Jaswant Singh Khalra ਕਿਵੇਂ ਹੋਏ ਗਾਇਬ ? Punjab 95 | jaswant singh khalra biography | punjabi Video

Поделиться
HTML-код
  • Опубликовано: 19 янв 2025
  • Informational Video | ਡੂੰਘੀਆਂ ਜਾਣਕਾਰੀਆਂ
    Jaswant Singh Khalra was a prominent Sikh human rights activist. He garnered global attention for his research concerning 25,000 illegal kill ings and cremations involving the Punjab police, and that the police had even kil led about 2,000 police officers who refused to cooperate.
    Edited By - Vipandeep Singh
    Punjab made
    Facebook Video link
    fb.openinapp.c...
    Business Related-
    Email- punjabmade1@gmail.com
    Punjab Made instagram link
    ...
    Punjab Made Twitter link
    Pu...
    Kamal Lehal 👇👇 appopener.com/...
    Our Vlog Chandigarh to kashmir
    • Thar te first Kashmir ...
    Jaswant singh khalra
    JASWANT SINGH KHALRA
    ਜਸਵੰਤ ਸਿੰਘ ਖਾਲੜਾ
    Khalra
    JASWANT SINGH KHALRA BIOGRAPHY
    jaswant Singh Khalra biography
    Jaswant Singh Khalra story
    Jaswant Singh Khalra facts
    Jaswant Singh biography
    Khalra biography
    Kps gill
    Jaswant Singh Khalra untold Story
    Jaswant Singh Khalra life

Комментарии • 954

  • @HappySingh-ul7qq
    @HappySingh-ul7qq Год назад +144

    ਪੰਜਾਬ ਦੇ ਮਹਾਨ ਸੂਰਮੇ ਹਨ ਭਾਈ ਜਸਵੰਤ ਸਿੰਘ ਜੀ ਖਾਲੜਾ

  • @PBTraderzone
    @PBTraderzone Год назад +205

    ਧੰਨ ਤੇਰੀ ਸੇਵਾ ਭਾਈ ਜਸਵੰਤ ਸਿੰਘ ਖਾਲੜਾ ਜੀ😢🙏🙏

  • @nattrajoana
    @nattrajoana Год назад +380

    ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸਰਧਾਜਲੀ ਵਾਹਿਗੁਰੂ ਜਰੂਰ ਲਿਖੋ

    • @loothunter
      @loothunter Год назад +5

      Waheguru ji

    • @mannukondla6652
      @mannukondla6652 Год назад +5

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏ੴ🙏

    • @harkirat_8306
      @harkirat_8306 Год назад +5

      ਸਤਿਨਾਮ ਸ਼੍ਰੀ ਵਾਹਿਗੁਰੂ ਜੀ ।।

    • @harjotmaan2575
      @harjotmaan2575 Год назад +3

      Waheguru 🙏🙏🙏

    • @vijaymehravijaymehra1063
      @vijaymehravijaymehra1063 Год назад +1

      Waheguru ji

  • @JaswinderSingh-fs8zn
    @JaswinderSingh-fs8zn Год назад +91

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਇਹ ਇੱਕ ਸਿੱਖ ਨੇ ਆਪਣੀ ਜਾਗਦੀ ਜ਼ਮੀਰ ਨਾਲ ਆਪਣਾ ਫਰਜ਼ ਨਿਭਾਇਆ

  • @GurpalSingh-ep1uy
    @GurpalSingh-ep1uy Год назад +64

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜਸਵੰਤ ਸਿੰਘ ਖਾਲੜਾ ਸਹਿਬ ਜੀ

  • @ਜਸਪਿੰਦਰਸਿੰਘ-ਬ1ਰ

    ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਵੀ ਸੈਂਸਰ ਬੋਰਡ ਵੱਲੋਂ ਬੈਨ ਕਰ ਰੱਖੀ ਹੈ, ਅੱਜ ਵੀ ਸਰਕਾਰਾਂ ਡਰਦੀਆਂ ਨੇ ਕੇ ਇਹ ਸੱਚ ਲੋਕਾਂ ਤੱਕ ਨਾ ਪੁਹੰਚ ਸਕੇ

    • @Singh-tv6gs
      @Singh-tv6gs Год назад +3

      Film di koi link ha ?

    • @animelovers-l2x
      @animelovers-l2x Год назад +2

      ਕੀ ਨਾ 22 ਫਿਲਮ ਦਾ

    • @KaranpalSandhu1277
      @KaranpalSandhu1277 8 месяцев назад

      ​@@animelovers-l2xghallughara

    • @googleuser747
      @googleuser747 8 месяцев назад +1

      ਫਿਲਮ ਦਾ ਨਾਂ ਪਹਿਲਾਂ ਇਹਨਾਂ ਦੇ ਨਾਂ ਉਤੇ ਹੀ ਸੀ। ਪਰ ਸਰਕਾਰ ਅਤੇ ਸੈਂਸਰ ਬੋਰਡ ਨੂੰ ਇਹ ਨਾਂ ਵੀ ਡਰਾਂ ਰਿਹਾ ਸੀ!ਇਸ ਕਰਕੇ ਉਹਨਾਂ ਨਾਂ ਵੀ ਬਦਲਣ ਲਈ ਕਿਹ ਦਿਤਾ! ਹੁਣ ਪਤਾ ਨਹੀਂ ਕਿਸ ਨਾਂ ਨੂੰ ਮਨਜੂਰੀ ਦਿੱਤੀ ਹੈ ਜਾਂ ਫਿਰ ਇਸ ਨਾਂ ਤੇ ਹੀ ਹੈ ਪਤਾ ਨਹੀਂ। ਪਰ ਦਿਲਜੀਤ ਦੋਸਾਂਝ ਦੀ ਹੈ ਫਿਲਮ। search ਕਰ ਲੈਣਾ ਵੀਰੋ।

