The programme took me back to late sixties when I was a school going child and Muhammad Siddique alongwith very young Ranjit Kaur performed in a marriage function of a rich landlord of our village. I vividly remember, she was very beautiful and her voice was very sweet. Reference to village Maili and Tutomajara during podcast was sweet music to the ears and also evoked sense of nostalgia.
Waheguru Ji chardi kla vich rakhan ji tohanu, tohadi awaaj sunke aj vi dil khus ho janda tohade geet sun k ,hun v main tohade he geet sun da ha, i love your voice ❤️👍❤️🙏
glad that Ranjit Kaur is still with us as of now. may she have a long and healthy life and continue singing her heart out for all of us. hello from Sweden!
Sangtar veer ji tuhade podcast episode lei ta mein Speechless haa..bahut vdiaa lgde aa ikdm alag lgdaa tuhada eho galbaat da style veer ji stay blessed always 👍🙏...meinu tuhade podcast di Adict ho gai hai schio veer ji bahut vdia lgda bahut kuj sikhn amjhn nu v mildaa...nd Always mein hun comment krea krugi but hle tk kdi kita ni c comment mein... Hun iko Shabd reh gya...Punjabi Podcast episodes by Sangtar veera...is... SHAANDAR JABARDAST ZINDABAAD👍💐💐💐💐
Ranjit Kaur ji da mei 1978 vich pind Jassowal soodan vich akhara sunea c .menu hun v yaad hai pahla geet seli te haveli saji akh te chovara paea .Sade lae Ranjit Kaur te sadique to upper koe nhi . legends of Punjab.
Love to listen bibi Ranjit kaur , I was 10 years old in the year 1968 when she was singing with Sadiq sir , at that time Ranjit kaur and Narinder biba were famous lady singers . Love to listen her story .
Bhaji Bohat vadhiya Lagdiyan Gallan, Har ik podcast sunan di koshish karda an, Bohat Kujh Sikhan Nu Milda , Hallasheri Mildi a Sun ke , Bohat Gallan Apniyan Apniyan jahiyan lagdiyan , Khud Da Bachpan V Chete Aunda , Langh Chuke Halaat chete aunde a , Parmatma Hamesha Chadhdikala ch rakhe tuhanu 🙏🙏
Sangtar bhaaji, Big old fan of your sound engineering, composition and recording skills since old tapes. Waiting for great sound execution in Punjabi Virsa 2022 in Abbotsford. Respect and Love... Amrik from New Westminster, Vancouver...
Ranjit kour very very good singer,favorite singer of punjabis till now on trectors, in busses songs are listen. Salute her, may she live long. I also listend two or three akharas her in a day( year 1972 ,73,74,75)
बीबा जी पंजाबी गायकी की लतामंगेसकर हैं। बीबाजी की आवाज कहीं स्वर्ग से आती थी और बीबाजी के गले में से होकर निकलती थी ऐसा जादू था, ऐसी नेहमत थी परमात्मा की।
sangtar ji, shayad zindagi ch sab to vadiya program dekhya ajj.....na tuhade varga hasmukh interviewer dekhya te na hi bibi ranjit kaur ji varga kalakaar jinna ne enni imandari naal apniyan gallan share keetiyan....jeende vasde raho sangtar....chardiyan kala ch raho ji....keep it up!!
Punjabi culture da itihaas biba Ranjeet kaur and Mohd Sadeek ji di jodi de geetan ton bina complete nahi ho sakda, thank you biba ji, Thank you Sangtar veer ji
She is really mast maula....Nahi ta Sare celebrities aini Umar vich aake bahle serious ho jande te ehi kehnde a ki asi bahut mehnat kri a ji ,yeh Woh.......but she is really different as an artist and human
sat sheri akal . sanu bhot changi lagi tuhadi intervew mam ranjit kaur ji . menu bhot changa lagda geet [bhuj meri mudi vich ki ni amee eh also sagtar bhaji very good .
Ajj bahut badiya di n si bibi ranjeet kaur ji di interview suni mazza aa gia meri favorite singer Rano film ch ihna kam vi kitta mahaan singer jane jange sister Ranjeet kaur just thanks sangtaar bi
Main 1975 vich 6-7 saal de umar vich nangay pairr, ek nikar tay kameez vich, pind burj Hakiman ton pin burj littan tuhada akhada sunan gaya see. Us time rastay ve kachhay san. Rastay vich bahut jharian, rohi- biyabaan see. Main zindgee vich pehli vaar ini Sohni kudi dekhi see. Tusi ajj ve onay he sohnay ho. Tuhada koe mukabla nahin kar sakda. Bakki tuhaday singing style ve duniya ton alag he hai. Har sound system vich tuhadi avaz vadiya he aunde hai.
Program dil nu chun wala Sara suneya wadiya lga mai soch rehya smt Ranjit ji tudi awaz ta wadiya par mere hisab nal 🌟tusi kismat nal bne jis sherpuri nal tusi 1st gana Gaya sherpuri ji da aaj koi naam nahi 🙏🏿
Sangtar paji bahut dil lagda aa tuhanu sun key odan tan tuhadi aa sari aa he podcast best hundi a ney but ajj eh podcast sunke bahut he jayda vadiya lagga dhanwad ji ❤️🙏
Very good program...I have the pleasure to witness their ( Mohd Sadiq Ranjit K aur) live program at Ropar..chotti Havely..adjoining village Shampura In Ropar District. In neighborhood of late Roshan Lal father of Noori. No other than RK&MS Jodi has the top place of duet songs in recent past 2-3 decades in punjabi music ..
Ranjit Kaur Ji ton sohni atay vadia koe Punjabi female singer nahin. Main 10 saal da ohna day akhaday sunan janda see. Mainu Ranjit Kaur hun ve sabton sohnay lagday han. Bahut he simple han. Ohna de avaz wargi ajj ve koe avaz nahin hai. Rab nay ihna nu vehlay baith kay bnaya.
