ਧਰਮ ਉੱਤੇ ਕਿਉਂ ਸਵਾਲ ਕਰਦੀ ਹੈ ਕਾਮਰੇਡ ਵਿਚਾਰਧਾਰਾ ? ਰੂਹਾਨੀ ਗਿਆਨ 'ਤੇ ਕਿਉਂ ਚੁੱਕਦੇ ਨੇ ਸੁਆਲ? | On Air

Поделиться
HTML-код
  • Опубликовано: 1 май 2021
  • ਧਰਮ ਉੱਤੇ ਕਿਉਂ ਸਵਾਲ ਕਰਦੀ ਹੈ ਕਾਮਰੇਡ ਵਿਚਾਰਧਾਰਾ ? ਰੂਹਾਨੀ ਗਿਆਨ 'ਤੇ ਕਿਉਂ ਚੁੱਕਦੇ ਨੇ ਸੁਆਲ? | On Air
    ਸਾਨੂੰ Facebook RUclips ਅਤੇ Instagram ਉੱਤੇ like ਅਤੇ share ਕਰੋ
    Press the bell icon on RUclips for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #BapuBalkaurSingh #SimranjotMakkar #OnAir

Комментарии • 404

  • @surjitsingh6327
    @surjitsingh6327 25 дней назад +3

    ਪੱਤਰਕਾਰ ਕੋਈ ਗੱਲ ਸਿਰੇ ਨਹੀਂ ਲੱਗਣ ਦਿੰਦਾ। ਮੁਲਾਕਾਤ ਅਧੂਰੇ ਟੋਟਕੇ ਬਣ ਕੇ ਰਹਿ ਗਈ।ਆਪਣੇ ਨਵੇਂ ਹੀ ਸਵਾਲ ਕਰ ਦਿੰਦਾ ਹੈ। ਸੁਤੰਤਰ ਸਾਹਿਬ ਜੀ ਦੀ ਵਧੀਆ ਗੱਲ ਚੱਲ ਰਹੀ ਸੀ ਪੱਤਰਕਾਰ ਨੇ ਕੱਟ ਕੇ ਹੋਰ ਹੀ ਕਿਸਾਨਾਂ ਦੀ ਗੱਲ ਚਲਾ ਦਿੱਤੀ।ਬੇਕਾਰ ਮੁਲਾਕਾਤ ਹੈ ।

  • @bhupindergill4897
    @bhupindergill4897 3 года назад +59

    ਪਤਰਕਾਰ ਸਾਹਿਬ ਗਲ ਪੂਰੀ ਹੋਣ ਤੋਂ ਬਾਅਦ ਹੀ ਅਗਲਾ ਸਵਾਲ ਕਰਿਆ ਕਰੋ

  • @soldierslife
    @soldierslife 7 месяцев назад +9

    ਪੱਤਰਕਾਰ ਨੂੰ ਸਵਾਲ ਪੁੱਛਣ ਤੇ ਗੱਲ ਕਰਨ ਦੀ ਜਾਚ ਘੱਟ ਆ...

  • @pikolaful
    @pikolaful 2 года назад +36

    Please let him answer your questions , please don’t interrupt,he is very well read man and knows the right answers

    • @gurindersingh512
      @gurindersingh512 2 года назад +1

      Sahi baat

    • @KuldeepSingh-dn9sc
      @KuldeepSingh-dn9sc 2 года назад +4

      Reports da kmm he eh aa
      Sahi bande di gall nu galat sabit karna
      Te galat bande nu ji ji karna

    • @RomaRoma-tr7fo
      @RomaRoma-tr7fo 2 года назад

      Bilkul.theek

    • @TheRahul9780
      @TheRahul9780 2 года назад

      Very well said... Anchor should let him answer

    • @amritsager
      @amritsager 2 года назад

      Exactly what I was thinking...Anchor is unnecessarily interrupting Bapuji and diverting the conversation.

  • @satnamsinghkhabra1965
    @satnamsinghkhabra1965 19 дней назад

    ਪਤਰਕਾਰ ਸਾਹਿਬ ਤੁਸੀਂ ਕਮੀਨਗੀ ਦੀ ਹੱਦ ਕਰ ਰਹੇ ਹੋ ਜੀ, ਪਰ ਤੁਹਾਡੀ ਹਰੇਕ ਕਮੀਨਗੀ ਵਾਲੀ ਗੱਲ ਦਾ ਬਾਕਮਾਲ ਜਵਾਬ ਦਿੱਤਾ, ਵਾਹ ਜੀ ਵਾਹ ਬਾਪੂ ਬਲਕੌਰ ਸਿੰਘ ਜੀ।

  • @user-og4in5yx2i
    @user-og4in5yx2i Год назад +8

    ਹਰ ਕੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਆਪਣੀ ਤੁੱਛ ਬੁੱਧੀ ਨਾਲ ਮਾਪ ਰਿਹਾ,ਭਰਾਵੋ ਸਮੁੰਦਰ ਬੁੱਕ ਵਿਚ ਨਹੀਂ ਸਮਾ ਸਕਦਾ,ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੱਲ ਹੀ ਮੁਕਾ ਦਿੱਤੀ, ਗੁਰੂ ਨਾਨਕ ਦੇਵ ਗੋਵਿੰਦੁ ਰੂਪੁ।।

    • @Gurwindersingh-zv9ud
      @Gurwindersingh-zv9ud 8 месяцев назад

      ਅਜੇ ਤਾਂ ਹੋਰ ਬਹੁਤ ਸਵਾਲ ਉੱਠਣੇ ਆ ਪੁਜਾਰੀਓ

  • @gurdasmann2757
    @gurdasmann2757 3 года назад +28

    ਰੱਬ ਅਤੇ ਧਰਮ ਨੂੰ ਮੰਨਣ ਵਾਲੇ ਲੋਕ ਇਸ ਬਾਬੇ ਦੀਆਂ ਗੱਲਾਂ ਸੁਣ ਕੇ ਕੁਰਬਲ ਕੁਰਬਲ ਕਰਦੇ ਆ।ਇਹ ਗੱਲ ਇਸ ਬਾਬੇ ਨੇ ਇਕ ਇੰਟਰਵਿਊ ਵਿਚ ਕਹੀ ਸੀ

    • @gurdasmann2757
      @gurdasmann2757 3 года назад +1

      @Zujhar Singh mai kde ardaas nhi krda na hi mai apni failure vaste rabb nu dosh dinda ha na hi mai apni success te sukkeriya krda hai..
      Kyi vaar kide di ardas vich jana painda hai te vihah vich v eh kmm krne painde hnn

    • @gurdasmann2757
      @gurdasmann2757 3 года назад +2

      @Zujhar Singh mainu comrada da nhi pta .mai bure insaan nu bura kehna na Sikh nu na Muslim nu na hindu nu..kall hindua ne ikk musalmaan nu kutt k osto jai sri ram de nare lgvaye.oh hindu nu mai galat kehna. Mai poora nastik aa

