ਆਦਮੀ ਦੀ ਤਰੱਕੀ ਦੇ ਪਹੀਏ - ਕੁੱਤਾ, ਗਧਾ ਤੇ ਆਲੂ - Sangtar & Mangal Hathur (EP45)

Поделиться
HTML-код
  • Опубликовано: 7 фев 2025
  • ਆਦਮੀ ਦੀ ਤਰੱਕੀ ਦੇ ਪਹੀਏ - ਕੁੱਤਾ, ਗਧਾ ਤੇ ਆਲੂ - Punjabi Podcast (EP45)
    Punjabi Podcast - Sangtar and Mangal Hathur (EP45)
    In This Episode of Punjabi Podcast Sangtar and Mangal Hathur discuss the following subject in a very open and wide ranging conversation: Online behavior of children, Punjabi Virsa Vs Progress, Memorizing and writing down thoughts and songs and how people with similar interests attract each other.
    More at www.PunjabiPod...
    Thanks for supporting, sharing and following Punjabi Podcast.
    Subscribe to this Podcast in your favorite Podcast app:
    Punjabi Podcast
    www.punjabipod...
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    RUclips:
    bit.ly/3ld5Bmy
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    RUclips: / sangtarheer
    © 2022 Plasma Records.
    #PunjabiVirsa #PunjabiPodcast #SangtarPodcast

Комментарии • 165

  • @HarmandeepSingh-s8y
    @HarmandeepSingh-s8y Месяц назад +1

    ਸੰਗਤਾਰ ਵੀਰੇ ਵਾਹਿਗੁਰੂ ਥੋਡੇ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆਂ ਬਖਸੇ਼ ਥੋਡੇ ਤਿੰਨਾਂ ਭਰਾਵਾਂ ਵਿੱਚ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਹੇ। ਬੁਹਤ ਵਧੀਆ ਲੱਗਦੀਆਂ ਥੋਡੀਆਂ ਗੱਲਾਂ ਬਾਤਾਂ। ਮੰਗਲ ਹਠੂਰ ਬਾਈ ਜੀ ਤੇ ਉਹਨਾਂ ਦੀ ਕਲਮ ਬਾਕਮਾਲ ਆ ਉਹਨਾਂ ਦੀ ਕ਼ਲਮ ਵਿਚੋਂ ਨਿਕਲਿਆ ਕੱਲਾ ਕੱਲਾ ਅੱਖਰ ਪੰਜਾਬ ਦੀ ਤੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਬਿਆਨ ਕਰਦੀ ਆ। ਵਾਹਿਗੁਰੂ ਜੀ ਮੇਹਰ ਕਰੇ

  • @SatnamSingh-bc5zm
    @SatnamSingh-bc5zm 2 года назад +23

    ਆਮ ਜਿਹੀਆਂ ਲੱਗਦੀਆਂ ਗੱਲਾਂ ਆਪਣੇ ਅੰਦਰ ਪੁਰਖਿਆਂ ਦੇ ਕੱਢੇ ਹੋਏ ਤੱਤ, ਨਿਚੋੜ ਸਮੋਈ ਬੈਠੀਆਂ ਹਨ। ਪੁਰਖਿਆਂ ਦੇ ਘੜੇ ਮੁਹਾਵਰੇ, ਕਹਾਵਤਾਂ ਸੁਣ ਸਮਝ ਕੇ ਅਸੀਂ ਆਪਣੇ ਆਪ ਨੂੰ ਬੌਨੇ ਜਿਹੇ ਮਹਿਸੂਸ ਕਰਦੇ ਹਾਂ।

