ਬਾਬਿਆਂ ਦੀ ਸੱਥ ਕਨੇਡਾ ਚ;ਪੰਜਾਬ ਦੇ ਨੰਬਰ ਕਨੇਡਾ ਨਾਲ਼ੋਂ ਉੱਤੇ; ਕਰਤਾ ਨਿਰਣਾ|Harbhej Sidhu|Edmonton Canada|

Поделиться
HTML-код
  • Опубликовано: 24 дек 2024

Комментарии • 84

  • @baljinderaulakh5540
    @baljinderaulakh5540 2 месяца назад +6

    ਬਹੁਤ ਵਧੀਆ ਬਾਬਿਆਂ ਦੇ ਨਜਾਰੇ ਦੇਖ ਕੇ ਲੋਕ ਕਿਵੇ ਸੜਦੇ ਆ ਤੋੜੀ ਆਪ ਦੇ ਕੰਡੇ ਸਾੜਦੀ ਆ ਹਥ ਨ ਪਹੁੰਚੇ ਥੂ ਕੋੜੀ

  • @SukhwinderSingh-wq5ip
    @SukhwinderSingh-wq5ip 2 месяца назад +5

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @BaljitSingh-ti4hh
    @BaljitSingh-ti4hh 2 месяца назад +20

    ਬਹੁਤ ਵਧੀਆ ਰੁਪਏ ਵੀਰ ਬਹੁਤ ਵਧੀਆ ਨੱਪ ਕੇਰਾ ਕੰਮ ਖਿੱਚ ਕੇ

  • @rajenderahluwalia4954
    @rajenderahluwalia4954 2 месяца назад +5

    U guys have Fun in Canada BHAIYA COMMUNITY HAVE FUN IN PANJAB

  • @swarnsingh4787
    @swarnsingh4787 2 месяца назад +5

    ਹਰਭੇਜ. ਸਿੱਧੂ ਵੀਰ. ਇਹਨਾਂ ਨੂੰ ਬਾਬਾ ਜੀ ਨਾ ਆਖੋ ਬਲਕਿ ਚਾਚਾ ਜੀ ਤਾਇਆ. ਜੀ ਜਾ ਵੱਡਾ ਵੀਰ. ਆਖਕੇ ਵੇਖੋ ਇਹਨਾਂ ਦੇ ਚਿਹਰਿਆਂ ਦੀਆਂ ਰੌਣਕਾਂ ਵੇਖਿਓ. ਫੇਰ

  • @KanwaljitSingh-n5e
    @KanwaljitSingh-n5e 2 месяца назад +9

    ਬਿਲਕੁਲ ਗੱਲਤ ਕਨੇਡਾ ਪੰਜਾਬ ਨਾਲੋਂ ਹਜ਼ਾਰਾਂ ਗੁਣਾ ਉੱਪਰ ਹੈ ਜੇ ਭਾਸ਼ਾ ਦਾ ਗਿਆਨ ਹੋਵੇ ਜਾਂ ਇਮਾਨਦਾਰ ਇੰਨਸਾਨੀਅਤ ਦੀ ਕਦਰ ਨੂੰ ਸਮਝਣਾਂ ਹੋਵੇ। ਪ੍ਰਮਾਤਮਾ ਦਾ ਸਵਰਗ ਹੀ ਕਨੇਡਾ ਵਿੱਚ ਹੈ। ਕਨੇਡਾ ਇੱਕ ਸਿਸਟਮ ਹੈ ਹੱਥ ਨਾ ਪਹੁੰਚੇ ਥੂ ਕੌੜੀ।

    • @nsuijalandhar3818
      @nsuijalandhar3818 2 месяца назад

      Eh fudi de jehde app canada bethe aa oh edda dia video bna ke net Te paunde aa taan ke punjab to india to lok naa aaaun canada ch ..assi Canada bethe paise bnayi jayie sadde lyi canada wdia aa jehde india aa ona lyi canada mada aa eh tan video roj edda dia net Te ponde sale

