Ambani ਪਰਿਵਾਰ ਦੇ ਕਾਰਨਾਮੇ । Mukesh Ambani family biography । A punjabi Motivational Video

Поделиться
HTML-код
  • Опубликовано: 20 май 2020
  • A Motivational & Informational Video
    ਡੁੰਘੀਆ ਜਾਣਕਾਰੀਆਂ
    Use ONLY this link to get a bonus on IQ Option : gcsmi.co/IQ_Option_Punjab_Made
    Go to this channel and learn how to trade: gcsmi.co/Indian_Trading_School
    Watch this video to learn how to make a deposit using UPI: gcsmi.co/howtodepositUPI
    Instagram👉 / punjab_made
    Creator instagram 👇👇 / kamall_lehal
    Tik Tok 👇👇 vm.tiktok.com/X69Nbe/
    #punjabifacts #Punjabivideos

Комментарии • 945

  • @navyrai456
    @navyrai456 4 года назад +599

    ਇਕ like ਕਮਲ ਵੀਰੇ ਲਈ ਜਿਸਨੇ ਦਿਨ ਰਾਤ ਮਿਹਨਤ ਕੀਤੀ ਆ 🙏🙏🙏

    • @manjeet173
      @manjeet173 4 года назад +10

      ਮਨਮੋਹਨ ਤੇ ਸੰਗਤਾਰ ਨੇ ਵੀ ਉਨੀ ਹੀ ਮਿਹਨਤ ਕੀਤੀ ਆ ਵੀਰੇ ਤੁਸੀਂ ਵਿਰਸੇ ਤਾਂ ਸੁਣਦੇ ਹੀ ਹੋਣੇ ਤਿੰਨਾ ਭਰਾਵਾਂ ਦੀ ਮਿਹਨਤ ਹੈ👌👌👌

    • @sidhumoosewala7492
      @sidhumoosewala7492 4 года назад

      Sirra 22

    • @gevybrar29
      @gevybrar29 3 года назад

      Hahahaha sirraa ,

    • @komalpreet8773
      @komalpreet8773 3 года назад +1

      ਕਮਲ ਵੀਰੇ ਕਿਥੋ ਦੇ ਉ ਤੁਸੀ

  • @karmvirsharma6565
    @karmvirsharma6565 4 года назад +247

    ਔਰਤ ਕੁੱਝ ਵੀ ਕਰਵਾ ਸਕਦੀ ਆ,ਬਿਲਕੁੱਲ ਸਹੀ ਕਿਹਾ ਵੀਰ।

  • @amichand444
    @amichand444 4 года назад +2

    ਧੰਨਵਾਦ ਇੰਨੀ ਜਾਣਕਾਰੀ ਦੇਣ ਲਈ

  • @gillsaabpb0424
    @gillsaabpb0424 4 года назад +12

    ਖੁਸ਼ੀਆਂ ਵਾਕੇ ਹੀ ਪੇਸੇ ਨਾਲ ਈ ਮਿਲਦੀਆਂ ਨੇ ਜੇ ਪੇਸਾ ਹੇ ਤਾ ਖੁਸ਼ੀਆਂ ਨੇਂ ,ਆ ਗਲ ਵੀਰੇ ਦੀ ਮੇਨੂੰ ਬਹੁਤ ਵਧੀਆ ਲੱਗਿ ਖੁਸ਼ੀਆਂ ਤੇ ਪੇਸੇ ਵਾਲੀ love you 22 g 🙏🙏

