ਅੱਧੀ ਰਾਤ ਨੂੰ Live ਫੜ੍ਹਿਆ Anmol Kwatra ਦੇ ਨਾਂ 'ਤੇ ਲੋਕਾਂ ਨੂੰ ਲੁੱਟਣ ਵਾਲਾ, ਕਰ ਦੇਣਾ ਸੀ ਕੁਟਾਪਾ, ਦੇਖੋ Live

Поделиться
HTML-код
  • Опубликовано: 2 май 2022
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

Комментарии • 123

  • @anshuanshukhanna389
    @anshuanshukhanna389 2 года назад +6

    ਵੀਰ ਜੀ ਇਸ ਦਾ ਇਲਾਜ ਕਰਵਾਉ ਇਹਦੇ ਕਿਹੜਾ ਵੱਸ ਦੀ ਗੱਲ ਹੈ ਵਾਹਿਗੁਰੂ ਜੀ ਮੇਹਰ ਕਰੇ 🙏🙏

  • @RanjeetSingh-up3je
    @RanjeetSingh-up3je 2 года назад +8

    ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਮੇਵਾਰ ਬਣੇ,, ਲੋਕਾਂ ਨੇ ਤਾਂ ਕੁੱਝ, ਦੇਣਾ ਸੀ,,ਬਸ ਏਹੀ ਫਰਕ ਹੁੰਦਾ ਹੈ, ਹੋਂਸਲਾ ਰੱਖਣ ਵਾਲੇ ਦਾ

  • @renukaahuja664
    @renukaahuja664 2 года назад +7

    ਪਰਮਾਤਮਾ ਇਸ ਬੇਟੇ ਨੂੰ ਚੰਗੀ ਸਿਹਤ ਬਖਸ਼ੇ, ਇਹ ਆਪਣੀ ਜਿੰਦਗੀ ਵਿੱਚ ਸਫਲ ਹੋਏ, ਪਰਿਵਾਰ ਦਾ ਸਹਾਰਾ ਬਣੇ, ਇਨਸਾਨੀਅਤ ਦੀ ਸੇਵਾ ਲਈ ਅਨਮੋਲ ਜੀ ਦਾ ਧੰਨਵਾਦ 💖💖

  • @amandeepsingh-yk4nt
    @amandeepsingh-yk4nt 2 года назад +2

    ਵਾਹਿਗੁਰੂ ਜੀ ਇਸ ca ਵੀਰ ਨੂੰ ਠੀਕ ਕਰੇ ਜਲਦੀ

  • @gurvindersinghbawasran3336
    @gurvindersinghbawasran3336 2 года назад +2

    ਮਾਫ਼ ਕਰਨਾ ਵੀ ਵੀਰੋ ਬਹੁਤ ਵੱਡੇ ਦਿਲ ਨਾਲ਼ ਹੁੰਦਾ,,, ਅਨਮੋਲ ਵੀ ਠੀਕ ਕੀਤਾ ਤੁਸੀ,,,

  • @sardarji6951
    @sardarji6951 2 года назад +12

    ਵੀਰ ਜੀ ਤੁਸੀਂ ਰੱਬ ਦਾ ਰੂਪ ਹੋ ਬਹੁਤ ਵਧੀਆ ਕਰ ਰਹੇ ਤੁਸੀਂ ਅਨਮੋਲ ਹੀਰਾ੍ ਏ ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਵੀਰ ਜੀ ਨੂੰ

  • @KarmoKaAaina

    फरीदा बुरे दा भला कर...

  • @makhankalas660
    @makhankalas660 2 года назад +11

    ਬਹੁਤ ਵਧੀਆ ਕੀਤਾ ਅਨਮੋਲ ਵੀਰ ਜੀ

  • @moneywithbrain7441
    @moneywithbrain7441 2 года назад +2

    A hundi samajdar insan wali gal main ta anmol vr de gal karan da style awesome bro dil khush karta

  • @hirasinghsidhu6923
    @hirasinghsidhu6923 2 года назад +2

    ਅਨਮੋਲ ਵੀਰ ਜੀ ਇਸ ੍ਬਾਈ ਦਾ ਇਲਾਜ ਕਰਵਾਇਆ ਜਾਵੇ ਤਾਂ ਕਿ ਇਹ ਠੀਕ ਹੋ ਕਿ ਆਪਣੇ ਮਾਤਾ-ਪਿਤਾ ਦਾ ਸਹਾਰਾ ਬਣੇ ਧੰਨਵਾਦ ਜੀ

  • @paramjithsinghsingh4477
    @paramjithsinghsingh4477 2 года назад +9

    22 ਜੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਾ ਜੀ ਕੋਈ ਦੇਣ ਨਹੀ ਦੇਣ ਦੇ ਸਕਦਾ ਚੋਰ ਆਪ ਜਿਦਰੇ ਵਿੱਚ ਫਸ ਜਾਦਾ

  • @DavinderSingh1634.wx4km

    ਵਾਹਿਗੁਰੂ ਜੀ 💖🙏

  • @rahularora6844
    @rahularora6844 2 года назад +3

    Kise nu guide karan da bohat vdiya trika lga mere veer anmol da

  • @bindasuman3998
    @bindasuman3998 2 года назад +2

    Waheguru ji mehar rakhe 🙏🙏🙏❤️❤️❤️❤️❤️❤️

  • @sarabjeetkaur6442

    Satnam Sri waheguru g.

  • @neetucyprus4771
    @neetucyprus4771 2 года назад +1

    How nicely you solved the problem bro Anmol i salute you

  • @RajKumar-hn8vf
    @RajKumar-hn8vf 2 года назад +1

    Love you veer ji 🙏🙏🙏from Ludhiana basti,,subash nagar🙏🙏

  • @manjotkaur6078
    @manjotkaur6078 2 года назад +6

    Its a perfect example that zyada pdhn naal v bnde da dmaag khraab hojanda ha .. pdh likh k CA ta bn gya but dimagi halat khrab hogi

  • @narindermattoo31
    @narindermattoo31 16 часов назад

    Wake guru ji bless you Animal veere, tusi great ho, mere hero ho.... ✨

  • @hardipsingh7691
    @hardipsingh7691 2 года назад +1

    U a great man anmol bhai ji,