Mossad ਕੀ ਹੈ Secret Agency ਦੇ ਖਤਰਨਾਕ ਕਾਰਨਾਮੇ ? Wrath of god Munich | Israel Thunderbolt Punjab Made

Поделиться
HTML-код
  • Опубликовано: 5 авг 2023
  • Informational Story | ਡੂੰਘੀਆਂ ਜਾਣਕਾਰੀਆਂ
    Mossad is the national intelligence agency of Israel.
    Edited By - Vipandeep Singh
    Punjab made
    Facebook Video link
    fb.openinapp.co/ewi5c
    Business Related-
    Email- punjabmade1@gmail.com
    Punjab Made instagram link
    punjab_made?igs...
    Punjab Made Twitter link
    PunjabMade2?t=mPa...
    Kamal Lehal 👇👇 appopener.com/ig/eej7df12z
    Our Vlog Chandigarh to kashmir
    • Thar te first Kashmir ...
    Mossad
    Mossad facts
    Mossad video
    Mossad mission
    Mossad wrath of god
    Mossad facts mission
    Mossad video fact
    Mossad mission story
    Wrath of god
    Mission Thunder

Комментарии • 456

  • @GulzarCheekewala
    @GulzarCheekewala 11 месяцев назад +4

    ਖਾਲਸਤਾਨ ਲਿਬਰੇਸ਼ਨ ਫੋਰਸ , ਬਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਨਾਮਿਆਂ ਅਗੇ ਮੋਸਾਦ ਵੀ ਫੇਲ੍ਹ ਹੈ , ਜੇਲਾਂ ਚ ਬੰਦ 25*32 ਸਾਲ ਦੀ ਕੈਦ ਅਗੇ , ਨੈਲਸਨ ਮੰਡੇਲਾ ,⚔️💻

  • @ajaypalsandhu700
    @ajaypalsandhu700 11 месяцев назад +11

    ਸਾਡੇ ਕੋਮੀ ਘਰ ਲਈ ਸੰਘਰਸ਼ ਕਰ ਰਹੇ ਯੋਧਿਆ ਨੂੰ ਵੀ ਭਾਰਤ ਦੀਆ ਏਜੰਸੀਆ ਨੇ ਮੋਸਾਦ ਮਦਦ ਨਾਲ ਜਾ ਉਨ੍ਹਾ ਸਲਾਹ ਮਸ਼ਵਾਰੇ ਨਾਲ ਹੀ ਮਾਰਿਆ ਗਿਆ ਏ ਮਾਰਿਆ ਵੀ ਇਹਦਾ ਗਿਆ ਏ ਕੇ ਅਸੀ ਚਾਹ ਕੇ ਵੀ ਕੁਝ ਨੀ ਕਰ ਸਕਦੇ ਬਾਕੀ ਵਾਹਿਗੁਰੂ ਮਹਿਰ ਕਰੇ ਸਾਡਾ ਕੋਮੀ ਘਰ ਇੱਕ ਦਿਨ ਜਰੂਰ ਬਣੇਗਾ..🙏🏻

  • @majheaaladeep
    @majheaaladeep 11 месяцев назад +5

    ਕਮਲ ਬਾਈ ਮੈਂ ਵੀ ਇਸਰਾਇਲ ਦੇਸ਼ ਤੋਂ ਬਹੁਤ ਪ੍ਰਭਾਵਿਤ ਹਾਂ, ਅਪਣੇ ਲਿਖੇ ਇੱਕ ਗਾਣੇ ਚ ਮੈਂ line add ਕੀਤੀ,
    ਲੱਭ ਲੱਭ ਵੈਰੀਆਂ ਨੂੰ ਠੋਕਦੀ ਆ ਜਿਵੇਂ ਏਜੰਸੀ ਇਸਰਾਇਲ ਦੀ ਮੋਸਾਦ ਨੀ,,

  • @parveenrounta321
    @parveenrounta321 11 месяцев назад +33

    ਬਾਈ ਬਹੁਤ ਲੱਗਦਾ,, ਜਦੋ ਕੋਈ ਆਪਣਾ.. ਪੰਜਾਬੀ ਭਰਾ...ਵਧਿਆ ਕੰਮ ਕਰਦਾ... ਮਹਾਰਾਜ ਤਰੱਕੀਆਂ ਬਖਸ਼ੇ... 🙏🙏🙏...

