Это видео недоступно.
Сожалеем об этом.

PRIME FOCUS

Поделиться
HTML-код
  • Опубликовано: 26 мар 2018
  • 27-03-2018
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatv
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

Комментарии • 603

  • @ajitopl
    @ajitopl 5 лет назад +109

    मेरी आयु 70साल से ज्यादा है। मैंने अपने जीवन में इतना सम्पूर्ण सरदार साहिब पहले नहीं देखा था। यह पंजाबियौ की शान ,आन ,मान ते ज्ञान ने ।
    झुक के नमस्कार सिंह साहब जी नू । 2019-01-05,

    • @veerpalsingh69
      @veerpalsingh69 4 года назад +5

      Bhai sahib ji je tuhanu Punjabi aondi ha ta Punjabi ch likho Hindi ch keo likhde ho

    • @amritghuman2949
      @amritghuman2949 4 года назад

      Right sardar ji ❤️

    • @abcnews2856
      @abcnews2856 3 года назад

      Why Hindi?

    • @shivanisharma5562
      @shivanisharma5562 10 месяцев назад

      ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @ramanmaan7145
    @ramanmaan7145 6 лет назад +102

    ਆਉਣ ਵਾਲੇ ਟਾਇਮ ਚ ਰੱਬ ਨੇ ਬਲ ਬਕਸ਼ਯਾ ਤਾਂ ਇਹ ਬਾਪੂ ਦੇ ਜੀਵਨ ਤੇ ਮੈਂ ਇਕ ਫਿਲਮ ਜ਼ਰੂਰ ਬਣਾਉਣੀ ਆ

    • @manjindersingh3573
      @manjindersingh3573 6 лет назад +4

      Raman Maan ਵਾਹ ਵੀਰ ਜੀ ਖੁਸ਼ ਕੀਤਾ ਤੁਸੀੰ ਜਰੂਰ ਬਣਾਓ।।

    • @hardeepbabhauri7379
      @hardeepbabhauri7379 5 лет назад +1

      Jrurr y gg

    • @beantsingh3601
      @beantsingh3601 4 года назад +1

      Right

    • @ravigodara887
      @ravigodara887 4 года назад

      Veer ji rab bhag lawe tuhanu te tuhade sab supney pure krey rab meri kamna h tuhade layi

    • @amandivesmangat1238
      @amandivesmangat1238 3 года назад

      @@ravigodara887 bravssikhpanjabi

  • @deepakmaini5389
    @deepakmaini5389 5 лет назад +10

    ਮਜਾ ਆ ਗਿਆ ,ਬਾਪੂ ਨਾਲ ਹੋਰ ਵਾਰਤਾ ਕਰੋ ਬਹੁਤ ਕੁਛ ਸਿੱਖਣ ਨੂੰ ਮਿਲਿਆ.....ਇਹੋ ਜਿਹੀਆਂ ਸਖਸੀਅਤ ਦੇ ਵਿਚਾਰ ਸੁਨ ਕੇ ਮਨ ਖੁਸ਼ ਹੁੰਦਾ

  • @dalbirvirk2524
    @dalbirvirk2524 4 года назад +5

    ਸੰਧਾਵਾਲੀਆ ਸਾਬ ਅਤੇ ਬਾਪੂ ਬਲਕੌਰ ੍ਤੇ prime focus teams ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਇਹਡੀ ਵੱਡੀ ਸਖਸ਼ੀਅਤ ਨਾਲ ਮਿਲਾਇਆ ਹੈ। ਰੁਹ ਖੁਸ਼ ਹੋ ਗਈ।

  • @sjmahal5
    @sjmahal5 6 лет назад +48

    64 ਜਮਾਤਾਂ ਪਾਸ ਬਾਬੇ ਦੇ ਬੋਲ ਅਟੱਲ੍ਹ ਅ ....ਜਿੰਦਗੀ ਚ ਪਹਿਲ੍ਹੇ ਪੰਜਾਬੀ ਦੇ ਦਰਸ਼ੰਨ ਹੋਇ !

