ਰਿਕਸ਼ੇ ਵਾਲੇ ਨਾਲ ਰਹਿੰਦੀ ਜਵਾਨ ਕੁੜੀ ਦਾ ਪਰਿਵਾਰ ਆਇਆ ਲੁਧਿਆਣੇ, Live ਕੀਤੇ ਕੁੜੀ ਬਾਰੇ ਵੱਡੇ ਖੁਲਾਸੇ, Video

Поделиться
HTML-код
  • Опубликовано: 8 сен 2024
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

Комментарии • 542

  • @jarnilsingh61
    @jarnilsingh61 2 года назад +124

    ਅਨਮੋਲ ਵੀਰ ਜੀ ਮੇਰੀ ੳੁਮਰ ਵੀ ਤੈਨੂੰ ਲॅਗ ਜੇ ਤਾ ਜੋ ਹੋਰ ਭਲਾ ਕਰ ਸਕੇ

    • @ashokg571
      @ashokg571 Год назад +1

      Anmol and madam sidhu doing best job. May live long!!Ashok chattani moga

  • @jimmyarora5577
    @jimmyarora5577 2 года назад +12

    ohh OMG Anmol tuhadi aa video dekh ke menu rona nikal gya mein bahut royi waheguru ji blessed u tusi ada hee jarrurat mand di help karda rho veera 🙏👏👏

  • @narinderpalsingh6582
    @narinderpalsingh6582 2 года назад +6

    ਵਾਹਿਗੁਰੂ ਜੀ ਡਾਕਟਰ ਭੈਣ ਤੇ ਇਥੇ ਰਹਿੰਦੇ ਭੈਣਾਂ ਤੇ ਮਾਵਾਂ ਤੇ ਮੇਹਰ ਭਰਿਆ ਹੱਥ ਰਖਿਉ ਜੀ ਨਾਲੇ ਅਨਮੋਲ ਵੀਰ ਇੱਕ ਅਨਮੋਲ ਹੀਰਾ ਹੈ ਵਾਹਿਗੁਰੂ' ਜੀ ਅਨਮੋਲ ਵੀਰ ਦੇ ਨਾਲ ਕੰਮ ਕਰਨ ਵਾਲੇ ਵੀਰ ‌ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰਖਿਉ ਜੀ 🙏🙏🙏🙏🙏

  • @balwinderkaursembhi803
    @balwinderkaursembhi803 2 года назад +8

    ਡਕਟਰ ਭੈਣ ਜੀ ਤੁਹਾਡਾ ਬਹੁਤ ਬਹੁਤ ਧੱਨਵਾਦ ਜਿਹੜਾ ਇੰਨਾਂ ਮਾਮਾ ਨੂੰ ਨਹੀ ਸਾਬਕਾ ਉਂਨਾਂ ਨੂੰ ਵਾਹਿਗੁਰੂ ਸਮੱਤ ਬਖ਼ਸ਼ੇ ਤੁਹਾਡੀ ਲੱਮੀ ਉਮਰ ਕਰੇ ਚੱੜਦੀ ਕਲਾ ਰੱਖੇ ਤੁਹਾਨੂੰ ਸਲਾਮ ਭੈਣ ਜੀ ਜਿਹੜਾ ਇੰਨਾਂ ਮਾਮਾ ਦਾ ਦੁੱਖ ਤੁਸੀ ਸਮਜਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏😭😭😭😭🙏🙏🙏

