makkar tu keh rehein aj pher bapu balkaur s nu 'gheria' kuj din pehlan jassi di intrrvew ch b tu eho lafaj use keeta c mai tuhanu tu kiha te makkar keh k sambodhan keeta kimey laggia jnav tuci bahut chotey ho inna ron te shayad parey likhey v tuhadey naalon kaafi jiada ne Aapney ton vaddey nu ijjat deni sikho pattarkaar pm ni hunda ji har kissey nu davkey maarey.
@@Onlytruth171 aye ta fer tu abda DNA check krrwa k tera asli pyo kon a , tu ta osnu mnn liya jeda tnu dssya gya , ki tuu odo kole cc …… ! asii respect krrde a balkaur Singh di vv oh padya likhya but according to his interest. Generally people always read, learn and research whatsoever their taste is . hunn jj tu balkaur singh nu pushe vv ohne kde jindgi ch kise ik Guru sahiban de darshan kre a ?? definitely not then how can this person define something he never experienced or across beyond. So rather than shaving someone’s thought try to respect and accept, if u hv valid facts then discuss, otherwise nothing is the same from creature. hope u get it
@@Gurwindersingh-zv9udthey got mukti from this 84 lakh jooni. Thats what they got. Do you accept your father order or do you expect your children to obey your orders? Guru Gobind Singh ji isn't just a warrior He's also a saint a scholar a poet a warrior 4 in 1. Can that person be either one.
ਬਾਪੂ ਜੀ ਦੀ ਗੱਲ ਬਹੁਤ ਸੋਹਣੀ ਸਮਝ ਨਾਲ ਕੀਤੀ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏
ਬਾਬਾ ਜੀ ਦੀਆਂ ਗੱਲਾ ਤਰਕ ਭਰਭੂਰ ਹਨ ,ਜੋ ਸਰਮਾਏਦਾਰ ਨਿਜਾਮ ਦੀ ਲੁੱਟ ਖਿਲਾਫ ਸ਼ੰਘਰਸਵਾਦੀ ਲੋਕਾ ਨੂੰ ਇਕ ਵਧੀਆਂ ਜਾਣਕਾਰੀ ਮਿਲਦੀ ਹੈ।
ਬਹੁਤ ਵਧੀਆ ਮੱਕੜ ਸਾਹਿਬ, ਬਾਪੂ ਜੀ ਦੀਆਂ ਸਾਰੀਆਂ ਗੱਲਾਂ ਧਿਆਨ ਨਾਲ ਸੁਣਨ ਯੋਗ ਹੁੰਦੀਆਂ ਹਨ ਜੀ,
ਸਹੀ ਗੱਲਾਂ ਬਾਪੂ ਜੀ ਦੀਆਂ ਸਾਰੀਆਂ |
ਕਰਾਂ ਮਾਂਤਾ ਵਾਲੇ ਅਗ੍ਹਨੀ ਵੀਰ ਬਨਣ, ਵਾਡਰ ਤੇ ਜਾਣ, ਪੰਜਾਬ ਦੇ ਦੋ ਜਵਾਨ ਸਹੀਦ ਹੋ ਗੲਏ, ਜਿੰਨ ਕੇ ਬਾਂਕੇ ਘਰੀਂ ਨਾ ਆਏ, ਬਾਬਰ ਬਾਣੀ,
ਬਾਪੂ ਬਲਕੌਰ ਸਿੰਘ ਜੀ ਬਹੁਤ ਹੀ ਵਧੀਆ ਅਤੇ ਨੇਕ ਇਨਸਾਨ ਹਨ ਜੋ ਹਮੇਸ਼ਾ ਹੀ ਵਿਗਿਆਨਿਕ ਗੱਲਾਂ ਕਰਦੇ ਹਨ ਅਤੇ ਹਰ ਇੱਕ ਦੀ ਸੋਚ ਨੂੰ ਪ੍ਰਭਾਵਿਤ ਕਰਦੇ ਹਨ
tuahda comment copy paste keeta hai main, without your permission.
Great Legend ਬਾਪੂ ਬਲਕੌਰ ਸਿੰਘ ਜੀ
ਬਲਕੌਰ ਸਿੰਘ ਜੀ ਬਹੁਤ ਹੀ ਪੜ੍ਹੇ ਲਿਖੇ ਇਨਸਾਨ ਹਨ ਪੰਜ ਡਿਗਰੀਆਂ ਪੜ੍ਹਾਈ ਦੀਆਂ ਤੇ ਪੰਜ ਹਜ਼ਾਰ ਕਿਤਾਬਾਂ ਪੜੀਆਂ ਨੇ ਏਸ ਇਨਸਾਨ ਨੇ ਦੁਨੀਆਂ ਭਰ ਦੇ ਗਿਆਨ ਦਾ ਭੰਡਾਰ ਹੈ ਬੰਦੇ ਕੋਲ਼ ਜਿਨ੍ਹਾਂ ਨੇ ਸਿੱਖ ਇਤਿਹਾਸ ਬਾਰੇ ਵੀ ਕੱਖ਼ ਨਹੀਂ ਪੜ੍ਹਿਆ ਸਿਰਫ਼ ਬਾਬੇਆਂ ਤੋਂ ਸੁਣਿਆ ਜਿਨ੍ਹਾਂ ਦਾ ਤੋਰੀ ਫੁਲਕਾ ਕਰਾਮਾਤਾਂ ਦੱਸਣਾ ਤੇ ਚਲਦਾ ਪਰ ਅਸਲ ਸਿੱਖੀ ਕਰਾਮਾਤਾਂ ਨਹੀ ਹੈ
ਲੋਕੀ ਸਹੂਲਤਾਂ ਵਿੱਚ ਐਨੇ ਜ਼ਿਆਦਾ ਗ਼ਰਕਾਣ ਹੋ ਚੁੱਕੇ ਹਨ ਕਿ ਉਹ ਸੱਚ ਨਾ ਸੁਣਨਾ ਚਾਹੁੰਦੇ ਹਨ ਤੇ ਨਾ ਹੀ ਤਰਕ ਕਰਨਾ ਚਾਹੁੰਦੇ ਹਨ ਬਹੁਤੇ ਸਿੱਖ ਪਖੰਡਵਾਦ ਵਿੱਚ ਥੱਲੇ ਤੱਕ ਧੱਸ ਚੁੱਕੇ ਹਨ (ਕੌੜਾ ਸੱਚ)!
