ਪਹਿਲੀ ਵਾਰੀ Anmol Kwatra ਨੇ Interview'ਚ ਦਸਿਆ ਕਿ ਉਸ ਨੂੰ ਆਉਂਦੇ ਨੇ ਕਿੰਨੇ ਪੈਸੇ? ਹੋ ਗਿਆ ਪੰਜਾਬੀਆਂ ਦਾ ਇਕੱਠ..

Поделиться
HTML-код
  • Опубликовано: 23 май 2023
  • #AnmolKwatra #HoneySethi #livenews #todaynews #latestnews
    ‪@BhagwantMannOfficial‬ ‪@AamAadmiPartyPunjab‬ ‪@JittegaPunjab‬
    For the first time, Anmol Kwatra talked about money earned in an interview? Conversation!
    Anmol Kwatra is a Social Worker in Ludhiana district, Punjab. Anmol Kwatra done his schooling from Greenland Senior Secondary School , Ludhiana and completed his education from Punjab Technical University. He was born on 15 May 1996. He is very famous on the social media and many of his video went viral on social media.
    Stay with us for Latest Updates on Punjab and Nation

Комментарии • 754

  • @kaurrose9011
    @kaurrose9011 Год назад +115

    ਬਹੁਤ ਅਫਸੋਸ ਦੀ ਗੱਲ ਹੈ ਸਾਡੇ ਪੰਜਾਬੀਆਂ ਲਈ ਕਿ ਅਸੀਂ ਨਾ ਭਲਾ ਕਰਨਾ ਨਾ ਕਿਸੇ ਦਾ ਭਲਾ ਹੋਣ ਦੇਣਾ ਜਿਸ ਕਰਕੇ ਸਾਡਾ ਪੰਜਾਬ ਕਦੇ ਤਰੱਕੀ ਨਹੀਂ ਕਰ ਸਕਦਾ🙏🏻🙏🏻ਵਾਹਿਗੁਰੂ NGO ਵਾਲਿਆਂ ਦਾ ਹਮੇਸ਼ਾ ਸਾਥ ਦੇਣ ਤਾਂ ਕਿ ਸਾਡਾ ਪੰਜਾਬ ਵੀ ਗਰੀਬੀ ਤੇ ਬਿਮਾਰੀ ਮੁਕਤ ਹੋ ਸਕੇ।

  • @jayindersidhu
    @jayindersidhu Год назад +55

    ਅਨਮੋਲ ਪਰਾ ਤੇਰੇ ਤੇ ਮਾਣ ਆ ਸਾਰੇ ਪੰਜਾਬੀਆਂ ਨੂੰ ਰੱਬ ਖੁਸ਼ ਰਖੇ ਲੰਬੀਆਂ ਉਮਰਾਂ ਹੋਣ ਤੇਰੀਆ

  • @SRAN-gt3zt
    @SRAN-gt3zt Год назад +57

    ਕਹਿਣਾ ਬਹੁਤ ਸੌਖਾ ਕਰਨਾ ਬਹੁਤ ਔਖਾ ਅਨਮੋਲ ਵੀਰ ਹਰ ਕੋਈ ਨਹੀਂ ਬਣ ਸਕਦਾ ਅਨਮੋਲ ਵੀਰ ਧੰਨ ਏ ਜੋ ਇੰਨੀ ਮਿਹਨਤ ਕਰਦਾ ਲੋਕਾਂ ਦੀ ਤਨੋ ਮਨੋ ਸੇਵਾ ਕਰਦਾ ਅਨਮੋਲ ਵੀਰ ਵਿਹਲੜ ਲੋਕ ਆਪ ਕੁਝ ਕਰ ਨਹੀਂ ਸਕਦੇ ਜੇ ਕੋਈ ਚੰਗਾ ਕੰਮ ਕਰਦਾ ਮੱਚਦੇ ਏ ਅਨਮੋਲ ਵੀਰੇ ਕਿਸੇ ਲੀਰ ਤੋਂ ਦੱਬ ਨਾ ਨਹੀਂ

  • @meenatharajwala7344
    @meenatharajwala7344 Год назад +228

    ਅਨਮੋਲ ਕਵਾਤਰਾ ਬਹੁਤ ਵਧੀਆ ਕੰਮ ਕਰਦਾ, ਸੇਵਾ ਵੀ ਕੋਈ ਕਰ ਸਕਦਾ, ਲੋਕਾਂ ਨੇ ਆਪ ਕਜੋ ਕਰਨਾ ਨਹੀਂ, ਦੂਜਿਆਂ ਨੂੰ ਕਰਨ ਨਹੀਂ ਦੇਣਾ, ਸਿਰਾ ਬੰਦਾ ਕਵਾਤਰਾ, ਰੱਬ ਲੰਮੀ ਉਮਰ ਬਖਸ਼ੇ ਵੀਰੇ ਨੂੰ,

    • @jaggajatt2524
      @jaggajatt2524 Год назад

      ਤੇਰੀ ਸ਼ਕਲ ਹੀ ਸਿੱਖੀ ਦੇ ਖਿਲਾਫ਼ ਆ ਮੂੱਲਾ ਟਾਇਪ ਮੁੱਛਾਂ ਵਾਲਾ ਟੱਟੀ ਰੰਗਾਂ ਭਾਪਾ ।। ਇਕ ਭਾਪਾ ਸੌ ਸਿਆਪਾ ਬਾਕੀ ਆਹ ਅਲਾਦੀਨ ਵਰਗਾ ਭਾਪਾ ਫੇਮ ਭਾਲਦਾ ਸੀ ਤਾਂ ਭੋਕਦਾ ਸਾਲਾ ਅਨਮੋਲ ਬਹੁਤ ਵਧੀਆ ਬੰਦਾ।। ਸਾਲਾ ਬੂਟ ਵੇਚਣ ਆਲਾ ਮਸਹੂਰ ਹੋਣ ਲਈ ਜਾਨਬੂਝ ਬਦਨਾਮ ਕਰ ਰਿਹਾ ਅਨਮੋਲ ਨੂੰ।। ਸਾਲਾ ਦੋ ਪੈਸੇ ਦਾ ਭਾਟੜਾ।। ਦੱਲਾ ਬੰਦਾ ਬੂਟ ਵੇਚਣ ਲਈ ਫੇਮ ਭਾਲਦਾ।। ਲਾਇਵ ਚ ਬਦਮਾਸ਼ ਬਣਦਾ ਸੀ ਹੁਣ ਅਨਮੋਲ ਸਾਹਮਣੇ ਫਟ ਗਈ ਪਾਣੀ ਪੀ ਰਿਹਾ ਬਾਰ ਬਾਰ।। ਕਿ ਫਾਇਦਾ ਹੋਇਆ ਘਰ ਬੈਠੀ ਮਾਂ ਭੈਣ ਦੇ ਕੱਪੜੇ ਪੜਵਾ ਲਏ ਲੋਕਾ ਦੇ ਕੋਮੈਟ ਪੜ ਅਲਾਦੀਨ ਦੀਆਂ ਮੁੰਡਿਆਂ।। ਟੁੱਟੀ ਰੰਗਾਂ ਭਾਟੜਾ ।। ਚੁੰਗਣਪਾਲ ਨੇ ਆਪਣੀ ਆਪ ਹੀ ਪੜਵਾ ਲਈ ਜਿਹੜੇ ਚਾਰ ਬੂਟ ਵਿੱਕਦੇ ਸੀ ਉਹ ਵੀ ਹੁਣ ਨਹੀ ਵਿੱਕਣੇ ਪਲਾਨ ਫੇਲ ਹੋ ਗਿਆ ਮਸ਼ਹੂਰ ਹੋਣ ਆਲਾ ਕਿਉਂ ਕਿ ਅਨਮੋਲ ਲੋਕਾ ਦੇ ਦਿਲਾਂ ਚ ਵਸਿਆ ਹੋਇਆ ਤੇਰੇ ਵਰਗਾ ਚੁੰਗਣਪਾਲ ਨਹੀ ਕੱਢ ਸਕਦਾ।। ਚਲ ਚੁੰਘ ਹੁਣ

