Bai Saap nu j dudh pilya vaadda kriya tha oh v ik din daang mar k mar dinda .....baki tnu power pta hi nii AI di AI nal employment bhut bhut zyada vaddu...... Koi industry is tho nii bch skdi ....AI oh sab kaam kr skta kru gyi jo maybe 20 insaan mil k krn
Very informative....so many things I didn't know earlier,but now I know...thank you so much for sharing this knowledge with us. Waheguru tuhanu chad di kla ch rakhan
Verse 1: Sidhu Moosewala, a name that echoes loud From the land of Punjab, where he was born and raised proud His voice, a weapon, piercing through the air His words, a message, for all to hear and share Chorus: Sidhu Moosewala, a legend in his own right His music, a revolution, shining bright With every beat, he tells a story Of love, of life, of pain and glory Verse 2: From the fields of Punjab, to the world stage Sidhu Moosewala, an artist of our age His lyrics, a mirror, reflecting our reality His melodies, a balm, healing our frailty Chorus: Sidhu Moosewala, a legend in his own right His music, a revolution, shining bright With every beat, he tells a story Of love, of life, of pain and glory Bridge: In his songs, we find our voice In his rhythms, we find our choice Sidhu Moosewala, a beacon of hope In a world that's often hard to cope Chorus: Sidhu Moosewala, a legend in his own right His music, a revolution, shining bright With every beat, he tells a story Of love, of life, of pain and glory Outro: Sidhu Moosewala, a name that will endure His music, a legacy, forever pure. 🖋️📝 Written by CHATGPT
Hanji kime lagi video je vdiya laggi ta share jrur kar deyo 🙏
.
.
1 win: 1w-app.com/PunMade
Promo: PunMade
Sidhu moose wala Legend ❤👑💪✍️
Very good information dear👍
Kamal veer ikk vedio invesment te v bnao kithe kithe te kiwan karni chahidi a properly.
hindi ch vi banao bro,,, trget large audiance. hire me
Good information bro💓
ਮੈਂ ਸੋਫਟਵੇਅਰ ਇੰਜੀਨੀਅਰ ਹਾਂ ਅਤੇ AI ਪੜ੍ਹਨ ਬਾਰੇ ਪੜਣ ਡਈ ਆਂ, ਵੀਰੇ ਨੇ ਬਿਲਕੁਲ ਸਈ ਦੱਸਿਆ ਸਭ ਕੁਝ, ਪਰ ਕੰਪਨੀਆਂ ਆਪਣਾ ਕੋਡ ਏ ਆਈ ਨਾਲ ਨਈਂ ਕਰਨ ਦਿੰਦੀਆਂ ਕਿਉੰਕਿ ਇਹ ਸੁਰੱਖਿਅਤ ਨਹੀਂ ਤੇ ਸਾਰੀ ਜਾਣਕਾਰੀ