    • @jaswinderkaur1907
      @jaswinderkaur1907 7 месяцев назад +2

      Eh film ajey v clear nahi hoyee ,hun is da naam , Punjab 95 hai🙏

  • @RanjeetAmirKhas
    @RanjeetAmirKhas Год назад +28

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
    ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
    ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਓਹਨਾ ਲੱਖ ਮੁਸੀਬਤਾਂ ਝੱਲੀਆਂ ਨੇ
    ਵੀਰ ਜੀ ਤੁਸੀਂ ਕੌਮ ਦੇ ਮਹਾਨ ਸ਼ਹੀਦ ਨੂੰ ਯਾਦ ਕੀਤਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ
    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
    🦅🦅🦅🦅🦅🦅🦅🦅

  • @Gurditta17
    @Gurditta17 Год назад +41

    ਇਹ ਵੀਡੀਉ ਬਣਾਉਣੀ ਬਹੁਤ ਜਰੂਰੀ ਸੀ ਵੀਰੇ। ਇਸ ਵੀਡੀਉ ਵਿੱਚ ਦਿੱਤੀ ਜਾਣਕਾਰੀ ਲਈ ਪੰਜਾਬ ਮੇਡ ਚੈਨਲ ਦਾ ਬਹੁਤ ਬਹੁਤ ਧੰਨਵਾਦ🙏

  • @punjabivlogger6131
    @punjabivlogger6131 Год назад +61

    ਜਦੋਂ ਸੁਣਦੇ ਆ ਹਜਾਰਾ ਮਾਵਾ ਦਿਲ ਨੂੰ ਟੁੰਬਦੀ ਹੈ ਆਵਾਜ਼ ❤

  • @officialgarrybahrain8364
    @officialgarrybahrain8364 Год назад +49

    ਹਾਂਜੀ ਸਤਿ ਸ੍ਰੀ ਆਕਾਲ ਸਾਰਿਆਂ ਨੂੰ ਸੋ ਪੰਜਾਬ ਮੇਡ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ❤

  • @badge_gamer666
    @badge_gamer666 Год назад +31

    ਅੱਖਾਂ ਚ ਹੰਜੂ ਆ ਜਾਂਦੇ ਆ ਇਹ ਸੁਣ ਕੇ 😢😢 ਪੰਜਾਬ ਤੇ ਬਹੁਤ ਬਹੁਤ ਬੁਰੇ ਹਾਲਾਤ ਆਏ ਆ ਫਿਰ ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਪੰਜਾਬ ਅੱਜ ਵੀ ਬਹੁਤ ਖੁਸ਼ਹਾਲ ਆ 🙏🙏

    • @googleuser747
      @googleuser747 7 месяцев назад +2

      ਖੁਸ਼ਹਾਲ ਨਹੀਂ ਵੀਰ ਮੇਰੇ ਗੁਲਾਮ ਹੈ 3 ਲੱਖ ਕਰੋੜ ਤੋ ਵੀ ਵੱਧ ਜਿਸ ਉੱਪਰ ਕਰਜਾ ਹੋਵੇ ਉਸ ਨੂੰ ਘੱਟੋ ਘੱਟ ਖੁਸ਼ਹਾਲ ਤਾਂ ਨਹੀਂ ਕਿਹ ਸੱਕਦੇ ਜਿਸ ਦਾ ਪਾਣੀ ਧੱਕੇ ਨਾਲ ਹੋਰ ਸਟੇਟਾ ਨੂੰ ਦਿੱਤਾ ਜਾਵੇ ਜਿਸ ਦੀ ਬਿਜਲੀ ਧੱਕੇ ਨਾਲ ਹੋਰ ਸਟੇਟਾ ਨੂੰ ਦਿੱਤੀ ਜਾਵੇ ਜਿਸ ਦੀ ਜਮੀਨ ਤੇ ਇਕ ਸ਼ਹਿਰ ਵੱਸਿਆ ਹੋਵੇ ਪਰ ਉਸ ਉੱਪਰ ਉਸ ਦਾ ਹੱਕ ਨਾਂ ਹੋਵੇ ਅਤੇ ਉਸ ਦੇ ਆਪਣੇ ਬੱਚਿਆਂ ਨੂੰ ਨੌਕਰੀਆ ਨਾਂ ਦਿਤੀਆਂ ਜਾਣ ਹੋਰ ਸਟੇਟਾ ਚੋਂ ਆ ਕੇ ਲੋਕ ਨੌਕਰੀਆ ਕਰਨ ਅਤੇ ਬਾਹਰੋਂ ਲੋਕ ਆ ਕੇ ਜਿਸ ਦੀ ਡਿਮੋਗ੍ਰਾਫੀ ਬਦਲ ਰਿਹੇ ਹੋਣ ਉਹ ਗੁਲਾਮ ਹੁੰਦਾ ਹੈ ਜੀ ਖੁਸ਼ਹਾਲ ਨਹੀਂ ਵੀਰ ਮੇਰੇ।

