Jaswant Singh Khalra - Last Speech

Поделиться
HTML-код
  • Опубликовано: 28 авг 2024

Комментарии • 1,3 тыс.

  • @jasdevbhangu4406
    @jasdevbhangu4406 5 лет назад +460

    ਸਲਾਮ ਹੈ ਕੌਮ ਦੇ ਹੀਰੇ ਅਮਰ ਸਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ।

    • @navdeepsandhu3618
      @navdeepsandhu3618 5 лет назад +6

      Sahi gl a

    • @lakhveersinghsingh5100
      @lakhveersinghsingh5100 4 года назад +14

      Par bibi khalra nu bot kise ni pai

    • @karamjitkaur2459
      @karamjitkaur2459 4 года назад +12

      Lakhveer singh Singh ਗਲਤੀ ਕੀਤੀ ਮਾਝੇ ਵਾਲ਼ਿਆਂ ਨੇ ਬੀਬੀ ਨੂੰ ਵੋਟ ਨਾ ਪਾ ਕੇ।

    • @gultarsingh4925
      @gultarsingh4925 2 года назад

      @@lakhveersinghsingh5100 ltd hi
      Iibokknjkl

    • @AmarjitSingh-vg9ji
      @AmarjitSingh-vg9ji 2 года назад +2

      @@lakhveersinghsingh5100Punjab de Loke holi holi samajhan ge ki kaun ohna wall ne

  • @ranjodhsandhu7551
    @ranjodhsandhu7551 5 лет назад +292

    ਇਨਸਾਨੀਅਤ ਦਾ ਹੀਰਾ।
    ਸਿਰ ਝੁਕਾ ਕੇ ਪ੍ਰਣਾਮ ਇਸ ਮਹਾਨ ਸ਼ਹੀਦ ਯੋਧੇ ਨੂੰ🙏🙏

    • @KENTIGER1000
      @KENTIGER1000 2 года назад +4

      🙏🙏Guru da Ladla Sher🙏Will always live in our Hearts and Soul🙏TRUTH Never Dies🐯

    • @harmitkwatra4525
      @harmitkwatra4525 10 месяцев назад +1

      My head, too.

  • @sachinjeetsingh2768
    @sachinjeetsingh2768 4 года назад +43

    ਸਿੱਖ ਕੌਮ ਵਿੱਚ ਬਹੁਤ ਸਤਿਕਾਰਤ ਹਨ ਭਾਈ ਸਾਹਿਬ ਜਸਵੰਤ ਸਿੰਘ ਖਾਲੜਾ ਜੀ।ਹਰ ਸੱਚਾ ਪੰਜਾਬੀ ਸੱਚੇ ਸਿੱਖ ਦਾ ਸਿਰ ਇਸ ਮਹਾਨ ਸ਼ਹੀਦ ਦੇ ਲਈ ਝੁਕਦਾ ਹੈ।

  • @dspasiana
    @dspasiana 5 лет назад +97

    ਦੇਖੇ ਆਸ਼ਕ ਸੂਲੀ ਚੜਦੇ। ਚੜ੍ਹਦੇ ਚੜਦੇ ਕਰਨ ਮਖੌਲਾਂ ਮਰਨੋ ਮੂਲ ਨਾ ਡਰਦੇ।
    ਸਲੂਟ ਇਸ ਕੌਮੀ ਜੋਧੇ ਨੂੰ.......!

  • @user-zh2qo4he1f
    @user-zh2qo4he1f 5 лет назад +326

    ਧੰਨ ਹੈ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ।

  • @gatrucking1966
    @gatrucking1966 5 лет назад +192

    Salute to this Lion of Punjab who didn't care about his physical existence but kept fighting for The Truth and Justice.

    • @KENTIGER1000
      @KENTIGER1000 2 года назад +6

      🙏🙏Guru da Ladla Sher🙏Will always live in our Hearts and Soul🙏TRUTH Never Dies🐯

    • @arshsandhu4575
      @arshsandhu4575 2 года назад +4

      Ehna nu v kini behremi nl saheed kr dita gea c gandi police ne 😶😔😔

    • @hmsez6191
      @hmsez6191 2 года назад +4

      @@arshsandhu4575 veer punjab police means naamarda di fauj

    • @IA-dp5kv
      @IA-dp5kv 2 месяца назад

      Thode vargea ne fer v bibi khalra nu haraya c​@@arshsandhu4575

  • @saleembutt7014
    @saleembutt7014 2 года назад +103

    Prof Khalra is great Shaheed of Punjab ...who secrified his life for our young brave shaheed children of Punjab in 84 carnage .

