Mann hai mainu sade chacha ji Hardev Dalgir ji uraf Dev Threeke Wala. Jis de karn pind da na te hi pachane jande hain. Waheguru mere Pind Threeke nu chardi Kala ch Rakhey app Waheguru.
Boht boht Dhanvaad Prime Asia waleyan da. Tusi Punjabi Maa boli de Enne Mahaan geetkar Dev 3K waleyan nal interview keeti. Ajj de Geetkaar koi muqabla ni ker sakde Thareeke sahab da
ਹਜਾਰਾਂ ਸਾਲ ਜੀਉ ਬਾਪੂ ਜੀ ਵਾਹਿਗੁਰੂ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ
ਕਿੰਨੇ ਲੋਕਾਂ ਨੂੰ ਪਤਾ ਹੈ ਕਿ ਭਾਜਪਾ ਨੂੰ ਅੱਜ ਤੱਕ ਕੇਰਲ ਵਿੱਚ ਇੱਕ ਵੀ ਸੀਟ ਨਹੀਂ ਮਿਲੀ ਕਿਉਂਕਿ ਕੇਰਲ ਭਾਰਤ ਦਾ ਸੱਭ ਤੋਂ ਸਿੱਖਿਅਤ ਰਾਜ ਹੈ
ਪੜਿਆ ਲਿਖਿਆ ਰਾਜਿਆ ਨਹੀਂ , ਉਥੇ ਸਭ ਤੋਂ ਜਿਆਦਾ ਮੁਸਲਮਾਨ ਲੋਕ ਰਹਿੰਦੇ ਨੇ ਇਸ ਲਈ ਲੋਕ ਬੀਜੇਪੀ ਨੂੰ ਵੋਟ ਨਹੀਂ ਪਾਉਂਦੇ, ਆਪਦੀਆਂ ਹੀ ਅਨਪੜ ਵਾਲੀਆਂ ਗੱਲਾਂ ਕਰੀ ਜਾਨਾ
ਗੁਜਰਾਤ 25% ਜੀਡੀਪੀ ਪਿੱਛੇ ਹਿੱਸੇਦਾਰੀ ਪਾਉਂਦਾ ਪੂਰੇ ਦੇਸ਼ ਦੀ
@@arcadianlife8408 😊
Waheguru waheguru
ਬਹੁਤ ਹੀ ਵਧੀਆ ਲੱਗੀ ਜੀ ਗਲਬਾਤ ਮਨ ਖੁਸ਼ ਹੋ ਗਿਆ ਸੁਣ ਕੇ ਮੈਂ ਵੀ ਪੁਰਾਣੇ ਸਮਿਆਂ ਦੇ ਗਾਇਕਾਂ ਅਤੇ ਗੀਤਕਾਰਾਂ ਸੰਗੀਤਕਾਰਾਂ ਦਾ ਬਹੁਤ ਹੀ ਫੈਨ ਹਾ
ਬਾਪੂ ਦੇਵ ਥਰੀਕੇ ਜੀ
ਮੇਰੇ ਜਿਦੰਗੀ ਦੇ ਖੁਆਬੋਂ ਵਿਚੋਂ ਇਕ ਖੁਆਬ ਤੁਹਾਨੂੰ ਮਿਲਣ ਦਾ ਵੀ ਹੀ ਆ 😇
Excellent song writer. Nice interview. Dilgir Sahib has written neat,clean and pure Punjabi cultural songs.
ਬਹੂਤ ਖੂਸ਼ੀ ਮਿਲਦੀਅਾ ਏਨਾ ਇਨਸਾਨਾ ਦੇ ਦਰਸ਼ਨ ਕਰਕੇ ਤੇ ਵਿਚਾਰ ਸੁਣਕੇ
Singge,elly te sidhu vrgeya nu vkhao ehe interview..
Mann hai mainu sade chacha ji Hardev Dalgir ji uraf Dev Threeke Wala. Jis de karn pind da na te hi pachane jande hain. Waheguru mere Pind Threeke nu chardi Kala ch Rakhey app Waheguru.
Boht boht Dhanvaad Prime Asia waleyan da. Tusi Punjabi Maa boli de Enne Mahaan geetkar Dev 3K waleyan nal interview keeti.
