Podcast with Singer Jaswant Sandila | Chamkila 'ਤੇ ਬਣੀਆਂ ਫ਼ਿਲਮਾਂ 'ਚ ਸਾਡੇ ਬਾਰੇ ਹੋਈ ਬਕਵਾਸ| Akas |EP 13

Поделиться
HTML-код
  • Опубликовано: 22 окт 2024

Комментарии • 388

  • @punjabiludhiana332
    @punjabiludhiana332 2 месяца назад +33

    1975 ਤੋ 1985 ਤੱਕ ਜਿਹੜਾ ਟਾਈਮ ਸੀ ਅਖਾੜਿਆਂ ਦਾ ਬਹੁਤ ਹੀ ਸੋਹਣਾ ਟਾਈਮ ਸੀ ।
    ਉਸ ਟਾਈਮ ਵਿੱਚ ਗਾਣੇ ਵੀ ਸਾਰੇ ਕਲਾਕਾਰਾਂ ਦੇ ਬਹੁਤ ਸੋਹਣੇ ਸੀ ।ਪਿਓਰ ਪੰਜਾਬੀ ਕਲਚਰ ਪਿੰਡਾਂ ਵਾਲਾ ਗਾਇਆ ਸਾਰਿਆ ਨੇ ।ਰੇੜ੍ਹੀਆਂ ਦੀ ਸਟੇਜ ਹੁੰਦੀ ਸੀ ।ਦੂਰੋਂ ਦੂਰੋਂ ਲੋਕੀ ਤੁਰਕੇ ਸਾਈਕਲਾਂ ਤੇ ਆਉਂਦੇ ਸੀ ।ਅਸਲੀ ਪੰਜਾਬ ਸੀ ਉਹ ❤❤

  • @vc5172
    @vc5172 2 месяца назад +19

    ਅਸੀਂ ਉਦੋਂ BA ਕਰਦੇ ਸੀ ਜਦੋਂ ਸੰਦੀਲਾ ਬਾਈ MA ਕਰਦਾ ਸੀ ਤੇ ਇਹਨਾਂ ਦੇ ਗੀਤ ਸਾਲਾਨਾ ਪਰੋਗਰਾਮ ਨੂੰ ਚਾਰ ਚੰਨ ਲਾ ਦਿੰਦੇ ਸੀ । ਬਾਈ ਸੰਦੀਲਾ ਬਹੁਤ ਸਮਝਦਾਰ ਤੇ ਨਿਮਰਤਾ ਵਾਲਾ ਇਨਸਾਨ ਹੈ ।ਕਾਲਿਜ ਵੇਲੇ ਵੀ ਇਸੇ ਤਰਾਂ ਬਹੁਤ ਲਿਆਕਤ ਨਾਲ ਗੱਲ ਕਰਦਾ ਹੁੰਦਾ ਸੀ ਤੇ ਹੁਣ ਵੀ ਉਹੀ ਨਿਮਰਤਾ ਹੈ। ਅੱਜ ਹੁਣ ਕੈਨੇਡਾ ਬੈਠਾ ਬਾਈ ਦੀ ਇੰਟਰਵਿਊ ਸੁਣ ਰਿਹਾਂ ਤੇ ਬੀਤ ਚੁੱਕਿਆ ਸਮਾਂ ਕਾਲਿਜ ਤੇ ਲੁਧਿਆਣਾ ਯਾਦ ਕਰ ਰਿਹਾਂ । ਕਾਲਿਜ ਵਾਲੇ ਦੋਸਤਾਂ ਨੂੰ ਫੋਨ ਕਰ ਤੇ ਬਈ ਬਹੁਤ ਹੀ ਵਧੀਆ ਇੰਟਰਵਿਊ ਹੈ ਸੁਣੋ ਜਰੂਰ।

  • @karamjeetsingh2352
    @karamjeetsingh2352 2 месяца назад +45

    ਸੰਦੀਲਾ ਸਾਹਿਬ ਵੱਲੋਂ ਮੁਹੰਮਦ ਸਦੀਕ ਸਾਹਿਬ ਨੂੰ ਇੱਜ਼ਤ ਦੇਣ ਨਾਲ ਇਹਨਾਂ ਦੀ ਉੱਚੀ ਸ਼ਖਸੀਅਤ ਦਾ ਪਤਾ ਲੱਗਦਾ ਕਿੰਨੀ ਵਧੀਆ ਸੋਚ ਦੇ ਮਾਲਕ ਹਨ।

  • @SurinderpalSingh-br4iz
    @SurinderpalSingh-br4iz 2 месяца назад +18

    ਬਹੁਤ ਵਧੀਆ ਸਲੀਕੇ ਦੀ ਮੁਲਾਕਾਤ ਸੁਣ ਕੇ ਮਨ ਨੂੰ ਸਕੂਨ ਮਿਲਿਆ।ਵੇਸੇ ਵੀ ਪੱੜੇ ਲਿਖੇ ਕਲਾਕਾਰ ਜਾਂ ਇਨਸਾਨ ਦੀ ਵੱਖਰੀ ਹੀ ਪਹਿਚਾਣ ਹੁੰਦੀ ਹੈ।ਸੋ ਜਸਵੰਤ ਸੰਦੀਲਾ ਜੀ ਜ਼ਿੰਦਾਬਾਦ ਜ਼ਿੰਦਾਬਾਦ। ਧੰਨਵਾਦ ਮੇਹਰਬਾਨੀ।

  • @AjaibSingh-x3q
    @AjaibSingh-x3q 2 месяца назад +21

    ਸਰਦਾਰ ਜਗਤਾਰ ਸਿੰਘ ਭੁੱਲਰ ਜੀ ਅਤੇ ਸਰਦਾਰ ਜਸਵੰਤ ਸੰਦੀਲਾ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏

  • @NishanSingh-yx9od
    @NishanSingh-yx9od 2 месяца назад +29

    ਸੰਦੀਲਾ ਦੋ ਸਾਲ ਪਹਿਲਾਂ ਸਾਡੇ ਪਿੰਡ ਆਇਆ ਸੀ ਬਹੁਤ ਵਧੀਆ ਇਨਸਾਨ ਹੈ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਨਾਲ ਮਿਲਿਆ ਸੀ ਬਾਕੀ ਤਾਂ ਸਭ ਬਕਵਾਸ ਕਰਦੇ ਹਨ

    • @dharamsingh5541
      @dharamsingh5541 2 месяца назад

      Eh gall mannni pawegi ki jaswant sandhila jina vadhia klakar he. Os to jiada ik vadhia insaan vee ne. Meri vee sandhila Saab naal kai vaari mulakat hoi aa bahut respect krdy han apny chahun walya di.
      Sandhila Saab nu sanmukh krn lai bhullar Saab ji tuhada dillo dhanwaad ji

    • @Amarjitsingh-c9x
      @Amarjitsingh-c9x Месяц назад

      Supar.hitas.sadela.je

  • @sonuchauhan2358
    @sonuchauhan2358 2 месяца назад +15

    ਪੁਰਾਣੇ ਕਲਾਕਾਰਾਂ ਕੋਲ ਸਭ ਤੋਂ ਵੱਡੀ ਦੌਲਤ ਅੰਦਰੂਨੀ ਸੰਤੁਸ਼ਟੀ ਹੈ, ਬਹੁਤ ਵਧੀਆ ਗੱਲਬਾਤ ਕੀਤੀ ਹੈ

  • @BalwinderSingh-jw5ws
    @BalwinderSingh-jw5ws 2 месяца назад +26

    ਜਸਵੰਤ ਸੰਦੀਲਾ ਜੀ ਅਤੇ ਪਰਮਿੰਦਰ ਸੰਧੂ ਜੀ ਦੀ ਜੋੜੀ ਆਪਣੇ ਸਮੇਂ ਦੀ ਸੁਪਰ ਹਿੱਟ ਜੋੜੀ ਸੀ ਜਦੋਂ ਇਹ ਜੋੜੀ ਟੁੱਟ ਗਈ ਸਰੋਤਿਆਂ ਦੇ ਮਨ ਬਹੁਤ ਬਹੁਤ ਦੁਖੀ ਹੋਏ

