Queen Elizabeth Facts ਜਾਣਕੇ ਹੈਰਾਨ ਹੋ ਜਾਵੋਗੇ | 15 Countries Di Rani c | ਡੂੰਘੀਆਂ ਜਾਣਕਾਰੀਆਂ Punjab Made

Поделиться
HTML-код
  • Опубликовано: 2 окт 2024
  • Interesting Facts | ਡੂੰਘੀਆਂ ਜਾਣਕਾਰੀਆਂ
    Elizabeth II was Queen of the United Kingdom from 6 February 1952 until her death on 8 September 2022. Her reign of 70 years and 214 days was the longest of any British monarch and the second-longest recorded of any monarch of a sovereign country.
    Our Vlog Chandigarh to kashmir
    • Thar te first Kashmir ...
    Punjab Made instagram link
    ...
    Punjab made Facebook link
    / punjabmade7
    Punjab Made Twitter link
    Pu...
    Kamal Lehal 👇👇 / kamall_lehal
    -Punjab Made
    -Punjabi Facts
    -Punjabi Video
    -interesting facts
    -Punjabi information
    -Punjabi motivation
    -Kamal Lehal
    -New Video
    Queen Elizabeth Death
    Queen Elizabeth Dead body
    Queen Elizabeth funeral
    Queen Elizabeth Last ride
    Queen Elizabeth Last time
    Queen Elizabeth Farewell
    Queen Elizabeth News
    Queen Elizabeth final journey
    Queen Elizabeth Coffin
    Queen Elizabeth has died
    Queen Elizabeth final tour

Комментарии • 623

  • @gurpreetsinghshimlapuri8470
    @gurpreetsinghshimlapuri8470 2 года назад +193

    ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ।। ਵਾਰੀ ਆਪੋ ਆਪਣੀ ਕੋਈ ਨਾ ਬੰਧੇ ਧੀਰ।।
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

  • @prabjit7425
    @prabjit7425 2 года назад +75

    ਰਾਣੀ ਜਿੰਨੀ ਪਾਵਰ ਜਦੋਂ ਪੰਜਾਬ ਦੇ ਮਹਾਂਰਾਜੇ ਰਣਜੀਤ ਸਿੰਘ ਕੋਲ ਹੁੰਦੀ ਸੀ ਤਾਂ ਪੰਜਾਬ ਉੱਤੇ ਕਬਜ਼ਾ ਕਰਨ ਦੀ ਕਿਸੇ ਕੋਲ ਹਿੰਮਤ ਨਹੀਂ ਸੀ ਅਤੇ ਅੰਗਰੇਜ਼ ਵੀ ਪੰਜਾਬ ਵਿੱਚ ਵੜਨ ਤੋਂ ਡਰਦੇ ਸਨ।
    ਖਾਲਸੇ ਵੱਲੋਂ ਆਪਣੇ ਗੁਰੂ ਦੇ ਸਿਧਾਂਤਾਂ ਅਤੇ ਤਾਕਤ ਤੇ ਚੱਲਣ ਸਦਕਾ ਮੁਗਲਾਂ ਦੇ ਲਾਲ ਕਿਲੇ ਦਾ " ਤੱਖਤ ਏ ਤਾਊਸ " ਅੱਜ ਵੀ ਸਿੱਖਾਂ ਦੇ ਕਬਜ਼ੇ ਵਿੱਚ ਹੈ। ਜਿਸ ਉੱਤੇ ਬੈਠ ਕੇ ਮੁਗਲ ਸਿੱਖਾਂ ਦੇ ਸਿਰ ਕਲਮ ਕਰਨ ਦੇ ਹੁਕਮ ਸਣਾਉਂਦੇ ਸਨ । ਸਿੱਖ ਕੌਮ ਨੇ ਉਸ ਲਾਲ ਕਿਲ੍ਹੇ ਦੇ " ਤੱਖਤ " ਨੂੰ ਪੱਟ ਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ " ਅਕਾਲ ਤਖ਼ਤ ਸਾਹਿਬ " ਦੇ ਸਾਹਮਣੇ " ਝੁਕਾ " ਕੇ ਰੱਖਿਆ ਹੋਇਆ ਹੈ । ਗੁਰੂ ਦੇ ਸਿਧਾਂਤਾਂ ਅਨੁਸਾਰ ਚੱਲਣ ਵਾਲੇ ਗੁਰੂ ਦੇ ਸਿੰਘ ਕਦੀ ਝੁਕਦੇ ਨਹੀਂ ਬਲਕਿ " ਸਰਕਾਰਾਂ ਦੇ ਤੱਖਤ ਝੁਕਾ " ਦਿੰਦੇ ਹਨ 🚩🚩।

    • @AmandeepSingh-uc4ky
      @AmandeepSingh-uc4ky 2 года назад +2

      Sahi gal veera teri ❤

    • @sukhjosan1992
      @sukhjosan1992 2 года назад +4

      veer ji tuhade kolo v manu ajj vadmulli jankari mili jeonde raho hasde raho vasde raho

