ਕਿਉਂ 5 ਆਲੂਆਂ ਨਾਲ 5 ਦਿਨ ਕੱਢਣੇ ਪਏ | Podcast with Navdeep Brar | punjabi travel vlogger | Punjab Made

Поделиться
HTML-код
  • Опубликовано: 11 июл 2023
  • Interesting & Informational Facts | ਡੂੰਘੀਆਂ ਜਾਣਕਾਰੀਆਂ
    Deep conversation with Navdeep Brar
    In this episode, different countries have been talked about with a lot of information. Which country did Navdeep Brar like and which country did he know in a different way?
    he has visited 26 countries.
    And tried to know about his entire journey in this video.
    And he is the first Punjabi traveler blogger who has lived in -71.
    Got to learn a lot by talking to him.
    Navdeep Brar - yt.openinapp.co/dkmm1
    Edited By - Vipandeep Singh
    Punjab made Facebook link
    / punjabmade7
    Business Related-
    Email- punjabmade1@gmail.com
    Punjab Made instagram link
    punjab_made?igs...
    Punjab Made Twitter link
    PunjabMade2?t=mPa...
    Kamal Lehal 👇👇 appopener.com/ig/eej7df12z
    Our Vlog Chandigarh to kashmir
    • Thar te first Kashmir ...
    Navdeep Brar
    Navdeep Brar Podcast
    Navdeep Brar interview
    Navdeep Brar vlogger
    Punjab Made Podcast
    Navdeep Brar travel vlogger
    Navdeep Brar Video
    Navdeep Brar Facts
    Navdeep Brar Life story
    Punjab Made Exclusive interview
    Navdeep Brar guest
    Navdeep Brar vlog
    Navdeep Brar traveller
    Navdeep Brar country
    Punjab Made interview
    Facts about World

Комментарии • 470

  • @Navdeepbrarvlogs
    @Navdeepbrarvlogs Год назад +182

    ❤❤

    • @JatinderSingh-jp4zf
      @JatinderSingh-jp4zf Год назад +7

      Bai ji boht boht shukriya sadi pagg nu promote karn lai ❤️

    • @gamezindagidi7185
      @gamezindagidi7185 Год назад +1

      ਸਤਿ ਸ੍ਰੀ ਆਕਾਲ ਜੀ 🙏🏽 ਵੀਰੇ

    • @user-mi6dw4hu2w
      @user-mi6dw4hu2w Год назад +1

      ❤❤

    • @dhaliwal604
      @dhaliwal604 Год назад +1

      Good job bro ❤

    • @gamezindagidi7185
      @gamezindagidi7185 Год назад +2

      ਇਹ ਗੱਲ ਸਹੀ ਕਿਹਾ ਬਾਈ ਜੀ ਕੀ ਆਪਾਂ ਨੂੰ ਕੋਈ ਜਾਣਦਾ ਹੀ ਨਹੀਂ ਮਲੇਸ਼ੀਆ ਵਿੱਚ ਮੈਨੂੰ ਵੀ ਪੱਗ ਦੀ ਡਿੱਕਤ ਆਈ ਸੀ ਪਰ ਸਾਡੇ ਬੌਸ ਨੂੰ ਪਤਾਂ ਸੀ ਕਿ ਸਰਦਾਰਾਂ ਦੀ ਪੱਗ ਸ਼ਾਨ ਹੈ

  • @DharamjitPandher-tw9zv
    @DharamjitPandher-tw9zv Год назад +264

    ਇਹ ਵੀਰ ਦੀ ਸਭ ਤੋਂ ਵਧੀਆ ਗੱਲ ਇਹ ਆ ਕਿ ਇਸਦੇ ਸਾਰੇ ਬਲੋਗ ਮਾਂ ਬੋਲੀ ਪੰਜਾਬੀ ਵਿੱਚ ਹੁੰਦੇ ਹਨ ॥ ਇਸ ਵੀਰ ਨੇ ਪੈਸੇ ਲਈ ਆਪਣੀ ਮਾਂ ਬੋਲੀ ਦਾ ਸਾਥ ਨਹੀਂ ਛੱਡਿਆ ॥ ਜਿਉਂਦਾ ਰਹਿ ਵੀਰ❤ ਮਾਣ ਆ ਤੇਰੇ ਤੇ

