Это видео недоступно.
Сожалеем об этом.

How KPS Gill, Ajit Singh Sandhu got Khalra eliminated ? Tarantaran Police Vs Jaswant S Khalra Part 2

Поделиться
HTML-код
  • Опубликовано: 14 авг 2024
  • This video sheds light on the infamous kidnapping and murder case of human rights activist Jaswant Singh Khalra in the year 1995.
    Ritesh Lakhi in this video recounts the prequel to the events leading to kidnapping and murder of rights activist Khalra who had been vehemently raising voice against the illegal custodial murders and killings of hundreds of youth in fake and set up encounters in the districts of Amritsar and police district of Tarantaran.
    The video gives almost a day wise account from the day Jaswant Singh khalra organised a press conference to shed light on the vital issue of custodial tortures and disposal of unclaimed and unidentified bodies in thousands of numbers in January 1995 to October 1995 the month he was finally shot dead in presence of several cops of adjoining police stations on the orders of higher officials. Before this Jaswant Singh Khalra the leading human rights activist was kidnapped on September 6, 1996 from his residence in Amritsar before being subjected to torture in illegal police custody and finally an extra judicial killing in police custody.

Комментарии • 394

  • @Nankdadesh
    @Nankdadesh 3 года назад +27

    ਬਹੁਤ ਧੰਨਵਾਦ ਲੱਕੀ ਵੀਰ, ਖਾਲੜਾ ਸਾਹਿਬ ਦੀ ਸ਼ਹੀਦੀ ਬਾਰੇ ਜਾਣਕਾਰੀ ਦੇਣ ਲਈ।🙏

  • @pritvirk1
    @pritvirk1 3 года назад +96

    ਰਿਤੇਸ਼ ਵੀਰ ਸਲੂਟ ਤੁਹਾਨੂੰ , ਸੱਚੀ ਜਾਣਕਾਰੀ ਤੁਹਾਡੇ ਵੱਲੋਂ ਦਰਦ ਮਹਿਸੂਸ ਕਰਕੇ ਬਿਆਨਣ ਲਈ

  • @00hardev
    @00hardev 2 года назад +52

    ਕੁੱਤਾ KPS Gill.
    ਕੌਮ ਦੇ ਹੀਰੇ ਨੂੰ ਸ਼ਹੀਦ ਕਰ ਦਿੱਤਾ। ਸਲਾਮ ਜਸਵੰਤ ਸਿੰਘ ਖਾਲੜਾ ਜੀ। ਰਹਿੰਦੀ ਦੁਨੀਆ ਤਕ ਤੁਹਾਡਾ ਨਾਮ ਰਹੇਗਾ ਖਾਲੜਾ ਸਰ

    • @RAJEEVKUMAR-xk5pz
      @RAJEEVKUMAR-xk5pz Год назад +2

      Kps gill jindabad

    • @humptydumpty1481
      @humptydumpty1481 Год назад

      ​@@RAJEEVKUMAR-xk5pz only terrorist mentality people even support kps
      You shits support killers of sikhs and then wonder why they don't like hindus

    • @ramdas8842
      @ramdas8842 Год назад

      @@RAJEEVKUMAR-xk5pz you gave your sister to kps gill 😜

    • @discoveryourpg4167
      @discoveryourpg4167 Год назад +1

      @@RAJEEVKUMAR-xk5pz remember 1990 Kashmir and nadir shah

  • @GurpreetSingh-xr6rv
    @GurpreetSingh-xr6rv 2 года назад +13

    ਬਹੁਤ ਬਹੁਤ ਦਿਲ ਦੀ ਡੂੰਘਾਈ ਤੋਂ ਮੇਰੇ ਪਿਆਰੇ ਵੱਡੇ ਵੀਰ ਰਿਤੇਸ਼ ਤੇਰਾ ਧੰਨਵਾਦ , ਤੁਸੀ ਸੱਚੀ ਇਮਾਨਦਾਰ ਪਤਰਕਾਰ ਹੋ। ਅੱਜ ਤੋ ਬਾਅਦ ਤੁਹਾਡੀ ਇੱਜ਼ਤ ਮੇਰਿਆ ਅੱਖਾਂ ਵਿਚ ਕਈ ਲੱਖ ਗੁਨਾਹ ਵਧ ਗਈ ਹੈ।