  • @ਹਰਪਾਲ7653
    @ਹਰਪਾਲ7653 2 месяца назад +45

    ਕਿਸੇ ਦੇ ਆਉਣ ਨਾਲ ਕੋਈ ਵੇਹਲਾ ਨੀਂ ਹੁੰਦਾ
    ਸਭ ਆਪਣੇ ਆਪਣੇ ਕਰਮਾਂ ਦਾ ਖਾ ਕੇ ਸੌਂਦੇ ਆ

  • @rajinderaustria7819
    @rajinderaustria7819 2 месяца назад +21

    ਸਰਦਾਰ ਜਸਵੰਤ ਸਿੰਘ ਸੰਦੀਲਾ ਜੀ ਨੇਂ ਆਪਣੀ ਹੱਡਬੀਤੀ ਸੁਣਾਈ। ਨਵੇਂ ਬਨਣ ਵਾਲੇ ਸਿੰਗਰਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ। ਸੰਦੀਲਾ ਸਾਹਿਬ ਦੇ ਵਿਚਾਰ ਬਹੁਤ ਹੀ ਅੱਛੇ ਸਨ।
    RAJINDER SINGH AUSTRIA
    (VIENNA)

  • @CharanjitSinghNasirpur
    @CharanjitSinghNasirpur 2 месяца назад +13

    ਤੇਜ ਤਰਾਰ ਜਿੰਦਗੀ ਦੇ ਚੱਕਰਾਂ ਵਿੱਚ ਇਨਾਂ ਮਹਾਨ ਸ਼ਖਸੀਅਤਾ ਸਿੰਗਰਾਂ ਨੂੰ ਤਾਂ ਕਿਤੇ ਭੁੱਲੀ ਬੈਠੇ ਸੀ ਅੱਜ ਤੁਸੀਂ ਇੰਟਰਵਿਊ ਕਰਕੇ ਸਭ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ ਮੇਰੀ ਉਮਰ ਤਾਂ ਜਿਆਦਾ ਨਹੀਂ ਪਰ ਇਹਨਾਂ ਨੂੰ ਕਾਫੀ ਸੁਣਿਆ ਹੈ ਜਿੰਨੀ ਵੀ ਲੰਗੀ ਇਨਾ ਕਲਾਕਾਰਾਂ ਨੂੰ ਸੁਣ ਸੁਣ ਕੇ ਲੰਘੀ ਹੈ ਸਾਫ ਸੁਥਰੇ ਕਲਾਕਾਰ ਹੁੰਦੇ ਸਨ,, ਬਹੁਤਾਤ ਲਗਭਗ

  • @GagandeepSingh-gd6dj
    @GagandeepSingh-gd6dj 21 день назад +2

    ਸੱਬ ਤੋ ਵਦੀਆਂ ਇੰਟਰਵਿਊ ਹੈ ਮੇਰੀ ਜਿੰਦਗੀ ਦੀ ਨਾਲੇ ਜੰਸਵੰਤ ਜੀ ਨੂੰ ਪਹਿਲਾ ਵਾਰ ਸੁਣਿਆ ਬੜਾ ਮਾਣ ਮਹਿਸੂਸ ਹੋਇਆ ਇੰਨੇ ਵੰਡੇ ਫੰਨਕਾਰ ਸਾਡੇ ਪੰਜਾਬ ਦੇ ਸੰਬਸਕਾਇਵ ਕਰ ਲੈਆ ਜੀ ਧੰਨਵਾਦ ਤੁੰਹਾਡਾ ਜੀ

  • @kinda147
    @kinda147 2 месяца назад +59

    ਚਮਕੀਲਾ ਸਾਹਿਬ ਨੂੰ ਦੁਨੀਆਂ ਤੋਂ ਗੲਏ ਨੂੰ ਅੱਜ 29 ਼30 ਸਾਲ ਹੋ ਗਏ ਨੇ ਅੱਜ ਵੀ ਉਹ ਸਭ ਤੋਂ ਵੱਧ ਚੱਲਦਾ ਹੈ ਅੱਜ ਤੋਂ 30 ਸਾਲ ਪਹਿਲਾਂ ਉਸ ਦਾ ਕਿੰਨਾ ਕਰੇਜ਼ ਹੋਉਗਾ

  • @manju-nr3fn
    @manju-nr3fn 2 месяца назад +36

    ਬਹੁਤ ਚੰਗੀ ਇੰਟਰਵਿਊ । ਪੁਰਾਣੇ ਸਿੰਗਰਾਂ ਦਾ ਕੋਈ ਮੁਕਾਬਲਾ ਨਹੀਂ

  • @jagtarchhit1459
    @jagtarchhit1459 2 месяца назад +5

    ਬਹੁਤ ਹੀ ਖੂਬ ਇੰਟਰਵਿਊ
    ਜਗਤਾਰ ਸਿੰਘ ਭੁੱਲਰ ਜੀ
    ਬਚਪਨ ਵਿੱਚ ਜਿਨ੍ਹਾਂ ਕਲਾਕਾਰਾਂ ਨੂੰ ਸੁਣਦੇ ਸੀ, ਉਨ੍ਹਾਂ ਬਾਰੇ ਸੰਦੀਲਾ ਜੀ ਦੇ ਕੋਲੋਂ ਬੜੀਆਂ ਦਿਲਚਸਪ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਾ

  • @yashpalsingh4590
    @yashpalsingh4590 2 месяца назад +4

    ਸੰਦੀਲਾ ਜੀ ਮੈ ਕੈਨੇਡਾ ਵਿਚ ਰਹਿ ਰਿਹਾ ਪਹਿਲੀ ਪੰਜਾਬੀ interview ਜਿਸ ਨੂੰ ਪਸੰਦ ਕੀਤਾ ਤੁਹਾਡੀ ਨਰਮ ਦਿਲ ਪਿਆਰ ਵਾ ਕਮਾਲ ਦਿਲੋਂ ਸਤਿਕਾਰ ਤੇ ਸਨਮਾਨ 🎉🎉

  • @gurbhajansinghgill
    @gurbhajansinghgill 2 месяца назад +105

    1971 ਵਿੱਚ ਜਸਵੰਤ ਸੰਦੀਲਾ ਸਾਡਾ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਵਿੱਚ ਸੰਗੀ ਸੀ। ਸ਼ਮਸ਼ੇਰ ਮੈਥੋਂ ਇੱਕ ਸਾਲ ਅੱਗੇ ਸੀ ਤੇ ਸੰਦੀਲਾ ਇੱਕ ਸਾਲ ਪਿੱਛੇ। ਫਿਰ ਉਹ ਗੌਰਮਿੰਟ ਕਾਲਿਜ ਚਲਾ ਗਿਆ ਜਿੱਥੇ ਐੱਮ ਏ ਵੇਲੇ ਉਹ ਇਕਨਾਮਿਕਸ ਵਿੱਚ ਸੀ ਤੇ ਮੈ ਪੰਜਾਬੀ ਵਿੱਚ। ਉਸ ਦੀ ਸਾਦਗੀ, ਨਿਰੰਤਰ ਸਾਧਨਾ ਤੇ ਉਸਾਰ ਅੱਖੀਂ ਵੇਖਿਆ ਹੈ। ਹੁਣ ਵੀ ਚੰਗਾ ਸਾਂਝ ਭਰੱਪਣ ਹੈ। ਜਗਤਾਰ ਨੇ ਸੋਹਣੀ ਮੁਲਾਕਾਤ ਕੀਤੀ ਹੈ। ਲੁਧਿਆਣਾ ਸ਼ਹਿਰ ਦੀ ਵੱਖੀ ਵਿੱਚ ਹੈ ਉਸ ਦਾ ਪਿੰਡ ਧਾਂਦਰਾ। ਹੁਣ ਮੇਰਾ ਗੁਆਂਢੀ ਹੈ। ਕਿਸੇ ਵੀਰ ਨੇ ਇਸ ਤੱਥ ਨੂੰ ਝੁਠਲਾਇਆ ਹੈ ਕਿ ਦਿਲਸ਼ਾਦ ਅਖ਼ਤਰ ਦੇ ਕਤਲ ਵੇਲੇ ਮੋਬਾਈਲ ਫੋਨ ਸੇਵਾ ਨਹੀ ਸੀ। ਮੇਰੀ ਸਨਿਮਰ ਬੇਨਤੀ ਹੈ ਕਿ ਜਦ 28ਜਨਵਰੀ 1995 ਨੂੰ ਦਿਲਸ਼ਾਦ ਗੁਰਦਾਸਪੁਰ ਜ਼ਿਲ੍ਹੇ ਚ ਕਤਲ ਹੋਇਆ ਉਸ ਤੋਂ ਪਹਿਲਾਂ ਪੰਜਾਬ ਚ ਮੋਬਾਈਲ ਸੇਵਾਵਾਂ ਆ ਚੁਕੀਆਂ ਸਨ। ਸਮਾਰਟ ਫੋਨ ਬਹੁਤ ਬਾਦ ਵਿੱਚ ਆਇਆ ਹੈ, ਇਹ ਗੱਲ ਸਹੀ ਹੈ। ਮੁਲਾਕਾਤ ਰਸਵੰਤੀ ਹੈ, ਬੇਪਰਦ, ਬਿਨ ਓਹਲੇ ਤੋਂ।

