Prime Discussion (2760) || ਛੱਡਣੀ ਪਈ ਆਖਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ, ਆ ਗਈ ਕਿਸਾਨ ਧਿਰਾਂ ਦੇ ਏਕਾ ਕਰਨ ਦੀ ਘੜੀ

Поделиться
HTML-код
  • Опубликовано: 9 янв 2025

Комментарии •

  • @User.YouTube_creaters
    @User.YouTube_creaters 3 часа назад +17

    ਜ਼ੁਲਮ ਦੀ ਵਕਾਲਤ ਕਰਨ ਤੋਂ ਪਹਿਲਾਂ ਯਾਦ ਰੱਖਣਾ
    *ਦਰਦ ਦਾ ਅਹਿਸਾਸ ਹਰ ਜ਼ਿੰਦਾ ਇਨਸਾਨ ਨੂੰ ਹੁੰਦਾ ਹੈ*

  • @avtarsingh4870
    @avtarsingh4870 3 часа назад +7

    ਕਿਸੇ ਨੂੰ ਪਸੰਦ ਆਉਣਾ ਬੜਾ ਅਸਾਨ ਐ ਪਰ
    ਹਮੇਸ਼ਾ ਉਸਦੀ ਪਸੰਦ ਬਣੇ ਰਹਿਣਾ ਬਹੁਤ ਮੁਸ਼ਕਿਲ ਹੈ..!

  • @harjindersinghThind4507
    @harjindersinghThind4507 2 часа назад +4

    ਕਹਾਵਤ ਹੈ -- ਬੱਕਰੀ ਦੁੱਧ ਤਾਂ ਦੇਂਦੀ ਹੈ ਪਰ ਮੇਗਣਾਂ ਪਾ ਕੇ। ( ਉਹ ਕਿਸੇ ਕੰਮ ਨਹੀਂ ਆਉਂਦਾ )
    ਬਾਦਲ ਦਾ ਅਸਤੀਫ਼ਾ ਦਿੱਤਾ ਨਹੀਂ ਬਲਕਿ ਦੇਣਾ ਪਿਆ। ਜੇਕਰ ਇਹੀ ਇੱਕ ਸਾਲ ਪਹਿਲਾਂ ਪ੍ਰਧਾਨਗੀ ਛੱਡੀ ਹੁੰਦੀ ਤਾਂ ਅਕਾਲੀ ਦਲ ਦੀ ਇੰਨੀ ਬੁਰੀ ਹਾਲਤ ਨਹੀਂ ਹੁੰਦੀ। 👍👍🥱🥱

  • @raghbirterkiana3183
    @raghbirterkiana3183 Час назад +1

    ਸਭ ਤੋ ਪਹਿਲਾਂ ਪਨੂੰ ਸਾਹਿਬ ਨੇ ਹੀ ਸੁਝਾਅ ਦਿੱਤਾ ਸੀ ਕਿ ਸੁਖਬੀਰ ਸਿੰਘ ਨੂੰ ਅਸਤੀਫ਼ਾ ਦੇ ਹੀ ਦੇਣਾ ਚਾਹੀਦਾ ।
    ਉੜਕ ਸੱਚ ਰਹੀ ।

  • @User.YouTube_creaters
    @User.YouTube_creaters 3 часа назад +11

    ਹਾਰ ਤਾਂ ਆਪਣੀ ਦੋਹਾਂ ਦੀ ਹੀ ਹੋਈ
    *ਤੁਸੀਂ ਵਫ਼ਾ ਨਾ ਕਰ ਸਕੇ, ਅਸੀਂ ਦਗ਼ਾ ਨਾ ਕਰ ਸਕੇ*
    ਸੁੱਖਬੀਰ ਜੀ

