Dr Manmohan Singh ਦੇ ਹੈਰਾਨੀਜਨਕ ਕਾਰਨਾਮੇ ? ਕਿਉਂ ਕਹਿੰਦੇ ਸੀ Accidental PM ? biography & facts punjabi

Поделиться
HTML-код
  • Опубликовано: 24 янв 2025

Комментарии • 265

  • @HarpalSingh-uv9ko
    @HarpalSingh-uv9ko 16 дней назад +52

    Salute ਮੈਨੂੰ ਬਹੁਤ ਵਧੀਆ ਲੱਗਾ ਕੇ ਡਾਕਟਰ ਮਨਮੋਹਨ ਸਿੰਘ ਜੀ ਕਾਨਫਰੰਸ ਕਰਦੇ ਸੀ। ਅੱਜ ਕੱਲ੍ਹ ਵਾਲੇ ਨਹੀਂ ਕਰਦੇ।

  • @DUPINDERgoria
    @DUPINDERgoria 16 дней назад +92

    ਸ੍ਰ ਮਨਮੋਹਨ ਸਿੰਘ ਪੂਰੀ ਦੁਨੀਆ ਚ ਇੱਕ ਇਮਾਨਦਾਰ ਅਤੇ ਅਸਰਦਾਰ ਸਰਦਾਰ ਸਾਬਤ ਹੋਏ ਸੈਲੂਟ ❤🙏

  • @ManmeetSandhu.46
    @ManmeetSandhu.46 16 дней назад +24

    ਮੈ ਹੁਣ ਤੱਕ ਜਿੰਨਾ ਵੀ ਪੜਿਆ ਸੁਣਿਆ ਜਾ ਦੇਖਿਆ ਡਾਂ ਮਨਮੋਹਨ ਸਿੰਘ ਸਿੰਘ ਬਹੁਤ ਹੀ ਇਮਾਨਦਾਰ ਤੇ ਸੂਝਵਾਨ ਇਨਸਾਨ ਸਨ ਵਾਹਿਗੁਰੂ ਉਹਨਾ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ 🙏❤️❤️

  • @SukhwinderSingh-wq5ip
    @SukhwinderSingh-wq5ip 15 дней назад +12

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ❤ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤❤❤

  • @HarinderSingh-gn5xc
    @HarinderSingh-gn5xc 15 дней назад +18

    ਡਾ ਮਨਮੋਹਨ ਸਿੰਘ ਪਹਿਲੇ ਸਰਦਾਰ ਪ੍ਰਧਾਨ ਮੰਤਰੀ ਹੋਏ ਹਨ ਤੇ ਹਾਈ ਐਜੂਕੇਟਡ ਸਨ ਸਾਨੂੰ ਮਾਣ ਹੈ ਇੰਨਾਂ ਤੇ 🙏🏻🙏🏻🙏🏻🙏🏻

  • @ManjitSingh-q9g5b
    @ManjitSingh-q9g5b 15 дней назад +8

    ਵਾਹਿਗੁਰੂ ਜੀ ਮੇਹਰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮੈਂ ਸੁਣ ਕੇ ਗਲਤ ਬੋਲਦਾ ਸੀ ਪਰ ਅੱਜ ਪਤਾ ਲੱਗਾ ਕਿ ਇਹਨਾਂ ਦਾ ਦਿਨ ਕੋਈ ਨਹੀਂ ਦੇ ਸਕਦਾ ਬਹੁਤ ਸਮਝਦਾਰ ❤ਇਨਸਾਨ ਸਨ 😊

