੀ ਕਹਿ ਰਹੇ ਹਨ ਕਿ ਰੱਬ ਹੈ ਹੀ ਨਹੀਂ। ਜੇ ਰੱਬ ਹੈ ਹੀ ਨਹੀਂ ਤਾਂ ਗੁਰੂ ਸਾਹਿਬ ਬਾਣੀ ਵਿੱਚ ਪਰਮਾਤਮਾ ਦੀ ਭਗਤੀ, ਵਡਿਆਈ ਅਤੇ ਉਸ ਨੂੰ ਮਿਲਣ ਦੀ ਗੱਲ ਕਿਉਂ ਕਰ ਰਹੇ ਹਨ।
ਹੁਣ ਤੁਸੀਂ ਦੱਸੋ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੱਚ ਮੰਨਣਾ ਹੈ ਜਾਂ ਇਸ ਸਰਦਾਰ ਦੀ ਗੱਲ ਨੂੰ ਕਿ ਰੱਬ ਹੈ ਕਿ ਨਹੀਂ।
sardar ji logical na te granth ch gap mara hoya without proof.
Laws of nature vi ta rb ne hi banaye ne , parmatma kadi badlda nahi ( juug juug eko vase) laws of nature (rbi neym) vi kadi nahi badalday .
ਵਿਨੋਦ ਕੁਮਾਰ ਜੀ, ਇਹ ਸਰਦਾਰ ਮਰਜੀ ਨਾਲ ਰੱਬ ਦੀ ਖੋਜ ਕਰਕੇ ਟੱਕਰਾ ਮਾਰਕੇ ਥੱਕੇ, ਹੁਣ ਨਾਸਤਕ ਹੋਕੇ, ਹੋਰਾ ਨੂੰ ਗੁਮਰਾਹ ਕਰਦੈ।
ਗੋਂਡ,ਮ:੫ ਅਚਰਜ ਕਥਾ, ਮਹਾ ਅਨੂਪ।। ਪ੍ਰਾਤਮਾ, ਪਾਰਬ੍ਰਹਮ ਕਾ ਰੂਪ।। ਰਹਾਉ।। (ਅਚਰਜ=ਬੁਹੁ ਹੈਰਾਨ ਕਰਨ ਵਾਲੀ ਕਥਾ ਵਾਰਤਾ ਹੈ ਜੋ ਮਹਾ ਅਨੂਪ= ਅਦੁਤੀ ਹੈ, ਉਪਮਾ ਰਹਤ ਹੈ) ਭਾਵ ਕਿ ਪ੍ਰਾਤਮਾ= ਜੀਵਆਤਮਾ, ਜੋ ਹੈ ਇਹ ਉਸ ਪਰਬ੍ਰਹਮ ਦਾ ਰੂਪ ਹੀ ਹੈ।
@@ashokklair2629 bai sanu taa rab kadi laba nhi tenu labya taan dasda. gurbani di pangti likhan naal kush sabat nhi hunda.
God power is correct
Good work ❤❤❤❤
I am very impressed by logic
Very good
Great 👍
ਰੱਬ
ਹੈਂ ਕਿੱਥੇ ਤੇ ਕਿੱਥੇ ਨਹੀਂ ਤੂੰ,ਮੈਂ ਨਾ ਜਾਣਾ,
ਮੈਂ ਕੀ ਹਾਂ ਕੀ ਤੂੰ ਜਾਣੇ ?
ਕੋਈ ਪੱਥਰਾਂ ਵਿੱਚ ਕੋਈ ਪੱਤਰਾਂ ਵਿੱਚ,
ਕੋਈ ਅੱਗ,ਪਾਣੀ,ਸੂਰਜ,ਚੰਨ ਮਾਨੇ,
ਸਭ ਦੇਖਣਹਾਰਾ ਹੈ ਫਿਰ ਬੇਇਨਸਾਫ਼ੀ ਕਿਉਂ?