  • @rajinderrajinder8058
    @rajinderrajinder8058 3 года назад +13

    ਸਲਾਮ ਹੈ ਖਾਲੜਾ ਸਾਹਿਬ ਨੂੰ

  • @gladiusltd.5664
    @gladiusltd.5664 3 года назад +44

    Heard Jaswant Singh speak at Dixie Gurudwara when I was young. Was eye opening how one man took it upon himself to gather data, undeniable evidence, to support our claims of extra judicial killings. A true hero for our ਕੌਮ।

  • @hargobindsinghbrar3923
    @hargobindsinghbrar3923 3 года назад +25

    Good report god bless you dear Ritesh Lakhi

  • @jagdevsandhu661
    @jagdevsandhu661 3 года назад +18

    All the butchers and beasts will be hated for ever but persons like Khalra are remembered &will be remembered for ever as Martyrs as they sacrificed their lives for humanity

  • @manjotflowershop9204
    @manjotflowershop9204 3 года назад +26

    जितनी भी की इतनी मोहब्बत नहीं मिली यहां फायदे को छोड़िए लागत नहीं मिली कातिल हमारे कत्ल से मशहूर हो गया हमको शहीद होकर भी शोहरत नहीं मिली

    • @warriorclan543
      @warriorclan543 2 года назад +1

      Eh panjabi ch b likh sakde c channel panjabi Ha

  • @arshdeepsinghroopra7625
    @arshdeepsinghroopra7625 2 года назад +51

    Such a legend who declined canadian citizenship for punjab, but we punjabis had not vote for his family in elections,

  • @harsiratkaur2656
    @harsiratkaur2656 3 года назад +68

    ਗੁਲਾਮ ਕੌਮਾਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ

    • @SarbjitSingh-rl4mn
      @SarbjitSingh-rl4mn 3 года назад +4

      Bilkul Bahut zulm hoya 90s vich beksoor naujawana te

    • @rahulbangar786
      @rahulbangar786 3 года назад +1

      It's ironic that Sikhs were not able to organize themselves and fight government

    • @HuMan-lc7zx
      @HuMan-lc7zx 3 года назад +6

      ਗੁਲਾਮ ਕੌਮ KPS GILL ਤੇ ਅਜੀਤ ਸਿੰਘ ਸੰਧੂ ( ਖੱਬੂ ) ਦੀ ਮੌਤ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਦਾ ਭੋਗ ਵੀ ਪਾ ਕੇ ਆਈ

    • @GhostRider_pb18kt
      @GhostRider_pb18kt 3 года назад +4

      @@HuMan-lc7zx ਬਿਲਕੁਲ ਗਲਤ,, ਕੌਮ ਕਿਸੇ ਵੀ ਤਰ੍ਹਾਂ ਇਸ ਦੇ ਹੱਕ ਵਿੱਚ ਨਹੀਂ ਤੇ ਨਾ ਹੀ ਹੋਵੇਗੀ ਕਦੇ,। ਜੋ ਉਹਨਾਂ ਬੁੱਚੜਾਂ ਦੇ ਭੋਗਾਂ ਵਿੱਚ ਸ਼ਾਮਲ ਹੋਏ ਉਹ ਧਾਰਾ 25 ਬੀ ਦੀ ਪੈਦਾਇਸ਼ਾ ਤੇ ਇਸ ਤੰਤਰ ਦੇ ਟੁੱਕੜਬੋਚ ਸੀ ਗੇ,,, ਇਸਦਾ ਦੋਸ਼ ਤੁਸੀਂ ਸਾਰੀ ਕੌਮ ਨੂੰ ਨਹੀਂ ਦੇ ਸਕਦੇ,। ਭੋਗ ਵਿੱਚ ਸ਼ਾਮਿਲ ਹੋਣ ਵਾਲੇ ਕੁਝ ਕੁ ਚੰਦ ਟੁੱਕੜਬੋਚ ਸੀਗੇ 🙏

    • @GhostRider_pb18kt
      @GhostRider_pb18kt 3 года назад +2

      ਬਿਲਕੁਲ ਸਹੀ ਗੱਲ ਆ ਵੀਰ ਤੁਹਾਡੀ ਇਹ ਸਾਨੂੰ ਸਾਰੇ ਪੰਜਾਬੀਆਂ ਨੂੰ ਅਕਸੈਪਟ ਕਰਨਾ ਪਵੇਗਾ ਕਿ ਅਸੀਂ ਗੁਲਾਮ ਹਾਂ ਇਸ ਤੰਤਰ ਹੇਠ,, ਤੇ ਗੁਲਾਮਾਂ ਨਾਲ ਏਹੀ ਵਤੀਰਾ ਕਰਦੇ ਹਨ ਆਪੇ ਬਣੀ ਬੈਠੇ ਆਕਾ,,। 🙏🙏🙏🙏🙏