  • @Inder_nahal
    @Inder_nahal 2 года назад +9

    ਅਨਮੋਲ ਵੀਰ ਜੀ ਤੁਹਾਡੇ ਵਰਗੇ ਵੀਰ, ਰੱਬ ਸਭ, ਨੂੰ ਦੇਵੇ

  • @Guriversatile
    @Guriversatile 2 года назад +44

    Dr lady is so kind and humble 👍

  • @sukhisukhi7128
    @sukhisukhi7128 11 месяцев назад +5

    ਭਰਾ ਤੇਰੇ ਵਾਸਤੇ ਤਾ ਕੁਝ ਕਹਿਣ ਨੂੰ ਸ਼ਬਦ ਹੀ ਮੁੱਕ ਜਾਂਦੇਂ ਵਾਹਿਗੁਰੂ ਤੇਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਇਕ ਅਰਦਾਸ ਹੋਰ ਉਹ ਸੱਚੇ ਪਾਤਸ਼ਾਹ ਵਾਹਿਗੂਰੁ ਅੱਗੇ ਇਹ ਸੇਵਾ ਦੇ ਨਾਲ਼ ਨਾਲ਼ ਤੁਹਾਡੇ ਸਿਰ ਤੇ ਦਸਤਾਰ ਸੱਜ ਜਾਏ ਸਿੱਖੀ ਰੂਪ ਚ ਸੇਵਾ ਕਰੋ 🙏🙏

  • @lovelyrathore70
    @lovelyrathore70 2 года назад +8

    So cute kina Soni bolde a love you mam tusi ine mothers de sport karda o god bless you 😍

  • @jaspalsinghkhosa9875
    @jaspalsinghkhosa9875 2 года назад +32

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @lovelykankarwal8028
    @lovelykankarwal8028 Год назад +1

    Haye rabba. Bilkul sahi bahan ke pass pahunch gyi ye bahan God bless all of you. Bhai Thanku so much. God bless you always

  • @LovepreetSingh-xi1mo
    @LovepreetSingh-xi1mo 2 года назад +19

    ਵਾਹਿਗੁਰੂ ਜੀ ਭੱਲਾ ਕਰਿਓ ਸਭ ਤੇ ਮੇਹਰ ਭਰਿਆ ਹੱਥ ਰੱਖੀ Anmol veere di ਟੀਮ te ਰੱਬ ਦੇ ਬੰਦਿਆ ਤੇ...... 🙏

  • @makhankalas660
    @makhankalas660 2 года назад +73

    ਵਾਹਿਗੁਰੂ ਜੀ ਆਸ਼ਰਮ ਵਿੱਚ ਰਹਿੰਦੀਆ ਸਾਰੀਆ ਮਾਂਵਾਂ ਭੈਣਾਂ ਜੀ ਤੇ ਡਾਕਟਰ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @makhankalas660
    @makhankalas660 2 года назад +30

    ਵਾਹਿਗੁਰੂ ਜੀ ਅਨਮੋਲ ਕਵਾਤਰਾ ਵੀਰ ਤੇ ਸਾਰੀ ਟੀਮ ਭੈਣ ਭਰਾਵਾਂ ਜੀ ਤੇ ਕਾਜਲ ਭੈਣ ਜੀ ਤੇ ਅਾਸ਼ਰਮ ਵਿੱਚ ਰਹਿੰਦੇ ਸਾਰੇ ਭੈਣਾਂ ਮਾਵਾਂ ਜੀ ਤੇ ਦੇਖ ਰੇਖ ਕਰਦੇ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @happygill4268
    @happygill4268 Год назад +2

    ਸੱਚੀ ਵੀਰੇ ਰੱਬ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਤੁਹਾਨੂੰ ਐਵੇਂ ਹੀ ਅੱਗੇ ਹੋਰ ਤਰੱਕੀ ਬਖਸ਼ੇ ਤੇ ਰਣਦੀਪ ਦੀਦੀ ਜੀ ਦੀ ਉਮਰ ਲੰਬੀ ਬਖਸ਼ੇ ਰੱਬ ਦਿਲ ਤੋਂ ਸਲੂਟ ਆ ਤੁਹਾਨੂੰ god bless you

  • @jashanhara8189
    @jashanhara8189 2 года назад +9

    great work u r doing anmol and these girls kajal and the rajni are just a pure hearted persons with a beautiful soul✨wishing a very gud luck and best wishes☄️