  • @gurmindergill1769
    @gurmindergill1769 3 года назад +4

    ਬਹੁਤ ਹੀ ਵਧੀਆ 22 ਜੀ ਤਲਵੰਡੀ ਭਾਈ ਵਾਲੇ ਗਿੱਲ ਪੰਜਾਬ 🙏🙏

  • @inderpreetsingh9578
    @inderpreetsingh9578 4 года назад +68

    ਬਹੁਤ ਵਧਿਆ ਵੀਡੀਓ ਆ ਵੀਰ ਜੀ। 👌👍👍✌

  • @akaur4533
    @akaur4533 3 года назад +2

    ਬਹੁਤ ਵਧੀਆ ਵੀਰੇ

  • @ak47_23
    @ak47_23 3 года назад +4

    ਭਰਾ ਬੁਹਤ ਵਦੀਆ ਸਮਜਾਏ ਆ ❤️❤️

  • @kkumar3147
    @kkumar3147 4 года назад +19

    ਬਹੁਤ knowledge ਰੱਖਦੇ ਆ ਵੀਰ ਤੁਸੀਂ. ਬਹੁਤ ਕੁਝ ਮਿਲਦਾ ਤੁਹਾਡੀ video ਚੌ ਸਿੱਖਣ ਲਈ. 🙏🙏🙏

  • @singhdandiwal9046
    @singhdandiwal9046 4 года назад +3

    ਸਿਰਾ ਲਾ ਰੱਖਿਆ ਵੀਰੇ ਦੱਬੀ ਚਲ ਕੰਮ 1 milion subscribe es ਸਾਲ ਦੇ ਐਂਡ ਚ ਹੋ ਜਣੇ ਆ

  • @pb23_deepmk97
    @pb23_deepmk97 3 года назад +1

    ਇਕ like Punjab made ਨੂੰ 👍👍👍👍👍👍👍

  • @mandipchattrath4796
    @mandipchattrath4796 4 года назад +1

    ਬਹੁਤ ਬਹੁਤ ਧੰਨਵਾਦ ਪਾਜੀ ਇੰਨੀ ਜਾਣਕਾਰੀ ਦੇਣ ਲਈ 👍👍✔️👌

  • @gaganrai539
    @gaganrai539 4 года назад +103

    ਕਿਦਾ ਵੀਰ ਜੀ ਠੀਕ ਹੋ ਸਾਰੇ ਵੀਰ ਜੀ ਤੁਸੀਂ ਵਡੀੳੁ ਬਹੁਤ ਸਿਰਾ ਬਣਾੳੁਦੇ ਹੋ ਖਿਚ ਕੇ ਰੱਖੋ ਕੰਮ ਮੇਰੇ ਵੱਲੋਂ ਸਾਰਿਅਾ ਨੂੰ ਸਾਸਰੀਕਾਲ ਜੀ ਤੁਹਾਡਾ ਛੋਟਾ ਵੀਰ ਅਰਸ਼ ਖੈਰਾ ਸਾਬ ਜੀ ਵੱਲੋਂ ਚੰਗਾ ਜੀ ਸਾਸਰੀਕਾਲ ਜੀ ਬਾਏ ਬਾਏ ਜੀ

    • @mangalsingh356
      @mangalsingh356 4 года назад +7

      Sat shri akal hunda .....sasriakal ki hunda...😐😐😐😐😐

    • @manjeet173
      @manjeet173 4 года назад +2

      ਸਾਸਰੀਕਾਲ ਕੀ ਹੁੰਦਾ ? ਕਿਉਂ ਪੰਜਾਬੀ ਦਾ ਘਾਣ ਕਰੀ ਜਾਂਨਾ ਭਰਾ 🙏

    • @ramlalsingh9233
      @ramlalsingh9233 3 года назад

      Veer koi gal ni galti ho jandi hai kai wari

    • @babbusaini9422
      @babbusaini9422 2 года назад

      ਸਤਸ਼੍ੀਅਕਾਲ ਹੁੰਦਾ

  • @surjitkaur8997
    @surjitkaur8997 4 года назад +10

    ਬਹੁਤ ਕੁਝ ਸਿੱਖਿਆ ਮੈਂ ਅੰਬਾਨੀ ਤੋਂ। He is
    Really great man।

  • @babbusaini9422
    @babbusaini9422 2 года назад

    ਅਬਾਨੀ ਕਿਸਾਨਾਂ ਦਾ ਗਰਦਾਰ ਆ, ਆ ਵਿਡੀਓਜ ਪਹਿਲਾਂ ਦੀ ਆ ਪਰ ਹੁਣ ਇਸ ਨੂੰ ਡਲੀਟ ਕਰ ਦੇਣਾ ਚਾਹੀਦਾ ਹੈ।
    ਅਸੀਂ ਤੁਹਾਨੂੰ ਬਹੁਤ ਪਸੰਦ 💓 ਕਰਦੇ ਹਾਂ।
    ਲਵ😍💞 ਬਾਈ 👍 ਜੀ।