  • @MANISHSHARMA-mm7rf
    @MANISHSHARMA-mm7rf 6 лет назад +26

    ਬਾਬਾ ਜੀ ਜਿਉਂਦੇ ਰਹੋ
    ਪੈਰੀਂ ਪੈਂਦਾ ਜੀ
    Salute

  • @dharminderbhandal3647
    @dharminderbhandal3647 6 лет назад +19

    ਬਹੁਤ ਵਧੀਆ ਇਨਸਾਨ ਨੇ ਬਾਪੂ ਬਲਕੋਰ ਸਿੰਘ
    ਇਹਨਾਂ ਦੀ ਸੋਚ ਤੋ ਮੈਂ ਬਹੁਤ ਜਿਆਦਾ inspire ਹੋਇਆ ਅੱਜ ਤੋ ਬਾਅਦ ਮੈਂ ਵੀ ਕੁੜਤੇ ਨਾਲ ਚਾਦਰਾ ਲਾਉਣਾ ਸ਼ੁਰੂ ਕਰ ਦੇਨਾ ਕਿਉਂਕਿ ਸਾਡੀ ਅਸਲੀਅਤ ੲੇ ਹੀ

  • @baljinderkaur864
    @baljinderkaur864 6 лет назад +20

    ਸਭ ਤੋਂ ਵਧੀਆ ਪ੍ਰੋਗਰਾਮ ਅਤੇ ਬਹੁਤ ਉਤਸ਼ਾਹਿਤ ਕੀਤਾ ਗਿੱਲ ਬਾਪੂ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ ਹਨ।

  • @ravpal6192
    @ravpal6192 3 года назад +4

    ਬਾਪੂ ਬਲਕਾਰ ਸਿੰਘ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ। ਰੱਬ ਤੁਹਾਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ। 👍👍👍👍👍👍👍🙏🙏🙏🙏🙏🙏🙏

  • @drdevil83
    @drdevil83 6 лет назад +57

    Punjab Vidhan Sabha Election ch Sr.Balkaur Singh Ludhiana East ton lade si.Meri Expenditure Team ch Duty.Balkaur Singh ton jado mei Election Kharche da verva pucheya tan bahut hairani hoyi.Bapu kol kuch vi nahi na Car na Scooter na Scooty na Cycle.Election Campaign de vich apne kharche te kuch parche chapwa ke ik ik parcha paidal tur ke ghar ghar vandeya.Takriban 8-10 vaari mulaqat hoi os dauraan.
    Ikk din main pucheya ke tusi aa gaye baaki candidate haale koi vi ni aaya.kehnde main paidal aaya tan karke jaldi pahunch gya....kehke hassan laggey.....Eho jehe lokk bahut ghatt hunde par hunde Siraa....

    • @kt2384
      @kt2384 5 лет назад

      Waah 👏👏salaam aa esse bande nu 🙏🏼🙏🏼

    • @ajaysarhali4136
      @ajaysarhali4136 5 лет назад

      ਫੇਰ ਜਿੱਤੇ ਸੀ ਵੀਰ ਜੀ ਜਾਂ ਹਾਰ ਗੇ ਸੀ

  • @mewasingh6876
    @mewasingh6876 4 года назад +2

    ਸ ਬਲਕੌਰ ਸਿੰਘ ਜੀ ਬਹੁਤ ਖੁਲ੍ਹੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ। ਇਨ੍ਹਾਂ ਨੂੰ ਬਹੁਤ ਵਾਰ ਮਿਲਣ ਦਾ ਮੌਕਾ ਮਿਲਿਆ ਹੈ। ਰੱਬ ਇਨ੍ਹਾਂ ਦੀ ਲੰਮੀ ਉਮਰ ਕਰੇ। ਮੇਰੀ ਇਹੋ ਹੀ ਕਾਮਨਾ ਹੈ।
    ਮੇਵਾ ਸਿੰਘ ਮਹਿਮੀ
    ਸੇਵਾ ਮੁਕਤ ਲੈਕਚਰਾਰ
    ਸ ਸ ਸ ਸ ਭਾਰਤ ਨਗਰ ।

  • @Sam_-fk6mz
    @Sam_-fk6mz 5 лет назад +5

    Meri rooh nu sukoon milya baba ji di gallan sun k...

  • @SukhpreetSingh-iz3ni
    @SukhpreetSingh-iz3ni 6 лет назад +32

    ਸੀਰਤ,ਸੂਰਤ,ਭਾਸ਼ਾ ਚ ਅੰਤਾਂ ਦਾ ਸੁਆਦ ਤੇ ਸਾਦਗੀ,ਸਾਡੇ ਕਾਲਿਆਂਆਲੀ ਏਰੀਏ ਦੇ ਟਿੱਬਿਆਂ ਦੀ ਕੱਕੀ ਰੇਤ ਵਾਂਗੂ ਸੁੱਚੇ ਬੰਦੇ ਜਿੰਨ੍ਹਾਂ ਦੀ ਸਖਸ਼ੀਅਤ ਸੁਣਨ ਵਾਲੇ ਦੇ ਮਨ ਨੂੰ ਸਾਫ਼ ਕਰ ਛੱਡਦੀ ਆ।ਵਧਾਈ ਦਾ ਪਾਤਰ ਆ ਸਾਰਾ prime asia tv ਪਰਿਵਾਰ ਤੇ ਗੁਰਪ੍ਰੀਤ ਵੀਰਾ ਵੀ