  • @kulwantKalra-u6r
    @kulwantKalra-u6r 2 часа назад +4

    ❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ❤❤

  • @ਡਾ.ਵਹਿਮਾਦਾ
    @ਡਾ.ਵਹਿਮਾਦਾ 2 часа назад +4

    ਇੱਕ ਜਰਾ ਇਹ ਵੀ ਦੱਸ ਦੇਣਾ ਕਿਸੇ ਮਜਦੂਰ ਨੇ ਖੁਦਕੁਸੀ ਕੀਤੀ ਹੋਵੇ ਤੇ ਉਸ ਦਾ ਕਰਜਾ ਮਾਫ ਕੀਤਾ ਗਿਆ ਹੋਵੇ ਜਾ ਸਹਇਤਾ ਲਈ ਪੈਸੇ ਦਿਤੇ ਹੋਣ ਜਾ ਪਰਿਵਾਰ ਦੇ ਕਿਸੇ ਮੈਬਰ ਨੂੰ ਸਰਕਾਰੀ ਨੋਕਰੀ ਦਵਾਈ ਹੋਵੇ ਸਾਰੀਆਂ ਗੱਲਾਂ ਜੱਟਾ ਲਈ ਹੀ ਕਿਉ ਮਜਦੂਰ ਇਨਸਾਨ ਨਹੀਂ

    • @harjindersinghThind4507
      @harjindersinghThind4507 2 часа назад +1

      ਵੀਰ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਮਜ਼ਦੂਰ ਜਾਂ ਕਿਸਾਨ ਇਹਨਾਂ ਨੂੰ ਜ਼ਾਤ ਪਾਤ ਵਿੱਚ ਨਾ ਵੰਡੋ।
      ਹਜ਼ਾਰਾਂ ਜੱਟ ਇਹੋ ਜਿਹੇ ਵੀ ਹਨ ਜਿਨ੍ਹਾਂ ਨੂੰ ਇੱਕ ਸਮੇਂ ਦਾ ਖਾਣਾ ਨਸ਼ੀਬ ਨਹੀਂ ਹੁੰਦਾ।
      ਪਰ ਦੂਜੇ ਪਾਸੇ ਨੀਵੀਂ ਜਾਤੀ ਦੇ ਕਹੇ ਜਾਣ ਵਾਲੇ ਹਜ਼ਾਰਾਂ ਲੋਕ ਲੱਖਪਤੀ ਵੀ ਹਨ ।

  • @User.YouTube_creaters
    @User.YouTube_creaters 3 часа назад +8

    ਹਰ ਪ੍ਰਸਥਿਤੀ ਤੇ ਸ਼ਾਂਤ ਰਿਹਾ ਕਰੋ
    *ਲੋਹਾ ਠੰਡਾ ਹੋਣ ਤੇ ਹੀ ਮਜ਼ਬੂਤ ਹੁੰਦਾ ਹੈ*

    • @daljitsingh7980
      @daljitsingh7980 3 часа назад +1

      ਦੀਪ ਬਰਾੜ 🙏❤️👌👌👍

  • @Naresh_tailor
    @Naresh_tailor 3 часа назад +9

    ਜਦੋਂ ਅਸਤੀਫਾ ਪ੍ਰਵਾਣ ਹੀ ਕਰਨਾ ਸੀ ਤਾਂ ਫਿਰ ਦੋ ਦਸੰਬਰ ਨੂੰ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਦੀ ਅਵਗਿਆ ਕਿਉਂ ਕੀਤੀ ਗਈ ਜਦੋਂ ਉਹਨਾਂ ਨੇ ਕਿਹਾ ਸੀ ਤਿੰਨ ਦਿਨਾਂ ਦੇ ਵਿੱਚ ਵਿੱਚ ਅਸਤੀਫੇ ਪ੍ਰਵਾਨ ਕਰੋ ਤਾਂ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਕਿਵੇਂ ਲੱਗ ਗਿਆ

    • @jasbirkaurchahal1021
      @jasbirkaurchahal1021 3 часа назад +4

      ਤਾਕਤ ਛੱਡਣ ਨੂੰ ਕਿਸ ਦਾ ਦਿਲ ਕਰਦਾ ਹੈ ?

    • @Naresh_tailor
      @Naresh_tailor 3 часа назад +4

      ​@@jasbirkaurchahal1021 ਬਿਲਕੁਲ ਸਹੀ ਕਿਹਾ ਜੀ

    • @sarwansingh375
      @sarwansingh375 3 часа назад +2

      I have been requesting to all that Rajniti and Dharm never go together as per today situation.both are totally having theirs own ways.