ਅਸੀਂ ਅੱਲੜ੍ਹ ਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ,
ਦਿਲ ਬੇਕਦਰਾਂ ਨਾਲ਼ ਲਾ ਕੇ ਕਦਰ ਗੁਆ ਬੈਠੇ।
ਇਹ ਗੀਤ ਮੈਨੂੰ ਲੱਗਦਾ ਸਭ ਤੋਂ ਵੱਧ ਵੱਜਿਆ ਹੋਣਾ ਹੈ। ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜੋੜੀ ਨੇ ਪੰਜਾਬੀ ਲੋਕ ਸੰਗੀਤ ਵਿੱਚ ਅਮਿੱਟ ਪੈੜਾਂ ਪਾਈਆਂ ਹਨ।🙏🙏🙏👍👍👍👌👌👌
Wah very good singers Bebe Ranjit kaur great voice waheguru ji Maher kroji
ਹੁਣੇ ਹੀ ਸੁਣ ਕੇ ਹਟਿਆ
ਰਣਜੀਤ ਕੌਰ ਜੀ ਦੇ ਗਾਣੇ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਬਹੁਤ ਵਧੀਆ ਸਿੰਗਰ ਹਨ। ਸੰਗਤਾਰ ਜੀ ਤੁਸੀਂ ਉਨ੍ਹਾਂ ਨਾਲ ਮੁਲਾਕਾਤ ਕਰਵਾਈ, ਹਮੇਸ ਹੀ ਖੁਸ਼ ਰਹਿੰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਬਾਰੇ ਜਾਣ ਕੇ ਮਨ ਬਹੁਤ ਖੁਸ਼ ਹੋਇਆ,ਤੁਹਾਡਾ ਬਹੁਤ ਬਹੁਤ ਧੰਨਵਾਦ 😊🙏
ਬਹੁਤ ਸੋਹਣੀ ਗੱਲਬਾਤ ਸੰਗਤਾਰ ਭਾਜੀ ਸਤਿਕਾਰਯੋਗ ਰਣਜੀਤ ਕੌਰ ਜੀ ਨਾਲ਼ । ਹਰੇਕ ਵਾਰ ਦੀ ਤਰ੍ਹਾਂ ਬਹੁਤ ਸੋਹਣਾ ਲੱਗਾ । ਬਹੁਤ ਮੇਹਰਬਾਨੀ । ਦੋ ਕੁ ਡੱਕੇ ਚਾਹ ਦੇ ਤੇ ਪਤੀਲਾ ਪਾਣੀ ਦਾ
ਗੀਤ ਬਾਰੇ ਅਗਲੀ ਵਾਰ ਗੱਲ ਜ਼ਰੂਰ ਕਰਿੳੁ ਭਾਜੀ । ੳੁਹ ਗੀਤ ਲਿਖਿਅਾ ਸ: ਬਾਬੂ ਸਿੰਘ ਮਾਨ ਹੁਣਾਂ ਨੇ ਕੲੀ ਬਹਿਰਾਂ ਚ ਅਾ । ਕੰਪੋਜ਼ੀਸ਼ਨਜ਼ ਵੀ ਓਨੀਅਾਂ ੲੀ ਨੇ ਜੋ ਕਿ ਲਾੲੀਵ ਰਿਕਾਰਡ ਕਰਨਾ ਬਹੁਤ ਅੌਖਾ ਕੰਮ ਸੀ ੳੁਸ ਸਮੇ । ਬੜੀ ਮਿਹਨਤ ਨਾਲ਼ ਬਣਿਅਾ ਗੀਤ ਅਾ । ਅਹੂਜਾ ਸਾਹਬ ਨੇ ਵੀ ਕਮਾਲ ਕੀਤੀ ਅਾ ।
ਮੋਬਾਇਲ ਨਾ ਹੁੰਦੇ ਤੇ ਅਸੀਂ ਪੁਰਾਣੇ ਫਨਕਾਰ ਦੀ ਇੰਟਰਵਿਊ ਨਹੀਂ ਸੀ ਸੁਣ ਸਕਦੇ ਅੱਜ ਦਿਲ ਨੂੰ ਬਹੁਤ ਸਕੂਨ ਮਿਲਿਆ
ਬੀਬਾ ਰਣਜੀਤ ਕੌਰ ਜੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਹੈ ਸੋਨੇ ਤੇ ਸੁਹਾਗਾ ਸਦੀਕ ਸਾਹਿਬ ਇਸ ਜੋੜੀ ਵਾਂਗ ਗਾਉਣਾ ਦੂਰ ਨੇੜੇ ਪਹੁੰਚਣਾ ਵੀ ਵੱਡੀ ਗੱਲ ਆ ਜਿਉਂਦੀ ਰਹੇ ਇਹ ਗਾਇਕ ਜੋੜੀ ਵਾਹਿਗੁਰੂ ਜੀ ਇਨ੍ਹਾਂ ਨੂੰ ਤੰਦਰੁਸਤੀ ਬਖ਼ਸ਼ੇ
The programme took me back to late sixties when I was a school going child and Muhammad Siddique alongwith very young Ranjit Kaur performed in a marriage function of a rich landlord of our village. I vividly remember, she was very beautiful and her voice was very sweet. Reference to village Maili and Tutomajara during podcast was sweet music to the ears and also evoked sense of nostalgia.
👍ਕਿਆ ਕਹਿਣੇ ਜੀ👌 ਜ਼ਿੰਦਾਦਿਲ ਸ਼ਖ਼ਸੀਅਤ ਬੀਬੀ ਰਣਜੀਤ ਕੌਰ ਜੀ ਨੇ ਮਜ਼ੇਦਾਰ ਗੱਲਬਾਤ ਰਾਹੀਂ ਸ਼ੁਰੂ ਤੋਂ ਅਖੀਰ ਤੱਕ ਰੌਣਕ ਲਾਈ ਰੱਖੀ ।
ਮਜ਼ਾ ਆ ਗਿਆ ❤️ ਸ਼ੁਕਰੀਆ ਸੰਗਤਾਰ 🙏 ਮਾਲਕ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ
ਸਾਡੇ ਮੁਲਾਂਪੁਰ ਲੋਹੜੀ ਮੇਲੇ ਤੇ ਕਲਾਕਾਰ ਸਾਰੇ ਸਾਡੇ ਘਰ ਆਕੇ ਬੈਠਦੇ ਸੀ, ਰਣਜੀਤ ਜੀ ਵੀ ਸਾਡੇ ਘਰ ਕਈ ਵਾਰੀ ਆਏ, ਸਾਡੀ ਮਾਂ ਨਾਲ ਬੈਠ ਕੇ ਰੋਟੀ ਖਾਣੀ ਨਾਲ਼ੇ ਦੁੱਖ ਸੁੱਖ ਵੀ ਕਰੀ ਜਾਂਦੇ ਸਨ, ਬਹੁਤ ਪਿਆਰੇ ਇਨਸਾਨ ਹਨ
ਰਣਜੀਤ ਕੌਰ ਜੀ ਤੁਹਾਡੇ ਗੀਤ ਸੁਣ ਸੁਣ ਕੇ ਜਵਾਨ ਹੋਏ ਸੀ ਹੁਣ ਇਹਨਾਂ ਨਾਲ ਹੀ ਉਮਰ ਢੱਲ ਰਹੀ ਹੈ ਇਹਨਾਂ ਨੂੰ ਦੇਖ ਸੁਣ ਕੇ ਬਹੁਤ ਚੰਗਾ ਲਗਦਾ ਹੈ