    • @khairavipjanta5066
      @khairavipjanta5066 2 года назад

      Sikh koum ramghrhiaa ne jatt jatt krde rehne o bakiaa da naam kio ni lende

    • @prabjit7425
      @prabjit7425 2 года назад +2

      @@khairavipjanta5066 ਸਿੱਖਾਂ ਵਿੱਚ ਜਾਤਾਂ ਦੇ ਅਧਾਰ ਤੇ ਨਹੀਂ ਵੇਖਿਆ ਜਾਂਦਾ ਬਲਕਿ ਯੋਧਿਆਂ ਨੂੰ ਉਹਨਾਂ ਦੇ ਕੌਮ ਲਈ ਕੀਤੇ ਕੰਮਾਂ ਤੋਂ ਜਾਣਿਆ ਜਾਂਦਾ ਹੈ । ਬਾਬਾ ਬਘੇਲ ਸਿੰਘ ਕਰੋੜ ਸਿੰਘੀਆ ਮਿਸਲ ਦੇ ਯੋਧੇ ਨੇ 11 ਮਾਰਚ 1783 ਨੂੰ ਲਾਲ ਕਿਲ੍ਹੇ ਉੱਤੇ ਨਿਸ਼ਾਨ ਸਾਹਿਬ ਝੂਲਾ । ਲਾਲ ਕਿਲ੍ਹੇ ਵਿੱਚੋਂ ਮੁਗਲਾਂ ਦਾ ਤਖਤ ਪੁੱਟਣ ਅਤੇ ਕਿਲੇ ਦੇ ਬੁਰਜ ਪੁੱਟਣ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਆਦਿ ਵਰਗਿਆਂ, ਜੱਸਾ ਸਿੰਘ ਆਹਲੂਵਾਲੀਆ ਆਦਿ ਯੋਧਿਆਂ ਦੇ ਨਾਂਮ ਆਉਦੇ ਹਨ।

    • @khairavipjanta5066
      @khairavipjanta5066 2 года назад +1

      @@prabjit7425 ajkl di gl krda Main bs hr gl ch jatt jatt Main Main eh cheez ehna nu le dubbu gi

  • @mehsoala
    @mehsoala 2 года назад +74

    ਭਾਰਤ ਚ ਕਿਸੇ ਬੰਦੇ ਨੂੰ ਪਾਵਰ ਮਿਲ਼ੇ ਤਾਂ ਬਸ ਰਤਨ ਟਾਟਾ ਹੀ ਇਸਦੇ ਲਾਇਕ ਹੈ ਜਿਸ ਦੀਆਂ ਅੱਖਾਂ ਭਰ ਆਉਂਦੀਆਂ ਨੇ ਭਾਰਤ ਪ੍ਰਤੀ ਬਿਆਨ ਕਰਦੇ ।❤️🙏

  • @panesar_7
    @panesar_7 2 года назад +26

    ਜੇਕਰ , ਇੰਡੀਆ ਵਿਚ ਏਦਾ ਦਾ ਇਨਸਾਨ ਹੋਵੇ ਤਾ , ਪਹਿਲਾ ਤਾਂ ਉਹ ਸਾਰੀ ਰਾਜਨੀਤੀ ਆਵਦੀ ਜੇਬ ਵਿਚ ਰਖੇਗਾ ,

  • @babbumannf3682
    @babbumannf3682 2 года назад +19

    ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਹੋ ਜਿਸ ਨਾਲ ਗੱਲ ਸਮਝ ਆ ਜਾਂਦੀ ਹੈ

  • @baljinderrai4
    @baljinderrai4 2 года назад +79

    ਵਾਹ ਰੱਬਾ ਤੇਰੇ ਰੰਗ ਗਰੀਬ ਦੇ ਹੱਡ ਮਾਸ ਤੇ ਅਮੀਰ ਦੇ ਇਕੋ ਜੇਹੇ ਹੁੰਦੇ ਰਾਣੀ ਵਰਗੇ ਐਸ਼ੋ ਅਰਾਮ ਕਰਦੇ ਮਰ ਜਾਂਦੇ ਤੇ ਗਰੀਬ 2 ਵਖਤ ਦੀ ਰੋਟੀ ਕਮਾਉਂਦਾ ਮਰ ਜਾਂਦਾ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ

  • @ohijatt644
    @ohijatt644 2 года назад +205

    ਮੈਨੂੰ ਪੱਕਾ ਪਤਾ ਸੀ, ਕਮਲ ਵੀਰਾ ਇਸ topic ਤੇ ਵੀਡੀਓ ਬਣਾਉਗੇ, 🤘🤘🙏

  • @Er.Sikander
    @Er.Sikander 2 года назад +28

    11:08 police ne sachi bahut Change trike naal famous krta 🤣🤣

  • @baldevjassar8059
    @baldevjassar8059 2 года назад +41

    *🙏🫧ਅੱਜ ਦਾ ਵਿਚਾਰ🫧🙏*
    *ਹੌਂਸਲਾ ਰੱਖੋ, ਕਦੇ-ਕਦੇ ਜ਼ਿੰਦਗੀ ਵਿੱਚ ਸਭ ਤੋਂ ਵਧੀਆ ਸਮਾਂ ਹਾਸਿਲ ਕਰਨ ਲਈ, ਥੋੜਾ ਖ਼ਰਾਬ ਸਮਾਂ ਦੇਖਣਾ ਪੈ ਸਕਦਾ। ਹਿੰਮਤ ਨਾ ਹਾਰੋ,ਜੀ ਜਾਨ ਲਾਕੇ ਮਿਹਨਤ ਕਰੋਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @ramanvideos9135
    @ramanvideos9135 2 года назад +6

    ਇੱਕ ਪਿੰਡ ਦਾ ਸਰਪੰਚ ਹੀ ਨੀ ਮਾਣ ਹੁੰਦਾ ਏਥੇ ਤਾਂ ਵੀਰਜੀ 🙄

  • @MandeepSingh-jg5yb
    @MandeepSingh-jg5yb 2 года назад +6

    ਜੇ ਕਿੱਤੇ ਆਪਣੇ ਵਾਲੇ ਨੂੰ ਪਾਵਰ ਦੇ ਦਿੱਤੀ ਜਾਵੇ ਤਾਂ ਬਾਂਦਰ ਦੇ ਹੱਥ ਮਾਚਸ ਦੀ ਡੱਬੀ ਵਾਲੀ ਗੱਲ ਹੋ ਜਾਣੀ ਆ

