Комментарии •

  • @baldevmastana1939
    @baldevmastana1939 2 года назад +10

    Very touching story ❤🙏❤
    ਸੁਖਵਿੰਦਰ ਅੰਮ੍ਰਿਤ ਜੀ ਦੀ ਲਗਨ, ਹਿੰਮਤ ਅਤੇ ਸਬਰ ਨੇ ਸਮਾਜਿਕ ਕੁਰੀਤੀਆਂ ਵਿਰੁੱਧ ਆਪਣੀ ਕਲਮ ਰਾਹੀਂ ਜੋ ਸਮਾਜ ਸੁਧਾਰਕ ਸੰਘਰਸ਼ ਕੀਤਾ ਅਤੇ ਲਗਾਤਾਰ ਕਰ ਰਹੇ ਨੇ ਉਹ ਬਹੁਤ ਹੀ ਸ਼ਲਾਘਾਯੋਗ ਹੈ ।
    ਮੇਰੀਆਂ ਦੁਆਵਾਂ, ਸ਼ੁੱਭ ਕਾਮਨਾਵਾਂ ❤🙏❤

  • @GurdeepSingh-pi2zo
    @GurdeepSingh-pi2zo 2 года назад +4

    ਸੁਖਵਿੰਦਰ ਅੰਮ੍ਰਿਤ ਦੀ ਜਿੰਦਗੀ inspire ਕਰਦੀ ਹੈ ਸੰਗਤਾਰ ਜੀ ਦਾ ਧੰਨਵਾਦ ਅਜਿਹੇ ਪ੍ਰੋਗਰਾਮ ਲਈ

  • @malwedapaali448
    @malwedapaali448 2 года назад +3

    ਬਹੁਤ ਹੀ ਚੰਗੇ ਨੇ ਸੁਖਵਿੰਦਰ ਅੰਮ੍ਰਿਤ ਜੀ,, ਇਹਨਾਂ ਨੂੰ ਮੈਂ ਨਾਭੇ ਮਿਲਿਆ ਸੀ ਕੇਰਾਂ,, ਭੋਰਾ ਵੀ ਈਗੋ ਨੀ 🙏🙏

  • @RupDaburji
    @RupDaburji 2 года назад +2

    ਭਾਵਪੂਰਤ ਗੱਲਬਾਤ ਸੁਣ ਕੇ ਸੱਚਮੁੱਚ ਚੰਗਾ ਲੱਗਾ ਜੀ ।ਮੈਂ ਇਹਨਾਂ ਦੀ ਸ਼ਾਇਰੀ ਦਾ ਪ੍ਸੰਸਕ ਹਾਂ ਜੀ

  • @jogindersingh-mn1tz
    @jogindersingh-mn1tz 2 года назад +4

    ਬੜੀ ਪਿਆਰੀ ਗੱਲਬਾਤ, ਜਦੋਂ ਏਦਾਂ ਦੀ ਗੁਫਤਗੂ ਸੁਣਦਾ ਤਾਂ ਲੱਗਦੈ ਕਿ ਇੱਕ ਵਕਤ ਤੇ ਇੱਕ ਖਿੱਤੇ ਵਿੱਚ ਬਹੁਤਾਤ ਗਿਣਤੀ ਇੱਕ ਤਰਾਂ ਦੀਆਂ ਔੜਾਂ ਭੀੜਾਂ ਦੀ ਸ਼ਿਕਾਰ ਰਹੀ ਹੁੰਦੀ ਐ,ਬੱਸ ਏਨਾ ਹੀ ਫਰਕ ਐ ਕਿ ਹੁਨਰੀ ਲੋਕ ਜ਼ਿੰਦਗੀ ਦੇ ਇਸ ਬਿਰਤਾਂਤ ਨੂੰ ਲਿਖਤ ਬਣਾਕੇ ਸਫਲ ਹੋ ਜਾਂਦੇ ਨੇ।ਇਸ ਕਾਰਜ ਲਈ ਧੰਨਵਾਦ ਜੀ।

