Special Interview with Navdeep Singh Brar l Traveller l Gurdeep Grewal l B Social

Поделиться
HTML-код
  • Опубликовано: 9 янв 2025

Комментарии •

  • @ParamjitSingh-ok8he
    @ParamjitSingh-ok8he 2 года назад +58

    "ਨਾਸਤਿਕ ਦੇਸ਼ਾਂ ਚ ਕੜੇ ਤੋਂ ਕੋਈ ਦਿੱਕਤ ਨਹੀਂ ਜਿਆਦਾਤਰ ਧਾਰਮਿਕ ਦੇਸ਼ਾਂ ਚ ਪੁੱਛ ਪੜਤਾਲ ਹੁੰਦੀ ਹੈ " ਇਹ ਮਹੱਤਵਪੂਰਨ ਤਜਰਬਾ ਹੈ।

  • @harwindersingh6643
    @harwindersingh6643 2 года назад +138

    ਘੁੰਮਣ ਫਿਰਨ ਵਾਲੇ ਕਦੇ ਅਨਪੜ ਨੀ ਹੁੰਦੇ ਓਹਨਾ ਦੀਆ ਗੱਲਾਂ ਸੁਣਨਾ ਕਿਤਾਬ ਪੜ੍ਹਨ ਦੇ ਬਰਾਬਰ ਹੈ। ਡਰਾਈਵਰ ਕਦੇ ਅਨਪੜ ਨੀ ਹੁੰਦੇ ਸੁਣਿਆ ਹੋਣਾ ਤੁਸੀ🙏

    • @preetinderkaur9092
      @preetinderkaur9092 2 года назад +4

      Bilkul ji 🙏🏻 ajj kal saade warge bache sirf kitaaban joge reh gaye 🙏🏻 bohat insaan ne jehre bohat zyada intelligent ne apne zindgi de experiences toh bohat kuch sikh jaande ne

    • @charandeepsingh3807
      @charandeepsingh3807 2 года назад

      Bai ji bhut sahi kiha 🙏

    • @vickysran1562
      @vickysran1562 2 года назад +1

      ji Bhai sodi es gall nu m screen shot kita gall sahi lagi

    • @drabhibds
      @drabhibds 11 месяцев назад

      @@preetinderkaur9092 i think he has travelled more than your Guru Nanak...will he be made 11th sikh guru now??

    • @pokiiiii4819
      @pokiiiii4819 6 месяцев назад

      Dimaag mota tera? ​@@drabhibds

  • @jasvirsingh8095
    @jasvirsingh8095 2 года назад +78

    ਨਵਦੀਪ ਬਾਈ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ। ਬਾਈ ਦਾ ਜਾਣਕਾਰੀ ਇਕੱਠੀ ਕਰਨ ਦਾ ਢੰਗ ਬਹੁਤ ਵਧੀਆ।

  • @mastermind7902
    @mastermind7902 2 года назад +10

    ਮੈਂ ਨਵਦੀਪ ਵੀਰ ਨੂੰ ਯੂਟਿਊਬ ਦੇ ਚੈੱਨਲ "Yatri Doctor" ਤੇ ਵੇਖਿਆ .. ਵੀਰ ਐੱਨੀ ਦੂਰ ਜਾ ਜਾ ਕੇ ਸਰਦਾਰੀ ਤੇ ਪੰਜਾਬੀ ਨੂੰ ਪਰਮੋਟ ਕਰ ਰਿਹਾ ਬਹੁਤ ਮਾਣ ਮਹਿਸੂਸ ਹੁੰਦਾ...

  • @HarpalSingh-uv9ko
    @HarpalSingh-uv9ko Год назад +5

    ਵਧੀਆ ਬੰਦਾ ਏ ਨਵਦੀਪ ਸਿੰਘ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ

  • @GurpreetSingh-se4wi
    @GurpreetSingh-se4wi 2 года назад +196

    ਭਾਊ ਜਰ ਇੱਕ ਘੁੱਦੇ ਹੋਣੀ ਤੇ ਇੱਕ ਆ ਵੀਰ ਨੇ ਪੱਗ ਦੀ ਇੱਜਤ ਵਧਾਈ ਆ ਸਾਰੀ ਦੁਨੀਆਂ ਵਿਚ

    • @sukhwantsingh7429
      @sukhwantsingh7429 2 года назад +10

      ਬਿਲਕੁਲ ਵੀਰ

    • @jattmoosewala83
      @jattmoosewala83 2 года назад +19

      ਪੱਗ ਦੀ ਇੱਜਤ ਧੰਨ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਤੇ ਹਜਾਰਾਂ ਸਿੱਖ ਸ਼ਹੀਦਾਂ ਕਰਕੇ ਹੈ ਜੀ

    • @arashdeepsingh5442
      @arashdeepsingh5442 2 года назад +6

      @@sukhwantsingh7429 ਪੱਗ tah muslim vi bande aa .. Iran da president vi Banda aaa laden vi Banda si.... Fir ek sirf punjabia di ijjat kive hoyyi