  • @jasveerkaur5279
    @jasveerkaur5279 4 года назад +1

    ਬਹੁਤ ਵਧੀਆ ਵਾਰਤਾਲਾਪ ਸੀ ਦਿਲ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਕੀਤੀਆਂ ਬਾਬਾ ਬਕਲੋਰ ਸਿੰਘ ਜੀ ਨੇ ..ਆਪਣੇ ਵਜੂਦ ਨਾਲ ਰੂਬਰੂ ਕਰਵਾਇਆ ਆਪਣਾ ਪੰਜਾਬੀ ਵਿਰਸਾ ਅਤੇ ਪੰਜਾਬੀ ਭਾਸ਼ਾ ਬਹੁਤ ਅਮੀਰ ਹੈ ਇਸ ਲਈ ਇਸ ਨੂੰ ਬੋਲਣ ਲੱਗੇ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ
    ਮੈਨੂੰ ਤਾਂ ਅਪਣੀ ਬੋਲੀ ਬਹੁਤ ਪਿਆਰੀ ਲਗਦੀ ਇਸ ਲਈ ਕੋਈ ਕਿਸੇ ਵੀ ਭਾਸ਼ਾ ਵਿਚ ਗੱਲ ਕਰੇ ਪਰ ਮੈਂ ਜਵਾਬ ਪੰਜਾਬੀ ਵਿਚ ਹੀ ਦਿੰਦੀ ਆ ..

  • @vijaysingh-hy5xw
    @vijaysingh-hy5xw 4 года назад +2

    वाह जी गिल साहब ,अपणी शर्ता ते जीवन जीणा कोई तुहाडे कोलो सीखे ।

  • @jasvinderkaur989
    @jasvinderkaur989 5 лет назад +5

    Dil khush hogya sun k baba ji nu. Maharaj chardikala ch rakhan. 🙏🏼

  • @harkaranbhullar3863
    @harkaranbhullar3863 6 лет назад +23

    Watching this with smile(listening him talking avout life) on my face and shame in heart( what kinda punjabi we are).. he's such a chardhi kala waala banda .. so so nice to see him.. great job yaara.

    • @DesiiParii
      @DesiiParii 6 лет назад

      harkaran bhullar respect

  • @gsingh3298
    @gsingh3298 6 лет назад +6

    Wah oh Bapu nahi Ressa teriyan.
    Respect🙏
    Thank you Prime asia Tv.

  • @satwantbilling4521
    @satwantbilling4521 6 лет назад +32

    ਬਹੁਤ ਵਧੀਅਾ ਗੁਰਪੀ੍ਤ ਜੀ ਨਜਾਰਾ ਅਾ ਗਿਅਾ ਬਾਬੇ ਦੀਅਾਂ ਗੱਲਾਂ ਸੁਣਕੇ

  • @charanjitkaur2667
    @charanjitkaur2667 6 лет назад +15

    Bapu Ji kamal di personality a, gal bat ta pata lagda kini badi soach da malik a, salute a tuhanu

    • @nassermalhi3550
      @nassermalhi3550 6 лет назад

      Hiraan ker dita es banday ne.

    • @harrygill6863
      @harrygill6863 6 лет назад +1

      I salute such a great learned personality and he can guide our new generation beter than our bogus leaders which are missguiding and make them greedy by giving false promises to get their votes etc. Please give his address of Ldh. if anybody knows.I am thankfull to the T V channel , who interoduce such a great personality of our Sikh 's Nation.

  • @gurmeetsingh3358
    @gurmeetsingh3358 5 лет назад +7

    ਦਿੱਲੋ ਸਲੂਟ ਐ ਜੀ ਬਾਬਾ ਜੀ ਨੂੰ।
    ਬਹੁਤ ਹੀ ਡੂੰਘੇ ਵਿਚਾਰ , ਬਹੁਤ ਹੀ ਡੂੰਘੀ ਸੋਚ,ਦੇ ਮਾਲਕ ਨੇ ਬਾਬਾ ਜੀ,
    ਮੇਰੇ ਵਲੋਂ ਇੱਕ ਵਾਰੀ ਫਿਰ ਸਲੂਟ ਐ ਜੀ।