  • @kpsingh8323
    @kpsingh8323 4 года назад +84

    ਬਾਈ ਅਸਲੀ ਗੱਲ ਤਾਂ ਤੂੰ ਦੱਸੀ ਨੀ। ਅਨਿਲ ਲੀਡਰਾਂ ਦੀ ਚਮਚਾਗਿਰੀ ਨੀ ਸੀ ਕਰਦਾ ਤੇ ਨਾ ਫੰਡ ਦਿੰਦਾ ਸੀ। ਏਸ ਲਈ ਓਹਨੂੰ ਫਾਇਦਾ ਨੀ ਮਿਲਿਆ

  • @RavinderSingh-vs9gf
    @RavinderSingh-vs9gf 4 года назад +117

    ਮਤਲਬ ਗੱਲ ਬਣਨ ਲੱਗ ਪਇ ਸੀ

  • @sardarjaspalsingh35
    @sardarjaspalsingh35 4 года назад +6

    ਇਕ ਅਲੱਗ ਹੀ motivation doze ਹੈ ਇਸ ਵੀਡੀਓ ਚ

  • @gurkiratkooner7697
    @gurkiratkooner7697 4 года назад +2

    Sariaaa video siraaaa neee🤘🤘🤘🤘

  • @rdhaliwal2463
    @rdhaliwal2463 3 года назад

    ਵਾਹ ਵੀਰ ਲਵ ਸਟੋਰੀ ਬਹੁਤ ਪਿਆਰ ਨਾਲ ਸੁਣਾਈ ਹਾ

  • @deepbal0960
    @deepbal0960 4 года назад +11

    Sat sri Akaal Jiii...
    U hv magic voice bro..👍❤❤

  • @JashanSandhu007
    @JashanSandhu007 3 года назад +9

    His voice very relaxed 😌

  • @ohipatander9990
    @ohipatander9990 4 года назад +36

    Aa veer bahut vdia knowledge denda
    Rabb tarkiya bakhse🙏🙏🙏🙏🙏🙏👍👍👍

  • @ranjitsinghmehrok6636
    @ranjitsinghmehrok6636 4 года назад +6

    Struggle is a key of success✔️💕

  • @royalkingyt3390
    @royalkingyt3390 3 года назад +3

    Mera ajjj poora mind change kr ta thuhaaadiii is video ne...Main suside de tarike labbb reha c..Thx brother...Good job

  • @Official_jassa_jattz
    @Official_jassa_jattz 4 года назад +24

    Y di awaj kinnu taqqdd lgdi aa🔥🔥😘😘👌🏻💪🏻💪🏻❤️❤️

  • @MissKaur685
    @MissKaur685 4 года назад +5

    bohat nccccc bro. i was waiting for this video.....😍😍😍😍😍😍😍😍

  • @desiswag2923
    @desiswag2923 4 года назад +4

    Bai tu bnda bhut kaint h....tu bhut knowlegde te inspire waiya gallan dsda...

  • @karanbirsingh8363
    @karanbirsingh8363 4 года назад +6

    ਅਗਲੀ ਵੀਡੀਓ ਸ੍ਰੀ ਨਿਵਾਸ ਰਾਮਾਨੁਜਨ ਜੀ ਦੇ ਬਾਰੇ ਵਿੱਚ ਬਣਾਏਓ।।

  • @Vickyraiislive
    @Vickyraiislive 4 года назад +19

    Big fan from BATHINDA ❤️❤️❤️🌹 GBU🙏

  • @pappusingh3363
    @pappusingh3363 3 года назад

    ਸਤਿ ਸ੍ਰੀ ਅਕਾਲ ਬਰੋ ਬਹੁਤ vdayia ਅਵਾਜ touhdi ਬਹੁਤ ਮਿਹਨਤ ਕੀਤੀ ਤੁਸੀਂ ਵੀ ਇਹ ਕੁਜ samjiun ਲਈ saryia ਨੂੰ