    • @bsghumaan8501
      @bsghumaan8501 2 года назад +8

      @@arashdeepsingh5442 ਵੀਰਿਓ ਪਹਿਲੀ ਗੱਲ ਇਹ ਹੈ ਕਿ ਸਿੱਖੀ ਵਿੱਚ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਦਸਤਾਰ ਦੀ ਬਖਸ਼ਿਸ਼ ਕੀਤੀ ਹੈ ਨਾ ਕਿ ਪੱਗ ਦੀ । ਸਿੱਖ ਆਪਣੇ ਸਿਰ ਉੱਤੇ ਦਸਤਾਰ ਸਜਾਉਂਦਾ ਹੈ ਨਾ ਕਿ ਪੱਗ ਬੰਨ੍ਹ ਦਾ ਹੈ ।
      ਹਾਂ ਪੰਜਾਬੀਆਂ ਲਈ ਪੱਗ ਹੋ ਸਕਦੀ ਹੈ ਕਿਉਂਕਿ ਪੰਜਾਬ ਵਿੱਚ ਸਾਡੇ ਹਿੰਦੂ /ਮੁਸਲਮਾਨ ਵੀਰ ਵੀ (ਪੁਰਾਣੇ ਬਜੁਰਗ) ਬੜੀ ਸ਼ਾਨ ਨਾਲ ਪੱਗ ਅੱਜ ਵੀ ਬੰਨ੍ਹ ਦੇ ਹਨ ।
      ਇਹ ਪੰਜਾਬ ਹੈ ਗੁਰੂਆਂ ਪੀਰਾਂ ਅਵਤਾਰਾਂ ਦੀ ਧਰਤੀ
      ਇਥੋਂ ਦੇ ਬਾਸ਼ਿੰਦੇ ਪੰਜਾਬੀ ਅਖਵਾਉਂਦੇ ਹਨ , ਪ੍ਰੰਤੂ ਜਦੋਂ ਦਸਤਾਰ ਦੀ ਗੱਲ ਆਵੇਗੀ ਤਦ ਸਿੱਖ ਦੇ ਸਿਰ ਦੀ ਦਸਤਾਰ ।
      ਜਦੋਂ ਰਿਹਾਇਸ਼ ਦੀ ਗੱਲ ਆਵੇਗੀ ਤਦ ਪੰਜਾਬ/ਪੰਜਾਬੀ ਹਾਂ ਅਸੀਂ ਸਾਰੇ

    • @arashdeepsingh5442
      @arashdeepsingh5442 2 года назад +2

      @@bsghumaan8501 veer akhra da her ferr ae sirf pagg te dastar dono hi same aaa .. jive jall te paani dono ikko cheez aee... Kisse vi cheez de do ya do toh vadh naam ho sakde ne ...

  • @karnailssomal2908
    @karnailssomal2908 2 года назад +14

    ਬੀਬੀ ਗੁਰਦੀਪ ਕੌਰ ਗਰੇਵਾਲ ਜੀ, ਸਤਿ ਸ੍ਰੀ ਅਕਾਲ!!!
    ਬਹੁਤ ਕਮਾਲ ਦਾ ਪ੍ਰੋਗਰਾਮ ਹੈ ਇਹ। ਵਧੀਆ ਜਾਣਕਾਰੀ ਮਿਲੀ।ਇਸ ਲੜੀ ਨੂੰ ਜਾਰੀ ਰੱਖਣ ਦੀ ਲੋੜ ਹੈ। ਬਰਾੜ ਸਾਹਿਬ ਸਿਆਣੇ ਤੇ ਬੁੱਧੀਮਾਨ ਨੌਜਵਾਨ ਹਨ। ਤੁਹਾਡੇ ਹੁਨਰ ਦੀ ਪਕਿਆਈ ਹਰ ਵਾਰੀ ਕੀਲਦੀ ਹੈ।You are a great person and as an artist greater. Best wishes and warm regards!!!

  • @GurpreetSingh-se4wi
    @GurpreetSingh-se4wi 2 года назад +6

    ਬਹੁਤ ਵਧੀਆ ਕਾਰਜ ਕੀਤਾ ਨਵਦੀਪ ਸਿੰਘ ਵੀਰ ਨੇ ਕਿਉਂਕਿ ਏਸ਼ੀਆ ਦੇ ਇਸ ਹਿੱਸੇ ਖ਼ਾਸ ਕਰਕੇ ਰੂਸ ਅਤੇ ਰੂਸ ਚੋਂ ਨਿਕਲੇ ਮੁਲਕਾਂ ਵਾਲਿਆਂ ਨੂੰ ਸਿੱਖਾਂ ਬਾਰੇ ਪਤਾ ਹੀ ਨਹੀਂ। ਉਹ ਲੋਕ ਸਾਡੀ ਪੱਗ ਬੰਨ੍ਹੀ ਵੇਖ ਕੇ ਸਾਨੂੰ ਮੁਸਲਮਾਨ ਹੀ ਸਮਝੀ ਜਾਂਦੇ ਹਨ।