  • @Dosanjh84
    @Dosanjh84 2 года назад +7

    ਬਾਈ ਜੇ ਏਨੀ ਪਾਵਰ ਮੋਦੀ ਕੋਲ ਹੁੰਦੀ ਹੁਣ ਨੂੰ ਸਾਰਾ ਭਾਰਤ ਅਡਾਨੀ ਅੰਬਾਨੀ ਦਾ ਹੋਣਾ ਸੀ ਜੇ ਮਨਮੋਹਨ ਸਿੰਘ ਕੋਲ ਹੁੰਦੀ ਤਾਂ ਭਾਰਤ ਪਹਿਲੇ ਦਰਜੇ ਤੇ ਹੋਣਾ ਸੀ।

  • @SINGH-JAIGMEET
    @SINGH-JAIGMEET 2 года назад +7

    ਰਾਣੀ ਜਿੰਨੀ ਪਾਵਰ ਇੰਡੀਆ ਦੇ ਬੰਦੇ ਨੂੰ ਦੇਣ ਦੀ ਗੱਲ ਤਾਂ ਬਹੁਤ ਵੱਡੀ ਹੈ ਵੀਰੇ, ਇੱਕ ਚਾਹ ਵੇਚਣੇ ਨੂੰ ਦੇਸ਼ ਦੀ ਪਾਵਰ ਦਿੱਤੀ ਦਾ ਹਾਲ ਵੇਖ ਹੀ ਸਕਦੇ ਹੋ, ਕਿਵੇਂ ਇਸਤੇਮਾਲ ਹੋਏਗੀ ਅੰਦਾਜ਼ਾ ਲਗਾ ਲਓ।

    • @saabsandhu007
      @saabsandhu007 2 года назад

      Jaroori chaa vachan wala nu danni power, india dye power Ratan TATA varga banda nu milni cahedya...

  • @Invinciblepunjab
    @Invinciblepunjab 2 года назад +2

    ਵੀਰ ਤੁਸੀਂ ਬਹੁਤ ਵਧੀਆ videos ਬਣਾਉਂਦੇ ਹੋ
    ਪੰਜਾਬੀ channel ਹੋਣ ਕਰਕੇ ਸਾਡੇ ਵਾਲੋਂ ਤੁਹਾਨੂੰ ਪੂਰੀ support ਆ।
    ਵੀਰ ਇੱਕ ਵੀਡੀਓ ਇਸ topic ਤੇ ਵੀ ਬਣਾਓ ਕਿ electrical engineering ਖ਼ਤਮ ਹੋਣ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ। ਪੰਜਾਬ ਦੇ ਕਾਫੀ ਮੁੰਡੇ ਕੁੜੀਆਂ ਇਸ ਸਵਾਲ ਦੇ ਜਵਾਬ ਦੇ ਇੰਤਜ਼ਾਰ 'ਚ ਨੇ ।

  • @believeinweird4867
    @believeinweird4867 2 года назад +28

    Mera Canada da visa aa gya rabb di kirpa nal🇨🇦🇨🇦🇨🇦🥳🥳😂

  • @happyhk6400
    @happyhk6400 2 года назад +16

    British destroy Khalsaraj why make video Queen Elizabeth they take everything from Punjab ( original queen is rani jindan kaur ) so please make videos about Punjab history best of luck bro