  • @veerabhullar4346
    @veerabhullar4346 2 года назад +21

    That girl need to love nobody knows how much she has pain god bless u anmol bro and dr lady

  • @rajvinderkaur7599
    @rajvinderkaur7599 2 года назад +68

    ਵਾਹਿਗੁਰੂ ਸਾਰੀ ਟੀਮ ਨੁ ਹਿਮਤ ਬਖਸ਼ੋ

    • @PunjabiFukre21
      @PunjabiFukre21 2 года назад

    • @abishakshak749
      @abishakshak749 2 года назад

      @@PunjabiFukre21 kpajaahmmj1vp
      Jvvnbbbjnbn
      Nm;Ni
      N
      N
      Nqnn?.?.mmm??;n?;n1lpp

  • @MANPREETKAUR-up4zz
    @MANPREETKAUR-up4zz 2 года назад +4

    Didi di lambi umrr howe bhut nature changi. Aa ❤️❤️

  • @nirmaljitkaur3772
    @nirmaljitkaur3772 2 года назад +22

    ਵੀਰੇ ਕੋਈ ਤਾਂ ਗੱਲ ਹੳਗੀ ਜੋ ਭੈਣ ਇਸ ਤਰ੍ਹਾਂ ਕਰਦੀ,,, family nal

  • @GurjeetKaur-hy9vy
    @GurjeetKaur-hy9vy 2 года назад +6

    ਅਨਮੋਲ ਵੀਰ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਸਿਰ ਤੇ ਮਿਹਰ ਭਰਿਆ ਹੱਥ ਰੱਖੇ

  • @SahotaRaaz45
    @SahotaRaaz45 2 года назад +7

    ਕੋਈ ਤਾਂ ਗੱਲ ਜਰੂਰ ਹੈ ਜੌ ਪਰਿਵਾਰ ਨੂੰ ਨਹੀ ਮਿਲ ਰਹਿ ਕਾਜਲ ਮੈਨੂੰ ਪਾਗ਼ਲ ਨਹੀ ਲੱਗ ਰਹੀ । ਜਰੂਰ ਕੁਝ ਦਰਦ ਦਿੱਤਾ ਹੋਇਆ ਪਰਿਵਾਰ ਨੇ। ਜਦੋਂ ਦਿਲ ਵਿਚ ਦੁੱਖ ਦਰਦ ਹੋਵੇ ਬੰਦਾ ਜਾ ਨਿਆਣਾ ਵਾਗੂੰ ਕਰਦਾ ਜਾ ਪਾਗਲਾਂ ਵਾਂਗ ਇਸ ਭੈਣ ਨੂੰ ਵੀ ਘਰਦਿਆਂ ਨੇ ਦਰਦ ਦਿੱਤਾ ਹੋਣਾ ਕਿਉਕਿ ਆਪਣੇ ਹੀ ਮਾਰਦੇ ਜਦੋਂ ਵੀ ਮਾਰਦੇ

  • @manluv2895
    @manluv2895 2 года назад +4

    Rab tohanu sarea nu bhut khush rakheee....jo v es kmm ch judeee v aw...waheguru g bhut tarakean bakhsan🙏🙏🙏

  • @Sahil_Dav
    @Sahil_Dav 2 года назад +54

    ਰੱਬ ਤੁਹਾਨੂੰ ਹਮੇਸ਼ਾ ਚੜ ਦੀ ਕਲਾ ਬਖਸ਼ੇ, ਦਿਲੋਂ ਦੁਆਵਾਂ ♥️🙏

  • @JaspreetKaur-cm4gt
    @JaspreetKaur-cm4gt 2 года назад +25

    No word for you ☺️ down to earth person ❤️

    • @nimratkaurmann6370
      @nimratkaurmann6370 2 года назад +1

      Aunmol bete waheguru tera pla kre jo eda xe loka di seva kr rkha e thanks ji bete

  • @honeysharma8739
    @honeysharma8739 2 года назад +7

    Outstanding sir your job god bless you your work so great well-done sir g 🙏🙏🙏🙏🙏🙏🙏🙏

  • @Punjabilifeandcraft
    @Punjabilifeandcraft 2 года назад +2

    Anmol warga bachha rab sab nu deve...jeunda reh bachea.

