ਤਾਸ਼ ਦੀ ਦੁਨੀਆਂ ਦੇ ਰਹੱਸ ? mysteries of the cards ? Real zombies | flying ship | Interesting Facts

Поделиться
HTML-код
  • Опубликовано: 19 янв 2025

Комментарии • 317

  • @khushdildhaliwal
    @khushdildhaliwal Год назад +15

    ਪ੍ਰਧਾਨ ਤੇਰੀਆਂ ਵੀਡੀਓ ਬਹੁਤ ਵਧੀਆਂ ਹੁੰਦੀਆਂ ਨੇ
    ਰੱਬ ਤੈਨੂੰ ਤਰੱਕੀ ਵੱਖਸੇ
    ਮੈਂ ਦੁਆਂ ਕਰੂ ਕੀ ਰੱਬ ਤੈਨੂੰ ਚੱੜਦੀ ਕਲ੍ਹਾਂ ਵਿੱਚ ਰੱਖੇ

  • @goodthink2783
    @goodthink2783 Год назад +137

    ਬਹੁਤ ਵਧੀਆ ਜਾਣਕਾਰੀ ਬਾਈ ਤਾਸ ਵਾਲੀਆਂ ਗੱਲਾਂ ਤਾਂ ਸਾਨੂੰ ਨੌਵੀ ਵਿੱਚ ਜਾਦੂਗਰ ਨੇ ਦੱਸੀਆਂ ਸੀ ਪਰ ਚਾਰ ਰੰਗਾਂ ਉਹਨਾਂ ਨੇ ਚਾਰ ਦਿਸ਼ਾ ਦਾ ਇਸ਼ਰਾ ਦੱਸਿਆ ਸੀ

  • @vickygill176
    @vickygill176 Год назад +10

    ਬਹੁਤ ਵਧੀਆ ਤੁਹਾਡੀ ਜਾਣਕਾਰੀ ਵੀਰ ਜੀ ❤
    ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੀ ਜਾਣਕਾਰੀ ਤੋ ❤

  • @skdeepsabharwal5883
    @skdeepsabharwal5883 Год назад +18

    ਸਤਿ ਸ਼੍ਰੀ ਅਕਾਲ ਵੀਰ ਜੀ 👏👏
    ਤੁਹਾਡੀ ਕੱਲੀ ਕੱਲੀ ਗੱਲ ਸੁਣਨ ਵਾਲੀ ਹੁੰਦੀ ਹੈ ਅਤੇ
    ਬਹੁਤ ਕੁੱਛ ਸਿੱਖਣ ਨੂੰ ਮਿਲਦਾ ਹੈ ਧੰਨਵਾਦ ਵੀਰ ਜੀ
    👏👏🙌🙌👌👌👍👍💪💪😍😍🌹🌹♥️♥️

  • @SukhwinderSingh-wq5ip
    @SukhwinderSingh-wq5ip Год назад +6

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kulwindersinghbains260
    @kulwindersinghbains260 Год назад +26

    ਰਹੱਸਮਈ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤਹਾਡੀ ਹਰ ਜਾਣਕਾਰੀ ਵਿੱਚ ਰਹੱਸ ਦੀ ੲਿੱਕ ਨਵੀਂ ਛੋਹ ਹੁੰਦੀ ਹੈ🙏🙏✌✌ 😊😊

  • @harnakesingh
    @harnakesingh Год назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਵਹਿਗੁਰੂ ਕਿਰਪਾ ਕਰਨ ਸਬ ਤੇ❤❤🙏🙏🙏🙏

