'ਮੁਕਤੀ ਬੰਦਾ ਚਾਹੁੰਦੈ ਵੱਢ ਬੱਕਰਾ ਦਿੰਦੇ ਨੇ' || BALKAUR SINGH GILL || PODCAST EP - 02

Поделиться
HTML-код
  • Опубликовано: 5 окт 2023
  • #punjab #punjabiculture #punjablife #punjabiradiousa #westernculture #maharajaranjeetsingh #warisshah
    'ਮੁਕਤੀ ਬੰਦਾ ਚਾਹੁੰਦੈ ਵੱਢ ਬੱਕਰਾ ਦਿੰਦੇ ਨੇ' || BALKAUR SINGH GILL || PODCAST EP - 02
    balkaur singh gill, punjab, waris shah, punjab history, india histoy, punjabi language, history of india, gurpreet singh, ludhiana, balkaur singh gill ludhiana, punjab culture, old culture of punjab, village life, punjab village life, proud to be punjabi, western dressing in punjab, punjabi radio usa, old punjab life, maharaja ranjit singh, maharaja ranjit singh history, maharaja ranjit singh death,
    *********************
    Find Latest News, Top Headline And breaking news on Punjabi Radio USA. For All Live Coverage, Exclusive And Latest News Update, Watch The LIVE TV Of Punjab Radio USA.
    Subscribe to our channel: / punjabiradiousa
    Facebook Punjabi Radio USA:- / punjabiradio
    Instagram Punjabi Radio USA:- / punjabiradiousa
    Our website:- www.punjabiradiousa.com/
    Punjabi Radio USA is most trusted Punjabi News Channel with 24 hour coverage. Punjabi Radio USA covers Breaking news, Latest news, Politics, Entertainment, Immigration, Trucking, Health tips, home remedies, Business and Sports from USA, INDIA & World. Punjabi Radio USA is best defined as a responsible channel with a fair and balanced approach that combines prompt reporting with insightful analysis of news and current affairs.
  • РазвлеченияРазвлечения

Комментарии • 92

  • @dalbirsinghsingh6234
    @dalbirsinghsingh6234 7 месяцев назад +21

    ਬਾਪੂ ਬਲਕੌਰ ਿਸੰਘ ਜੀ ਤੁਸੀਂ ਮਹਾਨ ਹੋ। ਤੁਹਾਡੀਆਂ ਗੱਲਾਂ ਿਵੱਚ ਪੂਰਾ ਦਮ ਹੈ। ਧੰਨਵਾਦ ਕਰਦੇ ਹਾਂ ਤੁੁਹਾਡਾ।

    • @jasbirsinghdhillon4315
      @jasbirsinghdhillon4315 6 месяцев назад +1

      Very good bapu balkaur singh ji. May you live long. Very nice speaking. God bless you❤. Very 💪 strong

  • @gursewaksingh7909
    @gursewaksingh7909 7 месяцев назад +19

    ਬਾਪੂ ਦੀਆਂ ਗੱਲਾਂ ਸੁਣ ਕੇ ਦਿਮਾਗ਼ ਖੁਲ ਜਾਦਾ

  • @GurmailSingh-qf7ni
    @GurmailSingh-qf7ni 5 месяцев назад +6

    ਬਾਪੂ ਬਲਕੌਰ ਸਿੰਘ ਜੀ ਨੂੰ ਸਲਾਮ ਹੈ ਸਾਲੂਟ ਹੈ ਬਿਲਕੁਲ ਸਹੀ ਤੇ ਸੱਚ ਬੋਲਦੇ ਨੇ ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @Gurmukh-channel
    @Gurmukh-channel 7 месяцев назад +12