  • @mrlovedeep1371
    @mrlovedeep1371 4 года назад +1

    ਬਹੁਤ ਵਧੀਆ

  • @RavinderSingh-vs9gf
    @RavinderSingh-vs9gf 4 года назад +45

    ਆਪਾ ਅੰਬਾਨੀ ਤੋਂ ਕਿ ਲੈਣਾ ਅੰਬਾਨੀ ਨੇ ਆਪਾ ਨੂੰ ਰੋਟੀ ਨਹੀਂ ਦੇਣੀ

    • @mrmandeepsingh
      @mrmandeepsingh 3 года назад

      corona karke lok.bhukh nal mar rehe ne ena mehga ph ta rakhya per kise garib di madad ta ni kiti , koi ik vadiya hospital hi bana den free ilaj karan vala

    • @brantsingh2077
      @brantsingh2077 3 года назад

      Good

    • @akashdeepsaroya6310
      @akashdeepsaroya6310 3 года назад

      You are ryt bro

    • @bhupinderjhalli3502
      @bhupinderjhalli3502 3 года назад

      Ini hospital tan baniya aa 7star par uthe bande vi 7star hi illaz kra sakde aa veer g

  • @OnlineKalsi
    @OnlineKalsi 4 года назад +3

    Good Job bro.. bhut kush sikhan nu milea is video wicho... Thanks bro keep it up love u bro

  • @SukhaSingh-ko4vf
    @SukhaSingh-ko4vf 4 года назад +78

    Bai g sant jarnail singh singh ji khalsa bhindrawale te jarur vdo banao ik plz

  • @amandeepsingh6478
    @amandeepsingh6478 4 года назад +2

    Bai teri saari videos🎥🎥 facts kamaal hunde ne nice veer and good Brain

  • @kuldeepmaan1143
    @kuldeepmaan1143 4 года назад +83

    Unlike ਕਰਨ ਵਾਲੇ ਨਾਸਮਝ ਲੋਕ ਨੇ

    • @pubglovers5727
      @pubglovers5727 4 года назад +4

      Dislike hunda

    • @gurjotranu247
      @gurjotranu247 4 года назад +3

      @@pubglovers5727 meaning same aa

    • @yaboybware
      @yaboybware 4 года назад

      Oye dislike hunda unlike ni😏

    • @PrabhjotAnthurium-lv5gd
      @PrabhjotAnthurium-lv5gd 4 года назад +1

      They dislike because he just make stories

    • @Heybrohowru
      @Heybrohowru 3 года назад +4

      ਮੈ ਕੀਤਾ dislike 👎 ਵੀਰ ਹੁਣ ਤੂ ਦਸ ਇਹਨਾ ਨੇ ਕਿਸਾਨਾ ਨਾਲ ਕੀ ਕੀਤਾ ਹੋਰ ਇਨਾ ਕੁਤਿਆ ਨੂ ਆਪਾ ਲਾਇਕ ਕਰਾਗੇ ਬੇਸਮਝ ਲਾਇਕ ਕਰਨ ਵਾਲੇ ਆ