  • @sukhravi6815
    @sukhravi6815 2 года назад +60

    ਸਰਦਾਰ ਜਸਵੰਤ ਸਿੰਘ ਜੀ ਖਾਲਸਾ ਸਿੱਖ ਕੋੰਮ ਦੇ ਸ਼ਹੀਦ ਨੂੰ ਲੱਖ ਲੱਖ ਪਰਿਣਾਮ

  • @DeepsinghGill
    @DeepsinghGill 5 лет назад +277

    ਮੈਂ ਕਰਾਂ ਪ੍ਰਣਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ।।

  • @jaswindersingh-rv6de
    @jaswindersingh-rv6de 5 лет назад +228

    ਰੋਣਾ ਅਉਦਾ ਸਪੀਚ ਸੁਣ ਕੇ ,ਕੋਈ ਵੀਰ ਏਸ ਵੀਡੀਉ ਨੂੰ ਵੈਂਟਸਐਪ ਪਾ ਸਕੇ ਤਾ ਖਾਲੜਾ ਪਰਿਵਾਰ ਬਾਰੇ ਹੋਰ ਲੋਕ ਜਾਣੂ ਹੋ ਜਾਣਗੇ

    • @gaganbhangu7714
      @gaganbhangu7714 5 лет назад +1

      veer ji tusi vidmate software ch vedio download kr k share kr sakdai o

    • @AB-bv2cj
      @AB-bv2cj 5 лет назад +1

      gagan bhangu ji,vidimate software ki hai

    • @gaganbhangu7714
      @gaganbhangu7714 5 лет назад +1

      @@AB-bv2cj vidmate ch appan youtube wali vedios download kr k share kr sakdai han

    • @AB-bv2cj
      @AB-bv2cj 5 лет назад +1

      gagan bhangu ji,thank u for reply.where u get vidhate software from .

    • @unbroken96
      @unbroken96 5 лет назад +1

      @@AB-bv2cj just search on Google about vidmate app

  • @sonugill8530
    @sonugill8530 5 лет назад +82

    ਜਸਵੰਤ ਸਿੰਘ ਖਾਲੜਾ ਜਿੰਦਾਬਾਦ ਤੁਸੀਂ ਹਮੇਸ਼ਾ ਅਮਰ ਹੋ ਤੁਸੀਂ ਲੋਕਾਂ ਦੇ ਦਿਲਾਂ ਵਿਚ ਰਹੋ ਗੇ

  • @ArjunSingh-je4nd
    @ArjunSingh-je4nd 5 лет назад +141

    ਤੇਰੇ ਵਰਗੇ ਯੋਦੇ ਨਿੱਤ ਨਿੱਤ ਨੀ ਜੰਮਦੇ ਸੇਰਾ😭😭😭😭🙏🙏🙏🙏

  • @JaspreetSingh-dp2vx
    @JaspreetSingh-dp2vx 5 лет назад +148

    ਧੰਨ ਨੇ ਕੌਮ ਦੇ ਸਹੀਦ ਭਾਈ ਜਸਵੰਤ ਸਿੰਘ ਖਾਲੜਾ

  • @KulwinderSingh-sh2jk
    @KulwinderSingh-sh2jk 5 лет назад +225

    ਕੌਮ ਦਾ ਅਣਖੀਲਾ ਮਰਦ ਭਾਈ ਖਾਲੜਾ (ਸ਼ਹੀਦ)

  • @jsb4737
    @jsb4737 2 года назад +70

    ਲਫਜ਼ ਥੁੜ ਜਾਂਦੇ ਨੇ ਭਾਈ ਸਾਹਿਬ ਜੀ ਦੀ ਉਸਤਤ ਚ' ਕਹਿਣ ਲਈ ❤️🙏🙏🙏🙏🙏

  • @Rattniya-Lawyer
    @Rattniya-Lawyer 5 лет назад +68

    ਸੱਚ ਨੂੰ ਹਮੇਸ਼ਾਂ ਕੁਰਬਾਨੀ ਦੇਣੀ ਪੈਂਦੀ ਆ, ਭਾਈ ਸਾਹਿਬ ਨਾਲ ਵੀ ਓਹੀ ਹੋਇਆ।

  • @gurbindersingh-yn5tw
    @gurbindersingh-yn5tw 5 лет назад +353

    ਸਹੀਦ ਜਾਗਦੀਆ ਕੌਮਾਂ ਦਾ ਸਰਮਾਇਆ ਹੁੰਦੇ ਨੇ । ਸਰਦਾਰ ਜਸਵੰਤ ਸਿੰਘ ਖਾਲੜਾ ਕੌਮੀ ਸਹੀਦ

  • @balvircheema1266
    @balvircheema1266 5 лет назад +259

    ਵੀਡੀਓ ਨੂੰ ਡਿਸਲਾਇਕ ਕਰਨ ਵਾਲਿਆ ਤੋ ਪਤਾ ਲੱਗਦਾ ਹੈ ਕਿ ਕਿਸੇ ਮੁਗਲ ਦਾ ਬੀਜ ਅਜੇ ਵੀ ਪੰਜਾਬ ਵਿੱਚ ਬਾਕੀ ਹੈ

    • @SidhuLegend5911
      @SidhuLegend5911 5 лет назад +20

      Kps gill de nazayaz beej ne.