ਬੇਗੁਨਾਹ ਸੀਖਾਂ ਪਿੱਛੇ,ਖੁੱਲੇ ਫਿਰਦੇ ਪਾਪੀ ਕਿਉਂ,
ਗੁਨਾਹਗਾਰ ਨੇ ਤਖਤਾਂ ਤੇ,ਨਿਰਦੋਸ਼ਾਂ ਨੂੰ ਫਾਂਸੀ ਕਿਉਂ?
ਭਾਰ ਵੇਖਕੇ ਜੇਬਾਂ ਦਾ,ਚੱਲਣ ਕਚਹਿਰੀਆਂ,ਥਾਣੇ,
ਹੈਂ ਕਿੱਥੇ ਤੇ ਕਿੱਥੇ ਨਹੀਂ ,, ,,,,,,
ਤੇਰੇ ਨਾਂ ਉੱਤੇ ਬੰਦੇ,ਬੰਦੇ ਨੂੰ ਲੁੱਟੀ ਜਾਂਦੇ,
ਰਾਹ ਦੱਸਕੇ ਚਾਨਣ ਦਾ,ਨੇਰੇ ਵਿੱਚ ਸੁੱਟੀ ਜਾਂਦੇ,
ਸਾਹ ਸੌਖੇ ਦਾ ਕਹਿਕੇ,ਇਹ ਸੰਘੀ ਘੁੱਟੀ ਜਾਂਦੇ,
ਤੇਰਾ ਦਰ ਲੱਭਦਾ ਹੀ, ਖਾਕ ਦਰ ਦਰ ਦੀ ਛਾਣੇ,
ਹੈਂ ਕਿੱਥੇ ਤੇ ਕਿੱਥੇ ਨਹੀਂ,,,,,,,,
ਕਹੇ ਪਾਲਣਹਾਰਾ ਤੂੰ,ਪਰ ਤੇਰੇ ਨਾਂ ਤੇ ਪੰਗੇ ਨੇ,
ਇਨਸਾਨੀਅਤ ਕਤਲ ਹੋਵੇ,ਨਿੱਤ ਹੁੰਦੇ ਦੰਗੇ ਨੇ,
ਸਭ ਤੇਰੇ ਭਗਤਾਂ ਦੇ ਹੱਥ ਖੂਨ ਨਾਲ ਰੰਗੇ ਨੇ,
ਤੇਰੇ ਧਰਮ ਦੀ ਭੱਠੀ ਵਿੱਚ,ਭੁੱਜਦੇ ਨੇ ਸਿਰ ਦੇ ਦਾਣੇ,
ਹੈਂ ਕਿੱਥੇ ਤੇ ਕਿੱਥੇ ਤੂੰ ਨਹੀਂ,,,,,,,
ਤੇਰਾ ਵਾਸਾ ਕਿੱਥੇ ਹੈ,ਮਸਜਿਦ ਜਾਂ ਮੰਦਿਰ ਹੈ,
ਬਰਿਹਮੰਡ ਦੇ ਵਿੱਚ ਹੈ ਤੂੰ ਜਾਂ ਬੰਦੇ ਦੇ ਅੰਦਰ ਹੈ,
ਭੰਬਲਭੂਸੇ ਵਿੱਚ ਪਾਇਆ, ਤੇਰਾ ਭਗਤ ਪਤੰਦਰ ਹੈ,
ਤੇਰੇ ਰਾਹ ਦਸੇਰੇ ਬਣ ਗਏ ਰਾਖਸ਼ਸ਼ ਆਦਮ ਖਾਣੇ,
ਹੈ ਕਿੱਥੇ ਤੇ ਕਿੱਥੇ ਨਹੀਂ ਤੂੰ ਮੈਂ ਨਾ ਜਾਣਾ,
ਮੈਂ ਕੀ ਹਾਂ,ਕੀ ਤੂੰ ਜਾਣੇ?