  • @ssingh4432
    @ssingh4432 3 года назад +8

    ਬਾਈ ਜੀ ਤੁਹਾਨੂੰ ਜੁਵਾਨੀ ਸਾਰੀਆ ਵਾਰਦਾਤਾ ਕਿਵੇ ਯਾਦ ਨੇ ਕਮਾਲ ਹੀ ਕਰੀ ਜਾਦੇ ਹੋ,🙏👍❤️

    • @jassikaur8154
      @jassikaur8154 2 года назад

      SS lakhi Nek Dil Insan han ohna de man vichon sach di avaj aa rahi sade Punjab vich katlo gart Da naga nach ho Reha c wahe Guru Sikh hi sikhan nu mar rahe c

  • @rbarecordz1277
    @rbarecordz1277 3 года назад +22

    ਸ਼ਹੀਦ ਜਸਵੰਤ ਸਿੰਘ ਖਾਲੜਾ ਜਿੰਦਾਬਾਦ

  • @YadwinderSingh-nz3gd
    @YadwinderSingh-nz3gd 3 года назад +18

    Ratnesh laki g, tunsi bahut vadia jankari deh rahay ho 🙏🏾.

    • @gurpreetsingh-jx5ym
      @gurpreetsingh-jx5ym 3 года назад

      Gagandeep Singh oh keh te reha ki khaldha uk,Canada,America gaye c tan ki center te punjab di sarkar te dabah payeya jave....tusi kise de kam nu hungara v de deya karo kadi..gud work lakhi paji

  • @nexion5144
    @nexion5144 3 года назад +30

    ਬਹੁਤ ਵਧੀਅਾ ਕੰਮ ਕਰ ਰਹੇ ਹੋ ਸਰ 🙏

  • @smalllhi
    @smalllhi 3 года назад +12

    Great, good information, keep it up Ritesh ji

  • @amritpalsingh8761
    @amritpalsingh8761 3 года назад +15

    Absolutely right Retash GBU

  • @GhostRider_pb18kt
    @GhostRider_pb18kt 3 года назад +1

    ਲੱਖੀ ਵੀਰ ਜੀ ਤੁਹਾਡੀ ਪੱਤਰਕਾਰੀ ਦਾ ਮੁਰੀਦ ਹੋ ਗਿਆ ਹਾਂ ਮੈਂ ,,ਜੋ ਇਹ ਸੱਚਾਈ ਦੁਨੀਆਂ ਸਾਹਮਣੇ ਪੇਸ਼ ਕਰ ਰਹੇ ਹੋ ਤੁਸੀਂ,,, ਜੋ ਜੁਲਮ ਇਸ ਸਟੇਟ ਨੇ ਪੰਜਾਬ ਤੇ ਕਰਵਾਇਆ ਆਪਣੇਂ ਗੁਰਗਿਆਂ ਤੋਂ ਉਸ ਨੂੰ ਬਾਖੂਬੀ ਪੇਸ਼ ਕੀਤਾ ਤੁਸੀਂ ਦੁਨੀਆਂ ਸਾਹਮਣੇ,,, ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀ ਕੌਮ ਵੱਲੋਂ,।। ਜੋ ਗੱਲਾਂ ਠੀਕ ਨੇ ਤੁਹਾਡੀਆਂ ਉਨਾਂ ਨਾਲ ਐਗਰੀ ਹਾਂ ਮੈਂ ਤੇ ਜੋ ਨਹੀਂ ਠੀਕ ਉਹਨਾਂ ਨਾਲ ਡਿਸ ਐਗਰੀ ਵੀ ਜਰੂਰ ਹੋਵਾਂਗੇ,,, ਸੋ ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏🙏🙏

  • @jimmybindra
    @jimmybindra 3 года назад +8

    All the best Lakhi veere on your new endeavour !! Keep up the good work. Please stay unbiased. Thanks. love & regards from Jammu!