    • @Naresh_tailor
      @Naresh_tailor 2 часа назад +2

      @@sarwansingh375 ਕੀ ਕਿਹਾ ਤੁਸੀਂ ਪੰਜਾਬੀ ਵਿੱਚ ਦੱਸ ਸਕਦੇ ਓ

    • @AmarjeetChatha-nz5qd
      @AmarjeetChatha-nz5qd 2 часа назад

      ਇਹ.ਬਦਲਾ.ਦੀ.ਜੁਬਲੀ.ਨੇ.ਜਾਦੇ.ਜਾਦੇ.ਵੀ.ਸਿਖਾ.ਦਾ.ਬਹੁਤ.ਘਹਣ.ਕਰਨਾ..ਰ.ਸ.ਸ.ਤੇ.ਸਿਰਸਾ.ਵਾਲੇ,ਦੇਪਾਲਤੂੰ.ਕੁਤੇਅਆ.ਬਦਲਾ.ਨੇ

  • @gurcharnsingh-n2p
    @gurcharnsingh-n2p 3 часа назад +5

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @SUKHDEVSINGHDHALIWAL-q5s
    @SUKHDEVSINGHDHALIWAL-q5s 2 часа назад +1

    ਸੁਖਦੇਵ ਸਿੰਘ ਧਾਲੀਵਾਲ ਵਲੋਂ ਸਾਰੇ ਪ੍ਰਾਈਮ ਏਸ਼ੀਆ ਦੇ ਪ੍ਰਵਾਰ ਨੂੰ ਸਤਿ ਸ੍ਰੀ ਆਕਾਲ ਜੀ

  • @ਮੰਗਲ-ਫ8ਬ
    @ਮੰਗਲ-ਫ8ਬ Час назад

    ਬਹੁਤ ਵਧੀਆ ਕੀਤਾ ਹੈ ਕਿਸਾਨ ਲੀਡਰ ਵੱਲੋਂ ਸੰਜੁਕਤਾ ਕਿਸਾਨ ਮਜ਼ਦੂਰ ਜਥੇਬੰਦੀਆਂ ਜਿੱਦਾਂ ਬਾਦ

  • @kamaljeetsingh4317
    @kamaljeetsingh4317 2 часа назад +2

    ਮੈ ਕਿਹਾ ਸੀ, ਮੈ, ਮੈਂ ,ਮੈਂ,
    ਆਪਾ ਵੀ ਹੁੰਦਾ ( ਆਪਾ ਕਿਹਾ ਸੀ)

  • @bhupindergill6629
    @bhupindergill6629 3 часа назад +5

    ਸਤਿ ਸ੍ਰੀ ਆਕਾਲ ਜੀ

  • @daljitsingh7980
    @daljitsingh7980 3 часа назад +3

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ ਨਵਜੀਤ ਸਿੰਘ ਜੀ 🙏

  • @tejpalpannu2293
    @tejpalpannu2293 7 минут назад

    Waheguru ji 🙏 🙏 🙏 🙏 🙏

  • @kuldeepsingh-xh6jv
    @kuldeepsingh-xh6jv 3 часа назад +4

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @JasvirSingh-ed5yz
    @JasvirSingh-ed5yz Час назад +1

    Nice

  • @mankoobaldevsingh3393
    @mankoobaldevsingh3393 2 часа назад +6

    ਲਾਲ ਡਾਇਰੀ ,ਸਿੱਧੇ ਕਰ ਦਿਆਂਗੇ, ਜਥੇਦਾਰ ਸਾਹਿਬਾਨ ਨੂੰ ਟਿੱਚ ਜਾਣਨਾ ਕੀ ਅਜਿਹੀਆਂ ਗੱਲਾਂ ਸੋਭਾ ਦਿੰਦੀਆਂ ਹਨ

  • @Naresh_tailor
    @Naresh_tailor 3 часа назад +9

    ਪ੍ਰਧਾਨਗੀ ਤਾਂ ਰਾਹੁਲ ਗਾਂਧੀ ਨੇ ਵੀ ਛੱਡੀ ਹੈ ਪਰ ਸਭ ਨੂੰ ਪਤਾ ਹੈ ਪ੍ਰਧਾਨਗੀ ਕੌਣ ਕਰਦਾ ਹੈ ਮਲਕ ਅਰਜਨ ਖੜਗੇ ਜਾਂ ਰਾਹੁਲ ਗਾਂਧੀ

  • @RavinderKumar-bf8hv
    @RavinderKumar-bf8hv Час назад

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ
    ਮੇਰਾ ਮੋਬਾਇਲ ਨੰਬਰ 9888247881
    ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

