Это видео недоступно.
Сожалеем об этом.

Atheist | Nastik | Asal Gian | Punjabi Interview | Subhash Parhar | Punjabi News Live |

Поделиться
HTML-код
  • Опубликовано: 17 май 2021
  • Atheist | Nastik | Asal Gian | Punjabi Interview | Subhash Parhar | Punjabi News Live |
    Punjab News is Punjab's number one RUclips news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
    VIDEO BY :- PUNJAB NEWS
    Website :- www.punjab.news
    Follow us on Facebook :- / punjabnewsofficial
    Follow us on Instagram: / punjab.news
    Follow us on Twitter: / punjab_news
    Subscribe to our channel: / @punjabnewsnetwork
    #PunjabNews #PunjabiNewsLive #PunjabiNewsTodaylive #PunjabiNews #breakingnews #fastnews #punjabinews #bigbreaking #breakingpunjab #newnews
    #PunjabNews #latestnews #todaynews #PunjabiNews
    music credits-
    • Adventure dangerous ci...
    Punjabi News
    Punjabi News Live
    Punjabi News Live Today
    Live Punjabi News
    Punjab News Today
    Punjabi
    News
    Punjab News
    Live
    Video
    interview
    Punjab
    Today
    Today Punjabi News
    Today Punjabi News Live

Комментарии • 379

  • @Sardars001
    @Sardars001 9 месяцев назад +26

    ਇਹ ਦੁਨੀਆਂ ਦੀ ਸਭ ਤੋਂ ਵਧੀਆ ਇੰਟਰਵਿਊ ਐ । ਇਹੀ ਸੱਚਾਈ ਐ । ਅਸੀਂ ਜਿੰਨੀਂ ਛੇਤੀ ਇਸ ਸੱਚਾਈ ਨੂੰ ਮੰਨ ਲਵਾਂਗੇ , ਉਨਾਂ ਹੀ ਚੰਗੇ ਰਹਾਂਗੇ ।

  • @jaswindersingh-ff3vd
    @jaswindersingh-ff3vd 2 года назад +55

    ਬਹੁਤ ਘੈਂਟ ਵਿਚਾਰ ,,ਨਜ਼ਾਰਾ ਆ ਗਿਆ ਗੱਲਬਾਤ ਸੁਣ ਕੇ

    • @ogvintagelover1
      @ogvintagelover1 Год назад

      Bha ji vichar eak h ki insaniyat sikho aap hi socho jagruk bano PUNJAB BCHAO PAR DHARAM DE NAAM TE NAHI PUNJABIYAAT DE NAAM TE JAD TAK AASI DHARAM VICH ULJAA GE TAK PUNJAB YA KOI HOR VI MUDDA SUDHREGA NAHI ??????

    • @JagrupSingh-sr7ey
      @JagrupSingh-sr7ey 10 месяцев назад +2

      Very good maja aa gaya gal puri ghant ha

    • @LakhvirGill-vw3it
      @LakhvirGill-vw3it 8 месяцев назад

      ..... Mm

  • @BharatKumar-rx3bc
    @BharatKumar-rx3bc 2 года назад +55

    नास्तिक भगवान को मानने वालो से बहुत आगे है ।।

    • @Ajaykumar-ir3hd
      @Ajaykumar-ir3hd 2 года назад +6

      Iam also an atheist

    • @EntertainmentHUB751
      @EntertainmentHUB751 2 года назад +2

      @@Ajaykumar-ir3hd Very Good🤙

    • @crazy-tz6ku
      @crazy-tz6ku 2 года назад +5

      ਮੈ ਵੀ ਨਾਸਤਿਕ ਆ

    • @goldysandhu4630
      @goldysandhu4630 Год назад

      @@crazy-tz6kujihda usne fad lia o tu vi fad le 🍌🍌 age tu samaj hi gya hona 😜😜

    • @kissanjattkissan9976
      @kissanjattkissan9976 11 месяцев назад

      Gareeb hai sabse zyada konsi atheist country rich hai batao😂

  • @sahibpannu99
    @sahibpannu99 2 года назад +19

    ਬਹੁਤ ਸਾਰੀਆਂ ਗੱਲਾਂ ਸਿੱਖਣ ਵਾਲੀਆਂ ਹਨ 🙏

  • @bharta
    @bharta 2 года назад +19

    ਮੰਦਿਰ ਚ ਬਲਾਤਕਾਰ ਹੁੰਦਾ, ਗੁਰਦੁਆਰਾ ਚ ਚੋਰੀਆਂ, ਪਾਠ ਕਰਨ ਵਾਲੇ ਲੋਕਾਂ ਨੂੰ ਪੁਸ਼ਾ ਦੇ ਰਹੇ ਨੇ

    • @harneetvlogs6373
      @harneetvlogs6373 2 года назад +1

      Hospital chh thaggi nae hundi ki ....jaa fer police chngii va ki ??? Jaa judge dhokha nae krde ki ...cricketer match fixing nae hundi ki ??? Bss tuhanu dharam toh hee kyu nafrat aa ...jad ke ae sbb tnn har jagah hunda vaa ....