    • @preetikapal4672
      @preetikapal4672 Год назад +2

      Bilkul sahi

    • @nindabawa5716
      @nindabawa5716 Год назад

      Tuse vadia Gall kitte je ANMOL pajji vadia insan ne

    • @user-sl1cw1hk7u
      @user-sl1cw1hk7u 7 месяцев назад

      Of you can't help Don't creat problems let him do sava

  • @SRAN-gt3zt
    @SRAN-gt3zt Год назад +88

    ਅਨਮੋਲ ਵੀਰ ਤੇ ਮੱਚਦੇ ਸੱੜਦੇ ਪਾਏ ਵਿਹਲੜ ਨਸ਼ੇੜੀ ਲੋਕ ਅਨਮੋਲ ਵੀਰ ਬਹੁਤ ਬਹੁਤ ਬਹੁਤ ਬਹੁਤ ਬਹੁਤ ਜਿਆਦੇ ਵਧੀਐ ਕੰਮ ਕਰਦਾ ਮਨੁੱਖਤਾ ਸੇਵਾ ਸਭ ਤੋਂ ਵੱਡੀ ਸੇਵਾ ਜੋ ਅਨਮੋਲ ਵੀਰ ਕਰ ਰਿਹਾ ☺❤

    • @jaggajatt2524
      @jaggajatt2524 Год назад

      ਤੇਰੀ ਸ਼ਕਲ ਹੀ ਸਿੱਖੀ ਦੇ ਖਿਲਾਫ਼ ਆ ਮੂੱਲਾ ਟਾਇਪ ਮੁੱਛਾਂ ਵਾਲਾ ਟੱਟੀ ਰੰਗਾਂ ਭਾਪਾ ।। ਇਕ ਭਾਪਾ ਸੌ ਸਿਆਪਾ ਬਾਕੀ ਆਹ ਅਲਾਦੀਨ ਵਰਗਾ ਭਾਪਾ ਫੇਮ ਭਾਲਦਾ ਸੀ ਤਾਂ ਭੋਕਦਾ ਸਾਲਾ ਅਨਮੋਲ ਬਹੁਤ ਵਧੀਆ ਬੰਦਾ।। ਸਾਲਾ ਬੂਟ ਵੇਚਣ ਆਲਾ ਮਸਹੂਰ ਹੋਣ ਲਈ ਜਾਨਬੂਝ ਬਦਨਾਮ ਕਰ ਰਿਹਾ ਅਨਮੋਲ ਨੂੰ।। ਸਾਲਾ ਦੋ ਪੈਸੇ ਦਾ ਭਾਟੜਾ।। ਦੱਲਾ ਬੰਦਾ ਬੂਟ ਵੇਚਣ ਲਈ ਫੇਮ ਭਾਲਦਾ।। ਲਾਇਵ ਚ ਬਦਮਾਸ਼ ਬਣਦਾ ਸੀ ਹੁਣ ਅਨਮੋਲ ਸਾਹਮਣੇ ਫਟ ਗਈ ਪਾਣੀ ਪੀ ਰਿਹਾ ਬਾਰ ਬਾਰ।। ਕਿ ਫਾਇਦਾ ਹੋਇਆ ਘਰ ਬੈਠੀ ਮਾਂ ਭੈਣ ਦੇ ਕੱਪੜੇ ਪੜਵਾ ਲਏ ਲੋਕਾ ਦੇ ਕੋਮੈਟ ਪੜ ਅਲਾਦੀਨ ਦੀਆਂ ਮੁੰਡਿਆਂ।। ਟੁੱਟੀ ਰੰਗਾਂ ਭਾਟੜਾ ।। ਚੁੰਗਣਪਾਲ ਨੇ ਆਪਣੀ ਆਪ ਹੀ ਪੜਵਾ ਲਈ ਜਿਹੜੇ ਚਾਰ ਬੂਟ ਵਿੱਕਦੇ ਸੀ ਉਹ ਵੀ ਹੁਣ ਨਹੀ ਵਿੱਕਣੇ ਪਲਾਨ ਫੇਲ ਹੋ ਗਿਆ ਮਸ਼ਹੂਰ ਹੋਣ ਆਲਾ ਕਿਉਂ ਕਿ ਅਨਮੋਲ ਲੋਕਾ ਦੇ ਦਿਲਾਂ ਚ ਵਸਿਆ ਹੋਇਆ ਤੇਰੇ ਵਰਗਾ ਚੁੰਗਣਪਾਲ ਨਹੀ ਕੱਢ ਸਕਦਾ।। ਚਲ ਚੁੰਘ ਹੁਣ

  • @fareed3555
    @fareed3555 Год назад +41

    ਅਨਮੋਲ ਵੀਰ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ 🤲🤲🤲🤲

  • @craftwithpreet2232
    @craftwithpreet2232 Год назад +40

    ਅਨਮੋਲ ਵੀਰ ਨੂੰ ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @mahindersinghsarari3162
    @mahindersinghsarari3162 Год назад +16

    ਵੀਰ ਜੀ ਅਨਮੋਲ ਕਵਾਤਰਾ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏 ਨਾਂ ਚੰਗਾ ਕਰਨਾਂ ਨਾਂ ਚੰਗਾ ਕਰਨ ਦੇਣਾ । ਧੁਰਿ ਫਿਟੇ ਮੂੰਹ ਏਹੋ ਜਿਹੇ ਬੰਦਿਆਂ ਦੇ । ਚੰਗ਼ਾ ਕੰਮ ਕਰ ਲੈਣ ਦੋ

  • @SRAN-gt3zt
    @SRAN-gt3zt Год назад +17

    ਜੋ ਕੰਮ ਅਨਮੋਲ ਵੀਰ ਕਰ ਰਿਹਾ ਬਹੁਤ ਹੀ ਜਿਆਦੇ ਮਿਹਨਤ ਵਾਲਾ ਕੰਮ ਏ ਵਾਹਿਗੁਰੂ ਜੀ ਆਪ ਅਨਮੋਲ ਵੀਰ ਤੋਂ ਸੇਵਾ ਲੈ ਰਹੇ ਜਿੰਨੇ ਕੁੱਝ ਨਹੀਂ ਕਰਨਾ ਹੁੰਦਾ ਉਹ ਵਿਹਲਾ ਬਹਿਸ ਕਰ ਸਕਦਾ ਮੱਚਦੇ ਪਾਏ ਅਨਮੋਲ ਵੀਰ ਤੇ ਸਾਫ਼ ਪਤਾ ਲੱਗਦਾ ਪਿਆ