  • @gurwinder432
    @gurwinder432 2 года назад +12

    ਵੀਰ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਂਵਾਲਿਆਂ ਦੀ video ਬਣਾਓ

    • @mveer5808
      @mveer5808 2 года назад

      lun di video jalu di na bnaoo

    • @VijayKumar-sy5um
      @VijayKumar-sy5um 2 года назад

      Sant Baba jarnail singh ji khalsa bhindranwale sade dil di dhadkan 🙏🏽🙏🏽🙏🏽⚔️⚔️⚔️

  • @ramanrai7998
    @ramanrai7998 2 года назад +42

    ਸਿਰਾ ਲਵ ਫਰੋਮ ਪੰਜਾਬ ਫ਼ਾਜ਼ਿਲਕਾ ♥️♥️♥️🇮🇳🇮🇳🙏🙏🙏🙏

  • @Sandhusaab56
    @Sandhusaab56 2 года назад +5

    11:08 ਪੁਲਸ ਨੇ ਚੰਗੀ ਤਰ੍ਹਾ ਫੇਮਸ ਕਰਤਾ 😂😂🤣

  • @deepambrsr2387
    @deepambrsr2387 2 года назад +8

    ਜੋ ਆਪਣੇ ਆਪ ਨੂੰ ਬਹੁਤ ਕੁਝ ਸਮਝ ਦੇ ਨੇ ਅੱਸੀ ਉਹਨਾਂ ਨੂੰ ਕੁਝ ਨਹੀਂ ਸਮਝਦੇ ✊

  • @harpreetsidhu141
    @harpreetsidhu141 2 года назад +2

    ਤੇ ਉਸ ਤੋਂ ਬਾਅਦ ਪੁਲਸ ਨੇ ਉਸਨੂੰ ਚੰਗੀ ਤਰ੍ਹਾਂ famous ਕੀਤਾ 🤣

  • @navdeepmg9087
    @navdeepmg9087 2 года назад +2

    India ਵਾਲਿਆ ਨੇ Power ਦਾ ਇਸਤੇਮਾਲ ਕਰਕੇ ਸੱਭ ਦਾ ਬੇੜਾ ਗ਼ਰਕ ਕਰ ਦੇਣਾ

  • @taranjeetsingh9073
    @taranjeetsingh9073 2 года назад +3

    ਰਾਣੀ ਜਿੰਨੀ ਪਾਵਰ ਜੱਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਦੇਓ

  • @sukhwindersingh2162
    @sukhwindersingh2162 2 года назад +9

    ਕਮਲ ਵੀਰੇ ਬੁਹਤ ਧੰਨਵਾਦ ਤੁਹਾਡਾ ਦੁਨੀਆ ਦੀ ਜਾਣਕਾਰੀ ਦੇਣ ਵਾਸਤੇ

  • @kulwindersinghbains260
    @kulwindersinghbains260 2 года назад +22

    I was waiting for this video for several days
    ੲਿਸ ਵੀਡੀਓ ਦਾ ੲਿੰਤਜਾਰ ਸੀ।
    ਜੇਕਰ ਭਾਰਤ ਵਿੱਚ ਕਿਸੇ ਵੀ ਵਿਅਕਤੀ ਨੂੰ Elizabeth 2nd ਜਿੰਨੀਆਂ ਤਾਕਤਾਂ ਦੇ ਦਿੱਤੀਆਂ ਜਾਣ ਤਾਂ ਹੋ ਸਕਦਾ ਹੈ ਕਿ ਉਹ ਤਾਕਤਾਂ ਦੀ ਵਰਤੋਂ ਜਬਰੀ ਵਿਧੀਆਂ ਨਾਲ ਕਰਨ ਲੱਗ ਜਾਵੇ। ਜਾ ਸਹੀ ਢੰਗ ਨਾਲ ਕਰੇ ੲਿਹ ਉਸ ਵਿਅਕਤੀ ਦੇ ਵਿਅਕਤੀਤਵ ਤੇ ਹੀ ਨਿਰਭਰ ਕਰਦਾ ਹੈ।

    • @charanjeetsingh4145
      @charanjeetsingh4145 2 года назад

      ਵੀਰੇ ਭਾਰਤ ਵਿਚ ਕੋਈ ਏਦਾ ਦਾ ਹੈ ਹੀ ਨਹੀ ਜਿਸ ਤੇ ਵਿਸਵਾਸ ਹੋਵੇ ਲੋਕਾਂ ਦਾ ।।

    • @DrPrabhpreetSingh
      @DrPrabhpreetSingh 2 года назад

      Kutte nu kheer hazam ni hundi, te sher nu eho jehi mithi kheer pasand nhi hundi....hun kutta kon ae te sher kon ne,eh aap hi soch leyo.....

    • @kulwindersinghbains260
      @kulwindersinghbains260 2 года назад

      @@charanjeetsingh4145 ਸਹੀ ਕਿਹਾ Elizabeth ਜਿਹੜੇ ਪੰਦਰ੍ਹਾਂ ਰਾਸਟਰਾ ਦੀ queen 👸👑 ਸੀ। ਉਨ੍ਹਾਂ ਰਾਸਟਰਾ ਵਿੱਚ ਕਲਚਰ, ਭਾਸ਼ਾ 💬 ਰਾਜਨੀਤਕ, ਅਾਰਥਿਕ , ਵਿਦੇਸ਼ੀ ਨੀਤੀਆਂ ਆਦਿ ਨੂੰ ਲੈ ਕੇ ਸਮਾਨਤਾਵਾਂ ਸਨ। ਪਰ ਆਪਣੇ ੲਿੱਕ ਰਾਸਟਰ ਵਿੱਚ ਹੀ ਅਨੇਕ ਅਸਮਾਨਤਾਵਾਂ ਹਨ। ਜਿਸ ਕਾਰਣ ਵੀ elizabeth ਵਾਂਗ ਤਾਕਤ ਨਹੀਂ ਦਿੱਤੀ ਜਾ ਸਕਦੀ।

    • @kulwindersinghbains260
      @kulwindersinghbains260 2 года назад +1

      @@DrPrabhpreetSingh ਐਵੇਂ ਤਾਂ ਫਿਰ ਫਰਕ ਹੁੰਦਾ ੲੀ ਐ
      ਜਿਵੇਂ ਤੁਸੀਂ ਕਿਹਾ

    • @DrPrabhpreetSingh
      @DrPrabhpreetSingh 2 года назад

      @@kulwindersinghbains260 wese canada adha aa queen under, adha native french under aa, driving rule vi britain wale nhi

  • @b8bb8r
    @b8bb8r 4 месяца назад +1

    5:29 ਅੱਛਾ? ਆਪਣੀ ਨੂੰਹ ਨੂੰ ਮਰਾਉਣਾ ਚੰਗਾ ਕੰਮ ਹੀ ਹੋਣਾ। ਜੇ ਕਿਤੇ ਡਾਈਨਾ ਜਿਉਂਦੀ ਰਹਿੰਦੀ ਤਾਂ ਤੇਰੀ ਕਵੀਨ ਨੇ ਇੱਕ ਹੋਰ ਰਿਕਾਰਡ ਬਨਾਉਣਾ ਸੀ, ਜਿਉਂਦੇ ਜੀ ਮਜਬੂਰੀ ਵੱਸ ਕੁਰਸੀ ਛੱਡਣ ਦਾ।

  • @maninderpalsingh1633
    @maninderpalsingh1633 2 года назад +6

    One like for jaswant singh…

  • @sukhveerdhaliwal5039
    @sukhveerdhaliwal5039 2 года назад +50

    ਦਿਲੋਂ ਧਨਵਾਦੀ ਹਾਂ ਵੀਰੇ ਤੁਹਾਡੇ ਜੋ ਤੁਸੀੰ ਹਰ ਵਾਰ ਇੰਨੀ ਚੰਗੀ ਜਾਣਕਾਰੀ ਦਿੰਨੇ ਓ ਅਤੇ ਜਿੰਦਗੀ ਵਿੱਚ ਕਾਮਜਾਬ ਹੋਣ ਲਈ ਪ੍ਰੇਰਤ ਕਰਦੇ ਹੋ❣️👍