  • @gurwinderbarri3115
    @gurwinderbarri3115 2 года назад +12

    ਭਰਾ ਇਹਨਾਂ ਦੇ ਰਾਗੀ ਸੀ ਉਨਾਂ ਨੂੰ ਰੱਬ ਨੇ ਆਪਣੇ ਕੋਲ ਬੁਲਾ ਲਿਆ, ਇਹ ਨਾਸਤਿਕ ਨੇ ਇਹ ਜਿਉਂਦੇ ਜਾਗਦੇ ਨੇ।

  • @JASVIRSINGH-hb1il
    @JASVIRSINGH-hb1il 2 года назад +10

    Salute to this sir most educated person...
    Love u thanks for opening eye

  • @sukhwindersarang8758
    @sukhwindersarang8758 24 дня назад +1

    ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਡਾ ਸਾਹਿਬ ਦੇ ਵਿਦਿਆਰਥੀ ਹਾਂ love u doctor sahib

  • @satveerGurmant
    @satveerGurmant Год назад +8

    ਮੈ ਤੁਹਾਡੇ ਨਾਲ ਹਾ
    Good sir ji 💯💯💯💯👌👌👌👌💯

  • @gurwinderbarri3115
    @gurwinderbarri3115 2 года назад +15

    ਬਹੁਤ ਵਧੀਆ ਵਿਚਾਰ ਨੇ।

  • @satveerGurmant
    @satveerGurmant Год назад +13

    ਮੈ ਨਾਸਤਿਕ ਹਾ
    ਤੇ ਖੁਸ਼ ਹਾਂ

    • @jattmood6668
      @jattmood6668 Год назад +4

      Bai me vi nastik aa. Vadia jindgi

    • @sukhmandersingh6551
      @sukhmandersingh6551 10 месяцев назад +1

      👍

    • @Gurtez-2213
      @Gurtez-2213 3 месяца назад +1

      ਮੈ ਨਾਸਤਿਕ ਆ ਪਰ ਗੁਪਤ 😂

    • @dhainchand1643
      @dhainchand1643 2 месяца назад

      ​@@Gurtez-2213
      ਆਕਾਸ਼ , ਗੁਪਤ ਕਿਵੇਂ?
      ਮੈਂ ਤਾਂ ਸਵਾਰਥੀ ਕਿਸਮ‌ ਦਾ ਨਾਸਤਿਕ ਹਾਂ ।

    • @Gurtez-2213
      @Gurtez-2213 2 месяца назад

      @@dhainchand1643 Gupt eda k mai lokan nu show nhi krda k mai Nastik aa etho tk k ghar waleya nu v . Mai ik nastik v nhi aa mai ta Agnostic aa (Not sure god exist or not )
      Kyuki kuj jiza sachmuch samaj to bahar ne jive 2 videos recommend krda thonu tusi v jrur dekhna Reincarnations (Punrjanam) if titu singh and Secong rebirth of Shanti devi with proof. Video dekheo thonu smj auu k sab kuj sadi smj vich nahi hai

  • @user-ps8uw7ob4l
    @user-ps8uw7ob4l Год назад +6

    ਬਹੁਤ ਵਧੀਆ ਵਿਚਾਰ ਚਰਚਾ ਧੰਨਵਾਦ

  • @kanwarsidhu3286
    @kanwarsidhu3286 Год назад +10

    ਬੇਈਮਾਨ ਬੰਦੇ ਦਾ ਰੱਬ ਵੀ ਬੇਈਮਾਨ ,ਸੱਚੀ ਗੱਲ ਜਿਹੜੇ ਆਪਣੇ ਆਲੇ ਦੁਆਲੇ ਬਾਹਲੇ ਧਰਮੀ ਬਣਦੇ ਨੇ ,ਉਹਨਾ ਦੀਆ ਗੱਲਾ ਸੁਣਕੇ ਜਾ ਥੋੜੇ ਦਿਨ ਨਾਲ ਰਹਿਕੇ ਪਤਾ ਲੱਗਦਾ ਉਹ ਉਹਨੇ ਹੀ ਬੇਈਮਾਨ ਹੁੰਦੇ ਨੇ 🤔