  • @Gurjit1469
    @Gurjit1469 Год назад +6

    ਚੜ੍ਹਦੀ ਕਲਾ ਵਿੱਚ ਰਹੋ ਬਰਾੜ ਸਾਹਿਬ❤❤ਅਸੀਸਾਂ ਜੀਓ🙏🙏

  • @malwatv
    @malwatv 2 года назад +40

    ਬਹੁਤ ਵਧੀਆ ਇੰਟਰਵਿਊ, ਗੁਰਦੀਪ ਭੈਣ ਜੀ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਰੱਬ ਹਮੇਸ਼ਾ ਤਰੱਕੀਆਂ ਬਖਸ਼ਦਾ ਰਹੇ, Amrit Paul Singh Grewal

  • @yadwindermalhi1773
    @yadwindermalhi1773 2 года назад +13

    ਨਵਦੀਪ ਬਰਾੜ ਬਹੁਤ ਵਧੀਆ ਸੱਚਾ ਸੁੱਚਾ ਬੰਦਾ ਸਾਰੀਆਂ ਗੱਲਾਂ ਦਿਲ ਖੋਲ੍ਹਕੇ ਦੱਸੀਆਂ।

  • @JagmeetSingh-gp2xk
    @JagmeetSingh-gp2xk 2 года назад +19

    ਬਹੁਤ ਖੂਬਸੂਰਤ ਇੰਟਰਵਿਊ, ਬਹੁਤ ਕੁਝ ਜਾਨਣ ਨੂੰ ਮਿਲਿਆ ਵੀਰ ਤੁਹਾਡੇ ਤੋਂ

  • @GurpreetSingh-se4wi
    @GurpreetSingh-se4wi 2 года назад +20

    ਰੂਸ ਦੇ ਲੋਕ ਇੰਡੀਆ ਬਾਰੇ ਤੇ ਇੰਡੀਆ ਦੇ ਲੋਕਾਂ ਬਾਰੇ ਵਾਹਵਾ ਕੁਝ ਜਾਣਦੇ ਹਨ ਪਰ ਓਹ ਲੋਕ ਪੰਜਾਬੀ ਅਤੇ ਸਿੱਖਾਂ ਬਾਰੇ ਬਹੁਤ ਘੱਟ ਜਾਣਦੇ ਨੇ।

  • @chanansingh8222
    @chanansingh8222 2 года назад +2

    ਨਵਦੀਪ ਵੀਰੇ,ਗੁਰੂ ਨਾਨਕ ਦੇਵ ਜੀ 4 ਉਦਾਸੀਆਂ, ਚਾ 82000 ਹਜਾਰ ਮੀਲ ਪੈਦਲ ਜਾਤਰਾ!,ਵੱਧ ਵੀ ਹੋ ਸਕਦੀ ਅੰਦਾਜਾ ਹੀ ਲਾਇਆ ਗਿਆ ਜੀ,ਵਾਹਿਗੁਰੂ!ਇੰਟਰਵਿਓਂ ਬਹੁਤ ਵਦੀਆ ਲਗੀ ਜੀ !

  • @chanansingh8222
    @chanansingh8222 2 года назад +1

    ਮੈਂ,ਨਵਦੀਪ ਤੇਰੇ ਸਾਰੇ ਵੀ ਹੀ ਬਲਾਗ ਦੇਖੇ ਨੇ! ਤੁਰਿਆਂ ਜਾਂਦੇ ਹਰ ਤਰਾਂ ਦੀ ਸਹਿਰ ਬਜਾਰ, ਗਲੀ, ਰੇਲਵੇ,ਏਅਰਪੋਰਟ,ਜਾਣਕਾਰੀ ਦੇਣਾ ਬਹੁਤ ਵਦੀਆ ਕੀ ਇੰਜ ਲਗਦਾ ਨਵਦੀਪ ਮੈਂ ਤੇਰੇ ਨਾਲ ਨਾਲ ਤੁਰਿਆ ਜਾਦਾਂ ਹੋਵਾਂ!