    • @kulwinderkaurkhatra5307
      @kulwinderkaurkhatra5307 2 месяца назад

      Jo muhavra tusi sunayea jo ith nhi dokda kyo k hai Canada vich rah k bol rah n

    • @MalkeetSingh-fl8rc
      @MalkeetSingh-fl8rc 2 месяца назад

      Tere te tars aa gya 😂😂😂 das kine number dewa Canada de hath wali ta gl ni koi ajj kal jdo marji jao Canada tere warge aa ne Kawa da g•• phadi Chad ta

  • @avtarsinghsandhu9338
    @avtarsinghsandhu9338 2 месяца назад +1

    ਪੰਜਾਬ ਦੀ ਕੋਈ ਰੀਸ ਨਹੀਂ ਆ, ਇੱਥੇ ਤਾਂ ਸਭ ਕੁੱਝ ਖਤਮ ਕਰਨ ਗਏ ਹਾਂ ਜੀ,ਜੋ ਕਨੇਡਾ ਵਿੱਚ ਗਏ ਸਭ ਕੁੱਝ ਖਤਮ ਹੋ ਜਾਏ ਗਾ,
    ਪਿੱਛੇ ਫ਼ਰਵਰੀ ਵਿੱਚ ਗਿਆ ਹਾਂ ਐਡਮਿਨਟਨ ਤੋਂ,

  • @BalkarSingh-dc1oq
    @BalkarSingh-dc1oq 2 месяца назад +4

    ਪੰਜਾਬ ਪੰਜਾਬ ਹੈ

  • @PawitterpreetSingh
    @PawitterpreetSingh 21 день назад

    Bahut wadia gal baat je

  • @PBwalegs
    @PBwalegs 2 месяца назад

    ਬੇਸਰਮੀ ਤਾ ਬਹੂਤ ਦਿਤੀ ਹਰਬੇਜ ਵੀਰ ਨੇ ਪੰਜਾਬ ਚ ਵੀ ਰਾਜੇ ਪੂਜੇ ਸੀ ਪਰ ਏਨਾ ਲੋਕਾ ਨੂ ਸਾਬਰ ਨਹੀ ਓਨਾ

  • @tejpalpannu2293
    @tejpalpannu2293 Месяц назад

    Waheguru ji 🙏 🎉🎉🎉

  • @deolsaabfarmer6443
    @deolsaabfarmer6443 2 месяца назад +1

    Punjab zindabad

  • @ADS_PB11
    @ADS_PB11 2 месяца назад

    Veey good harbhej bai
    Thodi sirhind aam khas aali video vi vekhi si

  • @Eastwestpunjabicooking
    @Eastwestpunjabicooking 2 месяца назад +4

    ਇੱਕ ਲੀਡਰ ਕਹਿੰਦਾ ਸੀ ਸਾਡੀ ਸਰਕਾਰ ਨੇ ਪੰਜਾਬ cal,ਅਮਰੀਕਾਬਣਾ ਦਿੱਤਾ । ਇਹ ਤਾਂ ਆਉਣ ਵਾਲੇ 200ਸਾਲ ਚ ਨੀ ਬਣ ਸਕਦਾ?