  • @komalpreetkaur837
    @komalpreetkaur837 Год назад +119

    ਅਨਮੋਲ ਹੀਰਾ ਬੰਦਾ ਮਦਤ ਕਰਦਾ ਬਹੁਤ ਵਧੀਆ ਜੀ ਅਨਮੋਲ ਵੀਰੇ ਡਰ ਨਾ

    • @HariSingh-sn2nh
      @HariSingh-sn2nh Год назад +3

      Aaj da time free koi NAHI sab paise kmandha but way alag ha duniya bahut dimagi ha

    • @mannugurdaspur5967
      @mannugurdaspur5967 Год назад +1

      Komal ਸੱਚੀ komal Aw😊😊

    • @HariSingh-sn2nh
      @HariSingh-sn2nh Год назад

      Ittha sab paise Lai lga hn Jo dikhda ho reality nahi ha so sab choir hn koi chup ka lga ha koi samna 🤔🤔🤔

    • @deep0149
      @deep0149 Год назад

      @@HariSingh-sn2nh bai ohna ta kya he hoya jinu kisi chij da veham a ludhiana ngo ch ajo commenta ch bolna he saukha hunda bai tu saahmna jaake gal krla tera kol koi proof haiga oh dikhaada tnu koi gal da veham a oh puchli ohnu

    • @HariSingh-sn2nh
      @HariSingh-sn2nh Год назад

      @@deep0149 jisna kisa di help Karni hondhi oh khud karda vich bachola Kyu🤔🤔🤔

  • @jasvirgrewal8708
    @jasvirgrewal8708 Год назад +35

    ਅਨਮੋਲ ਪੁਤਰ ਜੀ ਵਿਹਲੜ ਲੋਕ ਨੇ ਨਾ ਕੁਝ ਕਰਨਾ ਨਾ ਕਿਸੇ ਨੂੰ ਜਰਨਾ।

  • @deeprataindia1170
    @deeprataindia1170 Год назад +24

    ਨੇਕ ਕੰਮ ਕਰਦੇ ਹਾਂ ਤਾਂ ਦੁਨੀਆ ਰੋਕਾਂ ਪਾਵੇਗੀ ,ਅਨਮੋਲ ਵੀਰਜੀ ਮਸਤ ਹਾਥੀ ਦੀ ਚਾਲ ਚਲਦੇ ਜਾਓ ਗਰੀਬਾਂ ਨੂੰ ਬਹੁਤ ਲੋੜ ਹੈ ਆਪਜੀ ਦੀ ਦੁਨੀਆ ਗੋਲ ਲੱਕੜੀ ਹੈ ਹਰ ਪਾਸੇ ਨੂੰ ਘੁੰਮ ਜਾਂਦੀ ਹੈ।ਇਹ ਕੰਮ ਹਰ ਕੋਈ ਨੀ ਕਰ ਸਕਦਾ ਕਿਰਪਾ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਦੀ ਜਿਸਨੇ ਆਪਜੀ ਦੀ ਡਿਊਟੀ ਲਗਵਾਈ ਹੈ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਆਪਜੀ।ਵਾਰ ਵਾਰ ਸਲਾਮ ਹੈ ਆਪਜੀ ਨੂੰ।
    ,,Ballu ਰਟੈਂਡਾ,,

  • @sukhadholi007
    @sukhadholi007 Год назад +8

    ਬਾਈ ਤੇ ਅਲਜਾਮ ਲਾਉਣ ਵਾਲੇ ਦਾ ਕੱਖ ਨਾ ਰਹੇ
    ਵੀਰ ਅਨਮੋਲ ਦੀ ਉਮਰ ਪਰਮਾਤਮਾ 100 ਸਾਲ ਤੋਂ ਵੱਧ ਕਰੇ god bless you

  • @sukhmanvlog
    @sukhmanvlog Год назад +20

    Bai ਜੇ page ਤੋਂ ਕਮਾਈ ondi ਤਾਂ ਇਸਦੇ ਕਿ ਪੇਟ ਚ ਦਰਦ ashi ਅਨਮੋਲ ਬਾਈ ਦੇ ਨਾਲ ਆ
    Love yoh bai

  • @Aman-deep1997
    @Aman-deep1997 Год назад +22

    ਵਾਹਿਗੁਰੂ ਜੀ ਤੁਹਨੋ ਇਸ ਸੇਵਾ ਨੇਕ ਕੰਮ ਨਾਲ ਜੋੜੀ ਰੱਖਣ 👏

  • @PreetKaur-oi6bd
    @PreetKaur-oi6bd Год назад +43

    ਫੁਲ ਸਪੋਰਟ ਵੀਰੇ.. ਅਨਮੋਲ ❤️

  • @Gurpreetsingh-mw4cf
    @Gurpreetsingh-mw4cf Год назад +24

    ਇਹਨਾ ਨੂੰ ਜਰੂਰੀ ਦੱਸਣਾ ਯਾਰ ਆਪ ਕੀ ਸਵਾਹ ਉਡਾਉਂਦੇ ਨੇ

  • @kukik2398
    @kukik2398 Год назад +11

    ਅਨਮੋਲ ਜਿੰਦਾਬਾਦ ਇੰਨੀ ਸੇਵਾ ਕਰਨ ਤੇ ਖਰਚ ਵੀ ਬਹੁਤ ਹੁੰਦੇ ਨੇ ਵੀਰ

  • @amritpalsingh2737
    @amritpalsingh2737 Год назад +69

    ਅਨਮੋਲ ਵੀਰ ਟੈਂਸ਼ਨ ਨਾ ਲਓ ਏਥੇ ਲੋਕੀ ਸਿਰਫ ਬੋਲ ਈ ਸਕਦੀ ਕਰ ਕੁੱਝ ਨੀ ਸਕਦੇ

    • @varinderkumar1714
      @varinderkumar1714 Год назад +4

      ਸਹੀ ਗੱਲ ਆ ਜਿਹੜਾ ਬੰਦਾ ਚੰਗਾ ਕੰਮ ਕਰਦਾ ਓਹਨੁ ਵੀ ਲੋਕ ਕਰਨ ਨਹੀਂ ਦਿੰਦੇ

    • @Drsaab143
      @Drsaab143 Год назад +2

      Aaaho ehi gal main v kehni c

    • @HappySingh-zz5wf
      @HappySingh-zz5wf Год назад

      Tera bapu lgda anmol kwatra

    • @Youtube_Ke_Namoone
      @Youtube_Ke_Namoone Год назад

      Sardar hoke edaan diaa fudu glaan krda dub k mrjaa.....sikh aa tu ...aini himat aa kise mantri kolo lai hisaab lag jau pta tenu... yaad kitho aande edaan di fudu soch wale