    • @gurdasmann2757
      @gurdasmann2757 3 года назад +1

      @Zujhar Singh ਸੁਪਨੇ ਦੇਖਣ ਦਾ ਸਭ ਨੂੰ ਅਧਿਕਾਰ ਹੈ

    • @gurpreet0633
      @gurpreet0633 8 месяцев назад

      Sahi kahay verr tu

  • @raghbirsingh568
    @raghbirsingh568 9 месяцев назад +5

    ਬਲਕੌਰ ਜੈਸੇ ਲੋਗ ਸਿਰ ਕਟਵਾ ਨਹੀਂ ਸਕਦੇ ਕੰਟਰਾਡਿਕਸਨ ਜ਼ਰੂਰ ਪੈਦਾ ਕਰ ਸਕਦੇ ਹਨ। ਇਸ ਨੂੰ ਗਿਆਨ ਨਹੀਂ ਕਿ ਸ੍ਰਿਸ਼ਟੀ ਰਚਨ ਵਾਲਾ ਕਿਤਨਾ ਵੱਡਾ ਹੈ।ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵਿਚਾਰ ਕਰਨਾ ਚਾਹੀਦਾ ਹੈ। ਰਘਬੀਰ ਸਿੰਘ ਲੌਂਗੀਆ।

  • @bachittargill8988
    @bachittargill8988 3 года назад +21

    ਪਹਿਲਾਂ ਜਦੋਂ ਕਾਮਰੇਡਾਂ ਨੇ ਰੂਸ ਵਿੱਚ ਕਰਾਂਤੀ ਲਿਅਾਂਦੀ ੳੁਸ ਸਮੇ ਕੁਝ ਚੰਗੇ ਸੀ।ਥੋੜੇ ਸਾਲਾਂ ਮਗਰੋਂ ਸਟਾਲਿਨ ਨੇ ਅਾਪਣੇ ਹੀ ਲੋਕਾਂ ਦਾ ਕਤਲੇਅਾਮ ਕੀਤਾ।

  • @mannatgrewal9068
    @mannatgrewal9068 7 месяцев назад +4

    Balkaur Bapu ji nobody can challenge your knowledge about any topic I Respect your knowledge it’s true Lot of people don’t believe in god Actually they believe in god but they don’t believe in Andhvishwas they are not Nastic i Love the topic you are Amazing salute to you 🎉🎉🎉🎉🎉🎉🎉🎉

  • @englishs7656
    @englishs7656 2 года назад +5

    ਜਿਹੜੇ ਬੰਦਿਆਂ ਦੀ ਬਾਪੁ ਜੀ ਗੱਲ ਕਰ ਰਹੇ ਹਨ ਉਹਨਾਂ ਵਿੱਚ ਇਕ ਕਲਾ ਹੋਉਗੀ ਬਾਬੇ ਨਾਨਕ ਸਰਬ ਕਲਾ ਸਮਰੱਥ ਸੀ।

  • @tarsemdhaliwal4088
    @tarsemdhaliwal4088 3 года назад +13

    ਬਾਬਾ ਹਰੇਕ ਗੱਲ ਦਲੀਲ ਨਾਲ ਕਰ ਰਿਹਾ। ਮੱਕੜ ਜਬਲੀਆ ਮਾਰੀ ਗਿਆ

  • @jashandeepsingh8955
    @jashandeepsingh8955 2 года назад +4

    ਜਦੋ ਪੜੋਆਉਣ ਵਾਲੇ ਹੀ ਅੰਧਵਿਸਵਾਸੁ ਹੋਣ

  • @palwindersingh9078
    @palwindersingh9078 5 месяцев назад +12

    ਇਸ ਤਰ੍ਹਾਂ ਲੱਗਦਾ ਪੱਤਕਾਰ ਸਾਹਿਬ ਆਪਣੀ ਸਮਝ ਤੋਂ ਵੱਡੇ ਸਵਾਲ ਕਰ ਰਿਹਾ ਇਸ ਨੂੰ ਉਤਰ ਦੀ ਸਮਜ ਘੱਟ ਲੱਗ ਰਹੀ ਹੈ

  • @vipanjeetsingh9272
    @vipanjeetsingh9272 3 года назад +17

    I love discussions and debates.

    • @dalbagsingh9254
      @dalbagsingh9254 2 года назад

      ಶ್)

    • @allahram6102
      @allahram6102 8 месяцев назад

      Pattar kar sab interview lene aye hain unhe bolne ka mouka den beech me questions na Karen

  • @harvinderkaur9743
    @harvinderkaur9743 3 года назад +9

    Bahut vadia vichar.

  • @Ursmeharsingh
    @Ursmeharsingh 3 года назад +11

    ਸਿੱਖੋ ਇਹਨਾਂ ਨੂੰ ਮੌਕਾ ਮਿਲਦਾ ਰਹਿਣਾ ਆਪਣੇ ਜਿਵਨ ਤੇ ਕਿਰਦਾਰ ਨੂੰ ਸਵਾਰੀਏ ਤੇ ਆਪਣੇ ਹੱਕ ਲਈ ਖੜ੍ਹਨਾ ਲੜਨਾ ਸਿੱਖੀਏ

  • @ajitpalsingh6311
    @ajitpalsingh6311 3 года назад +21

    Makkar brother let the person answer the question. All Punjabi journalists do this, need to brush up on interview skills,

    • @vickeybhojowalia41
      @vickeybhojowalia41 2 года назад

      Brother why don't you let him finish his sentence. You are just debating not interviewing him.

  • @Ursmeharsingh
    @Ursmeharsingh 3 года назад +6

    ਪਹਿਲਾਂ ਇਹ ਵੀ ਮੰਨਦਾ ਸੀ ਕਿ ਬਾਬਾ ਕਮਾਲ ਹੈ ਫੇਰ ਇਹ ਲੰਡਰ ਕਾਮਰੇਡ ਲਾਣੇ ਨੂੰ ਮਿਲਿਆ ਤੇ ਇਹ ਬਾਬੇ ਨੂੰ ਹੋਰ ਨਿਗਾਹ ਨਾਲ ਦੇਖਣ ਲੱਗ ਗਿਆ।ਕਹਿਣ ਤੋਂ ਭਾਵ ਬੰਦਾ ਬਚਪਨ ਦੀ ਅਵਸਥਾ ਚ ਸੰਸਾਰੀ ਭਰਮੀ ਗਿਆਨ ਤੋਂ ਜਿੰਨਾ ਦੂਰ ਹੁੰਦਾ ਏ ਓਨਾ ਹੀ ਗੁਰੂ ਨੇੜੇ ਤੇ ਜਿਉਂ ਹੀ ਸੰਸਾਰੀ ਗਿਆਨ ਹਾਂਸਲ ਕਰਦਾ ਏ ਤੇ ਇਸਦੀ ਨਿਗਾਹ ਚ ਗੁਰੂ ਗੁਰੂ ਨਾ ਰਹਿ ਕੇ ਆਮ ਮਨੁੱਖ ਦਿਸਦਾ ਏ।

    • @gms546
      @gms546 2 года назад

      Veer mereya tenu ja kise hor nu kehri akaashvaa hoyi aa....oh v taan duneyavi gyaan hi aa....

  • @secunder999
    @secunder999 2 года назад +19

    ਬਾਬੂ ਜੀ ਦੀ ਗੱਲ 100% ਸੱਚ. ਧਰਮ ਦੀ ਦੁਰਵਰਤੋਂ ਹੋਈ ਅਜ਼ਟੈਕ empire, ਮਾਇਣ empire ਨੇ, ਕਰੋੜਆ ਲੋਕ ਮਾਰੇ ਧਰਮ ਹੇਠ.....

  • @tdhanoa20
    @tdhanoa20 Год назад +6

    This guy is the real enlightened one!