  • @BalwinderNimana9808
    @BalwinderNimana9808 4 дня назад +1

    ਬਹੁਤ ਬਹੁਤ ਵਧਾਈ ਜਾਣਕਾਰੀ 👍👍👍

  • @balwantsingh-it1bw
    @balwantsingh-it1bw 16 дней назад +6

    ਬਹੁਤ ਵਧੀਆ ਜਾਣਕਾਰੀ ਹੈ ਜੀ।

  • @vickysinghvicky2618
    @vickysinghvicky2618 15 дней назад +11

    ਸਿੰਘ ਇਜ਼ ਕਿੰਗ ❤ਸ੍ਰ ਮਨਮੋਹਨ ਸਿੰਘ ਜੀ ❤

    • @ravigodara887
      @ravigodara887 15 дней назад

      Bilkul sahi kaha aap ne bhai aaj ka feku jhoota inki pair ki mitti bhi nhi

  • @princepalsingh9185
    @princepalsingh9185 15 дней назад +4

    ਸਰਦਾਰ ਮਨਮੋਹਨ ਸਿੰਘ ਜੀ ਵਰਗਾ ਪ੍ਰਧਾਨ ਮੰਤਰੀ ਕੋਈ ਨਹੀ ਹੋ ਸਕਦਾ ❤

  • @birbalsingh6479
    @birbalsingh6479 16 дней назад +10

    ਅੱਜ ਕੱਲ ਦੇ ਪ੍ਰਧਾਨ ਮੰਤਰੀ ਨੇ ਕੋਈ ਵੀ ਕਾਨਫਰਸ ਨਹੀਂ ਕੀਤੀ ਕਿਉਂ ਕਿ ਇਹ ਜਨਤਾ ਦਾ ਸਾਹਮਣਾ ਨਹੀਂ ਕਰ ਸਕਦੇ ਅਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਹੀ ਨਹੀਂ ਸਕਦੇ

    • @ravigodara887
      @ravigodara887 15 дней назад

      Chor te jhoota ki Rees kruga sardar sahab di

  • @goodyk9923
    @goodyk9923 6 дней назад

    ਮਨਮੋਹਨ ਸਿੰਘ ਜੀ ਵਰਗੇ ਪੀ ਐਮ ਸ਼ਾਇਦ ਹੀ ਕੋਈ ਹੋਵੇ ਸਲੂਟ ਐਸੀ ਸ਼ਖ਼ਸੀਅਤ ਨੂੰ

  • @kulwindersinghbains260
    @kulwindersinghbains260 16 дней назад +9

    ਮਹਾਨ ਅਰਥ ਸ਼ਾਸਤਰੀ ਅਤੇ ਸਹਿਜਤਾ ਦੇ ਥੰਮ। ਇਹੋ ਜਿਹੇ ਨੇਤਾ ਸਦੀਆਂ ਵਿੱਚ ਕਦੀ ਕਦਾਈਂ ਜਨਮ ਲੈੰਦੇ ਹਨ।
    ਕਿਸੇ ਵੀ ਮਹਾਨ ਵਿਅਕਤੀ ਬਾਰੇ ਲਿਖਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ/

  • @shimonwilson4700
    @shimonwilson4700 16 дней назад +10

    Punjab made platform dii.. Aaj tak di sab to vaadiya te sab to ghait information wali video god bless you kamal Bro❤