    • @harshaankalsi
      @harshaankalsi Год назад +3

      Wwwwhw

    • @garrydeol534
      @garrydeol534 Год назад +4

      Bilkul veer ji

    • @user-fz3hl1fb8b
      @user-fz3hl1fb8b Год назад +4

      Sae gal aa yaar vakiya e kisey tarmi ma da put aa te khud v tarmi a saloot aa yaar dilo saloot aa pra nu

    • @sourav7718
      @sourav7718 Год назад

      Teh veer nu hor koi language aoundi nahi

    • @That_Litt_Jatt
      @That_Litt_Jatt Год назад

      Eh ta munda hi vahut syana aa vir💚

  • @kulwindersinghbains260
    @kulwindersinghbains260 Год назад +75

    ਨਵਦੀਪ ਬਰਾੜ ਜੀ ਤੁਹਾਡਾ ਕੰਮ ਕਾਬਿਲ-ਏ-ਤਾਰੀਫ ਹੈ👍🙏🙏
    ਆਓ ਸਾਰੇ ਜਾਣੇ ਰਲਕੇ ਪਰਮਾਤਮਾ ਅੱਗੇ ਅਰਦਾਸ ਕਰੀੲੇ ਕਿ ਪੰਜਾਬ ਅਤੇ ਬਾਕੀ ਸੂਬੇ ਵੀ ਪਾਣੀ ਦੇ ਨੁਕਸਾਨ ਤੋਂ ਬਚ ਜਾਣ🌧💦🌫

  • @fatehsinghsran
    @fatehsinghsran Год назад +33

    ਜਿਆਦਾਤਰ ਮੈਂ ਤੁਹਾਡੇ ਦੋਵਾਂ ਦੀਆਂ ਵਿਡੀਓ ਹੀ ਦੇਖਦਾ ਅੱਜ ਤੁਹਾਨੂੰ ਦੋਵਾਂ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ❤

  • @jobanmahla2416
    @jobanmahla2416 Год назад +10

    ਪੰਜਾਬੀ ਵਲੌਂਗਰ ਤਾ ਬਹੁਤ ਆ ਪਰ peor
    ਪੰਜਾਬੀ ਚ ਵਲੋਗ ਬਣਾਉਣਾ ਹੀ ਪੰਜਾਬੀਅਤ ਆ
    ਕਈ ਸਾਲੇ ਪੰਜਾਬ ਦੇ ਹੋਕੇ ਹਿੰਦੀ ਚ ਕਰਦੇ ਆ
    i hate ਆ ਓਹਨਾਂ ਨੂੰ
    ਆ ਗਲ ਬਹੁਤ ਵਦੀਆਂ ਲੱਗੀ ਕੇ like view ਨੂੰ ਪਿਸ਼ੇ shadke ਪੰਜਾਬੀ ਚ ਵਲੋਗ ਬਣਾਉਣ ਨੂੰ ਚੁਣਿਆ
    love you ਦੋਨਾ ਵੀਰਾ ਨੂੰ
    ❤❤❤❤❤❤❤❤❤❤

  • @harneksingh6359
    @harneksingh6359 Год назад +85

    ਸ਼ੇਰਾ ਦਿਲੋਂ ਸਲੂਟ ਹੈ ❤❤

    • @surjitghunas0003
      @surjitghunas0003 Год назад +3

      ਬਾਈ ਜੀ ਮੈ ਸੋਡਾ ਦੋਮਾ ਦਾ ਬੋਹਤ ਵੱਢਾ ਫੈਨ ਆ ❤❤❤

  • @jobanmahla2416
    @jobanmahla2416 Год назад +31

    ਦੋਨੋ ਪੰਜਾਬੀ ਚੈਨਲ ਵਾਲਿਆ ਨੂੰ ਦੇਖਕੇ ਬਹੁਤ ਖੁਸ਼ੀ ਹੋਈਂ

  • @joey634
    @joey634 Год назад +10

    ਦੋਨੋ ਪੰਜਾਬੀ ਮੁੰਡੇ ਬਹੁਤ ਵਧੀਆ ਕੰਮ ਕਰ ਰਹੇ ਨੇ,

  • @ARUNDEEP..TOOR85
    @ARUNDEEP..TOOR85 Год назад +42

    ਅਸੀਂ ਤੇ ਕੰਮ ਹੀ ਕਰਨ ਗਏ ਬਾਹਰ 😄. You are Lucky man ਵਾਹਿਗੁਰੂ ਚੜ੍ਹਦੀਕਲਾ ਚਾ ਰੱਖੇ ਦੋਨਾਂ ਨੂੰ 🇺🇲

    • @ravinder1664
      @ravinder1664 Год назад

      Kehdi country ch a veer?

