Punjabi singer punjab ch nahi japan ch chalda kehda kalakaar a eh ? largest dairy farm | punjab made
HTML-код
- Опубликовано: 22 янв 2024
- Interesting facts | ਡੂੰਘੀਆਂ ਜਾਣਕਾਰੀਆਂ
Punjab singers facts
punjabi kalakar
punjabi songs
Alyssa carson facts
mars mission
world's largest dairy farm
google map facts
netflix
pablo picasso
Red wine facts
#punjabisinger #punjabisong #interestingfacts
#punjabi #punjab #canada #punjabinews
Punjab Made instagram link
punjab_made?igs...
Punjab made
Facebook Video link
fb.openinapp.co/ewi5c
Business Related-
Email- punjabmade1@gmail.com
Punjab Made Twitter link
PunjabMade2?t=mPa...
Kamal Lehal 👇👇 appopener.com/ig/eej7df12z
Our Vlog Chandigarh to kashmir
• Thar te first Kashmir ...
ਕੌਣ ਕੌਣ ਚਾਹੁੰਦਾ ਕਮਲ ਵੀਰ ਹੁਣ ਪੰਜਾਬੀ ਚ true crime stories ਸੁਣਾਉਣਾ ਵੀ ਸ਼ੁਰੂ ਕਰੇ? Love you kamal lehal bro ❤❤❤
Badmash icon dekh vr
Agree with u bro
@@TechBucks. ਮੈ ਦੇਖਿਆ badmash ਬਰੋ,,, mysterious dunia ਵੀ ਵੇਖਿਆ,, almost ਸਾਰੇ ਹੀ ਵੇਖੇ ਆ ਵੀਰ,,, ਪਰ ਕਮਲ ਲਹਿਲ ਬਾਈ ਦੀ ਰੀਸ ਨੀ ਕਰ ਸਕਦੇ ਉਹ, ਜਿਸ ਤਰਾਂ ਕਮਲ ਬਾਈ ਤੱਥ ਦਸਦਾ, ਜਿਸ ਤਰੀਕੇ ਨਾਲ ਦਸਦਾ, ਜਿਵੇਂ ਇਸਦੀ perfect ਆਵਾਜ ਆ💪🏽,, ਇਸ ਲਈ ਮੈਂ ਚਾਹੁੰਦਾ ਹਾਂ ਕਮਲ ਬਾਈ ਪੰਜਾਬੀ ਚ true ਕ੍ਰਾਈਮ ਕਹਾਣੀਆਂ ਸੁਣਾਇਆ ਕਰੇ ਤਾਂ ਕਯਾ ਹੀ ਬਾਤਾਂ ਹੋ ਜਾਣ.....🥹❤️ ਕਮਲ ਲਹਿਲ ਬਾਈ ਵਰਗਾ ਕੋਈ Storyteller ਨਹੀਂ ਫੇਰ।✋️
@@That_Litt_Jatt 👍
@@That_Litt_Jatt mysterious duniya main v bahut dekhda 😂
ਪਰਮਾਤਮਾ ਸਭ ਦੇ ਸੁਪਨੇ ਪੂਰੇ ਕਰੇ ਤੁਸੀਂ ਵੀ ਸਭ ਅਰਦਾਸ ਕਰਿਓ ਮੈਂ ਆਪਣੀ ਮਾਂ ਦੇ ਸੁਪਨੇ ਨੂੰ ਪੂਰਾ ਕਰ ਸਕਾ❤
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਕਮਲ ਵੀਰ ਰੱਬ ਤੈਨੂੰ ਚੜ੍ਹਦੀ ਕਲਾਂ ਚ ਰੱਖੇ
ਹਾਂ ਜੀ ਸੋ ਪੰਜਾਬ ਮੇਡ ❤ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਐ ❤
ਬਈ ਮੈਂ ਤੁਹਾਡਾ ਪੁਰਾਣਾ ਗਾਹਕ ਆ,
ਤੁਹਾਡੀ ਦੁਕਾਨ ਦੇ ਸੌਦੇ ਨਾਲ ਜ਼ਿੰਦਗੀ ਚ ਬਹੁਤ ਚੀਜ਼ਾਂ ਹਾਂਸਲ ਕੀਤੀਆਂ 🙏🏻🙏🏻
*🙏🌻ਅੱਜ ਦਾ ਵਿਚਾਰ🌻🙏*