  • @djpunjabjihgghnjandu2575
    @djpunjabjihgghnjandu2575 2 месяца назад +2

    Sishu saab good work

  • @GurpreetSingh-n8x5p
    @GurpreetSingh-n8x5p 2 месяца назад +4

    🎉

  • @surindertakhar7830
    @surindertakhar7830 2 месяца назад +5

    ਇਹ ਬਜ਼ੁਰਗ ਐਸ਼ ਤਾ ਕਰਦੇ ਪਰ ਗੱਪਾਂ ਵੀ ਵੱਡੀਆਂ ਵੱਡੀਆਂ ਮਾਰਦੇ ਨੇ ਇਥੋਂ ਦੀ ਕੰਮ ਕਾਰ ਵਾਲੀ ਜਿੰਦਗੀ ਇਨ੍ਹਾਂ ਨੂੰ ਨਹੀ ਪਤਾ... ਮਸੀਬਤ ਉਦੋਂ ਬਣਦੀ ਵੀ ਜਦ - ਸਰੀਰ ਨਿਰਬਲ ਤੇ ਬੰਦਾ ਕਮਜ਼ੋਰ ਹੋ ਜ਼ਾਦਾ ਹੈ ਮੇਰੇ ਪਿਤਾ ਦੀ ਵੀ ਇਹੋ ਕਹਾਣੀ ਹੈ ਜਦੋਂ ਇੰਡੀਆ ਗਿਆ ਤਾਂ ਕਨੇਡਾ ਚੰਗਾ ਜਦੋਂ ਕਨੇਡਾ ਆ ਗਿਆ ਤਾਂ ਇੰਡੀਆ ਚੰਗਾ ....!

  • @karampreetsingh1616
    @karampreetsingh1616 2 месяца назад +1

    ਬਾਬਾ ਜ਼ੀ ਨਹੀ ਬਾਈ ਜੀ ਠੀਕ ਰਹੂ 🙏🙏

  • @Eastwestpunjabicooking
    @Eastwestpunjabicooking 2 месяца назад

    ਛਜਲਵੰਡੀ ਦੇ ਛਜਲਵੰਡੀ ਲੀਡਰ ਨੇ ਤੇ ਓਨਾ ਦੀ back ground , ਓਹ ਚੰਡੀਗੜ ਰਹਿੰਦੇ । ਸ਼ਾਇਦ ਰਣਜੀਤ ਸਿੰਘ

  • @ParamjitSingh-nk9lr
    @ParamjitSingh-nk9lr 2 месяца назад +1

    Bhot vadeA ge buguraa naal AP ge Na dhekhaa

  • @HappyHappy-mb6it
    @HappyHappy-mb6it 25 дней назад

    ♥️♥️♥️♥️♥️🙏🙏🙏🙏🙏🙏

  • @satnamsingh-rz5bi
    @satnamsingh-rz5bi 2 месяца назад +1

    Good job

  • @musickiduniya..9912
    @musickiduniya..9912 2 месяца назад +10

    ਇਥੇ ਲਗੇ ਡੀਐਸਪੀ ਸਾਰੇ। ਲੇਬਰ ਕਰਦੇ। ਪੰਜਾਬ ਚ ਚਾਹੀਦੀ ਸਰਕਾਰੀ ਨੋਕਰੀ

  • @SukhchainDhaliwal-z1u
    @SukhchainDhaliwal-z1u 2 месяца назад

    ਬਾਈ ਜੀ ਇਨਾ ਦੋਨੇ ਬਾਬਿਆਂ ਦੇ ਪਿੰਡ ਸਾਡੇ ਨੇੜੇ ਲੱਗਦੇ ਆ ਕੋੜ ਕਰੋੜ ਤੇ ਮਿਰਜੇ ਕੇ ਸਾਡਾ ਪਿੰਡ ਗਿੱਲ ਸਾਡੇ ਪਿੰਡਾਂ ਨੂੰ ਸ਼ਹਿਰ ਮੁਦਕੀ ਲੱਗਦਾ ਸਾਰੇ ਪਿੰਡਾਂ ਨੂੰ 🙏🙏🙏🙏