  • @22TeraRecords
    @22TeraRecords 4 года назад +3

    Keep it up bro ❤️💪🏻

  • @ranadhillon2194
    @ranadhillon2194 4 года назад +56

    Tuhadi aawaj boot vadiyaa vr

  • @jot_zaildar
    @jot_zaildar 4 года назад

    Bohat vadiya video God bless you bro ..... Bohat changiya gaalan

  • @ranjeetmaan469
    @ranjeetmaan469 4 года назад +34

    ਪਲਾਨ ਕੋਈ ਨਹੀਂ ਵੀਰਾ ਮੁਕੇਸ਼ ਅੰਬਾਨੀ ਨੇ ਮੋਦੀ ਦਾ ਰੈਲੀ ਤੇ ਕਰੋੜ ਅਰਬਾਂ ਰੁਪਏ ਖਰਚਾ ਕੀਤਾ ਸੀ ਬਾਆਦ ਵਿੱਚ India ਦੇ ਲੋਕਾਂ ਨੂੰ ਕੰਗਾਲ ਕਰ ਦਿੱਤਾ ਬਾਅਦ ਵਿੱਚ ਕਰੋੜ ਅਰਬਾਂ ਖਰਬਾ ਦਾ ਬਿਜਨੈਸ਼ ਕਰਵਾ ਮੋਦੀ ਸਾਬ ਨੇ ਜੋ ਮੁਕੇਸ਼ ਅੰਬਾਨੀ ਦਾ ਦੂਜਾ ਭਰਾ ਕਦੇ ਮੋਦੀ ਦੇ ਚਮਚੇਗਿਰੀ ਨਹੀਂ ਕੀਤਾ ਉਸ ਨੇ ਕਦੇ ਸਰਕਾਰ ਦਾ ਸਾਥ ਨਹੀਂ ਦਿੱਤਾ ਇਸ ਲਈ ਸਰਕਾਰ ਨੇ ਹੋਲੀ ਉਸ ਦਾ ਬਿਜਨੈਸ਼ ਖਤਮ ਕੀਤਾ

    • @avtarmangat8183
      @avtarmangat8183 Год назад +1

      ਇਹ ਹਕ ਅਤੇ ਸਚ ਦੀ ਕਮਾਈ ਨਹੀ ਹੈ ਲੋਕਾ ਦੀ ਕਮਾਈ ਤੇ ਸਰਕਾਰ ਨਾਲ ਮਿਲਕੇ ਡਾਕਾ ਹੈ

  • @robin-thefoodie
    @robin-thefoodie 4 года назад +5

    Siraa video.. sir ik video dan bilzerian di biography v bnao.

  • @Hellboy6996
    @Hellboy6996 4 года назад +1

    Bai bahut inspirational video hai .👍

  • @chetansharma7827
    @chetansharma7827 4 года назад +1

    Bhout vadiya video...

  • @akashdeepsingh2257
    @akashdeepsingh2257 4 года назад +5

    Brother mai tuhanu odho toh dekh reha jadoo tuhade 2k subscribers proud of u bro bahut mehnat kari aaa bro tuc

  • @lovepreetsandhu4356
    @lovepreetsandhu4356 4 года назад +5

    Sir tuc getsetfly science wale Gaurav. Waangu ik vdiya motivational speaker bhi oo.

  • @manisandhu3171
    @manisandhu3171 4 года назад +2

    Bhot vdiya video veere

  • @drtriptigupta5695
    @drtriptigupta5695 4 года назад

    Well done brother. Bahut wadiya video

  • @NirmalKumar-bn6ty
    @NirmalKumar-bn6ty 4 года назад +3

    Thank you,main only fifties rupees udar lai ke kamm suru kitta c 10 year takk mere kol sabh kujh hai .Imandar hona buhat jruri hai .....

  • @ravjotsingh2073
    @ravjotsingh2073 4 года назад +4

    wah wah hoye pye a ...