  • @sahibchahal3054
    @sahibchahal3054 14 дней назад +1

    ਬਹੁਤ ਖੂਬ ਜਾਣਕਾਰੀ ਬਾਈ ਜੀ ❤

  • @JasbirSinghseehra
    @JasbirSinghseehra 16 дней назад +6

    ਡਾਕਟਰ ਮਨਮੋਹਣ ਸਿੰਘ ਦਾ ਦੇਣਾ ਕੋਈ ਨਹੀਂ ਦੇ ਸਕਦਾ

  • @LakhvirSinghDhaliwal-o1z
    @LakhvirSinghDhaliwal-o1z 16 дней назад +5

    ਸਤਿ ਸੀ ਅਕਾਲ ਜੀ ਵੀਰ ਜੀ 🇦🇪🙏

  • @singhsaab6992
    @singhsaab6992 6 дней назад +1

    ਸਿੱਖ ਕੌਮ ਨੂੰ ਮਾਣ ਹੋਣਾ ਚਾਹੀਦਾ ਇਨਾਂ Intelligent ਬੰਦਾ ਸਾਡੀ ਕੌਮ ਚੋਂ ਹੋਇਆ 👍

  • @JagdeepSingh-bo2cj
    @JagdeepSingh-bo2cj 16 дней назад +11

    Great 👌👌RIP 🙏D.R Manmohan singh ji🙏

  • @armaanlyrics825
    @armaanlyrics825 16 дней назад +9

    ਕੁੱਝ ਨੀ ਕਹਿਣ ਲਈ ਬਸ ❤🙏✊

  • @jaswindersinghjoga9297
    @jaswindersinghjoga9297 14 дней назад +2

    ਬਹੁਤ ਵਧੀਆ ਇਨਸਾਨ ਸੀ 👌👌

  • @nimmasingh1535
    @nimmasingh1535 15 дней назад +2

    ਸਤਿ ਸ੍ਰੀ ਆਕਾਲ ਜੀ 🙏🏻

  • @Gurjinder1992singh
    @Gurjinder1992singh 16 дней назад +5

    ਨਹੀ ਰੀਸਾ ਕਮਲ ਬਾਈ ਤੇਰੀਆ ❤❤❤

  • @YuviSethi
    @YuviSethi 16 дней назад +24

    My favorite pm 🙏🙏🙏👈😢😢😢👈

  • @sharrymahianwala9881
    @sharrymahianwala9881 12 дней назад +2

    Bhut vadia insan bare jankari diti bai

  • @ਗੁਰਪ੍ਰੀਤਸਿੰਘ-ਢ2ਗ

    ਮਨਮੋਹਨ ਸਿੰਘ ਜੀ ਨੂੰ ਵਾਹਿਗੁਰੂ ਅਪਣੇ ਚਰਨਾ ਨਿਵਾਸ ਬਖਸ਼ੇ ❤❤❤

  • @955-e2e
    @955-e2e 15 дней назад +1

    Bhut vadia video ji 🙏❤️

  • @jagirsandhu6356
    @jagirsandhu6356 16 дней назад +2

    ਸਿੰਘ ਇੰਜ ਕੰਗ❤❤❤❤❤

  • @mahaveersingh8209
    @mahaveersingh8209 16 дней назад +14

    Thx bro video bnaun layi

  • @JagveerSingh-j9d
    @JagveerSingh-j9d 16 дней назад +7

    bhut hi vadyia

  • @baldevjassar8059
    @baldevjassar8059 15 дней назад +5

    *🙏❣️ਅੱਜ ਦਾ ਵਿਚਾਰ❣️🙏*
    *ਜੀਵਨ ਵਿੱਚ ਸਫਲਤਾ ਲਈ ਜ਼ਰੂਰੀ ਹੈ ਕਿ ਮਨੁੱਖ ਹਮੇਸ਼ਾ ਮੌਕੇ ਦਾ ਫਾਇਦਾ ਉਠਾਵੇ, ਉਹ ਸਫਲ ਹੋ ਜਾਂਦਾ ਹੈ। ਇਸ ਨੂੰ ਕਿਸਮਤ ਨਹੀ ਆਖਣਾ ਚਾਹੀਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @CRISTIANOO3323
    @CRISTIANOO3323 15 дней назад +2

    ਦੁਨੀਆਂ ਪਰਮਾਣੂ ਬੰਬ ਨੂੰ ਵਿਨਾਸ਼ ਦੱਸਦੀ ਆ ਪਰ ਮਨਮੋਹਨ ਸਿੰਘ ਜੀ ਨੇ ਪਰਮਾਣੂ ਬੰਬ ਸਾਂਤੀ ਦਾ ਪਰਤੀਕ ਕਿਹਾ ਸੀ,, ਕਿਉਂਕਿ ਪੂਰੀ ਦੁਨੀਆਂ ਨੂੰ ਪਰਮਾਣੂ ਦੀ ਤਾਕਤ ਦਾ ਪਤਾ, ਤੇ ਚਾਅ ਕੇ ਵੀ ਕੋਈ ਪਰਮਾਣੂ ਨਹੀਂ ਚਲਾ ਸਕਦਾ ਛੇਤੀ ਛੇਤੀ,, ਰੂਸ, ਯੁਕਰੇਨ, ਇਸਰਾਏਲ ਕਿੰਨਿਆ ਦੇਸ਼ਾਂ ਦਾ ਕਈ ਕਈ ਮਹੀਨਿਆਂ ਤੋਂ ਯੁੱਧ ਚਲ ਰਿਹਾ ਪਰ ਅਜੇ ਤੱਕ ਕੋਈ ਪਰਮਾਣੂ ਹਮਲਾ ਨਹੀਂ ਹੋਇਆ,,