ਬਾਪੂ ਜੀ ਦੀਆਂ ਗੱਲਾਂ ਬਹੁਤ ਹੀ ਅਰਥ ਭਰਪੂਰ ਅਤੇ ਵਿਚਾਰਨ ਯੋਗ ਹੁੰਦੀਆਂ ਹਨ, ਅਸਲ ਵਿੱਚ ਜਿਹੜੇ ਲੋਕਾਂ ਵਿੱਚ ਸੱਚ ਨੂੰ ਕਹਿਣ ਦੀ ਤੇ ਸੁਣਨ ਦੀ ਹਿੰਮਤ ਨਹੀਂ ਹੁੰਦੀ ਉਹ ਲੋਕ ਫਿਰ ਸਿਰਫ ਭੌਂਕ ਹੀ ਸਕਦੇ ਹਨ ਹੋਰ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ... ਮੱਕੜ ਸਾਬ੍ਹ
ਤੱਥਾਂ ਦੇ ਅਧਾਰਿਤ ਗੱਲਾਂ ਕਰਨ ਵਾਲਾ ਬਲਕੌਰ ਸਿੰਘ, ਇੱਕ ਵਧੀਆ ਸੋਚ ਦਾ ਧਾਰਨੀ ਹੈ।
Great Bapu Balkaur Singh Ji always spoken truth
ਬਾਪੂ ਜੀ ਦੀ ਗੱਲ ਸਹੀ ਆ ਗੁਰੂਆ ਨੇ ਸੰਘਰਸ਼ ਕਰਨਾ ਸਿਖਆਇਆ ਨਾ ਕੇ ਕਰਾਮਾਤਾਂ ਦਿਖਾਉਣ
Hanji right
ehhi bau ji kehnde ne Panja sahib chooth we .. Oh guru nanak dev ji da hath de nishan ni we
Jere bhagat hoy ne parmatma de darshan hoi ne ona nu ona baare tuhaade ki bichaar ne
@@gurmejsingh96oh maharaja ranjit singh ne khunvaya c
makkar tu keh rehein aj pher bapu balkaur s nu 'gheria'
kuj din pehlan jassi di intrrvew ch b tu eho lafaj use keeta c
mai tuhanu tu kiha te makkar keh k sambodhan keeta
kimey laggia
jnav tuci bahut chotey ho inna ron te shayad parey likhey v tuhadey naalon kaafi jiada ne
Aapney ton vaddey nu ijjat deni sikho
pattarkaar pm ni hunda ji har kissey nu davkey maarey.
ਬਹੁਤ ਵਧੀਆ ਬਾਪੂ ਜੀ ਭਾਰਤੀ ਲੋਕਾਂ ਨੂੰ ਜਾਤਾਂ ਪਾਤਾਂ ਅਤੇ ਅੰਧਵਿਸ਼ਵਾਸ ਵਿਚ ਫਸਾ ਕੇ ਦੇਸ਼ ਦਾ ਬੇੜਾ ਗਰਕ ਕੀਤਾ ਹੋਇਆ।
ਸ੍. ਮਕੱੜ ਸਾਹਿਬ ਗੁਰੂ ਫਤਹਿ ਕਬੂਲ ਕਰਨੀ।ਪਹਿਲੀ ਪਾਤਸ਼ਾਹੀ ਸੀ੍ ਗੁਰੂ ਨਾਨਕ ਦੇਵ ਜੀ ਨੇ ਵੀ ਤਰਕ ਅਤੇ ਵਿਚਾਰ ਰਾਹੀਂ ਆਪਣਾ ਫਲਸਫ਼ਾ ਦੁਨੀਆਂ ਅਗੇ ਰਖਿੱਆ ਅਤੇ ਸੱਚ ਦਾ ਰਾਹ ਦਿਖਾਇਆ। ਪਰ ਭਾਰਤੀ ਹਿੰਦੂ ਬਹੁਗਿਣਤੀ ਨੇ ਸ਼ੁਰੂ ਤੋਂ ਹੀ ਸਤਿਗੁਰੂ ਜੀ ਦਾ ਵਿਰੋਧ ਕੀਤਾ ਅਤੇ ਵਰਤਮਾਨ ਸਮੇਂ ਵਿੱਚ ਵੀ ਕਰ ਰਹੀ।
ਅੱਜ ਕੱਲ ਲੋਕ ਆਪਣੇ ਮਾਂ ਬਾਪ ਨੂੰ ਗਾਲਾ ਕੱਢ ਦਿੰਦੇ ਕਮੇਂਟ ਵਿੱਚ ਗੰਦ ਬੋਲਣਾ ਓਨਾ ਵਾਸਤੇ ਕੀਦੀ ਕੋ ਗੱਲ ਆ
ਇਹ ਹੈ ਸਿੱਖ ਇਤਿਹਾਸ ਦੀ ਜਾਣਕਾਰੀ ਜਰੂਰੀ ਹੈ ਕਿ ਸਕੂਲ ਦੇ ਵਿੱਚ ਇਤਿਹਾਸ ਦਾ ਸਲੇਬੁਸ ਹੋਣਾ ਚਾਹੀਦਾ
ਸੱਚ ਬੋਲਣ ਵਾਲਾ ਹਰ ਇੱਕ ਨੂੰ ਚੁੱਭਦਾ ਕਿਉਂਕਿ ਉਹ ਕਦੇ ਵੀ ਕਿਸੇ ਦੀ ਚਾਪਲੂਸੀ ਨਹੀਂ ਕਰਦਾ। ਜੀਵਨ ਇਕ ਸੰਘਰਸ਼ ਹੈ। ਧਰਮ ਵੀ ਸੰਘਰਸ਼ ਕਰਨਾ ਸਿਖਾਉਂਦਾ, ਜੀਵਨ ਜਾਚ ਦੱਸਦਾ। ਦ੍ਰਿੜ ਨਿਸ਼ਚਾ ਕਰਨਾ ਸਿਖਾਉਂਦਾ। ਜਦੋ ਤੁਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਜਾਵੋਗੇ ਤਾਂ ਤੁਹਾਡੇ ਹੱਕ ਮਾਰਨ ਵਾਲੇ ਲੋਕ ਤੁਹਾਨੂੰ ਨਾਸਤਕ ਕਹਿਣ ਲੱਗ ਜਾਣਗੇ।