  • @jugrajsingh9152
    @jugrajsingh9152 Год назад +1

    ਵੀਰ ਜੀ ਆਪ ਜੀ ਦਾ ਧੰਨਵਾਦ ਜੀ ਜੋ ਤੁਸੀਂ ਇਸ ਤਰ੍ਹਾਂ ਦੇ ਸਿੱਖ ਕੌਂਮ ਦੇ ਖੂੰਨੀ ਪੁਲੀਸ ਅਧਿਕਾਰੀਆਂ ਨੂੰ ਨੰਗਾ ਕੀਤਾ ਹੈ ਜੀ 🙏 ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਕਿਸ ਤਰ੍ਹਾਂ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ 🙏🙏🙏

  • @gurpreetkahlon1456
    @gurpreetkahlon1456 3 года назад +21

    Bhaut vdia report c. Pure punjab nu pta lagna chadi aa ehna kom de heriya da. Good work sir. Keep it up👍👍👍

    • @sukisingh5933
      @sukisingh5933 3 года назад

      @Django Ramon acha haha you are wrong and also a fool.

    • @sukisingh5933
      @sukisingh5933 3 года назад

      wmk ji. thank you ji for the facts 🙏🏽

  • @girjesh0
    @girjesh0 3 года назад +13

    DEAR BRO. BRAVERY DOESN'T MEANS TO ATTACK SOMEONE, TODAY FOR ME BRAVERY MEANS@LAKHI BRO. GOD NOT ONLY BLESS YOU, BUT GOD MUST BLESS YOU. SALUTE FROM THE CORE OF MY HEART

  • @jpsgill5649
    @jpsgill5649 3 года назад +9

    Salute Lakhi Ji for these all zero-ground informations 🙏🏻

  • @SurinderKaur-yt3ne
    @SurinderKaur-yt3ne 3 года назад +10

    Nice report sir he was the brave man

  • @rockyrai7314
    @rockyrai7314 3 года назад +7

    Your Professional Journalism will be Remembered bro. Thanks

  • @gurcharansinghkanwar6805
    @gurcharansinghkanwar6805 3 года назад +2

    Bahut hi vadhia jankari.

  • @AmarJeetSingh-rl3rb
    @AmarJeetSingh-rl3rb 3 года назад +5

    Very honest and factual analysis

  • @harindersingh-so5vn
    @harindersingh-so5vn 3 года назад +4

    Great information with proper reporting.

  • @ProGurdeep
    @ProGurdeep 3 года назад +2

    ਬਹੁਤ ਸੋਹਣਾ ਕੰਮ ਵੀਰ

  • @GhostRider_pb18kt
    @GhostRider_pb18kt 3 года назад +2

    ਲੱਖੀ ਸਾਬ 35000 ਹਜਾਰ ਲਾਵਾਰਸ ਲਾਸ਼ਾ ਦੇ ਵਾਰਿਸ਼ ਸੀ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ,ੳਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਹਾਂ ਮੈਂ, ਅਫਸੋਸ ਤਾਂ ਸਿਰਫ ਐਸੇ ਗੱਲ ਦਾ ਆ ਕਿ ਸਿੱਖਾਂ ਨੇਂ ਸਾਰਿਆਂ ਦੇ ਘਰ ਬਣਾਉਣ ਲਈ ਸ਼ਹੀਦੀਆਂ ਦਿੱਤੀਆਂ ਪਰ ਆਪਣਾਂ ਘਰ ਨਾ ਬਣਾਂ ਸਕੇ,,।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surindersinghfauji9141
    @surindersinghfauji9141 3 года назад +11

    ਅਫਸੋਸ (ਮੈ ਸੁਰਿੰਦਰ ਸਿੰਘ ਫੌਜੀ) ਕਿ ਜਸਵੰਤ ਸਿੰਘ ਜੀ ਖਾਲੜਾ ਮੈਨੂੰ ਨਹੀ ਮਿਲ ਸਕਿਆ ਜਦੋ ਕਿ ਪੁਲਿਸ ਵਲੋਂ ਫੜੇ ਜਾਣ ਤੋ ਪਹਿਲਾ ਮੇਰੇ ਪਾਸ ਆਏ ਸਨ।

  • @onlykalsi
    @onlykalsi 3 года назад +1

    thanks for making this video....main ehna cheeja bare magzines ch read krya c.. pr tusi dsya te confirm hoya