  • @deepjosan2186
    @deepjosan2186 2 года назад +6

    Vere kirpa kar ke sikha da world wars , hor vi wars wich jogdan te video bno🙏🙏🙏🙏

  • @itsnav-vq7hs
    @itsnav-vq7hs 2 года назад +2

    Princes Diana the ਵੀ ਬਣਾ ਵੀਡਿਓ ਮੇਰਾ ਵੀਰ ਓਹ ਨੂੰਹ ਸੀ ਇਹਦੀ ਇਹਨਾ ਮਰਵਾ ਦਿੱਤੀ ਸੀ ਫਰਾਂਸ ਚ 1997 ਵਿਚ ਕਰ accident ਕਰਵਾ ਕੇ

  • @SukhwinderSingh-wq5ip
    @SukhwinderSingh-wq5ip 2 года назад +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @nexion5144
    @nexion5144 2 года назад +132

    ਵੀਰੇ ਤੁਸੀ ਪੰਜਾਬ ਦੇ ਧਰੁਵ ਰਾਠੀ ਹੋ 🙏

    • @deepambrsr2387
      @deepambrsr2387 2 года назад +6

      ਕਿਸੇ ਲੱਲੀ ਸ਼ਲੀ ਨਾਲ ਪੰਜਾਬ ਦੇ ਮੁੰਡਿਆਂ ਨੂੰ compare ਨਾ ਕਰਿਆ ਕਰੋ

    • @manjotsinghsidhu22
      @manjotsinghsidhu22 2 года назад +11

      @@deepambrsr2387 22 oho koi lali chhali ni, ik vaar ja k channel dekh fer gl kri

    • @jattmehkma9689
      @jattmehkma9689 2 года назад +1

      @@deepambrsr2387 reha na tu fudu da fudu saleya pehla ptaa krr oh kon aa tre varge lali challi commenta chh bss bhokhn joge ne

    • @manak7917
      @manak7917 2 года назад +7

      @@deepambrsr2387 channel dekh pehla odda fr kahi kuj

    • @singhharry29
      @singhharry29 2 года назад +2

      ਧਰੁਵ ਰਠੀ ਕੋਈ ਸਿਰਾ ਬੰਦਾ ਆ

  • @harjeetsingh8551
    @harjeetsingh8551 2 года назад +10

    India ch ⚡💪king di power.., Bus veere ki keha jave.., India de ik bande nu ik din lye power dite jave ta.., Laasha de derr lag jange bai.., par je Maharaja Ranjeet singh wangu.., satguru de ott aasre ch reha, Great person🙂

  • @Allcountryinquiry
    @Allcountryinquiry 2 года назад +7

    Mera England da visa aagya 😘😇

  • @RanjitSingh-pc2hy
    @RanjitSingh-pc2hy 2 года назад +2

    ਕਮਲ ਬਾਈ ਤੁਹਾਡੇ ਵਰਗੀ ਵੀਡਿਓ ਕੋਈ ਨੀਂ ਬਣਾ ਸਕਦਾ good information

  • @Jassa567
    @Jassa567 2 года назад +2

    11:10 Changi tara famous kita 😏😂😂😂😂😂😂😂😂😂😂😂😂😂😂😂😂😂😂😂😂😂😂

  • @simranjeetsingh1649
    @simranjeetsingh1649 2 года назад +3

    WAHEGURU JI 🙏 🙏 🙏 🙏 🙏 🙏 🙏 🙏 🙏

  • @apsingh6923
    @apsingh6923 2 года назад +6

    Har video vich Bahut vadia information deo rahe ho bhaji ....thank you so much bro 🙏🙏

  • @rajwinder_ramgarhia
    @rajwinder_ramgarhia 2 года назад

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ।।

  • @b8bb8r
    @b8bb8r 4 месяца назад +1

    ਬ੍ਰਿਟੇਨ ਬੰਦ ਹੋਇਆ ਨਹੀ ਸੰਸਕਾਰ ਆਲੇ ਦਿਨ 😂

  • @raghvirbhangu587
    @raghvirbhangu587 2 года назад +14

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵੀਰ ਹਰ ਵੀਡੀਓ ਵਿਚ ਰੱਬ ਤੁਹਾਨੂੰ ਤਰੱਕੀ ਦੇਵੇ

  • @nimmasingh1535
    @nimmasingh1535 2 года назад +15

    ਸਤਿ ਸ਼੍ਰੀ ਆਕਾਲ ਜੀ

  • @daljitsingh949
    @daljitsingh949 2 года назад +2

    Love from uk vre manu itzar si eh video da love u vre ♥️👏🇬🇧

  • @aman4793
    @aman4793 2 года назад

    ਬਹੁਤ ਵਧੀਆ ਜਾਣਕਾਰੀ ਵੀਰ ਜੀ 🙏🙏

  • @jagroopsingh-kw5hc
    @jagroopsingh-kw5hc 2 года назад +2

    Eho jehi rani hona v bahoot wadi gal hai... Rahi india di gal sade koie hunda ta hankkar ch mar jana c os ny jo sade pehle raje maharaje karde aye ny... Os aurat ch sabar santhok bahoot c jo aj v os di janta os nu yaad kardi...