    ਬਾਬਾ ਬਲਕੌਰ ਸਿੰਘ ਜੀ ਵੈਰੀ ਗੁੱਡ ❤❤❤❤❤

  • @SurinderSingh-lu1lx
    @SurinderSingh-lu1lx 6 месяцев назад +9

    ਬਹੁਤ ਵਧੀਆ ਬਾਪੂ ਜੀ ਦੀ ਆ ਗਲਾਂ ਬਾਪੂ ਜੀ ਬਰਗੇ ਆਫਿਸਰ ਹੋਣੇਂ ਚਾਹੀਦੇ ਹਨ

  • @theredleo4936
    @theredleo4936 6 месяцев назад +13

    💯✅ ਸੱਚ 💥 💯✅ Sach
    ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ,
    ਬੰਦੇ ਦੀਆਂ ਅੱਖਾਂ ਖੋਲ੍ਹ ਦਿੰਦੇ ਨੇ ਬਾਪੂ ਜੀ

  • @amarjitsinghmavi5084
    @amarjitsinghmavi5084 6 месяцев назад +3

    ਬਾਪੂ ਬਲਕਾਰ ਸਿੰਘ
    ਪੰਜਾਬੀ ਗਰੈਮਰ
    ਬਹੁਤ ਗਿਆਂਨ ਰੱਖਦੇ ਹਨ

  • @theredleo4936
    @theredleo4936 6 месяцев назад +6

    💥👉🏻 ਬਾਪੂ ਜੀ ਤੁਸੀਂ ਬਲਵਿੰਦਰ ਸਿੰਘ ਸੇਖੋਂ ਵਰਗੇ ਇਮਾਨਦਾਰ ਅਤੇ ਹੋਰ ਚੰਗੇ ਬੰਦਿਆਂ ਨੂੰ ਨਾਲ ਲੈ ਪੰਜਾਬ ਦੇ ਭਲੇ ਲਈ ਰਾਜਨੀਤਿਕ ਪਾਰਟੀ ਬਣਾਓ ਜੋ ਪੰਜਾਬ ਵਿੱਚੋਂ ਹੀ ਚੱਲੇ

    • @BalwinderSingh-ib2vq
      @BalwinderSingh-ib2vq 6 месяцев назад

      ਬਾਪੂ ਜੀ ਮੈ। ਤੁਹਾਨੂੰ ਤੇ,ਰਾਜ ਸਰ ਜੀ ਆਪ ਏ ਚੰਡੀਗੜ੍ਹ ਗੲਏ ਸੀ ਦਿਵਾਲੀ ਦੇ ਦਿਨ ਸੀ

    • @Khalsa1699mrsingh
      @Khalsa1699mrsingh 6 месяцев назад

      😂😂😂😂

  • @kuldeepmittal2818
    @kuldeepmittal2818 6 месяцев назад +20

    ਬਾਪੂ ਬਲਕੌਰ ਸਿੰਘ ਦੀਆਂ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਰ ਅੱਜ ਬਾਪੂ ਕਹਿ ਗਿਆ ਰੱਬ ਦਾ ਖੌਫ ਖਾਓ ਅੱਜ ਕਿਹੜੇ ਰੱਬ ਦੀ ਗੱਲ ਕਰ ਗਿਆ ਪਰ ਬਾਪੂ ਕਹਿੰਦਾ ਰੱਬ ਹੈ ਨੀ

    • @2shoot
      @2shoot 5 месяцев назад +1

      ਓਹਦੀ ਸੋਚ ਅਨੁਸਾਰ ਬਾਈ ਕੇ ਤੁਸੀਂ ਮੰਨਦੇ ਓ ਓਹਦਾ ਖੌਫ ਖਾ ਲੋ

    • @badshah3208
      @badshah3208 5 месяцев назад

      Tusi jinnu mannde ho usda

    • @deepmannmann5342
      @deepmannmann5342 5 месяцев назад

      Jidan ehde warge uper beet di a ohdo rabb yad aunda ehna nu

  • @samshersingh41
    @samshersingh41 5 месяцев назад +1

    ਬਾਪੂ ਬਲਕੋਰ ਸਿੰਘ ਜੀ ਜ਼ਿੰਦਾਬਾਦ ਬਾਪੂ ਜੀ ਬੇਨਤੀ ਹੈ ਕਿ ਤੁਸੀਂ ਕਿਸਾਨ ਯੁਨੀਅਨ ਦਾ ਸਾਥ ਦਿਉ ਧੰਨਵਾਦ