    • @lakhveersinghsingh5100
      @lakhveersinghsingh5100 4 года назад +13

      Vir apan vi ghat ni bibi khalra nu vot ni pai

    • @sukhdevsingh-rg5cz
      @sukhdevsingh-rg5cz 4 года назад +2

      ਬਿਨਾ ਜਣਕਾਰੀ ਸਾਹਮਣੇ ਖੜ੍ਹੇ ਦੁਸ਼ਮਣ ਨੂੰ ਨਿੰਦਣਾ ਵੀ ਸਮਝਦਾਰੀ ਨਹੀਂ ਕਹਾਉਂਦੀ ਵੀਰ ਜੀ। ਕਈ ਵਾਰ ਖੰਜਰ ਸਾਡੀ ਪਿੱੱਠ ਪਿੱਛੇ ਆਸਰਾ ਲਈ ਖੜ੍ਹੇ ਹਿਮਾਇਤੀ ਦੇ ਹੱਥ 'ਚ' ਵੀ ਹੂੰਦਾ।
      ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।।
      Http://ruclips.net/video/_Sze3RINRLQ/видео.html

    • @lakhvirsinghsinghlakhvir4382
      @lakhvirsinghsinghlakhvir4382 3 года назад +1

      Than. Than. Veer. Khalra. G

    • @topper3774
      @topper3774 3 года назад +1

      Aurangjeb de bhut beej hege a vr Punjab ch

  • @jasbirsinghgill1512
    @jasbirsinghgill1512 5 лет назад +109

    ਅਸੀ ਪਰਮਾਣ ਸ਼ਹੀਦਾ ਨੂੰ ਕਰਦੇ ਹਾ
    ਪਰ ੳੁਹਨਾ ਦੀ ਸ਼ਹੀਦੀ ਦਾ ਮੁਲ ਪਾਇਐ
    ਅਾਪਣੇ ਫਰਜ ਸਮਝ ਦੇ ਹੋਏ ਸ਼ਹੀਦ ਭਾਈ ਖਾਲੜਾ ਦੀ ਪਤਨੀ ਨੂੰ ਵਧ ਤੋ ਵਧ ਵੋਟਾ ਪਾਕੇ िਜਤਾ ਕੇ ਪਾਰਲੀ ਮੈਟ िਵਚ ਭੇਜੀਏ

  • @manjinder3522
    @manjinder3522 5 лет назад +41

    Huge respect for our great martyr sr. Jaswant singh khalra ji 🙏

  • @sukhjindersingh4004
    @sukhjindersingh4004 5 лет назад +67

    Great speech ! Salute to his supreme sacrifice.

  • @user-ev3vn3xj7j
    @user-ev3vn3xj7j 5 лет назад +794

    ਕੌਮ ਦਾ ਮਹਾਨ ਯੋਧਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ

    • @pravhjotsinghsikh9663
      @pravhjotsinghsikh9663 5 лет назад +44

      Sant jarnail singh bhindranwale ji zindabaad khalistan zindabaad ji

    • @gurbhajansinghsandhu2923
      @gurbhajansinghsandhu2923 5 лет назад +40

      ਸਿਖ ਕੌਮ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਕਦੇ ਨਹੀਂ ਭੁਲ ਸਕਦੀ।

    • @sukhvirkaler8390
      @sukhvirkaler8390 4 года назад +9

      🙏🙏🙏

    • @harrybhinder
      @harrybhinder 3 года назад +5

      @@pravhjotsinghsikh9663 teri knowledge badi thodi ah betey,, khalra saab ney kadi khalistan ni mangeya c

    • @sandyrrg1
      @sandyrrg1 3 года назад +6

      @@harrybhinder nhi mangeya par eho jehe desh wich koi law order nhi c rehs naal reh k ki tattu khatt leya vaddi soch waleya ajj fr dekhla kisaan rulde sadak te 500 ton vDh marge

  • @HARDEEPSINGH-eb1of
    @HARDEEPSINGH-eb1of 5 лет назад +137

    ਸਹੀ ਗੱਲਾਂ ਕੀਤੀਆਂ ਨੇ ਭਾਈ ਸਾਹਿਬ ਨੇ।

  • @DipankarBasumatary
    @DipankarBasumatary 4 года назад +118

    He's brave to have spoken out. In Assam also the government killed many young men and women in the operations in the nineties.

    • @sukhsirjan5851
      @sukhsirjan5851 3 года назад +3

      Fuck the govt. Then they ask that why we demand a seperate state

    • @gssaran88
      @gssaran88 3 года назад +5

      @@sukhsirjan5851 they know exactly why. They just play games.

    • @balwinderbhatti9880
      @balwinderbhatti9880 2 года назад +1

      @@gssaran88 ppl trying we e

    • @tapaspradhan6314
      @tapaspradhan6314 2 года назад

      😂😂😂😂😂 .

    • @malkeetsinghjosh840
      @malkeetsinghjosh840 Год назад

      @@tapaspradhan6314 tenu bari hsi andi a

  • @jaswindersingh-rv6de
    @jaswindersingh-rv6de 5 лет назад +279

    ਏ ਬੰਦਾ ਵਕਿਆ ਨਹੀ ,ਮਜੀਠੀਆ ,ਬਾਦਲਾ ਤੇ ਰਾਜੇ ਕੈਪਟਨ ਵਾਗੂ ਕੌਮ ਨਾਲ ਦਲਾਲੀਆ ਨਹੀ ਕੀਤੀਆ

    • @garrysrancanada1791
      @garrysrancanada1791 4 года назад +10

      Kaum ne ki mul payea?? Ena di sighni de mukable congres da mp jita dita

    • @karandeepsinghkarandeep6611
      @karandeepsinghkarandeep6611 4 года назад

      @@bikramjitrandhawa6598 Saa1…
      Hhj

    • @KashmirSingh-pg1vd
      @KashmirSingh-pg1vd 3 года назад

      ਲੋਕੀ ਤਾਂ ਵੀਰ ਸਿਤਰ ਦੇ ਯਾਰ ਨੇ ਜਿਵੇਂ ਮੋਦੀ ਨੇ ਆਰਡੀਨੈਂਸ ਬਿਲ ਪੇਸ ਕਰਕੇ ਕਿਰਸਾਨੀ ਖਤਮ ਕਰਤੀ

  • @sukhjiwansingh9221
    @sukhjiwansingh9221 5 лет назад +97

    Mera veer teri shadat nu dilo parnam .