  • @ArshDeep-ni2wd
    @ArshDeep-ni2wd 11 месяцев назад +45

    ਕਮਲ ਤੂੰ ਇੱਕ ਮਿਸਾਲ ਐ , ਅੱਜ ਦੀ generation ਲਈ , ਤੇ ਤੇਰੀਆਂ ਵੀਡੀਓਜ਼ ਵਿਚੋਂ ਤੇਰਾ ਜਾਣਕਾਰੀ ਦੇਣ ਦਾ ਤਰੀਕਾ ਦੇਖ ਕੇ ਤੇਰੀ ਸੋਚ ਝਲਕਦੀ ਹੈ! ਜੌ ਇੱਕ ਹਰ ਪੰਜਾਬੀ ਵਿਕਸਤ ਨੌਜਵਾਨ ਦੀ ਹੋਣੀ ਚਾਹੀਦੀ ਹੈ। ਅਕਾਲਪੁਰਖ ਮੇਹਰ ਕਰੇ , ਵੀਰ ,,

    • @ponpydhab
      @ponpydhab 5 месяцев назад

      bilkul shi kiha veer👌👌👌🫡🫡🫡

  • @GulzarCheekewala
    @GulzarCheekewala 11 месяцев назад +3

    ਕੋਈ ਫਾਇਦਾ ਨਹੀਂ ਸੋਹਲੇ ਗਾਓਣ ਦਾ ਬੇਗਾਨੀਆਂ ਜੰਸੀਆ ਦੀ , ਇਹਨਾਂ ਜੰਸੀਆ ਨੇ ਭਾਰਤ ਦਾ ਸਾਥ ਦੇ ਕੇ ਸਾਡੇ ਸੰਘਰਸ਼ੀ ਯੋਧੇ ਸ਼ਹੀਦ ਕੀਤੇ ਹਨ

  • @rajbeer7885
    @rajbeer7885 11 месяцев назад +7

    Moosad ਦੀਆ ਬਹੁਤ strys ਸੁਣੀਆ ਦੁਬਈ ਪੁਲੀਸ ਨੂੰ 10 ਦਿਨ ਤੱਕ ਪਤਾ ਨਹੀ ਲੱਗਾ ਕਿ ਮੋਸਾਦ ਦੇ 29 ਏਜੰਟ ਆਏ ਤੇ ਦੁਬਈ ਵਿੱਚ ਕਿਸੇ ਨੂੰ ਮਾਰ ਕਿ ਚਲੇ ਗਏ

  • @SukhwinderSingh-wq5ip
    @SukhwinderSingh-wq5ip 11 месяцев назад +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harrysinghsidhu303
    @harrysinghsidhu303 11 месяцев назад +5

    Ik din MOSSAD wargi agency panjab vich v howegi, Panjab zindabad. Long live Panjab

    • @hhhhjjjj1
      @hhhhjjjj1 11 месяцев назад

      Kuch nhi hona,, Punjab india vich h

    • @avtarsingh0011
      @avtarsingh0011 11 месяцев назад +1

      @@hhhhjjjj1india de bhen di lun

    • @hhhhjjjj1
      @hhhhjjjj1 11 месяцев назад

      @@avtarsingh0011 ki hogya tenu

  • @user-sq6jc5qv7p
    @user-sq6jc5qv7p 11 месяцев назад +16

    ਤੁਹਾਡੀ ਹਿਸਟਰੀ ਬਹੁਤ ਵਧੀਆ
    ਅੱਗੇ ਵਧਦੇ ਰਹੋ

  • @gurbaxpreet
    @gurbaxpreet 11 месяцев назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ,, ਏਸੇ ਤਰ੍ਹਾਂ ਖਿਚਕੇ ਰੱਖ ਕੰਮ