  • @ManmeetSandhu.46
    @ManmeetSandhu.46 2 года назад +9

    ਸਤਿ ਸ੍ਰੀ ਅਕਾਲ ਸੰਗਤਾਰ ਅਤੇ ਮੰਗਲ ਹਠੂਰ ਭਾਜੀ 🙏❤😊
    ਦੁਨੀਆਂ ਵਿੱਚ ਜਿਊਣ ਦਾ ਮੰਗਲਾ ਸਭ ਦਾ ਏ ਵੱਖ ਤਰੀਕਾ
    ਅੜ ਗਏ ਤਾ ਅੜ ਗਏ ਮਿੱਤਰਾ ਇਹੋ ਜਿਹਾ ਰੱਖ ਸਲੀਕਾ 💪
    ਫਾਇਦਾ ਲੈ ਜਾਦੇ ਲੋਕੀ ਦਿੱਤੀ ਹੋਈ ਢਿੱਲ ਦੇ ਬਈ
    ਪਿਸਟਲ ਤਾ ਮਿਲਨ ਬਜਾਰੋ ਜਿਗਰੇ ਨਾ ਮਿਲਦੇ ਬਈ 💯

  • @SatnamSingh-bc5zm
    @SatnamSingh-bc5zm 2 года назад +18

    ਲੋਕ ਮੰਗਲਵਾਰ ਦਿਨ ਨੂੰ ਐਵੇਂ ਮਾੜਾ ਬਣਾਈ ਬੈਠੇ ਹਨ। ਇੱਥੇ ਭਾਜੀ ਹੋਰੀਂ ਮੰਗਲ ਨਾਂ ਰੱਖ ਕੇ ਅੰਬਰੀਂ ਉਡਾਰੀਆਂ ਮਾਰੀ ਜਾਂਦੇ ਹਨ।

    • @ssg9462
      @ssg9462 2 года назад +1

      ਸਤਨਾਮ ਸਿੰਘ ਜੀ ਬਹੁਤ ਵੱਡੀ ਗੱਲ ਲਿਖੀ ਐ

    • @SatnamSingh-bc5zm
      @SatnamSingh-bc5zm 2 года назад +1

      @@ssg9462 Thanks ji.

  • @jagirsingh7381
    @jagirsingh7381 Год назад +1

    ਆਪ ਜੀ ਨੇ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ

  • @dalwindersingh6323
    @dalwindersingh6323 Год назад +1

    ਸੰਗਤਾਰ ਜੀ ਸਤਿ ਸ੍ਰੀ ਅਕਾਲ ।
    ਮੈਂ ਪੂਰੇ ਸਿਰਫ ਦੋ ਐਪੀਸੋਡ ਸੁਣੇਦੇਖੇ ਨੇ,,,ਥੋੜੇ ਥੋੜੇ ਕਈ,,,,ਬੇਨਤੀ,,,,,ਜੇਕਰ ਤੁਸੀਂ ਪਹਿਲਾਂ ਦੱਸੋਂ ਕਿ ਐਨੀ ਤਰੀਕ ਨੂੰ ਤੁਹਾਡੇ ਸਾਹਮਣੇ ਇਸ ਕਲਾਕਾਰ ਨਾਲ ਗੱਲਬਾਤ ਕਰਾਂਗੇ,,,ਤਾਂ ਦਰਸ਼ਕ-ਸਰੋਤੇ ਚ ਉਤਸੁਕਤਾ ਪੈਦਾ ਹੋ ਸਕਦੀਆ,,ਤੇ,,ਪ੍ਰੋਗਰਾਮ ਹੋਰ ਰੌਚਕ ਹੋ ਸਕਦਾ!!।ਧੰਨਵਾਦ 🙏❤🙏ਮਿੱਟੀ ਨਾਲ ਮਾਂ ਨਾਲ ਜੁੜਿਆ ਪ੍ਰੋਗਰਾਮ 👍👍👌👍👍

  • @parmjeetsingh3616
    @parmjeetsingh3616 2 года назад +2

    ਬਹੁਤ ਵਧੀਆ ਲੱਗਿਆਂ ਰੂਹ ਖੁਸ਼ ਹੋ ਗਈ ਜਿਉਂਦੇ ਵਸਦੇ ਰਵੋ ਲੰਮੀਆਂ ਉਮਰਾਂ ਮਾਣੋ ਸੰਗਤਾਰ ਪਾ ਜੀ ਤੇ ਮੰਗਲ ਹਠੂਰ ਜੀ🙏🙏🙏🙏🙏