  • @user-nd9ts7qd8h
    @user-nd9ts7qd8h 6 месяцев назад +8

    ਵਾਹਿਗੁਰੂ ਮੇਹਰ ਕਰੇ ਜੀ

  • @BalwinderSingh-ib2vq
    @BalwinderSingh-ib2vq 6 месяцев назад +4

    ਬਾਪੂ ਜੀ ਮੈ ਆ ਰਿਹਾ ਸੈਰ ਕਰਨਾ ਤੁਹਾਡੇ ਨਾਲ

  • @tejinderkaur5820
    @tejinderkaur5820 6 месяцев назад +2

    ਬਹੁਤ ਵਧੀਆ ਬਲਕੋਰ ਸਿੰਘ ਜੀ

  • @rakeshshastri6226
    @rakeshshastri6226 6 месяцев назад +4

    बिल्कुल सच्चाई बयान की है सरदार जी आपने मैं बहुत प्रभावित हूं आपकी बातों से मेरा प्रणाम स्वीकार कीजिए

  • @gurmailsinghgill8487
    @gurmailsinghgill8487 6 месяцев назад +3

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ ਪ੍ਰਣਾਮ ਸ਼ਹੀਦਾਂ ਨੂੰ ਯਾਦ ਕਰੀਏ ਗ ਸ ਸੰਗੋਵਾਲ

  • @user-oq3mv7cj5m
    @user-oq3mv7cj5m 6 месяцев назад +5

    This is a great man❤❤

  • @RajWinder-wk7oy
    @RajWinder-wk7oy 7 месяцев назад +14

    ਬਾਪੂ ਦੀ ਗੱਲਬਾਤ ਸੁਣ ਕੇ ਜਿੰਦਗੀ ਜਿਉਣੀ ਆ ਜਾਂਦੀ ਆ ❤️

    • @Kawal683
      @Kawal683 6 месяцев назад +1

      ਸਚਾਈ।

  • @shivanisharma5562
    @shivanisharma5562 7 месяцев назад +4

    ਇਸ ਇਨਸਾਨ ਨੇ ਬਾਬੇ ਨਾਨਕ ਵਾਂਗ ਤੁਰ ਕੇ ਸਾਰੀ ਦੁਨੀਆਂ ਦੇ ਦਰਸ਼ਨ ਕਰੇ ਹਨ,😢😮 ਪੰਜਾਬ ਭਾਰਤ ਵਿੱਚ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮

  • @newidea7316
    @newidea7316 6 месяцев назад +1

    Bilkul sahi Gallan ne

  • @ssmultani
    @ssmultani 6 месяцев назад +2

    Totally agree with all thoughts.

  • @GurjitSingh-dg7kd
    @GurjitSingh-dg7kd 6 месяцев назад +2

    ❤❤

  • @avinashmusafir2936
    @avinashmusafir2936 5 месяцев назад +1

    Very experienced and seasoned personality

  • @DreamMarinerRK
    @DreamMarinerRK 5 месяцев назад +1

    👍💐👌

  • @satwantkaur369
    @satwantkaur369 5 месяцев назад

    Vahh bapu ji🙏🙏

  • @jagwantsingh6176
    @jagwantsingh6176 7 месяцев назад +2

    Bahut wdia vichar

  • @DrHarbeesingh5122
    @DrHarbeesingh5122 6 месяцев назад +2

    Great personality

  • @user-kn4mo1it1u
    @user-kn4mo1it1u 5 месяцев назад

    Bapu g nu salute aa❤

  • @hardeepilahi
    @hardeepilahi 7 месяцев назад +3

    Big boss 💪 🎉❤

  • @gurdipsingh8633
    @gurdipsingh8633 7 месяцев назад +2

    ਨੀਂਬੁ ਭਇਉ ਆਂਬੁ ਆਂਬੁ ਭਇਉ ਨੀਂਬਾ ਕੇਲੁ ਪਾਕਾ ਝਾਰਿ।। ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ।।❤