ਬਹੁਤ ਬਹੁਤ ਹੀ ਵਧੀਆ ਤੇ ਖੂਬਸੂਰਤ, ਸੁਲਝੇ ਹੋਏ ਤੇ ਹਸਮੁੱਖ ਕਲਾਕਾਰ ਨੇ ਜੀ, ਮੇਰੇ ਤਾਂ ਮਨਪਸੰਦ ਗਾਇਕਾ ਹੈ ਜੀ,।
ਬਹੁਤ ਵਧੀਆ ਲੱਗਿਆ... ਮੈਨੂੰ ਵੀ ਪੁਰਾਣਾ ਸਮਾਂ ਯਾਦ ਆ ਗਿਆ ਸਾਡੇ ਪਿੰਡ ਇਨ੍ਹਾਂ ਦਾ ਆਖਾੜਾ ਸਦੀਕ ਜੀ ਨਾਲ ਲੱਗਿਆ ਸੀ। ਮਿਡਲ ਕਲਾਸਾਂ ਵਿੱਚ ਪੜ੍ਹਨ ਵੇਲੇ...ਗੀਤ ਅੱਜ ਵੀਯਾਦ ਐ... ਤੇਰਾ ਲੈਣ ਮੁਕਲਾਵਾ ਨੀ ਮੈਂ ਆਇਆ ਬੱਲੀਏ.... ਸਦੀਕ ਦੇ ਪੈਂਟ ਸ਼ਰਟ ਅਤੇ ਪਟੇ ਵਾਹੇ ਹੋਏ ਸਨ... ਰਣਜੀਤ ਕੌਰ ਦੇ ਡੈਡੀ ਗੱਡੇ ਦੇ ਜੂਲੇ ਉੱਤੇ ਬੈਠੇ ਸਨ।ਦੋ ਗੱਢਿਆਂ ਦੀਆਂ ਪਿੱਠਾੰ ਜੋੜ ਕੇ ਸਟੇਜ ਬਣਾਈ ਹੋਈ ਸੀ।... ਧੰਨਵਾਦ।
Yes paji
ਜਰੂਰ ਇੱਕ ਪਰੋਗਰਾਮ ਹੋਰ ਕਰਿਉ ਬਹੁਤ ਵਧੀਆ ਸੀ ਜੀ ਬਹੁਤ ਧੰਨਵਾਦ ਜੀ
ਸਦਾ ਚੱੜਦੀ ਕਲਾ ਵਿੱਚ ਰਹੋ ਜੀ
Waheguru Ji chardi kla vich rakhan ji tohanu, tohadi awaaj sunke aj vi dil khus ho janda tohade geet sun k ,hun v main tohade he geet sun da ha, i love your voice ❤️👍❤️🙏
glad that Ranjit Kaur is still with us as of now. may she have a long and healthy life and continue singing her heart out for all of us. hello from Sweden!
ਬਹੁਤ ਬਹੁਤ ਧੰਨਵਾਦ ਜੀ ਰਣਜੀਤ ਕੌਰ ਤੇ ਸਦੀਕ ਸਾਹਿਬ ਵਰਗੀ ਜੋੜੀ ਨਾ ਹੋਈ ਨਾ ਆਉਣ ਵਾਲੇ ਸਮੇ ਵਿੱਚ ਨਹੀਂ ਹੋਵੇਗੀ। ਅਸੀਂ ਇੰਨਾਂ ਦੀਆ ਬਹੁਤ ਸਟੇਜਾਂ ਦੇਖੀਆਂ। ਤੇ ਮਾਣਕ ਸਾਹਿਬ ਦੀਆ ਵੀ। ਇੰਨਾਂ ਦੇ ਗੀਤ ਸਦਾ ਬਹਾਰ ਹੈ। ਜਦੋਂ ਤੱਕ ਪੰਜਾਬੀ ਜਵਾਨ ਰਹੂ। ਉਂਨਾਂ ਸਮਾ ਇੰਨਾਂ ਦੇ ਗੀਤ ਚੱਲਣਗੇ। ਰੱਬ ਇੰਨਾਂ ਚੜਦੀ ਕਲਾ ਕਰੇ 🙏🙏
ਜਿੰਨੇ ਵਧੀਆ ਆਰਟਿਸਟ ਨੇ ਬੀਬੀ ਜੀ ਉਹਨੇ ਹੀ ਵਧੀਆ ਇਨਸਾਨ ਨੇ। ਵਾਹਿਗੁਰੂ ਲੰਮੀ ਉਮਰ ਤੇ ਤੰਦਰੁਸਤੀ ਬਖਸ਼ੇ।
ਕਰੋੜਾਂ ਵਾਰ ਪ੍ਰਣਾਮ
P
Top
Sangtar veer ji tuhade podcast episode lei ta mein Speechless haa..bahut vdiaa lgde aa ikdm alag lgdaa tuhada eho galbaat da style veer ji stay blessed always 👍🙏...meinu tuhade podcast di Adict ho gai hai schio veer ji bahut vdia lgda bahut kuj sikhn amjhn nu v mildaa...nd Always mein hun comment krea krugi but hle tk kdi kita ni c comment mein...
Hun iko Shabd reh gya...Punjabi Podcast episodes by Sangtar veera...is... SHAANDAR JABARDAST ZINDABAAD👍💐💐💐💐
ਬਹੁਤ ਹੀਂ ਵਧੀਆ ਮੌਲਿਕ ਸੁਭਾ ਸਧਾਰਨ ਪੇਂਡੂ ਗੱਲਾਂ ਸਾਫ ਸੁਥਰਾ ਸੱਚਾ ਮਹੌਲ ਨਾਲ ਬੜੀ ਮਿੱਠੀ ਨਿੱਘੀ ਮੁਲਾਕਾਤ ਟਾਪ ਪੰਜਾਬੀ ਗਇਕਾ ਬੀਬਾ ਜੀ 🙏🙏🌹🙏🙏
Ranjit Kaur ji da mei 1978 vich pind Jassowal soodan vich akhara sunea c .menu hun v yaad hai pahla geet seli te haveli saji akh te chovara paea .Sade lae Ranjit Kaur te sadique to upper koe nhi . legends of Punjab.
Love to listen bibi Ranjit kaur , I was 10 years old in the year 1968 when she was singing with Sadiq sir , at that time Ranjit kaur and Narinder biba were famous lady singers . Love to listen her story .