  • @balwindersinghsahota1756
    @balwindersinghsahota1756 Год назад +1

    ਮੰਗਲ ਸਾਹਿਬ ਜੀ ਨਾਲ ਜ਼ਰੂਰ ਪਲ਼ ਗੁਜ਼ਾਰੇ ਬਹੁਤ ਵਧੀਆ ਦਿਲਚਸਪ ਜਾਣਕਾਰੀ ਦਿੱਤੀ ਹੋਰ ਵੀ ਲਿਆਉ ਠੇਠ ਮੁਹਾਵਰੇਦਾਰ ਠੁੱਕਦਾਰ ਭਾਸ਼ਾ ਬਹੁਤ ਸਾਦੀ ਤੇ ਸਰਲ ਮੁਹਾਵਰੇ ਵਿਚ ਵਿਅਕਤ ਕਰਦੀ ਹੈ 🙏🏽❤️

  • @manusharmaphotography
    @manusharmaphotography Год назад +1

    nice talk

  • @KULDEEPSINGHSAHUWALA-ul6kr
    @KULDEEPSINGHSAHUWALA-ul6kr 2 года назад +9

    ਬਹੁਤ ਸੋਨਾ ਲੱਗਾ ਅੱਜ ਦਾ ਪ੍ਰੋਗਰਾਮ ਬਈ ਜੀ

  • @shahmersingh3807
    @shahmersingh3807 2 года назад +1

    ਤੁਹਾਡਾ Podcast ਪੰਜਾਬੀ ਚ ਮਤਲਬ ਤਾਂ ਚੱਕਵਾਂ ਸੰਚਾਰ ਹੀ ਬਣਦਾ। ਪਰ ਮੰਗਲ ਬਾਈ ਜੀ ਦਰੁਸਤ ਲਫ਼ਜ਼ ਦੇ ਸਕਦੇ ਆ।
    ਤੁਸੀਂ ਵਿਰਸੇ ਨੂੰ ਸੰਭਾਲ ਰਹੇ ਹੋ ਜੋ ਅਗਲੀ ਪਨੀਰੀ ਪੀੜ੍ਹੀ ਦੇ ਕੰਮ ਆਉਣਾ।
    ਖੁਰਚੋ
    ਸਾਂਝਾ ਤੇ
    ਪਸੰਦ ਅਸੀਂ ਲਾਜ਼ਮੀ ਕਰਦੇ ਹਾਂ ਬਾਈ ਜੀ।

  • @shalineegusain3589
    @shalineegusain3589 Год назад +1

    Two great minds and great poets. We learn Punjabi. Great salutations from Telugu people. Please kabhii Hyderabad India wala bhi visit karo!

  • @shahmersingh3807
    @shahmersingh3807 2 года назад +3

    ਸੰਗਤਾਰ ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਰੱਬ ਸਾਰੇ ਟੱਬਰ ਨੂੰ ਤੰਦਰੁਸਤੀ ਬਖ਼ਸ਼ੇ।

  • @Mandeep_shergill17
    @Mandeep_shergill17 2 года назад +8

    ਸਤਿ ਸ੍ਰੀ ਅਕਾਲ ਜੀ ਸੰਗਤਾਰ ਭਾਜੀ
    ਕਿੱਦਾ ਜੀ ਚੱੜਦੀ ਕਲਾ ਵਿੱਚ ਹੋ ਜੀ ਵਾਹਿਗੁਰੂ ਤੁਹਾਨੂੰ ਇੱਦਾ ਹੀ ਸਦਾ ਹੱਸਦੇ ਵਸਦੇ ਰੱਖੇ ਜੀ ਬਹੁਤ ਵਧੀਆ ਲੱਗਾ ਤੁਹਾਡਾ ਪੌਡਕਾਸਟ ਜੀ
    ਸਰਬੱਤ ਦਾ ਭਲਾ