ਗੁਲਸ਼ਨਬੀਰ ਗੁਰਾਇਆ
ਬਹੁਤ ਸੋਹਣਾ ਲਿਖਿਆ
ਗੁਲਸ਼ਨਬੀਰ ਗੁਰਾਇਆ, ਐਸੀਆ ਨਾਸਤਕ ਕਵਿਤਾ ਲਿਖਕੇ ਜਿਨੀ ਮਰਜੀ ਵਾਹ! ਵਾਹ!! ਖਟਣ ਨਾਲੋ, ਆਪਣੋ ਆੰਦਰੋ ਹੀ ੴ ਦੀ ਖੋਜ ਕਰਲੈ, ਫਿਰ ਤੇਰੇ ਅੰਦਰੋ ਈਰਖੲ ਨਫਰਤ ਦੀ ਜਹਿਰ ਦੂਰ ਹੋ ਜਾਵੇਗੀ।
ਤੇ ਤਖ ਆਪ ਵੀ ਸੁਖੀ, ਤੇਰੀ ਸੰਗਤ ਕਰਨ ਵਾਲੇ, ਹੋਰ ਵੀ ਸੁਖੀ
@@sukhmandersingh6551ਵਾਹ! ਗੁਰਬਾਣੀ ਮਾੜੀ ਲਿਖੀ ਹੋਈ, ਤੇ ਇਹ ਕਵਿਤਾ ਸੋਹਣੀ ਲਿਖੀ ਹੈ।
Good job
You are brilliant
Jive Bhai Saab ji...
Tusi bolya na ki science nu lok mzak krde ne..
Te taade varge log vi dharm nu mzak krde ne..
Eh bolke ki...rabb di chaplusi krde ne...
Bhagta ne rabb di chaplusi nhi kiti...
Prem kita rabb naal..
Jide baru tanu 2 percent nhi pta....
Mjbooria ch aan ke kitta na 😂 ja jamdea e tere chitt gurughar wl mud gya e automatically
Sir ved bhudh to pehla nahi c ved ta 10v ja 11v sadi to bad likhe jdo bhudh darm nu ihna ved likhn waliya ne khatam kita ta Hinduism suru hoya c.
Very Very good information sir
Very good Ji
ਕੁਦਰਤ ਹੀ ਭਗਵਾਨ ਹੈ
Qudrat urdu / persian word hay es da arth hay shakti /power . E sara pasara us di shakti da manifestation hay . ""Qudrat koan kaha vichar ,varyan na jawan ek baar - - - - " (japji).
ਬਾਈ ਜੀ ਨੇ ਬਹੁਤ ਵਧੀਆ ਗਲ ਬਾਤ ਕਰੀ ਅਤੇ science ਬਾਰੇ ਸਹੀ ਗਲਾਂ ਦਸੀਆ ਪਰ ਬਾਈ ਜੀ ਦੀ ਗੁਰੂ ਗ੍ਰੰਥ ਸਾਹਿਬ ਬਾਰੇ study ਸਹੀ ਨਾ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਬਾਕੀ ਗ੍ਰੰਥਾ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਜੋ ਸਹੀ ਨਹੀ ਹੈ!
Good luck 💟
Kuldeep Kalsi, sikhs are also very relgious people. In some cases just like Islam.