  • @satwindersingh27
    @satwindersingh27 2 года назад +2

    ਸੁਖਵਿੰਦਰ ਜੀ ਤੇ ਸਰਤਾਜ ਜੀ ਤੁਸੀਂ ਬਚਪਨ ਯਾਦ ਕਰਵਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ । ਵਾਹਿਗੁਰੂ ਮੇਹਰ ਕਰੇ।

  • @subhashparas270
    @subhashparas270 2 года назад +5

    ਬਹੁਤ ਖੂਬਸੂਰਤ ਗੱਲ-ਬਾਤ
    ਜਿਉਂਦੇ ਵਸਦੇ ਰਹੋ
    ਸ਼ਾਦ ਆਵਾਦ ਰਹੋ ਜੀ 🙏🏻🙏🏻🙏🏻🙏🏻🌹🌹🌹🌹🌷🌷🌷🌷🌷

  • @bobbyhothian2495
    @bobbyhothian2495 2 года назад +2

    ਧੰਨਵਾਦ ਭਾਜੀ, ਐਡੀ ਮਹਾਨ ਸ਼ਖਸੀਅਤ ਨੂੰ ਸਾਡੇ ਰੂਬਰੂ ਕਰਾਉਣ ਲਈ।

  • @dalwindersingh6323
    @dalwindersingh6323 Год назад

    ਸੁਖਵਿੰਦਰ ਅੰਮ੍ਰਿਤ ਬਹੁਤ ਵਧੀਆ ਸਖਸ਼ੀਅਤ ਹਨ ਵਾਹਿਗੁਰੂ ਸਦਾ ਤੰਦਰੁਸਤੀ ਭਰੀ ਲੰਮੀ ਉਮਰ ਤੇ ਤਰਕੀਆਂ ਬਖਸ਼ੇ ਜੀ ,,,ਜਿਵੇਂ ਚਿਰਾਂ ਬਾਅਦ ਮਿਲੇ ਭੈਣ ਭਰਾ, ਦੋਸਤ, ਰਿਸ਼ਤੇਦਾਰ,,ਤੇਜ਼ ਤਰਾਰ ਜ਼ਿੰਦਗੀ ਦੇ ਦੋ ਕੁ ਪਲ ਰੁਕ ਕੇ ਪਿਛਾਂ ਮੁੜਕੇ ਦੇਖ ਦੇਆ,,ਤੇ ਵਿਚਾਰ ਸਾਂਝੇ ਕਰਦੇ ਹਨ,,,,,,,ਵਾਹ!
    ਬਹੁਤ ਵਧੀਆ ਦਿਸ਼ਾ ਸੰਗਤਾਰ ਜੀ 🙏❤🙏

  • @harmitsingh2342
    @harmitsingh2342 2 года назад +1

    Sangtar ji sukhwinder amrit nal milaoun da bda dhanwaad ji

  • @kalimuddinmalik5712
    @kalimuddinmalik5712 2 года назад +3

    ਬਹੁਤ ਵਧੀਆ ਵੀਰ ਜੀ ਸੰਗਤਾਰ

  • @bhupinderkaur8177
    @bhupinderkaur8177 2 года назад +1

    ਬਹੁਤ ਵਧੀਆ ਮੈਡਮ ਜੀ ,ਬਹੁਤ ਕੁਝ ਸਿੱਖਣ ਨੂੰ ਮਿਲਿਆ ।

  • @gurjitsingh1811
    @gurjitsingh1811 2 года назад +1

    ਬਹੁਤ ਖੂਬ ਬਹੁਤ ਸੋਹਣਾ ਪ੍ਰੋਗਰਾਮ ਭਾਜੀ

  • @pritpalsingh7108
    @pritpalsingh7108 2 года назад +2

    Boht hi wadia. Hamesha di trahn.

