Sukhbir Badal Resigns | ਅਸਤੀਫ਼ੇ ਮਗਰੋਂ ਸੁਖਬੀਰ ਬਾਦਲ ਦਾ ਬਿਆਨ ਲੀਡਰਸ਼ਿਪ ਨੂੰ ਕੀ ਬੋਲ ਗਏ | Breaking News

Поделиться
HTML-код
  • Опубликовано: 9 янв 2025

Комментарии • 46

  • @ajabsingh2610
    @ajabsingh2610 2 часа назад +6

    ਬਹੁਤ ਧੰਨਵਾਦ ਪੰਜ ਸਾਲ ਬਾਅਦ ਸਤੀਫਾ ਦਿੱਤਾ ਨਾਲ ਦਲ ਦਾ ਬੇੜਾ ਗ਼ਰਕ ਕੀਤਾ

  • @sandhu3507
    @sandhu3507 3 часа назад +7

    ਸਾਰੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਅਯੋਗ ਕਰਾਰ ਦਿੱਤਾ ਹੈ “ ਇਹਨਾਂ ਸਾਰਿਆਂ ਨੂੰ ਘਰ ਜਾਣਾ ਚਾਹੀਦਾ “ ਨੋਜਵਾਨਾ ਨੂੰ ਪਾਰਟੀ ਦੀ ਕਮਾਨ ਸੌਂਪੀ ਦੇਣ

  • @lakhbirsingh7774
    @lakhbirsingh7774 2 часа назад +5

    ਸ਼ੁਕਰੀਆ ਜੀ ਅਕਾਲਪੁਰਖ ਵਾਹਿਗੁਰੂ ਜੀ ਦਾ
    ਬਾਦਲ ਪਰਿਵਾਰ ਦੇ ਕਬਜ਼ੇ ਵਿੱਚੋ ਅਜਾਦ ਹੋਇਆ
    ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਤਰੱਕੀ ਤੇ ਲੇ ਕੇ ਜਾਣ ਲਈ ਵਿਸ਼ੇਸ਼ ਤੌਰ ਤੇ ਉਹ ਸਾਰੀ ਲੀਡਰਸ਼ਿਪ
    ਹੁਣ ਸੋਚ ਸਮਝਕੇ ਉਚਿਤ ਸੋਚ ਵਾਲੀ ਕਾਰਵਾਈ ਦੇ ਤਹਿਤ ਸਹੀ ਢੰਗ ਨਾਲ ਸਹੀ ਫੈਸਲਾ ਲੇ ਕੇ ਹੀ
    ਅਕਾਲੀ ਦਲ ਪਾਰਟੀ ਨੂੰ ਤਰੱਕੀ ਤੇ ਲੇ ਕੇ ਜਾਣ ਲਈ
    ਵਾਹਿਗਰੂ ਚੜ੍ਹਦੀ ਕਲਾ ਵਿਚ ਰਖੇ ਜੀ ਸੱਚੇ ਅਕਾਲੀ ਦਲ ਪਾਰਟੀ ਜਿੰਦਾਬਾਦ

    • @PawanKumar-wx2ml
      @PawanKumar-wx2ml Час назад

      Jaise sardar Manmohan Singh ji PM thay aise hi SAD ke aaun wale president honge.

  • @NajarSingh144
    @NajarSingh144 3 часа назад +6

    ਬਾਦਲ ਪਰਿਵਾਰ ਦੇ ਚੁਗ਼ਲ ਵਿਚੋਂ ਅਕਾਲੀ ਦਲ ਨੂੰ ਅਜ਼ਾਦੀ ਮਿਲੀ ਕਿ ਇਹ ਅਜ਼ਾਦੀ ਅਕਾਲੀ ਦਲ ਦੀ ਬਰਕਰਾਰ ਰਹੇ

  • @harjit7498
    @harjit7498 3 часа назад +4

    ਬੜਾ ਜ਼ੋਰ ਲਗਾਇਆ ਹੋਇਆ ਸੀ ਅਸਤੀਫ਼ਾ ਮਨਜ਼ੂਰ ਹੋਵੇ।ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਤਪ ਤੇਜ ਸੀ।ਇਸ ਲਈ ਖੋਤੀ ਨੂੰ ਬੋਹੜ ਹੇਠਾਂ ਆਉਣਾ ਹੀ ਪਿਆ ।।

  • @rbrar3859
    @rbrar3859 2 часа назад +1

    ਚੰਗਾ ਹੋਇਆ ਹੈ।
    ਵਾਹਿਗੁਰੂ ਜੀ ਦਾ ਸ਼ੁਕਰ ਹੈ।

  • @harjit7498
    @harjit7498 3 часа назад +2

    ਮਨਜ਼ੂਰ ਨਾਂ ਹੋਵੇ।।।

  • @Karmjeet1959-by7gj
    @Karmjeet1959-by7gj 3 часа назад +4

    ਕਜਰਾ ਤੇਰੀ ਲਾਲ ਡਾਇਰੀ ਕਿਥੇ ਹੈ

  • @mohansingh-rn3bj
    @mohansingh-rn3bj 2 часа назад +3

    ਡਰਾਮੇਬਾਜ਼ੀ ਤੋਂ ਵੱਧ ਕੁੱਝ ਨਹੀਂ

  • @amarjitgill9182
    @amarjitgill9182 3 часа назад +1

    Chal baz leader

  • @PawanKumar-wx2ml
    @PawanKumar-wx2ml Час назад

    Ab public itni bholi nahin hai aage kia hoga sabh logon ko maalum hai.

