Sarkar Afeem di kheti kyu nahi karan dendi ? John Cena Real Name ? Bakriya nal war kyu ? Punjab Made

Поделиться
HTML-код
  • Опубликовано: 3 ноя 2023
  • Interesting Facts | ਡੂੰਘੀਆਂ ਜਾਣਕਾਰੀਆਂ
    Punjab made
    Facebook Video link
    fb.openinapp.co/ewi5c
    Kamal Lehal 👇👇 appopener.com/ig/eej7df12z
    Business Related-
    Email- punjabmade1@gmail.com
    Punjab Made instagram link
    punjab_made?igs...
    Punjab Made Twitter link
    PunjabMade2?t=mPa...
    Our Vlog Chandigarh to kashmir
    • Thar te first Kashmir ...
    India-bangladesh enclave
    Afeem facts
    John Cena name right
    Netflix series crisis
    Adidas-Puma brother
    Air right in america
    Goat war
    India-bangladesh enclave fact
    Afeem Punjab
    John Cena fact
    Netflix series disorder
    Adidas-Puma Rival
    Air right in New york
    Goat war with human

Комментарии • 518

  • @Deolsaab622
    @Deolsaab622 8 месяцев назад +380

    ਬਾਬਾ ਦੀਪ ਸਿੰਘ ਜੀ ਤੇ ਵੀ ਵੀਡਿਓ ਬਣਾ ਦਿਓ ਪਲੀਜ

    • @gurjindersandhu8190
      @gurjindersandhu8190 8 месяцев назад +7

      Aa brra tgra fukra baba g te bnaa v dau views li "sadde babiA de naam views aaa ee jande ,prr punjabi ja punjab de mudia te video kho

    • @harman7865
      @harman7865 8 месяцев назад +7

      Punjab syian de channel te vekho vr bhut chngi trah dseyaa gyaa Sheed Baba Deep Singh ji bare

    • @beimaansallan6230
      @beimaansallan6230 8 месяцев назад +7

      ਬਾਈ punjab siyan ਚੈੱਨਲ ਤੇ ਸਾਰੇ ਸਿੱਖ ਇਤਿਹਾਸ ਦੀਆ ਵੀਡਿਓ ਦੇਖਣ ਨੂੰ ਮਿਲਣ ਗਿਆ ❤

    • @me.gurwinders
      @me.gurwinders 8 месяцев назад

      Waiting ❤

    • @user-mi6dw4hu2w
      @user-mi6dw4hu2w 8 месяцев назад

      ਹਾਂ ਜੀ

  • @gogigurm901
    @gogigurm901 8 месяцев назад +38

    ਕਿਤਾਬ :- ਪ੍ਰਭ ਮਿਲਣੇ ਕਾ ਚਾਓ
    ਇਹ ਓਹ ਕਿਤਾਬ ਹੈ ਜਿਸ ਨੂੰ ਪੜ੍ਹ ਕੇ ਮੈ ਬੰਦਾ ਬਣਿਆ। ਮੈ ਸਿੱਖੀ ਦਿੱਖ ਵਿਚ ਆਇਆ। ਇਹ ਬਹੁਤ ਵਧੀਆ ਕਿਤਾਬ ਹੈ। ਇਹਦੇ ਵਿੱਚ ਦੱਸਿਆ ਹੋਇਆ ਆਪਣੀ ਜਨਮ ਕਿਵੇਂ ਹੁੰਦਾ। ਧਰਤੀ ਕਿਵੇਂ ਬਣੀ। ਮਨ, ਆਤਮਾ ਤੇ ਆਪਣੀ ਦੇਹ ਵਿੱਚ ਕੀ ਫਰਕ ਹੈ। ਦਸਮ ਦੁਆਰ ਕਿਵੇਂ ਖੋਲਦਾ ਹੈ। ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ।
    ਇਹ ਕਿਤਾਬ ਪ੍ਰਭ ਮਿਲਣੇ ਕਾ ਚਾਓ ਗੁਰੂਦਵਾਰਾ ਸਾਹਿਬ ਤੋਂ ਮਿਲ ਜਾਵੇਗੀ, ਰੌਲੀ ਰੋਡ, ਮੋਗਾ।
    ਪੜ੍ਹਨਾ ਜਰੂਰ, ਧੰਨਵਾਦ ਜੀ।