  • @kesaonline
    @kesaonline 2 года назад +4

    Awesome, Sat Shri Akaal from UK👍

  • @GurpreetSingh-bq6ig
    @GurpreetSingh-bq6ig 2 года назад +2

    Kya baat ha ji dil Khush ho gya gla sun k

  • @bhindamander1910
    @bhindamander1910 2 года назад +1

    ਬਹੁਤ ਕੁਜ ਸਿਖਣ ਨੂੰ ਮਿਲਦਾ ਧੰਨਵਾਦ ਜੀਂ

  • @happyheer7774
    @happyheer7774 2 года назад +1

    Dil nu bahut sakoon milda thuade podcast dey episode dekh k jee ..dilo salute aa thuade esh Kam nu jee 🙏👍

  • @gurdeep311
    @gurdeep311 Год назад

    ਬਹੁਤ ਵਧੀਆ ਸ਼ੁਰੂਆਤ ਜੀ

  • @seriesclips8731
    @seriesclips8731 2 года назад +2

    Bohut khoobsurat... Uggan wale ugg painde ne seenay paad k patharaan de.

  • @munzo91
    @munzo91 2 года назад +1

    Main reminder laa ke wait kar rya si es episode di. Sachi dil nu shuu gayia tuhadiya gallan. Aakhir diya ghazla'n ne bade swaalan de jwaab de dite. Boht boht dhanwaad tuhada te madam Amrit ji da. Dil Khush ho gya, swer safal ho gayi podcast sun ke😊💐

  • @jeetdhillon7343
    @jeetdhillon7343 2 года назад +3

    Waiting for this show.

  • @ajaypalsingh0
    @ajaypalsingh0 2 года назад +1

    ਸ਼ਕਰੀਆ ਸੰਗਤਾਰ ਜੀ ਏਡੇ ਸੋਹਣੇ ਪ੍ਰੋਗਰਾਮ ਦੇਣ ਲਈ

  • @ManinderSingh_1111
    @ManinderSingh_1111 2 года назад +1

    Bahut kmaal Gazals.. thanks Ma'm

  • @bsingh8302
    @bsingh8302 2 года назад

    Sangtar ji do more long interview with this Sukhwinder Amrit. Bahut acha laga hai. Near to everyone heart. Salute to writer Sukhwinder amrit