  • @vishalgill8448
    @vishalgill8448 Год назад +10

    ਥੋੜੀ ਦੇਰ ਪੇਹਲਾ ਵੀ ਮੈ ਪਾਜੀ ਤੁਹਾਡੀਆ ਈ ਵੀਡੀਓ ਦੇਖ ਰਿਹਾ ਸੀ । ਲਵ ਯੂ ਆ ਪੰਜਾਬ ਮੈਡ ❤

  • @perrysoodofficial
    @perrysoodofficial Год назад +15

    Waheguru Ji Tandhrusti Baksho Ji 🙏
    Sarbat Da Bhalla Kro Ji 🙏

  • @punjablovers4475
    @punjablovers4475 Год назад +3

    ਬਾਈ ਬਹੁਤ ਵਧੀਆ ਵੀਡੀਓ ❤️❤️🙏 ਵਾਹਿਗੁਰੂ ਮਿਹਰ ਕਰੇ ਹੋਰ ਤਰੱਕੀ ਕਰੋ 🙏❤️❤️❤️🙏🙏🙏

  • @tusshargaba8870
    @tusshargaba8870 Год назад +4

    ਅਖੀਰ ਵਾਲੀ ਗੱਲ ਨੇ ਕੀਲ ਕੇ ਰੱਖ ਤਾ ਬਾਈ ਜੀ ❤ ਬਾਕੀ ਜਾਣਕਾਰੀ ਵੀ ਬਹੁਤ ਵਧੀਆ ਲੱਗੀ

  • @iArshdeepSingh
    @iArshdeepSingh Год назад +4

    🟡 ਹਰ ਵਾਰ ਦੀ ਤਰਾਂ ਘੈਂਟ ਵੀਡੀਓ।

  • @SunnyBatalvi-ld9ht
    @SunnyBatalvi-ld9ht Год назад +2

    ਵੀਰੇ ਜਲਦੀ ਵੀਡਿਉ ਲੇਕਰ ਆਇਆ ਕਰੋ ਮੇ ਬਿਗ fan thoda ji thanks aa video ਲਈ 👍

  • @Truckanwale.67
    @Truckanwale.67 Год назад +1

    ਆਜੋ ਜਿਹਨੇ ਲਾਈਕ ਦਾ ਵਾਰੀਵੱਟਾ ਕਰਨਾ ਜੀ

  • @H.singh_kw
    @H.singh_kw 10 месяцев назад

    ਬਹੁਤ ਹੀ ਜਾਣਕਾਰੀ ਭਰਪੂਰ , ਵੀਡੀਓ ਵੀਰ 👍

  • @officialgarrybahrain8364
    @officialgarrybahrain8364 Год назад +6

    ਹਾਂਜੀ ਸਤਿ ਸ੍ਰੀ ਆਕਾਲ ਸਾਰਿਆਂ ਨੂੰ ਪੰਜਾਬ ਮੇਡ ਵਿੱਚ ਤੁਹਾਡਾ ਸਵਾਗਤ ਕਰਦੇ ਐ ❤️

  • @amnindersingh1371
    @amnindersingh1371 Год назад +2

    ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਵਧੀਆ ਜਾਣਕਾਰੀ ਪ੍ਰਦਾਨ ਕਰਦੀਆਂ ਨੇ ਵੀਰ ਜੀ ❤

  • @HarpreetSingh-ux8cd
    @HarpreetSingh-ux8cd 10 месяцев назад

    I am watching this channel after years. Glad to see Punjabis are growing their interest in such rich knowledgeable content. Congratulations veere you've really made a difference.

  • @gopisoni7655
    @gopisoni7655 Год назад +1

    ਜੇ ਫਰੋਨ ਦੀ ਕਹਾਣੀ ਦਾ ਜਿਕਰ ਤੁਸੀ ਕੀਤਾ ਤਾ ੳੁਸ ਦੀ ਸਾਰੀ ਸਟੋਰੀ ਸਨਾਓੁਜੀ

  • @ArshChahal47
    @ArshChahal47 Год назад +1

    01:30 disbalance ya imbalance ya phir discontinue y ji!?

  • @babbumannf3682
    @babbumannf3682 Год назад +11

    ਤੁਹਾਡੀ ਆਵਾਜ਼ ਸਕੂਨ ਬਹੁਤ ਜਿਆਦਾ ਦਿੰਦੀ ਹੈ❤❤❤❤❤

  • @kewalsinghbhatti1532
    @kewalsinghbhatti1532 Год назад +7

    ਆਹ..! 🎬🎥ਵੀਡੀਓ ਬਣਾਉਣ ਲਈ ਬਹੁਤ ਬਹੁਤ❤ ਧੰਨਵਾਦ ਕਰਦੇ ਹਾਂ । ਮੈਂ 🎭ਤਾਸ਼🃏 ਦੇ 🤔ਇਤਿਹਾਸ ਬਾਰੇ ਹੀ ਜਾਣਨਾ ਚਾਹੁੰਦਾ ਸੀ ।🙏🙏👍👍👌👌