  • @surjeetsinghguliani3601
    @surjeetsinghguliani3601 2 года назад +4

    ਸਿਮਰਨਜੋਤ ਸਿੰਘ ਮਕੱੜ ਤੁਹਾਡੀ ਬਾਪੂ ਬਲਕੌਰ ਸਿੰਘ ਗਿੱਲ ਨਾਲ ਇੰਟਰਵਿਉ ਬਹੁਤ ਨਾ ਕਮਾਲ ਹੈ ।ਤੁਹਾਨੂੰ ਵੀ ਸਿੱਖ ਇਤਿਹਾਸ ਬਾਰੇ ਬਹੁਤ ਜਾਨਕਾਰੀ ਹੈ।ਤੁਹਾਨੂੰ ਦੋਵਾਂ ਨੂੰ ਸਲੂਟ ਹੈ।

  • @englishs7656
    @englishs7656 2 года назад +2

    ਉਹ ਤਾਂ ਹੁਣ ਵੀ ਬੈਠੇ ਹਨ ਜ਼ੁਲਮ ਸਦਾ ਆਮ ਲੋਕਾ ਤੇ ਹੋਏ ਹਨ।

  • @NirmalSingh-vl1bs
    @NirmalSingh-vl1bs 8 месяцев назад +2

    ਬਹੁਤ ਵਧੀਆ ਤਰਕ

  • @user-jb1jd5gc3i
    @user-jb1jd5gc3i 2 месяца назад

    ਇਹ ਬਲਕੌਰ ਸਿੰਘ ਜੀ ਹੀ ਹਨ ਜਿੰਨਾਂ ਕੋਲ ਗਿਆਨ ਦਾ ਖਜਾਨਾਹੈ ਜੋ ਨਿੜਧਕ ਹੋਕੇ ਸਮਾਜ ਵਿੱਚ ਫੈਲੇ ਜਾਤੀਵਾਦ, ਰੂੜੀਵਾਦੀ ਪਰੰਪਰਾ ਜਾਲਮਾਨਾ ਕਾਰਵਾਈਆ ਵਿਰੁਧ ਅਤੇ ਜਾਗਰੁਕਤਾ ਪੈਦਾ ਕੀਤੀ ਉਹ ਕਾਬਲੇ ਤਾਰੀਫ ਹੈ ਅਸੀ ਇਸ ਮਹਾਨ ਸਖਸੀਅਤ ਨੂੰ ਦਿਲੋ ਸਲੂਟ ਕਰਦੇ ਹਾਂ👍👍❤️

  • @harjeet6091
    @harjeet6091 3 года назад +8

    Bulkul sahi baba ji

  • @Ohwim
    @Ohwim 2 года назад +8

    I really like balkaur sir 😂😂
    💯 Right

  • @user-xy4wc4dt7m
    @user-xy4wc4dt7m 7 месяцев назад +2

    ਬਹੁਤ ਵਧੀਆ ਵਿਚਾਰ ਨੇ ਬਾਪੂ ਜੀ।

  • @gauravsahota6564
    @gauravsahota6564 6 месяцев назад +1

    ਬਾਬਾ ਬਲਕੌਰ ਜੀ ਬਹੋਤ ਮੋਧਵਾਨਾ ਇੰਸਾਨ ਨੇ🙏🙏

  • @daljeetsinghdaljeetsingh7937
    @daljeetsinghdaljeetsingh7937 6 месяцев назад +1

    Very well debat on religion
    Balkour singh is prichad of Gurunanak dev ji

  • @deshpremi6295
    @deshpremi6295 2 месяца назад +2

    ਪਵਿੱਤਰ ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ ਕਿ ਉਹ ਪਰਮਾਤਮਾ ਕੁਦਰਤ ਦੇ ਵਿਚ ਹੀ ਵਸਦਾ ਹੈ --
    ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ‌‌‌ ਜਾਏ ਲਖਿਆ।। (ਗੁਰਬਾਣੀ)

  • @ManjitSingh-xl9du
    @ManjitSingh-xl9du Месяц назад +1

    Comrade union jindabad

  • @sukhwinderbhullar1267
    @sukhwinderbhullar1267 6 месяцев назад +1

    ਬਹੁਤ ਵਧੀਆ ਜੀ

  • @karanjitsingh9925
    @karanjitsingh9925 10 месяцев назад +1

    Sh. BALKAR SINGH JEE SPEAKS TRUTH. THERE IS NO REBIRTH NO GOD NO ATMA THESE ARE IMAGINARY WORDS.PUT YOUR BRAIN AND THEN DECIDE WHAT IS WRONG AÑD RIGHT.

  • @GurjitSingh-dg7kd
    @GurjitSingh-dg7kd Год назад +2

    Good information 👍

  • @harmansidhu1808
    @harmansidhu1808 3 года назад +3

    Nice marvellous

  • @solversumit9329
    @solversumit9329 2 года назад +7

    He is really educated man

  • @karamsingh120
    @karamsingh120 Месяц назад +1

    ਕਾਮਰੇਡ ਸਾਹਬ ਕਹਿੰਦੇ ਨੇ ਕਿ ਬਾਬਾ ਨਾਨਕ ਜੀ ਨੇ ਅਧਿਐਨ ਕੀਤਾ,, ਓਹ ਕਿੱਥੇ ਨੇ ਕਿਤਾਬਾਂ ਜਾਂ ਖਰੜੇ ਜਿਹਨਾਂ ਵਿਚ ਲੱਖ ਆਕਾਸ਼ ਲੱਖਾਂ ਪਾਤਾਲ ਦੱਸੇ ਹੋਏ ਨੇ। ਬੱਸ ਰੱਬ ਦੀ ਹੋਂਦ ਨੂੰ ਨਹੀਂ ਮੰਨਣਾ।

  • @pleasedontlaugh8215
    @pleasedontlaugh8215 2 года назад +1

    Sahi gal a babe ji di sanu pehla gal sun k fr usnu practical krna chaida

  • @pleasedontlaugh8215
    @pleasedontlaugh8215 2 года назад +1

    Great 👍

  • @GurpalSingh-cj9og
    @GurpalSingh-cj9og Месяц назад +1

    ਹੁਣ ਸਿੱਖ ਮੋਦੀ ਦੇ enti ਨੇਂ ਤੇ ਨਾਲ ਦੀ ਨਾਲ ਓਹਨਾ ਦੇ ਵੀ ਜਿਹੜੇ ਸਿੱਖ ਤਖ਼ਤਾਂ ਤੇ ਕਾਬਜ਼ ਨੇਂ।

  • @Gurwindersingh-zv9ud
    @Gurwindersingh-zv9ud 8 месяцев назад +1

    ਹੱਡ-ਹਰਾਮੀ ਮੱਕੜਾ, ਗੁਰੂ-ਗ੍ਰੰਥ ਸਹਿਬ ਵਿੱਚ ਕਿਹੜੇ ਪੰਨੇ ਤੇ ਲਿਖਿਆ ਕਿ ਰਾਜ ਬਿਨਾ ਨਾਂ ਧਰਮ ਚਲੇ ਹੈ
    ਧਰਮ ਬਿਨਾਂ ਸਭ ਦਲੇ ਮਲੇ ਹੈ।

  • @harmansidhu1808
    @harmansidhu1808 3 года назад +3

    Wah

  • @Gurwindersingh-zv9ud
    @Gurwindersingh-zv9ud 8 месяцев назад +2

    ਕਾਮਰੇਡ 72 ਸਾਲ ਦਾ ਹੋ ਗਿਆ, ਮੇਰੇ ਸਹੁਰੇ ਦੇ ਅਜੇ ਵੀ ਅਖੌਤੀ ਧਰਮੀ ਕਾਮਰੇਡ ਨੂੰ ਕੁੜੀ ਦਾ ਰਿਸ਼ਤਾ ਕਰਨ ਲਈ ਭੱਜੇ ਆਉਂਦੇ ਨੇ।