  • @happyheer7774
    @happyheer7774 2 года назад +2

    Great work sangtar bhaji jee 👌🙏

  • @MasterCadreUnion
    @MasterCadreUnion 2 года назад +1

    ਉਡੀਕ ਰਹਿੰਦੀ ਭਾਜੀ, ❤️

  • @davinderpalsingh2443
    @davinderpalsingh2443 2 года назад +1

    Sukhwinder amrit meri manpasand kavitri

  • @b.s_ghuman2244
    @b.s_ghuman2244 Год назад

    ਬਹੁਤ ਵਧੀਆ ਜੀ

  • @laxmikant5009
    @laxmikant5009 2 года назад +2

    Nice podcast episode Ji 🙏🙏

  • @paramjitmahi8042
    @paramjitmahi8042 2 года назад +2

    Excellent program

  • @yuvrajshahkoti8057
    @yuvrajshahkoti8057 2 года назад +2

    ਵੀਰੇ 🙏🙏🙏🙏

  • @mandeepkingra
    @mandeepkingra 2 года назад

    Veer ji Thank you for your podcast. Waheguru mehar karan..🙏🏼🙏🏼

  • @avtarsangha209
    @avtarsangha209 2 года назад

    Good , Sangtar!
    Keep it up!
    Avtar S. Sangha
    Sydney

  • @gurdeepsinghmannphul455
    @gurdeepsinghmannphul455 2 года назад

    ਸੰਗਤਾਰ ਜੀ ਦੇ ਮੂਹੋਂ ਅੰਗਰੇਜੀ ਦੇ ਸ਼ਬਦ ਜਰਾ ਚੁਬਦੇ ਹਨ ਬਾਕੀ ਬਹੁਤ ਵਧੀਆ ਜੀ ਧੰਨਵਾਦ

  • @jagjitsingh699
    @jagjitsingh699 2 года назад +1

    Bahut vadia g bilkul sach dasea

  • @gurwinderbindu236
    @gurwinderbindu236 2 года назад +1

    Thanks a lot

  • @BaljinderSingh-gm2wu
    @BaljinderSingh-gm2wu 2 года назад +1

    Very Nice person sm ji God bless you .best gajal kar

  • @jasmeentoor7212
    @jasmeentoor7212 2 года назад +1

    bhut vdia uprala

  • @darshnasharma7316
    @darshnasharma7316 2 года назад

    Very inspire interview
    Thanks

  • @globaltravels2127
    @globaltravels2127 2 года назад

    sangtar veer, bahut vadia gal baat. Mahilpur to.......bahut bahut pyar.

  • @kuldeepjoshi4258
    @kuldeepjoshi4258 2 года назад +1

    God bless you 🙏 Sukhwinder amrit ji

  • @sukhdevdhillon8990
    @sukhdevdhillon8990 2 года назад +1

    Sat Sri Akal Veer Ji

  • @AmritpalSingh-un3mb
    @AmritpalSingh-un3mb 2 года назад

    ਵਾਹ👏👏

  • @shivlatabhardwaj6817
    @shivlatabhardwaj6817 2 года назад

    Tuhade sare vlogs bahut vadhia har pakho vadhia lage God bless you

  • @balwantsingh5878
    @balwantsingh5878 2 года назад +1

    Bhut khoob..

  • @GurinderSinghSurapuri
    @GurinderSinghSurapuri 2 года назад

    Salute to Sukhwinder Amrit ji

  • @anmolsdhaliwal
    @anmolsdhaliwal 2 года назад +2

    Sangtar bhaji, christmas eve te tusi b shutti maar gaye 😅.. mai savere da udeeki janda si new episode

  • @prabhdeepaulakh699
    @prabhdeepaulakh699 2 года назад +1

    Very nice… Mai ek var Sadar punchi nu mili c ohna thoade vare Kuch dasia c.. thoadi writing vare… mainu os time nahi c pta Tusi kon… per hun mai thoade song sab kuch soundi ya….

  • @pardeepkaile2991
    @pardeepkaile2991 2 года назад

    The best Podcast out of all 🙏

  • @JatinderSingh-gg8fv
    @JatinderSingh-gg8fv 2 года назад

    Proud of you sukhwinder ji

  • @harmangrewal2836
    @harmangrewal2836 2 года назад +2

    ਹਫ਼ਤੇ ਚ ਦੋ ਵਾਰ ਕਰਦੋ ਜੀ ਸ਼ੋ ਨੂੰ
    ਹਫਤਾ ਤਾ ਮਸਾਂ ਓੰਦਾ,,👍🙏🙏

  • @baljitsahota24
    @baljitsahota24 2 года назад +5

    She is real personality i really got emotional one of my favorite podcast episode

    • @piarasingh4272
      @piarasingh4272 2 года назад

      .ਬਹੁਤ ਹੀ ਵਧੀਆ ਵਿਚਾਰ

  • @BaljinderSingh-gm2wu
    @BaljinderSingh-gm2wu 2 года назад +1

    Very Nice Sangtar ver ji

  • @ksingh3656
    @ksingh3656 2 года назад +1

    Very great Amritt ji

  • @Punjabnaalpyar
    @Punjabnaalpyar 2 года назад +2

    Sangtar paji jaldi harmanjeet tatt naal v podcast Karo. Ajj de time da best lyrics a harmanjeet

  • @RakeshKumar-yf7gq
    @RakeshKumar-yf7gq 2 года назад

    ਸੰਗਤਾਰ ਭਾਜੀ ਬਹੁਤ ਵਧੀਆ !