ਉਹ ਆਸਤਿਕ ਲੋਕ ਹੀ ਨੇ ਜੋ ਆਪਣੀ ਮਿਹਨਤ ਦਾ ਦਸਵਾ ਦਸੌਂਧ ਕਢਕੇ ਭੁੱਖਿਆ ਦੇ ਮੂੰਹ ਬੁਰਕੀ ਪਾਉਂਦੇ ਨੇ
ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓
ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ।
ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ।
ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ।
⭕👉🏿ਮਾਰੂ,ਮ:੫-(੯੯੯)
ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।
ਸੱਚ ਸੁਣਨਾ ਪਸੰਦ ਨਹੀਂ ਜੀ ਲੋਕਾਂ ਨੂੰ ਬਾਪੂ ਬਾਣੀ ਦੀ ਸੋਚ ਤੇ ਗੱਲ਼ ਕਰਦੇ ਨੇ ਜੀ ਬਾਣੀ ਤਾਂ ਇਨਸਾਨ ਨੂੰ ਅੰਦਰੋ ਧਰਮੀ ਹੋਣ ਦਾ ਸੱਦਾ ਦਿੰਦੀ ਹੈ ਜੀ 🙏👍👍♥️♥️♥️
Eh ਕਰਾਮਾਤਾਂ ਨਹੀਂ ਸੰਘਰਸ਼ ਜੇਕਰ ਕਰਾਮਾਤਾਂ dikhonia ਹੁੰਦੀਆ ਤਾਂ ਸਿੱਖ ਗੁਰੂ ਸਾਹਿਬ ਜੀ ਆਵਦੇ ਸਿੱਖ ਆਵਦੇ ਬੱਚੇ ਸ਼ਹੀਦ ਨਹੀਂ ਹੋਣ ਦੇਣੇ ਸੀ,, ਉਹ ਹਮੇਸ਼ਾ ਕਹਿੰਦੇ ਸੀ ਭਾਣੇ ਵਿੱਚ ਰਹੋ,,,ਸਿੱਖ ਗੁਰੂਆ ਨੇ ਕਦੇ ਵੀ ਕਰਾਮਾਤਾਂ ਨਾ dikhia ਨਾ ਕਦੇ ਇਹਨਾਂ ਗਲ੍ਹਾ ਚ yakeeen ਕੀਤਾ
❤❤👍🙏🙏
ਬਾਬੇ ਸਿਰਾ ਕੰਮ ਤੇਰਾ, ਦੱਬ ਕਿ ਰੱਖ 👍👍
ਆ level ਦੀ ਗੱਲ ਹਰ ਇੱਕ ਦੀ ਪੁਹੰਚ ਤੋਂ ਬਾਹਰ ਹੈ।
ਬਾਪੂ ਜੀ ਗਿਆਨ ਦਾ ਭੰਡਾਰ ਹੈ,, ਬਾਅਦ ਵਿੱਚ ਯਾਦ ਕਰੋਗੇ ਬਾਪੂ ਨੂੰ
ਬਾਬੇ ਨੂੰ ਦੁਨੀਆਂ ਦੀ ਬਹੁਤ ਜਾਣਕਾਰੀ ਹੈ
ਬਾਪੂ ਜੀ ਨੂੰ ਗਿਆਨ ਹੈ
Ena dey samney baba Banta singh ਕਥਾਵਾਚਕ ਨੂੰ ਬਿਠੋਣਾ ਚਾਹੀਦਾ ਹੈ।
ਬੋਹਤ ਵਧਿਆ ਬਾਪੂ ਜੀ , ਕੁੱਤੇ ਭੋਂਕਦੇ ਈ ਰਹਿੰਦੇ ਆ
Same way he's barking. So are you.
Very intellectual person . people should think twice before making offensive comment . Panjab needs such people .
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਏਹ ਵੀ ਬਾਬੇ ਨਾਨਕ ਨੇ ਦਸਿਆ
ਪਰ ਵਿਗਿਆਨਿਕਾਂ ਨੇ ਤਾ ਬਹੁਤ ਬਾਦ ਪਤਾ ਲਗਾਇਆ,
ਬਾਬੇ ਨੀ ਕਿਹੜੀ ਕਿਹੜੀ ਪੜਾਈ ਕੀਤੀ ਸੀ ਜੋ ਉਹਨਾਂ ਨੂੰ ਪਤਾ ਲਗਾ??
ਸਾਡੇ ਮੁਤਾਬਿਕ ਤਾ ਉਹ ਕਰਾਮਾਤੀ ਨੇ, ਰੱਬ ਨੇ ਜਿਹਨਾਂ ਨੇ ਇਕਲਿਆ ਨੇ ਇਹਨਾ ਗਿਆਨ ਦੇਤਾ ਜਿਹੜੇ ਕਰੋੜਾ ਵਿਗਿਆਨੀ ਨਹੀ ਦੇ ਸਕੇ ।
ਦੂਜੀ ਗੱਲ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਿਰ ਤੱਲੀ ਤੇ ਰੱਖ ਕੇ ਲੜਨਾ ਕੀ ਲੱਗਦਾ, ਕਰਾਮਾਤ ਜਾਂ ਕਾਮਰੇਡੀ ਤਰਕ?
Veere ਪਤਾਲਾ ਪਾਤਾਲ ਲੱਖ ਆਗਾਸਾ ਅਗਾਸ ਵਾਲੀ ਪਕੰਤੀ ਪੂਰੀ ਪੜਿਓ ਮਤਲਬ ਵੱਖਰਾ ਨਿਕਲਣਾ
ਆਦੇਸ਼ ਤਿਸੇ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ( ਸ਼੍ਰੀ ਗੁਰੂ ਨਾਨਕ ਸਾਹਿਬ ਵੱਲੋਂ ਜਪੁਜੀ ਸਾਹਿਬ ਵਿੱਚ ਉਚਾਰੀ ਇਸ ਪੰਕਤੀ ਇਹ ਆਪੇ ਬਣੇ ਬਾਪੂ ਨੂੰ ਪੜਾਓ ਇਸਦਾ ਕੀ ਅਰਥ ਹੈ )
ਬਾਪੂ ਬਿੱਲਕੁਲ ਸਹੀ ਕਹਿ ਰਹੇ ਹਨ।
Tere li right hona.