  • @gurwinderdhaliwal1142
    @gurwinderdhaliwal1142 Год назад +23

    ਜਸਵੰਤ ਸਿੰਘ ਖਾਲੜਾ ਜੀ ਬਹੁਤ ਹੀ ਮਹਾਨ ਸੂਰਮੇ ਸੀ ਅਸੀਂ ਇਹਨਾਂ ਦੇ ਘਰ ਖਾਲੜਾ ਵਿੱਚ ਹੀ ਰਹਿੰਦੇ ਹਾਂ ਇਹਨਾਂ ਦੇ ਭਰਾ ਵੀ ਇੰਗਲੈਂਡ ਤੋਂ ਆਏ ਹੋਏ ਆ ਉਹ ਵੀ ਬਹੁਤ ਵਧੀਆ ਨੇ ਗੇ ਬਹੁਤ ਹੀ ਵੱਡੇ ਦਿਲ ਨੇ ਇਹਨਾਂ ਦੇ

  • @jagirsingh2686
    @jagirsingh2686 Год назад +39

    ਸ਼ਹੀਦ ਜਸਵੰਤ ਸਿੰਘ ਖਾਲੜਾ ਜਿੰਦਾਬਾਦ

  • @kulwindersinghbains260
    @kulwindersinghbains260 Год назад +41

    ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਮੈਂ ਦਿਲੋਂ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਗਿਆ ਕੰਮ ਨਿਰੰਤਰ ਜਾਰੀ ਰਹੇ ਤਾਂ ਜੋ ਅਸੀਂ ਪੂਰੀ ਤਰ੍ਹਾਂ ਜਾਣੂ ਹੋ ਸਕੀਏ ਕਿ ਪੰਜਾਬ ਵਿੱਚ ਕਿੰਨੀਆਂ ਉਲੰਘਣਾਵਾਂ ਹੋਈਆਂ ਅਤੇ ਬਦਕਿਸਮਤੀ ਨਾਲ ਅੱਜ ਵੀ ਜਾਰੀ ਹਨ।

  • @bhatti8691
    @bhatti8691 Год назад +72

    ਬੇਅੰਤ ਬੁੱਚੜ ਤੇ ਕੇ ਪੀ ਐਸ ਬੁੱਚੜ ਨੂੰ ਵੀ ਰਹਿੰਦੀ ਦੁਨੀਆਂ ਤੱਕ ਲਾਹਨਤਾਂ ਪੈਣਗੀਆਂ।

  • @karanveerkaranveer1434
    @karanveerkaranveer1434 8 месяцев назад +54

    ਭਾਈ ਜਸਵੰਤ ਸਿੰਘ ਖਾਲੜਾ ਇੱਕ ਸੱਚੀ ਸੁੱਚੀ ਸ਼ਖਸੀਅਤ ਸਨ

  • @AvtarSingh-iy8bj
    @AvtarSingh-iy8bj Год назад +11

    ਵਾਹ ਉਹ ਵੀਰ ਬਹੁਤ ਹੀ ਸੰਖੇਪ ਵਿਚ ਜਸਵੰਤ ਸਿੰਘ ਜੀ ਦੇ ਜੀਵਨ ਤੇ ਝਾਤ ਮਾਰੀ .....❤

  • @kamalchahal06
    @kamalchahal06 Год назад +36

    ਪ੍ਰਨਾਮ ਸਹੀਦਾ ਨੂੰ ਜਿੰਨਾ ਜਿੰਦੜੀ ਧਰਮ ਤੋ ਵਾਰੀ🙏🙏🙏🙏😓😓😓😓😓

  • @dharmindersingh5939
    @dharmindersingh5939 Год назад +12

    ਬਹੁਤ ਬਹੁਤ ਧੰਨਵਾਦ ਪੁੱਤਰ ਜੀ, ਨਈਂ ਜ਼ਨਰੇਸੰਨ ਨੂੰ ਜਸਵੰਤ ਸਿੰਘ ਖਾਲੜਾ ਬਾਰੇ ਜਾਣਕਾਰੀ ਦੇਣ ਲਈ (ਮਨੁੱਖੀ ਅਧਿਕਾਰ ਸਿੱਖਾਂ ਲਈ ਅੱਜ ਵੀ ਨਹੀਂ ਹੈ।)

  • @Kaala333Ss
    @Kaala333Ss 5 месяцев назад +2

    ਕੋਟਿ ਕੋਟਿ ਪ੍ਰਣਾਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ। ਵਾਹਿਗੁਰੂ 🙏

