The Scientific Aspect Of Sikhism | ਸਿੱਖ ਧਰਮ ਦਾ ਵਿਗਿਆਨਿਕ ਪੱਖ

Поделиться
HTML-код
  • Опубликовано: 10 сен 2024
  • ਸਿੱਖ ਧਰਮ ਦਾ ਵਿਗਿਆਨਿਕ ਪੱਖ
    The scientific aspect of Sikhism
    Guest: Dr. Parminder Kaur Aulakh | Professor
    Host: Harjinder Thind | RED FM
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    RUclips:
    / redfmcanada
    #redfmcanada #sikh #sikhism

Комментарии • 55

  • @raazsiidhu3587
    @raazsiidhu3587 2 года назад +13

    ਥਿੰਦ ਸਾਹਿਬ, ਕੋਈ ਵੀ ਧਰਮ ਵਿਗਿਆਨਕ ਨਹੀਂ ਹੋ ਸਕਦਾ ।ਇਹ ਮਨੁੱਖੀ ਫਿਤਰਤ ਹੈ ਕਿ ਜਿਸ ਵਿੱਚ ਧਰਮ ਵਿੱਚ ਆਪਾਂ ਜਨਮ ਲਿਆ ਹੈ ਉਸਦੇ ਆਪਾਂ ਨੂੰ ਗੁਣ ਹੀ ਨਜ਼ਰ ਆਉਂਦੇ ਹਨ।
    ਸਭ ਤੋਂ ਪਹਿਲਾਂ ਧਰਮ ਦਾ ਆਧਾਰ ਆਤਮਾ ਹੈ ਵਿਗਿਆਨ ਆਤਮਾ ਤੋਂ ਇਨਕਾਰੀ ਹੈ ।ਵਿਗਿਆਨ ਆਤਮਾ ਜਾਂ ਰੂਹ ਦੀ ਹੋਂਦ ਤੋਂ ਮੁੁਨਕਰ ਹੈ । ਮੈਂ ਹੱਦੋਂ ਪਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭਗਤ ਹਾਂ ।ਇਹ ਗੱਲ ਧਰਮ ਨਹੀਂ ਕਹਿ ਸਕਦਾ ਕਿ ਧਰਤੀ ਗੋਲ ਹੈ ਇਹ ਤਾਂ ਵਿਗਿਆਨ ਹੀ ਕਹੇਗਾ। ਇਹ ਗੱਲ ਧਰਮ ਨਹੀਂ ਕਹਿ ਸਕਦਾ ਕਿ ਸੂਰਜ ਧਰਤੀ ਤੋਂ ਚੌਦਾਂ ਕਰੋੜ ,ਛਿਅੱਨਵੇ ਲੱਖ ਕਿਲੋਮੀਟਰ ਦੂਰ ਹੈ; ਇਹ ਤਾਂ ਵਿਗਿਆਨ ਹੀ ਕਹੇਗਾ! ਇਹ ਗੱਲ ਧਰਮ ਨਹੀਂ ਕਹਿ ਸਕਦਾ ਕਿ ਧਰਤੀ ਹਰ ਚੀਜ਼ ਨੂੰ ਖਿੱਚਦੀ ਹੈ ;ਇਹ ਤਾਂ ਵਿਗਿਆਨ ਹੀ ਕਹੇਗਾ। ਇਹ ਗੱਲ ਧਰਮ ਨਹੀਂ ਦੱਸ ਸਕਦਾ ਕਿ ਰੋਸ਼ਨੀ ਦੀ ਗਤੀ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਹੈ ;ਇਹ ਤਾਂ ਵਿਗਿਆਨ ਹੀ ਕਹੇਗਾ ।