    • @user-bc4ix6ok8n
      @user-bc4ix6ok8n 8 месяцев назад +3

      Satshriakal veere
      Tyc Bohat vadia Comment kita ji
      Apne Nikke veer nu v support kro please veere
      #Amezingdost

    • @gurdaspawar43
      @gurdaspawar43 8 месяцев назад

      Bai Tusi v jande o moge

    • @beantsingh6690
      @beantsingh6690 8 месяцев назад +2

      ਬਾਈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਬਸ ਇੱਕ ਗੱਲ ਦੱਸ ਦਿਓ..
      ਬਾਂਦਰ ਤੋਂ ਬੰਦੇ ਬਣਨ ਦਾ ਤੁਹਾਡਾ ਸਫਰ ਕਿਸ ਤਰਹਾਂ ਦਾ ਰਿਹਾ....
      ਬਾਈ ਜੀ ਕੰਮ ਉਹ ਕਰੋ ਜਿਸ ਨਾਲ ਸਮਾਜ ਦਾ ਭਲਾ ਹੋਵੇ ਲੋਕਾਂ ਨੂੰ ਵਿਗਿਆਨ ਵੱਲ ਤੋਰੋ ਐਸੀਆਂ ਗੱਲਾਂ ਕਰਕੇ ਲੋਕਾਂ ਨੂੰ ਹੱਡ ਹਰਾਮ ਨਾ ਬਣਾਓ ...ਧੰਨਵਾਦ ਜੀ

    • @butagill8910
      @butagill8910 7 месяцев назад

      history pta roli wale babe di jis di likhi kitab di tuci gal kar rehe ho

  • @GurkiratKhehra-zk7ei
    @GurkiratKhehra-zk7ei 8 месяцев назад +9

    ਵਾਹਿਗੁਰੂ ਜੀ ਤੰਦਰੁਸਤੀ ਲੰਮੀ ਉਮਰ ਵਿਦਿਆ ਦਾ ਦਾਨ ਬਖ਼ਸ਼ਣ ਜੀ, ਬਹੁਤ ਵਧੀਆ ਸੰਦੇਸ਼ ਦਿੱਤਾ, ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ, THANKS VERY MUCH JI

  • @charanjeetsingh1934
    @charanjeetsingh1934 8 месяцев назад +6

    ਪਹਿਲਾਂ ਪੰਜਾਬ ਅਫੀਮ ਆਮ ਮਿਲਦੀ ਸੀ ਜੋ ਬਹੁਤ ਹੀ ਸਸਤੀ ਸੀ ਉਸ ਟਾਈਮ ਪੰਜਾਬ ਵਿੱਚ ਨਸ਼ੇ ਘੱਟ ਸਨ

  • @gurneksingh5126
    @gurneksingh5126 8 месяцев назад +4

    ਨਹੀਂ ਵੀਰ ਜੀ ਤੁਸੀ ਗ਼ਲਤ ਕਹਿ ਰਹੇ ਹੋ
    ਸ਼ਰਾਬ ਹਰ ਠੇਕੇ ਤੋ ਮਿਲਦੀ ਹੈ ਪਰ ਓਹੀ ਲੈਂਦਾ ਹੈ ਜਿਸ ਨੂੰ ਜ਼ਰੂਰਤ ਹੁੰਦੀ ਹੈ ਕੋਈ ਜਦਰਦਸਤੀ ਨਹੀਂ ਕਰ ਸਕਦਾ🤝
    ਜੇ ਮੈ ਗਲਤ ਹੋਵਾ ਤਾਂ ਮਾਫ਼ ਕਰਨਾ🙏