  • @deepachahal8048
    @deepachahal8048 Год назад +10

    ਅਨਮੋਲ ਵੀਰ ਤੁਸੀ ਚੰਗੇ ਇਨਸਾਨ ਹੋ
    ਦੁਨੀਆ ਦਾਰੀ ਆ ਬਾਈ ਇਹ ਜਿਉਦੇ ਜੀ ਗਾਲਾ ਮਰਨ ਪਿੱਛੋ ਚੰਗਾ ਚੰਗਾ ਇਨਸਾਨ ਆਖਦੇ ਆ
    ਵਾਹਿਗੁਰੂ ਮੇਹਰ ਕਰੇ ਵੀਰ ਜੀ ❤❤

  • @balkaransingh7601
    @balkaransingh7601 Год назад +36

    ਚਵਲ ਲੋਕ ਕਿਸੇ ਨੂੰ ਚੱਗਾ ਕੰਮ ਨੀ ਕਰਣ ਦਿੱਦੇ

  • @SRAN-gt3zt
    @SRAN-gt3zt Год назад +37

    ਅਨਮੋਲ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਅਨਮੋਲ ਵੀਰ ਦੀ ਹਰ ਇੱਕ ਵਿੱਛ ਪੂਰੀ ਕਰਨ ਬਹੁਤ ਹੀ ਵਧੀਆਂ ਬਹੁਤ ਹੀ ਜਿਆਦੇ ਮਿਹਨਤ ਵਾਲਾ ਕੰਮ ਕਰ ਰਹੇ ਉਹ ਵੀਰ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਅਨਮੋਲ ਵੀਰੇ ❤❤❤

    • @jaggajatt2524
      @jaggajatt2524 Год назад

      ਤੇਰੀ ਸ਼ਕਲ ਹੀ ਸਿੱਖੀ ਦੇ ਖਿਲਾਫ਼ ਆ ਮੂੱਲਾ ਟਾਇਪ ਮੁੱਛਾਂ ਵਾਲਾ ਟੱਟੀ ਰੰਗਾਂ ਭਾਪਾ ।। ਇਕ ਭਾਪਾ ਸੌ ਸਿਆਪਾ ਬਾਕੀ ਆਹ ਅਲਾਦੀਨ ਵਰਗਾ ਭਾਪਾ ਫੇਮ ਭਾਲਦਾ ਸੀ ਤਾਂ ਭੋਕਦਾ ਸਾਲਾ ਅਨਮੋਲ ਬਹੁਤ ਵਧੀਆ ਬੰਦਾ।। ਸਾਲਾ ਬੂਟ ਵੇਚਣ ਆਲਾ ਮਸਹੂਰ ਹੋਣ ਲਈ ਜਾਨਬੂਝ ਬਦਨਾਮ ਕਰ ਰਿਹਾ ਅਨਮੋਲ ਨੂੰ।। ਸਾਲਾ ਦੋ ਪੈਸੇ ਦਾ ਭਾਟੜਾ।। ਦੱਲਾ ਬੰਦਾ ਬੂਟ ਵੇਚਣ ਲਈ ਫੇਮ ਭਾਲਦਾ।। ਲਾਇਵ ਚ ਬਦਮਾਸ਼ ਬਣਦਾ ਸੀ ਹੁਣ ਅਨਮੋਲ ਸਾਹਮਣੇ ਫਟ ਗਈ ਪਾਣੀ ਪੀ ਰਿਹਾ ਬਾਰ ਬਾਰ।। ਕਿ ਫਾਇਦਾ ਹੋਇਆ ਘਰ ਬੈਠੀ ਮਾਂ ਭੈਣ ਦੇ ਕੱਪੜੇ ਪੜਵਾ ਲਏ ਲੋਕਾ ਦੇ ਕੋਮੈਟ ਪੜ ਅਲਾਦੀਨ ਦੀਆਂ ਮੁੰਡਿਆਂ।। ਟੁੱਟੀ ਰੰਗਾਂ ਭਾਟੜਾ ।। ਚੁੰਗਣਪਾਲ ਨੇ ਆਪਣੀ ਆਪ ਹੀ ਪੜਵਾ ਲਈ ਜਿਹੜੇ ਚਾਰ ਬੂਟ ਵਿੱਕਦੇ ਸੀ ਉਹ ਵੀ ਹੁਣ ਨਹੀ ਵਿੱਕਣੇ ਪਲਾਨ ਫੇਲ ਹੋ ਗਿਆ ਮਸ਼ਹੂਰ ਹੋਣ ਆਲਾ ਕਿਉਂ ਕਿ ਅਨਮੋਲ ਲੋਕਾ ਦੇ ਦਿਲਾਂ ਚ ਵਸਿਆ ਹੋਇਆ ਤੇਰੇ ਵਰਗਾ ਚੁੰਗਣਪਾਲ ਨਹੀ ਕੱਢ ਸਕਦਾ।। ਚਲ ਚੁੰਘ ਹੁਣ

  • @AvtarSingh-tg4xv
    @AvtarSingh-tg4xv Год назад +19

    ਜਿਹੜੇ ਆਪ ਕੁਜ ਨਹੀਂ ਕਰ ਸਕਦੇ ਇਹੋ ਜਿਹੇ ਲੋਕਾਂ ਨੇ ਤਾ ਭਗਤ ਪੂਰਨ ਸਿੰਘ ਜੀ ਦੇ ਪਿੰਗਲ ਵਾੜਾ ਸੰਸਥਾ ਤੇ ਵੀ ਸਵਾਲ ਚੁੱਕ ਦੇਣੇ ਇਹਨਾਂ ਲੋਕਾਂ ਦੀ ਪਰਵਾਹ ਨਾ ਕਰੋ ਸੇਵਾ ਜਾਰੀ ਰੱਖੋ

  • @SRAN-gt3zt
    @SRAN-gt3zt Год назад +28

    ਅਨਮੋਲ ਵੀਰੇ ਜੋ ਮਰਜ਼ੀ ਭੌਕੇ ਵਿਹਲੜ ਕੁੱਤੇ🐕 ਭੌਕਦੇ ਰਹਿੰਦੇ ਅਨਮੋਲ ਵੀਰ ਵਰਗੇ ਹਾਥੀ 🐘 ਝੂੰਮ ਝੂੰਮ ਟੱਪ ਜਾਦੇ ਅਨਮੋਲ ਵੀਰ 💎ਬੰਦਾ ❤

  • @MalkitKaur-tg3zp
    @MalkitKaur-tg3zp Год назад +29

    ਕੋਈ ਅਨਮੋਲ ਵਰਗਾ ਬਣ ਕੇ ਤੇ ਵਿਖਾਵੇ ਤਗੜਾ ਹੋ ਕੇ ਸੇਵਾ ਕਰੋ ਪੁੱਤਰ ਜੀ

  • @harvisaroya
    @harvisaroya Год назад +8

    ਜੋ ਕੁਝ ਵੀ ਆ ਤੇ ਜਿਵੇਂ ਵੀ ਆ, ਅਗਰ ਕਿਸੇ ਦਾ ਥੋੜੇ ਜੇ ਨਾਲ ਭਲਾ ਹੁੰਦਾ ਤਾਂ ਹਰਜ ਕੀ ਆ, ਉਂਝ ਲੋਕ ਬੜੇ ਤੁਰਦੇ ਫ਼ਿਰਦੇ ਆ, ਅਗਰ ਕਿਸੇ ਦੇ ਦੁਆਰਾ ਕਿਸੇ ਗਰੀਬ ਦਾ ਭਲਾ ਹੋ ਸਕਦਾ ਤਾਂ ਫਿਰ ਹੋਰ ਮਾੜਾ ਕੀ ਆ। ਸਵਾਲ ਪੁੱਛਣਾ ਵੀ ਜਾਇਜ਼ ਆ। ਉਮੀਦ ਆ ਕੁਝ ਚੰਗਾ ਮਿਲੇਗਾ। ਪੰਜਾਬ, ਪੰਜਾਬੀ ਤੇ ਪੰਜਾਬੀਅਤ❤