  • @jagjitsingh699
    @jagjitsingh699 2 года назад +5

    ਬਹੁਤ ਵਧੀਆ ਪੁਰਾਣੀਆਂ ਯਾਦਾਂ ਤਾਜੀਆਂ ਹੋ ਗਈਆਂ ।

  • @southeast339
    @southeast339 9 месяцев назад +1

    ਮੰਗਲ ਹਠੂਰ ਦੇ ਗੀਤ ਬਹੁਤ ਵਧੀਆ ਨੇ ਤੇ ਕਾਫੀ ਮਸ਼ਹੂਰ ਵੀ ਹੋਏ । ਇਕ ਗੱਲ ਹੋਰ ਆ ਮੰਗਲ ਹਠੂਰ ਨੇ ਗਾਣੇ ਬਥੇਰੇ ਗਾਇਕਾਂ ਨੂੰ ਦਿੱਤੇ ਪਰ ਕਾਮਯਾਬ ਨਹੀਂ ਹੋਏ । ਸਿਰਫ ਮਨਮੋਹਣ ਵਾਰਿਸ ਦੇ ਗਾਏ ਕਾਮਯਾਬ ਹੋ ਸਕੇ । ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਆ ਪਹੁੰਚੇ ਵਰਗਾ ਜਿਹਾ ਵੱਡਾ ਗੀਤ ਮੰਗਲ ਮੁੜ ਕਿ ਨਹੀਂ ਲਿਖ ਸਕਿਆ । ਬਾਕੀ ਗੀਤਕਾਰ ਬਹੁਤ ਵਧੀਆ ਮੰਗਲ ਪਰ ਮੈਂ ਵਿਅਕਤੀਗਤ ਤੌਰ ਇਸਨੂੰ ਜਿਆਦਾ ਪਸੰਦ ਨਹੀਂ ਕਰਦਾ।

  • @jatindersony2033
    @jatindersony2033 2 года назад +5

    Mere bht change bhag aa jo ke main pichle thrusday boitan Mandi vich Mangal hathur ji nu milya te pairin hath laya main ta dhan ho gya os din m so lucky waheguru tuhanu Dona nu chardi kala ch rkhe 🙏🙏❤️❤️

  • @sukhjatt1332
    @sukhjatt1332 2 года назад +6

    ਮੰਗਲ ਹਠੂਰ ਸਾਬ ਜੀ ਉਸਤਾਦ ਲੋਕ ਸਨ 👌🤙

  • @kuldipsingh6393
    @kuldipsingh6393 2 года назад +4

    ਬਹੁਤ ਹੀ ਵਧੀਆ ਪ੍ਰੋਗਰਾਮ ਰਿਹਾ ਅੱਜ ਦਾ

  • @bhindamander1910
    @bhindamander1910 2 года назад +2

    ਬਹੁਤ ਹੀ ਸੋਹਣੀਆਂ ਗੱਲਾਂ ਸੁਣ ਕੇ ਬਹੁਤ ਆਨੰਦ ਆਇਆ.

  • @chamanlal6968
    @chamanlal6968 2 года назад +1

    ਸਤਿ ਸ੍ਰੀ ਅਕਾਲ ਭਾਜੀ ,
    ਜਿਹੜੇ ਗੀਤਕਾਰਾਂ ਨੂੰ ਮੈਂ ਪਸੰਦ ਕਰਦਾ ਉਹਨਾਂ ਦੀ ਹਿੱਟ ਲਿਸਟ ਵਿਚ ਮੂਹਰਲੇ ਨੰਬਰਾਂ ਵਿਚ ਮੰਗਲ ਜੀ ਦਾ ਨਾਮ ਆਉਂਦਾ। ਪ੍ਰਮਾਤਮਾ ਇਹਨਾ ਨੂੰ ਤੰਦਰੁਸਤੀ ਦੇਵੇ ਜੀ 🙏

  • @bikramjeet3418
    @bikramjeet3418 Год назад +1

    Sangtar bahji sariya Gallaha chaddo ji tusi boldey bhout shoney lag dey o g

  • @balihs
    @balihs 2 года назад +1

    Thanks

  • @samar_editz773
    @samar_editz773 2 года назад +1

    ਬਾਈ ਪ੍ਰੋਗਰਾਮ ਆਪਣਾ ਯੂ ਟਿਊਬ ਤੇ ਫ੍ਰੀ ਤਾ ਕਰੋ ਤਾ ਡਾਉਨਲੋਡ ਤੇ ਦੇਖਾ ਗੇ ਪੈਸੇ ਤਾ ਤੁਹਾਡੇ ਕੋਲ ਬਹੁਤ ਨੇ ਗਰੀਬਾ ਨੂ ਵੀ ਸੂਣ ਲੈਣ ਦਿਉ