  • @Singhkhalsa47
    @Singhkhalsa47 2 года назад +1

    100% Right ji

  • @yaarmereranglerecords1762
    @yaarmereranglerecords1762 8 месяцев назад +1

    ਬੁਹਤ ਵਧੀਆ

  • @veetdhillon4477
    @veetdhillon4477 2 года назад +1

    waah g waah boht vdia bappu g

  • @LakhVeer-li4wv
    @LakhVeer-li4wv 9 месяцев назад +2

    ਹਾਂਜੀ ਜੇ ਕੋਈ ਭਗਵਾਨ ਹੁੰਦਾ ਹਨਾ ਕਦੇ ਕਿਸੇ ਤੇ ਜੁਲਮ ਨਾ ਹੁੰਦੇ ਭਗਵਾਨ ਤਾਂ ਇਹਨਾਂ ਨੇ ਇਸ ਕਰਕੇ ਬਣਾਇਆ ਵੀ ਜ਼ੁਲਮ ਕਰੋ ਮੁੜ ਕੇ ਕਹਿ ਦੋ ਇਹ ਤਾਂ ਭਗਵਾਨ ਦੀ ਮਰਜ਼ੀ ਸੀ ਠੀਕ ਆ ਇਹ ਸਾਰਿਆਂ ਨੇ ਇਸ ਕਰਕੇ ਬਣਾਇਆ ਹੋਇਆ

  • @gurikaunke1125
    @gurikaunke1125 10 месяцев назад +1

    ਗੁਰੂ ਗਰੰਥ ਸਾिਹਬ 721 ਅੰਗ ਹॅਕਾ ਕਬੀਰ ਕਰੀਮ ਤੂੰ ਬੇ ਅੈਵ ਪਰਵਰ िਦ ਗਾਰ ਨਾਨਕ ਜੀ ਦੀ ਵਾਣੀ ਰਾਗ ਤिਲੰਗ ਮਹॅਲਾ ਕਬੀਰ ਜੀ ਪੂਰਨ ਪਰਮਾਤਮਾ ਹਨ ਕਾਂਸੀ िਵॅਚ ਲिਹਰ ਤਾਰਾ ਤਲਾਬ िਵॅਚ ਕਮਲ ਦੇ ਫੁॅਲ ੳੁॅਪਰ ਪ੍ਗਟ ਹੋਏ ਸਨ ਸॅਤ ਸਾिਹਬ ਜੀ

  • @sharnjitkaur593
    @sharnjitkaur593 2 года назад

    I am agree with you

  • @MandeepBatth.
    @MandeepBatth. Месяц назад +1

    ਬਾਬਾ ਜੀ ਸਾਹ ਕਿਥੋ ਆਉਦੇ ਹਨ।

  • @saranpalbains1105
    @saranpalbains1105 Месяц назад

    Mr host ji , kabir ji said “parr parr pothi pandit bhae … dhai ahkhar prem ke jan na sakhe “❤

  • @jatindersaini4277
    @jatindersaini4277 3 года назад +7

    Excellent discussion... welcome more such interesting talks... helps open up our minds and views...

  • @dharamjitsingh7070
    @dharamjitsingh7070 День назад

    ਮੱਕੜ ਸਾਬ ਹੁਣ ਤੁਹਾਡੇ ਸਾਹਮਣੇ ਪੰਜ ਛੇ ਹਜਾਰ ਕਿਤਾਬ ਟਾਇਮ ਪਾਸ ਕਰਨ ਲਈ ਨਹੀ ਕੁੱਝ ਸਿੱਖਣ ਲਈ ਪੱੜੀਆ ਹੋਈਆ ਨੇ ਕੋਈ ਆਮ ਜਿੱਹਾ ਬੰਦਾ ਨਹੀ ਬੈਠਾ ਐਨੀਆ ਕਿਤਾਬਾ ਦਿਮਾਗ ਦੇ ਵਿੱਚ ਪਾਈਆ ਹੋਈਆ ਨੇ ਕਿਤਾਬ ਲਿੱਖਣ ਵਾਲੇ ਦਾ ਨਾ ਘੱਟਨਾਵਾ ਹੋਈਆ ਦੀਆ ਤਰੀਕਾ ਤੇ ਥਾ ਦੇ ਨਾਲ ਯਾਦ ਕੀਤੀਆ ਹੋਈਆ ਨੇ ਇਹ ਸੱਰਧਾ ਵਾਲੇ ਪਾਸੇ ਨਹੀ ਜਾਦਾ ਬਾਪੂ ਉਹ ਕਿਸੇ ਨੂੰ ਧੱਕੇ ਦੇ ਨਾਲ ਕੁੱਝ ਨਹੀ ਮਨਾਉਦਾ ਉਹ ਆਪਣੇ ਤਰੀਕੇ ਨਾਲ ਗੱਲਾ ਕਰਕੇ ਸਾਡੇ ਦਿਮਾਗ ਖੋਲਣ ਦੀ ਕੋਸਿਸ ਕਰਦਾ ਪਰ ਪੁਜਾਰੀ ਸਾਨੂੰ ਸੱਰਧਾ ਵਾਲੇ ਪਾਸੇ ਹੀ ਲਾਉਣਾ ਚਾਹੁੰਦੇ ਨੇ ਪੁਜਾਰੀ ਕਦੇ ਵੀ ਕਿਸੇ ਨੂੰ ਇਹ ਨਹੀ ਕਹਿਣਗੇ ਕਿ ਭਾਈ ਤੁਸੀ ਆਪ ਗ੍ੰਥ,ਕਰਾਨ,ਗੀਤਾ,ਬਾਇਬਲ ਨੂੰ ਚੰਗੇ ਤਰੀਕੇ ਨਾਲ ਪੱੜੋ ਤੇ ਸੱਮਝਣ ਕੀ ਕੋਸਿਸ ਕਰੋ ਕਿਉ ਕਿ ਉਹਨਾ ਨੂੰ ਪਤਾ ਕਿ ਜੇਕਰ ਇਹਨਾ ਲੋਕਾ ਨੇ ਆਪ ਹੀ ਪੱੜ ਲਿਆ ਤਾ ਇਹਨਾ ਨੂੰ ਸਾਰਾ ਨਹੀ ਤਾ ਥੋੜਾ ਜਿੱਹਾ ਵੀ ਸੱਮਝ ਲੱਗ ਗਿਆ ਤਾ ਇਹਨਾ ਲੋਕਾ ਨੇ ਸਾਡੇ ਸੱਰਧਾ ਵਾਲੇ ਭੱਰਮ ਭੁਲੇਖਿਆ ਦੇ ਵਿੱਚੋ ਨਿੱਕਲ ਜਾਣਾ ਇਸ ਕਰਕੇ ਉਹ ਲੋਕ ਕਦੇ ਵੀ ਸਾਨੂੰ ਡਰਾਕੇ ਰੱਖਦੇ ਆ ਗ੍ੰਥ ਸਾਹਿਬ ਤੋ ਗੀਤਾ ਤੋ ਕੁਰਾਨ ਤੋ ਤੇ ਬਾਇਬੱਲ ਤੋ ਕਿ ਇਸਨੂੰ ਹਰ ਕੋਈ ਨਹੀ ਪੱੜ ਸਕਦਾ ਗ੍ੰਥ ਸਾਹਿਬ ਵਾਲਿਆ ਨੇ ਤਾ ਬਹੁਤ ਮਹਿਗੇ ਰੁਮਾਲੇ ਪਾਕੇ ਰੱਖ ਲਿਆ ਇਸੇ ਤਰਾ ਦੂਸਰਿਆ ਨੇ ਵੀ ਸੱਭਨੂੰ ਡਰਾਕੇ ਹੀ ਰੱਖਿਆ ਹੋਇਆ ਹੁਣ ਬਾਪੂ ਵੱਰਗੇ ਹੋਰ ਵੀ ਚੰਗੇ ਬੰਦੇ ਜਿਹੜੇ ਆਪ ਗਿਆਨ ਹਾਸਿਲ ਕਰ ਗਏ ਤਾ ਉਹ ਸਾਨੂੰ ਸੱਭਨਾ ਨੂੰ ਵੀ ਕੋਸਿਸ ਕਰਦੇ ਆ ਕਿ ਅਸੀ ਵੀ ਆਪ ਪੱੜਕੇ ਗਿਆਨ ਲੈ ਲੱਈਏ