  • @amanrai5619
    @amanrai5619 6 месяцев назад +1

    Waheguru bhala kare

  • @angrejparmar6637
    @angrejparmar6637 7 месяцев назад +2

    Thanks

  • @randhirsingh8223
    @randhirsingh8223 6 месяцев назад +1

    Wah Wah Wah Jhuthhe bandia de kpatt kholte bapu ji ne.Thank you ihna dia glla bilkul hu bahu hr te dhhukdia hundia ne.Lok baaiiman ho ge. ih ni sochde bhaii bilkul short time hei tuhade kol bhave bhllaaii khhtt lvo. bhave burraaiii khhtt lvo.Sbh amla de niberhe honhe ne uthe fer ronha penha superindent sahiba nu .

  • @khosakhosa1284
    @khosakhosa1284 6 месяцев назад +1

    very very well said ji.

  • @shivanisharma5562
    @shivanisharma5562 7 месяцев назад +7

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,ਇਹ ਮਨੁੱਖ ਰੱਬ ਤੋਂ ਵੀ ਉਪਰ ਹੈਂ,😢😮 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ 😮😢

    • @sikandersingh7611
      @sikandersingh7611 6 месяцев назад +2

      ਬਾਈ ਜੀ ਜੇ ਇਹ ਗੁੰਡਾ ਬੀ ਜੇ ਪੀ ਦਾ ਤਾਂ ਅਮਿਤ ਸ਼ਾਹ ਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਕਾਇਤ ਭੇਜੋ

    • @2shoot
      @2shoot 5 месяцев назад +1

      ਦੋ ਗੱਲਾਂ ਮਿਕ੍ਸ ਕਰ ਗਿਆ ਬਾਈ

    • @shivanisharma5562
      @shivanisharma5562 5 месяцев назад +2

      @@2shoot ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਕੋਈ ਤਾ ਹੈ ਇਸ ਦੁਨੀਆਂ ਵਿੱਚ, ਗੁੰਡਾ ਗਰਦੀ ਦਾ ਵਿਰੋਧ ਕਰਨ ਵਾਲਾ,

    • @2shoot
      @2shoot 5 месяцев назад +1

      ਜੇ ਕਰ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ ਤਾ ਦੱਸੋ ਕੋਈ ਪਰੂਫ ਵਗੈਰਾ ਹੈ ?