  • @gurpreetsingh-wo7kh
    @gurpreetsingh-wo7kh 2 года назад +1

    Sant Baba ਭਿੰਡਾਂਵਾਲ਼ਿਆਂ te viedo kdo aahne veere

  • @ggill3991
    @ggill3991 2 года назад

    👍

  • @ਕੁਲਵੰਤਸਿੰਘ-ਹ3ਙ
    @ਕੁਲਵੰਤਸਿੰਘ-ਹ3ਙ 2 года назад +3

    ਵੀਰ ਦੀ ਆਵਾਜ਼ ਬਹੁਤ ਵਧੀਆ

  • @RavinderSingh-gj1rg
    @RavinderSingh-gj1rg 2 года назад

    👍👍

  • @hoonarmatharoo4623
    @hoonarmatharoo4623 2 года назад +3

    11:04 police ne changi traan famous kitta😂😂🔥

  • @LakhaKk59
    @LakhaKk59 2 года назад +1

    ਰਾਣੀ ਜਿੰਨੀ ਪਵਾਰ ਜੇਕਰ ਬੰਦੇ ਨੂੰ ਦਿੱਤੀ ਜਾਵੇ ਤਾਂ ਉਹ ਉਸ ਸਾਭ ਨਹੀਂ ਸਕਦਾ ਉਸ ਦੇ ਲਈ ਪੇਸਛਨ ਹੋਣਾ ਜਰੂਰੀ ਹੈ ਸਿੱਖਾਂ ਨੂੰ ਛੱਡ ਕੇ, ਅੋਰਤ ਤਾਂ ਆਪਣੇ ਗੁਆਂਢੀ ਦੀਆ ਅੋਰਤਾ ਨੂੰ ਨਿੱਚਾ ਦਿਖਾਵੇ ਗਈ ਤੇ ਕਿਸੇ ਬਾਬੇ ਦੇ ਡੇਰੇ ਮੱਥਾ ਟੇਕਣ ਜਾਵੇਗੀ। ਇੱਕ ਵੀਡੀਓ ਵੀਰੇ ਨਸਰਤ ਫਤਿਹ ਅਲੀ ਖਾਨ ਉੱਪਰ ਬਣਾ ਦਿਉ

    • @sukhwantsingh7429
      @sukhwantsingh7429 2 года назад

      ਉਸਤਾਦ ਨੁਸਰਤ ਫਤਹਿ ਅਲੀ ਖਾਨ 🙏

  • @soniab1751
    @soniab1751 2 года назад

    Very informative video ..thanks for sharing

  • @Verma-boys
    @Verma-boys 2 года назад

    👌🏻👍🏻👍🏻👍🏻👍🏻

  • @navinkandwal7195
    @navinkandwal7195 2 года назад +1

    भाड़ में गयी क्वीन और उसका खानदान..........क्यों देखें इसका वीडियो???
    जलियांवाला बाग कांड कैसे भूल सकते हैं हम

  • @bagichasingh5430
    @bagichasingh5430 2 года назад +11

    ਸਤਿ ਸ੍ਰੀ ਆਕਾਲ ਜੀ

  • @meetboy6716
    @meetboy6716 2 года назад +11

    Waheguru 🙏🏻

  • @sunnybrar7680
    @sunnybrar7680 2 года назад +2

    Good information bro

  • @satnamtelecom
    @satnamtelecom 2 года назад

    ਬਾਈ ਮਾਰੂਤੀ ਸਜੂਕੀ ਕੰਪਨੀ ਨੇ ਕਿਸੇ ਵੱਡੇ ਸ਼ਹਿਰਂ ਚ 20000 ਬੇਕਸੂਰ ਮਜਦੂਰ ਨੂੰ ਜੇਲਾਂ ਚ ਭੇਜਿਆ ਸੀ। ਉਹ ਵੀ ਕਿਸੇ ਫੈਕਟਰੀ ਮਾਲਕ ਦੀ ਗਲਤੀ ਕਰਕੇ ਬੜਾ ਧੱਕਾ ਹੋਇਆ ਸੀ ਉਸ ਤੇ ਇਕ ਵੀਡੀਓ ਜਰੂਰ ਬਣਾਓ ਜੀ
    ਕਿਰਤੀਆਂ ਨਾਲ ਧੱਕਾ ਕਿਵੇਂ ਹੁੰਦਾ ਸੀ ਥੋੜਾ ਚਾਨਣ ਜਰੂਰ ਪਾਓ ਜੀ🙏

  • @itz_manna4252
    @itz_manna4252 2 года назад

    ਜੇ ਬਾਈ ਇੰਡੀਆ ਵਿੱਚ ਪਾਵਰ ਕਿਸੇ ਨੂੰ ਦਿੱਤੀ ਜਾਵੇ ਤਾਂ ਉਹ ਬਸ ਭੋਰੇਗਾ ਹੀ ਹੋਰ ਓਹਦੇ ਤੋਂ ਕੁਝ ਨਹੀਂ ਹੋਣਾ.....।।।

  • @lallydsw8385
    @lallydsw8385 2 года назад

    ਜੇ ਆਪਣੇ ਕਿਸੇ ਨੂੰ ਇਨੀ ਪਾਵਰ ਮਿਲ ਗਈ ਤਾਂ ਮੁਰਦਿਆਂ ਨੂੰ ਉਠਾ ਕੇ ਜੇ ਨਾ ਚਿੜੀ ਉੱਡ ਕਾਂ ਉੱੱਡ ਖੇਡਣ ਲਾ ਲਿਆ।

  • @Jassi395
    @Jassi395 2 года назад +2

    ਵੀਰ ਜੀ ਅਖੀਰ ਵਿੱਚ ਖੁਸ ਕਰਤਾ IND ਵਾਲੀ ਗੱਲ ਕਰਕੇ

  • @guggusharma4033
    @guggusharma4033 2 года назад

    ਕਮਲ ਵੀਰ, ਇੱਕ ਵੀਡੀਓ, ਕਿਹੜੀ ਪੇਮਂਟ ਐਪ ਸਾਨੂੰ ਹਰ ਪੇਮਂਟ ਤੇ ਕੈਸ਼ ਬੈਕ ਦਿੰਦੀ ਆ । ਜ਼ਰੂਰ ਦੱਸਿਓ।