ਧਰਮ ਗ੍ਰਹਿਾਂ ਦੀ ਗਿਣਤੀ ਬਾਰੇ ਨਹੀਂ ਦੱਸ ਸਕਦਾ !ਧਰਮ ਨਹੀਂ ਦੱਸ ਸਕਦਾ ਕਿ ਧਰਤੀ ਤੋਂ ਚੰਦਰਮਾ ਤਿੱਨ ਲੱਖ ਚੌਰਾਸੀ ਹਜਾਰ ਚਾਰ ਸੌ ਕਿਲੋਮੀਟਰ ਦੂਰ ਹੈ ! ਉਸ ਵਕਤ ਧਰਮ ਕੋਲ ਗਿਣਤੀ ਕੋਟ ਜਾਂ ਕਰੋੜ ਤੱਕ ਸੀ ਹੱਦ ਸੰਖ ਤੱਕ ;ਬਰਿਲੀਅਨ/ਟ੍ਰਿਲੀਅਨ ਤੀਕ ਉਦੋਂ ਨਹੀਂ ਪੁੱਜੇ ਸਾਂ । ਧਰਮ ਨਹੀਂ ਦੱਸ ਸਕਦਾ ਕਿ ਧਰਤੀ ਸੂਰਜ ਦਾ ਗ੍ਰਹਿ ਅਤੇ ਚੰਦਰਮਾ ਧਰਤੀ ਦਾ ਉਪਗ੍ਰਹਿ ਹੈ !ਧਰਮ ਨਹੀੰ ਦੱਸ ਸਕਦਾ ਕਿ ਸਾਇਕਲ ਦੀ ਖੋਜ ਕਿਵੇਂ ਹੋਵੇਗੀ ?ਸਮੁੰਦਰੀ ਜਹਾਜ਼ ਦੀ ਖੋਜ ਕਿਵੇਂ ਹੋਵੇਗੀ ?ਕੈਂਸਰ ਜਾਂ ਹੋਰ ਬਿਮਾਰੀ ਦਾ ਇਲਾਜ ਕਿਹੜੇ ਰਸਾਇਣਕ ਤੱਤ ਨਾਲ ਹੋਵੇਗਾ ? ਵਿਗਿਆਨ ਨੇ ਬੋਹੀਏ ਚੋਂ ਪੂਣੀ ਵੀ ਨਹੀਂ ਕੱਤੀ !ਪਰ ਵਿਗਿਆਨ ਟਾਹਰਾਂ ਨਹੀਂ ਮਾਰਦਾ ! ਗੁਰੂ ਸਾਹਿਬਾਨ ਮੌਕੇ ਤਾਂ ਵਿਗਿਆਨ ਨੇ ਇਕ ਘਰ ਇਲਾਜ ਵੀ ਨਹੀਂ ਸਨ । ਅੱਠਵੇਂ ਪਾਤਸ਼ਾਹ ਜੀ ਚੇਚਕ ਦੀ ਬਿਮਾਰੀ ਨਾਲ ਜੋਤੀ ਜੋਤ ਨਾ ਸਮਾਉਂਦੇ? ਦਸਵੇੰ ਪਾਤਸ਼ਾਹ ਜੀ ਪੇਟ ਦੇ ਟਾਂਕੇ ਫਟਣ ਨਾਲ ਜੋਤੀ ਜੋਤ ਨਾ ਸਮਾਉਂਦੇ ?
    ਧਰਮ ਅਤੇ ਵਿਗਿਆਨ ਦੋ ਅਲੱਗ ਅਲੱਗ ਵਿਸ਼ੇ ਹਨ /ਖਿੱਤੇ ਹਨ ।ਵਿਗਿਆਨ ਧਰਮ ਦੀ ਥਾਂ ਨਹੀਂ ਲੈ ਸਕਦਾ ਤੇ ਨਾ ਹੀ ਧਰਮ ਵਿਗਿਆਨ ਦੀ !ਬੇਚੈਨ ਮਨੁੱਖ ਨੂੰ ਸਿਰਫ਼ ਤੇ ਸਿਰਫ਼ ਧਰਮ ਹੀ ਢਾਸਣਾ ਦੇ ਸਕਦਾ ਹੈ !ਵਿਗਿਆਨਕ ਟਰੰਕਲਾਈਜ਼ਰ ਧਰਮ ਅੱਗੇ ਮਿੱਟੀ ਹਨ ।
    ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਤੋਂ ਧਰਮ ਹੀ ਅਗਵਾਈ ਦੇ ਸਕਦਾ ਹੈ ,ਵਿਗਿਆਨ ਉੱਕਾ ਹੀ ਨਹੀਂ !ਬੀਬੀ ਡਾ: ਸਾਹਿਬਾ ਮੈਨੂੰ ਬਹੁਤ ਦੁੱਖ ਹੋਇਆ ਕਿ ਤੁਸੀਂ ਦੋਨਾਂ ਨੂੰ ਰਲਗੱਡ ਕਰ ਰਹੇ