  • @SukhwinderSingh-wq5ip
    @SukhwinderSingh-wq5ip 8 месяцев назад +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @g2motivationgorusawna609
    @g2motivationgorusawna609 7 месяцев назад +2

    ਵਾਹਿਗੁਰੂ ਜੀ, ਬਾਈ ਜੀ ਤੁਸੀਂ ਸਾਡੇ ਵੱਡੇ ਭਰਾ ਹੋ। ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ। ਕਿਰਪਾ ਕਰਕੇ ਇੱਕ ਵੀਡਿਓ ਸ਼ੇਅਰ ਮਾਰਕਿਟ ਬਾਰੇ ਜਰੂਰ ਬਣਾਓ। ਤਸੀਂ ਇੱਕ ਵੀਡਿਓ ਵਿੱਚ ਜਿਕਰ ਵੀ ਕੀਤਾ ਸੀ।ਤੁਸੀਂ ਪੰਜਾਬੀ ਮਾਂ ਬੋਲੀ ਭਾਸ਼ਾ ਵਿੱਚ ਜਾਣਕਾਰੀ ਦਿੰਦੇ ਹੋ, ਤਾਂ ਹੀ ਤੁਹਾਨੂੰ ਬੇਨਤੀ ਕਰ ਰਿਹਾ ਹਾਂ। ਜਿਸ ਕਰਕੇ ਪੰਜਾਬ ਦੀ ਗਰੀਬੀ ਮਿਟਾਈ ਜਾ ਸਕੇ।

  • @user-happy-1992_
    @user-happy-1992_ 8 месяцев назад +4

    ਅਫੀਮ ਦੀ ਖੇਤੀ ਨਾਲ ਪੰਜਾਬ ਵਿੱਚ ਚਿੱਟਾ ਬੰਦ ਹੋ ਸਕਦਾ ਆਉਣ ਵਾਲੀ ਨਸਲ ਬੱਚ ਸਕਦੀ ਆ ,
    ਬਾਕੀ ਤੁਹਾਨੂੰ ਦਸ ਦਮਾ ਪੰਜਾਬ ਵਿੱਚ ਅਫ਼ੀਮ ਵੀ ਮਿਲਦੇ ਹੈ

  • @harrooprajghuman7644
    @harrooprajghuman7644 8 месяцев назад +8

    Tuhadiya last lines k har Banda apney time te chal Reha ....... boht deep meaning valiya lines aa... life changing lines ❤❤

  • @jagdeepsingh5666
    @jagdeepsingh5666 8 месяцев назад +6

    Jhon cena ਰੌਕ ਮਨ ਪੰਸਦੀਦਾ ਰਹੇ ਨੇ,, ਵਧੀਆ ਜਾਣਕਾਰੀ ਜਿਓਂ ❤❤

  • @darindaa5077
    @darindaa5077 8 месяцев назад +4

    Punjab made
    Zemtv...
    Ehe 2 channel bahut wdia information dinde ne Sanu
    Bahut dhanwad g