  • @SukhwinderSingh-wq5ip
    @SukhwinderSingh-wq5ip Год назад +6

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @arshbajwa3541
    @arshbajwa3541 8 месяцев назад +19

    ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਜੀ ਦਾ ਇਤਿਹਾਸ ਸੁਣਕੇ ਪਤਾ ਲਗਦਾ ਹੈ ਕਿ ਸਾਡੇ ਵਿੱਚ ਅਜੇ ਵੀ ਇਹੋ ਜਿਹੀਆਂ ਬੀਬੀ ਖਾਲੜਾ ਜੀ ਵਰਗੀਆਂ ਸਖਸ਼ੀਅਤਾਂ ਸਾਡੇ ਨਾਲ ਨੇ

  • @balbirgill9961
    @balbirgill9961 Год назад +24

    ਮਾਝੇ ਵਾਲਿਓ ਭਾਈ ਸਾਹਿਬ ਨੇ ਤੁਹਾਡੇ ਲਈ ਕੁਰਬਾਨੀ ਦਿੱਤੀ ਹੈ, ਹੁਣ ਤੁਹਾਡਾ ਫਰਜ ਹੈ ਬੀਬੀ ਖਾਲੜਾ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਜਾਵੇ।

  • @SatnamSingh-mf1mr
    @SatnamSingh-mf1mr 7 месяцев назад +7

    ਬਾਈ ਧੰਨਵਾਦ ਤੇਰਾ ਜਿਹੜਾ ਕਿਸੇ ਬਿਨਾਂ ਡਰ ਭੈ ਤੋਂ ਇਹ ਖਬਰ ਦੱਸੀ

  • @SiraaStudio
    @SiraaStudio Год назад +24

    Great work ਸਰਦਾਰ ਜਸਵੰਤ ਸਿੰਘ ਖਾਲੜਾ ਜੀ 🙏🏾Huge Respect ❤️ ਬਾਕੀ ਪੰਜਾਬ ਜਦੋਂ ਵੀ ਹਾਰਿਆ ਜਾ ਮਾਰਿਆ ਤਾਂ ਸਾਡੇ ਆਪਣੇ ਗਦਾਰਾਂ ਕਰਕੇ ਨਹੀ ਤਾ ਪੰਜਾਬ ਦਾ ਇਤਿਹਾਸ ਕੁੱਝ ਹੋਰ ਹੋਣਾਂ ਸੀ 😢

  • @googleuser747
    @googleuser747 8 месяцев назад +8

    ਇਹ ਪੰਜਾਬ ਅਤੇ ਸਿੱਖ ਕੌਮ ਦਾ ਉਹ ਪੁੱਤ ਹੈ ਜਿਸ ਦੀ ਕਮੀ ਸਾਨੂੰ ਹਮੇਸ਼ਾਂ ਮਹਿਸੂਸ ਹੁੰਦੀ ਰਿਣੀ ਹੈ ਜੀ।

  • @gurjinderdhaliwal7105
    @gurjinderdhaliwal7105 Год назад +8

    ਕੋਟਿ ਕੋਟਿ ਪ੍ਰਣਾਮ ਖਾਲੜਾ ਜੀ ਤੁਹਾਡੀ ਸ਼ਹਾਦਤ ਨੂੰ🙏🙏

  • @babbusaini5781
    @babbusaini5781 Год назад +17

    ਮਹਾਨ ਵਿਦਵਾਨ ਇਨਸਾਨੀਅਤ ਦੀ ਮੂਰਤ ਸ਼ਹੀਦਾ ਦੇ ਸੰਸਕਾਰ ਕਰਦੇ ਹੋਏ, ਸ਼ਹੀਦ ਭਾਈ ਸਜਵੰਤ ਸਿੰਘ ਖਾਲਸਾ ਜੀ।

  • @bajsinghpannu
    @bajsinghpannu Год назад +14

    ਸਿੱਖ ਕੌਮ ਦੇ ਮਹਾਨ ਯੋਧੇ ਸਨ ਪ੍ਰਣਾਮ ਇਹਨਾਂ ਦੇ ਚਰਨਾਂ ਵਿੱਚ।ਪਰ ਸਿੱਖ ਕੌਮ ਨੇ ਨਾ ਇਹਨਾਂ ਦਾ ਸਾਥ ਦਿੱਤਾ ਨਾ ਇਹਨਾਂ ਦੇ ਪਰਿਵਾਰ ਦਾ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ। ਵਾਹਿਗੁਰੂ ਜੀ ਸਿੱਖ ਕੌਮ ਨੂੰ ਸਮੱਤ ਬਖਸ਼ਣ ਤੇ ਸਿੱਖ ਕੌਮ ਆਪਣੇ ਸਿੱਖਾਂ ਦਾ ਸਾਥ ਦੇਵੇ।

