Punjabi Podcast - Sangtar and Mangal Hathur 2 (EP23)

Поделиться
HTML-код
  • Опубликовано: 10 сен 2024
  • Punjabi Podcast - Sangtar and Mangal Hathur 2 (Episode 23)
    In this episode of Punjabi Podcast Mangal Hathur returns to discuss roots of his poetry with plenty of examples. In the end he recites his famous poem Sajjan Da Khooh.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Apple Podcasts:
    podcasts.apple...
    Google Podcasts:
    podcasts.googl...
    Spotify:
    open.spotify.c...
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    RUclips: / sangtarheer
    © 2021 Plasma Records.
    #PunjabiVirsa #PunjabiPodcast #SangtarPodcast

Комментарии • 138

  • @monusidhu
    @monusidhu 2 года назад +6

    ਜਮਾਂ ਪਿੰਡੂ ਸੁਭਾਅ ਮੰਗਲ ਜੀ ਦਾ।

  • @jatindersony2033
    @jatindersony2033 2 года назад +6

    Mangal hathur varge budhijiwi lokan di mere punjab nu bht lorh aa mai bht khush hoya aj da podcast dekh k bki waris brothers nu v bht mubarka es prog lyi 🙏🙏❤️❤️

  • @fledgemusicgang5859
    @fledgemusicgang5859 2 года назад +8

    ਦੇਬੀ ਬਾਈ ਜੀ ਤੋਂ ਬਾਅਦ ਮੰਗਲ ਬਾਈ ਬਹੁਤ ਵਧੀਆ ਇਨੰਸਾਨ

  • @Noname-vt8xb
    @Noname-vt8xb 2 года назад +11

    I'm so happy that I have discovered this podcast! So good!

  • @kuldeepjoshi4258
    @kuldeepjoshi4258 2 года назад +5

    Mangal Hathur legend punjabi song ✍ parmatma tuhadi lambi umar kare

  • @jobansandhu3388
    @jobansandhu3388 2 года назад +4

    ਮੰਗਲ ਭਾਜੀ ਦੀਆਂ ਸੁਣਕੇ ਲਗਦਾ ਜਿਵੇਂ ਸੱਥ ਚ ਬੈਠੇ ਹੋਈਏ🙏🏻👌🏻

  • @balwinderkaurbenipal6277
    @balwinderkaurbenipal6277 2 года назад +6

    Veere bachpan ch pahuncha ditta👌👌👍👍

  • @dhanasingh6113
    @dhanasingh6113 2 года назад +7

    ਮੈਂ ਤੁਹਾਡਾ ਬਹੁਤ ਵੱਡਾ ਫ਼ੈਨ ਹਾਂ ਜੀ,,ਲਿੱਖਣਾਂ ਸਿਖਦਾ ਹਾਂ।ਬਹੁਤ ਵਧੀਆ ਉਪਰਾਲਾ ਜੀ,❤️🙏

  • @sukhwinderhans7737
    @sukhwinderhans7737 2 года назад +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਪ੍ਰਵਾਨ ਕਰਨੀ ਜੀ ਸਮੂੰਹ ਟੀਮ ਪ੍ਰਵਾਰਕ ਮੈਂਬਰਾਨ ਸਾਹਿਬਾਨ ਜੀ
    ਸਰਦਾਰ ਮੰਗਲ ਸਿੰਘ ਹਠੂਰ ਜੀ ਦੀਆ ਗਲਾਬਾਤਾ ਸੁਣ ਕਿ ਮੰਨ ਬਹੁਤ ਖੁਸ਼ ਹੋਇਆ ਹੈ ਜੀ। ਮੰਗਲ ਸਿੰਘ ਹਠੂਰ ਜੀ ਦੀਆ ਗਲਾਬਾਤ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹਨ ਜੀ। ਸਮੂੰਹ ਟੀਮ ਨੂੰ ਬਹੁਤ ਬਹੁਤ ਬਹੁਤ ਮੁਬਾਰਕਬਾਦ, ਵਧਾਇਆ ਜੀ।