    ਹੋ !ਇਹ ਗੱਲ ਧਰਮ ਕਿਵੇਂ ਦੱਸ ਸਕਦਾ ਹੈ ਕਿ ਸਰੀਰ ਵਿੱਚ ਦੋ ਸੌ ਛੇ ਹੱਡੀਆਂ ਹਨ ਇਹ ਤਾਂ ਵਿਗਿਆਨ ਹੀ ਦੱਸੇਗਾ ?ਕਿਸੇ ਜੀਅ ਦੇ ਚਲੇ ਜਾਣ ਬਾਅਦ ਭਾਣਾ ਮੰਨਣ ਦਾ ਨੁਸਖਾ ਵਿਗਿਆਨ ਕਿਵੇਂ ਦੱਸ ਸਕਦਾ ਹੈ ?ਧਰਮ ਕਿੰਜ ਦੱਸ ਸਕਦਾ ਹੈ ਕਿ ਬੁਖ਼ਾਰ ਚੜ੍ਹੇ ਤੋਂ ਪੈਰਾਸਿਟਾਮੋਲ ਖਾਓ ?
    ਮਹਾਂ ਪੁਰਖਾਂ ਦੇ ਆਸ਼ੀਰਵਾਦ ਨਾਲ ਜੋ ਮਨ ਨੂੰ ਸ਼ਾਂਤੀ ਮਿਲਦੀ ਹੈ, ਉਸ ਨੂੰ ਵਿਗਿਆਨ ਕਿਵੇਂ ਨਾਪ ਸਕਦਾ ਹੈ ? ਗੱਲ ਧਰਮ ਜਾਂ ਵਿਗਿਆਨ ਨੂੰ ਰਲਗੱਡ ਕਰਨ ਦੀ ਨਹੀਂ ;ਤੁਸੀਂ ਦੁਨੀਆਂ ਦੇ ਕਿਸੇ ਦੋ ਵਿਸ਼ਿਆਂ ਨੂੰ ਇਕੱਠੇ ਨਹੀਂ ਕਰ ਸਕਦੇ?
    ਵਿਗਿਆਨ ਅਲੱਗ ਚੀਜ਼ ਹੈ ;ਵਿਗਿਆਨ ਨੂੰ ਪ੍ਰਯੋਗ ਕਰਕੇ ਸਾਬਤ ਕਰ ਸਕਦੇ ਹਾਂ ।ਧਰਮ ਵਿਸ਼ਵਾਸ ਤੇ ਖੜ੍ਹਾ ਹੈ ; ਧਰਮ ਸਾਬਤ ਨਹੀੰ ਕਰ ਸਕਦਾ ਕਿ ਸਰੀਰ ਵਿੱਚ ਰੂਹ ਹੁੰਦੀ ਹੈ !ਵਿਗਿਆਨ ਸਾਬਤ ਨਹੀਂ ਕਰ ਸਕਦਾ ਤੇ ਪਾਠ ਪੂਜਾ ਕਰਨ ਨਾਲ ਦਿਮਾਗ ਸ਼ਾਂਤ ਹੁੰਦਾ ਹੈ ਸਰੀਰ ਨੂੰ ਬਲ ਮਿਲਦਾ ਹੈ ! ਮੈਨੂੰ ਲੱਗਦੈ ਕਿ ਤੁੁਸੀੰ ਗੁੁਰਬਾਣੀ ਦੀਆਂ ਉਹ ਬਹੁਤ ਹੀ ਸੁੰਦਰ ਟੂਕਾਂ ਦੇ ਅਣਭੋਲ-ਪੁਣੇ ਵਿੱਚ ਆਸ ਤੋਂ ਵੱਧ ਅਰਥ ਕੱਢ ਲੇ ਹਨ ;ਜਿਵੇਂ ਪਹਿਲੇ ਪਾਤਸ਼ਾਹ ਨੇ ਫੁਰਮਾਇਆ ਹੈ ਅਰਬਦ ਨਰਬਦ ਧੁੰਦੂਕਾਰਾ ...............
    ਜਾਂ ਲੱਖਾਂ ਸੂਰਜਾਂ ਪਾਤਾਲਾਂ ਦੀ ਗੱਲ ਕੀਤੀ ਹੈ ;
    ਇਹ ਜਾਣਕਾਰੀ ਵਿਗਿਆਨ ਨੇ ਇਸ ਤਰ੍ਹਾਂ ਦੇਣੀ ਸੀ? ਵਿਗਿਆਨ ਦਾ ਅਲੱਗ ਲਹਿਜਾ ਹੈ ; ਮਹਾਂਪੁੁਰਖਾਂ ਦਾ ਅਲੱਗ !
    ਰੱਬ ਰਾਖਾ !ਹੋਰ ਪੜ੍ਹੋ !ਸਮਝੋ !ਫਿਰ ਸਮਝਾਓ ॥