  • @deolkawaljeet9109
    @deolkawaljeet9109 2 года назад +5

    Waheguru mehar kre anmol bhaji te jo ena besahara loka di help krde . Mera ik hi dream aa life da anmol bhaji nu milna .and kise ashrm nal judna ❤️❤️

  • @shivanibhatiashivanibhatia1746
    @shivanibhatiashivanibhatia1746 2 года назад +17

    God bless u anmol nd sister ji 🙏🙏🙏🙏🙏🙏

  • @balbirkaur3407
    @balbirkaur3407 2 года назад +10

    Waheguru ji thanu hamesha Chardi kala vich Rakha 🙏🙏❤️👌🌹

  • @herryswaichdeep4102
    @herryswaichdeep4102 2 года назад +3

    Anmol sir you are really a gentle- man,may god bless you sir

  • @BaljeetKaur-uz6eq
    @BaljeetKaur-uz6eq 2 года назад +3

    Kuddi apde ghrdeya ton buht dukhi lgdi ea nd ih kuddi tuhade kol safe ea nd thnx nd didi buht badhiya roll play kar rhe ne nd anmol veer thnx

  • @shellykaur6483
    @shellykaur6483 2 года назад +3

    Waheguru mehar kre veere baba g thode te or tuhadi puri team te jo ena nek km krde ne .. 🙏🏻 parmata mehr bhrea hath hmesha thode te bnae rkhe te tuci eda hi sb di help krde rho or assesan vtorde rho🥹

  • @Ps_Gamer_34
    @Ps_Gamer_34 2 года назад +45

    ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ,🙏🙏🙏🙏

  • @rajveervaljot7215
    @rajveervaljot7215 2 года назад +4

    Waheguru ji tuhanu bahut sariya khusiya den

  • @prathamsharma5467
    @prathamsharma5467 2 года назад +14

    Anmol veer tuse rab da Banda ha👍🙏tuse hmesha khush rho🤲❤️

  • @VarinderSingh-yh7xg
    @VarinderSingh-yh7xg 2 года назад +5

    Oooo waheguru ☺️ kirpa rkha eda he anmol veer ta ♥️♥️

  • @SANJIV-cb2kj
    @SANJIV-cb2kj 2 года назад +1

    Very Good Malik apke jese ache inshan sabhi bn jsye to duniya me kiss bhi sistar mom Ghar ke sabhi bajurgo ko koi prishani nhi hogi aaj se me bhi aap sabhi ke sath hu
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g 🙏🙏🙏🙏🙏✌️1+1=2 nhi aaj se 1,1=11 waheguru g da khalsha waheguru g di fthe

  • @dmanu62
    @dmanu62 Год назад +1

    Dhanya ho Anmol Bai. Great Respect to Anmol for such work.

  • @fatehsingh-yg1re
    @fatehsingh-yg1re 2 года назад +7

    🙏🙏god bless you anmol veere🙏🙏

  • @anmolbasra426
    @anmolbasra426 2 года назад +8

    Waheguru ji tuhanu hamsha khush rekhe Anmol veer ji🙏

  • @sukhman4209
    @sukhman4209 2 года назад +5

    Waheguru g mehar Karn tuhade ashram te

  • @gavin5841
    @gavin5841 2 года назад +4

    Veera bhottt chunga lgda tuhanu dkh ke veer anmol veer Mari ik khavayesh a ki jdo v Merya baby hove onu guddati anmol veer Dave ta jo mera babay v anmol veer vrga hove 🕋🤲🤲