ਮਾਈਕਰੋਸੋਫਟ ਕੋਲ ਜਾ ਸਕਦੀ ਆ। ਪੰਜਾਬੀਆਂ ਨੂੰ ਜਾਣਕਾਰੀ ਦੇਣ ਲਈ ਧੰਨਵਾਦ ਭਾਊ
ਕੁੱਲ ਮਿਲਾ ਕੇ ਭਰਾ ਕਲਯੁੱਗ ਦਿਨੋ ਦਿਨ ਜਵਾਨ ਹੋ ਰਿਹਾ...ਹੁਣ ਆ ਹਾਲ ਤਾਂ ਸੋਚੋ ਜਵਾਨੀ ਵਿੱਚ ਕੀ ਰੰਗ ਲਿਆਵੇ ਗਾ... "ਕਿ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ" 🙏
ਸਿੱਧੂ ਵੀਰੇ ਕਿਸਮਤ ਤੇਰੀ ਮਾੜੀ ਨੀ ਸੀ ਕਿਸਮਤ ਤਾਂ ਸਾਡੀ ਮਾੜੀ ਏ ਤੇਰੇ ਨਾਲ ਪਿਆਰ ਏ ਰੱਬ ਨੇ ਤੈਨੂੰ ਸਾਡੇ ਤੋ ਖੋਹ ਲਿਆ ਮਾਲਕ ਤੋਂ ਸਾਡੀ ਖੁਸੀ ਨੀ ਜਰੀ ਗਈ - ਤੇਰੇ ਨਾਲ ਕੋਈ ਰਿਸ਼ਤੇਦਾਰੀ ਨੀ ਸੀ ਪਰ ਤੇਰੇ ਨਾਲ ਆਪਣੀ ਜਾਨ ਨਾਲੋ ਜ਼ਿਆਦਾ ਪਿਆਰ ਹੈ Miss you veere 🥺😭😭😭
Shi gll aaa 22
❤
sahi kiha ji
❤ Love you 22
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਵੱਡੀਆਂ ਵੱਡੀਆਂ ਕੰਪਨੀਆਂ ਮਨੁੱਖ ਨੂੰ ਗ਼ੁਲਾਮ ਬਣਾ ਕੇ ਰਖਣਾ ਚਾਹੁੰਦੀਆਂ ਨੇ,ਇਸ ਲਈ ਸਭ ਤੋਂ ਪ੍ਰਮੁੱਖ ਹਿੱਸਾ ਨਵੀਆਂ ਤਕਨੀਕਾਂ ਰਾਹੀਂ ਪਾਇਆ ਜਾ ਰਿਹਾ ਹੈ
ਵੀਰੇ ਇੱਕ ਵੀਡੀਓ ਇਸ topic ਉੱਤੇ ਵੀ ਲੈਕੇ ਆਓ ਕਿ ਕਿਵੇਂ ਟੀਵੀ ਚੈਨਲ ਵਾਲੇ ਕਿਸੇ artist ਦੇ ਗਾਣੇ ਜਾਂ ਫਿਲਮਾਂ ਆਪਣੇ ਚੈਨਲ ਉੱਤੇ ਚਲਾਉਂਦੇ ਹਨ ਅਤੇ ਬਦਲੇ ਵਿੱਚ artist ਨੂੰ ਕੀ ਫਾਇਦਾ ਹੁੰਦਾ ਹੈ🙏
Nice question y
R8t veer
Right
Iss te jrur bnao veer
ਫਾਇਦਾ, ਕਲਾਕਾਰ ਨੂੰ ਓਹਨਾਂ ਦੇ ਗਾਣੇ ਜਾ ਫਿਲਮ ਦਾ ਮੁੱਲ ਮਿਲ ਜਾਂਦਾ ਤੇ ਬਾਅਦ ਵਿੱਚ ਜਿੰਨੀ ਕਮਾਈ ਹੁੰਦੀ ਆ ਓਹ ਓਹਨਾ ਚੈਨਲ ਵਾਲਿਆਂ ਦੀ
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ 🙏🙏
ਬਹੁਤ ਬਹੁਤ ਧੰਨਵਾਦ ਵੀਰ ਜੀ ਏਨੀ ਵਧੀਆ ਜਾਣਕਾਰੀ ਦੇਣ ਲਈ 🙏🙏
ਤੁਹਾਡੀ ਵੀਡਿਓ ਵਿੱਚ ਇੱਕ ਇੱਕ ਗੱਲ ਕਹੀ ਜਲਦੀ ਸਮਝ ਆ ਜਾਂਦੀ ਆ ਭਰਾ 💖🙏
ਬੁਹਤ ਬੁਹਤ ਧੰਨਵਾਦ ਵੀਰ ਜੀ ਮੈਨੂ ਬੁਹਤ ਇੰਤਜ਼ਾਰ ਸੀ ਇਸ ਵੀਡਿਉ ਦਾ🙏
22 ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜੀਵਨੀ ਤੇ video ਬਣਾਉ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ ❤
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ 🙏
Hi
Do you want to earn money online by Work From Home
ਜਿੰਨੀ ਮਰਜ਼ੀ ਤਰੱਕੀ ਹੋ ਜਾਵੇ ਪਰ ਹਰ ਚੀਜ਼ ਤੈ ਕੰਟਰੋਲ ਇਨਸਾਨ ਦਾ ਹੀ ਰਹੇਗਾ। ਕੁਝ ਨੀ ਹੋਣਾ ਬੇਸ਼ੱਕ ਖਤਰਨਾਕ ਹੈ। ਪਰ ਇਨਸਾਨ ਨੂੰ ਰੱਬ ਨੇ ਹਰ ਤਰ੍ਹਾਂ ਦਾ ਇਲਮ ਸਿਖਾਇਆ ਹੈ। ਏ ਆਈ ਦੀ ਪ੍ਰੋਗਰਾਮਿੰਗ ਕਰਨ ਵਾਲੇ ਕੌਣ ਨੈ ਇਨਸਾਨ ਹੀ ਹਨ।
Bai Saap nu j dudh pilya vaadda kriya tha oh v ik din daang mar k mar dinda .....baki tnu power pta hi nii AI di AI nal employment bhut bhut zyada vaddu...... Koi industry is tho nii bch skdi ....AI oh sab kaam kr skta kru gyi jo maybe 20 insaan mil k krn
Raab kuj ni kar sakda computer jug hai
Bai ghaint banda a yr tu 👌🏻
#justiceforsidhumosewala
ਤੁਹਾਡੀ ਹਰ ਇੱਕ ਵੀਡੀਓ ਤੋਂ ਬਹੁਤ ਵਧੀਆ ਜਾਣਕਾਰੀ ਮਿਲਦੀ ਆ ਬਾਈ ਜੀ 👍🏻👍🏻🙏🏻