    • @gurbhajansinghgill
      @gurbhajansinghgill 2 месяца назад +10

      ਦਿਲਸ਼ਾਦ ਦਾ ਕਤਲ ਜਨਵਰੀ 1996 ਚ ਹੋਇਆ ਸੀ 1995 ਵਿੱਚ ਨਹੀਂ। ਖਿਮਾ ਕਰਨਾ। ਗੁਰਭਜਨ ਗਿੱਲ

    • @gurbhajansinghgill
      @gurbhajansinghgill 2 месяца назад +4

      The first mobile phone service in India was launched on August 23, 1995, by Modi Telstra (now known as Vodafone India) in Kolkata. This marked the beginning of mobile telecommunications in the country.

    • @khosasaab3464
      @khosasaab3464 2 месяца назад +4

      ​@@gurbhajansinghgillਜੀ ਦਿਲਸ਼ਾਦ ਅਖ਼ਤਰ ਦਾ ਕਤਲ 26 ਜਨਵਰੀ ਨੂੰ ਹੋਇਆ ਸੀ ਪਿੰਡ‌ ਸਿੰਘਪੁਰਾ

    • @BharpoorSingh-ds6ef
      @BharpoorSingh-ds6ef 2 месяца назад +3

      ਦਿਲਸ਼ਾਦ ਅਖ਼ਤਰ ਦਾ ਕਤਲ ਤਰਨਤਾਰਨ ਦੇ ਨੇੜਲੇ ਪਿੰਡ ਸਿੰਘ ਪੁਰਾ ਵਿਖੇ ਹੋਇਆ

    • @ButasinghBoparai
      @ButasinghBoparai 2 месяца назад +1

      ​@@BharpoorSingh-ds6efNHI BAI SADE PIND SINGH PURA GS PUR ME OS TEM OS VIAH VICH C

  • @harbansbhangu4385
    @harbansbhangu4385 2 месяца назад +8

    ਸੰਦੀਲਾ ਜੀ ਸਲਾਮ ਏ ਤੁਹਾਡੀ ਸੋਚ ‌ਨੂ
    ਮੈਂ ਪਹਿਲਾਂ ਤੁਹਾਨੂੰ ਗਲਤ ਸਮਝਿਆ ਸੀ
    ਚਮਕੀਲਾ ਅਮਰਜੋਤ ਬਾਰੇ
    ਮੁਆਫ਼ ਕਰਨਾ ਜੀ
    ਪ੍ਰਨਾਮ ਜੀ

  • @avijotharjeetsingh8646
    @avijotharjeetsingh8646 2 месяца назад +8

    ਸੰਦੀਲਾ ਸਾਹਬ ਦਾ ਇੱਕ ਗੀਤ ਬਹੁਤ ਸੋਹਣਾ _______ਗੋਲੀਆਂ ਸੀ ਦੋ ਚਲੀਆਂ ਸਾਰੀ ਉਮਰ ਕਚਿਹਰੀਆਂ ਚ ਲੰਘ ਗੲਈ

  • @punjabiludhiana332
    @punjabiludhiana332 2 месяца назад +23

    ਗੁਰਚਰਨ ਪੋਹਲੀ ਨੂੰ ਲੱਭੋ ਵੀਰ ਕਿੱਥੇ ਆ 1990 ਤੋ ਬਾਅਦ ਕੋਈ ਪਤਾ ਨਹੀਂ ਕਿੱਥੇ ਆ ।ਨਾਂ ਕੋਈ ਗਾਣਾ ਨਾਂ ਕੋਈ ਇੰਟਰਵਿਊ ਕੁੱਝ ਨਹੀ ਪਤਾ ਕਿੱਥੇ ਆ ।ਬਹੁਤ ਵਧੀਆ ਕਲਾਕਾਰ ਸੀ ।❤❤❤

    • @gursewakdhillon7255
      @gursewakdhillon7255 2 месяца назад +3

      ਅਮਰੀਕਾ ਹੈ ਵੀਰ ਆਪਣੀ ਬੇਟੀ ਨਾਲ ਰਹਿੰਦੇ ਨੇ।

    • @punjabiludhiana332
      @punjabiludhiana332 2 месяца назад +2

      @@gursewakdhillon7255
      ਵੀਰ ਪੋਹਲੀ ਸਾਹਿਬ ਕਿਵੇ ਭੁੱਲ ਗਏ ਪੰਜਾਬੀ ਇੰਡਸਟਰੀ ਨੂੰ
      ਨਾਂ ਕੋਈ ਗਾਣਾ ਨਾਂ ਕੋਈ ਇੰਟਰਵਿਊ

    • @daljitsingh1686
      @daljitsingh1686 2 месяца назад +1

      He’s in USA he doesn’t sing anymore

    • @daljitsingh1686
      @daljitsingh1686 2 месяца назад +2

      I don’t think buta mahamad played dholak with chamkila

    • @ParminderSingh-ur7uh
      @ParminderSingh-ur7uh 2 месяца назад +1

      🇺🇸

  • @saleemhussain4803
    @saleemhussain4803 2 месяца назад +4

    ਸੰਦੀਲਾ ਸਾਹਬ ਤੁਹਾਡੀ Intervew ਦੇਖ ਕੇ ❤ ਬਹੁਤ ਖ਼ੁਸ਼ ਹੋੲੀਅਾ ਤੁਸੀ ਪੰਜਾਬ ਦਾ ਪੁਰਾਣਾ ਸੱਭਿਅਾਚਾਰ ਹੋ ਰੱਬ ਤੁਹਾਡੀ ਲੰਬੀ ੳਮਰ ਕਰੇ

  • @hgill4072
    @hgill4072 2 месяца назад +3

    Very good interview with Mr ਸੰਦੀਲਾ I felt he is down to earth man ਕੋਈ ਫੁਕਰਪੁਣਾ ਨੀ 👍

  • @GurnekSingh-l6c
    @GurnekSingh-l6c 2 месяца назад +7

    22 ਜੀ ਲੇਟ ਹਿੰਮਤ ਸਿੰਘ ਪਿੰਡ ਜਵੱਦੀ ਕਲਾ, 💚🙏 ਜੰਮਿਆ ਪੁੱਤ ਆਸਾ ਚੱਕ ਗੰਡਾਸਾ ਆਸ਼ੇ ਦੀ ਲੋਹੜੀ ਤੇ ਬਾਈ ਸੰਦੀਲਾ ਜੀ ਅਖਾੜਾ ਲਾਇਆ ਸੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏

  • @punjabiludhiana332
    @punjabiludhiana332 2 месяца назад +6

    ਪੁਰਾਣੇ ਸਾਰੇ ਕਲਾਕਾਰਾ ਦੇ ਲੁੱਧਿਆਣੇ ( ਧਿਆਨ ਸਿੰਘ ਕੰਪਲੈਕਸ ) ਨੇੜੇ ਬੱਸ ਸਟੈਂਡ ਦਫ਼ਤਰ ਸੀ । ਪੰਜਾਬ ,ਹਰਿਆਣਾ ,ਰਾਜਸਥਾਨ ,ਦਿੱਲੀ , ਜਿੱਥੇ ਵੀ ਕਿਸੇ ਨੇ ਅਖਾੜਾ ਲਵਾਉਣਾ ਹੁੰਦਾ ਸੀ ।ਉਹ ਲੁੱਧਿਆਣੇ ਆਉਦੇ ਸੀ ਬੁੱਕ ਕਰਨ ।
    ਬਹੁਤ ਨਵੇਂ ਕਲਾਕਾਰ ਬਣੇ ਉਸ ਮਾਰਕੀਟ ਵਿੱਚੋਂ ਇੱਕ ਹੀ ਮਾਰਕੀਟ ਸੀ ਲੁੱਧਿਆਣੇ ਦੀ 1965 ਤੋ 1995 ਤੱਕ ਪੂਰੀ ਝੜਾਈਂ ਸੀ ਲੁੱਧਿਆਣੇ ਦੀ ਬਹੁਤ ਕਲਾਕਾਰ ਪੈਦਾ ਕੀਤੇ ਇਸ ਮਾਰਕੀਟ ਨੇ ।ਬਹੁਤ ਕਹਾਣੀਆਂ ਇਸ ਮਾਰਕੀਟ ਦੀਆਂ ।ਕਿੰਨੇ ਆਏ ਕਿੰਨੇ ਗਏ ਇਸ ਮਾਰਕੀਟ ਵਿੱਚੋਂ ।
    ਸਾਹਮਣੇ ਪਾਰਕ ਵਿੱਚ 8/10 ਕਲਾਕਾਰ ਹਰ ਸਮੇਂ ਬੈਠੇ ਹੁੰਦੇ ਸੀ । ਦੂਰੋਂ ਦੂਰੋਂ ਅਖਾੜਾ ਬੁੱਕ ਕਰਨ ਆਏ ਲੋਕ ਦੋ ਦੋ ਦਿਨ ਉਸ ਪਾਰਕ ਵਿੱਚ ਸੌਦੇ ਸੀ ।