  • @sukhwinders907
    @sukhwinders907 8 месяцев назад +1

    ਬਹੁਤ ਹੀ ਵਧੀਆ ਜਾਣਕਾਰੀ ਸ਼ੇਅਰ ਕੀਤੀ

  • @JAttPB23-
    @JAttPB23- 8 месяцев назад +3

    ਪਹਿਲਾਂ ਹੀ ਲਾਈਕ ਦੇਖਣ ਤੋਂ ❤️

  • @Jeet_mandeep
    @Jeet_mandeep 8 месяцев назад +3

    ਪੰਜਾਬ ਨੂੰ ਖਸਖਸ ਖੇਤੀ ਬਚਾ ਸਕਦੀ ਆ ਗੁਰੂਆ ਪੀਰਾ ਨੇ ਵੀ ਸਜਵੀਨੀ ਬੂਟੀ ਦੱਸਿਆ 80 ਪਰਸਿੰਟ ਬਮਾਰੀਆ ਨੀ ਲੱਗਦੀਆ ਪਹਿਲਾ ਬਜਰੁਗ ਖਾਦੇ ਸੀ ਮਾੜੀ ਮੋਟੀ 100ਸਾਲ ਉਮਰ ਭੋਗਕੇ ਮਰਦੇ ਸੀ ਮਰਦੇ ਦਮ ਤੱਕ ਸਰੀਰ ਚਲਦਾ ਸੀ ਮੇਰਾ ਦਾਦਾ ਖਾਦਾ 73ਸਾਲ ਉਮਰ ਆ ਬਹੁਤ ਟਿੰਬੇ ਚੱਕੇ ਆ ਅੱਜ ਵੀ ਦਸ ਕਿੰਲੇ ਸਪਰੇ ਪੰਪ ਵਾਲੀ ਢੋਲੀ ਨਾਲ ਕਰਦਾ 8ਮੱਝਾ ਸਾਮਦਾ

  • @mandeepkumar7335
    @mandeepkumar7335 8 месяцев назад +5

    ਚੰਗਾ ਕੰਮ ਵੀਰ ਜੀ ਤੁਹਾਡਾ, ਬਹੁਤ ਵਧੀਆ ਵੀਰ ❤

  • @jaggasandhujaggasandhu4555
    @jaggasandhujaggasandhu4555 8 месяцев назад +1

    ਬਹੁਤ ਵਧੀਆ ਗੱਲਾਂ ਹੁੰਦੀਆਂ ਨੇ ਬਾਈ ਤੇਰੀਆਂ

  • @user-jl4ni5lf1n
    @user-jl4ni5lf1n 8 месяцев назад

    ਬਹੁਤ ਵਧੀਆ ਵੀਰ ਜੀ ਵਾਹਿਗੂਰੂ ਖੁਸ਼ ਰੱਖੇ 🙏🙏

  • @kulwindersinghbains260
    @kulwindersinghbains260 8 месяцев назад +32

    ਜਾਣਕਾਰੀ ਵਧੀਆ ਸੀ brother😊
    ਅਰਥ ਸ਼ਾਸਤਰ(ਪੈਸੇ ਦੀ ਹੋੜ) ਇੱਕ ਅਜਿਹਾ ਵਿਸ਼ਾ ਹੈ ਜੋ ਕਿਸੇ ਦੀ ਇੱਛਾ ਦਾ ਬਹੁਤਾ ਸਤਿਕਾਰ ਨਹੀਂ ਕਰਦਾ। ੲਿਸਦਾ balance⚖️ ਵਿਗੜਨ ਨਾਲ ਸਮਾਜ ਵਿੱਚ ਕਦਰਾਂ ਕੀਮਤਾਂ ਵੀ ਡਿੱਗ ਜਾਦੀਆਂ ਨੇ, ਜਿਵੇਂ ਤੁਸੀਂ ਵੀਡੀਓ ਵਿੱਚ ਦੱਸਿਆ ਸੀ nature ਵਿੱਚ ਕਿਸੇ ੲਿੱਕ ਪ੍ਰਜਾਤੀ ਦੇ unbalance ਹੋਣ ਨਾਲ nature ਵਿਗੜ ਜਾਦਾਂ ਹੈ।

  • @harbanssinghdhillon9222
    @harbanssinghdhillon9222 8 месяцев назад +24

    ਆਫੀਮ ਦੀ ਖੇਤੀ ਪੰਜਾਬ ਵਿਚ ਸ਼ੁਰੂ ਕਰੋ🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @sandeepsingh5813
    @sandeepsingh5813 7 месяцев назад +1

    bohat vadhia video c bir.. te last lines ta heart nu touch kar gyia k har banda apne time te chal reha ❤️❤️❤️