  • @jasmeetsingh3060
    @jasmeetsingh3060 9 месяцев назад +6

    ਬਹੁਤ ਵਧੀਆ ਲੱਗੀ ਗੱਲ ਬਾਤ ❤❤

  • @gauravsahota6564
    @gauravsahota6564 6 месяцев назад +4

    Best interview I watched till now🙏🙏🙏🙏

  • @Gaggisinghsandhu
    @Gaggisinghsandhu 9 месяцев назад +14

    ਬਹੁਤ ਵਧੀਆ ਵਿਚਾਰ ਜੀ ਮਨੁਖ ਤੋ ਉਪਰ ਕੋਈ ਚੀਜ ਨੀ

  • @lovlypanesar7141
    @lovlypanesar7141 4 месяца назад +9

    ਬੜਾ ਜਿੱਦੀ ਬੰਦਾ ਮੇਰੇ ਵਰਗਾ
    ਨਜਾਰਾ ਆ ਗਿਆ ਇੰਟਰਵਿਊ ਸੁਣਕੇ
    ਸਿਰਾ ਬੰਦਾ 😃😃😃

  • @meenurajput254
    @meenurajput254 11 месяцев назад +5

    ਸਿੱਧੀ ਜੀ ਗੱਲ ਆ ਜਦੋਂ ਤੱਕ ਬੰਦੇ ਦਾ ਹਰੇਕ ਥਾਂ ਬਸ ਚੱਲਦਾ ਹੈ ਓਦੌਂ ਤੱਕ ਨਹੀਂ ਜਦ ਡਾਕਟਰ ਵੀ ਜਵਾਬ ਦੇ ਦਿੰਦਾ ਹੈ ਦੁਨਿਆਦਾਰੀ ਕੰਮ ਨੀ ਆਓਂਦੀ ਅਪਣੇ ਵੀ ਸਾਥ ਛੱਡ ਜਾਂਦੇ ਹਨ ਫਿਰ ਹੀ ਬੰਦਾ ਕਹਿੰਦਾ ਹੈ ਜ਼ੇ ਹੈਂ ਕਿਤੇ ਤਾਂ ਚੁੱਕ ਲਾ ਜਦੋਂ ਤੱਕ ਪ੍ਰਸਥਿਤੀਆਂ ਤੁਹਾਡੇ ਹੱਥ ਵਿੱਚ ਹਨ ਜੌ ਮਰਜੀ ਬੋਲੋ ਕਰੋ ਕੌਣ ਪੁੱਛਦਾ 👈✍️

  • @gsdhillon7560
    @gsdhillon7560 6 дней назад

    ਬਹੁਤ ਞਧੀਆ ਵਿਚਾਰ ਸੁਣ ਕਿ ਨਕਾਰਾਤਮਕ ਆ ਗਿਆ ਧੰਨਵਾਦ

  • @ravindergill9225
    @ravindergill9225 23 часа назад

    ਜੀ, ਕਿਤਾਬਾਂ ਪੜ੍ਹਨ ਨਾਲ ਵਿਵੇਕ ਪੈਦਾ ਹੁੰਦਾ, ਟੋਪਕ ਮਿਲਦੇ ਨੇ ਵਿਚਾਰਾਂ ਦੀ ਸਿਰਜਣਾ ਪੈਦਾ ਹੁੰਦੀ ਹੈ.

  • @veetdhillon4477
    @veetdhillon4477 2 года назад +9

    great professor saab ❤️🙏🙏

  • @mjsg8476
    @mjsg8476 5 дней назад +1

    Different opinions, but logical thinking 🤔 works well.

  • @ladditerra2758
    @ladditerra2758 3 года назад +17

    ਰੱਬ ਇਕ ਗੋਰਖ ਧੰਦਾ

    • @mayankindian3750
      @mayankindian3750 2 года назад

      True ☺️😊

    • @harneetvlogs6373
      @harneetvlogs6373 2 года назад

      Sab apne karam da fal bhogde ne .....ae karam bhumi aa ...jaisa karam kroge vaisa fal miluga .....insaan glt kam krdaa te naam rabb da launda vaa....te chngaa hove te apne gunn ginvaunda vaa