  • @jasmersingh2344
    @jasmersingh2344 2 месяца назад +10

    ਜਸਵੰਤ ਸੰਦੀਲਾ ਬਹੁਤ ਵਧੀਆ ਗਾਇਕ ਤੇ ਗੀਤਕਾਰ ਹਨ

  • @ssingh2252
    @ssingh2252 2 месяца назад +24

    ਬਿਲਕੁਲ ਸਹੀ ਕਿਹਾ, ਕੋਈ ਵਹਿਲਾ ਨਹੀਂ ਹੋਇਆ ਸੀ! ਚਮਕੀਲੇ ਕਰਕੇ

  • @AmrikSingh-fi1mn
    @AmrikSingh-fi1mn 2 месяца назад +20

    ਸੰਦੀਲਾ ਚੰਗਾ ਇਨਸਾਨ ਐ ਜੀ

  • @dikshaa1978
    @dikshaa1978 2 месяца назад +5

    ਸੰਦੀਲਾ ਸਾਹਿਬ ਬਹੁਤ ਸੋਹਣਾ ਲੱਗਾ, ਦਿਲ ਖੁਸ਼ ਹੋ ਗਿਆ,,,,,, ਗੋਗੀ ਖ਼ੈਰਾ

  • @sidhuanoop
    @sidhuanoop 2 месяца назад +3

    ਵਾਹ ਜੀ ਵਾਹ ਬਹੁਤ ਖੂਬਸੂਰਤ ਮੁਲਾਕਾਤ❤।
    ਕੋਟਿ ਕੋਟਿ ਪ੍ਰਣਾਮ ਉਸਤਾਦ ਜੀ ਨੂੰ

  • @harpreetcheema7372
    @harpreetcheema7372 Месяц назад +1

    ਸੰਦੀਲਾ ਸਾਬ ਨੇ ਗੀਤ ਬਾ ਕਮਾਲ ਗਾਇਆ ਇੰਟਰਵਿਊ ਦੌਰਾਨ।

  • @BharpoorSingh-ds6ef
    @BharpoorSingh-ds6ef 2 месяца назад +9

    ਸੰਦੀਲਾ ਸਹਿਬ ਬਹੁਤ ਵਧੀਆ ਕਲਾਕਾਰ ਤੇ ਬਹੁਤ ਵਧੀਆ ਇਨਸਾਨ ਏ

  • @NishanSingh-lw2yf
    @NishanSingh-lw2yf Месяц назад +2

    ਅੱਜ ਸਾਰੇ ਗਾਇਕ ਜਾਂ ਲੇਖਕ ਜੋ ਮਰਜ਼ੀ ਕਹਿ ਜਾਂਣ ਪਰ 22 ਚਮਕੀਲੇ ਨੇ ਆਪਣੇ ਸਮੇਂ ਵਿੱਚ ਸਭ ਦੀ ਬ੍ਰੇਕ ਲਗਾ ਦਿੱਤੀ ਸੀ ਉਸ ਨੇ ਮਾੜਾ ਨਹੀਂ ਗਾਇਆ ਸਮੇਂ ਦੀ ਲੋੜ ਮੁਤਾਬਿਕ ਇਸ ਦੀ ਲੋੜ ਸੀ ਇਸ ਤੋਂ ਪਹਿਲਾਂ ਇਸ ਤੋਂ ਮਾੜਾ ਗਾਇਆ ਗਿਆ ਚਮਕੀਲੇ ਦਿਆਂ ਧਾਰਮਿਕ ਕੈਸਟਾਂ ਵਿ ਜ਼ਰੂਰ ਸੁਣੋ ਇਕ ਵਾਰ ਅੰਦਰ ਤੱਕ ਚੀਸ ਉਠਦੀ ਹੈ

  • @ਹਰਪਾਲ7653
    @ਹਰਪਾਲ7653 2 месяца назад +14

    ਨਾਂ ਕਿਸੇ ਦੇ ਆਉਣ ਨਾਲ ਕੋਈ ਭੁੱਖਾ ਮਰਦਾ
    ਨਾਂ ਕਿਸੇ ਦੇ ਮਰਨ ਨਾਲ ਕੋਈ ਰੱਜ ਕੇ ਖਾਂਦਾ
    ਸਭ ਆਪਣੇ ਆਪਣੇ ਕਰਮਾਂ ਦਾ ਖਾਂਦੇ ਆ
    ਚਮਕੀਲੇ ਦੇ ਟਾਈਮ ਵੀ ਲੋਕਾਂ ਨੂੰ ਵਹਿਮ ਸੀ ਕਿ ਬਾਕੀ ਕਲਾਕਾਰ ਵਿਹਲੇ ਕਰਤੇ ਦੀ ਭੁੱਖੇ ਮਰਨ ਲਾ ਦਿੱਤੇ ਸੀ
    ਤੇ ਹੁਣ ਵੀ ਕਿ ਮੂਸੇਵਾਲੇ ਨੇ ਕਲਾਕਾਰ ਵਿਹਲੇ ਕਰਤੇ ਸੀ ਦਿਹਾੜੀਆਂ ਕਰਨ ਲਗਾ ਤੇ ਸੀ
    ਪਰ ਕੋਈ ਵੀ ਬੰਦਾ ਕਿਸੇ ਦੇ ਕਰਮਾਂ ਦੀ ਲਿਖੀ ਨੀਂ ਖੋਹ ਸਕਦਾ
    ਜੇਕਰ ਕਮਾ ਕੇ ਪੈਸਾ ਖਾਦਾ ਹੰਢਾਇਆ ਨਾਂ ਤਾਂ ਓਹ ਕਮਾਏ ਦਾ ਵੀ ਕੀ ਫਾਇਦਾ
    ਜਿਹਨਾਂ ਨੂੰ ਵੇਹਲੇ ਗਿਣਦੇ ਸੀ ਓਹ ਹੋਰ ਨੀਂ ਅੱਜ ਆਪਣੇ ਪਰਿਵਾਰਾਂ ਚ ਬੈਠੇ ਜ਼ਿੰਦਗੀ ਤਾਂ ਜੀਅ ਰਹੇ ਆ
    ਹੋ ਸਕਦਾ ਬਹੁਤਿਆਂ ਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਣ ਪਰ ਹੈ ਸੱਚ

    • @hakamsingh8884
      @hakamsingh8884 2 месяца назад +1

      ਕੋਈ ਦਿਹਾੜਿਆਂ ਨਹੀਂ ਸੀ ਕਰਦੇ ਮਾਣਕ ਤੋਂ ਲੈ ਕੇ ਹੁਣ ਤੱਕ ਸਾਰੇ ਦੌਰ ਵੇਖੇ ਇਹਨਾਂ ਕਰਕੇ ਕੋਈ ਕਲਾਕਾਰ ਵਿਹਲਾ ਨਹੀਂ ਹੋਇਆ ਪ੍ਰੋਗਰਾਮ ਘੱਟ ਵੱਧ ਜਰੂਰ ਹੋ ਸਕਦੇ ਹਨ ਪਰ ਜਮਾਂ ਵਿਹਲੇ ਨੀ।