  • @sukhchainsinghsukh9480
    @sukhchainsinghsukh9480 8 месяцев назад +5

    Great work keep it up bro g

  • @user-dc8ck1il1c
    @user-dc8ck1il1c 8 месяцев назад +19

    ਸਤਿ ਸ੍ਰੀ ਆਕਾਲ ਜੀ 🇦🇪

  • @rajwinder_ramgarhia
    @rajwinder_ramgarhia 5 месяцев назад

    ਵੀਰ ਜੀ ਤੁਸੀ ਬਹੁਤ ਸਹੀ ਕਿਹਾ ਕਿ ਜਦੋ ਕੋਈ ਵੀ ਸਟੋਰੀ ਜਾ ਫਿਲਮ ਖਤਮ ਹੋ ਜਾਦੀ ਹੈ ਤੇ ਆਪਾ ਕਈ ਵਾਰ ਉਦਾਸ ਹੋ ਜਾਦੇ ਹਾ , ਇਹ ਤਾ ਉਹ ਗੱਲ ਏ ਜਦੋ ਪੰਜਾਬ ਮੈਡ ਦੀ ਕੋਈ ਵੀ ਵੀਡੀਓ ਮੈ ਦੇਖਦਾ ਹਾਂ ਤੇ ਮੈ ਬਹੁਤ ਵਧੀਆ ਮਹਿਸੂਸ ਕਰਦਾ ਹਾਂ ਤੇ ਜਦੋ ਵੀਡੀਓ ਖਤਮ ਹੋ ਜਾਦੀ ਹੈ ਤੇ ਮੈਂ ਉਦਾਸ ਹੋ ਜਾਂਦਾ ਹਾ।।

  • @gurjeetchahal3473
    @gurjeetchahal3473 8 месяцев назад

    ਜਾਣਕਾਰੀ ਲਈ ਧੰਨਵਾਦ ਵੀਰ ਜੀ 🙏 last wali gal bahut ਕਮਾਲ ਦੀ ਸੀ 👌👏 ਧੰਨਵਾਦ🙏🌹

  • @sukhjass_0786
    @sukhjass_0786 8 месяцев назад +1

    both sohni video brother God bless u baba ji apna mehar bhariya hath thode sir ti rakhan ji ❤❤Dhanwad vere both jida deeply jankari dein Lai ji ❤❤

  • @sachdiawaj8952
    @sachdiawaj8952 8 месяцев назад +2

    Aaj video tittle good c, Plus aaj mari soch puri tuhada nal match keti, good brother keep going

  • @sukhsingh9049
    @sukhsingh9049 8 месяцев назад

    Bahut vadia jankari deti Punjab made love you and thank you,😍

  • @myselfsukha8727
    @myselfsukha8727 3 месяца назад

    ਕਿਸਾਨ ਦੀ ਮਰਜੀ ਜੋ ਕੁੱਝ ਮਰਜੀ ਉਗਾਉਣ ਆਪਣੀ ਜਮੀਨ ਤੇ, ਸਰਕਾਰ ਦੀ ਮਾਂ ਦੀ----'

  • @SarabjitDhiman-jc6tc
    @SarabjitDhiman-jc6tc 8 месяцев назад

    ਤੁਹਾਡੀਆਂ ਜਾਨਕਾਰੀ ਵਾਲੀਆ ਗੱਲਾ ਬਹੁਤ ਵਧੀਆ ਹੁੰਦੀਆ god bless you

  • @navreetkaurnavu
    @navreetkaurnavu 8 месяцев назад +1

    ਵੀਡੀਓ ਦੀ ਐਡ ਪੂਰੀ ਦੇਖਿਆ ਕਰੋ,, ਤਾਂ ਕੇ ਬਾਈ ਨੂੰ ਜਿਆਦਾ ਇਨਕਮ ਹੋਵੇ,, ਜੋ ਨੌਲਜ ਆਪਾਂ ਨੂੰ ਅੱਜ ਤੀਕ ਨੀ ਮਿਲੀ ਉਹ ਨੌਲਜ ਦਿੰਦਾ ਬਾਈ,, ਆਪਣਾ ਵੀ ਏਨਾ ਕੁ ਹੱਕ ਬਣਦਾ 🙏🙏 ਜਿਉਂਦਾ ਰਹਿ ਬਾਈ 👏👏