ਬਸ ਆਪਣੇ ਤੇ ਵਗਾਨੇ ਵਿੱਚ ਫਰਕ ਕਰਨਾ ਹੀ ਤਾਂ ਸਖਾੳਦਾ ਧਰਮ
Tusi study kro fer duniya de bhulekhe door kro
You are right veer
ਰਬ ਆਪ ਪੁਰਖ ਨੂੰ ਭਗਤੀ ਚ ਲਾਉਂਦਾ ਹੈ
ਤੇ ਉਸ ਦੇ ਹੁਕਮ ਚ ਹੀ ਸਾਕਤ ਹੋ ਜਾਂਦੇ ਨੇ ਪੁਰਖ ।
Absolutely ❤
absouttly ! ਬਿਨੁ ਸਿਮਰਨ ਕੂਕਰ ਹਰਕਾਇਆ।। ਸਾਕਤ"" ਲੋਭੀ ਬੰਧੁ ਨ ਪਾਇਆ।।
QUESTION 1How Did Life Begin?When you were a child, did you ever startle your parents by asking, “Where do babies come from?” If so, how did they respond? Depending on your age and their personality, your parents might have ignored the question or given you a hurried, embarrassed answer. Or perhaps they told you some fanciful tales that you later found to be
Veer ji parmatma ha ma sid karda ha
Good job ji
ਅਨੰਤ, ਇਨਫਿਨਿਟੀ,ਨੇਤਿ, ਅਕਾਲ।਼਼਼ਕੁਦਰਤ।
ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ। ।ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ।।ਕਿਸੇ ਨਾਲ ਛਲ ਨਹੀ ਕੋਈ ਛੇਦ ਨਹੀ ਨਿਰਮਲ ਤੇ ਸਾਬਤ ਹੈ ਭੇਦ ਦਾ ਅੰਤ ਨਹੀ ਪੰਰਤੂ ਨਿਤ ਨਵਾਂ ਬੁਝਿਆ ਜਾ ਸਕਦਾ ਹੈ।ਨਿਯਮਾਂ ਦੇ ਰੂਪੁ ਵਿਚ। ਇਸੇ ਨੂੰ ਰਬ ਮੰਨਦੀ ਹੈ ।ਜੋ ਕਿਸੇ ਦੇ ਕਹਿਣ ਤੇ ਵਡਾ ਨਹੀ ਹੁੰਦਾ ਨਾਮੰਨਣ ਨਾਲ ਛੋਟਾ ਨਹੀ ਹੁੰਦਾ।ਗੁਣਦਾਤਾ ਰੂਪੁ ਹੈ।ਚੰਗਿਆਈਆ ਦਾ ਰੂਪ ਹੈ।ਲੋਭ ਈਰਖਾ ਹਉਮੈ ਰਹਿਤ ਸਹਜਿ ਰੂਪ ਹੈ ਮਨੁੱਖ ਦੇ ਅੰਦਰ ਹੀ ਹੈ।ਮਨੁਖਤਾ ਵਿੱਚ ਵਸਿਆ ਹੋਇਆ ਹੈ।ਇਸਨੂੰ ਸਮਝਣ ਲਈ ਨਾਮ ਰਬ ਰਖਿਆ ਹੈ।ਸਚੁ ਹੈ।ਸਚੁ ਦੀ ਸਭਨਾ ਨੂੰ ਲੋੜ ਹੈ।ਐਸਾ ਲਿਖਿਆ ਬਾਣੀ ਵਿਚ ਜਾਪਦਾ ਹੈ।
ਜੀਓ ਜੀ
Ana looka de rab de definition onu kush karna..oda nam lena..ae pujari vad da rab hai...jo real rab hai osde rule sab liye same hun.. Jave baldi aag vich hath davo gye ta oh tuhanda hat nu jala degi..Fer pave ode age ardaas karo na manter pado ..aag ne ta fer ve hath sadna..ae a rule os rab de os kudrat de...baki sab Karam te a jave da Karam ove da fal..baki sab bekaar
Dhan Baba Nanak ji
Thanks baba Nanak? He did not have enough intelligence to know that their actions or their movement would end up in a new religion.
Thanks Baba nanak for what he had and delivered..
@@HappyHappy-kx7qk What was his teachings?
His main teachings is in japji . Please Read that 🙏
@@HappyHappy-kx7qk Was his goal to creat a new religion?