ਗੁਰਮਤਿ ਸਿਧਾਂਤ ਗੱਲਾਂ ਨਾਲ ਨਹੀਂ,ਗੁਰੂ ਦੇ ਦਰਸਾਏ ਰਸਤੇ ਤੇ ਚੱਲਣ ਨਾਲ ਸਮਝ ਆਉਦਾ ਹੈ,ਗੱਲਾਂ ਦੇ ਵਿਵਾਦ ਚ ਪੈਣ ਦਾ ਕੋਈ ਲਾਭ ਨਹੀਂ ਹੁੰਦਾ ❤
ਬਹੁਤ ਵਧੀਆ ਤੇ ਸੱਚੀਆਂ ਗੱਲਾਂ ਗੁਰਾਂ ਨੇ ਸਾਨੂੰ ਸੰਘਰਸ਼ ਕਰਨਾ ਸਿਖਾਇਆ ਹੈ
ਸਿੱਖੀ ਵਿੱਚ ਕਰਾਮਾਤ ਦੀ ਕੋਈ ਥਾਂ ਨਹੀਂ ਸਿੱਖੀ ਤਰਕ ਸਖਾਉਂਦੀ ਹੈ ਨਾਂ ਕੇ ਕਰਾਮਾਤਾਂ ਸ ਬਲਕੌਰ ਸਿੰਘ ਜੀ ਦੀਆਂ ਗੱਲਾਂ ਠੀਕ ਹਨ 🙏
Jadon Khalsa panth sajaya je udon panj piare talwar te khoon lagya dekhke bhaj jande
ਤੁਸੀਂ ਉਸ ਸਮੇਂ ਹਾਜ਼ਰ ਸੀ ਜੀ।ਕਿਉਂ ਬਿਨਾਂ ਤਰਕ ਤੋਂ ਹਰ ਕਿਸੇ ਦਾ ਵਿਰੋਧ ਕਰਨ ਦੀ ਆਦਤ ਹੈ ਆਪਣੇ ਲੋਕਾਂ ਨੂੰ।
@@Onlytruth171 aye ta fer tu abda DNA check krrwa k tera asli pyo kon a , tu ta osnu mnn liya jeda tnu dssya gya , ki tuu odo kole cc …… !
asii respect krrde a balkaur Singh di vv oh padya likhya but according to his interest. Generally people always read, learn and research whatsoever their taste is . hunn jj tu balkaur singh nu pushe vv ohne kde jindgi ch kise ik Guru sahiban de darshan kre a ?? definitely not then how can this person define something he never experienced or across beyond. So rather than shaving someone’s thought try to respect and accept, if u hv valid facts then discuss, otherwise nothing is the same from creature. hope u get it
ਬਾਪੂ ਜੀ ਸਹੀ ਹੈ ਜੀ
ਇਹ ਸਿੱਖ ਕੌਮ ਦੇ ਸਿਰਮੌਰ ਸਿੱਖ ਹਨ ਬਾਬਾ ਬਲਕੌਰ ਸਿੰਘ ਜੀ
ਮੱਕੜ ਜੀ. ਬਾਪੂ ਜੀ ਨੂੰ ਜੋ ਉਲਟਾ ਸਿੱਧਾ ਕਹਿੰਦੇ ਨੇ, ਬਾਪੂ ਜੀ ਨੇ ਠੀਕ ਉੱਤਰ ਦਿੱਤਾ । ਬਾਪੂ ਜੀ ਦਾ concept, vision ਤੇ ਚੇਤਨਾ ਕਲੀਅਰ ਹੈ । ਇਸ ਤਰਾਂ ਦੇ ਬੁਲਾਰੇ ਨਈ ਲੱਬਦੇ । ਤੁਸੀਂ ਇਹਨਾ ਨੂੰ ਬੁਲਾਂਦੇ ਰਿਹਾ ਕਰੋ
10 ਲੱਖ ਨਾਲ 40 ਗੁਰੂ ਤੇ ਭਰੋਸਾ ਕਰਕੇ ਲੜੇ ਨਾ ਕੇ ਤਰਕ ਕਰਕੇ, ਜੇ ਅੱਜ ਆਲੇ ਵਿਦਵਾਨ ਉਦੋਂ ਹੁੰਦੇ ਤਾਂ ਇਹਨਾਂ ਝੱਟ ਕਹਿ ਦੇਣਾ ਸੀ, ਨਾ ਲੜੋ ਮਾਵਾਂ ਦੇ ਪੁੱਤ ਮਰ ਜਾਣਗੇ
ਭਰੋਸੇ ਨਾਲ ਲਾਸ਼ਾਂ ਬਣਗੇ, ਲੜਨਾ ਬਣਦਾ ਜੇ ਬਰਾਬਰ ਟੱਕਰ ਦੇ ਸਕਦੇ ਹੋਈਏ।
@@Gurwindersingh-zv9udthey got mukti from this 84 lakh jooni. Thats what they got.
Do you accept your father order or do you expect your children to obey your orders?
Guru Gobind Singh ji isn't just a warrior
He's also a saint a scholar a poet a warrior 4 in 1.
Can that person be either one.
@@Gurwindersingh-zv9ud ਚਵਲਦੀਨ ਜੀ 750 ਸਾਲ ਪੁਰਾਣੀ ਸਲਤਨਤ ਗੁਰੂ ਦੇ ਭਰੋਸੇ ਹੀ ਪੱਟੀ ਗਈ, ਨਹੀਂ ਇਸ ਖਿੱਤੇ ਵਿਚ ਵਸਦੇ ਲੋਕਾਂ ਦੀ ਗਿਣਤੀ ਜਾਂ ਫੌਜ ਦੀ ਗਿਣਤੀ ਮੁਗ਼ਲ ਰਾਜ ਤੋ ਕੀਤੇ ਜ਼ਿਆਦਾ ਸੀ
@@panthkhalsa100 ਏਹੇ ਏਨੀ ਜੋਗੇ ਕਿਥੇ ਵੀਰ, ਇਹਨਾਂ ਨੇ ਪੜਿਆ ਕੱਖ ਨਹੀ ਹੁੰਦਾ, ਵਿਦਵਾਨ ਬਣਨ ਬੈਠ ਜਾਂਦੇ ਆ
@@Gurwindersingh-zv9ud je tere pio nu 100 banda kuttan peje fer tu eh dekhega vi main kalla oh 100? Ja tu kalla hi ladega chahe akhir vich maut aje ?