  • @GursewakSingh-gc3it
    @GursewakSingh-gc3it 2 года назад +1

    Yet another good one ritesh. Thanks

  • @sandeepgill2706
    @sandeepgill2706 2 года назад +1

    Retaish ਜੀ ਸਲਾਮ ਹੈ ਤੁਹਾਨੂੰ 🙏🙏🙏

  • @balsingh5965
    @balsingh5965 3 года назад +11

    ਅਜੀਤ ਸਿੰਘ ਮਾਰਿਆ ਨਹੀਂ ਹੈ
    ਉਹ ਲੁੱਕ ਕੇ ਜੀ ਰਿਹਾ ਹੈ
    ਆਤਮ ਹਤਿਆ ਵਿਚ ਉਸ ਦੀ ਸਨਾਖ਼ਤ ਨਾਈ ਹੋਈ ਸੀ

    • @user-fh5tr3mq3p
      @user-fh5tr3mq3p 2 года назад

      ਖੱਬੂ ਭੈਣਚੋ ਨੂੰ ਲੱਭੋ ਪੰਜਾਬ ਦੇ ਪੰਜੀਹਜਾਰ ਰਿਕੋਰਡ ਤੇ ਇਸਤੋ ਵੀ ਜਿਆਦਾ ਬੇਗੁਨਾਹ ਨੂੰ ਹਰੀਕੇ ਚ ਸੁੱਟ ਦਿੱਤਾ ਇਸਦੇ ਬੱਚਿਆ ਦਾ ਰਿਕਾਰਡ ਲੱਭੋ

    • @Singh-gy5nm
      @Singh-gy5nm 2 года назад

      Right veer

    • @AmarjitSingh-vg9ji
      @AmarjitSingh-vg9ji 2 года назад

      Right 👍

  • @navneetkaur7470
    @navneetkaur7470 2 года назад +1

    Bahut vadiyaa patrkar paji tusi har kise nu bahut chnga bolde

  • @paramjeetsinghughra8180
    @paramjeetsinghughra8180 3 года назад +2

    Good on You !
    Perfect Reporting!
    GOD BLESS YOU !!!

  • @gurcharansinghkanwar6805
    @gurcharansinghkanwar6805 3 года назад +4

    Ritesh ji.es sab kuj de pichhe nwa zmana news paper te editor jatinder pannu de role te v chanan pao ji please

  • @kuljeetsingh6061
    @kuljeetsingh6061 3 года назад +2

    Your way of speaking and topics are way good.

  • @tharmindersingh897
    @tharmindersingh897 3 года назад +2

    Salute hai Khalra sahib nu . Lakhi ji bahut. Vadia jankari den Lai

  • @jagdevsandhu6186
    @jagdevsandhu6186 2 года назад +2

    Mr Khalra is remembered all over the world as a Martyr and Gill Ajit Butchers

  • @malkitsidhu8098
    @malkitsidhu8098 3 года назад +3

    Good report

  • @diwansinghpbo2
    @diwansinghpbo2 3 года назад +1

    ਧੰਨਵਾਦ ਜੀ 🙏

  • @kangsukh2151
    @kangsukh2151 3 года назад +13

    Sare VERRA NU 🙏jor ke benti hai ..ida diya video Shere kareya karo. Jina vlogs di video di wait ch hunde sara din...jan apniya wife dekha ke views lende una nu chad ke ida diya video dekhya karo....

    • @preetgs5209
      @preetgs5209 3 года назад

      @@gagandeepsingh8436 kiu tenu psand aa eh

  • @sunnys1756
    @sunnys1756 3 года назад +1

    Very nice thankyou for unveiling/ exposing Butcher's of punjab in uniform
    👍

  • @deepraman8590
    @deepraman8590 3 года назад +2

    Bhut vadiy km kr raheo veer ji Eh gallan ajj kal koi ni das reha Waheguru mehar Karn aap te🙏🏼🙏🏼

  • @vickylotey9279
    @vickylotey9279 3 года назад +5

    ਜਿੰਨਾ ਨੇ ਸਿੱਖ ਕੋਮ ਲਈ ਸ਼ਾਹਾਦਾਤਾ ਦਿੱਤਆ
    ਓ ਸ਼ਾਹੀਦ ਹਨ, ਸ਼ਾਹੀਦਾ ਦੀ ਸ਼ਾਹਾਂਦਤ ਕਦੇ ਵੇਅਰਥ ਨਹੀਂ ਜਾਏਗੀ , ਸਿੰਘਾਂ ਦਾ ਰਾਜ ਫ਼ਿਰ ਆਏਗਾ , ਖਾਲਿਸਤਾਨ ਬਣੇਗਾ 100% ਪੱਕਾ
    2021 ਤੋਂ ਬਾਅਦ
    waheguru JI DA ਖ਼ਾਲਸਾ
    waheguru ji di ਫ਼ ਿ ਤ ਹ