    • @ਹਰਪਾਲ7653
      @ਹਰਪਾਲ7653 2 месяца назад

      @@hakamsingh8884 ਹਾਂਜੀ

    • @SimranjitSinghWarraich-kp5be
      @SimranjitSinghWarraich-kp5be Месяц назад +1

      Bai g Oh jehra uppar neeli shatt vala aa na,ohde hunde kise insaan di jurrat te aukaat e nahi k oh kise duje insaan nu vehla krde ja bhukkha bitha dve.. Chamkila di death vele kujh lok inj kehnde rahe c,oh v ohi lok c jehre aap khassi te vehlad ,koi kam na krn joge c.. te hun SIDHU moosewale di death ton baad v thodi jehi kateed ,jehri aap kise na jogi aa,na kam de na kaar de ,gharon bahron kaddhe ,jina nu ohna de maape v sidhu moosewale di aukaat moohre ,,kise aukaat de maalik nahi lgde.. eho jehe ghoose lok e eh sochde aa k ji sidhu moosewale ne sare e singers vehle bitha ditte c ,kise singer da v koi song e nahi c chalda ji ,flana singer te dihaadi krn lag pya ji...
      Pr ohna fudduan nu lgda rabb da darr nahi ,ja jan bujh k aukaat bhulli baithe aa..na te es dunia ch koi v kise nu khaan lyi dinda ,te na koi kise da khaana kho skda.. eh sab gallan e c udon v ,te hun v..
      Te kujh ku fukre klakar v hun aa gye aa jehre shitte mar mar k te eho jehe youth da fudu khichde aa.. k ji haan flana klakar vehla ho gya c,dhimksna vehla ho gya c..jdke jdo da moosewala aya c udon da e hor v bht klakaar raato raat e star bnge..

    • @ਹਰਪਾਲ7653
      @ਹਰਪਾਲ7653 Месяц назад

      @@SimranjitSinghWarraich-kp5be ਬਿਲਕੁੱਲ ਸਹੀ ਗੱਲ ਆ ਤੁਹਾਡੀ
      ਪਰ
      ਕਹਿੰਦੇ ਹੁੰਦੇ ਆ ਕਿ ਭੇਡਾਂ ਮੁੰਨੀਆਂ ਤਾਂ ਜਾ ਸਕਦੀਆਂ
      ਪਰ ਸਮਝਾਈਆਂ ਨੀਂ

  • @kbargari
    @kbargari 20 дней назад

    ਬਹੁਤ ਵਧੀਆ ਮੁਲਾਕਾਤ..... ਬੇਬਾਕ ਦਿਲਚਸਪ...

  • @punjjaabdesh8659
    @punjjaabdesh8659 2 месяца назад +5

    ਸੰਦੀਲਾ ਸਾਹਬ, ਗਿਆਰਾਂ ਹਜ਼ਾਰ ਚ 1995 ਚ ਮੈਂ ਬੁੱਕ ਕਰਕੇ ਆਇਆ। ਮੇਰੇ ਭਰਾ ਦੇ ਵਿਆਹ ਚ ਅਖਾੜਾ ਲਾਇਆ ਸੀ। ਕੁਝ ਯੂਨੀਵਰਸਿਟੀ ਆਲੇ ਯਾਰ ਸੀ, ਅੱਜ ਤੱਕ ਯਾਦ ਕਰਦੇ ਨੇ। ਯਾਦਗਾਰੀ ਪ੍ਰੋਗਰਾਮ ਹੋ ਨਿੱਬੜਿਆ।

    • @Amit-l6u1u
      @Amit-l6u1u 2 месяца назад

      Odo jameen da ki rate si uncle ji ?

    • @punjjaabdesh8659
      @punjjaabdesh8659 2 месяца назад

      @@Amit-l6u1u ਚਾਲੀ ਪੰਜਾਹ ਹਜ਼ਾਰ ਦਾ ਏਕੜ ਸੀ ਜੀ।

  • @amanindersinghtoor4774
    @amanindersinghtoor4774 2 месяца назад +2

    ਪੁਰਾਣੇ ਬੰਦਿਆ ਦੀਆ ਗੱਲਾ ਜੀ ਕਰਦਾ ਸੁਣੀ ਜਾਈਏ ਬੱਸ ,,, ਬਹੁਤ ਹੀ ਲਜ਼ਬਾਬ ❤

  • @paramjitriyait8616
    @paramjitriyait8616 2 месяца назад +7

    ਵਾਹ ਜੀ ਜਗਤਾਰ ਸਿੰਘ ਤੁਹਾਡਾ ਗੱਲਬਾਤ ਕਰਨ ਦਾ ਢੰਗ ਵਧੀਆ ਹੈ।

  • @avtarsingh2531
    @avtarsingh2531 2 месяца назад +5

    ਖੰਨਾ ਲਾਗੇ ਮਲਕਪੁਰ ਪਿੰਡ ਚ ਜਸਵੰਤ ਸੰਦੀਲਾ ਪਰਮਿੰਦਰ ਸੰਧੂ ਨੂੰ ਸੁਣਿਆ ਸੀ,ਭੜੀ ਮੁੰਹਮਦ ਸਦੀਕ, ਨਵੇਂ ਪਿੰਡ ਕੁਲਦੀਪ ਮਾਣਕ,ਗੋਹ ਵਿਖੇ ਦੀਦਾਰ ਸੰਧੂ,ਭਾਦਲਾ ਵਿਖੇ ਚਮਕੀਲੇ ਨੂੰ ਸੁਣਿਆ ਸੀ ਬਹੁਤ ਵਧੀਆ ਸਮਾਂ ਸੀ।

  • @CanadaKD
    @CanadaKD 2 месяца назад +3

    ਬਹੁਤ ਸੋਹਣੀਆਂ ਗੱਲਾਂ ਹੋਈਆਂ ਹਨ ਅੱਜ ਪੋਡਕਾਸਟ ਵਿੱਚ।

  • @punjjaabdesh8659
    @punjjaabdesh8659 2 месяца назад +3

    ਭੁੱਲਰ ਸਾਹਬ , ਅਸੀਂ ਮੇਰੇ ਭਰਾ ਦੇ ਵਿਆਹ ਚ ਸੱਤ ਸਿੰਗਰ ਬੁਲਾਏ ਸੀ।
    ਤਿੰਨ ਜੋੜੀਆਂ ਚ, ਸੰਦੀਲਾ ਸਾਹਬ ਦਾ ਗਰੁੱਪ, ਪਤੰਗਾ ਸੁਚੇਤ ਬਾਲਾ, ਸਤਵੀਰ ਢਿੱਲੋਂ ਤੇ ਭੱਟੀ, ਸੋਲੋ ਲਵਲੀ ਨਿਰਮਾਣ।
    ਸੰਦੀਲਾ ਸਾਹਬ ਬਰਾਤ ਚ, ਬਾਕੀ ਸਾਰੇ ਪਾਰਟੀ ਚ।

  • @h.bahavwalia3607
    @h.bahavwalia3607 2 месяца назад +2

    ਸੰਦੀਲਾ ਸਾਹਿਬ ਬਹੁਤ ਵਧੀਆ ਇਨਸਾਨ ਹਨ।

  • @RAVI_YT000
    @RAVI_YT000 2 месяца назад +7

    ਗੀਤਾਂ ਭਰੀ ਕਹਾਣੀ ਕੈਸਟ ਬਹੁਤ ਵਧੀਆ

  • @balwindertoor7621
    @balwindertoor7621 2 месяца назад +6

    ਸੰਦੀਲਾ ਸਾਬ ਤੁਰਲੇ ਵਾਲ਼ੀ ਪੱਗ ਹੀ ਤੁਹਾਡੀ ਪਛਾਣ ਆ ਬੇਨਤੀ ਆ ਸਟੇਜ ਤੇ ਤੁਰਲੇ ਵਾਲ਼ੀ ਪੱਗ ਹੀ ਬੰਨਿਆ ਕਰੋ!ਪੂਰਾ ਸੰਦੀਲਾ ਤੁਰਲੇ ਵਾਲ਼ੀ ਪੱਗ ਨਾਲ਼ ਹੀ ਸੰਪੂਰਨ ਹੁੰਦਾ!