  • @ajitsinghrai8603
    @ajitsinghrai8603 3 часа назад +1

    Akali Dal da satyanaaash krke hun ht ya.

  • @sukhvirsinghmaan4928
    @sukhvirsinghmaan4928 Час назад

    ਝੂੰਦਾ ਸਾਬ ਦਾ ਬਿਆਨ ਸੁਣੋ ਓਨਾ ਨਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੂ ਬ ਹੂ ਪਾਰਟੀ ਨੂ ਮੰਨਣਾ ਚਾਹੀਦਾ ਅੱਗੇ ਓਨਾ ਕਿਹਾ ਕਿ ਸਾਇਦ ਕੱਲੇ ਬਾਦਲ ਸਾਬ ਦਾ ਅਸਤੀਫ਼ਾ ਮਨਜ਼ੂਰ ਹੋਇਆ ਜਦ ਕਿ ਓਹ ਮੀਟਿੰਗ ਚ ਸ਼ਾਮਿਲ ਸੀ ਪਰ ਅਸਤੀਫੇ ਬਾਰੇ ਓਹ ਵੀ ਸੰਤੁਸ਼ਟ ਨਹੀਂ ਸੀ ਕਿ ਬਾਕੀਆਂ ਦੇ ਅਸਤੀਫੇ ਮਨਜ਼ੂਰ ਕਰਨਗੇ ਜਾਂ ਨਹੀ

  • @yuvi8010
    @yuvi8010 Час назад

    Very good, S.A.D👍

  • @PrinceKumar-cf7ek
    @PrinceKumar-cf7ek 4 часа назад +1

    🙏🏻💐💐💐💐💐💐💐🙏🏻🥰🤗😊

  • @harmanbhullar2010
    @harmanbhullar2010 2 часа назад

    ਡਰਾਮਾ ਡਰਾਮਾ ਡਰਾਮਾਂਡਰਾਮਾ

  • @hardarshansingh8017
    @hardarshansingh8017 3 часа назад +1

    Shukar hai daffa hoia hun sikh psnth de a che din aan ghe

  • @JagseerSingh-qq2ti
    @JagseerSingh-qq2ti 3 часа назад

    Sukhbir singh badal jindabaad

    • @ShivJi-ee4cx
      @ShivJi-ee4cx 2 часа назад

      ਬਿਪਰ ਹਿੰਦੋਸਤਾਨੀ ਬਾਂਦਰ ਗਦਾਰ ਪ੍ਰਕਾਸ਼ ਚੰਦ ਬਾਦਲ ਤੇ ਉਸ ਦੇ ਹਰਾਮਖੋਰ ਕਤੂਰੇ ਸ਼ਰਾਬੀਦਲ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀ ਆ ਪੰਜ ਕਤੂਰੇ ਪਿੰਡ ਭਕਨਾ ਖੁਰਦ ਵਿੱਚ ਵੀ ਰਹਿੰਦੇ ਆ

  • @BaldevSingh-p9w
    @BaldevSingh-p9w 3 часа назад

    BY-TUSI-KADOO-ASITIFA-DE-RAHE-HO-THANKS

  • @harbanssran4471
    @harbanssran4471 2 часа назад

    Daabkeluteaaa

  • @manjitbedi5836
    @manjitbedi5836 Час назад

    Now, Sukha must Surrender to Police for the insult of Guru Granth Sahib.

  • @SojhisinghJhamat
    @SojhisinghJhamat 2 часа назад

    Sukhvir badal jindabad jindabad a

  • @BaldevSingh-p9w
    @BaldevSingh-p9w 3 часа назад

    HUN-BY-05-SAAL-ARAM-NAAL-SO-JA-BY-HUN-BHOGA-TE-JAIA-KAR-THANKS

  • @Sarabjeet-fc1ez
    @Sarabjeet-fc1ez Минуту назад

    Badl akali dal Chand c es karke punjab da hall aa bana ta

  • @JagseerSingh-qq2ti
    @JagseerSingh-qq2ti 3 часа назад

    Shiromani akali dal jindabaad

  • @Sarabjeet-fc1ez
    @Sarabjeet-fc1ez 2 минуты назад

    Dram na kar tusi bakbas karke loka noo bepkoof banaa rahe o

  • @bahadurparmar6287
    @bahadurparmar6287 2 часа назад

    Badal you destroyed Akali Dal , you are fired from party , you didn't resigned, you kicked out

  • @SubaSingh-f9g
    @SubaSingh-f9g 2 часа назад +1

    ਪਰ ਤੂੰ ਪ੍ਰਧਾਨ ਬਣਕੇ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ ਸਿੱਖ ਕੌਮ ਦਾ ਬੇੜਾ ਗ਼ਰਕ ਕਰ ਦਿੱਤਾ ਚੰਗੀ ਗੱਲ ਤਾਂ ਇਹ ਹੈ ਤੁਹਾਨੂੰ ਸਿੱਖ ਕੌਮ ਨਿਕਾਸੀ ਦਿੱਤੀ ਜਾਵੇ ਪੰਥ ਵਿੱਚੋਂ ਛੇਕਿਆ ਜਾਵੇ

  • @balwindersingh2177
    @balwindersingh2177 Час назад

    Sukar hai tu berha gark krke gya party da

  • @karora5963
    @karora5963 47 минут назад

    Banti roji duki tiki le ke beh gye akali dal nu