  • @singhdastaracademydasuya6867
    @singhdastaracademydasuya6867 4 года назад

    very nice broo....motivation dose 🤟🤟🙏🙏💪🏻💪🏻💪🏻💪🏻💪🏻💪🏻💪🏻

  • @edutechfacts8826
    @edutechfacts8826 4 года назад

    Bhut vdia bro👍👍👍

  • @goldykotia1749
    @goldykotia1749 4 года назад +40

    Matlab gall banan lgg gyi c 11:40 😂😂
    Balle jatta👌👌

    • @jaskamal2527
      @jaskamal2527 4 года назад +1

      Mnu vi barra hasa ayya si ethe 😂😂😂

    • @freeeagle6517
      @freeeagle6517 3 года назад +1

      Tenu ehe kida pata v bai ehe bai di JAT aa te ehdi caste JAT aa

  • @navdeepsingh7759
    @navdeepsingh7759 4 года назад +4

    gal bnn lg gyi c😂👌👌🔥

  • @sajandhanoa5222
    @sajandhanoa5222 4 года назад

    Bhot vdia a kamal veer

  • @gurjitdhanoa3917
    @gurjitdhanoa3917 4 года назад

    wah ji wah..!! mza aa gya Kamal Bhaji..! har vaar di trah auj v bahut kujh sikhan nu mileya..! motivate te aap ji di hr video ne Kita hai bhaji.! dil te bahut kujh krna chounda ,bs thoda jiha time lgu.!

  • @Jaskaransingh-vl4lj
    @Jaskaransingh-vl4lj 4 года назад +4

    22 g background vaali tune da link ds do

  • @littleboy2916
    @littleboy2916 4 года назад +8

    Thodia videoa nal Full motivation doz milda . Love you bro ❤️❣️

  • @jattlyf7605
    @jattlyf7605 4 года назад

    ਬਹੁਤ ਵਧੀਅਾ ਵੀਰੇ

  • @damanjeetsingh8704
    @damanjeetsingh8704 4 года назад +2

    Jana te khali hath A... bas jina milea rabb da sukar karo te apni family naal khush rho.. apne maa baap de sewa kro bs eh khushi kise v dolat to vdi a...

  • @rgillgillpreet9309
    @rgillgillpreet9309 4 года назад +10

    Veer apnee biography we bna dyi

  • @gurpreetsandhu3875
    @gurpreetsandhu3875 4 года назад +5

    👌🏻👌🏻👌🏻

  • @sukhveerkaur3137
    @sukhveerkaur3137 3 года назад +1

    Thanks for this video . Iss video karke mainu bahut vadi sikhiya milli hai 😇😇😇

  • @jsidhu824
    @jsidhu824 4 года назад +1

    Good Information Bai Ji

  • @maniofficial4148
    @maniofficial4148 4 года назад +24

    Teri aa videos dekh k zindgi de kai rule badl le y thnks 😘 es lai tanu bina dekhe like and share 😘

  • @harindersinghchahal8480
    @harindersinghchahal8480 4 года назад +10

    Kehde murkh ney jehde dislike kar rahe aa kise nu j suprot nahi kar skade ta ohdi lat v nahi kichni chahi di 👍👍

  • @gorabrar8223
    @gorabrar8223 4 года назад

    Bhot vdia motivate krdi eh video bro

  • @berujgar4445
    @berujgar4445 4 года назад

    Kamal ver bhut vadia

  • @rajvrindersinghgrewal2269
    @rajvrindersinghgrewal2269 4 года назад +5

    Clothes brand te v koi video bna dyo vr ...

  • @deepzdhaliwal4814
    @deepzdhaliwal4814 4 года назад +6

    Last Waliyan Galln Full Of Motivation

  • @kabaddiplayertiktok5228
    @kabaddiplayertiktok5228 3 года назад

    You are best veer ji tuhadia videos kamall aaa 👌👌👌👌👌🥰🥰🥰🥰🤘🤘🙏🙏🙏

  • @talwindersingh356
    @talwindersingh356 4 года назад +1

    kaim aw bro

  • @yuvrajsingh2809
    @yuvrajsingh2809 4 года назад +9

    Second view sir ji

  • @gurinderpreetsingh1457
    @gurinderpreetsingh1457 4 года назад +149

    1 ਲਾਈਕ ਅੰਬਾਨੀ ਦੀ ਲਵ ਸਟੋਰੀ ਲਈ😂

  • @hardeepsinghentertainment9873
    @hardeepsinghentertainment9873 4 года назад

    Video dekhan ch late Ho gya but video dekhan to Baad bot hi Ghaiht feel Aa gya lv u veere

  • @osmpunjabi
    @osmpunjabi 4 года назад

    Good information 👍👌 keep it up bro

  • @harjotsingh687
    @harjotsingh687 4 года назад +4

    Baii ji JohnCena di biography te vedio bnao plz...