  • @GurcharsinghSekhon
    @GurcharsinghSekhon Год назад

    ਬਾਰੜ ਸਹਿਬ ਸਲਾਮ ਤੁਹਡੀ ਸੌਝ ਦੁਨੀਆਂ ਦੇ ਲਡੀਰ ਯਮਝਣ ਜਾਣ ਦੁਨੀਆਂ ਰੂਸ ਅੱਜ ਵੀ ਬੁਹਤ ਵੱਡਾ ਦੇਸ ਹੈ੫੦ਦੇਸ ਘੁੰਮਣ ਬਰਬਾਰ ਮਨਦੀਪ ਸਿੰਘ ਬਾਰੜ ਸਹਿਬ ਸਲਾਮ ਜੀ

  • @Gsinghvlogs
    @Gsinghvlogs 2 года назад +16

    Great veer

  • @LEGALEYE
    @LEGALEYE 2 года назад +30

    Salute to a great man Proud of him

  • @GurjitSingh-tb1lm
    @GurjitSingh-tb1lm 2 года назад +4

    ਤਹਿਤ ਦਿਲੋਂ ਧੰਨਵਾਦ ਕਰਦਾ ਹਾਂ ਜੀ

  • @RavinderSingh-yn7hm
    @RavinderSingh-yn7hm 2 года назад +46

    You really deserve appreciation for display of interest/courage to visit such difficult remote places. Carry on with your travel particularly to difficult remote areas rarely visited by anyone.

    • @drabhibds
      @drabhibds 11 месяцев назад

      i think he has travelled more than your Guru Nanak...will he be made 11th sikh guru now??

  • @balbirsinghgill1595
    @balbirsinghgill1595 2 года назад

    ਬਹੁਤੇ ਹੀ ਵਧੀਆ ਵਿਚਾਰ ਹਨ ਵੀਰ ਦੇ ਤੇ ਬਹੁਤ ਸੋਹਣੇ ਸਵਾਲ ਹਨ ਬੇਟੀ ਦੇ,, ਚੜਦੀ ਕਲਾ ਵਾਲ਼ੇ ਵਿਚਾਰ ਹਨ ਨਾ ਕਿ ਲੋਕਾਂ ਨੂੰ ਡਰਾ ਕੇ ਹੀਰੋ ਬਣਨ ਦੇ,, ਘੁਦੇ ਸ਼ੇਰ ਵਾਂਗ,, ਲੋਕਾਂ ਨੂੰ ਘੁੰਮਣ ਲਈ ਪਰੇਰਤ ਕਰਨ ਵਾਲੀ ਸੋਚ ਹੈ,,

  • @bobbydhaliwalmusic
    @bobbydhaliwalmusic 2 года назад +12

    ਬਾ-ਕਮਾਲ ਗੱਲਾਂ ਬਾਤਾਂ 💯
    ਸ਼ੁਭ-ਇਛਾਵਾਂ ਅਗਲੇ ਸਫਰਾਂ ਲਈ 💐🙏🏻

  • @brarzcreation800
    @brarzcreation800 2 года назад +8

    brother said in this video very politely that he did'nt even completed his 11th class but knowledge never comes with classes or academic degree. he has more knowledge than normal graduated person. i appreciate his work

    • @drabhibds
      @drabhibds 11 месяцев назад

      i think he has travelled more than your Guru Nanak...will he be made 11th sikh guru now??

    • @brarzcreation800
      @brarzcreation800 11 месяцев назад +1

      @@drabhibds why you try to spread your gau mootra everywhere. Is there any relation between gurmat and travelling

    • @drabhibds
      @drabhibds 11 месяцев назад

      @brarzcreation800 but it's true isn't it..Punjabi people were so paindu that Baba Nanak travelled the world gained knowledge that's why he became 1st guru

  • @ParagPhadnis
    @ParagPhadnis 2 года назад +42

    Traveling with Navdeep Paaji is fun and enjoyable as he is broad minded and curious about the cultures around the world!! 😄👍🏻 Keep Going Navdeep Bhai ❤️

  • @paramjeetkaur2756
    @paramjeetkaur2756 2 года назад +4

    ਵੀਰ ਜੀ ਵਾਹਿਗੁਰੂ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ ਉੱਪਰ ਬਣੀ ਰਹੇ ਜੀ

  • @HarbhajanSingh-ii8ej
    @HarbhajanSingh-ii8ej 2 года назад +7

    thank you both of you, excellent interview.proud of you.bless you.guru ji chardi kalah.ch rakhe ji.

  • @Sarbsingh645
    @Sarbsingh645 2 года назад +15

    True inspiration for those bloggers who just showing their families and wife’s to make RUclips money . Do something knowledgeable

  • @parmjitsingh1341
    @parmjitsingh1341 2 года назад +1

    ਬਹੁਤ ਵਧੀਆ ਇੰਟਰ ਲੱਗੀ ਬਹੁਤ ਵਧੀਆ ਜਾਣਕਾਰੀਆਂ ਵੀ ਮਿਲੀਆਂ

  • @josantop2819
    @josantop2819 2 года назад +15

    ਅਪਣੇ ਏਥੇ ਤਾਂ ਸਾਰੇ ਪੁਰਾਣੇ ਕਿਲੇ, ਥਾਵਾਂ ਕਾਰਸੇਵਾ ਵਾਲੇ ਬਾਬਿਆਂ ਨੇ ਰਹਿਣ ਹੀ ਨਹੀਂ ਦੇਣੀ..