    • @jaggigrewal1461
      @jaggigrewal1461 2 года назад

      Gorkh thanda ki hunda pta tenu

    • @jattmoosewala83
      @jattmoosewala83 2 года назад +1

      ਖੋਲ੍ਹਣ ਲੱਗੇ ਪੇਚ ਇਸਦੇ, ਕਾਫਰ ਹੋਜੇ ਬੰਦਾ

  • @lovlypanesar7141
    @lovlypanesar7141 4 месяца назад +2

    ਸੱਚੀ ਯਰ ਬੰਦੇ ਦੀਆ ਗੱਲਾਂ ਸੁਣਕੇ ਅਹਿਸਾਸ ਹੋਇਆ ਕਿ ਜਮਾ ਡਿਟੋ ਮੇਰੀ ਸੋਚ ਵਾਲੇ ਬੰਦੇ ਵੀ ਹੈਗੇ ਆ ਦੁਨੀਆ ਤੇ
    ਮੈਨੂ ਬਹੁਤ ਖੂਛੀ ਮਹਿਸੂਸ ਹੁੰਦੀ ਆ ਜਦੋ ਮੈ ਆਪਣੀ ਸੋਚ ਦੇ ਬੰਦੇ ਦੀਆ ਗੱਲਾਂ‌ ਸੁਣਦਾ 😂😂😂

  • @Jaqan_hagar
    @Jaqan_hagar 2 года назад +9

    Kudos to the interviewer too. The only shame about this interview is that only only 2k views in 4 months.....

    • @jattmoosewala83
      @jattmoosewala83 2 года назад +1

      @china virus ਲੋਕਾਂ ਨੂੰ ਧਾਰਮਿਕ ਬਕਵਾਸ ਪਸਿੰਦ ਐ

  • @baldevmann740
    @baldevmann740 11 месяцев назад +3

    Super education , great respect to you sir, dear Bhajee love you,❤❤❤

  • @SahilGoyal9127
    @SahilGoyal9127 3 месяца назад +2

    Salute Sir ji

  • @knowledgeplus206
    @knowledgeplus206 2 года назад +11

    ਇਹ ਨਾਸਤਿਕ ਨਹੀਂ ਅਸਲੀ ਧਾਰਮਿਕ ਇਨਸਾਨ ਹੈ । ਮਹਾਂਪੁਰਸ਼ ਵੀ ਇਹੀ ਗੱਲਾਂ ਸਮਝਾਉਂਦੇ ਨੇ ।

    • @harneetvlogs6373
      @harneetvlogs6373 2 года назад

      Kehde mahapurakh ne ae gallan smjhayiyaan ne??

  • @sandeepmangotra1562
    @sandeepmangotra1562 3 года назад +6

    Wah ji kya baat Sahi gl a

  • @Ajaykumar-ir3hd
    @Ajaykumar-ir3hd 2 года назад +7

    I live in amritsar iam also a atheist

  • @lovekeshsingh3563
    @lovekeshsingh3563 2 года назад +4

    Great man great knowledge salut sir

  • @neerajgill3948
    @neerajgill3948 2 года назад +4

    He is a great man he has lot of knowledge thanks you for uploading this interview i wass waiting for it

  • @ravindergill9225
    @ravindergill9225 23 часа назад

    ਜੀ, ਹੈ ਓ ਰੱਬਾ ਤਕੀਆ ਕਲਾਮ ਬਣ ਗਿਆ ਸੁਣਦੇ ਕਹਿੰਦੇ.

  • @KewalSingh-f9u
    @KewalSingh-f9u 12 дней назад

    Verry good

  • @Manjeetkaur-bn1vu
    @Manjeetkaur-bn1vu 6 месяцев назад +1

    So valuable information so nice professor Dr subash ji

  • @raazsiidhu3587
    @raazsiidhu3587 Год назад +9

    ਮੈਂ ਚਾਰਵਾਕ ਗ੍ਰੰਥ ਪੜ੍ਹਿਆ ,ਜੋ ਨਾਸਤਿਕਾਂ ਦਾ ਹੈ। ਤਰਕਸ਼ੀਲਾਂ ਨੂੰ ਵੀ ਸੁਣਿਆ।
    ਪਰ ਜੋ ਗੱਲਾਂ ਅੱਜ ਸੁਣੀਆਂ ਹਨ ਓਨੇ ਤਾਂ ਕਪਾਟ ਖੋਲ੍ਹ ਦਿੱਤੇ।
    ਬਾਈ ਜੀ ਦੇ ਵਿੱਚ ਕੋਈ ਵਲ ਫੇਰ ਨਹੀੰ।
    ਸਿੱਧੇ ਠਾਹ ਸੋਟੇ ਮਾਰੇ ਹਨ।
    ਕੋਟ- ਕੋਟ ਪਰਨਾਮ!