Kinna saada te hasmukh subhah hai ranjit kaur ji da...Enjoyed this episode..thanks
ਸੰਗਤਾਰ ਜੀ ਬਹੁਤ ਚੰਗਾ ਲੱਗਾ ਸਾਦਾ ਦਿਲ
ਗੱਲਾਂ ਸੁਣਕੇ । ਬੀਬਾ ਰਣਜੀਤ ਕੌਰ ਜੀ ਦਾ ਧੰਨਵਾਦ
ਬੀਬਾ ਜੀ ਤੁਸੀਂ ਸਾਡੀ ਭੂਆਂ ਜੀ ਦੇ ਵਿਆਹ ਤੇ ਆਏ ਸੀ ਅਖਾੜਾ ਲਾਉਣ ਤੇ ਉਦੋਂ ਸਾਨੂੰ ਹੁਣ ਵੀ ਯਾਦ ਹੈ ਗੀਤ ਦੇ ਬੋਲ ਦੁਪਹਿਰੇ ਕੁੱਤੀ ਭੌਂਕਦੀ ਸਾਧਨੀ ਦੇ ਡੇਰੇ ਬਹੁਤ ਹੀ ਮਸ਼ਹੂਰ ਗੀਤ ਸੀ
ਯਾਰ ਕਿਆ ਈ ਬਾਤ ਆ । ਕਿੰਨੇ ਸਹਿਜ ਸੁਭਾਅ ਦੇ ਨੇ ਰਨਜੀਤ ਕੋਰ ਜੀ। ਮੈਂ ਪਹਿਲੀ ਵਾਰ ਉਨ੍ਹਾਂ ਦੀ ਗੱਲ ਬਾਤ ਸੁਣੀ ਆ ਆਨੰਦ ਆ ਗਿਆ। ਬਹੁਤ ਬਹੁਤ ਧੰਨਵਾਦ ਸੰਗਤਾਰ ਭਾਜੀ।
Very good Artist Biba Ranjit Kaur Ji
ਜੀਉਂਦਾ ਰਹੇ ਚਰਨ ਲਿਖਾਰੀ,
Great personality ranjit kaur 🙏❤
@@41jaspalsingh30ਵ
ਵ
Bhaji Bohat vadhiya Lagdiyan Gallan, Har ik podcast sunan di koshish karda an, Bohat Kujh Sikhan Nu Milda , Hallasheri Mildi a Sun ke , Bohat Gallan Apniyan Apniyan jahiyan lagdiyan , Khud Da Bachpan V Chete Aunda , Langh Chuke Halaat chete aunde a , Parmatma Hamesha Chadhdikala ch rakhe tuhanu 🙏🙏
Kinni sachi and dil to ditti I interview, thanks sangtar bhaji
Sangtar bhaaji, Big old fan of your sound engineering, composition and recording skills since old tapes. Waiting for great sound execution in Punjabi Virsa 2022 in Abbotsford. Respect and Love... Amrik from New Westminster, Vancouver...
I’m in
ਰਣਜੀਤ ਕੌਰ ਜੀ ਤੁਹਾਡੇ ਵਰਗੀ ਟੱਲੀ ਵਾਂਗ ਟਣਕਦੀ ਆਵਾਜ਼ ਮੁੜ ਕੇ ਸੁਣਨ ਨੂੰ ਨਹੀਂ ਮਿਲੀ । ਮੈਂ ਤੁਹਾਨੂੰ ਦੁਗਾਣਿਆਂ ਦੀ ਮਲਕਾ ਮੰਨਦੀ ਹਾਂ । ਤੁਹਾਡੀਆਂ ਤੇ ਕਿਆ ਹੀ ਬਾਤਾਂ ਸਨ ! ਤੁਹਾਡੀ ਗਾਇਕੀ ਪੰਜਾਬੀ ਗਾਇਕੀ ਦਾ ਸੁਨਹਿਰੀ ਯੁੱਗ ਸੀ । ਤੁਹਾਨੂੰ ਵੇਖ ਕੇ ਦਿੱਲੀ ਖੁਸ਼ੀ ਹੋਈ ਹੈ
ਬਹੁਤ ਖੂਬ, ਸੰਗਤਾਰ ਜੀ, ਅਜਿਹੀਆਂ ਮਹਾਨ ਸ਼ਖ਼ਸੀਅਤ ਦੀ ਜੀਵਨੀ ਬਾਰੇ ਜਾਣੂ ਕਰਵਾਉਣ ਲਈ। ਰਣਜੀਤ ਕੌਰ ਜੀ ਨੂੰ ਵੀ ਸਲੂਟ ਜੀ।
😊😊😊😊😊😊😊😊😊😊😊😊😊😊😊😊😊
ਬਈ ਬਹੁਤ ਵਧੀਆ ਸੰਗਤਾਰ ਭਾਜੀ ਬੀਬਾ ਰਣਜੀਤ ਕੌਰ ਜੀ ਦੀ ਇੰਟਰਵਿਊ ਕਰਵਾਕੇ ਮੰਨ ਬਾਗੋ ਬਾਗ ਹੋ ਗਿਆ ਜਿੰਦਗੀ ਦੀਆ ਗੱਲਾ ਸੁਣ ਕੇ ਆਮੋਸਨਲ ਵੀ ਹੋ ਗਏ ਜਿੰਦਗੀ ਵਿੱਚ ਬਹੁਤ ਉਤਰਾ ਝੜਾ ਆਉਂਦੇ ਹਨ
ਮੈਨੂੰ , ਬੀਬਾ ਰਣਜੀਤ ਕੌਰ ਜੀ ਦੀ ਮੁਲਕਾਤ ਦੇਖ ਕੇ ਬਹੁਤ ਖੁਸ਼ੀ ਹੋਈ ਹੈ, ਸਬੰਧਤ ਚੈਨਲ ਦਾ ਬਹੁਤ ਧੰਨਵਾਦ । ਬੀਬਾ ਜੀ ਦੀ ਭਾਸ਼ਾ ਸਾਡੀ ਆਪਣੀ ਰੋਪੜ ਵਾਲੀ ਹੈ । ਰੋਪੜ ਤੋਂ ਬਹੁਤ ਸਤਿਕਾਰ ਸਹਿਤ ।
A
@@NachttarSingh-gm2ur ਜੀ, ਅਤਿ ਵਧੀਆ ਜੀ ।
🙏🙏🙏ਸੰਗੀਤ ਦੀ ਦੇਵੀ, ਸਾਕਸ਼ਾਤ ਸਰਸਵਤੀ ਜੀ ਬੀਬੀ ਰਣਜੀਤ ਕੌਰ ਜੀ ਨੂੰ ਕੋਟਿ ਕੋਟਿ ਪ੍ਰਣਾਮ , ਸੰਗਤਾਰ ਜੀ ਬਹੁਤ ਹੀ ਵਧੀਆ ਉਪਰਾਲਾ, ਬਹੁਤ ਬਹੁਤ ਧੰਨਵਾਦ 👍🙏❣️
ਮੈਂ ਆਪਣੇ ਡੇਰੇ ਤੇ ਰਹਿੰਦਾ ਸੀ ਦਿਨ ਰਾਤ।ਬਹੁਤ ਗਾਇਆ ਬੀਬਾ ਜੀ ਤੇ ਸਦੀਕ ਸਾਹਿਬ ਦੇ ਗੀਤਾਂ ਨੂੰ।
Ranjit kour very very good singer,favorite singer of punjabis till now on trectors, in busses songs are listen. Salute her, may she live long. I also listend two or three akharas her in a day( year 1972 ,73,74,75)
ਗੁਡੋ ਮੈਂ ਆਪ ਜੀ ਦਾ ਬਹੁਤ ਵੱਡਾ ਫ਼ੈਨ ਹਾਂ। ਵਾਹਿਗੁਰੂ ਲੰਬੀ ਉਮਰ ਅਤੇ ਤੰਦਰੁਸਤੀ ਬਖ਼ਸ਼ਣ।
ਬੀਬੀ ਰਣਜੀਤ ਕੌਰ ਦੀ ਇਹ ਇੰਟਰਵਿਊ ਹੋਰਾਂ ਚੈਨਲਾਂ ਤੇ ਕੀਤੀਆਂ ਗਈਆਂ ਗੱਲਾਂਬਾਤਾਂ ਨਾਲੋਂ ਵਧੀਆ ਤੇ ਦਿਲਚਸਪ ਰਹੀ ਹੈ ਮੈਨੂੰ ਮਾਣ ਹੈ ਕਿ ਇਸ ਮਹਾਨ ਗਾਇਕਾ ਦੀ ਅਵਾਜ਼ ਵਿੱਚ ਮੇਰੇ ਕਈ ਧਾਰਮਿਕ ਗੀਤ ਰਿਕਾਰਡ ਹੋਏ
बीबा जी पंजाबी गायकी की लतामंगेसकर हैं। बीबाजी की आवाज कहीं स्वर्ग से आती थी और बीबाजी के गले में से होकर निकलती थी ऐसा जादू था, ऐसी नेहमत थी परमात्मा की।
ਸਤਿ ਸ਼੍ਰੀ ਅਕਾਲ ਸੰਗਤਾਰ ਜੀ❤
ਹਰ ਐਪੀਸੋਡ ਦੀਆਂ ਗੱਲਾਂਬਾਤਾਂ ਬਹੁਤ ਦਿਲਚਸਪ ਹੁੰਦੀਆਂ
Bahut khusi hoi My family,s favourite singer. Jad asi chhote c sade ghar tap recard hundi c sarian cassette Sadique and Ranjit kaur dian c.