  • @AmandeepSingh-uc4ky
    @AmandeepSingh-uc4ky 2 года назад +63

    ਸਾਡੇ ਦਿਲ ਵਿੱਚ ਵੱਸਦੇ ਨੇ ਖਾਲੜਾ ਜੀ❤

  • @eshdeep93
    @eshdeep93 3 года назад +34

    A fable, where a Lamp was lit 🔥. It was like his own short story... In the world full of butchers, oppressors and teeny-weeny corrupt politicians, He was a lit lamp 🔥🔥🙏🙏

  • @ASingh1699k
    @ASingh1699k 3 года назад +15

    Sikhs will forever reserve a special place in their hearts for shaheed Jaswant Singh Khalra.

  • @GaganSingh-ss1fl
    @GaganSingh-ss1fl 5 лет назад +106

    Captan badal ਦੋਵੇ ਕੁੱਤੇ ਹਨ।

  • @ladis5090
    @ladis5090 5 лет назад +41

    Sir Khalra will live within Sikh's hearts forever.

  • @narinderjitkaurkaur2244
    @narinderjitkaurkaur2244 3 месяца назад +3

    ਬਹੁਤ ਹੀ ਦਰਦਨਾਕ ਹੈ ਸਾਰਾ ਕੁੱਝ ਸੁਣਨਾ😢 ਧੰਨ ਜਿਗਰੇ ਜਿੰਨਾ ਨੇ ਇਹ ਸਾਰਾ ਕੁੱਝ ਸਹਿਣ ਕੀਤਾ😢

  • @sukhjotsingh8386
    @sukhjotsingh8386 5 лет назад +261

    ਭਾਈ ਖਾਲੜਾ ਸਾਹਬ ਦੀ ਪਤਨੀ ਨੂ ਵੋਟ ਜਰੂਰ ਪਾਈਔ

  • @pamma3452
    @pamma3452 5 лет назад +14

    Kina dard hai Singh di awaz ch te gal badi vadia kahi 🙏

  • @navneetkaur7709
    @navneetkaur7709 5 лет назад +8

    Every Punjabi, every Sikh must listen it. Great sacrifice of Jaswant Singh Khalra ji .. Support great Mrs. Khalra. # Vote & SAve PUNJAB#

  • @JasvirSingh-xd3un
    @JasvirSingh-xd3un 2 года назад +9

    ਉਹਦੇ ਫੁੱਲ ਵੀ ਨਹੀਂ ਤੇ ਫਲ ਵੀ ਨਹੀਂ ।ਜਿਹੜੀ ਗਾਊਂ ਸੇ਼ਰ ਦੇ ਮੂੰਹ ਅਜੇ ਉਹਦਾ ਲ਼ਹੂ ਵੀ ਨਹੀਂ ਤੇ ਖਲ ਵੀ ਨਹੀਂ ।ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ । ਪ੍ਣਾਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ।

  • @sandhujatt4082
    @sandhujatt4082 6 лет назад +208

    ਕੌਮ ਦਾ ਯੋਧਾ।

  • @paramjitsingh9260
    @paramjitsingh9260 5 лет назад +37

    Salute to this great personality of Sikh kaum

  • @SandeepVerma-bf1ry
    @SandeepVerma-bf1ry 4 года назад +76

    This battle didnt started in 1984.This Battle started when Guru Nanak Rejected the janeu and this battle is still going.

    • @sukhraj_singh1999
      @sukhraj_singh1999 2 года назад +3

      True bro 💯

    • @westsideoriginal4937
      @westsideoriginal4937 2 года назад +3

      It's just a beginning 🥀

    • @tejinderkhaira7363
      @tejinderkhaira7363 2 года назад +6

      ਇਸ ਲੜਾਈ ਵਿੱਚ ਜਨੇਊ ਪਾਉਣ ਵਾਲੀਆ ਨੂੰ ਮੁਗਲ ਹਕੂਮਤ ਦੇ ਜੁਲਮਾਂ ਬਚਾਉਣ ਵਾਲੇ ਵੀ ਸਿੱਖ ਗੁਰੂ ਸਾਹਿਬਾਨ ਹੀ ਸਨ

    • @SarbjitSingh-oe6eb
      @SarbjitSingh-oe6eb 2 года назад

      True

    • @godislovinggodnotthepunish1925
      @godislovinggodnotthepunish1925 2 года назад

      Bura na naniyeo veer ji
      Te nuksaan long time back ho gea c
      Jad
      Master Tara chand ne
      BR AMBEDKAR NE MASTER TARA CHAND KOL GAYE C K
      INDIA D SARE SC ST OBC NU SIKH DHARAM JOIN KERA DINDE HAI
      BUT HE REJECTED THE OFFER
      HUN B SAMAJ JAO
      HUN ONA TE RSS KABJA KERAN NU FIRDA

  • @gurdevrandhawa1329
    @gurdevrandhawa1329 3 месяца назад +1

    Kina dard lkoyi baithai c bai Jaswant Singh ji khalra ji apni kom vaste lakh vari salut karda Han aise nek insaan nu🙏🙏🙏🙏

  • @anantsingh2471
    @anantsingh2471 5 лет назад +66

    A Chair should be established in some University on Human rights in his memory.