  • @dharminderkumar616
    @dharminderkumar616 2 года назад +3

    Absolutely right

  • @midnightkiller6473
    @midnightkiller6473 2 года назад +7

    Epic line - ਧਰਮ ਹਮੇਸ਼ਾ ਪਾਵਰ ਦੇ ਹੱਕ ਚ ਭੁਗਤਦਾ

    • @harneetvlogs6373
      @harneetvlogs6373 2 года назад

      Dharam kehnde kihnu ne pehla te ae dss

    • @dhainchand1643
      @dhainchand1643 10 месяцев назад +2

      ​@@harneetvlogs6373
      ਤੁਸੀਂ ਦਸ ਦਿਓ ਸਾਹਿਬ ਜੀ।

    • @Gurwindersingh-zv9ud
      @Gurwindersingh-zv9ud 9 месяцев назад

      ​@@harneetvlogs6373ਪਖੰਡ ਨੂੰ

  • @GaganSingh-ut3dz
    @GaganSingh-ut3dz 28 дней назад +1

    Sirra sir ji I am Atheist bhagat singh

  • @Withoutfear
    @Withoutfear 2 года назад +3

    Bilkul sahi keh rahe ho 👍👍👍🙏🏻🙏🏻🙏🏻

  • @gspabby
    @gspabby 3 года назад +22

    Absolutely eye opener ! Can't find any links or material on him the the net. Congratulations to Punjab News for identifying such a gem and bringing him to the general public. Can we have another series on this by Punjab News, I can send some recommended topics. We need intellectuals like him to spread the message; not necessarily of Atheism, but of rational thinking and approach in life.

    • @piarasingh833
      @piarasingh833 2 года назад +2

      Eh gadha gian he.

    • @piarasingh833
      @piarasingh833 2 года назад +1

      Eh koorh da keerha he

    • @sahibpannu99
      @sahibpannu99 2 года назад +2

      ਬਹੁਤ ਸਾਰੀਆਂ ਗੱਲਾਂ ਸਿੱਖਣ ਵਾਲੀਆਂ ਹਨ👍

  • @rakeshkaler78
    @rakeshkaler78 2 года назад +7

    He is great men

  • @SunitaDevi-mg2cp
    @SunitaDevi-mg2cp 2 года назад +5

    Great man

  • @surindermohan7647
    @surindermohan7647 10 месяцев назад +2

    Bht sohni explanations sir
    Bht vadia interview ❤❤

  • @simranjeet5172
    @simranjeet5172 2 года назад +3

    great views

  • @CHAMLING-wx7zh
    @CHAMLING-wx7zh 2 года назад +6

    need more interview with subhash sir on latest topics thanks

  • @tushar5053
    @tushar5053 Год назад +2

    You are really great personality

  • @vbmaurya1296
    @vbmaurya1296 5 месяцев назад +1

    I salute you sir 👏

  • @JaswinderSingh-xw6cf
    @JaswinderSingh-xw6cf 8 месяцев назад +2

    Good job doc saab di

  • @Rohitkhatri173
    @Rohitkhatri173 Месяц назад

    Majority is when you realise he is absolutely correct

  • @godofwar8748
    @godofwar8748 Год назад +2

    💯 % agree with uncle ji

  • @gsdakha3763
    @gsdakha3763 24 дня назад

    👌👌👌👌👌👌💯

  • @BharatKumar-rx3bc
    @BharatKumar-rx3bc 2 года назад +5

    कुछ मूर्ख ये कहते है जो हो रहा है अच्छा हो रहा है ।। इस धरती इस ग्रह पर इतने ग़लत कार्य होते है क्या वौ सही हो रहा है ।। इश्वर का कोई अस्तित्व नहीं है

    • @harneetvlogs6373
      @harneetvlogs6373 2 года назад

      Hum apne karam bhogte hai ....ishwar ne toh nae kaha thaa ke plants kaato m..jaa bikes aur cars use kro jinse pollution ho ...aur sea mein satellite wires daalo jiss se cancer hotaa hai ....aur radiation kro ..yeh sbb ishwar ne toh nae kaha .....kiya toh humans ne hee hai

    • @BharatKumar-rx3bc
      @BharatKumar-rx3bc 2 года назад

      @@harneetvlogs6373 क्या उसे नहीं पता था कि हम ये सब करेंगें ।। इसका मतलब वो भविष्य नहीं जानता हमारा और फिर वो ईश्वर किस काम का।। जो तुम कर्म कह रहे हो ये तुमने सुना है या पढ़ा है इस पर विश्वास नहीं किया जा सकता।।

    • @harneetvlogs6373
      @harneetvlogs6373 2 года назад

      @@BharatKumar-rx3bc yeh karam bhoomi hai ....ishwar sbb kuch krte hai ...but karam insaan ko krnaa padta hai .....jaisa karam vaisa parnaam .....

    • @harneetvlogs6373
      @harneetvlogs6373 2 года назад

      @@BharatKumar-rx3bc tumhe keh kon rhaa hai bhai vishwaas kro .....tum sareer nahi ho mere bhai ...sbb aatma hai .....hum kehta hai meri body ...meri baahein ....mera dimaag ....yeh mera kehne wala kon hai

    • @harneetvlogs6373
      @harneetvlogs6373 2 года назад

      @@BharatKumar-rx3bc mai aapse naraaz nae hu .....aap kuch mtt kro ....bss thode time ke liye 1 month ke liye hee bss ram naam ka ucharan kro .....aapko khud positivity feel hogi ...