  • @ManinderSingh_1111
    @ManinderSingh_1111 2 года назад +1

    sat shri akal bhaji.... ik gal kehni si g with respect... jis nal v tusi podcast bnoune oo... please eh gal add krdeya kro k tusi ohna nal ya oh tuhade nal kive mile... matlab tuhadi jaan pehchan kida hoi....
    And kujh Yaadgaar Gallan/Ghatnava
    (Maninder Singh, Punjabi University Patiala)

  • @sunilgujjargujjar6209
    @sunilgujjargujjar6209 2 года назад +1

    Sat Shri akaal ji

  • @harvinderbittumusicacademy7197
    @harvinderbittumusicacademy7197 2 года назад +1

    Wah baakamaal ji

  • @nisarmasih100
    @nisarmasih100 Год назад

    EXCELLENT ITEM VERY GOOD POETRY.

  • @amarjeetsinghnarain2350
    @amarjeetsinghnarain2350 2 года назад +1

    Proud of you bai ji❤️

  • @TaraChand-ec7gc
    @TaraChand-ec7gc 2 года назад

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ

  • @LOVEKUMAR-ju2gj
    @LOVEKUMAR-ju2gj 2 года назад +2

    Nice 👍

  • @coemsmafaka3883
    @coemsmafaka3883 2 года назад +1

    Very nice

  • @harpreetsingh6075
    @harpreetsingh6075 Год назад

  • @kanwalbirgill6951
    @kanwalbirgill6951 2 года назад +1

    nice talk show

  • @kuljitkanda1276
    @kuljitkanda1276 9 месяцев назад

    ਭੈਣ ਜੀ ਇਥੇ ਪਿੰਡਾ ਵਿੱਚ ਮੁੰਡੇ ਵੀ ਬੋਹਤ ਸੀ ਥੋਡੇ
    ਨਾਲ ਦੇ ਜਿਹੜੇ 95% ਨੰਬਰ ਲੈਕੇ ਆਰਥਕ ਤੰਗੀ ਨੇ ਪੜਨ ਦੀ ਬਜਾਏ ਕੰਮ ਕੋਈ ਡਰਾਈਵਰ
    ਬਣਕੇ ਘੱਟ ਜਮੀਨ ਛੋਟੇ ਭੈਣ ਭਰਾ ਵਿਆਹ ਕੀਤੀਆ ਕਿਉ ਕੇ ਥੌਹਤੇ ਆਂ ਦੇ ਪਿਉ ਕੰਮ ਨਹੀ
    ਕਰਦੇ ਉਸ ਘਰੇ ਦੇ ਬੱਡੇ ਮੁੰਡੇ ਪਿਉ ਦੀਆ ਜਿਮੇ ਵਾਰਿਆ ਵਿੱਚ ਹੀ ਆਪਣੇ ਜਵਾਕ ਭੁਲਕੇ ਪਿਉ
    ਦੀਆ ਜਿਮੈ ਵਾਰਿਆ ਨਵੋਦਿਆ 45 ਸਾਲਾਂ ਦੇ
    ,ਹੋ ਜਾਦੇ ਨੋ ਜੱਦ ਨੂੰ ਜਵਾਕ ਵਿਆਉ ਵਾਲੇ ਹੋ ਜਾਦੇ ਨੇ ਜਿਹੜੇ ਛੋਟੇ ਭਰਾ ਬੰਡੇ ਭਰਾ ਦੇ ਵਿਆਹ ਕੀਤੀਆ ਹੁੰਦੇ ਨੇ ਉਹੋ ਅੱਡ ਹੋ ਜਾਦੇਨੇ ਬੱਡੇ ਫੇਰ ਜੀਰ

  • @jagatkamboj9975
    @jagatkamboj9975 2 года назад +2

    जय किसान मजदूर एकता जिंदाबाद किसान संयुक्त मोर्चा जिंदाबाद नारी शक्ति जिंदाबाद जय जवान जय भारत