ਬਹੁਤ ਵਧੀਆ ਪ੍ਰੋਗਰਾਮ ਹੈ ਜੀ, ਰਣਜੀਤ ਕੌਰ ਜੀ ਤੋਂ ਇਹਨਾਂ ਦੀ ਗਾਇਕੀ ਦੀ ਵਿਥਿਆ ਸੁਣਕੇ ਇਹਨਾਂ ਵਾਰੇ ਬਹੁਤ ਜਾਣਕਾਰੀ ਮਿਲੀ ਜਿਸਦੀ ਮੇਰੇ ਮੈਨੂੰ ਬਹੁਤ ਚਿਰ ਦੀ ਇੱਛਾ ਸੀ।
sangtar ji, shayad zindagi ch sab to vadiya program dekhya ajj.....na tuhade varga hasmukh interviewer dekhya te na hi bibi ranjit kaur ji varga kalakaar jinna ne enni imandari naal apniyan gallan share keetiyan....jeende vasde raho sangtar....chardiyan kala ch raho ji....keep it up!!
Punjabi culture da itihaas biba Ranjeet kaur and Mohd Sadeek ji di jodi de geetan ton bina complete nahi ho sakda, thank you biba ji,
Thank you Sangtar veer ji
What a singer she was ! Thanks for giving us all the beautiful songs .
Bhaji Ranjit Kaur ne jo ਗਾਇਆ ਪੰਜਾਬੀ ਹਮੇਸ਼ਾਂ ਉਹਨਾਂ ਦਾ ਅਹਿਸਾਨਮੰਦ ਰਿਹਣਗੇ
1
1
Me bb to you earlier I'm
@@shaktiman5314ll😮😢😢😢❤
She struggled so much for her family. She is one of the true great legends of Punjab
ਬੜੇ ਹੀ ਜਿੰਦਾ ਦਿਲ ਖੁਸ਼ ਮਜਾਜ ਹਨ ਬੀਬੀ ਰਣਜੀਤ
ਕੌਰ 👍👍👍👍👌👌❤️❤️🌹🌹🙏🏽
She is really mast maula....Nahi ta Sare celebrities aini Umar vich aake bahle serious ho jande te ehi kehnde a ki asi bahut mehnat kri a ji ,yeh Woh.......but she is really different as an artist and human
ਸੰਗਤਾਰ ਵੀਰ ਸਵਾਦ ਆ ਗਿਆ ਗੱਲਾਂ ਸੁਣਕੇ। ਰਣਜੀਤ ਕੋਰ ਜੀ ਦੀਆਂ ਗੱਲਾਂ ਨੇ ਰੂਹ ਖੁਸ਼ ਕਰਤੀ। ਤੜਕੇ ਚਾਹ ਦੇ ਕੱਪ ਨਾਲ ਪੋਡਕਾਸਟ ਸੁਣੀ। ਜ਼ੋ ਰਣਜੀਤ ਕੋਰ ਨੇ ਗਾਇਆ , ਬਾਕਮਾਲ ਹੈ। ਟਰੈਕਟਰ ਤੇ ਅੱਜ ਵੀ ਇਹਨਾਂ ਦੇ ਗੀਤ ਸੁਣੀ ਦੇਆ
Very impressive introduction.ranjit kaur is very great artist. i wish her every success in life and good health
Bibi de hasean ch dard jhalkda jendgi da bahut maan ha Bibi Tere te punjabian nu GOD bls you
ਬਹੁਤ ਬਹੁਤ ਧੰਨਵਾਦ ਸੰਗਤਾਂਰ ਜੀ ਤੁਹਾਡਾ ਐਡਾ ਉਪਰਾਲਾ ਕੀਤਾ ਵਾਹਿਗੁਰੂ ਬੀਬੀ ਜੀ ਨੂੰ ਲੰਮੀ ਉਮਰ ਵਖਸੇ ਧੰਨਵਾਦ ਸੰਗਤਾਂਰ ਜੀ
Sangtar ਜੀ ਤੁਹਾਡਾ ਵੀ ਧੰਨਵਾਦ ਜੋ ਤੁਸੀ ਇਹ ਮਹਾਨ ਸ਼ਖਸੀਅਤ ਦੇ ਦਰਸਨ ਕਰਵਾਏ ਗੱਲਾਂ ਬਾਤਾਂ ਸੁਣਾਈਆ love you bro ❤️👍❤️🙏
ਦੋਗਾਣਾ ਗਾਇਕੀ ਦਾ ਸ਼ਿਖਰ ਸੀ ਰਣਜੀਤ ਕੌਰ । 1974_75 ਤੋਂ ਮੈਂ ਇਨਾਂ ਨੂੰ ਸੁਣਦਾ ਆ ਰਿਹਾ ਹਾਂ ਅੱਜ ਵੀ ਨੀ ਹਟਦਾ । ਖੁਸ਼ ਰਹੋ ਜੀ ।
ਸੁਰਜੀਤ "ਸੀਤ" ਅਮਲੋਹ
ਆਂਹਵੇਂ ਸਾਹਵੇਂ ਕਦੇ ਮਿਲਣ ਦਾ ਮੌਕਾ ਨਹੀਂ ਮਿਲਿਆ
ਪਰ ਬੀਬਾ ਰਣਜੀਤ ਕੌਰ ਜੀ ਦੇ ਚਰਣਾਂ ਵਿੱਚ ਪਿਆਰ ਸਤਿਕਾਰ ਨਾਲ ਸਿਜਦਾ ਆਪ ਮੁਹਾਰੇ ਹੀ ਹੋ ਜਾਂਦਾ
ਸੰਗਤਾਰ ਭਾਜੀ ਪੰਜਾਬੀ ਸਭਿਆਚਾਰ ਲਈ ਜਿਹੜਾ ਯੋਗਦਾਨ ਸਦੀਕ ਸਾਹਿਬ+ਰਣਜੀਤ ਕੌਰ ਜੀ ਵਲੋਂ ਪਾਇਆ ਗਿਆ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਵੀ ਨਹੀਂ ਭੁਲਾ ਸਕਦੀਆਂ।
Salaam ji ina nu kehnde rabb diyan rooha ji
sat sheri akal . sanu bhot changi lagi tuhadi intervew mam ranjit kaur ji . menu bhot changa lagda geet [bhuj meri mudi vich ki ni amee eh also sagtar bhaji very good .