Ajj de Geetkaar koi muqabla ni ker sakde Thareeke sahab da
ਬੈਨੀਪਾਲ ਜੀ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ
ਸਦਾਬਹਾਰ ਗੀਤ. ,,,,,,,,,,, ਮਾਂ ਹੁੰਦੀ ਐ ਮਾਂ ਓ ਦੁਨੀਆਂ ਞਾਲਿਉ
Bouth he vadea lagga jo asi bachpan vich sunde rahe sade vadde sunde rahe os shakseat nal milaea thanku
ਗੁਰਜੀਤ ਇੰਦਰ ਸਿੰਘ ,, ਰਾਣਾ,,
ਅੱਜ ਦੇਵ ਨਾਲ ਮੁਲਾਕਾਤ ਵੇਖ ਰਿਹਾ ਸੀ ਤਾਂ ਮੈਂ ਲਗਪਗ 51ਸਾਲ ਪਿੱਛੇ ਗਵਾਚ ਗਿਆ ਦੇਵ ਨੇ ਕਿਹਾ ਕਿ ਮੈਂ ਅਠਾਹਟ ਜਾਂ ਉਨੱਤਰ ਵਿੱਚ ਚਾਰ ਕਲੀਆਂ ਲਿਖੀਆਂ ਤੇ ਮਾਣਕ ਨੂੰ ਦਿੱਤੀਆਂ ਉਹੀ ਕਲੀਆਂ ਰਿਕਾਰਡ ਕਰਵਾਈਆਂ ਤੇ ਉਹੀ ਮਾਣਕ ਨੇ ਸਾਨੂੰ ਅਗਲੇ ਦਿਨ ਪਿੰਡ ਜਲਾਲ ਜਾਕੇ ਬੱਸ ਅੱਡੇ ਤੇ ਪਿਰਥੀ ਦੀ ਤੇਲ ਦੀ ਦੁਕਾਨ ਤੇ ਬੈਠ ਕੇ ਸੁਣਾਈਆਂ ਜਿੱਥੇ ਸਬੱਬ ਨਾਲੋਂ ਅਮਰਨਾਥ ਤਾਨਸੈਨ ਤੇ ਤੀਰਥ ਸਿੱਧੂ ਵੀ ਮੌਜੂਦ ਸਨ ਸਾਨੂੰ ਇਹ ਯਕੀਨ ਨਹੀਂ ਸੀ ਕਿ ਮਾਣਕ ਇੰਨੀ ਮਸ਼ਹੂਰੀ ਖੱਟੇਗਾ ਤੇ ਆਪਣਾ, ਪਿੰਡ ਜਲਾਲ ਤੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿਚ
ਮਸ਼ਹੂਰ ਕਰੇਗਾ
ਵਧੀਆ ਇੰਟਰਵਿਊ
Great interview
Real legend ❣️
Very very very good dev g
बई बहुत बढ़िया मजा आ गया यादों को ताजा कर दिया
ਬਹੁਤ ਉਤਕ੍ਰਿਸ਼ਟ ਇੰਟਰਵਿਊ ..... ਬਹੁਤ ਮੁਬਾਰਕਾਂ ਬੈਨੀਪਾਲ ਜੀ ਅਤੇ ਪ੍ਰਾਈਮ ਏਸ਼ੀਆ ।
Jug jug jee vrr interview karn valyea waheguru tonu trakiyan bakshe 🙏 mahan sakshiat de bol Sade tak pachon lai dilo dhanvad gg
ਥਰੀਕੇ ਵਾਲਾ ਲਿਖਦਾ ਸੀ ਤੇ ਮਾਣਕ ਗਾਉਂਦਾ ਸ ਥਰੀਕੇ ਵਾਲਾ ਤੇ ਮਾਣਕ ਇੱਕ ਸਿੱਕੇ ਦੇ ਦੋ ਪਹਿਲੂ ਨੇ
So beautiful Great conversation
ਭਾਵੇਂ ਦੇਵ ਥਰੀਕੇ ਵਾਲੇ ਦਾ ਲਿਖਿਆ ਓਪੇਰਾ "ਜੱਟ ਜਿਉਣਾ ਮੌੜ" ਸੁਰਿੰਦਰ ਛਿੰਦੇ ਨੇ ਗਾਇਆ ਐ,
ਪਰ ਇਹ ਓਪੇਰਾ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਐਨਾ ਮਕਬੂਲ ਹੋਇਆ,
ਕਿ ਜੋ ਮੁਕਾਮ ਹਿੰਦੀ ਫ਼ਿਲਮਾਂ ਦੀ ਹਿਸਟਰੀ ਵਿੱਚ ਸ਼ੋਲ੍ਹੇ ਨੂੰ ਹਾਸਿਲ ਹੈ, ਓਹੀ ਮੁਕਾਮ ਸੁਰਿੰਦਰ ਛਿੰਦੇ ਦੇ ਗਾਏ ਕਿੱਸਾ ਜਿਉਣਾ ਮੌੜ ਨੂੰ ਹਾਸਿਲ ਹੈ
Very nice good
Please watch and share it.