  • @sgurmukhsinghsingh9613
    @sgurmukhsinghsingh9613 2 месяца назад +1

    ਸੰਦੀਲੇ ਜੀ ਦੇ ਸਾਰੇ ਗੀਤ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹਨ। ਸੰਦੀਲੇ ਜੀ ਦੀ ਸੋਚ ਨੂੰ ਸਲਾਮ ਕਰਦਾ ਹਾਂ।

  • @BalwinderSingh-jw5ws
    @BalwinderSingh-jw5ws 2 месяца назад +2

    ਓਸ ਟਾਇਮ ਵਿੱਚ ਕੁਲਦੀਪ ਮਾਣਕ ਜੀ ਦੀਆਂ ਕਈ ਧਾਰਮਿਕ ਕੈਸਿਟਾਂ ਆਈਆਂ ਸਨ ਅੱਜ ਸਾਜਣਾ ਮੈ ਪੰਥ ਪਿਆਰਾ ਝੰਡੇ ਖਾਲਸਾ ਰਾਜ ਦੇ ਅਣਖੀ ਬਘੇਲ ਸਿੰਘ ਅਤੇ ਹੋਰ ਕਈ ਧਾਰਮਿਕ ਕੈਸਿਟਾਂ ਜੋ ਸੁਪਰ ਹਿੱਟ ਹੋਈਆਂ 🙏🙏

  • @surindersingh1513
    @surindersingh1513 2 месяца назад +2

    ਬਹੁਤ ਹੀ ਸੁਲਝੇ ਹੋਏ कलाकार ਦੀ ਸੁਲਝੀ ਹੋਈ पॉडकास्ट .ਬਹੁਤ ਚੰਗੀ ਲੱਗੀ.

  • @FatehDeol-yw1go
    @FatehDeol-yw1go 2 месяца назад +6

    ਸੰਦੀਲਾ। ਜੀ। ਗੱਲ। ਕਰਨ। ਦਾ। ਸਲੀਕਾ। ਬਹੁਤ। ਵਧੀਆ

  • @granthiandiawajbabagranthi6235
    @granthiandiawajbabagranthi6235 2 месяца назад +3

    ਲਛਵਿੰਦਰ ਸਿੰਘ ਡੱਲੇਵਾਲ ਸਾਬ ਨੇ ਇਹ ਸਪੱਸ਼ਟੀਕਰਨ ਦਿੱਤਾ ਹੈ ਕਿ ਚਮਕੀਲਾ ਅਸੀਂ ਮਾਰਿਆ ਹੈ ਬਾਈ ਜੀ

  • @nachhatarsingh5003
    @nachhatarsingh5003 2 месяца назад +1

    ਸੰਦੀਲਾ ਜੀ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲ੍ਹਾ ਚ, ਰੱਖਣ

  • @sewasinghnorth7504
    @sewasinghnorth7504 2 месяца назад +4

    ਵਾਹ ਜੀ ਵਾਹ ਬਹੁਤ ਖੂਬ ਜੀਓ
    ਭਾਅ ਜੀ ਬਹੁਤ ਵਧੀਆ ਇੰਟਰਵਿਊ
    ਮੁਬਾਰਕਬਾਦ ਜੀ

  • @gurdeepsingh-rx3ye
    @gurdeepsingh-rx3ye 2 месяца назад +3

    ਸੰਦੀਲਾ ਜੀ ਵਧੀਆ ਕਲਾਕਾਰ ਹਨ।

  • @ashokpathak6737
    @ashokpathak6737 20 дней назад

    Excellent Interview Toronto Ashok Kumar Pathak Namaste 🙏

  • @narpindermangat6069
    @narpindermangat6069 22 дня назад

    ਗੀਤਾਂ ਭਰੀ ਕਹਾਣੀ ਸਦਾਬਹਾਰ ਕਸੈੱਟ ਰਹੀ ਆ ਹੁਣ ਜਦੋ ਸੀਜਨ ਚਲਦਾ ਇੱਕ ਵਾਰ ਜਰੂਰੀ ਸੁਣੀ ਦੀ ❤

  • @amarsingh9657
    @amarsingh9657 2 месяца назад +4

    ਚਮਕੀਲਾ ਵੀਰ ਦੇ ਸਪਸ਼ਟੀਕਰਨ ਸਾਫ਼ ਦੱਸਦੇ ਨੇ ਕਹਾਣੀ ਕੁਝ ਹੋਰ ਏ

  • @GoldyAthwal-j3e
    @GoldyAthwal-j3e 2 месяца назад +1

    ਜਿਉਂਦੇ ਵਸਦੇ ਰਹੋ ਜਸਵੰਤ ਸੰਦੀਲਾ ਸਾਹਿਬ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ

  • @balvirsinghsnehi_
    @balvirsinghsnehi_ 2 месяца назад +1

    ਬਹੁਤ ਖੂਬ, ਬਹੁਤ ਵਧੀਆ ਇੰਟਰਵਿਊ।

  • @sarabjitbadhesha
    @sarabjitbadhesha 21 день назад

    ਸੰਦੀਲਾ ਸਾਬ੍ਹ ਬਹੁਤ ਵਧੀਆ ਗਾਇਕ ਅਤੇ ਚੰਗੇ ਇਨਸਾਨ ਹਨ। ਬਹੁਤ ਸੋਹਣੀ ਮੁਲਾਕਾਤ ਹੈ ਜੀ।

  • @balbirgill9961
    @balbirgill9961 2 месяца назад +2

    ਹੁਣ ਦੇ ਜਵਾਕਾਂ ਨੂੰ ਵੀ ਪਤਾ ਲੱਗ ਗਿਆ ਜਾਂ ਜਾਊਗਾ ਅਜਿਹੀਆਂ ਫਿਲਮਾਂ ਦੇਖ ਕੇ , ਇਹ ਗਾਇਕ ਵੀ ਕਿਸੇ ਸਮੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਰਹੇ ਹਨ । ਕਿਸੇ ਨੇ ਸੱਚ ਕਿਹਾ , " ਬਦਨਾਮ ਹੋਂਗੇ ਤੋ ਕਿਆ ਨਾਮ ਨਾਂ ਹੋਗਾ ।ਆਮੀਨ

  • @jamadesigallan5356
    @jamadesigallan5356 Месяц назад

    ❤ ਮੇਰੇ ਬਹੁਤ ਹੀ ਸਤਿਕਾਰਯੋਗ ਜਸਵੰਤ ਸੰਦੀਲਾ ਭਾਜੀ ਹੋਰੀਂ ਦਿਲ ਦੇ ਬੇਹੱਦ ਸਾਫ਼ ਨੇ❤ ਮੇਰੇ ਘਰ ਆਏ ਸੀ ਇੱਕ ਸਾਲ ਪਹਿਲਾਂ ਲਸੋਈ

  • @harjeetmann9976
    @harjeetmann9976 2 месяца назад

    It felt great to hear this honest interview of a very humble and wonderful person....his composition and rendition is awesome...

  • @chamkaur_sher_gill
    @chamkaur_sher_gill 2 месяца назад +6

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhwantsingh8772
    @sukhwantsingh8772 2 месяца назад +4

    ਬਹੁਤ ਵਧੀਆ ਪੋਡਕਾਸਟ ਬਾਈ ਜੀ ❤❤❤

  • @Enterpunjabbm
    @Enterpunjabbm 23 дня назад +1

    ਪਹਿਲਾ ਦਸੋ ਦੋਨਾਂ ਵਿੱਚੋ ਪੱਦ ਕਿੰਨੇ ਮਾਰਿਆ ਨਾਈ ਜਕੀਨ ਤਾ 4.10 ਮਿੰਟ ਤੇ ਵੀਡੀਓ ਕਰ ਕੇ ਸੁਣ lo😂