  • @RanjitKaur-pg7cm
    @RanjitKaur-pg7cm Год назад +1

    Bht nice video sir bht sikhan nu milda tuhade to

  • @sony_mehra_pb31
    @sony_mehra_pb31 Год назад +4

    ਇਸ ਵਾਰ ਵੀਡੀਓ ਬਹੁਤ ਲੇਟ ਆਈ ਆ ਵੀਰੇ 😢😢 but mainu wait rehndi aa tuhadi video di ❤❤❤❤

  • @baldevjassar8059
    @baldevjassar8059 Год назад +6

    *🙏💕ਅੱਜ ਦਾ ਵਿਚਾਰ💕🙏*
    *ਵਿਸ਼ਵਾਸ ਹੋਵੇ ਤਾਂ ਚੁੱਪ ਵੀ ਸਮਝ ਆ ਜਾਂਦੀ ਹੈ,ਨਹੀ ਤਾਂ ਬੋਲੇ ਗਏ ਸ਼ਬਦਾਂ ਦੇ ਵੀ ਲੋਕਾਂ ਵੱਲੋ ਗ਼ਲਤ ਅਰਥ ਕੱਢ ਲਏ ਜਾਂਦੇ ਹਨ...।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @its_lally001
    @its_lally001 Год назад +2

    Bohttt vdia veere …always sport aa thonu ..Waheguru Mehar rakhe mere veere tee ❤

  • @Rajpreet786
    @Rajpreet786 Год назад +2

    Aa gya bhai punjab made wala munda❤❤❤

  • @anonymous_guri876
    @anonymous_guri876 Год назад +2

    Vr ik video vich taash baare 0ura explain krdo🙏♥️🙏

  • @surjansingh7841
    @surjansingh7841 Год назад +3

    Thanks veer ji information lyi ❤

  • @moviespoint2169
    @moviespoint2169 Год назад

    ❤❤ 11:25

  • @SinghAvtar1n
    @SinghAvtar1n Год назад +1

    Bhai G Tash Wali Info. Bahut hi vdiya dasi 🎉🎉

  • @inderjeetsinghdhaliwal4319
    @inderjeetsinghdhaliwal4319 Год назад +1

    ❤ਹਰ ਵਾਰ ਦੀ ਤਰ੍ਹਾਂ ਇਹ ਵਿਡੀਉ ਵੀ ਬਹੁਤ ਵਧੀਆ ਹੈ।

  • @ARUNDEEP..TOOR85
    @ARUNDEEP..TOOR85 Год назад +1

    ਬਹੁਤ ਵਧੀਆ ਜਾਣਕਾਰੀ ਹੁੰਦੀ ਤੋਹਾਡੀਆਂ ਵੀਡੀਓ ਚਾ

  • @jagtarsingh8669
    @jagtarsingh8669 Год назад +2

    Very nice

  • @roshansinghsingh5300
    @roshansinghsingh5300 Год назад

    ਸਤਿ ਸ਼੍ਰੀ ਅਕਾਲ ਜੀ ਚੰਗੀ chij ਬਹੁਤ ਸਮਾਂ ਲੈਂਦੀ ਹੈ।

  • @KulwantSingh-vu8qh
    @KulwantSingh-vu8qh Год назад

    ਘੈਂਟ ਬਾਈ ਆ ਮੇਰਾ ਬਹੁਤ ਜਾਣਕਾਰੀ ਮੇਰੇ ਭਾਈ ਕੋਲ

  • @saajan.2022
    @saajan.2022 Год назад +1

    Full video tash par video banao

  • @gurjeetchahal3473
    @gurjeetchahal3473 Год назад +1

    ਜਾਣਕਾਰੀ ਲਈ ਧੰਨਵਾਦ ਵੀਰ ਜੀ ❤🙏

  • @maan_quotes7
    @maan_quotes7 Год назад +3

    Bro. Regular basis te video upload kreaa kro. Boht ee jyada jankari bharpoor hundi ae 🙏🙏

  • @гурбіндерсінгх
    @гурбіндерсінгх Год назад +1

    Hanji Bhaji ssaji..awesome like always ..wish u good luck bro....

  • @jassarora4630
    @jassarora4630 Год назад +1

    Veer tuhade video da besabri naal intezar rehnda jaldi jaldi leke aaya kro

  • @jagvirsinghbenipal5182
    @jagvirsinghbenipal5182 Год назад +1

    ਬਹੁਤ ਵਧੀਆ ਵੀਰ ਜੀ

  • @bittitalwandisabo5343
    @bittitalwandisabo5343 Год назад

    ਬਹੁਤ ਵਧੀਆ ਜਾਣਕਾਰੀ ਬਾਈ

  • @manjindersingh8880
    @manjindersingh8880 Год назад +6

    Make video on sant maskeen ji and Karan aujla song.🙏🙏

  • @angrejsingh5347
    @angrejsingh5347 Год назад +1

    Very nise ji 👍❤️👍

  • @SurjitSinghKhalsa
    @SurjitSinghKhalsa Год назад

    Bhut achche vary nice ji

  • @KaramjitKaur-xw6yp
    @KaramjitKaur-xw6yp Год назад +1

    Very informative video❤❤

  • @Lazyrecord55
    @Lazyrecord55 Год назад +5

    Bro ek video eh topic te ve bnao viza kdo lagne sheru hoe te kisne sheru kite and Canada America kive UK Da gulam bnaya