  • @NarinderSingh-tk6rc
    @NarinderSingh-tk6rc Год назад +1

    Awesome advisable conversation....👍🙏
    Listening first time.. live in Vancouver.
    Can I talk to organizations organizations or representatives. On phone.
    Supporting to this attitude.

  • @robinbhatti909
    @robinbhatti909 2 года назад +1

    Bohut vadiya ji 🙏🌹🌼🙏

  • @jasdeepsinghfaridkot1588
    @jasdeepsinghfaridkot1588 2 года назад +12

    dukha hunda jdon ena sohna podcast de ene ghat views hunde a...sadian duawan thode naal hmesha hi rehngian veerji....waheguru eni sohni soch de malak te enia sohnia galan tu rang bhag lave

  • @ReshamsinghSingh-nb9qj
    @ReshamsinghSingh-nb9qj 7 месяцев назад +1

    Agg laggi je Ghar tere osnu bujaon di himat app Rakhi Kise duje te aas rakhiye na lok dasde nark da rah nere manjil Teri tuhi Labi ah compas Galt niat da nere ve rakhiye na sada digke hi ghod swar hunde kise digda vekh ke hasiye na jehri gal to yarr naraj ho je asi gal da Prada rakhiye na jeonde raho sangtar paji salaam tuhadi composition Geetkari nu rab hamesha tuhanu Chardikala vich rakhe

  • @snavjit4399
    @snavjit4399 Год назад +1

    Sangtaar ji bahut wadia galbaat hai. Par Ah podcast de punjabi tan labho...thanks

  • @kuldeepjoshi4258
    @kuldeepjoshi4258 2 года назад +4

    Mangal hathur di kalam ne hamesa punjab di gal kari a God bless you 🙏

  • @bagga.rattakwala
    @bagga.rattakwala Год назад +1

    Bahut wdia lga ji

  • @listenmaninder
    @listenmaninder Год назад +1

    💐

  • @harjindersi
    @harjindersi 2 года назад +14

    ਬਾਈ ਜੀ ਇੱਕ episode ਦਿਲਜੀਤ ਦੋਸਾਂਝ ਨਾਲ ਕਰੋ

  • @manindersingh3195
    @manindersingh3195 2 года назад +6

    ਪੈਰੀ ਪੈਨਾ ਜੀ ਮੈਂ ਤੁਹਾਡੇ ਸਾਰੇ ਹੀ episode ਦੇਖਦਾ ਜੀ ਸਾਰੇ ਹੀ ਬਹੁਤ ਵਧੀਆ ਨੇ ਜੀ ਪਰ ਮੇਰਾ ਮਨ ਪਸੰਦ ਫਿਰੋਜ਼ ਖਾਨ ਜੀ ਦਾ episode ਏ ਜੀ ਪ੍ਰਮਾਤਮਾ ਤੁਹਾਨੂੰ ਤਿੰਨਾਂ ਵੀਰਾਂ ਨੂੰ ਲੰਬੀਆ ਉਮਰਾਂ ਦੇਵੇ ਜੀ ਜੁੱਗ ਜੁੱਗ ਜੀਵੋ ਜੀ 🙏🙏🙏♥️♥️

    • @laichushashajidohakvale7100
      @laichushashajidohakvale7100 2 года назад +2

      bai mangal te bai sangtar rab tuhanu hor taracia deve te hmesha caddiea klana vic rhon

  • @shinderpalsingh6079
    @shinderpalsingh6079 2 года назад +1

    ਬਹੁਤ ਹੀ ਵਧੀਆ ਬਾਈ ਮੰਗਲ ਜੀ ਅਤੇ ਸੰਗਤਾਰ ਛੋਟੇ ਵੀਰ

  • @proudtobeanindian1916
    @proudtobeanindian1916 2 года назад +5

    Bhaji bhot vadia Uprala a tuhada, best episodes Mangal s aab de hi a TOP NOTCH, please Mangal saab nu every week lai k aieya kro