  • @babamotirammehraji8831
    @babamotirammehraji8831 11 месяцев назад +4

    Siraa bro airaa 100%sehmat a bro apa ta status e pa dine hune aa bro

  • @jaimalsingh7022
    @jaimalsingh7022 11 месяцев назад +11

    Waheguru ji ka khalsa
    Waheguru ji ki fath

  • @malhisaab5387
    @malhisaab5387 11 месяцев назад +10

    ਬਹੁਤ ਵਧੀਆ ਲੱਗਾ ❤

  • @harrysinghsidhu303
    @harrysinghsidhu303 11 месяцев назад +43

    ਦੋਵੇਂ ਬੰਦੇ ਨੇ main, ਵੈਰੀ ਨੂੰ ਭੱਜਣ ਨਾ ਦੇਣ, ਇਕ agency MOSSAD, ਦੂਜੇ ਜੰਮੇ ਪੰਜਾਬ ਦੇ 💯

    • @saviour77
      @saviour77 11 месяцев назад

      Jamme punjab de ta teeke lage paye aa

    • @jaskarandhaliwal9011
      @jaskarandhaliwal9011 11 месяцев назад +1

      ​@@saviour77ਸ਼ਹੀਦ ਊਧਮ ਸਿੰਘ ਦਾ ਨਾਮ ਤਾਂ ਸੁਣਿਆ ਹੀ ਹੋਣਾ।

    • @mintubhaikavlogs
      @mintubhaikavlogs 11 месяцев назад +3

      ​@@saviour77ਇਕੱਲੇ ਟੀਕਿਆਂ ਵਾਲੇ ਨਾ ਦੇਖੋ ਜਿਹੜੇ ਪੈਰਾਂ ਥੱਲੇ ਅੱਗ ਮਚਾਉਂਦੇ ਆ ਵੈਰੀਆਂ ਦੇ ਉਹ ਵੀ ਦੇਖੋ

    • @amnindersingh6218
      @amnindersingh6218 11 месяцев назад +2

      1984 piche mossad da bhut wadha hath hai bro tuci mossad mossad kar rhe ho

    • @user-by4sp1bz6p
      @user-by4sp1bz6p 11 месяцев назад

      ​@@amnindersingh6218ਵੀਰ ਕੋਈ ਚੰਨਣਾਂ ਵੀ ਪਾਊ ਜੀ ...?

  • @guribhathal2062
    @guribhathal2062 11 месяцев назад +7

    Good work Brother, good information 👍👍

  • @hifazat548
    @hifazat548 11 месяцев назад

    ਵੀਰ ਇਜ਼ਰਾਈਲ ਦਾ ਕਦੇ ਵੀ ਕੋਈ ਕੁੱਝ ਨਹੀਂ ਬਿਗਾੜ ਸਕਦਾ ਇਹ ਉਹ ਨੇ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਵਰਦਾਨ ਆ ਇਹਨਾਂ ਨੂੰ ਮਿਸ਼ਰ ਦੀ ਗੁਲਾਮੀ ਤੋਂ ਮੁਕਤ ਕਰਕੇ ਲਿਆਂਦਾ ਸੀ ਇਸ ਵਾਰੇ ਜ਼ਿਆਦਾ ਜਾਣਕਾਰੀ ਪਵਿੱਤਰ ਬਾਈਬਲ ਵਿੱਚ ਕੂਚ ਪਾਠ ਪੜਿਆ ਜਾਵੇ ਉਸ ਵਿੱਚ ਇਜ਼ਰਾਈਲ ਦੀ ਪੂਰੀ ਜਾਣਕਾਰੀ ਹੈ 🙏

  • @balbirsingh-un6gv
    @balbirsingh-un6gv 11 месяцев назад +1

    ਬਹੁਤ ਹੀ ਵਧੀਆ ਜਾਣਕਾਰੀ 👍👍

  • @manjitsingh6186
    @manjitsingh6186 2 месяца назад

    ਫਿਲਸਤੀਨੀ ਨਾਲ ਕਰਦੇਂ ਪਰ ਧੱਕਾ ਹੀ ਨੇਂ ਇਜ਼ਰਾਈਲ ਆਲ਼ੇ

  • @manjitbajwa8788
    @manjitbajwa8788 11 месяцев назад +4

    Kamal Bai TUC kurali to ho main ropar to haaa..Bai zindgi rhi ta main ik varr thuhanu jroor milu ga ....
    Mnu thudi har ik video di bhut wait rahandi ........hai.

  • @SonyBrar-el9yl
    @SonyBrar-el9yl 11 месяцев назад +1

    ਭਰਾ ਮੈਂ ਤੇਰੀ ਹਰ ਵੀਡੀਓ ਦੇਖਦਾ ਜੋ ਕੁਝ ਵੀ ਤੁਸੀਂ ਦੱਸਿਆ ਹਰ ਵੀਡੀਓ ਵਿਚ ੳਹ ਕਾਫੀ ਹੱਦ ਤੱਕ ਇੰਡਿਅਨ ਆਰਮੀ ਦੇ ਪੇਪਰ ਵਿੱਚ ਆਇਆ ਸੀ