  • @harjapsingh1737
    @harjapsingh1737 2 года назад +6

    Boht dhanwad sangtar Te Mangal veer hona da boht vadiaa program🙌🏼

  • @Politics-Situation
    @Politics-Situation 2 года назад +3

    ਮੰਗਲ ਹਠੂਰ ਜੀ ਦੇ ਗੀਤਾਂ ਚ ਪੰਜਾਬ ਦੀ ਅਸਲ ਤਸਵੀਰ ਦੀ ਝਲਕ ਪੈਂਦੀ ਆ।

    • @mandeepkumar6028
      @mandeepkumar6028 2 года назад +1

      Debi y g te mangal hathur g dowa geet punjabiyat chhalkde a

  • @sabi373
    @sabi373 2 года назад +3

    Hundi likhat jiou Mangal Hathur wargi , Arjan Dhillion awe nhi tarirff kiti ,Iss vaar v sun ke bhut kuj milya Dhanwaad g

  • @HardeepSingh-px6in
    @HardeepSingh-px6in 2 года назад +4

    Bohat hi sohni gallbat a ji sun ke
    Sachi svad a gea

  • @gurwantsingh5068
    @gurwantsingh5068 2 года назад +1

    Mangal Saab bahut he Mashhoor te Mehroof Shayar ne, Punjabi Virsa Sarotyan nu bahut Vaddi den hai, WaheGuru Sare team nu Chardikla ch Rakhna............!!!!!!!!!

  • @bestwaymigration
    @bestwaymigration 2 года назад +6

    ਬਹੁਤ ਵਧੀਆ ਸੰਗਤਾਰ ਭਾਜੀ। ਹਰ ਹਫ਼ਤੇ ਪੋਡਕਾਸਟ ਦੀ ਉਡੀਕ ਰਹਿੰਦੀ ਹੈ।

    • @rajwindersingh4962
      @rajwindersingh4962 2 года назад

      ਵਾਹ ਓਹ ਮੰਗਲ਼ਾ ਤੂੰ ਵੀ ਰੰਗਲਾ ,ਰੰਗਲੀ ਤੇਰੀ ਰੂਹ ,ਵਾਰ ਓਏ ਸੱਜਣਾ ਦਾ ਖੂਹ ,ਵਾਹ ਓਏ ਮਿੱਤਰਾਂ ਦਾ ਖੂਹ।

  • @gurdas_sandhu
    @gurdas_sandhu 2 года назад +5

    ਬਹੁਤ ਚੰਗਾ ਲੱਗਦਾ ਜੀ ਪੰਜਾਬੀ ਪੌਡਕਾਸਟ ਸੁਣ ਕੇ ਜੀ 👏

    • @nishangill9153
      @nishangill9153 2 года назад

      ਸਤਿ ਸ੍ਰੀ ਆਕਾਲ ਜੀ 🙏 ਵੀਰ ਜੀ ਤੁਸੀਂ ਬਹੁਤ ਹੀ ਵਧੀਆ ਲਿਖਦੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਜੀ 🙏