  • @Gurpreetsingh-mw4cf
    @Gurpreetsingh-mw4cf Год назад +19

    ਅਨਮੋਲ ਵੀਰਾ ਲਵਜੂ ਯਾਰ ਲੋਕ ਦਾ ਕੀ ਐ ਬੋਲੀ ਜਾ ਣਦੋ ਇਹਨਾ ਕਰਨਾ ਕੱਖ ਨੀ ਨਾ ਕੀ ਨੂੰ ਕਰਨ ਦਿੰਦੇ ਆ

  • @alkapbg5859
    @alkapbg5859 Год назад +6

    ਪੰਜਾਬੀ, ਹੋ ਕੇ ਵੀ ਜੇਕਰ ਦੂਜੇ ਪੰਜਾਬੀ ਨੂੰ ਚੰਗਾ ਕਰਦੇ ਨਹੀਂ ਦੇਖਿਆ ਜਾ ਰਿਹਾ, ਤਾਂ ਬਹੁਤ ਬੁਰੀ ਗੱਲ ਆ ਪੰਜਾਬੀਆਂ ਲਈ

    • @ARJAN.DHILLON.FANS.
      @ARJAN.DHILLON.FANS. 9 месяцев назад

      Bai 100bndea cho 10 bnde gala aale hunde
      Lok kise pase ni maan
      Eh kuj fudu lok da kam
      Aap krna bss dujea dea latta kichu

  • @kharbandasatish8755
    @kharbandasatish8755 Год назад +7

    ਲੋਕਾਂ ਨੂੰ ਅਨਮੋਲ ਦਾ famous ਹੋਣਾ ਚੁੱਭ ਗਿਆ,ਕਿਸੇ ਨੂੰ ਬਦਨਾਮ ਕਰਨਾ ਹੋਵੇ ਤੇ ਜਿੰਨੇ ਮਰਜ਼ੀ ਬਹਾਨੇ ਲੱਭ ਲਵੋ,ਆਪ ਇਹੋ ਜਿਹੇ ਲੋਕ ਕਿਸੇ ਜੋਗੇ ਨੀ ਹੁੰਦੇ

  • @sunnymalhotra4597
    @sunnymalhotra4597 Год назад +14

    Full support for Anmol.

  • @HarpreetSingh-kl1lo
    @HarpreetSingh-kl1lo Год назад +6

    ਯਾਰ ਕਰ ਲੈਣ ਦੋ ਕਿਸੇ ਨੂੰ ਚੱਗਾ ਕੰਮ: ਜੇ ਕੋਈ ਸਵਾਲ ਕਰਨ ਦੀ ਇਸ਼ਾ ਰੱਖਦਾ ਏ ਲੀਡਰਾਂ ਨੂੰ ਕਰੋ ਜਿਹਨਾਂ ਨੇ ਕੋਈ ਚੱਗਾ ਕੰਮ ਨਹੀਂ ਕੀਤਾ ਸਿਫਰ ਪੰਜਾਬ ਨੂੰ ਖਾਂਦਾ ਹੀ ਏ

  • @user-oz1pz
    @user-oz1pz Год назад +3

    India ek sirf ajehi country he jithe loka di bhalai karn teh burai mildi hai Anmol is very good human being

  • @Sandhu_vlogs365
    @Sandhu_vlogs365 Год назад +9

    ਬਾਈ ਉਸ ਦੀ ਫੇਸਬੁੱਕ ਦੀ ਕਮਾਈ ਨਾਲ ਸੇਵਾ ਦਾ ਕੀ ਮੁੱਦਾ ਅਗਲਾ ਜਿਨੇ ਮਰਜੀ ਕਮਾਉਦਾ ਹੋਵੇ ,ਐਵੇ ਪੱਤਰਕਾਰ ਵੀ ਅੱਗ ਲਾਉਦੇ

  • @Imndpsandhu
    @Imndpsandhu Год назад +14

    I Support Anmol ❤

  • @hunterhappy0073
    @hunterhappy0073 Год назад +11

    Insaaniyat Da Puttar A Anmol.Legend Banda Hai Anmol Bacha.

  • @gurikhanna8277
    @gurikhanna8277 Год назад +5

    ਯਰ ਜੇ ਪੈਸਾ ਅਨਮੋਲ ਨੂੰ ਮਿਲਦਾ ਫਿਰ ਥੋਨੂੰ ਕਿ ਦਿੱਕਤ ਆ ਯਰ ਚਾਹੇ ਸੇਵਾ ਕਹਿ ਲਓ ਜੋ ਮਰਜੀ ਕਹੀ ਜਾਓ ਕਰਦਾ ਤਾਂ ਭਲਾ ਹੀ ਆ ਓਬੀ ਨੀ ਕਰਨ ਦਿੰਦੇ ਕਿੱਸੇ ਨੂੰ

  • @jashankaur9345
    @jashankaur9345 Год назад +10

    Full spot veer anmol kwatra ❤❤❤❤

  • @kuljitkanda1276
    @kuljitkanda1276 Год назад +3

    ਬਾਈ ਜੀ ਜਿੱਸ ਵੀਰ ਨੂੰ ਅਨਮੋਲ ਕਵਾਤਰਾ ਤੇ ਜਿੱਸ
    ਵੀਰ ਨੂੰ ਅਤਰਾਜ ਉਹੋ ਆਪ ਲੱਗੂ ਮੂਹਰੇ ਕਮਾਊ ਰੁਪਏ ਇਲਜਾਮ ਲੋਣ ਤੋਂ ਪਹਿਲਾਂ ਜੀਭ ਨੂੰ ਰੋਕਣਾ ਸਿਖੋ

  • @randhirKubbe-dk2db
    @randhirKubbe-dk2db 9 месяцев назад +2

    ਅਨਮੋਲ ਬਾਈ ਵੱਧੀਆ ਬੰਦਾ ਯਾਰ ਬਹੁਤ ਹੀ ਵਧੀਆ ਕੰਮ ਕਰਦਾ ਵਾਹਿਗੁਰੂ ਜੀ ਹਮੇਸ਼ਾ ਹੀ ਕੰਮ ਚਲਦਾ ਰੱਖਣ ਜੀ 👍👍👍👍👍

  • @AmanSingh-ud9oy
    @AmanSingh-ud9oy Год назад +18

    Waheguru chardikalla ch rakhe anmol nu

  • @krishankumar4606
    @krishankumar4606 Год назад +7

    Sache Marg chelde ustad kre Jahan anmol di sewa anmol

  • @honey_o7s403
    @honey_o7s403 Год назад +4

    Comments Vich Hi Dekh Lavo Sacha Kon Aa Jhothha Kon Aa Lokaan Nu Sab Pta....Full Support Anmol Bai ❤️❤️