😂😂ਮੈਂਨੂੰ ਤੇ ਸੁਣ ਕੇ ਹੀ ਬਹੁਤ ਡਰ ਲੱਗ ਰਿਹਾ
22bahut vadya kita mai kine time to soch da si yr AI ki ,sari samaj lagh gai ,thxx y soo much 22👌👌👌👌👌👌👌👌👌
*🙏🪷ਅੱਜ ਦਾ ਵਿਚਾਰ🪷🙏*
*ਚਲਾਕੀ ਫਾਇਦਾ ਚੁੱਕਣ ਲਈ ਪ੍ਰੇਰਿਤ ਕਰਦੀ ਹੈ, ਤੇ ਮਾਸੂਮੀਅਤ ਬੇਵਜ੍ਹਾ ਕੁਰਬਾਨ ਹੋਣਾ ਸਿਖਾਉਂਦੀ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਿਹ 🚩*
ਜੇਕਰ ਆਉਣ ਵਾਲੇ ਸਮੇਂ ਵਿਚ ਮਨੁੱਖ ਨੇ AI ਵਿਆਹ ਵੀ ਸ਼ੁਰੂ ਕਰ ਦਿੱਤੇ ਫਿਰ ਇਨਸਾਨ ਦੀ ਤਬਾਹੀ ਸੰਭਵ ਹੈ ਪਸ਼ੂਆਂ ਵਿਚ AI ਮਸਨੂਈ ਗਰਭ ਧਾਰਨ ਕੁਝ ਹੋਰ ਚੀਜ਼ ਸੀ ਪਰ ਬਨਾਉਟੀ ਇਨਸਾਨ ਬਣਾ ਕੇ ਤਾਂ ਫਿਰ ਪਿਆਰ ਵੀ ਹੋਏਗਾ ਰਜਨੀਕਾਂਤ ਦੀ ਫਿਲਮ ਵਾਂਗ ਇਹ ਤਾਂ ਕੁਦਰਤ ਨਾਲ ਖਲਵਾੜ ਹੈ ਪਰਮਾਤਮਾ (ਰੱਬ) ਨੂੰ ਚਨੌਤੀ ਦੇਣਾ ਹੈ
Artificial intelligence ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਖ਼ਤਰਨਾਕ ਹੈ ।
ਜਦੋਂ ਵੀ ਇਨਸਾਨ ਕਿਸੇ ਚੀਜ਼ ਚ ਬਦਲਾਵ ਲਿਆਉਂਦਾ ਹੈ ਤਾਂ ਇਨਸਾਨ ਓਸ ਤੋਂ ਚੰਗਾ ਕੰਮ ਘੱਟ ਮਾੜਾ ਜਿਆਦਾ ਕਰੇਗਾ ਜਿਸ ਕਾਰਨ ਇਨਸਾਨ ਆਪਣੀ ਤਬਾਹੀ ਦਾ ਆਪ ਜਿੰਮੇਵਾਰ ਹੋਵੇਗਾ। ਅੱਜ ਦਾ ਵਿਚਾਰ ✍️✍️✍️✍️
ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਪਾਜੀ ਤੁੱਸੀ❤❤❤
ਸਿੱਧੂ moosewala❤❤
Good knowledge very accurate information, purri support a bhai nu🙌
ਮਾਫ ਕਰਨਾ ਲੇਟ ਹੋ ਗਿਆ ਜੀ 👉 ਹਾਂਜੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਪੰਜਾਬ ਮੇਡ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ✅❤️✅
Dr Prabhpreet Singh de page te tuhada vi ese tara sawaagat karaange, darshan zarur deo ji😊 Sat Sri Akaal ji🎉
@@DrPrabhpreetSingh ok g
@@officialgarrybahrain8364 aajo fer naale aah vi napp deo🔔😉
ਧੰਨਵਾਦ ਵੀਰ ਜੀ
Rajnikant ji ne robot film bahut pehlan hi bna ditti
LONG LIVE SIDHU MOOSEWALA 👑🕊️♥️🥺
Sidhu moose wala ❤️❤️❤️❤️
ਹਾ ਮੈ ਵੀ ਇਹ ਸੋਚਿਆ ਸੀ AI ਦੇ ਸ਼ੇਅਰ ਵੀ ਮਾਰਕਿਟ ਚ ਆਉਣਗੇ
ਓਹੋ ਤੁਸੀ ਜਾਣਕਾਰੀ ਆਪ ਹੀ ਦੇ ਦਿੱਤੀ❤
ਜਾਣਕਾਰੀ ਲਈ ਧੰਨਵਾਦ ਵੀਰ ਜੀ 🙏❤️
ਜਾਣਕਾਰੀ ਬਹੁਤ ਹੀ ਵਧੀਆ ਹੈ ਤੁਹਾਡੇ ਹੋਰ ਜ਼ਿਆਦਾ subscribe ਹੋਣੇ ਚਾਹੀਦੇ ਹਨ
Sidhu jaan ❤️ really miss you yaara ❤
Very informative....so many things I didn't know earlier,but now I know...thank you so much for sharing this knowledge with us. Waheguru tuhanu chad di kla ch rakhan
ਬਹੁਤ ਸੋਹਣੀ ਪੰਜਾਬੀ ਵੀਡੀਓ
#JUSTICE for sidhu Moosewala
ਬਹੁਤ ਵਧੀਆ ਜਾਣਕਾਰੀ ਦਿਤੀ ਬਾਈ
Miss u ਸਿੱਧੂ ਵੀਰ 😢
Sidhu moose wala Legend ❤
Sidhu moosewala ❤️⭐⭐⭐
Bhout vdia
ਬਹੁਤ ਵਧੀਆ ਵੀਰ ਜੀ✅✅
ਕਮਲ ਵੀਰੇ ❤❤❤ ਬਹੁਤ ਵਧੀਆ