ਜੀ, ਕਾਮਰੇਡ ਦਾ ਮਤ੍ਹਲਵ, ਸਾਥੀ, ਨਵੀਨਤਾ,. ਸੋਹਣ ਸਿੰਘ ਜੋਸ ਕਾਮਰੇਡ ਨੇ ਅਕਾਲੀ ਮੋਰਚਿਆਂ ਦਾ ਇਤਿਹਾਸ ਲਿਖਿਆ,
ਬਾਪੂ ਜੀ ਨੇ ਬਹੁਤ ਹੀ ਵਧੀਆ ਅਤੇ ਸੱਚੀਆ ਗੱਲਾਂ ਕੀਤੀਆਂ ਜਿਉਂਦੇ ਵਸਦੇ ਰਹੋ 🙏 ਬਾਪੂ ਜੀ ❤❤❤❤❤
100%RIGHT :
ਬਾਪੂ ਹੈ ਤਾਂ ਪੁਰਾਣਾ ਪਰ ਸੋਚ ਨਵੀ
Great Bapu Balkaur Singh good job
ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
੧ਓ
ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਪ੍ਰਮਾਤਮਾ ਕਿਸੇ ਨੂੰ ਵੀ ਸੰਤ ਬਣਾਂ ਸਕਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Bapu balkar Singh great parsonality
Fer same comment 😅
ਬਾਪੂ ਜੀ ਬਹੁਤ ਵਧੀਆ ਗੱਲਬਾਤ ਕੀਤੀ god bless you 🙏🙏🙏
ਜਿਹੜੇ ਲੋਕ ਬਾਪੂ ਜੀ ਨੂੰ ਮਾੜਾ ਬੋਲਦੇ ਨੇ ਉਹ ਅਨਪੜ੍ਹ ਲੋਕ ਦੂਹਰਾ ਜਨਮ ਲੈ ਕੇ ਵੀ ਬਾਪੂ ਜਿਨ੍ਹਾਂ ਪੜ ਨਹੀਂ ਸਕਦਾ ਬਾਕੀ ਲਿਖਣ ਤੇ ਬੋਲਣ ਦੀ ਬਕਵਾਸ ਜਿਨੀ ਮਰਜੀ ਕਰੀ ਜਾਊ
Sahi gall aa Tuhadi 👍
ਤੁਹਾਡਾ ਬਾਪੂ ਤੇ ਦੂਸਰੇ ਜਨਮ ਵਿੱਚ ਵਿਸ਼ਵਾਸ ਹੀ ਨਹੀਂ ਰੱਖਦਾ. ਤੁਹਾਡੇ ਤੇ ਆਪਸੀ ਵਿਚਾਰ ਹੀ ਨਹੀਂ ਮਿਲਦੇ
@@DilbagSingh-fe5tk ਤੁਹਾਡੇ ਕੋਲ ਕੀ ਸਬੂਤ ਕਿ ਦੂਸਰਾ ਜਨਮ ਹੁੰਦਾ
@@vickysinghvicky2618 ਕੋਈ ਇੱਕ ਸਬੂਤ ਨਹੀਂ ਬਹੁਤ ਸਾਰੇ ਸਬੂਤ ਮਿਲ ਜਾਂਦੇ ਆਂ.
@@DilbagSingh-fe5tk ਬਾਈ ਜੀ ਸਿੱਖੀ ਵਿੱਚ ਤਾਂ ਪੁਨਰਜਨਮ ਦਾ ਸਿਧਾਂਤ ਹੀ ਨਹੀਂ ਹੈ ਤੁਸੀਂ ਇਹ ਕਿਥੋਂ ਪੜਿਆ ਹੈ? ਜ਼ਰੂਰ ਦੱਸਿਓ ਜੀ 🙏🙏
ਬਿਲਕੁਲ ਸਹੀ ਗੱਲ ਹੈ
ਜਿਹੜੇ ਲੋਕ ਘੱਟ ਪੜੇ ਲਿਖੇ ਹਨ ਉਹਨਾਂ ਦੀ ਸਮਝ ਬਾਪੂ ਦੀਆਂ ਗੱਲਾਂ ਸਮਝ ਨਹੀਂ ਆਉਦੀਆਂ ਪਹਿਲਾਂ ਬਾਪੂ ਦੇ ਬਰਾਬਰ ਦੀ ਪੜਾਈ ਕਰੋ ਫ਼ਿਰ ਤੁਹਾਡੀ ਸਮਝ ਆਉਣ ਗੀਆ ਬਾਪੂ ਦੀਆਂ ਗੱਲਾਂ
ਮੱਕੜ ਸਾਹਿਬ ਬਾਪੂ ਜੀ ਦੀ ਇਕ ਘੰਟੇ ਦੀ ਇਟਰਫਿਉ ਵੀ ਘੱਟ ਹੈ ਬਹੁਤ ਵਧੀਆ ਸੋਚ
i m so Impressed with This kind of Discussion Very GOOD
prava Punjabiyat nu promote karo te punjabi ch comment karo angreji nu daffa karo
@@Kuldeepsingh-wx9ps Vidwan ji pehla aap likh lo aap ta english ch likhti saari gall
😅@@ghumannavjot560
Very good Balkur Singh ji
ਦੁਨੀਆ ਵਿੱਚ ਜੇਕਰ ਸਭ ਤੋਂ ਔਖਾ ਕੰਮ ਹੈ ਤਾਂ ਉਹ ਹੈ ‘ਇੱਕ ਸੱਚਾ -ਸੁੱਚਾ ਗੁਰਸਿੱਖ ਬਣਨਾ ।’
I salute to our Respected, great Personality Bapu Balkaur Singh Ji.