    • @lifeonwheels42
      @lifeonwheels42 Год назад +3

      ਕੋਈ ਨਾਂ ਵੀਰੇ ਤੁਸੀ ਵੀ ਬਹੁਤ ਵਧੀਆ ਕੰਮ ਕਰਦੇ ਪਏ ਹੋ ਕਿਉਂ ਕੇ ਤੁਹਾਡੀ ਡਿਊਟੀ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਨੂੰ ਸੁੱਖ ਦੇਣ ਦੀ ਲਾਈ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ

    • @visvkarmacarwashpointdirba7597
      @visvkarmacarwashpointdirba7597 Год назад

      ​@@lifeonwheels42❤ good nature

  • @MogaLive6162
    @MogaLive6162 Год назад +17

    ਪੰਜਾਬ ਮੇਡ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਨਵਦੀਪ ਵੀਰ ਨੂੰ ਸਾਡੇ ਨਾਲ ਜਾਣ ਪਛਾਣ ਕਰਾਈ।❤❤❤❤❤

  • @maninder8055
    @maninder8055 Год назад +4

    ਮੈਂ ਨਵਦੀਪ ਵੀਰੇ ਦੀਆਂ ਸਾਰੀਆਂ ਵੀਡੀਓ ਦੇਖਦਾ ਹੁੰਦਾ ਬਹੁਤ ਵਧੀਆ ਜਾਣਕਾਰੀ ਹੁੰਦੀ ਆ ਤੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੁੰਦਾ ਕੇ ਸਾਡਾ ਕੋਈ ਨਾਲ ਦਾ ਪੂਰੀ ਦੁਨੀਆ ਵਿਚ ਜਾ ਲੋਕਾਂ ਵਿੱਚ ਸਾਡੀ ਪਹਿਚਾਣ ਬਣਾ ਰਿਹਾ।। ਤੇ ਬਾਈ ਨੂੰ ਸਾਡੇ ਸਭ ਦੇ ਸਾਥ ਦੀ ਲੋੜ ਆ ਵੱਧ ਤੋਂ ਵੀਡਿਓ ਦੇਖਿਆ ਕਰੋ ਤੇ share ਕਰਿਆ ਕਰੋ ਜੀ ।।

  • @IPS_JAGRAON
    @IPS_JAGRAON Год назад +10

    ਸਾਡਾ ਭਰਾ ਨਵਦੀਪ ਬਾਈ 🙏🏻🙏🏻ਬਾਬਾ ਚੜ੍ਹਦੀਕਲਾ ਰੱਖੇ 🙏🏻🙏🏻

  • @prabhjitsinghbal
    @prabhjitsinghbal Год назад +11

    ਨਵਦੀਪ ਸਿਆਂ ਬਹੁਤ ਵਧੀਆ ਸੋਚ ਆ ਤੁਹਾਡੀ , ਚੰਗਾ ਲੱਗਾ ਤੁਹਾਡੀ ਗੱਲ ਬਾਤ ਸੁਣ ਕੇ ਮਜ਼ਾ ਆ ਗਿਆ

  • @gagandhiman8051
    @gagandhiman8051 Год назад +18

    ❤ ਸਲੂਟ ਆ ਦੋਵਾਂ ਵੀਰਾਂ ਨੂੰ,🙏🙏🙏

  • @baldevjassar8059
    @baldevjassar8059 Год назад +36

    *🙏💞ਅੱਜ ਦਾ ਵਿਚਾਰ💞🙏*
    *ਜ਼ਿੰਦਗੀ ਦਾ ਹਰ ਪਲ, ਦਿਲ ਖੋਲ ਕੇ ਜੀਓ। ਕਿਉਂਕਿ ਵਾਪਿਸ ਸਿਰਫ ਯਾਦਾਂ ਆਉਂਦੀਆਂ ਨੇ, ਵਕਤ ਨਹੀਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