  • @sarbjitsingh7753
    @sarbjitsingh7753 Год назад +19

    ਮਹਾਨ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ 💐💐

    • @factvlog698
      @factvlog698 8 месяцев назад +1

      Waheguru ji Mehar kro ji

  • @GurmeetKaur-dd2lw
    @GurmeetKaur-dd2lw 8 месяцев назад +13

    ਵਾਹਿਗੁਰੂ ਭਾਈ ਖਾਲੜਾ ਜੀ ਨੂੰ ਸ਼ਰਧਾਂਜਲੀ

  • @Ankhijatt6055
    @Ankhijatt6055 Год назад +6

    ਮੇਰੇ ਨੇੜੇ ਪਿੰਡ ਖਾਲੜਾ ਭਾਈ ਸਾਬ ਜੀ ਦਾ
    ਮਾਣ ਸਾਡੇ ਇਲਾਕੇ ਨੂੰ ਜਸਵੰਤ ਸਿੰਘ ਜੀ ਤੇ

  • @satnamsinghsaggu8910
    @satnamsinghsaggu8910 8 месяцев назад +5

    ਧੰਨ ਧੰਨ ਜਸਵੰਤ ਸਿੰਘ ਜੀ ਖਾਲੜਾ
    ਆਪ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ

  • @gurjitdhanoa3917
    @gurjitdhanoa3917 Год назад +41

    ਨਹੀਂ ਜੰਮਣੇ ਭਾਈ ਖਾਲੜਾ ਜੀ ਵਰਗੇ ਮਹਾਨ ਸਿੱਖ ਸੂਰਮੇ..!

  • @singh-tz8wf
    @singh-tz8wf Год назад +23

    ਵਾਹਿਗੁਰੂ ਤਰੱਕੀ ਦੇਵੇਂ ਤੈਨੂੰ ਵੀਰ ❤️

  • @ManmeetSandhu.46
    @ManmeetSandhu.46 Год назад +12

    ਪ੍ਰਣਾਮ ਸ਼ਹੀਦਾ ਨੂੰ 🙏❤️

  • @gorasingh6881
    @gorasingh6881 Год назад +6

    ਪ੍ਰਨਾਮ ਸ਼ਹੀਦ ਨੂੰ
    ਧੰਨਵਾਦ ਬਾਈ ਜੀ
    ਵੀਡੀਓ ਲਈ

  • @manjitsingh6186
    @manjitsingh6186 8 месяцев назад +9

    ਵਿੱਚ ਪੰਜਾਬ ਦੇ ਜੰਮੀਆਂ ਨੂੰ ਨਿੱਤ ‌ਮੁਹੰਮਾ

  • @sukhchahal1770
    @sukhchahal1770 Год назад +10

    ਬਹੁਤ ਵਧੀਆ ਵੀਰੇ

  • @avihair1878
    @avihair1878 Год назад +33

    ਕੋਟਿ ਕੋਟਿ ਪ੍ਰਣਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਨੂੰ 😔🙏🏻

  • @navdeepsingh9631
    @navdeepsingh9631 Год назад +5

    ਬਹੁਤ ਵਧੀਆ ਪੰਜਾਬ made ਇਸ ਤਰ੍ਹਾਂ ਦੀਆਂ video lae k ਆਇਆ ਕਰੋ

  • @charankamaljit533
    @charankamaljit533 Год назад +12

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @goodyk9923
    @goodyk9923 8 месяцев назад +50

    ਮੈਨੂੰ ਮਾਣ ਹੈ ਮੇਰਾ ਜਨਮ ਵੀ ਇਸ ਮਹਾਨ ਯੋਧੇ ਦੇ ਪਿੰਡ ਖਾਲੜਾ ਵਿਚ ਹੋਇਆ ਇਸ ਜੋਧੇ ਦਾ ਦੇਣ ਅਸੀਂ ਨਹੀਂ ਦੇ ਸਕਦੇ

    • @AmritpalSingh-od8hh
      @AmritpalSingh-od8hh Месяц назад +1

      Bhai gall daso kiee jaswant singh khalra ji Ramgarhie sun

    • @kamleshsalwan5176
      @kamleshsalwan5176 Месяц назад +1

      I born in Khalra also.I study in Govt high school and Then became teacher .10 year there

    • @AmritpalSingh-od8hh
      @AmritpalSingh-od8hh 24 дня назад

      @@kamleshsalwan5176 kee kalra saab Ramgarhie sikh sun

    • @kamleshsalwan5176
      @kamleshsalwan5176 24 дня назад

      @@AmritpalSingh-od8hh I didn't ask,about Khalra ji di caste.Mistake

    • @sonusidhu2324
      @sonusidhu2324 9 дней назад

      🙏🙏🙏🙏🙏🙏🙏🙏

  • @gbelectronics9706
    @gbelectronics9706 Год назад +1

    eda de uprale layi tuhanu v salute a kamal veer
    Es tra di video bnon layi v jigra chahida
    Jaswant singh khalra ji di shahidi nu kot kot pranaam

  • @garrysingh-sq6ps
    @garrysingh-sq6ps Год назад +15

    ਰੱਬ ਤੇਰੀ ਉਮਰ ਲੰਬੀ ਕਰੇ

  • @Bajwasaab758
    @Bajwasaab758 5 месяцев назад +2

    ਬਹੁਤ ਵਧੀਆਂ ਵੀਰੇ ਸਿਰ ਚਾਹੇ ਮੋਨੇ ਹੀ ਹੋਣ ਲੇਕਿਨ ਸ਼ਹੀਦਾਂ ਦਾ ਸਤਿਕਾਰ ਹਮੇਸ਼ਾ ਦਿਲਾਂ ਵਿਚ ਰਹੇਗਾ 🙏🙏