*ਸਵਾਦ ਅਤੇ ਵਿਵਾਦ ਦੋਨਾਂ ਨੂੰ ਛੱਡ ਦੇਣਾ ਚਾਹੀਦਾ ਹੈ, ਸਵਾਦ ਛੱਡੋਗੇ ਤਾਂ ਸ਼ਰੀਰ ਨੂੰ ਫਾਇਦਾ ਅਤੇ ਵਿਵਾਦ ਛੱਡੋਗੇ ਤਾਂ ਰਿਸ਼ਤਿਆਂ ਨੂੰ ਫਾਇਦਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ🚩*
ਬਹੁਤ ਖੂਬ ਜੀਓ ਪਿਆਰੇ ਵੀਰ ❤ਦਿਲੋਂ ਦੁਆਵਾਂ
Mission 2023 nikl gya muh vicho bro.6.44 toh suno but ghaint video aa bro 👌🏻👌🏻👌🏻
ਆਤਮ-ਵਿਸ਼ਵਾਸ ਮਹਾਨ ਕਾਰਜਾਂ ਲਈ ਪਹਿਲੀ ਲੋੜ ਹੈ।" 💥💯
ਚੰਗੀਆਂ ਚੀਜ਼ਾਂ ਪਿੱਛੇ ਬਹੁਤ ਮਿਹਨਤ ਛੁਪੀ ਹੁੰਦੀ ਹੈ।" ਅਤੇ
ਪੈਸਾ ਲਗਨ ਦੇ ਰੁੱਖ 'ਤੇ ਉੱਗਦਾ ਹੈ." -
Kon kon 1 week waad Punjab made chenal te ja k search krda rehnda v video aagi k na Kamal bro di 🎉🎉
Kamal bro ❤ heartwarming your knowledge 🎉
Bhot bdia jankari bai ji ❤️❤️❤️👍👍👍
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ
ਬਹੁਤ ਖੂਬ ਵੀਰ
Punjab nu pyr karan walya dilo like kro ❤💐
Bot Khushi hundi veer k Punjab ch. hun knowledge vadd rhi tuhade krke
ਬਹੁਤ ਵਧੀਆ ਵੀਡੀਓ ਵੀਰੇ ❤
Useful knowledge
Bhut wdia Kamal bro ❤❤
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ.
ਰਾਜਾ ਪੋਰਸ.ਸਿੰਕਦਰ.ਚੰਗੇਜ ਖਾ.ਹਿਟਲਰ ਤੇ ਚੀਨੀ ਸਭਿਅਤਾ ਤੇ ਵੀਡੀਓ ਜਰੂਰ ਬਣਾਉ ਜੀ
Veera boht vdia te motivated video bnada
ਕਮਲ ਲਹਿਲ ਬਹੁਤ ਵਧੀਆ ਜਾਣਕਾਰੀ ਬਾਈ ਜੀ
Bhut vady bai ❤❤
ਬਹੁਤ ਵਧੀਆ ਵੀਰ
Thanks for knowledge
Good information ❤❤❤❤❤
I am watching from portugal 🇵🇹
Siraaaa❤ video
Thanks bro information
Baut hi wadia Information veer ji love from Germany ❤❤❤❤
Very good information 22 g
Veer bhout vadiyaa 😊😊
Thxx veer ji
Thanks for sharing info which i didn't know
Mein Kamal bro di hr ik video dekhi aa jdo da Kamal bro n RUclips channel bhney I love you Kamal bro ❤❤
👍🏻👍🏻👍🏻
So Proud of u alisa.. te sadia punjaban tn net te nachaar bnke reh gayian
Waheguru ji veer nu hamesha chardi kla ch rakhi
❣️❣️❣️
Ohh ok Yeahhhhh ❤️🔥
6:43..bai ji 2023 ta gya
Right
sorry mistake 2030
❤
❤❤
Veer g good job
Thanks for informing me sir
Good 🎉bai g