  • @SunnySingh-ug8uq
    @SunnySingh-ug8uq 24 дня назад

    God

  • @sunnybal23
    @sunnybal23 Год назад +2

    Interviewee is way smarter than interviewer.

  • @gill-punjab
    @gill-punjab 3 месяца назад +1

    ਵਿਗਿਆਨ ਬਹੁਤ ਅੱਗੇ ਹੈ

  • @LakhVeer-li4wv
    @LakhVeer-li4wv 9 месяцев назад +1

    ਬੁੱਧ ਭਗਵਾਨ ਦੇ ਸਮੇਂ ਚ ਕਹਿੰਦਾ ਆਪਣੇ ਇੱਥੇ ਬੋਧੀਆਂ ਦੀਆਂ ਯੂਨੀਵਰਸਿਟੀਆਂ ਸੀਗੀਆਂ ਜੀ ਜਿੱਥੇ ਬਾਹਰਲੇ ਮੁਲਕਾਂ ਤੋਂ ਲੋਕ ਪੜ੍ਨ ਆਉਂਦੇ ਸੀਗੇ ਤਖਤ ਸਿਲਾ ਤਲਹਾਰਾ

  • @pritpal-ws7vo
    @pritpal-ws7vo Месяц назад +2

    ਬਲਕੋਰਾ ਕਾਮਰੇਡ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ, ਧਰਮ ਸਾਰੇ ਝੂਠ ਆ, ਉਤੋਂ ਇਹ ਕਹੀ ਜਾਂਦਾ ਰੱਬ ਭਲਾ ਕਰੇ, ਵਾਹਿਗੁਰੂ ਕਿਰਪਾ ਕਰੇ। 😂😂😂

    • @satnamsinghkhabra1965
      @satnamsinghkhabra1965 19 дней назад +1

      ਭਾਈ ਸਾਹਿਬ ਜੀ ਤੁਸੀਂ ਕੁਦਰਤ ਜਾਂ ਵਾਹਿਗੁਰੂ ਜੀ ਦੀ ਕਿਰਪਾ ਆਪਣੀ ਨਿੱਜੀ ਜਾਇਦਾਦ ਸਮਝ ਰਖੀ ਹੈ, ਇਹ ਤਾਂ ਸਰਬਸਾਂਝੀ ਹੈ।

  • @kuljitkanda1276
    @kuljitkanda1276 8 месяцев назад +1

    ਬਾਪੂ ਜੀ ਸੱਚ ਬੋਲਦਾ ਸਾਡੇ ਖਾਸ ਰਿਸਤੇ ਦਾਰ ਸਾਡੇ
    ਬਾਪੂ ਨੇ ਆਬਦਾਂ ਕੰਮ ਫੇਲ ਕੀਤਾਂ ਉਹਨਾਂ ਰਿਸਤੇ ਦਾਰਾਂ ਨੂੰ ਕਾਮ ਯਾਬ ਕਰਿਆ ਉਹੇ ਸਾਨੂੰ ਬਲੋਣੋ ਹਟ ਗਏ ਜੇ ਅਸੀ ਕਿਹਣਾ ਅਸੀ ਪਿੰਡ ਕੰਮ ਕਰ ਲੈਣਾ ਨਾਂ ਥੋਡੇ ਤੋ ਨਹੀ ਹੋਣਾ ਮਤਲਵ ਇਹੇ ਸਾਡਾ
    ਗਾਹਕ ਖਰਾਬ ਹੋਗਾਂ ਕਿਤੇ ਇਹ ਨਾਂ ਤਰੱਕੀ ਕਰ ਜਾਣ

  • @yaarmereranglerecords1762
    @yaarmereranglerecords1762 8 месяцев назад

    GOOD GOOD

  • @JaswinderWahra
    @JaswinderWahra 2 года назад +1

    Bai koi wdia cameraman la jaya kro plz jo khad ka interview la lwe awe bhaje firde aa eh action movie ha interview ha ek jagah ta khad ka banda interview la lainda awe creative bni jande aa

  • @jaswindersingh6410
    @jaswindersingh6410 2 года назад +1

    ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕੋ ਖਾਇ!
    ਕਾਜੀ ਹੋਏ ਰਿਸ਼ਵਤੀ,ਵੱਢੀ ਲੈਕੇ ਹੱਕ ਗਵਾਇ!

  • @user-eo7mp2iw7x
    @user-eo7mp2iw7x 6 месяцев назад +1

    Babe nu knowledge hai par sochn shakti kuch jyada nahi babe di ... te Lokka nu khush karan lai kai wari aap hi badal jande ne

  • @atindersingh7571
    @atindersingh7571 3 года назад +5

    ਦੁਨਿਆਂ ਚ ਸਭ ਝੂਠੇ , ਸੱਚੇ ਬੱਸ ਕਾਮਰੇਡ 😆😆😁

  • @amritsager
    @amritsager 2 года назад +3

    Ridiculous anchor is interviewing himself and not allowing the guest to speak.

  • @badfellagaming7149
    @badfellagaming7149 3 года назад +19

    Morche de totte vi ehna ne hi kitte aa 😡😡
    Hamehsa ehna ne hi kisse vi cheez nu sirre ni chadan ditta
    Har ek kam ch apni lat fsonde aa ehhh 😡😡

  • @simranjeetsingh2824
    @simranjeetsingh2824 3 года назад +8

    Punjab jiuande guru de name te

  • @JS9h
    @JS9h 3 года назад +8

    ਤੈਨੂੰ ਕਿੰਤੂ ਪਰੰਤੂ ਉਹਨਾਂ ਉੱਤੇ ਕਰਨਾ ਚਾਹੀਦਾ ਜਿਹਨਾਂ ਦੇ ਧਰਮ ਨੂੰ ਖ਼ਤਰਾ ਹੋਣ ਦੇ ਬਾਵਜੂਦ ਮੁਗਲਾਂ ਦੇ ਮਹਿਲਾਂ ਵਿੱਚ ਬੈਠੇ ਸੀ, ਤੇ ਤੂੰ ਗੁਰੂਆਂ ਦੀ ਕੁਰਬਾਨੀਆਂ ਉੱਤੇ ਹੀ ਕਿੰਤੂ ਪਰੰਤੂ ਕਰੀ ਜਾਨਾ........ 🙏