  • @heerabarring7513
    @heerabarring7513 Год назад +12

    Salute a Jaswant Singh khalra ji nu 🌹🙏🏽

  • @amandeepsinghheera2537
    @amandeepsinghheera2537 3 дня назад +1

    Jaswant Singh khalra ramgarhia dilo solute 🙏🌹

  • @PREETSXNDHU0001
    @PREETSXNDHU0001 Год назад +3

    ਜਿਨ੍ਹਾਂ ਨੇ ਭਾਈ ਸਾਹਿਬ ਜੀ ਦੇ ਹੱਕ ਵਿਚ ਗੁਵਾਹੀ ਦਿਤੀ ਧਮਕੀਆਂ ਤੇ ਬਾਵਜੂਦ ਆਪਣੇ ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾਂ ਮੈਂ ਓਹਨੂੰ ਨੂੰ ਵੀ ਸ਼ੇਰ ਦਿਲ ਤੇ ਜਾਗਦੀ ਜਮੀਰ ਵਾਲੇ ਇਨਸਾਨ ਮੰਨਦਾ ਹਾਂ ਤੇ ਸਲੂਟ ਕਰਦਾ ਹਾਂ ਅੱਜ ਕਲ ਤਾ ਅੱਖਾਂ ਸਾਮਣੇ ਹੋਏ ਐਕਸੀਡੈਂਟ ਨੂੰ ਦੇਖ ਲੋਕ ਕੋਲੋਂ ਨਿਕਲ ਜਾਂਦੇ ਕੋਈ ਹੁੰਦਾ ਜੋ ਰੁਕ ਕੇ ਸੰਬੰਦਾ ਲੋਕ ਸੋਚਦੇ ਮੈਂ ਕਿਊ ਫਸਾ ਪੁਲਿਸ ਦੇ ਚਕਰਾ ਵਿਚ 🙏ਵਾਹਿਗੁਰੂ ਜੀ ਮੇਹਰ ਕਰਨ 🙏

  • @gurwantsandhu2699
    @gurwantsandhu2699 Год назад +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JagmeetSingh-mc8md
    @JagmeetSingh-mc8md Год назад +3

    lakha var sir jhukda shaheed jaswant singh khalra ji charna ch🙏🙏🙏🙏

  • @GurjeetSingh-kg9mr
    @GurjeetSingh-kg9mr Год назад +5

    ਹਜ਼ਾਰ ਬੇਕਸੂਰੇ ਨਿਰਦੋਸ਼ ਸਿੱਖਾਂ ਦੀਆਂ ਲਵਾਸ ਲਾਸਾ ਦੇ ਵਾਰਸ ਭਾਈ ਜਸਵੰਤ ਸਿੰਘ ਖਾਲੜਾ ਜੀ

  • @Sandhusaab-y9y
    @Sandhusaab-y9y 2 месяца назад +4

    ਮੇਰਾ ਨਾਨਾ ਅੱਜ ਤੱਕ ਮੁੜਕੇ ਨਹੀ ਆਇਆ ਮੇਰੀ ਨਾਨੀ ਨੇ ਵਖਤਾਂ ਨਾਲ ਤਿੰਨ ਧੀਆਂ ਨੂੰ ਪੜਾਇਆ ਲਿਖਾਇਆ ਏ ਤੇ ਵਿਆਹਿਆ ਵੀ । ਮੈਂ ਮੇਰੀ ਮਾਂ ਤੋ ਕਈ ਵਾਰ ਉਹਨਾਂ ਬਾਰੇ ਗੱਲਾਂ ਸੁਣਦੀ ਹੁੰਦੀ ਆਂ । ਭਾਵੇਂ ਅੱਜ ਗਿਆਰਵੀਂ ਜਮਾਤ ਵਿੱਚ ਹਾਂ ਫਿਰ ਵੀ ਦਿਲ ਅੰਦਰ ਇੱਕ ਹੂਕ ਉੱਠਦੀ ਹੈ ਕਿ ਕਾਸ਼ ! ਅੱਜ ਸਾਡਾ ਨਾਨਾ ਜਿਉਂਦਾ ਹੁੰਦਾ ਤਾਂ ਸਾਡਾ ਨਾਨਕੇ ਆਉਂਦਿਆਂ ਦਾ ਕਿੱਡਾ ਚਾਅ ਕਰਦਾ ।

  • @anmoldeepkaur2747
    @anmoldeepkaur2747 Год назад +6

    Wahegruu ji 🏁❤Dhan Shaheed apni kaum de

  • @gurpreetwaraich8818
    @gurpreetwaraich8818 Год назад +9

    ਸ਼ਰਮ ਦੀ ਗੱਲ ਏ ਵੀ ਪੰਜਾਬ ਦੇ ਲੋਕਾ ਨੇ ਏਨਾ ਦੀ ਘਰਵਾਲੀ ਨੂੰ ਵੋਟਾ ਤਕ ਨੀ ਪਾਇਆ

  • @gurinderrandhawa2503
    @gurinderrandhawa2503 Год назад +7

    Har war di tra ajj v tuc bhut vadia trike nal sardar jaswant singh ji vare dasya keep it up bai ji ❤