  • @gopidhillon5518
    @gopidhillon5518 6 лет назад +4

    ਬਹੁਤ ਹੀ ਵਧੀਆ ਲੱਗਿਆ ਗੁਰਪ੍ਰੀਤ ਜੀ ਬਲਕੌਰ ਸਿੰਘ ਦੀਆ ਗੱਲਾਂ ਸੁਣ ਕੇ।

  • @harpretsidhu
    @harpretsidhu 6 лет назад +10

    Well educated person i have ever listen in my whole life
    Respect to bapu g

  • @bittugrewal7048
    @bittugrewal7048 6 лет назад +24

    ਸਵਾਦ ਆ ਗਿਆ ਬਾਈ।ਬਾਬੇ ਦੀਆਂ ਗਲਾਂ ਸੁਨ ਕੇ ।

  • @peacefulthings2713
    @peacefulthings2713 4 года назад

    ਬਹੁਤ ਵਧੀਆ ਗੱਲਾਂ ਦੱਸੀਆਂ ਬਾਪੂ ਜੀ ਨੇ
    ਤੇ ਮੈਂ ਗੱਲ ਬਾਤ ਆਖੀਰ ਤੱਕ ਸੁਣੀ ਇੱਕ ਗੱਲ ਹੋਰ ਆਪਾ ਅਗਰੇਜ਼ੀ ਵਿੱਚ ਬਹੁਤ ਛੇਤੀ ਲਿਖਦੇ ਆ ਪਰ ਪੰਜਾਬੀ ਵਿੱਚ ਲਿਖਣ ਸਾਨੂੰ ਸਮਾਂ ਲੱਗਦਾ ਜੇਕਰ ਕਿਸੇ ਨੂੰ ਯਕੀਨ ਨਾ ਹੋਵੇ ਤਾਂ ਲਿਖ ਕੇ ਦੇਖ ਲਓ ਯਾਰੋ

  • @barjeshgoldy9483
    @barjeshgoldy9483 6 лет назад +12

    I am very proud of s. Balkar Singh ji and prime focus t. V program.

  • @narpindersandhu4288
    @narpindersandhu4288 3 года назад

    ਬਹੁਤ ਵਧੀਆ ਰਿਪੋਰਟ ਕੀਤੀ ਗਈ ਹੈ ਜੀ

  • @ginnigill8018
    @ginnigill8018 6 лет назад +104

    ਜਮਾਨੇ ਨਾਲ ਤਾਂ ਕੋਈ ਹੀ ਖੈਹਦਾ। ਇਹਣਾ ਬਾਪੂਜੀ ਦਾ ਅਤਾ ਪਤਾ ਮਿਲ ਸਕੇ ਤਾਂ ਕਉਕੀ ਏਸੀ ਸ਼ਕਸ਼ੀਯਤ ਦੇ ਦਰਸ਼ਣ ਮਾਨ ਆਲੀ ਗੱਲ ਹੈ। 🙏🏻

    • @lakhveersingh5454
      @lakhveersingh5454 6 лет назад +8

      Vill. Sukhchain
      Near Kalanwali
      Dist. Sirsa (Haryana)
      Ajj kal Ludhiana rehnde aa

    • @ginnigill8018
      @ginnigill8018 6 лет назад

      Bai eh ta saade gwaand ch aa pind 6km aa pindo

    • @ginnigill8018
      @ginnigill8018 6 лет назад

      Ludhiana aala adress pta ho skda ji??

    • @sirdargurtejsingh9584
      @sirdargurtejsingh9584 6 лет назад +2

      Yes I met him a year ago ........ਅਸੀ ਤਿੰਨ ਚਾਰ ਘੰਟੇ ਖੜੇ ਗਲਾਂ ਕਰਦੇ ਰਹੇ .....ੲਿਹ ਲੁਧਿਅਾਣੇ ਸਿਵਿਲ ਲਾੲੀਨਸ ਪੀ ੲੇ ਯੂ ਦੀ ਬੈਕਸਾੲੀਡ ਰਹਿੰਦੇ ਨੇ .......

    • @amitojsinghsethi7821
      @amitojsinghsethi7821 6 лет назад +2

      Akhaan kholl ditiyaan baabe ne....Salute aa Sardaarji nu...