  • @urbankitchenrecipes332
    @urbankitchenrecipes332 Год назад +7

    ਜਿਹੜੇ ਪੁੱਛ ਰਹੇ ਨੇ ਤੁਸੀਂ ਦੇ ਕੇ ਜਾਂਦੇ ਉਹ ਜੋ ਕੋਈ ਦਿੰਦਾ ਉਹ ਪਾਗਲ ਨੇ ਉਹ ਤਾਹੀ ਹੀ ਦਿੰਦੇ ਨੇ ਜੇ ਅਨਮੋਲ ਵੀਰਾ ਸਹੀ aa

  • @RajeshKumar-bd8jq
    @RajeshKumar-bd8jq Год назад +13

    Anmol very good boy and great person 🙏🙏👍😅

  • @mdeepsinghrehal4650
    @mdeepsinghrehal4650 Год назад +2

    ਅਨਮੋਲ ਸਿਆਂ ਸਾਡਾ ਤਾਂ ਓਹ ਹਾਲ ਆ.. ਕੇ ਨਾ ਆਪਾਂ ਕੁਝ ਕਰਨਾ ਤੇ ਨਾ ਤੈਨੂੰ ਕੁਝ ਕਰਨ ਦੇਣਾ.. ਵਾਹਿਗੁਰੂ ਸਮੱਤ ਬਖਸ਼ੇ ਏਹਨਾਂ ਲੋਕਾਂ ਨੂੰ ਤੇ ਤੈਨੂੰ ਵਾਹਿਗੁਰੂ ਹੋਰ ਚੜ੍ਹਦੀਕਲਾ ਬਖਸ਼ਣ ਤੈਨੂੰ ਘਬਰਾਉਣ ਦੀ ਲੋੜ ਨੀ ਪੂਰਾ ਮੁਲਕ ਤੇਰੇ ਨਾਲ ਆ 🙏🙏

  • @aagaazsingh4237
    @aagaazsingh4237 Год назад +3

    Veer ji bht vdiya km krde aa waheguru ji aina da sath den bht vdiya veer ji

  • @RanjitSingh-ce7yh
    @RanjitSingh-ce7yh Год назад +5

    Anmol veere wehaguru ji mhar krn God bless you rab tuhde sath hi guru arjan dev ji mhar krn

  • @randhirsingh13035
    @randhirsingh13035 Год назад +5

    ਪੱਤਰਕਾਰ ਸਾਹਬ, ਨੂੰ ਸਵਾਲ ਹੀ ਪੁੱਛਣੇ ਨਹੀਂ ਆਏ।

  • @anmolbrar1974
    @anmolbrar1974 Год назад +6

    Anmol kwatraheera Munda hai eho j leader di Punjab nu lordh hai❤

  • @parmindersingh71
    @parmindersingh71 Год назад +2

    ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਦੀ ਰੀਸ ਕੋਈ ਨੀ ਕਰ ਸਕਦਾ

  • @sarbjeetpal7496
    @sarbjeetpal7496 10 месяцев назад +1

    Anmol vrr g assi tara nl..😊❤

  • @sumankaur3015
    @sumankaur3015 Год назад +9

    Anmol bro don't worry i am all time with you

  • @navdeepkaurthind9889
    @navdeepkaurthind9889 Год назад +9

    God Bless you Anmol veere

  • @nickchawla4470
    @nickchawla4470 Год назад +5

    Anmol veer good work God bless you ❤👍🙏

  • @BaljeetSinghContractor
    @BaljeetSinghContractor Год назад +11

    ਅਨਮੋਲ ਵਿਰ ਬਹੁਤ ਵਧੀਆ ਵਿਰ ਠੱਗਾਂ ਤੋਂ ਵੱਚੋ

  • @JinderSingh-nm7wb
    @JinderSingh-nm7wb 5 месяцев назад

    ਬਾਈ, ਅਨਮੋਲ, ਵੀਰ, ਸੇਵਾ ਜਾਰੀ ਰੱਖ, ਹਾਥੀਆਂ ਨੂੰ ਕੁੱਤੇ ਭੌਂਕਦੇ ਨੇ ਇਹਨਾਂ ਬੂਚੜਾ ਦੀ, ਟੇਂਸ਼ਨ ਨਾਂ ਲੈ, ਵੀਰ ਸੇਵਾ ਕਰੀ,ਚਲ, ਵਾਹਿਗੁਰੂ ਮੇਹਰ ਕਰੇ ਵੀਰ ਤੇਰੇ ਤੇ

  • @Sukhjeet7s
    @Sukhjeet7s Год назад +12

    God bless you anmol kwatra bro👍🙏

  • @rinkumattran3202
    @rinkumattran3202 Год назад +4

    ਅਣਮੋਲ ਵੀਰੇ ਪਿਆਰ ਸਤਿਕਾਰ 🙏🙏🙏❤

  • @rocktalwandi2271
    @rocktalwandi2271 Год назад +5

    ਹੀਰਾ 💎💎💎 ਅਨਮੋਲ ❤❤❤❤❤❤❤❤💓💓❣️❣️❣️❣️ ਬੰਦਾ ਸਾਡੇ ਜਿਲੇ ਦਾ

  • @gillamrit1044
    @gillamrit1044 Год назад +7

    Anmol veer bhot vadiea insan

  • @varinderarora7200
    @varinderarora7200 Год назад +9

    Anmol kwatra is gem ❤

  • @mandeepSingh-kr6rq
    @mandeepSingh-kr6rq 2 месяца назад

    ਵੀਰ ਜੀ ਨਾਲ ਲੜਿਆ ਕਰੋ ਵਾਹਿਗੁਰੂ ਵਾਹਿਗੁਰੂ ਜੀ ਹਨੀ ਸੇਠੀ ਵੀਰ ਤੇ ਨਮੋਲ ਕਵਾਤਰਾ ਵੀਰ ਜੀ ਤੇ ਵਾਹਿਗੁਰੂ ਜੀ ਦੋਵਾਂ ਤੇ ਮੀਰ ਭਰਿਆ ਹੱਥ ਰੱਖਾ

  • @yugwinderbrar9125
    @yugwinderbrar9125 Год назад +5

    Anmol zindabad ❤❤

  • @mumtaztaaz2878
    @mumtaztaaz2878 Год назад +8

    New generation lyi ik inspiration a Anmol Kwatra j har ek city vich ek Anmol hova ta Punjab ch koi dukh ni rahu

    • @MandeepKumar-xi6yu
      @MandeepKumar-xi6yu Год назад

      Chawal banda eh , ehnu boln di akal nhi, jihnu baap chacha kharcha nhi denda ohnu nange ghar da kehna sbhiyak bhasha? Ehje bnde to ki sed mil sakdi

    • @apsingh6923
      @apsingh6923 Год назад

      ​@@MandeepKumar-xi6yu tahanu jada pata ohna bare

    • @MandeepKumar-xi6yu
      @MandeepKumar-xi6yu Год назад

      @@apsingh6923 video gour naal suno thonu v pta lag jau ehda, je na samaj aawe fer koi hall ni

    • @apsingh6923
      @apsingh6923 Год назад +1

      @@MandeepKumar-xi6yu yar jekar oh chaar paise fb to kama Lainda es vich galat ki aaa......kise do chori ta nhi karda ....jehdia kudia Instagram te jism dekhodia ...ohna kade puchya apa ...