  • @MrAman8995
    @MrAman8995 2 года назад +9

    people like him are in rarity in a society like punjab or even india. Hopefully the younger generation will follow people like him.

    • @harneetvlogs6373
      @harneetvlogs6373 2 года назад +2

      Te then tu singh name kahto likhvaayi firdaa vaa

    • @sidhu3636
      @sidhu3636 2 года назад +2

      @@harneetvlogs6373 jede mone lok meat khande a nashe krde a pr singh lakhvonde a ohna nu v kaho ja k jede pagg banh k dadi ktonde a meat khande a ohna nu v kaho jaa k
      j name pishe singh lkha k koi nastik soch rkhda tuc ode mgr pene a
      guruan ne kudrat nu rabb kea c apa rab nu shatki bnai v a pr gurunank dev ji ne karamata te shakti nu nkraya c
      pr eh gllan tnu smj ni aunia kio k tu Dharm de sangal nal bnya hoa bnda te ohse sangal nu poojda

    • @sidhu3636
      @sidhu3636 2 года назад +2

      jva sch gl a brother beda grk e duniya da dhrma ne kita hoa nastik bani book recommend krda veere thonu m mai 19 sal da 2 3 sal phla jdo poori akl ai ta smj ai v apa ta dharm de pinjre ch kaid c

    • @harneetvlogs6373
      @harneetvlogs6373 2 года назад +1

      @@sidhu3636 hun aa ukraine te russia chh jo ho reha ohh v dharam ne krvayea hnaa

    • @sidhu3636
      @sidhu3636 2 года назад +2

      @@harneetvlogs6373 veere history nam di chiz bare j tnu knowledge hove ta tuhanu pta lge v 80% ldaian dharma krk hoyia loka di ethnic soch di frk krk muslims ne jine v tng kite lok tsehe dite dharm de nam de oh v hjara salan to krde a rhe ne
      christians bare j m tuhanu dsn lg gia 100 parah ch v ni poora hona same di shuruat to kina dhaka kita ohna ne rab de nam te. ik nikka ja example deva ta aurata vech de rae a oh church de paise lai odo rab kithe c?
      jine dange hunde a duniya te dharma krk hunde a
      te sikh dharm ch v j koi aj de tym bolde kush v eh sai ni ta lok gale vaddn nu jande a sikh dharm nava hon krk ede ch myths hni ge pr bai sikh dharm di sikhya ohs tym di a pr aj sadiya biit chukiya ohs sav nal duniya te koi ni rhnda
      j tu dhyan nal soche ta guru granth sahib 10 guruan di soch kehlo ya sari umr ch jo ohna ne sikhya ohs to ilava kush ni pr apa ohnu karamatk chiz smjde a koi takdi shakti pr guruan ne eh ni c kia
      nale bai glan ta m hor v kahiya c sirf bede gark ali gl e dikhi tuhanu

  • @sparkaware7037
    @sparkaware7037 3 года назад +3

    Ultimate

  • @b.shappy8814
    @b.shappy8814 2 года назад +3

    Good 👍

  • @liveguru3251
    @liveguru3251 2 года назад +1

    Very nice 👌 sir ji,j dunia te rabb hai ta tusi c rabb o 👌

  • @GiraffeHere
    @GiraffeHere 17 дней назад +1

    FULL support nastik

  • @SatnamSingh-tv9ub
    @SatnamSingh-tv9ub 2 года назад +3

    Agree sir

  • @SandeepSingh-jg7xg
    @SandeepSingh-jg7xg 10 месяцев назад +1

    Very good 👍

  • @SarbjitSingh-og3sr
    @SarbjitSingh-og3sr Год назад +2

    Gal utte dunga vichar karna chahida 👌👌👌

  • @Karanjit1232
    @Karanjit1232 10 месяцев назад +1

    Great

  • @singhisking9996
    @singhisking9996 11 месяцев назад +1

    Right 101%

  • @InderjitSingh-nv1yu
    @InderjitSingh-nv1yu Месяц назад

    Loki rab rab kari jande ne par aj di ghadi rab nu manan wala koi ni es dunia te.je koi hove ta dseo jrur ke asi rab nu te rab di mande ha.mai khud rab nu ta manda par rab di ni manda.