Jeonda reh bai eni knowledge den lyi❤
BHUT BHUT DHANWAAD BHAI G BHUT VDIA INFORMATION DITI TUC ❤️ AI definitely will rule on our jobs ..!
Verse 1:
Sidhu Moosewala, a name that echoes loud
From the land of Punjab, where he was born and raised proud
His voice, a weapon, piercing through the air
His words, a message, for all to hear and share
Chorus:
Sidhu Moosewala, a legend in his own right
His music, a revolution, shining bright
With every beat, he tells a story
Of love, of life, of pain and glory
Verse 2:
From the fields of Punjab, to the world stage
Sidhu Moosewala, an artist of our age
His lyrics, a mirror, reflecting our reality
His melodies, a balm, healing our frailty
Chorus:
Sidhu Moosewala, a legend in his own right
His music, a revolution, shining bright
With every beat, he tells a story
Of love, of life, of pain and glory
Bridge:
In his songs, we find our voice
In his rhythms, we find our choice
Sidhu Moosewala, a beacon of hope
In a world that's often hard to cope
Chorus:
Sidhu Moosewala, a legend in his own right
His music, a revolution, shining bright
With every beat, he tells a story
Of love, of life, of pain and glory
Outro:
Sidhu Moosewala, a name that will endure
His music, a legacy, forever pure.
🖋️📝 Written by CHATGPT
o prava comment simple punjabi language ch kr ta jo sanu sab nu samjh a sake tuhada dhnawad ji
@@deepkuldeep8813 veere AI ne eh gaana likhiya sidhu moosewale vaaste
WOWWWWWW I'm not even his fan but I love it. How can I get access to chatgtp
Thanks you😊 for heart
@@victor_dcousta tell
Snapchat wala AI 😅😅 poori feeling dinda eh
Well done 👍very informative information 👍🙏❤️🙏
good information
*#justiceforsidhumoosewala** **#legend** 👑👑👑*
Miss you Sidhu ❣️
O ja oye
Lun fadna sidhu mosevala da
@@Rawally 👍👍👍tera coment mai like kita...
@i_walter_white kihde nal turje teri bhain nal...
you are people think so cheap just singer is ur life
Paji teri voice bhut nice Bol da att bro ik ik word
Legend Never die ❤️
Broo thode din baad yh nhi pta chlega ki sidhu ka song konsa h or AI ka konsa .