  • @lovedeepsingh5975
    @lovedeepsingh5975 3 года назад +7

    Killing Beant singh was execution, not assassination

  • @gurangadsinghsandhu6205
    @gurangadsinghsandhu6205 Год назад

    Bahut bahut dhanvad Lakhi ji,

  • @brarbrar6884
    @brarbrar6884 3 года назад +9

    ਡਿਸਲਾਈਕ ਕਰਨ ਵਾਲੇ ਗਿੱਲ ਦੀ ਨਜਾਇਜ਼ ਔਲਾਦ ਨੇ

  • @RDxgamerr234
    @RDxgamerr234 3 года назад +16

    ਹੁਣ ਤੁਸੀਂ ਆਪ ਦੱਸੋ ਪੁਲਿਸ ਕੀ ਹੈ???

  • @kulveersingh830
    @kulveersingh830 3 года назад +3

    ਤੁਹਾਡੇ ਲਫਜ਼ ਸਟੇਟ ਦੀ ਬੋਲੀ ਬੋਲਦੇ ਹਨ ।
    ਬੇਅੰਤੇ ਬੁੱਚੜ ਅਤੇ kp gill ਵਰਗੇ ਅਸਲ ਅੱਤਵਾਦੀ ਸਨ ਜਿਨ੍ਹਾਂ ਨੂੰ ਤੁਸੀਂ ਸਿਟਿੰਗ CM ਆਖ ਕੇ ਸਨਮਾਨ ਦੇ ਰਹੇ ਹੋ ਅਤੇ ਸ੍ਰੀ ਆਕਾਲ ਤਖ਼ਤ 'ਤੇ ਹਮਲੇ ਤੋਂ ਬਾਅਦ ਪੈਦਾ ਹੋਏ ਰੋਹ ਨੂੰ ਅੱਤਵਾਦ ਜਾ ਵੱਖਵਾਦ ਨਹੀਂ ਕਿਹਾ ਜਾਣਾ ਚਾਹੀਦਾ । ਅਸਲ ਅੱਤਵਾਦ ਅਤੇ ਅੱਤਵਾਦੀ ਲੋਕ ਨਹੀਂ ਹੁੰਦੇ ਬਲਕਿ ਜ਼ਾਲਮ ਸਰਕਾਰਾਂ ਅਤੇ ਅਫ਼ਸਰਸ਼ਾਹੀ ਹੁੰਦੀ ਹੈ । ਜੇਕਰ ਪੁਲਿਸ ਇਥੇ ਲੋਕਾਂ ਨੂੰ ਅਣਪਛਾਤੇ ਆਖ ਕੇ ਕਤਲ ਕਰਦੀ ਹੈ ਅਤੇ ਪੁਲਿਸ ਦੀ ਪੁਸ਼ਤਪਨਾਹੀ ਸਰਕਾਰ ਕਰਦੀ ਹੈ ਤਾਂ ਦੱਸੋ ਤੁਸੀ ਅੱਤਵਾਦੀ ਕੌਣ ?
    ਲੋਕ ਕੇਵਲ ਅਨਿਆਂ ਅਤੇ ਜ਼ੁਲਮ ਹੋਣ 'ਤੇ, ਦੇ ਵਿਰੋਧ ਵਿੱਚੋ ਜ਼ਾਲਮਾਂ ਵਿਰੁੱਧ ਸੰਘਰਸ਼ ਕਰਦੇ ਹਨ ਨਾਕਿ ਅੱਤਵਾਦੀ ਹੁੰਦੇ ਹਨ ।
    ਤੁਹਾਡੇ ਆਪਣੇ ਸ਼ਬਦਾਂ ਵਿਚ ਵਿਰੋਧਾਭਾਸ ਹੈ । ਜਾ ਤਾਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਅੱਤਵਾਦੀ ਆਖੋ, ਜਿਹੜੇ ਆਪਣੇ ਹੱਕਾਂ ਵਾਸਤੇ ਜ਼ੁਲਮ ਵਿਰੁੱਧ ਡੱਟ ਕੇ ਲੜੇ ਜਾ ਉਸ ਸਰਕਾਰ ਅਤੇ ਸਰਕਾਰੀ ਪੁਲਸੀਆ ਦਰਿੰਦਿਆਂ ਨੂੰ ਅੱਤਵਾਦੀ ਆਖੋ ਜਿਨ੍ਹਾਂ ਦੇ ਕਾਲੇ ਕਾਰਨਾਮਿਆਂ ਦੀ ਗਾਥਾ ਦੱਸ ਰਹੇ ਹੋ ।