आप समझा रहे है कि जो दिखाई दे रहा है, वह वास्तविक नहीं और जो वास्तविक है, वह न तो दिखाई देता है और न ही बयान किया जा सकता है। जिस तरह गूंगा व्यक्ति गुड़ की मिठास को बयान नहीं कर सकता, उसी तरह आध्यात्मिक अनुभव शब्दो मै बयान नहीं किए जा सकते।
भीखा साहिब भी यही कहते है: भीखा बात अगम की कहां सुनने में नाही। जो जाने सो कहे ना, कहे सो जाने नाही।।
आप समझाते है कि आंतरिक सूक्ष्म आध्यामिक अनुभव आम बोलने वाली भाषा में बयान नहीं किए जा सकते, जिसके अंतर में आध्यात्मिक रहस्य प्रकट हो जाते है, उसकी जुबान बंद हो जाती है। क्यो कि यहां कुछ ऐसा है ही नहीं जिससे वहां की तुलना की जा सके।
कोई भी सुहागिन पति के मिलाप और प्रेम के आनंद को शब्दो में बयान नहीं कर सकती। उसी तरह प्रभु मिलाप के परम आनन्द को भी आंतरिक आध्यात्मिक मंडलों के संबंध में कुछ कुछ इशारे ही दिए है क्योंकि उम मंडलों को शब्दो में पूरी तरह प्रकट कर सकना असंभव है। एक कहावत है ” जिन हरि पाया तिन ही छिपाया”
महात्मा समझाते है कि अपनी आध्यात्मिक अवस्था को छिपाकर रखना जरूरी है, क्योंकि संसार में कोई इसका सच्चा कद्रदान नहीं है। जिसके पास हीरा होता है, उसे छिपाकर रखता है, उसकी नुमाइश नहीं करता। आंतरिक अनुभव अभ्यासी की निजी जायदाद होती है। उनका प्रयोग केवल और ज्यादा से ज्यादा आध्यात्मिक तरक्की के लिए ही किया जाना चाहिए।
D,chitti babu
Belong,Ap
You genius sir
ਸਬਦ ਗੁਰੂ ਗੁਰਬਾਣੀ ਅਨੁਸਾਰ ਕੁਦਰਤ ਵਿੱਚ ਵਰਤ ਰਹੇ ਨਿਯਮ ਅਤੇ ਸਚੇ ਗੁਣ ਹੀ ਪਰਮਾਤਮਾ ਹਨ ਪਰ ਗੁਰਦੁਆਰਿਆ ਵਿੱਚ ਗੁਰਬਾਣੀ ਦੀ ਵਿਚਾਰ ਸਮਝਾਈ ਨਹੀ ਗਈ
My simple question is how did that fire ball came in the universe ?
This discussion started that once upon a time there was one fire fall made of gasses which over time split and formed another fireball that over periods became cold and finally became earth ..
coming back to my question how did the very first fire ball came into existence ??
Things can move forward only when this basic question is answered.
In the end he is saying there is some energy that exits which , but who created that energy , and we all know without any doubt “ energy can never be created or destroyed”
The bigger question is what is that energy ? Who created it ?
Can we say that the so called energy is God ?
The Granths also say “ God didn’t take birth ( A-juni) from anyone .. it existed on His own … so now people call that energy as GOD.. that’s what I believe and about 90% of worlds population believe .
That so called Energy AKA God can never die …
I am not convinced with this discussions at all …
Well then study more science
Same here he is just arrogant he thinks he is superior he going to be ashed back
Not discussion but just like talk on the tea.
Our intelligence is limited to know about the material world only around us when we are in awake condition. If the scientists cannot explain where we exist during mode of sleep where we experience all joy and sorrow it is just foolish to believe in any theory.
You are not smart enough to understand that all religions including Sikhi are man made. And all Gods including Waheguru are also man made.
Yes. We have energy. We have nature. We don’t need to rename nature or energy as a god.
So nice
Science is not agaist god , understanding of scence of evolution is sufficient for me to believe in god . Science explors the secrets of god . God is not what your relgious dogmas present .
❤❤❤❤❤
❤❤❤❤❤
❤❤❤❤❤
Good
Rab hai es Rab nu koe galt sabat nhi kar sakda
Kithe aa eh Rabb??? 😂
@@bdjlo2008""e vd oncha hoay koye tis unchay ko janay soye " (japji)
@@kanguernoorani4091 eh Rabb banuati hai 🤣
Can I get the name and number of this gentleman
his name is sarbjit singh
ਭਗਵਾਨ ਦਾ ਅਜੇ ਕੋਈ ਸਬੂਤ ਨਹੀਂ ਮਿਲਿਆ
Bhagwan da saboot ta tere apni hond hay .