Devinder Benipal samsher sandhu hunna da interview. V kro
इन्होंने हमारे जयमल फत्ता का किस्सा लिखा मेरा फेवरेट है😍😍😍
जय राजपुताना
Wadhia sawaal , wadhia jawaab
Shamsher Sandhu jnab sat shri skal ji
ਅਮਰੀਕ ਬੁਲਾਰੇ ਵਾਲਾ ਫੋਨ ਨੰਬਰ 9815501091 ਲੁਧਿਆਣਾ ਦੇਵ ਥਰੀਕੇ ਵਾਲੇ ਦੇ ਗੀਤ ਬਹੁਤ ਸਾਰੇ ਸੁਣੇ ਸੁਣ ਰਹੇ ਹਾਂ ਵਧੀਆ ਪ੍ਰਦਰਸ਼ਨ ਕੀਤਾ ਇਹਨਾਂ ਨੇ
ਰੱਬ ਲੰਬੀ ੳੁਮਰ ਦੇਵ ਜੀ
ਬਹੁਤ ਵਧੀਆ ਜੀ
15-5-2020
ਬਹੁਤ ਹੀ ਵਧੀਆ ਬੈਨੀਪਾਲ ਜੀ!
ਕਦੇ ਗੁਰਦਾਸ ਮਾਨ ਜੀ ਨੂੰ ਵੀ ਪੇਸ਼ ਕਰੋ!
ਧੰਨਵਾਦ ਜੀ!
Bahut khoob
Shamsher Sandhu ਸੰਧੂ ਸਾਹਿਬ ਤੁਸੀ ਵੀ ਕੋਈ ਦਰਸਕਾਂ ਦੀ ਝੋਲੀ ਪਾਓ ਗੀਤ
sat shri akaal g
Benipal ji tuc boht wdiya trike nal interview leneo..sawaran tehina te harman kour ta fukriya boht shokondeya...
ਕਲੀ ਛੰਤ ਨੂੰ ਮਸ਼ਹੂਰੀ ਦੇਣ ਵਾਲਾ ਇੱਕਮਾਤਰ ਗੀਤਕਾਰ
ਸਤਿ ਸ੍ਰੀ ਅਕਾਲ ਵੀਰ ਜੀ। ਕੀ ਤੁਸੀਂ ਜਾਣਦੇ ਹੋ ਕਲੀਆਂ ਅਸਲ ਵਿੱਚ ਕਿਸ ਨੇ ਲਿਖੀਆਂ ਨੇ
Excellent interview Dev naal
Jio ji jio rab tuhanu hmesha khush rakhe
Legendary Chantt Kali writer ...One and only beyond Compare..Bapu Dev Thrike wala
੨੦ਵੀੰ ਸਦੀ ਦੇ ਇਸ ਮਹਾਨ ਗੀਤਕਾਰ ਦੀ ਤਰੀਫ਼ ਅਲਫਾਜਾੰ ਵਿੱਚ ਨਹੀਂ ਬਿਆਨ ਕੀਤੀ ਜਾ ਸਕਦੀ। ਮਾਣਕ ਸਾਹਬ ਨਾਲ ਇਨ੍ਹਾਂ ਦਾ ਭਾਈਆਂ ਵਰਗਾ ਪਿਆਰ ਸੀ। ਅੱਜ ਵੀ ਭਾਵੁਕ ਹੋ ਜਾਂਦੇ ਨੇ ਉਨ੍ਹਾਂ ਨੂੰ ਯਾਦ ਕਰਕੇ।
Best song old is gold best Jodi
True legend sir🙏🏻🙏🏻🙏🏻🙏🏻🙏🏻
ਦਿਲ ਖੋਲ ਕੇ ਗੱਲਾ ਕਰਦਾ ਹੈ ਦੇਵ ਥਰੀਕੇ ਵਾਲਾ ਜਦੋ ਵੀ ਕਰਦਾ ਹੈ
god bless you Bapu ji
Down to earth personality Ustaad Dev thrike saab
Leagnd writer
ਹਜਾਰਾਂ ਸਾਲ ਜੀਓ ਬਾਪੂ ਜੀ 😘😘😘😘
ਬੀ ਐੱਸ ਮਹਿਰਾ
ruclips.net/video/-OYM2-PO1mY/видео.html