  • @gursewaksingh8299
    @gursewaksingh8299 2 года назад +6

    Very nice, very attractive and knowledgeable post. This is really not only a royal interview but this is an historical point of view of the tourist attractions and useful information for the blogging industry. Beta Gurdeep singh, you are really a legend person. God bless you and your family.

  • @yam2558
    @yam2558 2 года назад +1

    ਨਵਦੀਪ ਵੀਰੇ ਬੁਹਤ ਵੈਟ ਸੀ ਕੀ ਤੁਸੀਂ ਕਦੋਂ ਇੰਟਰਵਿਊ ਵਿੱਚ ਆਵਦੇ ਬਾਰੇ ਦੱਸੋ ਗੇ ਤੁਹਾਡਾ ਬੋਹੁਤ ਬੋਹੁਤ ਧੰਨਵਾਦ ਬੁਹਤ ਮਜ਼ਾ ਆਇਆ ਤੁਹਾਡੀ ਗੱਲ਼ ਬਾਤ ਸੁਣ ਕੇ ❤️

  • @user-dd1bm6ub9f
    @user-dd1bm6ub9f 2 года назад +10

    Waheguru ji da khalsa Waheguru ji di Fateh ⚘🦅🏹🙏

  • @SukhwinderSingh-wq5ip
    @SukhwinderSingh-wq5ip 2 года назад +7

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Gobindmadhe
    @Gobindmadhe 2 года назад

    ਤੁਹਾਡੇ ਲਈ ਸਭ ਠੀਕ ਆ ਹਰੇਕ ਨਾਲ ਆਏ ਨੀ ਹੁੰਦਾ ਮੈ ਏਹ ਸੋਚਦਾ ਹੁਣ ਲਿਖਦੇ ਵਕਤ ਪਰ ਤੁਸੀਂ reply ਕੀਤਾ ਤਾਂ ਹੋਰ ਵੀ ਹੋ ਸਕਦਾ ਹੈ ਜ਼ਿੰਦਗੀ ਏਹੀ ਆ

  • @amanbhullar3681
    @amanbhullar3681 2 года назад +11

    Big respect Navdeep Veere.. God Bless uh🙏

  • @Abhigarg939
    @Abhigarg939 2 года назад +7

    Navdeep veere m tuhadi RUclips te sariyan videos vekhda haan...tusi bhut vdiya insan te youtuber ho..love u paaji rabb Mehar kre mainu tuhade naal milan da moka mile

  • @ravindergill5169
    @ravindergill5169 2 года назад +1

    ਨਵਦੀਪ ਬਾਈ ਦਾ ਚੈਨਲ ਮੈਂ ਬਹੁਤ ਦੇਰ ਤੋਂ ਫੋਲੋਂ ਕਰਦਾ... ਵੀਰ ਨੇਂ ਪੱਗ ਦਾ ਮਾਣ ਵਧਾਇਆ ਬਾਹਰ ਲੇ ਮੁਲਕਾਂ ਚ...
    ਸਬ ਤੋਂ ਵੱਡੀ ਗੱਲ ਬਾਈ ਪੰਜਾਬੀ ਵਿਚ bloging ਕਰਦਾ... ਹਿੰਦੀ ਚ ਕਰੇ ਤਾ ਕਿਤੇ ਵੱਧ followers ਹੋਣ ਪਰ ਬਾਈ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਦਾ....

  • @balbirsingh236
    @balbirsingh236 Год назад

    ਨਵਦੀਪ ਸਿੰਘ ਦਾ ਗਲਬਾਤ ਕਰਨ ਤਰੀਕਾ ਬਹੁਤ ਵਧੀਆ ਵਾਹਿਗੁਰੂ ਮੇਹਰ ਕਰਨ

  • @pindadalifestyle682
    @pindadalifestyle682 Год назад

    ਵਾਹਿਗੁਰੂ ਜੀ

  • @jasvirsingh-hl9co
    @jasvirsingh-hl9co 2 года назад +2

    Sohna km bai navdeep tera...teriya video kant hundiya veer... Eho j lok orginal legent bnde aa..sadi mandeer nu apne eho j bnde aa folow krna chida...sohna program

  • @Unknownnnnnn440
    @Unknownnnnnn440 2 года назад +2

    Navdeep Singh di videos bahot vadiya hundiyan

  • @kknewage
    @kknewage 2 года назад +6

    Sister we proud of u as a our sikh punjabi community respect for ur channel and concept of this channel kug wakhra karde raho

  • @kaurdeep3575
    @kaurdeep3575 2 года назад

    ਵਾਹਿਗੁਰੂ

  • @rishabhgulati444
    @rishabhgulati444 2 года назад +7

    Nomad Shubam and Navdeep Singh Brar are my inspiration in Travelling

  • @MonuDasuya
    @MonuDasuya 6 месяцев назад

    Navdeep Singh Brar ji nu sariya language aandhiyan ne paji de sare block dekhe ne mai🎉