    • @sunilgujjargujjar6209
      @sunilgujjargujjar6209 2 года назад

      Gurdas Sandhu veer good luck

  • @parvindersinghsidhu7383
    @parvindersinghsidhu7383 2 года назад +3

    ਵਾਹ ਜੀ ਵਾਹ ਬਹੁਤ ਵਧੀਆ

  • @rajbadhan9609
    @rajbadhan9609 2 года назад +3

    ਸਤਿ ਸ੍ਰੀ ਅਕਾਲ ਜੀ।ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।।

  • @subhashparas270
    @subhashparas270 2 года назад +3

    ਬਹੁਤ ਖੂਬਸੂਰਤ ਆਵਾਜ਼ ਤੇ ਅੰਦਾਜ਼ ❤️❤️

  • @kulwantsingh6076
    @kulwantsingh6076 2 года назад +1

    ਸੰਗਤਾਰ ਭਾ ਜੀ ਸਤਿ ਸ੍ਰੀ ਆਕਾਲ ਜੀ। ਜਿਵੇਂ ਜਿਵੇਂ ਮੈਂ ਤੁਹਾਡੇ ਪੋਡਕਾਸਟ ਦੇਖ ਤੇ ਸੁਣ ਰਿਹਾ ਹਾਂ । ਇਕ ਚੁੰਬਕ ਵਾਂਗ ਮੈਂ ਤੁਹਾਡੇ ਪ੍ਰੋਗਰਾਮ ਵੱਲ਼ ਮੱਲੋਮੱਲੀ ਖਿੱਚਿਆ ਤੁਰਿਆ ਜਾਂਦਾ ਹਾਂ। ਬਹੁਤ ਹੀ ਜ਼ਿਆਦਾ ਵਧੀਆ ਢੰਗ ਨਾਲ ਪੇਸ਼ ਕਰ ਰਹੇ ਹੋ। ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ ਕੁਲਵੰਤ ਸਿੰਘ।

    • @kulwantsingh6076
      @kulwantsingh6076 2 года назад

      ਸੰਗਤਾਰ ਭਾ ਜੀ ਸਤਿ ਸ੍ਰੀ ਆਕਾਲ। ਤੁਹਾਡਾ ਪ੍ਰੋਗਰਾਮ ਵਾਕਿਆ ਹੀ ਸੱਜਣ ਮਿੱਤਰਾਂ ਦਾ ਖੂਹ ਹੈ। ਸੋਨੇ ਤੇ ਸੁਹਾਗਾ ਮੰਗਲ ਹਠੂਰ ਵਰਗੇ ਹੀਰੇ ਤੁਹਾਡੇ ਪੋਡਕਾਸਟ ਨੂੰ ਹੋਰ ਵੀ ਜ਼ਿਆਦਾ ਦਿਲਚਸਪ ਤੇ ਜਾਣਕਾਰੀ ਭਰਪੂਰ ਬਨਾ ਦਿੰਦੇ ਹਨ। ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ ਕੁਲਵੰਤ ਸਿੰਘ।

  • @amandeepsinghnokwal5695
    @amandeepsinghnokwal5695 2 года назад +1

    vartalap sun ke rajj jeha aa janda
    sanu maan waris baravan te

  • @jaswantkhanewal
    @jaswantkhanewal 2 года назад +1

    ਬਹੁਤ ਬਹੁਤ ਸ਼ੁਕਰੀਆ ਤੁਸੀਂ ਏਨੀਆਂ ਚੰਗੀਆਂ ਗੱਲਾਂ ਸਾਂਝੀਆਂ ਕਰਦੇ ਹੋ . ਤੁਹਾਡੀਆਂ ਗੱਲਾਂ ਜ਼ਿੰਦਗੀ ਨੂੰ ਬਹੁਤ ਸਕੂਨ ਦੇਣ ਵਾਲੀਆਂ ਹੁੰਦੀਆਂ ਨੇ ਤੇ ਹਮੇਸ਼ਾਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਪਰਮਾਤਮਾ ਕਰੇ ਤੁਸੀਂ ਹਮੇਸ਼ਾਂ ਇਹ ਜਾਰੀ ਰੱਖੋ .

  • @rajbadhan9609
    @rajbadhan9609 2 года назад +5

    ਪੰਜਾਬੀ ਸੱਭਿਆਚਾਰ ਨੂੰ ਸਿਖਰਾਂ ਤੱਕ ਲਿਜਾਣ ਵਿੱਚ ਮਨਮੋਹਨ ਵਾਰਿਸ ।ਕਮਲ ਹੀਰ।। ਸੰਗਤਾਰ ਭਾਜੀ ਦੇ ਨਾਲ ਨਾਲ ਮੰਗਲ ਹਠੂਰ ਭਾਜੀ ਦਾ ਵੀ ਪੂਰਾ ਸਹਿਯੋਗ ਰਿਹਾ।ਸਤਿ ਸ੍ਰੀ ਅਕਾਲ ਜੀ ਕੁਵੈਤ ਹੁਸ਼ਿਆਰਪੁਰ।।

  • @Rajbir723811
    @Rajbir723811 2 года назад +2

    Sangtar bhaji tuhada ik pod cast suneya c main debi mekhsurpuri nal te oh v iss lyi suneya c ki main dekhna c ki debi and waras bhra dobara ikathe ho gaye.. dekho aya ta main oh controversy de krke c pr jdo main suneya ik episode ta ohda content hi ina psnd aya ohde baad lgataar sare episodes sune.. bohr changga lgeya bhaji. Jrur karde raho episodes es series de🙏

  • @JungleePunjabi
    @JungleePunjabi 2 года назад +3

    Last week I got a cut on my knee from my axe. Just simmered some turmeric in oil, wrapped it around my knee and sang «LELOOO PUNJABI VIRSA».
    Yes it helped, no inflammation, wound healed now.