  • @baaj.0740
    @baaj.0740 Год назад +3

    Waheguru mehar krn khalra saab jindabad

  • @Gurpreetsingh-cc5jh
    @Gurpreetsingh-cc5jh 3 года назад +3

    ਅੱਜ ਵੀ ਇਹੀ ਹਾਲ ਹੈ ਪੁਲੀਸ ਦਾ ਹਰਾਮ ਦੀ ਖਾਣ ਦੀ ਆਦਤ ਪੈ ਹੋਈ ਹੈ ਸਲਿਆ ਨੂੰ

  • @partapsingh7989
    @partapsingh7989 3 года назад +1

    Thanks for the information be blessed!!

  • @drxrohitsarswatrj-13wala72
    @drxrohitsarswatrj-13wala72 3 года назад

    Sir ji main aapka bhut bada fan hu main aapki sab video dekhta hu...Ek request hai ki aap jab kuch video kai parts me krte ho..To pahle wale parts k link bhi video me diya kre...Thanks main Rohit rajasthan. Se hu
    video's ...?

  • @jagdevsingh6564
    @jagdevsingh6564 2 года назад

    Very excellent ground Report

  • @HarjinderKumar-sl3ce
    @HarjinderKumar-sl3ce 9 месяцев назад

    ਸਤਿ, ਸ੍ਰੀ ਅਕਾਲ, ਵੀਰ,, ਜੀ

  • @JaspalSingh-qs7xx
    @JaspalSingh-qs7xx 3 года назад +5

    ਭਾਈ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @reshamsandher538
    @reshamsandher538 3 года назад

    Good Reporter God bless you veer

  • @jagdeepsinghdeep7046
    @jagdeepsinghdeep7046 3 года назад +1

    ਵਾਹਿਗੁਰੂ ਜੀ ਮੇਹਰ ਕਰੇ veer te

  • @sonilidra7901
    @sonilidra7901 2 года назад

    Thanks for all veer ji

  • @mohitsuman8065
    @mohitsuman8065 3 года назад

    Nice topic bhai jee

  • @parmindersingh1550
    @parmindersingh1550 2 года назад

    Thanks

  • @jagtarsembhi6385
    @jagtarsembhi6385 10 месяцев назад

    Good nd brave personality Ritesh g

  • @MANPREETSINGH-bv2vz
    @MANPREETSINGH-bv2vz 2 года назад +1

    Why are the stories of such great personalities not taught in Punjabi schools ? Why hiding deliberately? Sikhs have been denied justice in India and a genocide committed

  • @sukhandeepsingh2711
    @sukhandeepsingh2711 3 года назад +5

    🙏🙏

  • @ipreet6850
    @ipreet6850 3 года назад +8

    My salute to Khalra saab . Such a brave man . Uss risky time ch ena wadda step chukya te human-rights lyi awaz uthai.

  • @harmansandhu7997
    @harmansandhu7997 2 года назад

    Ritesh sir thank you 🙏🏻

  • @baaj.0740
    @baaj.0740 Год назад

    Very good ratesh g tuc khalra saab nu saheed manya

  • @Dhaakad5911
    @Dhaakad5911 3 года назад

    True report Ritesh ji🙏

  • @vickysinghvicky2618
    @vickysinghvicky2618 2 года назад +1

    ਸ਼ਹੀਦ ਸ੍ਰ ਜਸਵੰਤ ਸਿੰਘ ਖਾਲੜਾ ਵਰਗਾ ਯੋਧਾਂ ਨਾਂ ਕੋਈ ਦੁਨੀਆਂ ਤੇ ਹੋਇਆ ਤੇ ਨਾ ਹੋਣਾ

  • @sbsbajwa
    @sbsbajwa 3 года назад

    Truth ful reporting

  • @RajvinderSingh-kv5lc
    @RajvinderSingh-kv5lc 3 года назад +1

    Salute to you Ritesh sahib !!