  • @goravbelam2197
    @goravbelam2197 Год назад

    Bhau tash de raja raniya di kahani joror sunya minta wali gal aw bhau 🙏🏻❣️ baki Bhai thoda kaam boo jeda badiya aw love you keep it up 🗣️

  • @denvervlogs616
    @denvervlogs616 Год назад +2

    I love for Bathinda ❤❤❤

  • @Rds-pb11-c2j
    @Rds-pb11-c2j Год назад

    Bhot vidya video aa g
    Swad aa janda sodi video dhak k

  • @sukhchainsinghsukh9480
    @sukhchainsinghsukh9480 Год назад +1

    Great work keep it up bro g ❤❤❤

  • @sanjaykhanna2408
    @sanjaykhanna2408 Год назад

    Kya bat h Bhaa ji ,jiyunde wasde raho 🙏🏽

  • @kalveersingh2697
    @kalveersingh2697 Год назад +1

    Veere waheguru ji thode utte mehar kre rabb thonu tarkki bakse ❣️❣️❣️eda e agee vadde rho veer ji ❤❤

  • @dilpreetaulakh8219
    @dilpreetaulakh8219 Год назад +2

    Good facts bro Carry on🎉

  • @sohalsingh1908
    @sohalsingh1908 Год назад +4

    Make vide on Karan Aujla song POV and sant Maskeen ji please.❤❤

  • @harkamallahoria3737
    @harkamallahoria3737 Год назад +2

    Thanks for sharing ❤

  • @saajan.2022
    @saajan.2022 Год назад +1

    *Chat GPT apk te video banao bro*

  • @jagsherpuri7330
    @jagsherpuri7330 Год назад +2

    ਤਾਸ਼ ਵਾਲਾ fact 8:30 ਤੇ

  • @jasmeen-ng8dx
    @jasmeen-ng8dx Год назад +1

    This vdio is amazing😍👍

  • @nimmasingh1535
    @nimmasingh1535 Год назад +5

    ਸਤਿ ਸ੍ਰੀ ਆਕਾਲ ਜੀ 🙏🏻

  • @kartarkamboj711
    @kartarkamboj711 Год назад +1

    ਬਹੁਤ ਸੋਹਣਾ ਕੰਮ ਕਰ ਰਹੇ ਹੋ ਵੀਰ🤝

  • @Sade_Pind_Sade_Khet
    @Sade_Pind_Sade_Khet Год назад

    ਵੀਰੇ ਬੈਕਗ੍ਰਾਉਂਡ ਪਹਿਲਾਂ ਵਾਲਾ ਵੱਧ ਸੋਹਣਾ ਸੀ। ਬਾਕੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ

  • @kawalsingh4481
    @kawalsingh4481 Год назад

    Spotify wala jugaad bhut vdia lga thnks 😊

  • @BholaSingh-zh8yv
    @BholaSingh-zh8yv Год назад

    ਬਹੁਤ ਵਧੀਆ ਜੀ

  • @naviff007
    @naviff007 Год назад +2

    Great veer ji ❤️

  • @AnjalisahotaAnjali
    @AnjalisahotaAnjali Год назад

    Tari voice boht vadiya bro movie explained vi kariya kar yar sira la da gaa tu manu pkka yakeen aa❤❤❤❤🎉🎉🎉🎉🎉

  • @harjothary7787
    @harjothary7787 Год назад +2

    ਬਹੁਤ ਵਧੀਆ fact

  • @tajsingh4608
    @tajsingh4608 Год назад +2

    Vadia video 👌

  • @dildeepsandhu9184
    @dildeepsandhu9184 Год назад +2

    Like those are with punjabmade from starting keep it up bro👍

  • @sidhufanclublifetime5197
    @sidhufanclublifetime5197 Год назад +1

    Let's go to Canada punjAbies!