    • @pappumaggie
      @pappumaggie 3 года назад +1

      Where are the human rights?! especially fr common man look at the farmers protesting in delhi!

    • @paulbrar8981
      @paulbrar8981 3 года назад

      @@pappumaggie Human Rights will come when we all become Humans first, meaning we realise our real self and help others do the same until all are Born Again (Jeevan Mukt).

  • @Manpreetkaur-rj7fz
    @Manpreetkaur-rj7fz 5 лет назад +28

    Waheguru mehar kre Punjab te, Chardikala ch rkhe kaum nu 🙏

  • @Gumnaam_Pakistani
    @Gumnaam_Pakistani 5 лет назад +20

    Shaheed Bhai Khalra sahib no poray KHALISTAN wallo salam

    • @sanjsham9564
      @sanjsham9564 3 года назад

      😂😂 bhosdiwale blochistan bcha apna 😂😂

    • @amangill1752
      @amangill1752 3 года назад +4

      @@sanjsham9564 guessing your one of the sad dislikes

    • @sukhraj_singh1999
      @sukhraj_singh1999 2 года назад +1

      @@sanjsham9564 tu apna kam kr ithe bakwas na mar

  • @jsssaggu5068
    @jsssaggu5068 4 года назад +6

    Lakh lakh waari Parnaam S Jaswant Singh ji Khalrha Ji di himmat nu te shaheedi nu 🙏🙏🙏🙏🙏🌹🌹🌹🌹🌹🌷🌷🌷🌷🌷

  • @siddiquekhan2744
    @siddiquekhan2744 5 лет назад +99

    History forgets those who forget their martyrs.✍

  • @r.kshergill2837
    @r.kshergill2837 5 лет назад +26

    I hv no words to show my respect for you... 🙏

  • @kiranjawandha6645
    @kiranjawandha6645 5 лет назад +49

    ਕੋਟਿ ਕੋਟਿ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜਿਹੜੇ ਕੌਮ ਲਈ ਸ਼ਹੀਦ ਹੋਏ , 😘😥😓😧😢😢❤💙💚💛💜

  • @karamjitkaur2459
    @karamjitkaur2459 4 года назад +3

    ਕਿੰਨੇ ਉੱਚੇ ਸੁੱਚੇ ਵਿਚਾਰ ਸਨ ਜਸਵੰਤ ਸਿੰਘ ਖਾਲੜਾ ਜੀ ਦੇ। ਕਿੰਨੀ ਵੱਡੀ ਜ਼ੁਮੇਵਾਰੀ ਲੈ ਲਈ ਸੀ। ਕਾਸ਼ ਅੱਜ ਜਿਉਂਦੇ ਹੁੰਦੇ। ਕਿੰਨੇ ਜਾਗਰੂਕ ਸਨ ਉਹ। ਪਰ ਆਪਣੇ ਵਰਗਿਆਂ ਨੂੰ ਹੁਣ ਸਮਝ ਆਉਣ ਲੱਗੀ ਹੈ। ਗੁਰੂ ਸਾਹਿਬ ਤੇ ਕਿੰਨਾ ਯਕੀਨ ਰੱਖਦੇ ਸੀ। ਇਨਾਂ ਨੂੰ ਵੀ ਗੁਰੂ ਸਾਹਿਬ ਨੇ ਵਿਸ਼ੇਸ਼ ਦਾਤ ਸ਼ਹੀਦੀ ਦੇ ਯੋਗ ਸਮਝਿਆ। ਖਾਲੜਾ ਸਾਹਿਬ ਵੀ ਸ਼ਹੀਦੀ ਦੀ ਦਾਤ ਦੀ ਮਹਾਨਤਾ ਤੋਂ ਭਲੀ ਭਾਂਤ ਜਾਣੂ ਸਨ ਤਾਂ ਹੀ ਇਨੀ ਨਿਡਰਤਾ ਨਾਲ ਔਖੇ ਸਮੇਂ ਚ ਆਪਣਾ ਪੱਖ ਰਖਿਆ। 🙏🏻🙏🏻🙏🏻🙏🏻

  • @bobbysinghbobbysingh6468
    @bobbysinghbobbysingh6468 6 лет назад +140

    kuta kps gil congras da kuta

    • @ranjodhsinghmakkar
      @ranjodhsinghmakkar 6 лет назад +13

      kute di maut mar gaya kps gil

    • @paramjitsingh4651
      @paramjitsingh4651 5 лет назад +4

      Gand sala Gil sikha Da dusman

    • @jitenderbaaghi7391
      @jitenderbaaghi7391 4 года назад +2

      Congress aur BJP donon Ek randi ki aulad hai.
      Baap Ka inka pata nahin Hain.
      Donon ki aapas mein rajnitik ladai Hain.
      Lekin vichardhara ek hain.
      Isliye 5 August 2020 ko donon ka vaicharik vilay ho gaya hain.
      Rajnitik villa 2024 mein ho jaega 👶
      lekin yah baat SC ST minority Ke logo Ko samajh Mein Nahin a rahi Hain.
      Kyunki Hai donon milkar Is Desh Ka sanvidhan khatm Karke.
      In Logon ka abandonbast kar rahe hain.
      Ikattha hone ki jarurat hai Nahin to alag alag Karke mare jaenge.
      Nanak Naam chadhadi Kala
      Tere bhane sarbat da bhala
      🙏🙏🙏🙏🙏🙏🙏🙏🙏🙏