आज की पीढ़ी को ऐसे इंसान की जरूरत है ऐसी ज्ञान वर्धक स्पीच से ही इंसान की बुद्धि जागरूक होंगी तभी हमारा देश समृद्ध होगा धन्यवाद 🙏
ਬਾਪੂ ਬਲਕੌਰ ਿਸੰਘ ਜੀ ਨੇ ਬਹੁਤ ਵਧੀਆ ਵਿਚਾਰ ਸਾਝੇ ਕੀਤੇ। ਇਹੋ ਜਿਹੇ ਮਹਾਪੁਰਸ਼ ਾ ਦੀ ੍ਅਜ ਦੇ ਸਮੇਂ ਨੂੰ ਬਹੁਤ ਲੋੜ ਹੈ। ਪਰਮਾਤਮਾ ਇਹਨਾਂ ਦੀ ਓੁਮਰ ਲੰਮੀ ਕਰੇ। ਸਾਡੀ ਇਹੋ ਅਰਦਾਸ ਹੈ।
ਬਾਈ ਜੀ ਬਾਪੂ ਕਹਿੰਦਾ ਪ੍ਰਮਾਤਮਾ ਹੈ ਹੀ ਨਹੀਂ ਲੰਬੀ ਉਮਰ ਕੌਣ ਕਰੂ
@@gurnekdhillon504😂😂😂
ਬਿਲਕੁੱਲ ਸਹੀ ਕਿਹਾ ਵੀਰ ਜੀ ਨੇ 👌🙏
Bhuat vadhia vichar ne
ਬਹੁਤ ਖੂਬ ਗੱਲਾ ਬਾਪੂ ਬਲਕੌਰ ਜੀ ਦੀਆ ਸੱਚੀਆ
ਬਹੁਤ ਵਧੀਆ ਗੱਲਬਾਤ ਕੀਤੀ ਹੈ ਜੀ ਬਾਪੂ ਜੀ ਨੇ
ਬਾਪੂ ਬਲਕੌਰ ਸਿੰਘ Good Nice Man sirraaa ਅੱਤ ਬੰਦਾ
Nanak da asli puttar hai balkaur singh waheguru kaum te kirpa kre edda di sbh nu gian di daat bakhshn
ਬਾਪੂ ਨੇ ਠੋਕੇ ਦਿੱਤੇ ਜਵਾਬ ਸਾਦਗੀ ਹੀ ਸਿੱਖੀ ਹੈ
ਬਾਪੂ ਜੀ ਸਹੀ ਗੱਲ ਕਰਦੇ
ਸਿਮਰਨਜੀਤ ਜੀ ਕਿਤਾਬਾਂ ਦੀ ਨਾਵਲਾ ਦੀ ਚੋਣ ਚਾਹਤ ਮੁਤਾਬਿਕ ਹੀ ਹੁੰਦੀ ਹੈ
ਅਸਲ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਰਵਿਦਾਸ ਜੀ ਦੇ ਵਿਚਾਰ ਤਰਕ ਵਾਲੇ ਸੱਚੇ ਅਤੇ ਕ੍ਰਾਂਤੀਕਾਰੀ ਹਨ ਜਿਹਨਾ ਦਾ ਕੋਈ ਤੋੜ ਨਹੀਂ
ਹਰ ਬੰਦੇ ਦੀ ਆਪਣੀ ਸੋਚ ਹੈ ਕਿਸਾਨ ਨੂੰ ਗਲਤ ਨਹੀਂ ਬੋਲਣਾ ਚਾਹੀਦਾ
ਬਾਬੂ ਜੀ ਵੋਤ ਵਧੀਆ ਗਲਾ ਨੇ
ਜਦੋਂ ਕੋਈ ਬੰਦਾ ਆਖੇਕਿਮੈਨੂੰਸਭਕੁਛਪਤਾਹੈਜਾਂਤਾਂੳਉਹਫੁਕਰਾਹੈਜਾਂੳਉਹਹਿਲਗਿਆਹੈ
ਅਸਲੀ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੀ।
ਮਹਾਰਾਜਾ ਰਣਜੀਤ ਸਿੰਘ ਇੱਕ ਸਿੱਖ ਰਾਜਾ ਸੀ।
ਉਹਦੇ ਵਿੱਚ ਸਿੱਖੀ ਦੇ ਨਾਲ ਬਾਕੀ ਸੱਭ ਤੱਤ ਮਹਾਰਾਜੇ ਵਾਲੇ ਸਨ।
ਜਗੀਰਦਾਰੀ ਨੂੰ ਉਤਸਾਹ ਕਿੱਤਾ।
ਰਜਵਾੜੇ ਸਾਹੀ ਨੂੰ ਉਤਸਾਹ ਕੀਤਾ।
ਬਾਕੀ ਸੱਭ ਰੁਚੀਆਂ ਰਾਜਿਆਂ ਵਰਗੀਆ ਸਨ।
ਜੇਕਰ ਪ੍ਰੀਵਾਰ ਮੋਹ ਤੋਂ ਉੱਪਰ ਉੱਠ ਕੇ ਕਿਸੇ ਸਿਖ ਜਰਨੈਲ ਨੁੰ ਤਖ਼ਤ ਦਿਦਾ ਤਾਂ ਸਿੱਖ ਰਾਜ ਖਤਮ ਨਾਂ ਹੁੰਦਾ।
ਬਲਕੌਰ ਸਿੰਘ ਜੀ ਹਿੰਦੂਆਂ ਤੇ ਈਸਾਈਆਂ ਦੀ ਦਿੱਖ ਇਕੋ ਜਿਹੀ ਹੁੰਦੀ ਹੈ ਪਰ ਸਿੱਖਾਂ ਦੀ ਪਹਿਚਾਣ ਮੁੰਹ ਤੇ ਦਾੜ੍ਹਾ ਤੇ ਸਿਰ ਤੇ ਦਸਤਾਰ ਕਰਕੇ ਸਿੱਖ ਦੀ ਪਹਿਚਾਣ ਹੈ ਕਾਮਰੇਡਾਂ ਦਾ ਕੋਈ ਧਰਮ ਨਹੀਂ ਇਹ ਨਾਸਤਕ ਹੁੰਦੇ ਹਨ ਨਿਹੰਗ ਸਿੰਘ ਫੌਜਾਂ 🚩🙏
Baba ji apne nal joro sanu
@@lakhmirsinghkhalsa8282nihang Jan singh koi dharam nahi Han eh os waqt di foj c jine apna roop nahi badlya
ਪੰਜਾਬ ਦੇ ਗਰੀਬਾ ਤੇ ਜ਼ੁਲਮ ਕੌਣ ਕਰਦਾ ਏਹ ਵੀ ਦੇਖ ਲਊ ਜੀ
ਸਹੀ ਤੇ ਸੱਚੀਆ ਗੱਲਾਂ
ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓
ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ।
ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ।
ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ।
⭕👉🏿ਮਾਰੂ,ਮ:੫-(੯੯੯)
ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।