    • @shivanisharma5562
      @shivanisharma5562 5 месяцев назад

      @@2shoot ਮੇਰੇ ਕੋਲ ਪਰੂਫ ਹੈ ਅਪਣਾ ਨੰਬਰ ਭੇਜੋ ਜੀ

  • @LakhwinderSingh-oc3tv
    @LakhwinderSingh-oc3tv 6 месяцев назад +2

    Jai shree Jatt ji 🐅🐅🐅🐅🙏

  • @laddi6615
    @laddi6615 7 месяцев назад +3

    🙏👏👏👏👏👏👏👏

  • @t2jwel720
    @t2jwel720 6 месяцев назад +1

    God is great believe in God pray for bless

  • @appardipbiring7297
    @appardipbiring7297 6 месяцев назад +2

    Bapu ji has giaan not study,,good experience 👍

  • @HappyFuchsiaFlower-wi7rk
    @HappyFuchsiaFlower-wi7rk 5 месяцев назад +1

    Very good job 👍👍

  • @GurdeepSingh-kp5rs
    @GurdeepSingh-kp5rs 5 месяцев назад +1

    ਮੁਕਤੀ ਦਾ ਪਾਖੰਡ ਰਚਾਇਆ ਬ੍ਰਹਮਣ ਮਤ ਨੇ

  • @LakhwinderSingh-oc3tv
    @LakhwinderSingh-oc3tv 6 месяцев назад +1

    Jai shree Jatt ji

  • @veergill2130
    @veergill2130 6 месяцев назад +1

    ਵੀਰ

  • @Sukhsidhuonlines
    @Sukhsidhuonlines 6 месяцев назад +1

    No, in the indian parliament after independence, the first task was completed by repealing the law 'indian independence act 1947' passed by Britain's parliament.

  • @TangoCharlieYT
    @TangoCharlieYT 6 месяцев назад +1

    Intro 5 -10 sec di karo veer ji

  • @shutterupphotography2679
    @shutterupphotography2679 6 месяцев назад +1

    Bai G 6 mint che tusi pura podcast kr dine oh 🙏🙏 bad che kuch nhi bachda bai pta nhi mainu tuci ki kehne oo os nu jo 6 mint da hunda hai us da timeing thodi ghat rakhoge ta sahi lagu mere hisab nal

  • @SurjitSingh-zt1kl
    @SurjitSingh-zt1kl 5 месяцев назад

    ਨਹੀਂ ਰੀਸਾਂ ਬਾਪੂ ਜੀ ।

  • @karanpooni4696
    @karanpooni4696 6 месяцев назад +1

    Yr ini vaddi intro kon rkhda

  • @gurpreetsran9206
    @gurpreetsran9206 6 месяцев назад +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @venaysingh5509
    @venaysingh5509 6 месяцев назад +2

    I am nastik rab nu Manan vale bade pap karde nay Tey nastik apne ap to nafrat karde nay Tey Bora kese da ve nahe karde Jay budh Jay bheem

  • @jaswantaman1133
    @jaswantaman1133 6 месяцев назад +1

    Bai ji tuai jo interview lai rahe oh je tuhade v pagg bani hundi kus sakun di gl hundi angrej na bro

  • @JoginderSingh-fx9sf
    @JoginderSingh-fx9sf 3 месяца назад

    Banda.kis.ne.bnaya.rab.nu.v.man.lai.ahankari..bapu

  • @preetchahal1349
    @preetchahal1349 5 месяцев назад

    Y hath bann k benti aa j hai kise kol krde o pls

  • @shivanisharma5562
    @shivanisharma5562 7 месяцев назад +3

    ਜਿਸ ਨੂੰ ਮਰਜ਼ੀ ਲੈ ਆਵੋ 😢😮 ਇਸ ਗੂੰਡੇ ਗੋਲਡੀ ਨੂੰ ਕੋਈ ਕਾਬੂ ਕਰ ਨਹੀਂ ਸਕਦਾ,😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ 😢😮

    • @sikandersingh7611
      @sikandersingh7611 6 месяцев назад

      ਕ਼ਾਬੂ ਤੈਨੂੰ ਹੀ ਕਰਨਾ ਪੈਣਾ ਹੁਣ ਤਾਂ ਬਹੁਤ ਟਾਈਮ ਹੋ ਗਿਆ

  • @ekonaam1313
    @ekonaam1313 6 месяцев назад +1

    Bai ji, saara din complaint na kari jao..Sach tan eh hai:
    1) Eh duniya dukha di nagri hai… eh perfect nahin ban sakdi… eh na expect karo sab theek ho ju ethey
    2) isi karke santan ne keha hai ki naam japp ke mukti paao, taan jo dobara is duniya vich auna na pawe

  • @shivanisharma5562
    @shivanisharma5562 7 месяцев назад +4

    ਆਣੇ ਵਾਲ਼ੇ ਸਮੇਂ ਵਿੱਚ ਇਸ ਗੂੰਡੇ ਗੋਲਡੀ ਦਾ ਸੂਰਜ ਨਹੀਂ ਡੂਬਣਾ 😢😮 ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ 😮😢