ਦਿੱਲ ਖੁਸ਼ ਹੋ ਗਿਆ ਸੰਗਤਰ ਜੀ ਬਹੁਤ ਵਦੀਆ ਗੱਲਾਂ ਕਿਤੀਆ ਰਣਜੀਤ ਕੋਰ ਜੀ ਨੇ ਅਮਰ ਨੂਰੀ ਜੀ ਨਾਲ ਵੀ। ਪੋਡਕਾਸਟ ਕਰੋ
Bhut simple te ek perfect person hai Ranjit ji
ਮੇਰਾ 1966 ਦਾ ਜਨਮ ਹੈ ਜੀ ਸਾਡੇ ਵੀ ਬਾਹਰਲੇ ਡੰਗਰਾਂ ਵਾਲੇ ਘਰ ਵੀ ਲਾਲਟੈਣ ਜਗਦੀ ਮੈਂ ਖੁਦ ਦੇਖੀ ਆ ਜੀ !
ਤੁਹਾਨੂੰ ਵੀ ਮੈਡਮ ਪੰਜਾਬੀਆ ਬਹੁਤ ਪਿਆਰ ਕੀਤਾ ਤੇ ਘਰ ਘਰ ਤੁਹਾਡੀ ਗੀਤਾਂ ਕਰਕੇ ਪਹੁੰਚ ਸੀ !
Sangtar Bai , This is The Best Natural Innocence Pod Cast 👍
ਬਹੁਤ ਖੂਬਸੂਰਤ ਗੱਲ ਬਾਤ,
ਸੰਗਤਾਰ ਭਾਜੀ, ਗੁਰਚਰਨ ਪੋਹਲੀ ਨਾਲ ਪੋਡ ਕਾਸਟ ਰੀਕਾਰਡ ਕਰੋ
Hnji Gurcharan pohli naal jrur kro
ਇਨੀ ਵੱਡੀ singer ਗੁੰਮਨਾਮ life ਕਟ ਰਹੇ ਨੇ।🙏🙏 She is a legend ❤️❤️
Mai jado v program sun da pta ne kithe khoo Jana
ਵਾਹ ਵਾਹ ਵਾਹ ਕਿਆ ਬਾਤ ਹੈ ਜੀ ਸੰਗਤਾਰ ਬਾਈ ਜੀ ਬਹੁਤ ਵਧੀਆ ਲੱਗਿਆ ਬੀਬਾ ਜੀ ਨਾਲ ਗੱਲ ਬਾਤ ਸੁਣਕੇ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਮੈਂ ਆਪ ਬੀਬਾ ਦਾ ਫੈਨਾ ਸੋ ਪ੍ਰਮਾਤਮਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਬੀਬਾ ਜੀ ਚੰਗੀ ਸਿਹਤ ਬਖਸ਼ੇ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਬਾਈ ਜੀ 🙏
ਮਹਿੰਦਰ ਸਿੰਘ ਮੀਤ ਗੁਰਮ, ਪੰਜਾਬ।
ਉਸਤਾਦ ਜਨਾਬ ਸ਼੍ਰੀ ਕੁਲਦੀਪ ਮਾਣਕ ਸਾਹਿਬ ਜੀ।
ਮੈਮ ਰਣਜੀਤ ਕੌਰ ਜੀ,ਮੋਹ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
ਅੱਜ ਵੀ ਤੁਹਾਡੇ ਗਾਏ ਗੀਤ ਨਾਂ ਸੁਣੀਏ ,ਉਦੋਂ ਤੱਕ ਚੈਨ ਨਹੀਂ ਆਉਂਦਾ।
ਧੰਨਵਾਦ ਜੀ।ਓਹ ਸੱਚਾ ਪ੍ਰਮਾਤਮਾ ਲੰਬੀਆਂ ਉਮਰਾਂ ਤੇ ਤੰਦਰੁਸਤੀਆਂ ਬਖਸ਼ੇ ਜੀ।
ਸੰਗਤਾਰ ਵੀਰ ਦਾ ਸ਼ਪੈਸ਼ਲ ਧੰਨਵਾਦ ਜੀ।
ਬਹੁਤ ਵਧੀਆ ਲੱਗਾ ਪਾਜੀ ਇਹ ਪ੍ਰੋਗਰਾਮ ਜੀ 💕 ਦਿਲ ਖੂਸ਼ ਹੋ ਗਿਆ ਜੀ 💕
Real and simple honest lady I really like this show.