💯
ਉਹ ਇਹ ਤਾਂ ਨਹੀਂ ਰੱਬ ਕੋ ਆਸ ਸੀ ਐਵੇਂ ਟਾਈਮ ਹੀ ਵੇਸਟ ਕੀਤਾ
Originality kisi bhi religion me nahi hai sab me bahut planning ke sath modification hua hai
Darwin thought that all life might be traced to a common ancestor. He imagined that the history of life on earth resembled a grand tree. Later, others believed that this “tree of life” started as a single trunk with the first simple cells. New species branched from the trunk and continued to divide into limbs, or families of plants and animals, and then into twigs, all the species within the families
❤
That's was just his theory life evolution..but that's is just theory not practical approach.....
@@5493dev but there are substantial evidences in favour of the theory of evolution , evolution is still happening example corona virus changing it's strains .
Science nu explain krn lyi 1 hr chahida te granth Ik lines cha samaj gya ki keh rahe wahh😂
Bodh dhum nikar ditta
Your science is no more speaking about Darvin's theory
बहुत अच्छा सर लेकिन ये चर्चा हिंदी मे होनी चाहिये थि
People talk in their own languages. Don't stop them
Eh "automatic" element ki hai???
Mere khyaal ch eh science di shabdavli nhi. "Automatic" element nu labdya hi Science de shanke dor ho jange
जो साइन दान वाले वैज्ञानिक मर चुके हैं
ਕੁਰਾਨ ਤੇ ਵੀ ਵਿਡੀਉ ਬਣਾਓ
Bani je bani woh
Fer mangharht hi ne real science
Shi galan
ਕੀ ਵਿਗਿਆਨਕ ਸੋਚ ਧਰਮ ਹੈ ?
ਕੀ ਵਿਗਿਆਨਕ ਸੋਚ ਮਨੁੱਖੀ ਮੰਨ ਦੀ ਪੀੜਾ ਦਾ ਹੱਲ ਹੈ ?
ਕੀ ਆਪ ਨੂੰ ਪਤਾ ਹੈ ਜਿਆਦਾਤਰ ਵਿਗਿਆਨਕ
ਗੰਬੀਰ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੁੰਦੇ ਹਨ ?
ਆਪ ਖੁਦ ਖੋਜ ਕਰ ਸਕਦੇ ਹੋ ਇਹਨਾ ਬਾਰੇ ਚਾਹੇ ਉਹ
Albert Einstein ਜਾਂ ਫਿਰ Isaac Newton ਜਾਂ ਫਿਰ ਨਿਉਕਲਰ ਬੰਬ ਬਣਾਉਣ ਦੀ ਸ਼ਮਤਾ ਰੱਖਣ ਵਾਲਾ David Bomb ਹੋਵੇ ਇਹ ਸੱਭ ਗੰਬੀਰ ਮਾਨਸਿਕ ਪੀੜਾ ਵਿਚ ਰਹੇ ਹਨ।ਜੋ ਖੁਦ ਮਾਨਸਿਕ ਪੀੜਾ ਵਿਚ ਰਹੇ ਹੋਣ ਕੀ ਉਹ ਮਨੁੱਖੀ ਪੀੜਾ ਦਾ ਹੱਲ ਕਰ ਸਕਣਗੇ ?
ਫਿਰ ਅਸੀ ਕਿਉ ਬਾਬੇ ਨਾਨਕੁ ਨੂੰ ਇਕ ਵਿਗਿਆਨਕ ਸਿਧ ਕਰਨ ਵਿਚ ਤੁਲੇ ਹੋਏ ਹਾਂ !