  • @jagjitsingh3704
    @jagjitsingh3704 3 часа назад +3

    ਜੇ ਤੁਸੀਂ ਸੁਖਬੀਰ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਕਹਿਣਾ ਹੈ, ਤਾਂ ਟਾਈਟਲ ਵੀ ਏਹੋ ਰੱਖਣਾ ਚਾਹੀਦਾ ਸੀ 😮

  • @VarinderSingh-he7wo
    @VarinderSingh-he7wo 3 часа назад +2

    ਸਤਿ ਸ੍ਰੀ ਅਕਾਲ ਪੰਨੂੰ ਜੀ ਤੇ ਨਵਜੀਤ ਜੀ।

  • @dharmjitsursingh
    @dharmjitsursingh 2 часа назад +2

    ਪੰਨੂ ਸਾਬ੍ਹ, ਤੁਸੀਂ ਪਾਠਕਾਂ ਨੂੰ ਖ਼ਬਰਾਂ ਦੇ ਜੂਸ ਪਿਲਾ ਰਹੇ ਹੋ, ਇਹ ਹਰ ਕਿਸੇ ਦੇ ਵਸ ਦੀ ਗੱਲ ਨਹੀਂ

  • @baldevraj4560
    @baldevraj4560 Час назад

    ❤ ਸਤਿ ਸ਼੍ਰੀ ਅਕਾਲ ਜੀ 🎉 🎉

  • @HARSHDEEPHarshDeep-o4p
    @HARSHDEEPHarshDeep-o4p 3 часа назад +2

    ਨਵਜੀਤ ਜੀ ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ ਜੀ

  • @JagtarGill-u1z
    @JagtarGill-u1z 3 часа назад +3

    Very good punnu Shihab and navjeet ji thanks

  • @satnamsekhon9202
    @satnamsekhon9202 3 часа назад +2

    ਬਰਾੜ ਸਹਿਬ ਧਾਲੀਵਾਲਜ ਸਤਿ ਸਿਰੀਅਕਾਲ ਜੀ

  • @ParmjeetKaur-o1e
    @ParmjeetKaur-o1e Час назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:27

  • @manjitSingh-x9r
    @manjitSingh-x9r 3 часа назад +2

    ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @HarjitSingh-xs8qt
    @HarjitSingh-xs8qt 2 часа назад +1

    Pannu sahib thanks good oman waheguru kirpa karan akal aa jave

  • @SohanJi-f7s
    @SohanJi-f7s Час назад +1

    Tusi kehnde ਜ ਸਾਡੇ ਬਿਨਾਂ koi ਸੁਖਬੀਰ ਨੂੰ ਸੁਖਬੀਰ ਸਿੰਘ ਬਾਦਲ koi ਨਈ ਕਹਿੰਦਾ ਹੁਣ ਕਿਵੇਂ ਟਾਈਟਲ ਬਦਲ, ਸ਼ੁਰੂ ਤੋਂ ਹੀ ਕਦੀ ਅਕਲੀਦਾਲ ਦੀ ਸਿਫਤ ਕਰਦੇ ਨਹੀਂ ਦਿਖਾਇਆ ਪਨੂੰ ਸਾਹਿਬ ਨੂੰ?

  • @V.K.Luthra
    @V.K.Luthra 3 часа назад +2

    Sat shri akal Pannu Sir ji te Navjeet Veer ji

  • @arshdeepsingh-du4dj
    @arshdeepsingh-du4dj Час назад +1

    ਅਕਾਲੀਆਂ ਨੂੰ ਛੱਡੂ ਹੁਣ 😂😂😂😂😂😂 ਕਿ ਕੰਮ ਨਹੀ ਚਲਦਾ ਉਹਨਾ ਬਿਨਾ 😅😅😅

  • @JagtarSingh-bp5xb
    @JagtarSingh-bp5xb 3 часа назад +2

    SSA ji 🙏🙏

  • @sunnyaaryan2864
    @sunnyaaryan2864 2 часа назад +3

    ਪੰਨੂ ਸਾਬ ਨੂੰ ਚੈਨ ਮਿਲ ਗਿਆ ਹੋਣਾ, ਹੱਥ ਧੋ ਕੇ ਪਿੱਛੇ ਪਏ ਸਨ ਪੰਨੂ ਸਾਬ੍ਹ ਤੇ prime aisa ਵਾਲੇ