  • @rickydhaliwal9443
    @rickydhaliwal9443 2 года назад +1

    Very good sir ji tohanu dekh k manu apne nana g di yaad aa gai salute for you sir fantastic extraordinary fantastic mind-blowing sir

  • @manjinderkang6374
    @manjinderkang6374 6 лет назад +2

    ਗੁਲਾਮ ਸੋਚ ਅਤੇ ਟਿੱਚਰ.......ਵਾਹ ਜੀ ਵਾਹ
    ਬਾਕਮਾਲ ਸੋਚ
    ਸਲਾਮ👏👏👏🙏🙏🙏

  • @ajaysarhali4136
    @ajaysarhali4136 6 лет назад +15

    Sehi ਗੱਲ ਆ ਬਾਬਾ ਜੀ, ਸਾਡੇ v ਅੰਗਰੇਜ਼ਾਂ ਵਾਂਗੂ ਆਪਣੀ ਭਾਸ਼ਾ ਵਿੱਚ ਹੋਵੇ ਤਾਂ ਸਾਡੇ ਲੋਕ ਵੀ ਵੱਡੇ ਵੱਡੇ engg ਬਣ ਸਕਦੇ ਨੇ

  • @allpro2812
    @allpro2812 6 лет назад +5

    koti koti pranam baba ji nu, eh ne sade sabhyachar de rakhwale

  • @nassermalhi3550
    @nassermalhi3550 6 лет назад +2

    Tohadi har gal dil whicho nikal ke dil te lagi...asi ajkal Pak te India wich sahi History nahi parhnday lakin tussi bilkul sahi history dasi...sano apne past toh bohut kuch sikhne di lor ay...Allah/wahe Guru tohanoo lambi hayati de.

  • @jatt.manjinder
    @jatt.manjinder 6 лет назад +30

    dil jaa ni bharyea bai. ik episode hor hona chahida... Bhot wadia uprala Prime asia tv da.. bhot meharbani thudi

  • @KaramjeetSingh-os9gh
    @KaramjeetSingh-os9gh 6 лет назад +6

    sare appne bachayan nu gill sab di interview juroor dekhon eh gallan da assar ho jo ga

  • @LakhvirSingh-rp9bn
    @LakhvirSingh-rp9bn 3 года назад +1

    ਬਾਪੂ ਜੀ ਹੋਰਾਂ ਦੇ ਚਰਨ ਛੂਹਲੈਣ ਨੂੰ ਦਿਲ ਕਰਦਾ ਕਦੇ ਪੱਕੀ ਰਿਹਾਇਸ਼ ਦਾ ਪਤਾ ਲੱਗੇ ਤਾਂ

  • @shamsherkaurbhullar1608
    @shamsherkaurbhullar1608 2 года назад

    ਬਹੁਤ ਹੀ ਵਧੀਆ ਵਧੀਆ ਸੁਨੇਹਾ

  • @DesiiParii
    @DesiiParii 6 лет назад +11

    I learned alot from bapu jee. Simple living , high thinking. U a greaat example bapu jee

  • @harkamalrayat
    @harkamalrayat 6 лет назад +4

    Gurpreet veera best episode with Balkaor singh ji. Thank you prime asia 👍🏼

  • @Bholidhaliwal
    @Bholidhaliwal 6 лет назад +19

    Omg! Fantastic interview! What an absolutely brilliant and inspirational man, salute to Gill Sahib!

    • @gsgill1507
      @gsgill1507 6 лет назад

      Bholi dhaliwal maim punjabi ch he tarif kr dindey baaba ji di punjabi sun k

    • @longliveindia4841
      @longliveindia4841 5 лет назад

      😁😁😁😁😁😁😁😁😁😁😁😁😁 angrezo

  • @veerartsdasuya8911
    @veerartsdasuya8911 4 года назад

    wah g dil khush ho gaye. asi b punn khatya balkaur Singh g.