❤❤❤
Bless you 🙏🏼
❤❤❤❤❤
🤞
Good Video bro ❤ i like it your video
Impressive video good luck bro
Good 👍🏻
Good
ਵੀਰ ਜੀ ਹੁਣ ਤੁਸੀਂ ਹੋਰਰ ਪੋਡਕਾਸਟ ਵੀ ਲੈਕੇ ਆਓ
ਧੰਨਵਾਦ ਵੀਰੇ ❤❤
❤❤❤❤❤❤❤❤❤❤❤❤❤❤❤❤❤❤❤❤❤End voice veer
❤❤ leged never day ❤
ਬਾਈ ਹੁਣ ਤਾਂ 2024 ਚੱਲਦਾ ਤਸੀਂ ਕਹਿ ਰਹੇ ੳ ਵੀ ਉਹ ਕੁੜੀ 2023 ਚ ਮੰਗਲ ਚ ਜਾਊਗੀ
❤ Nice video bro ❤
V gud bro
👍👍👍👍👍👍👍
❤ ❤❤❤
🎉🎉🎉🎉❤❤❤
❤️🙏
ਅਮਰੀਕੀ ਨਾਗਰਿਕ ਅਤੇ ਵਾਈਸ ਨਿਊਜ਼ ਦੇ ਪੱਤਰਕਾਰ ਅੰਗਦ ਸਿੰਘ ਬਾਰੇ video banaaooo
Best videos in RUclips
Vir ji tohade vaste ❤❤❤❤❤
🙏♥️
🎉🎉🎉🎉🎉
ਬਹੁਤ ਵਧੀਆ ਤੁਹਾਡੀ ਜਾਣਕਾਰੀ ਵੀਰ ਜੀ ❤
Harry Potter amazing facts ❤❤
Endless
WAHEGURU ji
Siraa bro siraa bro apa hun dairy farming ala km start krna kime aa idea bro?
Dairy farm good news
Nice bro
6;43 ਚਲ ਤਾ 2024 ਰਿਹਾ😂
Love you bro
Sat sri akal paaji 🙏❤️
🙏🙏🙏🙏
Sat Sri akal Punjab made family 🙏🏻
ਵੀਰੇ ਹਰਛਇਦ ਸ਼ਾਂਤੀਲਾਲ ਮਹਿਤਾ ਤੇ video bnaye please 🙏
Aawaz bhut vdya veere teri ❤
ਸਤਿ ਸ਼੍ਰੀ ਆਕਾਲ ਜੀ 🙏🙏🙏🙏
Sat Shri akal ji ❤❤❤
GALBAAT💜
sahi gal aa Bro Apne taan Shhote Shhote kam hi nai mukde.....,,,,Agle Mangal graih di teyaari kari firde ne....
KAMAL YOUR GOOD MAN 👍
Podcast vi bnaya kro
ਵੀਰ ਜੀ ਤੁਸੀਂ Netwark Marking ਬਾਰੇ ਤੇ Forever Living Podcast Company ਤੇ World best Online Business opportunity ਕਿਹੜੀ ਹੈ ਵੀਡੀਓ ਬਣਾਓ।
🎉veer Olympic vich running kis tara laga sakde a full process te video bana deo 🙏
Janii chor ware leke ayo veer❤
je punjab made channel da logo badal ke kise kissan di photo laayyi jawe bahut ghaint hovega
Dimag nu control karlo har ek cheej pa sakde oo good video bro
Bai dropshipping te video bna k dseyo' asaan tareke nl
Ayodya issue bre koi video bnaeyo veere
Make a video Dimpy Chandrapal
ਮੇਰੇ ਸਾਰੇ ਵੀਰ ਮੇਰੇ ਲਈ ਵਾਹਿਗੁਰੂ ਗੁਰੂ ਜੀ ਅੱਗ੍ਹੇ ਅਰਦਾਸ ਕਰੋ ਕੇ ਮੇਰਾ ਵਿਆਹ ਜਲਦੀ ਹੋਜਾਵੇ 🙏🏻🙏🏻🙏🏻🎉😂
Sorry for late comment