    • @saroopsingh2192
      @saroopsingh2192 2 года назад

      BAHUT WADÌA JANKARI HAI SAROOP SINGH DHARMI FAUJI .

    • @ssmufc9941
      @ssmufc9941 Год назад +2

      I don't think she is mixing Sikhi and Science, or even trying to replace one with the other. The discussion simply highlights the overlap of Sikhi and Science. Deep thinking matters which shape the way we live like religion, philosophy and science are so deep there is bound to be overlap.
      Furthermore, the main thing to take away is there are some scientific aspects to Gurbani, even if the main purpose is for spirituality. This just shows how much gyan the gurus gave the world.
      Read bani, try understand it, and like the lady said, keep coming back to try understand it AGAIN from another angle. You'll find multiple meanings from one aspect. 🙏🏽

    • @ਆਪੇਦੀਖੋਜਤੋਂਰੱਬਦੀਤੱਕ
      @ਆਪੇਦੀਖੋਜਤੋਂਰੱਬਦੀਤੱਕ Год назад

      ਵਾਹਿਗੁਰੂ
      ਗੁਸਤਾਖ਼ੀ ਮੁਆਫ਼
      ਗੁਰਬਾਣੀ ਸਾਇੰਸ ਤੋਂ ਅੱਗੇ ਹੈ
      ਤਰਕ ਕਰਨ ਵਾਲਾ ਆਪ ਗੁਰਬਾਣੀ ਪੜ੍ਹੇ ਕਮਾਏ ਉੱਤਰ ਆਪੇ ਮਿਲ ਜਾਵੇਗਾ
      ਗੁਸਤਾਖ਼ੀ ਮੁਆਫ਼
      ਵਾਹਿਗੁਰੂ

    • @bdjlo2008
      @bdjlo2008 Год назад +2

      @@ssmufc9941 There is no overlap. Gurbani is not in comparison with science on any level.
      Science has found, discovered and invented millions of solutions, cures, understandings in nature during the last 2000 years.
      Please name one achievement made by a Sikh using SGGS during the last 400 - 500 years. Name one.

    • @thesingh588
      @thesingh588 9 месяцев назад

      @@bdjlo2008The Father of Fibre Optics was a sikh. Also she clearly said Science and Sikhi are different they serve different purposes learn to read first. Science also Created Nukes and killed many people

  • @manmohansingh2961
    @manmohansingh2961 4 дня назад

    ੴ ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ🙏

  • @paramvirkaur2714
    @paramvirkaur2714 2 года назад +7

    ਕਿਰਪਾ ਕਰਕੇ ਇੱਕ ਐਪਿਸੋਡ ਹੋਰ ਕਰੋ ਜੀ ਇਸ ਵਿਸ਼ੇ ਉੱਤੇ! ਬਹੁਤ ਦਿਲਚਸਪ ਵਾਰਤਾਲਾਪ ਹੈ

  • @rajsohpal2141
    @rajsohpal2141 29 дней назад

    🙏🙏❤️❤️

  • @surjeetkaur9535
    @surjeetkaur9535 2 года назад +3

    Very nice program

  • @SirUbermensch
    @SirUbermensch 2 года назад +5

    ਧਰਮ ਕੋਈ ਵੀ ਮਾੜਾ ਨਹੀਂ ਇਹ ਗੱਲ ਮੂਰਖਤਾ ਚੋਂ ਨਿਕਲੀ ਹੈ....

    • @Gurvinderromana007
      @Gurvinderromana007 7 месяцев назад

      mada kiu ni jehda dhram bnde bnde ch fark krda hove...kise nu shudar samjh ka psua vala vivhaar krna??? kde v chnga ni ho skda oh dharm,,, jithe jehde devtea nu manni jande hon ohi devte kaam nu shaant krn piche aavdi kudi piche pye firde hon??? what is this nonsense.........sikh dharm ch eh sab ny ..es lyi mainu eh dharm chnga lgda...