  • @GurnamSingh-q1v
    @GurnamSingh-q1v Год назад +1

    ਤੁਹਾਡੀ video background music ਬਹੁਤ ਵਧੀਆ ਹੈ

  • @ManpreetSingh-qe7tq
    @ManpreetSingh-qe7tq Год назад +4

    Kash reels te nachan walle kde jaswant khalra ji nu padhN kash youth sahi raah pai jawe waheguru mehar kryo

  • @Bhailsaab92
    @Bhailsaab92 4 месяца назад +1

    Waheguru ji🙏 ਸ਼ਹਾਦਤ ਤੇ ਮਾਣ ਭਾਈ ਜਸਵੰਤ ਸਿੰਘ ਜੀ ਖਾਲੜਾ

  • @chahalchahal937
    @chahalchahal937 Год назад +21

    ਧੰਨ ਧੰਨ ਜਸਵੰਤ ਸਿੰਘ ਖਾਲੜਾ ਜੀ 🙏🌷🌷🌷🌷🌷🌷🌷🌷🌷

  • @DrPrabhpreetSingh
    @DrPrabhpreetSingh Год назад +1

    Waheguru ji🙏🏽🙏🏽 loo kande khade ho jaande ne jad vi khaalra ji bare padhde sunde haa....Dhannwaad veer es video lyi....

  • @InderjeetSingh-mm5jc
    @InderjeetSingh-mm5jc Год назад +7

    aaj tusi mul mod dita bai channel subscribe krne da.. boht boht danvad ❤🙏

  • @barindersingh9534
    @barindersingh9534 Год назад +1

    Tanwaad veer Sanu sadde Kaum de heereyan naal jorrn lae
    Tuhade v buhtt vddi sewa aa Punjab lae.

  • @singhsaab6992
    @singhsaab6992 Год назад +4

    ਭਾਈ ਖਾਲੜਾ ਜੀ ਨੂੰ ਕੋਟੀ ਕੋਟੀ ਪ੍ਰਣਾਮ 😢 ਦੋ ਲਾਸ਼ਾ ਤੇ ਸਾਡੇ ਪ੍ਰਵਾਰ ਦੀਆਂ ਹੀ ਨੇ ਸੱਚੀ ਬਹੁਤ ਮਾੜਾ ਸਮਾ ਸੀ ਤੇ ਸੀ ਵੀ ਨਾਜਾਇਜ਼

  • @Historical_Traveller003
    @Historical_Traveller003 Год назад +2

    ਕੋਟਿ ਕੋਟਿ ਧੰਨਵਾਦ ਵੀਰਿਆ , ਇਸ ਵੀਡੀਓ ਲਈ ❤️💝🙏

  • @DavinderSingh-t6u
    @DavinderSingh-t6u Год назад +14

    ਭਾਈ ਜਸਵੰਤ ਸਿੰਘ ਖਾਲੜਾ ਅਮਰ ਰਹੇ

  • @culprit_but_innocent
    @culprit_but_innocent Год назад +1

    Bro teri sari videos bahut informative hundia ne, pr ajjj di video bahut hi jyada changgi lagi, khalraji bare jankari sanjhi krke dhanwad 🙏

  • @romenreingslovers5842
    @romenreingslovers5842 Год назад +4

    DHAN DHAN BHI JASVANT SINGH KHALARA JI

  • @HarmeetSingh-bn5tf
    @HarmeetSingh-bn5tf Месяц назад

    ਕੋਟ ਕੋਟ ਪ੍ਰਣਾਮ ਭਾਈ ਜਸਵੰਤ ਸਿੰਘ ਖਾਲੜਾ ਜੀ🙏🙏🙏

  • @mandeep610
    @mandeep610 Год назад +4

    Waheguru ji eho jihi rooh hzaaraan saal baad bhejday ne 🙏

  • @jagdeepsandhu4122
    @jagdeepsandhu4122 Год назад +1

    Thanku bai ji jaswant singh ji khalra ta video leon lai

  • @luckyrozy6162
    @luckyrozy6162 7 месяцев назад +5

    ਦਲੇਰੀ ਦੇ ਪੁੰਜ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੂੰ ਪਰਨਾਮ( ਵਾਹਿਗੁਰੂ ਜੀ)

  • @vikramjeetsingh4289
    @vikramjeetsingh4289 8 месяцев назад

    ਹਮੇਸ਼ਾ ਸਾਡੇ ਦਿਲਾਂ ਚ ਜਯੋੜੇ ਰ ਰਹਿਣਗੇ ਭਾਈ ਜਸਵੰਤ ਸਿੰਘ ਖਾਲੜਾ ਜੀ ਓਹਨਾ ਦੀ ਕੁਰਬਾਨੀ ਨੂੰ ਸਿਜਦਾ ❤✊🙏🙏