    • @harjindersinghThind4507
      @harjindersinghThind4507 2 часа назад

      ਪੰਨੂੰ ਸਾਹਬ ਦਾ ਤਾਂ ਪਤਾ ਨਹੀਂ ਪਰ ਅੱਧੀ ਸਿੱਖ ਕੌਮ ਨੂੰ ਖੁਸ਼ੀ ਹੋਈ ।
      ਪਰ ਤੇਰੇ ਵਰਗੇ ਚਮਚਿਆਂ ਨੂੰ ਦੁੱਖ ਹੋਇਆ 👍👍🥱

    • @harwinderkaur9040
      @harwinderkaur9040 Час назад +1

      Sahi kiha ji

  • @BalwinderSingh-kd4qz
    @BalwinderSingh-kd4qz 3 часа назад +2

    ਪੰਨੂੰ ਸਾਹਿਬ।ਈਸ ਝੋਨੇ ਦੇ ਸੀਜ਼ਨ ਦੌਰਾਨ ਪਹਿਲੀ ਵਾਰ ਕਿਸਾਨਾਂ ਨੂੰ ਬੁਰੀ ਤਰ੍ਹਾਂ ਲੁੱਟਿਆ ਗਿਆ। ਝੋਨੇ ਦੀ ਫ਼ਸਲ ਦੀ ਢੋਆ ਢੁਆਈ ਦੇ ਨਾਮ ਤੇ। ਕਿਸੇ ਵੀ ਕਿਸਾਨ ਯੂਨੀਅਨ ਪੱਤਰਕਾਰ ਜਾਂ ਸਿਆਸੀ ਪਾਰਟੀ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ।

    • @harbhajansingh4281
      @harbhajansingh4281 Час назад

      Lok har saal pata nahi kitho lutt karn de nave tareeke labh lainde han.

  • @abhayjit3847
    @abhayjit3847 2 часа назад

    ❤❤❤❤❤ਪੰਨੂ saab Navjit g very nice ਸਤਿ ਸ੍ਰੀ ਅਕਾਲ ਭਿੱਖੀਵਿੰਡ ਤਰਨ ਤਾਰਨ ❤❤❤❤❤

  • @deepgoatfarm
    @deepgoatfarm 3 часа назад +2

    Satsir akal g

  • @JanakRaj-xv7eq
    @JanakRaj-xv7eq 3 часа назад +2

    Good news

  • @KulwinderSingh-zv1tx
    @KulwinderSingh-zv1tx 2 часа назад

    Sat shri akal g 🙏🌹🌹😊 Banga

  • @KuldeepSingh-qq9ds
    @KuldeepSingh-qq9ds Час назад

    पन्नू साब 👍👍💯💯🌹🌹🙏🙏

  • @Karmjitkaur-gk1xq
    @Karmjitkaur-gk1xq 3 часа назад +5

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌

    • @BhupinderSingh-yg8cg
      @BhupinderSingh-yg8cg 3 часа назад +2

      ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤

    • @Karmjitkaur-gk1xq
      @Karmjitkaur-gk1xq 3 часа назад

      @BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🏼

  • @kuldipsinghbanvet3861
    @kuldipsinghbanvet3861 Час назад

    Very informative programme.

  • @reshamlalbittu3948
    @reshamlalbittu3948 Час назад

    SAT SHIRI AAKAL TO ALL PRIME ASIA TEAM MEMBERS

  • @sukhdevsinghbhatti3235
    @sukhdevsinghbhatti3235 2 часа назад

    ਅੱਜ ਤੱਕ ਕੁਰਬਾਨੀ ਦੀਆਂ ਗਲਾਂ ਕਰਦਾ ਰਿਹਾ ਕਿ ਅਕਾਲ ਤਖ਼ਤ ਦਾ ਹੁਕਮਨਾਮਾ ਮੰਨਣ ਲਈ ਅਕਾਲੀ ਦਲ ਪਾਰਟੀ ਦੀ ਕੁਰਬਾਨੀ ਨਹੀਂ ਕਰ ਸਕਦਾ।ਇਕ ਵਾਰੀ ਹੁਕਮ ਦਾ ਮੰਨਦਾ ।ਫਿਰ ਭਾਂਵੇ ਦਵਾਰਾ ਨਹੀਂ ਪਾਰਟੀ ਬਣਾ ਲੈਂਦਾ।