ਤੁਹਾਡੇ ਵਰਗੇ ਕੱਟੜਪੰਥੀ ਲੋਕ ਸਾਨੂੰ ਕਿਸੇ ਬਿਹਤਰ ਚੀਜ਼ ਵਿੱਚ ਵਿਕਸਤ ਨਹੀਂ ਹੋਣ ਦਿੰਦੇ! ਵਿਗਿਆਨ ਨੇ ਸਾਨੂੰ ਜੋ ਵੀ ਦਿੱਤਾ ਹੈ ਉਸਨੂੰ ਵਰਤਣਾ ਬੰਦ ਕਰ ਦਿਓ। ਕੀ ਤੁਸੀਂ ਇਹ ਕਰ ਸਕਦੇ ਹੋ? ਨਹੀਂ! ਲਗਭਗ ਹਰ ਚੀਜ਼ ਜੋ ਤੁਸੀਂ ਅਤੇ ਤੁਹਾਡੇ ਸਮਾਨ ਸੋਚ ਵਾਲੇ ਲੋਕ ਰੋਜ਼ਾਨਾ ਦੇ ਅਧਾਰ 'ਤੇ ਵਰਤਦੇ ਹਨ ਵਿਗਿਆਨੀਆਂ ਦੁਆਰਾ ਬਣਾਈ ਗਈ ਹੈ!
Science te rb vich koe jagra nahi , Science di khoj manukh nu rb vl le jandi hay .
Veer ji kudrat da system nu samjda han
Paji ek vari clear kar do rab hai jo nhi loki bani bani bahut karde
ਜੌ ਮਰਜੀ ਕਰਲੋ ਜਿਨਾਂ ਮਰਜ਼ੀ ਜ਼ੋਰ ਲਾ ਲਓ ਕੋਈ ਨਹੀਂ ਦਸ ਸਕਦਾ ਚੇਤਨਾ ਕੀ ਆ ਕਿੱਥੋਂ ਆਉਂਦੀ ਆ ਸਾਇੰਸ ਸਾਰੇ ਅੰਦਰੂਨੀ ਅੰਗ ਬਦਲ ਕੇ ਵੀ ਬੰਦੇ ਨੂੰ ਜਿੰਦਾ ਨਹੀਂ ਰੱਖ ਸਕਦੀ ਕਿਉੰ? ਓਹ ਕੀ ਆ ਜੌ ਜਿੰਦਾ ਰੱਖ ਰਿਆ ਤੇ ਜਨਮ ਦਿੰਦਾ ਆ। ਨਾਸਤਿਕਤਾ ਬੜੇ ਥਲੇ ਪੱਧਰ ਦੀ ਗੱਲਬਾਤ ਆ
Very good, same like what i think about all this god bullshit
ਭਗਵਾਨ ਹੈ ਬਿਲਕੁਲ ਹੈ।ਵਿਗਿਆਨ ਭਗਵਾਨ ਦੀ ਕ੍ਰਿਤ ਦੀ ਸਟਡੀ ਹੋਈ ਹੈ।ਪ੍ਰੰਤੂ ਸਾਇੰਸ ਤੋਂ ਅਜੇ ਤੱਕ ਸਮੁੰਦਰ ਦੀ ਪੂਰੀ ਖੋਜ ਨਹੀਂ ਹੋਈ। ਪਤਾਲ ਤੇ ਅਕਾਸ਼ ਦੀ ਖੋਜ ਪੂਰੀ ਨਹੀਂ ਹੋਈ। ਸਾਇੰਸ ਤਾਂ ਇਹ ਨਹੀਂ ਦੱਸ ਸਕੀ ਕਿ ਮਛੀ ਦਰਖਤ ਤੇ ਚੜ ਕੇ ਅੰਡਾ ਕਿਊ ਦਿੰਦੀ।ਜਦ ਕਿ ਇਕ ਮਛੀ ਦੀ ਨਸਲ ਹੀ ਦਰਖਤ ਅੰਡੇ ਦਿੰਦੀ ਬਾਕੀ ਮਛੀਆਂ ਪਾਣੀ ਚ ਦਿੰਦੀਆਂ। ਕੁਤਾ ਐਂਵੇ ਭੌਂਕਦਾ।
Eh Bai ji moorkh AA..hor Kuch nhi
@@5493devtu wadh syaana a 😂hah ja krle debate tenu nazaare aaju
Hun nehi 100 sal baad insan man jawega jo hoya kudrat ne holi holi aap hi kita hun b ho reha.lekin insan ne darm de naam te vikas de naam te kudrat da nuksan bhut karta .hun dekho garmy bhut jiada ho rahi hai pani khatam hon lag peya
Jo kuch ho reha sb us de hukm vich hi ho reha .