    • @SukhchainDhaliwal-z1u
      @SukhchainDhaliwal-z1u 2 месяца назад

      ਬਾਈ ਜੀ ਕਈ ਬਾਬੇ ਆਖਦੇ ਇਥੇ ਤਾਂ ਨਜ਼ਾਰਾ ਬਾਈ ਜੀ ਨਹੀਂ ਯਾਰਾ ਕੋਈ ਨਹੀਂ ਮਿੱਠੀ ਕੈਦਾ ਬਾਕੀ ਗੱਲ ਪੋਤਾ ਪੋਤੀ ਦੇਖਭਾਲ ਕਰਨੀ ਸਾਰੇ ਤਾਂ ਕੰਮ ਤੇ ਚਲੇ ਜਾਂਦੇ ਨੇ ਇਹ ਇਕੱਲੇ ਰਹਿ ਜਾਂਦੇ ਨੇ 🙏🙏🙏🙏

  • @SatnamSingh-fe3tg
    @SatnamSingh-fe3tg 2 месяца назад +5

    Dhan Guru Nanak Dev g Chadikala Rakhna 🙏

  • @dansinghmannmann3456
    @dansinghmannmann3456 2 месяца назад +1

    Put ji hun punjaB ch vi ronka hyni

  • @harpalsingh43
    @harpalsingh43 2 месяца назад

    Good ji

  • @HappyHappy-mb6it
    @HappyHappy-mb6it 25 дней назад

    🎉🎉🎉🎉🎉🎉♥️♥️♥️♥️♥️♥️👌

  • @gurpreetmangat9850
    @gurpreetmangat9850 2 месяца назад

    Good veer

  • @middleclass66
    @middleclass66 2 месяца назад

    Veer ❤Mullapur ❤

  • @worldtraveller1095
    @worldtraveller1095 2 месяца назад +3

    ਨਕਲੀ ਸਿੱਖ ਤੇ ਨਕਲੀ ਪੰਜਾਬੀ.... ਸਾਡੇ ਗੁਰੂਆਂ ਨੇ ਐਵੇ ਹੀ ਐਨੀ ਕੁਰਬਾਨੀ ਦਿੱਤੀ, ਸਾਡੇ ਸਿੱਖਾਂ ਨੇ ਇਸ ਪੰਜਾਬ ਦੀ ਧਰਤੀ ਤੇ ਰਹਿਣਾ ਨਹੀਂ ਸੀ

  • @ArdyDhillon
    @ArdyDhillon 2 месяца назад +2

    Doaba is educated not free time .I'm also malwa

  • @dansinghmannmann3456
    @dansinghmannmann3456 2 месяца назад +1

    ਪੁੱਤਰਾ ਨਜਾਰਾ ਆ ਗਿਆ ਲਮੀ ਵੀਡਿਉ ਬਣਾ ਪੁੱਤ ਕਿਸੇ ਦਿਨ

  • @ManjitKaur-oy6kw
    @ManjitKaur-oy6kw 2 месяца назад

    Good👍

  • @Sudhanshu-qp4lr
    @Sudhanshu-qp4lr 2 месяца назад

    💯💯👌

  • @GurinderSinghKhosa
    @GurinderSinghKhosa 2 месяца назад

    Very nice ji

  • @worldtraveller1095
    @worldtraveller1095 2 месяца назад +4

    ਪਹਿਲਾਂ ਤਾਂ 1947 ਵਿੱਚ ਅੰਗਰੇਜਾਂ ਨੂੰ ਮਾਰ ਮਾਰ ਕੇ ਬਜਾਇਆ ਤੇ ਹੁਣ ਓਹਨਾ ਫੇਰ ਕੈਨੇਡਾ ਆ ਕੇ ਗੁਲਾਮ ਬਣ ਗੇ

  • @johalhundalmusicofficial
    @johalhundalmusicofficial 2 месяца назад +6

    ਇਹ ਫਸੇ ਹੋਏ ਆ

  • @IQBALSINGH-zl6yc
    @IQBALSINGH-zl6yc 2 месяца назад +2

    S Lakhwinder Singh gill Mullanpur

  • @karmandeep8090
    @karmandeep8090 2 месяца назад +1

    Canada v mostly private hi kamm ne
    Ithe kine ka punjabi ne jehde krde government job