    • @SirUbermensch
      @SirUbermensch 7 месяцев назад +1

      @@Gurvinderromana007 Mera comment changi tra pado g

  • @malkeitkaur3046
    @malkeitkaur3046 2 года назад +2

    Very nice ji

  • @ਆਪੇਦੀਖੋਜਤੋਂਰੱਬਦੀਤੱਕ

    ਵਾਹਿਗੁਰੂ
    ਗੁਸਤਾਖੀ ਮਾਫ
    ਤੁਸੀਂ ਠੀਕ ਕਿਹਾ ਹੈ
    ਜਦ ਅਸੀਂ ਨਿਰਮਲ ਹੋ ਗਏ ਰੱਬ
    ਕਬੀਰ ਜੀ ਦਾ ਇਕ ਸਲੋਕ ਇਸ ਦੀ ਪੁਸ਼ਟੀ ਕਰਦਾ ਹੈ।
    ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰ॥ ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ॥੮੭॥੧੩੬੪
    ਬੇਨਤੀ ਸਾਰਾ ਗੁਰੂ ਗਰੰਥ ਸਾਹਿਬ ਆਪ ਪੜ੍ਹੋ ਖੋਜੋ ਵਚਾਰੋ ਅਤੇ ਅਭਿਆਸ ਕਰੋ
    ਭਗਤ ਭੰਡਾਰ ਗੁਰਬਾਣੀ ਲਾਲ॥
    ਗਾਵਤ ਸੁਨਤ ਕਮਾਵਤ ਨਿਹਾਲ॥ਮ:/੩੭੬
    ਗੁਸਤਾਖੀ ਮਾਫ
    ਦਾਸ ਵੀ ਖੋਜੀ ਅਭਿਆਸੀ ਲੇਖਕ ਹੈ ਕੋਈ ਚਾਹੇ ਹੋਰ ਵੀ ਵਿਸਥਾਰ ਚ ਜਾ ਸਕਦੇ
    ਰੱਬ ਨੂੰ ਮਿਲਣਾ ਬੜਾ ਸੌਖਾ ਸਰਤ ਇਕੋ ਕਿ ਪਹਿਲਾਂ ਆਪਨੇ ਆਪ ਨੂੰ ਮਿਲ ਲਵੋ ਯਾਨੀ ਆਪਾ ਖੋਜੋ ਇਤ ਆਦਿ
    ਗੁਸਤਾਖੀ ਮਾਫ
    ਵਾਹਿਗੁਰੂ
    ਵਾਹਿਗੁਰੂ

  • @pimpmastaa101
    @pimpmastaa101 2 года назад +1

    Very nice video

  • @NirmalSingh-os3lt
    @NirmalSingh-os3lt Год назад

    ❤️

  • @Honney.sandhu
    @Honney.sandhu 2 года назад

    🙏🏼❤️

  • @ravinderchahal359
    @ravinderchahal359 2 года назад +1

    Very nice es subjects te hor programm kro ji

  • @SinghSingh-bx8dk
    @SinghSingh-bx8dk 2 месяца назад

    Dil saff hona chaida ji bana pa ke ran nehi milna ji

  • @GurmeetSingh-ib3hv
    @GurmeetSingh-ib3hv Месяц назад

    ਮੈਡਮ ਖੁਦ ਹੀ ਅਸਮੰਜਸ ਚ ਨੇ ਉਹ ਪੂਰੀ ਤਰ੍ਹਾਂ ਗੱਲ ਦਾ ਜਵਾਬ ਨਹੀਂ ਦੇ pa ਰਹੇ ਨੇ।

  • @rakeshsingla2863
    @rakeshsingla2863 9 месяцев назад

    ਗੱਲਾਂ ਚ ਕੋਈ ਦਮ ਨਹੀਂ

  • @jagatsahuja8938
    @jagatsahuja8938 9 месяцев назад

    Very nice🙏🙏🙏🙏🙏💘💚♥️🍀❤💖👍👍👍👍👍

  • @user-zz9ew3fl1v
    @user-zz9ew3fl1v Год назад

    Very good.meanings of Gurbani.define by you.
    God bless you with good Health.
    Eagarly waiting for next meaningful visit. Dhanbab ji.