  • @HarpreetKaur-hq6mn
    @HarpreetKaur-hq6mn 2 года назад +4

    Waheguru ji mehr kru❤️🙏🏻🙇🏻‍♀️❤️

  • @mandeepkaurmani5044
    @mandeepkaurmani5044 2 года назад +6

    🙏🏻Waheguru ji aap di team nu chadhadi Kala vich rakkn 🙏🏻

  • @inderindia8690
    @inderindia8690 2 года назад +10

    Very good job 👍👍 waheguru bless you always

  • @MrSaini12
    @MrSaini12 2 года назад +3

    I have no word for praise of doctor sahib and anmol brother

  • @maltipaul6568
    @maltipaul6568 2 года назад +1

    Anmol tuhanu kini Khushi mildi honi ehh sab krke ❤️

  • @mohinisachdeva3504
    @mohinisachdeva3504 2 года назад +6

    Dr sahib aap ji bahut wadia kum kar rahe ho waheguru ju tuhanu hor jyada himmat bakhshe🙏🏼🙏🏼

  • @AmandeepSingh-pk5je
    @AmandeepSingh-pk5je 2 года назад +2

    Rab kise nal v ada na kare plan help kro as kudi ta jo thik ho sake sab khush
    Rahn yar anmol kawtra veer tanu tere rab lambi aumar kare

  • @sohungdhillon4036
    @sohungdhillon4036 2 года назад

    Oh omg eh tn mai v dekhi aa mai boht bar try kiti gll krn d pr log kende c k eh husband wife ne pr oh BC ehnu dhkke marda c ehde choorha payea kr k lgda c k eh husband wife ne kdi kdi Ludhiana jayida or ehda d lokkan nl mai gll jrur kiti ohna nu smjhon d v try kiti pr lokk mainu jbrdsti rokde a k eh lokk ek group aa ehda ohda pr mainu prvah ni kise d sir pr lokk help nhi krde lud de boht hrami ne sanu tn Ludhiana tn hi pasand nhi lokk na tn khud krde aa or duje nu v rokde aa purane paapi 😁🙏🙏🙏🙏🙏tusin ishvar de special angle ho eh kmm d awakening kise kise nu hundi aa so mainu boht khushi hoi tuhade darshn jrur krange milange tuhanu dukhiyan de masihey bless u 🙏🙏🙏🙏🙏🙏🙏

  • @gogikaur4694
    @gogikaur4694 Год назад

    Aho jihye insan na nu emotional sport de bohot jarurt hundi ae ..... jo parwar de sakda ae .... por ek new video vich ahe kudi bohot tek hoyi lagdi ae .... jihdra tusi Anmol ... te team ne es nu emotional sport de ke te ahda bohot sara khayal rakh ya ohde nal ahe tek ho gayi lagdi ae ... new Video jihde ch kudi beauty porlors gayi bohot sohnu video ae 🙏 Dhanwad dr lady te Anmol te puri team da .... Kajol de tek hon ch ohna bohot help kiti ...

  • @karanbirsinghkaranbirsingh5037
    @karanbirsinghkaranbirsingh5037 Год назад +3

    Waheguru ji mehar krn tuhde te anmol veere 🙏🙏

  • @kaurdeep3575
    @kaurdeep3575 Год назад +2

    ਅਨਮੋਲ ਵੀਰ ਵੱਸਦੇ ਰਵੋ ਖੁਸ਼ ਰਵੋ

  • @vipanvipanchohan1775
    @vipanvipanchohan1775 Год назад +1

    Wahegur ji mehar krn tude te sab te vere te Dr. Maa sab da khyal rakhde ne

  • @jashanhara8189
    @jashanhara8189 2 года назад +4

    when i 'll start earning will surely indulge myself in this great work after completing my studies☄️