  • @maanproduction2658
    @maanproduction2658 Год назад

    ਸਾਡੀ ਸੋਨੇ ਦੀ ਚਿੜੀ ਦਾ ਹੀਰਾ" ਜਿਹੜਾ ਮਾਹਾਰਾਜਾ ਰਣਜੀਤ ਸਿੰਘ ਸਿੰਘ ਜੀ ਨੇ ਜਿੱਤਿਆ ਸੀ ਉਹ ਕੋਹੀਨੂਰ ਹੀਰੇ ਦਾ ਟੁਕੜਾ ਵੀ ਇਹੀ ਬੇਬੇ ਅਲੀਯਾਬੈਥ ਦੇ ਤਾਜ ਵਿੱਚ ਲੱਗਿਆਂ ਹੋਇਆ ਹੈ।

  • @Angrej-Singh-pannu
    @Angrej-Singh-pannu 2 месяца назад +1

    Northern Ireland capital name of BELFAST

  • @Punjab_podcast
    @Punjab_podcast 2 года назад

    ਜੇ India ਵਿੱਚ ਇੰਨੀ power ਕਿਸੇ ਕੋਲ ਹੋਵੇ ਤਾ ਉਹ india ਨੂੰ ਲੇ ਕੇ ਬੈਜੂ ਗਾ ਮੋਦੀ ਨੀ ਮਾਨ india ch😀

  • @harjindersidhu4097
    @harjindersidhu4097 2 года назад

    India cho power ਮਤਲਬ ਬਾਦਰ ਨੂੰ ਮਾਚੀਸ ਦੇਣੀ। ਮਤਲਬ ਸਬ ਖਤਮ।
    ਇਹ ਪੰਜ ਸਾਲ ਚੋ ਹੀ ਖੂਨ ਪੀ ਲੈਦੇ ਆ

  • @prabhkaransingh7187
    @prabhkaransingh7187 2 года назад

    Dark Web ਉਤੇ ਵੀ ਜਰੂਰ ਇਕ video ਬਣਾਓ

  • @sonu34225
    @sonu34225 2 года назад +3

    ਰਾਣੀ ਜਿੰਨੀ ਪਾਵਰ ਸ਼ਾਇਦ ਹੀ ਕਿਸੇ ਨੂੰ ਮਿਲੇ ।

  • @gurpreetrana7411
    @gurpreetrana7411 2 года назад

    ਆਪਣੇ ਆਲੇ ਆ ਕੋਲ ਤਾਂ ਜਿਂਨੀ ਕ ਤਾਕਤ ਲੋਕਾਂ ਵੱਲੋ ਹੁਣ ਮਿਲਦੀ ਆ ਇਹ ਤਾਂ ਸਾਲੇ ਏਹੀ ਨੀ ਚੱਜ ਨਾਲ ਵਰਤਦੇ ਹੁਣ ਜੇ ਕਿਤੇ ਆ ਪਾਵਰ ਆ ਗਈ ਤਾਂ ਵੇਹੜਾ ਗਰਕ ਕਰ ਦੇਣ ਗੇ ਨਾਂਲੇ ਆਪਦੇ ਢਿੱਡ ਈ ਤੇ ਅੰਬਾਨੀ ਵਰਗੇ ਈ ਲੋਟ ਆਉਣ ਗੇ ਏਹਨਾਂ ਤੋਂ ਤਾਂ

  • @rohitgillrohitgill6400
    @rohitgillrohitgill6400 2 года назад

    👍🏽👍🏽

  • @ManjitSingh-cl4ur
    @ManjitSingh-cl4ur 2 года назад

    Rabb rakha

  • @sukhwinders907
    @sukhwinders907 2 года назад

    Bhut vdia

  • @pardeep7322
    @pardeep7322 2 года назад

    👌bhut vadda bro

  • @vishalgill8448
    @vishalgill8448 2 года назад +1

    ਪੂਰੀ ਵੀਡੀਓ ਬਾਦ ਚ ਦੇਖਦਾ ਲਾਈਕ ਸ਼ੇਅਰ ਕਮੇਟ ਕਰ ਚੱਲੇ ਆ ।

  • @SurinderSingh-ln3pv
    @SurinderSingh-ln3pv 2 года назад

    ਸਾਡੇ ਪਿੰਡ ਦਾ ਭਿੰਡਾ ਇੰਡੀਆ ਚ ਕਿਸੇ ਵੀ ਰੋੜ ਤੇ ਗੱਡੀ ਫੁਲ ਸਪੀਡ ਤੇ ਚਲਾ ਸਕਦਾ ਜਦੋ ਪੈਗ ਲਗਾ ਹੋਵੇ

  • @sukhkatoch5385
    @sukhkatoch5385 2 года назад

    ਪੁਲਿਸ ਨੇ ਓਨੂੰ ਚੰਗੀ ਤਰ੍ਹਾਂ ਫੇਮਸ ਕੀਤਾ 😂😂

  • @nirmalkandara7344
    @nirmalkandara7344 2 года назад

    ਜਿਵੇਂ ਮੋਦੀ ਰਾਜਾ ਬਣਕੇ ਤਾਨਾਸ਼ਾਹੀ ਕਰ ਰਿਹਾ ya ਆ ਹੀ ਹੋਵੇਗਾ,ਜੇ ਭਾਰਤ ਚ ਕੋਈ ਰਾਜਾ ਬਣਾ ਦਿੱਤਾ ਜਾਵੇ

  • @OhiNeeraj
    @OhiNeeraj Месяц назад

    Bai tusi boht vdia smjhonde o

  • @SukhwinderSingh-yf1xs
    @SukhwinderSingh-yf1xs 2 года назад +1

    Gande vloggran nu dekhn ton jayada sanu ehna nu dekhna chahida jina ton kuj sikhn nu milda aa