    • @user-fz3hl1fb8b
      @user-fz3hl1fb8b Год назад +1

      Baldev veer bohat sohni gal kahi tusi vapas ta yaadan ondiyan waqt nae wah kiya e baat a jee merey veer jee

    • @baldevjassar8059
      @baldevjassar8059 11 месяцев назад

      ਧੰਨਵਾਦ ਜੀ

  • @punjabifood306
    @punjabifood306 Год назад +10

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤਰੱਕੀ ਬਖ਼ਸ਼ੇ ❤❤❤❤❤ਜੋ ਕੋਈ ਨਾ ਕਰ ਸਕੇ ਉਹ ਤੁਸੀਂ ਕੀਤਾ । ਮਾਨ ਵੀਰਾਂ ਦੋਵੇਂ ਵੀਰਾਂ ਤੇ।😊😊😊

  • @SukhwinderSingh-wq5ip
    @SukhwinderSingh-wq5ip Год назад +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sidhusukhna2164
    @sidhusukhna2164 Год назад +2

    ਨਵਦੀਪ ਸਿੰਘ,ਅਮ੍ਰਿਤਪਾਲ ਸਿੰਘ ਘੁੱਦਾ ਤੇ ਬਲਦੇਵ ਕਰਾਈਵਾਲਾ ,ਰਿਪਨ ਤੇ ਖੁਸ਼ੀ ਬਹੁਤ ਵਧੀਆਂ ਵੀਡਿਓ ਬਣਾਉਦੇ ਨੇ ਦੇਖ ਕੇ ਨਜਾਰੇ ਆ ਜਾਦੇ ਨੇ ਤੇ ਇਹ ਫੁੱਕਰੀ ਵੀ ਨਹੀ ਮਾਰਦੇ ।🙏

  • @gurnavkaur8574
    @gurnavkaur8574 Год назад +2

    ਬਾਈ ਜੀ ਵਲੋਗ ਰੋਜ ਪਾਇਆ ਕਰੋ
    ਬਹੁਤ ਵਧੀਆ ਬਲੌਗ ਹੁੰਦੈ ਹਨ ਤੁਹਾਡੇ

  • @gulshanattri9833
    @gulshanattri9833 Год назад +9

    ਤੁਹਾਨੂੰ ਦੋਵਾਂ ਨੂੰ ਦਿਲੋ ਲਵ ਯੂ ਆ ❤❤

  • @CharanjitSingh-us9ft
    @CharanjitSingh-us9ft Год назад +10

    ਬਹੁਤ ਵਧੀਆ ਨਵਦੀਪ ਵੀਰ ਜੀ ਤੇ ਪੰਜਾਬ made ਚੈਨਲ ਨੂੰ best of luck,, ਇਹ ਸੁਮੇਲ interview ਬਹੁਤ ਵਧੀਆ ਲੱਗੀ 🎉🎉🎉🎉

  • @harindersingh8210
    @harindersingh8210 Год назад +12

    22-22 dove ikathe ho gye ❤❤ hun pange ptake 🎉 love you dilo ❤️

  • @ZEESHAN97534
    @ZEESHAN97534 Год назад +5

    India Punjab ka best vlogr hai bhai #navdeepbarra bhai love you Pakistan 🇵🇰🇵🇰❤️🌙 you

  • @babbusaini5781
    @babbusaini5781 Год назад +13

    ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ

  • @iArshdeepSingh
    @iArshdeepSingh Год назад +7

    22 ਬਹੁਤ ਘੈਂਟ ਗੱਲਬਾਤ ਸੀ ❤

  • @baljit.singhsingh1730
    @baljit.singhsingh1730 Год назад +1

    ਬਹੁਤ ਹਿੰਮਤ ਦਾ ਕੰਮ ਕੀਤਾ ਛੋਟੇ

  • @VkrmRandhawa
    @VkrmRandhawa Год назад +3

    ❤️ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️

  • @sikandersingha8375
    @sikandersingha8375 Год назад +1

    ਪੰਜਾਬ ਮੇਡ । ਦੋ ਵੀਰ ਦੀ ਗੱਲਾ ਬਹੁਤ ਸਹੀ ।ਬਹੁਤ ਵਧੀਆ।

  • @HarpalSingh-uv9ko
    @HarpalSingh-uv9ko Год назад +2

    ਬਹੁਤ ਵਧੀਆ ਨਵਦੀਪ ਵੀਰ ਜੀ ਵਾਹਿਗੁਰੂ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ

  • @harmansinghchahal9135
    @harmansinghchahal9135 Год назад +5

    ਵਾਹਿਗੁਰੂ ਮੇਹਰ ਰੱਖੇ ਵੀਰ ਤੇ ਜੀ

  • @kulwindersingh4401
    @kulwindersingh4401 Год назад +4

    Balle sardara ❤.. gal krn de style to ptta lgda munda educated aa.. awe de munde Punjabiya nu Hor chaide ne.. bekoof te badtameej aj kal bht jyda ne punjab vich. Jina nu bolna tak da ni ptta…great bai

  • @iqbalpannuiqbalpannu5357
    @iqbalpannuiqbalpannu5357 Год назад +1

    ਘੈਂਟ ਆ ਬਰਾੜ ਦੀ ਗੱਲ ਬਾਤ ❤,

  • @oneness0101
    @oneness0101 Год назад +4

    ਵੀਰੇ ਏਹੋਜੇ ਹੋਰ podcast kro ਪੰਜਾਬ ਚ ਲੋਗ ਹੋਰ ਜਾਗਰੂਕ ਹੋਣਗੇ ।

  • @Punjab1963
    @Punjab1963 Год назад +4

    ਵੀਡਿਉ ਬਹੁਤ ਵਧੀਆ ਲੱਗੀ ਬਾਈ ਪਰ ਤੁਸੀ ਵੀ ਆਪਣੀ ਨੈੱਟ ਵਰਥ ਦੱਸੋ 😅

  • @mandeepsandhu3436
    @mandeepsandhu3436 Год назад +2

    ਨਿਰੋਲ ਜਾਣਕਾਰੀ ਭਰਪੂਰ ਇੰਟਰਵਿਊ 👍🏼

  • @ManpreetSingh-rh8dt
    @ManpreetSingh-rh8dt Год назад +2

    ਮਾਣ ਆ ਵੀਰ ਤੁਹਾਡੇ ਦੋਨਾਂ ਵੀਰਾਂ ਤੇ

  • @bikramsingh5167
    @bikramsingh5167 Год назад +3

    ਬਹੁਤ ਵਧੀਆ ਵੀਰੇ ਧੰਨਵਾਦ 👍

  • @skdeepsabharwal5883
    @skdeepsabharwal5883 Год назад +1

    ਸਤਿ ਸ਼੍ਰੀ ਅਕਾਲ ਵੀਰ ਵੀਰ ਜੀ 👏👏
    ਬਹੁਤ ਵਧੀਆ ਗੱਲਾਂ ਕੀਤੀਆਂ ਦੋਏ ਵੀਰਾਂ ਨੇ
    ਤੇ ਬਹੁਤ ਕੁੱਛ ਸਿੱਖਣ ਨੂੰ ਵੀ ਮਿਲਿਆ ਹੈ
    ਵਾਹਿਗੁਰੂ ਮੇਹਰ ਕਰੇ ਦੋਨਾਂ ਵੀਰਾਂ ਤੇ 👏❤️😍🌹

  • @harjit_bagga3524
    @harjit_bagga3524 Год назад

    ਬਾਈ ਦੇ me ਸਾਰੇ vlog ਵੇਖੇ ਨੇ ਤੇ ਆਪਣੇ ਸਾਰੇ ਦੋਸਤਾਂ ਨੂੰ ਵੀ me ਵੇਖਣ ਨੂੰ ਕਿਹਾ ਤੇ ਉਨਾਂ ਨੇ ਵੀ bhut ਪਸੰਦ ਕੀਤੇ mizorm ਵਾਲਾ vilog ਤਾਂ ਮੈ ਇੱਕਲੇ ਨੇ ਹੀ 15 ਤੋਂ 20 ਵਾਰ ਵੇਖਿਆ sira ਗੱਲ ਬਾਤ c ਬਾਈ ਦੀ