    • @AMRINDER-123
      @AMRINDER-123 3 года назад +2

      All political parties in india are controlled by RSS

    • @KuldeepSingh-se4kp
      @KuldeepSingh-se4kp 3 года назад +3

      Jo vi sikh punjab police join kardaa oh apni bhen nu mantriyaa de naal solaandaa hai

  • @sukhjeetsingh1034
    @sukhjeetsingh1034 5 лет назад +12

    Khalrra jii di sheedi noo kotann kott parnam ha jis ne apna balidan deke sade sareya de bache veera noo bacha liya ajj asi khull ke jee rahe koi neer gardi nai chaldi eh denn khalrra shaib de denn ha 🙏🙏🙏🙏🙏

    • @gagandeepkaur4701
      @gagandeepkaur4701 3 года назад

      Main ehna bare hor kitho jaan skdi aa.k kida ki hoea koi book hai ki

  • @prabhjotbhullar2671
    @prabhjotbhullar2671 5 лет назад +30

    ਕੌਮ ਦੇ ਯੋਧੇ ਭਾਈ ਜਸਵੰਤ ਸਿੰਘ ਜੀ,🙏🙏

  • @sarabjitkaurrandhawasarab2980
    @sarabjitkaurrandhawasarab2980 5 лет назад +11

    ਪਰਨਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਨੂੰ

  • @ManjitSingh-eh6ym
    @ManjitSingh-eh6ym 5 лет назад +31

    Shame on Akalli Governments for having done nothing in this direction

  • @beantsohi8170
    @beantsohi8170 5 лет назад +100

    ਕੌਮ ਦਾ ਹੀਰਾ ਜਸਵੰਤ ਸਿੰਘ ਜੀ ਖਾਲੜਾ ਸਾਹਿਬ

  • @am_singh4525
    @am_singh4525 10 месяцев назад +3

    This Sikh Man Was allowed to speak freely in the House of Commons in Canada, but was Killed when he went back to India. His murder is still unsolved, no justice has been served

  • @satpallksingh1521
    @satpallksingh1521 3 года назад +14

    ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਜਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਜੀ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣੀ ਜੀ

  • @narpindersingh3652
    @narpindersingh3652 5 лет назад +16

    new generation nu Bhai Saab bare Jaroor daso plz

    • @inderjitsinghdhillon932
      @inderjitsinghdhillon932 5 лет назад

      ਮਾਝੇ ਦੀ ਸਿੱਖੀ ਮਹਾਂ ਸਿੰਘ ਨੇ ਰੱਖੀ ਸੀ ਵੀ ਰਹੇ ਜਸਵੰਤ ਸਿੰਘ ਖਾਲੜਾ ਤੇ ਮਹਾਂ ਸਿੰਘ ਦੀ ਸ਼ਹਾਦਤ ਨੂੰ ਸਿੱਖੀ ਮਖੌਟੇ ਵਾਲੇ ਲੋਕਾਂ ਨੇ ਪੈਰਾਂ ਹੇਠ ਰੋਲ ਦਿੱਤਾ ਸ਼ਰਮ ਆਉਂਦੀ ਆ ਪੰਜਾਬ ਦੇ ਸਿੱਖਾਂ ਤੇ ਲਗਦਾ ਹੈ ਪੰਜਾਬ ਵਿਚ ਭੇਡਾਂ ਬੱਕਰੀਆਂ ਨੇ ਜਨਮ ਲੈਣਾ ਲਿਆ ਹੈ ਸਿਖੀ ਤੇ ਧਰਮ ਖ੍ੰਭ ਲਾਕੇ ਉਡ ਗਿਆ ਹੈ

  • @HarpreetSingh-kk8ic
    @HarpreetSingh-kk8ic 5 лет назад +124

    ਰੱਬ ਦਾ ਵਾਸਤਾ ਬੀਬੀ ਖਾਲੜਾ ਜੀ ਨੂੰ ਵੋਟ ਪਾ ਦਿਓ ਮਾਝੇ ਵਾਲਿਓ । ਵੇਖਿਓ ਕਿਤੇ ਲਵਾਰਿਸ ਲਾਸ਼ਾ ਨਾਲ ਗਦਾਰੀ ਨਾ ਕਰ ਦਿਓ।

    • @gursewakpandher9440
      @gursewakpandher9440 4 года назад +4

      Harpreet Singh bai ji dalle ne majhe alle jina kar ke Sardar Jaswant singh khalra shaeed hoeya oh Hun dalle ban gaye

    • @mruncle5347
      @mruncle5347 4 года назад +1

      gursewak pandher
      Tusi dalle sab ton vadde
      Jehre Badal te caption ton harek 5nj saal chhittar khande o.
      Ashi taan AAP NU PAYI VOTE

    • @kashmirsingh4040
      @kashmirsingh4040 4 года назад

      @@gursewakpandher9440 bakwaas na kar kharku v sire de paida kite maajhe d dharti 1ne .