  • @user-ug5if8wy5o
    @user-ug5if8wy5o 5 месяцев назад +1

    Good! Veer ❤ you are promoting our mothertong

  • @BurningMusicStudio
    @BurningMusicStudio 11 месяцев назад +1

    Boht vadiya.....👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🔥🔥🔥🔥🔥🔥🔥

  • @user-xy3rw7sn5s
    @user-xy3rw7sn5s 11 месяцев назад

    ਬਹੁਤ ਵਧੀਆ ਜੀ ਵੀਡੀਓ ਤੇ ਦੂਜੀ ਤੁਹਾਡੀ ਆਵਾਜ਼

  • @jeetisidhu9697
    @jeetisidhu9697 11 месяцев назад +4

    ਬਹੁਤ ਜਿਆਦਾ ਵਧੀਆ ਵੀਰੇ❤❤

  • @gamezindagidi7185
    @gamezindagidi7185 11 месяцев назад

    ਘੈਂਟ ਗੱਲਾਂ

  • @harmandersingh2498
    @harmandersingh2498 11 месяцев назад

    Bahut wadhia jaankari

  • @truckmekma.pb1015
    @truckmekma.pb1015 5 месяцев назад

    ਵੀਰੇ ਆਖ਼ਰੀ ਗੱਲ ਤੂਹਾਡੀ ਸਹੀ ਹੈ

  • @punjabiaudiobook
    @punjabiaudiobook 11 месяцев назад

    ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਹੈ ਭਰਾ ❤❤❤❤

  • @skdeepsabharwal5883
    @skdeepsabharwal5883 11 месяцев назад +4

    Sat Shri Akal Veer Ji 👏👏
    Very Good Information Bro 👌👍🙌
    Waheguru Mehar Kare 👏🤲🙌

  • @jodhajhutty7090
    @jodhajhutty7090 11 месяцев назад +2

    ਭਾਜੀ ਇੱਕ ਵੀਡੀਓ Russian sleeping experiment ਉੱਪਰ ਵੀ ਬਣਾਓ । ਧੰਨਵਾਦ ਭਰਾ ਬਹੁਤ ਬਹੁਤ 🙏

  • @musicyard3936
    @musicyard3936 11 месяцев назад +1

    ਬਹੁਤ ਵਧੀਆ ਜਾਣਕਾਰੀ ਬਾਈ ❤
    Always great information 🙏🏾💯

  • @pappupallah8262
    @pappupallah8262 11 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਨੇ

  • @JagtarSingh-yn6yv
    @JagtarSingh-yn6yv 11 месяцев назад

    ਬਹੁਤ ਵਧੀਆ ਲੱਗਾ

  • @parveshbehal6767
    @parveshbehal6767 11 месяцев назад +1

    Good work brother bhut vadiya

  • @BharatBharat-uw9cg
    @BharatBharat-uw9cg 3 месяца назад

    Bahut vadia pehal .

  • @GurjitSingh-fb1zz
    @GurjitSingh-fb1zz 11 месяцев назад +2

    Last wali gal nal mai 110% agree aa..kionki mai edan de boht privara nu nede to dekheya jehde croran de malak aa..pr uhna de ghr de ander kayi family matters nu laike bht tang aa maansik tour te..ik dujje nal banndi ni uhna di..jada kr maamle ladies jehdiya viah k aaiyan uhna di aapas vich na bannne krke hunde aa..kayi war hor v bht galan krke oh dukhi aa..ik boht takde bande aa ohdi wife bahr affair c hun enni repotation wale bande andro andri mar jande aa sharam nal hi..kionki bahr gal nikkle gyi tan maran ho janda....So gal eh aa k apni life vich jo kuj tuhade kol haiga ohde vich hi khush rehna sikho..pahaad dooro hi sohne lgde aa..j koi banda bahla ghaint lgda ohnu bula k dekh leyo andro dukhi hi nikklu..rabb da naam laike sabar krke hi apan khush reh skde aa..uppr wall na dekho thalle wall dekh k chalo boht sukhi rahonge..🙏🙏