  • @Bansal899
    @Bansal899 Год назад +3

    ਵੀਰੇ ਅੱਜ ਬਹੁਤ information ਮਿਲੀ ਧੰਨਵਾਦ ਵੀਰੇ👍👍

  • @2danimationvideo494
    @2danimationvideo494 Год назад +9

    I love punjab made ❤❤

  • @Our_America
    @Our_America Год назад +10

    ਭਰਾ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਜੇ ਅੱਜ ਦੀ youth ਨੂੰ ਪੁੱਛੋਗੇ ਵੀ 47 ਕੀ ਆ ਤਾਂ ਸ਼ਾਇਦ ਉਹ ਏਹੀ ਕਹਿਣਗੇ ਵੀ AK 47 ਆ 😂😂😂

  • @Mr___8333
    @Mr___8333 Год назад +12

    I love Punjab ❤

  • @fudduyaar8710
    @fudduyaar8710 2 месяца назад +1

    Boht wdiya bnda a navdeep
    Proud to be navdeep vire❤❤❤

  • @gurbhejathwal3687
    @gurbhejathwal3687 10 месяцев назад

    ਤਹਿਦਿਲੋ ਧੰਨਵਾਦ ,ਜੀ ਆਪ ਦੋਵਾਂ ਵੀਰਾਂ ਦਾ,ਵਾਹਿਗੁਰੂ ਤਰੱਕੀ ਬਖਸੇ.੍

  • @RohitRajput-og3wb
    @RohitRajput-og3wb Год назад +1

    ਪਹਿਲਾ poadcast ਹੀ ਬਹੁਤ ਹੀ ਵਧਿਆ ਕੀਤਾ ਤੇ ਓਹ ਵੀ ਬਹੁਤ ਵਧੀਆ ਇਨਸਾਨ ਦਾ ਲੱਗੇ ਰਹੋ ਭਰਾਵੋ 👍

  • @punjabentertainment354
    @punjabentertainment354 Год назад +8

    Love and respect for Navdeep vr ❤

  • @mannuhundal4915
    @mannuhundal4915 Год назад +1

    Bahut vadiya combination wali video jankari parpur.

  • @ohijatt644
    @ohijatt644 Год назад +13

    Sat Sri akal Punjab made family 🙏🏻

  • @gogijatt87
    @gogijatt87 Год назад +1

    ਬਾਈ ਜੀ time ਘੱਟ ਸੀ ਵੀਡਿਓ ਦਾ ਹੋਰ ਵੱਡੀ ਕਰਨੀ ਸੀ ਧੰਨਵਾਦ ❤❤❤❤❤❤

  • @gurpreetsingh09696
    @gurpreetsingh09696 Год назад +8

    Very nice ❤️❤️❤️👌👌👌

  • @VikasKumar-wq7ew
    @VikasKumar-wq7ew Год назад +4

    Navdeep veer bhut down to earth lag rhe ne, kamal veer thank you Navdeep veer nu apne channel te le ke aan lyi, Good work

  • @Teji_o7
    @Teji_o7 Год назад +3

    Punjab made di ajj tak di sab ton ghaint video

  • @BarinderSinghKamboj
    @BarinderSinghKamboj Год назад +1

    ਵਾਕੇ ਹੀ ਨਵਦੀਪ ਬਾਈ ਨੇ ਚੋਟੀਆਂ ਸਰ ਕੀਤੀਆ

  • @Vikram_paapi
    @Vikram_paapi Год назад +2

    22 ty ta maan a ...pag nu ohna daisha vich v parote kita jithy punjabi bare koi janda v nii❤️❤️

  • @jassigameryt6224
    @jassigameryt6224 Год назад +2

    ਬਹੁਤ ਵਧੀਆ ਭਾਈ ਸਾਹਿਬ ਜੀ 🎉🎉🎉🎉🎉🎉🎉🎉🎉🎉❤🎉🎉🎉

  • @pamajawadha5325
    @pamajawadha5325 10 месяцев назад +1

    Good veer ji bhut vadia kam kita dunya gum lye

  • @sukhmanpreet3813
    @sukhmanpreet3813 Год назад +7

    Kamall da podcast ❤️

  • @Suman....
    @Suman.... Год назад +2

    Bhut vdia podcast punjabi ch.. bhut vdia kosish. Informative podcast 👍

  • @nimmasingh1535
    @nimmasingh1535 Год назад +5

    ਸਤਿ ਸ੍ਰੀ ਆਕਾਲ ਜੀ

  • @kanwarpreet76
    @kanwarpreet76 10 месяцев назад

    ਬਹੁਤ ਖੂਬ ਵੀਰ ਜੀ ਪੂਰੀ ਵੀਡੀਓ ਦੇਖ ਕੇ ਇੰਝ ਲੱਗਾ ਜਿਵੇਂ ਕੋਈ ਬਹੁਤ ਵੱਡੀ ਕਿਤਾਬ ਸਹਿਜੇ ਹੀ ਪੜ੍ਹ ਲਈ ਹੋਵੇ❤️