    • @MandeepKumar-xi6yu
      @MandeepKumar-xi6yu Год назад

      @@apsingh6923 thonu haje v samaj nhi aayi, tusi lok video ni dekhde bus anne bhgta wang kwatra dekh lene o ohdi bol bani nhi ,oh keh reha mera baap hega chacha hega menu kharcha dinde ne main bhukhe nange ghar da nhi, ehda matlab jihda greeb baap aapne bche nu kharcha den ch asmrth hai, oh bhukhe nange gharo hoy (badgi khane ch ke haje v uppro hi lang gyi)

  • @ramandeepkaur-cg4yw
    @ramandeepkaur-cg4yw 5 дней назад

    Anmol vir good 👍 waheguru ji Mehar kre o vir te

  • @s2m917
    @s2m917 Год назад +6

    Always support anmol kwatra

  • @jaisharma4045
    @jaisharma4045 Год назад +20

    Anmol god bless u always 👍

  • @primereportpunjab
    @primereportpunjab 11 месяцев назад

    ਇਹ ਧਾਰਮਿਕ ਬਾਣੀਆ ਵਾਲੇ ਬਲੈਕ ਮੇਲਰ ਬਹੁਤ ਵਧ ਗਏ ਹਨ , ਕਵਾਤਰਾ ਜੀ ਤੁਸੀ ਸੇਵਾ ਕਰੋ ਲੋਕ ਤੁਹਾਡੇ ਨਾਲ ਹਨ,

  • @romankaithrommy6534
    @romankaithrommy6534 Год назад

    ਅਨਮੋਲ ਵੀਰ ਤੁਸੀ ਚੰਗਾ ਕਾਮ ਕਰ ਰਹੇ ਹੋ ਇਹੋ ਜਿਹੇ ਨਾਂਗ ਮਲੰਗ ਵਾਧੂ ਆਉਣਗੇ ਤੈਨੂੰ ਕੋਈ ਲੋੜ ਨੀ ਸਫ਼ਾਈਆਂ ਦੇਣ ਦੀ, ਹਨੀ ਸੇਠੀ ਕੇ ਸ਼ਕਲ ਨੀ ਚੱਜ ਦੀ ਕਾਮ ਤਾਂ ਚੱਜ ਦਾ ਕਰਲੈ, ਅਨਮੋਲ ਵੀਰੇ ਇਨ੍ਹਾਂ ਪਿੱਛੇ ਲਗ ਕੇ ਸੇਵਾ ਨਾ ਛੱਡੀ

  • @kajalpreet2931
    @kajalpreet2931 Год назад +1

    Anmol bro bhut help krda sachi sab di nice

  • @gurmeetsingh000
    @gurmeetsingh000 Год назад

    Veer g ehh bhattrre ne.
    Jithe Dil krda mooh chukk kk aa jnde ne.
    Ohh tuhada Ravi singh ta bhut sewa krda.

  • @jagroopgillgill443
    @jagroopgillgill443 Год назад

    ਅਨਮੋਲ ਕਵਾਤਰਾ ਚ ਬਹੁਤ ਜ਼ਿਆਦਾ ਹੰਕਾਰ ਬੋਲਦਾ

  • @Mahi_786___
    @Mahi_786___ 6 месяцев назад

    Full support veer Anmol ji nu

  • @RajSingh-hl9he
    @RajSingh-hl9he Год назад +6

    Anmol y nice aa

  • @surjitsingh-pp3ql
    @surjitsingh-pp3ql Год назад

    ਅਨਮੋਲ ਕਵਾਤਰਾ ਦੀ ਸੇਵਾ ਉੱਤਮ ਹੈ ਸਲੂਟ ਹੈ ਵੀਰ ਨੂੰ

  • @worldwide__cinema__0001
    @worldwide__cinema__0001 2 месяца назад +1

    anmol is best person in the world ❤❤❤

  • @ghaintstatus3257
    @ghaintstatus3257 7 месяцев назад

    ਲੋਕਾਂ ਦਾ ਤਾਂ ਕੰਮ ਹੀ ਬੋਲਣ ਦਾ ਅਨਮੋਲ ਵੀਰ

  • @JaspreetKaur-uj3xs
    @JaspreetKaur-uj3xs Год назад

    Bhut nic ne anmol veer ji help full ne sab lai

  • @rajpallitt8365
    @rajpallitt8365 Год назад

    ਮੇਰੀ ਸਾਰਿਆ ਜਿੰਨੇ ਵੀ ਦਾਨੀ ਸੱਜਣ ਨੇ ਗਰੀਬ ਲੋਕਾਂ ਦੀ ਮਦਦ ਕਰਦੇ ਨੇ ਚਾਹੇ ਕੋਈ N G O ਵਾਲੇ ਨੇ ਇਹਨਾ ਨੂੰ ਕੋਈ ਪੈਸਾ ਨਾ ਦਿਉ ਹੁਣ ਇਹਨਾ ਨੇ ਧੰਦੇ ਬਣਾ ਲਾਏ ਕੋਈ ਕਿਸੇ ਕੋਈ ਮਦਦ ਨੀ ਕਰਦੇ ਜਿਹੜਾ ਬੰਦਾ ਸੇਵਾ ਕਰਦਾ ਉਹ ਕਦੇ ਲੜਦੇ ਨੀ ਮੇਰੀ ਸਰਕਾਰ ਅੱਗੇ ਬੇਨਤੀ ਆ ਕਿ ਇਹਨਾ ਦੀ ਇਨਕਵਾਰੀ ਕਰੋ ਸਭ ਕੁਝ ਸਾਹਮਣੇ ਆ ਜਾਵੇਗਾ ਜੇ ਕੋਈ ਬੰਦਾ ਕਿਸੇ ਗਰੀਬ ਦੀ ਮਦਦ ਕਰਦੇ ਨੇ ਉਹ ਸੁਹਬਾਜੀ ਨੀ ਕਰਦਾ ਇਹ ਸਾਰੇ ਇਕੱਠੇ ਨੇ ਇਹ ਸਿਰਫ ਲੋਕ ਦਿਖਾਵਾ ਇਹਨਾ ਦੀਆਂ ਗੱਲਾ ਸਣੋ ਕੋਈ ਹੈ ਸੇਵਾ ਵਾਲੀ ਗੱਲ ਯਾਰ ਜੇ ਸੇਵਾ ਕਰਨੀ ਆ ਤਾ ਵੀਰੇ ਲੋਕ ਜੋ ਮਰਜੀ ਕਹਿਣ ਆਪਣੀ ਸੇਵਾ ਕਰਦੇ ਰਹੋ