  • @akaur4533
    @akaur4533 4 года назад

    Wah ji Wah veereh neh punjab dee dharti naal I saaf keeta hai

  • @socialsukhi6985
    @socialsukhi6985 6 лет назад +37

    ਬਾਪੂ ਜੀ ਨੇ ਤਾਂ ਮੱਥਾ ਖੋਲ ਤਾ, ਦਿਲੋ ਆਦਰ ਆ ਜੀ

  • @user-mk7kq4hb6f
    @user-mk7kq4hb6f 11 месяцев назад +1

    ਬੜੇ ਵੱਡੇ ਜਾਣਕਾਰ ਨੇ ਬਲਕੌਰ ਸਿੰਘ ਜੀ

  • @rockyrai7314
    @rockyrai7314 6 лет назад +17

    Who on this earth can dislike such a great discussion. Sad

  • @ranjitbajwa2167
    @ranjitbajwa2167 6 лет назад +18

    eho jehe vadia bande bahut ghat reh gaye salam ehna bajurga nu

  • @harwindersingh3726
    @harwindersingh3726 8 месяцев назад

    ਬਾਪੂ ਬਲਕੌਰ ਸਿੰਘ ਜੀ ਜੋ ਦਿਲ ਵਿਚ ਹੈ, ਕਿਤਾਬ ਜਰੂਰ ਲਿਖ ਦਿਉ।

  • @ammysingh7563
    @ammysingh7563 6 лет назад +8

    Waheguru lambi umar bakshe 🙏 eho j sanu Pade likhe soojwan lok chahide ne

  • @satpalsingh-uy9js
    @satpalsingh-uy9js 6 лет назад +5

    zabrdast episode
    sardar ji de vichar bahut wadhyia ne
    thanx prime asia

  • @SatnamSingh-ky1kg
    @SatnamSingh-ky1kg 7 месяцев назад

    ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ ਬਾਪੂ ਜੀ🙏

  • @sandeepkaur-om1dk
    @sandeepkaur-om1dk 6 лет назад +8

    Great personality 🙏 ehna diyan hor interviews honia chaediya

  • @karamveirdhillon2047
    @karamveirdhillon2047 6 лет назад +97

    ਬਾਪੂ ਦਾ ਪਹਿਰਾਵਾ ਹੀ ਨਹੀ ਬਲਕਿ ਬੋਲੀ ਵਿਚੋਂ ਵੀ ਅਸਲੀ ਸਭਿਆਚਾਰ ਝਲਕਦਾ

  • @amritpalkaur7499
    @amritpalkaur7499 6 лет назад +9

    May Waheguru ji gives u long life!!

  • @GaganDeepSingh-rb4vg
    @GaganDeepSingh-rb4vg 6 лет назад

    Waheguru thunu lambi umar bakhshe g tarika bakhshe g sab gala sachiya ne g me salut krda thunu ki tusi apni punjabi boli bhasa kide ni buli

  • @bhupinderbhatti6837
    @bhupinderbhatti6837 6 лет назад +27

    Amazing gentleman. Salute him, simple living high thinking. 🙏

  • @mohansidhu64
    @mohansidhu64 6 лет назад

    gurpreet bai ji shabash tuhade jina ne bahut wadha uprala karke dunian vich wasde punjabian nu SARDAR BALKAR SINGH GILL punjab di mahaan shakhshiat de darshan karwa ditte.namashkar hai mahaan shakhshiat nu.waheguru ehna di umar lambi kre

  • @shamsherkang6806
    @shamsherkang6806 6 лет назад +5

    Very intlegent person. ThankU bringing him on the show. Interesting

  • @gurditsingh1792
    @gurditsingh1792 6 месяцев назад

    ਬਹੁਤ ਬਹੁਤ ਸਤਿਕਾਰ ਕਰਦੇ ਹਾਂ ਜੀ ❤

  • @satpalsodi1409
    @satpalsodi1409 2 года назад

    Wah ji wah bhut bdyaaa vi Bapu jingi taa mzedaar jee rihaa

  • @TofanBasmati
    @TofanBasmati 6 лет назад +5

    Bhai Balkaur Singh looks very short and skinny but when we look to his living standards, his Guts, whole life he kept his future own his hand.
    Even he got his life partner through his own rules no one can beat him I have 100% Namastak.
    We all need your Margarshan thank you very much to seeing you our n focus.

  • @harwinderharwinder7006
    @harwinderharwinder7006 4 года назад +1

    ਬਾਪੂ ਜੀ ਸਲਾਮ ਅਾ ਤੁਹਾਡੀ ਸੋਚ ਨੂੰ

  • @harmindersidhu7615
    @harmindersidhu7615 6 лет назад +8

    ਬੱਲੇ ਬਾਪੂ ਅੱਤ ਕਰਾ ਗਿਆ🙌🙌

  • @nkrtruckinginc6663
    @nkrtruckinginc6663 4 года назад

    ਬਾਪੂ ਜੀ ਗੱਲਾਂ ਬਹੁਤ ਵਧਿਆ ਪਰ ਤੁਹਾਡੇ ਵਰਗਾ ਪੰਜਾਬੀ ਨਹੀਂ ਖ਼ਜ਼ਾਨਾ ਨਹੀਂ ਪਰ ਚਾਦਰੇ ਵਾਲੇ ਬਾਪੂ ਨਹੀਂ ਲੱਭਣਾ ਜਿਉਂਦੇ ਰਹੋ ਜੀ🙏