  • @paramsandhu9142
    @paramsandhu9142 3 часа назад +3

    prime Asia 🌏

  • @nachhattarsingh4890
    @nachhattarsingh4890 39 минут назад

    Sat shri akal ji pannu shaib and all priam asias TV workers good work good news

  • @narinderpalmann2486
    @narinderpalmann2486 3 часа назад +2

    Good

  • @HardeepSingh-m9g2t
    @HardeepSingh-m9g2t 2 часа назад +1

    ❤❤❤

  • @tarlochansinghmararha8408
    @tarlochansinghmararha8408 3 часа назад +3

    Ji

  • @mohinderjhajj3315
    @mohinderjhajj3315 3 часа назад +2

  • @gurtejnatt2437
    @gurtejnatt2437 3 часа назад +2

    SSA Navjit and pannu shaib.

  • @charanjitwadala6618
    @charanjitwadala6618 3 часа назад

    ਪੰਨੂ ਜੀ ਸਤਿ ਸ੍ਰੀ ਅਕਾਲ ਜੀ

  • @gurmailsingh994
    @gurmailsingh994 2 часа назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @jagjitsingh627
    @jagjitsingh627 3 часа назад +2

    Pannu sahib g,navjeet g,sat shri akal g,jagjit randhawa mimsa dhuri

  • @BittuChambal-vl4hr
    @BittuChambal-vl4hr 2 часа назад

    Good job sir ji 👍👍👍👍

  • @amritpalsinghsodhi7893
    @amritpalsinghsodhi7893 2 часа назад

    Ancor voice low low ਕਰੋ

  • @narinderjeetsingh3994
    @narinderjeetsingh3994 2 часа назад

    Sat Sri akaal to all 🙏🎈♥️

  • @GugCgg-x7v
    @GugCgg-x7v 3 часа назад +4

    SUKHBIR NU PARTI DAFTER TO BAHER KAD K PANI DOLL DIO TAKE ES DI ROOH V WAPES NA AAJE ..

  • @sarwanmaan9964
    @sarwanmaan9964 27 минут назад

    Congratulations to pannu sir for Sukhbir registration and please now talk about present government and opposition for better future Punjab 😂😂😂

  • @ਸੁਰਿੰਦਰਕੋਰਹਰਚਰਨਗਰੇਵਾਲ

    ਪੰਨੂੰ ਸਾਬ ਸੁਖਵੀਰ ਬਾਦਲ ਆਲਣੇ ਵਿੱਚੋਂ ਡਿਗਿਆ ਹੋਇਆ ਇੱਕ ਬੱਚਾ ਹੈ ਜਿਹੜਾ ਕਦੇ ਵੀ ਆਪਣੇ ਖੰਬਾਂ ਤੇ ਉਡਾਰ ਨਹੀਂ ਹੋ ਸਕਦਾ

  • @kuldeepraj5074
    @kuldeepraj5074 36 минут назад

    ਪੌਨੂ ਜੀ ਤੁਰਾਨੁ ਸਮਝਦੇ ਸੀ ਪਤਕਾਰ ਪਰ ਤੁਸੀ ਰਾਅ ਅਜੌਤ ਨਿਲੀਅ

  • @tajindersohal890
    @tajindersohal890 2 часа назад +1

    Daljit cheema failed to day

  • @manjitsingh-jj2ws
    @manjitsingh-jj2ws 52 минуты назад

    Bas karo

  • @ArvinderRandhawa-q9t
    @ArvinderRandhawa-q9t 3 часа назад

    🙏🏻🙏🏻

  • @BakilChand-iv7oc
    @BakilChand-iv7oc 3 часа назад +2

    Shri Pan shop today Kedarnath nahin baitha re Badrinath baitha tha gufa De vich Badrinath

  • @satnamsinghsatnamsingh5217
    @satnamsinghsatnamsingh5217 2 часа назад +1

    ਭਾਜਪਾ ਆਗੂਆਂ ਜਥੇਦਾਰ ਸਾਹਿਬ ਕੋਲ ਜਾ ਕੇ ਸਾਬਿਤ ਕਰ ਦਿੱਤਾ ਹੈ ਕੀ ਉਹ ਕਿਸਾਨੀ ਮਸਲਿਆਂ ਪ੍ਰਤੀ ਗੰਭੀਰ ਨਹੀਂ ਹਨ

  • @jagtarbrar7236
    @jagtarbrar7236 Час назад

    [[[ SIRF IKALLA NAHI HOR VI """ ASTEEFA MANJIOR "" KARNE SAN OH NAHI MANNE ]]]