  • @midnightkiller6473
    @midnightkiller6473 2 года назад +9

    Famous ਹੋਣ ਦਾ ਮਤਲਬ ਏਹ ਤਾਂ ਨੀਂ ਵੀ ਓਹ ਸਿਆਣਾ 😂

    • @nardevsingh5899
      @nardevsingh5899 8 месяцев назад

      ਸਿਆਣੇ ਹੋਣ ਲਈ ਮਿਹਨਤ ਕਰਨੀ ਪੈਂਦੀ ਹੈ

  • @balwindersinghjaihind5979
    @balwindersinghjaihind5979 10 месяцев назад +1

    👍👍👍👌👌👌

  • @sajansingh6671
    @sajansingh6671 2 года назад +3

    💯💯💯💯

  • @vbmaurya1296
    @vbmaurya1296 5 месяцев назад +1

    👌👌👌👌👌👍👍👍👍👍👍👍🙏🙏🙏🙏🙏🙏

  • @rationalistdeep
    @rationalistdeep Год назад +1

    Bhaji tuhade bahut ghaint vichar ne

  • @laddimeemsa9490
    @laddimeemsa9490 2 года назад +2

    Good

  • @DadaDada-yp2bs
    @DadaDada-yp2bs Год назад +1

    Very nice sir

  • @sghkschoolgohalwar5133
    @sghkschoolgohalwar5133 7 месяцев назад

    Nice information

  • @PBXMEDIA-xs5tl
    @PBXMEDIA-xs5tl 2 года назад +6

    ਵਾਹ ਨਜ਼ਾਰਾ ਲਿਆ ਦਿੱਤਾ ਯਾਰ

  • @indersingh1525
    @indersingh1525 3 месяца назад

    Well done

  • @KuldeepSingh-mm4cu
    @KuldeepSingh-mm4cu 4 месяца назад

    Very good sir

  • @ravidhanjalravi8878
    @ravidhanjalravi8878 2 года назад +3

    👍👍👍👍👍👍👍

  • @gurmeetsinghdhillon9902
    @gurmeetsinghdhillon9902 7 месяцев назад

    ਬਹੁਤ ਵਧੀਆ ਵਿਚਾਰ ਸੁਭਾਸ਼ ਜੀ।

  • @majhewalleshorts628
    @majhewalleshorts628 4 месяца назад

    ਬਹੁਤ ਹੀ ਵਧੀਆ 👌 👌 ਵਿਚਾਰ 💡

  • @paramjitram9505
    @paramjitram9505 Год назад +2

    ਸਿੱਧੇ ਤੇ ਸਾਦੇ ਵਿਚਾਰ , ਵਿਚਾਰਨ ਯੋਗ ਨੇ

  • @bantdealwalia
    @bantdealwalia 19 дней назад +2

    ਰੱ+ਬ ਸਿਰਫ਼ ਦੋ ਅੱਖਰਾਂ ਦਾ ਸ਼ਬਦ ਜਿਸ ਦਾ ਦੁਨੀਆਂ ਵਿੱਚ ਕਿਸੇ ਕੋਲ ਵੀ ਤਸੱਲੀ ਬਖਸ਼ ਜਵਾਬ ਨਹੀਂ।ਇਹ ਬਾਬਾ ਵੀ ਰੱਬ ਨੂੰ ਸਮਝਣ ਲਈ ਕਿਤਾਬਾਂ ਦੀ ਲਾਇਬਰੇਰੀ ਬਣਾਈ ਬੈਠਾ ਹੈ।ਏਸ ਉਮੀਦ ਨਾਲ ਕਿ ਸ਼ਾਇਦ ਕਿਤੋਂ ਦੋ ਅੱਖਰਾਂ ਵਾਲੇ ਸ਼ਬਦ ਦਾ ਖੁਰਾ ਖੋਜ ਮਿਲ ਜਾਵੇ।ਪਰ ਅਸੰਭਵ।ਜਿਸ ਦਾ ਜਦੋਂ ਦੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ ਉਦੋਂ ਤੋਂ ਲੈਕੇ ਅੱਜ ਤੱਕ ਕੋਈ ਭੇਦ ਨਹੀਂ ਪਾ ਸਕਿਆ ਉਸ ਬਾਰੇ ਤੂੰ ਕੀ ਸਮਝ ਸਕਦਾ ਹੈਂ?ਤੂੰ ਤਾਂ ਆਪਣੀਆਂ ਕਿਤਾਬਾਂ ਦੀ ਬਣਾਈ ਲਾਇਬ੍ਰੇਰੀ ਵਿੱਚ ਹੀ ਉਲਝ ਗਿਆ ਹੋਵੇਂਗਾ।ਇਸ ਤੋਂ ਅੱਗੇ ਕਿੱਥੇ ਜਾ ਸਕਦਾ ਹੈਂ।ਜਦੋਂ ਕਿ ਜਿਸਦੀ ਖੋਜ ਵਿੱਚ ਤੂੰ ਲਗਿਆ ਹੈਂ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਉਹ ਹੈ, ਸੌ ਫੀਸਦੀ ਹੈ।ਪਰ ਜੇ ਮੈਂ ਤੈਨੂੰ ਸਮਝਾਉਣ ਲੱਗਾਂ ਪੱਕਾ ਹੈ ਕਿ ਤੇਰੇ ਕੁੱਝ ਵੀ ਸਮਝ ਨਹੀਂ ਆਵੇਗਾ।ਕਿਉਂਕਿ ਜਿਸ ਦਿਮਾਗ਼ ਨਾਲ ਤੂੰ ਸਮਝ ਸਕਦਾ ਹੈਂ ਉਹ ਤਾਂ ਕਿਤਾਬਾਂ ਦੇ ਕੂੜੇ ਨਾਲ ਨੱਕੋ ਨੱਕ ਭਰਿਆ ਪਿਆ ਹੈ।ਉਸ ਵਿੱਚ ਕੁੱਝ ਹੋਰ ਸਮਾ ਸਕਣ ਦੀ ਗੁੰਜਾਇਸ਼ ਹੀ ਨਹੀਂ।ਏਸ ਲਈ ਚੰਗਾ ਹੈ ਕਿ ਤੇਰੇ ਨਾਲ ਟੱਕਰਾਂ ਮਾਰਨ ਦੀ ਬਜਾਏ ਏਸ ਵਿਸ਼ੇ ਨੂੰ ਇੱਥੇ ਹੀ ਬੰਦ ਕਰ ਦੇਵਾਂ।