  • @tarsemwalia9599
    @tarsemwalia9599 3 дня назад

    ਜਸਵੰਤ ਸੰਦੀਲਾ ਜੀ ਏਕ ਸਾਉ ਤੇ ਮਿੱਠ ਬੋਲੜਾ ਤੇ ਮਿਲਣਸਾਰ ਕਲਾਕਾਰ
    I salute you ❤

  • @mohindersingh3344
    @mohindersingh3344 Месяц назад

    ,, ਸੰਦੀਲਾ ਬਾਈ ਵਧੀਆ ਕਲਾਕਾਰ ਨਾਲ ਵਧੀਆ ਨਿਮਰਤਾ ਵਾਲਾ ਇਨਸਾਨ ਵੀ ਵਾਹਿਗੁਰੂ ਚੜ੍ਹਦੀ ਕਲਾ ਕਰੈ

  • @HarjinderSingh-n4n
    @HarjinderSingh-n4n Месяц назад

    ਸੰਦੀਲਾ ਸਾਬ ਯਾਰਾਂ ਦਾ ਯਾਰ ਆ ਕੋਈ ਵੀ
    ਜੈਲਸ ਨਾਂ ਰੱਖਣ ਵਾਲੀ ਰੂਹ ਕਿਉਂਕਿ ਸੰਦੀਲਾ ਜੀ‌ ਹਰ ਇੱਕ ਦੀ ਵਡਿਆਈ ਕਰਨ
    ਵਾਲੇ ਇਨਸਾਨ ਨੇ ਸੰਦੀਲਾ ਸਾਬ ਜੀ ਨੂੰ ਜੇ ਕੋਈ ਗਲਤ ਵੀ ਕੋਈ ਗੱਲ ਕੈ ਦੇਵੇ ਉਸ ਨਾਲ ਵੀ ਦਿਲੋਂ ਪਿਆਰ ਕਰਨ ਵਾਲੇ ਪਿਆਰੇ ਇਨਸਾਨ ਹਨ ਭਾਜੀ ਸੰਦੀਲਾ ਸਾਬ ਜੀ
    ਕਿਉਂਕਿ ਅਸੀਂ ਬਹੁਤ ਰਕੌਡ ਅਖਾੜੇ ਸੁਣੇਂ ਹਨ ਸੰਦੀਲਾ ਸਾਬ ਜੀ ਦੇ ਸੌ ਮੇਰੇ ਵੱਲੋਂ ਦਿਲੋਂ ਸਲਿਊਟ ਹੈ ਬਹੁਤ ਹੀ ਜ਼ਿਆਦਾ ਪਿਆਰੇ
    ਅਤੇ ਵੱਡੇ ਸਿੰਗਰ। ਅਤੇ। ਰਾਈਟਰ ਨੂੰ

  • @BharpoorSingh-ds6ef
    @BharpoorSingh-ds6ef 2 месяца назад +6

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @notea1
    @notea1 2 месяца назад +2

    Well said SANDILA BHAJI ne 101% sachian gallan kitian ne I was at that time in same business like we were doing ORCHESTERA AT THAT TIME RESPECT REGARDS TO GREAT LEGEND SANDILA JI WAHEGURU BLESS YOU BHAJI❤❤❤❤❤❤🙏

  • @sukhwindersukhwinder5207
    @sukhwindersukhwinder5207 2 месяца назад +2

    ਬਹੁਤ ਵਧੀਆ ਕਲਾਕਾਰ ਨੇ ਸੰਦੀਲਾ ਜੀ

  • @reshamsingh2550
    @reshamsingh2550 Месяц назад

    ਕਿੱਡੀ ਨਿਮਰਤਾ ਸੰਦੀਲਾ ਸਾਬ੍ਹ ਚ
    ਵਾਹਿਗੁਰੂ ਲੰਬੀ ਉਮਰ ਬਖਸ਼ੇ

  • @majorsingh5308
    @majorsingh5308 2 месяца назад +5

    ਸਿਰਫ ਜਗਤ ਸਿੰਘ ਜਗਾ ਮੁੱਛਾਂ ਕੁੰਡੀਆਂ ਤੇ ਹੱਥ ਖੂੰਡਾ ਰੱਖਦਾ ਸੀ ਗਾਉਣ ਵੇਲੇ ਸਟੇਜ ਤੇ ਨਾਲ ।

  • @baljeetsingh5966
    @baljeetsingh5966 Месяц назад

    ਬਹੁਤ ਸੋਹਣੀਆਂ ਗੱਲਾਂ ਕੀਤੀਆਂ

  • @gurindersingh-xb9tz
    @gurindersingh-xb9tz 2 месяца назад +2

    ਪੰਜਾਬ ਦੇ ਓਹੋ ਕਲਾਕਾਰ ਜਿਨਾ ਨੇ ਪੰਜਾਬ ਚਾਂ ਬੱਲੇ ਬੱਲੇ ਕਰਾਈ ਆ ,

  • @paramjeetgrewal3222
    @paramjeetgrewal3222 2 месяца назад +2

    ਗੀਤਾਂ ਭਰੀ ਕਹਾਣੀਂ ਵਿੱਚ ਅੱਠ ਨਹੀਂ ਦਸ ਗੀਤ ਸਨ, ਮੇਰੇ ਪੱਲੇ ਪੈ ਗਿਆ ਅਮਲੀ ਐਲ ਪੀ ਵਿੱਚ ਅੱਠ ਗੀਤ ਸਨ।

  • @HansrajMahi-en9jn
    @HansrajMahi-en9jn Месяц назад

    ਸਰਦਾਰ ਜਸਵੰਤ ਸਿੰਘ ਸੰਦੀਲਾ ਜੀ ਵੱਡੇ ਹੋਣ ਤੇ ਤੁਹਾਡਾ ਬਹੁਤ ਬਹੁਤ ਸਤਿਕਾਰ ਜੀ ਭੜੀ ਪਿੰਡ ਦਾ ਅਖਾੜਾ ਅਸੀਂ ਦੇਖਿਆ ਸੀ ਲੋਕਾਂ ਦਾ ਰੋਲਾ ਚਮਕੀਲਾ ਚਮਕੀਲਾ ਅਪਣੇ ਕੰਨਾਂ ਨਾਲ ਸੁਣਿਆ ਜੀ ਅੱਖਾਂ ਨਾਲ ਦੇਖਿਆ ਚਾਰ ਚਾਰ ਗਾਣਿਆਂ ਵਾਲੀ ਗੱਲ ਠੀਕ ਨਹੀਂ ਜੀ ਚਮਕੀਲਾ ਤੁਹਾਨੂੰ ਗਵਾਉਣ ਲਈ ਆਪ ਲੋਕਾਂ ਨੂੰ ਬੇਨਤੀ ਕਰਦਾ ਸੀ

  • @RajpalSandhu-i1k
    @RajpalSandhu-i1k Месяц назад

    ਰੰਗ ਬੰਨ੍ਹ ਤਾ ਸੰਦੀਲਾ ਸਾਬ ਜੀਉਂਦੇ ਵੱਸਦੇ ਰਹੋ🌺

  • @BharpoorSingh-ds6ef
    @BharpoorSingh-ds6ef 2 месяца назад +4

    ਸੰਦੀਲਾ ਸਹਿਬ ਬਹੁਤ ਵਧੀਆ ਯਾਰਾਂ ਦਾ ਯਾਰ ਏ

  • @jamadesigallan5356
    @jamadesigallan5356 Месяц назад

    ਸੰਦੀਲਾ ਭਾਜੀ ਹੋਰਾਂ ਦੀ ਜਿੰਨੀ ਸਿਰਫ ਕੀਤੀ ਜਾਵੇ ਬਹੁਤ ਥੋੜ੍ਹੀ ਹੈ,ਐਡੇ ਵੱਡੀ ਹਸਤੀ ਹੋਕੇ ਵੀ ਮੇਰੇ ਵਰਗੇ ਗਰੀਬ ਨੂੰ ਗਲ ਨਾਲ ਲਾ ਕੇ ਬਹੁਤ ਪਿਆਰ ਦਿੰਦੇ ਨੇ, ਵੱਲੋ ਗੀਤਕਾਰ ਬਿੱਲਾ ਲਸੋਈ ਮਲੇਰਕੋਟਲਾ

  • @ManjinderSingh-jh4rc
    @ManjinderSingh-jh4rc 2 месяца назад +2

    Very Beautiful Discussion Bhi ji God bless you All Family members and friends

  • @tarakvicharpunjabichannel6624
    @tarakvicharpunjabichannel6624 2 месяца назад +20