  • @kanwarbirsingh1159
    @kanwarbirsingh1159 2 часа назад

    🌹

  • @AjitSingh-el4gf
    @AjitSingh-el4gf Час назад

    Panu Sahib ji SKM till today meeting of Death, What SKM political want, every Kisan, others ko saphasha ho gya hai,What they Want

  • @boharsingh7725
    @boharsingh7725 3 часа назад

    ✅✅✅ 🙏🙏🙏🙏🙏

  • @rajinderparshad614
    @rajinderparshad614 2 часа назад

    भ्रष्टाचार में आम आदमी पार्टी अकाली भाजपा और कांग्रेस का भी रिकॉर्ड तोड दिया है।

  • @ਡਾ.ਵਹਿਮਾਦਾ
    @ਡਾ.ਵਹਿਮਾਦਾ 2 часа назад

    ਪੰਨੂੰ ਜੀ ਜਰਾ ਇਹ ਦੱਸਣਾ ਕਿ ਮਜਦੂਰ ਲੲਈ ਕਿਹੜਾ ਕੰਮ ਸੱਡਿਆ .ਸਾਰਾ ਕੰਮ ਮਸਿਨਰੀ ਨਾਲ ਕਰੀ ਜਾਦੇ ਆ

  • @Bajwasukhwindersingh84
    @Bajwasukhwindersingh84 Час назад

    Mony Bajwa

  • @jaspal945
    @jaspal945 Час назад

    Kahin na kahin toh.kati pai hogi.pooch kade thuna niche nai karda .

  • @jagtarbrar7236
    @jagtarbrar7236 Час назад

    [[[[; PURA HUKAM NA MANN KE SUKHBIR DAL NE "";AKAL TAKHAT NAAL MATTHA LAYIA ]]

  • @amritpalsinghsodhi7893
    @amritpalsinghsodhi7893 2 часа назад

    Ancor voice low low low low low low

  • @mukeshsharma-rg6rv
    @mukeshsharma-rg6rv 3 часа назад

    Why you always anti bja sir

  • @jagtarbrar7236
    @jagtarbrar7236 Час назад

    [[[[ AKAL TAKHAT NAAL MATTHA LAA CHUKE HOR YOUTH VALYIAN DA ASTEEFA MANJOOR NAHI HOYIA EH VI AKAL TAKHAT DA HUKAM C ]]]

  • @bablibansal572
    @bablibansal572 3 часа назад

    🕉🌄🌴🌻🌟
    NAMSKAR
    PNNU SAHEB N CHHOTE VEER
    40 DINA TON VADH ANN CHHAD K
    DLLEWAL
    JARNAIL NHI SANT BN GYE
    OHNA NU KHA PEE K BHADURI NAAL FIGHT CONTINUE RAKHAN
    BHUKHE
    PYASE RH K
    OH TPSEYA KR RHE
    EH
    OHNA DI PERSONAL FAVOUR TE HAI
    LAKIN STEYAGRAH KIYUN
    APNI JAAN KIYUN AUKHI KR RKHI
    AISI TPSEYA
    KAMNA REHAT HONI CHAHIDI
    KIYUN AAS RKHNI
    DUNEYAVI JRURTAN DI
    BAKI OHNA DI MARZI
    APNE VIEWS OHNA TK PUHNCHA DEYO
    HUN OH
    SANT DLLEWAL NE
    OH
    JIYUNDE JAGDE REHAN
    OHNA
    NU SADI EHO BENTI
    OHNA NU JIYUNDA DEKHNA CHAHUNDE HUN
    OHNA DI TPSEYA DE CHALISE BAAD
    SADI
    CENTRAL GOVT.
    OHNA
    DA
    VRAT
    CHHUDWAVE
    SBH DA SOCH K
    VDAPPAN DIKHAYEN
    VDE VEER
    DLLEWAL SAGEB
    🙏
    B ALIVE
    FOR
    PUNJAB
    N
    PUNJABIES
    📒✍️🙏
    📒✍️🙏

  • @HariSingh-sx3vq
    @HariSingh-sx3vq 2 часа назад +2

    🙏🙏

  • @muskanbawa7362
    @muskanbawa7362 3 часа назад +2

    Good

  • @ramandeepsingh4310
    @ramandeepsingh4310 3 часа назад +2

    Good