Ninda koi ni krda kise v cheez di,,,,, aven gallan na bnayi ja,,,, koi tarak dinde ne oho na k ninda krde ne,,,,
ਬਾਪੂ ਬਿਲਕੁਲ ਸਹੀ ਆ ਜੀ
ਸਹੀ ਗੱਲ ਕਹਿ ਰਿਹਾ ਬਾਪੂ ਜੀ
ਬਲਕੌਰ ਸਿੰਘ ਜੀ ਦੀ ਸੋਚ ਨੂੰ ਸਲਾਮ।
ਬਹੁਤ ਵਧੀਆ ਗੱਲ ਕੀਤੀ ਹੈ ਬਾਪੂ ਜੀ ਨੇ
Good aa bapoo knowleged is so much important
ਵਾਹ ਜੀ ਬਾਪੂ ਜੀ 🎉🎉🙏🙏
ਇਕ ਪਤਰਕਾਰ ਨਾਲ ਚਰਚਾ ਵਿਚ ਬਲਕੌਰ ਸਿੰਘ ਕਹਿੰਦਾ ਕਿ ਪ੍ਰਮਾਤਮਾ ਕੋਈ ਨਹੀ ਲੰਬੀ ਚਰਚਾ ਬਾਅਦ ਪੱਤਰਕਾਰ ਵਿਦਾ ਹੋਣ ਲਗਾ ਇਸ ਸਰਦਾਰ ਜੀ ਦੇ ਗੋਡੇ ਹਥ ਲਾਏ ਸਰਦਾਰ ਜੀ ਕਹਿੰਦਾ ਪਤਰਕਾਰ ਨੂੰ ਰੱਬ ਤੇਰਾ ਭਲਾ ਕਰੇ
ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓
ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ।
ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ।
ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ।
⭕👉🏿ਮਾਰੂ,ਮ:੫-(੯੯੯)
ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।
ਇਹ ਜਿਹੜੇ ਮਾਰਕਸਵਾਦ ਦੀ ਗੱਲ ਕਰਦਾ ਹੈ ਇਹ ਬੁਰੀ ਤਰ੍ਹਾਂ ਫੈਲ ਹੋ ਚੁੱਕੀ ਹੈ ਜਿਵੇਂ ਰੂਸ ਹੰਗਰੀ ਪੋਲੈਂਡ ਤੇ ਹੋਰ ਅਜਿਹੇ ਮੁਲਕ ਵੀ ਹਨ ਜਿੱਥੇ ਮਾਰਕਸਵਾਦ ਦਾ ਭੋਗ ਪੈ ਚੁੱਕਾ ਹੈ
covid 19 ਵੇਲੇ ਕਿ ਮਾਰਕਸਵਾਦ ਕੰਮ ਆਇਆ ਜਾ capitalism ?
ਭੋਗ ਤਾਂ ਬੰਦੇ ਦਾ ਵੀ ਪੈ ਜਾਂਦਾ ਇੱਕ ਦਿਨ ਫ਼ੇਰ ਦੁਨੀਆਂ ਨੇ ਜਵਾਕ ਬਣਾਉਣੇ ਤੇ ਜੰਮਣੇ ਛੱਡ ਤੇ , ਤੁਹਾਡੇ ਦਾਦੇ ਪੜਦਾਦੇ ਦਾ ਭੋਗ ਪੈ ਗਿਆ ਪਰ ਜੇ ਤੁਹਾਡਾ ਪਿਤਾ ਇਹ ਸੋਚ ਲੈਂਦਾ ਕਿ ਯਾਰ ਬੰਦਾ ਤਾਂ ਮਰ ਜਾਂਦਾ ਜਵਾਕ ਨੀ ਬਣਾਉਣਾ ਫ਼ੇਰ ਤੁਸੀਂ ਕਿਵੇਂ ਆਉਂਦੇ ਦੁਨੀਆਂ ਤੇ ਭਾਈ ਇਹ ਵਰਤਾਰਾਂ ਚਲਦਾ ਆਇਆ ਚਲਦਾ ਰਹਿਣਾ।
ਕਾਮਰੇਡੀ ਵਿਚਾਰਧਾਰਾ ਦੀ ਹਵਾ ਗੁਰੂ ਸਾਹਿਬ ਕੱਢ ਚੁੱਕੇ ਹਨ. ਇਹ ਕਮੈਂਟ ਕਰਨ ਵਾਲੇ ਖੁਦ ਮੂਰਖ ਹਨ ਤੇ ਏਨਾ ਨੂੰ ਮੂਰਖਤਾ ਵਿੱਚ ਹੀ ਤਰਕ ਨਜ਼ਰ ਆਏਗਾ. ਜੇਹੜਾ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਉਹ ਪੜ੍ਹਿਆ ਲਿਖਿਆ ਮਹਾਂ ਮੂਰਖ ਹੈ. ਪੜ੍ਹ ਪੜ੍ਹ ਗੱਡੀ ਲੱਧੀਏ ਏਨਾ ਤੇ ਸਹੀ ਢੁੱਕਦਾ ਸਬਦ ਹੈ
@@JaspalSingh-sx1pp peo mar jawe tn ulaad jam di rehndi theik aaa te j age munda ee khusra jam pawe fer ????
ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮਾਰਕਸਵਾਦ ਫੇਲ੍ਹ ਹੋ ਗਿਆ ਹੈ, ਜਦੋਂ ਇਹ ਸੱਚਮੁੱਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ। ਅਮੀਰ ਹੋਰ ਅਮੀਰ ਹੋ ਰਿਹਾ ਹੈ ਜਦੋਂ ਕਿ ਗਰੀਬ ਹੋਰ ਗਰੀਬ ਹੋ ਰਿਹਾ ਹੈ। ਲੋਕਾਂ ਨੂੰ ਧਰਮ ਦੇ ਨਾਂ 'ਤੇ ਵੰਡਣ ਨਾ ਦਿਓ। ਭਾਵਨਾਵਾਂ ਤੋਂ ਪਰੇ ਸੋਚੋ ਅਤੇ ਆਪਣੀਆਂ ਅੱਖਾਂ ਖੋਲ੍ਹੋ. ਜੇਕਰ ਕੋਈ ਸਿੱਖ ਧਰਮ ਬਾਰੇ ਤੁਹਾਡੇ ਨਾਲੋਂ ਵੱਖਰਾ ਵਿਚਾਰ ਰੱਖਦਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸੇ ਵਿਨਾਸ਼ਕਾਰੀ ਸਿੱਟੇ 'ਤੇ ਜਾਣ ਤੋਂ ਪਹਿਲਾਂ, ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਉਹ ਕਿੱਥੋਂ ਆ ਰਹੇ ਹਨ ਅਤੇ ਕੀ ਇਸ ਵਿੱਚ ਕੁਝ ਸੱਚਾਈ ਹੈ?