  • @JaswinderSingh-io7uo
    @JaswinderSingh-io7uo Год назад +1

    ❤❤❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤❤❤

  • @HarryAntalaPB65
    @HarryAntalaPB65 2 года назад +10

    Please request aa ek interview manukhta di seva society Ludhiana pind hasanpur vale gurpreet veer nu bhi bhulayo bht vadiya seva karde ne please request aa ji ho sake ta jarur kariyo

  • @harjinderkaur3869
    @harjinderkaur3869 Год назад

    ਬਹੁਤ ਖੂਬਸੂਰਤ ਵਿਚਾਰ

  • @GursewakSingh-ge5xy
    @GursewakSingh-ge5xy 2 года назад

    ਬਹੁਤ ਖੂਬਸੂਰਤ ਗੱਲਬਾਤ ਤੇ ਜਾਣਕਾਰੀ ਜੀ

  • @RajinderSingh-r5s
    @RajinderSingh-r5s Год назад

    ਵਾਹ ਜੀ ਵਾਹ
    Good👍

  • @gurindersingh6445
    @gurindersingh6445 2 года назад

    Dil diyan gallan positive felling aayi interview vekh k

  • @harinderpalsingh6352
    @harinderpalsingh6352 2 года назад +1

    Satnam waheguru ji Nice Inter view

  • @SatnamSingh-qh3le
    @SatnamSingh-qh3le 2 года назад

    ਨਵਦੀਪ ਸਿੰਘ ਦੀਆਂ ਬਹੁਤ ਵੀਡੀਓ ਦੇਖੀਆਂ ਖਾਸ ਕਰਕੇ ਰਸ਼ੀਅਨ ਇਲਾਕੇ ਦੀਆਂ

  • @mahindersinghsarari3162
    @mahindersinghsarari3162 2 года назад

    ਵਧੀਆ ਲੱਗਿਆ ਜੀ ਵਾਹਿਗੁਰੂ ਜੀ

  • @surjitmander5498
    @surjitmander5498 2 года назад

    ਨਵਦੀਪ ਬਾਈ ਦੀਆ ਸਾਰੀਆ ਹੀ ਵੀਡੀਓਜ਼ ਵੇਖ ਰਿਹਾਂ ਮੈਂ ਜਦੋ ਤੋ ਬਾਈ ਵੀਡੀਓਜ਼ ਬਣਾ ਰਹੇ ਹਨ। ਬਹੁਤ ਹੀ ਵਧੀਆ ਵੀਡਿਓ ਬਣਾਉਂਦੇ ਨੇ ਬਾਈ।।।। ਬਹੁਤ ਜਿਆਦਾ ਜਾਣਕਾਰੀ ਮਿਲਦੀ ਹੈ ਬਾਈ ਦੀਆਂ ਵੀਡੀਓਜ਼ ਵੇਖ ਕੇ 🙏🏻🙏🏻🙏🏻🙏🏻 ਜਿਉਂਦਾ ਰਹਿ ਬਾਈ ਰੱਬ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਹਮੇਸ਼ਾ।।। ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਰਹਿਣ ਨਵਦੀਪ ਬਾਈ 🙏🏻🙏🏻🙏🏻

  • @devkuraiwala7573
    @devkuraiwala7573 2 года назад +1

    ਬਹੁਤ ਵਧੀਆ ਨਵਦੀਪ

  • @sherepunjab5087
    @sherepunjab5087 2 года назад +1

    asi vi eh ehna rahvan toh donki laga ke gaye si moscow to uk but route different si but thand bahut si 90 91 di gal aa odon bahut thand hundi si te ajj jithe rehnde aa ethe vi winter ch minus 45 ta amm hi ho janda winnipeg canada

  • @Jasvir-Singh8360
    @Jasvir-Singh8360 2 года назад

    ਵੀਰ ਨਵਦੀਪ ਸਿੰਘ ਤੁਸੀਂ ਇੱਕ ਕਿਤਾਬ ਲਿਖੋ ", ਬਰਫ ਦੇ ਸੁੰਨੇ ਰਾਹ,"

  • @singhparamjeetSingh1
    @singhparamjeetSingh1 2 года назад +5

    Congratulations navdeep veere

  • @Dharminder555
    @Dharminder555 2 года назад +5

    veer me tera fan hai .Manu pata ke ਤੂੰ ਦੁਨੀਆ ਨੂੰ sukh ਦਿਆ ਕੇ app dukha ਵਿੱਚ ਹੈ

  • @satnamgill5361
    @satnamgill5361 2 года назад +4

    Great conversation

  • @ajmersingh3905
    @ajmersingh3905 2 года назад

    ਚੰਗਾ ਲਗਾ thanks

  • @sukhdevsidhu7142
    @sukhdevsidhu7142 2 года назад +1

    Navdeep ji te Gurdip kaur Grewal ji ssa ji tuhada program bahut wadia hai

  • @gaganwadhwa9535
    @gaganwadhwa9535 2 года назад +11

    Very nice 👌👌
    Thank you so much #GurdeepGrewal and team #Bsocial for this unique experience. Totally enjoyed every minute of this interview.
    Good work.. Keep it up 👍👍
    Stay Blessed always #NavdeepSinghBrar.