    • @pind98
      @pind98 3 года назад

      I once heard Mrs Khalra addressing Saini as Bhajee. This is total corrupt system

    • @gursewakpandher9440
      @gursewakpandher9440 3 года назад

      Kashmir Singh vere jede peaida kite baba manochal . Skuhdev singh Babbar . Bahi jinda . Kashtiwal. Paramjit Singh pajwar. Peda kite. Mein Satkar karda . Par ki gal Hun ki baneya vere tusi nahi baki ta wikke aw ajo guru gahr mein nem chakda je Kalia ja congres vote payi hove . Je majhe ale jagdi zamir ale hunde ta Bibi khalra hardi na ok

  • @luckykaur5543
    @luckykaur5543 5 лет назад +14

    ਵਾਹਿਗੁਰੂ ਜੀ....... ਪ੍ਰਣਾਮ ਸ਼ਹੀਦਾਂ ਨੂੰ

  • @cristanoronaldo2681
    @cristanoronaldo2681 3 года назад +17

    Waheguru ji Khalsa waheguru ji ki Fateh 🌹🌹🌹🙏🙏🙏

  • @rahulkumar-jb3pi
    @rahulkumar-jb3pi 6 лет назад +78

    great work sir!!!!!!!

  • @RajveerSingh-pz5ey
    @RajveerSingh-pz5ey 5 лет назад +29

    Bande nu kade dekhya ni milya ni ik eh video dekhi ina di te pta lag gya khalra ji rabbi roop c.

  • @sherrysingh530
    @sherrysingh530 3 года назад +5

    No one can get Khalra Sahab place. He was a great Martyr of the Sikh community. He was a very sensible person.

  • @harrie_G4R4Y4
    @harrie_G4R4Y4 5 лет назад +37

    ਵਾਹਿਗੁਰੂ ਮੇਹਰ ਕਰੇ ਜੀ
    ਕੌਮ ਦਾ ਦਰਦ ਭਾਈ ਸਾਹਿਬ ਦੇ ਬੋਲਾਂ ਚੋਂ ਸਾਫ ਝਲਕ ਰਿਹਾ ਹੈ।

  • @amarjeetsinghbajwa1114
    @amarjeetsinghbajwa1114 5 лет назад +10

    Khlrra sab parnam tuhanu waheguru ji aap ji aapne charrna vich rakhan waheguru 🙏

  • @sukhpelia5487
    @sukhpelia5487 5 лет назад +32

    parnaam shaheedan nu

  • @navpreetsinghthiara9019
    @navpreetsinghthiara9019 2 года назад +2

    ਦਿਲੋਂ ਸਲਾਮ ਏ ਤੁਹਾਡੀ ਮਿਹਨਤ ਤੇ ਕੁਰਬਾਨੀ ਨੂੰ ਜੀ।

  • @rana7241
    @rana7241 Год назад +4

    Waheguru ji ka Khalsa waheguru ji ki Fateh shaheed Bhai Jaswant Singh Ji Khalra

  • @karnailsingh2152
    @karnailsingh2152 5 лет назад +11

    Waheguru g ka Khalsa waheguru ji ki Fateh ##
    chardi kla Da vars

  • @tarsemsingh1034
    @tarsemsingh1034 6 лет назад +28

    khalrha ji di shahadat viarath nhi jaigi. ik din insaf jaroor milega. khalrha ji nu sardanjali

  • @satindersingh6541
    @satindersingh6541 5 лет назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏🙏 ਤੁਹਾਡੀ ਕਮਾਈ ਨੂੰ ਪ੍ਰਨਾਮ ਹੈ ਜੀ 🙏🙏

  • @DalbirSingh-mx9kz
    @DalbirSingh-mx9kz 5 лет назад +31

    ਸ਼ਹੀਦ ਖਾਲੜਾ ਦੀ ਸਿੰਘਣੀ ਨੂੰ ਜ਼ਰੂਰ ਜਿਤਵਾਓ

  • @visagurugurpreet
    @visagurugurpreet 5 лет назад +16

    Guru aap a k Vaseya hunda
    Khalra ji wrge bndeya vich.

  • @manipanjwar6269
    @manipanjwar6269 5 лет назад +17

    Parnam ਸ਼ਹੀਦਾ ਨੂੰ

  • @kaur-taur
    @kaur-taur 3 года назад +11

    I proud to be a SIKH ☀️

  • @surinderbirsingh7809
    @surinderbirsingh7809 5 лет назад +11

    Salute to great son of Sikh Kaum

  • @GurmanGill-rr9ny
    @GurmanGill-rr9ny 5 лет назад +71

    ਸਾਨੰੂ ਅੱਜ ਵੋਟਾ ਪਾਓਨ ਦੀ ਲੋੜ ਹੈ ਜੀੀ

    • @GaganSingh-ss1fl
      @GaganSingh-ss1fl 5 лет назад

      ਕੋਈ ਜਰੂਰਤ ਨਹੀਂ ਵੋਟਾ ਪਾਉਣ ਦੀ

    • @gmgillgill1203
      @gmgillgill1203 5 лет назад

      Per kis nu sab iko thali de baingan ne veer sirf shkal badaldi kartoot ohi hundi

    • @sohi5443
      @sohi5443 5 лет назад +1

      @@GaganSingh-ss1fl ਕਿਉ ਜੰਗੀਰੋ ਨੂ ਪਾਉਣ ਦੀ ਲੋੜ ਹੈ

    • @GaganSingh-ss1fl
      @GaganSingh-ss1fl 5 лет назад +1

      Vote sgpc te congress ਨੂੰ ਕਦੀ ਵੀ ਨੀ ਦੋਵੇ ਦੋਸ਼ੀ ਹਨ। ਚੰਗੇ ਕਿਰਦਾਰ ਨਿਭਾਉਣ ਵਾਲੇ ਨੂੰ ਜਰੂਰ ਵੋਟ ਪਾਵਾਂਗੇ।