    • @gauravdevgan2703
      @gauravdevgan2703 2 года назад

      This is something practical 😆

    • @JungleePunjabi
      @JungleePunjabi 2 года назад

      @@gauravdevgan2703disclaimer: I am not sure if it was the haldi or the singing which helped 🙄😂✌🏽

  • @baldevmastana1939
    @baldevmastana1939 2 года назад +5

    ਮਿੱਟੀ 'ਚ ਮਧੋਲ਼ ਹੋ ਕੇ ।
    ਵਾਰਿਸਾਂ ਦੇ ਕੋਲ਼ ਹੋ ਕੇ ।
    ਵਿਰਸੇ ਦਾ ਅੰਗ ਹੋ ਕੇ ਵਿਰਸੇ ਨੂੰ ਮਾਣਿਆਂ ।
    ਐਵੇਂ ਨਹੀਂ ਮੰਨ ਲਿਆ ਮੰਗਲ ਹਠੂਰ ਨੇ,
    ਜਾਨ ਤੇ ਹੰਢਾ ਕੇ ਪੂਰਾ ਵਿਰਸੇ ਨੂੰ ਜਾਣਿਆਂ ।
    ❤ ਜੁਗ ਜੁਗ ਜੀਓ ❤

  • @parmarjaspreet3049
    @parmarjaspreet3049 2 года назад +3

    Tainu rakhhu ga bana ke rani dil di te sambu sangtar jagg nu 😍

  • @vipansidhar2713
    @vipansidhar2713 2 года назад

    ਦੁਬਈ ਵਾਲੀ ਨੈਸ਼ਨਲ ਪੈਨਾਸੋਨਿਕ ਦੀ ਸਿੰਗਲ ਟੇਪ ਬਹੁਤ ਮਸ਼ਹੂਰ ਹੋਈ ਸੀ ਜੀ ॥

  • @gurdeepgurdeep4214
    @gurdeepgurdeep4214 2 года назад +2

    ਦੇਬੀ ਬਾਈ 'ਤੇ ਮੰਗਲ ਹਠੂਰ ਜੀ ਮੇਰੇ ਮਨਪਸੰਦ ਗੀਤਕਾਰ ਨੇ

  • @paramjitsinghpammi5160
    @paramjitsinghpammi5160 2 года назад +2

    ਬਹੁਤ ਖੂਬ

  • @vipankumar-hc7qs
    @vipankumar-hc7qs 2 года назад +2

    ਬਹੁਤ ਹੀ ਵਧੀਆ ਜੀ
    ਸਲਾਮ ਹੈ ਤੁਹਾਡੀ ਮਿਹਨਤ ਨੂੰ
    ਬਿਸਮਿਲਾ੍ ਆਰਟ ਚੌਹੜਾ (ਇਟਲੀ)

  • @lovepreetkaursandhu4376
    @lovepreetkaursandhu4376 2 года назад +1

    Mangal hathur saab is one of my favorite kalakaar ..🙏🙏

  • @Bawarecordsofficial
    @Bawarecordsofficial 2 года назад +1

    ਸੰਗਤਾਰ ਭਾਜੀ ਤੇ ਮੰਗਲ਼ ਭਾਜੀ ੲਿਹ ਅੈਪੀਸੋਡ ਨਹੀ ਸੀ ਵੇਖਿਅਾ । ਅੱਜ ਵੇਖ ਸੁਣਕੇ ਰੂਹ ਨਿਹਾਲ ਹੋ ਗੲੀ ।

  • @TaraChand-ec7gc
    @TaraChand-ec7gc 2 года назад +2

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😃👍👍

  • @peaceofmind5515
    @peaceofmind5515 2 года назад +1

    Sangtar Bai Ji, Ajj PC te sun reha si, is layi ajj Punjabi typing nahi kar paya. Main jo tuhade Podcast ton sikhya, Main Punjabi Maa Boli nu bahut pyar karda haan, but tuhade program sun ke main apni Khetri Boli and apni bachpan di bhasha da hor v respect karna start kar dita. Is ton pehla meri v soch alag si apni Khetri (Pendu Boli) bare, but hun main bilkul clear haan k is da ki sthan hai sadi zindagi ch.