    ਚਮਕੀਲੇ ਦੇ ਯੁੱਗ ਵਿੱਚ ਸਾਡੇ ਬੇਟ ਦੇ ਪਿੰਡਾਂ ਵਿੱਚ ਸੰਧੀਲਾ ਸਾਹਿਬ, ਪਾਲੀ ਦੇਤਵਾਲੀਆ, ਛਿੰਦਾ ਜੀ, ਸਲਾਰੀਆ, ਮਾਣਕ, ਸਦੀਕ ਅਤੇ ਕੁਲਦੀਪ ਪਾਰਸ ਦੇ ਅਖਾੜੇ ਲੱਗੇ। ਚਮਕੀਲੇ ਦਾ ਕੋਈ ਪ੍ਰੋਗਰਾਮ ਨਹੀਂ ਲੱਗਿਆ। ਚਮਕੀਲਾ ਇੱਕ ਪਾਰਟੀ ਸੀ, ਉਸ ਪ੍ਰੋਗਰਾਮ ਬਹੁਤ ਸੀ, ਪਰ ਸਾਰਾ ਪੰਜਾਬ ਇੱਕ ਗਾਇਕ ਸੰਭਾਲ ਨਹੀਂ ਸਕਦਾ। ਡੀ:ਜੇ: ਯੁੱਗ ਨਹੀਂ ਸੀ। ਅਮੀਰ ਜੱਟਾਂ ਦਾ ਸਟੇਟਸ ਸਿੰਬਲ ਸੀ, ਕਿਸੇ ਵੀ ਨਾਮਵਰ ਗਾਇਕ ਅਖਾੜਾ ਲੜਾਉਣਾ ਹੀ ਹੁੰਦਾ ਸੀ। ਪਰ ਖਾੜਕੂ ਲਹਿਰ ਨੂੰ ਬਦਨਾਮ ਕਰਨ ਲਈ ਨਕਲ਼ੀ ਖਾੜਕੂਆਂ ਨੇ ਪੁਲਿਸ ਦੀ ਸ਼ਹਿ ਤੇ ਕਹਿਰ ਮਚਾਇਆ।

  • @BharpoorSingh-ds6ef
    @BharpoorSingh-ds6ef 2 месяца назад +13

    ਕਲਾਕਾਰਾ ਚ ਹਾਕਮ ਬਖਤੜੀ ਵਾਲਾ ਗੱਪੀ ਲਟੇਰਾ ਮਿਠਾ ਲੂਚਾ ਬੰਦਾ

  • @amolaksingh3765
    @amolaksingh3765 2 месяца назад +2

    ਸਿਜਦਾ! ਸੰਦੀਲਾ ਸਾਹਿਬ ਦੀ ਘਾਲਣਾ ਨੂੰ!!!!🎉🎉🎉

  • @sonuchaudhary8578
    @sonuchaudhary8578 2 месяца назад +7

    Charanjit Ahuja ji di paudcast karo ohna di biography ni mildi net utte

  • @farmer4456
    @farmer4456 2 месяца назад +1

    ਰਾਜਸਥਾਨ ਚ ਅਖਾੜਾ ਦੇਖਿਆ ਸੀ ਜਸਵੰਤ ਸੰਦੀਲਾ ਨਾਲ ਹਸੀਨਾ ਬਾਨੋ ਸੀ ਬਹੁਤ ਸੋਹਣਾ ਪ੍ਰੋਗਰਾਮ ਸੀ

  • @AnhadBaniRecords
    @AnhadBaniRecords День назад

    ਸੰਧੀਲਾ ਭਾਜੀ ਸੱਚ ਬੋਲ ਰਹੇ ਨੇ ਅਸੀ ਸਾਰੇ ਉਸ ਸਮੇਂ ਦੇ ਹਾਣੀ ਹਾ ਉਹ ਸਾਰੀਆਂ ਘਟਨਾਵਾਂ ਸਾਡੀਆਂ ਅੱਖਾਂ ਸਾਹਮਣੇ ਵਾਪਰੀਆਂ ।ਨਾਲੇ ਸ਼ਰੀਕ ਤਾ ਸਕੇ ਭਰਾ ਵੀ ਹੁੰਦੇ ਆ ਇੱਕ ਗਰੀਬ ਹੋ ਸਕਦੈ ਇੱਕ ਅਮੀਰ ਕਿਸਮਤ ਹਰ ਇੱਕ ਦੀ ਆਪਣੀ ਹੁੰਦੀ ਆ

  • @deepubuttar2204
    @deepubuttar2204 2 месяца назад +1

    ਬਾਈ ਜੀ ਤੁਹਾਡਾ ਗਾਣਾ ਹੈ
    ਇੰਜ ਗਲੀਆਂ ਚ ਰੁਲਦੇ ਨਾ ਫੇਰ ਸਾਡੇ ਹਾਸੇ.........
    ਕਿਤੇ ਨੀ ਲੱਭਦਾ

  • @ajaibsinghmann2458
    @ajaibsinghmann2458 2 месяца назад +2

    ਬਹੁਤ ਖੂਬ ❤

  • @mcjag8265
    @mcjag8265 2 месяца назад +3

    Boht vadhia interview Jaswant Sandila ji❤

  • @pushpinderkaurtv
    @pushpinderkaurtv 2 месяца назад

    Aks podcast Jaswant sandeela ji naal s..Jagtar singh bhullar saab ne bht vadia lagga ,kyaa baat hai 👌👌♥️👍🙏.

  • @jaswinderpalsingh4856
    @jaswinderpalsingh4856 Месяц назад

    ਭੁੱਲਰ ਬਾਈ ਜੀ ਧੰਨਵਾਦ ਤੁਹਾਡਾ ।ਮੇ ਜਗਮੋਹਣ ਕੌਰ ਜੀ ਨੂੰ ਬਹੁਤ ਸੁਣਦਾ ਹਾਂ ਪਰ ਉਨ੍ਹਾਂ ਦੇ ਗਾਣੇ ਵਿਚ ਧਾਂਦਰੇ ਵਾਲੇ ਸੰਦੀਲੇ ਦਾ ਅੱਜ ਪਤਾ ਲੱਗਾ

  • @RavidarSingh-e6r
    @RavidarSingh-e6r 2 месяца назад +2

    ਸਁਦੀਲਾ ਜੀ ਤੁਹਾਡਾ ਦੋਗਾਣਾ , ਲਁਤ ਹੇਠ ਦੀ ਲੱਘ ਗਿਆ, ਕੀ ਠੀਕ ਹੈ, ਸਾਰੇ ਹੀ ਕਲਾਕਾਰਾ ਦੇ ਗਾਣੇ ਞਧੀਅਆ ਞੀ ਹਨ, ਅਤੇ ਚਁਕਮੇ ਞੀ, ਚਮਕੀਲਾ ਪੈਸੇ ਲਈ ਮਾਰਿਆ, ਗਾਣਿਆ ਲਈ ਨਹੀ, ਗਾਣੇ ਸਾਰੇ ਹੀ ਕਲਾਕਾਰ ਚਁਕਮੇ ਗਾਉਦੇ ਸੀ, ਇਕ ਦੋ ਨੂ ਛਁਡ ਕਿ.,

  • @boban5194
    @boban5194 2 месяца назад +6

    Chamkile ❤️💕

  • @sureshthakur-wi2zs
    @sureshthakur-wi2zs 2 месяца назад +6

    ਕੌਈ ਹਿਟ ਗੀਤਾ ਞਾਰੇ ਗਲਬਾਤ ਹੋਣੀ ਚਾਹੀਦੀ ਸੀ

  • @harmangrewal2836
    @harmangrewal2836 8 дней назад

    ਸੰਦੀਲਾ ਸਾਹਿਬ ਵੱਡੀ ਦੁਨੀਆ 🎉❤

  • @Worldwidevirk
    @Worldwidevirk Месяц назад

    I have never heard this singer !
    Whn he gave references of the hit songs he gave to other singers , i came to know his level !
    But whn he sang the song at the end of the video
    Legendary poetry
    Allah singing
    🙏🙏🙏🙏

  • @sanju73816
    @sanju73816 2 месяца назад +2

    Bahut vadia interview bhai love you from harayana

  • @kuljeetsinghrandhawa9462
    @kuljeetsinghrandhawa9462 2 месяца назад +3

    Great interview Bhullar Sahib..💐💐

  • @Manpreetsingh-bw2rj
    @Manpreetsingh-bw2rj 2 месяца назад +1

    Geetan bhari khani supar dupar hit album ajj v sunky najara a janda top singar jaswant sandhila❤

  • @amankattu5084
    @amankattu5084 2 месяца назад +2

    ਜਸਵੰਤ ਸਿੰਘ ਸੰਦਾਲ ਬਹੁਤ ਘੈਂਟ ਸਿੰਗਾਰ ਹੈ ਨਲ ਨਿਸ ਪਰਸਨ

  • @Singhballi4887
    @Singhballi4887 2 месяца назад +3

    ਥੋੜਾ ਰੰਗ ਦਾ ਸੰਦੀਲਾ ਕਾਲਾ ਨੀ
    ਜਿਹਨੂੰ ਕਹਿਣ ਧਾਂਦਰੇ ਵਾਲਾ ਨੀ