  • @SatnamSingh-ut2fe
    @SatnamSingh-ut2fe Год назад

    🙏🙏

  • @HarjinderSingh-yr1by
    @HarjinderSingh-yr1by Год назад

    🙏👍

  • @hakikatraisingh1157
    @hakikatraisingh1157 2 года назад

    Sister jis area di Rehan wali hai us area ch Didar Sandhu and shamsher Sandhu sirmour kalma janmia ne salam mera

  • @mahadevrani7170
    @mahadevrani7170 2 года назад

    Hi Paji and di ji I feel this my story love u di ji

  • @OneHope303
    @OneHope303 2 года назад

    She stole my 💗💘

  • @kuldeepSingh-nh8up
    @kuldeepSingh-nh8up 2 года назад +1

    ThanksSangtar-MadamSukhvinderSmrit

  • @jaswinderswan1320
    @jaswinderswan1320 2 года назад +1

    Haha 😄 sukhwinder ji menu vi Allegra bilkul samz nahi ci pandas Kakke di 2 khahey di 2 bada hassan aunda hun

  • @KuldeepSingh-dn9sc
    @KuldeepSingh-dn9sc 2 года назад +1

    Harbhajan Mann ji nall v podcast kro 🙏🙏

  • @harwindersinghsingh3824
    @harwindersinghsingh3824 2 года назад

    Good

  • @Sandeepsingh-xv9nq
    @Sandeepsingh-xv9nq 2 года назад

    nic sir

  • @socialsukhi6985
    @socialsukhi6985 2 года назад +1

    Mam di zindagi atmak taur te sc samaj di samajik sathiti waag hi rahi hai 🙏

  • @princedeep9520
    @princedeep9520 2 года назад

    Punjabi Prem
    Prem Panth

  • @mikeb6476
    @mikeb6476 2 года назад

    Who is she????

  • @mrsomal1105
    @mrsomal1105 2 года назад

    Hello paji please bring Kinshasa singh dhaliwal

  • @babusidhu6213
    @babusidhu6213 Год назад

    😅

  • @JagjeetSingh-yv9yn
    @JagjeetSingh-yv9yn Год назад

    Parmjitsandhu🙏sackalsrjiamritsarpunjabi

  • @100nujiSonuji
    @100nujiSonuji 2 года назад

    A Bibi hai kon ????

    • @agnatsingh3896
      @agnatsingh3896 2 года назад

      ਸ਼ਾਇਰਾ ਸੁਖਵਿੰਦਰ ਅੰਮ੍ਰਿਤ

  • @pammadhaliwal5366
    @pammadhaliwal5366 2 года назад

    SUKHWINDER AMRIT SISTER MERE PIND SADARPURA NEAR SIDHWAN BET TO NA

  • @deepsinghbhathal4824
    @deepsinghbhathal4824 2 года назад

    ਬਾ ਕਮਾਲ

  • @jagatkamboj9975
    @jagatkamboj9975 2 года назад +1

    ਖਾੜਾ ਵਾਰਿਸ ਭਰਾਵਾਂ ਦਾ ਲਵਾ ਮਿਤਰਾ ਪਕਾ ਹੋਇਆ ਏ ਤੇ ਖੋਲ ਕੇ ਪਲ੍ਹਾ ਮਿਤਰਾ

  • @amrindergill8691
    @amrindergill8691 2 года назад

    ma mam da bahut fine ha

    • @Px-fl9fs
      @Px-fl9fs 2 года назад

      literature nal bahla pyar lgda bai ji fan nu fine likhi jnde ho

    • @OneHope303
      @OneHope303 2 года назад

      @@Px-fl9fs 😂

  • @baljinderbrar5202
    @baljinderbrar5202 2 года назад +1

    Very good

  • @jarnailbasra2
    @jarnailbasra2 Год назад

    🙏🙏🙏