  • @navtejsandhu765
    @navtejsandhu765 11 месяцев назад +2

    ਮੈਂ ਕਾਫੀ ਗੱਲਾਂ ਸਹਿਮਤ ਨਹੀਂ ਹੈ ਜੀ, 550 ਸੌ ਸਾਲ ਸਿਖਾਂ ਦੇ ਗਰੰਥ ਨੂੰ ਹੋਏ ਨੇ, ਉਹ ਵੀ ਭਾਰਤ ਵਿੱਚ, ਤੇ 550 ਸਾਲ ਤੋਂ ਹੁਣ ਤੱਕ ਜਿੱਥੇ ਜਿੱਧੇ,ਜਿਹੜੇ ਜਿਹੜੇ ਮੁਲਕਾਂ ਵਿਚ ਸਿੱਖਾਂ ਦਾ ਗਰੰਥ ਨਹੀਂ ਹੈ, ਤਰੱਕੀਆਂ ਤਾਂ ਭਾਰਤ ਨਾਲ਼ੋਂ ਉੱਧੇ ਜਿਆਦਾ ਹੋਈਆਂ ਨੇ।
    ਜੇਕਰ ਸਿੱਖਾਂ ਦਾ ਗਰੰਥ ਵਿਗਿਆਨਿਕ ਹੈ ? ਫੇਰ 550 ਤੋਂ ਸਿੱਖਾਂ ਨੇ ਕਹਿੜੀ ਤਰੱਕੀ ਦੇ ਮਾਰਕੇ ਮਾਰੇ ਨੇ ? ਜਦ ਕਿ ਰਸ਼ੀਆ ਤੇ ਅਮੈਰਿਕਾ ਵਰਗੇ ਮੁਲਕ 100 ਸਾਲ ਤੋਂ ਚੰਦ ਉਪਰ ਆਪਣੇ ਸ਼ੱਟਲ ਲਿਜਾ ਚੁੱਕੇ ਨੇ ਤੇ ਸਿੱਖ ਧਰਮ ਉੱਥੇ ਦਾ ਉੱਥੇ ਖੱੜਾ ਹੈ।
    ਜਦ ਕਿ ਰੱਬ ਦੀ ਤਾਂ ਕੋਈ ਹੋਂਦ ਹੀ ਨਹੀਂ ਹੈ, ਪਰ ਸਿੱਖਾਂ ਦਾ ਧਰਮ ਗਰੰਥ ਤੇ ਸਿੱਘ ਰੱਬ ਨੂੰ ਮਨ ਰਹੇ ਨੇ, ਰੱਬ ਸ਼ਬਦ ਵੀ ਅਰਬੀ ਭਾਸ਼ਾ ਦਾ ਹੈ। ਸਿੱਖ ਧਰਮ ਦਾ ਗਰੰਥ, ਮੀਟ ਖਾਣ ਨੂੰ ਵੀ ਰੋਕ ਰਿਹਾ ਹੈ ਅਤੇ ਮਨਾਹੀ ਵੀ ਨਹੀੌ ਕਰ ਰਿਹਾ, ਅਗਲੀਆਂ ਪੰਗਤੀਆਂ ਵਿਚ ਕੁੱਝ ਹੋਰ ਹੈ ਅਤੇ ਪਿੱਛਲੀਆਂ ਪੰਗਤੁਆਂ ਵਿੱਚ ਕੁੱਝ ਹੋਰ ਹੈ। ਕਿਸੇ ਹੋਰ ਸਿੱਖ ਧਰਮ ਦੇ ਸਕੌਲਰਸ਼ਿਪ ਨਾਲ਼ ਗੱਲ ਕਰੋਗੇ ਤਾਂ ਉਸ ਦੀ ਸਿੱਖਾਂ ਦੇ ਗਰੰਥ ਵਾਰੇ ਹੋਰ ਆਪਣੇ ਵੱਲੋਂ ਘੜੀ ਘੜਾਈ ਰਏ ਹੋਵੇਗੀ। ਹਰੇਕ ਧਰਮ ਅਤੇ ਉਨਾਂ ਦੇ ਧਰਮ ਗਰੰਥ ਵਿਗਿਆਨ ਦਾ ਰੱਜ ਕੇ ਵਿਰੋਧ ਕਰਦੇ ਨੇ , ਪਰ ਵਿਚੋਂ ਵਿਚੋਂ ਪੰਗਤੀਆਂ ਕੱਢ ਕੇ ਇਨਾਂ ਦੇ ਪੈਰੋਕਾਰ ਅੱਜ ਯੁੱਗ ਸਾਇਸ ਦੇ ਹਾਣੀ ਹੋਣ ਦਾ ਢੌਂਗ ਵੀ ਕਰਦੇ ਨੇ, ਇਨਾਂ ਨੂੰ ਇਹ ਵੀ ਪਤਾ ਨਹੀ ਲੱਗ ਰਿਹਾ ਕਿ ਅਸੀਂ ਜਾਣੇ ਅਣਜਾਣੇ ਵਿੱਚ ਸਾਇਸ ਦੀ ਸੋਭਾ ਕਰ ਹਰੇ ਹਾਂ।