  • @sonumangli
    @sonumangli 2 года назад +5

    ਹਰ ਵਾਰ ਕੁਝ ਨਵਾਂ ਸਿੱਖਣ ਅਤੇ ਸਮਝਣ ਨੂੰ ਮਿਲਦਾ ਹੈ । ਇਸੇ ਤਰਾਂ ਪੌਡਕਾਸਟ ਦੀ ਲਗਾਤਾਰਤਾ ਬਰਕਰਾਰ ਰੱਖਣਾ।

  • @ranjodhsingh7174
    @ranjodhsingh7174 Год назад +1

    ਬਾਈ ਮੰਗਲ ਜੀ ਕਿਸ ਤਰਾਂ ਲਿਖਣ ਲੱਗੇ ਕਿਸ ਗਾਇਆ ਜਾ ਉਨਾ ਦੀ ਸੰਘਰਸ਼ ਦੀ ਕੋਈ ਗੱਲ ਸ਼ਾਇਦ ਹੀ ਪੁੱਛੀ ਹੋਵੇ ਤੁਸੀਂ ?

  • @JaspreetSingh-yg4hg
    @JaspreetSingh-yg4hg 2 года назад +4

    🙏🙏ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਦੀ ਫਤਿਹ🙏🙏 🙏

  • @bsjaura8861
    @bsjaura8861 2 года назад +1

    Very Gud galbaat

  • @HS.Goldy.
    @HS.Goldy. 2 года назад +4

    ਪੌਡਕਾਸਟ ਵੀਡੀਓ ਨਾਲ ਹੋਰ ਵੀ ਵਧੀਆ ਹੋ ਜਾਂਦਾ। ਲਾਜਵਾਬ ਭਾਜੀ।

  • @sandeepwatts1976
    @sandeepwatts1976 Год назад +1

    ❤❤

  • @jagatkamboj9975
    @jagatkamboj9975 2 года назад +2

    Wah wah wah Ustad ji kya batain hai 🙏💚💚💚💚💚💚🙏

  • @Singh-nr3dg
    @Singh-nr3dg 9 месяцев назад +1

    🎉good

  • @sand1310
    @sand1310 4 месяца назад

    ਮੰਗਲ ਹਤੂਰ ਜੀ ਨੂ ਜੀਨਾ ਆਇਆ ਨੂ...ਵਖਰਾ ਹੀ ਸਵਭਾ ਹੈਗਾ ਇਨ੍ਹਾ ਦਾ ਤਾਨ. 🙏

  • @lovepreetkaursandhu4376
    @lovepreetkaursandhu4376 2 года назад +1

    Mangal hathaur saab bhut bhut satkaar mere wallon tuhanu veer ji..

  • @BaljinderSingh-gm2wu
    @BaljinderSingh-gm2wu 2 года назад +2

    God bless you

  • @nishansingh5684
    @nishansingh5684 2 года назад +3

    ਬਹੁੱਤ ਵਧੀਆ ਲੱਗਦਾ ਭਾਜੀ ਪੋਡਕਾਸਟ ਸੁੱਨਣਾ! 🙏🙏🇦🇺

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਉਮਰ ਵੀ ਛੋਟੀ ਹੈ

  • @jagdevbhandohal1282
    @jagdevbhandohal1282 2 года назад +1

    Good

  • @davinderdhillon9983
    @davinderdhillon9983 Год назад +1

    ਬਈ ਜੀ ਹੁਣ ਦਵਿੰਦਰ ਖੰਨੇ ਵਾਲੇ ਨਾਲ਼ episode ਕਰੋ ਹੁਣ

  • @ssg9462
    @ssg9462 2 года назад +1

    ਬਹੁਤ ਹੀ ਵਧੀਆ ਲੱਗਿਆ

  • @jatindersony2033
    @jatindersony2033 2 года назад +2

    Jeonde raho Mangal hathur ji mai othe ii tuhanu deol nagar boitan Mandi tuhanu milya te mai tuhade pair v chuye sachi rooh khush ho gyi os din v te aj v Kaka dholi ne ii oh prog kraya c mai tuhadia os din valia saria videos pics sambh k rkhia hoia ❤️❤️

  • @sainigurmeetsingh1167
    @sainigurmeetsingh1167 2 года назад +2

    Sachiya Gallah Bhaji Thank you Bachiya Bare dassan lahi.