  • @sukhakaler6786
    @sukhakaler6786 16 дней назад +4

    Bahut vadiya ❤bro salute for Dr Manmohan Singh ji

  • @Aazamkhan1047
    @Aazamkhan1047 16 дней назад +6

    Good information sir 😊❤

  • @dramanvirk6014
    @dramanvirk6014 16 дней назад +3

    ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਸੱਚੇ ਈਮਾਨਦਾਰ ਤੇ ਬੁਹਤ ਰੋਸ਼ਨ ਦਿਮਾਗ਼ ਇਨਸਾਨ ਸੀ ਓਹਨਾਂ ਨੂੰ ਆਪਣੇ ਆਪ ਲਈ ਕੁੱਝ ਬੋਲਣ ਦੀ ਜ਼ਰੂਰਤ ਨਹੀਂ ਸੀ ਓਹਨਾਂ ਦੇ ਕੀਤੇ ਕੰਮ ਬੋਲਦੇ ਹਨ ਉਹ ਬੁਹਤ ਉੱਚੇ ਅਹੁਦਿਆਂ ਤੇ ਬਿਰਾਜਮਾਨ ਰਹੇ ਪਰ ਆਪਣੀਆਂ ਜੜਾਂ ਨੂੰ ਨਹੀਂ ਭੁੱਲੇ ਉਹ ਆਪਣੇ ਪ੍ਰਾਇਮਰੀ ਸਕੂਲ ਦੇ ਵਿੱਚ ਨਾਲ਼ ਪੜ੍ਹਦੇ ਰਹੇ ਦੋਸਤਾਂ ਨੂੰ ਭੁੱਲੇ ਨਹੀਂ ਬਲਕਿ ਛੋਟੇ ਬੱਚਿਆਂ ਵਾਂਗ ਪੁਰਾਣੇ ਯਾਰਾ ਨੂੰ ਆਪਣੇ ਰੈਂਕ ਰੁੱਤਬੇ ਪਾਸੇ ਰੱਖ ਮਿਲ਼ਦੇ ਰਹੇ ਨਹੀ ਤਾਂ ਇੱਥੇ ਲ਼ੋਕ ਰਾਜਨੀਤੀ ਵਿੱਚ ਉੱਚੇ ਰੁਤਬਿਆਂ ਮਗਰ ਭਜਦੇ ਆਪਣੀ ਮਾਂ ਤੇ ਘਰਵਾਲ਼ੀ ਨੂੰ ਭੁੱਲਾ ਦਿੰਦੇ ਹਨ ਤੇ ਖ਼ੁਦ ਨੂੰ ਅਖਵਾਉਂਦੇ ਲੋਹ ਪੁਰਸ਼ ਹਨ ਇਹ ਫ਼ਰਕ ਹੈ ਅਸਲ ਕਾਬਲੀਅਤ ਤੇ ਨਕਲ਼ੀ ਦਿਖਾਵੇ ਦੀ ਕਾਬਲੀਅਤ ਦਾ ਪਰ ਇਹਨੂੰ ਸਮਜਣ ਲਈ ਵੀ ਅਕਲ਼ ਹੋਣੀਂ ਜ਼ਰੂਰੀ ਹੈ ਅਕਲ ਵਾਸਤੇ ਦਿਮਾਗ਼ ਦਾ ਹੋਣਾ ਜ਼ਰੂਰੀ ਹੈ ਜਿਹੜੇ ਭਗਤਾਂ ਨੇ ਆਪਣਾ ਦਿਮਾਗ਼ ਰੂੜੀ ਤੇ ਸੁੱਟ ਕੇ ਉੱਪਰ ਵਾਲ਼ਾ ਖਾਂਨਾ ਗਊ ਮੂਤਰ ਤੇ ਗਊ ਗੋਬਰ ਸਟੋਰ ਕਰਨ ਲਈ ਥਾਂ ਤਿਆਰ ਕਰ ਲਈ ਹੈ ਓਹਨਾਂ ਭਗਤਾਂ ਦੇ ਇਹ ਗੱਲਾਂ ਬਾਤਾਂ ਮਤਲਬ ਦੀਆਂ ਨਹੀਂ