  • @Aman-ff7gc
    @Aman-ff7gc Год назад +1

    ਨਵਦੀਪ ਵੀਰ ਨੂੰ ਤਾ ਦਿਲੋਂ ਪਿਆਰ ਆ ☺️

  • @JaswinderSingh-gg7zv
    @JaswinderSingh-gg7zv Год назад +1

    ਬਾੲੀ ਅੈਮਾਜ਼ੋਨ ਦੇ ਜੰਗਲ ਦੇਖੇ ਸੀ

  • @AvtarSingh-pw7fv
    @AvtarSingh-pw7fv Год назад

    ਨਵਦੀਪ ਬਾਈ ਦੇ ਬਲੌਗ ਮੈਂ ਤਕਰੀਬਨ ਸਾਰੇ ਹੀ ਦੇਖਦਾ ਹਾਂ ਤੇ ਆਪਣੇ ਬਲੌਗ ਵਿੱਚ ਬਹੁਤ ਬਹੁਤ ਹੀ ਸੋਹਣੀ ਜਾਣਕਾਰੀ ਦੀ ਦਿੰਦੇ ਹਨ

  • @bhupinderjhalli3502
    @bhupinderjhalli3502 Год назад +1

    Ssa g dona veeran nu dekh ke bot khushi Hoi

  • @garrymaan7
    @garrymaan7 Год назад +1

    ਬਹੁਤ ਵਧੀਆ ਵੀਰ ਜੀ

  • @ROYALARYAN328
    @ROYALARYAN328 Год назад +9

    ਯਾਰ ਮੇਰੇ ਪਤਾ ਨੀ ਕਦੋ ਦਿਨ ਆਨੇ ਆ,ਮੇਰਾ ਵੀ ਬਹੁਤ ਦਿਲ ਕਰਦਾ ਘੁੰਮਣ ਨੂੰ 😅

    • @Mika786moga
      @Mika786moga 11 месяцев назад

      nikl jao ਸੋਚੋ ਨਾ

  • @sidhuartstallewal1702
    @sidhuartstallewal1702 Год назад +1

    ਬਾਈ ਜੀ ਵਿਡੀਓ ਬਹੁਤ ਛੋਟੀ ਜੀ ਲੱਗੀ ਗੱਲ ਈ ਬਹੁਤ ਵਧੀਆ ਸੀ । ਹੋ ਸਕੇ ਤਾਂ ਇੱਕ ਹੋਰ ਵੀਡੀਓ ਜਰੂਰ ਕਿਰਿਓ

  • @Shabad-kirtan1313
    @Shabad-kirtan1313 11 месяцев назад

    ਸਹੀ ਗੱਲ ਹੈ ਪੰਜਾਬੀ ਸ਼ੇਰ ਪੁੱਤ ਹੈ

  • @Mohit_Gangar016
    @Mohit_Gangar016 Год назад +1

    ❤️Bhaut Khushi hoyi Navdeep 22 nu Tuhade naal vekh k...Tusi dohe 22 Menu te bhaut vdiya lagde ne😊

  • @preetkaran0963
    @preetkaran0963 Год назад

    Kya baat sardaar ji waheguru chardi kala ch rkhe pra tuhnu❤️🙏

  • @sumittar_khosa
    @sumittar_khosa Год назад

    ਬਹੁਤ ਖੂਬ ਬਾਈ ਜੀ ਬਹੁਤ ਵਾਦਿਆ ਇੰਟਰਵਿਊ ❤

  • @ruffle_og
    @ruffle_og Год назад

    ਬਹੁਤ ਵਧੀਆ vlog ਹੁੰਦੇ ਵੀਰ ਦੇ❤️

  • @tajirandhawa7247
    @tajirandhawa7247 Год назад +1

    ਧੰਨ ਧੰਨ ਬਾਬਾ ਨੋਧ ਸਿੰਘ ਜੀ ਅਤੇ ਬਾਬਾ ਬੁੱਢਾ ਜੀ ਦੀ ਜੀਵਨੀ ਵਾਰੇ ਵੀਡੀਓ ਬਣਾਓ🙏

  • @jashan3275
    @jashan3275 Год назад +4

    Bai full support aaa ❤❤
    podcast kro te ik punjabi dossre punjabu da saath dao 🙏