ਬੀ ਐੱਸ ਮਹਿਰਾ
THANKU BENIPAL JI
Great writer sh Hardev dalgir sab
Lagend of punjab
ਬੈਨੀਪਾਲ ਜੀ ਬਹੁਤ ਵਧੀਆ 👌👌
Manak sab te baba bohad bapu Sri dev 3k wala g no1
Punjab da heera,lagend writer
good luck dav ji उस्ताद कुलदीप माणक जी जिन्दाबाद
excellent news ji
Nice ji God bless you
very nice god bless you
ਵਧੀਆ ਉਪਰਾਲਾ
Waheguru ji chardi kalah ch rakhan ji Dev sahib nu
very nice songs very nice Singer songwriter
Very good baba boharr Dev threekewala good geetkar
ਬਹੁਤ ਵਧੀਆ ਵਿਚਾਰ
ਵਧੀਆ ਜੀ ਬਹੁਤ ਵਧੀਆ
ਸਹੀ ਗੱਲ ਹੈ ਜੀ ਦੇਵ ਸਾਬ ਦੀ ਅਾਹਾ ਗੀਤਕਾਰ ੲਿੱਕ ਲੱਖ ਲੈਂਦਾ ਹੈ ਫਲਾਨਾ ਗੀਤ...ਦੋ ਲੱਖ ਲੈਂਦਾ ਮੈ ਵੀ ਕੁਮੈਂਟ ਭੇਜਿਅਾ ਗੀਤਕਾਰ ਨੂੰ ਤਾਂ ਹੁਣ ਪਲਿਓ ਪੈਸੇ ਦੇਣੇ ਪੈਂਦੇ ਹਨ
Darshan singh sardar ਸਹੀ ਗੱਲ ਏ ਬਾਈ ਮੇਰੇ ਕੋਲ ਕੁਝ ਗੀਤ ਲਿਖੇ ਹੋਏ ਹਨ
Eexelent dev. And manak
ਦੇਵ 3k ਬਹੁਤ ਵਧੀਅਾ ਬੈਨੀਪਾਲ ਜੀ
Wah o raaba eho jye bnde nu kaym Rakhi
God bless you
ਗੱਲਾਂ ਦੇਵ ਥਰੀਕੇ ਵਾਲੜਾ ਰਿਹਾ ਯਾਰੋ ਸੱਚ ਉਚਾਰ।।।
ਸੁਰਜੀਤ ਭੁੱਲਰ ਨੂੰ ਵੀ ਸੱਦੋ ਬੈਨੀਪਾਲ ਜੀ
देव साव तूसीं हवा च रस घोल दिता ।रब तूहानूं लंबी उमर देवे ओर असीं तूहाडे लिखे गानें सूनदे रहीये ।
Legend Of Dev Tharikewala
Rooh khush ho gyi
Excellent work and also keep going interviewing these legends
Very very very very very very very very very nice video ji
Very good job by prime asia
Nice interview
Ahho jye writer bhut ghattt onne .future ..ch...salute dev 3k
bhut vdia g
Nice g
Respect baapu ji🙏