  • @dharampreetsingh9634
    @dharampreetsingh9634 8 месяцев назад

    ਬਹੁਤ ਵਧੀਆ ਜਾਣਕਾਰੀ ਬਾਈ ਜੀ👌🙏

  • @SimranSingh-nd2lb
    @SimranSingh-nd2lb 8 месяцев назад +1

    ਅਖੀਰ ਚ ਗੱਲਾਂ ਬਹੁਤ ਕਮਾਲ ਦੀਆਂ ਕਹੀਆਂ,
    Nyc Video .
    DB COOPER aali video bahut knt laggi .
    Naale Alakras jail di video .
    Thanks bro .

  • @SohanjeetSidhu
    @SohanjeetSidhu 8 месяцев назад

    Ghait bro bhut vdiya explain kriya

  • @Mda1984
    @Mda1984 7 месяцев назад

    Punjab made aale bai da bahut dhanvaad...jisne himmat krke feem bhukki baare bole..veero vadh toh vadh afeem bhukki baare bolo tah hi sutti srkaar jaagugi

  • @user-zh5cp8mh7z
    @user-zh5cp8mh7z 8 месяцев назад +1

    ਹਾਂਜੀ ਵੀਰ ਜੀ ਬਾਬਾ ਦੀਪ ਸਿੰਘ ਜੀ ਤੇ ਵੀਡਿਓ ਜਰੂਰ ਬਣਿਓ ਜੀ
    🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

  • @sonuwarwal2x
    @sonuwarwal2x 8 месяцев назад

    Veer ji tusi bhut hi vadiya vadiya content leke aunde oo saade lyi , #wmk tusi ik vedio Affirmation topic te jaroor banao

  • @MrDemon-wk1yb
    @MrDemon-wk1yb 8 месяцев назад +7

    Appreciate your efforts sir❤❤

  • @ompreetsingh8157
    @ompreetsingh8157 8 месяцев назад +1

    Very nice Punjab made

  • @kaptanspl096
    @kaptanspl096 8 месяцев назад

    Bhut vadia jankari sanji kiti ver ❤❤

  • @Deolsaab622
    @Deolsaab622 8 месяцев назад +1

    ਬਹੁਤ ਖੂਬ ਵੀਰ

  • @HarpreetSingh-yl2rh
    @HarpreetSingh-yl2rh 8 месяцев назад

    Bohat hi wadia message c

  • @taranverma22
    @taranverma22 8 месяцев назад

    Veer lasst gal bhout vdita lagi har koi apna time enjoy kr riha 🤗

  • @malhisaab5387
    @malhisaab5387 8 месяцев назад

    ਬਹੁਤ ਵਾਰ ਫੀਲ ਹੋਈਆਂ Pakistan ਦੇ sereal ਖ਼ਤਮ ਹੋ ਜਾਂਦੇ

  • @starxbgmi475.
    @starxbgmi475. 8 месяцев назад

    Good Knowlege

  • @navv4596
    @navv4596 8 месяцев назад

    Oh bhrahna chittee nalo vda afeem ja dodee ❤ puri lehr dine a donu ma chitta v laea v eh vdea❤😘😍