  • @mrsinghfacts3813
    @mrsinghfacts3813 4 года назад +3

    Sir plzz make vedios on rest of the 6 wonders of the world 🤗 bcozz i watch ur vedio of taj mahal sir

  • @harvinderbhattoa1850
    @harvinderbhattoa1850 4 года назад +1

    Nice ji

  • @sonukjh
    @sonukjh 4 года назад +1

    Kaimo Kaim Bai

  • @SATANAMUJAPAN
    @SATANAMUJAPAN 4 года назад +3

    Ethe paise wala v dukhi aa te bina paisa wala v sukhi oh hi aa jis kol sabar a bs 🙏🤗

  • @shanbindra9915
    @shanbindra9915 4 года назад +3

    Ambaani sirra

  • @rohitdhiman8873
    @rohitdhiman8873 4 года назад +1

    Very nice bro
    And thank you so much for making video on a small demand

  • @PunjabiFunFacts
    @PunjabiFunFacts 4 года назад

    ਵੀਰੇ ਥੋਡੇ ਤੋ ਹੀ ਦੇਖ ਦੇਖ ਕੇ ਮੈਂ ਸਿੱਖਿਆ ਕਾਫੀ ਕੁਛ ਹੁਣ ਸ਼ੁਰੂ ਕੀਤੀਆਂ ਵੀਡੀਓਜ਼ ਬਣਾਉਣੀਆ।

  • @BeingHappy05
    @BeingHappy05 4 года назад +3

    Kamall vere boht vdiya kam 🙏❤️❤️

  • @arsh2307
    @arsh2307 4 года назад +9

    12 ਵਜੇ ਤਾਂ ਮੈਂ ਵੀ ਸੌਣਾ ਵਾ 😂😂

  • @mbjehan7778
    @mbjehan7778 4 года назад

    Bahut vdiaa gll baat bro 👌👌

  • @sultanjasssultanjass9194
    @sultanjasssultanjass9194 3 года назад

    Bhout vdea veer

  • @harrysaini7311
    @harrysaini7311 4 года назад +39

    Dasam granth sahib ta vedio kro

  • @yugrajsingh6793
    @yugrajsingh6793 4 года назад +5

    Darling ROCK te vi bna de video

  • @rupsingh6239
    @rupsingh6239 4 года назад +1

    Love you veer

  • @gauravjeet8097
    @gauravjeet8097 3 года назад

    Sat shribakal verra✨✨❤❤

  • @sukhibazzarh6884
    @sukhibazzarh6884 4 года назад +6

    carry minati di byografi di video bnna dyo

  • @GurdevSingh-dw5dm
    @GurdevSingh-dw5dm 4 года назад +7

    22 lv u aa yaar tuhanu tuhadi avaaj ch brdi aatt lgdi....Bot sona boldy ho ty bot soni video leyondy ho ty bot soni knownleg leyondy ho...😊😋😊😊😊😊😊😊😊😊😊😀😀😀

  • @anmoljossan2687
    @anmoljossan2687 3 года назад +1

    1 like punjab made and custmer lyi

  • @sabisahota6739
    @sabisahota6739 4 года назад

    ਬਾਈ ਜੀ ਸਿਰਾ Love you

  • @irfanali2589
    @irfanali2589 4 года назад +8

    God bro GOD BLESS YOU

  • @abhinavsharma124
    @abhinavsharma124 4 года назад +6

    Bro taadi video bahut vdia hundia.....
    Par jado video shuru hundi aa mainu awaz toh lagda k aaj gangster vaste ee video banaoge...
    Luv u bro

  • @sukhpreetsinghsidhu218
    @sukhpreetsinghsidhu218 4 года назад

    ਬਹੁਤ ਵਧੀਆ ਨਤੀਜੇ ਪੇਸ਼ ਕੀਤੇ

  • @jassie_an5613
    @jassie_an5613 4 года назад

    Bhaiji kaint video