    • @majorsingh4297
      @majorsingh4297 Год назад

      Sachi gal bai ji haramda sade ਗੁਰੂ saib jia de sahidi te saval kari janda

  • @BaljeetSingh-yl3sp
    @BaljeetSingh-yl3sp Месяц назад +1

    ਰੱਬ ਨੂੰ ਮੰਨਣ ਲਈ ਇਸ ਬੰਦੇ ਦੀ ਆਗਿਆ ਲੈਣੀ ਜਰੂਰੀ ਨਹੀਂ, ਇਹ ਤਾ ਇਹੀ ਚਾਹੇਗਾ ਕਿ ਸਾਰੇ ਲੋਕ ਕਾਮਰੇਡ ਹੋ ਜਾਣ

  • @bharpursingh6919
    @bharpursingh6919 7 месяцев назад

    ਬਲਕੌਰ ਸਿੰਘ ਜੀ ਇਹੋ ਜਹੇ ਗੈਰਬਾਜਵ ਸਵਾਲ ਕਰਕੇ ਸੁਆਦ ਲੈਂਦੇ ਹਨ ਉਨ੍ਹਾਂ ਨੂੰ ਬਿਲਕੁਲ ਇੰਟਰ ਬਿਊ ਨਹੀਂ ਦੇਣੀ ਚਾਹੀਦੀ। ਸਵਾਲ ਪੁੱਛਣ ਦਾ ਹੱਕ ਹੈ ਇਹ ਪੁਛਦਾ ਗੈਰਬਾਜਵ ਜੋਂ ਗਲਤ ਹੈ।

  • @jasprreetsingh3347
    @jasprreetsingh3347 2 года назад

    Baba bolda sach ,sach boln Vala insan khara humnda bhave kamred hove ja dharmi

  • @bahadurbains9361
    @bahadurbains9361 2 года назад +5

    Makkar Sahib, you should stop cutting him off during the interview and allow him to speak because your intellect isn't on the same level as his. He's up here.. and you're down there

    • @sunnybal23
      @sunnybal23 Год назад

      Very well said, that's amateur journalism for you.

  • @baldevparkash4046
    @baldevparkash4046 Год назад +3

    PATARKAR JI SABAR RAKH LIYA KARO...THODA CHUP REH KE SUNLIYA KARO...

  • @kesarsingh7440
    @kesarsingh7440 6 месяцев назад +2

    ਸ਼ੁਕਰ ਸਾਹਬ ਜੇ ਤੁਹਾਡੀ ਖੋਜੀ ਸੋਚ ਹੋਵੇ ਤਾਂ ਤੁਹਾਨੂੰ ਪਤਾ ਲੱਗੇ ਕਿ ਗੁਰੂ ਨਾਨਕ ਇਕ ਦਲੇਰ ਕਾਮਰੇਡ ਸੀ ਜਿਸ ਨੇ ਮਰਦਾਨਾ ਜੀ ਨੂੰ ਭਾਈ ਕਿਹਾ ਤੇ ਗਰੀਬ ਨੂੰ ਗੱਲ ਲਾਇਆ ਇਸ ਤੇ ਵੱਡਾ ਸਾਂਝਾਵਾਦ ਕੀਹੂਦਾ ਹੈ ਜੇ ਯਾਦ ਰਹੇ ਕਿ ਪਹਿਲਾ ਸਾਂਝਵਾਸੀ ਰਵਿਦਾਸ ਹੋਇਆ ਜੋ ਬ੍ਰਾਮਣੀ ਪਖੰਡ ਦੇ ਵਿਰੁੱਧ ਖੜਿਆ ਸੀ

    • @user-wt1yy5vz5h
      @user-wt1yy5vz5h 3 дня назад

      ਬੱਸ ਕਰ ਵੀਰ ਭਗਤ ਰਵੀਦਾਸ ਜੀ ਤੋ ਪਹਿਲਾਂ ਬਹੁਤ ਜਿਵੇਂ ਕੀ ,ਭਗਤ ਕਬੀਰ ਭਗਤ ਫ਼ਰੀਦ ਭਗਤ ਨਾਮਦੇਵ ਜੀ
      35 ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ

  • @glen-steph4311
    @glen-steph4311 3 года назад +9

    Nanak dev .He was only normal man .. he traveled all over the world .. that's why he got heaps of good experience ..

    • @amarjitdhaliwal8683
      @amarjitdhaliwal8683 2 года назад

      You talking too much listen him

    • @Singhkhalsa47
      @Singhkhalsa47 2 года назад

      Nanak dev nahi name only Guru Nanak name ha bro dev nahi lagda

    • @harpreetss8415
      @harpreetss8415 2 года назад

      Pls tell me whom you consider as extra ordinary or guru. I think you are also not confident about your identity, that's why your name is not clear for your ID.
      I also feel you don't use Mr./Mrs . in front of your name. also with your parents name.

    • @Singhkhalsa47
      @Singhkhalsa47 2 года назад

      Punjabi vich gal kar 22 fir tenu reply dina english nahi andi manu

    • @harmindersingh2494
      @harmindersingh2494 2 года назад +1

      ਬਾਈ ਜੀ ਗੁਰੂ ਨਾਨਕ ਦੇਵ ਜੀ ਪੈਦਾ ਸਧਾਰਨ ਮਨੁੱਖ ਵਾਂਗ ਹੋਏ। ਪਰ ਸਮਾ ਬੀਤਣ ਨਾਲ ਉਹਨਾਂ ਆਪਣੀ ਮੇਹਨਤ ਨਾਲ ਵੱਖ ਵੱਖ ਖੇਤਰਾਂ ਵਿੱਚ ਜਾਂ ਕੇ ਵੱਖ ਵਿਚਾਰਧਾਰਾਵਾਂ ਅਤੇ ਭਾਸ਼ਾਵਾਂ ਦਾ ਗਿਆਨ ਪਰਾਪਤ ਗਿਆਨ ਵਿੱਚ ਵਾਧਾ ਕੀਤੀ ਹਰ ਗੱਲ ਤਰਕ ਅਤੇ ਤੱਥਾਂ ਦੇ ਅਧਾਰ ਤੇ ਕੀਤੀ।ਬਾਬਾ ਨਾਨਕ ਜੀ ਆਪਣੇ ਕਲਾਸਾਂ ਅਤੇ ਵਿਚਾਰਾਂ ਨਾਲ ਅੱਜ ਦੁਨੀਆਂ ਦੇ ਮਹਾਨਤਮ ਇਨਸਾਨਾਂ ਵਿੱਚੋਂ ਇੱਕ ਹੈ। ਪੁਜਾਰੀ ਸ਼੍ਰੇਣੀ ਦਾ ਸਭ ਤੋਂ ਵੱਧ ਖੰਡਣ ਕੀਤਾ ਬਾਬਾ ਜੀ ਨੇ। ਪਰ ਪੁਜਾਰੀ ਸ਼੍ਰੇਣੀ ਨੇ ਆਪਣਾ ਰਿਜ਼ਕ ਚਲਾਉਣ ਲ਼ਈ ਬਾਬਾ ਜੀ ਦੀ ਵਿਚਾਰਧਾਰਾ ਨੂੰ ਮੰਨਣ ਦੀ। ਥਾਂ ਬਾਬਾ ਜੀ ਦੀ ਪੂਜਾ ਸ਼ੁਰੂ ਕਰਵਾ ਦਿੱਤੀ ।ਪੁਜਾਰੀਆਂ ਦੀ ਵੀ ਰੋਜ਼ੀ ਰੋਟੀ ਦਾ ਸਵਾਲ ਹੈ। ਆਪਾਂ ਖੁਦ ਬਾਬਾ੍ ਜੀ ਦੀ ਵਿਚਾਰਧਾਰਾ ਪੜੀਏ ਬਾਬਾ ਨਾਨਕ ਜੀ ਨੂੰ ਮੰਨਣ ਦੀ ਥਾਂ ਬਾਬਾ ਨਾਨਕ ਜੀ ਦੀ ਕਹੀ ਗੱਲ ਮੰਨੀਏ। ਬਾਕੀ ਹਰੇਕ ਵਿਅਕਤੀ ਦੀ ਸਮਝ ਆਪੋ ਆਪਣੀ ਹੁੰਦੀ ਹੈ।