  • @vijayKumar-di6kc
    @vijayKumar-di6kc 2 года назад

    ਨਵਦੀਪ ਪਾ ਜੀ,ਸਤਿਸ੍ਰਿਕਾਲ ਜੀ।
    ਤੂਹਾਡੀ ਇਨਟਰਵਿਅ ਦੇਖ ਸੁਣ ਕੇ ਬਹੂਤ ਹੀ ਚੰਗਾ ਲੱਗਾ, ਬਹੁਤ ਕੁਝ ਸਿੱਖਣ ਨੂੰ ਮਿਲਿਆ।
    ਤੂਹਾਡੀ ਪਹਿਲੀ ਵਿਡਿੳ ਮਿ ਜੋਰਮ ਵਾਲੀ ਵੇਖੀਂ ਜੀ। ਕੀ ਇਹ ਤੂਹਾਡੀ ਪਹਿਲੀ ਇਨਟਰਵਿਅ ਹੈ।

  • @sarbjeet2535
    @sarbjeet2535 Год назад

    Wahaguru ji kirpa karo

  • @Balbirsinghusa
    @Balbirsinghusa 2 года назад +3

    ਇੱਕ ਦਿਨ ਬੋਡੀ ਆਪਣੀ ਅਮਰੀਕਾ ਪਈ ਸੀ ਤੇ ਆਪਾਂ ਕੁਰਕਸਤਾਨ ਘੁੰਮ ਆਏ।ਓਥੇ ਮੈਂ ਇੱਕ ਪੁਰਾਣਾ ਛੋਟਾ ਜਿਹਾ ਗੁਰੂ ਘਰ ਵੇਖਿਆ ।ਗੁਰੂ ਘਰ ਦੇ ਪਿੱਛੇ ਕੁੱਝ ਬੰਦੇ ਬੈਠੇ ਸੀ ਉਹ ਉੱਧਰ ਦੇ ਲੋਕ ਲੱਗੇ ਸਿੱਖ ਨਹੀਂ ਸਨ।

  • @MannSocial
    @MannSocial 2 года назад +1

    ਸ਼ਾਨਦਾਰ ਇਨਸਾਨ ਨਾਲ ਸ਼ਾਨਦਾਰ ਇੰਟਰਵਿਊ

  • @Jatt3616
    @Jatt3616 2 года назад +1

    Waheguru

  • @PiaraSingh-hi2tr
    @PiaraSingh-hi2tr Год назад

    ਜਿਊਂਦਾ ਰਹੁ ਸ਼ੇਰਾ।

  • @harpreetkaur5022
    @harpreetkaur5022 2 года назад +2

    Bhut badhia Navdeep beta 👍👍👍👍👍

  • @musicmovietv6899
    @musicmovietv6899 2 года назад +4

    ਬਹੁਤ ਵਧੀਆ ❤️

  • @officialvehlamunda
    @officialvehlamunda 2 года назад

    bhut sohna keha veer. lok canada america kahi jande ne bhut aage ne.
    pr ohi lok kade Chandigarh ni tappe hunde. kade gurgaon dlf , Mumbai, Bangalore Kolkata Hyderabad kade gye hi ni

  • @jasvindersingh5456
    @jasvindersingh5456 2 года назад +1

    Great interview with an awesome person like Navdeep Veer...

  • @deepsingh-xk4qt
    @deepsingh-xk4qt Год назад

    Salute aa veer tenu

  • @Punjab_5rivers
    @Punjab_5rivers 2 года назад +4

    ਭਾਰਤ ਵਿੱਚ ਲੋਕਾਂ ਨੂੰ social ਸੁਰੱਖਿਆ ਲਈ ਪੈਸੇ ਦੀ ਲੋੜ ਹੁੰਦੀ ਹੈ ਇਸ ਲਈ ਉਨ੍ਹਾਂ ਨੂੰ ਬਚਤ ਕਰਨੀ ਪੈਂਦੀ ਹੈ, ਪਰ ਵਿਦੇਸ਼ਾਂ ਵਿੱਚ, ਸੁਰੱਖਿਆ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ --People in India need money for social security so they have to save, but in foreign countries, security is provided by Govt

    • @sukhchainsingh6289
      @sukhchainsingh6289 2 года назад

      Medical problem bhut a dujiea countries ch free aa,,pr apartment 3-4weak diyan hundi a,,pain hove naa hove eh problem bhut jaida a