  • @sukhvirsingh0079
    @sukhvirsingh0079 7 месяцев назад

    Wah ji wah 🙏🔥💯

  • @shafimohammad7859
    @shafimohammad7859 8 месяцев назад

    Excellent

  • @surjitkumar7551
    @surjitkumar7551 2 года назад +7

    श्री मान जी नास्तिक को ऐसे व्याख्या करो (ना आस तक ) बह इंसान जो किसी से कोई आस नहीं रखता की आप कुछ भला करेगा !
    आस्तिक - बह इंसान जो सरी ज़िंदगी इसी उम्मीद में रहता है मंदिर मस्जिद गुरुद्वारा से आस में गुज़ार देता हाई की कहीं से कुच मेरा भला होगा !

  • @arshpreetkaur8698
    @arshpreetkaur8698 7 месяцев назад

    Very very very very very very very good

  • @hostelfun8459
    @hostelfun8459 3 года назад +4

    Niceee vere ena da no... Mil skda ji

    • @sidhu3636
      @sidhu3636 2 года назад +1

      eh kotkapura rehnde ne merr father dr teacher hunde c

  • @paramjitsingh6195
    @paramjitsingh6195 Месяц назад

    Baba g you are 1000./. Right pakhandi da nam rabb layan jhagryan nam dharam dharam dhurm rabb dubb kujh nahi huda je dharm na hunde Rabb na hunda phir jatpat ni honi si na koi lrai jhagra hona si na krime hona si sare jhagryan the jar hi dharm te Rabb hai

  • @hardeepsingh4144
    @hardeepsingh4144 2 года назад +2

    👍

  • @sarwansambi5028
    @sarwansambi5028 Год назад

    Absolutely fantastic

  • @GurjitSingh-dg7kd
    @GurjitSingh-dg7kd Год назад +3

    😅🙏🏼💪💪

  • @GurinderSingh-be5yv
    @GurinderSingh-be5yv Год назад +1

    Good 👍 wirring kotkapura

  • @harbhjansingh3653
    @harbhjansingh3653 8 месяцев назад

    Good job ji

  • @surinderkaur1369
    @surinderkaur1369 Год назад

    Very good

  • @sukhmandersingh835
    @sukhmandersingh835 10 месяцев назад

    Sr g very good g

  • @balwantdhindsa6479
    @balwantdhindsa6479 2 года назад

    very very verygood

  • @user-cb5zq3tl1c
    @user-cb5zq3tl1c 9 месяцев назад

    Bhut shi kha ji baki me sb kuch das sakda

  • @jaswindersinghsingh124
    @jaswindersinghsingh124 Месяц назад

    Nice video sir Am interested god is froud

  • @GiraffeHere
    @GiraffeHere Месяц назад

    I'm nastak

  • @simranjitsingh5724
    @simranjitsingh5724 Год назад

    good opinion

  • @rkdhandastro8447
    @rkdhandastro8447 2 года назад +1

    true

  • @tanveeriqbal5840
    @tanveeriqbal5840 2 года назад

    Superb