  • @malkiatsingh8129
    @malkiatsingh8129 11 месяцев назад

    Bahut vadia knowledge bhaji

  • @kaurR8
    @kaurR8 11 месяцев назад

    Bhut vAdia

  • @farmerarni204
    @farmerarni204 11 месяцев назад

    ਬੋਹਤ ਵਧੀਆ ਵੀਰ ਜੀ 🙏🙏

  • @karanpreetsingh5344
    @karanpreetsingh5344 2 месяца назад

    Bohat vdia story sunni ajj 😊 Thanks punjab made

  • @MANJITSINGH-bl2ss
    @MANJITSINGH-bl2ss 11 месяцев назад

    Khaintt aa 22 ji🎉🎉

  • @sukhwinders907
    @sukhwinders907 11 месяцев назад

    Bhut ho vdia information diti bro

  • @famoustv.
    @famoustv. 11 месяцев назад

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ

  • @inayatstudioSialba
    @inayatstudioSialba 17 дней назад

    ਵੀਰੇ ਇੱਕ ਵੀਡੀਓ ਆਫੀਆ ਸਿਦਕੀ ਦੇ ਜੀਵਨ ਤੇ ਵੀ ਬਣਾਇਓ, ਧੰਨਵਾਦ ਜੀ

  • @10jaspal-singh
    @10jaspal-singh 11 месяцев назад

    Good

  • @Babalgill3600
    @Babalgill3600 11 месяцев назад +2

    Nice video brother ❤❤❤❤ bohat informative si video

  • @movies_clips888
    @movies_clips888 11 месяцев назад

    ਬਹੁਤ ਵਧੀਆ ਵੀਡੀਓ ਬਾਈ ਜੀ 👍🏻👍🏻

  • @garrysingh-sq6ps
    @garrysingh-sq6ps 11 месяцев назад

    ਬਹੁਤ ਵਧੀਆ ਵੀਰ

  • @Paapai.
    @Paapai. 11 месяцев назад +2

    इंटेलिजेंस ब्यूरो (IB) ਇੰਡੀਆ ਦੀ ਜਨਸੀ ਐ ਤੇ ਪਾਕਿਸਤਾਨ ਦੀ isi ❤❤

  • @navibhattibhatti9136
    @navibhattibhatti9136 11 месяцев назад +1

    Good job keep it up brother

  • @brandedspal8977
    @brandedspal8977 11 месяцев назад

    Amazing video bro last wali gal sahi ha

  • @mutlibrandstore1762
    @mutlibrandstore1762 11 месяцев назад

    Good 👍

  • @GurpreetSingh-pt3my
    @GurpreetSingh-pt3my 11 месяцев назад +6

    ਲੋਕ ਤੇ ਸਿੰਘ ਨੂੰ ਵੀ ਅੱਤਵਾਦੀ ਦੱਸ ਦੇ ਨੇ ਪਰ ਅਸਲ ਵਿਚ ਕੀ ਕੁਝ ਹੋਇਆ ਉਹ ਦੱਸਣਾ ਦੀ ਲੋੜ ਨਹੀਂ ਪੈਂਦੀ ਇਸ ਲਈ ਤੁਸੀਂ ਫਿਲਸਤੀਨ ਨੂੰ ਅੱਤਵਾਦੀ ਨਾ ਦੱਉ

    • @0bajwa0
      @0bajwa0 11 месяцев назад

      att wadi hi ne hor dass ki...sab nu pata vi punjab da sab ton wada mafia damdami taksal hai