    • @romanboy3915
      @romanboy3915 4 месяца назад

      You are genius, you are amazing, I salute your ideology

    • @romanboy3915
      @romanboy3915 4 месяца назад

      Love you bro❤

    • @whydiswhydat
      @whydiswhydat Месяц назад

      Pehli var mere thoughts match hoye ya kise nal. Sikh dharm ya gurbani vich koi logic nahi hai. Kehnde ne gyan da bhandar hai gurbani. Menu ik v topic te koi nichod kad k dikha Davo. Kavita likhan da loka nu shauk c bhakti yup de vich, te eh Kavita to alava hor kuch nahi. Sirf ik kamm vadiya kita k jaat part da virodh kita, jo k ajj de sikh jada hi karn lag gaye ne.
      Goreya vich intercaste, inter religion marriage sab to jada adopt hundi hai.

  • @paramvirkaur2714
    @paramvirkaur2714 2 года назад

    Doctor sahiba ! ਮੈਂਨੂੰ ਲੱਗਦਾ ਕਿ ਆਸਥਾ ਦਾ ਸੰਧੀ ਵਿਸ਼ੇਧ ਕੀਤਾ ਜਾਵੇ ਤਾਂ ਆਸ+ਥਾ ਬਣਦਾ ਭਾਵ ਉਹ ਥਾਂ ਜਿਸ ਉਤੇ ਆਸ ਟਿਕੀ ਹੋਵੇ

  • @khalsarajput1671
    @khalsarajput1671 Год назад

    ਜੇਹੜੇ ਵੀ ਧਰਮ ਦੀ dungai ਵਿੱਚ ਜਾਵੋ ge ਤਾਂ ਤੁਹਾਨੂੰ ਹਰ ਧਰਮ ਵਿਗਿਆਨਿਕ ਹੀ lagu ga

  • @LovepreetSingh-gb7id
    @LovepreetSingh-gb7id 2 года назад

    🙏🏻🙏🏻🙏🏻🙏🏻🙏🏻🙏🏻🙏🏻🙏🏻

  • @Vishal-ep7bo
    @Vishal-ep7bo 2 года назад +2

    Vasse universe barren guru saab nalo kite jyda europe de kyi khojian ne kaffi detail nal dsia a...1450 ch europe ch printing press tak lg chuki c....duniyan es level te paunch chuki c...koi shak ni k guru saab ne apne region apni circle de hisab nal bht jyda kam kita....pr scientific ya universe ya mechanics barre uni jankari nhi c...hn earth de barre bht kuch keha a guru saab ne...

    • @sidhuakashsingh
      @sidhuakashsingh Год назад

      Onha ne koja karke dassia Sri guru nanak dev ji ne bina kisse khoj to time travel kita onha ne bharat Sara hi eda da Hinduism ch v bhot scientific cheeza likhia gall ta ohi a appa western culture vall pajj de mein vese puchia bhi ki kuch dassia veer onha ne

  • @akhtiarsingh23
    @akhtiarsingh23 2 года назад +1

    Thind baba nanak inklabi c os bare koi nahi bolega Sab rotia karn poore tall

  • @jarnailbrarbrar7994
    @jarnailbrarbrar7994 Год назад

    Sikh dharam nu kio adpopt nhi kita ....je sab bani sachi hundi

  • @ssingh650
    @ssingh650 2 года назад

    Guru Granth vicho Sikh 500 Saal pehla nikli SI. Hun de Sikh Sooraj Parkash vicho nikleee