  • @sonuchopra3971
    @sonuchopra3971 11 месяцев назад

    Mai veer ji di hae ek video dheikda alfaz nahi hae tareef Karan lai anmol ji tusi apna kimti time sirf mareeza di seva vasti rakho ena Galla vich kuch nahi rakhya Sara punjab apji te faith karda tuhanu safai dein di lod he nahi tuhadi chavi bilkul saf hae janta tuhanu bahut pyar kardi hae salute hae bhaji

  • @jasanpreet8977
    @jasanpreet8977 Год назад

    ਅਨਮੋਲ ਵੀਰ ਜੀ ਬਹੁਤ ਸੋਹਣਾ ਕੰਮ ਕਰਦੇ ਉ ਕਰੀ ਜਾਈਏ ਲੋਕਾਂ ਨਾਲ ਕੋਈ ਨੂੰ ਜਿੱਤ ਸਕਦਾ ਜੇ ਬਣਦੇ ਤਾਹਨੂੰ ਕਿ ਫਰਕ ਪੈਦਾ ਪੈਸੇ ਤਾਂ ਸਾਰੇ ਕਮਾਉਦੇ ਨੇ ਪਰ ਮਦਦ ਤਾਂ ਕੋਈ ਨੀ ਕਰਦਾ ਜੋ ਕਿ ਅਨਮੋਲ ਵੀਰ ਜੀ ਕਰਦੇ ਨੇ ਕੇ ਕਮਾਈ ਹੁੰਦੀ ਆ ਤਾ ਸੋਨੂ ਕਿ ਦੁੱਖ ਆ

  • @mandeep127
    @mandeep127 Год назад +9

    Anmol kwatra Jindabad

  • @urmiladavi3757
    @urmiladavi3757 Год назад

    ਅਨਮੋਲ ਵੀਰ ਜੀ ਤੁਸੀਂ ਚੰਗੇ ਕੰਮ ਕਰਦੇ ਹੋ ਲੋਕਾਂ ਨੇ ਆਪ ਤਾਂ ਕੁਸ਼ ਕਰਨਾ ‌ਨੀ

  • @AkashdeepSingh-ub2fx
    @AkashdeepSingh-ub2fx Год назад +5

    ਲੋਕਾਂ ਦੀ kinni ਫੁੱਦੁ soch ਆ ik banda seva kar reha ta dooja pasa ohna na naal ta ki turna kisa nu krn v ni dinda Anmol heera banda bro ❤❤

  • @GurjeetKaur-hy9vy
    @GurjeetKaur-hy9vy Год назад +2

    Anmol veer ji hamashe khush raho ❤

  • @gillamrit1044
    @gillamrit1044 Год назад +5

    Anmol veer ❤❤

  • @mandipsingh743
    @mandipsingh743 9 месяцев назад

    Anmol is real human person , baut vadiya kam kar rahe aa

  • @kiranbhagat1553
    @kiranbhagat1553 Год назад

    ਸਭ ਸਾੜੇ ਦੀਆਂ ਗੱਲਾਂ ਨੇ ਨਈ ਤਾਂ ਐਵੇ ਕੋਈ ਕਿਸੇ ਨੂੰ ਜਲੀਲ ਕਰਦਾ ਨੀ
    ਪੈਸੇ ਦਾ ਹਿਸਾਬ ਲਗਾ ਰਿਹੈਂ ਪੈਸਾ ਦਿੱਤਾ ਤਾਂ ਤੇਰੇ ਪਿਉ ਨੇ ਵੀ ਨੀ
    ਨਾ ਇਨਾਂ ਕਿਸੇ ਦਾ ਭਲਾ ਕਰਨਾ ਤੇ ਕਿਸੇ ਨੂੰ ਕਰਨ ਦੇਣਾ ਆ ਵੀਰੇ
    ਤੂੰ ਕਿਸੇ ਤੋ ਡਰੀ ਨਾ ਸਿੱਧੂ ਮੂਸੇ ਵਾਂਗੂ ਹਿੱਕ ਤਾਣ ਕੇ ਖੜ ਜੀਂ ਅਨਮੋਲ ਵੀਰੇ
    ਤੇਨੂੰ ਬਦਨਾਮ ਕਰਾਉਣ ਦੇ ਚੱਕਰ ਚ ਇਹ ਆਪਣੀ ਵਾਹ ਵਾਹ ਕਰਾਈ ਬੈਠੇ ਨੇ
    ਸਾੜੇ ਦੀ ਅੱਗ ਸੇਕਣ ਵਾਲੇ ਅੱਗ ਆਪਣੀ ਪੂਛ ਨੂੰ ਲਾਈ ਬੈਠੇ ਨੇ

  • @user-gq2rz5dg3h
    @user-gq2rz5dg3h Год назад +5

    Loka da bhala karn devo isnu

  • @DeepDeep-vx2ze
    @DeepDeep-vx2ze 10 месяцев назад

    ਅਨਮੋਲ ਵੀਰਾਂ ਬਹੁਤ ਵਧੀਆ ਆ ਸਾਡੇ ਸਕੂਲ ਵਿੱਚ ਆਏ ਸੀ ਮੋਗਾ ਵਿਖੇ ❤

  • @VishalSingh-cp9xp
    @VishalSingh-cp9xp Год назад

    Anmol veer ji both vdiaa gll aa god bless you asi thode nal aa

  • @saurabgarg1419
    @saurabgarg1419 Год назад

    Anmol kwatra is a great personality.Great👍
    Bro carry on your NGO. Doesn't matter people, what say about you.

  • @harnetchoudhary1782
    @harnetchoudhary1782 Год назад +1

    God bless you Anmol Bai All taem

  • @hustler569
    @hustler569 Год назад +1

    Anmol kwatra love you veere waheguru ji Khush rkhn mere vr nu ❤️🙏

  • @mankiratsingh5276
    @mankiratsingh5276 Год назад

    Anmol veer ji bahut badhiya kam kar dene

  • @sk....3049
    @sk....3049 Год назад +3

    Anmol best h ... 🇮🇳💪

  • @gurpreetmann8633
    @gurpreetmann8633 Год назад

    Anmol veer tusi bhot vadhiya kam kar reha sewa har koi ni kar sakda lagea reh bro looka di parwa ni kardi Rab sab janda lagea reh bro rab Tanu hemsa kush rakhen

  • @veenachopra4140
    @veenachopra4140 Год назад +3

    Anmol nu waheguru ji ne bajiya hai hai is duniy te 🙏💗

  • @harmeetsinghgill6514
    @harmeetsinghgill6514 Год назад

    Anmol Veer g bhut videa Kam krde tusi ❤god bless you

  • @ManiSingh-gb7wd
    @ManiSingh-gb7wd 7 месяцев назад

    ਬਾਈ ਜੀ ਅੱਜ ਦੇ ਸਮੇਂ ਵਿੱਚ ਕੋਈ ਕਿਸੇ ਲਈ ਸਮਾ ਨਹੀਂ ਕੱਢ ਸਕਦਾ ਅਨਮੋਲ ਬਾਈ ਜੀ ਨੇ ਗਰੀਬ ਲੋਕਾਂ ਲਈ ਆਪਣੀ ਜ਼ਿੰਦਗੀ ਖਰਾਬ ਕਰੀ ਜਾਂਦਾ ਉਹ ਨਹੀ ਕੋਈ ਦੇਖਦਾ ਸਰਮ ਕਰੋ