Bhut vdia jankari share kiti bro,tahda channel sab to vdia aa,God bless you
True Bro Sidhu Moose wala 🙏
ਆਹ ਹਾਲ ਦੇਖਲੋ ਜਨਤਾ ਦੇ ਵੀਡੀਓ ਕਿਹੜੇ ਟੋਪਿਕ ਤੇ ਆ ਇਹ ਕਿੱਧਰ ਨੂੰ ਤੁਰਪੇ #miss_you_sidhu
ਕੁਝ ਨੀਂ ਹਾਲ
ਵੀਰ ਬਹੁਤ ਵਧੀਆ knowledge ਵੰਡਦੇ ਹੋ। ਸਦਕੇ ਜੱਟਾ ਤੇਰੇ
ਤੁਹਾਡੀ ਆਵਾਜ਼ ਬੋਹਤ vdia bai ਜੀ ❤ ਜੀਦਾ tuc teach krde o, but video thodi shot ch ਲਿਆਇਆ kro 10 mnt tak ja 15 vadh toh vadh👍
Moonfall is the best movie which can explain the cons of Al.
Sidhumoosewala always ❣️
Thank you so much brother 🙏❤ love from faridkot
Bhot vdia lgi vr videos... Eve diya videos le aya kro vr.... Wait rehdi a tuhdi video di
Punjabi vich technology dia videos lyee thanks bhut bhut ji keep it up ❤
Nice video brother ❤️🔥❤️🔥❤️🔥
Legend never die 💔💔
Good knowledge
J AI improve ho rahi hai te humans v ho rahe ne ajj kal chote chote bache hi wadeya tu jyada phone vadiya chlaa lende ne study ch v tej ne
Love from PUNJAB , SANGRUR ❤
Great information bro ❤️ AI ਵਧੀਆ ਵੀ ਤੇ ਨਹੀ ਵੀ ਬਣਾਇਆ ਤਾ ਅਕਸਰ ਇਨਸਾਨ ਨੇ ਹੀ ਐ ਇਹਨੂੰ ਬਾਕੀ Hollywood movies (chappi ) ਇਸ ਦੇ ਅਧਾਰ ਤੇ ਹੀ ਬਣਾਈ ਐ
Right veer ji 👌but miss you sidhu moosewala ji Justice SIDHU legends ❤️🔥💔🚩🚩🚩🚩✨️💫
Sat Sri akaal veer g
Bro june mahina aa gya hai te
guru arjan dev ji te
sant Bhindrawale te
ek video🎥🎥
Please😫🙏🙏💓
ਟਰਮਿਨੇਟਰ ਮੂਵੀ ਦੇਖੀ ਆ ਕਿਸੇ ਨੇ। ਅੱਜ ਤੋ ਕਿੰਨਾ ਟਾਈਮ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਆਉਣ ਵਾਲੇ ਟਾਈਮ ਚ ਇਨਸਾਨ ਦੇ ਬਣਾਏ ਹੋਏ ਰਬੋਟ ਕਿਵੇ ਦੁਨੀਆਂ ਨੂੰ ਆਪਣੇ ਅਧਿਕਾਰ ਵਿਚ ਕਰ ਲੈਂਦੇ ਆ।
Thanks bro. Bhut e vadia information c
Bahut vadia video bnai aw bro fully knowledgeable. I'm Komal from Pure Sardar youtube channel tuhada purana subscriber
Sidhu❤❤
Ik motivational video kuj nawa suru karn li
Aj tk di best. Video❤❤❤
Veeryyyyy 👍👍👍
Very nice video veer ji 👌👌🙏🏻🙏🏻
I m working in an ai company it does not effect anything, it's creating jobs in many new sectors.
Bhut vadhiya video kamal veer 👍👍
Sirraaaa End nice king Sidhu mosewala Jaan yaar ❤️❤❤❤
ਬਾਈ ਜੇ ਸਾਰਾ ਕੁਝ artificial intelligence kru ta lok ki karn gay 🙄🙄
Please 🙏 sir ji we need singer Chmkila ji, AI nu request hai ke oh Usttaad Chmkila Saab ji nu banabe, Thank you 🙏
ਕੱਲ ਨੂੰ ਜੇ ਕੋਈ audio ਚ sidhu nu ਬਦਨਾਮ ਵੀ ਕਰ ਸਕਦਾ ਰੁਕਣਾ ਚਾਹੀਦਾ ਹੈ
Bhut informative
Great information ℹ️
Bai ai te films dekhiya hoiya ne boht sachi ai aapne insana nu khtam krdu mudke kde ithe insaan ni jamne
Justice for sidhu mossewala
boht vadia and sahi tareeke nal information diti veere,.❤❤❤❤
Good topic vadde veer ❤ Tarn Taran
Justice for sidhu moose wala😢😢😮
Miss u sidhu bro ❤️❤️❤️
Waah g nyc vedio
legend sidhu moosewala ❤
Very nice bro tuc bhut vadia jaankaari dene ho har video ch
Sat shri akal veer ji
Love from Ferozepur bro ❣️
Respect ❤️