  • @harrykaushal7665
    @harrykaushal7665 7 месяцев назад

    thanks veer

  • @abhipb99
    @abhipb99 8 месяцев назад +3

    ਬੋਹਤ ਵਦੀਆ ਵੀਰ ਜੀ ❤️

  • @musicyard3936
    @musicyard3936 8 месяцев назад

    ਵਾਹ ਵਾਹ‌ ❤ ਹਮੇਸ਼ਾ ਬਹੁਤ ਖੂਬ ਜਾਣਕਾਰੀ ਬਾਈ ਜੀ 🙏🏾 ਇੱਕ ਵਾਰੀ ਐਮਾਜ਼ਾਨ ਜੰਗਲ ਤੇ ਵੀ ਵੀਡੀਓ ਬਣਾਉ‌ 🙏🏾

  • @SahilKaura-ff7hj
    @SahilKaura-ff7hj 8 месяцев назад

    Great 👍

  • @user-lg1st4dl5h
    @user-lg1st4dl5h 8 месяцев назад +1

    Siraa information kamal❤bro❤

  • @kuldeepsinghgee-peebio-fir9464
    @kuldeepsinghgee-peebio-fir9464 8 месяцев назад

    ਧੰਨਵਾਦ ਜੀ

  • @funnyvideo-vp9zb
    @funnyvideo-vp9zb 8 месяцев назад

    ਬਾਈ ਜਾਣਕਾਰੀ ਕਿਤਾਬਾਂ ਤੋਂ ਹੀ ਲੈਨੇ ਓ ਤੁਸੀਂ 😮 ❤ [ ਹੈਪੀ ਦਿਵਾਲ਼ੀ ]

  • @manindersingh5897
    @manindersingh5897 4 месяца назад

    ਬਹੁਤ ਵਧੀਆ

  • @satnamsandhu9272
    @satnamsandhu9272 8 месяцев назад +1

    🎉🎉🎉Nice ji

  • @shersingh1579
    @shersingh1579 8 месяцев назад +1

    Waheguru g

  • @MANJITSINGH-bl2ss
    @MANJITSINGH-bl2ss 8 месяцев назад

    🎉🎉dhanwaad

  • @user-hy8fp9dl6p
    @user-hy8fp9dl6p 7 месяцев назад

    ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ

  • @user-bc5xt4eh3e
    @user-bc5xt4eh3e 8 месяцев назад +2

    TRUE WORDS 💯

  • @virkvansh5612
    @virkvansh5612 8 месяцев назад +5

    Love from Birmingham uk❤ your videos are awesome. Keep it up.....
    But still waiting for sant jarnail singh ji video❤❤

  • @Personal_shoots
    @Personal_shoots 7 месяцев назад

    Last wali gal bahut motivation c Paji ❤❤

  • @decentro9497
    @decentro9497 8 месяцев назад +2

    sat Shiri akkal ji saryan nu❤

  • @legend.rx1
    @legend.rx1 8 месяцев назад +1

    Facts video 🙏🙏🙏🙏🙏🙏🙏🙏🙏🙏🙏🙏🙏🙏🙏

  • @Punjab1963
    @Punjab1963 8 месяцев назад +1

    Main soch rea c vi y ne koi video ni pai kujh chj da dekhn nu ni nhi c thnks for this video 😊