  • @rajnigautam7392
    @rajnigautam7392 2 года назад

    Madam 🙏🙏real mom..
    God bless you Dr sahiba

  • @gurdeepkaur458
    @gurdeepkaur458 2 года назад +4

    Great person he is respect 🙏🙏

  • @SahotaRaaz45
    @SahotaRaaz45 2 года назад +8

    ਦਿਲ ਆ ਰਿਹਾ ਅਨਮੋਲ ਤੇ ਮੇਰਾ❤️

  • @RajKumar-vq7kt
    @RajKumar-vq7kt 2 года назад +4

    ਵਾਹਿਗੁਰੂ ਜੀ ਮੇਹਰਾ ਭਰੇ ਹੱਥ ਰੱਖੇ ਜੀ

  • @samuelmasih954
    @samuelmasih954 2 года назад +3

    God bless you Anmol bro n dr sahiba ji

  • @rajveervaljot7215
    @rajveervaljot7215 2 года назад

    Bahut khusi mildi hai jado tuhade warge veer Sohan kam karde hai tuhadi wargi har insan di soch ho jaye ta mai ni manda koi ada da insan hoyuga jahan te

  • @gogikaur4694
    @gogikaur4694 Год назад

    thank Dr sidhu ji , Anmol kwatra ji te team work da .... wase Kajol hai bohot funny hasandi ve ae 😄😂😂🙏

  • @rinkusahota8605
    @rinkusahota8605 2 года назад +3

    God bless you 🙌🙌🙌🙌🙌 brother ji praise the Lord

  • @SandeepKaur-pl4hn
    @SandeepKaur-pl4hn Год назад +1

    Khnda rva har koi janda hasana wela kam bhut okha aa jo tucc kar reho loka nu khus karke and seva karka brother

  • @Ambersar_california
    @Ambersar_california 6 месяцев назад

    ਭੈਣਜੀ ਬਹੁਤ ਹੀ ਵਦੀਆ ਸੇਵਾ ਨਿਬਾਓਣ ਡਏ ਨੇ ਜੀ🇺🇸🙏🏻🇺🇸

  • @mandeep5169
    @mandeep5169 2 года назад +2

    Jai mata di anmol ji matarani kare tuhanu jindgi Diya saria khushian miln te matarani tuhade te hamesha apnai mehar banaye rakhe te mata rani tuhade sare supne pure kare te tuhanu lamia umra bakshe ta jo tusi hamesha hi lorband di help kar sakde ho jai mata di

  • @ManjitKaur_4786
    @ManjitKaur_4786 2 года назад +2

    You r great boy in the world ❣️❣️❣️

  • @SandeepKaur-pl4hn
    @SandeepKaur-pl4hn Год назад +1

    God bless uhhhh vira tucc ida he tarika krda rehoo

  • @janviamar2268
    @janviamar2268 2 месяца назад

    ❤sir ji jo ap ye kr rhe ho na apko pta bhi naah hoga lok apko kitni blessings dete honge🙌😊🙇‍♂️

  • @amritasoni1073
    @amritasoni1073 2 года назад

    Ihna rab de bandian nu bht piar di lodh ha jo ki Anmol Kawatra ji hi de sakde hun Waheguru ji Anmol nu meri vi Umar laave God bls you

  • @arshdipsinghrandhawa6109
    @arshdipsinghrandhawa6109 2 года назад +1

    Bhut vdiya t pun da km Kita Anmol veer ji ik ldki Di ijat os lyi t osde privar lyi bhut maiyne rakhdi ha bhave oh ldki kise v condition Ch hove ijat ta ijat hi hundi ha nhi ta jive oh ldki tuhanu bol rhi ha bhave osnu smj nhi ha fr v ik var ta insaan nu gussa aa hi janda ha Mai tuhadi bhut respect krdi ha veerji

  • @user-hq4fs3ii9j
    @user-hq4fs3ii9j 2 года назад +2

    Boht vadia veere tuci te madam g parmatma tuhadi umar lami kre sade gandi soch wale loka nu mat bakshe dunia da ta veere beda gark hoea pyea h kuj smj nhi anda ki bnuga agge ja ke loka da tuci boht vadia kam kr rhe o veere