  • @NavneetVirkPhotography
    @NavneetVirkPhotography 2 года назад +1

    ਬਹੁਤ ਵਧੀਆ ਇੰਟਰਵਿਊ, ਬਹੁਤ ਸ਼ੁਕਰੀਆ

  • @GurjitSingh-tb1lm
    @GurjitSingh-tb1lm 2 года назад +1

    ਬਹੁਤ ਵਧੀਆ ਹੁੰਦੀਆਂ ਨੇ ਵੀਰ ਜੀ ਸਾਰੀਆਂ ਵੀਡੀਓ ਨੇਂ

  • @pritpalrurgarh044
    @pritpalrurgarh044 Год назад

    Sahi gall veer

  • @sherepunjab5087
    @sherepunjab5087 2 года назад +2

    8 10 din vich russian sikh layi bai ne eh ta thora zyada ho gia mai vi reha russia ch te english vi vadia bold te interest vi hai bolian sikhan ch jive french rusky etc but 8 to 10 days to speak and understand russky is not easy

  • @parminderdomeli2148
    @parminderdomeli2148 2 года назад +2

    ਬਹੁਤ ਸੋਹਣੀ ਇੰਟਰਵਿਊ ❤

  • @visahome1296
    @visahome1296 2 года назад +3

    Very nice video. Navdeep is great.

  • @harindersandhu9
    @harindersandhu9 2 года назад +5

    🎉yes it's true traveling can be cheap when you are more social with local people, bro try local food.

  • @Punjab_5rivers
    @Punjab_5rivers 2 года назад +4

    Navdeep's vlogs are very informative and entertaining, I always watch

  • @sandhuflix2593
    @sandhuflix2593 2 года назад +1

    Mza aa gya navdeep 22 nu dekhde hoye

  • @RamjeetSingh-mr8ys
    @RamjeetSingh-mr8ys Год назад

    ਵਾਈ ਬਰਾੜ ਸਾਹਿਬ ਜੋ ਸਾਡੇ ਵਰਗੇ ਕਿਤੇ ਜਾ ਸਕਦੇ ਤੁਸੀਂ ਸਾਨੂੰ ਘਰ ਬੈਠੀਆਂ ਨੂੰ ਟਰੈਵਲ ਕਰਵਾ ਰਹੇ ਹੋ।। ਟਰੈਵਲ ਸਭ ਦੇ ਕਰਮ ਵਿੱਚ ਨਹੀਂ ਹੁੰਦੀ ਵਾਈ ਜੀ।।

  • @harbanskaur8146
    @harbanskaur8146 2 года назад +2

    Really appreciable

  • @sarassinghjoy9734
    @sarassinghjoy9734 2 года назад +4

    Thank you dii
    Veere nal meeting kraun lei
    Bahut vdia lgea... Really sade shayad khaab Khaab hi bnn k reh jaange... World tour di..
    God bless you Veer ji
    Nd Gurdeep Kaur didi ji stay blessed always 🙏🙏🙏

  • @ballysidhu6614
    @ballysidhu6614 2 года назад +3

    ghaint gal baat... mame aalya😊👌

  • @birfatehsingh5546
    @birfatehsingh5546 2 года назад +3

    Very informative episode ,menu ta veere di story sun k bahut vdiya lgga ,thoda hr episode hi eda da hunda ,rb kre din dugni raat chogni traaki kro 🙏

  • @Gurpreetsingh-hs9zd
    @Gurpreetsingh-hs9zd 2 года назад

    ਨਵਦੀਪ ਬਾਈ ਘੈਂਟ ਬੰਦਾ

  • @simranjitsinghchauhan9451
    @simranjitsinghchauhan9451 2 года назад +2

    Wah o tere bai #Aprreciated🙌🏾

  • @AsifAssociates
    @AsifAssociates 2 года назад

    vdhiya boht khoob. i am from punjab pakistan multan and apricate your efforts with best wishes.

  • @tarzansingh3252
    @tarzansingh3252 2 года назад +5

    Nice interview… thanks Navdeep Ji for sabat surat vlogging . 🙏
    Gurdeep ji you Rock always.

  • @pardesi_swiss
    @pardesi_swiss 2 года назад +1

    Vadiya info hai Navdeep kol

  • @simranjitsingh4167
    @simranjitsingh4167 2 года назад

    ਭੈਣ ਦੇ ਪ੍ਰਸ਼ਨ ਬਹੂਤ ਵਧੀਆ ਨੇ keep it up bhen

  • @simranjitsingh4167
    @simranjitsingh4167 2 года назад

    ਸਲੂਟ ਆ ਵੀਰ ਨੂੰ

  • @Dil-Sacha-hai
    @Dil-Sacha-hai Год назад +1

    He is a great traveller.

  • @Sukhwinder351
    @Sukhwinder351 2 года назад +1

    ਬਈ ਦੀ video ਬਹੁਤ ਵਧੀਆ ਹੁੰਦੀਆਂ ਹਨ।

  • @vickysran1562
    @vickysran1562 2 года назад +1

    good bhai