  • @lovelysekhon4158
    @lovelysekhon4158 5 лет назад +30

    Waheguru ji

  • @chrbrk1823
    @chrbrk1823 5 лет назад +7

    Waheguru ji give me courage like him to fight against injustice.

  • @prabhkamboj7139
    @prabhkamboj7139 4 месяца назад +2

    ਜਸਵੰਤ ਸਿੰਘ ਜੀ ਬਾਰੇ ਸੁਣ ਕੇ ਰੂਹ ਹਿੱਲ ਗਈ ਏ। ਏਨਾ ਵਿਦਵਾਨ ਇਨਸਾਨ ਸਾਡੀ ਕੌਣ ਦਾ ਲੀਡਰ ਰਿਹਾ

  • @GurpreetSingh-ff1uy
    @GurpreetSingh-ff1uy 5 лет назад +32

    Salaam A Bhai Saab thode Neyk Kam tay thode Bulland Zazbee nu..👌🙏🙏

  • @gurjotsingh5859
    @gurjotsingh5859 5 лет назад +11

    great man of sikh kom jaswant singh khalra ji

  • @sonujammuwala2261
    @sonujammuwala2261 4 года назад +4

    It's not only a speach but a history.

  • @sandhumitar
    @sandhumitar 5 лет назад +18

    Asi Bibi khalra nu vot pavage

  • @jogasingh5859
    @jogasingh5859 5 лет назад +4

    Very very very very nice JASWANT SINGH JI Khalsa

  • @pam3572
    @pam3572 4 года назад +11

    ਖਾਲੜਾ ਜੀ ਦਾ ਨਾਮ ਦੁਨੀਆਂ ਭਰ ਦੇ ਊੱਚ ਮਾਨਵ ਅਧਿਕਾਰ ਪ੍ਰਤਿਯੋਗਿਤਾਵਾਂ ਅਤੇ ਮਿਸ਼ਨਾ ਲਈ ਨਾਮਿਤ (nominate) ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਿ ਪੂਰੇ ਸੰਸਾਰ ਨੂੰ ਸਿੱਖਾਂ ਤੇ ਹੋਏ ਤਸ਼ੱਦਦ ਬਾਰੇ ਜਾਨੂੰ ਕੀਤਾ ਜਾ ਸਕੇ ।

  • @parmjitbhandal5249
    @parmjitbhandal5249 5 лет назад +5

    A Geat thinker with great mission ,a successful human rights protector.A salute to Shahid S. Jaswant Singh Khalra.He have done a mission for the principle of Sikhism,he believed& attain the ultimate goal of Gurmukh ,the martyrdom.

  • @goguisukwinder617
    @goguisukwinder617 5 лет назад +11

    Miss you khalrha Sahib

  • @subhasr218
    @subhasr218 5 лет назад +14

    Kaum da heera ,,, salute 🙏🙏

  • @luckygrewal4421
    @luckygrewal4421 Год назад +1

    Sirr jhukda buht waddi sakshiat Bhai Jaswant Singh khalra

  • @paramvirsinghthelyricist4156
    @paramvirsinghthelyricist4156 3 года назад +1

    Veer ji shukriya saanu Jaswant Singh khalra ji de darshan karvaun lai

  • @Panjabi22
    @Panjabi22 2 года назад +1

    Bhai jaswant singh khalra te bhai Deep sidhu dove komi saheed 😢😢

  • @sukh77sangha
    @sukh77sangha 3 года назад +6

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @dharampal6580
    @dharampal6580 5 лет назад +14

    Salute khalra Saab

  • @gurindersingh3216
    @gurindersingh3216 5 лет назад +21

    WAHEGURU JI KA KHALSA WAHEGURU JI KI FATEH

  • @ohisandhu5336
    @ohisandhu5336 4 года назад +3

    Aj barsi a sahed jaswant singh khalra di wmk

  • @kostadinosvirk2466
    @kostadinosvirk2466 4 года назад +4

    sat sri akaal this man is guru dha sikh hai long life chardhi kalan ever green man jaswant singh app dha veer daya singh virk uk

  • @mukhtyarpapoli6464
    @mukhtyarpapoli6464 5 лет назад +18

    Waheguru waheguru ji

  • @ManjitSingh-eh6ym
    @ManjitSingh-eh6ym 5 лет назад +25

    His wife should have been made Rajya Sabha MP by Akallis. But they prefer Bhunders and Dhindsas and Chandumajras

  • @KENTIGER1000
    @KENTIGER1000 2 года назад +3

    🙏🙏Guru da Ladla Sher🙏Will always live in our Hearts and Soul🙏TRUTH Never Dies🐯