  • @GurdeepSingh-we3nu
    @GurdeepSingh-we3nu 2 года назад +2

    ਦੋਵੇ ਹੀ ਮਹਾਨ ਸ਼ਾਇਰਾ ਨੂੰ ਸਤਿ ਸ੍ਰੀ ਅਕਾਲ।🙏

  • @abrahimbhakha4260
    @abrahimbhakha4260 2 года назад +4

    Sat sri akaal ji sangtar paji ...
    Bhut vdiya lgga tuhdi te mangal paji di interview sun k bhut kuj sikhan nu mileya ... Mai ik benti krda k tu c CHARAN LIKHARI JI di v podcast interview kro .. Punjabi maa boli baare samaaj nu hor v bhut kuj sikhan nu milega .... dhanwaad ji

  • @gearkaddrecords311
    @gearkaddrecords311 2 года назад +3

    Wah g wah…Waheguru mehr rkhe….

  • @tejjotsingh
    @tejjotsingh 2 года назад +2

    ਬਹੁਤ ਵਧੀਆ ਜੀ

  • @praveenthapar3574
    @praveenthapar3574 2 года назад +1

    Sunday ajj bs podcast de appisodes sune ji ..bahut kujh sikhan nu milia ji...jio ....jug jug jio ji

  • @IqbalKhan-vh6qo
    @IqbalKhan-vh6qo Год назад

    Kya bat ha eh hundi a rooh dari wali geetkari

  • @gurmeetsingh4783
    @gurmeetsingh4783 2 года назад

    Bahut khoob Mangal Hathhoor nu sunan da bahut purana supna c wah kya baat h

  • @Rajdeep_gaming___boy
    @Rajdeep_gaming___boy 2 года назад +6

    ਮੁੜਦੇ ਮੁੜਦੇ ਬਾਕਮਾਲ ਗੀਤ

  • @lallysingh4320
    @lallysingh4320 2 года назад +2

    ਬਹੁਤ ਵਧੀਆ ਸੰਗਤਾਰ ਬਾਈ ਜੀ 👍

  • @gurwantsingh5068
    @gurwantsingh5068 2 года назад +1

    Guru Fateh Sangtar Paje, U r Genius, With best wishes Paje............!!!!!!!!!

  • @harpindersingh5454
    @harpindersingh5454 2 года назад +3

    Marvellous fluency mangal jii

  • @vickyabab1200
    @vickyabab1200 2 года назад +1

    ਬਹੁਤ ਵਧੀਆ ਜੀ 💕💞 podcast

  • @balrajsingh4182
    @balrajsingh4182 Год назад

    Very nice ji bahut wadhia ji

  • @bobbysahota1059
    @bobbysahota1059 Год назад

    Mangal ji pure punjabi heart 💖

  • @Karan_Chauhann
    @Karan_Chauhann 2 года назад +2

    Hun tak di best podcast👍👍👍👍👍😘

  • @laxmikant5009
    @laxmikant5009 2 года назад +2

    Salute Ji nice.podcast.ji

  • @subhashparas270
    @subhashparas270 2 года назад +2

    ਸਤਿ ਸ੍ਰੀ ਆਕਾਲ ਜੀ 🙏🏼🙏🏼🙏🏼🙏🏼🙏🏼

  • @Roadlinesnz
    @Roadlinesnz 2 года назад

    ਬਹੁਤ ਵਧੀਆ ਉਪਰਾਲਾ ਸਰ ਜੀ

  • @mandeepkumar6028
    @mandeepkumar6028 2 года назад

    Sangtar vir boht bakamal shayar tuhadi lekhni nu dil ton salute a hsde vsde rho y g