  • @jimmydhanoa4603
    @jimmydhanoa4603 2 года назад +1

    ਵਾਹਿਗੁਰੂ ਜੀ ਆਸ਼ਰਮ ਵਿੱਚ ਰਹਿੰਦੀਆ ਸਭ ਮਾਵਾ ਭੈਣਾ ਨੂੰ ਸਦਾ ਸੁਖੀ ਰਖੋ। ਡਾ ਦੀਦੀ ਨੂੰ ਸਦਾ ਚੜਦੀ ਕਲਾ ਵਿੱਚ ਰਖਿਓ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀਦੀ ਫਤਿਹ।

    • @ranjanasharma3110
      @ranjanasharma3110 2 года назад

      Veer ji rb sariaa mava nu thode varga put deve🙏

  • @ManpreetKaur-jr6uv
    @ManpreetKaur-jr6uv 2 года назад

    ਵੀਰ ਜੀ ਵਾਹਿਗੁਰੂ ਜੀ ਥੋਨੂੰ ਤੇ ਥੋਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕੰਮ ਕਰਦੇ ਓ ਜੀ ਤੁਸੀ 🙏

  • @kulwinderkaur3771
    @kulwinderkaur3771 2 года назад +2

    Waheguru ji ka khalsa waheguru ji ki fateh 🙏🙇‍♀️

  • @GurditSingh-vo1cn
    @GurditSingh-vo1cn 2 года назад +2

    ਵੀਰ ਜੀ ਵਾਹਿਗੁਰੂ ਤੁਹਾਡੀ ਹਰ ਇੱਛਾ ਪੂਰੀ ਕਰਨ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਇਸ ਤਰ੍ਹਾਂ ਹੀ ਲੋੜਵੰਦਾ ਦੀ ਸੇਵਾ ਕਰਦੇ ਰਹੋ ਹਰ ਭੈਣ ਨੂੰ ਤੁਹਾਡੇ ਵਰਗਾ ਵੀਰ ਮਿਲੇ

  • @harmanjohal8181
    @harmanjohal8181 2 года назад +3

    Waheguru ji mehar kreo sab te 🙏🙏🙏🙏

  • @rajveervaljot7215
    @rajveervaljot7215 2 года назад

    Veer ji tusi bahut changa kam kita ek bahan di madad kiti rab tuhanu hmesa chardi klla che rakhe

  • @isaacsahotra5211
    @isaacsahotra5211 2 года назад +1

    Anmol bahi main Pakistan se hun app bahut achch kam kar rahe ho main aapki video dekhta rahata hun Kajal ko mera salam dedana

  • @sattibrarbrar696
    @sattibrarbrar696 2 года назад

    Salute as Anmol veere nu .and Di nu dilo....

  • @punjabankumari1057
    @punjabankumari1057 2 года назад

    Sadi koom de heere Anmol veer....I proud of dear veer and sis.....Jo ehna nu handle kr rhe a

  • @sohaanikaur7207
    @sohaanikaur7207 2 года назад

    Veere tuc bhi rb da roop hi aa ..hmesha waheguru meher rkhe sb te

  • @Avineet-funny-videos
    @Avineet-funny-videos 2 года назад

    Anmol veer rooh khush krti
    Waheguru sareyan nu thik kr dewe
    Chaddikala ch rakhe