  • @babamotirammehraji8831
    @babamotirammehraji8831 Год назад

    Siraa bro siraa nzaraa leata bro sorry bro video dekhn nu late ho ga

  • @JaspalSingh-fv3eq
    @JaspalSingh-fv3eq Год назад +1

    Good job ਵੱਡੇ ਬਾਈ 👍

  • @jobanjitsingh550
    @jobanjitsingh550 Год назад +1

    Waah bai jeonda reh yr

  • @leonjatinder
    @leonjatinder Год назад +1

    Blessing you 🙌🏻

  • @Kala-vl5xs
    @Kala-vl5xs Год назад +3

    ਸਤਿ ਸੀ ਅਕਾਲ ਵੀਰ ਜੀ 🙏🏾🇰🇼🇰🇼

  • @ShivjotSingh-n5m
    @ShivjotSingh-n5m 4 месяца назад

    Veere teri vaaj bhut soni aaa❤

  • @Tahal_singh
    @Tahal_singh Год назад +2

    Good job bro

  • @JatinderSingh-mf9sh
    @JatinderSingh-mf9sh Год назад

    Bauhat Vadiya

  • @angrejsingh5347
    @angrejsingh5347 Год назад +1

    Good job veer ji 👍❤️👍

  • @jashankalra2471
    @jashankalra2471 Год назад

    Bhut sohni video bnana ho bhra tuci..

  • @GurpreetSingh-4622
    @GurpreetSingh-4622 Год назад +2

    Good video

  • @jagjiwansingh5816
    @jagjiwansingh5816 Год назад +1

    ਵੀਰੇ ਵੀਡੀਓ ਵਿੱਚ ਪਹਿਲਾਂ ਵਾਲਾ background ਵਧੀਆ ਸੀ ਹੁਣ ਆਲੇ ਨਾਲੋਂ

  • @amanmohali6406
    @amanmohali6406 Год назад

    End a bai ji tusi nad videos 🌪️🎯

  • @MANJITSINGH-bl2ss
    @MANJITSINGH-bl2ss Год назад +2

    Amazing 🎉🎉

  • @Johal08
    @Johal08 Год назад +1

    Nyc sir👍🏻👌🏼📈

  • @ਤੁਹਾਡੀ_ਕਿਰਤ
    @ਤੁਹਾਡੀ_ਕਿਰਤ Год назад +1

    Veere super knowledge 😊😊😊

  • @Gursewaksohi123
    @Gursewaksohi123 Год назад +1

    Very good veer❤

  • @MANJITSINGH-bl2ss
    @MANJITSINGH-bl2ss Год назад +1

    Khaintt ❤️❤️

  • @komalmanu7759
    @komalmanu7759 Год назад +1

    ਵੀਰੇ ਸਤਿ ਸੀ੍ ਅਕਾਲ ॥ਮੈ ਤੁਹਡੀਆ ਸਾਰੀਆ ਵੀਡੀਉ ਦੇਖਦਾ ॥ ਕਿਰਪਾ ਕਰਕੇ ਡਾ ਭਰਦਵਾਜ ਵਗਿਆਨੀ ਹੋਇਆ ਓੁਹਦੇ ਤੇ ਇਕ ਕਲਿੱਪ ਜਰੂਰ ਬਣਾਇਉ॥
    ਧੰਨਵਾਦ

  • @sabidriver4007
    @sabidriver4007 Год назад +1

    Very nice video sir ji

  • @prabhchahal5426
    @prabhchahal5426 Год назад +1

    Sira 👌💥

  • @hansrajraj4972
    @hansrajraj4972 10 месяцев назад

    Thanks bro bhoat vedia jankari diti

  • @navdeepmahant8736
    @navdeepmahant8736 Год назад +1

    Thanks Big bro 🎉🎉🎉🎉🎉🎉🎉🎉🎉🎉

  • @rohitbika973
    @rohitbika973 Год назад

    aakhri vichar bohut vdhia lgya bhra g ❤️

  • @sanvirsingh5491
    @sanvirsingh5491 Год назад

    Ghaintt vid 💥👌

  • @MkhatakMkhatak
    @MkhatakMkhatak Год назад

    Osm veere kamal mera pla comment aa

  • @KarmjeetDeol-mt5jl
    @KarmjeetDeol-mt5jl Год назад

    ਬਹੁਤ ਵਧੀਆ ਵੀਰ

  • @manikhattra2582
    @manikhattra2582 Год назад +1

    Veere shri Hemkund saheb di history te video bnao plz

  • @SatpalSingh-ut5xu
    @SatpalSingh-ut5xu Год назад

    Very good 👍 information