Very nice channel specially interview with biba Ranjit Kaur ji...but so many adds...so many..plz avoid ...that
Very nice
ਜੱਟ ਹੇਠ ਜਡੋਰੇ ਦੇ ਸੌਂ ਗਿਆ ਪੱਟ ਦਾ ਸਰਹਾਣਾ ਲਾ ਕੇ, ਇਸ ਦੇ ਆਖਰੀ ਲਾਇਨ ਵਿਚ ਜਿਥੇ ਅਸਲ ਵਿੱਚ ਜੋ ਮੈਂ ਖੁਦ ਪਾਲ ਲੁਬਾਣੇ ਆਲੇ ਦੇ ਵਿਆਹ ਤੇ ਗਾਇਆ ਸੀ।
ਉਸ ਸਮੇਂ ਲੇਖਕ ਦਾ ਨਾਂ " ਕਹੇ ਪਾਲ ਲੁਬਾਣੇ ਦਾ ਜੱਟੀ ਨੇ ਦਾਗ ਇਸ਼ਕ ਨੂੰ ਲਾਤਾ"
ਪਰ ਜਦ ਇਹ ਕਲੀ ਰਿਕਾਰਡ ਹੋ ਕੇ ਆਈ ਤਾਂ ਇਸ ਵਿੱਚ ਨਾਂ ਗਾ ਦਿੱਤਾ " ਕਹੇ ਦੇਵ ਥਰੀਕੇ ਦਾ ਜੱਟੀ ਨੇ ਦਾਗ ਇਸ਼ਕ ਨੂੰ ਲਾਤਾ"।
ਇਸ ਤਵੇ ਦੀਆਂ ਸਾਰੀਆਂ ਕਲੀਆਂ ਪਾਲ ਲੁਬਾਣੇ ਵਾਲੇ ਨੇ ਲਿਖੀਆਂ ਸੀ।
ਪਾਲ ਨੇ ਅਪਣੇ ਵਿਆਹ ਤੇ ਮਾਣਕ ਦਾ ਅਖਾੜਾ ਲਵਾਇਆ ਸੀ, ਉਥੇ ਮਾਣਕ ਨੇ ਪਾਲ ਦੀਆਂ ਲਿਖੀਆਂ ਕਲੀਆਂ ਗਈਆਂ ਸਨ।
ਬਾਅਦ ਵਿਚ ਪਾਲ ਲੁਬਾਣੇ ਵਾਲੇ ਨੇ ਮਾਣਕ ਤੇ ਕੇਸ ਵੀ ਕੀਤਾ ਸੀ।।
Nice papa ji
Bhaut badiya .geet vi badiya te banda vi badiya.prime asia di pehchan hi badiya loka nu ager leh ke auna hai.thanks a lot prime asia tv
ਕਰਨੈਲ ਸਿੰਘ ਸਿੱਧੂ ਅੱਠ ਜਲਾਲਾ ਵਾਲੇ ਦੇ ਪਰਿਵਾਰ ਨਾਲ ਮੁਲਾਕਾਤ ਕਰੋ ਜੀ ਗਿੱਲ ਜੱਬੋਮਾਜਰੇ ਵਾਲੇ ਦੇ ਪਰਿਵਾਰ ਨਾਲ ਮੁਲਾਕਾਤ ਕਰੋ
ਇਹਨੂ ਕਹਿਦੇ ਨੇ ਇਨਰਵਿਊ ਦੇਵ ਜੀ
Very good Dev 3k
piche likhya dev 3k (thrike) kisine notice kita ???
ਮੈ
Dave ji GoD bless you
20 ਸਾਲ ਦਾ ਪਤਾ ਕਿ ਮਾਣਕ ਲੋਕ ਗਾਥਾਵਾਂ ਦਾ ਬਾਦਸ਼ਾਹ ਸੀ
ਤੁਹਾਡੀ ਇੰਟਰਵਿਊ ਦੇਖੀ ਸੀ
ਬਾਈ ਜੀ ਚਰਨਜੀਤ ਆਹੂਜਾ ਸਾਹਿਬ ਜੀ ਦੀ ਇੰਟਰਵਿਊ ਵੀ ਦੇਖਿਓ ਜੀ ਧੰਨਵਾਦ ਜੀ
Gud interview
😮very like interveiw
Vety nice.
Nice ❤❤ok
Benipaal ji you are always best
Bapu ji Dev ji
ਬਹੁਤ ਵਧੀਆ ਮਨ ਬਹੁਤ ਖੁਸ਼ੀ ਮਿਲੀ
Dev 3k ji great writer
Charanjit Ahuja Di v interview karo ji
Very good
Legend🔥💪🏻
Ys
🙏🏼 🙏🏼
Varygood