  • @m.snagra6722
    @m.snagra6722 3 года назад +1

    ਖਬੂ ਤੇ ਗਿੱਲ ਦੀਆ ਕਬਰਾਂ ਨੂੰ ਵੀ ਜੁਤੀਆਂ ਪੈਂਦੀਆਂ ਰਹਿਣਗੀਆਂ

  • @preetgs5209
    @preetgs5209 3 года назад +2

    Done a great job 👍 LAkHI G

  • @MandeepSinghKambojNaushehraPan
    @MandeepSinghKambojNaushehraPan 3 года назад +2

    Waheguru ji.Very Sad bahut Galth Have Hai Waheguru ji.Sardar.Jaswanth.Sngh.Khaler.Saab.Zindabad

  • @Sharmadeepu5271
    @Sharmadeepu5271 3 года назад +6

    Thank you so much sir listening from Canada

  • @rajsharmaraj768
    @rajsharmaraj768 2 года назад

    Buhat ਹੀ vadia ਪੱਤਰਕਾਰੀ

  • @ravinder8868
    @ravinder8868 Год назад

    Good job sir bhut hi vadiya

  • @gurangadsinghsandhu6205
    @gurangadsinghsandhu6205 Год назад +1

    My salute to S.Khalra sahib.

  • @bhupindersinghruprai2330
    @bhupindersinghruprai2330 3 года назад +1

    Good job bhaji

  • @jasmelsingh8819
    @jasmelsingh8819 3 года назад

    Very good information

  • @surjitkaur4993
    @surjitkaur4993 3 года назад +6

    butcher of punjab kps gill

  • @sandeepgill9460
    @sandeepgill9460 3 года назад +1

    Great job

  • @RanjitSingh-hp3qk
    @RanjitSingh-hp3qk 3 года назад

    Very good presentation.

  • @KuldeepSingh-ly5me
    @KuldeepSingh-ly5me 3 года назад +2

    Waheguru ji.🙏

  • @harrysandhu8029
    @harrysandhu8029 3 года назад +1

    Bahut vadia lucky bhaji

  • @sheragrewal6864
    @sheragrewal6864 3 года назад

    Ehde bare video nhi kiti veer kro

  • @ManpreetSingh-sz8sl
    @ManpreetSingh-sz8sl 3 года назад +2

    Great information , thank you Ritesh g .

  • @mangatsingh6701
    @mangatsingh6701 3 года назад +3

    ਲੱਕੀ। ਵੀਰ ਜੀ
    ਸਚ।ਬੋਲਿਆ ਤਾਂ। ਪਤਾ ਨਹੀਂ। ਕੀ ਮੁੱਲ। ਚੁਕਾਉਣਾ। ਪੈਦੀ। ਹੈ

  • @sandeepdhillon6719
    @sandeepdhillon6719 3 года назад

    ਵਾਹਿਗੁਰੂ ਜੀ

  • @tejinder7
    @tejinder7 3 года назад

    bahut vdia bhaji.. dhanvad bai ji.. sach saahmne leaun lai ji 🙏

  • @kuldeepbansal6864
    @kuldeepbansal6864 2 года назад

    Thx Ritesh ji 🙏

    • @AmarjitSingh-vg9ji
      @AmarjitSingh-vg9ji 2 года назад

      Veer ji velh lo ki kita sarkar ne Vichare desh Bhagat kaum naal.
      Prime minister Indira Gandhi, Beant Singh, KPS gill DGP Punjab police, Ajit Singh SSP, Nihang pohla eh ne desh de asli terrist.
      Jinna sachhe desh Bhagat Sikhs nu majboor kar diya hathyaar othane ke liye.
      Waheguru bharat te Punjab vich shanti rakhhe.
      Eh lok jinna de uper Naam likhe ne eh aurangjeb te abdaali, nadar saah de vansh vichho c.
      Sikh baaghi jaroor ho skda terrist nhhi.

  • @JAGJITSINGH-jz1ny
    @JAGJITSINGH-jz1ny 3 года назад

    Bahut Bahut Dhanwaad ji
    🙏🙏🙏🙏🙏🙏🙏🙏🙏

  • @manjitsingh-qu3rg
    @manjitsingh-qu3rg 3 года назад

    Good Presentation

  • @jagjitsingh5223
    @jagjitsingh5223 2 года назад +1

    Satnam waheguru ji 🙏

  • @sandeepmasih5143
    @sandeepmasih5143 3 года назад

    Thanks 🙏

  • @jagrajsingh5817
    @jagrajsingh5817 10 месяцев назад

    ਸ੍ਰੀ ਜਸਵੰਤ ਸਿੰਘ ਖਾਲੜਾ ਜੀ ਜ਼ਿੰਦਾਬਾਦ 🙏🙏

  • @goldycheema1592
    @goldycheema1592 2 года назад

    Bahut soni jankaari veer 👌💖🙏