ਜਿਉਂਦੇ ਵੱਸਦੇ ਰਹੋ ਰਣਜੀਤ ਕੌਰ ਜੀ
ਸਤਿ ਸ੍ਰੀ ਅਕਾਲ ਸੰਗਤਾਰ ਬਾਈ ਜੀ
ਬਹੁਤ ਖੁਸ਼ੀ ਹੋਈ ਰਣਜੀਤ ਕੌਰ ਜੀ ਨੂੰ ਵੇਖ ਕੇ
Ranjit Kaur best singer of Punjab 👌👍🌹🙏
ਵਾਹਿਗਰੂ ਮੇਰੀ ਉਮਰ ਵੀ ਲਾ ਦੇਵੇ ਮੇਰੇ ਦਿਲ ਦੀ ਧੜਕਣ ਬੀਬੀ ਰਣਜੀਤ ਕੌਰ ਜੀ love you so much
Jinda dil lad....kinna sweet subah hai pure Punjabn
ਸੰਗਤਾਰ ਜੀ ਅਤੇ ਰਣਜੀਤ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਗੀਤ ਬਹੁਤ ਸੁਣੇ ਹਨ ਅਖਾੜੇ ਬਹੁਤ ਵੇਖੇ ਹਨ ਥੋਡੀ ਵਾਜ਼ ਅਜੇ ਵੀ ਬਹੁਤ ਪਿਆਰੀ ਹੈ ਰੋਜ਼ਾਨਾ ਤੁਹਾਡੇ ਗਾਏ ਗੀਤ ਸੁਣਦਾ ਹਾਂ ਡਾ ਨਰਿੰਦਰ ਭੱਠਾ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ
ਧੀਏ ਮੇਰੀਏ ਤੁਹਾਡੀ ਵਰਗੀ ਆਵਾਜ਼ ਬੁਲੰਦ ਨਹੀਂ ਮਿਲੀ ਉਮੀਦ ਕਰਦਾ ਹਾਂ ਤੁਹਾਡੀ ਸਿਹਤ ਠੀਕ ਠਾਕ ਹੋਵੇਗੀ
Vŕ
ਪੰਜਾਬ ਦੀ ਕੋਇਲ ਰਣਜੀਤ ਕੌਰ
ਪੰਜਾਬੀ ਵਿਰਸਾ ਸਦਾ ਬਹਾਰ ਸੁਪਰ ਹਿੱਟ ਗੀਤ
ਅਨਮੋਲ ਤੇ ਅਭੁੱਲ ਯਾਦਾਂ ਬਚਪਨ ਦੀਆਂ
ਭਾਅ ਜੀ ਰਣਜੀਤ ਕੌਰ ਦੀ ਪੁਰਾਤਨ ਆਵਾਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ ਪਰ ਆਵਾਜ਼ ਖੁਰਾਬ ਹੋਣ ਕਰਕੇ ਬਹੁਤ ਮਨ ਦੁੱਖੀ ਹੁੰਦਾ ਹੈ ਵਾਹਿਗੁਰੂ ਜੀ ਅੱਗੇ ਮੇਰੀ ਬੇਨਤੀ ਹੈ ਕਿ ਮੇਰੀ ਹਰਮਨ ਪਿਆਰੀ ਭੈਣ ਰਣਜੀਤ ਕੌਰ ਨੂੰ ਦੁਬਾਰਾ ਉਹੀ ਸੁਰੀਲੀ ਆਵਾਜ਼ ਵਾਲਾ ਗਲਾ ਜਲਦੀ ਬਖਸ਼ ਦੇਣ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪਰਮਾਤਮਾ ਮੇਰੀ ਬੇਨਤੀ ਜਰੂਰ ਸਵੀਕਾਰ ਕਰਨਗੇ 🙏🙏🙏🙏🙏
ਭੈਣ ਰਣਜੀਤ ਕੌਰ ਜੀ ਤੁਹਾਡੇ ਅਖਾੜੇ ਬਹੁਤ ਵੇਖੇ ਸੀ ਹੁਣ ਤੇ ਤਸੀ ਵਿਦੇਸ਼ ਵਿੱਚ ਹੋ ਤੁਹਾਡੀ ਤੇ ਬਾਈ ਮੁਹੰਮਦ ਸਦੀਕ ਜੀ ਦੀ ਆਵਾਜ਼ ਬਹੁਤ ਵਧੀਆ ਸੀ ਤੁਹਾਡੇ ਅਖਾੜਿਆਂ ਵਿੱਚ ਭੀੜ ਬਹੁਤ ਹੁੰਦੀ ਸੀ ਭੀੜ ਨੂੰ ਤੁਸੀਂ ਆਪਣੀ ਆਵਾਜ਼ ਨਾਲ ਕੀਲ ਲੈਦੇ ਸੀ ਜਦੋਂ ਤੁਸੀਂ ਗਾਣਾ ਚਾਲੂ ਕਰਦੇ ਸੀ ਚੁੱਪ ਛਾ ਜਾਂਦੀ ਸੀ ਤੁਸੀਂ ਬਹੁਤ ਗਾਣੇ ਗਾਏ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ
ਪਿੰਡ ਦਸਤੂਲ ਸਾਹਿਬ ਫਿਰੋਜ਼ਪੁਰ
Old is Gold in Singing and in Thinking 🙏
ਮੈਡਮ ਰਣਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏🏽🙏🏽
V nice , salute fr Ranjit Kaur ji🙏
ਰਣਜੀਤ ਕੌਰ ਜੀ ਨੂੰ ਗੀਤਾਂ ਚ ਸੁਣਿਆਂ ਬਹੁਤ ਚੰਗਾ ਲਗਦਾ ਸੀ ਪਰ ਇੰਟਰਵਿਊ ਸੁਣ ਕੇ ਉਹਨਾਂ ਦੇ ਚੰਗੇ ਸੁਭਾਅ ਕਰਕੇ ਹੋਰ ਵੀ ਚੰਗਾ ਲੱਗਾ ਹੈ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਲੰਬੇਰੀ ਆਯੂ ਬਖਸ਼ਿਸ਼ ਕਰਨ
Both are legends ....great podcast
The Great Ranjit Kaur. God Bless.
Ajj bahut badiya di n si bibi ranjeet kaur ji di interview suni mazza aa gia meri favorite singer Rano film ch ihna kam vi kitta mahaan singer jane jange sister Ranjeet kaur just thanks sangtaar bi
ਰਣਜੀਤ ਕੌਰ ਜੀ ਤੁਹਾਡੀ ਮੈ ਬਹੁਤ ਵੱਡੀ ਫੈਨ ਹਾਂ ਉਦੋਂ ਤੋਂ ਜਦੋਂ ਮੇਰੇ ਪੇਕੇ ਪਿੰਡ ਅਖਾੜਾ ਲੱਗਿਆ ਸੀ ਤੁਹਾਡੀ ਡਰੈਸ ਵੀ ਯਾਦ ਹੈ ਲਾਲ ਕਮੀਜ਼ ਕਾਲੀ ਚੁੰਨੀ ਸੀ ਸਾਡੇ ਪਿੰਡ ਦੇ ਕੱਲਕਤੇ ਰਹਿੰਦੇ ਸੀ ਉਹਨਾਂ ਨੇ ਅਖਾੜਾ ਲਵਾਇਆ ਸੀ ਉਦੋਂ ਪਿੰਡ ਚੜੀ ਜਿਲਾਂ ਲੁਧਿਆਣਾ ਸੀ ਕੁੜਤੀ ਮੱਲਮੱਲ ਦੀ ਵਾਲਾ ਗੀਤ ਗਾਇਆ ਸੀ ਰਾਤ ਵੇਲੇ ਦਾ ਪਰੋਗਰਾਮ ਸੀ ਮੇਰੀ ਉਮਰ ਉਦੋਂ 12 ਸਾਲ ਦੀ ਹੋਵੇਗੀ ਮੈਂ ਤੇ ਛੋਟੀ ਭੈਣ ਨੇ ਮਾਂ ਨੂੰ ਗਾਣੇ ਸੁਣਾਇਆ ਕਰਦੇ ਸੀ ਮਾਂ ਨੇ ਕਹਿਣਾ ਰਣਜੀਤ ਕੌਰ ਦਾ ਗੀਤ ਸੁਣਾਓ ਅਸੀਂ ਬੱਚੇ ਸੀ ਫੇਰ ਸੁਣਾ ਦਿੰਦੇ ਸੀ ਅੱਜ ਵੀ ਮੇਰੇ ਫੋਨ ਵਿੱਚ ਗਾਣੇ ਬੇਟੇ ਨੇ ਤੁਹਾਡੇ ਪਾਏ ਹੋਏ ਨੇ ਜਦੋਂ ਮਨ ਕਰਦਾ ਹੌਲੀ ਆਵਾਜ਼ ਵਿੱਚ ਗੀਤ ਲਾ ਲਈਦੇ ਬਚਪਨ ਯਾਦ ਆ ਜਾਂਦਾ ਤੁਹਾਡੀ ਆਵਾਜ਼ ਸੁਣ ਕੇ ਵੀਡਿਓ ਦੇਖਕੇ ਰਾਤ ਦੇ 12 ਵਜੇ ਤੱਕ ਪਏ ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਤੇ ਤੰਦਰੁਸਤੀਆਂ ਬਖਸ਼ਣ ਵੀਡਿਓ ਪਾਉਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ 🙏🙏
ਹਾਂਜੀ, ਓਹ ਵੇਲ਼ੇ ਲੰਘੇ ਹੋਏ ਪਾਣੀ ਬਣ ਗਏ .....