  • @RobinSingh-sg1xi
    @RobinSingh-sg1xi 3 месяца назад

    ਬਹੁਤ ਵਧੀਆ

  • @vibesvideos1275
    @vibesvideos1275 Год назад +2

    Bahut vadiea paji paji de vlog te story bahut kaint ne 😍😍😍

  • @Akashdeepsingh-yy8id
    @Akashdeepsingh-yy8id Год назад +1

    Bhaut vdia veer

  • @surjansingh7841
    @surjansingh7841 Год назад +1

    New live interview and information thx 🙏 veer ji

  • @singhtera2216
    @singhtera2216 Год назад

    Watch in later chh save kar lya waa ❤
    Relax hokkar aay video jaroor dekhoonga ❤❤❤

  • @khushkaranchhina2890
    @khushkaranchhina2890 Год назад

    ਬਹੁਤ ਵਧੀਆ ਲੱਗਿਆ ਬਾਈ ❤ਇਹ ਗੱਲਾਂ ਸੁਣ ਕੇ

  • @ajaykumar-fw4my
    @ajaykumar-fw4my Год назад +1

    Both love❤❤

  • @BaljinderKaur-qv3qg
    @BaljinderKaur-qv3qg Год назад

    Waheguru ji tusi mehar da hatth rakhna veer te

  • @singhbalkaran7111
    @singhbalkaran7111 Год назад

    Waheguru Ji 22ਤੇ

  • @chardapunjab8475
    @chardapunjab8475 Год назад

    Bahot vdia ji 👍👍

  • @RameshKumar-fr1vz
    @RameshKumar-fr1vz Год назад +1

    Balle o singha yaar baala hi vadhia laga interview satsriakal ji from Sri Ganga Nagar Rajasthan satsriakal ji good evening ❤❤❤❤❤❤

  • @MANJOT_SINGH_KAHLON
    @MANJOT_SINGH_KAHLON Год назад +1

    ਬਹੁਤ ਛੋਟੀ ਸੀ ਵੀਡਿਓ 10% ਦੱਸਿਆ ਬਾਈ ਨੇ ਹੋਰ ਵੀਡਿਓ ਬਣਾਓ

  • @guribhathal2062
    @guribhathal2062 Год назад

    Bht vadia jankaari v mili or new experience v....💪💪💪carry on jatto💪💪

  • @gursahil3094
    @gursahil3094 Год назад +1

    Bhot vdia 22ji
    Vdia podcasts de jrort aa ajj kal

  • @sanvirsingh5491
    @sanvirsingh5491 Год назад

    Ghaint vid 👌

  • @dationsrapper
    @dationsrapper Год назад +2

    Punjab made wale bai nu love u dilo and navdeep vere thade vlog te dekhde a apa ❤

  • @jobanjit5304
    @jobanjit5304 Год назад

    Bahut vdia interview lyi bro❤

  • @JattPB1200
    @JattPB1200 Год назад

    Veer boht vdia lgya dekh ke

  • @jeetambarsariyavlog4879
    @jeetambarsariyavlog4879 Год назад +1

    Navdeep 22 bhut bdia blog bhut informative hunde podcast continue rakhna tuci 22 ji

  • @sharryromer2335
    @sharryromer2335 Год назад

    bOht vdiya videO bai ji
    dOna nu bOht pyar

  • @kamalmithapur
    @kamalmithapur Год назад

    Boht wadiya bhraa ...

  • @deol_saab54
    @deol_saab54 Год назад

    Bhut vdia bhai ji eh Bnde NU agye lye ke auna bhut chnga aw ❤️

  • @gurpreet9719
    @gurpreet9719 4 дня назад

    Bhut vidya video

  • @karam2916
    @karam2916 Год назад

    Bhut vdia lagi interrview 22 ji❤

  • @shantysharma1787
    @shantysharma1787 Год назад

    Bahut vadiya