  • @angrejsingh5347
    @angrejsingh5347 Год назад +12

    Waheguru ji ❤❤

  • @DeepSandhu-l2f
    @DeepSandhu-l2f 10 месяцев назад +1

    Dhanwad bai tuc bhai jaswant singh khalra barre baddi vadia tareke nal dasya❤

  • @ladisingh845
    @ladisingh845 8 месяцев назад +20

    ਖਡੂਰ ਸਾਹਿਬ ਦੇ ਲੋਕਾਂ ਨੇ ਇਸ ਮਹਾਨ ਸ਼ਖਸੀਅਤ ਨੂੰ ਵੀ ਹਰਾ ਦਿੱਤਾ ਸੀ।

    • @jaswinderkaur1907
      @jaswinderkaur1907 7 месяцев назад

      Murkh lok ne

    • @jattzfacts7
      @jattzfacts7 3 дня назад

      Sahi gal a par hun amritpal singh nu jitta ke apni galti sudhar lyi khdoor sahib waleya ne

  • @ranjeetjalal8499
    @ranjeetjalal8499 Год назад

    ਧੰਨਵਾਦ ਲੋਕਾਂ ਤੱਕ ਜਾਣਕਾਰੀ ਪਹੁੰਚਣ ਲਈ

  • @junglewilds5423
    @junglewilds5423 Год назад +3

    NYC information brother ji❤❤

  • @krishu1354
    @krishu1354 9 дней назад +1

    ਪ੍ਰਣਾਮ ਸ਼ਹੀਦਾਂ ਨੂੰ 🙏🙂‍↕️

  • @RaviSaini-dc1op
    @RaviSaini-dc1op Год назад +5

    Waheguru ji mehar kreyo mere Punjab te❤😢

  • @GurpreetSingh-wt9kg
    @GurpreetSingh-wt9kg Год назад +8

    waheguru ji😢😢😢

  • @megnaintl
    @megnaintl Год назад +2

    Sariyan Punjabiyan nu, Lehnday punjab walon bahut sara pyar …

  • @sindergill3333
    @sindergill3333 8 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bindibai191
    @bindibai191 4 месяца назад

    ਸ਼ਹਿਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🏻❤️🙏🏻🙏🏻🙏🏻

  • @harjinderbajwa1637
    @harjinderbajwa1637 Год назад +4

    ਭਾਈ ਜਸਵੰਤ ਸਿੰਘ ਜੀ ਖਾਲੜਾ ਜਿੰਦਾਬਾਦ ❤

  • @BainsParm-dz9vr
    @BainsParm-dz9vr 8 месяцев назад +2

    Bhot bhot dhanwad y ji ,,

  • @veetsidhu8320
    @veetsidhu8320 Год назад +5

    ਪੰਜਾਬ ਦਾ ਮਾਣ ❤

  • @C5Punjab
    @C5Punjab Год назад +1

    ਧੰਨਵਾਦ ਤੇਰਾ ਵੀਰ

  • @sheerasahota9336
    @sheerasahota9336 Год назад +5

    Sant jarnail singh khalsa bhindra wale a de fan like kro ❤️

  • @babamotirammehraji8831
    @babamotirammehraji8831 Год назад

    Siraa video bro Jaswant Singh Khalra ji nu kot kot parnaam🙏

  • @LoveLove-gd2dv
    @LoveLove-gd2dv Год назад +3

    Sohna kamm kr rhe ho veer sade itihas to jaanu kraake❤

  • @gurwindergamingyt1615
    @gurwindergamingyt1615 Год назад +2

    ❤❤ veer ki bola m desh punjab de yhodiaa bare

  • @HarpreetSingh-wq1vs
    @HarpreetSingh-wq1vs Год назад +3

    Waheguru ji Maher Karn ji

  • @SurinderSingh-yz2pg
    @SurinderSingh-yz2pg 8 месяцев назад +1

    ਵੀਰ ji
    Very heart touching reality.

  • @HardeepSingh-hn8cz
    @HardeepSingh-hn8cz Год назад +2

    Phaji bhut vadiya jaankari diti. Pr koi bahar da ni ,Sade apne hi dushman c. Sikh hi Sikh da veri ban gya. Pr halle b lok samjde ni.

  • @virk.7385
    @virk.7385 4 месяца назад

    Waah guru de sikha kiya role Ada kr gye koam li tuhade charna ch sada parnam ❤

  • @lovesanghapb4683
    @lovesanghapb4683 Год назад +4

    Waheguru ji 🙏

  • @Anmol_kawatra1
    @Anmol_kawatra1 Год назад +2

    Boht vadia veer thanku tuhada eh jankari dean lai (es video da agla part bebi khalra te bnao) sidhu moose wale de gane vich v line hai eh na doglea bebe khalra harai🙏🏻

  • @harmandhadli6679
    @harmandhadli6679 Год назад +4

    ❤❤(WAHEGURU JI)🙏🏻🙏🏻

  • @sukhjeetsingh6861
    @sukhjeetsingh6861 Год назад +1

    Bhut vadiaa veer waheguru mehar kre