  • @gurwinder__1700
    @gurwinder__1700 2 года назад +10

    ਪੱਤਰਕਾਰ ਭਰਾਵਾ ਬਾਪੂ ਦੀ ਗੱਲ ਪੂਰੀ ਹੋ ਲੈਣ ਦਿਆ ਕਰ....ਵਿੱਚ ਨਾ ਰੋਕਿਆ ਕਰ

  • @LakhVeer-li4wv
    @LakhVeer-li4wv 9 месяцев назад +1

    ਜਿਸ ਬੰਦੇ ਨੇ ਵੀ ਹਨਾ ਭਗਵਾਨ ਹੈ ਜਾਂ ਨਹੀਂ ਹੈ ਚੰਗੀ ਤਰ੍ਹਾਂ ਸਮਝਣਾ ਵਾ ਤਾਂ ਉਹ ਸਾਇੰਸ ਜਰਨੀ ਚੈਨਲ ਇੱਕ ਉਹਨੂੰ ਜਰੂਰ ਇੱਕ ਵਾਰੀ ਦੇਖੋ

  • @JS9h
    @JS9h 3 года назад +31

    ਮੈਂ ਇਸ ਬਾਬੇ ਦੀ ਇੱਕ ਪੁਰਾਣੀ ਇੰਟਰਵਿਊ ਦੇਖੀ ਸੀ, ਜਿਸ ਦੇ ਸ਼ੁਰੂ ਵਿੱਚ ਇਹ ਪੱਤਰਕਾਰ ਨੂੰ ਕਹਿ ਰਿਹਾ ਸੀ ਕੇ ਪ੍ਰਮਾਤਮਾ ਤੈਨੂੰ ਚੜ੍ਹਦੀਕਲਾ ਵਿੱਚ ਰੱਖੇ, ਇਹਨੂੰ ਪੁੱਛੋਂ ਉਹ ਪ੍ਰਮਾਤਮਾ ਕੌਣ ਏ ਫੇਰ ਜੇ ਇਹ ਰੱਬ ਨੂੰ ਨਹੀਂ ਮੰਨਦਾ?....

    • @karanpreetsingh9300
      @karanpreetsingh9300 3 года назад +1

      bilkul

    • @PardeepSingh-vv6fk
      @PardeepSingh-vv6fk 2 года назад +2

      ਮੈਂ ਵੀ ਦੇਖੀ ਸੀ ,ਬਾਬੇ ਨੇ ਪਰ ਵਿਚ ਮਾਨੁਵਿਗਾਨਿਕ ਸਹਾਰਾ ਦੀ ਗੱਲ ਵੀ ਕੀਤੀ ਸੀ ਕੇਂਦਾ ਸੀ ਕ ਇਸ ਨਿਕਾਰਨਾਂ ਵੀ ਨੀ ਚਾਹੀਦਾ.

    • @jagasingh8627
      @jagasingh8627 2 года назад +1

      Oh para tanu sari interview chu aye lahaba 😂😂 joh oney kheyaa oh ik lok bol ah punjabiaa ch sari Omar ona loka ch khati hove mooh ch nikal jahadi ah jhida punjabiaa dey mooh chu gaal. Lagi samaj

    • @gms546
      @gms546 2 года назад +4

      Oh parmatma kudrat hai veer mereya

    • @sewasingh5620
      @sewasingh5620 Год назад +3

      Bittu chak wale nu keha c

  • @charansinghkhind6732
    @charansinghkhind6732 7 месяцев назад +1

    The anchor interfered a lot, not allowing in completing the answers given by Bapu Balkaur Singh who is a very well read person and answered questions logically derived from the facts of the matters.

  • @ramavtar72
    @ramavtar72 3 года назад +2

    ਜੇ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀ ਕਤਲ ਹੋ ਜਾਣਾ ਗੁਰੂ ਤੇਗਬਹਾਦਰ ਨੂੰ ਨਾ ਭੇਜ ਦਾ

    • @majorkhosa1450
      @majorkhosa1450 2 года назад

      Je guru sahib ne bjea c guru sahib nu tahi enea janga jit lea ohna nu dekh k ona toh Sikh k

  • @MandeepSingh-kc3tg
    @MandeepSingh-kc3tg 3 года назад +1

    ਮੱਕੜ ਜੀ ਬਾਬਾ ਧਰਮ ਸਿੰਘ ਨਿਹੰਗ ਸਿੰਘ ਨਾਲ ਮੁਲਾਕਾਤ ਕਰੋ,,,,,,,

  • @Rupinder22
    @Rupinder22 9 месяцев назад

    ਬਾਬੇ ਨੇ ਕਿਤਾਬਾਂ ਬਹੁਤ ਪੜੀਆਂ ਪਰ ਦਾਰਸ਼ਨਿਕ ਪੱਧਰ ਦੀ ਸਮਝ ਨਹੀਂ। ਵਿਗਿਆਨ ਅਤੇ ਬੁੱਧੀ ਤੋਂ ਬਾਅਦ ਇੱਕ ਤੀਸਰੀ ਚੀਜ ਰਹੱਸ ਹੈ ਜੋ ਨਿੱਤ ਹੈ।

  • @kamalsingh-ug1fb
    @kamalsingh-ug1fb 3 года назад

    Tuc eh dass sakde ohna ne ki pdya kis to pdya dso?

  • @DeepakSharma-tr2mg
    @DeepakSharma-tr2mg 3 года назад +4

    22 makkad ji awag thodi ght interview wich otherwise a very very good interview
    Many thanks

  • @harjeet6091
    @harjeet6091 3 года назад +1

    Bai ji please baba ji nal fir interview kro te guru Granth Sahib de arth tarak nal karvao

  • @punjabdimaakhedkabaddi7252
    @punjabdimaakhedkabaddi7252 3 года назад +10

    ਕਾਮਰੇਡ ਨੂੰ ਪੁੱਛੋ ਆਂਡਾ ਪਹਿਲਾਂ ਆਇਆ ਜਾ ਮੁਰਗੀ

    • @Oneka-tg1dl
      @Oneka-tg1dl 3 года назад

      😂😂😂😂

    • @surjitsingh6327
      @surjitsingh6327 25 дней назад

      ਮੁਰਗੀ ਅਤੇ ਅੰਡਾ ਹਜ਼ਾਰਾਂ ਸਾਲਾਂ ਵਿੱਚ ਨਾਲੋਂ ਨਾਲ ਬਰਾਬਰ ਡਵੈਲਪ ਹੋਏ ਹਨ। ( ਟੀਚਰ ਸੁਰਜੀਤ ਨਥਾਣਾ )

    • @surjitsingh6327
      @surjitsingh6327 25 дней назад

      ਮੁਰਗੀ ਅਤੇ ਅੰਡਾ ਹਜ਼ਾਰਾਂ ਸਾਲਾਂ ਵਿੱਚ ਨਾਲੋਂ ਨਾਲ ਬਰਾਬਰ ਡਵੈਲਪ ਹੋਏ ਹਨ ( ਟੀਚਰ ਸੁਰਜੀਤ ਨਥਾਣਾ )

  • @ravindergill9225
    @ravindergill9225 3 месяца назад

    ਬਾਈ ਜੀ ਰਜ਼਼ਨੀਸ ਓਸੋ ਨੂੰ, ਕਿਵੇਂ ਦੇਖਦੇ ਹੋ,.