  • @prof.kuldeepsinghhappydhad5939
    @prof.kuldeepsinghhappydhad5939 2 года назад +1

    Nice 👍

  • @gillsaab-yy5ng
    @gillsaab-yy5ng 2 года назад +3

    ਸੰਗਤਾਰ ਭੱਜੀ watch movie *ALPHA* ਤੁਆਨੂੰ ਤੁਹਾਡੇ ਕੁੱਤੇ ਤੇ ਇਨਸਾਨ ਦੇ ਰਿਸ਼ਤੇ ਦੀ ਸੁਰੂਆਤ ਦਾ ਪਤਾ ਲੱਗੇ ਗਾ ਧੰਨਵਾਦ ਜੀ 🙏🙏🙏🙏🙏🙏

  • @punjab2329
    @punjab2329 2 года назад +4

    Sade pind da maan aa bai Mangal Hathur 🙏🥰

  • @Harjinder87
    @Harjinder87 2 года назад +1

    ਬਹੁਤ ਵਧੀਆ ਜੀ

  • @deepphotography8906
    @deepphotography8906 2 года назад +1

    bahut hi vadia podcast ......thanks

  • @gurmitsingh-px4ht
    @gurmitsingh-px4ht 2 года назад +2

    Bahut hi vadiya Gaal baat hoyi Bhaji is waar v.
    Tusi week ch 2 podcast di gaal kiti jo bahut Vadiya Vichar aa bhaji. Week ch 2 ta kr deo hun 1 nal Guzara nahi hunda.

  • @balwinderkaurbenipal6277
    @balwinderkaurbenipal6277 2 года назад +3

    Bahut vadhia Mangal 22g
    Jionde vassde rho

  • @sukhdevsinghrai5816
    @sukhdevsinghrai5816 2 года назад +2

    sangtar ji, you're really great

  • @9463231232
    @9463231232 2 года назад +2

    Big respect to you 🙏

  • @AvtarSingh-us4yi
    @AvtarSingh-us4yi 2 года назад +1

    Very good desi galla bahut he khurpa parh gur.interesting batta.

  • @RavinderSingh-ms6bl
    @RavinderSingh-ms6bl 2 года назад +2

    Baai ji suaad a gya gal BAAT sun ke

  • @gurishahpur
    @gurishahpur 2 года назад +3

    Waah kmaal podcast 🙏🏻🙏🏻

  • @hardipsingh4738
    @hardipsingh4738 2 года назад +1

    Great

  • @sukhajatt313
    @sukhajatt313 2 года назад +2

    Bahut vdiaa galbaat sangtar bhaji

  • @Rajtutomazara
    @Rajtutomazara 2 года назад +1

    Bahut khoob

  • @Manjinder_Singh2024
    @Manjinder_Singh2024 10 месяцев назад

    ❤❤❤❤❤❤❤❤❤❤❤❤❤❤❤❤

  • @kanavkumar4601
    @kanavkumar4601 2 года назад +1

    Great 👍👍

  • @billasood8891
    @billasood8891 2 года назад +1

    Very nice sir God bless you too all 🙏🙏

  • @dr_jagraj_bhullar
    @dr_jagraj_bhullar 2 года назад +1

    Awesome 👍

  • @gurmukhsingh3750
    @gurmukhsingh3750 2 года назад

    G sangtar g

  • @vickyhair5522
    @vickyhair5522 Год назад

    Kya bat aaa😂😂😂

  • @SunnySunny-fj5kp
    @SunnySunny-fj5kp 2 года назад +4

    Sangtar bhaji sat sri akal g bhaji thuhada show bhaut vadiya lagda tuci master saleem g nu apne show ch le k aao🙏