  • @deepshergill89
    @deepshergill89 6 лет назад +3

    wah bapu jinda dil personality kya baat ah bapu tohar nal reha sari umar a hai asli tohar te dojjea nalo wakhra crowd ch saray chlde ekala koi koi chlda salute ah bapu tenu asi ajj kal nike adidas pishe pajde a video dekh apne app te sharam aundi gal bapu di shi punjabi raula paunde wakhri pehchaan saddi par a apni asal pehchaan ta gwa baithe apna asal pehrawa bapu di life te ik movie ban ni chahide jror respect dillo 🙏

  • @rockeesns
    @rockeesns 5 лет назад +2

    Thank you prime asia

  • @malkiatsingh6034
    @malkiatsingh6034 Год назад +2

    HONEST HONABLE EXCISE AND TAXATION OFFICER AT LUDHIANA
    MAY GOD LIVE LONG

  • @Ks-ym3fn
    @Ks-ym3fn 4 года назад +1

    Waa ji very good

  • @SardarKS
    @SardarKS 9 месяцев назад +1

    ਬਾਪੂ ਜੀ ਮਾਣ ਮਹਿਸੂਸ ਹੁੰਦਾ ਤੁਹਾਡਾ ਚਾਦਰਾ ਦੇਖ ਕੇ ਧੰਨਵਾਦ

  • @jaswimderkaur5539
    @jaswimderkaur5539 6 лет назад +18

    Very nice. Slam aa tuhanu bhai sahib

  • @SandeepSharma-tx9lj
    @SandeepSharma-tx9lj 3 года назад +1

    ਬਾਪੂ ਜੀ ਨੂੰ ਮੈਂ ਹੁਣ ਪਹਿਚਾਣਿਆ ਲੁਧਿਆਣਾ sales tax office। ਵਿੱਚ ਬਾਪੂ ਜੀ ਮਸ਼ਹੂਰ ਸਨ ਆਪਣੇ ਪਹਿਰਾਵੇ ਲਈ
    ਲੋਗ ਮੰਨਦੇ ਸੀ ਬਾਪੂ ਨੂੰ ਸਾਰੀ ਨੋਕਰੀ ਕੁੜਤੇ ਚਾਦਰੇ ਪਆ ਕਿ ਕੀਤੀ

  • @santokhsinghramram5720
    @santokhsinghramram5720 6 лет назад +3

    Sardar balkar singh g app di jeven di khani sunn ke mann kush ho gai thanks sir g

  • @gurdialsingh3767
    @gurdialsingh3767 Год назад

    ਫ਼ਕਰ ਏ ਬਾਪੂ ਬਲਕੌਰ ਸਿੰਘ ਜੀ ਬਹੁਤ ਵਧੀਆ ਸੋਚ ਦੇ ਮਾਲਕ ਹਨ

  • @gauravthapar43
    @gauravthapar43 5 лет назад +2

    Great personality.... Nice human being

  • @gurpreetgurpreetsingh4910
    @gurpreetgurpreetsingh4910 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranjalambar4557
    @ranjalambar4557 4 года назад

    Dhanbad bapu ji tuc sache insan ho

  • @parmindersandhu6455
    @parmindersandhu6455 6 лет назад +9

    true example of simple living high thinking

  • @sssssunny4779
    @sssssunny4779 4 года назад

    Aj tak ap ji nu das kafi sun reha hai ap ji da bachan sun ka bhout khush hunda hai kash das vi ap varga ban sakda

  • @aajmaayehuye8678
    @aajmaayehuye8678 4 года назад +2

    Great channel, great anchor and great personality

  • @deepdeep1723
    @deepdeep1723 6 лет назад +59

    ਮੇਰੇ ਪਾਪਾ ਵੀ ਕੁੜਤਾ ਚਾਦਰਾ ਪਹਿਨਦੇ ਨੇ ਜਦੋਂ ਕਿਤੇ ਵੀ ਪ੍ਰੋਗਰਾਮ ਵਿੱਚ ਜਾਂਦੇ ਨੇ ਇਕੱਲੇ ਪਾਪਾ ਜੀ ਹੁੰਦੇ ਨੇ ਕੁੜਤੇ ਚਾਦਰੇ ਵਾਲੇ

    • @jmaan39
      @jmaan39 6 лет назад +1

      Deep Dhillon ਬੜੀ ਖੁਸ਼ੀ ਮਿਲੀ ਵੀਰ ਜੀ ਸੁਨਕੇ :

    • @deepdeep1723
      @deepdeep1723 6 лет назад

      Jashan Maanਧੰਨਵਾਦ ਵੀਰ

  • @hardevkaur2806
    @hardevkaur2806 6 лет назад

    100 % shi ji tuhadiaan gllan bilkul sachian ji .Eho jihe insaan bhut ghtt milde aa ji .Shukriaa ji sache aur suche insaan nu slaam ji.