    • @ravigodara887
      @ravigodara887 15 дней назад

      Bilkul sahi kaha aap ne bhai aaj jo feku jhoota chor nalayak apne aap ko pata nhi kya samjhta hai but sardar sahab ke pair ki dhool bhi nhi hai

  • @rajandeepkour5247
    @rajandeepkour5247 16 дней назад +8

    greatest PM of India Dr Singh

  • @VETNGAS
    @VETNGAS 16 дней назад +3

    asli sardaar .dr singh..

  • @jgjit5320
    @jgjit5320 15 дней назад +1

    ਸਿੰਘ ਇਜ਼ ਕਿੰਗ 👑

  • @PunjabiJunction-bu2zo
    @PunjabiJunction-bu2zo 16 дней назад +7

    11:20 ਤਵਾ ਮੋਦੀ ਤੇ 😅😅😂😂

  • @starxbgmi475.
    @starxbgmi475. 15 дней назад +1

    Good information

  • @gurwantsandhu2699
    @gurwantsandhu2699 16 дней назад +1

    ਬਹੁਤ ਵਧੀਆ ਸਿੰਘ ਇੰਜ ਕਿੰਗ

  • @Sidhumoosewala0911
    @Sidhumoosewala0911 15 дней назад +1

    ਅੱਜ ਦਾ ਵਿਚਾਰ ਨਹੀਂ ਦਿੱਤਾ😊

  • @AmarjeetAmarjeetSingh-df5fw
    @AmarjeetAmarjeetSingh-df5fw 16 дней назад

    ਸਲੂਟ ਹੈ

  • @RanjitSingh-lx5qj
    @RanjitSingh-lx5qj 9 дней назад

    Verygood information

  • @manpreet9757
    @manpreet9757 16 дней назад +1

    Very nice ji sir 👍👍

  • @gurdetkhattra
    @gurdetkhattra 16 дней назад

    boht vadiya jankari veer❤ dhanwaad 🙏🏼

  • @ajaysahota4655
    @ajaysahota4655 16 дней назад

    Bhut vadia motivation doze ❤❤

  • @jassmansa4933
    @jassmansa4933 16 дней назад +1

    Thnx brother ❤

  • @Im_jonqulis
    @Im_jonqulis 16 дней назад

    ❤❤ one for you one for dr. Manmohan singh

  • @luckygrewal4994
    @luckygrewal4994 16 дней назад

    Awesome veer ji 👍🙂❤❤❤❤❤❤❤❤❤❤❤❤

  • @GAGANDEEPSINGHGAGANDEEPS-iz1dn
    @GAGANDEEPSINGHGAGANDEEPS-iz1dn 16 дней назад