  • @JungleePunjabi
    @JungleePunjabi 2 года назад +3

    ‘Mangla hathor dea, mukk jaiy na ishq wich sarhke’ Jawab nei 🙏🏽💚

  • @bsd5473
    @bsd5473 2 года назад +1

    Bahut wadiya

  • @AmandeepSingh-dz1dq
    @AmandeepSingh-dz1dq 2 года назад +1

    Good 👌👌👌

  • @BalbirMaan-se7jb
    @BalbirMaan-se7jb 2 года назад

    Bai.ji.ta.Jugal.ch.mangal.laa.dindy.han.
    Ehna.de.klm.nu.salute.hor.news.song.likho.gud.bless.

  • @zeemanwarrich6841
    @zeemanwarrich6841 2 года назад +1

    Waah very nice 👌

  • @SikanderSingh-wy6yq
    @SikanderSingh-wy6yq 2 года назад +2

    🙏🙏🙏

  • @kulwantsohi2283
    @kulwantsohi2283 2 года назад +1

    Good 👍 good 👍

  • @pardeepsingh-fl5jk
    @pardeepsingh-fl5jk 2 года назад +1

    Love from UK 🙏

  • @KULDEEPSINGHSAHUWALA-ul6kr
    @KULDEEPSINGHSAHUWALA-ul6kr 2 года назад +2

    ਸਤਿ ਸ਼੍ਰੀ ਆਕਾਲ ਬਈ ਜੀ

  • @vickyhair5522
    @vickyhair5522 Год назад

    Mangal bha ji kya bat a

  • @MohammadRaheel-c7m
    @MohammadRaheel-c7m Год назад

    Mojy tomni sikhany ka bht shok hy

  • @jogasingh4361
    @jogasingh4361 2 года назад +1

    Very nice 👍

  • @MohammadRaheel-c7m
    @MohammadRaheel-c7m Год назад

    Plz bhai rpta krna ma wait kron ga

  • @karmanrandhawa4592
    @karmanrandhawa4592 2 года назад +1

    Bahut vdhiaa glbaat aa g

  • @jagtarghuman9891
    @jagtarghuman9891 2 года назад +1

    Bhut vidiya ji

  • @MalkitSingh-yf9ob
    @MalkitSingh-yf9ob 2 года назад +1

    Very good sir ji

  • @baljinderdhugga33
    @baljinderdhugga33 2 года назад +4

    Sir main wait kr reha c ese gal di , bus litrature bare gal kreya kro ,just like satinder sartaj

    • @santbhindranwalejidefanche8767
      @santbhindranwalejidefanche8767 2 года назад +1

      ਤੇ ਬੋਲੀ ਉਪਬੋਲੀ ਬਾਰੇ ਬੀ
      ਜਿਮੇਂ, ਲਹਿਜੀਆਂ ਦੇ ਵਖਰੇਵਿਆਂ ਬਾਰੇ

  • @dharmitungan5114
    @dharmitungan5114 2 года назад +1

    Good bro🙏

  • @ranvirsingh1845
    @ranvirsingh1845 2 года назад +1

    Nice episode

  • @samralamusicstudio550chann9
    @samralamusicstudio550chann9 2 года назад +5

    ਸਾਫ਼ ਸੁਥਰੀ ਗੀਤਕਾਰੀ ਦਾ ਮਾਲਕ ਮੰਗਲ ਹਠੂਰ

  • @harbhanangill8468
    @harbhanangill8468 2 года назад +1

    Good bhaji

  • @worldmusic2024
    @worldmusic2024 Год назад

    Jeonde Raho

  • @MohammadRaheel-c7m
    @MohammadRaheel-c7m Год назад

    Slm bhai kesy ho..ma pakistan sy hon

  • @lovepreetkaursandhu4376
    @lovepreetkaursandhu4376 2 года назад

    Bhaji sada pind gurdaspur ch aa sohal ..Sadi Galli ch v gandi di dukan hundi c 😂😂🙏🙏

  • @ArshChahal47
    @ArshChahal47 2 года назад +2

    07:30 comment di history hi niklni ji😁