    • @sikandersingh7611
      @sikandersingh7611 6 месяцев назад

      ਬਾਈ ਤੇਰੇ ਪਲਾਂਟ ਦਾ ਰੋਲਾ ਗੋਲਡੀ ਨਾਲ ਖਤਮ ਨਹੀਂ ਹੋਇਆ ਬਹੁਤ ਟਾਈਮ ਹੋ ਗਿਆ

  • @PreetSingh-dj4un
    @PreetSingh-dj4un 9 месяцев назад +2

    Balkaur is ognorant
    Nank di gaal app kar da
    Te
    Nanak ni galat kehn da

    • @RajWinder-wk7oy
      @RajWinder-wk7oy 7 месяцев назад +1

      ਬਾਬੇ ਨਾਨਕ ਨੂੰ ਕਦੋਂ ਗਲਤ ਕਿਹਾ ??

    • @PreetSingh-dj4un
      @PreetSingh-dj4un 7 месяцев назад

      @@RajWinder-wk7oyRajwinder is also ignorant.
      Ballot, Nanak di gall app kar da
      Te
      Nanak di vichar nu galat kehnda

  • @shivanisharma5562
    @shivanisharma5562 7 месяцев назад +3

    ਇਸ ਗੂੰਡੈ ਗੋਲਡੀ ਨੂੰ ਕੋਈ ਪਾਪ ਨਹੀਂ ਲੱਗਦਾ ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ 😢😮😢

  • @navjeetsingh6783
    @navjeetsingh6783 5 месяцев назад +1

    🪔🪔🪔🪔👏

  • @JagdishSingh-cd2vx
    @JagdishSingh-cd2vx 3 месяца назад +1

    ਉਨੇ ਬੰਦੇ ਯੁੱਧਾਂ ਚ ਜਾਂ ਬਿਮਾਰੀ ਕਾਰਨ ਨ@ਈ ਮਰੇ ਜਿਥੇ ਕਰਮ ਧਰਮ ਦੀ ਭੇਟ ਚੜ੍ਹ ਨੇ।

  • @harpreetgrewal4226
    @harpreetgrewal4226 5 месяцев назад +2

    Pher tu kyon bolda english baba punjabi kyon ne bolda kehna bahut sokha karna aukha

  • @6parim
    @6parim 4 месяца назад

    jehdi khacch interview le reha usno kinna ka experience aa zindagi da ?
    thumbnail paya sach ya gupp

  • @user-kn4mo1it1u
    @user-kn4mo1it1u 5 месяцев назад

    Bapu da mobile number seand kareo g Sanu bi bapu de lod aa

  • @lovepreetsingh-yr1yj
    @lovepreetsingh-yr1yj 6 месяцев назад +2

    37 mint di video bc 6 mint di intro

  • @atmasahota1085
    @atmasahota1085 6 месяцев назад +2

    Everyone called grandfather but in Punjabi punters pink color turban not good who called Sikh

  • @ManinderSingh-ti3cd
    @ManinderSingh-ti3cd 6 месяцев назад +2

    Pagg bn k guruya nu nayi manda ,, glaan da gaalri fukraa😂😂😂 te interview wala b fukra

  • @sukhdevsingh-fr8fm
    @sukhdevsingh-fr8fm 6 месяцев назад +2

    ਬੁੱਢਿਆ ਐਵੇਂ ਬਕਵਾਸ ਨਾ ਕਰ

  • @gurpreetsran9206
    @gurpreetsran9206 6 месяцев назад +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 6 месяцев назад +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 6 месяцев назад +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 6 месяцев назад +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 6 месяцев назад +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 6 месяцев назад +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 6 месяцев назад +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 6 месяцев назад +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da