  • @baljinderbittu214
    @baljinderbittu214 2 года назад

    ਬਹੁਤ ਵੱਡੀ ਸੇਵਾ ਕਰਦੇ ਹੋ ਅੱਜ ਆਪਣੇ ਹੀ ਆਵਦੀਆ ਦੇ ਨਹੀਂ ਪਰ ਤੁਸੀਂ ਵੀਰ ਤੇ ਭੈਣ ਜੋ ਇਹਨਾਂ ਸਬ ਨੂੰ ਜਿਨ੍ਹਾਂ ਪਿਆਰ ਕਰਦੇ ਹੋ ਤੇ ਇਹਨਾਂ ਨਾਲ ਇਕ ਰਿਸਤਾ ਕਾਇਮ ਕਰ ਇਹਨਾਂ ਨੂੰ ਠੀਕ ਹੋਣ ਚ ਮੰਦਰ ਕਰਦੇ ਹੋ ਸੈਲੁਟ ਹੈ ਤੁਹਾਨੂੰ ਸਬ ਨੂੰ ਘਰਾ ਚ ਕੱਢੀਆਂ ਨੂੰ ਆਪਣਾ ਪਰਿਵਾਰ ਬਣਾਉਦੇ ਹੋ ਸਬਦ ਹੀ ਨਹੀਂ ਤੁਹਾਡੀ ਸੇਵਾ ਲਈ ਸਭ ਘਟ ਹੈ

  • @gurwinder41k
    @gurwinder41k 2 года назад

    ਤੁਹਾਡੀ ਬਹੁਤ ਵੱਡੀ ਸੇਵਾ ਇਹ ਵੀਰ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ🙏🙏ਖੂਸ਼ ਰਹੋ

  • @SumirKumar-em8il
    @SumirKumar-em8il Год назад +1

    VERY GOOD ANMOL VEER G GOD BLESS YOU LOVE U

  • @yashvee5745
    @yashvee5745 2 года назад

    Baba ji ne bht wadiya duty bakshi a tanu paji....hmesha khush rawo....

  • @veerpalkaurteji4125
    @veerpalkaurteji4125 Год назад +1

    ਵਾਹਿਗੁਰੂ ਭਲੀ ਕਰੇ ਸਭ ਤੇ

  • @maniverma4256
    @maniverma4256 2 года назад

    Hospital Waley bohut sewa kar rhe ne 🙏🙏🙏🙏🙏

  • @JaswinderKaur-fr3wp
    @JaswinderKaur-fr3wp 2 года назад +4

    Waheguru ji mahr kare charde Kalan vech rakhe 🙏

  • @onkarbasra1829
    @onkarbasra1829 Год назад +1

    Waheguru ji sab nu chardi Kala ch rakhan

  • @GaganDeep-wy8od
    @GaganDeep-wy8od 2 года назад

    Bht vdia kmm kr re oo veer gi tuc jehre loka di help krde oo

  • @Gorirana2350
    @Gorirana2350 2 года назад

    Anmol brother God bless you both Sara aap bahut acche kam kar rahe ho Waheguru Ji Mehar kare

  • @sukhman4209
    @sukhman4209 2 года назад

    Sir g madam g tusi sachi bhut great hoo waheguru g mehar karn

  • @preetkaur2048
    @preetkaur2048 2 года назад +7

    Anmol bro god bless you🧡 you do great job 💜 you are great 👍 keep it up

  • @satpalaheer752
    @satpalaheer752 2 года назад

    Anmol veer ji te dr.sister ji tuhada bhut bhut dhanyabad ji Rab tuhanu lambiyan Umar bkse ki tuhadi Soch bhut achhi Hai

  • @ankubasra9220
    @ankubasra9220 8 месяцев назад

    Very nice good video anmol je 🙏🙏❤️❤️ Raje raho putro 🙏🙏 Jai mata di ji 🙏🙏

  • @Punjabilifeandcraft
    @Punjabilifeandcraft 2 года назад

    Tusin lok rabb de roop ho...tuhanu bahut bahut ashirwad.

  • @rinkusahota8605
    @rinkusahota8605 2 года назад +1

    God bless dr.sidau madam ji 🙏🙏🙏🙏🙏🙌🙌🙌

  • @GurpreetSingh-wk6yu
    @GurpreetSingh-wk6yu 2 года назад

    Waheguru Ji mehar Karn tuhade te Anmol weer te madam ji te