  • @rsarora5644
    @rsarora5644 20 дней назад

    Mera bhteeja 1.5 lac mahine di govt job chhed ke canada aa gia 1.5 sal to....hun ki kahie

  • @GurinderSinghKhosa
    @GurinderSinghKhosa 2 месяца назад

    A ta sade pind khosia de sare ajo kepy

  • @SatishKumar-kd3ur
    @SatishKumar-kd3ur Месяц назад

    Railway waale uncle g ne india vich Punjab ya other state hove berojgari da mudda bahut bdda hai...baaki corruption ta india vich Joraan te saadia sarkara Public nu bewakoof samjhdiaa

  • @Sagar-ic5hd
    @Sagar-ic5hd 2 месяца назад

    Prava ohna nu ta bolan de , tu ohna nu convience kri jana othe vdia ye voo … ohna nu kuch bolan hi nhi de rhea

  • @premjitbrar6454
    @premjitbrar6454 2 месяца назад

    ਇਹ ਗਲ ਕੀਤੀ ਕੰਮ ਦੀ

  • @HoneySingh-vl9sn
    @HoneySingh-vl9sn 2 месяца назад +1

    Mullanpur mere vala pind

  • @jacklitt5099
    @jacklitt5099 2 месяца назад

    U ਟਿਊਬ ਗੱਲ ਬਣਦੀ ਨਹੀਂ।

  • @vishuhsp4830
    @vishuhsp4830 2 месяца назад

    Assi aakhri perri aa shayad.. jinaa ne pind diaa hattiaa ch ronkaa wekhiaa.. o babbe wekhe jo siraa te mrase bni bende c pipla thlle.....
    Kithe gye o log.. wqt sb kha gia...

  • @ManjitDhillon-z7f
    @ManjitDhillon-z7f 2 месяца назад +3

    Hello harbhaj from new Zealand

  • @kashmir3557
    @kashmir3557 2 месяца назад

    ਹੁਣ ਤਾਂ ਪੰਜਾਬ ਵਿਚ ਵੀ ਬੋਹੜ ਨਹੀਂ ਹੈਗੇ ਏਸੀ ਚ ਰਹਿੰਦੇ ਲੋਕ

  • @manmeetkaur8748
    @manmeetkaur8748 2 месяца назад

    Punjab warge jagh kite ni hegi...

  • @HansrajHansraj-zr3fm
    @HansrajHansraj-zr3fm 2 месяца назад +1

    Punjab me Nasha bahut hi kam h abhi tak na lut na chori 😂😂😂😂😂😂😂😂😂

  • @ManjindersinghBhullar-qd8sw
    @ManjindersinghBhullar-qd8sw 2 месяца назад +7

    ਦਸਤਾਰ ਧਾਰੀ ਹੋ ਕੇ ਤਾਸ਼ ਖੇਡ ਦੇ ਹੋ ਕੋਈ ਚੰਗਾ ਮੈਸੇਜ ਦੇ ਰਹੀ ਹੋ ਸਿੱਖ ਤਾਸ਼ ne kehday

    • @kulbir343
      @kulbir343 2 месяца назад

      Taash mama game a jua ni jive chess game a.brain exercise a seep vrgi game

  • @NeeruDhillon-zi9nx
    @NeeruDhillon-zi9nx 2 месяца назад

    Babe kehnde india ch rojgar haini per eh nahi dasde ke Canada jo rozgar dinda oh vapas vi lai lainda, tax her cheez te hai, sari Jindagi ch ik ghar ni banda bande ton kneda ch