  • @dharmindersingh3823
    @dharmindersingh3823 2 года назад +2

    Bass pagi eho jahi power modi varge bande kol na hove tn changa😂

  • @mfacty
    @mfacty 2 года назад +6

    Knowledgeable video ❤

  • @dharmpreet7757
    @dharmpreet7757 2 года назад

    Bhut vdiya

  • @gsgrewal1519
    @gsgrewal1519 2 года назад +2

    India vich inni power kise kol hove tn glt use he krnge sure kyo ethe tn apne bnde MLA ja Sarpanch bnke ni Maan hunde king queen bnke tn pta ni ki kuj krnge 🙏

  • @desiboy.0779
    @desiboy.0779 2 года назад

    ਇਥੇ ਤਾ ਜੇ ਕੋਈ ਮੈਂਬਰ ਬਣ ਜਾਵੇ ਓਹ ਨੀ ਜੀਣ ਦਿਦਾ ਲੋਕਾਂ ਨੂੰ

  • @JatinderSingh-mf6mc
    @JatinderSingh-mf6mc 2 года назад +1

    Sirra video 22

  • @ambergill982
    @ambergill982 2 года назад

    Bai ਮਰਨ ਵਾਲੇ RIP ਕਿਉਂ ਲਿਖਿਆ ਜਾਂਦਾ please daso

  • @deep_dhaliwall
    @deep_dhaliwall 2 года назад +12

    ਮੈਨੂੰ ਤਾਂ ਅੱਜ ਪਤਾ ਲੱਗਾ ਵੀ ਬ੍ਰਿਟੇਨ 4 ਦੇਸ਼ਾਂ ਦਾ ਗਠਬੰਧਨ ਹੈ🤔

    • @jasvinderkaur1866
      @jasvinderkaur1866 2 года назад +4

      Hanji Uk 🇬🇧 da eh flag “union jack” keha janda hai jo Uk dia 2contries de flag ton milke banda hai, jive k England 🏴󠁧󠁢󠁥󠁮󠁧󠁿, Scotland 🏴󠁧󠁢󠁳󠁣󠁴󠁿. Baad vich Ireland 🇮🇪 te 🏴󠁧󠁢󠁷󠁬󠁳󠁿 wales v uk vich shamil kite gye es tra UK 4 countries da sumel A

  • @jassarora4630
    @jassarora4630 2 года назад +1

    Waheguru tenu trakia deve veer too good maza aa jnda har baar videos dekh ke ❤️❤️❤️

  • @jot.
    @jot. 2 года назад +3

    Paji tusi indipendence day wali video te hje tak mera reply nahi dita

  • @lovepreeetsinghmannan1587
    @lovepreeetsinghmannan1587 2 года назад

    Good speech 💬 bhai ji

  • @officialsandhu2302
    @officialsandhu2302 2 года назад +3

    Thanks bro vdia Informationen dehn laee

  • @jasleenkaur6843
    @jasleenkaur6843 2 года назад +5

    India ch j koi hunda eni power wala te Kmm okha ee c 😅😂😂

  • @princenirwan0031
    @princenirwan0031 2 года назад

    ਇੰਡੀਆ ਨੂੰ ਤਾਂ ਵੇਚ ਦੇਣਗੇ ਜਿਹੜਾ ਬਚਿਆ

  • @Sandhusaab56
    @Sandhusaab56 2 года назад +2

    ਪੰਜਾਬ ਦੇ ਧਰੁਵ ਰਾਠੀ

  • @LakhaKk59
    @LakhaKk59 2 года назад

    ਵੀਰ ਦੀ ਬਾਕੀ ਵੀਡਿਓ ਵਾਗ ਇਹ ਵੀਡੀਓ ਵੀ ਸੇਅਰ ਕੀਤੀ ਜਾਵੇਗੀ ਗਈ ਮੇਰੇ ਵਟ ਸੇਪ ਉੱਪਰ

  • @lakhvindersingh6815
    @lakhvindersingh6815 2 года назад

    ਨਾ ਨਾ ਬਾਈ ਇੰਡੀਆ ਵਿੱਚ ਨਾ ਮਿਲਣ ਕਿਸੇ ਨੂੰ ਰਾਣੀ ਜਿੰਨੇ ਅਧਿਕਾਰ

  • @sipisingh6471
    @sipisingh6471 2 года назад +2

    Sade desh vich je sari power kise 1 bande nu deti je oh jati vadi mansikta Wala hoea ta nateje bahut hi hanikark ho sakde han

  • @punjabiwhatsappstatus565
    @punjabiwhatsappstatus565 2 года назад

    ਲੋਟ ਤਾ ਕੱਲਾ ਮੋਦੀ ਨਹੀ ਆਉਦਾ ਜਿਸ ਕੋਲ ਕੱਲੇ ਭਾਰਤ ਦੀ ਡੋਰ ਜਿਸ ਹਥ ਜੇ ਇਹਨੀ power ਦੇ ਦਿਤੀ ਤਾ ਬਸ ਪਤਾ ਫ਼ੇਰ ਤਾ ਹੋਰ ਦੇਸਾਂ ਦਾ ਵੀ ਬੇੜਾ ਗਰਕ ਕਰ ਦੇਣਗੇ

  • @simranjotchanna8772
    @simranjotchanna8772 2 года назад

    ਬਾਂਦਰ ਹੱਥ ਬੰਦੂਕ ਆਲ਼ਾ ਕੰਮ ਹੋਊ ਫੇਰ ਤਾਂ🤣

  • @tttaranpreetsingh7672
    @tttaranpreetsingh7672 2 года назад +1

    Confidence te agli video bnao ji plz