ਸਤਿ ਸ੍ਰੀ ਅਕਾਲ।
Nice exposure.Truth comes out through discussion and agreement.
ਇਹ ਬਜ਼ੁਰਗ ਬਹੁਤਾ ਸਿਆਣਾ ਬਣਦਾ ਗੁਰਬਾਣੀ ਨਾਲੋਂ ਗੱਲ ਕੋਈ ਨਹੀਂ
ਬਾਬੇ ਦੀਆਂ ਗੱਲਾਂ ਸ਼ਹੀ ਹੈ, ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਊਰਫ ਸੂੱਖੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਸੂੱਖੀ ਨੂੰ ਨੰਥ ਪਾਉਣੀ ਚਾਹੀਦੀ ਹੈ 😢😢😮
Sardar Balkaur Singh ji jindabad 🙏🙏🙏🙏🙏🙏
ਸੱਚ ਤੇ ਖੰਡੇ ਦੀ ਧਾਰ ਬਹੁਤ ਤੇਜ ਹੁੰਦੀ... ਤੇ ਸ ਸਿੱਖੀ, ਸ ਸੱਚ।
ਬਾਪੂ ਸਿਰਾ ਬੰਦਾ ਐ ਲੋਕਾਂ ਨੂੰ ਅਕਲ ਨੀ ਆਉਂਦੀ
ਰੱਬ ਨਹੀਂ ਹੈ... (ਬਲਕੌਰ ਸਿੰਘ)
Man with knowledge
ਬਾਈ ਜੀ ਫੇਸਬੁੱਕ ਤੇ ਗਿਆਨੀ ਬਹੁਤ ਬੈਠੇ ਆ ਓਹਨਾਂ ਤੇ ਧਿਆਨ ਨਾ ਦਿਓ ਕਰੋ ਜੀ
ਮੇਰੇ ਵਰਗੇ ਨੇ ਕਿਤਾਬ ਕੋਈ ਪੜ੍ਹੀ ਨਹੀਂ ਹੁੰਦੀ ਬਸ ਸੁਣੀ ਸੁਣਾਈ ਗੱਲ ਤੇ ਲੜ੍ਹ ਪੈਂਦੇ ਆ
ਬਾਪੂ ਜੀ 100% ਬਿਲਕੁਲ ਸਹੀ ਤੇ 101% ਸੱਚ ਕਹਿ ਰਿਹਾ ਹੈ ਸਿੱਖੀ ਵਿੱਚ ਕਰਾਮਾਤ ਨਾ ਦੀ ਕੋਈ ਚੀਜ਼ ਨਈ ਹੈ ਕਰਾਮਾਤਾਂ ਪਹਿਲੀ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਦੱਸਵੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਸੇ ਵੀ ਗੁਰੂ ਸਾਹਿਬਾਨ ਨੇ ਕਰਾਮਾਤਾ ਚਮਤਕਾਰ ਨਈ ਦਿਖਾਏ ਤੇ ਨਾ ਹੀ ਉਹਨਾ ਨੇ ਕਿਸੇ ਵੀ ਇਨਸਾਨ ਨੂੰ ਇਹ ਕਿਹਾ ਕੇ ਕਰਾਮਾਤ ਨਾ ਦੀ ਕੋਈ ਚੀਜ ਇਸ ਦੁਨੀਆਂ ਦੇ ਉਪਰ ਨਾ ਤੇ ਹੈ ਹੀ ਸੀ.ਤੇ ਨਾ ਇਸ ਵਕ਼ਤ ਹੈ ਤੇ ਨਾ ਹੀ ਅੱਗੇ ਆਣ ਵਾਲੇ ਸਮੇਂ ਦੇ ਵਿੱਚ ਇਹ ਕਰਾਮਾਤ ਨਾ ਦੀ ਕੋਈ ਚੀਜ਼ ਹੌ ਹੀ ਸਕਦੀ ਹੈ
ਬੁਹਤ ਵਧੀਆ ਵੀਚਾਰ ਬਾਪੂ ਜੀ
Good bappu ji. Great knowledge.
ਭੇਖ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ ਬਾਪੂ ਸਹੀ ਏ
ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ💥
ਵੱਧ ਤੋਂ ਵੱਧ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ
'ਕੌਮੀਂ ਇੰਨਸਾਫ ਮੋਰਚੇ' ਵਿੱਚ ਮੋਹਾਲੀ ਪਹੁੰਚੋ ਜੀ
Under rakho jarorat ni usdi
Teri ki bund manli ohne fudu sala musla
Os pakhandi nu ander rakho, Panjab da mahoul khrab karoo bahar aa ke🙏
@@JB-lk6spowe tu kaun hai
@JB-lk6sp ਤੇਰੀ ਕੀ ਭੈਣ ਚੋਦ ਦਿੱਤੀ ਉਹਨਾਂ ਨੇ
ਹਾਇ ਓਏ ਬਾਬਾ ਨਾਨਕ ਤੂੰ ਕਿਉਂ ਨਹੀਂ ਸਾਡਾ ਰਾਜ ਬਚਾਇਆ ਸਾਰੇ ਗਦਾਰ ਸੀ ਕੇਪਟਨ ਦੇ ਪੁਰਖੇ ਪੰਜਾਬੀਓ ਸੋਚ ਕਰੋ
Bewkoof baba nanak hindu c
Very good discussion 🙏
🙏Bapu Balkaur Singh ji deserve my Salutations🙏
👉A man with a wisdom - Knoweledge speaks itself✌️Thank You...
Right Balkaur Singh ji
ਬਾਪੂ ਜੀ ਜਿਹੜੀਆਂ ਕਿਤਾਬਾਂ ਦਾ ਨਾਮ ਲਿਆ ਸੀ ਉਹਨਾਂ ਦਾ ਨਾਮ ਦੱਸ ਸਕਦਾ ਕੋਈ please
Makkar Saab... thanks for this podcast... please continue with good journalism..