  • @AustralianYoutuber
    @AustralianYoutuber 3 года назад +1

    Makkar bai vda vdia lgda ki punjabi reporter ek ravish kumar vrgi soch rkhde ne ma compare ni kr riha eulogize ee kr rihA

  • @komarkomarooo9984
    @komarkomarooo9984 8 месяцев назад

    Very good paterkar ji kde baba ji nal buddh bare gal jaroori kreo thanks

  • @HarwinderSingh-ec9xf
    @HarwinderSingh-ec9xf 4 месяца назад

    Mja as gaya

  • @homeogrewal6214
    @homeogrewal6214 3 года назад +4

    Ranjeet singh dhadriya ali gl eh baba kri janda.eh loka nu nastikta wal le k ja rhe h

    • @gurwinderbarri3115
      @gurwinderbarri3115 3 года назад +1

      ਝੂਠ ਬੋਲ ਕੇ ਆਸਤਿਕ ਕਹੌਣਾ ਜਰੂਰੀ ਨਹੀਂ।
      ਸੱਚ ਬੋਲ ਕੇ ਨਾਸਤਿਕ ਬਣ ਜਾਣਾ ਕੋਈ ਮਾੜੀ ਗੱਲ ਨਹੀਂ।

  • @ajmeraulakhepu7238
    @ajmeraulakhepu7238 Год назад

    ਸਤਿ ਸ੍ਰੀ ਆਕਾਲ ਜੀ ਬਾਪੂ ਬਲਕੌਰ ਸਿੰਘ ਜੀ ਦਾ ਸੰਪਰਕ ਨੰਬਰ ਸਾਂਝਾ ਕਰਿਓ ਜੀ

  • @palwindersingh9078
    @palwindersingh9078 5 месяцев назад

    ਸਿਖ ਵੀ ਤਿਨ ਤਰ੍ਹਾਂ ਦੇ ਇੱਕ ਬਾਬਾ ਨਾਨਕ ਜੀ ਦੇ ਸਿਖ ਦੂਸਰੇ ਪੁਜਾਰੀ ਦੇ ਸਿਖ ਤੀਸਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਉਹ ਕਿਸ ਦੇ ਸਿਖ ਹਨ

  • @surinderbairagikaliraman4400
    @surinderbairagikaliraman4400 2 года назад

    Namaskar Hai apko

  • @Ohwim
    @Ohwim 2 года назад +1

    Makkar ji tusi Inna to ik do books de name le k books jaroor padho oh valliya

  • @sikandersingh6507
    @sikandersingh6507 7 месяцев назад

    ਬਹੁਤੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਜਿਹੜਾ ਆਪਣੇ ਬਾਪ ਦਾ ਨਹੀਂ ਹੋਇਆ ਉਹ ਗਵਾਂਢੀ ਦਾ ਕਿਵੇਂ ਹੋ ਸਕਦਾ ਹੈ ਇਹੀ ਹਾਲ ਇਸ ਤੰਬੀ ਵਾਲੇ ਰੂਸੀ ਬਰੀਡ ਕਾਮਰੇਡ ਦਾ ਹੈ। ਕਾਮਰੇਡ ਲਾਣਾ ਵੀ ਰੂਸੀ ਬਰੀਡ ਹਨ

  • @harmansingh6936
    @harmansingh6936 7 месяцев назад

    Adres Ki Aa balkor singh ji da Pls dss sakde oo

  • @ssg1111
    @ssg1111 Год назад +2

    O bapu ji jra apne comrada de ਇਤਹਾਸ ਵਾਰੇ ਵੀ ਗੱਲ ਕਰਨੀ ਸੀ ਕਿ ਉਹ ਆਪਣੀ ਦੁਕਾਨ ਚਲਾਉਣ ਲਈ ਕਿਵੇਂ ਤੁਹਾਡੇ ਵਰਗਿਆਂ ਦੇ ਬ੍ਰੇਨ ਵਾਸ਼ ਕਰਦੇ.. ਜੇ ਕਾਮਰੇਡ ਵਿਚਾਰ ਧਾਰਾ ਇਨੀਂ ਸਹੀ ਸੀ ਤਾਂ USSR ਚੌ ਇਨੇ ਕੰਟ੍ਰੀ ਕੰਟ੍ਰੀ ਕਿਉਂ ਬਣ ਗਏ.. ਬਾਕੀ ਹੋਰ ਵੀ ਬਹੁਤ ਸਾਰੇ point ਆ,, ਕਿਉਂਕਿ tenu ਜੋ question ਪੁੱਛੇ ਜਾਣ ਵਾਲੇ ਨੇ, ਉਹ ਤਾਂ ਪੱਤਰਕਾਰ ਨੇ ਪੁੱਛੇ ਹੀ ਨਹੀਂ.. ਇਨਾਂ comrades ਨੇ ਲੱਖਾਂ ਬਲਾਤਕਾਰ ਕੀਤੇ ਸਨ ਜਦੋਂ 2nd ਵਰਲਡ ਵਾਰ ਵਿੱਚ ਜਰਮਨੀ ਹਾਰ ਗਿਆ ਸੀ.(you can check these facts online). . ਬਾਕੀ ਰਹੀ ਗੱਲ ਜਨਮ ਦੀ ਤਾਂ ਬਾਬਾ ਜੀ ਤੂੰ ਅਪਣੇ ਬੱਚਿਆਂ ਦਾ ਜਨਮ ਦਾ ਸਹੀ ਸਮਾਂ ਵੀ ਦੱਸ ਨਹੀਂ ਸਕਦਾ ਕਿ ਕਿਸ ਟਾਈਮ ਤੇ ਤੁਹਾਡੇ sperms ਨੇ ਐੱਗ ਨਾਲ conceive ਕੀਤਾ ਸੀ, kyonke ਸਾਇੰਸ ਵੀ ਅਜੇ ਤੱਕ ਸਿਰਫ approximate time ਤੱਕ ਹੀ ਦੱਸ ਸਕੀ ਹੈ ... 🙏🙏🙏🙏🙏

    • @Gurwindersingh-zv9ud
      @Gurwindersingh-zv9ud 8 месяцев назад

      ਇਹ ਸਵਾਲ ਤੇਰੇ ਵਰਗੇ ਸਾਰੇ ਧਰਮੀਆਂ ਤੇ ਇਹਨਾਂ ਤੋਂ ਵੀ ਪਹਿਲਾਂ ਉਠਦੇ ਆ।

  • @theworld1477
    @theworld1477 Год назад +4

    ਵਿਚਾਰ ਚਰਚਾ ਬਹੁਤ ਵਧੀਆ ਹੋਣੀ ਸੀ ਪਰ ਪੱਤਰਕਾਰ ਨੇ ਸਤਿਆਨਾਸ਼ ਕਰ ਦਿੱਤਾ