    ਸੱਭ ਤੋਂ ਵਧੀਆ

  • @ManjeetSingh-ql6rj
    @ManjeetSingh-ql6rj 16 дней назад +5

    Best PM ❤ proud to be sikhs

  • @labbisarwara3832
    @labbisarwara3832 15 дней назад

    Bhoht knt video bai ji ❤❤

  • @jvick6212
    @jvick6212 14 дней назад +1

    Dr Manmohan Singh great personality

  • @PREM_MATHARU_
    @PREM_MATHARU_ 13 дней назад

    ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪਾਕਿਸਤਾਨ ਦੇ ਗਾਹ ਪਿੰਡ (ਜੋ ਹੁਣ ਪੰਜਾਬ ਪ੍ਰਾਂਤ ਵਿੱਚ ਹੈ) ਵਿੱਚ ਹੋਇਆ। ਉਨ੍ਹਾਂ ਦਾ ਪਰਿਵਾਰ ਬਟਵਾਰੇ ਤੋਂ ਬਾਅਦ ਭਾਰਤ ਆ ਗਿਆ। ਮਨਮੋਹਨ ਸਿੰਘ ਨੇ ਆਪਣੀ ਪ੍ਰਾਰੰਭਿਕ ਪੜ੍ਹਾਈ ਪਾਕਿਸਤਾਨ ਅਤੇ ਭਾਰਤ ਵਿੱਚ ਕੀਤੀ। ਉਨ੍ਹਾਂ ਨੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਡਿਗਰੀ ਪ੍ਰਾਪਤ ਕੀਤੀ ਅਤੇ ਆਫ਼ਸਰਡ ਯੂਨੀਵਰਸਿਟੀ ਤੋਂ ਡਾਕਟਰੇਟ ਕੀਤੀ।

  • @jashanpreetsingh1210
    @jashanpreetsingh1210 16 дней назад +1

    👌 very good ❤

  • @Dillumani
    @Dillumani 16 дней назад +1

    always good information bro ❤

  • @RajVeer-vp7uc
    @RajVeer-vp7uc 16 дней назад +1

    Waheguru ji charni lon sardaar Manmohan Singh ji nu 🙏

  • @luckygrewal4994
    @luckygrewal4994 16 дней назад +1

    Sat Shri akal Kamal veer ji 🙏🙏🙏🙏🙏

  • @sahilgamer2218
    @sahilgamer2218 16 дней назад

    ❤❤❤❤good show

  • @SukhwinderSingh-z9w7d
    @SukhwinderSingh-z9w7d 15 дней назад

    Nice video 👍

  • @ajaydhaliwal-jr1ld
    @ajaydhaliwal-jr1ld 16 дней назад +9

    Kon kon punjab made nu pasand ❤krda

  • @Gamasidhuvlogs
    @Gamasidhuvlogs 16 дней назад +1

    ਗਰੇਟ ਮੈਨ

  • @bskhas8
    @bskhas8 16 дней назад +2

    Yes like this ❤

  • @Crazy_Youtuber01
    @Crazy_Youtuber01 15 дней назад

    Waheguru ji 🎉🎉🎉

  • @golusidhu1279
    @golusidhu1279 16 дней назад

    ਸਿਰਾ ਉਸਤਾਦ

  • @harbhajansingh936
    @harbhajansingh936 13 дней назад +1

    ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇੱਕ ਵਾਰ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ

  • @VipanVohra-u4q
    @VipanVohra-u4q 15 дней назад

    Among the best video from ur side, best of luck

  • @RajwinderKaur-n8b1g
    @RajwinderKaur-n8b1g 16 дней назад +1

    Ist like veer ji

  • @harbhjansingh3653
    @harbhjansingh3653 16 дней назад

    Good information ji

  • @sidhuchahal3843
    @sidhuchahal3843 16 дней назад +3

    👌👌👌

  • @KuldeepSingh-lg8io
    @KuldeepSingh-lg8io 16 дней назад +1

    Great

  • @SukhBhatti-x5v
    @SukhBhatti-x5v 16 дней назад +1

    Singh is always 👑 king

  • @amardeepsingh1771
    @amardeepsingh1771 9 дней назад +1

    😢😢😢😢😢😢😢😢😢😢

  • @BAAPJI1987
    @BAAPJI1987 16 дней назад +2

    ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ ਸਿਰੇ ਛੱਡਿਆ ਚਾੜ ਕੇ

  • @BalveerSingh-ue9bl
    @BalveerSingh-ue9bl 16 дней назад

    Information lyi sukriya veer

  • @majorsingh5714
    @majorsingh5714 16 дней назад +2

    Dr Manmohan singh ji good pm

  • @HarjassSandhu-kh1qw
    @HarjassSandhu-kh1qw 16 дней назад +1

    Good❤

  • @Dhaddetvpod
    @Dhaddetvpod 16 дней назад +9

    2025 New RUclipsrs Like ❣️

  • @gurbirsinghbatth2207
    @gurbirsinghbatth2207 16 дней назад

    Good information sir ji

  • @kabaddiinout2036
    @kabaddiinout2036 16 дней назад

    🙏🏻ਕੋਟ ਕੋਟ ਪ੍ਰਣਾਮ 🙏🏻

  • @creator0007
    @creator0007 14 дней назад +1

    ਪਹਿਲਾਂ ਇਹਨਾਂ ਪੜਿਆ ਲਿਖਿਆ ਪੀ.ਐਮ ਮਿਲਿਆ ਸੀ ਭਾਰਤ ਨੂੰ,ਨਹੀਂ ਤਾਂ ਅੱਜ ਚਾਹ ਵੇਚਣ ਵਾਲੇ ਕਦੋ ਤੇ ਕਿੱਦਾਂ ਪੀ.ਐਮ ਬਣ ਗਏ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਿਆ

  • @khushdeol2732
    @khushdeol2732 16 дней назад

    Bohot vadiya y g❤

  • @moosewala_5911
    @moosewala_5911 16 дней назад

    Informative video ❤

  • @ohijatt644
    @ohijatt644 16 дней назад

    Thank you verree video bnaon layi 🙏🙏full information thank you ji

  • @Love_entertainment618
    @Love_entertainment618 16 дней назад

    Thank you bro video dekh ke sunke bohat anand aya

  • @AmandeepKaur-s7j9w
    @AmandeepKaur-s7j9w 16 дней назад

    Good 👍

  • @DrPrabhpreetSingh
    @DrPrabhpreetSingh 16 дней назад +1

    Salute to Dr Manmohan Singh Ji❤❤

  • @harpreetsinghsingh9843
    @harpreetsinghsingh9843 16 дней назад +1

    ਸਿਰਾਂ ਆ ਗੱਭਰੂਆਂ ਪੂਰੀ ਵਧੀਆ ਜਾਣਕਾਰੀ

  • @KulrajSingh-d2g
    @KulrajSingh-d2g 16 дней назад

    Very informative video. Keep up the good work .

  • @pinkrajgoyal
    @pinkrajgoyal 16 дней назад +3

    Like 👍

  • @kanwalchahal1678
    @kanwalchahal1678 16 дней назад

    Good bai g 🎉

  • @karanjandpuria918
    @karanjandpuria918 15 дней назад

    ਮਨਸਾ ਮੁੱਸਾ ਤੇ ਅਫਰੀਕਾ ਵਿੱਚ ਸਭਤੋਂ ਵੱਧ ਸੋਨਾ ਇਸਦੇ ਬਾਰੇ ਜਾਣਕਾਰੀ ਦੀ ਵੀਡਿਓ ਬਣਾਓ ਜੀ
    ੨੦ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਸ਼ੁਰੂ ਤੋਂ ਲੈਕੇ ਅਖ਼ੀਰ ਤੱਕ ਦੀ ਜਿੰਦਗੀ ਦੀ ਵੀਡਿਉ ਬਣਾਓ ਜੀ । ਇਸ ਵੀਡਿਉ ਦੀ ਤਾਂ ਅਸੀਂ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਹਨ, ਕਮਲ ਬਾਈ।

  • @gogisingh8614
    @gogisingh8614 16 дней назад

    Very nice information bro

  • @navdeepmahant8736
    @navdeepmahant8736 15 дней назад

    So nice ❤

  • @veerpalkaur2237
    @veerpalkaur2237 16 дней назад +3

  • @JarnailSingh-x4y
    @JarnailSingh-x4y 16 дней назад +2

    First comment me❤

  • @jobsindubai4648
    @jobsindubai4648 15 дней назад +1

    India lost another diamond..... ❤🙏

  • @labbisarwara3832
    @labbisarwara3832 15 дней назад

    Love from rajpura❤

  • @kirandeep-bb6zg
    @kirandeep-bb6zg 14 дней назад +1

    ❤❤❤🎉🎉😢😢😢