  • @Chahalthisside
    @Chahalthisside Год назад

    ਬੱਲੇ ਓਏ ਸੱਜਣਾ ਦਾ ਖੂਹ❣️🙏

  • @user-ey6bk5rb2r
    @user-ey6bk5rb2r 2 года назад +1

    ਸੱਜਣਾ ਦਾ ਖ਼ੂਹ, ਵਾਹ ਜੀ ਵਾਹ 👍

  • @prof.kuldeepsinghhappydhad5939
    @prof.kuldeepsinghhappydhad5939 2 года назад +2

    Great 👍

  • @TaraChand-ec7gc
    @TaraChand-ec7gc 2 года назад +2

    ਸਤਿ ਸ੍ਰੀ ਆਕਾਲ ਵੀਰ ਜੀ ਦਿਲ ਕਰਦਾ ਸਾਰਾ ਦਿਨ ਪ੍ਰੋਗਰਾਮ ਸੁਣੀ ਜਾਈਏ।

  • @jagtarghuman9891
    @jagtarghuman9891 2 года назад

    Bhut vidiya ji bhaji

  • @openmicpunjabi1978
    @openmicpunjabi1978 2 года назад +2

    ਮੈਂ ਵੀ ੯੦ ਚ ਜੰਮਿਆ , ਮੈਂਨੂੰ ਪਛੋਂ ਦੀ ਛੋਹ ਵੀ ਐ, ਪਰ ਮੈਂਨੂੰ ਆਪਣੀ ਪੰਜਾਬੀ ਦਾ ਗੂੜਾ ਮੋਹ ਵੀ ਐ।

  • @amanindergill1710
    @amanindergill1710 Год назад

    ਕਿੰਨਾ ਵਧੀਆ ਬੰਦਾ ਯਾਰ, ਹੈਰਾਨੀ ਜਨਕ

  • @sr-yh2ic
    @sr-yh2ic Год назад

    Love you Mangal ji ❤

  • @gauravdevgan2703
    @gauravdevgan2703 2 года назад +4

    Blessings!
    I live in Toronto, desire to see u in person sangtar ji and touch ur feet 🙏

  • @ManjitSingh-bo5nx
    @ManjitSingh-bo5nx 2 года назад +1

    Mangl bhaji sat shri akal aur shantar bhaji nu v

  • @punjabimoves5473
    @punjabimoves5473 2 года назад

    Bhut vadia sar

  • @tajindersingh.
    @tajindersingh. 2 года назад

    meza a gya bai g

  • @warispinka9303
    @warispinka9303 2 года назад +3

    Gud job sangtar g Devinder khannewala nal v kro galbat

  • @simransinghbhoma
    @simransinghbhoma 2 года назад +1

    Kya baat ae najara aa geya
    Babbu Maan naal v karo galbaat Sangtar bhaji

  • @harwindersaini8959
    @harwindersaini8959 2 года назад

    ਮੰਗਲਾ ਤੇ ਸੰਗਤਾਰ ਤੁਹਾਡਾ ਕੋਈ ਤੋੜ ਨਹੀਂ

  • @jagmit_brar
    @jagmit_brar 2 года назад +1

    ❤❤

  • @SandeepSingh-hb9iu
    @SandeepSingh-hb9iu 2 года назад

    Sang sang k mai ho gea ni tar tar kitho manu pulna sonya tera jiha pyar 😉

  • @jeetpaul5589
    @jeetpaul5589 2 года назад

    Balle bahut badhiya Ji,,,, Kheri toon

  • @manveersingh7724
    @manveersingh7724 Год назад

    Kya baat

  • @harpreetkamboj9894
    @harpreetkamboj9894 2 года назад +3

    Nice podcast
    bhaji eda ni ho skda koi esa platform howe jide te koi v thode nal gla share kr ske like that