ਬਹੂਤ ਵਧਿਆ ਲੱਗਾ ਸੂਣ ਕੈ ਪੁਰਾਣੈ ਦਿਨ ਚੈਤੈ ਆ ਗੲਏ
Aaaaaaaaaaaaaaa
000pPp00000
Nice
Grace personified punjabi singer…. Evergreen
ਰਣਜੀਤ ਕੌਰ ਅਤੇ ਮਹੁੰਮਦ ਸਿਦੀਕ ਦੀ ਜੋੜੀ ਨੇ ਬਹੁਤ ਲੰਬੀ ਪਾਰੀ ਖੇਡੀ ਉਹ ਵੀ ਨੰਬਰ ਇੱਕ ਰਹਿ ਕੇ। ਇਸ ਸਭ ਕੁਝ ਦੇ ਬਾਵਜੂਦ ਵੀ ਬੀਬਾ ਰਣਜੀਤ ਕੌਰ ਵਿੱਚ ਐਨੀ ਸਾਦਗੀ ਅਤੇ ਹਲੀਮੀ । ਬੀਬਾ ਜੀ ਵੱਡੇ ਕਲਾਕਾਰ ਦੇ ਨਾਲ ਇਨਸਾਨ ਵੀ ਵੱਡੇ ਹਨ। ਅੱਜ ਦੇ ਸਮੇਂ ਵਿੱਚ ਕਿਸੇ ਦਾ ਇੱਕ ਗੀਤ ਵੀ ਚੱਲ ਪਏ ਤਾਂ ਉਹ ਹੋਰ ਹੀ ਮੂੰਹ ਬਣਾ ਬਣਾ ਗੱਲਾਂ ਕਰਦੇ ਹਨ।
ਬੀਬਾ ਰਣਜੀਤ ਕੌਰ ਜੀ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਇਹਨਾਂ ਦੇ ਗੀਤ ਸੁਣ ਕੇ ਅਤੇ ਗਾ ਕੇ ਵੱਡੇ ਹੋਏ ਉਹ ਗੱਲ ਵੱਖਰੀ ਕੇ ਅਸੀਂ ਕਲਾਕਾਰ ਨੀ ਬਣੇ ਪਰ ਹਰ ਪੰਜਾਬੀ ਦੇ ਅੰਦਰ ਕਲਾਕਾਰ ਹੁੰਦਾ ਹੈ ਸਾਡੇ ਖੂਨ ਚ ਸੰਗੀਤ ਸਾਡੀ ਮਿੱਟੀ ਵਿੱਚ ਸੰਗੀਤ ਹੈ ਪੰਜਾਬ ਦੀ ਫੀਜਾ ਦੇ ਵਿੱਚ ਵੀ ਸੰਗੀਤ ਗੂੰਜਦਾ ਹੈ ਸੋ ਆਪ ਹਜਾਰ ਵਰਸ਼ ਜੀਓ ਬੀਬਾ ਜੀ ss akal ji
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
ਸੰਗਤਾਰ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻🙏🏻
Main 1975 vich 6-7 saal de umar vich nangay pairr, ek nikar tay kameez vich, pind burj Hakiman ton pin burj littan tuhada akhada sunan gaya see. Us time rastay ve kachhay san. Rastay vich bahut jharian, rohi- biyabaan see. Main zindgee vich pehli vaar ini Sohni kudi dekhi see. Tusi ajj ve onay he sohnay ho. Tuhada koe mukabla nahin kar sakda. Bakki tuhaday singing style ve duniya ton alag he hai. Har sound system vich tuhadi avaz vadiya he aunde hai.
ਮੈਂ ਚਰਨਾਂ ਵਿੱਚ ਕੋਟਿ 2 ਪ੍ਰਣਾਮ ਕਰਦੀ ਹਾਂ ਗੁਰੂ ਜੀ ਰੱਬ ਤੁਹਾਨੂੰ ਚੰਗੀ ਸਿਹਤ ਬਖਸ਼ੇ
Program dil nu chun wala Sara suneya wadiya lga mai soch rehya smt Ranjit ji tudi awaz ta wadiya par mere hisab nal 🌟tusi kismat nal bne jis sherpuri nal tusi 1st gana Gaya sherpuri ji da aaj koi naam nahi 🙏🏿
ਸਭ ਤੋਂ ਖੂਬਸੂਰਤੀ ਦੇ ਗੀਤ ਗਾਉਣ ਵਾਲੀ ਗੀਤਾਂ ਦੀ ਮਲਕਾ ਰਣਜੀਤ ਕੌਰ
Sangtar paji bahut dil lagda aa tuhanu sun key odan tan tuhadi aa sari aa he podcast best hundi a ney but ajj eh podcast sunke bahut he jayda vadiya lagga dhanwad ji ❤️🙏
Very good program...I have the pleasure to witness their ( Mohd Sadiq Ranjit K
aur) live program at Ropar..chotti Havely..adjoining village Shampura In Ropar District. In neighborhood of late Roshan Lal father of Noori. No other than RK&MS Jodi has the top place of duet songs in recent past 2-3 decades in punjabi music ..
Waheguru app khush rakhe
ਸੰਗਤਾਰ ਜੀ ਤੁਸੀਂ. ਮਹਾਨ ਸਖਸ਼ੀਅਤ ਦੇ ਦਰਸ਼ਨ ਕਰਵਾਏ, Thank you 🙏
ਬੀਬਾ ਰਣਜੀਤ ਕੌਰ ਜੀ ਤੁਹਾਨੂੰ ਲਗਭਗ 40-50 ਸਾਲ ਤੋਂ ਸੁਣਦੇ ਆ ਰਹੇ ਹਾਂ, ਪਰੰਤੂ ਤੁਸੀਂ ਵਡਭਾਗੇ ਹੋ ਕਿ ਤੁਹਾਡੀ ਸਿਹਤ ਅਜ ( 72 ਸਾਲ ਬਿਤਾਉਣ ਤੇ) ਤੱਕ ਬਹੁਤ ਸੋਹਣੀ ਹੈ। ਧੰਨਵਾਦ।
❤@
@@manjitratia8999 ❤
@@manjitratia8999 0000000000