    • @whydiswhydat
      @whydiswhydat Месяц назад

      Baai ji tusi shayad answer de sake. Tuhanu lagda hai k kes rakhan di te amrit chhakan di v koi history nahi hai? Mainu pura shak aa k amrit chhakna v kise chalak bande ne add kita. Kyuki guru nanak de Jeevan de ulat kamm hai

  • @ssingh650
    @ssingh650 2 года назад

    Mere piari Lall Lady Aulakh
    Ajj Kal de Sikh .....
    Sooraj Parkash Granth....
    Vicho niklee

    • @khalsarajput1671
      @khalsarajput1671 Год назад

      Suraj parkash to bina sikh itihas nu kive dekho ge

    • @ssingh650
      @ssingh650 Год назад +1

      @@khalsarajput1671 Compare Sooraj Parkash with reality.

  • @jarnailbrarbrar7994
    @jarnailbrarbrar7994 Год назад

    Baba nanak ne te saro sri gal krti si ..hun ohnu science de adhar bana lao😮

  • @parmjitsingh1539
    @parmjitsingh1539 2 года назад +2

    ਬੀਬੀ ਗੁਰਬਾਣੀ ਦਾ ਸਤਿਕਾਰ ਕਰਨਾ ਸਿਖਲੋ ਆਪਣਾ ਸਿਰ ਤਾ ਢਕ ਲੈਂਦੇ ਜੀ

  • @SirUbermensch
    @SirUbermensch Год назад +1

    ਬੇਥਵੀਆਂ..

  • @arm_breaker_club
    @arm_breaker_club 2 года назад

    Sir not right

  • @ssingh8393
    @ssingh8393 Год назад +1

    ਬੀਬਾ/ਡਾ.ਔਲਖ ਜੀਓ...ਜੇ ਗੁਰਬਾਣੀ ਚੋਂ ਹਵਾਲੇ ਦੇ ਕੇ ਗਲਬਾਤ ਕਰਨੀ ਸੀ ਤਾਂ ਘੱਟ ਤੋਂ ਘੱਟ ਅਪਣਾ ਸਿਰ ਢੱਕ ਲੈਂਦੇ ...ਤੁਸੀਂ ਜ਼ਿਆਦਾ ਸੋਹਣੇ ਲੱਗਣਾ ਸੀ..ਤੁਹਾਡੇ ਤੋਂ ਬੱਚੇ ਜ਼ਿਆਦਾ ਪ੍ਭਾਵਤ ਹੁੰਦੇ ....ਪਰ ਤੁਹਾਡੇ ਤੋਂ ਇੰਝ ਹੋਣਾ ਨਹੀਂ ...

    • @guru-zj6dy
      @guru-zj6dy Год назад +4

      Ethe ਅਖੰਡ ਪਾਠ ਆਰੰਭ ਕੀਤਾ ਹੈ?

    • @BalwinderSingh-sf9th
      @BalwinderSingh-sf9th Год назад +1

      ਅਸੀਂ ਪਾਬੰਦੀਆਂ ਲਾਉਂਦੇ ਹਾਂ। ਕਿਥੇ ਲਿਖਿਆ ਕਿ ਸਿਰ ਢੱਕ ਕੇ ਗੁਰਬਾਣੀ ਤੇ ਗੱਲ ਹੋ ਸਕਦੀ । SGPC ਕੋਈ ਸਰਬੱਤ ਦਾ ਭਲਾ ਦਾ ਕੰਮ ਕਰਦੀ, ਮਹਰਾਜ ਦੀ ਗੋਲਕ ਖਾਈ ਜਾਂਦੇ। ਇਹਨਾਂ ਕਹੋ । ਕਿੰਨੀ ਸਿੱਖ ਕੌਮ ਦੀ ਬੇਇਜਤੀ ਹੁੰਦੀ ਜਦੋਂ SGPC ਦੀਆਂ vedio ਆਉਂਦੀਆਂ ਬਾਹਰ ਦੇ ਦੇਸ਼ਾਂ ਵਿੱਚ।

    • @harjassidhu8025
      @harjassidhu8025 10 месяцев назад

      Very nice biba ji