  • @JasvirKaur-rr8cy
    @JasvirKaur-rr8cy 2 года назад

    Another Good podcast Sanjhi Awaaz on Talk Punjabi channel

  • @gurjeetsingh5877
    @gurjeetsingh5877 2 года назад

    ਵਿਰਸੇ ਦੀਆਂ ਗੱਲਾਂ ਪੁਰਾਣੇ ਚੇਤੇ ਤਾਜ਼ਾ,,,,,,

  • @listenmaninder
    @listenmaninder Год назад

    💐

  • @worldworld6992
    @worldworld6992 2 года назад

    ਬਹੁਤ ਵਧੀਆ ਉਪਰਾਲਾ ਵੀਰ ਜੀ।

  • @user-yk5jg7zh2h
    @user-yk5jg7zh2h 2 года назад +1

    ਮੰਗਲ ਬਾਈ ਜੀ ❤️🙏

  • @Geetmaker
    @Geetmaker 2 года назад

    👌

  • @47punjab
    @47punjab 2 года назад

    سلام استاد جی...

  • @jogasingh1764
    @jogasingh1764 Год назад

    Very good 👍

  • @ratnakarpandey5240
    @ratnakarpandey5240 5 месяцев назад

    Ait-thon pee tussi video nahi dittaa ? Keep ho gayaa see Praaji ?

  • @anwarbhatti9418
    @anwarbhatti9418 2 года назад +1

    ❣️❣️❣️❣️❣️

  • @GurloveleenSingh-ze8iy
    @GurloveleenSingh-ze8iy 10 месяцев назад

    Tnku sangtar sir

  • @amanindergill1710
    @amanindergill1710 Год назад

    ਸੰਗਤਾਰ ਭਾਜੀ ਬਹੁਤ ਵਧੀਆ ਲਿਖਾਰੀ ਵੀ ਆ,

  • @gamingspot3172
    @gamingspot3172 2 года назад

    🙏🙏🙏

  • @santbhindranwalejidefanche8767
    @santbhindranwalejidefanche8767 2 года назад

    7:54 Bhaaji es gaane da koi nau hega
    Ja koi link
    Mai eh luke hoye/puraane lafz bare jan'na chaunda

  • @harwindersingh8641
    @harwindersingh8641 2 года назад

    ਬਹੁਤ ਖੂਬ ਜੀ

  • @088surjit
    @088surjit 2 года назад +2

    ਮੰਗਲ ਅਠੂਰ ਵੀ ਕਮਾਲ ਹੈ ਵਾਹ!

  • @satnamsinghgholia3923
    @satnamsinghgholia3923 2 года назад +1

  • @avtarsinghsingh7895
    @avtarsinghsingh7895 2 года назад

    Good job ji

  • @vipansidhar2713
    @vipansidhar2713 2 года назад

    ਮੰਗਲ ਜੀ ਦੇ ੩ ਐਪੀਸੋਡ ਤਾਂ ਸੁਣ ਲਏ ਹੋਰ ਲਿਆਓ ਇਕ ਵਾਰ ਜੀ॥

  • @bhindamander1910
    @bhindamander1910 2 года назад

    Bhut hi vadiya lagga,

  • @Mrmonkey2-d3k
    @Mrmonkey2-d3k 2 года назад +1

    Bai kamal bhaji nu vi nal liaun di kosis karia karo 🎙

  • @bhupindersinghsarwara
    @bhupindersinghsarwara 2 года назад

    Bhut vdia ji

  • @088surjit
    @088surjit 2 года назад

    ਸੰਂਗਤਾਰ ਜੀ ਪਹਿਲੇ ਟਾਈਮ ਜਿਹੜੇ ਦੋਹੇ ਲਾਉਂਦੇ ਹੁੰਦੇ ਸੀ ਮੇਰਾ ਬਾਬਾ ਜੀ ਸੁਣਾਉਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਦੋਹੇ ਦਾ ਜਵਾਬ ਅੱਗਿਓ ਦੋਹੇ ਰਾਹੀਂ ਦੇੰਦੇ ਹੁੰਦੇ ਸੀ ।

  • @RajkumarKumar-bd3gg
    @RajkumarKumar-bd3gg 2 года назад

    Santar paji bhut changa ji podcast

  • @sanghaparminder7070
    @sanghaparminder7070 2 года назад

    Love from Holland ❤️

  • @751sandeepsingh
    @751sandeepsingh 2 года назад

    Sangtaar bhaji Bhabha ji diyan gallan jaroor krya kro bhut vdiya lagdian