  • @gurpreetsinghjassal2135
    @gurpreetsinghjassal2135 2 месяца назад

    Dubble MA,Be.d 15y experience pay 6500

    • @nirpalsingh6735
      @nirpalsingh6735 2 месяца назад

      ਬਾਈ ਜੀ, ਡਾਕਟਰ, ਇੰਜੀਨੀਅਰ ਪ੍ਰਾਈਵੇਟ ਸੈਕਟਰ ਵਿੱਚ ਵੀ 5-5 ਲੱਖ ਮਹੀਨਾ ਕਮਾਉਂਦੇ ਨੇ ਇੰਡੀਆ ਵਿਚ। ਮੇਰਾ ਅਪਣਾ ਲੜਕਾ ਪ੍ਰਾਈਵੇਟ ਕੰਪਨੀ ਵਿਚ ਬਤੌਰ ਚਿਪ ਡਿਜ਼ਾਈਨ ਇੰਜੀਨੀਅਰ 2 ਲੱਖ ਮਹੀਨਾ ਕਮਾ ਰਿਹਾ ਹੈ ਨੋਇਡਾ ਵਿਖੇ ਅਤੇ ਹਰ ਸਾਲ 20%ਤੋਂ 30% ਤੱਕ ਤਨਖਾਹ ਵਧਦੀ ਹੈ।

  • @user-ch1ht2cw1p
    @user-ch1ht2cw1p 2 месяца назад

    Cobra gang

  • @samrindersandhu8636
    @samrindersandhu8636 2 месяца назад +1

    Mr do father of auto mechanic was a standadised begger of Punjab

  • @luckysidhu1952
    @luckysidhu1952 2 месяца назад

    EH SAB PENSION DE CHAKRA KAR KE ETHEY NE MAHJA TE DOABA DE WICH LAND GHAT AA TAA KAR KE EHNA LOKA NU CANADA WADIA LAGDA HAI MALWA EHNA NU DEKHO DEKHI AA GEY APNE MALWE WICH 50 / 50 KILEA WALE VE CANADA AA GAEY ME 2005 TOO. 2020 TAK REHA BRAMPTON TE CALEYDON REHA MAIN JEHRE NEW BACHEY NE OH AZADI KAR AA RAHEY NE JO GAL PANI YA TREES DE HAI OH HAI ABADI ETHEY 140 CARORE TE. CANADA. WICH4: 50 CARORE AA JE INDIA DE ABADI 30 CRORE HUNDI TAA U S TE CANADA NE INDIA AA JOBS KARNE CE

  • @manmeetkaur928
    @manmeetkaur928 2 месяца назад

    Je kali pesse di kami hundi punjab ch ta fir sarkari nokri kyu chadd ke chal jane aa ceneda .bhead chal bnai aa sabar hai ni bande nu

  • @The_solo_man_.....225
    @The_solo_man_.....225 2 месяца назад

    Yr ena nu pension mildi a 2500 ya 3000 dollars. Gappa ta aap he aunia. Tagde Canada bhagat

  • @pushpindersingh2191
    @pushpindersingh2191 2 месяца назад +1

    Tusi loka ne hi punjab nu khatam krta hai . Sab sachiye jande tusi phr b tusi apne ap nu jail vich rakhna.. gulam soch bna diti apni

  • @shingarasingh6629
    @shingarasingh6629 2 месяца назад

    Free di pansion lande ne eh sare

  • @BalwinderSingh-j5x
    @BalwinderSingh-j5x 29 дней назад

    Ena nu india ans bud karo kafar ne eh

  • @rajpreet0008
    @rajpreet0008 2 месяца назад +2

    Bro Punjab ch ta 15 saal de jwaak nashe karde aa gangster choriya Punjab hun vdiya ni canada best aa

  • @JoraRai-xf1yq
    @JoraRai-xf1yq 2 месяца назад

    Average insan Punjab ch krru ki ?
    Greeb ki krru Punjab ch , no fukkar punna

  • @JatinMehra-f5i
    @JatinMehra-f5i 2 месяца назад +1

    2 charr salla bich tuhad Banda ki.aapne aap dekh liyyo chika mardya nu.punjab vargi mojj ni lavani