  • @VisitPunjab
    @VisitPunjab 6 лет назад +1

    Bhut vadiya gala kitiya bapu ji ne.. maza aa gya ji.. shukriya ji

  • @bhardwaj6393
    @bhardwaj6393 6 лет назад +5

    salute to this great personality 😊

  • @ranasajid5182
    @ranasajid5182 8 месяцев назад

    Balle Balle Punjabi ❤❤❤❤❤chacha Kamal kr deta....

  • @gurprits5371
    @gurprits5371 3 года назад +1

    ਜਿਹੜੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਨੇ , ਉਹ ਵੇਖ ਲਵੋ ਇਹ ਜੇ ਪੰਜਾਬੀ ,

  • @umeshmishra4585
    @umeshmishra4585 6 лет назад +3

    Great Baba ji. speaking fearlessly. jio

  • @DeepSingh47
    @DeepSingh47 5 лет назад +1

    Great sir ji

  • @Randhawa548
    @Randhawa548 5 лет назад

    ਮੇਰੇ ਕੋਲ ਸਬਦ ਹੈਨੀ ਕਿਹੜੇ ਸ਼ਬਦਾ ਨਾਲ ਸਿਫਤ ਕਰਾ, ਗਿਅਾਨ ਦਾ ਭੰਡਾਰ ਬਾਪੂ ਪਹਿਲੀ ਵਾਰ ਪੰਜਾਬੀ "ਚ ਅੈਨਾ ਗਿਅਾਨ ਦੇਖਿਅਾ

  • @pgdip.inyoga3050
    @pgdip.inyoga3050 3 года назад

    ਬਹੁਤ ਵਧੀਆ ਇੰਟਰਵੀਊ ❣️

  • @jagtarsing3660
    @jagtarsing3660 3 года назад

    ਬਾਪੂ.ਬਲਕੋਰ.ਸਿੰਘ.ਬਹੁਤ.ਚੰਗੇ.ਵੀਚਾਰ.ਜੀ

  • @gurbakhshsinghkamboj1652
    @gurbakhshsinghkamboj1652 6 лет назад +8

    Sardar Balkaur Singh nu salaam

  • @ranbirboparai1290
    @ranbirboparai1290 3 года назад

    Too good representation of Punjab Punjabiat Punjabi national freedom spokesman with strong Sikh ideologically lived through Sava lakh se ek ladaei,very well advocated wish Virji all best in life and all who can walk in his footsteps.

  • @raagratangurmatsangeet3478
    @raagratangurmatsangeet3478 2 года назад

    ਸਤਿ ਸ਼੍ਰੀ ਅਕਾਲ ਜੀ ""ਪ੍ਰੋਗਰਾਮ ਬਹੁਤ ਵਧੀਅਾ ਸੀ

  • @NIKKI_KIMZEP
    @NIKKI_KIMZEP 6 лет назад +13

    OMG, this is a original desh-bhagat, I think ek movie banoni chahidi hai for generation motivation .

  • @gurinderjitnagra7199
    @gurinderjitnagra7199 2 года назад

    ਪ੍ਰਾਇਮ ਏਸ਼ੀਆ ਦੀ ਟੀਮ ਦਾ ਬਹੁਤ ਧੰਨਵਾਦ ਬਾਪੂ ਜੀ ਦੀ ਇੰਟਰਵਿਊ ਕਰਨ ਲਈ

  • @savneetkaur9757
    @savneetkaur9757 6 лет назад +5

    such a motivational views🙏🏻🙏🏻

  • @amanbajwa1095
    @amanbajwa1095 5 лет назад +2

    aaj to chhadra poona shuru thanks baba ji 🙏😍

  • @inderpalsingh1759
    @inderpalsingh1759 6 лет назад +8

    I have no words to praise these person.He is really very good personality

  • @nsdkartar
    @nsdkartar 4 года назад

    ਵਾਹਿਗੁਰੂ ਚੜਦੀਕਲਾ ਰੱਖੇ ਬਾਬਾ ਬਲਕੌਰ ਸਿੰਘ ਜੀ
    🙏🙏

  • @jsingh3021
    @jsingh3021 6 лет назад +2

    very interesting Gill sahb ji.

  • @SunnySingh-po5ml
    @SunnySingh-po5ml 6 лет назад

    Wah wah kya baat “”ticharraaa wali galbaat end kraaati babe ne ... gulaam tichraaa hi Kar sakde “” wah wah 👍