  • @mandeepsingh1407
    @mandeepsingh1407 11 месяцев назад

    Good Bhai Ji ❤❤❤❤

  • @Lpggasworker
    @Lpggasworker 11 месяцев назад

    Bht vddia ji

  • @Fateh-yn2gy
    @Fateh-yn2gy 11 месяцев назад +1

    Very nice info, ❤❤❤

  • @Aazamkhan1047
    @Aazamkhan1047 11 месяцев назад +3

    Good information bro

  • @karanbeersingh-ui2yh
    @karanbeersingh-ui2yh 11 месяцев назад

    Very good motivational video 👍👍

  • @garymohalian3091
    @garymohalian3091 11 месяцев назад

    Very interesting

  • @user-pn6jy2xu9n
    @user-pn6jy2xu9n 11 месяцев назад +2

    ਇਜ਼ਰਾਈਲ philistine ਕਦੋ ਅਲੱਗ ਹੋਏ bro ਏਸ ਤੇ ਵੀ ਵੀਡੀਓ ਬਨਾਯੋ 🙏🙏

  • @yeahappysingh
    @yeahappysingh 11 месяцев назад +3

    Awaaz badli badli ji lagdia veer teri🤔

  • @sukhchainsinghsukh9480
    @sukhchainsinghsukh9480 11 месяцев назад +2

    Great work keep it up bro ❤❤❤❤❤

  • @sahilsidhu7754
    @sahilsidhu7754 11 месяцев назад

    Nice video 22 bahut time tu follow kr reha tuhanu 🎉🎉

  • @Ramghria95
    @Ramghria95 11 месяцев назад +15

    ਬਾਈ ਜੀ ਬਹੁਤ ਸਾਰਾ ਪਿਆਰ ਜਿਉਂਦਾ ਵਸਦਾ ਰਹਿ ਰੱਬ ਤਰੱਕੀਆਂ ਦੇਵੇ ।

  • @godlikeabhi
    @godlikeabhi 11 месяцев назад +5

    Bro please make video on think and grow rich

  • @starxbgmi475.
    @starxbgmi475. 11 месяцев назад

    Good information

  • @ramanbains8066
    @ramanbains8066 11 месяцев назад +1

    ❤❤

  • @charankamaljit533
    @charankamaljit533 11 месяцев назад +1

    Good job bai

  • @princerana43
    @princerana43 11 месяцев назад +1

    Israel technology
    Education level
    Parmaanu hathyaar
    Middle East vich Kheti

  • @Jatt_di_hatt
    @Jatt_di_hatt 11 месяцев назад

    Nice

  • @jagirjosan4521
    @jagirjosan4521 8 месяцев назад

    Good job,keep it up

  • @spsahota4974
    @spsahota4974 11 месяцев назад

    Love ❤you veere rab tenu hor teri mehnet da fal deve.👏...

  • @goodthink2783
    @goodthink2783 11 месяцев назад +1

    Nice bai

  • @Navvusthought
    @Navvusthought 11 месяцев назад

    Nice 👌🏻

  • @dharampreetsingh9634
    @dharampreetsingh9634 11 месяцев назад

    Great info. Y ji👍👍

  • @billasandhu6946
    @billasandhu6946 9 месяцев назад

    ਵੀਰੇ ਤੇਰੀ ਜਾਣ ਕਾਰੀ ਬਹੁਤ ਵਧੀਆ

  • @official_satta86
    @official_satta86 11 месяцев назад +1

    God information 👌

  • @insane6368
    @insane6368 11 месяцев назад

    Very good information ❤❤❤

  • @Jaspreetsingh-ek9zg
    @Jaspreetsingh-ek9zg 11 месяцев назад

    Good 🎉

  • @guri1776
    @guri1776 11 месяцев назад +2

    Love it ❤

  • @user-hm5dm1hk7d
    @user-hm5dm1hk7d 11 месяцев назад

    Very nice y g

  • @simarmahla..1313
    @simarmahla..1313 11 месяцев назад

    Great knowledge

  • @gurangadsinghsandhu6205
    @gurangadsinghsandhu6205 3 месяца назад

    Very very good video 📸 ji

  • @jagrajsingh6948
    @jagrajsingh6948 11 месяцев назад +2

    Good work man 👍

  • @desitactics2050
    @desitactics2050 11 месяцев назад

    Good info

  • @nimmasingh1535
    @nimmasingh1535 11 месяцев назад +1

    ਸਤਿ ਸ੍ਰੀ ਆਕਾਲ ਜੀ

  • @sukhmankaur5659
    @sukhmankaur5659 9 месяцев назад

    🥰🥰 keep it up bro

  • @bababalli4577
    @bababalli4577 11 месяцев назад +2

    nanak dukhiya sab sansaar 🙏🏻

  • @KuldeepKumar-ce1ru
    @KuldeepKumar-ce1ru 11 месяцев назад

    Nice information bhai

  • @bm8645
    @bm8645 8 месяцев назад

    Good job as always...

  • @minipanjabitaly-vk4kh
    @minipanjabitaly-vk4kh 11 месяцев назад +2

    ❤ good information bro

  • @arsh-xmaharaaj9411
    @arsh-xmaharaaj9411 9 месяцев назад

    Bhut hi jyda vdia information diti paji iss trha di koi hor vdeo v pao 😅🙏

  • @gurwindermaan7611
    @gurwindermaan7611 11 месяцев назад

    👌👌

  • @sukhjindersingh5026
    @sukhjindersingh5026 11 месяцев назад

    Good ❤

  • @13sandhu001
    @13sandhu001 10 месяцев назад

    Very interesting ❤

  • @vakilsingh2567
    @vakilsingh2567 11 месяцев назад

    Very nice

  • @mukhtarsingh8972
    @mukhtarsingh8972 11 месяцев назад

    thanks sir very nice

  • @JaskaranSingh-uj8iq
    @JaskaranSingh-uj8iq 11 месяцев назад

    End bro and thanks 🙏

  • @gurindermongia1304
    @gurindermongia1304 11 месяцев назад

    Good veer ji