  • @Kuldeepsingh-wx9ps
    @Kuldeepsingh-wx9ps 8 месяцев назад +5

    Waheguru Ji❤🙏

  • @guribhullar9793
    @guribhullar9793 8 месяцев назад +6

    Always good content❤❤

  • @sandeeppandher6883
    @sandeeppandher6883 8 месяцев назад +1

    Good information 👍🏻

  • @harindersingh515
    @harindersingh515 8 месяцев назад +1

    Veer ji naraza aa gyaa facts sun ke 😊😊

  • @user-ij4du9he7m
    @user-ij4du9he7m 7 месяцев назад

    Hoya jj ❤❤❤

  • @SunilKumarChandora
    @SunilKumarChandora 8 месяцев назад +2

    Good job sir

  • @jattnvlogs1313
    @jattnvlogs1313 8 месяцев назад +1

    Salute bai

  • @lovepreetsandhu3773
    @lovepreetsandhu3773 7 месяцев назад

    Siraa video bai ji❤

  • @jagvirsinghbenipal5182
    @jagvirsinghbenipal5182 8 месяцев назад

    👌👌🔥🔥

  • @JaspalSingh-cs8ex
    @JaspalSingh-cs8ex 8 месяцев назад

    Very nice bai j

  • @RanjitRana-sv8jm
    @RanjitRana-sv8jm 8 месяцев назад

    Kaint banda ver tu ❤aj mera dil hola karta umar dey hisab nal sab tehk ho reha Sanu laggi janda si k pichey reh gay a asi ekly a aj pata laga k samy dey hisab nal sab thek a ❤

  • @user-qu3bv6ci6c
    @user-qu3bv6ci6c 5 месяцев назад

    Good infarmeston

  • @mohitpreetsingh6973
    @mohitpreetsingh6973 8 месяцев назад

    👍

  • @HarpreetSekhon-ne8ne
    @HarpreetSekhon-ne8ne 8 месяцев назад

    Sirrra jee

  • @gurvinderromana3663
    @gurvinderromana3663 8 месяцев назад

    Bhut vdia vedio bnaune ho tusi bro.good job waheguru mehar rakhe tuhde te

  • @lubanasaab2370
    @lubanasaab2370 8 месяцев назад

    Bhai ji tuhadia video dekh ke Najara bohat aunda

  • @prabhchahal5426
    @prabhchahal5426 8 месяцев назад

    Sira 🔥

  • @vlogtourist1988
    @vlogtourist1988 8 месяцев назад

    Thanks for infomation bai je

  • @user-dq2qd4ef2c
    @user-dq2qd4ef2c 4 месяца назад

    👍👍

  • @parminderpawan2152
    @parminderpawan2152 8 месяцев назад

    🙌Bhot sohni jankari veere 🙌

  • @user-ur9ry3le5u
    @user-ur9ry3le5u 8 месяцев назад

    Thx. Sir❤❤

  • @user-ss3gh1yi3t
    @user-ss3gh1yi3t 8 месяцев назад

    Bohat vadia veere

  • @jagtarsingh8669
    @jagtarsingh8669 8 месяцев назад

    Very nice

  • @LovePreet-lg5yo
    @LovePreet-lg5yo 8 месяцев назад

    Very nice 👍

  • @JeetMirpurya
    @JeetMirpurya 8 месяцев назад

    Top

  • @singhsanvir6756
    @singhsanvir6756 8 месяцев назад

    Ghaintt vid 👌

  • @sukhjotsomal0007
    @sukhjotsomal0007 8 месяцев назад

    Thanks bro ❤

  • @Randhawa180
    @Randhawa180 8 месяцев назад

    Ghaint big brother

  • @user-qt6iv4bx5m
    @user-qt6iv4bx5m 6 месяцев назад

    ❤️🔥

  • @SukhdeepSingh-fp9ru
    @SukhdeepSingh-fp9ru 8 месяцев назад

    Good job

  • @angrejsingh5347
    @angrejsingh5347 8 месяцев назад +1

    👍👍nice video 👍👍

  • @lakhvirbhuchu1157
    @lakhvirbhuchu1157 8 месяцев назад

    Thanks bro i am very grateful to u

  • @inderbajwa07
    @inderbajwa07 7 месяцев назад

    1,,1 gal puri sahi vr 💯

  • @sidhuphotography4852
    @sidhuphotography4852 8 месяцев назад

    👍⛳

  • @Sukh3430
    @Sukh3430 8 месяцев назад

    Always top bro 🔥🔥

  • @manilohakhera
    @manilohakhera 7 месяцев назад

    👍👍👍

  • @navdeepmahant8736
    @navdeepmahant8736 8 месяцев назад

    Nice 👍